UK ਦਾ ਅਮੀਰ NRI, ਚੜ੍ਹਿਆ ਰਿਸ਼ਤੇਦਾਰਾਂ ਦੇ ਅੜਿੱਕੇ | SS VIRK | Devinder Pal | Arbide World ||

  Рет қаралды 90,244

Arbide World

Arbide World

Күн бұрын

Пікірлер: 119
@babbusinghsandhu8912
@babbusinghsandhu8912 14 күн бұрын
ਬਹੁਤ ਵਧੀਆ ਜਾਣਕਾਰੀ ਦਿੰਦੇ ਨੇ ਵਿਰਕ ਸਾਬ ਦਵਿੰਦਰ ਪਾਲ ਜੀ ਤੁਹਾਡਾ ਧੰਨਵਾਦ ਜੀ
@jarnailchahal8891
@jarnailchahal8891 14 күн бұрын
ਪਹਿਲੀ ਗਲ ਭਾਰਤ ਵਿਚ ਪੁਲਿਸ ਨੀ ਕੁਛ ਕਰਦੀ ਜੇ ਪੁਲਿਸ ਕੁਛ ਕਰ ਦੇਵੇ ਤਾਂ ਅਦਾਲਤ ਕੁਛ ਨਹੀਂ ਕਰਦੀ, ਫਿਰ ਵੀ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ,,,,,,,ਲੱਖ ਲਾਹਨਤ।
@balbodhsingh2135
@balbodhsingh2135 12 күн бұрын
Judge tak ta piaas lenda Hun judge v chur daku n insaf NAHI karda
@fefdafaadyoutuber
@fefdafaadyoutuber 7 күн бұрын
Mera bharat mahan 🥺kado Banya sun ke shok laga 😂 bharat mahaan vi hega 😂
@LakhvirSingh-xq4iy
@LakhvirSingh-xq4iy 12 күн бұрын
ਬਾਈ ਜੀ ਮੈਂ ਤੁਹਾਡੀ ਹਰ ਸਟੋਰੀ ਸੁਣਦਾ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਵਿਰਕ ਸਾਬ ਬਹੁਤ ਧੰਨਵਾਦ
@Parmjitsinghsidhu-z3t
@Parmjitsinghsidhu-z3t Күн бұрын
ਸਹੀ ਗਲ ਐ,,,,,ਜੋ,ਵੀ ਦੋਸ਼ੀ। ਬਾਰ ਬਾਰ ਮੁਕਰਦਾ ,,,,ਸਟੈਡ ਬਦਲਦਾ,,,,,,,,,ਮਾਲ ਮੰਡੀ ਜਾਂ ਫਿਰ ਬੀਕੋ ਲਿਆ ਕੇ ,,,,,ਪੁਛਿਆ ਕਰੋ ,,,,,ਕੰਧਾਂ ਵੀ ਬੋਲ ਪੈਂਦੀਆਂ,,,,ਫਿਰ ਨਹੀਂ ਮੁੱਕਰਦਾ ਦੋਸ਼ੀ,,,,
@daljitsingh-xb6bg
@daljitsingh-xb6bg 15 күн бұрын
ਦਵਿੰਦਰ ਪਾਲ ਜੀ ਸਮਾਜ ਨੂੰ ਜਾਗਰੂਕ ਕਰਨ ਲਈ ਧੰਨਵਾਦ।
@jagdeepnatt9425
@jagdeepnatt9425 15 күн бұрын
ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤਾ
@TheKellydelight
@TheKellydelight 14 күн бұрын
ਸਭ ਨੂੰ ਪਤਾ ਹੈ ਵੱਡੇ ਅਫਸਰ ਕਿਉ ਨਹੀ ਸਹੀ ਤਫਤੀਸ਼ ਕਰਦੇ ਐਵੇਂ ਤੇ ਨਹੀਂ ਬਦਨਾਮ ਹੋਈ
@gurmansingh2154
@gurmansingh2154 12 күн бұрын
ਇਹ ਤਾਂ ਖੁਦ ਕਾਲੀਆਂ ਬਿੱਲੀਆਂ ਬਣਾਉਣ ਲਈ ਜ਼ਿੰਮੇਵਾਰ ਹੈ
@HPHRPB
@HPHRPB 4 күн бұрын
DGP virk sahib de mind naal ek vadiya case solve hoya..saare officer agar full output paaon te vde vde case v solve ho jaande ne...Thanks sir..to bth ji.
@cpgill1988
@cpgill1988 2 күн бұрын
@@HPHRPB aah jinne v dgp bne aa Punjab de eh kehra Dudh de dhule aa. Ehna di Property te v ik video bni aa. 150 crore di property sirf kagjaan ch aa ik dgp di. Jisda hisaab ni oh kinni k hou pta ni. Interesting video a.
@Tangovlog_CHD
@Tangovlog_CHD 14 күн бұрын
Gud evening uncle ji 🙏🌹🙏🏻🌹🙏😊
@raazsiidhu3587
@raazsiidhu3587 14 күн бұрын
ਵਿਰਕ ਸਾਹਿਬ! ਪੁਲਿਸ ਨੂੰ ਢਾਬੇ ਵਾਲ਼ੇ ਦੇ ਨੌਕਰ (ਜਿਸ ਨੇ ਬੋਲੈਰੋ ਗੱਡੀ ਦਾ ਨੰਬਰ ਨੋਟ ਕੀਤਾ ਸੀ ) ਨੂੰ ਗੁਪਤ ਤੇ ਨਗਦ ਇਨਾਮ ਦੇਣਾ ਚਾਹੀਦਾ ਸੀ, ਉਹ ਹੱਕਦਾਰ ਵੀ ਸੀ ਜਾਂ ਇੰਗਲੈਂਡ ਵਾਲ਼ੇ ਪਰਿਵਾਰ ਤੋਂ ਦਿਵਾਇਆ ਜਾਂਦਾ। ਪੰਜਾਬ ਦੇ ਨੰਬਰ 1 ਤਫਤੀਸ਼ ਕਰਨ ਵਾਲ਼ੇ ਸਬ ਇੰਸਪੈਕਟਰ ਸਰਦਾਰ ਲਾਭ ਸਿੰਘ ਸਿੱਧੂ, ਦਾਉਧਰ ਸਨ। ਉਨ੍ਹਾਂ ਵੱਲੋਂ ਦਰਜ਼ F I Rs ਉੱਤੇ Ph. D. ਹੋਣੀ ਚਾਹੀਦੀ ਹੈ। ਇਹ ਮੇਰੇ ਪਿਤਾ ਜੀ ਸਨ। ਦੋ ਵਾਰ ਸੈਸ਼ਨ ਜੱਜਾਂ ਨੂੰ ਹਵਾਲਾਤ ਅੰਦਰ ਕੀਤਾ ਸੀ, ਬਹੁਤੇ ਅਫਸਰ ਤਾਂ ਕਹਿ ਦਿੰਦੇ ਸਨ:- " ਇਹ ਤਾਂ ਆ ਬੈਲ, ਮੁਝੇ ਮਾਰ " ਵਾਲ਼ੀ ਗੱਲ ਆ, ਹੋਰ ਫੜਨ ਨੂੰ ਲੋਕ ਥੋੜ੍ਹੇ ਆ। ਜੇ ਤੁਸੀਂ ਹੱਦੋਂ ਵੱਧ INTELLIGENT ਅਤੇ HONEST ਹੋ ਤਾਂ JUDGES ਨੂੰ ARREST ਕਰਨਾ, ਖੱਬੇ ਹੱਥ ਦਾ ਕੰਮ ਹੈ। ਜਿਸ ਨੂੰ ਭਰੋਸਾ ਨਹੀਂ, ਉਹ ਪਿੰਡ ਦਾਉਧਰ ਦੇ ਕਿਸੇ ਵੀ ਸਖ਼ਸ਼ ਤੋਂ ਪੁੱਛ ਸਕਦੇ ਹੋ। ਰੱਬ ਰਾਖਾ! ਰਾਜ ਸਿੱਧੂ, ਦਾਉਧਰ (ਮੋਗਾ )।
@shivanisharma5562
@shivanisharma5562 14 күн бұрын
ਸਹੀ ਕਿਹਾ ਹੈ,ਸਬ ਜਗ੍ਹਾ ਪੈਸੇ ਦਾ ਰੋਲਾ ਹੈ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਸਰਕਾਰ ਤੇ ਰੱਬ ਵੀ ਥਰ ਥਰ ਕੰਬਦਾ ਹੈ,
@76gurdev
@76gurdev 3 күн бұрын
ਸ਼ੁਕਰ ਏ ਪੁਲਿਸ ਵਾਲਾ ਵੀ ਇਮਾਨਦਾਰ ਏ
@jasveersingh9413
@jasveersingh9413 14 күн бұрын
ਵਿਰਕ ਸਾਹਿਬ ਦੀ ਤਫਤੀਸ ਬਹੁਤ ਵਧੀਆ ਜੀ
@gulzarsingh1832
@gulzarsingh1832 14 күн бұрын
ਸ੍ਰੀ ਮਾਨ ਜੀ ਸੁਖਬੀਰ ਸਿਹੋ ਅਕਾਲ ਤਖ਼ਤ ਤੇ ਮੰਨ ਕੇ ਫਿਰ ਮੁਕਰ ਰਿਹਾ, ਕੀ ਆਪ ਜੀ ਇਸ ਤਫ਼ਸੀਸ ਵਿਚ ਕੁਝ ਕਰ ਸਕਦੇ ਹੋ ਕਹਿੰਦੇ ਪੰਜਾਬ ਪੁਲਿਸ ਕੰਧਾਂ ਕੋਲੋਂ ਪੁਸ਼ ਲੈਂਦੀ ਹੈ ਕਰੋ ਕਿਰਪਾ ਇਸ ਕੋਲੋਂ ਸੱਚਆਈ ਕਢਵਾ ਦਿਓ ਲੋਕ ਆਪ ਜੀ ਦੇ ਰਿਣੀ ਹੋਣ ਗੇ ਜੇ ਨਹੀ ਤਾ ਸਭ ਕੁਝ ਮਾੜੇ ਵਾਸਤੇ ਹੀ ਹੈ ਨਹੀ ਤਾ ਸੁਖਬੀਰ ਨੂੰ ਕਿਸੇ ਪਿੰਡ ਦੀ ਸੰਗਤ ਹਵਾਲੇ ਕੀਤਾ ਜਾਵੇ ਇਕ ਘੰਟੇ ਤੋਂ ਪਹਿਲਾ ਚਾਲੀ ਸਾਲ ਦਾ ਚਿਠਾ ਬਾਹਰ ਆ ਜਾਵੇ ਗਾ 🙏🙏🙏🙏
@kulwantsingh2986
@kulwantsingh2986 14 күн бұрын
😅😅😅😅😅
@rampychoudhary8821
@rampychoudhary8821 11 күн бұрын
ਉਮਰਾਨੰਗਲ
@cpgill1988
@cpgill1988 3 күн бұрын
ਜੋਰਾਵਰ ਦਾ ਸੱਤੀਂ ਵੀਹੀਂ ਸੌ। ਬਾਦਲ ਪਤੰਦਰਾਂ ਨੇ ਹਾਈਕੋਰਟ ਦੇ ਜੱਜ ਖਰੀਦ ਲਏ ਸੈਣੀ ਵਰਗਿਆਂ ਨੂੰ ਤੱਤੀ ਵਾ ਨੀ ਲੱਗਣ ਦਿੱਤੀ ਕੋਈ ਕੀ ਵਗਾੜ ਲੂ
@jaljitsingh9977
@jaljitsingh9977 2 күн бұрын
ਸੁਖਬੀਰ ਸਿੰਘ ਬਾਦਲ ਨਾਲ ਕੋਈ ਮਤਲਬ ਨਹੀਂ ਹੈ ਇਸ ਗੱਲ ਨਾਲ
@HardeepSingh-qq7cw
@HardeepSingh-qq7cw 2 күн бұрын
😊😊😊😊😊😊😊😊😊
@punjabandusa22
@punjabandusa22 13 күн бұрын
ਇਸ ਕੇਸ ਚੋ ਸਜ਼ਾ ਕੱਟ ਆਇਆ ਵੀਰ ਮਿਲਿਆ ਸੀ ਜਿਸ ਦਾ ਨਾ ਲੈਦਾ ਉਸ ਦਾ ਪਿੰਡ ਦਾ ਨਾ ਨਹੀਂ ਲਵਾਂਗਾ ਉਹ ਗੱਡੀ ਵਰਤੀ ਗਈ ਇਹ ਪੁਲਿਸ ਨੂੰ ਮਿਲ ਗਈ ਬਾਗ ਚੋ ਖੜੀ ਕਿਸੇ ਨੇ ਪੁਸਿਲ ਨੂੰ ਦੱਸਿਆ ਸੀ ਕਿ ਉਸ ਥਾਂ ਬਾਗ ਚੋ ਗੱਡੀ ਖੜੀ ਏ ਬਾਕੀ ਗੱਪਾਂ ਹਨ ਗੱਡੀ ਮਿਲਣ ਕਰਕੇ ਫੜੇ ਗਏ ਦੋ ਤਿੰਨ ਦਿਨ ਤੋ ਖੜੀ ਸੀ ਉਸ ਥਾਂ ਗੱਡੀ ਮੇਨ ਬੰਦਾ ਬੰਗੇ ਇਲਾਕੇ ਦਾ ਸੀ
@mejarsingh4706
@mejarsingh4706 11 күн бұрын
Ur right mate
@nareshchand6198
@nareshchand6198 3 күн бұрын
We need big reforms in police and judicial system. Not just these whole departments in india
@shingarasandhu1380
@shingarasandhu1380 13 күн бұрын
Well done 🎉
@jagjitsinghkubey145
@jagjitsinghkubey145 14 күн бұрын
Ji aian Nu Sr Virk sahib
@NarinderSingh-od9kr
@NarinderSingh-od9kr 14 күн бұрын
ਖ਼ੁਸ਼ੀ ਹੁੰਦੀ ਹੈ ਏਹ ਦੇਖ਼ ਕੇ ਕਿ ਅੱਜ ਵੀ ਗਰੀਬਾਂ ਦੀ ਮੱਦਦ ਪੁਲ਼ਸ ਕਰਦੀ ਹੈ .....l l l l l
@76gurdev
@76gurdev 3 күн бұрын
ਪੁਲਿਸ ਵੀ ਗਰੀਬਾਂ ਦੀ ਮਦਦ ਕਰਦੀ ਏ?
@mandeepguraya6299
@mandeepguraya6299 14 күн бұрын
Sir ji ਦੇਸ਼ ਭਗਤ ਕਾਲਜ ਬਰੜਵਾਲ ਵਾਰੇ ਵੀ ਗੱਲ ਕਰੋਂ ਪਰਮਜੀਤ ਸਿੰਘ ਗਿੱਲ ਨੇ ਕਿਵੇਂ ਪੂਰਾ ਕੀਤਾ
@sandeepmangat16
@sandeepmangat16 Күн бұрын
ਸਰ ਗੱਡੀ ਦੇ ਨੰਬਰ ਤੋਂ ਕੁੱਛ ਨਹੀਂ ਪਤਾ ਲਗਾ ਓਹਦੀ ਤੇ ਇਹੀ ਗੱਲ ਦੱਸੀ ਕੀ ਗੱਡੀ ਇਕ ਜਗਾ ਵਿਕ ਗਈ ਸੀ. ਅਗੇ ਕੀਹਨੇ ਲਈ ਇਹਦਾ ਪਤਾ ਕਿਉਂ ਨਹੀਂ ਲਗਿਆ?
@NavdeepSingh-bo4oo
@NavdeepSingh-bo4oo 14 күн бұрын
Yes sir. Mr VIRK has explained this case very well. His name was mohan singh. He had a knitwear factory called mohan knitwear in Leicester Uk. His brother Tom singh followed the case with the British government. Yes his daughter in law was involved with an illegal Punjabi guy. He was a nice a guy so was his whole family. But very tragic what happened. I don’t think even his daughter in law thought it will lead to a murder.
@RajSharma-ud4xz
@RajSharma-ud4xz 14 күн бұрын
Great investigative work. I appreciate ❤👍🙏
@BalkerDhanday
@BalkerDhanday 14 күн бұрын
ਨਵੇਂ ਅਣਬੰਣੇ ਨੂੰਹ ਦੇ ਦਿਉਰਾਂ ਜੇਠਾ ਨੇ ਬੁੱਢੇ ਨੂੰ ਗੱਡੀ ਚਾੜ ਗਏ👍
@surindashinde3780
@surindashinde3780 12 күн бұрын
3 mint di story 25mint ch khatam keeti,Paani ch madani payi c,Thora fast forward katke upload kariya karo ji😅😅😅
@balwindersandhu1457
@balwindersandhu1457 12 күн бұрын
Satsriakal ji
@kanwerdawinder8888
@kanwerdawinder8888 15 күн бұрын
ਪਰਮ ਸਤਿਕਾਰਯੋਗ ਪੱਤਰਕਾਰ ਦਵਿੰਦਰ ਪਾਲ ਜੀ ਤੁਸੀਂ ਬਹੁਤ ਹੀ ਸੋਹਣੇ ਵਿਸ਼ਿਆਂ ਨੂੰ ਚੁਣ ਕੇ ਲਿਆਉਂਦੇ ਹੋ ਤੇ ਵੱਖ-ਵੱਖ ਅਫਸਰ ਸਾਹਿਬਾਨ ਨਾਲ ਸਮੇਂ-ਸਮੇਂ ਤੇ ਗੱਲਬਾਤ ਕਰਵਾਉਂਦੇ ਹੋ ਵੱਖ ਵੱਖ ਸਮੇਂ ਤੇ ਹੋਏ ਵੱਖ ਵੱਖ ਕਰਾਈਮ ਨੂੰ ਤੁਸੀਂ ਤੇ ਪੁਲਿਸ ਅਫਸਰਾਂ ਨੇ ਬਹੁਤ ਹੀ ਸਪਸ਼ਟ ਸਮਝਾਇਆ ਹੈ ਪਰ ਤੁਸੀਂ ਇੱਕ ਵਿਸ਼ੇ ਨੂੰ ਅਣਛੂਹੇ ਛੱਡ ਦਿੱਤਾ ਹੈ ਜਿਨਾਂ ਪੁਲਿਸ ਅਫਸਰਾਂ ਨੇ ਵੱਖ-ਵੱਖ ਤਰ੍ਹਾਂ ਦੇ ਝੂਠੇ ਮੁਕਦਮੇ ਪੰਜਾਬੀਆਂ ਤੇ ਦਰਜ ਕੀਤੇ ਅਤੇ ਫਿਰ ਆਪ ਹੀ ਸੈਟ ਦਾ ਗਠਨ ਕਰਕੇ ਉਨਾਂ ਮੁਕਦਮਿਆਂ ਦੀ ਅਖਰਾਜ ਰਿਪੋਰਟ ਭਰੀ ਇਹ ਕਹਿ ਕੇ ਕਿ ਮੁਕਦਮੇ ਝੂਠੇ ਦਰਜ ਹੋਏ ਹਨ ਨਾਹੀ ਕੋਰਟ ਨੇ ਨਾ ਹੀ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਇਸ ਗੱਲ ਦਾ ਸੰਗਿਆਨ ਲਿਆ ਕਿ ਜੇਕਰ ਮੁਕਦਮਾ ਝੂਠਾ ਦਰਜ ਹੋਇਆ ਸੀ ਤਾਂ ਉਸ ਦਰਖਾਸਤ ਦੇ ਖਿਲਾਫ 182 ਦੀ ਕਾਰਵਾਈ ਕਿਉਂ ਨਹੀਂ ਕੀਤੀ ਜੇਕਰ ਪੁਲਿਸ ਅਫਸਰਾਂ ਨੇ ਸਿਆਸਤ ਜਾਂ ਪੈਸੇ ਦੀ ਚਕਾਚੌਂਧ ਤੋਂ ਪ੍ਰਭਾਵਿਤ ਹੋ ਕੇ ਝੂਠਾ ਮੁਕਦਮਾ ਦਰਜ ਕੀਤਾ ਸੀ ਤਾਂ ਉਨਾਂ ਪੁਲਿਸ ਅਫਸਰਾਂ ਤੇ ਸਰਕਾਰੀ ਤਾਕਤਾਂ ਦੇ ਦੁਰਪਯੋਗ ਦਾ ਮੁਕਦਮਾ ਦਰਜ ਕਰਕੇ ਉਹਨਾਂ ਨੂੰ ਡਿਸਮਿਸ ਕਿਉਂ ਨਹੀਂ ਕੀਤਾ ਗਿਆ ਜੇਕਰ ਤੁਸੀਂ ਕਿਸੇ ਮੁਕੱਦਮੇ ਬਾਰੇ ਜਾਨਣਾ ਹੋਵੇ ਤਾਂ ਮੇਰਾ ਮੋਬਾਇਲ ਨੰਬਰ9592976024 ਹੈ ਮੈਂ ਤੁਹਾਨੂੰ ਅਜਿਹੇ ਸੈਂਕੜੇ ਮੁਕਦਮਿਆਂ ਦੇ ਵੇਰਵੇ ਦੇ ਸਕਦਾ ਹਾਂ ਜਿਹੜੇ ਪੁਲਿਸ ਨੇ ਦਰਜ ਕੀਤੇ ਸਨ ਅਤੇ ਬਾਅਦ ਵਿੱਚ ਉਹਨਾਂ ਨੂੰ ਕੈਂਸਲ ਕਰ ਦਿੱਤਾ ਇਹ ਕਹਿ ਕੇ ਕਿ ਮੁਕਦਮੇ ਝੂਠੇ ਹਨ ਬੜੀ ਮਿਹਰਬਾਨੀ ਹੋਵੇ ਜੇ ਤੁਸੀਂ ਇਸ ਵਿਸ਼ੇ ਤੇ ਵੀ ਐਪੀਸੋਡ ਬਣਾ ਦਵੋ ਕਿਸੇ ਪੁਲਿਸ ਅਫਸਰ ਨੂੰ ਲਿਆ ਕੇ ਨਾਲ ਤੇ ਮੈਨੂੰ ਵੀ ਨਾਲ ਬੁਲਾ ਲਿਓ ਬੜੀ ਮਿਹਰਬਾਨੀ ਤੁਹਾਡੀ
@savrupamsinghaulakh
@savrupamsinghaulakh 13 күн бұрын
Great news
@pammikaur66
@pammikaur66 10 күн бұрын
very interesting story.
@amrindersingh9323
@amrindersingh9323 15 күн бұрын
arbideworld good job for public awareness
@udheyveerpratapsinghbhangu1236
@udheyveerpratapsinghbhangu1236 14 күн бұрын
Bahut hi Smart video
@DerDhu
@DerDhu 14 күн бұрын
Beautiful episode
@charanjitsingh3881
@charanjitsingh3881 11 күн бұрын
Well done good job. God bless you
@bupindersingh7592
@bupindersingh7592 14 күн бұрын
Informative
@The_Romi_Studio
@The_Romi_Studio 14 күн бұрын
Nice work by police DG
@BaljinderSingh-is4zu
@BaljinderSingh-is4zu 8 күн бұрын
Shame on our law system
@jaswinderkaurdhillon6832
@jaswinderkaurdhillon6832 13 күн бұрын
ਸਤਿਨਾਮ ਸਤਿ ਸ੍ਰੀ ਅਕਾਲ ਧੰਨਵਾਦ
@Nirbhai-e3r
@Nirbhai-e3r 14 күн бұрын
👍❤️👍
@GundeepSingh-f9r
@GundeepSingh-f9r 14 күн бұрын
Shameful for such home secretary to ask for arresting innocent
@BittuChambal-vl4hr
@BittuChambal-vl4hr 14 күн бұрын
Good job sir ji 👍👍
@sukhdevsinghkharoud4946
@sukhdevsinghkharoud4946 14 күн бұрын
S.,S Virk sahib ji ਨੂੰ ਸਰਕਾਰ ਵੱਲੋ ਕੋਈ ਚੰਗਾ ਅਹੁਦਾ ਦੇਣਾ ਚਾਹੀਦਾ ਹੈ, ਜਿਵੇ P P S C , Chairman and other s ji.
@sharmatenthouse1848
@sharmatenthouse1848 14 күн бұрын
Sardeep Singh Virk devinder pal g sat shri akal
@nareshchand6198
@nareshchand6198 3 күн бұрын
Old , lazy, lethargic legal and police system
@anill1448
@anill1448 14 күн бұрын
NRI ਅਮੀਰ ਸੀ, ਇਸ ਲਈ ਪੁਲਿਸ ਨੇ ਸਭ ਕੀਤਾ। ਜੇ ਗਰੀਬ ਹੁੰਦਾ ਤਾਂ ਕੋਈ ਕੁਝ ਨਹੀਂ ਕਰਦਾ।
@inderjitsingh5086
@inderjitsingh5086 14 күн бұрын
ਨਾਲੇ ਜਿਹੜੇ ਸਾਡੇ ਬੰਦੇ ਏਥੇ ਪੈਸੇ ਬਣਾਓ ਦੇ ਨੇ illegalities ਤੋ ਬਹੁਤ ਕੰਮ ਲੇਦੈ ਨੇ। ੨ ਨੰਬਰ ਦੀ ਕਮਾਈ invest ਕਰਨ ਆਇਆ ਹੋਣਾ ਬਾਬਾ
@Bal194
@Bal194 9 күн бұрын
Nothing to do with the NRI being rich . It was the determination of the family from England to get justice that the case was pursued at the highest level. A petition was raised with over 10,000 signatures ensuring that it was debated in parliament. Johan Singh was an extremely well liked and respected member of the Leicester community .
@RashpalSingh-gv2fg
@RashpalSingh-gv2fg 15 күн бұрын
V good jankari....
@inderjitsingh5086
@inderjitsingh5086 14 күн бұрын
Davinder ਮੈਨੂੰ ਇੰਜ ਵੀ ਲੱਗਦਾ, ਨੂੰਹ ਦਾ next husband ਬਨਣਾ ਚਾਹੁੰਦਾ ਸੀ England ਵਿਚ ਵਿਆਹ ਕਰਾ ਕੇ ਪੱਕਾ ਹੋਣ ਕਰਕੇ..,
@ProGaming-yq7fe
@ProGaming-yq7fe 14 күн бұрын
Good. Virk. Saab. Ji
@gurvindersaund7466
@gurvindersaund7466 13 күн бұрын
Pls try to mention the incident date 📅 in the beginning of the discussion.thx ji
@VeerpalKaur-v3u
@VeerpalKaur-v3u 14 күн бұрын
ਤੁਸੀ ਇਕ ਹਿਸਾਬ ਲਾਲੋ ਏਸ ਵੀਡੀਉ ਚੋ ਇੰਗਲੈਡ ਚੋ ਬੰਦਾ ਆਕੇ ਏਥੇ ਪਰਾਪਰਟੀ ਵੇਖ ਰਿਹਾ ਸੀ ਜੇ ਹੁਣ ਦਾ ਐਨ ਆਰ ਆਈ ਹੁੰਦਾ ਉੁਹਨੇ ਵੇਚਣ ਆਉਣਾ ਸੀ ਜਾ ਵੇਚਕੇ ਹੀ ਬਾਹਰ ਜਾਣਾ ਸੀ ਨਾਲੇ ਇੰਗਲੈਡ ਪੈਸੇ ਕਨੇਡਾ ਅਮਰੀਕਾ ਅਸਟਰੇਲੀਆ ਨਾਲੋ ਘੱਟ ਬਣਦੇ ਬੰਦਾ ਚਾਲੀ ਚਾਲੀ ਸਾਲ ਪੱਕਾ ਨੀ ਹੁੰਦਾ ਇਕ ਬਲੱਡ ਕੇਸ ਲਗਦਾ ਸੀ ਜਿਸ ਚ ਸਾਰਾ ਟੱਬਰ ਏਥੋ ਹੀ ਪੀ ਆਰ ਜਾਦਾ ਸੀ ਉਹ ਕੇਸ ਵਾਲੇ ਜਮੀਨਾ ਖਰੀਦਦੇ ਸੀ ਕਨੇਡਾ ਚ ਕਮਾਈਆ ਕਰਕੇ
@TARUBALETIAUK
@TARUBALETIAUK 14 күн бұрын
Good
@TARUBALETIAUK
@TARUBALETIAUK 14 күн бұрын
Good. Advice
@manjitsinghtransporter8075
@manjitsinghtransporter8075 14 күн бұрын
Virk Sahib the great Very good Podcast
@Anhad1313
@Anhad1313 10 күн бұрын
ਹਰਾਮਦਾ ਦੰਲਾ ਅਪਣੀਆ ਮਾਵਾਂ ਧੀੲਂਆ ਦਾ
@BENGAL-TIGER6791-b2l
@BENGAL-TIGER6791-b2l 14 күн бұрын
ਇਹ ਕੰਮ ਕਰਨ ਦਾ ਸਹੀ ਤਰੀਕਾ ਐ।
@rajeshkumar-lc3vp
@rajeshkumar-lc3vp 14 күн бұрын
Very good programme for public awareness.Je effected person NRI na hunda ki es tarah investing honi si ?
@m.goodengumman3941
@m.goodengumman3941 12 күн бұрын
Inspector police says no one is treated roughly in Punjab police station 😂😂😂
@ParamjitSingh-bj8xc
@ParamjitSingh-bj8xc 12 күн бұрын
ਜਾਲਮ ਪਾਪੀ ਰੂਹ
@rupy1977
@rupy1977 14 күн бұрын
Ah ta das dinde ki sentence kini hoi aa. Pauni(3 quarter) gal karke khatam karti.
@gurpalsingh2412
@gurpalsingh2412 14 күн бұрын
ਨੂੰਹ ਨੂੰ ਸਜ਼ਾ ਹੋਈ ਜਾਂ ਨਹੀਂ ?😊
@PUNIAg
@PUNIAg 14 күн бұрын
DGP is old or drunk Host is speaking nice
@diljeetkaurcheema1299
@diljeetkaurcheema1299 13 күн бұрын
You needn't to listen drunken and old aged High profile bearucrat officers. Why r u here ? U r interested in his interview and his talks and u must be gaining something. That's why u r listening. And if u r listening him dn respect and avoid using such cheap words.
@InderjitSingj-e4n
@InderjitSingj-e4n 9 күн бұрын
ਭਾਜੀ ਕੋਲੋ ਤਅ ਸਾਹ ਵਿ ਨ੍ਹੀ ਲਿਆ ਜਾਣਦਾ
@NirmalSingh-bz3si
@NirmalSingh-bz3si Күн бұрын
ਡਾਇਰੈਕਟਰ ਜਨਰਲ ਨੇ ਇਹ,,,ਵਿਰਕ ਸਾਹਿਬ
@Arshdeep_virk
@Arshdeep_virk 14 күн бұрын
Phila IO’ SHO’ DSP na paisa kha lya Hona na ta SP de marfat upperla officers nu aakh Detta Hona aa Blind murder aa Jado Delhi to prashar Pya Hona aa ta odro thla valya da paisa Hajam Ho gya Hona na ta case fer Khul ka anjam Tak paunch gya Hona aa aamtor ta Astra hi Hunda aa 4,5 Sal Baad hi asli Muljam kabu aawnda aa
@KaranAulakhvlog
@KaranAulakhvlog 14 күн бұрын
Good work sir g❤
@paulsharma7777
@paulsharma7777 3 күн бұрын
You have speaking punjabi here AND text is in Punjabi aswell what's the point of this? Is this only for punjabis? Atleast text could be in ENGLISH so you get a WIDER audience
@arbide_world
@arbide_world 3 күн бұрын
All right ji
@KhalsaAS
@KhalsaAS 13 күн бұрын
BHAI SUKKHA TE BHAI JINDA TE VI BAHOT ZULM KITA C ES ..VIRK NE BOMBE JA KE
@Gurjit-p7i
@Gurjit-p7i 6 күн бұрын
Kanun Da Beraa Gark ha s.c kanun
@bibabhullar7712
@bibabhullar7712 14 күн бұрын
Virk saheb tuhadi bole virka vale nahe.
@Jugwinderkular
@Jugwinderkular 14 күн бұрын
Sare bucher ne es nu pusho kinne munde mare ne star lagvon lye
@mogewale5083
@mogewale5083 15 күн бұрын
Virak sahib ne badi mehnat kite hai aapni zindagi vich
@rashpalbanger1021
@rashpalbanger1021 14 күн бұрын
Good job sir
@RAJINDERKUMAR-od5ek
@RAJINDERKUMAR-od5ek 14 күн бұрын
Sade phillaur di story hai
@50-cal53
@50-cal53 13 күн бұрын
Means our legal system is shit 💩.
@ManjitSingh-px6ec
@ManjitSingh-px6ec 9 күн бұрын
Eh afsar jhooth bol rha k kisi innocent nu saja nai krke bht bnde galt saja bhogde
@shivanisharma5562
@shivanisharma5562 14 күн бұрын
ਸਭ ਗੱਲਾਂ ਦਾ ਕੜਾਹ ਪ੍ਰਸ਼ਾਦ ਹੈ, ਸ਼ਭ ਲੋਕਾਂ ਨੂੰ ਪਤਾ ਹੈ, ਪਿਛਲੇ ਚਾਰ ਸਾਲਾਂ ਤੋਂ ਕੂਮੈਂਟ ਹਰ ਇੱਕ ਵੀਡਿਓ ਵਿੱਚ ਮਿਲੇਗਾ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਸਰਕਾਰ ਤੇ ਰੱਬ ਵੀ ਥਰ ਥਰ ਕੰਬਦਾ ਹੈ,
@KhalsaAS
@KhalsaAS 13 күн бұрын
ES VIRK NE SIKH KHADKUAN TE BAHOT ZULM KITE SAN
@SatishKumar-Sherry
@SatishKumar-Sherry 13 күн бұрын
very vey boring
@Bal194
@Bal194 9 күн бұрын
Crass and insensitive comment
@diljeetkaurcheema1299
@diljeetkaurcheema1299 9 күн бұрын
Why r u listening his boring interview? R u invited by his channel or host or guest?
@Poison_Top
@Poison_Top 2 күн бұрын
ek sikh banda jad jhoot bolda tad bada dukh hunda... ehna canada police nu keha ke eh mulzim te tashudat nahi karde.. or eh advaad time di gal kar rahe jadke tashadut aaj v hunda or attvaad vele jo hunda c ohkis nu pata nahi
@Poison_Top
@Poison_Top 10 күн бұрын
virk sahab ta maharashtra de v dg police rahe ne.. but udher di ehna kol koi story nahi kya…
@Poison_Top
@Poison_Top 2 күн бұрын
anchor sahab thono yaad karva diye ke anchor da kam counter karna hunda na ke sahmne kon betha is gall da asar anchor te sawaal te pe jawe
@balbiraujla8168
@balbiraujla8168 14 күн бұрын
Like sukhveer badal..
@Entity777
@Entity777 14 күн бұрын
Eh 10 minutes di video nu 30 minutes la ke maza khrab kar ta, Virk saab bi story nu bahut slow te details nu deliver karn li bahut time laga ditta, Otherwise great work by Virk Saab.
@punjabivloggger7178
@punjabivloggger7178 14 күн бұрын
Evi duso ss virk sumedhu saini da bhara si
@Poison_Top
@Poison_Top 10 күн бұрын
jad eh dg san tad ta balero naam di koi gaddi nahi c
@Balisingh-dn9hd
@Balisingh-dn9hd 12 күн бұрын
ਇਹ ਇੱਕ ਨਵੀ ਨਸਲ ਪੈਦਾ ਹੋਈਹੈ ,ਸੋਸ਼ਲ ਮੀਡੀਏ ਦੇ ਪਤਰਕਾਰ ।ਹੱਥ ਚ ਮਾਈਕ ਫੜਕੇ ਆਪਣੀਜਾਣ ਪਛਾਣ ਕਰਾੳਣਗੇ ਮੈਂ ਫਲਾਣਾ ਮੈ ਧਿਮਕਾ ,ਨਾ ਸਿੰਘ ਨਾ ਕੁਮਾਰ ਨਾ ਮੁਸਲਿਮ ਭਾਈਚਰੇ ਵਾਲਾ ਕੋਈ ਨਾਮ ,ਜਿਵੇਂ ਵਰਲਡ ਫੇਮਸ ਨੇ ਤੇ ਹਰ ਕੋਈ ਇਨਾ ਨੂੰ ਜਾਣਦਾ ਹੈ।
@Gurpreetsingh-mk4ek
@Gurpreetsingh-mk4ek 6 күн бұрын
ਤੂੰ ਨਾਂ ਪੁੱਛ ਕੇ ਰਿਸ਼ਤਾ ਕਰਨਾ।ਅਗਲਾ ਗੱਲ ਕੀ ਕਰ ਰੀਆ ਉਹ ਸੁਣਨੀ ਆ ਤਾਂ ਸੁਣ ਨਹੀਂ ਤਾਂ ਤੁਰਦਾ ਬਣ।
@sandeepmangat16
@sandeepmangat16 Күн бұрын
ਦੱਸਿਆ ਤੇ ਹੈ ਨਾਮ ਉਹਨਾਂ ਨੇ ਨਾਲ਼ੇ ਸਰਬਜੀਤ ਸਿੰਘ ਵਿਰਕ ਨੁੰ ਕੌਣ ਨਹੀਂ ਜਾਣਦਾ
@mandermasitan5464
@mandermasitan5464 15 күн бұрын
DAVINDER.JI.S.S.AKAL.VIR.JI.VIRK.SAHIB.VAREY.JO.PINCKY.INSP.INCHARGE.BLACK.CAT.NEY.JO.KHULASEY.EX.DGP.VIRK.SAHIB.AND.S.S.SAINI.WAREY.PAMA.MADHOPUR.WAREY.KITEY.HEY.U.TUBE.TEY.UC.WAREY.JAROOR.2.VILOG.KAREYO
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
小丑教训坏蛋 #小丑 #天使 #shorts
00:49
好人小丑
Рет қаралды 54 МЛН
VIP ACCESS
00:47
Natan por Aí
Рет қаралды 30 МЛН
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН