ਹੋਵੇਗੀ ਖਾਰਜ FIR ਮਾਲਵਿੰਦਰ ਸਿੰਘ ਮਾਲੀ ਦੀ? ਲਾਤਾ ਨਜ਼ਦੀਕੀ ਸੁਪਰੀਮੋ ਨੇ... Punjab Television

  Рет қаралды 11,415

Punjab Television

Punjab Television

Күн бұрын

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Пікірлер: 58
@ksbrar4893
@ksbrar4893 2 сағат бұрын
ਪੁੱਡਾ ਅਤੇ ਨਾਲ ਸਬੰਧਿਤ ਕਲੋਨੀਆਂ ਵਿੱਚ ਕਿਸੇ ਵੀ ਤਰ੍ਹਾਂ ਦੇ ਕੰਮ ਕਰਵਾਉਣ ਦਾ ਰੇਟ ਹੋਰ ਵਧ ਜਾਵੇਗਾ।
@balbirkalia1697
@balbirkalia1697 Сағат бұрын
ਸ ਹਮੀਰ ਸਿੰਘ ਜੀ, ਬਗਲਾ ਉਦੋਂ ਤੱਕ ਹੀ ਭਗਤ ਹੈ ਜਦੋਂ ਤੱਕ ਮੱਛੀ ਉਹਦੇ ਪੈਰਾਂ ਵਿੱਚ ਨਹੀਂ ਆਉਂਦੀ ।
@kanwerdawinder8888
@kanwerdawinder8888 2 сағат бұрын
ਪਰਮ ਸਤਿਕਾਰਯੋਗ ਸਰਦਾਰ ਹਮੀਰ ਸਿੰਘ ਜੀ ਤੁਸੀਂ ਦੱਸ ਰਹੇ ਹੋ ਕਿ ਪੰਜਾਬ ਪੁਲਿਸ ਪੰਜਾਬੀਆਂ ਦੇ ਜਾਨ ਮਾਲ ਦੀ ਰਾਖੀ ਦੀ ਜਿੰਮੇਵਾਰ ਹਨ ਇਹ ਪੰਜਾਬੀਆਂ ਦੀ ਗਲਤ ਸੋਚ ਹੈ ਪੰਜਾਬ ਪੁਲਿਸ ਦਾ ਹੁਣ ਕੰਮ ਪੰਜਾਬੀਆਂ ਦੀਜ ਜਾਨ ਲੈਣੀ ਤੇ ਮਾਲਕ ਖੋਹਣ ਦਾ ਪ੍ਰੋਗਰਾਮ ਝੂਠੇ ਮੁਕਦਮੇ ਦਰਜ ਕਰਨਾ ਬਿਨਾਂ ਕਿਸੇ ਕਾਰਨ ਲੋਕਾਂ ਨੂੰ ਜੇਲਾਂ ਵਿੱਚ ਤੁੰਨਣਾ ਪੈਸੇ ਲੈ ਕੇ ਅਖਰਾਜ ਰਿਪੋਰਟਾਂ ਭਰਨਾ ਬਾਅਦ ਵਿੱਚ ਉਹ ਰਿਪੋਰਟਾਂ ਕੋਰਟਾਂ ਵਿੱਚ ਰੁਲਦੀਆਂ ਰਹਿੰਦੀਆਂ ਹਨ ਅਤੇ ਕੇਸ ਦਾ ਕਈ-ਕਈ ਸਾਲ ਨਿਪਟਾਰਾ ਨਹੀਂ ਹੁੰਦਾ ਪੁਲਿਸ ਨਾ ਹੀ ਹੁਣ ਕਿਸੇ ਦੀ ਜਾਨ ਬਚਾਉਣ ਦਾ ਕੰਮ ਕਰਦੀ ਹੈ ਅਤੇ ਨਾ ਹੀ ਮਾਲ ਦੀ ਰਾਖੀ ਕਰਦੀ ਹੈ ਪੁਲਿਸ ਦਾ ਕੰਮ ਹੁਣ ਮਾਲ ਬਣਾਉਣ ਤੇ ਹੋ ਗਿਆ ਹੈ ਨਾ ਹੀ ਕੋਈ ਸਰਕਾਰ ਕੋਈ ਐਸਾ ਕਮਿਸ਼ਨ ਬਣਾਉਂਦੀ ਹੈ ਵੀ ਇਹਨਾਂ ਦੀ ਇਨਕੁਆਰੀ ਕੀਤੀ ਜਾਵੇ ਪੰਜਾਬ ਪੁਲਿਸ ਦੇ ਅਫਸਰਾਂ ਦੀ ਵੀ ਇਹਨਾਂ ਕੋਲ ਹਜ਼ਾਰਾਂ ਕਰੋੜ ਰੁਪਏ ਦੀ ਪ੍ਰਾਪਰਟੀ ਕਿੱਥੋਂ ਆਈ ਹੈ
@user-ci6zp6ud9
@user-ci6zp6ud9 3 сағат бұрын
ਏਹ ਕਿਹੋ ਜਿਹੀ ਸੋਚ ਅਤੇ ਆਸਥਾ ਹੈ ... ਗੁੱਸਾ ਉਹਨਾਂ ਤੇ ਨਹੀਂ ਆਉਂਦਾ *ਜਿਹੜੇ ਮੂਰਖ ਬਣਾਉਂਦੇ ਹਨ, ਗੁੱਸਾ ਉਹਨਾ ਤੇ ਆਉਂਦਾ ਹੈ ਜੋ ਮੂਰਖ ਬਣਦੇ ਹਨ*
@gurdeepsingh1403
@gurdeepsingh1403 2 сағат бұрын
Right
@butasingh3821
@butasingh3821 2 сағат бұрын
ਅਸੀਂ ਪਰਿਵਾਰ ਦੇ ਮਸਲੇ ਦੇ ਸੰਬੰਧ ਵਿੱਚ 16-08-2024,,,, ਐਸ, ਐਸ ਪੀ, ਨੂੰ ਮਿਲ ਕੇ ਆਏ ਹਾਂ, ਕੋਈ ਕਾਰਵਾਈ ਨਹੀਂ ਹੋਈ,, ਸਰਦਾਰ ਹਮੀਰ ਸਿੰਘ ਜੀ,,(, ਬਠਿੰਡਾ)
@kanwerdawinder8888
@kanwerdawinder8888 2 сағат бұрын
ਭਾਈ ਸਾਹਿਬ ਤੁਸੀਂ ਮਹਿਕਮਾ ਪੁਲਿਸ ਤੋਂ ਬਹੁਤ ਛੇਤੀ ਕਾਰਵਾਈ ਦੀ ਉਮੀਦ ਕਰਦੇ ਹੋ ਪਰਿਵਾਰਕ ਝਗੜੇ ਕਾਰਨ ਸਾਡੇ ਖਿਲਾਫ ਨਾਨਕ ਸਿੰਘ ਨੇ ਇੱਕ ਝੂਠਾ ਮੁਕਦਮਾ ਦਰਜ ਕੀਤਾ ਸੀ ਪਿਛਲੇ ਚਾਰ ਸਾਲ ਤੋਂ ਅਸੀਂ ਮਾਨਯੋਗ ਡੀਜੀਪੀ ਸਾਹਿਬ ਨੂੰ ਸਾਰੇ ਐਸਐਸਪੀ ਤੇ ਆਈਜੀ ਸਾਹਿਬ ਨੂੰ ਜੋ ਬਠਿੰਡਾ ਰਿਲੇਟਡ ਸੀ ਤੇ ਢਾਈ ਸਾਲ ਤੋਂ ਮਾਨਯੋਗ ਸੀਐਮ ਸਾਹਿਬ ਨੂੰ ਉਹਨਾਂ ਦੀ ਕੋਠੀ ਮਿਲਣ ਦੀ ਵਾਰ-ਵਾਰ ਕੋਸ਼ਿਸ਼ ਕਰ ਰਿਹਾ ਕੋਈ ਕਾਰਵਾਈ ਨਹੀਂ ਹੋਈ ਤੇ ਤੁਸੀਂ ਅੱਠਵੇਂ ਮਹੀਨੇ ਮਿਲ ਕੇ ਕਹਿੰਦੇ ਹੋ ਕਾਰਵਾਈ ਹੋ ਜੂਗੀ
@user-ci6zp6ud9
@user-ci6zp6ud9 3 сағат бұрын
ਰੜਕ ਬੜਕ ਤੇ ਮੜਕ ਹੈ *ਪੰਜਾਬੀ ਕਿਸਾਨਾਂ ਦੀ ਸ਼ਾਨ ਮਿੱਤਰੋ*
@harwinder2601
@harwinder2601 51 минут бұрын
ਪੰਜਾਬ ਦੇ ਵਸਨੀਕਾਂ ਦੀਆਂ ਕੁੱਝ ਹੋਰ ਨੌਕਰੀਆਂ ਉਹਨਾਂ ਦੇ ਹੱਥੋਂ ਹੋਰ ਗਈਆਂ , ਇਹਨਾਂ ਦੀ ਮਿਸ ਮੇਨੇਜਮੈਂਟ ਕਾਰਨ । ਜੱਜ ਸਹਿਬਾਨ ਨੂੰ ਮਿਲਣ ਵਾਲੇ ਸੁਰੱਖਿਆ ਕਰਮਚਾਰੀ ਵੀ ਹੁਣ ਪੰਜਾਬ ਤੋਂ ਬਾਹਰੋਂ ਹੋਣਗੇ ?
@JARNAILSINGH-vc2mt
@JARNAILSINGH-vc2mt 38 минут бұрын
ਗਲਤੀ pSO ਦੀ ਹੈ, ਜਿਹੜਾ ਆਪਣਾ ਵੈਪਨ ਨਹੀ ਸੰਭਾਲ ਸੱਕਦਾ, ਉਹ ਸੁਰੱਖਿਆ ਸਵਾਹ ਕਰੇਗਾ, ਉਸ ਨੂੰ ਜੱਜ ਸਹਿਬ ਕਿਸੇ ਹੋਰ ਸਟੇਟ ਤੋ ਨਾਲ ਲਾਇ ਕੇ ਆਏ ਹਨ
@hksingh27
@hksingh27 2 сағат бұрын
ਪੰਜਾਬ ਪੁਲੀਸ ਨੂੰ ਦੋਸ਼ਾਂ ਦਿਉ।ਕਈ ਜੱਜ ਵੀ ਬੜੇ ਚੀੜੇ ਸੁਭਾਅ ਦੇ ਹੁੰਦੇ ਹਨ।ਰੋਹਬ ਪਾਉਣ ਲਈ ਵੀ ਇਹ ਕਦਮ ਲਿਆ ਹੋ ਸਕਦਾ।
@KaranSharma-vc5nx
@KaranSharma-vc5nx 2 сағат бұрын
ਨੋਟਾ ਦੇ ਢੇਰ ਤੇ ਿਬਠਾਤਾ ਜੀ ਪੰਜਾਬ ਦੀ ਸਾਹ ਰਗ ਹੈ ਜੀ
@rajkumar-ft6ow
@rajkumar-ft6ow 2 сағат бұрын
ਕੋਈ ਵੀ ਸਿਆਸੀ ਪਾਰਟੀ ਆ ਜਾਵੇ ਇਹ ਸਾਰੇ ਪੰਜਾਬ ਨੂੰ ਦੋਹੀ ਹੱਥੀ ਲੁੱਟਣਗੇ
@HsgiHsgill
@HsgiHsgill 2 сағат бұрын
ਭਾਈ ਜੋ ਪੈਸੇ ਦਿਲੀ ਦੇਵੇ ga ਉਸ ਨੂੰ ਹੀ ਲਾਵੇ ਗi
@sunnyrai8576
@sunnyrai8576 2 сағат бұрын
Punjab kise de ve jar khareed jageer nahi jo , koi jo chahey kari jave. Is appointment da zor dar verodh hona chaheeda
@manjitsnijjar1866
@manjitsnijjar1866 Сағат бұрын
Regret to admit that The security of Judge was compromised. An unknown person could snatch the Revolver of PSO in the premises of Golden Temple. If a Police Inspector of Police cannot secure his own weapon how one can expect him to Secure a Judge.
@nirmalsinghsandhu6289
@nirmalsinghsandhu6289 Сағат бұрын
The security for CM Punjab from last many decades is operated by none Panjabis continuously but Panjab does not Care ... is it Time that state of Panjab requires relook on bandobasat ....afresh Focus Panjabi civilization????
@BalramDhaliwal-rb7no
@BalramDhaliwal-rb7no 4 минут бұрын
ਰੰਧਾਵਾ ਸਾਹਿਬ ਜੀ ਸਰਦਾਰ ਹਮੀਰ ਸਿੰਘ ਜੀ ਪੰਜਾਬ ਟੈਲੀਵਿਜ਼ਨ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤
@KaranSharma-vc5nx
@KaranSharma-vc5nx 2 сағат бұрын
ਗਾਂਧੀ ਤਾ ਮਾੜਾ ਗਾਂਧੀ ਦੀ ਫੋਟੋ ਵਾਲਾ ਨੋਟ ਚੰਗਾ ਲਗਦਾ ਹੈ
@sanjitprashar8932
@sanjitprashar8932 Сағат бұрын
Punjab di police non professional hai haryana to kite ghaiya hai punjab ch drug police de non proffesional Hon karan hi vadh reha hai
@abroldentalcare8638
@abroldentalcare8638 2 сағат бұрын
Punjab police is very much unhealthy due to consumption of free food generally and non veg in particular drinks etc from public Ashok Abrol
@GurnekSingh-l6c
@GurnekSingh-l6c 6 минут бұрын
🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 💚 ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਹਮੀਰ ਸਿੰਘ ਜੀਓ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️✍️✍️💯
@Nanak-rc1go
@Nanak-rc1go 12 минут бұрын
50% ਸਰਕਾਰੀ ਮੁਲਾਜ਼ਮਾਂ ਦੀ ਪੇਮੈਟਸ ਤੇ ਕੱਟ ਲਗਾ ਦਿੳ। 15-18% ਟੈਕਸ ਬੱਚ ਜਾਵੇਗਾ।
@dr.paramjitsinghsumra179
@dr.paramjitsinghsumra179 32 минут бұрын
ਪੰਜਾਬ ਟੈਲੀਵਿਜ਼ਨ ਦੇ ਸਮੁੱਚੇ ਪਰਵਾਰ ਵਾਲਿਓ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਸਤਿ ਸ੍ਰੀ ਅਕਾਲ ਪ੍ਰਵਾਨ ਕਰਿਓ। ਪੰਜਾਬ ਦੇ ਮੁੱਖ ਮੰਤਰੀ ਨੂੰ ਬਿਮਾਰੀ ਦੌਰਾਨ ਸਾਥੀ ਮੰਤਰੀਮੰਡਲ, ਵਿਧਾਇਕਾਂ ਤੇ ਅਫਸਰਸ਼ਾਹੀ ਵੱਲੋਂ ਅੱਖੋਂ ਪਰੋਖੇ ਕਰਨ ਦਾ ਨੋਟਿਸ ਲਿਆ ਜਾਵੇ। ਕੇਜਰੀਵਾਲ ਦੀ ਪੰਜਾਬ ਵਿੱਚ ਦਿਨੋ-ਦਿਨ ਵਧ ਗਈ ਦਖਲ ਅੰਦਾਜ਼ੀ ਬੰਦ ਕਰਨ। ਅਮਨ ਕਾਨੂੰਨ ਕਾਇਮ ਰੱਖਣ ਲਈ ਸਰਕਾਰ ਯਤਨ ਕਰੇ ਨਸ਼ਿਆਂ ਦੀ ਰੋਕਥਾਮ ਕਰਨ। ਰਿਸ਼ਵਤਖੋਰੀ ਨੂੰ ਨੱਥ ਪਾਉਣ। ਪੰਜਾਬ ਦੇ ਹੱਕ ਮੰਗਣ ਲਈ ਯਤਨ ਕਰਨ। ਪੰਜਾਬ ਵਿੱਚ ਦਿਨੋ-ਦਿਨ ਸਿੱਖ ਕੌਮ ਨਾਲ ਸਬੰਧਿਤ ਮਾਮਲੇ ਤੁਰੰਤ ਨਜਿੱਠਣ। ਪੰਜਾਬ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦੇਣ। ਪੰਜਾਬ ਵਿੱਚ ਗੈਰ ਪੰਜਾਬੀਆਂ ਨੂੰ ਜਾਇਦਾਦ ਖਰੀਦਣ ਤੇ ਪਾਬੰਦੀ ਲਗਾਉਣ। ਨੌਕਰੀਆਂ ਪੰਜਾਬੀਆਂ ਲਈ ਰਾਖਵੀਆਂ ਕਰਨ।
@rajtilak6634
@rajtilak6634 2 сағат бұрын
Sir ye Hamare Constitution ka Result hai
@Nanak-rc1go
@Nanak-rc1go 10 минут бұрын
ਨਿੰਦਰ ਘੁਗਣਿਆਣਬੀ ਇਕ ਮੀਲ ਪੱਥਰ ਹੈ ਪੰਜਾਬੀ ਕਲਚਰ ਦਾ।
@nirmaldevi2160
@nirmaldevi2160 28 минут бұрын
ਸਿਖਾਂ ਦੇ ਜ਼ਖਮਾਂ ਤੇ ਲੂਣ ਛਿੜਕਿਆ ਕਿਥੇ ਹੈ ਸਿਰਸਾ ਤੇ ਦਿੱਲੀ ਕਮੇਟੀ
@KaranSharma-vc5nx
@KaranSharma-vc5nx 2 сағат бұрын
ਅਕਸਾਇਜ ਜੀਰੋ ਹੈ ਚੰਡੀਗੜ੍ਹ ਵਿੱਚ ਜੀ ਦਾਰੂ ਤੇ ਦੇ ਖਲੋ ਜੀ
@JARNAILSINGH-vc2mt
@JARNAILSINGH-vc2mt 34 минут бұрын
ਜਿੰਨੀ ਮਰਜੀ ਵਧੀਆ ਪੁਲਿਸ ਬਣਾ ਲਵੋ ਇਹ ਪੰਜਾਬ ਦੇ ਲੋਕ ਨੇ ਇਹ ਕਿਸੇ ਨੂੰ ਚੰਗਾ ਕਹਿ ਹੀ ਨਹੀਂ ਸਕਦੇ
@user-ci6zp6ud9
@user-ci6zp6ud9 3 сағат бұрын
ਚੁਪਕੇ ਸੇ ਭੇਜਾ ਥਾ ਏਕ ਗੁਲਾਬ ਉਨਕੋ…. *ਖੁਸ਼ਬੂ ਨੇ ਸਾਰੇ ਸ਼ਹਿਰ ਮੇ ਤਮਾਸ਼ਾ ਬਨਾ ਦੀਆ* ਪਰਗਟ ਸਿੰਘ ਜੀ ਮਹਾਨ ਹਨ
@Nanak-rc1go
@Nanak-rc1go 2 минут бұрын
ਸਰਦਾਰ ਜੀ ਨੂੰ ਸਰਕਾਰ ਦਾ ਇਕ ਵੀ ਫ਼ੈਸਲਾ ਕਦੇ ਵੀ ਪਸੰਦ ਨੀ ਆਇਆ। ਸਾਰੇ ਫੈਸਲੇ ਗਲਤ ਕਰਦੀ ਹੈ ਸਰਕਾਰ।
@Nanak-rc1go
@Nanak-rc1go 14 минут бұрын
ਯਕੀਨ ਦਾ ਤਾਂ pm ਤੇ cm ਤੇ ਬਹੁਤ ਵਧੀਆ ਰਿਕਾਰਡ ਹੈ।
@harjinderkaur3978
@harjinderkaur3978 39 минут бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏
@DarshanSingh-l2d
@DarshanSingh-l2d 2 сағат бұрын
Barbadh. Of. Panjab. State. Paisa
@Nanak-rc1go
@Nanak-rc1go 6 минут бұрын
ਪੰਜਾਬ ਚ ਆਪਸ ਚ ਲੜਕੇ ਮਰਦੇ ਰਹੇ। 84 ਚ ।
@DarshanSingh-l2d
@DarshanSingh-l2d 2 сағат бұрын
Kugh. Ne. Hona
@abroldentalcare8638
@abroldentalcare8638 2 сағат бұрын
Every govt either bjp or cong runs from delhi then whybto object aap Ashok Abrol
@jugsingh2006
@jugsingh2006 2 сағат бұрын
Congress High Command transfer,posting decide nahin kardi.
@sakattarsingh7114
@sakattarsingh7114 Сағат бұрын
S Harjinder Singh ji Randhawa Saab ji 🙏 S Hameer Singh Saab ji 🙏 You are a great journalist 👏
@jasmailsingh7520
@jasmailsingh7520 47 минут бұрын
Randhawa ji S.Hameer Singh ji Bound Bound nal Bharta hai ji Sh.k. k.have a good 😊 Idea.🙏
@Nanak-rc1go
@Nanak-rc1go 7 минут бұрын
ਸਾਡੀ ਕੋਮ ਦਾ ਕਿਰਦਾਰ ਦੇਖੋ।
@rajtilak6634
@rajtilak6634 2 сағат бұрын
Kanga ko Thapar security change ka reason
@DarshanSingh-l2d
@DarshanSingh-l2d 2 сағат бұрын
Asr. Ldh. Jal. Bth. Vich. Gst. Chori. Rok. Lo
@sharmatenthouse1848
@sharmatenthouse1848 Сағат бұрын
Hamir Singh Randhawa by sat shri akal
@brijbalakalia7105
@brijbalakalia7105 3 сағат бұрын
Awaz ghat h
@DarshanSingh-l2d
@DarshanSingh-l2d 2 сағат бұрын
Ik. Krishan. Ke. Kru
@abroldentalcare8638
@abroldentalcare8638 2 сағат бұрын
Pb is not capable to keep chd as it is Ashok Abrol
@Nanak-rc1go
@Nanak-rc1go 16 минут бұрын
Ssa ji
@angrejsingh-zk5lj
@angrejsingh-zk5lj 2 сағат бұрын
🙏🙏👍
@user-ci6zp6ud9
@user-ci6zp6ud9 3 сағат бұрын
ਦੋਸਤੀ ਜਿਆਦਾ ਸਮਝਦਾਰ ਲੋਕਾਂ ਨਾਲ ਨਹੀਂ ਬਲਕਿ *ਬੁਰੇ ਵਕ਼ਤ ਚ ਜਿਹੜਾ ਸਾਥ ਦੇਵੇ ਉਸ ਨਾਲ ਰੱਖੋ* ਮੁੱਖ ਮੰਤਰੀ ਜੀ ਸਦਾ ਤੰਦਰੁਸਤ ਰਹੋ ਜੀ
@DarshanSingh-l2d
@DarshanSingh-l2d 2 сағат бұрын
If. Akali. Sgpc. Nu. Why.
@gurdeepsingh1403
@gurdeepsingh1403 2 сағат бұрын
ਰੰਧਾਵਾ ਸਾਹਿਬ ਸ਼ਾਯਦ ਪੰਜਾਬ ਪੁਲਿਸ ਕੋਲ ਪਰਮਾਨੇਂਟ DGP ਨਹੀਂ ਹੈ ਜੀ,
Prashant Kishore praised Rahul Gandhi, said Narendra Modi a weak PM
The Public India
Рет қаралды 1,3 М.
The selfish The Joker was taught a lesson by Officer Rabbit. #funny #supersiblings
00:12
The day of the sea 😂 #shorts by Leisi Crazy
00:22
Leisi Crazy
Рет қаралды 2,2 МЛН