ਢਾਈ ਸਾਲ Maa nhi Dekhan Aayea, Par ਮ ਰੀ ਮਾਂ ਦੀ ਲਾਸ਼ ਲੈਣ ਆਏ | Punjab News

  Рет қаралды 438,712

Punjab News

Punjab News

2 жыл бұрын

ਢਾਈ ਸਾਲ ਮਾਂ ਨਹੀਂ ਦੇਖਣ ਆਇਆ
ਪਰ ਮਰੀ ਮਾਂ ਦੀ ਲਾਸ਼ ਲੈਣ ਆਏ
ਪੁੱਤ ਨੂੰ ਗੁਰਪ੍ਰੀਤ ਨੇ ਆਖੀਆਂ
ਲਾਸ਼ ਕੋਲ ਖੜੋ ਇਹ ਗੱਲ੍ਹਾਂ
Mother did not come to see her for two and a half years but came to get her dead body
Gurpreet told his son to stand by the corpse
Finally, after the death of Mata Tej Kaur ji, Mata ji's youngest son Chamkaur Singh came to collect the body of his mother.
Please pray for the peace of souls of our mother Tej Kaur Ji
VIDEO BY :- PUNJAB NEWS
Website : www.punjab.news
𝐅𝐨𝐥𝐥𝐨𝐰 𝐮𝐬 :-
Facebook : / punjabnewsofficial
Instagram : / punjab.news
Twitter : / punjab_news
Subscribe to our channel: tinyurl.com/PunjabiNews
#ManukhtadiSewa #PunjabNGO #Gurpreet #PunjabNews
Music Credits-
tinyurl.com/musiccreditt

Пікірлер: 934
@bhupinderkaurdhaliwal
@bhupinderkaurdhaliwal 2 жыл бұрын
ਲੱਖ ਲਾਹਨਤ ਇਹੋ ਜਿਹੇ ਪੁੱਤਾਂ ਨੂੰ ਹੁਣ ਲਾਸ਼ ਨਹੀਂ ਦੇਣੀ ਚਾਹੀਦੀ ਹੈ ਹੁਣ ਵੀਰੇ ਸਸਕਾਰ ਤੁਸੀ ਹੀ ਕਰ ਦਿਓ ਮਿੱਟੀ ਲਜਾਣ ਦਾ ਕੀ ਮਤਲਵ ਸਿਰਫ ਲੋਕ ਲਾਜ ਰੱਖਣ ਲਈ ਆਏ ਹਨ
@grewalsahib001
@grewalsahib001 2 жыл бұрын
Right g
@KulwantSingh-te8ov
@KulwantSingh-te8ov 2 жыл бұрын
right ji
@narinnderkaur9124
@narinnderkaur9124 2 жыл бұрын
Bilkul ryt g
@arshdeep5526
@arshdeep5526 2 жыл бұрын
Right g
@lakhbirmandeep3860
@lakhbirmandeep3860 2 жыл бұрын
right
@guranshpreetsinghsidhu3549
@guranshpreetsinghsidhu3549 2 жыл бұрын
ਲੱਖ ਦੀ ਲਾਹਨਤ। ਇਹੋ ਜਿਹੇ ੳਲਾਦ ਤੇ
@haricurry6574
@haricurry6574 2 жыл бұрын
ਹੁਣ ਪੁੱਤ ਨੂੰ ਸ਼ਰਮ ਆਉਣੀ ਚਾਹੀਦੀ ਹੈ ਗੁਰਪ੍ਰੀਤ ਵੀਰ ਜੀ ਤੁਸੀਂ ਸੰਸਕਾਰ ਵੀ ਤੁਸੀਂ ਕਰੋ
@grewalsahib001
@grewalsahib001 2 жыл бұрын
Right g
@crafterprabhjot1854
@crafterprabhjot1854 2 жыл бұрын
Right ji
@BalwinderSingh-yu4tq
@BalwinderSingh-yu4tq 2 жыл бұрын
ਮਾਂ ਨੂੰ ਰੋਣ ਦੀ ਬਿਜਾਏ ਬਹਿਸ ਰਿਹਾ
@jagsirjassi9402
@jagsirjassi9402 2 жыл бұрын
ਸਾਬਾਸ਼ ਜੱਟ ਭਰਾਵੋ ਤੁਸੀਂ ਸਾਡੀ ਲੰਗਰ ਲਾਉਣ ਵਾਲੀ ਕੌਮ ਦਾ ਨਾਮ ਵਰਲਡ ਲੈਵਲ ਤੇ ਰੋਸ਼ਨ ਕੀਤਾ .ਰਾਸ਼ਟਰਪਤੀ ਜੀ ਨੂੰ ਸਿਫਾਰਸ਼ ਕਰ ਕੇ ਕੋਈ ਸ਼ਰਮ ਚੱਕਰ ਜਾ ਕਲੰਕ ਚੱਕਰ ਨਾਲ ਸਨਮਾਨਤ ਕਰਾਵਾਂਗੇ .
@shivkumarsharma7881
@shivkumarsharma7881 3 күн бұрын
ਹੁਣ ਤੁਸੀਂ ਇਕਠੇ ਹੋ ਕੇ ਆ ਗਏ ਓ ਪਹਿਲਾਂ ਤੁਹਾਡੇ ਵਿਚੋਂ ਕਿਸੇ ਨੇ ਰੱਖ ਲੈਣੀ ਸੀ
@jaideepsharma7743
@jaideepsharma7743 10 сағат бұрын
Sahi gall hai 22 g
@sukhiduggankaur384
@sukhiduggankaur384 2 жыл бұрын
ਲਾਸ਼ ਨਾਂ ਦਿਉਂ ਬਾਈ ਜੀ, ਜਦੋਂ ਇਹ ਸੜਕਾਂ ਤੇ ਰੁਲੇ ਫਿਰ ਮਾਂ ਯਾਦ ਆਉ,ਸਾਰੀ ਉਮਰ ਲੋਕਾਂ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹਿਣਗੇ,
@grewalsahib001
@grewalsahib001 2 жыл бұрын
Right g
@arshdeep5526
@arshdeep5526 2 жыл бұрын
Right
@simrankaur8946
@simrankaur8946 11 ай бұрын
ਹੁਣ ਤੂੰ ਕਿ ਕਰਨ ਆਇਆ ਜੱਦ ਮਾ ਨੂੰ ਦੇਖਣ ਨਹੀਂ ਆਇਆ ਬੇਸ਼ਰਮ ਕਿਸੇ ਥਾ ਦਾ ਕਜਰਾ ਤੈਨੂੰ ਜਨਮ ਦਿੱਤਾ ਪਾਲਿਆ ਵੜਿਆ ਕੀਤਾ ਕੋਈ ਨਹੀਂ ਤੂੰ ਬੀ ਬੁੱਢਾ ਹੋ ਗਿਆ ਤੇਰੇ ਬੀ ਬਚੇ ਦੇਖ ਰਹੇ ਹੋਣ ਗੇ ਵਾਰੀ ਲਗੇ ਹੀ ਆ ਰਹੀ ਆ ਫ਼ਿਕਰ ਨਾ ਕਰ
@luckymaan9928
@luckymaan9928 10 ай бұрын
ਸਹੀ ਗੱਲ ਐ ਵੀਰ
@user-fo9hh2xi9e
@user-fo9hh2xi9e 10 ай бұрын
Right
@reerpazi9935
@reerpazi9935 11 ай бұрын
ਇਨ੍ਹਾਂ ਦੇ ਸਮੇਤ ਪਿੰਡ ਆਲਿਆਂ ਦੇ ਛਿਤਰ ਫੇਰੋ ਕੰਜਰੋ ਸੁਣਨ ਨੂੰ ਤਿਆਰ ਈ ਨਹੀਂ ਬੇਸ਼ਰਮੋਂ ਥੋਡੀਆਂ ਚਿਟੁਈਆ ਦਾੜੀਆਂ ਹਦ ਹੋ ਗਈ ਯਾਰ
@SandhuSaab-xd3kv
@SandhuSaab-xd3kv 10 ай бұрын
ਲੱਖ ਦੀ ਲਾਨੈਤ ਜੋ ਮਾਂ ਦੀ ਸੇਵਾ ਨੀ ਕਰ ਸਕਦੇ ਵਾਹਿਗੁਰੂ ਭਲੀ ਕਰੇ
@kanwaljeetsingh708
@kanwaljeetsingh708 2 жыл бұрын
ਗੁਰਪ੍ਰੀਤ ਜੀ ਪ੍ਰਮਾਤਮਾ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖੇ, ਅਕਸਰ ਮਾਂ ਤਾਂ ਮਾਂ ਹੁੰਦੀ ਏ, ਜੋ ਆਪਾ ਨੂੰ 9ਮਹੀਨੇ ਪੇਟ ਵਿੱਚ ਪਾਲਦੀ ਹੈ ਤੇ ਮਾਂ ਦਾ ਆਹ ਹਾਲ, ਕੁਦਰਤ ਦੇ ਰੰਗ ਨੇ, ਪੱਤਾ ਨੀ ਦਿੱਲ ਐਨੇ ਪੱਥਰ ਕਿਉਂ ?
@haricurry6574
@haricurry6574 2 жыл бұрын
ਕਲਜੁਗ ਜੀ ਰੱਬ ਨੂੰ ਕੋਈ ਨਹੀਂ ਮੰਨਦਾ ਜੇ ਰੱਬ ਨੂੰ ਮੰਨਣ ਨਾਂ ਫਿਰ ਮਾਂ ਨੂੰ ਮੰਨਣ 🙏
@luckymaan9928
@luckymaan9928 10 ай бұрын
ਜ਼ਨਾਨੀ ਥੱਲੇ ਲੱਗੇਂ ਐ ਜਿਹੜੇ ਮਾਂ ਨੂੰ ਮਿਲ਼ਣ ਨੀ ਆਏਂ
@godgamingyt3294
@godgamingyt3294 10 ай бұрын
bilkul ji
@chamkaurdhaliwal588
@chamkaurdhaliwal588 2 жыл бұрын
ਸਾਡੇ ਵਰਗਾ ਬੇਅਕਲਾ ਨਹੀਂ ਗੁਰਪਰੀਤ ਉਹਨੇ ਮਾਂ ਦੀ ਸੇਵਾ ਵੀ ਕਰਲੀ ਤੇ ਉਹਨਾਂ ਦੀ ਸੁਰਤ ਵੀ ਠਿਕਾਣੇ ਲਿਆਤੀ ! ਉਹਨਾਂ ਦੀ ਮਾਂ ਦੀ ਮਿਟੀ ਵੀ ਉਹਨਾਂ ਹੀ ਸੌਅੰਪਤੀ ! ਬਹੁਤ ਬੜੀ ਸਿਆਣਪ ਕੀਤੀ ਹੈ ਗੁਰਪਰੀਤ ਜੀ ਨੇ ! ਇਸ ਸਾਰੀ ਸੇਵਾ ਲਈ ਤੁਸਾਂ ਦਾ ਤੇ ਸੰਸਥਾ ਦਾ ਦਿਲੋ ਧੰਨਵਾਦ ਜੀ !
@vickydauniya8021
@vickydauniya8021 18 сағат бұрын
ਮਾਂ ਹੁੰਦੀ ਆ ਮਾਂ ਵੇਂ ਦੁਨੀਆਂ ਵਾਲੀਉ ਮਾਂ ਠੰਢੀ ਛਾਂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਇਸ ਮਾਤਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੋ ਜੀ 🙏🙏
@harjinderkaurdhillon7789
@harjinderkaurdhillon7789 2 жыл бұрын
ਗੁਰਪ੍ਰੀਤ ਵੀਰ ਜੀ ਤੁਹਾਡੀਆਂ ਗਲਾ ਬਹੁਤ ਖਰੀਆਂ ਤੇ ਸੱਚੀਆਂ ਨੇ ਬਹੁਤ ਵਧੀਆ ਝਾੜ ਪਾਈ ਉਂਗਲੀਆਂ ਖੜੀਆਂ ਕਰ ਗੱਲਾ ਇਸ ਤਰਾਂ ਪੁੱਤ ਗੱਲਾ ਕਰਦਾ ਜਿਸ ਤਰਾਂ ਗੁਰ ਪ੍ਰੀਤ ਨੇ ਕੋਈ ਕਰਜਾ ਦੇਣਾ ਹੋਵੇ ਸ਼ਰਮਿਦੇ ਨਹੀ ਹੁੰਦੇ
@ajitsinghmann5257
@ajitsinghmann5257 2 жыл бұрын
Bahut vadhia gal keeti veer ne
@sinderpal8402
@sinderpal8402 2 жыл бұрын
sahi gal aa sis assi v gurpreet veer mile bhutt good ensann aa heera veer aa
@kuljeetgrewal889
@kuljeetgrewal889 2 жыл бұрын
Billkull sharm nahi iss putt nu
@sidhusaab588
@sidhusaab588 11 ай бұрын
ਪੁੱਤ ਨੂੰ ਮਾਵਾਂ ਤਰਸ ਦੀਆਂ ਲੋਕਾਂ ਨੂੰ ਇਹ ਪਤਾ ਹੋਣਾ ਚਾਹੀਦਾ ਸਾਡੇ ਬੱਚੇ ਵੀ ਇਦਾਂ ਹੀ ਕਰਨ ਗਏ ਵੀਰ ਜੀ ਗੁਰਪ੍ਰੀਤ ਤਹਾਨੂੰ ਵਹਿਗੁਰੂ ਹਿੰਮਤ ਦੇਵੇ
@gurpartapdhillon4264
@gurpartapdhillon4264 2 жыл бұрын
ਜਦ ਕੋਈ ਮੰਦ ਬੁੱਧੀ ਬੱਚਾ ਪੈਦਾ ਹੁੰਦਾ ਉਦੋਂ ਮਾ ਬਾਪ ਕੀ ਬੱਚੇ ਨੂੰ ਘਰੋ ਕੱਢ ਦੇਂਦੇ ਆ? ਬੇਸ਼ਕ ਬਹੁਤ ਔਖਾ ਐ ਕਿਸੇ ਦਿਮਾਗੀ ਤੌਰ ਤੇ ਬਿਮਾਰ ਬੰਦੇ ਜਾ ਬੁੱਢੀ ਨੂੰ ਸਾਂਭਣਾ ਪ੍ਰ ਕੀ ਆਪਣੇ ਵਿਚ ਏਨੀ ਕੇ ਹੀ ਇਨਸਾਨੀਅਤ ਆ। ਲਾਹਨਤ ਵਾ ਤੁਹਾਡੇ ਤੇ । ਪਰ ਕੋਈ ਗੱਲ ਨਹੀਂ ਬਾਈ ਤੁਹਾਡੇ ਨਾਲ ਵੀ ਆਹੀ ਕੁਝ ਹੋਣਾ ਐ। ਜੋ ਬੀਜਿਆ ਓਹ ਵੱਡਣਾ ਪੈਣਾ
@sukhpalsingh8732
@sukhpalsingh8732 11 ай бұрын
ਵਾਹਿਗੂਰ।ਜੀ। ਅਜਿਹ।ਪੁਤਾਂ।ਨਾਲੋ।ਮਾਤਾ।ਬਾਂਝ।ਚੰਗੀ
@rajsahni2
@rajsahni2 2 жыл бұрын
ਹਰ ਇੱਕ ਮਾਂ ਨੂੰ ਬੇਨਤੀ ਹੈ ਜਿਨ੍ਹਾਂ ਮਾਵਾਂ ਦੀ ਘਰ ਵਿੱਚ ਬੱਚੇ ਇਜ਼ਤ ਜਾਂ ਫਿਰ ਰੋਟੀ ਨਹੀਂ ਦਿੰਦੇ ਉਹ ਆਪਣੀ ਜ਼ਮੀਨ ਜਾਇਦਾਦ ਕਿਸੇ ਸੰਸਥਾ ਜਾਂ ਗੁਰੂਘਰ ਦੇ ਨਾਂ ਤੇ ਜਿਉਂਦੇ ਜੀ ਲਾਉਣ
@chamkauraulakh8036
@chamkauraulakh8036 2 жыл бұрын
ਤੈਨੂੰ ਦੇ ਦੇਣੀ ਚਾਹੀਦਾ ।ਜਮੀਨ ।
@kaurbrar4101
@kaurbrar4101 11 ай бұрын
ਇੱਕ "ਮਾਂ" ਨਾਂ ਹੀ ਬਹੁਤ ਸਤਿਕਾਰਯੋਗ ਹੈ ਤੇ ਰੱਬ ਦੇ ਬਰਾਬਰ ਦਰਜਾ ਦੇ ਦਿੱਤਾ ਗਿਆ ਪਰ ਕੁਝ ਔਰਤਾਂ "ਮਾਂ" ਅਖਵਾਉਣ ਦੇ ਲਾਇਕ ਨਹੀਂ ਹਨ। ਅੱਖੀਂ ਦੇਖਿਆ ਹੈ ਸਭ ਆਪਣੇ ਬੱਚਿਆਂ ਨਾਲ ਵਿਤਕਰੇ ਕਰਦੀਆਂ ਹੋਈਆਂ।।😢
@manjindersingh3310
@manjindersingh3310 11 ай бұрын
Fir v maa haaa
@SunilKumar-hl8wb
@SunilKumar-hl8wb 3 күн бұрын
Bilkul. Thiak. Batt. Hai. Veer. Ji❤❤❤❤❤
@harwinder_singh567
@harwinder_singh567 3 күн бұрын
You are Right
@mandarsingh5363
@mandarsingh5363 2 жыл бұрын
ਮਾਂ ਤੋਂ ਪਿਆਰੀ ਜਮੀਨ ਹੋ ਗਈ ਜੱਟ ਨੂੰ
@renubala4464
@renubala4464 2 жыл бұрын
Shi yr kive de lok aaa khoon hi cheta hoya aa
@kulwindesingh8519
@kulwindesingh8519 2 жыл бұрын
Bay jehre jatt kool zameen nahi hundi ki gall oh maa nahi sambaal de.eh kihri gall karte sare ek jahe nahi hunde
@ramankaur470
@ramankaur470 2 жыл бұрын
kahde jatt sab to murk hi jatt aa , even mai v jatt family nu belong kardi aa
@jagdevbawa6577
@jagdevbawa6577 2 жыл бұрын
ਵੀਰੇ ਮੇਰੀ ਸੱਸ ਨੂੰ ਮੈਂ ਅਪਣੇ ਘਰ ਰੱਖ ਰਿਹਾ ਹਾਂ ਦੋ ਸਾਲੇ ਸੀ ਦੋਵੇਂ ਭਰ ਜਵਾਨੀ ਵਿੱਚ ਇਸ ਦੁਨੀਆਂ ਤੋਂ ਤੁਰ ਗਏ ਸਾਲੇਹਾਰਾ ਕੋਲ ਵਧੇਰੀ ਜਮੀਨ ਐ ਕਹਿੰਦੇ ਇਹਨੂੰ ਨਹੀਂ ਰੋਟੀ ਨਹੀਂ ਦੇ ਸਕਦੇ ਉਸ ਨੂੰ ਦਿਮਾਗ਼ ਪ੍ਰਬਲ ਹੈ ਦਵਾਈ ਚਲਦੀ ਹੈ ਬਹੁਤ ਬੁਰਾ ਹਾਲ ਐ ਲੋਕਾਂ ਦਾ ਪੈਸਾ ਮੁੱਖ ਹੋ ਗਿਆ ਵੀਰ ਜੀ
@ParamjitSingh-ug3lc
@ParamjitSingh-ug3lc 2 жыл бұрын
ਸਲੂਟ ਐ ਤੈਨੂੰ
@ramankaur470
@ramankaur470 2 жыл бұрын
veere maa bna ke rakhna , waheguru ji thonu chardi Kla vich rakhe 🙏🙏🙏🙏
@jagdevbawa6577
@jagdevbawa6577 2 жыл бұрын
@@ramankaur470 ਭੈਣੇ ਮੇਰੇ ਅਪਣੇ ਮਾਂ ਬਾਪ ਇਸ ਦੁਨੀਆਂ ਤੋਂ ਚਲੇ ਗਏ ਮਾਂ ਬਣਾ ਕੇ ਹੀ ਰੱਖ ਰਹੇ ਹਾਂ ਉਹ ਫੇਰ ਵੀ ਪੋਤਿਆਂ ਦਾ ਮੋਹ ਨਹੀਂ ਛੱਡਦੀ ਜਦੋਂ ਕਿ ਇਕ ਪੋਤਾ ਤਾਂ ਕਹਿੰਦਾ ਮੈਂ ਤੇਰੀ ਮਰੀ ਦਾ ਮੁੰਹ ਵੀ ਨਹੀਂ ਦੇਖਦਾ
@chamkaurdhaliwal588
@chamkaurdhaliwal588 2 жыл бұрын
Jagdev Bawa Ji. ਇਹ ਤਾਂ ਸ਼ਾਖ਼ਸ਼ਾਤ ਰਬ ਦੀ ਸੇਵਾ ਮਿਲਗੀ ਤੁਸਾਂ ਨੂੰ ਵਡਭਾਗੇ ਹੋ ਜੀ
@harjsingh6993
@harjsingh6993 2 жыл бұрын
Vdia bai g oh vi maa hi aa sadi nani sade kol hi rahi bht tym dadi meri di death ho gyi c bht sal phla fer nani bimar hoyi 3 mame a ohna ne ni sambya fe mumy sadi nani nu sade kol le ayi sade kol hi rahi mata te last year puri ho gyi c syane bndia nu sambna chaida na k rulna
@karanveerkaranveer1434
@karanveerkaranveer1434 10 ай бұрын
By ਜੀ ਤੁਸੀਂ ਅਸਲੀ ਸੇਵਾ ਕਰ ਰਹੇ ਹੋ ਮਨੁੱਖ ਤਾ ਦੀ ਸੇਵਾ ਸਭ ਤੋਂ ਉੱਤਮ ਸੇਵਾ ਹੈ ਪ੍ਰਮਾਤਮਾ ਤੁਹਾਡੇ ਉੱਤੇ ਮੇਹਰ ਭਰਿਆ ਹੱਥ ਰੱਖਣਾ
@kiranpreetkaur1370
@kiranpreetkaur1370 2 жыл бұрын
ਅਪਣੇ ਬਜੁਰਗਾਂ ਨੂੰ ਸੰਭਾਲੋ ਏਕ ਦਿਨ ਸਭ ਤੇ ਬੁਢਾਪਾ ਆਉਣਾ ਅਪਣੇ ਬਜੁਰਗਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇ
@sidhusaab588
@sidhusaab588 2 жыл бұрын
ਵੀਰ ਜੀ ਤੁਹਾਡਾ ਬਹੁਤ ਧੰਨਵਾਦ ਇਹ ਲੋਕ ਨੀ ਸਮਝ ਸਕਦੇ ਮਾਂ ਬਾਪ ਕਿਤੋ ਨੀ ਲਭਦੇ ਮਰੀ ਪਈ ਵੀ ਪੁੱਤ ਨੂੰ ਮਾਅਫ ਨੀ ਕਰਦੀ ਮਾਂ ਨੂੰ ਘਰੋਂ ਕੱਢ ਕੇ ਸੁਖ ਕਿਥੋਂ ਭਾਲਦੇ ਓ ਲੋਕਾਂ ਕਿਸੇ ਦੇ ਭੋਗ ਤੇ ਕਿਵੇਂ ਜਾਂਦੇ ਉ
@parminderjattana7350
@parminderjattana7350 10 ай бұрын
ਗੁਰਪ੍ਰੀਤ ਸਿੰਘ ਜੀ ਬਹੁਤ ਸਿਖਿਆ ਬਾਲੀ ਗੱਲ ਪਰਿਵਾਰ ਬਾਲਿਆ ਨੂੰ ਸਮਝ ਜ਼ਈ ਪ੍ਰਮਾਤਮਾ ਮਾਤਾ ਤੇਜ ਕੌਰ ਦੀ ਆਤਮਾ ਨੂੰ ਆਪਣੇ ਚਾਰਨਾ ਚਿ ਜੱਗਾ ਬਖਸ਼ਣ,ਮਾਂ ਦਾ ਦੇਣ ਕੋਈ ਔਲਾਦ ਕਦੇ ਨਈ ਦੇ ਸ਼ੱਕਦੀ ਰੱਬ ਪਰਿਵਾਰ ਨੂੰ ਸੁਮੱਤ ਬਖਸ਼ਣ
@gurseeratkaur9040
@gurseeratkaur9040 2 жыл бұрын
ਏਨੀ ਨਿਰਮਾਣਤਾ ਗੁਰਪ੍ਰੀਤ ਵੀਰ ਜੀ ਤੁਸੀਂ ਸੱਚਮੁੱਚ ਕੋਈ ਰੱਬੀ ਰੂਪ ਹੋ।ਸਲੈਊਟ ਹੈ ਤਹਾਨੂੰ।
@parminderkaur4032
@parminderkaur4032 2 жыл бұрын
l
@balrajmaan8847
@balrajmaan8847 2 жыл бұрын
❤️❤️❤️❤️
@JaswantSingh-qh9qh
@JaswantSingh-qh9qh 11 ай бұрын
❤❤❤❤❤❤❤
@daljeet376
@daljeet376 2 жыл бұрын
ਹਾਲੇ ਉਂਗਲਾਂ ਖੜੀਆਂ ਕਰਕੇ ਦਲੀਲਾਂ ਦਿੰਦੇ ਨੇ ਹੁਣ ਆਉਣ ਦਾ ਕੀ ਫਾਇਦਾ ਜਦੋਂ ਇੰਨਾਂ ਸਮਾਂ ਇਹਨਾਂ ਨੇ ਸਾਂਭਿਆ ਹੁਣ ਸੰਸਕਾਰ ਵੀ ਕਰ ਦੇਣਗੇ ਹੁਣ ਜ਼ਿਆਦਾ ਪਿਆਰ ਜਾਗ ਪਿਆ
@bantychahal4677
@bantychahal4677 2 жыл бұрын
ਵੀਰ ਗੁਰਪ੍ਰੀਤ ਸਿੰਘ ਤੁਹਾਡੇ ਵਰਗੇ ਵੀਰ ਪੁੱਤ ਭਰਾ ਪਰਮਾਤਮਾ ਹਰ ਜਗ੍ਹਾ ਪੈਦਾ ਕਰੇ
@massasingh8820
@massasingh8820 2 жыл бұрын
ਮਾਂ ਲਾਸ਼ ਨਾ ਦਿੱਤੀ ਜਾਵੇ ਇਥੇ ਸੰਸਕਾਰ ਕਰ ਦਿੱਤਾ ਜਾਵੇ
@Bawarecordsofficial
@Bawarecordsofficial 2 жыл бұрын
ਗੁਰਪ੍ਰੀਤ ਵੀਰ ਜੀ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ।
@RupinderSingh-io3cg
@RupinderSingh-io3cg 2 жыл бұрын
Verr ji apna no send karyo
@sharanjeetkaur1705
@sharanjeetkaur1705 Жыл бұрын
@@RupinderSingh-io3cgq
@paramjeetsingh7646
@paramjeetsingh7646 2 жыл бұрын
ਵਾਹਿਗੁਰੂ ਥੋਡੇ ਤੇ ਮਿਹਰਾਂ ਕਰੇ ਗੁਰਪ੍ਰੀਤ ਵੀਰੇ ਤੁਸੀ ਬਹੁਤ ਚੰਗਾ ਕੰਮ ਕਰ ਰਹੇ ਉ
@parveensahota8652
@parveensahota8652 2 жыл бұрын
Very good 22 ji saleya nu dafa kro
@AkAk-yd9qf
@AkAk-yd9qf 11 ай бұрын
​​@@parveensahota8652ਬਾਈ ਇਹ ਵੀ ਮੈਂਟਲ ਨੇ ਸਾਰੇ ਐਵੇਂ ਚਿੱਟੇ ਕਪੜੇ ਹੀ ਦਿਸਦੇ ਨੇ ਇਹਨਾਂ ਦੇ ਚੌਦਾ ਬਣਦਾ ਜੱਜ ਸਾਹਿਬ ਦਾ
@Oz_Broz
@Oz_Broz 11 ай бұрын
​@@parveensahota8652qd
@maninderaab5889
@maninderaab5889 10 ай бұрын
@@parveensahota8652 798
@karamsingh2224
@karamsingh2224 2 жыл бұрын
ਮਰ ਜਾਣ ਨੱਕ ਡੋਬ ਕੇ ਇਹੋ ਜਿਹੇ ਲੋਕ ਜਿਹੜੇ ਮਾਂ ਬਾਪ ਨੂੰ ਸਾਂਭ ਨਹੀਂ ਸਕਦੇ
@GurmeetSingh-hs4xs
@GurmeetSingh-hs4xs 2 жыл бұрын
ਇਹ ਬੰਦੇ ਹੁਣ ਕਿਉਂ ਆਏ ਨੇ ਇਨਾਂ ਨੇ ਆਪਣਾ ਹੱਕ ਗਵਾ ਲਿਆ ਹੈ ਲੋਕਾਂ ਵਿੱਚ ਆਪਣਾ ਵਿਕਾਰ ਬਨਾਉਣਾ ਚਾਹੁੰਦੇ ਹਨ ਵੀਰ ਜੀ ਹੁਣ ਤੁਸੀਂ ਸਸਕਾਰ ਕਰ ਦਿਉ ਮਾਲਕ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ
@manpreetsinghbhullar4417
@manpreetsinghbhullar4417 2 жыл бұрын
ਵੀਰ ਜੀ ਬਹੁਤ ਵਧੀਆ ਗੱਲ ਕੀਤੀ ਜੇ ਪੁਤ ਪਾਗਲ ਹੁੰਦਾ ਤਾਂ ਮਾਂ ਕਦੇ ਨਹੀਂ ਛੱਡ ਸਕਦੀ ਉਹ ਪਾਗਲ ਪੁਤ ਕਿਉਂ ਨਹੀਂ ਕਿ ਮਾਂ ਪੁਤ ਨੂੰ ਬਹੁਤ ਪਿਆਰ ਕਰਦੀ ਮਾਂ ਦੀ ਜਮੀਨ ਤੇ ਹੱਕਦਾਰ ਹੋ ਜਾਂਦੇ ਪੁਤ ਕਿਉਂ ਜਮੀਨ ਦਾ ਹੱਕ ਵੀ ਨਹੀਂ ਚਾਹੁੰਦਾ ਹੁਣ ਪੁਤ ਲੈਣ ਲੋਕਾਂ ਦੇ ਤਨਿਆ ਕਰਕੇ
@ParamjitSingh-ug3lc
@ParamjitSingh-ug3lc 2 жыл бұрын
ਕੀ ਹੁਣ ਤਾਹਨੇ ਨਾ ਮਿਲਣਗੇ, ਲੋਕਾਂ ਦੀਆਂ ਜੁੱਤੀਆਂ ਤਾਂ ਹੁਣ ਵੀ ਪੈਣਗੀਆਂ
@godgamingyt3294
@godgamingyt3294 10 ай бұрын
jaan vl chl gai miln ni aaya koi, hoon jlebiaa paaniaa putta ne😢😢
@labhasingh4379
@labhasingh4379 2 жыл бұрын
ਵੀਰ ਜੀ ਰੱਬ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ
@SahilSahil-th7kl
@SahilSahil-th7kl 10 ай бұрын
ਪਰਮਾਤਮਾ ਤਹਾਨੂੰ ਚੜੵਦੀ ਕਲਾ ਵਿੱਚ ਰੱਖੇ
@balbirsinghvirk6713
@balbirsinghvirk6713 Жыл бұрын
ਜਿਹੜਾ ਅਪਣੀ ਮਾਂ ਨੂੰ ਦੇਖ ਨਹੀਂ ਸਕਦੇ ਪਰ ਉਹ ਬੰਦਾਂ ਨਹੀਂ ਅਖਵਾ ਸਕਦਾ ਗੁਰੂ ਪ੍ਰਤੀ ਸਿੰਘ ਵੀਰ ਜੀ ਸਲਾਮ ਕਰਦਾ ਹਾਂ
@sarabjitkaur85
@sarabjitkaur85 2 жыл бұрын
ਵੀਰੇ ਇਹਨਾਂ ਦਾ ਕੋਈ ਹੱਕ ਨਹੀਂ ਮਾਤਾ ਦਾ ਸੰਸਕਾਰ ਕਰਨ ਦਾ ਅੱਜ ਕਿਹੜੇ ਮੂੰਹ ਨਾਲ ਆਏ
@grewalsahib001
@grewalsahib001 2 жыл бұрын
Right g
@amandeepkaur-ux1kg
@amandeepkaur-ux1kg 2 жыл бұрын
Bilkul sahi ji
@BaljinderSingh-gr9ck
@BaljinderSingh-gr9ck 2 жыл бұрын
ਜਿਆਦਾ ਸਮਾਂ ਨਹੀਂ ਲੱਗਣਾ ਇਹ ਵੀ ਛੇਤੀ ਬਾਈ ਜੀ ਕਿਸੇ ਡੇਰੇ ਵਿੱਚੋ ਮਿਲੋ ਇਸ ਦਾ ਹਾਲ ਵੀ ਮਾਂ ਵਾਲਾ ਹੋਣਾ।
@AshokjunejaAshok
@AshokjunejaAshok Ай бұрын
अब्ब पछताए होत किआ जब्ब चिड़िया चुग है खेत
@karmjitkaur5515
@karmjitkaur5515 2 жыл бұрын
ਵੀਰ ਜੀ ਇਹ ਮਾਂ ਸਾਨੂੰ ਜਨਮ ਦਿੱਤਾ ਫਿਰ ਮਾਵਾਂ ਠੰਡੀਆਂ ਛਾਵਾਂ ਰੁਲ਼ ਰਹੇ ਰਹੀ ਬਹੁਤ ਬਹੁਤ ਮਾੜੀ ਗੱਲ ਗੱਲ ਵੀਰ ਜੀ ਵਾਹਿਗੁਰੂ ਜੀ ਤੁਹਾਡੇ ਉਪੱਰ ਮੇਹਰ ਭਰਿਆ ਹੱਥ ਸਦਾ ਬਣਾਈਆਂ ਰੱਖਣ ਜੀ
@atmasingh5372
@atmasingh5372 2 жыл бұрын
ਇਹਨੂੰ ਕੁਹੋ ਮਰਜਾ ਚਪਣੀ ਵਿੱਚ ਨੱਕ ਡੋਬ ਕੇ।ਸਰਮ ਨਹੀ ਆਈ ਇਸ ਬੰਦੇ ਨੂੰ ਉਗਲਾ ਖੜਿਆ ਕਰ ਕੇ ਗਲਾ ਕਰਦਾ ਸਰਮ ਤਾਂ ਕੋਲੋ ਵੀ ਨਹੀਂ ਲੰਘਦੀ ਬੇ ਸਰਮ ਬੰਦੇ ਤੋ।
@sinderpal8402
@sinderpal8402 2 жыл бұрын
jama e ni sag mnda mata da beta ena besarm banda
@kamalphotographybhainimian7989
@kamalphotographybhainimian7989 Күн бұрын
ਵੀਰ ਜੀ ਬਿਲਕੁੱਲ ਸਹੀ ਹੈ ਜੀ
@vickydauniya8021
@vickydauniya8021 18 сағат бұрын
ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਗੁਰਪ੍ਰੀਤ ਵੀਰ ਜੀ ਦੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ
@kamalphotographybhainimian7989
@kamalphotographybhainimian7989 Күн бұрын
ਗੁਰਪ੍ਰੀਤ ਪਾਜੀ ਤੁਸੀਂ gret ho ਇਹਨਾਂ ਲੋਕਾਂ ਨੂੰ ਮਾਤਾ ਪਿਤਾ ਤੋਂ ਬਿਨਾਂ ਨੀਂਦ ਕਿਸਤਰਾਂ ਆ ਜਾਂਦੀ ਆ ਜੈ ਸ਼੍ਰੀ ਰਾਮ ਜੀ
@harbanskaurtoor5270
@harbanskaurtoor5270 2 жыл бұрын
ਸਦੀਆਂ ਤੱਕ ਸਾਰਾਪ ਲੱਗਦਾ ਜੇ ਨੂੰਹ ਪੁੱਤ ਕਰਕੇ ਮਾਂ ਰੋਵੇ
@blackdeerhd8440
@blackdeerhd8440 2 жыл бұрын
ਗੁਰਪ੍ਰੀਤ ਸਿੰਘ ਰੱਬ ਮੇਹਰ ਰੱਖੇ ਤੇਰੇ ਤੇ ਹਮੇਸ਼ਾ ,,, ਚੜ੍ਹਦੀ ਕਲਾ ਰੱਖੇ ਬਾਈ ਤੇਰੇ ਤੇ 🙏🙏
@JasbirSingh-qe4rp
@JasbirSingh-qe4rp 11 ай бұрын
Q
@ranitkaur5254
@ranitkaur5254 11 ай бұрын
Q
@harkeshkaur9669
@harkeshkaur9669 2 жыл бұрын
, ਕਿੰਨੀ ਬਹਿਸ ਕਰਦੇ ਨੇ ਮੂਰਖ ਲੋਕ ਸਰਮ ਨੀ ਆਉਦੀ ਬਿਲਕੁਲ ਵੀ ਇਹਨਾਂ ਨੂੰ ਧੰਨ ਤੂੰ ਗੁਰਪ੍ਰੀਤ ਸਿੰਘ ਬੇਟਾ ਧੰਨ ਹੋ ਤੁਸੀ
@chamkaursingh3990
@chamkaursingh3990 2 жыл бұрын
ਲੱਖ ਲਹਨਤਾ ਇਹਨਾ ਲੋਕਾਂ ਦੇ
@sarapannu2792
@sarapannu2792 2 жыл бұрын
ਬਹੁਤ ਗਲਤੀ ਕੀਤੀ ਮਾਂ ਮਿਲਣ ਨੂੰ ਤਰਸਦੀ ਰਹੀ ਪਰ ਆਗਾਹ ਤੋਂ ਕੋਈ ਆਪਣੇ ਮਾਂ ਪਿਉ ਨਾਲ ਇਸ ਤਰਾਂ ਨਾ ਕਰੇ ਵੀਰ ਜੀ ਕਿੰਨੇ ਲੋਕਾਂ ਦੀ ਸੇਵਾ ਕਰਦੇ ਹੋ ਪਰਮਾਤਮਾ ਤੁਹਾਨੂੰ ਚੜਦੀ ਕਲਾ ਚ ਰੱਖੇ
@jasveersidhu9407
@jasveersidhu9407 2 жыл бұрын
ਵਾਹਿਗੁਰੂ ਜੀ ਬੇਬੇ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸਣ
@user-eg3iq9tn2p
@user-eg3iq9tn2p 2 жыл бұрын
ਵਾਹਿਗੁਰੂ ਵਾਹਿਗੁਰੂ ਸਾਡਾ ਲਹੂ ਹੀ ਚਿੱਟਾ ਹੋ ਗਿਆ ਵਾਹਿਗੁਰੂ ਜੀ ਸਾਨੂੰ ਸਦਬੁੱਧੀ ਬਖਸ਼ੋ । ਭਲਾ ਹੋਵੇ ਗੁਰਪ੍ਰੀਤ ਵੀਰ ਜੀ ਦਾ ਵਾਹਿਗੁਰੂ ਜੀ ਸਦਾ ਚੜ੍ਹਦੀਕਲਾ ਬਖਸ਼ਣ
@kulvindersarao5221
@kulvindersarao5221 3 күн бұрын
ਮਾਂ ਬਾਪ ਅਪਣੇ ਹਿੱਸੇ ਦੀ ਜਮੀਨ ਜਰੂਰ ਰੱਖੋ ਜੀ
@Gtgaming864
@Gtgaming864 2 жыл бұрын
💐 ਗੁਰਪ੍ਰੀਤ ਵੀਰ ਜੀ ਜੇਕਰ ਸਹੀ ਨੀਅਤ ਨਾਲ ਸਰਪੰਚ ਮੈਂਬਰ ਸਟੈਂਡ ਲੈਣ ਤਾਂ ਇਹ ਜ਼ੁਰਮ ਰੋਕਿਆ ਜਾ ਸਕਦਾ ਪਰ ਉਹ ਤਾਂ ਆਪ ਸਾਰੇ ਇੱਕ ਦੂਜੇ ਦੇ ਚੋਰ ਹੁੰਦੇ ਨੇ
@PreetoBathindaJagoGroup
@PreetoBathindaJagoGroup 2 жыл бұрын
ਗੁਰਪ੍ਰੀਤ ਵੀਰ ਜੀ ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ
@sukhiduggankaur384
@sukhiduggankaur384 2 жыл бұрын
ਹੁਣ ਜਹਿੜਾ ਕੁਝ ਕਹੋ, ਹੁਣ ਸਾਰੀ ਉਮਰ ਪਛਤਾਵਾ ਕਰੋਂ, ਕਦੇ ਮਾਂ ਨਾਲ ਗੱਲ ਨਹੀਂ ਹੋਂਣੀ, ਕਦੋਂ ਜ਼ਨਮ ਲਵੋਗੇ, ਕਦੋਂ ਮਾਂ ਮਿਲੋਗੇ, ਲਾਸ਼ ਨਹੀਂ ਦੇਣੀ ਚਾਹੀਦੀ ਜਿਥੇ ਤੁਸੀਂ ਐਨੀ ਸੇਵਾ ਕੀਤੀ ਸਸਕਾਰ ਵੀ ਕਰ ਦਿਉਂ ਬਾਈ ਜੀ, ਫਿਰ ਅਕਲ ਆਉ, ਅੱਜ ਆ ਵੜੇ ਮਾਂ ਨੂੰ ਲੈਣ , ਜ਼ਮੀਨ ਹੋਣੀਂ ਬੇਬੇ ਕੋਲ ਕਿ ਧੀਆਂ ਨਾ ਲੈਣ ਜਾਣ
@jasbirsingh6798
@jasbirsingh6798 2 жыл бұрын
ਧਰਤੀ ਉੱਤੇ ਇਨਸਾਨ ਦੇ ਰੂਪ ਵਿਚ ਤੁਸੀਂ ਕੋਈ ਦੇਵਤੇ ਆਏ ਹੋ ਤੁਹਾਡੀ ਡਿਊਟੀ ਆਪ ਅਕਾਲਪੁਰਖ ਜੀ ਲਾਈ ਹੈ ਜੀ ਸਾਹਿਬ ਕਿਰਪਾ ਕਰਨ ਕਲ ਯੁਗ ਵਿਚ ਹੈਣ ਵਿਰਲੇ ਨਹੀਂ ਘਨੇਰੇ ਉਨ੍ਹਾਂ ਵਿੱਚੳ ਤੁਸੀਂ ਪੂਜੜ ਯੋਗ ਹੋ
@zimidarveer996
@zimidarveer996 2 жыл бұрын
ਲੱਖ ਦੀ ਲਾਹਨਤ ਵਾਹਿਗੁਰੂ ਇਨ੍ਹਾਂ ਨੂੰ ਵੀ ਆਹੀ ਦਿਨ ਦਿਖਾਏ ਜਰੂਰ 🙏🙏
@simranpreet4288
@simranpreet4288 11 ай бұрын
ਬਿਲਕੁਲ ਸਹੀ ਬੋਲਿਆ ਵੀਰ ਜੀ
@harmanjotsingh4707
@harmanjotsingh4707 11 ай бұрын
Ohna nu vi pusho jina dia dhian nu dukhi krdian ne jvani ch
@sushiltaneja5527
@sushiltaneja5527 2 жыл бұрын
ਬਹੁਤ ਹੀ ਵਡਮੁੱਲੇ ਵਿਚਾਰ ਹਨ ਵੀਰ ਜੀ। ਤੁਹਾਡੀ ਨਿਮਰਤਾ, ਸਹਿਣਸ਼ੀਲਤਾ ਦੇਖ ਕੇ ਲਗਦਾ ਪਰਮਾਤਮਾ ਖੁਦ ਤੁਹਾਡੇ ਵਿਚ ਵਿਚਰ ਰਿਹਾ ਹੈ। ਤੁਹਾਡੀ ਬਹੁਤ ਲੰਮੀ ਉਮਰ ਹੋਵੇ ਤੇ ਸਦਾ ਚੜ੍ਹਦੀ ਕਲਾ ਚ ਰਹੋਂ
@balrajmaan8847
@balrajmaan8847 2 жыл бұрын
❤️❤️❤️❤️
@jaswindersingh74
@jaswindersingh74 2 жыл бұрын
ਵਾਹਿਗੁਰੂ ਜੀ ਆਹ ਜਿਹੜਾ ਨਾਲ ਟੋਲਾ ਆਇਆ ਹੋਇਆ ਹੈ ਇਹ ਵੀ ਸਭ ਕੰਜਰ ਹੀ ਹਨ
@inderjitgill7800
@inderjitgill7800 2 жыл бұрын
ਮਾਂ ਕਦੇ ਵੀ ਮਾੜੀ ਨਹੀਂ ਹੁੰਦੀ ਉਸ ਦੇ ਹਾਲਤ ਮਜਬੂਰ ਕਰਦੇ ਹਨ ਬੋਲਣ ਲਈ ਜਿਹੜਾ ਘੜਾ ਖਾਲੀ ਹੁੰਦਾ ਉਹ ਤੇ ਖੜਕੇ ਗਾ ਹੀ ਭਰਿਆ ਕਦੇ ਨਹੀਂ ਖੜਕਦਾ ਅੱਜ ਪੁੱਤਰ ਮਾ ਨੂੰ ਮਾ ਸਮਝੋ ਕਦੇ ਕੋਲ ਬੈਠ ਸੁਣ ਲਿਆ ਕਰੇ ਕਮਲ਼ੀ ਹੀ ਹੋਣਾ ਜਦੋਂ ਕੁਝ ਦੇਣਾ ਹੀ ਨਹੀਂ ਕੁਝ ਜਾ ਜਾ ਕਦੇ ਟੋਕ ਦਿੰਦੀ ਹੋਵੇਗੀ ਅੱਜ ਤਾਂ ਪੈਸਾ ਹੀ ਚੰਗਾ ਲੱਗਦਾ ਧੀਆਂ ਪੁੱਤ ਪੈਸੇ ਤੇ ਜੋ ਵੀ ਮਾਂ ਬਾਪ ਦਾ ਉਹ ਲੈ ਕੇ ਕਹਿੰਦੇ ਅਕਲ ਨਹੀਂ ਵੀਰ ਜੀ ਤੁਸੀਂ ਕਿਸੇ ਦੇ ਭਰਾ ਕਿਸੇ ਦੇ ਪੁੱਤ ਸਭ ਰਿਸ਼ਤੇ ਨਿਭਾਉਂਦੇ ਵਾਹਿਗੁਰੂ ਜੀ ਤੁਹਾਨੂੰ ਵੱਲ ਬਕਸ਼ਣ ਜੀ ਧੰਨਵਾਦ ਸਮਝਦੇ ਸਭ ਕੁਝ ਹਨ ਇਹ ਨਾ ਇੰਨਾਂ ਸਮਝਣਾ ਆਪਣੇ ਐਸ਼ ਹੀ ਵੇਖਣੇ
@ManmeetSandhu-Music
@ManmeetSandhu-Music 2 жыл бұрын
ਮਾ ਹੁੰਦੀ ਏ ਮਾਂ ਓਏ ਦੁਨੀਆਂ ਵਾਲਿਓ 🙏😭
@yashinder3946
@yashinder3946 11 ай бұрын
A v kmle ho Jan fer pta lge ana de put ena nu na smjn
@paramehak7555
@paramehak7555 2 жыл бұрын
ਦਸ ਸਾਲ ਖੜੋ ਇਹਨਾਂ ਦੀ ਵਾਰੀ ਵੀ ਆਈ ਲਾਓ ਜਿਹੜੇ ਹੱਥ ਬੰਨੀਂ ਖੜੇ ਨੇ।
@balrajmaan8847
@balrajmaan8847 2 жыл бұрын
❤️❤️❤️❤️
@dhalwindersingh3350
@dhalwindersingh3350 10 ай бұрын
Sehi gall aa g
@user-mz3gz8ui1l
@user-mz3gz8ui1l 11 ай бұрын
Waheguru waheguru waheguru waheguru waheguru ji WMK 🌱
@charanjitsingh4388
@charanjitsingh4388 2 жыл бұрын
ਵਹਿਗੁਰੂ ਜੀ ਮੇਹਰ ਕਰੋ ਜੀ। ਗੁਰਪ੍ਰੀਤ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਨ੍ਹਾਂ ਦੀ ਵੀ ਵਾਰੀ ਆਉਣ ਵਾਲੀ ਹੈ। ਮਾਂ ਤਾ ਮਾਂ ਹੁੰਦੀ ਹੈ ਜਮੀਨ ਜੈ ਦਾਤ ਨਾਲ ਲੈ ਗਈ ਬੇਟਿਆਂ ਨੇ ਦੁਧ ਦਾ ਮੁਲ ਵੀ ਨਹੀਂ ਮੋੜਿਆ । ਮਾਤਾ ਦਾ ਸਸਕਾਰ ਆਪ ਕਰੋ ਜੀ।
@bhupinderkaurdhaliwal
@bhupinderkaurdhaliwal 2 жыл бұрын
ਚਰਨਜੀਤ ਸਿੰਘ ਜੀ ਸੰਸਕਾਰ ) ਨਹੀਂ ਹੁੰਦਾ ਹੈ ( ਸਸਕਾਰ ) ਹੁੰਦਾ ਹੈ ਸੰਸਕਾਰ ਦਾ ਮਤਲਵ ਹੁੰਦਾ ਹੈ ਮਾਤਾ ਪਿਤਾ ਨੇ ਬਚਿਆ ਨੂੰ ਚੰਗੇ ਸੰਸਕਾਰ ਦਿੱਤੇ ਹਨ ਬਹੁਤ ਸਸਕਾਰ ਨੂੰ ਸੰਸਕਾਰ ਹੀ ਕਹਿੰਦੇ ਹਨ ਪੰਜਾਬੀ ਭਾਸ਼ਾ ਦਾ ਬੇੜਾ ਗਰਕ ਕੀਤਾ ਹੋਇਆ ਹੈ ਲੋਕਾ ਨੇ ਮਤਲਵ ਹੀ ਨਹੀਂ ਪਤਾ ਕੀ ਹੁੰਦਾ ਹੈ ਜਿੰਨੇ ਵੀ ਰਿਪੋਰਟਰ ਹਨ ਉਹ ਵੀ ਸੰਸਕਾਰ ਹੀ ਕਹਿੰਦੇ ਹਨ ਪਤਾ ਨਹੀਂ ਕਿਹੜੇ ਅਧਿਆਪਕਾਂ ਨੇ ਇਹਨਾਂ ਨੂੰ ਭੜਾਇਆ ਹੈ ਕਿਹੜੇ ਸਕੂਲਾਂ ਵਿੱਚੋ ਪੜ ਕੇ ਆਏ ਹਨ ਇੱਥੇ ਕਮਜ਼ੋਰੀ ਅਧਿਆਪਕਾ ਦੀ ਦੂਜੀ ਸਾਡੇ ਮਾਤਾ ਪਿਤਾ ਦੀ ਹੈ ਜੋ ਬੱਚੇ ਨੂੰ ਟੋਕਦੇ ਨਹੀਂ ਹਨ ਗਲਤ ਸ਼ਬਦਾਂ ਦੀ ਵਰਤੋ ਕਰਦੇ ਸਮੇ ਵੀਰੇ ਤੁਹਾਡਾ ਕਸੂਰ ਨਹੀਂ ਅੱਜ ਕਲ ਦੇ ਬੱਚਿਆਂ ਨੂੰ ਸਹੀ ਪੰਜਾਬੀ ਭੜਾਈ ਨਹੀਂ ਜਾਂਦੀ ਹੈ u s a ਤੋ ਕੌਰ ਧਾਲੀਵਾਲ
@chamkaurdhaliwal588
@chamkaurdhaliwal588 2 жыл бұрын
@@bhupinderkaurdhaliwal ਧੰਨਵਾਦ !ਤੁਸਾਂ ਦੀ ਸਿਆਣਪ ਮੈਂ ਦਾਦ ਦੇਂਦਾਂ ਜੀ ! ਬੜੀ ਮੇਹਰ ਐ ਰਬ ਦੀ ਤੁਸਾਂ ਪਰ !
@bhupinderkaurdhaliwal
@bhupinderkaurdhaliwal 2 жыл бұрын
@@chamkaurdhaliwal588 ਜੀ ਵੀਰੇ ਤੁਸੀ ਠੀਕ ਕਿਹਾ ਹੈ ਇਹ ਲੋਕ ਮਾ ਪਿਓ ਦੀ ਕਦਰ ਨਹੀਂ ਕਰਦੇ ਹਨ ਮਾਪੇ ਆਪਣੀਆਂ ਹੱਡੀਆਂ ਦਾ ਵੀ ਮੁੱਲ ਦੇ ਕੇ ਜਾਂਦੇ ਹਨ ਮੇਰੇ ਮਾ ਪਿਓ ਦੋਨੋ ਨਹੀਂ ਹਨ ਮੈਨੂੰ ਪੁੱਛ ਕੇ ਦੇਖੋ ਕੀ ਕੀਮਤ ਹੈ ਮਾਪਿਆ ਦੀ ਕਰੋੜਾਂ ਦੀਆ ਜਾਇਦਾਦਾਂ ਪਿੱਛੇ ਛੱਡ ਕੇ ਜਾਂਦੇ ਹਨ ਬਚਿਆ ਦੇ ਲਈ ਇਹ ਸੜਕਾਂ ਤੇ ਰੋਲ ਦਿੰਦੇ ਹਨ ਲਾਹਨਤ ਹੈ ਇਹੋ ਜਿਹੇ ਬੱਚਿਆਂ ਦੇ ਜੋ ਮਾ ਬਾਪ ਨਹੀਂ ਸਾਂਭ ਸਕਦੇ ਹਨ ਬਾਰੀ ਇਹਨਾਂ ਦੀ ਵੀ ਖੜੀ ਹੈ ਦੇਰ ਨਹੀਂ ਹੈ 🫶🏻🫶🏻🫶🏻🫶🏻🫶🏻👌👌👌👌👌🌳
@tejinderpalsingh9609
@tejinderpalsingh9609 2 жыл бұрын
Thanx dhaliwal mam usa vale , bohot vadea jaankari diti
@charanjitsingh4388
@charanjitsingh4388 2 жыл бұрын
@@bhupinderkaurdhaliwal ਧੰਨਵਾਦ ਤੁਸੀਂ ਸਾਡੀ ਗ਼ਲਤੀ ਦੱਸੀ। ਸਾਡੀ ਤਾ ਗਲਤੀ ਦੱਸਤੀ ਤੁਸੀਂ ਬਹੁਤ ਵੱਡੀ ਗਲਤੀ ਕਰ ਰਹੇ ਹੋ ਨਾ ਪਤਾ ਲੱਗਾ ਤੁਸੀਂ ਕੌਰ ਜਾ ਸਿੰਘ ਹੋ। ਗੁਰੂ ਗੋਬਿੰਦ ਸਿੰਘ ਜੀ ਸਾਰਾ ਪਰਿਵਾਰ ਵਾਰ ਕਿ ਸਾਨੂੰ ਸਿੰਘ ਤੇ ਕੌਰ ਦਾ ਨਾਮ ਦਿੱਤਾ ਤੁਸੀਂ ਕਿਉ ਡਰਦੇ ਓ ਸਿੰਘ ਤੇ ਕੌਰ । ਸਿਰਫ ਆਪਣਾ ਗੋਤ ਹੀ ਦੱਸਣਾ ਚਾਹੌਦੇ ਹੋ ਸਮਝਣ ਦੀ ਲੋੜ ਸਿੰਘ ਤੇ ਕੌਰ ਲਾਉ ਜੀ। ਧੰਨਵਾਦ ਜੀ
@snakeanimalssavior1818
@snakeanimalssavior1818 10 ай бұрын
ਨਾ ਵੀਰ ਲਾਸ਼ ਨੂੰ ਦਿਉ ਨਾ ਵੀਰ 😢
@MANJOT_SINGH_KAHLON
@MANJOT_SINGH_KAHLON 2 жыл бұрын
ਰੋਣਾ ਆ ਗਿਆ ਵੀਡੀਓ ਦੇਖ 🥺🥺
@amritpalkaur1822
@amritpalkaur1822 11 ай бұрын
ਜੇ ਪੁੱਤ ਧੀ ਪਾਗਲ ਹੋ ਜਾਵੇਂ ਮਾਂ ਤਾਂ ਘਰੋਂ ਨਹੀਂ ਕੱਢ ਦੀ ਪਰ ਮਾਂ ਨੂੰ ਕੱਢ ਦਿੱਤਾ ਜੇ ਗਾਲਾਂ ਕੱਢਦੀ ਸੀ ਤਾਂ ਦਵਾਈ ਦਿਵਾ ਦਿੰਦੇ 😢
@basantkaur3196
@basantkaur3196 21 сағат бұрын
ਹੁਣ ਜਿਹੜਾ ਲੈਣ ਆਇਆ ਮਾਤਾ ਦੇ ਨਾਮ ਥੋੜੀ ਮੋਟੀ ਜ਼ਮੀਨ ਹੋਣੀ ਹੈ ਜਿੰਨਾ ਚਿਰ ਮੌਤ ਦਾ ਸਰਟੀਫਿਕੇਟ ਕੋਲ ਨਹੀਂ ਜ਼ਮੀਨ ਨਾਮ ਨਹੀਂ ਹੁੰਦੀ ਵੀਰ ਮਾਤਾ ਦਾ ਸੰਸਕਾਰ ਆਪ ਕਰੋ ਜਿੰਨੀ ਪੈਰੀਂ ਆਇਆ ਖ਼ਾਲੀ ਵਾਪਸ ਮੋੜੋ ਕਲਯੁੱਗ ਸਿੱਖਰਾਂ ਤੇ ਹੈ
@vickysingh8071
@vickysingh8071 10 ай бұрын
Veer ji e ਮਾ ਦੇ ਪੁੱਤ ਜਨਾਨੀ ਦੇ ਗੁਲਾਮ ਨੇ ਪਰ ਏ ਪੁੱਤ ਜਾਦ ਰੱਖਣ ਗਲ ਕੇ ਮਰਨ ਗੇ ਲਾਹਨਤ ਪੁਤਾ ਦੇ
@sukhdevhans2553
@sukhdevhans2553 2 жыл бұрын
Gurpreet veer. Ji. Salute tuhanu te tuhadi puri team nu god bless you
@rajwinder.dhillon2075
@rajwinder.dhillon2075 2 жыл бұрын
ਵਾਹਿਗੁਰੂ ਵਹਿਗੁਰ ਵਾਹਿਗੁਰੂ ਵਹਿਗੁਰ ਵਾਹਿਗੁਰੂ ਵਹਿਗੁਰ
@jaswinderkaurbrar8421
@jaswinderkaurbrar8421 10 ай бұрын
ਇਹਨਾ ਬੰਦਿਆ ਨੂੰ ਸ਼ਰਮ ਆਉਣੀ ਚਾਹੀਦੀ ਹੈ ਅੱਜ ਮਾਂ ਨੂੰ ਲੈਣ ਆਗਏ।
@baldeepkaur1178
@baldeepkaur1178 2 жыл бұрын
ਏਸ ਗੱਲੋਂ ਵਾਹਿਗੁਰੂ ਜੀ ਤੁਹਾਡਾ ਧੰਨਵਾਦ ਮੇਰੇ ਮੁੰਡਾ ਹੈ ਨੀਂ
@kakadhillondhillon1486
@kakadhillondhillon1486 2 жыл бұрын
Gurpreet ji you are great man god bless you tuhade jinni sewa koi ne kar sakda 🙏
@lakhwindergrewal4999
@lakhwindergrewal4999 11 ай бұрын
ਵਾਹਿਗੁਰੂ ਜੀ🙏🏻
@kanwarboys9149
@kanwarboys9149 2 жыл бұрын
ਅੱਜ ਦੇ ਮਹਿੰਗਾਈ ਦੇ ਸਮੇ ਹਰ ਵਿਅਕਤੀ ਦੀ ਆਰਥਿਕ ਸਥਿਤੀ ਡਾਵਾਂ-ਡੋਲ ਹੈ ਤੇ ਸੋਚੋ ਜਿਸ ਵਿਅਕਤੀ ਕੋਲ ਰੁਜ਼ਗਾਰ ਹੀ ਨਹੀਂ ਹੈ ਉਸ ਦੇ ਹਲਾਤ ਕਿਸ ਤਰਾਂ ਦੇ ਹੋਣਗੇ ? ਸਰਕਾਰਾਂ ਹਲਾਤ ਤੇ ਕਾਬੂ ਪਾਉਣ ਦਾ ਯਤਨ ਵੀ ਕਰ ਰਹੀਆਂ ਹਨ ਪਰ ਬੇਰੁਜਗਾਰੀ ਦੀ ਸਮੱਸਿਆ ਦਿਨ-ਬ ਦਿਨ ਜ਼ਿਆਦਾ ਹੀ ਵਧ ਰਹੀ ਹੈ ਜਿਸ ਤੇ ਕਾਬੂ ਪਾਉਣਾ ਮੁਸ਼ਕਲ ਹੋ ਰਿਹਾ ਹੈ। ਬਹੁਤੇ ਲੋਕ ਕੋਈ ਨਾ ਕੋਈ ਜੁਗਾੜ ਕਰਕੇ ਆਪਣੇ ਬੱਚਿਆ ਨੂੰ ਵਿਦੇਸ਼ਾਂ ਵਿੱਚ ਭੇਜਣ ਦਾ ਯਤਨ ਕਰ ਰਹੇ ਹਨ। ਨਵੀਂ ਪੀੜੀ ਵੀ ਵਿਦੇਸ਼ ਵਿੱਚ ਆਪਣਾ ਭਵਿੱਖ ਦੇਖ ਰਹੀ ਹੈ ਚਾਹੇ ਉੱਥੇ ਵੀ ਬਹੁਤ ਸੰਘਰਸ਼ ਕਰਨਾ ਪੈਦਾ ਹੈ ਪਰ ਸੋਚਣ ਵਾਲੀ ਗੱਲ ਹੈ ਜਿੰਨਾ ਕੋਲ ਵਿਦੇਸ਼ ਜਾਣ ਲਈ ਪੈਸਾ ਹੀ ਨਹੀਂ ਹੈ ਉਹ ਤਾਂ ਇੱਥੇ ਉਹਨਾਂ ਪ੍ਰਾਈਵੇਟ ਅਦਾਰਿਆਂ ਦੇ ਹੱਥਾਂ ਦੀ ਕਠਪੁਤਲੀ ਬਣ ਰਹੇ ਹਨ ਪ੍ਰਾਈਵੇਟ ਸੈਕਟਰ ਵਿੱਚ ਲੜਕੇ ਲੜਕੀਆਂ ਇਹਨਾਂ ਨੂੰ ਲੱਖਾਂ ਰੁਪਏ ਦਾ ਕੰਮ ਕਰਕੇ ਦੇ ਰਹੇ ਹਨ ਕਿਉਂਕਿ ਇਹਨਾ ਉੱਪਰ ਬਹੁਤ ਜ਼ਿਆਦਾ ਪਰੈਸ਼ਰ ਹੁੰਦਾ ਹੈ। ਇਹਨਾਂ ਕੰਮ ਕਰਨ ਦੇ ਬਾਵਜੂਦ ਵੀ ਉਹਨਾਂ ਲਈ ਕੋਈ ਸਕਿਉਰਟੀ ਨਹੀਂ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਅਜਿਹਾ ਕੀ ਕੀਤਾ ਜਾਵੇ ਕਿ ਰੁਜ਼ਗਾਰ ਦੇ ਸਾਧਨ ਪੈਦਾ ਕੀਤੇ ਜਾ ਸਕਣ ????????? ਸਭ ਤੋਂ ਪਹਿਲਾ ਸਾਡਾ ਸਭ ਦਾ ਇੱਕ ਜੁੱਟ ਹੋਣਾ ਬਹੁਤ ਹੀ ਜ਼ਰੂਰੀ ਹੈ। ਅਗਰ ਅਸੀਂ ਸਾਡੇ ਮਹਾਂਪੁਰਸ਼ਾਂ ਦੇ ਦੱਸੇ ਰਾਹ ਨੂੰ ਆਪਣੇ ਜੀਵਨ ਵਿੱਚ ਧਾਰਨ ਕਰੀਏ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਸਕਦਾ ਹੈ ਕਿਉਂਕਿ ਉਹਨਾਂ ਨੇ ਸਾਨੂੰ ਹਮੇਸ਼ਾ ਇੱਕਜੁੱਟ ਹੋਣ ਦਾ ਸੰਦੇਸ਼ ਦਿੱਤਾ। ਪੜਾਈ ਦੇ ਦੌਰਾਨ ਵੀ ਅਸੀਂ ਕਿਤਾਬਾਂ ਵਿੱਚ ਏਕਤਾ ਦੀ ਸ਼ਕਤੀ ਬਾਰੇ ਹਮੇਸਾ ਪੜਦੇ ਆਏ ਹਾਂ ਪਰ ਸ਼ਾਇਦ ਕਦੇ ਇਸ ਰਾਹ ਤੇ ਤੁਰਨ ਦੀ ਕੋਸ਼ਿਸ਼ ਨਹੀਂ ਕੀਤੀ। ਹੁਣ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਮੇਰੀ ਇਸ ਗੱਲ ਦਾ ਗ਼ੁੱਸਾ ਲੱਗੇ ਕਿ ਅਸੀਂ ਇੱਕ ਜੁੱਟ ਹੋ ਕੇ ਧਾਰਮਿਕ ਸਥਾਨਾਂ ਤੇ ਨੋਟਾਂ ਦੇ ਢੇਰ ਲਗਾ ਦਿੱਤੇ ਜਿੰਨਾ ਨੋਟਾਂ ਦੀ ਜ਼ਿਆਦਾਤਰ ਦੁਰਵਰਤੋਂ ਹੀ ਹੋ ਰਹੀ ਹੈ ਪਰ ਅਸੀਂ ਲੋਕ ਇਕੱਠੇ ਹੋ ਕੇ ਆਪਣੀਆਂ ਸਮੱਸਿਆਵਾਂ ਦਾ ਹੱਲ ਨਹੀਂ ਕਰ ਪਾਏ। ਕਿਤੇ ਨਾ ਕਿਤੇ ਬਹੁਤ ਸਾਰੀਆਂ ਸਮੱਸਿਆਵਾਂ ਲਈ ਕਸੂਰਵਾਰ ਅਸੀਂ ਲੋਕ ਖ਼ੁਦ ਵੀ ਹਾਂ। ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਇੱਕ ਮਿਸ਼ਨ ਦੀ ਸੁਰੂਆਤ ਕੀਤੀ ਹੈ ਜਿਸ ਵਿੱਚ ਬਹੁਤ ਲੋਕਾਂ ਦੀ ਇੱਕ ਬਹੁਤ ਵੱਡੀ ਕਮਿਉਨਿਟੀ ਤਿਆਰ ਕੀਤੀ ਜਾ ਰਹੀ ਹੈ ਜਿਸ ਦੁਆਰਾ ਬੇਰੁਜ਼ਗਾਰੀ ਦਾ ਹੱਲ ਕੀਤਾ ਜਾ ਸਕੇਗਾ ਪਰ ਇਸ ਲਈ ਸਭ ਨੂੰ ਇਸ ਮਿਸ਼ਨ ਨਾਲ ਜੁੜਨਾ ਹੋਵੇਗਾ। ਜਿਸ ਨੂੰ ਪੂਰਾ ਕਰਨ ਲਈ ਸਾਨੂੰ ਆਪਣਾ ਇੱਕ ਨੈਟਵਰਕ ਬਣਾਉਣਾ ਪਵੇਗਾ। ਸਾਡੇ ਬਹੁਤ ਹੀ ਸਤਿਕਾਰਯੋਗ ਉਮੇਸ਼ ਸ਼ੁਕਲਾ ਜੀ ਨੇ ਇਸ ਕੰਮ ਲਈ ਇਕ ਅਜਿਹਾ ਸਾਫਟਵੇਅਰ ਡਿਜਾਇਨ ਕੀਤਾ ਹੈ ਜਿਸ ਸਾਫਟਵੇਅਰ ਦੁਆਰਾ ਬਹੁਤ ਵੱਡੀ ਕਮਿਉਨਿਟੀ ਨੂੰ ਇਕੱਠਾ ਕੀਤਾ ਜਾਵੇਗਾ ਅਤੇ ਭਵਿੱਖ ਵਿੱਚ ਉਹਨਾ ਲਈ ਬਹੁਤ ਉਪਰਾਲੇ ਕੀਤੇ ਜਾਣਗੇ। ਹੁਣ ਕਮਿਉਨਿਟੀ ਇਕੱਠੀ ਕਰਨ ਦੇ ਨਾਲ ਨਾਲ ਲੋਕਾਂ ਨੂੰ ਲੱਖਾਂ ਰੁਪਏ ਦੀ ਆਮਦਨ ਵੀ ਦਿੱਤੀ ਜਾ ਰਹੀ ਹੈ ਕਿਉਂਕਿ ਇਸ ਵਿੱਚ ਰਜਿਸਟ੍ਰੇਸ਼ਨ ਲਈ 200 ਰੁਪਏ ਫ਼ੀਸ ਵੀ ਰੱਖੀ ਹੋਈ ਹੈ ਜੋ ਕੋਈ ਜ਼ਿਆਦਾ ਰਕਮ ਨਹੀਂ ਹੈ ਇਹ ਪੈਸਾ ਹੀ ਸਭ ਵਿੱਚ ਵੰਡਿਆ ਜਾਵੇਗਾ ਕਿਉਕਿ 200 ਰੁਪਏ ਨਾਲ ਕਿਸੇ ਦਾ ਘਰ ਦਾ ਬਜਟ ਨਹੀਂ ਖ਼ਰਾਬ ਹੋਵੇਗਾ। ਜਦੋਂ ਅਸੀਂ ਕੋਈ ਨੌਕਰੀਆ ਲਈ ਫ਼ਾਰਮ ਭਰਦੇ ਹਾਂ ਤਾਂ ਸਰਕਾਰੀ ਫ਼ੀਸ ਭਰਦੇ ਹਾਂ ਜ਼ਿਆਦਾਤਰ ਸਾਡੇ ਉਹ ਪੈਸੇ ਵਿਅਰਥ ਚਲੇ ਜਾਂਦੇ ਹਨ ਜਿਹੜੀ ਸਾਡੇ ਦੁਆਰਾ ਰਜਿਸਟ੍ਰੇਸ਼ਨ ਫੀਸ ਲਈ ਜਾ ਰਹੀ ਹੈ ਉਹ ਪੈਸੇ ਤਾਂ ਸਾਡੀ online services app ਹੀ cash back ਰਾਹੀ ਵਾਪਿਸ ਕਰ ਰਹੀ ਹੈ ਇੱਕ ਮੋਕਾਂ ਇਸ ਮਿਸ਼ਨ ਨੂੰ ਦੇ ਕੇ ਦੇਖੋ। ਇੱਕ ਵਿਅਕਤੀ ਲਈ ਪੂਰੇ ਭਾਰਤ ਵਿੱਚੋਂ ਘੱਟ ਤੋਂ ਘੱਟ ਪੰਜ ਵਿਅਕਤੀਆਂ ਨੂੰ ਜੋੜਨਾ ਜ਼ਰੂਰੀ ਹੈ ਵੱਧ ਤੋਂ ਵੱਧ ਜਿੰਨੇ ਮਰਜ਼ੀ ਜੋੜ ਸਕਦੇ ਹੋ। ਭਾਰਤ ਸਰਕਾਰ ਦੁਆਰਾ ਇਸ ਸਿਸਟਮ ਨੂੰ ਮਨਜ਼ੂਰੀ ਦਿੱਤੀ ਗਈ ਹੈ। ਸਾਡੇ ਇਸ ਮਿਸ਼ਨ ਦਾ ਨਾਮ 👇 (ਮਿਸ਼ਨ ਕਨਕਧਾਰਾ) ਵਧੇਰੇ ਜਾਣਕਾਰੀ ਲਈ ਮੇਰੇ ਇਸ ਲਿੰਕ ਨਾਲ ਜੁੜੋ kanakdharaworld.com/ref/KW0595727
@kulwantkaur5444
@kulwantkaur5444 2 жыл бұрын
ਸਤਿ ਸ੍ਰੀ ਅਕਾਲ ਗੁਰੂਪ੍ਰੀਤ ਵੀਰ ਜੀ ਜੇਹੜੇ ਲੋਕ ਆਪਣੇ ਮਾ ਬਾਪੂ ਦੀ ਸੇਵਾ ਨਈ ਕਰਦੇ ਮੈਂ ਉਨ੍ਹਾਂ ਲੋਕਾਂ ਨੂੰ ਇਨਸਾਨ ਨੀ ਸਮਝਦੀ
@daljitsingh7996
@daljitsingh7996 2 жыл бұрын
Gurpreet veer ji mai ik foji aa ty mai Tuhanu dil to salute krda tuc bhut mahan kam kr re o bhut vadi sewa a tuhadi🙏waheguru ji tuhanu chardikala vich rakhn hmesha🙏
@VarinderSingh-jr6dc
@VarinderSingh-jr6dc 2 жыл бұрын
ਗੁਰਪ੍ਰੀਤ ਵੀਰ ਜੀ ਵਾਹਿਗੁਰੂ ਮੇਹਰ ਕਰੇ 🙏🙏🙏🙏🙏
@shivanisharma5562
@shivanisharma5562 2 ай бұрын
ਚੜ੍ਹਦੀ ਕਲ੍ਹਾ ਵਿੱਚ ਰੱਖੇ ਵੀਰ ਨੂੰ
@jagseersidhu6226
@jagseersidhu6226 2 жыл бұрын
ਵੀਰ ਗੁਰਪ੍ਰੀਤ ਜੀ ਧੰਨਵਾਦ ਮਰ ਜਾਣ ਸ਼ਰਮ ਨਾਲ਼ ਕੰਜਰ ਹੋਉ ਇਹਨਾਂ ਨਾਲ਼ ਵੀ ਇਸ ਤਰ੍ਹਾਂ ਹੀ ਇਹਨਾਂ ਦੀ ਬੇਇਜ਼ਤੀ ਤਾਂ ਸਾਰੇ ਮੁਲਕ ਵਿਚ ਹੋਗੀ
@RavinderKaur-cq5cx
@RavinderKaur-cq5cx 11 ай бұрын
ਵਾਹਿਗੁਰੂ ਜੀ 🙏
@ParamjitSingh-vx4xn
@ParamjitSingh-vx4xn 2 жыл бұрын
Veer ji app ji nu Salute you are great and God bless you 🙏 🌹🌹🌹🌹🌹🙏
@paramjeetsinghbuttar1026
@paramjeetsinghbuttar1026 11 ай бұрын
ਵੀਰ ਜੀ ਮੰਨ ਲਓ ਮਾਤਾ ਚੰਗੀ ਨਹੀਂ ਸੀ ਪਰ ਇਹਨਾਂ ਤੋਂ ਇਹ ਤਾਂ ਪੁਛ ਲਓ ਵੀ ਤੁਹਾਨੂੰ ਜੰਮ ਕੇ ਵਧੀਆ ਜਨਮ ਦਿੱਤਾ ਜਿਹੜੇ ਜਿਉਂਦੀ ਨੂੰ ਮਿਲਣ ਨਹੀਂ ਆਏ ਅਜੇ ਵੀ ਮਾਂ ਚੰਗੀ ਨੀ ਮੰਨਦੇ ਨਹੀਂ ਬਸ ਮਰੀ ਇਸ ਲੈਣ ਆਏ ਵੀ ਮਾਂ ਦਾ ਕੀ ਪਰ ਲੋਕ ਨਾਂ ਸਾਨੂੰ ਮਾੜਾ ਕਹਿਣ
@amarjeetkour1723
@amarjeetkour1723 2 жыл бұрын
🙏🙏🙏🙏🙏👌ਵਾਹਿਗੁਰੂ ਜੀ ਮੇਹਰ ਕਰਨ ਸਭ ਤੇ
@mewasingh4065
@mewasingh4065 2 жыл бұрын
Lakh Lahnat Putan De Ajj Maa Nu Layen Agee Nahi Deni Cahide Did Bodey Lok Laj Nu Aye Ne Gurpreet Bai Ji Parmaatma Tuhnu Lami Umar Bakshe Wahegur Ji
@BalwantSingh-rz4ch
@BalwantSingh-rz4ch 11 ай бұрын
ਵਾਹਿਗੁਰੂ ਭਾਈ ਗੁਰਪ੍ਰੀਤ ਸਿੰਘ ਜੀ ਨੂੰ ਚੜਦੀਕਲਾ ਬਖਸ਼ੇ ਅਤੇ ਵਾਹਿਗੁਰੂ ਮਨੁੱਖਤਾ ਦੀ ਸੇਵਾ ਬਖ਼ਸ਼ਦਾ ਰਹੇ ਜੀ
@sarabjeetkaur7226
@sarabjeetkaur7226 2 жыл бұрын
Maa hundi aa maa dunia walio
@ParamjitKaur-hy7pt
@ParamjitKaur-hy7pt 2 жыл бұрын
God bless you veer ji
@karmjitkaur7736
@karmjitkaur7736 2 жыл бұрын
God bless you gurpreet veerg waheguru g kerpa karo ji sab ta ji 🙏🙏
@baljitkaur6940
@baljitkaur6940 2 жыл бұрын
Waheguru ji bless u Gurpreet veere.no doubt Manukhta di sewa sab ton vaddi sewa .
@Jattlife-gx5tx
@Jattlife-gx5tx 2 жыл бұрын
Waheguru ji 👏👏
@RamjeetSingh-mr8ys
@RamjeetSingh-mr8ys 10 ай бұрын
ਵਾਈ ਜੀ ਹੁਣ ਵੀ ਬੇਬੇ ਨੂੰ ਜਮੀਨ ਦੇ ਮਾਰੇ ਫਿਰਦੇ ਹਨ । ਗੁਰਪ੍ਰੀਤ ਤੁਹਾਡੀ ਸੇਵਾ ਨੂੰ ਸਲੂਟ ਵਾਈ ਜੀ
@swarankaur1899
@swarankaur1899 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏🙏
@SandeepSingh-qd6bo
@SandeepSingh-qd6bo 2 жыл бұрын
Waheguru ji🙏🙏
@gurpreetsinghjohal2231
@gurpreetsinghjohal2231 2 жыл бұрын
😭 ਵਾਹਿਗੁਰੂ ਜੀ 🙏
@user-gq9wo9ds6q
@user-gq9wo9ds6q 3 күн бұрын
ਗੁਰਪ੍ਰੀਤ ਵੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੇ ਮੇਰੇ ਹਸਬੈਂਡ ਆਰਮੀ ਦੇ ਵਿੱਚ ਨੇ 25 ਸਾਲ ਨੌਕਰੀ ਹੋ ਗਈ ਬੀਬੀ ਤੇ ਬਾਪੂ ਜੀ ਦੀ ਬਹੁਤ ਖਿਆਲ ਰੱਖਿਆ ਜਦੋਂ ਬਾਪੂ ਜੀ ਤਾਂ ਹੁਣ ਚੂੜਾ ਟੁੱਟਿਆ ਤਾਂਦੋ ਲੱਖ ਰੁਪਈਆ ਲੱਗ ਗਿਆ ਉਨਾਂ ਦੀ ਇਨੀ ਸਾਂਸ ਸੰਭਾਲ ਕੀਤੀ ਉਹ ਫੇਰ ਵੀ ਇਹ ਕਹਿੰਦੇ ਨੇ ਮੇਰਾ ਤੁਸੀਂ ਕੀ ਕਰਿਆ
@RinkuSharma-xk6rs
@RinkuSharma-xk6rs 2 жыл бұрын
Pal khraud te tuhanu chardi klaa ch rakhe waheguru 🙏real hero ho tusi dovein 👍
@amarjeet3447
@amarjeet3447 2 жыл бұрын
May God bless her soul🙏🙏
@preet_8535
@preet_8535 2 жыл бұрын
Marri payi maa nu v dukh de reha yr tu bai oye rabb dekh da 😢
@mandeepSingh-kr6rq
@mandeepSingh-kr6rq 4 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@sinderjitsinghjassowal5800
@sinderjitsinghjassowal5800 4 күн бұрын
Waheguru ji waheguru ji waheguru ji waheguru ji waheguru ji waheguru ji
@arjansingh2798
@arjansingh2798 2 жыл бұрын
Salute hai vir ji nu
@_manat913
@_manat913 2 жыл бұрын
🙏🙏 waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏
@ruplalsehgal1117
@ruplalsehgal1117 2 жыл бұрын
Maa maa hi hundi
@dharmsharma772
@dharmsharma772 2 жыл бұрын
ਗੁਰਪ੍ਰੀਤ ਸਿੰਘ ਬਾਈ ਜੀ ਤੁਹਾਨੂੰ ਹਰ ਪਾਸਿਓਂ ਤੁਹਾਨੂੰ ਤਰੱਕੀਆਂ ਬਖਸ਼ੇ. ਬਾਈ ਜੀ ਜੁੱਗ ਜੁੱਗ ਜੀਓ ਜੀ।. ਇਹ ਹੈ ਮਨੁੱਖਤਾ ਦੀ ਸੇਵਾ। ਸਾਰੇ ਧਰਮਾਂ ਦੇ ਠੇਕੇਦਾਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਬਾਈ ਗੁਰਪ੍ਰੀਤ ਸਿੰਘ ਜੀ ਦੀਆਂ ਰੀਸਾਂ ਕਰੋ। ਮਾਤਾ ਜੀ ਨੂੰ ਸੱਚੇ ਪਾਤਸ਼ਾਹ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ। ਵਾਹਿਗੁਰੂ ਵਾਹਿਗੁਰੂ ਜੀ ਭਲਾ ਬਖਸ਼ਣ।
Получилось у Вики?😂 #хабибка
00:14
ХАБИБ
Рет қаралды 7 МЛН
Tom & Jerry !! 😂😂
00:59
Tibo InShape
Рет қаралды 67 МЛН
Nutella bro sis family Challenge 😋
00:31
Mr. Clabik
Рет қаралды 11 МЛН
KINDNESS ALWAYS COME BACK
00:59
dednahype
Рет қаралды 119 МЛН
ਮੇਰਾ ਪੁਨਰ ਜਨਮ ਹੋਇਆ|Rebirth Story|PunarJanam Interview|Mani Parvez|@kaintpunjabi
52:41
Kaint Punjabi (ਘੈਂਟ ਪੰਜਾਬੀ)
Рет қаралды 369 М.
Получилось у Вики?😂 #хабибка
00:14
ХАБИБ
Рет қаралды 7 МЛН