ਸਾਨੂੰ ਝੂਠੀਆਂ ਕਹਾਣੀਆਂ ਸੁਣਾ ਸੁਣਾ ਬਾਬੇ ਨਾਨਕ ਬਾਰੇ ਬਹੁਤ ਗਲਤ ਦੱਸਿਆ ਗਿਆ | Guru Nanak Dev Ji Jayanti Special

  Рет қаралды 410,063

LOK AWAZ TV

LOK AWAZ TV

Күн бұрын

ਕੀ ਬਾਬਾ ਨਾਨਕ ਚਮਤਕਾਰੀ ਸੀ? ਸਾਨੂੰ ਝੂਠੀਆਂ ਕਹਾਣੀਆਂ ਸੁਣਾ ਸੁਣਾ ਬਾਬੇ ਨਾਨਕ ਬਾਰੇ ਬਹੁਤ ਗਲਤ ਦੱਸਿਆ ਗਿਆ - ਸੁਰਜੀਤ ਦੌਧਰ
Guru Nanak Dev Ji Parkash Purab (Birthday) Special
ਤਜ਼ਰਬੇ (Podcast) Episode.25
#gurunanakdevji #gurpurab #jayanti #podcast #punjab #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us
Lok Awaz Tv,Punjab News,Punjabi News,lok awaz tv interview,lok awaz tv,punjab news,punjabi news,podcast punjabi,funny podcasts to listen to,funny podcast moments,lok awaz tv funny video,bus conductor,bus conductor life,punjab roadways bus,bus driver,lok awaz tv podcast,lok awaz podcast,new podcast,guru nanak dev ji,reality about guru nanak ji,sikh,guru

Пікірлер: 1 900
@DaljitJumber
@DaljitJumber 7 ай бұрын
ਬਹੁਤ ਵਧੀਆ ਗਿਆਨ ਦਿੱਤਾ ਪਤਰਕਾਰ ਵੀਰ ਨੇ ਬਹੁਤ ਵਧੀਆ ਤਰੀਕੇ ਨਾਲ ਇੰਰਵਿਓ ਕੀਤੀ
@makhansingh3058
@makhansingh3058 10 ай бұрын
ਅਸਲ ਵਿੱਚ ਗੁਰੂ ਨਾਨਕ ਦੇਵ ਜੀ ਦੀ ਵਿਚਾਰ ਧਾਰਾ ਦੇ ਪ੍ਚਾਕ ਤਾਂ ਤਰਕਸੀਲ ਸੁਸਾਈਟੀ ਵਾਲੇ ਹਨ ਧਨਵਾਦ ਇਨਾ ਦਾ
@singh88920
@singh88920 10 ай бұрын
Bewakoof loka di Kami nahi bolan lage sochde bhi nahi Pehla Guru nanak sahib ji da name laina Sikh lai Gurbani ch dekh lai ki name hai je kite koi jaat mil je dev milje fer kahi
@inderjitsvirk
@inderjitsvirk 3 ай бұрын
ਗੁਰੂ ਨਾਨਕ ਸਾਹਿਬ ਜੀ ਨੇ ਤਾਂ ਜਪੁਜੀ ਸਾਹਿਬ ਇੱਕ ਅਕਾਲ ਪੁਰਖ ਦੀ ਹੋਂਦ ਤੋਂ ਸ਼ੁਰੂ ਕਰਦੇ ਹਨ ਕੀ ਤਰਕਸ਼ੀਲ ਰੱਬ ਨੂੰ ਮੰਨਦੇ ਹਨ?
@deedawary4196
@deedawary4196 6 ай бұрын
100 ਫ਼ੀਸਦ ਸਚੁ
@harwantsingh4749
@harwantsingh4749 9 ай бұрын
ਅਸਲ ਸੱਚ ਹੈ ਈ ਇਹੋ ਆ ਜੋ ਦੋਧਰ ਸਾਹਬ ਨੇ ਬਿਆਨ ਕੀਤਾ ਬਾਬੇ ਨਾਨਕ ਦੀ ਵਿਚਾਰਧਾਰਾ
@jagirsingh7369
@jagirsingh7369 10 ай бұрын
ੴਸਤਿਨਾਮੁਕਰਤਾਪੁਰਖੁ ਨਿਰਭਉਨਿਰਵੈਰੁਅਕਾਲਮੂਰਤਿ ਅਜੂਨੀਸੈਭੰਗੁਰਪ੍ਰਸਾਦਿ ॥
@punjabifreethinker2939
@punjabifreethinker2939 8 ай бұрын
ਮਾਫ ਕਰਨਾਂ ਸਾਡੇ ਲਈ ਬਹੁਤ ਮੁਸ਼ਕਲ ਹੈ ਨਾਨਕ ਦੀ ਅਸਲੀ ਤਸਵੀਰ ਦਾ ਧਿਆਨ ਧਰਨਾ ਪੈਂਡੇ ਦੀ ਧੂੜ ਨਾਲ ਲੱਥ ਪੱਥ ਪਿੰਜਣੀਆਂ ਤਿੜਕੀਆ ਅੱਡੀਆ ਹਨੇਰੀ ਨਾਲ ਉਲਝੀ ਖੁਸ਼ਕ ਦਾੜੀ ਲੂੰਆ ਬਰਫਾ ਦੀ ਝੰਬੀਂ ਪਕਰੋੜ ਚਮੜੀ ਗੱਲਾਂ ਦਾ ਚਿਪਕਿਆ ਮਾਸ ਤੇ ਚਿਹਰੇ ਦੀਆਂ ਉੱਭਰੀਆਂ ਹੱਡੀਆਂ ਦੇ ਡੂੰਘ 'ਚ ਦਗਦੀਆ ਮਘਦੀਆਂ ਤੇਜ ਅੱਖਾ ਅੱਖਾਂ ਜੋ- ਪਰਿਵਾਰ ਨੂੰ ਸਰਕਾਰ ਨੂੰ ਤੇ ਹਰ ਸ਼ੰਸ਼ਕਾਰ ਨੂੰ ਟਿੱਚ ਜਾਣਦੀਆਂ ਬਹੁਤ ਖ਼ਤਰਨਾਕ ਸਿੱਧ ਹੋ ਸਕਦਾ ਸਾਡੇ ਲਈ ਅਸਲੀ ਨਾਨਕ ਅਜਿਹੇ ਨਾਨਕ ਦਾ ਅਸੀ ਧਿਆਨ ਨਹੀ ਧਰ ਸਕਦੇ ਜੋ ਘਰਾ ਨੂੰ ਉਜਾੜ ਸਕਦਾ ਨਿਆਣੇ ਵਿਗਾੜ ਸਕਦਾ ਕਿਸੇ ਕਾਅਬੇ ਵੱਲ ਪੈਰ ਕਰ ਕੇ ਪਰਿਕਰਮਾ ਵਿੱਚ ਲੇਟਣ ਲਈ ਉਕਸਾ ਸਕਦਾ ਲਿਹਾਜਾ ਲੱਤਾ ਤੁੜਵਾ ਵਡਵਾ ਸਕਦਾ ਤੇ ਹੋਰ ਵੀ ਬੜਾ ਕੁੱਝ ਗਲਤ ਕਰਵਾ ਸਕਦਾ ਮਸਲਨ ਅਸੀ ਮਜ਼ਹਬੀ ਚਿੰਨਾਂ ਦੇ ਥੋਥੇਪਣ ਨੂੰ ਨਾਪ ਸਕਦੇ ਹਾਂ ਵਹਿਣਾ ਨੂੰ ਮੋੜਣ ਦਾ ਮਰਿਯਾਦਾ ਨੂੰ ਤੋੜਨ ਦਾ ਐਲਾਨਨਾਮਾ ਛਾਪ ਸਕਦੇ ਹਾਂ ਅਜਿਹੇ ਖਤਰਨਾਕ ਨਾਨਕ ਤੋਂ ਬਹੁਤ ਚਾਲ਼ੂ ਹਾਂ ਅਸੀ ਸਾਨੂੰ ਤਾਂ ਚਾਹੀਦੀ ਏ ਖੈਰ ਸੁੱਖ ਸਾਂਤੀ ਸਾਨੂੰ ਤਾਂ ਚਾਹੀਦੀਆਂ ਨੇਂ ਮਿੱਠੀਆ ਦਾਤਾ ਵਧਦੀਆਂ ਵੇਲਾਂ ਤੇ ਵੇਲਾਂ ਨੂੰ ਲੱਗਦੇ ਰੁਪੱਈਏ ਸਾਨੂੰ ਤਾਂ ਸੋਭਾ ਸਿੰਘੀ ਮੂਰਤਾਂ ਵਾਲਾ ਨਾਨਕ ਹੀ ਸ਼ੂਟ ਕਰਦਾ ਸ਼ਾਤ ਲੀਨ ਲਕਸ਼ਮੀ ਦੇਵੀ ਵਾਂਗ ਉਠਾਇਆ ਹੱਥ ਹੱਥਾ ਚੋ ਫੁੱਟਦੀ ਮਿਹਰ ਤੇ ਅੱਖਾਂ ਚੋ ਡੁੱਲ ਡੁੱਲ ਪੈਦੀਂ ਕੋਮਲਤਾ ਸ਼ੱਨ ਸ਼ਿਲਕੀ ਸ਼ਫਾਫ ਦਾਹੜੀ ਗੋਲ ਮਟੋਲ ਗੋਰੀਆ ਗੁਲਾਬੀ ਗੱਲਾਂ ਫੇਅਰ ਐਂਡ ਲਵਲੀ ਸੁਰਖ਼ ਟਿਪਸੀ ਹੋਂਠ ਮੁਲਾਇਮ ਜੈਮਿਨੀ ਪੈਰ ਕੂਲੇ ਬਾਰਬੀ ਹੱਥ ਪੈਗੰਬਰੀ ਵਸਤਾਂ ਦਾ ਏਰੀਅਲੀ ਨਿਖਾਰ ਸਾਡੇ ਇਹਨਾਂ ਘਰਾਂ ਦੀਆ ਕੰਧਾਂ ਤੇ ਨਾਨਕ ਦੇ ਸੋਭਾ ਸਿੰਘੀ ਚਿੱਤਰ ਹੀ ਟਿਕ ਸਕਦੇ ਰਾਹਾਂ ਨੂੰ ਰੱਦ ਏ ਤੁਰਨ ਵਾਲੇ ਖ਼ਤਰਨਾਕ ਨਾਨਕ ਦੀ ਅਸਲੀ ਤਸਵੀਰ ਦਾ ਭਾਰ ਸਾਡੀ ਕੋਈ ਕੰਧ ਨਹੀ ਝੱਲ ਸਕਦੀ ਮਾਫ ਕਰਨਾਂ ਅਸੀ ਮਰ ਮਰ ਕੇ ਬਣਾਏ ਘਰ ਨਹੀ ਢੁਆਉਣੇ ਮਸਾਂ ਮਸਾਂ ਰੱਬ ਤੋ ਲਏ ਨਿਆਣੇ ਹੱਥੋ ਨਹੀ ਗੁਆਉਣੇਂ ਅਸੀ ਨਾਨਕ ਦੀ ਅਸਲੀ ਤਸਵੀਰ ਦਾ ਧਿਆਨ ਨਹੀ ਧਰ ਸਕਦੇ ਮਾਫ ਕਰਨਾਂ...
@farmertv5483
@farmertv5483 3 ай бұрын
Bai tuhda matlab eh k ajj de tym ch kise piche lggg k ldddna nhi ujdna nhi nah hi priwr da nuksaan krona,mtlb hddo vaddd schi gl kr k mrna nhiiii ryt
@JaskaranSingh-g3q9t
@JaskaranSingh-g3q9t 3 ай бұрын
Waheguru ji
@Punjabibooksnapshots
@Punjabibooksnapshots Ай бұрын
ਬੋਹਤ ਖੇਚਲ ਕੀਤੀ ਤੁਸੀਂ ਏਨਾ ਲਿਖਣ ਦੇ ਲਾਈ, ਬੋਹਤ ਵਾਦਿਆ explain kiti tusi Aj di situation
@shivanisharma5562
@shivanisharma5562 4 күн бұрын
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੈ ਗੋਲਡੀ ਤੋਂ ਰੱਬ ਵੀ ਥਰ ਥਰ ਕੰਬਦਾ ਹੈ 😅😅😅
@bsbhatti7938
@bsbhatti7938 10 ай бұрын
ਬਹੁਤ ਵਧੀਆ ਜੀ। ਕਾਸ਼ ਅਸੀਂ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਸਮਝਣ ਜੋਗੇ ਹੁੰਦੇ। ਪਰ ਬਾਬਿਆਂ ਅਤੇ SGPC ਨੇ ਸਿੱਖੀ ਸਰੂਪ ਨੂੰ ਬਹੁਤ ਵੱਡੀ ਢਾਅ ਲਾਈ ਹੈ।
@panjabsingh4944
@panjabsingh4944 10 ай бұрын
Oh bhrava jithe ji karda mooh chuk ke sgpc da na le dya kro
@caramansidhu5367
@caramansidhu5367 10 ай бұрын
Bai boln da enu ni pta.. Guru nanak ji Akal purkh da rup c..koi aam insaan ni..v jo asi ni kr skde o v ni kr skde.
@lakhasingh70
@lakhasingh70 10 ай бұрын
​@@caramansidhu5367😊
@harcharangill6485
@harcharangill6485 10 ай бұрын
​@@panjabsingh4944😅😅😅
@gurcharansingh5534
@gurcharansingh5534 10 ай бұрын
Iss asi galat ho skde han , baba Ji bare galat manmati nu chdo.moorkh na bno Ji
@GurnamSingh-hu5fq
@GurnamSingh-hu5fq 10 ай бұрын
Good ਬੀਚਾਰ ਜੀ। ਸਮਝਣ ਦੀ ਲੋੜ ਹੈ ਧੰਨਵਾਦ ਜੀ
@amarjitbrar6938
@amarjitbrar6938 10 ай бұрын
ਵੀਰ ਮੈਂ ਤੁਹਾਡੇ ਨਾਲ ਸਹਿਮਤ ਹਾਂ। ਗੁਰੂ ਨਾਨਕ ਸਾਹਿਬ ਜੀ ਵਾਲੀ ਆਰਤੀ ਠੀਕ ਹੈ ਜੀ। ਦੀਵਿਆਂ ਵਾਲੀ ਆਰਤੀ ਪੰਡਿਤ ਦੀ ਸੋਚ ਹੈ ਜੀ। ਗੁਰੂ ਜੀ ਦੇ ਜਨਮ ਦਿਨ ਬਾਰੇ ਸਹੀ ਕਿਹਾ। ਸਿੱਖਾਂ ਤੋਂ ਜਨਮ ਦਿਨ ਫਿਕਸ ਨਹੀਂ ਹੋਇਆ ਵੱਡੇ ਗਾਤਿਰਿਆ ਵਾਲਿਆਂ ਤੋਂ। ਧੰਨਵਾਦ ਜੀ
@Gianijaswindersinghfdk
@Gianijaswindersinghfdk 10 ай бұрын
veer bohat galat bhulekhe ch ho tusi
@girlsguidetosurvival
@girlsguidetosurvival 10 ай бұрын
​@@Gianijaswindersinghfdkki bhulekha? Apani gal poori rakho nahin taan aag laa dabbu kandy te na Karo.
@singhnavdeepchandi4139
@singhnavdeepchandi4139 10 ай бұрын
​@@Gianijaswindersinghfdkbilkul koi bhulekga nhi, tuhanu kuch ni pta veer, tusi apni brahmani matt sikhan te thopan diyan koshishan band karo
@singhnavdeepchandi4139
@singhnavdeepchandi4139 9 ай бұрын
@@Sachderaahi moti lal mehra te today mal brahman c te sikh itihas ch ohna nu hamesha yaad v kita janda hai te kita janda rahega, tusi ohna nu kinna k yaad karde o ya ohna ne naam da koi mandir banaya te dasso, bas behas karan lyi hi tuhanu ohna di yaad aundi aa
@singhnavdeepchandi4139
@singhnavdeepchandi4139 9 ай бұрын
@@Sachderaahi ohna gaddaran nu asin dekhlange tuhanu ki dikkat aa, tusi apni ehsan faramoshi khatam karlo baki sab thik aa, gaddaran di sanu parwah nhi oh sadi tension tuhadi nhi. Tusi apna dekho ke tuhada pani hoya khoon lal ho sakda ke nhi
@deepkang5649
@deepkang5649 Ай бұрын
20 ਰੁਪਏ ਉਹਨਾਂ ਸਮਿਆਂ ਵਿੱਚ ਬਹੁਤ ਵੱਡੀ ਰਕਮ ਹੁੰਦੀ ਸੀ। ਇਹ ਗੱਲ ਨਾਲ ਮੈਂ ਸਹਿਮਤ ਹਾਂ।
@GurmukhSinghMahal_
@GurmukhSinghMahal_ Ай бұрын
ਮੈ ਵੀ ਮੇਰੇ ਦਾਦਾ ਜੀ ਦਸ ਪੈਸੇ ਪੰਚੀ ਪੈਸੇ ਦੀਆਂ ਗੱਲਾਂ ਕਰਦੇ ਸੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਸਮੇਂ ਤਾਂ ਵੀਹ ਰੁਪਏ ਬਹੁਤ ਵੱਡੀ ਰਕਮ ਹੋਵੇਗੀ
@rairavindersingh
@rairavindersingh Ай бұрын
ਉਸ ਵੇਲੇ ਤਾ ਰੁਪਏ ਨਾਮ ਦੀ ਕਰੰਸੀ ਹੁੰਦੀ ਹੀ ਨਹੀਂ ਸੀ , ਇਹ ਰੁਪਏ ਇਸ ਲਈ ਕਿਹਾ ਜਾਂਦਾ ਤਾ ਕੇ ਆਪਾ ਨੂੰ ਸਮਝ ਆ ਜਾਵੇ । ਕਿਓ ਖੱਚ ਕਾਮਰੇਡ ਦੀ ਸੁਣ ਦੇ ਹੁਣੇ ਓ
@rajeshsidana8277
@rajeshsidana8277 9 ай бұрын
ਧੰਨ ਧੰਨ ਗੁਰੂ ਨਾਨਕ ਸਾਹਿਬ ਜੀ
@kuljitsingh763
@kuljitsingh763 10 ай бұрын
ਬਹੁਤ ਹੀ ਵਧੀਆ ਵਿਚਾਰ ਵਧੀਆ ਉਪਰਾਲਾ ਸ਼ਲਾਘਾਯੋਗ ਕਦਮ ਹੈ ਇਹਨਾਂ ਪੁਜਾਰੀਆਂ ਨੇ ਝੂਠੀਆਂ ਕਹਾਣੀਆਂ ਵਾਲੇ ਗ੍ਰੰਥ ਲਿਖਵਾ ਕੇ ਸਚੁ ਨਾਲੋਂ ਤੋੜਿਆ ਗਿਆ ਹੈ ਸਾਨੂੰ ਬਾਣੀ ਖ਼ੁਦ ਪੜਨੀ ਅਤੇ ਵਿਚਾਰਨੀ ਚਾਹੀਦੀ ਹੈ ਬਹੁਤ ਬਹੁਤ ਧੰਨਵਾਦ ਭਾਜੀ ਜੀ
@Deepp3022
@Deepp3022 10 ай бұрын
🙏ਖੁਦ ਖੁਦਾ ਏ ਮੇਰੇ ਗੁਰੂ ਨਾਨਕ ਦੇਵ ਜੀ ,,, ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ,ਜਿਓ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ
@BootaLalllyan-no6bu
@BootaLalllyan-no6bu 9 ай бұрын
ਬਾਬੇ ਨਾਨਕ ਜੀ ਨੇ ਭਰਮਾ ਦਾ ਅਧੇਰਾ ਮਿਟਾਇਆ ਜੀ ਗਿਆਨ ਦਾ ਚਾਨਣ ਕੀਤਾ ਜੀ ❤🙏
@PargatSingh-nw9qc
@PargatSingh-nw9qc 10 ай бұрын
🙏ਧੰਨ ਗੁਰੂ ਨਾਨਕ ਜੀ 👏
@RanjitSingh-rn9uc
@RanjitSingh-rn9uc 10 ай бұрын
ਬਹੁਤ ਸਹੀ ਗੱਲਾਂ ਕੀਤੀਆਂ ਦੋਧਰ ਸਾਬ ਨੇ। ਡਟੇ ਰਹੋ ਚੜਦੀਕਲਾ ਵਿੱਚ ।
@Attsas
@Attsas Ай бұрын
ਸ਼ੁਕਰ ਹੈ ਕਿ ਮੇਰੇ ਵਰਗੀ ਸੋਚਣ ਵਾਲ਼ੇ ਸੋਚ ਵਾਲ਼ੇ ਬੰਦੇ ਹੈਗੇ ਨੇ, ਨਹੀਂ ਤਾਂ ਮੇਰੇ ਘਰਦੇ ਮੈਨੂੰ ਗਾਲਾ ਹੀ ਦਿੰਦੇ ਨੇ ਤੇ ਕੋਈ ਸਵਾਲ ਪੁਸ਼ਨ ਨੀ ਦਿੰਦੇ 😅
@BahadurSinghDhaliwal-gr8nz
@BahadurSinghDhaliwal-gr8nz 2 ай бұрын
ਮਾਸਟਰ ਸੁਰਜੀਤ ਸਿੰਘ ਜੀ ਨੇ ਗੁਰੂ ਨਾਨਕ ਦੇਵ ਜੀ ਵਾਰੇ ਬਹੁਤ ਵਧੀਆ ਜਾਨਕਾਰੀ ਦਿੱਤੀ ਹੈ
@goldendragongamer5015
@goldendragongamer5015 10 ай бұрын
ਮੈਂ ਗੁਰਦੁਆਰੇ ਗ੍ਰੰਥੀ ਹਾਂ ਹਰ ਗੱਲ ਸੱਚ ਕਹਿ ਰਹੇ ਹਨ ਪਰ ਲੋਕੀ ਭੇੜਚਾਲ ਹਨ ਸੱਚ ਕਹਿਣਾ ਹਾਂ ਤੇ ਗੁਰਦੁਆਰੇ ਕਈ ਬਦਲਣੇ ਪੈਂਦੇ ਹਨ ਬੱਚਿਆਂ ਦੀ ਪੜ੍ਹਾਈ ਕਈ ਵਾਰ ਖਰਾਬ ਹੋ ਚੁੱਕੀ ਹੈ ਕੀ ਕਰੀਏ ਸੱਚ ਸੁਣਨ ਵਾਲੇ ਹੀ ਨਹੀਂ ਰਹੇ
@Harjindersingh-gs6pr
@Harjindersingh-gs6pr 7 ай бұрын
Right
@parivartanawareness2404
@parivartanawareness2404 10 ай бұрын
ਬਹੁਤ ਸਹੀ ਕਿਹਾ ਸਰਦਾਰ ਸਾਬ। ਸ਼ਾਇਦ ਕਦੀ ਜ਼ਿੰਦਗੀ ਵਿਚ ਇਸ ਤਰ੍ਹਾਂ ਦਾ ਸਮਾਂ ਆਵੈ ਕਿ ਅਸੀਂ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਸਮਝਣਾ ਪਵੇ।
@harwantsingh4749
@harwantsingh4749 9 ай бұрын
ਬਹੁਤ ਚੰਗਾ ਲੱਗਾ ਜੀ , ਦਿਲ ਚਾਹੁੰਦਾ ਸੀ ਕਿ ਤੁਸੀ ਇਸਤੇ ਹੋਰ ਚਾਨਣਾ ਪਾਉਦੇ ਜਾਉ ਤੇ ਅਸੀਂ ਸਭ ਸੁਣਦੇ ਜਾਈਏ ਬਹੁਤ ਧੰਨਵਾਦ ਜੀ
@AjitSingh-iw1oz
@AjitSingh-iw1oz 2 ай бұрын
ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਨਾਨਕ ਮਿਸ਼ਨ ਬਾਰੇ ਦੱਸਣ ਦਾ। ਪੁਜਾਰੀ ਵੱਲੋਂ ਫੈਲਾਏ ਅੰਧਵਿਸ਼ਵਾਸ ਦੇ ਟਾਕਰੇ ਲੲੀ ਇਹੋ ਜਿਹੀਆਂ ਵੀਡੀਓਜ਼ ਹੀ ਕਾਰਗਰ ਹਨ ਉਂਝ ਤਾਂ ਧਰਮ 'ਤੇ ਕਾਬਜ਼ ਲੋਕ ਕਿਸੇ ਨੂੰ ਇਕੱਠਾਂ ਵਿੱਚ ਬੋਲਣ ਨਹੀਂ ਦਿੰਦੇ।
@deedawary4196
@deedawary4196 6 ай бұрын
ਬਹੁਤ ਵਧੀਆ ਦੌਧਰ ਜੀਓ
@BootaLalllyan-no6bu
@BootaLalllyan-no6bu 9 ай бұрын
ਬਹੁਤ ਵਧੀਆ ਸੋਚ ਆ ਬਾਈ ਜੀ ਲੋਕਾਂ ਨੂੰ ਬਾਣੀ ਦੇ ਨੇੜੇ ਨਹੀਂ ਆਉਣ ਦਿੱਤਾ ਜੀ ਵਿਚਾਰ ਲੁਕੀ ਰਹਿ ਗਈ ਜੀ ਅੱਜ ਵਿਚਾਰ ਧਾਰਾ ਸਾਹਮਣੇ ਆ ਰਹੀ ਹੈ ਜੀ 💯🙏🙏🙏
@ManbirMaan1980
@ManbirMaan1980 10 ай бұрын
ਬਾਈ ਜੀ ਨੇ ਬਿਲਕੁਲ ਸੱਚੀਆਂ ਗੱਲਾਂ ਕੀਤੀਆਂ ਸਾਡੇ ਲੋਕਾਂ ਨੂੰ ਤਾਂ ਬਾਬੇ ਦੀ ਵਿਚਾਰਧਾਰਾ ਨਾਲੋਂ ਤੋੜ ਕੇ ਪੂਜਾ ਵਾਲੇ ਪਾਸੇ ਤੋਰ ਦਿੱਤਾ ਗਿਆ
@LekhRajRaj-t8z
@LekhRajRaj-t8z 8 ай бұрын
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬਹੁਤ ਵਧੀਆ ਵਿਚਾਰ ਜੀ ਤੁਹਾਡੇ ਬਹੁਤ ਚੰਗੇ ਸਰਦਾਰ ਸਾਹਿਬ ਜੀ ਤੁਹਾਡੇ ਵਿਚਾਰਾਂ ਤੋਂ ਹੁਣ ਇੰਨੇ ਅੱਛੇ ਵਿਚਾਰ ਨੇ ਤੁਹਾਡੇ ਤੁਸੀਂ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਹੋਣੇ ਚਾਹੀਦੇ ਜੇ ਫਿਰ ਵਧੀਆ ਵਧੀਆ ਸਿਸਟਮ ਹੋ ਜਾਂਦੇ ਨੇ ਸਾਰੇ
@navdeepsukhi1846
@navdeepsukhi1846 10 ай бұрын
ਇਹੀ ਫਰਕ ਹੈ ਉਨਾਂ ਦਾ ਤੇ ਤੁਹਾਡੇ ਵਰਗਿਆਂ ਦਾ.....ਉਹ ਆਪਣੇ ਗੁਰੂਆਂ ਨੂੰ ਰੱਬ ਦੱਸਦੇ ਹਨ ਤੇ ਤੁਸੀਂ ਆਮ ਇਨਸਾਨ।
@jas.karan.55
@jas.karan.55 3 ай бұрын
ਗੁਰਦੁਆਰਿਆਂ ਚ ਇਹੋ ਜਹੇ ਬੰਦੇ ਬਿਠਾਉਣੇ ਚਾਹੀਦੇ ਹਨ , ਲੋਕਾਂ ਨੂੰ ਕੁਝ ਸਿੱਖਣ ਨੂੰ ਮਿਲੇ , ਵਧੀਆ ਵਿਚਾਰ 👍
@learningwithsingh7434
@learningwithsingh7434 8 ай бұрын
ਬਾਬਾ ਨਾਨਕ ਚਮਤਕਾਰੀ ਨਹੀਂ ਸੀ ਉਹ ਤਾਂ ਖੁਦ ਰਬ ਸੀ ਸਾਰੀ ਸ਼ਰਿਸ਼ਟੀ ਦਾ ਮਾਲਕ ਖੁਦ ਪਰਮਾਤਮਾ ਵਾਹਿਗੁਰੂ
@SurniderSingh-b6c
@SurniderSingh-b6c 10 ай бұрын
ਨਾਨਕ ਜੀ,,, ਦੀਆਂ ਗੁਝੀਆਂ ਰਮਜ਼ਾਂ ਨੂੰ ਬੇਦਰਦ ਜਮਾਨਾ ਕੀ ਜਾਣੇ,,, ਜਿਨੇ ਸਭ ਨੂੰ ਆਪਣਾ ਜਾਣ ਲਿਆ ,,, ਉਹ ਆਪਣਾ ਬੇਗਾਨਾ ਕੀ ਜਾਣਾ ,,,, ਮੈਂ ਨਾਨਕ ਦਾ ਨਾਨਕ ਮੇਰਾ , ,,ਤੇਰਾ ਮੇਰਾ ਝਗੜਾ ਕਿਹੜਾ , ਮੈਨੂੰ ਕਹਿੰਦੇ ਦੱਸ ਤੇਰਾ ਧਰਮ ਹੈ ਕਿਹੜਾ ,, ਮੈਂ ਕਿਹਾ ਬਾਬੇ ਨਾਨਕ ਦਾ ਜਿਹੜਾ,,, ,, ਹੁਣ ਤਾਂ ਦੱਸੋ ,,,ਨਾਨਕ, ਜੀ, ਦਾ ਕਿਹੜਾ,, ,,, ਬਹੁਤ ਹੀ ਵਧੀਆ ਜਾਣਕਾਰੀ,,, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,,,,
@ButterflySinger-su1jt
@ButterflySinger-su1jt 9 ай бұрын
ਜੇ ਰੱਬ ਮਿਲਦਾ ਨਾਤੇ ਧੋਤੇ ਆ ਤਾਂ ਮਿਲਦਾ ਡੱਡੂਆਂ ਮੱਛੀਆਂ ਜੇ ਰੱਬ ਮਿਲਦਾ ਜੰਗਲ ਵੇਲੇ ਤਾਂ ਮਿਲਦਾ ਗਾਮਾ ਬੱਛੀਆਂ ਜੇ ਰੱਬ ਮਿਲਦਾ ਮੰਦਰ ਮਸੀਤਾਂ ਤਾਂ ਮਿਲਦਾ ਚੰਮ ਚੜਿਕੀਆਂ ਬੁੱਲੇ ਸ਼ਾਹ ਰੱਬ ਉਹਨਾਂ ਮਿਲਦਾ ਨੀਤਾਂ ਜਿਨਾਂ ਦੀਆਂ ਸੱਚੀਆਂ🙏🙏
@BarinderSingh-l6o
@BarinderSingh-l6o 9 ай бұрын
Ì
@BarinderSingh-l6o
@BarinderSingh-l6o 9 ай бұрын
Rit
@buttasingh7457
@buttasingh7457 8 ай бұрын
Bilkul jii
@parminderkumar6139
@parminderkumar6139 7 ай бұрын
shukar aa ji kise nu tn smj ayi
@vikramjitsingh563
@vikramjitsingh563 13 күн бұрын
Har Har Mahadev ❤
@harpindersingh3738
@harpindersingh3738 8 ай бұрын
ਬਹੁਤ ਵਧੀਆ ਬਾਈ ਸਾਬ ਅੱਜ ਨੌਜਵਾਨਾਂ ਨੂੰ ਲੋੜ ਆਂ ਇਸ ਤਰਾ explanation ਦੀ.
@balbirsinghgill2952
@balbirsinghgill2952 10 ай бұрын
ਅੱਜ ਪਖੰਡ ਸਿੱਖ ਧਰਮ ਵਿੱਚ ਸਬ ਤੋਂ ਵੱਧ ਭਾਰੂ ਹੈ ਰੋਟੀਆ ਕਾਰਨ ਪੂਰੇ ਤਾਲ ਹੈ ਸਿੱਖ ਬਾਬੇ ਜਾਨ ਕੇ ਭਰਮ ਫੈਲਾ ਰਹੇ ਨੇ
@DarshanSingh-sn9bl
@DarshanSingh-sn9bl 10 ай бұрын
ਜਿੱਥੇ,ਤੇਰੇ,ਵਰਗੇ, ਕੁੱਤੇ,ਹੋਣ,ਓਥੇ,ਹਾਰ,ਕੋਈ,ਤੁਹਾਡੇ,ਬਾਪ,ਦੀ,ਦਾੜ੍ਹੀ,ਨੂੰ,ਹੱਥ,ਪਾਉਂਦਾ,ਹੈ,ਚਾਹੇ,ਉਹ,ਆਪ,ਦਾਹੜੀ,ਕੱਟ,, ਕੁੱਤਾ ਕਾਮਰੇਡ,ਹੋਵੇ
@Angrxj
@Angrxj Ай бұрын
ਸਭ ਤੋਂ ਵੱਡਾ ਤਾਂ ਤਰਕਸ਼ੀਲ ਹੀ ਸਾਡਾ ਨਾਨਕ ਸੀ ਜਿਸਨੇ ਵਹਿਮਾਂ ਭਰਮਾਂ ਤੋਂ ਖਹਿੜ੍ਹਾ ਛੁਡਵਾਇਆ ਸੀ ਪਰ ਲੋਕ ਓਸ ਦੇ ਨਾਮ ਤੇ ਹੀ ਵਹਿਮ ਭਰਮ ਚਲਾ ਕ ਬਹਿ ਗਏ
@majorsharma3461
@majorsharma3461 10 ай бұрын
ਦੌਧਰ ਸਹਿਬ ਦਾ ਧੰਨ ਧੰਨ ਗੁਰੂ ਨਾਨਕ ਦੇਵ ਜੀ ਬਾਰੇ ਜਾਣਕਾਰੀ ਬਹੁਤ ਘੱਟ ਜਾਪਦੀ ਹੈ ਸਗੋ ਬ੍ਰਾਹਮਣ ਜਾਤੀ ਨੂੰ ਨਿਸ਼ਾਨਾ ਬਣਾਉਣ ਤੱਕ ਹੈ
@Gianijaswindersinghfdk
@Gianijaswindersinghfdk 10 ай бұрын
bilkul sahi keha tusi ! avda muh kala kita socheya baba nanak jin nu hinavde varga sabit kr lwaan
@KashmirSingh-im2lf
@KashmirSingh-im2lf 10 ай бұрын
Bilkul shi guru sahib ji hindu he ate hindu hi rehnge
@HaridivSing
@HaridivSing 10 ай бұрын
ਕੁਝ ਗੱਲਾਂ ਗਲਤ ਆ ਜਿਸ ਤਰ੍ਹਾਂ ਕੱਤਕ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ ਕਿਤੇ ਜੰਤਰੀ ਦੇਖੋ ਇਸ ਤਰਕਸ਼ੀਲ ਵਾਲੇ ਨੂੰ ਪੁੱਛੋ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਵਦੀ ਸੁਦੀ ਮੁਤਾਬਿਕ ਮਨਾਇਆ ਜਾਂਦਾ ਤੁਸੀਂ ਕਿਸੇ ਪਿੱਛੇ ਲਗ ਕੇ ਕਮੈਟ ਕਰੀ ਜਾਂਦੇ ਹੋ ਫਿਕਸ ਨਹੀਂ ਹਰ ਸਾਲ ਕੱਤਕ ਸੁਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਭਲਾ ਉਹ ਮੱਘਰ ਵਿੱਚ ਆਵੇ ਭਲਾ ਕੱਤਕ ਵਿੱਚ ਇਹ ਬਿਕਰਮੀ ਕੈਲੰਡਰ ਮੁਤਾਬਿਕ ਨਹੀਂ ਮਨਾਉਂਦੇ ਨਾ ਅੰਗਰੇਜ਼ੀ ਮਹੀਨਿਆਂ ਨਾਲ ਅਸੀਂ ਹਰ ਸਾਲ ਕਤਲ ਸੁਦੀ ਪੂਰਨਮਾਸ਼ੀ ਨੂੰ ਮਨਾਉਂਦੇ ਹਾਂ ਇਸ ਲਈ ਇਕ ਸਾਲ ਕੱਤਕ ਵਿੱਚ ਇਕ ਸਾਲ ਮੱਘਰ ਵਿੱਚ ਆਉਦਾ ਜੇ ਤੁਹਾਨੂੰ ਲੱਗਦਾ ਮੈ ਝੂਠ ਕਹਿੰਦਾ ਜੰਤਰੀ ਡਾਇਰੀ ਦੇਖੋ ਮੈ ਪੜਿਆ ਨਹੀਂ ਤੁਸੀਂ ਪੜੇ ਲਿਖੇ ਹੋ ਆਪ ਪੜੋ ਵਿਚਾਰ ਕਰਿਆ ਕਰੋ ਬਾਣੀ ਵੀ ਪੜੋ ਵਿਚਾਰੋ ਅਜਕਲ ਅੱਧਾ ਸਚ ਅੱਧਾ ਝੂਠ ਮਾਰੀ ਜਾਦੇ
@HarbhansSingh-f9u
@HarbhansSingh-f9u 10 ай бұрын
Bਬਿਲਕੁਲ ਸਹੀ ਬਹੁਤ ਵਧੀਆ
@charanjeetsingh4839
@charanjeetsingh4839 10 ай бұрын
ਬਹੁਤ ਵਧੀਆ ਵਿਚਾਰ ਜੀ, ਬਾਬੇ ਨਾਨਕ ਨੇ ਇੱਕ ਸਾਇੰਟੀਫਿਕ ਧਰਮ ਦੀ ਨੀਹ ਰੱਖੀ, ਜਿਹੜਾ ਕਿ ਪਾਖੰਡ ਵਾਦ ਅਤੇ ਦਵੈਤਵਾਦ ਨੂੰ ਨਹੀ ਮੰਨਦਾ ਸੀ, ਬਾਬਾ ਨਾਨਕ ਮਹਾਨ ਧਾਰਮਿਕ ਕਾਂ੍ਤੀਕਾਰ ਸਨ
@Quotegramm
@Quotegramm 10 ай бұрын
😂 bhai rehn de na aao es di gala vich mere vala comment pad ke jayo
@harbanslalsharma4052
@harbanslalsharma4052 10 ай бұрын
Hun nanakbani vichon geography, mathetics, astrophysics, chemistry, space sciences, medical te surgery vi dasaange.
@jontyrhodes4155
@jontyrhodes4155 10 ай бұрын
Acha ji
@jontyrhodes4155
@jontyrhodes4155 10 ай бұрын
​@@Quotegrammread karlia tera comment Kuch nhi tere paley
@jontyrhodes4155
@jontyrhodes4155 10 ай бұрын
​@@harbanslalsharma4052terey v paley kuch nhi hega
@rajeshbhatthal8309
@rajeshbhatthal8309 7 ай бұрын
❤❤❤
@gurdialchand8068
@gurdialchand8068 10 ай бұрын
ਰੱਬ ਨਾ ਵਿੱਚ ਗੁਰਦੁਵਾਰੇ ਨਾ ਵਿੱਚ ਮੰਦਰ ਨਾ ਵਿੱਚ ਮਸੀਤਾਂ ਰੱਬ ਉਹਨਾ ਨੁੰ ਮਿਲਦਾ ਸਾਫ ਜਿੱਨਾ ਦੀਆਂ ਨੀਤਾਂ ਆਪ ਦੇ ਚੰਗੇ ਵਿਚਾਰ
@DarshanSingh-sn9bl
@DarshanSingh-sn9bl 10 ай бұрын
ਫਿਰ, ਮੰਦਰਾਂ,ਮਸੀਤਾਂ, ਗੁਰਦੁਆਰਾ ਸਾਹਿਬ,ਚ, ਤੂੰ ਢੂਹੀ ਮਰਆਓਣ,ਜਾਂ, ਰਿਹਾ ਹੈ
@Manpreetsingh-tn8yn
@Manpreetsingh-tn8yn 10 ай бұрын
​@@DarshanSingh-sn9bl😂 shiaa yr enni vdiaa bani ditia apne gurus neh eh onu padhan te vicharde ni
@jontyrhodes4155
@jontyrhodes4155 10 ай бұрын
Tenu milgiya bai rab ? Chal assi sarey maadey per tuh taa sacha sikh hai Guru da sikh hain Tenu taa rab milkey gyaa hona Bai ji Daso kuch sanu v
@Manpreetsingh-tn8yn
@Manpreetsingh-tn8yn 10 ай бұрын
@@jontyrhodes4155bhorti 😂 mai bro hje bani pdhreaa hje sehajdhariaaa, te rhi gll rabb Milan di ohvi mil hi jana jidn mai poora guru da sikh bneaa jo k ik din bn hi jana te rhi gll rabb di ohvi mil hi jana vaaaa,, te j tu rabb dekhnaa guru da sikh bnjaa bani pdhn lgja apeh sb shi hojana ,
@Manpreetsingh-tn8yn
@Manpreetsingh-tn8yn 10 ай бұрын
@@jontyrhodes4155 te nah mai tainu mada kiha va v tu chnga mada ,
@ShamsherSingh-i6d
@ShamsherSingh-i6d Ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਆ ਬਿਲਕੁਲ ਸਚਾਈ ਸਾਹਮਣੇ ਲਿਆਂਦੀ ਤਰਕਸ਼ੀਲ ਵਲੋ
@GurmeetBhatti-t7z
@GurmeetBhatti-t7z 10 ай бұрын
My husband is scientist we fully believe guru Ji do bani scientifically ਸਮਪੂਰਨ ਹਨ ਤੁਸੀ ਕਾਮਰੇਡ ਵੀਰੇ ਲੱਗਦੇ ਹੋ ਉੱਨਾਂ ਦੀ ਵਿਚਾਰਧਾਰਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਹਿਚਾਣ ਹੁਕਮੇ ਅੰਦਰ ਸਭ ਕੋ ਬਾਹਿਰ ਹੁਕਮ ਨ ਕੋਇ
@cowboy5262
@cowboy5262 10 ай бұрын
For example? Don't bring philosophy bring scientific facts
@somechannel4959
@somechannel4959 10 ай бұрын
ਗੁਰਬਾਣੀ ਐਹੋ ਜੇ ਪੰਡ ਵਿਦਵਾਨਾਂ ਨੂੰ ਛਿੱਤਰ ਫੇਰੀ ਜਾਂਦੀ ਹੈ 🤷‍♂️.. ਏਹ ਸਿਰਫ ਗੱਲਾਂ ਕਰਨ ਜੋਗੇ ਆ.. 👀 ✍️ ਸਰਕਾਰ ਨਾਲ ਮੱਥਾ ਸਿਰਫ ਖਾਲਸਾ ⚔️ ਪੰਥ ਨੇ ਲਾਇਆ ਨਾ ਕਿ ਕਿਸੇ ਤਰਕਸ਼ੀਲ tattu ਨੇ 😂 🤣. ਇਤਿਹਾਸ ਪੜ੍ਹੋ.. Ikaliya ਗੱਲਾਂ ਨਾਲ ਨੀ. ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕੋਈ ਤਰਕਸ਼ੀਲ ਵਰਗੀ thothi ਵਿਚਾਰਧਾਰਾ ਨੀ ਸੀ ਪੈਦਾ ਕੀਤੀ.. Kyok ਏਹਨਾ ਪੰਡ ਵਿਦਵਾਨਾਂ ਦੀਆ chaliya lehran ਇਕ ਦਿਨ ਚੱਲਦੀ ਆ. ਦੂਜੇ ਦਿਨ ਠੱਪ.. Ehna ਨੂ ਛਿੱਕੂ ਦਾ ਨੀ ਪਤਾ.. ਏਹ ਖ਼ਾਲੀ ਬੈਠ ਕੇ ਕਿਤਾਬਾਂ ਤੋਂ ਪੜੀਆਂ ਬੋਲੀ ਜਾ ਰਹੇ ਆ 🤷‍♂️ ਗੁਰਬਾਣੀ ਦੀ ਇਕ ਵੀ ਗੱਲ ਨ੍ਹੀ ਕੀਤੀ... ਗੁਰਬਾਣੀ duyara ਅਕਾਲ ਪੁਰਖ ਸਾਹਿਬ ਜੀ ਦਾ ਸੰਦੇਸ਼ ਦਿੱਤਾ.. ਏਹ kamraid ਨੂ ਇਕ ਵਾਰੀ ਵੀ ਨੀ ਲਗਿਆ ਵੀ ਗੁਰਬਾਣੀ ਦਾ ਜ਼ਿਕਰ ਕਰਾ.. ਨਾਲੇ ਖੁਦ ਹੀ ਏਹ ਦੋਗਲਾ ਆਖ ਰਿਹਾ ਵੀ ਗੁਰਬਾਣੀ ਦੂਰ ਕੀਤੀ ਜਾ ਰਹੀ ਹੈ 🤷‍♂️.. ਕੁਲ ਮਿਲਾ ਕੇ ਏਹ ਹੁਣ ਖੁਦ ਗੁਰੂ ਅਖਵਾਉਣਾ ਚਾਹੁੰਦਾ! 🤷‍♂️ ✍️ 🔥
@GurmeetBhatti-t7z
@GurmeetBhatti-t7z 10 ай бұрын
Firstly believe Dhan guru Nanak sahib ਹੈ Then sit in the morning between 3-6 am Sit down for get the world everything. Just recite naam on your tongue ਬੋਲੋ ਤੇ ਆਪਣੀ ਆਵਾਜ਼ ਆਪ ਸੁਣੋ this way carry on sit silent and dive deep with in . I forgot to mention before starting do ardaas to Dhan guru Nanak sahib I want to have you experience in my heart please babaji help me . Slowly guru Ji will guide you
@gagandeol2400
@gagandeol2400 10 ай бұрын
​@@somechannel4959sodha lohna chahida veer ehna da
@Soaringsky379
@Soaringsky379 10 ай бұрын
Thonu certificate den da hakk pta ni kehne de ta Sala har ek nu level de dinde o Koi kamred a koi kus hor a
@jagrajsingh3056
@jagrajsingh3056 9 ай бұрын
ਬਹੁਤ ਵਧੀਆ ਵਿਚਾਰ ਸਰਦਾਰ ਜੀ
@krishanmannbibrian
@krishanmannbibrian 10 ай бұрын
ਬਾਬਾ ਨਾਨਕ ਸਾਬ ਤਾਂ ਖੁਦ ਤਰਕ ਨਾਲ ਗੱਲ ਕਰਦੇ ਸੀ, ਪਰ ਸੈਂਕੜੇ ਸਾਲਾਂ ਵਿੱਚ ਪਾਖੰਡ ਦੀ ਖਾਣ ਵਾਲੀਆਂ ਨੇ ਉਹਨਾਂ ਨਾਲ ਵੀ ਕਾਫੀ ਪਾਖੰਡ ਜੋੜ ਦਿੱਤੇ,,ਵੀਰੋ
@Gianijaswindersinghfdk
@Gianijaswindersinghfdk 10 ай бұрын
galat ho veer ji tusi
@chahal-pbmte
@chahal-pbmte 10 ай бұрын
ਬਿਲਕੁਲ ਸਹੀ ਕਿਹਾ ਤੁਸੀਂ।
@mohneetbedi5404
@mohneetbedi5404 10 ай бұрын
Hanji eh sach hai! Asi Darbaar Sahib ji di example le liye. Kinna daan krde ne mere Sikh veer. Kde Shromani commety valeyan nu ya kise jathedar nu puchan di Himmat kiti asi k kithe janda eh Sara paisa? Langar hall ch alag ton daan patar rakheya hoeya. Sara paisa langar ch ta nahi lag janda. Eh jehre jathedar bni baithe ne asi ehna de ghar bharde haan . Sadi Akal pta ni kithe hai. Sanu lagda asi paise da matha tek k apni bhul baksha lvange. Mere veeran nu main ehi kehna k jis din tusi paiseyan de mathe tekne band krte ehna sgpc valeyan di aukat sahmne aajugi.
@balwindersinghsingh5193
@balwindersinghsingh5193 10 ай бұрын
Tu naal see ohna de..
@mohneetbedi5404
@mohneetbedi5404 10 ай бұрын
@@balwindersinghsingh5193 Gall Logic di hundi hai ji. Sadi samajh sanu dassdi hai kehri gall sach ho sakdi hai kehri nahi. Bachpan ton sakhiyan sunde aa rhe haan. Mann humesha doubt ch rehnda si sakhi sunke k je sade guru saheban v us time de pandita vaang khedan khed k dikhaunde si ta fark kithe reh gya si . Guru Nanak ji ne ta ehna veham bharm cho Bahar kadeya si. Par kuch pakhandiyan Sade the guru ji lyi v kahaniyan ghad ditiyan ohna nu vadda sabit krn lyi. Sanu Akal kr Leni chahidi si k sade guru gyan de prakash krke Sade lyi rabb da roop ne na k jadugariyan dikhaun krke. Sakhiyan sach jrur ne par ohna nu tod mrod k sade agge pesh kita gya. Ohna ne koi jadu nahi kite sirf lokan nu sahi hall samjha k sidhe raste pays.
@manmohansingh2961
@manmohansingh2961 10 ай бұрын
ੴੴ ੴੴ ੴ ਇਕਓਅੰਕਾਰ ਜੀ ਦਾ ਬਹੁਤ ਸ਼ੁਕਰ ਹੈ💥 ਵਾਹਿਗੁਰੂ ਦੀ ਜਗਾਹ ਸਾਨੂੰ ਏਕੰਕਾਰੁ ਜੀ ਦਾ ਸ਼ੁਕਰ ਹੀ ਮਨਾਉਣਾ ਚਾਹੀਦਾ ਹੈ🙏 ।।ਸਾਹੇ ਊਪਰਿ ਏਕੰਕਾਰੁ।। ਮ॰1,904 ਨਾਨਕ ਸਾਹਿਬ ਜੀ ਅਨੁਸਾਰ ਸ਼ਬਦ ਏਕੰਕਾਰੁ ਸਭ ਤੋਂ ਉੱਪਰ ਹੈ🙏
@jontyrhodes4155
@jontyrhodes4155 10 ай бұрын
Bakwaas
@baljindersingh1184
@baljindersingh1184 10 ай бұрын
ਬਿਲਕੁਲ ਸਹੀ ਕਿਹਾ ਇਕੱਲਾ ਗੁਰੂ (ਨਾਨਕ ) ਸ਼ਬਦ ਹੈ।ਨਾ ਕਿ ਨਾਨਕ ਦੇਵ ।ਪਹਿਲਾ ਗੁਰੂ ਨਾਨਕ ਯੂਨੀਵਰਸਟੀ ਸੀ ।ਹੁਣ ਨਾਲ ਦੇਵ ਜੋੜ ਦਿੱਤਾ।
@karmabirring
@karmabirring 3 ай бұрын
ਬਹੁਤ ਬਹੁਤ ਧੰਨਵਾਦ ਸਰਦਾਰ ਸੁਰਜੀਤ ਸਿੰਘ ਜੀ।🙏🏻 ਬੇਨਤੀ ਹੈ ਬਾਈ ਮਨਜਿੰਦਰ ਜੀ ਨੂੰ, ਕਿ ਸੁਰਜੀਤ ਸਿੰਘ ਜੀ ਨਾਲ਼ ਦੁਬਾਰਾ ਇੱਕ ਹੋਰ ਇੰਟਰਵਿਊ ਕਰੋ ਜੀ 🙏🏻 ਅਤੇ ਮਾਸਟਰ ਰਾਜਿੰਦਰ ਭਦੋੜ ਜੀ ਨਾਲ਼ ਵੀ ਮੁਲਾਕਾਤ ਕਰੋ ਜੀ 🙏🏻 ਆਪ ਜੀ ਦੀ ਸਮੁੱਚੀ ਟੀਮ ਦਾ ਧੰਨਵਾਦ ਜੀਓ 🙏🏻
@gurdeepgss
@gurdeepgss 10 ай бұрын
ਜਿੰਨਾ ਪੜ੍ਹ ਸਕ ਦਿਓਂ ਪੜ੍ਹੋ ਪੰਜਾਬੀਓ। ਗੁਰੂ ਗ੍ਰੰਥ ਸਾਹਿਬ ਆਪ ਪੜ੍ਹੋ। ਹੋਰ ਗਿਆਨ ਵੀ ਦੁਨੀਆ ਦਾ ਆਪ ਪੜ੍ਹੋ
@knowlittle65
@knowlittle65 8 ай бұрын
ਗੱਲ ਸਹੀ ਹੈ ਸਾਰੇ ਆਪ ਗੁਰਬਾਣੀ ਪੜਨ ਤੇ ਵਿਚਾਰ ਕਰਨ। ਗ੍ਰੰਥ ਨੂੰ ਪੂਰਾ ਗੁਰੂ ਮੰਨਣ ਦੀ ਝੂਠੀ ਰਵਾਇਤ ਕਿਵੇਂ ਤੋੜੀ ਜਾਊਗੀ । ਪੂਰਾ ਯੁੱਧ ਸ਼ੁਰੂ ਹੋ ਜਾਊ। ਚਲ ਰਹੇ ਵਪਾਰ ਨੂੰ ਠੇਸ ਲਗੇਗੀ ।
@PattriamMundar
@PattriamMundar 8 ай бұрын
Phrna he kafi nahi sahi arth ve apa nu ap he khojne pene jo dhadi ,ragi ,sgpc, kathawachka de jhut jo sanu prosiya ja riha ohto bcna pena sahi Grntha de arth kar ke,
@kulwindersingh2254
@kulwindersingh2254 10 ай бұрын
ਬਾਬਿਆ ਨਾਲੋ ਵਧੀਆ ਵਿਚਾਰ ਨੇ ਤੁਹਾਡੇ
@GurmailSing-lalia
@GurmailSing-lalia 10 ай бұрын
ਬਿਲਕੁਲ ਸੱਚ ਵੀਰ ਜੀ। ਤੂੰ ਸਹੀ ਸਿੱਖ ਜੀ। ਲੋਕਾਂ ਨੂੰ ਸਿੱਖਾਆ ਇਨਸਾਆਤ ਦੀ ਇੱਜ਼ਤ ਕਰਨੀ ਸਿੱਖੋ ਜੀ। ਗੁਰੂ ਮੇਲਹ ਸਿੰਗ ਲਾਲੀਆ ਪੰਜਾਬੀ ਬੈਲਜੀਅਮ।
@rashpalsingh2008
@rashpalsingh2008 10 ай бұрын
ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾਂ ਵਾਹਿਗੁਰੂ ਜੀ ਮਿਹਰ ਕਰੋ ਸਿੱਖ ਕੌਮ ਨੂੰ ਜਾਤੀਵਾਦ ਤੋ ਦੂਰ ਕਰੋ, ਆਪਸੀ ਪਿਆਰ ਬਖਸ਼ੋ
@Aaj361
@Aaj361 10 ай бұрын
ਸੰਵਿਧਾਨ ਤਾਂ ਸ਼ਰੇਆਮ ਕਹਿੰਦਾ ਪੈਦਾ ਹੋਏ ਬੱਚੇ ਦੀ ਜਾਤੀ ਲਿਖੋ
@girlsguidetosurvival
@girlsguidetosurvival 10 ай бұрын
​@@Aaj361kithe likhya constitution vich janam te jaat likhan da? Kade padhyaa vi hai samvidhaan?
@Aaj361
@Aaj361 10 ай бұрын
@@girlsguidetosurvivalਭਰਾ ਹਰੇਕ ਸਕੂਲ ਚ ਬੱਚੇ ਨਾਲ ਹਰੇਕ ਪੋਸਟ ਤੇ ਪਰਸਨ ਨਾਲ ਜਾਤ ਮੈਂਨਸਨ ਹੈ l ਇਹ ਇਜਾਜਤ ਸੰਵਿਧਾਨ ਦਿੰਦੈ ਨਾ ਕੇ ਪਾਕਿਸਤਾਨ
@jaswindersinghchaaker4639
@jaswindersinghchaaker4639 10 ай бұрын
Bakwaas karda,
@drnirmalsingh4763
@drnirmalsingh4763 2 ай бұрын
​@@Aaj361sanvidhan eh vi kehnda hai ki saariyan jaatiyan nu equal rights ne
@rattandhaliwal
@rattandhaliwal 9 ай бұрын
ਇਤਹਾਸ ਹਮੇਸ਼ਾ ਤਾਕਤ ਵਾਲੇ ਵੱਲੋਂ ਆਪਣੇ ਮੁਫ਼ਾਦ ਲਈ ਲਿਖਵਾਇਆ ਜਾਂਦਾ ਹੈ ਜਿਵੇਂ ਅੱਜ ਕੱਲ ਆਰ ਆਰ ਐਸ ਸਿੱਖਾਂ ਤੇ ਮੁਸਲਮਾਨਾਂ ਨੂੰ ਇਤਿਹਾਸ ਵਿੱਚੋਂ ਮਨਫੀ ਕਰਨ ਤੇ ਜੋਰ ਲਾ ਰਹੀ ਹੈ, ਵਾਹਿਗੁਰੂ ਇਹਨਾਂ ਨੂੰ ਅਕਲ ਦੇਵੇ ਇਹ ਸਮੇਂ ਨਾਲ ਤਾਂ ਮਨਫੀ ਹੋ ਸਕਦਾ ਹੈ ਪਰ ਇਤਿਹਾਸ ਕਦੀ ਮਰਦਾ ਨਹੀਂ ਫਿਰ ਸਮੇਂ ਨਾਲ ਉਜਾਗਰ ਹੋ ਜਾਂਦਾ ਹੈ।ਅਮੀਨ।
@amarjeetsingh1158
@amarjeetsingh1158 10 ай бұрын
ਸਰਦਾਰ ਸਾਹਿਬ ਆਪ ਜੀ ਦੀ ਵਾਹਿਗੁਰੂ ਲੰਮੀ ਉਮਰ ਕਰਨ, ਬਹੁਤ ਹੀ ਵਧੀਆ ਤਰੀਕੇ ਨਾਲ ਅਸਲੀਅਤ ਦੇ ਨਾਲ ਆਪਣੀ ਗੱਲ ਸਮਝਾਈ ਧਨਵਾਦ ਜੀ
@Gianijaswindersinghfdk
@Gianijaswindersinghfdk 10 ай бұрын
swaah asleaqt dassi aaa
@bhupinderdhaliwal7096
@bhupinderdhaliwal7096 10 ай бұрын
ਵੀਰ ਜੀ ਬਾਬਾ ਨਾਨਕ ਮਹਾਨ ਕਵੀ ਸੀ ਉਹ ਤਾਂ ਸਾਨੂੰ ਸਮਝਾਉਂਦੇ ਸਨ ਕੇ ਕੋਈ ਰੱਬ ਨਹੀ ਇਨਾਂ ਪੁਜਾਰੀਬਾਦ ਤੋਂ ਬਚੋ ਪੁਜਾਰੀ ਲਾਣੇ ਨੇ ਨਾਨਕ ਰੱਬ ਬਣਾ ਦਿੱਤਾ
@gurlabhsingh8072
@gurlabhsingh8072 3 ай бұрын
ਗੱਲਾ ਸੱਚੀਆਂ ਹਨ ਬਾਬਾ ਨਾਨਕ ਇਸ ਤਰ੍ਹਾਂ ਨਹੀਂ ਸੀ ਜਿਸ ਤਰ੍ਹਾਂ ਵਿਖਾ ਦਿੱਤਾ
@rajinderbhatti2382
@rajinderbhatti2382 Ай бұрын
ਦੋਦਰ ਸਾਹਿਬ ਪੋਡਕਾਸਟ ਸੁਣ ਕੇ ਪਤਾ ਲੱਗਦਾ ਹੈ ਬਾਬੇ ਨਾਨਕ ਦੀ ਸੋਚ ਸਹੀ ਸੀ ਆਪਣੇ ਲਾਣੇ ਨੇ ਇੱਸ ਨੇ ਆਪਣੀ ਕਰਨੀ ਸ਼ੁਰੂ ਕਰ ਦਿਤੀ
@navdeepsukhi1846
@navdeepsukhi1846 10 ай бұрын
ਰੋਨਾਲਡੋ ਨੀ ਲਿਓਨਾਰਡੋ ਡ ਵਿੰਚੀ ਹੈ। ਬਾਕੀ ਗੁਰੂ ਨਾਨਕ ਜੀ ਨੂੰ ਇਹਨੂੰ ਉਹਨੂੰ ਕਹਿਕੇ ਸੰਬੋਧਨ ਕਰਨਾ ਕਿੰਨੀ ਕੁ ਅਕਲ ਵਾਲੀ ਗੱਲ ਹੈ।
@intelvestor
@intelvestor 10 ай бұрын
Baba nanak v keha.. Ese krke video bnayi ki vehm bharm door hove
@inderjitgill7800
@inderjitgill7800 10 ай бұрын
ਬਿਲਕੁਲ ਸਹੀ ਹੈ ਜੀ ਕਿਉਕਿ ਜੋ ਵੀ ਕਿਸੇ ਨੇ ਆਪਣੇ ਲਈ ਜਾਂ ਪਬਲਿਕ ਨੂੰ ਖੁਸ਼ ਕਰਨਾ ਉਹ ਸਮੇ ਦੇ ਨਾਲ ਦੀ ਗਲਾਂ ਸੁਣਾਉਦੇ ਹਨ ਉਸ ਦੇ ਦੱਸੇ ਰਸਤੇ ਚਲਣਾ ਨਹੀ ਦਸਦੇ ਉਹ ਹੱਕ ਸੱਚ ਦੇ ਰਸਤੇ ਚਲਣਾ ਦੱਸਿਆ ਧੰਨਵਾਦ ਜੀ
@chuharsingh6259
@chuharsingh6259 10 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਜਗਤ ਗੁਰੂ ਬਾਬਾ ਨਾਨਕ ਦੇਵ ਜੀ ਅਵਤਾਰ ਗੁਰੂ ਪੂਰਵ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਸਰਬੱਤ ਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🙏
@GurpreetGonianeWala
@GurpreetGonianeWala 9 ай бұрын
ਬਹੁਤ ਵਧੀਆ ਵਿਚਾਰ ਦੌਧਰ ਜੀ, ਸਹੀ ਤਾਂ ਬਾਬੇ ਨਾਨਕ ਨੇ ਤਰਕ ਕਰਨ ਦੀ ਗੱਲ ਹੀ ਕੀਤੀ ਹੈ। ਪਰ ਜਦੋਂ ਤੁਹਾਡੇ ਵਰਗੇ ਕੋਈ ਵਿਚਾਰ ਯਾਂ ਤਰਕ ਕਰਦਾ ਹੈ ਓਹਨੂੰ ਤਰਕਸ਼ੀਲ ਕਹਿ ਕੇ b ਭੰਡੱਦੇ ਨੇ ਇਹ ਘੱਗਰੀਆਂ ਵਾਲੇ।
@BaljinderSingh-ek7ie
@BaljinderSingh-ek7ie 10 ай бұрын
ਬਾਈ ਨੇ ਮੇਰੇ ਦਿਲ ਦੀ ਗੱਲ ਕਰਤੀ Same to same ਮੇਰੀ ਸੋਚ 💯
@dps1070
@dps1070 10 ай бұрын
GURU nanak dev Gobind roop
@jasssarwara8134
@jasssarwara8134 10 ай бұрын
ਬਹੁਤ ਵਧੀਆ ਗੱਲ ਕਹੀ ਜੀ
@karamjitsingh8913
@karamjitsingh8913 10 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@Sukhvindersingh1313-i2b
@Sukhvindersingh1313-i2b 10 ай бұрын
ਵੀਰ ਗੁਰੂ ਦਾ ਨਾਮ ਸਤਕਾਰ ਨਾਲ ਬੋਲ ਵਾਹਿਗੁਰੂ ਜੀ
@rubysekhon8022
@rubysekhon8022 10 ай бұрын
Veer g main hairaan aa jehde viewers ne ehnu appreciate kita comments vch
@rubysekhon8022
@rubysekhon8022 10 ай бұрын
Ehnu te bolan da ee ni pta
@diljeetsingh83
@diljeetsingh83 6 ай бұрын
ਸਹੀ ਗੱਲਾਂਨੇ ਵੀਰ ਦੀਆਂ ਸ਼ੁਕਰੀਆ
@bahadursingh9718
@bahadursingh9718 10 ай бұрын
ਪੱਤਰਕਾਰ ਵੀਰੇ ਬਾਈਂ ਦੀਆਂ ਗੱਲਾਂ ਕਿਧਰ ਤੋਂ ਕਿਧਰੇ ਜਾਂ ਰਹੀਂਆ ਹਨ।ਪਰ ਕੁੱਝ ਗੱਲਾਂ ਸਹੀਂ ਵੀ ਹਨ ਕੁੱਝ ਗਲ੍ਤ ਵੀ ਹਨ ਧੰਨਵਾਦ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ ਗੋਗਾਂ ਪਹਿਲਵਾਨ
@sukhmangamer9809
@sukhmangamer9809 10 ай бұрын
वीर जी आपका कौन सा गांव है
@AmarjitSingh-gx3fy
@AmarjitSingh-gx3fy Ай бұрын
ਬਿਲਕੁਲ ਠੀਕ ,ਬਹੁਤ ਵਧੀਆ, ਸ਼ੁਕਰੀਆ
@gurwantsingh3187
@gurwantsingh3187 10 ай бұрын
ਮੇ ਤੁਹਾਡੇ ਨਾਲ ਬਿਲਕੁੱਲ ਸਹਿਮਤ ਹਾ ਭਾਈ ਸਹਿਬ ਜੀ
@JagdishSingh-mv7og
@JagdishSingh-mv7og 10 ай бұрын
ਇਸ ਮਨੁੱਖ ਨੂੰ ਗੁਰੂ ਗ੍ਰੰਥ ਸਾਹਿਬ ਅਤੇ ਨਾਨਕ ਦੀ ਬਾਣੀ ਪੜ੍ਹਨ ਦੀ ਲੋੜ ਹੈ, ਸਾਰੀ ਬਾਣੀ ਸਾਧ ਸੰਗਤ ਅਤੇ ਸਾਧ ਸੰਗਤ ਸੇਵਾ ਨੂੰ ਉਤਸ਼ਾਹਤ ਕਰਦੀ ਹੈ। ਫਿਰ ਸਾਧ ਸੰਗਤ ਆਮ ਲੋਕ ਨਹੀਂ, ਬਾਣੀ ਇਹ ਪ੍ਰਚਾਰ ਕਰਦੀ ਹੈ ਕਿ ਲੋਕਾਂ ਨੂੰ ਸਾਧ ਸੰਗਤ ਨੂੰ ਲੱਭਣਾ ਚਾਹੀਦਾ ਹੈ ਅਤੇ ਮਿਲਣਾ ਚਾਹੀਦਾ ਹੈ (ਸੱਚਾ ਸਾਧ ਪਖੰਡੀ ਨਹੀਂ) ਉਸਨੇ ਆਪਣੀ ਦਾੜ੍ਹੀ ਰੰਗ ੀ ਹੈ ਅਤੇ ਗੁਰੂ ਨਾਨਕ ਦੇਵ ਜੀ ਬਾਰੇ ਭਾਸ਼ਣ ਦਿੱਤਾ ਹੈ। ਇਹ ਅੱਜ ਦਾ ਸਮਾਜ ਹੈ, ਹਰ ਲੰਡੀ ਬੁਚੀ ਮਹਾਰਾਜ ਹੈ।
@amansandhu6654
@amansandhu6654 10 ай бұрын
ਸਾਡੇ ਆਲਿਆ ਨੇ ਇਹ ਸਭ ਆਪ ਜੋੜ ਦਿੱਤਾ,,,,,,ਪਰ ਬਾਕੀ ਦੇਸ਼ਾਂ ਵਾਲਿਆ ਕਿਉਂ ਬਾਬੇ ਨਾਨਕ ਨੂੰ ਪੀਰ ਪੈਗੰਬਰ ਦਾ ਦਰਜਾ ਦਿੱਤਾ,,,, ਬਾਬੇ ਨਾਨਕ ਨੇ ਮੱਕਾ ਘੁਮਾ ਦਿਤਾ,,,,, ਨਾਨਕ ਝੀਰੇ ਅਜੇ ਤਕ ਪਾਣੀ ਪਤਾ ਨਹੀਂ ਕਿਥੋਂ ਆਈ ਜਾਦਾ,,,ਤਿੱਬਤ,ਚੀਨ ਵਾਲੇ ਬਾਬੇ ਨੂੰ ਮੰਨਦੇ ਆ,,,,,,,
@DarshanSingh-sn9bl
@DarshanSingh-sn9bl 10 ай бұрын
ਪਰ,ਵੀਰ, ਜੀ ਇਹ ਕੰਜ਼ਰ, ਕਿਥੋਂ, ਪੈਦਾ,ਹੋ, ਗਿਆ,ਜੋ, ਨਾਜਾਇਜ਼, ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਅਜ਼ਮਤ,ਤੇ, ਨੁਕਤਾਚੀਨੀ,ਕਰ, ਰਿਹਾ ਹੈ।
@JagdeepSingh-qu8hk
@JagdeepSingh-qu8hk 10 ай бұрын
Esnu kale nu problem AA guru ji ton
@mohneetbedi5404
@mohneetbedi5404 10 ай бұрын
Hairani di gall hai jo v mere Sikh veer is bande diyan gallan nu jhoothla rhe ho ik vaar samajhan di koshish kro oh ki keh rhe ne. Sri Guru Nanak ji Sanu Pandit vaad de ghere ch nikalan lyi kehke gye si. Oh chamatkaran ch vishwas nahi rakhde si balki apni hathi kirt nu tarjih dinde si. Asi apne guru ji nu hi chamatkari sabit krn te lge haan. Pher Sache sikh di gall kithe reh gyi?
@garrypari3355
@garrypari3355 10 ай бұрын
@@mohneetbedi5404 oh theek a bt eh ta shri guru sahib nu v nakli granth dsi jnda
@garrypari3355
@garrypari3355 10 ай бұрын
@@mohneetbedi5404 god di rachna guru ji maharaj koi shakti c te rahegi Kise v dharm nu jhottha nhi keha ja skda Ajj kal de lok galt aa oh paise kma rahe a dharm de naam te Appa kdi v apni zindagi apni marji nal nhi chla skde insaan bhut kuch sochda bt sab kuch os de according kyu nhi chlda Kyuki insaan nhi chla skda isnu sab kuch god de hath vich a te guru nanak patshah ji os god de roop ch c
@f4foood
@f4foood Ай бұрын
Boht vdia jankari
@razygrewal2520
@razygrewal2520 10 ай бұрын
ਬਿਲਕੁਲ ਸਹੀ
@SeesalMasim
@SeesalMasim 8 ай бұрын
Aap de bahut bahut vadiya vichar,,
@NirmalsinghHirka
@NirmalsinghHirka 10 ай бұрын
ਏਹ ਲੋਕ ਗੱਲਾਂ ਸੁਣਾਕੇ ਰੋਟੀ ਦੇ ਹੀਲੇ ਲੱਗੇ ਹਨ ਬਾਬੇ ਦੇ ਜਨਮ ਵੇਲੇ ਕੋਲ਼ ਬੈਠੇ ਸੀ ❤
@garrypari3355
@garrypari3355 10 ай бұрын
Hor ki ta jiwe eh kol baithe c ehnu kida pta bala mardana nal nhi gye udasi ch Bhakai mari jnda
@spsingh6257
@spsingh6257 10 ай бұрын
ਕੋਲ਼ ਤਾਂ ਤੁਸੀਂ ਵੀ ਨੀ ਸੀ ਬੈਠੇ ਵੀਰੇ 🌷🌷🌷🌷
@Manjitsingh-ve5dv
@Manjitsingh-ve5dv 10 ай бұрын
​@@spsingh6257ਵੀਰ ਪੁਜਾਰੀ ਕਦੇ ਵੀ ਸੱਚ ਦੇ ਰਸਤੇ ਨਹੀਂ ਆਉਣਗੇ
@gurnamsinghrattu4449
@gurnamsinghrattu4449 10 ай бұрын
Please can you name the person who was sitting with guru Nanak dev ji.
@rajveerrandhawa9453
@rajveerrandhawa9453 9 ай бұрын
Jina nu koi km ni labda, oh eh sab boln lag jande, har koi apne app nu sayana samjda, sab guru galat ne eh sahi ne, bai mardna nal nhi c, eh nal c
@baldevpundir4151
@baldevpundir4151 10 ай бұрын
हमारे लिए तो श्री गुरु नानक देव जी भगवान स्वरूप है बाकी हमें कुछ लेना देना नहीं प्यार से बोलो श्री वाहेगुरु जी श्री वाहेगुरु जी श्री वाहेगुरु
@RajdeepSingh-c3v
@RajdeepSingh-c3v 10 ай бұрын
Did you. Not agree with. Atac riverside troops cross the river.
@dps1070
@dps1070 10 ай бұрын
NANAK dev Gobind roop
@rajuheman009
@rajuheman009 10 ай бұрын
I am sikh i love hindu dharam
@ss-pm6oj
@ss-pm6oj 10 ай бұрын
@deshpremi6295
@deshpremi6295 4 ай бұрын
यदि गुरु नानक देव जी को भगवान मानते हो तो फिर उनकी वाणी को क्यों नहीं मानते।
@indarjitsingh3811
@indarjitsingh3811 10 ай бұрын
ਬਹੁਤ ਵਧੀਆ ਗੱਲਾ ਕੀਤੀਆਂ ਜੀ, ਅਗੇ ਤੋਂ ਵੀ ਉਪਰਾਲਾ ਕਰੋ ਵੀਰ ਜੀ ਇਹੋ ਜਿਹੀਆਂ interviews ਕਰਨ ਲਈ, it's informative video, ਬਹੁਤ ਵਧੀਆ ਲੱਗਿਆ ਗੱਲਾ ਸੁਣ ਕੇ
@DarshanSingh-sn9bl
@DarshanSingh-sn9bl 10 ай бұрын
ਹਾਂ ਤੇਰੇ, ਵਰਗੇ, ਬੇਵਕੂਫ਼, ਸੁਣਦੇ ਹਨ ਤਾਂ,ਹੀ,ਐਹੋ, ਜਿਹੇ, ਕੁੱਤੇ ਭੌਂਕਦੇ,ਹਨ।
@satnaamwaheguru573
@satnaamwaheguru573 10 ай бұрын
ਧੰਨਵਾਦ ਸਹਿਤ ਗੁਰਮਤ। ਵੀਚਾਰ ਚਰਚਾ ਕੀਤੀ ਗਈ ਹੈ ਜੀ ਸ੍ਰੀ ਵਾਹਿਗੁਰੂ ਜੀ
@BabbuGhudani-vp1dq
@BabbuGhudani-vp1dq 10 ай бұрын
101 %sahi
@narinderheer5745
@narinderheer5745 10 ай бұрын
ਲੱਖ ਲੱਖ ਰੁਪਏ ਦੀ ਗੱਲ ਬਹੁਤ ਬਦੀਆ ਬੀਰ ਜੀ 🌹🌹🙏🏻
@HarjinderKaur-dq1ex
@HarjinderKaur-dq1ex 10 ай бұрын
ਜੇ ਨਹੀ ਕੁਝ ਪਲੈ ਤਾਂ ਧੰਨ ਗੁਰੂ ਨਾਨਕ ਕਿਹ ਲਵੋ ਵਾਹਿਗੁਰੂ ਕਿਹ ਲਵੋ ਰੱਬ ਤੁਹਾਡਾ ਭਲਾ ਕਰੇ ਨਾ ਆਪਾ ਕੋਈ ਜੋੜ ਲਵੋ ਸੂਈ ਲੈ ਕੇ ਵੇਖੋ ਕੈਚੀ ਨਾ ਵਰਤੋ ਹੱਥ ਬੰਨ ਕੇ ਬੇਨਤੀ ਹੈ ਈਰਖਾ ਨਾ ਕਰੋ ਵਾਹਿਗੁਰੂ ਸਭ ਦਾ ਭਲਾ ਕਰੇ
@balwindersinghbanger3086
@balwindersinghbanger3086 10 ай бұрын
Hlo
@Indermanes313
@Indermanes313 10 ай бұрын
Bilkul sahi kaha hai aap ji ne.
@sanjhkamboj5451
@sanjhkamboj5451 10 ай бұрын
ਮੇਰੇ ਖਿਆਲ ਵਿੱਚ ਜਿੰਨੀ ਇੱਜ਼ਤ ਨਾਨਕ ਪਾਤਸ਼ਾਹ ਨੂੰ ਉਹਨਾਂ ਦੀ ਵਿਚਾਰਧਾਰਾ ਨੂੰ ਲੋਕਾਂ ਸਾਹਮਣੇ ਲਿਆਉਣ ਵਿੱਚ ਹੈ ਹੋਰ ਵੱਧ ਹੋ ਨਹੀਂ ਸਕਦੀ ਧਿਆਨ ਨਾਲ ਸੁਣੋ ਤੇ ਸੋਚੋ ਕਿੰਨਾ ਵਿਸ਼ਵਾਸ ਘਾਟ ਹੈ ਸਾਡੇ ਗੁਰੂਆਂ ਦੀ ਵਿਚਾਰਧਾਰਾ ਨਾਲ
@balwindersinghbanger3086
@balwindersinghbanger3086 10 ай бұрын
@@sanjhkamboj5451 right g
@jontyrhodes4155
@jontyrhodes4155 10 ай бұрын
​@@balwindersinghbanger3086hlo hlo 123 Hlo hlo 123
@sonyvalu6137
@sonyvalu6137 10 ай бұрын
ਵੀਰ ਜੀ ਤੁਸੀਂ ਬਹੁਤ ਗਲਤ ਬੋਲੀ ਜਾਦੇ ਹੋ। ਵਾਹਿਗੁਰੂ ਜੀ ਕਿਹ। ਸਕਦੇ ਹੋ। ਤੁਸੀਂ ਕਿਹੜਾ ਬਾਬਾ ਜੀ ਦੇ ਨਾਲ ਸੀ
@PargatSingh-fd8fg
@PargatSingh-fd8fg 10 ай бұрын
ਕਾਮਰੇਡ ਸਾਹਿਬ ਬਹੁਤ ਹੀ ਸੱਚ ਬੋਲਿਆ ਜੀ ਤੁਸੀਂ। 🙏🙏✊✊👌👌
@DarshanSingh-sn9bl
@DarshanSingh-sn9bl 10 ай бұрын
ਕਾਮਰੇਡ,ਗਲਤ, ਬਕਵਾਸ,ਕਰ, ਰਿਹਾ ਹੈ,ਇਹ, ਲੋਕ, ਪਰਮਾਤਮਾ, ਨੂੰ, ਨਹੀਂ, ਮੰਨਦੇ,ਸੋ, ਇਹ, ਗੁਰੂ,ਘਰ,,ਦਾ, ਦੋਖੀ, ਹੈ,ਇਹ,ਕੁੱਤਾ,ਕੌਣ,ਹੁੰਦਾ,ਸਿਖ,ਧਰਮ, ਵਾਰੇ ਬੋਲਣ, ਵਾਲਾ,ਇਹ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਵਾਰੇ,ਗਲਤ, ਬੋਲ, ਰਿਹਾ,ਹੈ, ਤੇ, ਪੱਤਰਕਾਰ, ਖੁਦ ਉਸ ਨੂੰ,ਭੜਕਾ, ਰਿਹਾ ਹੈ, ਤੇ ਇਹ, ਸਰਸੇ ਵਾਲੇ ਸਾਧ,ਦਾ,ਚੇਲਾ,ਲਗਦਾ, ਹੈ,ਸਿੱਖ, ਜਥੇਬੰਦੀਆਂ,ਇਸ, ਤੇ ਸਖ਼ਤ,ਐਕਸ਼ਨ, ਲੈਣ, ਪਹਿਲੀ ਗੱਲ ਇਹ,ਦਾੜੀ,ਕੱਟਣ, ਵਾਲਾ, ਹੈ,ਇਹ,ਕੀ,ਜਾਣੇ, ਗੁਰੂ, ਸਾਹਿਬ ਜੀ ਵਾਰੇ
@BharatKumar-re8zf
@BharatKumar-re8zf 10 ай бұрын
​@@DarshanSingh-sn9bl😂😂😂😂. Eh sikh di pribahsha dekho ...kkh ni hai kise tarm ch ...sab dukandariya aa...
@Deep295-c8c
@Deep295-c8c 8 ай бұрын
ਧੰਨ ਧੰਨ ਬਾਬਾ ਨਾਨਕ
@suchasinghs233
@suchasinghs233 10 ай бұрын
ਊਨੂ ਤੇ ਓਨੇ ਇਸ ਤਰ੍ਹਾਂ ਕਹਿ ਰਿਹਾ ਜਿਵੇਂ ਬਾਬੇ ਨਾਨਕ ਤੋਂ ਵੱਡਾ ਹੋਵੇ ਜਿਸ ਬਾਬੇ ਦਾ ਲੋਹਾ ਉਦੋਂ ਅੱਜ ਆਉਣ ਵਾਲੇ ਸਮੇਂ ਦੁਨੀਆਂ ਨੂੰ ਮੰਨਣਾ ਪਵੇਗਾ
@nirmalsingh262726
@nirmalsingh262726 10 ай бұрын
Baba ji ne taan hi keha si Ghar ghar hoye bahenge rama
@Gurjitsingh-r9y
@Gurjitsingh-r9y 10 ай бұрын
Bai hankaar ser chaddiya adey saaley de
@rocky-ho6or
@rocky-ho6or 3 ай бұрын
​@@Gurjitsingh-r9ysala bolna galt gal ne ?
@gurpratapsinghsandhu5275
@gurpratapsinghsandhu5275 10 ай бұрын
ਸਾਰੇ ਭੇਖੀ ਗੱਲਾਂ ਦੇ ਕੜਾਹ ਵਾਲੇ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਤੋਂ ਦੂਰ ਹਨ।
@gurmailsinghpandher8834
@gurmailsinghpandher8834 10 ай бұрын
ਬਾਬੇ ਨੇ ਲਿਖੀ ਸੀ ਬਾਣੀ ਭਲੇ ਲਈ ਸੰਸਾਰੀਆਂ ਦੇ ਕੀ ਪਤਾ ਸੀ ਓਦੋਂ ਇਹ ਹੱਥ ਆਉ ਵਪਾਰੀਆਂ ਦੇ ।
@JasbirSingh-is5rl
@JasbirSingh-is5rl 4 күн бұрын
Babba, Nanak, dhan, dhan, philosopher, scientists❤❤❤❤❤
@arabiantrucker3926
@arabiantrucker3926 10 ай бұрын
ਗੱਲਾਂ ਤਾਂ ਬਾਈ ਸਹੀ ਲਗਦੀਆਂ ਨੇ ,ਬਾਈ ਜੀ ਮੈਂ ਸਾਊਦੀ ਅਰਬ ਰਹਿਨਾ ਏਥੇ ਸਾਰਾ ਮੁਲਕ ਖੜ ਜਾਂਦਾ ਨਮਾਜ਼ ਦੇ ਟੈਮ, ਤੇ ਅਪਾਂ ਚੋ ਬੌਹਤ ਲੋਕਾਂ ਨੂੰ ਤਾਂ ਆਪਣਾ ਮੂਲ ਮੰਤਰ ਹੀ ਨੀ ਯਾਦ ਹੋਣਾ ਬਾਈ, ਧਰਮ ਦੇ ਪੱਕੇ ਨੇ ਇਹ ਲੋਕ,ਆਪਾਂ ਤਾਂ ਹਜੇ ਰੁਲਦੇ ਹੀ ਫਿਰੀ ਜਾਨੇ ਆ,
@somechannel4959
@somechannel4959 10 ай бұрын
ਗੁਰਬਾਣੀ ਐਹੋ ਜੇ ਪੰਡ ਵਿਦਵਾਨਾਂ ਨੂੰ ਛਿੱਤਰ ਫੇਰੀ ਜਾਂਦੀ ਹੈ 🤷‍♂️.. ਏਹ ਸਿਰਫ ਗੱਲਾਂ ਕਰਨ ਜੋਗੇ ਆ.. 👀 ✍️ ਸਰਕਾਰ ਨਾਲ ਮੱਥਾ ਸਿਰਫ ਖਾਲਸਾ ⚔️ ਪੰਥ ਨੇ ਲਾਇਆ ਨਾ ਕਿ ਕਿਸੇ ਤਰਕਸ਼ੀਲ tattu ਨੇ 😂 🤣. ਇਤਿਹਾਸ ਪੜ੍ਹੋ.. Ikaliya ਗੱਲਾਂ ਨਾਲ ਨੀ. ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕੋਈ ਤਰਕਸ਼ੀਲ ਵਰਗੀ thothi ਵਿਚਾਰਧਾਰਾ ਨੀ ਸੀ ਪੈਦਾ ਕੀਤੀ.. Kyok ਏਹਨਾ ਪੰਡ ਵਿਦਵਾਨਾਂ ਦੀਆ chaliya lehran ਇਕ ਦਿਨ ਚੱਲਦੀ ਆ. ਦੂਜੇ ਦਿਨ ਠੱਪ.. Ehna ਨੂ ਛਿੱਕੂ ਦਾ ਨੀ ਪਤਾ.. ਏਹ ਖ਼ਾਲੀ ਬੈਠ ਕੇ ਕਿਤਾਬਾਂ ਤੋਂ ਪੜੀਆਂ ਬੋਲੀ ਜਾ ਰਹੇ ਆ 🤷‍♂️ ਗੁਰਬਾਣੀ ਦੀ ਇਕ ਵੀ ਗੱਲ ਨ੍ਹੀ ਕੀਤੀ... ਗੁਰਬਾਣੀ duyara ਅਕਾਲ ਪੁਰਖ ਸਾਹਿਬ ਜੀ ਦਾ ਸੰਦੇਸ਼ ਦਿੱਤਾ.. ਏਹ kamraid ਨੂ ਇਕ ਵਾਰੀ ਵੀ ਨੀ ਲਗਿਆ ਵੀ ਗੁਰਬਾਣੀ ਦਾ ਜ਼ਿਕਰ ਕਰਾ.. ਨਾਲੇ ਖੁਦ ਹੀ ਏਹ ਦੋਗਲਾ ਆਖ ਰਿਹਾ ਵੀ ਗੁਰਬਾਣੀ ਦੂਰ ਕੀਤੀ ਜਾ ਰਹੀ ਹੈ 🤷‍♂️.. ਕੁਲ ਮਿਲਾ ਕੇ ਏਹ ਹੁਣ ਖੁਦ ਗੁਰੂ ਅਖਵਾਉਣਾ ਚਾਹੁੰਦਾ! 🤷‍♂️ ✍️ 🔥
@BaldevSinghBal-dg9fh
@BaldevSinghBal-dg9fh 10 ай бұрын
Ehu jehe apane ap guru bandh han.
@arabiantrucker3926
@arabiantrucker3926 8 ай бұрын
@@somechannel4959 ਸਹੀ ਆ ਬਾਈ, ਗਲ ਤਾਂ ਸਾਰੀ ਆਗੂ ਦੀ ਹੈ ਅੱਜ ਦੇ ਸਮੇਂ ਸਿੱਖਾਂ ਦਾ ਕੋਈ ਆਗੂ ਨਹੀਂ ਹੈ, ਪ੍ਰਚਾਰਕ ਹੋਰ ਈ ਕੰਮਾਂ ਚ ਲੱਗੇ ਨੇ, ਜੇ ਕੋਈ ਆਗੂ ਉੱਠਦਾ ਵੀ ਹੈ ਕੌਮ ਨੂੰ ਸੇਧ ਦੇਣ ਆਲਾ ਤਾਂ ਸਰਕਾਰਾਂ ਓਹਨੂੰ ਮਾਰ ਦਿੰਦੀਆਂ ਜਾਂ ਜੇਲਾਂ ਚ ਬੰਦ ਕਰ ਦਿੰਦੀਆਂ|
@dalbirsinghlahiri7321
@dalbirsinghlahiri7321 5 ай бұрын
ਤਰਕ ਨੂੰ ਜਿਹੜੇ ਬਰਦਾਸ਼ਤ ਨਹੀਂ ਕਰ ਸਕਦੇ,ਉਹ ਗਾਲ਼ਾਂ ਤੋਂ ਸਿਵਾਏ ਹੋਰ ਕੁਝ ਨਹੀਂ ਕਰ ਸਕਦੇ।
@deshpremi6295
@deshpremi6295 4 ай бұрын
ਗੁਰੂ ਗੋਬਿੰਦ ਸਿੰਘ ਨੇ ਜ਼ਾਲਿਮ ਸਰਕਾਰ ਦੇ ਵਿਰੁੱਧ ਖਾਲਸਾ ਫੌਜ ਬਣਾਈ ਸੀ। ਉਹਨਾਂ ਨੇ ਕੋਈ ਨਵਾਂ ਧਰਮ ਨਹੀਂ ਚਲਾਇਆ ਸੀ। ਉਹਨਾਂ ਨੇ ਤਾਂ ਸਿਰਫ ਗੁਰਬਾਣੀ ਨੂੰ ਮਾਨਤਾ ਦਿੱਤੀ ਹੈ। ਪਵਿੱਤਰ ਗੁਰਬਾਣੀ ਵਿੱਚ ਸਾਫ਼ ਲਿਖਿਆ ਹੈ -- ਸਰਬ ਧਰਮ ਮਹਿ ਸ੍ਰੇਸਟ ਧਰਮ ਹਰਿ ਕਾ ਨਾਮੁ ਜਪਿ ਨਿਰਮਲ ਕਰਮ।। ਭਾਵ ਨਾਮ ਜਪਣਾ ਅਤੇ ਚੰਗੇ ਕੰਮ ਕਰਨਾ ਹੀ ਸਾਰੇ ਧਰਮਾਂ ਨਾਲੋਂ ਚੰਗਾ ਧਰਮ ਹੈ।
@Nationalist04
@Nationalist04 10 күн бұрын
100 feesad sach keha tussi bai ji
@Surjeet_singh.
@Surjeet_singh. 10 ай бұрын
ਭਾਈ ਸਾਬ ਅਸੀਂ ਐਨੇ ਵੱਡੇ ਨਹੀਂ ਇਹ ਤੁਲਨਾ ਕਰ ਸਕੀਏ
@mittikhak
@mittikhak 10 ай бұрын
ਜਪ੍ਹਉ ਜਿਨ੍ਹ੍ਹ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨ ਆਯਉ ॥
@SatnamSingh-mc2oq
@SatnamSingh-mc2oq 8 ай бұрын
100% RIGHT ❤
@santlashmanmuni6045
@santlashmanmuni6045 10 ай бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ। ਜਿਹੜੇ ਗੁਰੂ ਸਾਹਿਬ ਤੇ ਕਿੰਤੂ ਪ੍ਰੰਤੂ ਕਰਦੇ ਨੇ ਗੁਰੂ ਜੀ ਦੀਆਂ ਕਦੇ ਵੀ ਖੁਸ਼ੀਆਂ ਪ੍ਰਾਪਤ ਨਹੀਂ ਕਰ ਸਕਦੇ
@HARJEETSINGH-yv1np
@HARJEETSINGH-yv1np 10 ай бұрын
Right 👍
@Gurwindersingh-zv9ud
@Gurwindersingh-zv9ud 10 ай бұрын
😂
@spsingh6257
@spsingh6257 10 ай бұрын
ਦੌਧਰ ਸਰ …ਲੋਕਾਂ ਨੂੰ ਸਿਰਫ ਕਰਾਮਾਤੀ ਬਾਬਾ ਨਾਨਕ ਚਾਹੀਦਾ ਏ ।ਲੋਕਾਂ ਨੂੰ ਤਰਕ ਭਰੀਆਂ ਦਲੀਲਾਂ ਨਾਲ਼ ਵਹਿਮਾਂ ਭਰਮਾਂ ਤੋਂ ਮੁਕਤ ਕਰਦਾ ਬਾਬਾ ਨਾਨਕ ਨਹੀਂ ………ਗੁਸਤਾਖੀ ਮਾਫ 🌷🌷🌷🌷
@parvinderkumar9981
@parvinderkumar9981 10 ай бұрын
ਦੱਉਧਾਰ ਸਾਹਬ ਤੁਸੀਂ ਬਿਲਕੁਲ sahi ਕਿਹਾ ਜੀ... ਭੱਠਾ ਬਿਠਾਇਆ ਨਾਨਕਸਰੀਆ.. ਭੁੱਚੋ ਵਾਲੇ.. ਮਸਤੂਆਣੇ... ਰਾੜੇ ਵਾਲੇ ਸਾਧਾਂ ਨੇ... ਰਾਧਾ ਸੁਆਮੀ... ਸਰਸੇ ਆਲੇ ਨਰਕਧਾਰੀ ਨਿਰੰਗਕਾਰੀ.... ਬਾਕੀ ਕਸਰ ਬਾਦਲਾਂ ਨੇ ਪੂਰੀ ਕਰ ਦਿਤੀ 😭😭😭😭
@Balbirsinghusa
@Balbirsinghusa 10 ай бұрын
ਕਾਫੀ ਗੱਲਾਂ ਠੀਕ ਆ ਇਹਨਾ ਦੀਆਂ ਪਖੰਡੀਆਂ ਬਾਰੇ।ਪਰ ਇਹ ਲੋਕ ਗੁਰੂ ਸਾਹਿਬਾਂ ਨੂੰ ਆਪਣੇ ਵਰਗੇ ਨਾਰਮਲ ਬੰਦੇ ਈ ਸਮਝਦੇ ਆ।ਉਹ ਸਾਇੰਸ ਦਾਨੀਉ ਬਾਬਾ ਨਾਨਕ ਸੂਰਜ ਤੋਂ ਉੱਪਰ ਦੀ ਗੱਲ ਦੱਸ ਗਏ।ਅੰਦਰਲੀ ਦੇਹ ਦਾ ਗਿਆਨ ਦੇ ਗਏ ।ਨਿਰੰਕਾਰ ਦੇ ਦਰਸ਼ਣ ਕਰਨ ਦਾ ਗਿਆਨ ਦੇ ਗਏ।ਤੁਸੀਂ ਇਹ ਅਧਿਆਤਮਿਕ ਪੱਖ ਖਤਮ ਕਰੀ ਜਾ ਰਹੇ ਹੋ।ਭਾਈ ਕਿਤਾਬਾਂ ਲਖੀਆਂ ਦਿਮਾਗ ਨਾਲ ।ਗੁਰਬਾਣੀ ਆਉਂਦੀ ਸਮਾਧੀ ਚੌਂ।ਗੁਰਬਾਣੀ ਪੜੋ ਤੇ ਉਸ ਮੁਤਾਬਿਕ ਚੱਲੋ।ਮਰਦਾਨਾ ਸਿੱਖ ਸੀ ਤੁਹਾਨੂੰ ਸਿੱਖ ਦਾ ਗਿਆਨ ਹੈਨੀ।ਉਹ ਭਾਈ ਗੁਰਮੰਤਰਿ ਜਪਣ ਨੂੰ ਕਿਹਾ ।ਗੁਰਬਾਣੀ ਤਾਂ ਮੱਤ ਦਿੰਦੀ ਆ ।ਭਾਈ ਜਪਕੇ ਮੁਕਤਿ ਪਰਾਪਤ ਹੋ ਜਾਉ।ਪਰ ਇਹ ਕਹਿੰਦੇ ਸਰੀਰ ਆ ਸੜ ਜਾਂਦਾ ਖਤਮ ਸਾਰਾ ਕੁੱਛ।ਇਹ ਆਤਮਾ ਮਨ ਬਾਰੇ ਮੰਨਦੇ ਨਹੀਂ।ਮੈਂ ਪਹਿਲਾਂ ਵੀ ਸੁਣਿਆਂ ਇਹਨਾ ਨੂੰ ਕਈ ਵਾਰ।ਗਿਣਕੇ ਪਾਠ ਕਰਨ ਨੂੰ ਗੁਰਬਾਣੀ ਵੀ ਨਹੀਂ ਕਹਿੰਦੀ।
@saroopsinghkulaar
@saroopsinghkulaar 10 ай бұрын
ਸਹੀ ਗੱਲ ਐ ਬਾਈ ਜੀ ਇਸ ਵਿਦਵਾਨ ਨੇ ਤਾਂ ਕਾਮਰੇਡਾਂ ਵਾਲੀ ਵਿਚਾਰਧਾਰਾ ਸੁਣਾਤੀ ਗਲੇਕਸ਼ੀਆਂ ਵਾਰੇ ਗੁਰੂ ਨਾਨਕ ਜੀ ਨੇ ਬਹੁਤ ਟਾਇਮ ਪਹਿਲਾਂ ਦੱਸ ਦਿੱਤਾ ਸੀ ਸਾਇੰਸਦਾਣਾ ਨੂੰ ਤਾਂ ਉਸ ਵਾਰੇ ਹੁਣ ਪਤਾ ਲੱਗਿਆ ਨਾਸ਼ਾ ਵਾਲੇ ਤਾਂ ਆਪ ਕਿਹ ਰਹੇ ਐ ਜੋ ਗੁਰੂ ਨਾਨਕ ਜੀ ਨੇ ਕਿਹਾ ਸੀ ਓਹ ਸਬ ਗੱਲਾਂ ਸੱਚ ਹੋ ਗਿਆਂ ਇਹਨਾਂ ਨੂੰ ਤਾਂ ਹੁਣ ਪਤਾ ਲੱਗਿਆ ਇਹ ਜਿਵੇਂ ਜਿਵੇਂ ਅੱਗੇ ਖੋਜ ਕਰ ਰਹੇ ਆਵਦੇ ਜੰਤਰ ਸੱਡਕੇ ਬਾਬੇ ਨਾਨਕ ਜੀ ਕੋਲ ਤਾਂ ਕੋਈ ਜੰਤਰ ਨਹੀਂ ਸੀ ਬਾਹਰਲੇ ਦੇਸ਼ਾਂ ਦੇ ਸਾਇੰਸਦਾਨ ਮੰਨਦੇ ਐ ਆਪਨੇ ਆਲੇ ਸਾਇੰਸਦਾਨ ਨੀ ਮੰਨਦੇ ਜੇਹੜੇ ਐਵੇਂ ਪੱਗਾ ਚ ਸਿਰ ਫਸਾਈ ਬੈਠੇ ਐ ਇਹ ਨੀ ਕਹਿੰਦੇ ਸ਼ਹੀਦ ਇਹ ਤਾਂ ਕਹਿੰਦਾ ਗੁਰੂ ਤੇਗ ਬਹਾਦਰ ਜੀ ਦਾ ਕਤਲ ਹੋਇਆ ਫਿਰ ਗਰੂ ਗੋਬਿੰਦ ਸਿੰਘ ਜੀ ਨੇ ਹਥਿਆਰ ਚੱਕਿਆ ਇਹਨਾਂ ਦੀ ਕਾਮਰੇਡਾਂ ਵਾਲੀ ਵਿਚਾਰਧਾਰਾ ਇਹ ਢੱਡਰੀਆਂਵਾਲੇ ਦੇ ਚੈਲੇ ਐ ਜਿਹੜਾ ਗੁਰੂ ਗ੍ਰੰਥ ਸਹਿਬ ਜੀ ਨੂੰ ਇੱਕ ਕਿਤਾਬ ਦੱਸਦਾ ਇਹ ਤਾਂ ਗੱਲ ਹੇਗੀ ਸਾਡੇ ਗੁਰੂਘਰਾਂ ਚ ਸਹੀ ਪ੍ਰਚਾਰ ਨਹੀਂ ਹੋ ਰਿਹਾ ਐਸ ਜੀ ਪੀ ਸੀ ਨੇ ਸਾਡਾ ਬੇੜਾ ਗਰਕ ਕਰਤਾ ਗੋਲਕਾਂ ਤੇ ਨਾਗ ਵਾਂਗ ਕੁੰਡਲ ਮਾਰਕੇ ਬੈਠੇ ਐ ਕੁੱਤੇ ਬਾਦਲਾਂ ਦੀ ਕਰਤੂਤ ਕਰਕੇ ਇਹ ਸਬ ਹੋਇਆ ਇਹਨਾਂ ਨੇ ਆਵਦੇ ਤੇ ਬੀਜੇਪੀ ਦੇ ਗੁੰਡੇ ਬਠਾ ਤੇ ਗੁਰੂਘਰਾਂ ਚ ਜਿਵੇਂ ਪਹਿਲਾਂ ਮਹੰਤਾਂ ਤੋਂ ਛੱਡਵਾਏ ਸੀ ਹੁਣ ਇਹਨਾਂ ਸਰਕਾਰ ਦੇ ਟਾਉਟਾਂ ਤੋਂ ਛੱਡਵਾਉੰਣੇ ਪੈਣਗੇ
@kanwaljitsingh5760
@kanwaljitsingh5760 10 ай бұрын
ਦੌਦਰ ਸਾਹਿਬ ਤੁਹਾਡੀਆਂ ਗੱਲਾਂ ਤੇ ਸਹੀ ਨੇ ਪਰ ਇਹ ਅੰਧ ਭਗਤਾਂ ਤੇ ਪੁਜਾਰੀ ਵਰਗ ਨੂੰ ਮਾਫਕ ਨਹੀਂ ਹੁੰਦੀਆਂ ਇਹ ਸਾਰਾ ਕੁੱਝ dr ਸੁਰਿੰਦਰ ਸਿੰਘ ਦੁਸਾਂਝ ਪੀ ਏ ਯੂ ਲੁਧਿਆਣਾ ਵਾਲਿਆਂ ਦੀ ਕਿਤਾਬ ਗੁਰੂ ਨਾਨਕ ਬਾਰੇ ਸੱਚ ਦੀ ਖੋਜ ਵਿੱਚ ਪੜ੍ਹੀਆਂ ਸਨ
@inderjitsingh5393
@inderjitsingh5393 10 ай бұрын
ਪਾਪਾ ਜੀ ਜਿੱਦਾਂ ਮਰਜ਼ੀ ਆ ਚਾਹੇ ਦੀਵੇ ਜਗਾਉਂਦੇ ਆ ਚਾਹੇ ਜੋ ਮਰਜ਼ੀ ਕਰਦੇ ਆ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਰੱਬ ਨਾਲ ਜੁੜੇ ਤਾਂ ਹੋਏ ਆ ਤੁਸੀਂ ਇਦਾਂ ਦੀਆਂ ਗੱਲਾਂ ਕਰਕੇ ਬਹੁਤ ਜਿਆਦਾ ਨੁਕਸਾਨ ਕਰਦੇ ਪਏ ਆਂ
@Singhaze80
@Singhaze80 9 ай бұрын
Bai tu menu bahut badha murakh lagda.mirror mohre khadd ke dekhi
@krishanmohan2385
@krishanmohan2385 2 ай бұрын
​@@Singhaze80ohde kehan da matlab a man vich Sharda tan hegi
@RAma47ify
@RAma47ify 10 ай бұрын
ਬਹੁਤ ਵਧੀਆ ਵਿਚਾਰ ਸਨ ਧੰਨਵਾਦ
@charansinghkhind6732
@charansinghkhind6732 10 ай бұрын
You did a wonderful job in explaining the life of Guru Nanak without attaching miraculous colours to his life. Guru Nanak was an enlightened person who believed in truthful living,and throughout his life he tried to convince the masses with reasoning and logic. And there are an insignificant percentage of people in this world who follow reason and rationale in their talks where as the masses follow the ਭੈਡ ਚਾਲ because it is easy for their minds to remain in its default mode.
@pupindersingh7603
@pupindersingh7603 10 ай бұрын
Good job bhai ji.. ..... TusI BABA NANAK JI MAHARAJ kEH K BI APNE VICHAAR RAKH SAKDE HO BEERJI.......
@proteinscaminindia
@proteinscaminindia 10 ай бұрын
Atleast ਭੇਡ ਚਾਲ ਨੂੰ ਏਨੀ ਕੁ ਅਕਲ ਤਾ ਹੈ ਕਿ ਹੋਰ ਨਹੀਂ ਤਾਂ ਆਪਣੇ ਵੱਡਿਆਂ ਨੂੰ ਸਤਿਕਾਰ ਨਾਲ ਨਾਮ ਲਈ ਕੇ ਬੋਲਣਾ ਚਾਹੀਦਾ ਜੇ ਅੰਗਰੇਜ਼ੀ ਏਨੀ ਪਿਆਰੀ ਹੈ ਜੀ ਤੁਹਾਨੂੰ ਤਾਂ ਵੀਰ ਜੀ ਪੰਜਾਬੀ ਵਾਲੀ ਵੀਡਿਓ ਵੀ ਤੁਸੀ ਨਾ ਦੇਖਦੇ ਤਾਂ ਚੰਗਾ ਹੋਣਾ ਸੀ
@harjitmann917
@harjitmann917 10 ай бұрын
Bhed chal ( sheep alike run) is the reason of Indian and world to go in darkness. The enlightened by reason, logic and knowledge are disliked by these bhed chali groups. Dhol vjao , kmm chlao is common in society that is why we have made our gurus miraculous ones.. who are saying that why you need the writing in English language, we are responding them why our pleadings are running in English. English is a need of us as punjabi
@charansinghkhind6732
@charansinghkhind6732 10 ай бұрын
@@harjitmann917 You seem to be a person of reason. It is knowledge that removes the ignorance of mind, and as the circle of our knowledge becomes more and more, contrarily the circumference of our ignorance becomes more wider and wider, and comes to realisation and starts saying to himself that “I know nothing “🙏
@harjitmann917
@harjitmann917 10 ай бұрын
@@charansinghkhind6732 hanji , it is.
@TheKingHunter8711
@TheKingHunter8711 3 ай бұрын
ਬਾਬਾ ਨਾਨਕ ਜੀ🙏🏻 ਇਹ ਸੱਚ ਹੈ ਕਿ ਬਾਬੇ ਨਾਨਕ ਦੇ ਨਾਮ ਨਾਲ 'ਦੇਵ' ਬ੍ਰਾਹਮਣਵਾਦ ਵੱਲੋਂ ਹੀ ਲਗਾਇਆ ਗਿਆ
@nareshthakur-kn5by
@nareshthakur-kn5by 3 ай бұрын
Tu ek gall duss baba shri Chand ji nu Manda h k nahi bhraman vaad di gall baad ch kre jis cheez di knowledge na hove oss bare gyani na ban
@TheKingHunter8711
@TheKingHunter8711 3 ай бұрын
@@nareshthakur-kn5by Shut Your Mouth, ਤੂੰ ਕੀ ਹੁੰਦੈ ❓️
didn't manage to catch the ball #tiktok
00:19
Анастасия Тарасова
Рет қаралды 31 МЛН
Seja Gentil com os Pequenos Animais 😿
00:20
Los Wagners
Рет қаралды 22 МЛН
Миллионер | 2 - серия
16:04
Million Show
Рет қаралды 1,2 МЛН
Special Podcast with Shera Khuban's Father | SP 30 | Punjabi Podcast
1:32:22
didn't manage to catch the ball #tiktok
00:19
Анастасия Тарасова
Рет қаралды 31 МЛН