ਢੱਡਰੀਆਂ ਵਾਲੇ ਨੂੰ ਜਥੇਦਾਰ ਹਰਪ੍ਰੀਤ ਸਿੰਘ ਨੇ ਦਿੱਤਾ ਮੋੜਵਾਂ ਜੁਆਬ

  Рет қаралды 107,296

TV Punjab

TV Punjab

Күн бұрын

ਸਿੱਖ ਪ੍ਰਚਾਰਕ ਢੱਡਰੀਆਂ ਵਾਲੇ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ 'ਤੇ ਲਗਾਏ ਆਰੋਪਾਂ ਦਾ ਗਿਆਨੀ ਹਰਪ੍ਰੀਤ ਸਿੰਘ ਨੇ ਜਵਾਬ ਦਿੱਤਾ ਹੈ। ਉਨ੍ਹਾਂ ਮੁਤਾਬਕ ਅਕਾਲ ਤਖ਼ਤ ਸਾਹਿਬ ਕਿਸੇ ਦੇ ਦਬਾਅ ਹੇਠ ਕੰਮ ਨਹੀਂ ਕਰਦਾ ਅਤੇ ਢੱਡਰੀਆਂ ਵਾਲਾ ਨੂੰ ਆਪਣੀ ਜ਼ਿੱਦ ਛੱਡ ਕੇ ਪੰਜ ਮੈਂਬਰੀ ਕਮੇਟੀ ਅੱਗੇ ਪੇਸ਼ ਹੋਣਾ ਚਾਹੀਦਾ ਹੈ।
Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ TV Punjab - www.youtube.co...
Latest News: Log on to tvpunjab.com/
Twitter: / tvpunjab
Facebook: / tvpunjabofficial
Instagram: / tvpunjab
You can send your feedback, suggestions and other information at contact@tvpunjab.com
To boost your business advertise with TV Punjab, email to sales@tvpunjab.com.
Dhadrian Wale, Ranjit Singh Dhadrian Wale, Damdami Taksal, Parmeshwar Duar, Giani Harpreet Singh, Akal Takht Sahib,
TV Punjab is available worldwide on various Cable and OTT Networks. You can watch TV Punjab 24x7 on iOS and Android Mobile apps and it is also available on Apple TV, Amazon Fire TV, Roku TV and Android TV.
#DhadrianWale #RanjitSinghDhadrianWale #DamdamiTaksal #ParmeshwarDuar #GianiHarpreetSingh #AkalTakhtSahib

Пікірлер: 271
@ALLINONE-ly6bb
@ALLINONE-ly6bb 4 жыл бұрын
ਜਥੇਦਾਰ ਸਾਹਿਬ ਜੀ , ਪਹਿਲਾਂ ਛਬੀਲ ਵਲਿਅਾਂ ਨੂੰ ਸਦੋ ਅਕਾਲ ਤਖ਼ਤ ਸਾਹਿਬ ਜੀ 🙏
@AaBb-nn5un
@AaBb-nn5un 4 жыл бұрын
Kl nu keh deo k jarnal daiear nu v sadtho
@hotworld961
@hotworld961 4 жыл бұрын
sahi kiha veer ji
@gurmansidhusidhu8073
@gurmansidhusidhu8073 4 жыл бұрын
ਅੱਜ ਦਾ ਡਾੲਿਰ ਤੇਰਾ ਪਿਉ ਤਾਂ ਜਿਉਂਦਾ ਬੈਠਾ ਹੈ। ਉਸ ਨੂੰ ਸੱਦਿਆ ਜਾ ਸਕਦਾ ਹੈ।
@BhupinderSingh-ln8rm
@BhupinderSingh-ln8rm 4 жыл бұрын
ਹਰਪ੍ਰੀਤ ਸਿੰਘ ਜੀ ਗੋਲ਼ ਮੋਲ਼ ਗੱਲਾਂ ਛੱਡੋ ਸੰਕੇ ਸਾਨੂੰ ਨਹੀਂ ਹਨ ਨਾ ਹੀ ਭਾਈ ਸਾਹਿਬ ਰਣਜੀਤ ਸਿੰਘ ਨੂੰ ਹਨ । ਤੁਸੀਂ ਆਪਣੀਆਂ ਕਮੀਨਗੀਆਂ ਤੋਂ ਬਾਜ ਆਉ । ਗੁਰ ਪ੍ਰਤਾਪ ਸੂਰਜ ਦੀ ਜਾਣਕਾਰੀ ਸੰਗਤਾਂ ਨੂੰ ਦਿਉ । ਸਪਸ਼ਟੀਕਰਣ ਤੁਹਾਨੂੰ ਦੇਣ ਦੀ ਲੋੜ ਹੈ ਸੂਰਜ ਪ੍ਰਕਾਸ਼ ਵਾਰੇ ਨਾ ਕਿ ਕਿਸੀ ਹੋਰ ਨੂੰ । ਤੁਹਾਡੇ ਵਰਗਿਆਂ ਦੀਆਂ ਕਮੀਨਗੀਆਂ ਹੀ ਨਾਨਕ ਪਾਤਸ਼ਾਹ ਦੇ ਫ਼ਲਸਫੇ ਨੂੰ ਦੁਨੀਆਂ ਦੀਆਂ ਨਜ਼ਰਾਂ ਵਿੱਚ ਧੁੰਦਲਾ ਕਰ ਰਹੀਆਂ ਹਨ ।
@balwindersingh-yl8gt
@balwindersingh-yl8gt 4 жыл бұрын
Bhupinder Singh dhadru panth de gadar
@BhupinderSingh-ln8rm
@BhupinderSingh-ln8rm 4 жыл бұрын
@@balwindersingh-yl8gt ਕਿਹੜੇ ਪੰਥ ਦੀ ਗੱਲ ਕਰਦੇ ਹੋ ? ਅਸੀਂ ਨਹੀਂ ਸ਼ਾਮਲ ਤੁਹਾਡੇ ਪੰਥ ਵਿੱਚ । ਤੁਹਾਡਾ ਪੰਥ ਤੁਹਾਨੂੰ ਮੁਬਾਰਕ
@user-te4sz2fn2m
@user-te4sz2fn2m 4 жыл бұрын
@@BhupinderSingh-ln8rm shi keha ji
@sukhvirk7731
@sukhvirk7731 4 жыл бұрын
ਜਥੇਦਾਰ ਜੀ ਤੁਹਾਨੂੰ ਸਭ ਕੁਝ ਪਤਾ ਹੈ ਜੀ
@hardeepsingh9486
@hardeepsingh9486 4 жыл бұрын
ਭਾਈ ਰਣਜੀਤ ਸਿੰਘ ਸੱਚੇ ਗੁਰੂ ਸਿੱਖ ਹਰਪ੍ਰੀਤ ਪ੍ਰਧਾਨ ਹੱਟ ਜਾਣ ਵਧੀਆ ਗੱਲ ਹੈ
@jasbirjasbir3137
@jasbirjasbir3137 4 жыл бұрын
ਜਥੇਦਾਰ,ਜੀ,ਸਿਖ,ਕੋਮ,ਵਿਚ,ਛਿੜੀ,ਦੁਬਿਧਾ,ਖਤਮ,ਕਰੋ,🙏🙏🙏🙏🙏
@jugnibalinder3835
@jugnibalinder3835 4 жыл бұрын
ਅਸੀ ਸਾਰੀ ਸਿੱਖ ਸੰਗਤ ਸ੍ਰੀ ਨਨਕਾਣਾ ਸਹਿਬ ਤੋ ਭਾਈ ਸਹਿਬ ਦੇ ਨਾਲ ਖੜੇ ਹਾਂ ਭਾਈ ਰਣਜੀਤ ਸਿੰਘ
@akaur4533
@akaur4533 4 жыл бұрын
Veer ji mention kro kihreh bhaie sahib deh
@user-te4sz2fn2m
@user-te4sz2fn2m 4 жыл бұрын
@@akaur4533 dhadriaa Vale nal
@lovepreet9339
@lovepreet9339 4 жыл бұрын
ਜੋ ਗੁਰੂ ਕਾ ਖ਼ਾਲਸਾ ਗੁਰੂ ਕੀ ਸੰਗਤ ਹਮੇਸ਼ਾ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਤਿਕਾਰ ਕਰਦੀ ਤੇ ਗੁਰੂ ਸਾਹਿਬ ਨੇ ਵੀ ਸਿੱਖ ਸੰਗਤਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਿੱਖੀ ਦਾ ਧੁਰਾ (ਸੈਂਟਰ) ਬਣਾਇਆ ਤੇ ਸਤਿਕਾਰ ਤੇ ਸਨਮਾਨ ਕਰਨ ਲਈ ਕਿਹਾ ਤੇ ਸਿੱਖਾਂ ਦੀ ਸਰਵਉੱਚ ਸੰਸਥਾ ਬਣਾਇਆ ਫਿਰ ਵੀ ਜੇ ਤਹਾਨੂੰ ਕੁਝ ਗ਼ਲਤ ਲੱਗਦਾ ਤਾਂ ਸਿਸਟਮ ਵਿਰੁੱਧ ਆਵਾਜ਼ ਬੁਲੰਦ ਕਰੋ ਹੋਰ ਸਿੱਖ ਸੰਗਤਾਂ ਦੇ ਸਾਥ ਨਾਲ ਉਸ ਨੂੰ ਠੀਕ ਕਰਨ ਲਈ ਯਤਨ ਕਰਨੇ ਚਾਹੀਦੇ ਪਰ ਕੁਝ ਮੂਰਖਾਂ ਦੇ ਮਗਰ ਲੱਗ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾਉਣਾ ਮੂਰਖਤਾ ਤੇ ਪਾਪ ਏ ਬਾਕੀ ਸਿੱਖ ਨੂੰ ਗੁਰੂ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਤਿਕਾਰ ਕਰਨ ਹੁਕਮ ਕੀਤਾ ਸਿੱਖ ਸੰਗਤਾਂ ਨੂੰ ਬਾਕੀ ਜਿਹੜੇ ਕਿਸੇ ਬੰਦੇ ਨੂੰ ਪਿਉ ਜਾਂ ਰੱਬ ਮੰਨਦੇ ਪੰਥ ਦੀ ਏਕਤਾ ਤੇ ਅਖੰਡਤਾ ਨੂੰ ਭੰਗ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕਿਸੇ ਬੰਦੇ ਪਿੱਛੇ ਚਲਦੇ ਉਹ ਕਿਹੜੇ ਗੁਰੂ ਦੇ ਸਿੱਖ ਹਨ ਜੋਂ ਸਿੱਖ ਗੁਰੂ ਸਾਹਿਬਾਨਾਂ ਦਾ ਉਪਦੇਸ਼ ਤੋਂ ਕੀਤੇ ਦੂਰ ਹਨ
@jugnibalinder3835
@jugnibalinder3835 4 жыл бұрын
@@lovepreet9339 ਤੁਸੀ ਕੇਹੜੇ ਤਖਤ ਦੀ ਗਲ ਕਰਦੇ ਹੋ ਜਿਸ ਤਖਤ ਦੇ ਜਥੇਦਾਰ ਆਪ ਬਦਲਾ ਤੇ ਬਾਬਿਆਂ ਦੇ ਗੋਦ ਚ ਬੈਠੇ ਨੇ ਮੌਜੂਦਾ ਸਮੇਂ ਚ ਅਸੀ ਕਿਸੇ ਜਥੇਦਾਰ ਦੀ ਨਹੀਂ ਮੰਨਦੇ ,,,ਤੇ ਕਿਸ ਏਕਤਾ ਦੀ ਗਲ ਕਰਦੇ ਹੋ ,,,ਭੰਗ ਪੀਣੇ ਨਿਹੰਗਾਂ ਦੀ ਹਜ਼ੂਰ ਸਾਹਿਬ ਦੀ ਦਮਦਮੀ ਟਕਸਾਲ ਦੀ ,,,ਅੱਜ ਦੀ ਜਿਤਨੀ ਵੀ ਸਿੱਖੀ ਹੈ ਗੁਰੂ ਗ੍ਰੰਥ ਸਾਹਿਬ ਦੇ ਅਨੁਕੂਲ ਨਹੀਂ ,,,ਹਰ ਤਖਤ ਦੀ ਆਪਣੀ ਮਰਯਾਦਾ ਹੈ ਤੁਸੀ ਕੇਹੜੇ ਤਖਤ ਦੀ ਮਨੋ ਗੇ ,,ਏਸ ਕਰ ਕੇ ਗੁਰੂ ਸਾਹਿਬਾਂ ਦੇ ਖਿਲਾਫ ਜੌ ਅਖੋਤੀ ਸੂਰਜ ਪ੍ਰਕਾਸ਼ ਤੇ ਮਾਰਕੰਡੇ ਪੁਰਾਣ ਦੀ ਰਚਨਾ ਬਚਿਤ੍ਰ ਨਾਟਕ ਜਿਸ ਨੂੰ ਤੁਸੀਂ ਦਸਮ ਪਿਤਾ ਦੀ ਬਾਣੀ ਦਸਮ ਗ੍ਰੰਥ ਕਿਹਂਦੇ ਗੰਦ ਲਿਖਿਆ ਹੈ ,,ਜੌ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਤੇ ਨਹੀਂ ਉਤਰਦੀ ,,ਕਿ ਤੁਸੀ ਸੂਰਜ ਪ੍ਰਕਾਸ਼ ਨੂੰ ਮੰਨਦੇ ਹੋ ,, ਿਜ ਮੰਨਦੇ ਹੋ ਤਾਂ ਫਿਰ ਵਿਚ ਲਿਖਿਆ ਹੈ ਕੇ ਗੁਰੂ ਗੋਬਿੰਦ ਸਿੰਘ ਜੀ ਰੋਜ਼ 5 ਮਸੇ ਅਫੀਮ ਖਾਂਦੇ ਸਨ ਫਿਰ ਇਹ ਵੀ ਮਨੋ। ਵੀਰ ਜੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਬਾਣੀ ਦੇ ਕਸਵਟੀ ਮੁਤਾਬਿਕ ਚਲੋ ਗੇ ਤਾਂ ਤੁਹਾਨੂੰ ਆਪ ਹੀ ਸਾਰਾ ਪਾਖੰਡ ਦੀਆ ਪੈਣਾ ਜੌ ਕੇ ਬ੍ਰਾਹਮਣਾਂ ਦੇ ਰਚੇ ਹਨ
@akaur4533
@akaur4533 4 жыл бұрын
Ik din tusin SIRI GURU Granth Sahib noo vee Ganda kahn lag jana hai
@GurjeetSingh-iw2yp
@GurjeetSingh-iw2yp 4 жыл бұрын
Baba Ranjeet Singh ji bilkul right a ji Pani jga te
@SanjeevKumar-ly4sk
@SanjeevKumar-ly4sk 4 жыл бұрын
I support to ranjit singh ji dhandriyaan walla
@jugnibalinder3835
@jugnibalinder3835 4 жыл бұрын
ਓਏ ਜਥੇਦਾਰਾਂ ਤੇਰੀ ਸ਼ਕਲ ਸੂਰਤ ਚ ਮੈਨੂੰ ਬਾਦਲ ਤੇ ਧੁੰਮਾਂ ਦਿਸਦਾ
@RamSingh-mu1ki
@RamSingh-mu1ki 4 жыл бұрын
Jugni Balinder ਬਾਦਲ ਤੋ ਉਪਰ ਉਠੋ ਸਾਰੇ ਮਸਲੇ ਹਲ
@GurcharanSingh-eh1om
@GurcharanSingh-eh1om 4 жыл бұрын
Bhai ranjeet singh sach bolde ne
@Kulwantsingh-ks5ss
@Kulwantsingh-ks5ss 4 жыл бұрын
ਅੱਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਬਿਅਾਨ ਮੁਤਾਬਿਕ ਢਡਰੀਆੰ ਵਾਲੇ ਨੂੰ ਅਕਾਲ ਤਖਤ ਤੇ ਪੇਸ਼ ਹੋਣਾ ਚਾਹੀਦਾ ਹੈ ਜੀ
@sohi5443
@sohi5443 4 жыл бұрын
ਜਥੇਦਾਰਾਂ ਤੂੰ ਆਪ ਨੂ ਭਾਈ ਸਾਹਿਬ ਭਾਈ ਜਥੇਦਾਰ ਫੂਲਾ ਸਿੰਘ ਨਾ ਬਣਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਪੰਜਾਬ ਦਾ ਬੱਚਾ ਬੱਚਾ ਭਲੀਭਾਂਤ ਜਾਣੂ ਅਕਾਲ ਤਖਤ ਸਾਹਿਬ ਗੱਦਾਰ ਪ੍ਰਕਾਸ ਬਾਦਲ ਔਰੰਗੇ ਦੀ ਰੂਹ ਦਾ ਕਬਜ਼ਾ ਹੈ ਕਿਵੇ ਜਥੇਦਾਰ ਰੱਖਣ ਦਾ ਕੀ ਤਰੀਕਾ ਹੈ ਬਾਦਲਾ ਦੇ ਗੁਲਾਮ ਜਥੇਦਾਰ
@ravanjeetkourravanjeetkour6908
@ravanjeetkourravanjeetkour6908 4 жыл бұрын
Jathedar ji tusi kio nhi gl bat chenle te karde tusi pehla dekho bai jathedar de like ho
@karajsinghtoor3542
@karajsinghtoor3542 4 жыл бұрын
We Support Bhai Ranjit Singh Ji Khalsa Dhadrian Wale
@rajindersingh-dq5gt
@rajindersingh-dq5gt 4 жыл бұрын
Kadi guru granth sahib te guru g de belongings nu support krn wal dheyaan davo j guru naal jurna j te nahi ladai ladai krde agla janam aaa jana j
@dilbagsingh8178
@dilbagsingh8178 4 жыл бұрын
ਭਾਈ ਹਰਪ੍ਰੀਤ ਸਿੰਘ ਜੀ ਤੁਸੀਂ ਸੁਣਿਆ P.H.D ਕੀਤੀ ਹੋਈ ਹੈ ਪਰ ਤੁਹਾਡੀ ਯਾਦ ਸਕਤੀ ਤੋਂ ਨਹੀਂ ਲੱਗਦਾ ਕਿ ਤੁਸੀਂ ਕੋਈ ਡਿਗਰੀ ਹਾਸਲ ਕੀਤੀ ਹੈ ਕਿਉਂਕਿ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਨੇ ਕਿੰਨੀ ਵਾਰ ਦੱਸਾਂ ਕਿ ਛਾਬੀਲ ਵਾਲਿਆਂ ਲਈ ਕਮੇਟੀ ਬਣਾ ਲਓ ਫਿਰ ਸੌਂਦੇ ਸਾਧ ਨੂੰ ਮਾਫੀ ਦੇਣ ਵਾਲਿਆਂ ਦੇ ਲਈ ਕਮੇਟੀ ਬਣਾ ਲਓ ਬਾਦਲ ਨੂੰ ਫਖਰੇ ਕੌਮ ਦਾ ਖਿਤਾਬ ਕਿਹੜੀ ਸੇਵਾ ਲਈ ਦਿੱਤਾ ਗਿਆ ਅਜੇ ਕੋਈ ਬਾਕੀ ਹੈ ਸੁਝਾਅ ਭੇਜਣੇ ਧੰਨਵਾਦ
@inderdeepsingh8646
@inderdeepsingh8646 4 жыл бұрын
ਚੈਨਲ ਆਲਿਆਂ ਨੂੰ ਤਾਂ ਵਿਵਾਦ ਹੀ ਚਾਹੀਦਾ ਨੇ।
@amanaulakh1313
@amanaulakh1313 4 жыл бұрын
ਜੇਕਰ ਨਹੀਂ ਦਬਾਅ ਤੇ ਫਿਰ ਮੀਡੀਆ ਦੇ ਰੂਬਰੂ ਹੋ ਕੇ ਗਲ ਕਰ ਲਵੋ ਭਾਈ ਸਾਹਿਬ ਜੀ ਅਕਾਲ ਤਖ਼ਤ ਸਾਹਿਬ ਕਿਓ ਪੇਸ਼ ਹੋਣ
@balwindersingh-yl8gt
@balwindersingh-yl8gt 4 жыл бұрын
Aman Aulakh darpok dhadru.panth de gadar
@user-te4sz2fn2m
@user-te4sz2fn2m 4 жыл бұрын
@@balwindersingh-yl8gt hanji
@sohi5443
@sohi5443 4 жыл бұрын
@@balwindersingh-yl8gt ਪੰਜਾਬੀ ਲਿਖ ਲਿਆ ਕਰੋ ਇੰਗਲਿਸ਼ ਜਰੂਰੀ ਨਹੀਂ ਹਰ ਕਿਸੇ ਨੂ ਪੜ੍ਹਨੀ ਆਉਦੀ ਹੋਉ
@kalababababa4125
@kalababababa4125 4 жыл бұрын
Bhai ranjeet singh g right
@jagtarbilling6745
@jagtarbilling6745 4 жыл бұрын
ਜੇ ਆਪਣੀ ਹਊਮੇ ਨਾਂ ਛੱਡੀ ਤਾਂ ਪੰਥ ਚੋ ਛੇਕਣਾ ਹੀ ਪਵੇਗਾ ।ਇਹ ਮੈਂ ਮੈਂ ਹੀ ਕਰੀ ਜਾਂਦਾ ਬਾਬਾ
@singh06850
@singh06850 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜਥੇਦਾਰ ਸਾਹਿਬ ਜੀ ਬਾਬਾ ਜੀ ਦੇ ਇਹ ਕੋਸ਼ਿਸ਼ ਸੀ ਕਿ ਕਿ ਜੱਥੇਦਾਰ ਸਾਹਿਬ ਇੱਕ ਵਾਰ ਸਟੇਜ ਤੋਂ ਕਹਿ ਦੇਣ ਕਿ ਛਬੀਲ ਲਾ ਕੇ ਬੰਦਾ ਮਾਰਨਾ ਕਿੱਥੇ ਦੀ ਸਿਆਣਾਪ ਹੈ ਟਕਸਾਲ ਅਤੇ ਅਕਾਲ ਤਖ਼ਤ ਸਾਹਿਬ ਨੂੰ ਤਾਂ ਉਨ੍ਹਾਂ ਨੇ ਮਾੜਾ ਨਹੀਂ ਕਿਹਾ ਕੁਝ ਵੀ ਉਹ ਜਿਹੜੇ ਚਲਾਉਣ ਵਾਲੇ ਨੇ ਉਹ ਬਾਦਲ ਦੇ ਟੱਟੂ ਬੈਠੇ ਨੇ ...ਪਰ ਤੁਸੀਂ ਵੀ ਗੱਲ ਘੁਮਾ ਫਿਰਾ ਕੇ ਕਰਦੇ ਹੋ ਸਿੱਧੇ ਸਿੱਧੇ ਸਵਾਲਾਂ ਦਾ ਸਿੱਧਾ ਸਿੱਧਾ ਜਵਾਬ ਨਹੀਂ ਦਿੰਦੇ ਤੁਸੀਂ ਵੀ ..ਗੁਰੂ ਮਹਾਰਾਜ ਕਿਰਪਾ ਕਰਨ ਸਾਰਿਆਂ ਤੇ ਸਾਰਿਆਂ ਨੂੰ ਇਕਜੁੱਟ ਕਰਨ ਤਾਂ ਜੋ ਇਸ ਭੰਬਲਭੂਸੇ ਚੋਂ ਨਿਕਲ ਹੋਵੇ ਤੇ ਟਕਸਾਲ ਤੇ ਅਕਾਲ ਤਖ਼ਤ ਸਾਹਿਬ ਨੂੰ ਬਾਦਲਾਂ ਦੇ ਚੁੰਗਲ ਚੋਂ ਛੁਡਾਇਆ ਜਾਵੇ
@jagdeep9264
@jagdeep9264 4 жыл бұрын
ਭਾਈ ਰਣਜੀਤ ਸਿੰਘ ਜੀ ਜੇ ਸੋਡੇ ਪੱਲੇ ਸੱਚ ਆ ਤੁਹਾਨੂੰ ਡਰਨ ਦੀ ਕੀ ਲੋੜ ਹੈ ਪੇਸ਼ ਹੋਜੋ ਕਮੇਟੀ ਅੱਗੇ ਤੁਸੀ ਆਪਣੀਆਂ ਦਲੀਲਾਂ ਨਾਲ ਉਹਨਾਂ ਝੂਠਾ ਸਿੱਧ ਕਰ ਦਿਉ ਜਿਹੜੀ ਕੌਮ ਦੇ ਮਨਾਂ ਅੰਦਰ ਦੁੰਬਦਾ ਬਣੀ ਹੋਈ ਹੈਗੀ ਆ ਆਪੇ ਖਤਮ ਹੋਜੂ ਜਦੋ ਤੁਸੀ ਸਹੀ ਸਾਬਤ ਹੋਏ ਲੋਕੀ ਆਪੇ ਉਹਨਾਂ ਘੇਰਨਗੇ ਸੁਆਲ ਕਰਨਗੇ ਵੀ ਹੁਣ ਦੱਸੋ ਗਲਤ ਕਹਿੰਦੇ ਸੀ ਭਾਈ ਸਾਬ ਨੂੰ
@jasvatsingh2307
@jasvatsingh2307 4 жыл бұрын
ਸਿਖ ਕੌਮ ਨੂੰ ਬਹੁਤ ਵਦੀਆ ਜਥੇਦਾਰ ਮਿਲਾਆ ਏ
@khalsaislikeck6294
@khalsaislikeck6294 4 жыл бұрын
Full support bahi ranjit singh ji
@amritmadahar6247
@amritmadahar6247 4 жыл бұрын
ਜਥੇਦਾਰ ਜੀ ਇਹ ਬੰਦਾ ਗੁਰੂ ਸਾਹਿਬਾਨ ਜੀ ਨੂੰ ਆਮ ਇਨਸਾਨ ਦੱਸਦਾ ਅਤੇ ਸਰਬੰਸ ਦਾਨੀ ਧੰਨ ਦਸਮੇਸ਼ ਪਿਤਾ ਜੀ ਨੇ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿੱਖਾ ਦੇ ਗਿਆਰਵੇ ਗੁਰੂ ਬਣਾਇਆ ਸੀ ਇਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਕ ਜਰੀਆ ਦਸਦਾ ਆਪਣੇ ਆਪ ਨੂੰ ਨਿੱਤ ਨਮਾ ਦਸਦਾ ਹਰ ਪੁੱਛੇ ਸਵਾਲ ਦਾ ਜਵਾਬ ਦੇਣ ਦੀ ਬਾ ਹੋਰ ਈ ਉਦਾਰਨਾ ਦੇ ਕੇ ਗੱਲ ਤੋਂ ਆਪਣੇ ਆਪ ਨੂੰ ਬਚਾ ਲੈਦਾ ਤੁਸੀਂ ਕੋਈ ਜਲਦ ਫੈਸਲਾ ਲਓ ਜੇਹੜੇ ਡੇਰੇਆ ਦੀ ਇਹ ਗੱਲ ਕਰਦਾ ਓਹ ਸਰੇਆਮ ਆਪਣੇ ਨਾ ਤੇ ਆਪਣੇ ਡੇਰੇ ਚਲਾ ਰਹੇ ਨੇ ਪਰ ਇਹ ਸਿੱਖ ਪਰਚਾਰਕ ਕਹਾ ਕੇ ਉਲਟ ਚੱਲ ਰਿਹਾ ਬਾਕੀ ਡੇਰੇਆ ਨਾਲ ਇਹ ਕਿਵੇਂ ਰਲਦਾ
@tariveer4605
@tariveer4605 4 жыл бұрын
ਹੁਣ ਵੀ ਟੀ ਵੀ ਤੇ ਬੈਠਾ ਭਾਈ.ਡਿਬੇਟ ਤੋ ਕਿਉ ਡਰਦਾ ਭਾਈ..ਦੁਨੀਆਂ ਚੰਨ ਤੇ ਪਹੁੰਚ ਗਈ ਤੂੰ ਟੀ ਵੀ ਤੋ ਡਰੀ ਜਾਨਾ..
@Sukhwindersingh-bt2ic
@Sukhwindersingh-bt2ic 4 жыл бұрын
Dhadhrian wale DA parchar good
@harjinderchahal385
@harjinderchahal385 4 жыл бұрын
Je guru nanak dev g nu manno te sab theek hi rahega .
@tejasingh2647
@tejasingh2647 2 жыл бұрын
ਇਹ ਜਥੇਦਾਰ ਨੇ ਨਾਨਕਮਤੇ ਦੇ ਮਸਲੇ ਤੇ ਇੱਕ ਤਰਫਾ ਫੈਂਸਲਾ ਕਰਕੇ ਜਗ ਜਾਹਿਰ ਕਰ ਦਿੱਤਾ ਕੇ ਸੱਚ ਨੂੰ ਅਸੀਂ ਸੁਣਨਾ ਨਹੀਂ।
@charanjitkaur5920
@charanjitkaur5920 4 жыл бұрын
ਸਾਨੂੰ ਸਿੱਖ ਸੰਗਤਾਂ ਨੂੰ ਜੱਥੇਦਾਰਾ ਤੇ ਕੋਈ ਵਿਸ਼ਵਾਸ ਨਹੀਂ ਇਹਨਾਂ ਨੇ ਜੋ ਧੱਕਾ ਹੋ ਰਿਹਾ ਉਸ ਬਾਰੇ ਕੁਝ ਨਹੀਂ ਬੋਲੇ ਕਿ ਬੰਦਾ ਮਾਰਨਾ ਗਲਤ ਹੈ ਜੱਥੇਦਾਰ ਦਾ ਕੰਮ ਸਹੀ ਫੈਸਲਾ ਕਰਨਾ ਚਾਹੀਦਾ
@charanjitkaur5920
@charanjitkaur5920 4 жыл бұрын
ਜੱਥੇਦਾਰ ਜੀ ਡਿਵੇਟ ਕਰੋ ਚੈਨਲ 'ਤੇ ਆਵੋ ਪਤਾ ਲੱਗੇ ਭਾਈ ਸਾਹਿਬ ਜੀ ਨੇ ਗਲਤ ਕਿਹਾ ਕਿ ਤੁਸੀਂ ਸਹੀ ਕਹਿੰਦੇ ਹੋ ਜਲਦੀ ਤੋਂ ਜਲਦੀ ਚੈਨਲ ਤੇ ਆੳ ਸਾਰਿਆਂ ਨੂੰ ਪਤਾ ਲੱਗੇ
@Glifeemperor
@Glifeemperor 4 жыл бұрын
We Support Sant ranjit Singh khalsa Dhadrianwale
@Camper.adventures
@Camper.adventures 4 жыл бұрын
ਭੇਡਾਂ ਨੇ ਖੁਸਰੇ ਨੂੰ ਹੀ ਸਪੋਰਟ ਕਰਣੀ ਜੋ ਸਿਕਿਉਰਿਟੀ ਲੈ ਕੇ ਵੀ ਵੀਚਾਰ ਕਰਨ ਤੋਂ ਡਰਦਾ ਹੈ ਇਹ ਸਿਰਫ ਅੱਗ ਲਾ ਸਕਦਾ ਕੋਮ ਚ ਤੁਸੀ ਪੰਪ ਦੇ ਦੇ ਕੇ ਮਰਵਾਉਣਾ ਇਸ ਨੂੰ
@Punjabi.Pandit.Secular
@Punjabi.Pandit.Secular 4 жыл бұрын
ਸੰਦੀਪ ਸਿੰਘ ਤੁਸੀਂ ਬਾਦਲਾਂ ਦੀ ਟੱਟੀ ਚੱਟੋ ਤੇ ਆਰ ਐਸ ਐਸ ਦਾ ਗੂੰਹ ਖਾਓੇ। ਸਾਲ਼ੇ ਕੇਸਾਧਾਰੀ ਹਿੰਦੂ ਗੁਲਾਮੋਂ ਤੁਸੀਂ ਨਾਨਕ ਦੀ ਸਿੱਖੀ ਤੋਂ ਬਹੁਤ ਦੂਰ ਹੋ।
@Camper.adventures
@Camper.adventures 4 жыл бұрын
R Khann 😂ਤੇਰੀ ਸਿੱਖੀ ਤੇਰੇ comment ਤੋਂ ਪਤਾ ਲਗਦੀ ਹੈ ਤੁਹਾਨੂੰ ਭੇਡਾਂ 🐑 🐑 ਨੂੰ ਗੁਰੂਆਂ ਦੀ ਨਿੰਦਿਆਂ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਤੁਹਾਡੇ Z security ਲੈ ਕੇ ਬੈਠੇ ਖੁਸਰੇ ਨੂੰ ਕੁਝ ਕਹਿ ਦਵੇ ਤਾਂ ਬਹੁਤ ਮਿਰਚਾਂ ਲੱਗਦੀਆਂ ਤੁਹਾਡੇ ਅਤੇ ਸਰਸੇ ਵਾਲ਼ਿਆਂ ਭੇਡਾਂ ਚ ਕੋਈ ਫਰਕ ਨਹੀਂ
@harmansingh677
@harmansingh677 Жыл бұрын
ਸਿਰਸੇ ਵਾਲੇ ਨੂੰ ਮਾਫ਼ ਕੀਤਾ ਉਦੋਂ ਤਾਂ ਬਣਾਈਂ ਨੲਈ ਪੰਜ ਮੈਂਬਰੀ ਕਮੇਟੀ
@ParamjitSingh-vx4xn
@ParamjitSingh-vx4xn 4 жыл бұрын
Bhai Ranjit Singh ji your Right 👌👌👌👌👌🌹🌹🌹🌹🌹
@gurpreetdamandaman7087
@gurpreetdamandaman7087 4 жыл бұрын
Good parchark dhandriwale a ji. Carry on ji dhandriwalo.
@kashmirsingh1591
@kashmirsingh1591 4 жыл бұрын
Bhai Ranjit Singh ji Right
@RavinderSingh-kz3bb
@RavinderSingh-kz3bb 4 жыл бұрын
Ranjit singh g zindabad
@JaspreetSingh-fi7fg
@JaspreetSingh-fi7fg 4 жыл бұрын
3 - 4 de dio jabab jathedar ji
@PS-fy8nc
@PS-fy8nc 4 жыл бұрын
Wah wah
@GurcharanSingh-eh1om
@GurcharanSingh-eh1om 4 жыл бұрын
Best parchark bhai ranjeet singh ji 🙏
@rajindersingh-dq5gt
@rajindersingh-dq5gt 4 жыл бұрын
Jo sirf eh kehnda k sikh history sach nahi aaa pr sach ki aaa eh nahi dasda guru Granth sahib g de laage baith k guru utte swal chukda te best ho gaya
@lovepreet9339
@lovepreet9339 4 жыл бұрын
@@rajindersingh-dq5gt ਇਹ ਨਹੀਂ ਸਮਝ ਸਕਦੇ
@lovepreet9339
@lovepreet9339 4 жыл бұрын
ਤੇਰੇ ਹਿਸਾਬ ਨਾਲ ਨੇਕੀ ਵੀ ਵਧੀਆ ਹੋਣਾ ਕਿਉਂਕਿ ਰਣਜੀਤ ਸਿੰਘ ਵੀ ਹੁਣ ਉਸ ਦਾ। ਭਾਈ ਵਾਲ ਬਣ ਗਿਆ ਨੇਕੀ ਵਾਲੀਆਂ ਗੱਲਾਂ ਕਰਦਾ
@amanaman3071
@amanaman3071 4 жыл бұрын
We are with bhai ranjit Singh ji
@manjitgrewal1781
@manjitgrewal1781 4 жыл бұрын
Keep balance bothside
@gurmatgyaan2055
@gurmatgyaan2055 4 жыл бұрын
ਯਾਰ ਇਹ ਕਾਰਜਕਾਰੀ ਜਥੇ, ਹੈ,,,ਪੂਰਾ ਜਥੇ,, ਥੋੜੀ
@charanjeetkaur4241
@charanjeetkaur4241 4 жыл бұрын
CHHBIL WALEA NU SAWAL KRO
@jasvirkaur3579
@jasvirkaur3579 4 жыл бұрын
ਜਥੇਦਾਰ ਜੀ ਤੇਰੇ ਬੋਲਣ ਦੇ ਢੰਗ ਤੋ ਸਾਫ ਪਤਾ ਲਗਦਾ ਹੈ ਕਿ ਤੂੰ ਟਕਸਾਲੀਅਾਂ ਦਾ ਚਮਚਾ ਏ
@bindersingh4385
@bindersingh4385 4 жыл бұрын
ਬੂਜੜਾ ਸਰਮ ਕਰ ਤੂੰ ਜਥੇਦਾਰ ਆ
@PB-zc6qp
@PB-zc6qp 4 жыл бұрын
Sahi kehaa enaa me sikhaa nu Hindu dhram naal joddna aunde time CH te babe Nanak de kahe hoye boll jhutt krne aa ehnaa nu chadoo
@kalasingh-bd8pj
@kalasingh-bd8pj 4 жыл бұрын
Bahi Ranjit Singh jindabad
@Jdsg1234
@Jdsg1234 4 жыл бұрын
Why can the Jathedar go on this media channel for this interview but not on a media channel with Dhandrianwale?
@gurpreetlitt9457
@gurpreetlitt9457 4 жыл бұрын
Bhai Ranjeet Singh ji jandabad
@hrai6308
@hrai6308 4 жыл бұрын
Hypocrite Jathedar.First Dhumma should go to Akal Takat but that will never happen as they all are one group
@sardarsingh6721
@sardarsingh6721 4 жыл бұрын
ਜਥੇਦਾਰ ਜੀ ਬਹੁਤ ਹੀ ਚੜ੍ਹਦੀ ਕਲਾ ਵਾਲੇ ਸਿੰਘ ਨੇ ਤੇ ਉਚੀ ਸੋਚ ਵਾਲੇ ਸਿੰਘ ਨੇ ਉਹਨਾਂ ਸਾਰੇ ਗਰੰਥ ਪੜੇ ਹਨ ਜੋ ਵੀ ਕਹਿਣਗੇ ਸਹੀ ਕਹਿਣਗੇ 🙏🙏🙏🙏🙏🙏
@satnamkaur1479
@satnamkaur1479 4 жыл бұрын
Asi tan baba ji una bl de honvange jo sikh guru sahib ji de parti samrapit hn ji
@pavkaur7668
@pavkaur7668 4 жыл бұрын
ਰਣਜੀਤ। ਆਕਾਲ। ਤਖਤ। ਸਰਬ।ਉਚੀ। ਅਦਾਲਤ ਹੈ। ਤੈਨੂੰ। ਹਰਪੀਤ।ਸਿੰਘ ਜੀ ਦਾ।ਕਹਿਣਾ। ਮੰਨਣਾ। ਚਾਹੀਦੀ ਹੈ ਸਤਿਨਾਮ ਸ਼ੀ ਵਾਹਿਗੁਰੂ ਕਿਰਪਾ ਪਞਿਤਰ ਕੌਰ ਰਾੜਾ ਸਾਹਿਬ ਵਾਲਿਆਂ ਦੀ ਸ਼ੇਵਾ ਦਾਰ ਜੀ
@ranjodhsingh5049
@ranjodhsingh5049 4 жыл бұрын
Badal da chamcha
@premsandhu5271
@premsandhu5271 4 жыл бұрын
Ranjit singh dhadreawala is jindabad
@smeepsidhu8270
@smeepsidhu8270 4 жыл бұрын
ਜਥੇਦਾਰ ਸਾਹਿਬ ਜੋ ਮਰਜੀ ਕਰੋ , ਏਹਦਾ ਮੂੰਹ ਬੰਦ ਕਰੋ ' ਤੇ ਆਉਣਾਂ ਨੀਂ ਏਹਨੇਂ ਬਸ live hoke loka nu gallan snawniya ne ke kehra actor ki kr reha
@jagjeetsingh9602
@jagjeetsingh9602 4 жыл бұрын
bhai ranjeet ji shi prchaar kr rhe hn
@BaljinderSingh-cl1xj
@BaljinderSingh-cl1xj 4 жыл бұрын
bhai g chanl ta gal karu bhai Ranjeet Singh nal
@gorabadshah4478
@gorabadshah4478 4 жыл бұрын
Jathedar g Badal nu fakre-kaum da award milya vapas lavo
@hardialdhillon4094
@hardialdhillon4094 4 жыл бұрын
ਤਖ਼ਤਾਂ ਦੇ ਜਥੇਦਾਰ ਆਰ ਐੱਸ ਐੱਸ ਦੀ ਮਰਜੀ ਨਾਲ ਲਾਇ ਜਾਂਦੇ ਨੇ ਬਾਦਲ ਦੀ ਧੌਣ ਤੇ ਗੋਡਾ ਰੱਖ ਕੇ ਫਿਰ ਜਥੇਦਾਰ ਤੋਂ ਕਿ ਉਮੀਦ ਰੱਖੀ ਜਾ ਸਕਦੀ ਏ
@lovepreet9339
@lovepreet9339 4 жыл бұрын
ਨੇਕੀ ਦਾ ਭਰਾ ਵੀ ਇੱਕ ਵਾਰ ਵਿਚਾਰ ਕਰ ਲਵੇ ਆਰ ਐੱਸ ਐੱਸ ਤੇ ਬਾਦਲਾਂ ਦੇ ਜਥੇਦਾਰਾ ਨਾਲ ਇਸ ਚ ਕੀ ਏ
@PB-zc6qp
@PB-zc6qp 4 жыл бұрын
Sahi keha
@user-te4sz2fn2m
@user-te4sz2fn2m 4 жыл бұрын
@@lovepreet9339 tu dhumme da brother hovenga
@lovepreet9339
@lovepreet9339 4 жыл бұрын
@@user-te4sz2fn2mਅਸੀਂ ਮੂਰਖਾਂ ਵਾਂਗ ਕਿਸੇ ਇਨਸਾਨ ਨੂੰ ਰੱਬ ਨਹੀਂ ਮੰਨਦੇ ਅਸੀਂ ਖਾਲਸੇ ਪੰਥ ਦੇ ਪੁੱਤਰ ਹਾਂ ਧੁੰਮਾਂ ਵੀ ਗਲਤ ਸ੍ਰੀ ਅਕਾਲ ਤਖ਼ਤ ਦਾ ਸਿਸਟਮ ਖਾਰਬ ਹੋ ਸਕਦਾ ਪਰ ਸ੍ਰੀ ਅਕਾਲ ਤਖ਼ਤ ਸਾਹਿਬ ਅਤਿ ਸਤਿਕਾਰਯੋਗ ਸੰਸਥਾ ਸਹੀ ਇਹ ਰਣਜੀਤ ਵੀ ਨਹੀਂ ਜੋਂ ਅੱਜਕਲ੍ਹ ਨੇਕੀ ਵਾਲੀਆਂ ਗੱਲਾਂ ਕਰਦਾ
@sohi5443
@sohi5443 4 жыл бұрын
@@lovepreet9339 ਜੇ ਕੋਈ ਸਹੀ ਗੱਲਾ ਕੈਹਿਦਾ ਤਾ ਇਲਜਾਮ ਲਾ ਦੇਵੇ ਅਕਾਲ ਤਖਤ ਉੱਤੇ ਕਬਜ਼ਾ ਪੰਥ ਦੋਖੀ ਬਾਦਲਾ RSS BJP ਦਾ ਕਬਜ਼ਾ ਬਾਦਲਾ ਤੇ ਹੈ ਪੰਜਾਬ ਦੇ ਲੋਕ ਭਲੀਭਾਂਤ ਜਾਣੂ ਹਨ
@pardeepsingh-vo7td
@pardeepsingh-vo7td 4 жыл бұрын
ਯਾਰ ਇਹਨਾਂ ਨੇ ਕੀ ਜਵਾਬ ਦੇਵਾਂਗੇ ਗੁਰੂ ਘਰ ਦੀ ਲਾਇਬ੍ਰੇਰੀ ਵਿੱਚੋਂ ਇਕ ਆਮ ਨਾਗਰਿਕ ਦੀ ਫੋਟੋ ਤੇ ਚੁਕ੍ਹਵਾ ਨਹੀਂ ਸਕਦੇ ਸਿਰਫ ਼਼਼਼਼਼਼ ਤੋ ਇਲਾਵਾ
@manpreetsingh-ms9sv
@manpreetsingh-ms9sv 4 жыл бұрын
Matlab SANT BHINDRA VALE.G DE baare keh reho kya? Clear dasso? Koun h aam nagrik?
@New_movie963
@New_movie963 4 жыл бұрын
Ehi ta khnda c k ਜਥੇਦਾਰ chnla ta nhi aunda hun kyu aaya fr 😂
@gurbindermalhi8817
@gurbindermalhi8817 4 жыл бұрын
ਜੱਥੇਦਾਰ ਸਾਬ ਬਿਲਕੁਲ ਠੀਕ ਨੇ
@YUVRAJSINGH-dm9gj
@YUVRAJSINGH-dm9gj 4 жыл бұрын
Bhai ranjeet singh jindabad and right 🙏🏼🙏🏼🙏🏼🙏🏼🙏🏼
@SukhveerSingh-br3lq
@SukhveerSingh-br3lq 4 жыл бұрын
Asi dhadrian wale de nal aa
@bsamritsaria7741
@bsamritsaria7741 4 жыл бұрын
ਲ਼ਗਦਾ ਜਥੈਦਾਰ ਤਾ ਬਲਾੳੁਦਾ ਕਿ ਭਾੲੀ ਰਣਜੀਤ ਸਿੰਘ ਦਾ ਗੋਲਕਾਂ ਚ ਹਿਸਾ ਰਖਣਗੇ ਲਾਲਚ ਦੇਣਗੇ
@nirvairsingh7485
@nirvairsingh7485 4 жыл бұрын
Bilkul sahi gal hea jathedar sahib ji di
@manpreetsingh6900
@manpreetsingh6900 4 жыл бұрын
ਅਲੱਗ ਅਲੱਗ ਮਰਿਆਦਾ ਕਿਉ,ਸਾਰੀਆਂ ਕਮੇਟੀਆਂ ਤੇ ਇਕ ਖਾਸ ਜਾਤੀ ਦਾ ਕਬਜਾ ਕਿਉ,ਸੰਤ ਬਾਬੇ ਬਰਹਮਗਿਆਨੀ ਕਿਉ ,ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਤੋ ਬਾਂਝੇ ਕਿਉ,
@karamkaram7694
@karamkaram7694 4 жыл бұрын
ahi swaal end wala jathedar g nu puchna c
@sarbjitkaur7213
@sarbjitkaur7213 4 жыл бұрын
Sikh sangat no Benti Sare sister and brother apna khyal rakho Corona tnu Sare milkar ek duje Ka Sath dena chahie da Apne Apne village the
@bhaiharpalsinghgurukabagh1683
@bhaiharpalsinghgurukabagh1683 4 жыл бұрын
ਜਥੇਦਾਰ ਖੌਰੇ ਬੋਲਾ ਢੱਡਰੀਆਂ ਵਾਲੇ ਦੇ ਮੁੱਦੇ ਤੇ ਹੁਣ ਬੱਚਿਆ ਨੂੰ ਵੀ ਪਤਾ ਏ
@AvtarSingh-is4ln
@AvtarSingh-is4ln 3 жыл бұрын
ੲਿੈੱਕ ਅਾਦਮੀ ਪੰਜਾਬ ਵਿੱਚ .ਵਾਣੀ ਨਾਲ ਜੋੜਦਾ ਹੈ ੳੁਸ਼ ਨੂੰ ਤੁਸ਼ੀ ਤੰਹ ਕਰਦੇ ਹੋ
@balwindersingh-nz2hm
@balwindersingh-nz2hm 4 жыл бұрын
Bbai Ranjeet Singh ji Sahi Parcharak han Sangat Sach Sundi e Sunan do Diwan Band na Karao
@zorawarsunder4908
@zorawarsunder4908 4 жыл бұрын
Rss,money,may,be,closed
@gscking1589
@gscking1589 4 жыл бұрын
Cash da yaar h tu,,, hor tre palle kujj ni jathedaar
@harcharansingh1737
@harcharansingh1737 4 жыл бұрын
Dundirawala murda bad
@Gagandeep-me2iz
@Gagandeep-me2iz 4 жыл бұрын
M ta bhai ranjeet singh ji de nal ha Bhai sab tuhade tankha nhi lande Na hi tohade nokar ha India da sab kush am loka da ha Kise de marji to bina tusi hukam nhi de sakde
@RavinderSingh-kz3bb
@RavinderSingh-kz3bb 4 жыл бұрын
Sarse wale nu kyu maaf kita se g eh dso phela
@sarbjitsingh8451
@sarbjitsingh8451 4 жыл бұрын
ranjit singh no parchar karn do ji.
@KHAIRA-ij5uq
@KHAIRA-ij5uq 4 жыл бұрын
Gurpreet sing jee badalan da ta vaiter da tut punja
@devharaj232
@devharaj232 4 жыл бұрын
asi bhai sab nal ha ..kom da hera bhai ranjeet singh ji
@harpindersingh6685
@harpindersingh6685 4 жыл бұрын
ਢੱਢਰੀ ਗੰਦ ਦਾ ਢੇਰ ਸਾਲਾ ਕੁੱਤਾ ਬੰਦਾ ਕੌਮ ਨੂੰ ਦੋ ਹਿੱਸਿਆ ਵਿੱਚ ਵੱਡ ਰਿਹਾ
@manusingh4712
@manusingh4712 4 жыл бұрын
Dhadri sirf neki wangu video ch ponk skda uda bund paat jandi aa edi bethan ch
@YUVRAJSINGH-dm9gj
@YUVRAJSINGH-dm9gj 4 жыл бұрын
Dhadrian wale ranjeet singh right han 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼👍🏼🙏🏼🙏🏼
@manindersingh2074
@manindersingh2074 4 жыл бұрын
te tu tksaliyan nu kyo ni kuchh bolda
@raghbardass473
@raghbardass473 Ай бұрын
Sach da sath den ton har koi darda hai.
@DIL786sh
@DIL786sh 4 жыл бұрын
Tadariya wala Juta hai
@rupindersingh8666
@rupindersingh8666 4 жыл бұрын
Harpreet ji tohanu jethedar banya kis ne badla Di jaib vicho nicla sgpc Di election karbao kiyo ni karva rehe
@darshansidhu7231
@darshansidhu7231 4 жыл бұрын
Tusi odo 5 mamri kmeti kyo ni bathai . Jdo sirse vale nu mafi ditti c.
@gurmansidhusidhu8073
@gurmansidhusidhu8073 4 жыл бұрын
ਅਤੇ ਛਬੀਲ ਲੱਗੀ ਸੀ।
@gurpreetsingh-vi8ds
@gurpreetsingh-vi8ds 4 жыл бұрын
eh nalaik jhthedar apne aap nu piche rakh k akaal takhat sahib da naam vrt rhe ne, k ranjit singh akaal takht pesh hove.jathedaro tuhanu pesh kon kru jina ne galat faisle lai k kom da nuksaan kita te kr rhe ne
@visagurugurpreet
@visagurugurpreet 4 жыл бұрын
Tuhadi Shabeel krke koi bhrosa nhi reha. Faith guaa chukke ho Jathedaar ji.. Video pa dya kro Answers di.
@balwindersingh-yl8gt
@balwindersingh-yl8gt 4 жыл бұрын
FATEH Vlog darpok dhadru
@user-te4sz2fn2m
@user-te4sz2fn2m 4 жыл бұрын
@@balwindersingh-yl8gt darpok ta tu aaa
@AmritpalSingh-pd2to
@AmritpalSingh-pd2to 4 жыл бұрын
@@user-te4sz2fn2m dhandri bheda nu PTA ni kado akal aaooo eh sarse vang chele bane firde aa aaukha dhandri bheda da
@balrajsandhu8084
@balrajsandhu8084 4 жыл бұрын
Punj mambri commiti nu. Ona kol pajo ta jo kuj mashla hall hove.
@pardeeplumba2891
@pardeeplumba2891 4 жыл бұрын
ਦਬਾ ਤਾਂ ਹੈਗਾ ਤੁਹਾਢੇ ੳੁੱਤੇ
@user-te4sz2fn2m
@user-te4sz2fn2m 4 жыл бұрын
Hanji
@vanzarakarmjeetsingh7786
@vanzarakarmjeetsingh7786 4 жыл бұрын
Nice
@amritpreetsingh9921
@amritpreetsingh9921 4 жыл бұрын
Jathedar ji phela g.gurbachan singh ji nu puchoo ki ohna ne sarse wale nu maaf kyo kita ohna lei 5 membre committe nai bnae
@davindersekhon5954
@davindersekhon5954 4 жыл бұрын
bhai Ranjit singh ji sahi a
@benboghard966
@benboghard966 4 жыл бұрын
Harpreet you are a hindu from Indian government stop playing games
@balwindersingh-yl8gt
@balwindersingh-yl8gt 4 жыл бұрын
ben boghard dhadru khud congress de paltu kuta hai z security le ke batha
@sukhdevsingh8961
@sukhdevsingh8961 4 жыл бұрын
ਸਾਡੀਆਂ ਗਲਤੀਆਂ ਸਾਡੇ ਅੱਗੇ
@sandeepSingh-cr3wc
@sandeepSingh-cr3wc 4 жыл бұрын
Sikh kom dy mahan parchark bhi Ranjit ji
@newcnel8851
@newcnel8851 4 жыл бұрын
Right
@robinsohi3316
@robinsohi3316 4 жыл бұрын
Bahi Ranjit Singh ji bilkul sach bolde ne
@gurmelkaur8965
@gurmelkaur8965 4 жыл бұрын
ਭਾਈ ਸਾਹਿਬ ਨੂੰ ਤਾਂ ਕੋਈ ਸ਼ੰਕਾ ਨਹੀਂ ਸੰਕੇ ਤਾਂ ਨਹੀਂ ਕਿਸਨੂੰ ਹਨ
@jagdevsingh6785
@jagdevsingh6785 4 жыл бұрын
Jathedar ji j TV te es tara gal kar sakda te fir TV te baithke Ranjit Singh nal vichar kio nahi kar sakde ki gal tuhanu gian nahi jo Ranjit Singh diya galla da jabab nahi de sakde.tusi te PhD kiti aa fir 5 maibri teem di ki jaroort aa.tusi dono motwar sikh TV te baithke vichar karo te sari koum sun lawegi te koum de sanke vi nikal jange right.par sach ta eh aa jathedar ji k tusi koum nu sankiya vicho kadna Nahi chahude.agar koum sankiya vicho nikal gai ta tuhadi dukan band ho jawegi right.aaj corona jihi bimari loka di jan lai rahi aa.aaj tusi eh biyan kio nahi dende ki es bimari wale sare marij darbar sahib sarobar vich isnan karo te bimari to sutkara pao.ehna sabala da koi jabab hai.ta TV te aa kar devo ji
@nirpalsinghpspcl5868
@nirpalsinghpspcl5868 4 жыл бұрын
Pehlan shabeel lounh walean te karwai karlo bhi jathedar ji
@sheetaldhuriya625
@sheetaldhuriya625 4 жыл бұрын
Ssmjho bhaji
Throwing Swords From My Blue Cybertruck
00:32
Mini Katana
Рет қаралды 11 МЛН
English or Spanish 🤣
00:16
GL Show
Рет қаралды 16 МЛН
Dad gives best memory keeper
01:00
Justin Flom
Рет қаралды 20 МЛН
Canada Punjabi News Bulletin | September 07, 2024  | TV Punjab
20:30
Throwing Swords From My Blue Cybertruck
00:32
Mini Katana
Рет қаралды 11 МЛН