‘ਮੇਰੇ ਭਰਾ Akshay Kumar ਨੇ ਮੇਰੇ ਲਈ ਆਕਸੀਜਨ ਦਾ ਕੀਤਾ ਕੰਮ Glory Bawa | Gurmeet Bawa | Akshay kumar

  Рет қаралды 83,120

PTC NEWS

PTC NEWS

Күн бұрын

Пікірлер: 178
@harpalsinghsandhu7571
@harpalsinghsandhu7571 6 ай бұрын
ਅਕਸ਼ੈ ਕੁਮਾਰ ਨੇ ਇਨਸਾਨੀਅਤ ਵਿਖਾਈ ਹੈ. ਬਹੁਤ ਚੰਗਾ ਕੀਤਾ ਹੈ. ਰੱਬ ਕਰੇ ਕਿਸੇ ਤੇ ਇਸ ਤਰਾਂ ਮੁਸੀਬਤ ਨਾ ਆਵੇ 🙏
@gurdialsingh6843
@gurdialsingh6843 6 ай бұрын
ਸੁਖਬੀਰ ਬਾਦਲ ਬੁੱਚੜ ਇਹਨਾਂ ਗਧਿਆਂ ਨੂੰ ਇੱਕ ਇੱਕ ਘੰਟੇ ਦੇ, ਦੋ ਦੋ , ਚਾਰ ਚਾਰ, ਕਰੋੜ ਦਿੰਦਾ ਰਿਹਾ ਕਬੱਡੀ ਕੱਪਾਂ ਤੇ ਵਿਚੋਂ ਕਿਸੇ ਨੂੰ ਰੂੰਗਾ ਦੇਣ ਨਾਲ ਕੋਈ ਦਾਨੀ ਸੱਜਣਾਂ ਵਿੱਚ ਨਹੀਂ ਗਿਣਿਆ ਜਾਂਦਾ ਓਦੋਂ ਵੀ ਇਹਨਾਂ ਪੈਸਿਆਂ ਨਾਲ ਕਿੰਨੇ ਹੀ ਕੈਂਸਰ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਜਾ ਸਕਦੀਆਂ ਸੀ ਬਾਈ
@BaljeetSingh-yl3sp
@BaljeetSingh-yl3sp 6 ай бұрын
ਅਕਸ਼ੈ ਕੁਮਾਰ ਨੇ ਸਾਬਿਤ ਕਰ ਦਿੱਤਾ ਕਿ ਉਸਦਾ ਦਿਲ ਬਹੁਤ ਵੱਡਾ, ਉਸਨੇ ਆਪਣੇ ਪੰਜਾਬੀ ਹੋਣ ਦਾ ਫਰਜ਼ ਅਦਾ ਕੀਤਾ, ਅਫਸੋਸ਼ ਕਿ ਵੱਡੀਆਂ ਵੱਡੀਆ ਗੱਲਾਂ ਕਰਨ ਵਾਲੇ ਆਪਣੇ ਆਰਟਿਸ ਚੁੱਪ ਰਹੇ
@chahal-pbmte
@chahal-pbmte 6 ай бұрын
ਅਕਸ਼ੇ ਕੁਮਾਰ ਜੀ ਨੇ ਬਹੁਤ ਵੱਡਾ ਜਿਗਰਾ ਵਿਖਾਇਆ ਹੈ। ਹਰ ਕੋਈ ਨਹੀਂ ਕਰ ਸਕਦਾ।
@rajwantkaur2937
@rajwantkaur2937 6 ай бұрын
ਅਕਸ਼ੇ ਕੁਮਾਰ ਨੇ ਮਦਦ ਕਰਕੇ ਮਿਸਾਲ ਕਾਇਮ ਕੀਤੀ, ਸਾਡੀ ਪੰਜਾਬੀ ਇੰਡਸਟਰੀ ਨੂੰ ਸ਼ਰਮ ਆਉਣੀ ਚਾਹੀਦੀ 😢
@jatinderpalsingh7181
@jatinderpalsingh7181 Ай бұрын
ਟਹਿਣਾ ਜੀ ਤੇ ਅਕਸ਼ੈ ਜੀ ਦਾ ਧੰਨਵਾਦ
@arshpreetjandu8162
@arshpreetjandu8162 6 ай бұрын
ਅਕਸ਼ੇ ਕੁਮਾਰ ਜੀ ਧੰਨਵਾਦ 🙏
@gurusevachd
@gurusevachd 6 ай бұрын
ਮੈਂ ਅਕਸ਼ੇ ਕੁਮਾਰ ਨੂੰ ਪਸੰਦ ਨਹੀਂ ਕਰਦਾ ਪਰ ਬਹੁਤ ਵਧੀਆ ਆ ਅਕਸ਼ੇ ਕੁਮਾਰ ਜੀ
@karamjitsingh3563
@karamjitsingh3563 6 ай бұрын
Mai bhi pasand ni karda. Chlo vadia kita.
@COMEDIANBANDEMAR-EKTAKALAMACH
@COMEDIANBANDEMAR-EKTAKALAMACH 6 ай бұрын
ਸਵਰਨ ਸਿੰਘ ਟਹਿਣਾ ਜੀ ਟੀਮ ਦਾ ਵੀ ਧੰਨਵਾਦ ਬਹੁਤ ਯੋਗਦਾਨ ਪਾਇਆ
@paramjeetkaur7042
@paramjeetkaur7042 6 ай бұрын
ਬਹੁਤ ਵਧੀਆ ਅਕਸ਼ੇ ਪੁੱਤ, ਵਾਹਿਗੁਰੂ ਤਾਹਨੂੰ ਸਬ ਬਖਸ਼ੇ 👌👌👌
@gurdeepkaur2506
@gurdeepkaur2506 6 ай бұрын
ਬਹੁਤ ਵਧੀਆ ਕੀਤਾ ਅਕਸ਼ੈ ਵੀਰੇ ਵਾਹਿਗੁਰੂ ਜੀ ਤੰਦਰੁਸਤੀ ਬਖ਼ਸ਼ਣ ਚੜ੍ਹਦੀ ਕਲਾ ਚਾ ਰੱਖਣ
@vishals1162
@vishals1162 6 ай бұрын
Akshay Kumar good human being.... Parmatma Akshay nu sukh deve.
@ShamSham-so8zq
@ShamSham-so8zq 6 ай бұрын
ਅਕਸ਼ੈ ਕੁਮਾਰ ਜੀ ਨੇ ਬੁਹਤ ਵਧੀਆ ਕੀਤਾ ਜੀ ਪ੍ਮਾਤਮਾ ਤਰਕੀਆ ਬਕਸ਼ੈ ਂਂਂਂ
@Lovenature-nt8zm
@Lovenature-nt8zm 6 ай бұрын
ਵਾਹਿਗੁਰੂ ਜੀ ਸਭ ਨੂੰ ਆਪਣੇ ਨਾਮ ਦੀ ਦਾਤ ਬਖਸਿਉ 🙏
@sukhjotdhillon3385
@sukhjotdhillon3385 6 ай бұрын
ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਇਹੋ ਜਿਹਾ ਜਿਗਰਾ ਕਿਸੇ ਵਿਰਲੇ ਵਿੱਚ ਹੁਦਾ👍👍
@schahal2759
@schahal2759 6 ай бұрын
PTC ਚੈਨਲ ਦਾ ਬਹੁਤ ਬਹੁਤ ਧੰਨਵਾਦ ਬਾਕੀ ਇਨ੍ਹਾਂ ਦੀਆਂ ਦੁਕਾਨਾਂ ਤੇ ਨਜਾਇਜ਼ ਕਬਜ਼ੇ ਦਾ ਵੀ ਮੁੱਦਾ ਚੁੱਕੋ
@BalwinderKaur-mu9zb
@BalwinderKaur-mu9zb 6 ай бұрын
ਹਾਂ ਜੀ ਜ਼ਰੂਰ ਚੁੱਕਣਾ ਚਾਹੀਦਾ ਹੈ ਜਿੰਨਾਂ ਨੇ ਇੰਨਾ ਦੀਆਂ ਦੁਕਾਨਾਂ ਤੇ ਕਬਜ਼ਾ ਕੀਤਾ ਹੋਇਆ ਹੈ ਉਨ੍ਹਾਂ ਨੂੰ ਉਨ੍ਹਾਂ ਦੀਆਂ ਔਲਾਦਾਂ ਦਾ ਵਾਸਤਾ , ਰਬ ਤੋਂ ਡਰੋ 😡 ਸ਼ਰਮ ਕਰੋ 😡
@tirathsingh6539
@tirathsingh6539 6 ай бұрын
ਸਲਾਮ ਬਾਬੇ 🎉
@RanjitSingh-zo2it
@RanjitSingh-zo2it 6 ай бұрын
Good Akshay Kumar waheguru app ko hor bahut sara deve.
@GurpreetSingh-hm8jv
@GurpreetSingh-hm8jv 6 ай бұрын
ਤੇ ਆਪਾ ਸਾਰੇ ਲੰਗਰ ਲਾਉਦੇ ਰਹੀ ਦੇ ਸਾਡੇ ਘਰਾ ਤੇ ਪੁਰਖਿਆਂ ਦਾ ਆ ਹਾਲ ਏ ਬੱਲੇ ਪੰਜਾਬੀਓ ਫਿਰ ਅਸੀਂ ਟੋਪੀ ਵਾਲਾ ਹਿੰਦੂ ਆਗਿਆ ਆ ਖਾ ਗਿਆ ਕਰਦੇ ਹਾਂ ਗੁਰੂ ਜੀ ਨੇ ਐਸੇ ਕੰਮਾ ਵਾਲਿਆਂ ਦੀ ਕੁਆਲਟੀ ਨੂੰ ਸਿਖ ਜਾ ਸਿਖੀ ਕਿਹਾ ਸੀ ਗੁਡ ਬਾਈ ਅਕਸੈ ਜੀ ਧੰਨਵਾਦ
@renukaahuja664
@renukaahuja664 6 ай бұрын
Thanks to Akshay Kumar Ji and S Kuldeep Dhariwal Sir and Administration for your humanity and helping the needy daughter of Punjab🙏 Waheguru Ji bless you all always 🙏
@jaspaskaurjaspalkaur9417
@jaspaskaurjaspalkaur9417 6 ай бұрын
BHT dhanwad for Akshay Kumar ji
@Kuldipsingh-v8s
@Kuldipsingh-v8s 6 ай бұрын
Akshey ji u have done great job 👍
@tarsemsingh55024
@tarsemsingh55024 6 ай бұрын
ਅੱਜ ਸੁਪਰ ਸਟਾਰ ਪੁਰਸ ਬਣ ਗਿਅਾ A K
@Sunny_2586
@Sunny_2586 6 ай бұрын
Nai hona koi hor khiladi warga dunia machdi khiladi to ,koi hor punjabi ni kr sakda ehh 🫡 proud fan since 92 ❤❤❤ dekh lea punjabio jinu gallan kad de si 2 sallan to, 🙏🏼
@manpreetkaurmapbi.-isem3335
@manpreetkaurmapbi.-isem3335 6 ай бұрын
Mam tusi paji lai bohot sohna geet gaia❤
@jaspaskaurjaspalkaur9417
@jaspaskaurjaspalkaur9417 6 ай бұрын
Very good
@bittitalwandisabo5343
@bittitalwandisabo5343 6 ай бұрын
ਜਿਉਂਦੇ ਵਸਦੇ ਰਹੋ ਕੁਲਦੀਪ ਧਾਲੀਵਾਲ ਜੀ
@demongamer4708
@demongamer4708 6 ай бұрын
Akshay Kumar ji bahut bahut dhanbad ji
@tirathsingh6539
@tirathsingh6539 6 ай бұрын
ਸਲਾਮ ਕੁਮਾਰ ਜੀ🎉🎉
@ashwanikumar8669
@ashwanikumar8669 6 ай бұрын
ਵਾਹ ਯਾਰ ਅਕਸ਼ੇ ਕੁਮਾਰ ਬਹੁਤ ਵਧੀਆ ਕੰਮ ਕੀਤਾ ਤੁਸੀਂ, ਪਤਾ ਨਹੀਂ ਪੰਜਾਬ ਵਿੱਚ ਕਿੰਨੇ ਕਲਾਕਾਰ ਹਨ ਜਿਹੜੇ ਪਤਾ ਨਹੀਂ ਕਿੱਥੇ ਸੁੱਤੇ ਹਨ l
@JagtarSingh-cd5tf
@JagtarSingh-cd5tf 6 ай бұрын
akeshy nu parmatma chardi kala ch rakha v v nice man
@pawankumarpawan9879
@pawankumarpawan9879 6 ай бұрын
ਸ਼ਰਮ ਅਉਣੀ ਚਾਹੀਦੀ ਹੈ ਸਾਡੀ ਪੰਜਾਬ ਪੂਰੀ ਮਿਊਜ਼ਿਕ ਇਡਸਟਰੀ ਨੂੰ ਇੱਕ bomby ਤੋਂ ਅਕਸ਼ੇ phaji ਨੇ ਹੈਲਪ ਕੀਤੀ
@surindersingh757
@surindersingh757 6 ай бұрын
ਵਾਹਿਗੁਰੂ ਜੀ ਸਦਾ ਚੜਦੀ ਕਲਾ ਰੱਖਣ ਭੈਣ ਨੂੰ
@ManjitKaur-fs8wo
@ManjitKaur-fs8wo 6 ай бұрын
Akshay Kumar bahut nice insaan a
@parminderkaur2028
@parminderkaur2028 6 ай бұрын
Good bless you
@ranbirsingh1346
@ranbirsingh1346 6 ай бұрын
ਕਿਤੇ ਤਾਂ ਇਨਸਾਨੀਅਤ ਜਿੰਦਾਂ ਹੈ। ਪਰਮਾਤਮਾ ਇਹੋ ਜਿਹੇ ਲੋਕਾਂ ਦੀ ਉਮਰ ਲੰਬੀ ਕਰੇ। ਇਹਨਾਂ ਤੋਂ ਸਿੱਖਣ ਦੀ ਲੋੜ ਹੈ। ਮਿਹਨਤ ਕਰੋ। ਸਮੇਂ ਦਾ ਕੋਈ ਪਤਾ ਨਹੀਂ।
@desasingh7038
@desasingh7038 6 ай бұрын
ਸ਼ੁਕਰੀਆ ਬਹੁਤ ਵਧੀਆ ਕੀਤਾ ਅਕਸ਼ੈ ਕੁਮਾਰ ਨੇ
@karamjitsingh7110
@karamjitsingh7110 6 ай бұрын
Salute u Akshay Paji
@paramjitkhattra937
@paramjitkhattra937 6 ай бұрын
Akshay bhaji thank you you help Gloria Bawa God bless you ❤
@SukhwinderSingh-wq5ip
@SukhwinderSingh-wq5ip 6 ай бұрын
ਬਹੁਤ ਵਧੀਆ ਬਾਈ ਜੀ ਕੰਮ ਕੀਤਾ
@amanaujla3116
@amanaujla3116 6 ай бұрын
❤❤❤ god bless you Akshay sir ❤❤❤ thanks
@manpreetkaurmapbi.-isem3335
@manpreetkaurmapbi.-isem3335 6 ай бұрын
Very good akshay sir❤🙏🙏🙏🙏🙏
@manjeetkaur7201
@manjeetkaur7201 6 ай бұрын
God bless you bro 🙏
@parmjitkaur2020
@parmjitkaur2020 6 ай бұрын
ਬਹੁਤ ਵਧੀਆ ਕੀਤਾ ਅਕਸੇ ਕੁਮਾਰ
@RajpalSingh-jz3dj
@RajpalSingh-jz3dj 6 ай бұрын
Waheguru mehar kre veer ji
@manpreetkaurmapbi.-isem3335
@manpreetkaurmapbi.-isem3335 6 ай бұрын
Akshay paji please tusi Glory bawa ji nu bollybood film vich koi song gaoun lai daio,bollybood ch punjabi culture bohot sohna lagda a ja possible ho sake ta tusi zaroor kario keoki ese tra punjabi culture jeounda reh sakda hai🥰🥰🥰🥰🥰 Thank you for the love for sister glory bawa.jdo tuhade ghar koi party hoi like Birthday,Anniversary othe v sir tusi apni bhen nu singing event da sakde ho ja tuhanu teek lage.
@DalwinderK
@DalwinderK 6 ай бұрын
Great Thought of Great Person👍
@manpreetkaurmapbi.-isem3335
@manpreetkaurmapbi.-isem3335 6 ай бұрын
@@DalwinderK Thank you 🥰😇
@kirpalsingharora4038
@kirpalsingharora4038 6 ай бұрын
Really appreciable that Akkshay bhaaji has come forward to help Glory Bawa.
@indukolambkar8761
@indukolambkar8761 6 ай бұрын
Akshay sir❤️❤️🙏
@RanjitKaur-sb8oq
@RanjitKaur-sb8oq 6 ай бұрын
ਵਾਹਿਗੁਰੂ ਜੀ ਮਹਿਰ ਭਰਿਆ ਹਥ ਰੱਖੇ ਅਕਸੈ ਕੁਮਾਰ ਤੇ ਗਰੀਬ ਦੀ ਮਦਦ ਕਰਨ ਤੇ
@satnaamsingh7614
@satnaamsingh7614 6 ай бұрын
Waheguruwaheguru ji ❤❤❤❤🎉🎉🎉🎉
@dr.harjitdakoha4815
@dr.harjitdakoha4815 5 ай бұрын
13-13 EK ONKAR SATNAM SHRI WAHEGURU JI 🧠🇮🇳🌎✍️✊
@DilbagSingh-fk2if
@DilbagSingh-fk2if 6 ай бұрын
.ਸਾਡੇ ਸਿੰਗਰ ਵੰਡਣ ਫੱਟਣ ਵਾਲੇ ਗਾਣੇ ਗਾਉਣ ਵਾਲੇ ਕਿੱਥੇ ਨੇ
@sugrabegum6021
@sugrabegum6021 6 ай бұрын
👌
@HarjinderSingh-vq7xv
@HarjinderSingh-vq7xv 6 ай бұрын
Very good, God bless you Akshey ji. 🙏
@ParmatmaSingh-so1cd
@ParmatmaSingh-so1cd 6 ай бұрын
ਸ੍ਰੀ ਅਕਸ਼ੇ ਕੁਮਾਰ ਜੀ ਪੈਸੇ ਦਾ ਸਤ ਉਪਯੋਗ ਹੋਇਆ ਹੈ ਜੀ । ਅਸੀਸਾਂ ਦੇ ਪਤਰ ਹੋ ਜੀ ।
@hardeepkaur-cy1xr
@hardeepkaur-cy1xr 6 ай бұрын
ਬਾਬਾ ਜੀ ਲੰਮੀ ਉਮਰ ਬਕਸ਼ੇ ਅਕਸ਼ੈ ਕੁਮਾਰ ਜੀ ਨੂੰ ਤੇ ਉਨ੍ਹਾਂ ਦੇ ਪਰਿਵਾਰ ਨੂੰ
@sattigurayakaur3553
@sattigurayakaur3553 4 ай бұрын
Akshay kumar good job God bless you beta ji waheguruji tandrusti bakshan ji ❤ 👌
@EG_Gamer24
@EG_Gamer24 6 ай бұрын
Waheguru ji ka Khalsa Waheguru ki Fateh 🙏
@harpreetram6645
@harpreetram6645 6 ай бұрын
Waheguru Ji Maher Karna Ji
@enjoymasti2157
@enjoymasti2157 6 ай бұрын
Akshay Kumar nic person ji
@gurbaj_bajwa9096
@gurbaj_bajwa9096 6 ай бұрын
💯💯💯👌👌very good 👍 sir😊😊😊😊
@sukhdevsingh8051
@sukhdevsingh8051 6 ай бұрын
ਪ੍ਰਮਾਤਮਾ, ਤੁਹਾਡੇ ਦੁਖ ਦੂਰ ਕਰੇ
@hartejsingh8939
@hartejsingh8939 6 ай бұрын
May god bless you.
@narinderkaur1675
@narinderkaur1675 5 ай бұрын
Very nice
@ranbirkaur7751
@ranbirkaur7751 6 ай бұрын
Thanks Aksheey bhaji bhut vda km kita
@gurindergrewal5450
@gurindergrewal5450 6 ай бұрын
ਇਸ ਕਰਕੇ ਹੀ ਸਿਆਣੇ ਕਹਿੰਦੇ ਆਪਣੀ ਆਮਦਨ ਵਿੱਚੋਂ ਕੁੱਝ ਨਾਂ ਕੁੱਝ ਬਚਾ ਕੇ ਜਮਾਂ ਕਰਨਾਂ ਚਾਹੀਦਾ।ਪਤਾ ਨਹੀਂ ਸਮੇਂ ਦਾ
@Gurjot_singh475
@Gurjot_singh475 6 ай бұрын
❤❤
@gurmailsingh7741
@gurmailsingh7741 6 ай бұрын
Aksha good boy done good job gs newzealañd❤
@Sonu-o4b
@Sonu-o4b 5 ай бұрын
Satnam Shri waheguru ji mehar kar sab te ji kise ky kabhi jarurat na pawe kise nu
@deepikajain1751
@deepikajain1751 6 ай бұрын
Kuldip dhariwal ji bhut bhut shukriya
@AmandeepKaur-vt4np
@AmandeepKaur-vt4np 6 ай бұрын
Thanks 🙏 akshy Kumar ji waheguru ji Mhar rahke lammi Umar kare ❤❤
@SarwansinghSarwan-ik6og
@SarwansinghSarwan-ik6og 6 ай бұрын
Das aakash g no dil to sulat g Brother god bless you ❤❤
@321js
@321js 6 ай бұрын
God job Akshay ji❤🎉
@harkanwaluppal7121
@harkanwaluppal7121 6 ай бұрын
Excellent job Akshay
@amandeepgoyal9955
@amandeepgoyal9955 6 ай бұрын
Akshay good job
@navneetkaur1406
@navneetkaur1406 6 ай бұрын
Thanku Akshay sir
@khullarfamily3478
@khullarfamily3478 6 ай бұрын
ਸਲੂਟ ਅਕਸੇ ਨੂੰ🎉
@mandeep7533
@mandeep7533 6 ай бұрын
Thanks to akshay Kumar sir and Kuldeep dhaliwal ji
@parmodchopra4243
@parmodchopra4243 6 ай бұрын
Good Job Bro 👏 ❤
@HarjinderKaur-
@HarjinderKaur- 6 ай бұрын
Thanks
@HarjinderKaur-
@HarjinderKaur- 6 ай бұрын
Very good 👍👍👍
@parmodchopra4243
@parmodchopra4243 6 ай бұрын
Super Bro 👌 ❤
@SurinderSingh-ih1dk
@SurinderSingh-ih1dk 6 ай бұрын
Aj salute hai akshay nu ..
@KuldeepMarday
@KuldeepMarday 6 ай бұрын
❤❤❤❤
@ranjitmegafilmscreation4708
@ranjitmegafilmscreation4708 6 ай бұрын
Akshay paji tusi great koi rabbi ruh ho estra rabb hi help karda 🎉❤❤
@sukhwindersingh424
@sukhwindersingh424 6 ай бұрын
Akhshey sir ji dill to Salam punjabi kalkaran nu bi bada dill dikhona cahida
@jaswindersinghbarring4310
@jaswindersinghbarring4310 6 ай бұрын
Good job Akshay bai ji 👍 Sukhvinder kaur Barnala 🌹
@MohansinghMeharsingh
@MohansinghMeharsingh 6 ай бұрын
Wha ke awaj bhot soni awaj
@jaspalkaur9146
@jaspalkaur9146 6 ай бұрын
Great job Akshay Kumar ❤❤❤❤❤❤ Salute ❤❤❤❤❤❤
@Paramjitsharma-f1r
@Paramjitsharma-f1r 6 ай бұрын
God Bless you Akshay Beta Ji ❤🙏❤
@ritubala1680
@ritubala1680 6 ай бұрын
Very good brother
@Kirat_Gill_007
@Kirat_Gill_007 6 ай бұрын
Good 👍
@KomalpreetKaur-t1e
@KomalpreetKaur-t1e 6 ай бұрын
Waheguru g
@JoginderSingh-w7o
@JoginderSingh-w7o 6 ай бұрын
❤❤❤🎉🎉
@jatindersandhu8433
@jatindersandhu8433 6 ай бұрын
Salute Respected Akshay Kumar Ji 🙏
@sunitajassal5198
@sunitajassal5198 6 ай бұрын
God bless you
@gurtejsinghsidhu9161
@gurtejsinghsidhu9161 6 ай бұрын
So proud Sir Akshy Kumar ji 🙏
@SatishKumar-pv3io
@SatishKumar-pv3io 6 ай бұрын
V Nice ji
@AshaRani-p3g
@AshaRani-p3g 6 ай бұрын
God bless you g
@mohanjitkaur2795
@mohanjitkaur2795 6 ай бұрын
🎉🎉🎉🎉
@BaldevSingh-fy4gb
@BaldevSingh-fy4gb 6 ай бұрын
Akshy is good man 👍🏼
@SharanjeetKaur-n4l
@SharanjeetKaur-n4l 6 ай бұрын
Nhi hun dso tuhade chahte singer gippy daljit and other kithe gye
人是不能做到吗?#火影忍者 #家人  #佐助
00:20
火影忍者一家
Рет қаралды 20 МЛН
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
小丑教训坏蛋 #小丑 #天使 #shorts
00:49
好人小丑
Рет қаралды 54 МЛН
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
人是不能做到吗?#火影忍者 #家人  #佐助
00:20
火影忍者一家
Рет қаралды 20 МЛН