Patiala News | ਸ਼ਾਹੀ ਸ਼ਹਿਰ 'ਤੇ ਮੰਡਰਾ ਰਿਹਾ ਖ਼ਤਰਾ, ਹੁਣ ਫਿਰ ਫ਼ਿਕਰਾਂ 'ਚ ਡੁੱਬੇ ਲੋਕ | Flood | N18V

  Рет қаралды 148,001

News18 Punjab

News18 Punjab

Күн бұрын

Пікірлер: 48
@BalwinderKaur-yw1vt
@BalwinderKaur-yw1vt 6 ай бұрын
ਸਾਰੀਆ ਸਰਕਾਰਾਂ ਦਾਇਹੀ ਹਾਲ ਹੈ
@HarwinderSingh-me1tr
@HarwinderSingh-me1tr 6 ай бұрын
ਪਾਣੀ ਦਾ ਰਾਸਤਾ ਰੋਕਣਾ ਨਹੀਂ ‌ਚਾਹੀਦਾ
@motivationchannel9886
@motivationchannel9886 6 ай бұрын
Responsibility of Punjab government administration
@gnsingh411
@gnsingh411 6 ай бұрын
10 ਤਰੀਕ ਦੀਆਂ ਵੋਟਾਂ ਦੇ ਨਤੀਜਿਆਂ ਤੱਕ, ਪਹਿਲ ਜਲੰਧਰ ਹੈ, ਉਦੋਂ ਬਾਦ ਤੁਹਾਡੀ ਵਾਰੀ ਵੀ ਆ ਜਾਵੇਗੀ। ਲਗਦਾ ਕੋਈ ਵਿਧਾਨ ਸੀਟ ਵੀ ਵਿਹਲੀ ਨਹੀਂ ਹੋਈ ਪਟਿਆਲਾ ਵਿੱਚ।
@surinderkooner6044
@surinderkooner6044 6 ай бұрын
Waheguru ji always sabh te mehar karo ji waheguru ji kirpa karo ji ♥️ ❤️ 🙏
@ParamParam-yk2zs
@ParamParam-yk2zs 6 ай бұрын
WAHEGURU JI MAHAR KRO JI🙏🏻🙏🏻🙏🏻🙏🏻🙏🏻🙏🏻🙏🏻
@dycmmsignal2928
@dycmmsignal2928 6 ай бұрын
ਨਦੀ ਸਫਾਈ ਨਾਲ ਕੋਈ ਫਰਕ ਨਹੀ ਪੈਣਾ. ਇਹ ਸਰਪੰਚ ਸਾਬਕਾ ਕਿੳ ਨਹੀ ਸਾਫ ਕਰਦਾ,
@SukhdevSingh-o8f
@SukhdevSingh-o8f 6 ай бұрын
ਖ਼ੂਬ ਗਏ
@vikramjitsingh7710
@vikramjitsingh7710 6 ай бұрын
ਪੰਜਾਬ ਦੀਆ ਨੇਹਰਾ ਤੇ ਦਰਿਆ ਖ਼ਤਰੇ ਦੇ ਨਿਸ਼ਾਨ ਤਕ ਮਿਟੀ ਨਾਲ ਬਰੀਆਂ ਯਾ ਕਿਸੇ ਸਰਕਾਰ ਨੇ ਉਨ੍ਹਾਂ ਦੀ ਸਫਾਈ ਤੇ ਡੁੰਗਾਈ ਨਹੀ ਕਿਤੀ. ਜੀ ਹੁਣ ਭੀ ਪਾਨੀ ਆਇਆ ਤਾ ਬਾਹਰ ਆਊਗਾ ਹੀ.
@bakhshishsingh2711
@bakhshishsingh2711 6 ай бұрын
good
@bakhshishsingh2711
@bakhshishsingh2711 6 ай бұрын
ਪਹਿਲਾਂ ਬਿਜਲੀ ਵਾਸਤੇ ਡੈਮ ਬਣ ਗਏ ਫਿਰ ਦਰਿਆਵਾਂ ਦੇ ਵਹਿਣ ਵਿਚ ਖੇਤੀ ਤੇ ਘਰ ਬਣ ਗਏ। ਰੌਲਾ ਪਾਈ ਜਾਂਦੇ ਜ਼ਮੀਨ ਹੇਠੋ ਪਾਣੀ ਮੁਕ ਗਿਆ। ਜਿਨ੍ਹਾਂ ਚਿਰ ਹੜ੍ਹ ਨਹੀਂ ਚੜ੍ਹਨਗੇ ,ਥੱਲੇ ਪਾਣੀ ਨਹੀਂ ਹੋਣਾ।
@vikramjitsingh7710
@vikramjitsingh7710 6 ай бұрын
@@bakhshishsingh2711 ਵੀਰ ਨਵੀਆ ਜੋ ਨੇਹਰਾ ਬਣਾ ਰਹੇ ਉਨ੍ਹਾਂ ਦਾ ਦਲਾ ਪਕਾ ਕਰ ਰਹੇ ਪਾਨੀ ਜ਼ਮੀਨ ਵਿਚ ਤਾ ਕੇ ਨੇਹਰਾ ਨਾਲ ਦਰਕਤਾ ਨੂੰ ਨਹੀ ਮਿਲਣਾ. ਇਹਤਾ ਪਹਿਲੇ ਪੱਤਨ ਤਕ ਬੋਰ ਹੋਣ ਜੋ ਮੀਹ ਦਾ ਜਾਂ ਹੱਡ ਦਾ ਪਾਨੀ ਵਾਦ ਤੋਂ ਵਾਦ ਜ਼ਮੀਨ ਵਿਚ ਜਾਵੇ.
@bakhshishsingh2711
@bakhshishsingh2711 6 ай бұрын
@@vikramjitsingh7710 ਵਿਕਰਮ ਜੀ -ਹਰ ਕੋਈ ਕਹਿੰਦਾ ਮੁਖ ਮੰਤਰੀ ਜੋ ਕਮ ਕਰਦਾ ਮੈਨੂੰ ਪੁੱਛ ਪੁੱਛ ਕਰੇ। ਬੁੱਢੇ ਨਾਲੇ ਦੀ ਜ਼ਮੀਨ ਮੇਰੀ ਹੈ ਮੇਰਾ ਘਰ ਹੈ ਪਰ ਗੰਦਾ ਸੀਵਰ ਮੁਖ ਮੰਤਰੀ ਦੇ ਘਰ ਜਾਣਾ ਚਾਹੀਦਾ ਦਰਿਆ ਵਿਚ ਨਹੀਂ। ਨਹਿਰ ਪੱਕੀ ਨਾ ਕਰੋ ਪਰ ਸੇਮ ਨਾ ਹੋਵੇ। ਹੜ੍ਹ ਨਾ ਆਵੇ ਦਰਿਆ ਵੇਚ ਮੇਰਾ ਝੋਨਾ ਹੈ। ਬਿਜਲੀ ਜ਼ਿਆਦਾ ਦਿਓ , ਪਰ ਡੈਮ ਨ ਬਣਾਓ। ਕਣਕ ਮਹਿੰਗੀ ਕਰੋ ਤੇ ਆਟਾ ? ਇਸ ਕਰਕੇ ਦੜ ਵੱਟ ਤੇ ਏ ਸੀ ਚਲਾ ਕੇ ਸੌਂ। ਸਤਿ ਸ੍ਰੀ ਆਕਾਲ।
@amarjitkaur3694
@amarjitkaur3694 6 ай бұрын
ਟਾਇਮ ਨਾਲ ਹੀ ਪ੍ਰਨੀਤ ਕੌਰ ਚੂੜਾ ਪਾ ਦਿਓ
@simranrana9297
@simranrana9297 6 ай бұрын
Waheguru ji Waheguru ji 🐕🤲🙏🙏🙏🙏
@gurpinderkaur531
@gurpinderkaur531 6 ай бұрын
Waheguru ji mehar keryo ji sab passe 🙏🏼🙏🏼
@Truthrangers
@Truthrangers 5 ай бұрын
Kujh sujhaa Paani back marn toh : Non returning valve mass water flow rokn layi : Water filled barrier : Aqua dam, door flood barrier. Fiber nahi payi hoyi, tey meeh aala paani kadhn layi : Sump pump install karao Paani khad gya sewer block hoge tey Ghar dey Gray/waste water drainage layi : Apna backup sewerage pit tyaar kraake rakho Har saal flood ounde tey khatra baneya rehnda gaddi vi khdouni jagah ghat aa mkaan pillars tey pao haitha parking
@raider_of_adventures
@raider_of_adventures 6 ай бұрын
Waheguru ji mahar kro ji
@AvtarSingh-gs1si
@AvtarSingh-gs1si 6 ай бұрын
ਘਟ ਮੀਹ ਪਿਆ ਕਸੂਰ ਕਢਦੇ ਸਰਕਾਰ ਦਾ ਵਧ ਮੀਹ ਪਿਆ ਕਸੂਰ ਕਢਦੇ ਸਰਕਾਰ ਦਾ ਕਹਿੰਦੇ ਸਰਕਾਰ ਨੈ ਵਧ ਪੁਆਇਆ ਸਰਕਾਰ ਨੂ ਮੀਹ ਪਾਊਣ ਵਾਲੀ ਸੁਚ ਬੰਦ ਕਰਨੀ ਚਾਹੀਦੀ ਸੀ
@bakhshishsingh2711
@bakhshishsingh2711 6 ай бұрын
yes
@RkKumar-ou5ev
@RkKumar-ou5ev 6 ай бұрын
Waheguru. Mehar. Ka
@BHUPINDERSINGH-dt6yj
@BHUPINDERSINGH-dt6yj 6 ай бұрын
Wahgur ji
@dycmmsignal2928
@dycmmsignal2928 6 ай бұрын
Delhi damaged by DDA Patiala damaged by PUDA. Why urban estate constructed in catchment area of badi nadi .
@Punjabireels57500
@Punjabireels57500 6 ай бұрын
🙏🙏🙏
@PatientPLAY
@PatientPLAY 6 ай бұрын
Waheguru ji Mehar kareo ji 🙏
@naibsingh7290
@naibsingh7290 6 ай бұрын
Jado tusi si sarkar ch odo tusi ki karde si
@manjeetkaur9593
@manjeetkaur9593 6 ай бұрын
G phagwant maan sutta pya aap ta Jalandhar jaa KR Beth gya. Janta nu kon dekhe ga
@harmeetbrar3667
@harmeetbrar3667 6 ай бұрын
Bs fir tyar ho jo pichli var trailor c picture to ab chlegi
@datasingh-lt3nw
@datasingh-lt3nw 6 ай бұрын
Sharm ni aundi mazak udaunde hoye bichare gariban da ki banu
@simranrana9297
@simranrana9297 6 ай бұрын
😮😢
@sukhsandhu4405
@sukhsandhu4405 6 ай бұрын
Drenaa saaf nahi kiteean😊
@shivanisharma5562
@shivanisharma5562 6 ай бұрын
ਪਟਿਆਲਾ ਦੇ ਲੋਕਾਂ ਨੇ ਇਹ ਬੂਟੀ ਰੱਖੀ ਹੋਈ ਹੈ,ਡੂਬਣ ਵਾਸਤੇ,
@SurjeetsinghdhillonDhill-vr5mo
@SurjeetsinghdhillonDhill-vr5mo 6 ай бұрын
ਤੁਸੀਂ ਆਪਣੇ ਆਪ ਕੀ ਕੀਤਾ
@DaljeetSingh-c8d
@DaljeetSingh-c8d 6 ай бұрын
Caption Saab nu 6 month pehlan htayea c pehla Caption Saab nu kiss ne rokeya c biba ji sadey 4 sall cm rahe ne Caption Saab
@gulshankhan1033
@gulshankhan1033 6 ай бұрын
Ehe jahi news jaagdi Jameer wale hi dikhaunde ne
@BituthahiWala
@BituthahiWala 6 ай бұрын
ਨਹੀ ਜੀ ਮੈਂਡਮ ਇੱਥੇ ਤੁਸੀਂ ਬਿਲਕੁਲ ਗਲਤ ਆ ਦੀ ਡਿਉਟੀ ਕਰ ਜਾਂਦੇ ਤੁਸੀ ਰਾਜਨੀਤੀ ਕੀ ਲੈਣਾ ਸੀ ਬਾਕੀ ਜਿਹੜੀ ਗੱਲ ਕੀਤੀ ਰਾਸਨ ਦੀ ਅੱਗੇ 25 ਸਾਲ ਪਹਿਲਾ ਹੱਥੀ ਮਿਹਨਤ ਕਰਕੇ ਖਾਦੇ ਸੀ ਸਰਕਾਰਾ ਨੇ ਆਪਾ ਨੁੰ ਆਦਤ ਪਾ ਦਿੱਤੀ ਫਰੀ ਫਰੀ ਫਰੀ ਫਰੀ ਦੇ ਕੇ ਆਲਸ ਬਣਾ ਦਿੱਤਾ ਮੈਡਮ ਥੋਡੇ ਮੂੰਹ ਤੋ ਕੋਈ ਗੱਲ ਬਣੀ ਨਹੀ😂😂😂😂😂
@SushilaDevi-rb6zd
@SushilaDevi-rb6zd 6 ай бұрын
Es party' ne sirf istihaara te Paisa Lana h har jagah ehi hal h
@manmohansingh5871
@manmohansingh5871 6 ай бұрын
Har State te Harek Shahar da ihi haal hai. Barish aayi te sadak, naale, naalian, galiyaan sab jam aur Har jagah gand.
@kawaljitkaur3751
@kawaljitkaur3751 6 ай бұрын
🐕🐕🤲🤲🤲🤲🤲🤲🙏🙏🙏🙏
@simranrana9297
@simranrana9297 6 ай бұрын
Waheguru ji 🐕😢😢🤲🤲💗🙏
@RanjeetSingh-xn1dh
@RanjeetSingh-xn1dh 6 ай бұрын
Aalu
@kartersingh-lj6gy
@kartersingh-lj6gy 6 ай бұрын
Jalandher bhand loot maar karne gia hai fund ikatha karan lyi
@sukhsandhu4405
@sukhsandhu4405 6 ай бұрын
Pul. Ouche drena doongia. Chodian keetian jasn ji.
@KamaljeetKaur-l7u
@KamaljeetKaur-l7u 6 ай бұрын
Hun sab nu bahut Sachen rehna paina Bhagwant maan kyon nahi help karda koi v jhadiyan wale paase na jave.
@gusserexpert2185
@gusserexpert2185 6 ай бұрын
Sarkar nu na koi experience aa...bus gappi sarkar....mehkama tanh muft de salary lain nu aa....kuch nahin ho sakta punjab da....bus Aam admi party da last election c....fir party vi khatam ho jani
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
黑天使只对C罗有感觉#short #angel #clown
00:39
Super Beauty team
Рет қаралды 36 МЛН