No video

Detective Sidhu Episode 3 | 3rd Eye ਤੇ ਦਸਮ ਦੁਆਰ ‘ਚ ਕੀ ਫ਼ਰਕ ? Sukhminder Singh | Adab Maan | 1 Tv

  Рет қаралды 96,094

1 TV

1 TV

Күн бұрын

#spiritualjourney #detectivestories #meditationexperience
Detective Sidhu Episode 3 | 3rd Eye ਤੇ ਦਸਮ ਦੁਆਰ ‘ਚ ਕੀ ਫ਼ਰਕ ? Sukhminder Singh | Adab Maan | 1 Tv
#SpiritualDetective
#MysticInvestigations
#SpiritualInsights
#EnlightenmentJourney
#InnerWisdom
#spiritualawakeningtiktok
#DetectiveOfSpirit
#SpiritualGrowth
#jaimatadi
#shivshankar
#shiva
#shiva
#IntuitiveInvestigation
#DivineGuidance
#animallife #pastlife #lifechanging #mindreading #egpyt #pyramidmeditation
#meditation #pyramid #brahma #vishnu #pyramids #Spirituality #Mindfulness #Consciousness #InnerPeace #Awakening #HigherSelf #Enlightenment #SoulJourney #Meditation #SpiritualGrowth #UniversalWisdom #SelfDiscovery #HolisticLiving #Gratitude #Balance #HealingJourney #presence #outofbody #gurusahib
#kundalinijagaran
#punjabiactor
#indianactor
#bollywoodactor
#awakeningprocess
#yoga
#mahadev
#meditation
#governmentjobs
#IndianSpirituality
#SpiritualDetective
#MysticIndia
#SpiritualWisdom
#IndianPhilosophy
#SpiritualInvestigation
#SpiritualJourney
#IndianCulture
#DivineQuest
#spiritualtalk
#mahakaliastrology
#mahadevstatus
#SpiritualDiscussion
#spiritualinsights
#omnamahshivay
#SpiritualWisdom
#SpiritualAwakening
#Mindfulness
#InnerPeace
#SpiritualJourney
#Enlightenment
#SelfDiscovery
#Consciousness
#HigherSelf
#Meditation
#SpiritualHealing
#LifePurpose
#SpiritualTalk
#LifeChange
#WaheguruSimran
#SikhSpirituality
#Gurbani
#Meditation
#Mindfulness
#DivineConnection
#InnerPeace
#SpiritualJourney
#Enlightenment
#Waheguru
#SelfRealization
#Blessings

Пікірлер: 825
@gurinderkaur4348
@gurinderkaur4348 Ай бұрын
ਮੈਨੂੰ ਕਈ ਸਵਾਲਾਂ ਦੇ ਜਵਾਬ ਮਿਲੇ ਹਨ. ਮੈਂ ਬਿਲਕੁਲ ਸਾਧਾਰਨ ਜਿਹਾ ਜੀਵ ਹਾਂ. ਮੈਨੂੰ ਵਾਹਿਗੁਰੂ ਜੀ ਤੇ ਵਿਸ਼ਵਾਸ ਪੈਦਾ ਹੋ ਗਿਆ ਹੈ. ਪ੍ਰਭੂ ਦਿਆ ਗੱਲਾਂ ਨੇ ਮੇਰੀ ਰੂਹ ਨੂੰ ਬਹੁਤ ਸਕੂਨ ਦਿੱਤਾ ਹੈ....
@Kiranpal-Singh
@Kiranpal-Singh Ай бұрын
ਰਸਨਾ ਨਾਲ ਨਾਮ ਜਪਣ ਅਤੇ ਗੁਰਬਾਣੀ ਪੜ੍ਹਨ ਨਾਲ ਬਹੁਤ ਬਰਕਤ ਹੁੰਦੀ ਹੈ, ਗੁਰੂ ਸਾਹਿਬ ਸਾਡੇ ਤੇ ਤਰਸ ਕਰਕੇ ਸੇਵਾ ਲੈਣ !
@kaurbrar4101
@kaurbrar4101 Ай бұрын
​@@Kiranpal-Singhhanji bilkul ji, jinna time zubaan nal naam nhi japde, onaa time mann pavitar v nhi hunda te maail v nhi utaar di..
@harleendhiman6730
@harleendhiman6730 19 сағат бұрын
ਅਧਿਆਤਮ ਦੀਆਂ ਗੱਲਾਂ ਦੱਸਣ ਲਈ ਬਹੁਤ ਬਹੁਤ ਧੰਨਵਾਦ ਜੀ। ਬਹੁਤ ਵੈਰਾਗ ਆਂਉਦਾ ਜੀ ਜਦੋ ਗੁਰੂ ਦੀ ਗੱਲ ਕਰੀਏ। ਤੁਸੀਂ ਬਹੁਤ ਸਹਿਜੇ ਹੀ ਗੱਲ ਸਮਝਾ ਦਿੰਨੇ ਓ ਜੀ। ਧੰਨਵਾਦ ਜੀਓ🙏🏻🙏🏻
@JAGDEVSINGH-uo1gn
@JAGDEVSINGH-uo1gn Ай бұрын
ਹਰ ਗੱਲ ਨੂੰ ਉਧਾਰਨ ਦੇ ਕੇ ਸਮਜੋਨਾ ,ਓਹੀ ਕਰ ਸਕਦਾ , ਜਿਸ ਤੇ ਮਾਲਿਕ ਦੀ ਕਿਰਪਾ ਹੋਵੇ ,ਜਿਸ ਤੋਂ ਮਾਲਿਕ ਆਪ ਕਰਾਵੇ , ਬਹੁਤ ਵਦੀਆ ਜੀ।
@HT-hh1mh
@HT-hh1mh Ай бұрын
ਅਦਬ ਸਿਆਂ ਇਕ ਗੱਲ ਸੁਣੋ ਧਿਆਨ ਨਾਲ। ਜਦੋ ਰੱਬੀ ਰੂਹਾਂ ਨਾਲ ਸਵਾਲ ਜਵਾਬ ਕਰੀਦਾ ਨਾ, ਉਦੋ ਕੂੜ ਕਬਾੜ ਚੱਕ ਕੇ ਸਾਹਮਣੇ ਨਈ ਰੱਖੀਦਾ। ਕੂੜ ਕਬਾੜ ਤੋ ਭਾਵ ਬਹੁਤ ਨੀਵੇਂ ਪੱਧਰ ਦੇ ਪ੍ਰਸ਼ਨ ਪੁੱਛਣੇ। ਇਸ ਤਰਾਂ ਇਹਨਾ ਸਤਿਕਾਰਯੋਗ ਰੂਹਾਂ ਦ ਅਸੀ ਤੋਹੀਨ ਕਰ ਰਹੇ ਹੁੰਦੇ ਆ। ਜੋ ਪਰਮੇਸ਼ਰ ਦੇ ਪਿਆਰੇ ਹੋਣ, ਸਾਨੂ ਉਸ ਪਰਮੇਸ਼ਰ ਨਾਲ ਜੋੜਨ ਦੀ ਪ੍ਰੇਰਨਾ ਦੇਣ ਓਹਨਾ ਨਾਲ ਸਤਿਕਾਰ ਨਾਲ, ਸੂਝਵਾਨ ਪ੍ਰਸ਼ਨ ਕਰੋ ਤਾ ਹੀ ਠੀਕ ਆ ਜੀ। ਵਾਹਿਗੁਰੂ ਜੀ ਸਨੂੰ ਸਾਰਿਆ ਨੂੰ ਸੋਝੀ ਬਖਸ਼ਣ।
@harvindersingh4776
@harvindersingh4776 Ай бұрын
Sahi
@mohindersingh64236
@mohindersingh64236 Ай бұрын
Bilkul sahi 🙏
@T.Ssuperhithindisong
@T.Ssuperhithindisong Ай бұрын
Bhut bhut vdiya jankari sanji kiti Babe ji dass ne
@manjitnijjar2789
@manjitnijjar2789 Ай бұрын
Yes please talk with respect 🙏
@user-vg8pt1xf8o
@user-vg8pt1xf8o Ай бұрын
ਵਾਹਿਗੁਰੂ ਜੀ
@gurjantsingh5690
@gurjantsingh5690 Ай бұрын
ਬਈ ਜੀ ਚਾਹੇ ਗ਼ਲਤ ਨੇ ਚਾਹੇ ਸਹੀ ਮੈਨੂੰ ਤਾਂ ਇਕ ਪਤਾ ਜਿਸ ਨੂੰ ਸੁਣ ਕੇ ਰੱਬ ਨਾਲ ਇਸ਼ਕ ਪਵੇ ਓ ਗ਼ਲਤ ਨੀ ਹੋ ਸਕਦਾ ਤੇ ਬਾਕੀ ਤੁਸੀ ਸਾਰੇ ਸਿਆਣੇ ਹੋ
@pardeepkaur4300
@pardeepkaur4300 Ай бұрын
Kyian nu ehna ne simran naal jodta
@gurpreetsingh-su7pm
@gurpreetsingh-su7pm Ай бұрын
❤❤❤
@SandeepKaur-hq1qj
@SandeepKaur-hq1qj Ай бұрын
Waheguru ji
@KulwinderKaur-cj6pd
@KulwinderKaur-cj6pd Ай бұрын
Bilkul sahi ina troll na karo gurmukh nu
@user-tf5ti8lj9q
@user-tf5ti8lj9q Ай бұрын
@@gurjantsingh5690 hnji sanu ta path krn lgata. Waheguru ji mehar kro 🙏🌹🌸🌷💐💞
@Rupinderkaur-fb3xi
@Rupinderkaur-fb3xi Ай бұрын
ਭਾਈ ਸਾਹਿਬ ਦੀਆਂ ਗੱਲਾਂ ਸੁਣ ਕੇ ਸਾਡਾ ਮਨ ਵੀ ਰੱਬ ਨਾਲ ਜੁੜਨ ਵੱਲ ਨੂੰ ਤੁਰ ਪਿਆ ਧੰਨਵਾਦ ਜੀ । ਅਦਬ ਵੀਰ ਦਾ ਵੀ।
@Mhhit55
@Mhhit55 Ай бұрын
Ek Ek gal sach a. Mehar a baba Nanak ji di
@surinderkaur5083
@surinderkaur5083 Ай бұрын
ਜਦੋਂ ਵੀ ਭਾਈ ਸਾਹਿਬ ਬੋਲਦੇ ਨੇ ਵਾਹਿਗੁਰੂ ਵੱਲ ਬਹੁਤ ਖਿੱਚ ਪੈਦਾ ਹੁੰਦੀ ਹੈ।🙏🙏
@pardeepkaur4300
@pardeepkaur4300 Ай бұрын
Eh ohi jaan sakda jinu rang lagya.....kini dhand pendi.....
@kirandeep9020
@kirandeep9020 Ай бұрын
Bilkul shi keha
@sandeepsinghlovely4009
@sandeepsinghlovely4009 Ай бұрын
ਜਾ ਤਾਂ ਇਹ ਬਾਬਾ ਸੱਚਾ ਜਾ ਦੱਸ ਗੁਰੂ ਸੱਚੇ । ਭੂਤ ਚੁੜੇਲ ਦੱਸੀ ਜਾਂਦਾ ਇਹ । ਬੱਚ ਜਾਓ ਏਹੋ ਜਿਹੀਆਂ ਤੋ ਦੁਨਿਆ ਬਹੁਤ ਤੇਜੀ ਨਾਲ ਅੱਗੇ ਵੱਧ ਰਹੀ ਹੈ ਤੇ ਤੁਹਾਨੂੰ ਅੰਧ ਵਿਸ਼ਵਾਸ ਦੇ ਖੂਹ ਵਿੱਚ ਧੱਕਾ ਦੇ ਰਹੇ ਆ ।
@ayurveda5416
@ayurveda5416 Ай бұрын
ਜੋ ਨਾਂ ਰੱਬ ਦੇ ਨੇੜੇ ਤੇੜੇ ਹੋਣ ਮਸ਼ਹੂਰ ਵੀ ਕੁੱਝ ਤਾਂ। ਬਹੁਤਾ ਬ੍ਹੋਲਣ,ਗਰ੍ਹਜਣ,ਦ੍ਹੱਸਣ ਰੱਬ ਪਾਉਣ ਦੀਆਂ ਜੁਗਤਾਂ। ਜੋ ਜਸਵੰਤ ਜੋਤ ਮਿਲ ਚੁੱਕਾ ਸਦਾ ਸਤਿ ਸੁਖ ਪਾਵੇ। ਭੇਦ ਕਿਸੇ ਨੂੰ ਦਿੰਦਾ ਹੈ ਨਹੀਂ, ਚੁੱਪ ਕਰ ਵਕਤ ਲੰਘਾਵੇ।
@BHANGUVIDEOSUK
@BHANGUVIDEOSUK Ай бұрын
ਜੁਗ ਜੁਗ ਜੀਓ ਪਿਆਰੇ ਵੀਰ। ਚੰਗੇ ਭਾਗਾਂ ਨਾਲ ਹੀ ਤੁਹਾਡੇ ਵਰਗੇ ਰੱਬ ਦੇ ਬੰਦੇ ਸਮਾਜ ਨੂੰ ਸੱਚੇ ਮਾਰਗ ਦਾ ਗੁਪਤ ਰਾਜ਼ ਦੱਸਣ ਲਈ ਮਿਲਦੇ ਨੇ। ਬਾਪੂ ਜੀ ਦੇ ਸ਼ੀਸ਼ੇ ਦੇ ਰਾਹੀਂ ਦਰਸ਼ਨ ਹੋਏ ਮਨੁੱ ਖੁਸ਼ ਹੋ ਗਿਆ, ਤੁਹਾਡੇ ਨਾਲ਼ੋਂ ਵੱਧ ਇਨਰਜੀ ਵਾਲੇ ਨੇ। ਵਾਹਿਗੁਰੂ ਤੁਹਾਨੂੰ ਸਭ ਤੰਦਰੁਸਤ ਤੇ ਖੁਸ਼ ਰੱਖੇ ਜੀਓ।ਇੰਝ ਮਹਿਸੂਸ ਹੋ ਰਿਹਾ ਕਿ ਤੁਸੀਂ ਆਉਣ ਵਾਲੇ ਸਮੇ 'ਚ ਹਰਮੋਨੀਅਮ ਨਾਲ ਰਸਭਿੰਨੀ ਅਵਾਜ਼ ਨਾਲ ਵਾਹਿਗੁਰੂ ਦੀ ਉਸਤਿਤ ਵੀ ਕਰੋਂਗੇ ਤੇ ਸੁਣ ਸੁਣ ਸੰਗਤਾਂ ਬਹੁਤ ਆਨੰਦ ਪ੍ਰਾਪਤ ਕਰਨਗੀਆਂ।
@rajwindersinghiloveyou8559
@rajwindersinghiloveyou8559 Ай бұрын
Veer ji waheguru ji mihir karn thoda te
@AmarjitSingh-se8yp
@AmarjitSingh-se8yp Ай бұрын
ਇਹ‌ ਸਭ ਦੀਆ‌ ਵੀਡੀਓ‌ ਦੇਖਦੇ ਸਾਰ‌ ਵਾਹਿਗੁਰੂ ਜਬਾਨ‌ ਜਪਣਾ ਸੁਰੂ‌‌ ਕਰਦੀ
@ManinderSingh-tv7ej
@ManinderSingh-tv7ej Ай бұрын
ਸੱਚ ਬਚਣ ਜੀ ਮੇਰਾ ਇਹ ਹਾਲ ਹੈ ਜਦੋਂ ਕੋਈ ਐਸੇ ਵੀਡੀਓ ਦਿਖਦੀ ਹੈ ਰੀਲ ਮੈ ਵੀ ਓਦੋ ਜਾਪ ਸ਼ੁਰੂ ਕਰ ਦਿੰਦਾ ਹਾਂ ਜੀ 🙏🙏🙏
@user-vy6sw1gw5d
@user-vy6sw1gw5d Ай бұрын
ਪਰਮਾਤਮਾ ਦੀ ਭਗਤੀ ਦਾ ਕੇਸ ਦਾੜ੍ਹੀ ਕਿਰਪਾਨ ਬਾਹਰੀ ਅਮ੍ਰਿਤ ਨਾਲ ਕੋਈ ਸਬੰਧ ਨਹੀਂ ਭਗਤੀ ਦਾ ਸਬ ਤੋਂ ਵੱਡਾ ਸਬੰਧ ਗੁਰੂ ਤੇ ਗੁਰੂ ਦੇ ਸ਼ਬਦ ਨਾਲ ਬਹੁਤ ਗਹਿਰਾ ਸਬੰਧ ਹੈ ਜੀ ਧੰਨਵਾਦ।।
@Nav4224
@Nav4224 Ай бұрын
ਗੁਰੂ ਤੇ ਗੁਰੂ ਸ਼ਬਦ ਨਾਰ ਜੁੜਨ ਲਈ ਗੁਰੂ ਵਾਲਾ ਹੋਣਾ ਜ਼ਰੂਰੀ ਹੈ l
@Kiranpal-Singh
@Kiranpal-Singh Ай бұрын
ਜਿਸ ਵੀ ਧਰਮ-ਗੁਰੂ-ਸੇਧ ਅਨੁਸਾਰ ਅਧਿਆਤਮਿਕ ਰਾਹ ਤੇ ਤੁਰ ਰਹੇ ਹਾਂ, ਉਸ ਦੇ ਅਸੂਲ ਮੰਨ ਲਈਏ ਤਾਂ ਰਾਹ ਸੁਖਾਲਾ ਹੁੰਦਾ ਹੈ !
@user-xm8vg7nu2n
@user-xm8vg7nu2n Ай бұрын
ਉਹਨਾ ਨੇ ਛੋਟੇ ਹੁੰਦੇ ਅੰਮ੍ਰਿਤ ਛੱਕਿਆ ਸੀ ਉਹ ਤੇ ਅੰਦਰ ਹੀ ਹੈ ਦੁਬਾਰਾ ਫਿਰ ਸ਼ੱਕ ਲੈਣਗੇ ਜਦੋਂ ਉਸ ਪਿਆਰੇ ਦਾ ਹੁਕਮ ਹੋਇਆ 🙏
@baldeepkaur9004
@baldeepkaur9004 Ай бұрын
ਅੱਛਾ ਜੀ ਫੇਰ ਤੁਸੀਂ ਗੁਰੂ ਤੋਂ ਸਿਆਣੇ ਹੋਗੇ?.. ਫੇਰ ਕੀ ਲੋੜ ਸੀ ਗੁਰੂ ਸਾਹਿਬ ਨੂੰ ਸੀਸ ਮੰਗਣ ਦੀ.. ਪੰਜ ਕੱਕਾਰ ਪਹਿਨ ਕੇ ਰੱਖਣ ਦੀ... ਵਾਹਿਗੁਰੂ ਸੁਮੱਤ ਬਖਸ਼ਣ 🙏ਅੰਮ੍ਰਿਤ ਸ਼ਕੋ ਸਿੰਘ ਸਜੋ ਬਾਣੀ ਬਾਣੇ ਦੇ ਧਾਰਨੀ ਹੋਵੋ.. ਭਗਤੀ ਸ਼ਕਤੀ ਮੀਰੀ ਤੇ ਪੀਰੀ ਦੋਵੇਂ ਜਰੂਰੀ...
@goguisukwinder617
@goguisukwinder617 Ай бұрын
ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨਾ ਕੋਇ । ਨਾਨਕੁ ਹੁਕਮੈ ਜੇ ਬੂਝਿ ਤਾਂ ਹੁਉਮੈ ਕਰੇ ਨਾ ਕੋਇ।।
@amritpalsingh2581
@amritpalsingh2581 2 күн бұрын
Waheguru ji very nice very good excellent work excellent service excellent style excellent thaught excellent very interesting subject God bless you with your family and friends
@GurjantSingh-wv4nx
@GurjantSingh-wv4nx Ай бұрын
💖ੴ💖ਸਤਿਨਾਮ 💖ਸ੍ਰੀ ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਯੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ💖ਵਾਹਿਗੁਰੂ ਜੀ💖🙏🙏
@gurjantsingh5690
@gurjantsingh5690 Ай бұрын
ਤੇ ਹਾ ਜਿਸ ਨੂੰ ਸੁਣ ਕੇ ਰੱਬ ਤੋਂ ਦੂਰ ਹੋਵੋ ਉਸ ਨੂੰ ਨਾ ਸੁਣੋ ਓ ਤੁਹਾਡੀ ਮਰਜੀ ਹੈ ਪਰ ਆਪਣੀ ਸਿਆਣਪ ਆਪਣੇ ਕੋਲ ਰੱਖੋ
@gurpreetsingh-su7pm
@gurpreetsingh-su7pm Ай бұрын
Es video ch jo bai g ne dasam dvaar to age di gl kri h prkash to age bilkul pyor seese vrga rab eh gl 100% sachi aa isdi gvahi mai v prdaa haan g.. bhut bhut bhut hi chnga lgya g sun ke.kq mai hor v kyi saadhu ,santa kol gya pr mere es anubhav nu kise ne v clear ni kitaa..svaad agyaaa bai. So Thankyou..!❤❤❤❤🙏🙏🙏🙏🌹🌹🌹🌹👌👌👍
@jasbirkaur7567
@jasbirkaur7567 Ай бұрын
ਬ੍ਰਹਮਗਿਆਨੀ। ਆਪ। ਪਰਮੇਸ਼ਰ। ਸੁਖਮਨੀ। ਸਾਹਿਬ। ਜੀ
@user-rk3py1vl3l
@user-rk3py1vl3l Ай бұрын
❤ ਬਹੁਤ ਪ੍ਰਭਾਵਸ਼ਾਲੀ ਵਿਸ਼ਲੇਸ਼ਣ ਪੇਸ਼ ਕਰਕੇ ਮੈਨੂੰ ਹਲੂਣ ਕੇ ਰੱਖ ਦਿੱਤਾ ਹੈ। ਬਹੁਤ ਧੰਨਵਾਦ ਜੀ।
@harjinderhundal2741
@harjinderhundal2741 18 күн бұрын
ਇਹ ਪੱਤਰਕਾਰਕ ਵੀ ਨਿਮਰਤਾ ਨਾਲ ਭਰਭੂਰ ਆ ❤👍
@YuvrajSingh-ev4td
@YuvrajSingh-ev4td Ай бұрын
ਭਾਗਾ ਵਾਲੇ ਹਨ ਜੋ ਇਹ ਵਿਡਿਉ ਦੇਖ ਰਹੇ ਹਨ🙏🏻🙏🏻🙏🏻🙏🏻🙏🏻🙏🏻🙏🏻
@amarjitkr-pb9uz
@amarjitkr-pb9uz Ай бұрын
@@YuvrajSingh-ev4td shi gal kuki ajkl kaljug da ena jor a ki dharm nl juri video dekhna v koi am nhi
@deepasingh6995
@deepasingh6995 Ай бұрын
🎉🎉ਬਹੁਤ ਜ਼ਿਆਦਾ ਮੇਰੇ ਵਿੱਚ ਪ੍ਰਮਾਤਮਾ ਅਨੁਭਵ ਹੋਣ ਲੱਗ ਪਿਆ ਜੀ
@rupinderkaur7713
@rupinderkaur7713 Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏💐
@balbirsinghusajapmansadasa1168
@balbirsinghusajapmansadasa1168 Ай бұрын
ਧਰਤੀ ਭਾਈ ਇੱਕੋ ਈ ਸਾਰੇ ਦੇਸ਼ਾਂ ਦੀ।ਰੋਜ ਸੋਸ਼ਲ ਮੀਡੀਆ ਵੇਖੋ ਹਰ ਜਗਾਹ ਈ ਮਾੜੇ ਚੰਗੇ ਕੰਮ ਹੁੰਦੇ ਆ।ਜੇ ਗੁਰਬਾਣੀ ਨੂੰ ਮੰਨਦੇ ਓ ਤਾਂ ਗੁਰਬਾਣੀ ਰਾਹੀਂ ਦੱਸੋ ਉਦੋਂ ਵੱਧ ਗਿਆਨ ਤੇ ਆਪਾਂ ਨੂੰ ਨਹੀਂ ਹੋ ਸਕਦਾ।
@amritbaani3752
@amritbaani3752 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@Kaurbhinder1988
@Kaurbhinder1988 Ай бұрын
I love the podcast..... . Thanks for sharing your experience.
@ivaanvlog3568
@ivaanvlog3568 Ай бұрын
Veer ji plz detective sir nu weekly leke aao ,,, podcasts are veryyyyyy nice with detective sir,,, inke experiences ko share karvate rahiye
@pushwindersingh4009
@pushwindersingh4009 Ай бұрын
ਜਿਹੜੇ ਬੰਦੇ ਰੱਬ ਨੂੰ ਮੰਨਦੇ ਹਨ (ਰੱਬ ਨੂੰ ਮੰਨਦੇ ਹਨ) ਉਹ ਆਸਾਨੀ ਨਾਲ ਸੂਰਜ ਪਰ ਜਾ ਸਕਦੇ ਹਨ।ਸੂਰਜ ਵੀ ਰੱਬ ਦਾ ਬੰਦਾ ਵੀ ਰੱਬ ਦਾ ਹੈ।ਜੌ ਰੱਬ ਨਾਲ ਜੁੜ ਗਿਆ ਉਹ ਰੱਬ ਦਾ ਰੂਪ ਹੋਗਿਆ।ਫੇਰ ਕੀ ਗਾਗਰ ਚ ਸਾਗਰ ਹੋ ਜਾਂਦਾ ਬਾਕੀ ਕੜਾ ਰੱਬ ਨੂੰ ਮਿਲਾਉਣ ਜਾ ਨਾ ਮਿਲਾਉਣ ਲੇਈ ਕੋਈ ਜਰੂਰੀ ਨਹੀਂ ਹੈ ਇਕ ਪਹਿਚਾਣ ਹੈ
@RajRani-lu9zq
@RajRani-lu9zq Ай бұрын
Waheguru ji
@naviii949
@naviii949 Ай бұрын
Pehla ਰੱਬ, ਗੁਰੂ ਵਾਲੇ ਤਾਂ ਹੋ ਜਾਓ, ਸਵਾਲ ਤਾਂ ਇਹ ਹੈ l
@satindersinghwaraich3926
@satindersinghwaraich3926 Ай бұрын
ਚਜ ਦੀ ਊਦ।ਹਰਨ ਲੳ ਸਬ ਪੇਸੈ ਵ।ਸਤੈ ਗੁਮਰ। ਨ ਕਰੋ
@kuldipsingh6409
@kuldipsingh6409 Ай бұрын
ਸੂਰਜ “ਤੇ ਅੰਬ ਲੈ ਜਾਣਾ ?
@paramjitkaur906
@paramjitkaur906 Ай бұрын
Waheguru ji ❤❤❤❤❤
@user-dw1pb2jm2d
@user-dw1pb2jm2d Ай бұрын
Thank you veer ji for explaining everything so beautifully . I have so many doubts but now all clear 🙏🏻🙏🏻. Waheguru ji ka khalsa 🙏🏻Waheguru ji ki fateh 🙏🏻
@Kiranpal-Singh
@Kiranpal-Singh Ай бұрын
ਜਿਸ ਵੀ ਧਰਮ-ਗੁਰੂ-ਸੇਧ ਅਨੁਸਾਰ ਅਧਿਆਤਮਿਕ ਰਾਹ ਤੇ ਤੁਰ ਰਹੇ ਹਾਂ, ਉਸ ਦੇ ਅਸੂਲ ਮੰਨ ਲਈਏ ਤਾਂ ਰਾਹ ਸੁਖਾਲਾ ਹੁੰਦਾ ਹੈ *ਭਾਵੇਂ ਅਸਲੀ ਉਦੇਸ਼ ਆਤਮਾ ਦਾ ਪਰਮਾਤਮਾ ਨਾਲ ਮਿਲਾਪ ਹੈ* !
@LakhwinderKaur-eo1og
@LakhwinderKaur-eo1og Ай бұрын
Bouth bouth dhanwad veer ji
@veetkaur1037
@veetkaur1037 Ай бұрын
Waheguru ji ka Khalsa WaheGuru ji ki Fateh veer ji thodi har video da intezar renda ji boht changa lgda rab de rang vich rangiya ruha Diya glla sun k boht hi man krda rab diya rangiya hoiya runa nu miln nu sidhu veer ji and Adab veer ji da boht boht dhanwad ji 🙏🙏 waheguru waheguru ji 🙏🙏
@manveer740
@manveer740 Ай бұрын
ਵਾਹਿਗੁਰੂ ਜੀ ਦਾਸ ਨਾਲ ਵੀ ਇਹੀ ਹੋਇਆ। ਬ੍ਰਹਮ ਮਾਰਗ ਵਾਲੇ ਰਸਤੇ ਤੇ ਪੈ ਗੀ ਸੀ । ਦੁਨਿਆਵੀ ਗੁਰੂ ਜੀ ਨੇ ਸਮਜਾਇਆ ਤੇ ਸਵੇਰੇ ਸ਼ਾਮ ਪਾਠ ਕਰੋ। ਸਿੱਖੀ ਮਾਰਗ ਚ ਪਰਿਵਾਰ ਦਾ ਖਿਆਲ ਰੱਖ ਕੇ ਚੱਲਣਾ ਪੈਂਦਾ ਪਰ ਮੈਂ ਪਰਿਵਾਰ ਤੋਂ ਟੁੱਟਦੀ ਜਾ ਰਹੀ ਸੀ । ਵਾਹਿਗੁਰੂ ਜੀ ਨੇ ਬਚਾ ਲਇਆ।
@kawaljeetkaur777
@kawaljeetkaur777 Ай бұрын
Ssa ji..bahut sona sehaj explanation hai…great tips to follow and I am really benefiting from your podcast.. thanks ji🙏
@user-kt2rt9rv9k
@user-kt2rt9rv9k Ай бұрын
100 shi baat ਹੈ
@LakhwinderKaur-eo1og
@LakhwinderKaur-eo1og Ай бұрын
Wahe guru ji Wahe guru ji 👏👏👏👏👏❤️🙌🤲💐
@charnjeetkaur8688
@charnjeetkaur8688 Ай бұрын
Waheguru ji
@SukhwinderSingh-ch5fv
@SukhwinderSingh-ch5fv Ай бұрын
Waheguru ji waheguru ji waheguru waheguru ji waheguru ji waheguru ji waheguru ji waheguru ji waheguru ji
@gurnam9996
@gurnam9996 Ай бұрын
Sidhu ji is a spiritual person All mighty timeless and limitless is so great that not only one religion but all religions together are incapable of describing Him otherwise He would be called within limits Ultimate truth is above all bondages of countries casts even religions
@devinderkaur2034
@devinderkaur2034 Ай бұрын
Thank you Veerji, for sharing your valuable experiences and knowledge 🙏🙏
@sukhmindersingh4843
@sukhmindersingh4843 Ай бұрын
ਜੇ ਭਾਰਤ ਧਰਮ ਖੰਡ ਦੀ ਧਰਤੀ ਹੈ ਤਾਂ ਇੱਥੇ ਲੋਕਾਂ ਨੂੰ ਜਾਤੀ ਪ੍ਰਥਾ, ਧਰਮ ਦੇ ਨਾਂ ਤੇ ਨਫ਼ਰਤ ਅਤੇ ਨਾਲ ਹੀ ਬੇਈਮਾਨੀ, ਕਰੱਪਸ਼ਨ ਭੁੱਖ ਮਰੀ ਅਤੇ ਅਤਿ ਦਰਜੇ ਦੀ ਗ਼ਰੀਬੀ ਕਿਉਂ??
@BalwinderSingh-zs7nh
@BalwinderSingh-zs7nh Ай бұрын
ਕਿਚੜ ਚ ਹੀ ਕਮਲ ਉੱਗਦਾ
@sukhmindersingh4843
@sukhmindersingh4843 Ай бұрын
@@BalwinderSingh-zs7nh ਮੈਂ ਤਾਂ ਇਸਦਾ ਕਾਰਨ ਪੁੱਛਿਆ,
@BalwinderSingh-zs7nh
@BalwinderSingh-zs7nh Ай бұрын
@@sukhmindersingh4843 ਬਾਈ ਜੀ ਇਸ ਗੱਲ ਦਾ ਜਵਾਬ ਕਿਸੇ ਕੋਲ ਨੀ ਹੈ, ਸਭ ਆਪਣੇ ਆਪਣੇ ਹਿਸਾਬ ਨਾਲ ਗੋਲ ਮੋਲ ਜਵਾਬ ਦੇਈ ਜਾਂਦੇ, ਨਾਲ਼ੇ ਇਸ ਗੱਲ ਦਾ ਜਵਾਬ ਮੈਂ ਵੀ ਦੇ ਸਕਦਾ ਪਰ ਗੱਲ ਓਹੀ ਏ ਕਿ ਆਪਣੇ ਹਿਸਾਬ ਨਾਲ ਕੁਝ ਵੀ ਕਹੀ ਜਾਓ, ਨਾਲ਼ੇ ਇਹ ਸਾਰੀਆਂ ਤਰਕ ਵਿਤਰਕ ਵਾਲੀਆਂ ਗੱਲਾਂ ਨੇ ਜੇਕਰ ਇਹਨਾਂ ਚ ਫਸ ਗਏ ਤਾਂ ਫਸਦੇ ਹੀ ਜਾਣਾ, ਦਿਮਾਗ ਖਰਾਬ ਹੋਣਾ ਹੋਰ ਕੁਛ ਨੀ, ਪਹੁੰਚਣਾ ਕਿਸੇ ਸਿੱਟੇ ਤੇ ਨੀ। ਅਧਿਆਤਮ ਤਾਂ ਅੰਦਰ ਦੀ ਖੇਡ ਏ, ਹੁਣ ਜੇਕਰ ਭਾਰਤ ਦੀ ਧਰਤੀ ਵਧੀਆ ਏ ਤਾਂ ਇਹ ਤਾਂ ਲੋਕਾਂ ਨੂੰ ਆਪ ਫਾਇਦਾ ਲੈਣਾ ਪੈਣਾ ਆਪਣੇ ਆਪ ਕੁਝ ਨੀ ਹੋਣਾ ਹਰੇਕ ਦੇ ਆਪਣੇ ਕਰਮ ਏ ਕਰਮ ਕਰਨ ਲਈ ਬੰਦਾ ਅਜਾਦ ਏ ਕਰਮਾਂ ਦੇ ਹਿਸਾਬ ਨਾਲ ਹੀ ਫਲ ਏ, ਹਰੇਕ ਬੰਦਾ ਆਪਣੇ ਕਰਮ ਭੋਗ ਰਿਹਾ, ਕੁਝ ਗ਼ਲਤ ਹਾਲਾਤ ਸਾਡੇ ਦੇਸ਼ ਚ ਜਿਆਦਾ ਏ ਪਰ ਇਹ ਸਭ ਕੁਝ ਬਾਹਰ ਵੀ ਬਹੁਤ ਏ ਸਾਨੂੰ ਬਾਹਰ ਦੀ ਸਿਰਫ ਵਧੀਆ ਸਾਈਡ ਹੀ ਪਤਾ ਏ, ਮੁਗਲਾਂ ਤੋਂ ਪਹਿਲਾਂ ਸਾਡਾ ਦੇਸ਼ ਬਹੁਤ ਵਧੀਆ ਸੀ ਬਹੁਤ ਹੱਦ ਤੱਕ ਲੋਕ ਖੁਸ਼ਹਾਲ ਸੀ ਪਰ ਕੋਈ ਵੀ ਚੀਜ਼ ਪੱਕੀ ਨਹੀਂ ਏ, ਉਤਰਾਅ ਚੜਾਅ ਤਾ ਆਉਂਦੇ ਹੀ ਨੇ, ਚੰਗੇ ਤੋਂ ਬਾਅਦ ਮਾੜਾ ਤੇ ਮਾੜੇ ਤੋਂ ਬਾਦ ਚੰਗਾ ਟਾਈਮ ਆਉਂਦਾ ਹੀ ਏ।
@gurjentsingh5862
@gurjentsingh5862 Ай бұрын
Bai unch nich sari dunia vich a ..kite coloue nu lai ke, status nu lai k..etho tak janwara vich v apne ap nu ucha dikhonde ne janwar duje nalo...per baki dunia ch gal normal lainde ne jiwe sex..foriegn ch normally lainde ne...per only bharat vich log ehna gla layi sawaal chukde ne...ki ehe galat h eve ni hona chahida
@Beautiful_indian_sikh
@Beautiful_indian_sikh Ай бұрын
ਚਵਲਾ ਇਹ ਸਵਾਲ ਆਪਣੇ ਬਾਪੂ ਮੋਦੀ ਨੂ ਕਰ
@YuvrajSingh-ev4td
@YuvrajSingh-ev4td Ай бұрын
Waheguru ji bohot wadiya vichar hain ❤
@satinderkour208
@satinderkour208 Күн бұрын
NICE EXPERIENCE
@ranjitkaur5034
@ranjitkaur5034 Ай бұрын
Waheguru ji waheguru ji
@jaswantrai5840
@jaswantrai5840 Ай бұрын
Sidhu sahib ne correct keha hai ke Akal Purakh de hukam vich he Amrit de bakhshish hoe ge.
@jasbirkaur7567
@jasbirkaur7567 Ай бұрын
Khe. Nanak. Jis. No. AAP. Tutha. Tin. Amrit. Gur. Te. Paia
@naviii949
@naviii949 Ай бұрын
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਗ 1238 ਨਾਨਕ ਅੰਮ੍ਰਿਤੁ ਏਕ ਹੈ ਦੂਜਾ ਅੰਮ੍ਰਿਤੁ ਨਾਹਿ l ਨਾਨਕ ਅੰਮ੍ਰਿਤੁ ਮਨੈ ਮਾਹਿ ਪਾਈਐ ਗੁਰਪ੍ਰਸਾਦਿ l l ਤਿਨਿ ਪੀਤਾ ਰੰਗ ਸਿਉ ਜਿਨ ਕਉ ਲਿਖੀਆ ਆਦਿ l l ੧ l l Eh ਅੰਮ੍ਰਿਤ ਦਸਮ ਦੁਆਰ ਵਿਚ ਤਿਆਰ ਹੁੰਦਾ ਹੈ l ਗੁਰਮੁਖ, ਸੰਤ, ਭਗਤ, ਬ੍ਰਹਮਗਿਆਨੀ ਇਸ ਅੰਮ੍ਰਿਤ ਨੂੰ ਪੀ ਪੀ ਕੇ ਅਮਰ ਹੋ ਗਏ ਹਨ l ਅੰਮ੍ਰਿਤ ਛਕਣਾ ਤਾਂ ਸਿੱਖੀ ਸਕੂਲ ਵਿਚ admission ਵਾਂਗੂੰ ਹੈ, ਫੇਰ ਬਹੁਤ study hai. ਅਮ੍ਰਿਤ phd hai .
@dahasingh452
@dahasingh452 29 күн бұрын
ਬਹੁਤ ਵਧੀਆ ਗੱਲ ਦੱਸੀ ਬਾਈ ਜੀ ਨੇ ਆਪਣੇ ਪਿਤਾ ਨੂੰ ਮਿਲਣ ਦੀ
@butasingh-ee1cs
@butasingh-ee1cs Ай бұрын
ਬਹੁਤ ਖੂਬ
@satis7446
@satis7446 2 күн бұрын
Waheguru🎉ji
@amritkaur389
@amritkaur389 10 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਰਬਤ ਦਾ ਭਲਾ ਕਰੋ ਜੀ
@KhalsaMusic-qo1ez
@KhalsaMusic-qo1ez Ай бұрын
ਦਿਲੱ ਤੋ ਸ਼ੁਕਰਾਨੇ ਅੱਤੇ ਸਤਿਕਾਰ ਜੀ ❤
@YuvrajSingh-ev4td
@YuvrajSingh-ev4td Ай бұрын
Waheguru ji🙏🏻🙏🏻🙏🏻🙏🏻🙏🏻
@BhagwanSingh-pt4ek
@BhagwanSingh-pt4ek Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਧੰਨ ਨਿਰੰਕਾਰ
@user-tf5ti8lj9q
@user-tf5ti8lj9q Ай бұрын
Waheguru ji. Bht bht dhanvad tuhda🙏jd de Tusi Sadi life ch aaoge, path ch mann lgn lg gya but life ch problems v vadh rhiya. Health v Theek nhi . Pehla path ch laziness rhndi c, hun v aa but bht frak pai gya. Day by day good feel hunda Gurbani padh k. Waheguru shukar aa 🙏
@karamjitkaur2459
@karamjitkaur2459 Ай бұрын
Same here ji 🙏🙏
@user-fb8lq1kh1f
@user-fb8lq1kh1f Ай бұрын
ਅਠੀ ਪਹਰੀ ਅਠ ਖੰਡੁ ਨਾਵਾ ਖੰਡ ਸਰੀਰੁ।। ਤਿਸੁ ਵਿਚਿ ਨਉ ਨਿਧਿ ਨਾਮੁ ਏਕੁ ਭਾਲਹਿ ਗੁਣੀ ਗਹੀਰ।।
@Nav4224
@Nav4224 Ай бұрын
ਨੌ ਨਿਧਿਆ, ਪਰਮੇਸ਼ਰ ਦੇ ਨਾਮ ਜਪਣ ਨਾਲ ਮਿਲਦੀਆ ਹਨ, ਪਰਮੇਸ਼ਰ ਦਾ ਪਰਮ ਖ਼ਜ਼ਾਨਾ ਨੌ ਨਿਧੀਆ ਹਨ, ਗੁਰਬਾਣੀ, ਭਗਤ ਨਾਮਦੇਵ ਜੀ ਅੰਗ 1105 ਨਉ ਨਿਧਿ ਠਾਕੁਰ ਦੇਈ ਸੁਦਾਮੈ....... ਅਰਦਾਸ ਤੇਗ ਬਹਾਦੁਰ ਸਿਮਰੀਐ ਘਰ ਨਾਉ ਨਿਧਿ ਆਵੈ ਧਾਇ l l
@karamjitkaur2459
@karamjitkaur2459 Ай бұрын
ਰੁਟੀਨ ਲਾਈਫ ਵਿੱਚੋ ਉਦਾਹਰਨਾਂ ਬਹੁਤ ਹੀ ਸਟੀਕ ਹਨ ਜੀ ਆਪ ਜੀ ਦੀਆਂ 🙏🙏🙏
@karamjitkaur2459
@karamjitkaur2459 Ай бұрын
ਜੇ ਪਾਠ ਕਰਨ ਬਾਰੇ ਜਦੋ ਸੋਚਦੇ ਹੀ ਹਾਂ ਤਾਂ ਛਿੱਕਾਂ ਲੱਗ ਜਾਣੀਆਂ .. ਨੱਕ ਬੰਦ ਹੋੰਣਾ.. ਜ਼ੁਕਾਮ ਹੋ ਜਾਣਾ.. ਅੱਖਾਂ ਭਾਰੀ ਹੋ ਜਾਣੀਆਂ ਵੀ ਨੈਗੇਟਿਵ ਐਨਰਜੀ ਹੈ ਜੀ??🙏🙏🙏
@namstast
@namstast Ай бұрын
Rest is all good !! Par dasam dwaar di gal oh hi karda jo na pahuanchya howe keonki uss avastha di gal ho hi nai sakdi jo karda ohh nai paunchya . Uss toh nichhe hor vi avasthawan hundian nay he is taking about those .ehh ik bahut wade brahmgiani toh sunya jinna saari umar bhagti kitti. Ehh dasna is layi zarori so that bhrm na bhawe . Rest verrji is very good roh and inspiring a lot of people for waheguru ji .
@Nav4224
@Nav4224 Ай бұрын
ਕਿਹੜੇ ਬ੍ਰਹਮਗਿਆਨੀ ਸੰਤ ਜੀ ਦੀ ਤੁਸੀ ਗੱਲ ਕਰ ਰਹੇ ਹੋ ਜੀ ?? Pls reply
@shivanisharma5562
@shivanisharma5562 Ай бұрын
ਜਦੋਂ ਕੋਈ ਰੱਬ ਦੀ ਭਗਤੀ ਕਰਦਾ ਹੈ ਤਾਂ ਦੁਖ ਹੀ ਦੁਖ ਹਨ, ਰਿਸ਼ਵਤ ਖੋਰੀ ਜ਼ੋਰਾਂ ਤੇ ਹੈ, ਪੰਜਾਬ ਵਿੱਚ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😢
@rimpykaur8232
@rimpykaur8232 Ай бұрын
Mere mummy 60 saal de aje v hair black aa ... Oh v amla khande aa
@animelody3891
@animelody3891 Ай бұрын
Waheguru ji aap ji bahat sundar interview lende ho…bohat sare swala da jwab aap ji de madhyam toh sanu sangta nu miljanda hai..Waheguru ji ka khalsa Waheguru ji ki Fateh ❤
@pindersandhu8008
@pindersandhu8008 Ай бұрын
Dhan Paramtam Shaib Ji 🙏
@Bal450
@Bal450 Ай бұрын
Thanks!
@1tvchannelofficial
@1tvchannelofficial Ай бұрын
ਸ਼ੁਕਰੀਆ ਪਿਆਰਿਓ💐🙏🏻❤️
@ParamParam-yk2zs
@ParamParam-yk2zs Ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji🙏🏻🙏🏻🙏🏻🙏🏻🙏🏻🙏🏻🙏🏻
@jasvindersingh569
@jasvindersingh569 Ай бұрын
ਸੇਈ ਪਿਆਰੇ ਮੇਲ ਜਿੰਨਾ ਮਿਲੀਆਂ ਤੇਰਾ ਨਾਂ ਚਿਤ ਆਵੈ ਵਾਹਿਗੁਰੂ
@tarsemsinghchahal0
@tarsemsinghchahal0 Ай бұрын
ਸਤਿਨਾਮ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ
@surindersandhu4107
@surindersandhu4107 Ай бұрын
Waheguru ji ki Fateh parwan karni ,Bhai singh ji. When you are true of yourself and presenting as this Bhai singh ji in his reality of living.
@YuvrajSingh-ev4td
@YuvrajSingh-ev4td Ай бұрын
🙏🏻🙏🏻🙏🏻🙏🏻🙏🏻🙏🏻🙏🏻🙏🏻
@sumanbansal1904
@sumanbansal1904 Ай бұрын
Aap ki awaaz divine hai. Aap jagrit पुरुष ho
@tv2-bz7br
@tv2-bz7br Ай бұрын
Waheguru ji sansari life and spiritual talking v v usefull for us sir
@erpalsingh1
@erpalsingh1 Ай бұрын
Sir , Law of One book de vich likhya ki Sun te 6th density de log rehnde ne 🙏
@desiteybadesi8917
@desiteybadesi8917 Ай бұрын
100% true and it’s possible
@sukhmeetdeol3908
@sukhmeetdeol3908 Ай бұрын
Waheguru Waheguru Waheguru Waheguru Waheguru ji 🙏
@Saint.sipahi.lions.of.punjab
@Saint.sipahi.lions.of.punjab Ай бұрын
Ek gal hai sidhu sahib ,bhut sahu gal dasde aa. Baki loka da kum ਖਾਮੀਆਂ kadna.
@user-zn7bc8vz2z
@user-zn7bc8vz2z Ай бұрын
Waheguru ji 🙏thank you very much
@PalwinderKaur-et9sd
@PalwinderKaur-et9sd Ай бұрын
Waheguru ji waheguru ji waheguru ji waheguru ji waheguru ji
@ravindersingh456
@ravindersingh456 Ай бұрын
🙏🙏Waheguru ji 🙏🙏
@Gobinderkaurmaan
@Gobinderkaurmaan Ай бұрын
ਵਾਹਿਗੁਰੂ ਜੀ 🙏 ਮੈਨੂੰ ਸਮਝ ਨਹੀ ਕੁੱਝ ਲੱਗ ਰਿਹਾ ਪਰ ਮੈਂ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਹੈ ਤੁਹਾਨੂੰ ਸੁਣਕੇ ਮਨ ਆਪਣੇ ਆਪ ਟਿਕਣ ਲੱਗ ਗਿਆ ਹੈ ਜੀ ਥੋੜੇ ਟਾਇਮ ਲਈ ਪਰ ਲੱਗ ਗਿਆ 🙏🙏ਬਹੁਤ ਬਹੁਤ ਧੰਨਵਾਦ ਜੀ 🙏🙏
@user-ub4yg3fc8e
@user-ub4yg3fc8e Ай бұрын
Wahiguru Ji Ajj tan Swad hi Aa Gia ❤🎉❤
@jasvinderkaur8893
@jasvinderkaur8893 Ай бұрын
ਵਾਹਿਗੁਰੂ ਜੀ ਬਹੁਤ ਹੀ ਵਧੀਆ ਢੰਗ ਨਾਲ ਸਮਝਾਇਆ ਹੈ ਆਪ ਜੀ ਤੇ ਦਾਤੇ ਬਹੁਤ ਕਿਰਪਾ ਹੈ. ਵਾਹਿਗੁਰੂ ਜੀ ਸਾਡੇ ਤੇ ਵੀ ਮੇਹਰ ਕਰਨ ❤❤🎉🎉
@gurjantsingh6378
@gurjantsingh6378 Ай бұрын
ਵਾਹਿਗੁਰੂ ਜੀ❤❤❤
@manjeetkaursandhu2996
@manjeetkaursandhu2996 Ай бұрын
👍🙏
@ramandeepsophiesingh5054
@ramandeepsophiesingh5054 Ай бұрын
Sahi gal koi vi experience nahi share karna chahida social media utte
@pargatghuman
@pargatghuman Ай бұрын
Waheguru Waheguru Waheguru Waheguru Waheguru Ji
@JasvirKaur-xe8ks
@JasvirKaur-xe8ks 9 күн бұрын
Bahut aukha raasta hai...inni jaldi kush nahi milda..kmana painda shabad.. Veer g de pichle karam bhaag ne jo inni kirpa hai ...har kisi te nahi hundi... waheguru ji saade te bi kirpa karan....dhanwaad g
@artofskin3243
@artofskin3243 Ай бұрын
Waheguru kayi swala de jwab de dinde ne guru pyarea cho
@RajRani-lu9zq
@RajRani-lu9zq Ай бұрын
Waheguru ji
@RajwinderSingh-sg3kb
@RajwinderSingh-sg3kb Ай бұрын
Anand ,Waheguru ji🙏
@surindersandhu4107
@surindersandhu4107 Ай бұрын
Guru can teach us through as Universe Divine oneness chosen someone like this Bhai Shaib ji.
@shamshersidhu3829
@shamshersidhu3829 Ай бұрын
Waheguru hamesa chardikala bakhse ji
@harjitboparai4652
@harjitboparai4652 Ай бұрын
ਵਾਹਿਗੁਰੂ ਜੀ ਧੰਨ ਹੋ ਪਿਆਰਿਉ 🙏
@theallinone5611
@theallinone5611 Ай бұрын
Bahut changa lagda suan k ,bahut kush miliea sikhan li ,thanks veerji
@jasbirsingh-kj9ql
@jasbirsingh-kj9ql Ай бұрын
Eh bilkul sach aa jad main India hunda ta rab naal bohat Mohabt Prem Mehsus hunda , Jad main Europ ona ta mere sare emotions mar jande ne !
@harwindersingh4170
@harwindersingh4170 Ай бұрын
Phir tusi india hi raho
@gurpreetgill9440
@gurpreetgill9440 Ай бұрын
bahut besabri naal intzaar c veer tusi Amrit di varkha kar rahe ho saade te, jindgi ki a pta hun laga saanu sukhminder veer ji🙏 Adab veer unlimited episode karo tuhada bahut bahut dhanwaad 🙏
@GurnamSingh-wk5fe
@GurnamSingh-wk5fe Ай бұрын
ਵੀਰ ਜੀ ਜਿਸ ਬੰਦੇ ਨੂੰ ਸੱਪ ਆ ਦੇ ਸੁਪਨੇ ਆਉਣੇ ਜਾ ਵੈੱਸੇ ਕੋਈ ਪ੍ਰਸੰਨਿ ਹ ਉਹ ਲੋਕ ਹੋਮਿਓਪੈਥੀ ਦਵਾਈ ਲੈਣ ਠੀਕ ਹੋ ਜਾਵੇ ਗੀ।ਮੇਰੇ ਨਾਲ ਇਹ ਹੋਈ ਹੈ।
@harwindersingh4170
@harwindersingh4170 Ай бұрын
Oh bharawa sapp da dawai naal ki connection sapp kush nhi kehnda osda supna sahi hunda aa depend krda kehre rang da
@suchasingh8486
@suchasingh8486 Ай бұрын
Waheguru ji Waheguru ji
@HarpreetSingh-qf9hi
@HarpreetSingh-qf9hi Ай бұрын
Mahapurusha vi hehi gal dasde ne bilkul sach hai vaheguru ji 🙏🙏.Sade naal vi aehi ho reha hai
@ParamjitKaur-bp4de
@ParamjitKaur-bp4de Ай бұрын
ਕਿਹੜੇ ਮਹਾਂਪੁਰਸ਼ਾਂ ਦੀ ਸੰਗਤ ਕਰਦੇ ਹੈ ਤੁਸੀਂ ।
@jasmeetkaur5894
@jasmeetkaur5894 Ай бұрын
Satnam Shri waheguru ji 🙏🙏🙏
@tarundeeptbbc
@tarundeeptbbc Ай бұрын
Eh video dekh k kaiyan nu kai jwaab milde asi bhai sahib de bhut shukar guzaar ki ehni vadiya gyaan tusi de rahe ho rabb sareya te kirpa kare te naam da rang sab te hor gudha chadhe
@Tumi12369
@Tumi12369 Ай бұрын
vidshi dharti de swal hrek de mann vich si,aapji ne bhut sohne tareeke nal samjaya.
@charanjitkaur9692
@charanjitkaur9692 14 күн бұрын
Wel done Sidhu Ji
@user-vm9up3ih4o
@user-vm9up3ih4o Ай бұрын
Dhan Dhan satguru Raam Daas ji maharaj Yuvraj te kirpa kro ji maharaj
@naviii949
@naviii949 Ай бұрын
ਧੰਨ ਗੁਰੂ ਰਾਮਦਾਸ ਸਾਹਿਬ ਜੀ l❤
@kamaljeetkaurbrar2389
@kamaljeetkaurbrar2389 Ай бұрын
Waheguru Waheguru ji 🙏
@starstudio20
@starstudio20 Ай бұрын
Yes sambav
What will he say ? 😱 #smarthome #cleaning #homecleaning #gadgets
01:00
Touching Act of Kindness Brings Hope to the Homeless #shorts
00:18
Fabiosa Best Lifehacks
Рет қаралды 17 МЛН
Question-Answer | Dr. Sohan Singh Paprali | Village Bhalwan
53:49
Punjabi Lok Devotional
Рет қаралды 368 М.
What will he say ? 😱 #smarthome #cleaning #homecleaning #gadgets
01:00