हाय भैया ਹਾਏ ਭੱਈਏ । Speech By Prof Inder Singh Ghagga Nov2024

  Рет қаралды 11,083

Tatt Gurmat Gyan TV

Tatt Gurmat Gyan TV

Күн бұрын

Пікірлер: 190
@gurcharanSingh-bt6xn
@gurcharanSingh-bt6xn 9 сағат бұрын
ਬਹੁਤ ਵਧੀਆ ਵਿਚਾਰ ਪ੍ਰੋ. ਸਾਹਿਬ.. ਇਹੋ ਜਿਹੇ ਨਫਰਤੀ ਬਿਰਤੀ ਵਾਲੇ ਲੋਕ ਹਰ ਸਮਾਜ ਵਿੱਚ ਮੌਜੂਦ ਹੁੰਦੇ ਹਨ। ਵਿਦੇਸ਼ਾਂ ਵਿੱਚ ਅਸੀਂ ਹਰ ਤਰਾਂ ਦੇ ਕਿਰਿਆ ਕਰਮ ਅਜਾਦੀ ਨਾਲ ਕਰ ਸਕਦੇ ਹਾਂ। ਸਾਊਦੀ ਦੇ ਕਿੰਗ ਨੇ ਗੁਰੂ ਨਾਨਕ ਦਰਵਾਰ ਗੁਰੂਦਵਾਰਾ ਸਾਹਿਬ ਦੀ ਆਪਨੇ ਵਲੋਂ ਕਾਰਵਾਈ ਗਈ ਹੈ ਇਹ ਮਾਣ ਵਾਲੀ ਗੱਲ ਹੈ. ਇਸਤੋਂ ਇਲਾਵਾ ਇਹਨਾਂ ਪ੍ਰਵਾਸੀ ਵੀਰਾਂ ਦਾ ਹਰੀ ਕ੍ਰਾਂਤੀ ਲਿਆਉਣ ਵਿੱਚ ਖਾਸ ਯੋਗਦਾਨ ਰਿਹਾ ਹੈ।
@navdeeps1
@navdeeps1 9 сағат бұрын
ਧੰਨ ਗੁਰੂ ਨਾਨਕ।❤ ਧੰਨਵਾਦ ਬਾਪੂ ਜੀ।
@kabulsinghsian9472
@kabulsinghsian9472 17 сағат бұрын
ਭਾਈ ਸਾਹਿਬ ਜੀ ਬਹੁਤ ਹੀ ਸੋਹਣੇ ਸ਼ਬਦ ਵਾ ਦਲੀਲ ਨਾਲ ਸਮਝਾਇਆ ਹੈ ਜੀ ਧੰਨਵਾਦ। ਕਾਬਲ ਸਿੰਘ ਜਰਮਨੀ
@rashpalsingh5536
@rashpalsingh5536 3 сағат бұрын
ਬਿਲਕੁਲ ਸਹੀ ਕਿਹਾ ਭਾਈ ਸਾਹਿਬ । ਸਿੱਖੀ ਦਾ ਬੇੜਾ ਗ਼ਰਕ ਹੀ ਅਸੀਂ ਕੀਤਾ, ਇਤਿਹਾਸ ਗਵਾਹ ਐ, ਜਿੰਨਾ ਜਾਤ ਪਾਤ ਦਾ ਗੁਮਾਨ ਜਾਂ ਹੰਕਾਰ ਸਾਨੂੰ ਐ ਹੋਰ ਕਿਸੇ ਨੂੰ ਨੀਂ, ਜਦੋਂ ਅਸੀਂ ਦੂਜੇ ਸੂਬਿਆਂ ਜਾਂ ਦੇਸਾਂ ਵਿੱਚ ਰਹਿ ਸਕਦੇ ਹਾਂ, ਤਾਂ ਦੂਜੇ ਪੰਜਾਬ ਵਿੱਚ ਕਿਉਂ ਨੀਂ ਰਹਿ ਸਕਦੇ, ਗੁਰਬਾਣੀਂ ਤਾਂ ਹੈ ਹੀ ਸਨਾਤਨੀ ਮਹਾਂਪੁਰਸ਼ਾਂ ਦੀ ਲਿਖੀ ਹੋਈ, ਕੁਰਬਾਨੀਆਂ ਵੀ, ਹੋਰ ਜਾਤਾਂ ਤੇ ਧਰਮਾਂ ਦੇ ਲੋਕਾਂ ਦੀਆਂ ਨੇਂ, ਸਾਡਾ ਤਾਂ ਧੱਕੇ ਨਾਲ਼ ਕਬਜ਼ਾ ਕੀਤਾ ਹੋਇਆ, ਗੁਰੂ ਗ੍ਰੰਥ ਸਾਹਿਬ ਜੀ ਤੇ ਅਸੀ ਮੰਨਦੇ ਨਹੀਂ । ਭਾਈ ਬਾਣੀ ਪੜੋ ਤੇ ਅਮਲ ਕਰੋ, ਆਪਣੇ ਹੰਕਾਰ ਨੂੰ ਭਜਾਵੋ ਨਾ ਕੇ ਭਈਆ ਨੂੰ
@Satluj1
@Satluj1 18 сағат бұрын
ਪ੍ਰੋ ਸਾਹਿਬ, ਬਹੁਤ ਵਧੀਆ ਗਿਆਨ। ਸਤਿਕਾਰ - ਚੜਦੀਕਲਾ
@karanbirsingh7994
@karanbirsingh7994 12 сағат бұрын
ਕੁਆੜ ਖੋਲ ਦਿੱਤੈ ਸਾਰੇ ਬਹੁਤ ਖੂਬ ਬਾਪੂ ਜੀ
@subasingh983
@subasingh983 36 минут бұрын
Salute to bapu Ghagga ji
@gurdeep7404
@gurdeep7404 18 сағат бұрын
ਬਿਲਕੁਲ ਠੀਕ ਕਿਹਾ ਹੈ ਜੀ,👍ਸਰਬੱਤ ਦਾ ਭਲਾ ਕਹਿਣ ਅਤੇ ❤ਦਿਲੋਂ ਸਰਬੱਤ ਦਾ ਭਲਾ ਮੰਗਣ ਤੇ ਕਰਨ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਹੈ।🙏
@AshokKumar-hj5kh
@AshokKumar-hj5kh 12 сағат бұрын
Jai ho baba ji tusi jo bachan kahe oh bahot hi nek ne na hi saare change ne na hi maade
@KirpalSingh-ts5or
@KirpalSingh-ts5or 15 сағат бұрын
ਬਹੁਤ ਹੀ ਵਧੀਆ ਬਾਪੂ ਜੀ ਤੁਸੀਂ ਦਲੀਲ ਦੇ ਨਾਲ ਸਭ ਕੁਝ ਸਮਝਾ ਦਿੱਤਾ।
@khosakhosa1284
@khosakhosa1284 Күн бұрын
ਭਾਈ ਸਾਬ ਦੀ ਗੱਲ ਦਾ ਹੁਣ ਕੋਈ ਵੀ ਤਰਕ ਨਾਲ ਜਵਾਬ ਨਹੀਂ ਦਿੰਦਾ, ਜਦੋਂ ਵੀ ਜਵਾਬ ਦਿੱਤਾ ਤਾਂ ਗਾਲ੍ਹਾਂ ਹੀ ਕੱਢਣਗੇ!
@Popularfuzzyking-t1z
@Popularfuzzyking-t1z 23 сағат бұрын
Patna vich kyun paida hoye si pher dasham pita
@GurdevSingh-vd5ie
@GurdevSingh-vd5ie 21 сағат бұрын
ਪਟਨਾ ਸਾਹਿਬ ਹੋਵੇ ਯਾਂ ਦਿੱਲੀ ਤੋਂ ਹਾਂ ਮੈਂ।😢 ਰੋਣਾਂ ਔਉਦਾ। ਸਿੰਘ ਸਭਾ ਦੀ ਕਮੇਟੀ ਵੇਖ ਕੇ।।ਰਾਤ ਨੂੰ ਸ਼ਰਾਬ ਨਾਲ ਰੱਜਿਆ।ਮੇਰੀ ਦੁਕਾਨ ਅੱਗੇ ਆਵਦੀ ਗੱਡੀ ਖੜ੍ਹੀ ਕਰਦਾ ਹੈ 😢ਕਲ ਗੁਰਪੁਰਬ ਤੇ ਪੰਜ ਪਿਆਰਿਆਂ ਦਾ ਸਵਾਗਤ ਗੱਲ ਚ ਹਾਰ ਪਾ ਕੇ ਕਰ ਰੇਹਾ ਸੀ 😢ਬਈ ਗਲਤੀ ਭਾਵੇਂ ਕਿਸੇ ਦੀ ਹੋਵੇ ਪਰ ਇਹ ਲੋਕ ਆਪਣੀ ਕੋਮ ਨੂੰ ਆਪ ਹੀ ਖ਼ਤਮ ਕਰ ਰਹੇ ਹਨ।।ਜੋ ਨੋਜਵਾਨ ਪੀੜੀ ਮਰ ਰਹੀ ਹੈ ਕਿਸੇ ਵੀ ਡੰਗ ਨਾਲ ਇਹ ਸਬ ਇੱਕ ਸਜ਼ਾ ਵੀ ਹੈ ਗੁਰੂ ਸਾਹਿਬ ਵਲੋਂ ਔਰ ਐਨਾਂ ਦ ਪਾਪ ਕਰਮਂ ਵੀ ਹੈ 😢 ਵਾਹਿਗੁਰੂ ਵਾਹਿਗੁਰੂ।। ਅਬਦਾਲੀ ਨਰੈਣੂ ਮੰਹਤ ਦਰਯੋਧਨ ਹਥਾਂ ਚ ਸਿੱਖ ਧਰਮ ਆ ਚੁੱਕਾ ਹੈ।।।😢
@GurdevSingh-vd5ie
@GurdevSingh-vd5ie 17 сағат бұрын
ਜੇੜੇ ਭਇਐ ਨੇ ਯਾਂ ਅਖੋਤੀ ਅਜ਼ ਦੇ ਸਿੱਖ ਯਾਂ ਸਾਰਾ ਸਮਾਜ।।ਇਸ ਨੂੰ ਖਰਾਬ ਕਰਨ ਵਾਲਾ ਇਸਨੂੰ ਬਦ ਤੋ ਬਦਤਰ ਵਾਲਾ।।ੑਸਾਡੇ ਨੇਤਾ ਵਾ ਦੀ ਬੇੜੀ ਬੈਠੀ ਹੈ।।😢 ਕਯੋਂ ਕਿ ਰਾਜ ਜੇ ਕਰਨਾ ਤਾਂ।। ਕੋਮਾ ਦਾ ਉਜਾੜਾਂ ਕਰਨਾਂ ਪੈਣਾ।।ਜੇ ਨੋਜਵਾਨ ਨੂੰ ਸਮਾਜ ਨੂੰ ਮਤ ਬੁਧ ਦੇਣੀ ਹੈ।।ਔਹੋ ਸਿੱਖ ਜੋ ਅਪਣੀ ਜ਼ਿੰਦਗੀ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਜਿਉਂਦੇ ਨੇ ❤
@Amriksingh12445
@Amriksingh12445 8 сағат бұрын
​@@GurdevSingh-vd5ieਸਿੱਖੀ ਦਾ ਘਾਣ ਹੀ ਧੱਕੇ ਨਾਲ਼ ਬਣੇ ਘੜੰਮ ਚੌਧਰੀਆਂ ਨੇ ਕੀਤਾ ਹੈ। ਦੇਖਣ ਨੂੰ ਸਿੱਖ ਲੱਗਦੇ ਹਨ ਪਰ ਅੰਦਰੋਂ ਚੋਰ ਹਨ।
@GurdialSingh-yn9tq
@GurdialSingh-yn9tq 5 сағат бұрын
ਇਸਦੀ ਮਾਨਸਿਕਤਾ ਪਤਾ ਕਿਨੀ ਗਿਰੀ ਹੋਣੀ ਐ ਸੁਖਦੇਵ ਸਿੰਘ ਜਰਮਨੀ ਦਾ ਇਕ ਪ੍ਰੋਗਰਾਮ ਸੁਣ ਕੇ ਪਤਾ ਲਗਜੂ ਇਹ ਕਿਨਾ ਨੀਚ ਬੰਦਾ
@dalvirsingh2354
@dalvirsingh2354 21 сағат бұрын
ਬਿਲਕੁੱਲ ਸਹੀ ਕਿਹਾ ਜੀ🎉
@karamjitsingh8908
@karamjitsingh8908 21 сағат бұрын
ਜਦੋਂ ਇਤਿਹਾਸ ਨੂੰ ਪੜਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਮਨੁੱਖ ਵੀ ਜਗ੍ਹਾ ਬਦਲਦਾ ਰਹਿੰਦਾ ਹੈ।
@HarjinderSingh-u9t8g
@HarjinderSingh-u9t8g 18 сағат бұрын
ਬਾ-ਕਮਾਲ ਵਿਚਾਰ ਜੀ, ,ਮਹਾਰਾਜ ਸਦਾ ਚੜ੍ਹਦੀਕਲਾ ਚ ਰੱਖਣ
@mohinderpartap1651
@mohinderpartap1651 18 сағат бұрын
ਦਲੀਲ ਨਾਲ ਕੀਤੀ ਵਧੀਆ ਗੱਲ,ਧੰਨਵਾਦ ਜੀ।
@Ramanjot-creativity
@Ramanjot-creativity 23 сағат бұрын
ਹਰ ਸ਼ਬਦ ਵਿਚ ਸੱਚਾਈ ਬਾਪੂ ਘੱਗਾ ਜੀ 👍👍
@phootphath4851
@phootphath4851 11 сағат бұрын
ਸਿੱਖੀ ਦਾ ਬੇੜਾ ਗ਼ਰਕ ਹੀ ਅਸੀਂ ਕੀਤਾ, ਇਤਿਹਾਸ ਗਵਾਹ ਐ, ਜਿੰਨਾ ਜਾਤ ਪਾਤ ਦਾ ਗੁਮਾਨ ਜਾਂ ਹੰਕਾਰ ਸਾਨੂੰ ਐ ਹੋਰ ਕਿਸੇ ਨੂੰ ਨੀਂ, ਜਦੋਂ ਅਸੀਂ ਦੂਜੇ ਸੂਬਿਆਂ ਜਾਂ ਦੇਸਾਂ ਵਿੱਚ ਰਹਿ ਸਕਦੇ ਹਾਂ, ਤਾਂ ਦੂਜੇ ਪੰਜਾਬ ਵਿੱਚ ਕਿਉਂ ਨੀਂ ਰਹਿ ਸਕਦੇ, ਗੁਰਬਾਣੀਂ ਤਾਂ ਹੈ ਹੀ ਸਨਾਤਨੀ ਮਹਾਂਪੁਰਸ਼ਾਂ ਦੀ ਲਿਖੀ ਹੋਈ, ਕੁਰਬਾਨੀਆਂ ਵੀ, ਹੋਰ ਜਾਤਾਂ ਤੇ ਧਰਮਾਂ ਦੇ ਲੋਕਾਂ ਦੀਆਂ ਨੇਂ, ਸਾਡਾ ਤਾਂ ਧੱਕੇ ਨਾਲ਼ ਕਬਜ਼ਾ ਕੀਤਾ ਹੋਇਆ, ਗੁਰੂ ਗ੍ਰੰਥ ਸਾਹਿਬ ਜੀ ਤੇ,🙏🙏
@SukhdevSingh-bn2if
@SukhdevSingh-bn2if Күн бұрын
ज़्यादातर लोकल पंजाबी अपना सिर तो दे सकते हैं, लेकिन सिर इस्तेमाल नहीं करते., और लड़ने मारने के लिए तैयार रहते हैं ☹️
@HarcharanSingh-iz4cw
@HarcharanSingh-iz4cw 18 сағат бұрын
ਮਹਾਨ ਸੀ ਉਹ ਭੱਈਏ ਜਿੰਨਾ ਦਿਆਂ ਲਿਖਤਾਂ ਨੂੰ ਗੁਰੂ ਸਾਹਿਬ ਨੇ ਆਪਣੇ ਗ੍ਰੰਥ ਵਿੱਚ ਦਰਜ ਕੀਤੀਆਂ ਤੇ ਅਸੀਂ ਰੋਜ਼ਾਨਾ ਮੱਥੇ ਟੇਕਦੇ ਰਹਿੰਦੇ ਆ
@jasbeersinghjasbeer3335
@jasbeersinghjasbeer3335 17 сағат бұрын
Kyu tekda mathaa tu dss ohh pehla tenu ki mileya mathha teknn naal 😅 teri koi arban di lottery lggi ja crora da karobbar chll peya saale ghoose hoye ne bhaiyya nu Dhiya daoo saare punjab de hindu tehh chawal sikh ferr bhaichara kroo jinna krna teri bhen da mai krr dauu ramu naal dss mazoor aa😅😅
@karnailsinghmomi5188
@karnailsinghmomi5188 10 сағат бұрын
ਘੱਗਾ ਜੀ ਇਸ ਵੇਲੇ ਪੰਜਾਬ ਦੀ ਰਾਜਨੀਤੀ ਵਿੱਚ ਧਾਰਮਿਕ ਪ੍ਰਬੰਧਕ ਕਮੇਟੀਆਂ ਵਿੱਚ ਸਿਰਫ ਇੱਕ ਹੀ ਜਾਤੀ ਦਾ ਕਬਜ਼ਾ ਹੈ ਸਿਖਾਂ ਦੇ ਘੱਟ ਗਿਣਤੀ ਭਾਈਚਾਰਿਆਂ ਨੂੰ ਵੀ ਸਿੱਖ ਨਹੀਂ ਸਮਝਿਆ ਜਾ ਰਿਹਾ ਭੲਈਏ ਤਾਂ ਦੂਰ ਦੀ ਗੱਲ ਹੈ ਇਤਿਹਾਸ ਗਵਾਹ ਹੈ ਬੁੱਧ ਧਰਮ ਵੀ ਏਸੇ ਤਰ੍ਹਾਂ ਖਤਮ ਹੋਇਆ ਸੀ
@kartarsingh8903
@kartarsingh8903 Күн бұрын
🙏🙏ਬਹੁਤ ਵਧੀਆ ਵੀਰ ਜੀਓ ਬਹੁਤ ਵਧੀਆ ਢੰਗ ਨਾਲ ਸਮਝਾਇਆ ਹੈ ਧੰਨਵਾਦ
@positivethoughts8461
@positivethoughts8461 9 сағат бұрын
ਜਦੋਂ ਬਾਹਰ ਜਾਕੇ ਕੋਈ ਪੰਜਾਬੀ ਕੋਈ ਉੱਚਾ ਪਦ ਪ੍ਰਾਪਤ ਕਰਦਾ ਹੈ ਫੇਰ ਗਿੱਠ ਗਿੱਠ ਛਾਲਾਂ ਮਾਰਦੇ ਹਨ ਇਹ ਕਹਿ ਕਿ"ਪੰਜਾਬੀਆਂ ਨੇ ਮੱਲਾਂ ਮਾਰੀਆਂ, ਪੰਜਾਬ ਦਾ ਨਾਂ ਉੱਚਾ ਕੀਤਾ, ਪੰਜਾਬੀਆਂ ਦਾ ਮਾਣ ਵਧਾਇਆ।" ਪਰ ਜਦੋਂ ਐਧਰ ਕੋਈ ਭਾਰਤ ਦੇ ਹੀ ਕਿਸੇ ਸਟੇਟ ਦਾ ਕੋਈ ਬੰਦਾ ਬੁਲੰਦੀ ਹਾਸਲ ਕਰੇ ਤਾਂ ਸਾਡੀ ਲੋਕ ਬਰਦਾਸ਼ਤ ਨਹੀਂ ਕਰਦੇ।
@SureshPaulSharma
@SureshPaulSharma 15 сағат бұрын
ਜਿਵੇਂ ਇਹ ਅਖੌਤੀ ਭਈਆਂ ਨੂੰ ਪੰਜਾਬ ਵਿੱਚੋਂ ਕੱਢਣ ਦੀ ਗੱਲ ਕੀਤੀ ਜਾਂਦੀ ਹੈ ਜੇਕਰ ਬਾਹਰਲੇ ਦੇਸ਼ ਅਤੇ ਸੂਬੇ ਪੰਜਾਬੀਆਂ ਨੂੰ ਬਾਹਰ ਕੱਡਣ ਲਈ ਕਹਿਣ ਤਾਂ ਸਾਡਾ ਕੀ ਹਾਲ ਹੋਵੇਗਾ
@bolsunehretv4141
@bolsunehretv4141 11 сағат бұрын
25 ਲੱਖ ਲਾਕੇ ਜਾਂਦੇ ਪੰਜਾਬੀ ਤੇ ਕਾਨੂੰਨ ਮੰਨਦੇ ਆ..
@birendrakumar8014
@birendrakumar8014 Күн бұрын
सर सरदार जी आज का युग वैज्ञानिक ज़रुर है किन्तु आज भी अधिकतर लोग दकियानूसी है पाखंड नहीं छोड़ना चाहते हैं
@jagtarsingh9981
@jagtarsingh9981 23 сағат бұрын
Please serch karo prof gurnam singh mukatsar bharti lok neech kiwe bane
@GurdevSingh-vd5ie
@GurdevSingh-vd5ie 21 сағат бұрын
जब अफगानों पठानों अंग्रेजों ने देश छोड़ा। आजादी आई।। जिनके हाथ में आजादी देकर गए।।वह तो पहले से ही अंग्रेजों के साथ उठते बैठते थे खाना खाते 😢अब कौई अपने घर की चाभी उसे ही देकर जाएगा 😢जो उसका साथ देता है कहना मानता है 😢अब इन्होंने शुरू में तो ठीक किया यां ना किया।तब का तो पता नहीं 😢पर अब कहते हैं कि आज वर्तमान समय में।।।लीडऱ नेताओं ने पुंजीवाद के साथ मिलकर।😢 देश के हर नागरिक को।। उल्टा कर्म कराने में लगा दिया है 😢कौई भी स्थान ऐसा नहीं है जिन पर नेताओं का कब्जा ना हो 😢 धर्म सै प्रशासन तक 😢सब इनके कब्जे में हो चुके हैं।।।😢बस लौगो को उल्टे काम करने में सोचो भला है।। उन्होंने ऐसा कर दिया है।।।यानी देश को कुदरत को बर्बाद कराने में।ये लौंग कैसे काम कर रहे हैं और करा रहे हैं।अभी त्योहारों का समय है दिपावली दशहरा गुरु पुरभ।आए हैं कितना वायु प्रदूषण सभी ने किया।।।😢मै अपने नजदीकी गुरुद्वारा साहिब गया। और उनको कहा जी बहुत प्रदुषण है क्यों न गुरु पुरभ अपने गुरुद्वारा साहिब में मनाए 😢 रोड़ जाम करके सड़कों पर।। प्रदूषण की मात्रा बढ़ेगी 😢कहते घर जा अपने बड़ा सयाणा है 😢 क्या हो रहा है।।समझ से परे है।।। पहाड़ों नदियों जंगलों को बर्बाद करने के बाद अब समाज को कॉलोनियों शहरों गांवों का नंबर लग चुका है।।। समाज रहने लायक नहीं है 😢😢😢😢😢
@TarsemSingh-fk1dy
@TarsemSingh-fk1dy 10 сағат бұрын
ਜਿੰਨਾਂ ਭਗਤ, ਭਟਾਂ ਤੇ ਹੋਰ ਰਬੀ ਰੂਹਾਂ ਦਾ ਹਵਾਲਾ ਦਿੱਤਾ, ਘਘਾ ਜੀ ਨੇ ਬਹੁਤ ਵਧੀਆ ਵਿਚਾਰ ਹਨ ਜੀ, ਪਰ ਉਹਨਾਂ ਵਿੱਚ ਤੇ ਸਾਡੇ ਵਿੱਚ ਬੜਾ ਅੰਤਰ ਹੈ ਜੀ, ਹੁਣ ਬਹੁਤ ਫਰਕ ਹੈ, , ਭੱਈਏ ਭੱਈਏ. ਕਲ੍ਹ ਪੰਦਰਾਂ ਸਾਲਾਂ ਦੇ ਦੋ ਬੱਚੇ ਮਾਰ ਦਿੱਤੇ, ਅਸੀ ਵੀ ਤੁਹਾਡੇ ਵਾਂਗ ਹੀ ਏਕਤਾ ਦਾ ਪ੍ਰਚਾਰ ਕਰ ਰਹੇ ਸੀ, ਹੁਣ ਉਹ ਕਹਿ ਰਹੇ ਹਨ ਕਿ ਕਰੋ ਵਕਾਲਤ ਹੁਣ ਭੱਈਆ ਦੀ. ਤੁਸੀ ਸਿਕਲੀਗਰ ਵੀਰਾਂ ਦੇ ਬਸੇਬੇ ਲਈ ਵੀ ਇਕ ਵੀਡੀਓ ਜਰੂਰ ਪਾੳ ਜੀ, ਭੁਲ ਚੁੱਕ ਦੀ ਖਿਮਾਂ
@GurcharanSinghGILL-l1g
@GurcharanSinghGILL-l1g Күн бұрын
ਬਹੁਤ ਵਧੀਆ ਵਿਚਾਰ ਬਾਪੂ ਜੀ 🙏
@santsingh5883
@santsingh5883 14 сағат бұрын
ਉਨਾ ਬਾਹਰ ਦਿਆ ਨੇ ਗੁਰੂ ਦੀ ਵਿਚਾਰ ਅਪਨਾਈ ਸੀ ਤੇ ਗੁਰੂ ਦੇ ਸਿਖ ਬਣੇ ਨਾਲੇ ਉਹ ਭਗਤ ਸਨ ਉਨਾ ਨਾਲ ਇਨਾ ਕਾਤਲਾ ਨੂ ਬਰਾਬਰ ਮੰਨਦੇ ਹੋ ਬਹੁਤ ਗਲਤ ਬਾਹਰ ਜਾ ਅੰਦਰ ਦੇ ਹੋਣ ਨਾਲ ਕੋਈ ਚੰਗਾ ਮਾੜਾ ਨਹੀ ਹੁੰਦਾ ਕਰਮ ਨਾਲ ਹੁੰਦਾ ਨਾਲੇ ਸਾਰੇ ਭਈਏ ਮਾੜੇ‌ ਨਹੀ ਨਾ ਸਾਰੇ ਚੰਗੇ ਨੇ। ਤੁਸੀ ਸਾਰੇ ਇਕ ਕਰਤੇ
@Amriksingh12445
@Amriksingh12445 8 сағат бұрын
ਬਾ ਕਮਾਲ ਗੱਲ ਕੀਤੀ ਹੈ ਘੱਗਾ ਸਾਹਿਬ। ਅਸੀਂ ਬਾਹਰਲੇ ਮੁਲਕਾਂ ਵਿੱਚ ਜਾਣਾ ਚਾਹੁੰਦੇ ਹਾਂ ਪਰ ਅਸੀਂ ਪੰਜਾਬ ਵਿੱਚ ਕਿਸੇ ਦੂਸਰੇ ਨੂੰ ਦੇਖਣਾ ਨਹੀਂ ਚਾਹੁੰਦੇ।
@buntykhosla5718
@buntykhosla5718 20 сағат бұрын
ਮਾਨਿਸ ਕੀ ਜਾਤ ਸਭੇ ਏਕ ਪਹਿਚਾਣ ਬੋ ਬਾਣੀ ਨੂੰ ਮੰਨਣ ਵਾਲਿਆ ਨੂੰ ਪਤਾ ਨਹੀਂ ਕਦੋਂ ਸਮਝ ਆਵੇਗੀ ਗੁਰੂ ਸਾਹਿਬ ਜੀ ਦੀ ਸੋਚ ਨੂੰ ਤਾਂ ਭੁੱਲੀ ਹੀ ਬੈਠੇ ਆ
@jasbeersinghjasbeer3335
@jasbeersinghjasbeer3335 17 сағат бұрын
Aisiya koi glln hindua di kitaaba vich nhi ki ja sirf sikha teh punjabiya nu hee dss ditiya ne 😅😅😅
@kamaljeetsidhu3060
@kamaljeetsidhu3060 Күн бұрын
ਬਿਲਕੁਲ ਸਹੀ ਕਿਹਾ ਅੰਕਲ ਜੀ
@dkmetcalf14598
@dkmetcalf14598 Сағат бұрын
Absolutely true. Jis tn lage.........Bhayian da hr pakhon exploitation kiti hei.salute Ghagga sahib.
@baljitsinghball5874
@baljitsinghball5874 9 сағат бұрын
ਅਸੀਂ ਸਾਰੇ ਇਨਸਾਨੀਅਤ ਨੂੰ ਪਿਆਰ ਕਰਦੇ ਹਾਂ ਇਨਸਾਨਾਂ ਨੂੰ ਵੀ ਪਿਆਰ ਕਰਦੇ ਭਾਈਆਂ ਨੂੰ ਵੀ ਪਿਆਰ ਕਰਦੇ ਆ ਦਾ ਦੀ ਕੋਈ ਗੱਲ ਨਹੀਂ ਕਿ ਅਸੀਂ ਭਈਆਂ ਦੇ ਬਰਖਿਲਾਫ ਭਈਏ ਤੋਂ ਬਿਨਾਂ ਸਾਡੇ ਘਰ ਚ ਕੋਈ ਕੰਮ ਨਹੀਂ ਚਲਦਾ ਪਰ ਅਸੀਂ ਚਾਹੁੰਦੇ ਹਾਂ ਕਿ ਉਹ ਭਈਏ ਆਪਣੇ ਰਾਜ ਵਿੱਚ ਹੀ ਆਪਣੀ ਵੋਟ ਦਾ ਇਸਤੇਮਾਲ ਕਰਨ ਕੀਰਤਨ ਨਾਲ ਜੇਕਰ ਸਾਡੇ ਲੋਕ ਬਾਹਰ ਗਏ ਨੇ ਤੇ ਉਥੇ ਦਾ ਕਾਨੂੰਨ ਕੀ ਫਾਲੋ ਕਰਦੇ ਆ ਨਾ ਕਿ ਆਪਣੀ ਮਰਜ਼ੀ ਨਾਲ ਕੋਈ ਕਾਨੂੰਨ ਉਥੇ ਢਾਲ ਲੈਦੇ ਆ ਅਸੀਂ ਵੀ ਇਹੀ ਚਾਹੁੰਦੇ ਆਂ ਕਿ ਪੰਜਾਬ ਵਿੱਚ ਪੰਜਾਬ ਦੀਆਂ ਦਾ ਆਪਣਾ ਕਾਨੂੰਨ ਹੋਵੇ ਜਿਹਦੇ ਮੁਤਾਬਿਕ ਭਈਏ ਵੀ ਉਹਨੂੰ ਫਾਲੋ ਕਰਨ ਤੇ ਪੰਜਾਬੀ ਵੀ ਜਿਸ ਤਰ੍ਹਾਂ ਹਿਮਾਚਲ ਵਿੱਚ ਗੁਜਰਾਤ ਵਿੱਚ ਤੇ ਰਾਜਸਥਾਨ ਦੇ ਏਰੀਏ ਵਿੱਚ ਅਸੀਂ ਫੋਲੋ ਕਰਦੇ ਹ
@arvindersingh6444
@arvindersingh6444 Күн бұрын
ਬਹੁਤ ਵਧੀਆ ਜੀ
@sardardoha8000
@sardardoha8000 15 сағат бұрын
💯 right 👍 Sir professor ji. Some person not understand Gurbani ji This is bad luck our Punjabi society. Some people misguided to the uneducated.
@electrickinggaming2403
@electrickinggaming2403 10 сағат бұрын
GREAT
@PremSingh-l9w
@PremSingh-l9w Күн бұрын
Bahut vadya Jankery..deti..bapu.ji.n.thanks.ji❤❤
@balbirsyan9031
@balbirsyan9031 10 сағат бұрын
Sardar ji very nicely said if anyone understand thx
@kamaldeepsingh3988
@kamaldeepsingh3988 Күн бұрын
ਬਿਲਕੁੱਲ ਜੀ 🙏🏻🌹
@gurmukhsingh6384
@gurmukhsingh6384 Күн бұрын
ਬਹੁਤ ਵਧੀਆ❤
@hsck1990
@hsck1990 19 сағат бұрын
ਸਭ ਤੋਂ ਵੱਧ ਨਸਲਵਾਦ ਬਾਹਰਲੇ ਦੇਸ਼ਾਂ ਵਿੱਚ ਹੈ ਸਿੱਖ ਵੀ ਇਸਦੇ ਸ਼ਿਕਾਰ ਹੁੰਦੇ ਹਨ
@amolaksingh8954
@amolaksingh8954 14 сағат бұрын
ਘੱਗਾ ਜੀ ਬਿਹਾਰ ਯੂ ਪੀ ਜਾ ਕੇ ਵੇਖੋ ਜਾ ਟਰੱਕ ਡਰਾਈਵਰ ਨੂੰ ਪੁਛਿਆ ਕੇ ਗਲ ਕਰੀਏ ਉਨਾ ਦੀ ਕੁਕੜੀ ਬਕਰੀ ਉਨਾ ਦੀ ਗਲਤੀ ਨਾਲ ਧਲੇ ਆ ਜਾਵੇ ਤਾ ਸਾਰੇ ਇਕਠੇ ਹੋ ਕੇ ਟਰੱਕ ਨੂੰ ਅਗ ਡਰਾਈਵਰ ਨੂੰ ਮਾਰਨ ਤਕ ਜਾਦੇ ਹਨ ਸੇ ਚੋ ਇਕ ਵੀ ਡਰਾਈਵਰ ਦੇ ਹਕ ਚ ਨਹੀ ਆਉਦਾ ਪਰ ਘਗਾ ਜੀ ਪੰਜਾਬ ਚ ਕੋਈ ਭਾਈਏ ਕੁਝ। ਕਿਹਦਾ ਹੈ ਚਾਰ ਪੰਜਾਬੀ ਭਾਈਏ ਹਕ ਚ ਖਲੋ ਜਾਦੇ ਹਲ ਡਮਾਕ ਤੋ ਕੰਮ ਲੈ ਮਤ ਹੀਨ ਜੀ
@BootaLalllyan-no6bu
@BootaLalllyan-no6bu Күн бұрын
Good vichar bapu Ji ♥️🙏🙏
@gurbhajansingh3460
@gurbhajansingh3460 20 сағат бұрын
ਬਹੁਤ ਹੀ ਵਧੀਆ ਜੀ।
@AS-nc5wh
@AS-nc5wh 14 сағат бұрын
ਜੇ ਵੇਖਿਆ ਜਾਵੇ ਤਾਂ ਸਿੱਖੀ ਦੇ ਅਸਲੀ ਹੱਕਦਾਰ ਈ ਪ੍ਰਵਾਸੀ ਨੇਂ ਗੁਰੂ ਗੋਬਿੰਦ ਸਿੰਘ ਜੀ ਖੁਦ ਪ੍ਰਵਾਸੀ, ਬਿਹਾਰ ਦੇ ਜੰਮਪਲ ਜਦੋਂ ਸਿਰਾਂ ਦੀ ਮੰਗ ਹੋਈ,ਸਿਰ ਭੇਟ ਕੀਤੇ ਪ੍ਰਵਾਸੀਆਂ ਨੇਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਛੇ ਗੁਰੂ ਸਾਹਿਬਾਨ ਦੀ ਬਾਣੀ ਤੇ ਬਾਕੀ ਬਾਣੀ ਪ੍ਰਵਾਸੀ ਭਗਤਾਂ ਦੀ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਦਾ ਬਦਲਾ ਲਿਆ ਪ੍ਰਵਾਸੀ ਬਾਬਾ ਬੰਦਾ ਸਿੰਘ ਬਹਾਦਰ ਨੇਂ ਤੇ ਪੰਜਾਬੀਆਂ ਨੇਂ ਬਾਬਾ ਬੰਦਾ ਸਿੰਘ ਬਹਾਦਰ ਨਾਲ ਗ਼ਦਾਰੀ ਕੀਤੀ
@ssursi3809
@ssursi3809 Күн бұрын
ਬੂਝਡਾਂ ਦਾ ਮਨ ਨੀਚ ਮਤ ਘਟੀਆ ।ਬਸ ਗੁਰੂ ਨੂੰ ਮੱਥਾ ਟੇਕਦੇ ਨੇ ਪਰ ਗੁਰੂ ਦੀ ਮੰਨਦੇ ਨਹੀਂ ।
@KamalSingh-bz7hy
@KamalSingh-bz7hy 28 минут бұрын
You are right
@kiransandhu5162
@kiransandhu5162 15 сағат бұрын
Bahut vdia vichar bapu ji tuhade
@sudeshnarula4319
@sudeshnarula4319 12 сағат бұрын
Jai shree Ram ji
@SukhchainsinghDhillon46
@SukhchainsinghDhillon46 21 сағат бұрын
ਬਹੁਤ ਵਧੀਆ ਵੀਚਾਰ
@jasjitsinghsingh3070
@jasjitsinghsingh3070 19 сағат бұрын
ਵਿਰੋਧ ਮਾੜੀਆਂ ਕਰਤੂਤਾਂ ਦਾ ਹੁੰਦਾ ਇਨਸਾਨ ਦਾ ਨਹੀਂ
@HarpreetSingh-yr5vk
@HarpreetSingh-yr5vk Күн бұрын
Sir ਤੁਸੀ ਹਰ ਰੋਜ ਵਿਚਾਰ ਦਿਉ ਕਰੋ Plz
@santokthind
@santokthind 20 сағат бұрын
Good information thank you
@khosakhosa1284
@khosakhosa1284 Күн бұрын
Very well said Ghagga Ji, True.
@Hakikat-x8k
@Hakikat-x8k 20 сағат бұрын
ਵੀਰ ਫਿਰ ਭਈਆ ਨੁ ਘਰ ਜਵਾਈ ਬਨਾ ਲਓ ਕਦੇ ਬਿਹਾਰ ਵਿਚ ਜਾਕੇ ਦਾਦਾ ਗਿਰੀ ਕਰਕੇ ਵਿਖਾ ਦਿਆ ਜੈ ਕੁੱਤੇ ਤਰ੍ਹਾਂ ਇਕ ਹੋ ਜਾਂਦੇ 😮
@narinderpalsingh5349
@narinderpalsingh5349 18 сағат бұрын
😢😢😢😢😢 ਸ਼ਰਮਨਾਕ
@Voiceoftruthxf88g
@Voiceoftruthxf88g 12 сағат бұрын
ਸ਼ਰਮ ਕਰ ਕੇ ਦੱਲਿਆ
@manjinder175
@manjinder175 11 сағат бұрын
​@@Voiceoftruthxf88gਓ ਭਾਈਆ, ਤੂੰ ਮੁੱਛਾਂ ਮਰੋੜ ਇੱਥੇ ਵੀ ਪਹੁੰਚ ਗਿਆ। ਇਹ ਤੁਹਾਡਾ ਕੋਈ ਗਰੋਹ ਜਾਂ ਟ੍ਰੋਲ ਟੋਲਾ ਹੈ?
@BalveersinghNayak-bv4ln
@BalveersinghNayak-bv4ln 15 сағат бұрын
Thinks❤❤❤❤❤❤
@maninderjeetsinghcheema
@maninderjeetsinghcheema 18 сағат бұрын
Well explained ❤
@AmritpalSingh-cn4xs
@AmritpalSingh-cn4xs 23 сағат бұрын
Teen baran ik baran karau tabha Gobind Singh naam kahau.....❤❤❤❤
@GurpreetSingh-zi1hx
@GurpreetSingh-zi1hx Күн бұрын
🙏🌹ਬਹੁਤ ਵਧੀਆ ਵਿਚਾਰ ਬਾਪੂ ਜੀ 🌹🙏
@harbhjansingh3653
@harbhjansingh3653 Күн бұрын
Good job ji
@HarpreetSingh-lf6qq
@HarpreetSingh-lf6qq 21 сағат бұрын
ਸਮੇਂ ਸਮੇਂ ਚ ਫ਼ਰਕ ਹੈ। ਉਦੋਂ ਦੇ ਲੋਕ ਏਕ ਦੂਜੇ ਦੀ ਗੱਲ ਸੁਣਦੇ ਸੀ ਪਰ ਹੁਣ ਤੇ ਇਹ ਹਿੰਦੂ ਤੇ ਭਈਏ ਗਲਾਂ ਚ ਟਾਇਰ ਪਾ ਦੇਂਦੇ ਨੇ
@gurpalsingh6647
@gurpalsingh6647 19 сағат бұрын
Te sikh gale vadd dinnde han , eh v dass de.
@jasbeersinghjasbeer3335
@jasbeersinghjasbeer3335 17 сағат бұрын
​@@gurpalsingh6647 horr phull maala krnn gee ki 😂😅 tera tyre nhi peya koi na 10 saal nu punjab vich hee pai jaana 😅😂 agli khrich tera maari aa ramu ne 😅
@shankardiyal7071
@shankardiyal7071 15 сағат бұрын
ਉਸ ਸਮੇਂ ਦੇ ਨਿਹੰਗ ਸਿੰਘ ਗ਼ਰੀਬ ਦੀ ਰਖਿਆ ਕਰਦੇ ਕ ਜੁਲਮ ਨਾਲ ਟੱਕਰ ਲੈਂਦੇ ਸੀ। ਅੱਜ ਦੇ ਨਿਹੰਗ ਸਿੰਘ ਗ਼ਰੀਬ ਨੂੰ ਮਾਰ ਕੇ ਤੰਗ ਦਿੰਦੇ ਨੇ , ਪੁਲਿਸ ਵਾਲਿਆ ਦੇ ਗੁੱਟ ਵੱਢ ਦਿੰਦੇ ਨੇ, ਕਬਜ਼ੇ ਕਰਦੇ ਨੇ। ਫਗਵਾੜੇ ਵਿਚ ਏਕ ਛੋਟੇ ਜਿਹੇ 17 18 ਸਾਲ ਦੇ ਬੱਚੇ ਨੂੰ ਮਾਰ ਦਿੰਦੇ ਨੇ ਇਹ ਵੀ ਦਸੋ।
@jodhsehgal3017
@jodhsehgal3017 Күн бұрын
Good job
@sukhwant1982
@sukhwant1982 Күн бұрын
V nice
@HarpreetSingh-yr5vk
@HarpreetSingh-yr5vk Күн бұрын
Thanks Sir ji
@sanjeevmalhotra8770
@sanjeevmalhotra8770 22 сағат бұрын
Waheguru ji 🙏🌹
@manindersingh352
@manindersingh352 Күн бұрын
ਨਹੀ ਘਗਾ ਜੀ ਸਿਰ ਦੇਤੇ ਸਕਦੇ ਹਨ ਪਰ ਵਰਤਿਆ ਨਹੀ
@ajaibsingh6367
@ajaibsingh6367 19 сағат бұрын
Love you bapu ji
@Palwindersingh-wl4sb
@Palwindersingh-wl4sb Күн бұрын
Good je
@balvirsingh5595
@balvirsingh5595 22 сағат бұрын
Lakha sidhana ji sun k bapu dia glan samjan di kosis karo mahaul khrab na karo
@gillmahi20
@gillmahi20 Күн бұрын
jioooo
@DaljitSingh-nr9bl
@DaljitSingh-nr9bl 15 сағат бұрын
Your thoughts are spot on but what there is something else cooking behind the scene ghaga sahib
@karamsingh1479
@karamsingh1479 Күн бұрын
Verry good. Baba..ji
@sanjeevbajaj8783
@sanjeevbajaj8783 Күн бұрын
Ajjkal koi v Punjabi labour & Malin work nhi krna chaunda. eh work sirf bhaiye hi kar rahe han.
@SukhdevSingh-eg6zf
@SukhdevSingh-eg6zf 19 сағат бұрын
ਗੁਰੂ ਤੇਗ ਬਹਾਦਰ ਸਾਹਿਬ ਜੀ ਬਿਹਾਰ (ਪਟਨਾ) ਵਿੱਚ ਰਹੇ। ਉਨ੍ਹਾਂ ਨੂੰ ਕਿਸੇ ਨੇ ਜਾਣ ਨਹੀਂ ਕਿਹਾ। ਉਸ ਟਾਈਮ ਦੇ ਸਿੱਖ ਪੁਜਾਰੀ ਲਾਣੇ ਗੁਰੂ ਸਾਹਿਬ ਨੂੰ ਹਰਮਿੰਦਰ ਸਾਹਿਬ ਵਿੱਚ ਜਗ੍ਹਾ ਨਹੀਂ ਦਿੱਤੀ ਸੀ।
@jaspalsinghkohli864
@jaspalsinghkohli864 17 сағат бұрын
Bekar di gal uss samay rajniti iss tarah nahi c
@Jupiter5752
@Jupiter5752 7 сағат бұрын
Sab naal Pyar karo ❤❤
@TheParmjit1510
@TheParmjit1510 11 сағат бұрын
ਸਿਖ ਕਿਤੇ ਚਲੇ ਜਾਣ ਪੰਜਾਬੀ ਅਖਵਾਉਦੇ ਨੇ, :ਗੁਰੁ ਸਾਹਿਬ ਨੇ ਤਮਾਕੂ ਖਾਣ ਵਾਲੇ ਨ ਆਲ ਸਬੰਧ ਨਾ ਰਖਣ ਲੲਈ ਕਿਹਾ, ਪੰਜਾਬ ਚ ਤਮਾਕੂ ਇਹ ਲਿਆਏ, ਜੇ ਭੲਈਏ ਚੰਗੇ ਆ ਕਿਸੇ ਕੁੜੀ ਦਾ ਰਿਸਤਾ ਭੲਈੲਏ ਨਲ ਕਰ ਦੇ, ਗੱਲਾਂ ਦਾ ਕੜਾਹ ਨਾ ਬਣਾਓ, ਪਹਾੜੀ ਰਾਜਿਆਂ ਨੇ ਗੁਰੂ ਸਾਬ ਨਾਲ ਧਰੋਹ ਕਮਾਇਆ
@positivethoughts8461
@positivethoughts8461 9 сағат бұрын
ਚਿੱਟਾ ਲੈਣ ਵਾਲਿਆਂ ਦਾ ਕੀ ਕਰੀਏ? ਸ਼ਰਾਬ ਪੀਣ ਵਾਲਿਆਂ ਨਾਲ ਸਬੰਧ ਰੱਖੀਏ ਕਿ ਨਾ? ਗੁਰੂ ਮਹਾਰਾਜ ਨੇ ਤਾਂ ਇਹ ਵੀ ਕਿਹਾ ਮਾਨਸ ਕੀ ਜਾਤ ਸੱਭੇ ਇੱਕੋ ਪਹਿਚਾਨਬੋ । ਇਸ ਤੇ ਅਮਲ ਕਰਨ ਬਾਰੇ ਕੀ ਖਿਆਲ ਹੈ। ਗੁਰੂ ਗੋਬਿੰਦ ਸਿੰਘ ਜਿੰਨਾ ਦਾ ਨਾਂ ਗੋਬਿੰਦ ਰਾਏ ਸੀ ਉਹਨਾਂ ਦਾ ਜਨਮ ਤਾਂ ਹੋਇਆ ਹੀ ਪਟਨਾ ਵਿਚ ਹੋਇਆ ਸੀ 😅 ਕੀ ਖਿਆਲ ਹੈ ਉਹਨਾਂ ਬਾਰੇ ਕੋਣ ਸਨ😅
@karankamboj-xt4wv
@karankamboj-xt4wv Күн бұрын
🙏 👌 👍
@Jashanpreetsingh-jm4gh
@Jashanpreetsingh-jm4gh 19 сағат бұрын
Murakh ghagga ji eh dharm di ladayi nhi injustice di hai. Guru sahib vi koi war na lad de je dharm da yudh hunda eh injustice di ladai hai . Oh v injustice khilaf lade na ke muslim dharm virodh
@sanjeevkumar-l2i6s
@sanjeevkumar-l2i6s 19 сағат бұрын
ਬਹੁਤ ਉੱਚ ਕੋਟੀ ਦੇ ਵਿਚਾਰ ਹਨ । ਭਾਈ ਸਾਹਿਬ ਜੀ ਦੇ
@hardipsingh7691
@hardipsingh7691 Күн бұрын
🙏
@SurinderKumar-r3g
@SurinderKumar-r3g 22 сағат бұрын
0.my..good..very..god.babu.ji
@narindersharma8310
@narindersharma8310 23 сағат бұрын
I think, Nam dev Ji was from Maharashtra
@gursahibsingh1227
@gursahibsingh1227 22 сағат бұрын
ਘਘੀਆ ਤੂੰ ਬਹੁਤ ਸਿਆਣਾ ਹੈ! ਮੁਦੇ ਤੇ ਆ ਕਿਉ ਐਂਵੈਂਟਾਇਮ ਗਵਾ ਰਿਹਾ ਹੈ!😊
@Voiceoftruthxf88g
@Voiceoftruthxf88g 12 сағат бұрын
ਮੂਰਖਾ ਕਿਹੜਾ ਮੁੱਦਾ
@Gurudabanda1699
@Gurudabanda1699 Күн бұрын
🙏🙏🙏🙏🙏
@jagdishpuri5366
@jagdishpuri5366 14 сағат бұрын
Dr Manmohan Singh asam to Mp c. Buta Singh Rajasthan to Mp c hun ravneet bittu v punjab to bahar da Mp hai
@daljitsinghnb430
@daljitsinghnb430 19 сағат бұрын
BILKUL.RIGHT❤❤❤
@Amrik_singh.07Bhullar
@Amrik_singh.07Bhullar 21 сағат бұрын
LIKE
@DalerSingh-bz2rr
@DalerSingh-bz2rr 11 сағат бұрын
Jehade samay di eh gall kar reha oh samay bahut thik c
@jagdishpuri5366
@jagdishpuri5366 15 сағат бұрын
Guru Teg bahadur ki kade punjab vich aaye c?
@drkuldipsingh1400
@drkuldipsingh1400 16 сағат бұрын
Thnx COMRADE JI 😂😂😂😂
@jagdishpuri5366
@jagdishpuri5366 14 сағат бұрын
Ajay Singh Banga world Bank da chairman ne oh punjab nu represent nai india nu represent karde ne world level te
@narindersharma8310
@narindersharma8310 23 сағат бұрын
Bhai Mati daas and sati daas from punjab
@BinduMavi-rq8zh
@BinduMavi-rq8zh Күн бұрын
ਕੁਝ ਨਹੀਂ ਮਕਾਨ ਮਾਲਕ ਕਿਰਾਏ ਖਾਣ ਵਾਲੇ ਲੋਕ ਹੀ ਪ੍ਰਵਾਸੀਆਂ ਨੂੰ ਵਧਾ ਕੇ ਪੰਜਾਬ ਦਾ ਨੁਕਸਾਨ ਕਰ ਰਹੇ, ਜਿਸਤੇ ਬੀਤਦੀ ਹੈ ਉਹੀ ਜਾਣਦਾ ਹੈ, ਕਦੇ ਵਾਹ ਪਵੇਗਾ ਪਤਾ ਲਗੇਗਾ,
@Jashanpreetsingh-jm4gh
@Jashanpreetsingh-jm4gh Күн бұрын
Shi a veer jis tn lagee so janne. Jbee teer lagyo tbe ros jagyo
@BinduMavi-rq8zh
@BinduMavi-rq8zh 23 сағат бұрын
@Jashanpreetsingh-jm4gh ਦੇਖਣ ਨੂੰ ਸ਼ਰੀਫ਼ ਲੱਗਦੇ ਇਕ ਨੰਬਰ ਹਰਾਮੀ ਹਨ ਪਰਵਾਸੀ
@prashikaluthra
@prashikaluthra 19 сағат бұрын
baniya arora jo punjab me hai wo bhi bhaiya hai
@nandsingh6193
@nandsingh6193 Күн бұрын
ਘੱਗਾ ਜੀ ਕਿਸੇ ਦੂਜੇ ਥਾਂ ਰਹਿਣ ਲਈ ਉਥੋਂ ਦਾ ਸਭਿਆਚਾਰ ਤੇ ਕਾਨੂੰਨ ਮੰਨਣਾ ਪੈਂਦਾ ਹੈ ਕੀ ਭੲਈਏ ਸਭ ਕਰਦੇ ਹਨ
@vajindersingh88268
@vajindersingh88268 Күн бұрын
ਕੀ ਸਾਡੇ ਪੰਜਾਬੀ ਵੀਰ ਵਿਦੇਸ਼ਾਂ ਵਿਚ ਜਾ ਕੇ ਉਥੋਂ ਦੇ ਕਨੂੰਨ ਦੀ ਉਲੰਘਣਾ ਨਹੀਂ ਕਰਦੇ।
@Jashanpreetsingh-jm4gh
@Jashanpreetsingh-jm4gh Күн бұрын
​@@vajindersingh88268 huldbazi krde ne rape ni
@Anna-vh4df
@Anna-vh4df 4 сағат бұрын
Voice of real Sikh
@wrestlexwrestlingshorts661
@wrestlexwrestlingshorts661 Күн бұрын
Bhoat Vadiya baba ji
@yakshfabrics4599
@yakshfabrics4599 20 сағат бұрын
AROUND 80 %PUNJABI ARE EARNING BREAD IN BOLLYWOOD FILM INDUSTRY AND STAYING IN MAHARASHTRA PERMANENTLY.
@jasbeersinghjasbeer3335
@jasbeersinghjasbeer3335 17 сағат бұрын
Maharashtri bal thackrey was one that asked biharis to leave maharashtra.
@DalerSingh-bz2rr
@DalerSingh-bz2rr 11 сағат бұрын
Bhai saab Sardaar ji kai kileaa de malak hone tuci baiye kam karde hone thode ghar is lai spot kar reho tuci
@satamsingh6432
@satamsingh6432 23 сағат бұрын
ਬਾਪੂ ਜੀ ਇਹ ਸਚਾਈ ਹੈ ਪਰ ਬਹੁਤ ਕਡਵੀ ਹੈ
@DalerSingh-bz2rr
@DalerSingh-bz2rr 11 сағат бұрын
Eh nhi jande ke eh Mobile da yug chal reha hai
Disrespect or Respect 💔❤️
00:27
Thiago Productions
Рет қаралды 38 МЛН
風船をキャッチしろ!🎈 Balloon catch Challenges
00:57
はじめしゃちょー(hajime)
Рет қаралды 79 МЛН
小路飞还不知道他把路飞给擦没有了 #路飞#海贼王
00:32
路飞与唐舞桐
Рет қаралды 80 МЛН
Disrespect or Respect 💔❤️
00:27
Thiago Productions
Рет қаралды 38 МЛН