Рет қаралды 164,993
🔸ਹੜ੍ਹਾਂ ਦਾ ਖਤਰਾ ਮੁੜ ਆਇਆ
🔸ਨੰਗਲ ਦੇ ਕਈ ਪਿੰਡਾਂ ਨੂੰ ਖਾਲੀ ਕਰਵਾਉਣ ਦੇ ਪ੍ਰਸ਼ਾਸਨ ਵੱਲੋਂ ਹੁਕਮ ਜਾਰੀ
🔸ਪਟਿਆਲਾ ਦੇ ਕੁਝ ਇਲਾਕਿਆਂ ਨੂੰ ਚੌਕਸ ਰਹਿਣ ਲਈ ਕਿਹਾ
🔸ਰੁਕ-ਰੁਕ ਕੇ ਪੈ ਰਹੀ ਬਾਰਿਸ਼ ਨੇ ਸਥਿਤੀ ਬਣਾਈ ਗੰਭੀਰ
#latestnews #punjabnews #punjabfloods #latestnewsupdates #RainFall #WeatherUpdate #FloodsUpdate #FloodsAlert #PTCNews