ਆਹ ਇੰਟਰਵਿਊ ਕੱਢ ਦੇਵੇਗੀ ਕਨੇਡਾ ਵਾਲੇ ਭੁਲੇਖੇ ਕੀ-ਕੀ ਹੁੰਦਾ ਕੁੜੀਆਂ ਨਾਲ ਕਿਵੇਂ ਮਿਲਦਾ ਕੰਮ ਸਵਰਨ ਸੰਧੂ ਦੇ ਖੁਲਾਸੇ

  Рет қаралды 106,453

RafflesEducity

RafflesEducity

Күн бұрын

Пікірлер: 105
@sukhbirsinghdhanoa2692
@sukhbirsinghdhanoa2692 6 ай бұрын
ਸਵਰਨ ਸਿੰਘ ਸੰਧੂ ਦੀ Raffles Educity ਦਾ ਬਹੁਤ ਵਧੀਆ ਕੰਮ ਹੈ । ਸਾਡੀ ਬੇਟੀ 2017 ਚ ਗਈ ਸੀ ਕਨੇਡਾ ਇਹਨਾਂ ਦੁਆਰਾ । ਲਗਨ ਨਾਲ ਪੜਾਈ ਕੀਤੀ । ਕਦੇ ਕੋਈ ਪਰਾਬਲਮ ਨੀ ਆਈ । PR , CITIZENSHIP ਅਸਾਨੀ ਨਾਲ ਪ੍ਰਾਪਤ ਕੀਤੀ । ਸੱਤ ਸਾਲਾ ਚ ਕਦੇ ਬੇਰੁਜਗਾਰੀ ਦਾ ਸਾਹਮਣਾ ਨੀ ਕੀਤਾ । ਵਿਦਿਆਰਥੀਆਂ ਲਈ ਕਨੇਡਾ ਜਾਣ ਤੋ ਪਹਿਲਾਂ ਸਵਰਨ ਸਿੰਘ ਸੰਧੂ ਨੇ ਬਹੁਤ ਵਧੀਆ orientation ਸ਼ੈਸ਼ਨ ਦਾ ਪ੍ਰਬੰਧ ਕੀਤਾ। ਕੋਈ 100-150 ਬੱਚੇ ਸੀ । ਜਿਸ ਵਿੱਚ ਬੱਚਿਆਂ ਨੂੰ ਪਹਿਲਾਂ ਈ ਕਨੇਡਾ ਦੀਆਂ ਤਲਖ ਹਕੀਕਤਾਂ ਤੋਂ ਜਾਣੂ ਕਰਾਇਆ । ਬੱਚਿਆਂ ਨੂੰ ਮਾਨਸਿਕ ਤੌਰ ਤੇ ਤਕੜੇ ਕੀਤਾ ।
@gss6617
@gss6617 5 ай бұрын
ਉਹ ਥੋਨੂੰ ਕਵੇਂ ਦਸੁ uncle ਜੀ,,
@sanketkaur4994
@sanketkaur4994 5 ай бұрын
J TV uu
@nasibvirk1513
@nasibvirk1513 5 ай бұрын
Bai ji eh thag aa
@gurukirpa-w5p
@gurukirpa-w5p 5 ай бұрын
Oh kiwe​@@nasibvirk1513
@jaspalrandhawa4299
@jaspalrandhawa4299 4 ай бұрын
After getting PR, one needs to complete 1095 days as PR to apply for citizenship, and you're giving false statement about your daughter . Check your facts first.
@ParminderSingh-nd6qn
@ParminderSingh-nd6qn 6 ай бұрын
ਕਨੇਡਾ ਦੇ ਹਰ ਇਕ ਪੱਖ ਤੋਂ ਖੁੱਲ ਕੇ ਜਾਣਕਾਰੀ ਦੇਣ ਲਈ ਟਹਿਣਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ❤
@SatpalSingh-ms3hq
@SatpalSingh-ms3hq 6 ай бұрын
ਸੰਧੂ ਸਾਹਿਬ ਅਤੇ ਟਹਿਣਾ ਸਾਹਿਬ ਜੀ ਦਾ ਜਾਣਕਾਰੀ ਦੇਣ ਲਈ ਬਹੁਤ-ਬਹੁਤ ਧੰਨਵਾਦ 🤘🤟👌✌️👍🌹
@buggarsinghsidhu7186
@buggarsinghsidhu7186 6 ай бұрын
ਸਵਰਨ ਸਿੰਘ ਜੀ ਬਿਲਕੁਲ ਠੀਕ ਕਹਿ ਰਹੇ ਹਨ ਪੰਜਾਬੀਆਂ ਤੋਂ ਇਲਾਵਾ ਕਿਸੇ ਹੋਰ ਦਾ ਰੌਲਾ ਨਹੀ
@BalrajSingh-ty1sb
@BalrajSingh-ty1sb 6 ай бұрын
ਚੋਰਾ ਤੋ ਡਰਦੀ ਨੀ ਮੈੰ ਸਾਧਾ ਦੇ ਵਿੱਚ ਵੜਗੀ, ਸਾਧ ਵੀ ਨਿੱਕਲੇ ਠੱਗ ਕੁੜੇ,ਨੀ ਮੈੰ ਰੋਵਾਂ ਨੀ ਮੈੰ ਰੋਵਾਂ ਕੀਹਦੇ ਗਲ ਲੱਗ ਕੁੜੇ। 😢😢
@jagdevsingh3489
@jagdevsingh3489 6 ай бұрын
ਪੰਜਾਬੀ ਜਿਆਦਾਤਰ ਲਾਈ ਲਗ ਹੁੰਦੇ ਹਨ ਇਹ ਬਿਨਾ ਸੋਚੇ ਸਮਝੇ ਇਕ ਦੂਸਰੇ ਦੇਖ ਕਰ ਕੰਮਕਾਜ ਕਰਦੇ ਹਨ ਨਫਾ ਨੁਕਸਾਨ ਘਟ ਹੀ ਦੇਖਦੇ ਹਨ
@MohansinghMeharsingh
@MohansinghMeharsingh 6 ай бұрын
Good100%
@varinderjitvlogandgardening
@varinderjitvlogandgardening 6 ай бұрын
ਮੇਰੀ ਸਾਰੀ ਫੈਮਲੀ ਇਹਨੇ ਭੇਜੀ ਹੈ ਬਹੁਤ ਵਧੀਆ ਕੰਮ ਕਰਦੇ ਹਨ 🙏🙏🙏
@MohansinghMeharsingh
@MohansinghMeharsingh 6 ай бұрын
Good g honest is best
@ShamsherSingh-ns4rp
@ShamsherSingh-ns4rp 6 ай бұрын
ਬਿਲਕੁਲ ਸਹੀ ਗੱਲ ਹੈ ਪੁੱਤਰ ਦੀਆਂ
@GurdeepSingh-kx9ot
@GurdeepSingh-kx9ot 6 ай бұрын
ਜਿੰਨਾ ਸ਼ੋਸ਼ਣ ਆਪਣੇ ਬੱਚਿਆਂ ਦਾ ਪੰਜਾਬੀ ਮਾਲਕ ਕਰਦਾ ਹੈ, ਇਨ੍ਹਾਂ ਦੇ ਕੀੜੇ ਪੈਣਗੇ।8*8ਸਾਲ ਹੋ ਗੲਏ ਹਨ ਬੱਚਿਆਂ ਨੂੰ, ਕੋਈ ਪੰਜਾਬੀ MP ਇਨ੍ਹਾਂ ਲੲਈ ਆਵਾਜ਼ ਨਹੀਂ ਖੋਲਦਾ। ਜਿਊਂਦੇ ਵੱਸਦੇ ਰਹੋ ਸੱਚ ਕਹਿਣ ਵਾਲਿਓ।
@PremPal-qj8jx
@PremPal-qj8jx 6 ай бұрын
ਸਵਰਨ ਸੰਧੂ ਦਾ ਐਡਰੈੱਸ ਦਿਓ g ਸਾਰੀ ਵੀਡਿਓ ਵਿੱਚੋਂ ਤੁਹਾਡੀ ਤਿੰਨ ਲੋਬੀ ਵਾਲੀ ਗੱਲ ਨੇ ਸਾਰੇ ਹੀਲੇ ਸ਼ਿਕਵੇ ਦੂਰ ਕਰ ਦਿੱਤੇ ਇਹ ਤੁਸੀ ਛਤ ਪ੍ਰਤਿਸ਼ਤ ਠੀਕ ਗੱਲ ਕਹੀ ਸੱਚ ਕਹਿਣ ਲਈ ਤੁਸੀ ਵਧਾਈ ਦੇ ਪਾਤਰ ਹੋ
@raghbirdhaliwal3599
@raghbirdhaliwal3599 6 ай бұрын
Nice talk. Keep doing. God bless you.
@GurbuxSidhu
@GurbuxSidhu 6 ай бұрын
ਟਹਿਣਾ ਸਾਹਿਬ ਸਤਿ ਸ੍ਰੀ ਆਕਾਲ ਇੰਟਰਵਿਊ ਦੌਰਾਨ ਕਹੀਆਂ ਗਈਆਂ ਗੱਲਾਂ ਬਹੁਤ ਵਧੀਆ ਅਤੇ ਕੀਮਤੀ
@AmarjitSingh-s8v
@AmarjitSingh-s8v 6 ай бұрын
ਵੀਰੇ ਟ੍ਰੈਕਟਰ ਤੇ ਕੀ ਕਿਸੇ chone ਵਾਲੀ ਕਿਸੇ ਵਟ ਤੇ ਤੁਰ ਕੇ ਦੇਖੋ rasia ਵਰਗੇ ਸੱਪ ਦੇਖ ਜੇ ਨਾ ਬੇਹੋਸ਼ ਹੋਇਆ ਤਾਂ ਦੇਖਣਾ, ਟਹਿਣਾ ਜੀ Good
@RajaRam-z1k
@RajaRam-z1k 6 ай бұрын
I did engineering degree in 1995 batch . I couldn’t get job in India . So in 2004 got Canadian immigration . Now well settled in Canada with family . No body wants to leave Punjab but there is no way
@KashmirKaur-f8y
@KashmirKaur-f8y Ай бұрын
Vir ji tuhanu punjab and loka nal piar ha
@PreetBal-dr6vk
@PreetBal-dr6vk 5 ай бұрын
💯💯bhut sach bol rhe sir
@SatnamSingh-xs5rf
@SatnamSingh-xs5rf 6 ай бұрын
Tehna sahb ena bura hal h Vencover ch koi kam nhi Kudi munda ta hje pohchnde nhi maa baap pehle hi pohch jamde aa +2kar k koi nokri nhi Kudi +2kar k aai aa spaus anpad hh kam kitho milu Na aao +2kar k pleace
@nachhattarsinghthabal9411
@nachhattarsinghthabal9411 6 ай бұрын
ਮੈਂ ਫੈਨ ਆਂ ਸਵਰਨ ਸੰਧੂ ਦਾ! ਯੁੱਗ ਯੁੱਗ ਜੀ ਭਰਾਵਾ
@satnamkaurbains5699
@satnamkaurbains5699 5 ай бұрын
Very good vir ji. Raji raho. Good soch. Sare galet nhi hunday.
@harpreetjohal5852
@harpreetjohal5852 6 ай бұрын
Nice talk kardaa SWARAN VEER JI
@truecreator8481
@truecreator8481 6 ай бұрын
Sir ji ❤❤
@Sandhu-je1lt
@Sandhu-je1lt 5 ай бұрын
My beti sir n bhabhi thanks sir PR v malig 🎉🎉
@BahadarSingh-e9i
@BahadarSingh-e9i 5 ай бұрын
ਵਾਸੀ ਸਾਹਿਬ ਦਾ ਸ਼ੋਅ ਦੇਖ ਲਵੀਂ ਕਿਵੇਂ ਕੁੜੀਆਂ ਉਥੇ ਜਾਕੇ rondia hn ਗ਼ਲਤ ਕੰਮ ਕਰਦੇ ਪੰਜਾਬੀ ਕੁੜੀਆਂ ਹੀ ਕਰਦਿਆਂ ਹਨ
@sukhwindersukhwinder5207
@sukhwindersukhwinder5207 4 ай бұрын
ਅੱਗੇ ਸਿਆਣੇ ਬੰਦੇ ਕਹਿੰਦੇ ਹੁੰਦੇ ਸੀ ਜੀਹਦੀ ਜੁਬਾਨ ਚਲਦੀ ਐ ਉਹ ਦੇ ਸਤ ਹਲ ਚੱਲਦੇ ਨੇ ਉਹ ਗੱਲ ਪੂਰੀ ਢੁੱਕਦੀ ਏ ਵਾਈ
@JimmyVeer-zn8sj
@JimmyVeer-zn8sj 6 ай бұрын
Very good
@amrikjohal1240
@amrikjohal1240 4 ай бұрын
You are 100% right.thanks
@JaswinderKaur-fh4rm
@JaswinderKaur-fh4rm 4 ай бұрын
Yhanks
@amritpalsingh-mm5rc
@amritpalsingh-mm5rc 5 ай бұрын
Good job sir ji God bless you
@harvindersaran1162
@harvindersaran1162 5 ай бұрын
Thank you very nice ❤
@harbhjansingh3653
@harbhjansingh3653 6 ай бұрын
Good answer y
@gurneetSingh-y8d
@gurneetSingh-y8d 6 ай бұрын
Sarian gallan kimti han Ji thanks
@gurwindergrewal1013
@gurwindergrewal1013 6 ай бұрын
Right ✅️
@SatpalSingh-bm9ux
@SatpalSingh-bm9ux 6 ай бұрын
Good
@SarbjitSingh-yd6km
@SarbjitSingh-yd6km 6 ай бұрын
Very.good.
@ravindergill9225
@ravindergill9225 4 ай бұрын
ਬਾਈ ਜੀ, ਠੀਕ ਢੰਗ ਨਾਲ ਜਾਣਾ ਚੰਗੀ ਪੜ੍ਹਾਈ ਸਭ ਠੀਕ,.
@ProGaming-yq7fe
@ProGaming-yq7fe 6 ай бұрын
Good
@sarbjeetkaur7361
@sarbjeetkaur7361 6 ай бұрын
ਸਰ ਜੀ ਪੰਜਾਬ ਸਰਕਾਰ ਪੰਜਾਬੀ ਲੋਕਾਂ ਨੂੰ ਨੋਕਰੀਆਂ ਕਿਉਂ ਨਹੀਂ ਦੇਂਦਿਆਂ
@gagandhaliwal1138
@gagandhaliwal1138 6 ай бұрын
ਪੰਜਾਬ ਸਰਕਾਰ ਬਿਲਕੁਲ ਨਹੀ ਚਾਹੁੰਦੀ ਸਿੱਖ ਪੰਜਾਬ ਚ ਰਹਿਣ 😡
@arshpreetjandu8162
@arshpreetjandu8162 6 ай бұрын
ਅੱਜ ਤਾਂ ਲੋਹੇ ਨੂੰ ਲੋਹਾ ਟੱਕਰ ਗਿਆ
@sawindersingh4025
@sawindersingh4025 6 ай бұрын
ਅੱਜ ਪੰਜਾਬ ਦੀ ਧਰਤੀ ਨਸ਼ੇੜੀਆਂ ਨਾਲ ਵੀ ਜਾਣੀ ਜਾਂਦੀ ਆ😢
@GurbuxSidhu
@GurbuxSidhu 6 ай бұрын
ਟਹਿਣਾ ਸਾਹਿਬ ਸ 21:03 21:03 ਲਵਤਿ ਸ੍ਰੀ ਆਕਾਲ ਇੰਟਰਵਿਊ ਦੌਰਾਨ ਕਹੀਆਂ ਗਈ 😢 ਗਲਆਂ ਗੱ
@rajatsharma5428
@rajatsharma5428 6 ай бұрын
Very.nice.
@Gurivloger999
@Gurivloger999 6 ай бұрын
Thank you tehna sahb
@naibsingh3653
@naibsingh3653 6 ай бұрын
Punjab ihna marta ji.
@jassjhutty1659
@jassjhutty1659 6 ай бұрын
👌👍👍👍👍nice👍👍
@manjitkaur1316
@manjitkaur1316 6 ай бұрын
Very nice
@SubaSingh-f9g
@SubaSingh-f9g 5 ай бұрын
ਜਰਨੈਲ ਸਿੰਘ ਵੀਰ ਬਹੁਤ ਹੀ ਸਲਾਹ ਹੈ ਭਰਾਵੋ ਧੋਖਾ ਹੀ ਧੋਖਾ ਇਸ ਮਾਰ ਦੇ ਮਰੇ ਪੲਏਹਾ
@GurmailSingh-ew6km
@GurmailSingh-ew6km 6 ай бұрын
👍
@KulwinderSingh-d6e
@KulwinderSingh-d6e 6 ай бұрын
Good job bro
@nasibkaurdhillon6823
@nasibkaurdhillon6823 6 ай бұрын
Sandhu veerji tusi hun Chandigarh ho jarur dasna mai India aayi hoi ha milna chahudi ha
@anandbirsingh9-h722
@anandbirsingh9-h722 6 ай бұрын
Hli sir ji ssakall ji mere bete es sir ne bhji 2017nu mere bete ukon ch aj police ch job kar rhi a daglag col ch
@raghwinderkaur2477
@raghwinderkaur2477 6 ай бұрын
❤❤
@tegveergrewal855
@tegveergrewal855 6 ай бұрын
Gd
@RajaRam-z1k
@RajaRam-z1k 6 ай бұрын
It’s problem of unemployment in Punjab . Corrupt Government and drug problems
@neelamranibhambi
@neelamranibhambi 6 ай бұрын
Shi gl aa mea v dekhea bchia bhut preshan hea
@gurdarshansingh6297
@gurdarshansingh6297 6 ай бұрын
ਸੰਧੂ ਜੀ ਏਜੰਟਾਂ ਦੀ ਕੀ ਗਲਤੀ ਹੈ ਲੋਕੀ ਆਪ ਜਾਂਦੇ ਉਹਨਾਂ ਕੋਲ
@manjitsinghsandhu9169
@manjitsinghsandhu9169 4 ай бұрын
Sandhu saab ਤੁਸੀਂ ਸਹੀ ਹੋ ਕੋਈ ਸ਼ੱਕ ਨਹੀਂ ਪਰ ਤੁਹਾਡੇ office ਵਿੱਚ ਵੀ ਲਾਲਚੀ ਜਨਾਨੀਆਂ ਨੇ jo ਬੇ ਹਿਸਾਬ ਪੈਸੇ ਮੰਗਦੀਆ ਨੇ ਵਿਜ਼ਟਰ visa de
@darshansidhu7026
@darshansidhu7026 5 ай бұрын
Right son
@nasibkaurdhillon6823
@nasibkaurdhillon6823 6 ай бұрын
Sawran Singh Sandhu mere bhra bne hoye ne Ihna ne Mera beta 2012 vich Sirf 12 lakh vich Canada bhejia Mera beta pura Set hai ihna ne bahut Students bheje bilkul ghat paise te Bache pure set ne Mai Sarwan Sanghu veer nu Sloot krdi ha
@kiranpreet88
@kiranpreet88 6 ай бұрын
Set ni debt hunda… jo kaneda ch 30 saal ni mukhna👎🏻
@neetubala5154
@neetubala5154 6 ай бұрын
Bhut vdia example sir dil choon wali talk😢
@nirmalsingh-fw3qx
@nirmalsingh-fw3qx 6 ай бұрын
ਪੰਜਾਬੀ ਲੋਕ ਨਹੀਂ ਸਮਝ ਸਕਦੇ
@RamanpreetKaur-bk2td
@RamanpreetKaur-bk2td 4 ай бұрын
ਅੱਜ ਬਣ ਗਿਆ ਜਹਿਰੀ ਨਦੀਆ ਦਾ ਪੰਜਾਬ
@KHABARPUNJAB24
@KHABARPUNJAB24 6 ай бұрын
ਟਹਿਣਾ ਸਾਬ ਕਿ ਤੁਸੀਂ ਵੀ ਕਨੇਡਾ ਵਿਚ ਰਹਿੰਦੇ ਹੋ ਜੀ?
@DarshanSingh-cx5su
@DarshanSingh-cx5su 6 ай бұрын
Tehana sab Ssa ji
@surindersyal6575
@surindersyal6575 4 ай бұрын
कनाडा को अब केवल बड़े-बड़े विशेषज्ञों की जरुरत है।
@VijayKumarVijaypanditVijaypand
@VijayKumarVijaypanditVijaypand 6 ай бұрын
Satluz Dariya too paar paar Guru Sahab Jatt Avatar lia Saahy Sehan Saah Guru Gobind Singh Ji v Bihar Vich Patna Sahab Vich Avtar lia sarkar e Khalsa Raj v satluz Dariya too paar Reha edhar da punjab too 1800 Vich khud British security lava Beth'y ehna likhti samzota kita Sanu Sarkar e Khalsa Raj too khatra hey
@Mansa-wu6gp
@Mansa-wu6gp 4 ай бұрын
ਟਹਿਣੇ ਦੀ ਕਰਤੀ ਟੈਂ ਟੈਂ ਬੰਦ ਖਾੜਦੂ ਪੱਟ ਵੀਰ ਨੇ
@Mansa-wu6gp
@Mansa-wu6gp 4 ай бұрын
ਲੋਹਾ ਤੇ ਲੋਹਾ ਮਨਵਾਇਆ ਲੈ
@Tejaspreet
@Tejaspreet 4 ай бұрын
ਇਹਨਾ ਮਦਾਰੀਆਂ ਦੀ service ਹੋਣੀ ਚਾਹੀਦੀ ਹੈ
@harmeetsinghghumaan8601
@harmeetsinghghumaan8601 6 ай бұрын
❤ sa
@BalwinderSingh-bs1ef
@BalwinderSingh-bs1ef 6 ай бұрын
ਲੱਖ ਰੁਪਏ ਗੱਲ ਕਹੀ ਆ ਜੀ
@BaljeetSinghKhosa-d7f
@BaljeetSinghKhosa-d7f 6 ай бұрын
Aapney waliyan nu jayda takleef aa Punjabi loka to
@isharsaharan5921
@isharsaharan5921 6 ай бұрын
ਪੰਜਾਬ ਸਰਕਾਰ ਕਿਉਂ ਨਹੀਂ ਇਮੀਗ੍ਰੇਸ਼ਨ ਦਫ਼ਤਰ ਖੋਲ ਦਿੰਦੀ , ਪਹਿਲਾਂ ਪ੍ਰਾਈਵੇਟ ਹਸਪਤਾਲ, ਸਕੂਲ,ਕਾਲਜ ਖਲਵਾਏ ਗਏ ਇਸ ਤਰਾਂ ਸਹਕਾਰ ਕਦਮ ਚੁੱਕੇ।
@umesh5661
@umesh5661 27 күн бұрын
Please appoint me in your company I am free my status is PR.
@ParamjitSingh-sz7hs
@ParamjitSingh-sz7hs 6 ай бұрын
Veer ji jina punjabia da kanada vch hotal a o v rab bull batha a bachya da hak mar rha a
@drsukhjeetsingh1283
@drsukhjeetsingh1283 6 ай бұрын
Board lgaye kisne Kyu lagge...... Eh bhi dasso .. Ikalle Loki glat nhi.. govt. Kaaran ho reha sabh.. Saariyan opportunities Punjab wich deo. Kyu koi Canada jawegaa.. unha badnam nhi jinha asin news wich show krde
@nasibkaurdhillon6823
@nasibkaurdhillon6823 6 ай бұрын
Mere bete ne koi Paisa nhi magvaye jo v Sawarn Singh Sanghu ne mude kuria bheje Sab Set ne Citizens ho gye han
@kiranpreet88
@kiranpreet88 6 ай бұрын
Citizens hon nu set nai kehnde..palle v kuch hona chaida😝
@arshbatth594
@arshbatth594 4 күн бұрын
Pehla kehnda c koi paisa pehla nhi laina
@baldevsingh1705
@baldevsingh1705 6 ай бұрын
tehana ji such bolde ho
@sukhwindersukhwinder5207
@sukhwindersukhwinder5207 4 ай бұрын
ਟੋਕੇ ਵਾਲੀ ਮਸ਼ੀਨ ਵਾਂਗੂੰ ਚਲਦਾ
@arshbatth594
@arshbatth594 4 күн бұрын
Sada 4 lakh khada dowa janeya da ehne
@amarjeetkaur8113
@amarjeetkaur8113 6 ай бұрын
Bilkul right lok khud bacha Martindale na
@ChahalCom
@ChahalCom 4 ай бұрын
Ttena ji punjab no aapne ne mar dita
@balrajkaursidhu4824
@balrajkaursidhu4824 6 ай бұрын
Verr ji da contact no jroor dena ji
@RAFFLESEDUCITYLIVE
@RAFFLESEDUCITYLIVE 5 ай бұрын
80547-14000
@SukhpreetSekhon-l7u
@SukhpreetSekhon-l7u 4 ай бұрын
Madri kali kisa litra c
@mohinderpurewal9701
@mohinderpurewal9701 4 ай бұрын
No. Work. Canada. Bakwas
@rajwindercheema6890
@rajwindercheema6890 6 ай бұрын
Good
@darshanadevi2256
@darshanadevi2256 6 ай бұрын
❤️❤️
人是不能做到吗?#火影忍者 #家人  #佐助
00:20
火影忍者一家
Рет қаралды 20 МЛН
How Strong Is Tape?
00:24
Stokes Twins
Рет қаралды 96 МЛН
1% vs 100% #beatbox #tiktok
01:10
BeatboxJCOP
Рет қаралды 67 МЛН
人是不能做到吗?#火影忍者 #家人  #佐助
00:20
火影忍者一家
Рет қаралды 20 МЛН