ਆਹ ਕੈਸੀ ਮਸਤੀ ? Bunty ਬਾਬੇ ਨਾਲ ਸਿਮਰਨਜੋਤ ਮੱਕੜ ਦਾ ਘਾਤਕ ਇੰਟਰਵਿਊ, ਅੱਖਾਂ ਖੁੱਲ੍ਹ ਜਾਣਗੀਆਂ

  Рет қаралды 187,648

SMTV

SMTV

Күн бұрын

Пікірлер: 883
@kuldeephehar6925
@kuldeephehar6925 3 сағат бұрын
ਸਾਰੇ ਸਤਿਕਾਰਯੋਗ ਆ, ਪਰ ਸਾਡੇ ਪਿਓ ਵਰਗਾ ਕੋਈ ਨਹੀਂ।। ਧੰਨ ਗੁਰੂ ਗੋਬਿੰਦ ਸਿੰਘ ਜੀ।।❤
@Ramgariya1550
@Ramgariya1550 Күн бұрын
ਧਰਮ ਦੇ ਨਾਮ ਤੇ ਬਿਜ਼ਨਸ ਚੱਲੀ ਜਾਂਦੇ ਆ ਤੇ ਕੋਈ ਏਹਨਾਂ ਨੂੰ ਸਟੂਡੀਓ ਚ ਬਲਾਂ ਕੇ ਬਿਜ਼ਨਸ ਕਰੀ ਜਾਂਦੇ ਆ 😂 ਬਿਜ਼ਨਸ ਬਿਜ਼ਨਸ ਹੋਈ ਪਈ ਆ ਸਾਡੀ ਕੋਈ ਦਿਹਾੜੀ ਨੀ ਲੱਗਦੀ
@ManjinderSandhu-o1e
@ManjinderSandhu-o1e Күн бұрын
Sirrra lata y
@Ranvirkumarguesser6
@Ranvirkumarguesser6 Күн бұрын
Bihari enha kol nahi jande ​@@ManjinderSandhu-o1e
@RAJKUMAR-dd5ol
@RAJKUMAR-dd5ol Күн бұрын
Makad v vela va. Bs babe de naam te views
@emanualmasihmasihmanual6824
@emanualmasihmasihmanual6824 Күн бұрын
😊😊😊😂
@kulwantsandhu4708
@kulwantsandhu4708 Күн бұрын
Shi gl aa y
@gursimranlibra113
@gursimranlibra113 2 сағат бұрын
ਜੇਕਰ ਬਾਬਾ ਸੁਰਖੀਆਂ ਵਿੱਚ ਨਾ ਵੀ ਹੋਵੇ ਜੇ ਮੱਕੜ ਬਾਈ ਮੁਲਾਕਾਤ ਕਰਕੇ ਰੀਲਿਜ਼ ਕਰ ਦੇਵੇ ਤਾਂ ਉਹ ਮਸਹੂਰ ਹੋ ਜਾਂਦਾ ਹੈ। ਪੱਕੀ ਗੱਲ ਏ ਯਾਰ।
@manpreetsinghdhaliwal1755
@manpreetsinghdhaliwal1755 Күн бұрын
ਮੱਕੜ ਨੇ ਸਰਕਾਰ ਤੋਂ ਡਰਦੇ ਨੇ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਇੰਟਰਵਿਊ ਡਿਲੀਟ ਕਰ ਦਿੱਤੀ ਆ
@RavinderSingh-yl6kr
@RavinderSingh-yl6kr Күн бұрын
Ppppppu
@GurvinderSingh-jk7xv
@GurvinderSingh-jk7xv Күн бұрын
ਕਿਹੜੀ ਵੀਡੀਓ ਆ ਬਾਈ?
@AmanMcgill
@AmanMcgill Күн бұрын
Tatteyaan da bhaisaab ae oh thagg
@prabhinder5815
@prabhinder5815 Күн бұрын
​@@AmanMcgilltera ki thag leya ohne ?
@NavSandhu-o3r
@NavSandhu-o3r Күн бұрын
​@@AmanMcgillsarkari sanda nu mircha baut lgdia Amritpal Singh vargia to
@JATINDERSINGHpb65
@JATINDERSINGHpb65 Күн бұрын
ਮੱਕੜ ਜੀ, ਜਿਹੜੀ ਭਾਈ ਅਮ੍ਰਿਤਪਾਲ ਸਿੰਘ ਜੀ ਦੀ ਇੰਟਰਵਿਊ ਹੈ, ਉਹ ਚੈਨਲ ਤੇ ਹੈ ਨਹੀ, ਕਿੱਥੇ ਹੈ, ਕਿਉ ਕੱਟ ਦਿੱਤੀ।
@Dev-Bhullar
@Dev-Bhullar Күн бұрын
Oh taan ehne dande de darr ton delete karti
@kulwinderbrar2537
@kulwinderbrar2537 Күн бұрын
Oh ਇਹਦੇ ਤੋਂ ਵਿ ਵਡਾ ਠਗ ਆ
@MohitDeep-t9v
@MohitDeep-t9v Күн бұрын
Daso makkar sahib
@ssktrucking4791
@ssktrucking4791 Күн бұрын
@@kulwinderbrar2537oh kiwein
@mulatni23
@mulatni23 Күн бұрын
Bilkul g daso kithay hai tusi loka tu pusjday ho jay tahnu koi puj da jawab dena thuda bi farz hai kithay hai
@RamSingh-t3l4z
@RamSingh-t3l4z Күн бұрын
ਇਹ ਬਾਬਾ ਨਹੀਂ ਸ਼ਰਾਰਤੀ ਬਾਣੀਆਂ ਏਂ😂🤣🙏
@JagdeepSingh-gc9uk
@JagdeepSingh-gc9uk 18 сағат бұрын
😂😂😂😂
@KulwinderKaur-jv4hr
@KulwinderKaur-jv4hr 16 сағат бұрын
😅😅
@ButaHoney-hr6br
@ButaHoney-hr6br 19 сағат бұрын
ਮੱਕੜ ਸਿਆਂ ਤੁਸੀਂ ਕੋਈ ਇਕਸਪੋਜ ਨਹੀਂ ਕੀਤਾ ਪਰ ਪ੍ਰਮੋਸ਼ਨ ਦਾ ਬਹੁਤ ਵਧੀਆ ਪਲੇਟਫਾਰਮ ਦੇ ਦਿੱਤਾ ਬਾਬੇ ਨੂੰ ਕਿਉਂਕਿ ਹੁਣ ਤੱਕ ਨਹੀਂ ਸੀ ਜਾਣਦਾ ਮੈ ਇਸ ਤੇ ਮੇਰੇ ਵਰਗੇ ਪਤਾ ਨਹੀਂ ਕਿੰਨੇ ਕੇ ਹੋਣਗੇ ਪਰ ਅੱਜ ਉਹਨਾਂ ਨੂੰ ਵੀ ਵਿਖਾਤਾ ਬਾਬਾ ਵਧੀਆ ਪ੍ਰਮੋਸ਼ਨ ਕਰ ਰਿਹਾ ਵੀਰ
@SUKHWINDERSINGH-iv6gv
@SUKHWINDERSINGH-iv6gv Күн бұрын
ਮੱਕੜ ਸਾਹਿਬ ਨਾਨਕਸਰ ਵਾਲਿਆਂ ਦੀ ਇੰਟਵਿਊ ਕਦੋਂ ਕਰੋ ਗੇ
@DAWINDERSINGH-c6n
@DAWINDERSINGH-c6n 20 сағат бұрын
ਧੰਨ ਧੰਨ ਬਾਬਾ ਨੰਦ ਸਿੰਘ ਜੀ ਦੀ ਬੜੀ ਵੱਡੀ ਕਮਾਈ ਹੈ ਪਰ ਉਹਨਾਂ ਲੋਕਾਂ ਦਾ ਕੀ ਕਰੀਏ ਜਿਹੜੇ ਸਾਰੀ ਦੁਨੀਆ ਨੂੰ ਇੱਕੋ ਤਕੜੀ ਵਿੱਚ ਤੋਲੀ ਜਾਂਦੇ ਹਨ ਇੱਥੇ ਦੇ ਬਾਬੇ ਨਾਨਕ ਨੂੰ ਵੀ ਪੱਥਰ ਮਾਰੇ ਸੀ ਲੋਕਾਂ ਨੇ
@RealityWordsEffect
@RealityWordsEffect 19 сағат бұрын
ISDDEE GOLIYAN WICH DUM NAHI HAI...
@HarbansSingh-v7s
@HarbansSingh-v7s Күн бұрын
ਅਮ੍ਰਿਤਪਾਲ ਸਿੰਘ ਦੀ ਇੰਟਰਵਿਊ ਡਿਲੀਟ ਕਿਊ ਮੱਕੜ ਬਾਈ????????????
@aladdinmusic2426
@aladdinmusic2426 Күн бұрын
Hanji paji
@kahlwakahlwa1850
@kahlwakahlwa1850 Күн бұрын
Download KR Leni c
@arjunsharma6334
@arjunsharma6334 Күн бұрын
😂😂😂 oda koi jawab ni ede choor kol
@JatinMehra-f5i
@JatinMehra-f5i Күн бұрын
Veer kolli chat patekar aa
@jasschahal325
@jasschahal325 Күн бұрын
Ryt
@Bidhichandiye_Singh
@Bidhichandiye_Singh Күн бұрын
ਮੱਕੜ ਸਾਬ ਮੈਨੂੰ ਲੱਗਦਾ ਤੁਸੀਂ ਐਕਸਪੋਜ ਨਹੀਂ ਸਗੋਂ ਬਾਬੇ ਦੀ ਪ੍ਰਮੋਸ਼ਨ ਕਰ ਦਿੱਤੀ ਤੁਸੀਂ 😀😀😀
@gauravbhatia3410
@gauravbhatia3410 17 сағат бұрын
Me bhi yehi bolne aaya tha 😊
@Singhcollection715
@Singhcollection715 Күн бұрын
ਬਾਬਾ ਨਾਨਕ ਸਾਬ੍ਹ ਨੇਂ ਇਹਨਾਂ ਵਰਗਿਆਂ ਨੂੰ ਪਾਗ਼ਲ ਕਿਹਾ ਸੀ
@jsingh5375
@jsingh5375 Күн бұрын
ਮਤਲਬ ਮੱਕੜ ਸਾਬ ਵਰਗਿਆ ਨੂੰ ਪਾਗਲ ਕਿਹਾ ਸੀ
@SurinderKumar-dn1nk
@SurinderKumar-dn1nk Күн бұрын
ਆਹ ਗੱਲ ਸਹੀ ਐ ਕਿ ਸਾਰੇ ਬਾਣੀਆਂ ਪਰਿਵਾਰ ਬਾਬਾ ਹੈਦਰ ਸ਼ੇਖ ਨੂੰ ਮੰਨਦੇ ਨੇ ਪਰ ਹਿਸਟਰੀ ਬੰਟੀ ਬਾਬੇ ਤੋਂ ਪਤਾ ਲੱਗਿਆ
@Enterpunjabbm
@Enterpunjabbm Күн бұрын
ਭਾਈ ਅਮ੍ਰਿਤਪਾਲ ਸਿੰਘ ਜੀ ਦੀ ਵੀਡੀਓ ਠੁੱਡੇ ਚੈਨਲ ਤੇ ਕਿਊ ਡਿਲੀਟ ਕਰੀ ਤੁਹੀ
@NavdeepSingh-kw8tw
@NavdeepSingh-kw8tw Күн бұрын
Kdo paayi c
@Yankkiii
@Yankkiii 17 сағат бұрын
Makar bai dogli gal na kr yrrr respect aa teri but ahe galt gal aa teri praahwa j tu delete kiti aa video awe koi v
@khullarfamily3478
@khullarfamily3478 Күн бұрын
ਕਿਸੇ ਦੇ ਧਰਮ ਨੂੰ ਭੰਡਣ ਗੱਲ ਜਾਦੇ ਹਾ ਪਹਿਲਾ ਅਸੀ ਅਾਪਣੇ ਧਰਮ ਬਚਾ ਲੲੀੲੇ
@GURPINDERSINGHDHILLON.GURPINDE
@GURPINDERSINGHDHILLON.GURPINDE Күн бұрын
ਬਾਣੀਆਂ ਹੈ, ਚਲਾਕ ਹੈ, ਭੋਲੇ ਭਾਲੇ ਲੋਕਾਂ ਨੂੰ ਬੇਵਕੂਫ ਬਣਾਉਂਦਾ ਹੈ, ਸਨਾਤਨ ਧਰਮ ਨੂੰ ਬਾਏ, ਬਾਏ ਕਰ ਚੁੱਕਾ, ਸਿਰ ਘੁਮੌਦਾ ਰੁਪਏ ਕਰਕੇ, ਹੋਰ ਕੁਝ ਨਹੀਂ, ਅਫਸੋਸ ਹੈ, ਜੇ ਕਿਤੇ ਸੰਤ ਭਿੰਡਰਾਂਵਾਲੇ ਹੁੰਦੇ ਤਾਂ, ਇਹ ਬਾਬੇ ਲੱਭਣੇ ਨਹੀਂ ਸੀ,,,,,, ।
@SurinderKumar-dn1nk
@SurinderKumar-dn1nk Күн бұрын
ਢਿੱਲੋਂ ਸਾਬ ਮਾੜੀ ਗੱਲ ਕੀ ਕੀਤੀ ਐ ਇਸ ਨੇ ।
@GurcharnSingh-u4k
@GurcharnSingh-u4k Күн бұрын
ਚੰਗੀ ਗੱਲ ਕਿਹੜੀ ਕੀਤੀ ਹੈ ਉਹ ਤੂੰ ਦੱਸ ਦੇ।​@@SurinderKumar-dn1nk
@jatinderpalsingh795
@jatinderpalsingh795 Күн бұрын
​@@SurinderKumar-dn1nkloka nu Rab de name ta gumtahh kar rha
@jasvirsingh4426
@jasvirsingh4426 17 сағат бұрын
@@GURPINDERSINGHDHILLON.GURPINDE ਬਿਲਕੁਲ ਸਹੀ ਹੈ ਜਿਹਨਾਂ ਨੇ ਉਨ੍ਹਾਂ ਦੇ ਦਰਸ਼ਨ ਕੀਤੇ ਉਹ ਅੱਜ ਵੀ ਯਾਦ ਕਰਦੇ।
@BalwinderSingh-sb3tc
@BalwinderSingh-sb3tc Күн бұрын
ਮੱਕੜ ਜੀ ਤੁਸੀ ਭਰਮਾ ਵਿਚ ਪਾ ਰਹੇ ਹੋ ਤੁਸੀ ਇਸ ਨੂੰ ਪਾਪੂਲਰ ਕਰ ਰਹੇ ਹੋ ਸਿਰਫ ਪਖੰਡ ਫਲਾ ਰਹੇ ਹੋ
@BalbirSingh-jv8un
@BalbirSingh-jv8un 11 сағат бұрын
Sach Kh Rahey Ho Aapji
@jasvirsingh4426
@jasvirsingh4426 Күн бұрын
ਕੀ ਇਹ ਬਾਬਾ ਗੁਰੂ ਨਾਨਕ ਦੇਵ ਜੀ ਤੋਂ ਵੀ ਉੱਪਰ ਹੋ ਗਿਆ, ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਫਿਰ ਇਹ ਪਾਖੰਡ ਕਿਉਂ
@parmfitness112
@parmfitness112 14 сағат бұрын
Babe diya galla bahut vadiya laggiya sidhiya te saaf galla kitiya makkar bai vi impress ho gya
@TajinderSingh-vg2kl
@TajinderSingh-vg2kl 6 сағат бұрын
Simranjit Makkar Sir a pure Sikh...proud of your true Journalism Sir...and har kise de naam naal Sir nahin lagaya jaanda...
@lovecooper6
@lovecooper6 Күн бұрын
ਮੱਕੜ ਵੀਰ ਆਪਣਾ ਖਿਆਲ ਵੀ ਰੱਖਿਓ ਇਹ ਬਾਬਿਆ ਦਾ ਮਾਫੀਆ ਮੰਤਰੀਆਂ ਨਾਲ ਜੁੜਿਆ ਹੋਇਆ ਧਿਆਨ ਨਾਲ ਮੇਰਾ ਵੀਰ 🙏🙏🙏
@NirmalSingh-vq9gv
@NirmalSingh-vq9gv Күн бұрын
ਜਾਣਾ ਤਾਂ ਇੱਕ ਹੈ ਹੀ ਫਿਰ ਹਸਪਤਾਲ ਵੀ ਜਾਣ ਦਾ ਕੀ ਫਾਇਦਾ
@jasssidhuindianarmy4075
@jasssidhuindianarmy4075 Күн бұрын
Hnji,,apna khiyal rkhn lyi hi bhai Amrit pal di interview delete kiti aa sarkar kolo dr de ne
@eagleeye1491
@eagleeye1491 Күн бұрын
ਜਿਹੜਾ ਬਾਣੀ ਨਾਲ ਜੁੜਿਆ ਉਹ ਕਿਤੇ ਹੋਰ ਨਹੀਂ ਜਾਂਦਾ ਹੁੰਦਾ ਜੀ ਅਤੇ ਨਾ ਲੋੜ ਹੁਮਦੀ ਕਿਤੇ ਹੋਰ ਜਾਣ ਦੀ , ਜੋ ਕਿਤੇ ਹੋਰ ਜਾਂਦਾ ਤਾਂ ਉਹ ਵਾਹਿਗੁਰੂ ਨਾਲੋ ਟੁੱਟਿਆ ਹੁੰਦਾ ਜੀ
@madandandyan3675
@madandandyan3675 3 сағат бұрын
Makkr bhai g zabardast interview mza agya sun ke L v u bhai g ❤❤❤❤❤❤❤❤❤❤❤❤❤❤❤❤
@drreshamsingh
@drreshamsingh 5 сағат бұрын
ਇਸ ਬਾਬੇ ਨੇ ਆਪਣੇ ਬਿਜਨੈੱਸ ਨੂੰ ਪ੍ਰਮੋਟ ਕਰਨ ਲਈ ਪੈਸੇ ਦਿੱਤੇ ਹਨ ਜੋ ਸਵਾਲ ਬਾਬੇ ਨੇ ਲਿਖ ਕੇ ਦਿੱਤੇ ਹਨ
@mithbolre
@mithbolre Күн бұрын
ਲੋਕ ਤਾਂ ਵਿਚਾਰੇ ਭੇਡਾ ਨੇ ਜਿਧਰ ਮਰਜੀ ਹਿੱਕ ਲਉ
@AmandeepSingh-yq1oi
@AmandeepSingh-yq1oi 6 сағат бұрын
ਬਾਬਿਆਂ ਦੀ ਪ੍ਰਮੋਸ਼ਨ ਕਰਨ ਦਾ ਤਰੀਕਾ ਵਧੀਆ ਮੱਕੜ ਸਾਬ 😂
@rajpalsinghhundal6415
@rajpalsinghhundal6415 Күн бұрын
ਪੱਤਰਕਾਰੀ ਦਾ ਮਿਆਰ ਇਹਨਾਂ ਗਿੱਰ ਚੁੱਕਾ ਹੈ ਕਿ ਹੋਰ ਕੁਝ ਹੈ ਨਹੀਂ ਇਹਨਾਂ ਕੋਲ ਹਰ ਰੋਜ਼ ਇਹਦਾ ਦੇ ਬੇਤੁਕੇ ਇੰਟਰਵਿਓ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ॥
@HariSingh-sn2nh
@HariSingh-sn2nh Күн бұрын
Sahi karda hn pakand vara ds rahya lganda tu😂😂😂bee
@HardevSingh-gi6mx
@HardevSingh-gi6mx Күн бұрын
ਭਾਈ ਅਮ੍ਰਿਤਪਾਲ ਸਿੰਘ ਜੀ ਜੀ ਵਿਡਿਓ ਤੁਹਾਡੇ ਚੈਂਨਲ ਤੋ ਕਿਉ ਕੱਟ ਦਿੱਤੀ ਏ
@AbcDedg-wr1te
@AbcDedg-wr1te Күн бұрын
ਜਵਾਬ ਦੇ ਮੱਕੜ ਬਾਈ ਤੂੰ ਹੁਣ
@sukhmandersingh-yp5vu
@sukhmandersingh-yp5vu 15 сағат бұрын
Kattni. C fir make da Chanal nhi chllna dar lgda sarkar to
@ANIME_KING0725
@ANIME_KING0725 18 сағат бұрын
ਮੱਕੜ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਇੱਕ ਗੱਲ ਪੁੱਛਣੀ ਤੇ ਇੰਟਰਵਿਊ ਬਾਬੇ ਨੂੰ ਤੁਸੀਂ ਦੇ ਰਹੇ ਹੋ ਜਾਂ ਬਾਬੇ ਦੀ ਤੁਸੀਂ ਲੈ ਰਹੇ ਹੋ ਸਭ ਤੋਂ ਵੱਧ ਬਾਬਾ ਸਵਾਲ ਤੁਹਾਨੂੰ ਪੁੱਛ ਰਿਹਾ
@arshdeepvaljot5866
@arshdeepvaljot5866 Күн бұрын
ਮੈਂ ਜਗਤਾਰ ਵਲਜੋਤ ਕੈਦੂਪੁਰ ਤੋਂ 15 ਸਾਲ ਬਿਮਾਰ ਰਿਹਾ ਤੇ ਦਰਬਾਰ ਤੇ ਮੱਥਾ ਟੇਕਣ ਤੇ ਨਾਲ ਇਕਦਮ ਠੀਕ ਹੋਇਆ ਕਿਵੇਂ ਨਾ ਮੰਨਿਆ ਜਾਵੇ ਮੇਰੇ ਘਰ ਵਾਲੀ ਦਾ ਸਿਰ ਦਰਦ ਹਰ ਵਖਤ ਰਹਿੰਦਾ ਸੀ ਡਾਕਟਰਾਂ ਨੂੰ ਦਿਖਾਇਆ ਕੋਈ ਮਾਈਗਰੇਨ ਕਹੇ ਕੋਈ ਕੁਛ ਕਹੇ ਉਹ ਵੀ ਦਰਬਾਰ ਤੇ ਜਾ ਕੇ ਠੀਕ ਹੋਇਆ ਮੈਂ ਪੀਰਾਂ ਨੂੰ ਨਹੀਂ ਸੀ ਮੰਨਦਾ ਪਰ ਮਨਾ ਲੈਂਦੇ ਨੇ ਕਿਵੇਂ ਨਾ ਮੰਨੇ ਜਾਵੇ ਜਦੋਂ ਏਡੇ ਏਡੇ ਇਲਾਜ ਹੋਏ ਮੱਕੜ ਸਾਹਿਬ ਜਦੋਂ ਕਿਸੇ ਤੇ ਵਕਤ ਪੈਂਦਾ ਫਿਰ ਪਤਾ ਲੱਗਦਾ ਇਥੇ ਬੈਠੇ ਗੱਲਾਂ ਮਾਰਨਾ ਨਹੀਂ ਲੋਕਾਂ ਦੇ ਵਿੱਚ ਵਿਚਰੋ
@ButaHoney-hr6br
@ButaHoney-hr6br 19 сағат бұрын
ਬਿਮਾਰੀ ਕੀ ਸੀ ਵੀਰੇ
@arshdeepvaljot5866
@arshdeepvaljot5866 17 сағат бұрын
ਵੀਰ ਜੀ ਮੈਂ ਡਿਸਕ ਪਰੋਬਲਮ ਮਣਕੇ ਦਬੇ ਹੋਏ ਵੀ ਆਏ ਸੀ ਇੱਕਏਸ ਚਰਿਆਂ ਦੇ ਵਿੱਚ ਇਕਦਮ ਠੀਕ ਹੋਇਆ ਮੱਥਾ ਟੇਕਣ ਸਾਰ
@PrabhjotSingh-x6m
@PrabhjotSingh-x6m Күн бұрын
ਭਾਈ ਅਮ੍ਰਿਤਪਾਲ ਸਿੰਘ ਖਾਲਸਾ ਦੀ ਇੰਟਰਵਿਊ ਕਿਉ ਡਿਲੀਟ ਕਰੀ comnt ਵੀ read ਕਰੋ ਜਵਾਬ ਦਵੋ ਇਸ ਗੱਲ ਦਾ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ 🙏🏻
@ParmSidhu-nq4iv
@ParmSidhu-nq4iv Күн бұрын
ਭਾਈ ਅੰਮ੍ਰਿਤਪਾਲ ਸਿੰਘ ਇੰਟਰਵਿਊlਬੰਦ ਕਿਉਂ ਕੀਤੀ ਹੈਗਈ ਹੈ ਮੱਕੜ ਸਾਹਿਬ ਦੁਬਾਰਾ ਇੰਟਰਵਿਊ ਚਲਾਓ ਜੀ ਭਾਈ ਅੰਮ੍ਰਿਤਪਾਲ ਸਿੰਘ ਦੀ
@moosajattnahimukna
@moosajattnahimukna Күн бұрын
ਨਾ ਮੈਂ ਹਿੰਦੂਆਂ ਦੀ ਹੋਈ ਨਾ ਮੈਂ ਸਿੱਖਾਂ ਦੀ ਹੋਈ ਨਾ ਮੁਸਲਮਾਨਾਂ ਦੀ ਹੋਈ ਨਾ ਇਨਸਾਨ ਹੀ ਬਣ ਸਕਿਆ
@WMK6969
@WMK6969 Күн бұрын
😂
@rajpalchaudhari6977
@rajpalchaudhari6977 2 сағат бұрын
Ghaintt interview, salute Makkar saab
@NirmalSingh-d2o
@NirmalSingh-d2o Күн бұрын
ਹੋਰ ਕੋਈ ਗੱਲ ਦਾ ਤੇ ਮੈਨੂੰ ਪਤਾ ਨਹੀਂ ਬਾਬਾ ਅੱਗੇ ਤੋਂ ਕਪੜੇ ਨਹੀ ਉਤਾਰਦਾ ਓਦੋਂ ਹੀ ਮੱਕੜ ਸਾਹਬ ਚੇਤੇ ਆ ਜਾਇਆ ਕਰਨਾ ਇਹਨੂੰ 😂
@HarjindaraKumar
@HarjindaraKumar Күн бұрын
ਸਾਡੇ, ਪੰਜਾਬ, ਨੂੰ, ਬਦਨਾਮ, ਕਰ, ਰਹੇ, ਨੈ, ਪੰਜਾਬ, ਦੇ, ਲੋਕੋ, ਸੰਮਜ, ਜਾਉ
@ItsDjKirat
@ItsDjKirat 20 сағат бұрын
ਇਕ ਬਸ ਸਿੱਖ ਕੌਮ ਆ ਜਿਸ ਚ ਕੋਈ ਬਾਬਾ ਨੀ ਆਉਂਦਾ ਬਾਕੀ ਸਾਰੇ ਧਰਮਾਂ ਦੇ ਬਾਬੇ ਇਨਸਾਨਾਂ ਚ ਆਉਂਦੇ
@AmrinderSingh-tq5ci
@AmrinderSingh-tq5ci Күн бұрын
ਮੱਕੜ ਸਾਹਿਬ ਇਸ ਬਾਬੇ ਨੂੰ ਕਹੋ ਕਿ ਲਾਈਵ ਹੋ ਕੇ ਅਨਾਉਂਸਮੈਂਟ ਕਰੇ ਕਿ ਮੇਰੇ ਕੋਲ ਨਹੀਂ ਆਉਣਾ ਸਿੱਧਾ ਬਾਬਾ ਹਦਰ ਸ਼ੇਖ ਜੀ ਦੇ ਚਰਨਾਂ ਵਿੱਚ ਮੱਥਾ ਟੇਕੋ ਜਾ ਕੇ ਮਲੇਰ ਕੋਟਲੇ
@Kamaldeep-h2j
@Kamaldeep-h2j Күн бұрын
O kon a
@gurujandeva1607
@gurujandeva1607 Күн бұрын
@@Kamaldeep-h2j Lao ji hun ehna nu daso Ke oh kon a
@folksaajmusic8278
@folksaajmusic8278 Күн бұрын
😂😂😂😂😂​@@gurujandeva1607
@hardevsingh6468
@hardevsingh6468 Күн бұрын
ਬੰਟੀ ਬਹੁਤ ਤੇਜ.ਹੈ
@MunishKumar-pn6sr
@MunishKumar-pn6sr Күн бұрын
makkar saab bhut vdeya method naal baba bunty ji naal tuhadi interview gall baat c and bhut vdeeya method naal bunty shah ji ne jawab ditte ji rooh khush ho gi
@sidhumoosewala25601
@sidhumoosewala25601 23 сағат бұрын
22 makkar g tusi hun pehla varge nahi rahe hun bus tusi promotion karde o 😂😂
@RanjitSingh-zb4yq
@RanjitSingh-zb4yq Күн бұрын
Bnati Baba ji aapki ek ek baat lakh rupaye ki hai Jai Jai Shri Ram 🙏🙏🙏🙏🙏
@bobbysingh8752
@bobbysingh8752 Күн бұрын
Very interesting episode. I have known it for the first time but it seems very inspiring and I think this thought process is very much needed in the society which is being divided mercilessly in the name of religion. I would definitely want to come over when I visit India. 👍🙏🙏🌹
@bhupindercheema399
@bhupindercheema399 23 сағат бұрын
ਮੱਕੜ ਸਾਬ ਜੀ ਆਹ ਐਟਮ ਤਾਂ ਬਾਹਲੀ ਤੱਕੜੀ ਚੀਜ਼ ਆ …ਤਰਸ ਆਉਂਦਾ ਜੋ ਲੋਕ ਇਹੋ ਜਿਹੇ ਨਚਾਰ ਪਿੱਛੇ ਲੱਗੇ ਨੇ ਧੰਨਵਾਦ ਜੀ 🙏🙏
@dimplechugh
@dimplechugh Күн бұрын
ਬਾਬੇ ਨੇ ਖਰੀਆ ਖਰੀਆ ਗੱਲਾ ਕੀਤੀਆਂ ਵੈਸੇ।
@ravisekhon8625
@ravisekhon8625 Күн бұрын
Looks like he’s honest man(baba or businessman)😂😂😂
@Balbirsinghusa
@Balbirsinghusa Күн бұрын
ਮਾਇਆ ਪੂਜਕ ਨਾ ਬਣੋ ਭਾਈ ਪਰਮਾਤਮਾ ਪੂਜਕ ਬਣੋ।ਇਹਨੇ ਤਾਂ ਪਰਮਾਤਮਾ ਦੇ ਵਿਚਾਲ਼ੇ ਸ਼ਰੀਕ ਸਰਕਾਰ ਨੂੰ ਰੱਖਿਆ ।ਏਥੋਂ ਈ ਬਾਬੇ ਨਾਨਕ ਨੇ ਕੱਢਿਆ ਓਥੇ ਈ ਫੇਰ ਫਸੇ ਆ।ਬਾਬਾ ਤੇਰੇ ਤੇ ਆਪਦੇ ਵਿੱਚ ਭੂਤ ਆਉਂਦਾ।
@KarmanjotSandhu
@KarmanjotSandhu Күн бұрын
Bhai amritpal singh ji interview 🙏
@tarasinghnagoke6919
@tarasinghnagoke6919 Күн бұрын
Simran jot Makkar is a great Anchor. Love from Jammu Pa ji.
@PSSSBandTCSJobsPunjab
@PSSSBandTCSJobsPunjab Күн бұрын
Bhappeo paji nhi bhajji hunda Punjabi da jaloos na kadho
@jasvirsingh8715
@jasvirsingh8715 Күн бұрын
Lakh lahnt tere ute Tera ikle da he vichar alag Dub mrr makkr de naal he Makkr peise piche puthian sdhian he interview chlonda
@ashutoshsharma575
@ashutoshsharma575 23 сағат бұрын
Swaad aa gya makkar saab....nice....punjab bachaoo 22 ji
@gurpreetrathore5887
@gurpreetrathore5887 Күн бұрын
Bunty baba g is such a nice person… mai janda ha ehna nu 13 saal toh … kade kise toh koi paise nai mangde .. hamesha help krde na sabh di .. bhut hi jada nice na baba g .. nale baba g eda hi bolde na ehna da style ha eh bolan da
@amritverma1350
@amritverma1350 Күн бұрын
Tu bhi isda chamcha hai ki
@asifmakhu-lr4ln
@asifmakhu-lr4ln Күн бұрын
Jai shree baba khetrapal g ❤jai maa kali g ❤🙏
@NirmalSingh-bz3si
@NirmalSingh-bz3si Күн бұрын
ਮੱਕੜਜਾਲ ਚ ਫਸਦਾ ਨੀ ਅਜੇ ,,
@nirbhaisingh6456
@nirbhaisingh6456 Күн бұрын
ਮੱਕੜ ਨੂੰ ਤਾਂ ਮੁੱਦਾ ਮਿਲ ਗਿਆ। ਫੂਦੋ ਅਸੀ ਸਾਰੇ। ਜਿਵੇ ਫਿਲਮ ਦੀਆ ਟਿਕਟਾਂ ਦੀ ਵਿਕਰੀ ।ਹਾ ਇਵੇ ਏ ਹੀਰੋ। ਮੱਕੜ ਡਿਸਟੀਬਿਉਟਰ ਕਮਾਈ ਦਾ ਹਿੱਸਾ ਕਿਹਨੂੰ। ਕਿੰਨਾ ਪਹਿਲਾ ਗੱਲ ਤਹਿ ਹੋ ਜਾਦੀ ਐ।
@GurmeetSingh-j7w
@GurmeetSingh-j7w Күн бұрын
ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸੀ ਵਾਵਨ ਚੇਲੇ ਨਚਨਿ ਗੁਰ ਪੈਰ ਹਲਾਇਨ ਉਡ ਉਡ ਰਾਵਾ ਝਾਟੇ ਪਾਈਨ ਲ਼ੋਕ ਹਸੇ ਘਰ ਜਾਏ ਰੋਟੀਆਂ ਕਾਰਨ ਪੂਰੇ ਤਾਲ। ਤੇ ਨਾਥਾ ਨੇ ਲਿੱਖਿਆ ਸੀ ਭੇਖ਼ ਕਾ ਜੋਗੀ ਮੈ ਨਾ ਕਹਾਉ ਆਤਮਾ ਕਾ ਜੋਗੀ ਚਰਪਟ ਨਉ ਤੇ ਅਗਲੀ ਗੱਲ ਜੇ ਇਹ ਸੂਫ਼ੀ ਸਿਲਸਿਲੇ ਦੀ ਗੱਲ ਕਰਦੇ ਨੇ ਤਾਂ ਬੁੱਲ੍ਹੇ ਸ਼ਾਹ ਨੇ ਲਿੱਖਿਆ ਹੈ ਭੱਟ ਨਮਾਜਾਂ ਤੇ ਚਿੱਕੜ ਰੋਜ਼ੇ ਤੇ ਕਲਮੇ ਤੇ ਫ਼ਿਰ ਗਈ ਸ਼ਾਹੀ ਬੁੱਲ੍ਹੇ ਸ਼ਾਹ ਰੱਬ ਅੰਦਰੋਂ ਮਿਲਯਾ ਤੇ ਭੁੱਲੀ ਫਿਰੇ ਲੋਕਾਈ ਹਜ਼ਾਰਾ ਮਿਸਾਲਾ ਨੇ ਤੇ ਇਹਨਾਂ ਨੂੰ ਪੁੱਛੋ ਕਿ ਇਹ ਬਾ ਸ਼ਰਾ ਨੇ ਯਾ ਬੇ ਸ਼ਰਾ ਯਾਂ ਪੇਟ ਪੂਜਾਰੀ
@SurinderKumar-dn1nk
@SurinderKumar-dn1nk Күн бұрын
ਅੱਜ ਮੱਕੜ ਲੱਗਭਗ ਸਾਰੇ ਵਹਿਮਾਂ ਤੋਂ ਦੂਰ ਹੋ ਗਿਆ ਕਿਓਂਕਿ ਬਾਬਾ ਜੀ ਗਿਆਨਵਾਨ ਨੇ।
@SurinderKumar-dn1nk
@SurinderKumar-dn1nk Күн бұрын
ਗੰਗੇਨਗਰ ਤੋਂ ਰੋਪੜ ਤੱਕ ਸਾਰੇ ਬਾਣੀਆਂ ਪਰਿਵਾਰ ਹੈਦਰ ਸ਼ੇਖ ਨਾਲ ਜੁੜੇ ਨੇ
@gurpreetdhandli8389
@gurpreetdhandli8389 Күн бұрын
ਅੰਮ੍ਰਿਤਪਾਲ ਸਿੰਘ ਜੀ ਦੀ ਵੀਡੀਓ ਕਿਉ ਹਟਾਈ ਜੀ
@inderjitsingh2133
@inderjitsingh2133 20 сағат бұрын
ਮੱਕੜ ਸਾਬ ਬਹੁਤ ਵਧੀਆ ਸਵਾਲ ਕੀਤੇ, ਪਰ ਕੀ ਇੰਨੈ ਸਵਾਲ ਪੰਜਾਬ ਦੇ ਡੇਰੇ ਵਾਲਿਆ ਨੂੰ ਕਰੋਗੇ
@ArmaanAman-w1r
@ArmaanAman-w1r 18 сағат бұрын
Bhut vdiya swaal te bhut vdiya jwab ❤
@jassgharyala6509
@jassgharyala6509 Күн бұрын
ਰਾਜ ਆ ਲੈਣ ਦੋ ਖਾਲਸੇ ਦਾ ਜੇ ਇਹ ਚਰੀ ਵਾਗੂ ਵੱਢ ਵੱਢ ਕੇ ਨਾ ਸੁੱਟੇ ਤਾਂ ਕਿਹੋ
@DavinderSinghBhangu-i2x
@DavinderSinghBhangu-i2x 15 сағат бұрын
Kyu Khalsa Raaj vich Tana shahi chalugi, oh sharm kar, Khalsa Raaj vich sharn aaye nu deg aa, Chad ke aaye nu teg aa, Khalsa Raaj vich har ik insaan nal pyar karke Insaniyat sikhayi jaugi, akal purakh de gun dase jange, gurbani naal jodiya javega, te babe nanak de bol, kirat karo ,wand shako , nu pakka kita javega, Khalsa Raaj vich julm te julmi virudh Teg chalegi, har kise te nahi, haan sharm vich jo aave us nu deg ditti javegi, waheguru ji ka Khalsa, waheguru ji ki Fateh🙏🙏🙏🙏🙏🙏🙏🙏🙏🙏😥🙏
@samnicolasamnicola3747
@samnicolasamnicola3747 12 сағат бұрын
Ta hi tan auna ni eh raj. Guru gobind singh ji ne v app kai hindu ,musalman,hor kai jatta de lok nal joray cc.jo ohna nal sari jindgi Chale. Ohna eh gal ni kehi. Per teray warge kai kaia nu marn nu firde ho. Parmatma nu manna har insan da adikar aa. Parmatma sab da dunia 10000ra sala ton rab de manan wale han.
@jaipeeraandi
@jaipeeraandi Күн бұрын
ਸਿਰ ਘਮਾਉਣ ਤੇ ਲੋਕ ਜਕੀਨ ਕਰਦੇ ਹਨ,,,, ਜੇਕਰ ਕੋਈ ਬਾਬਾ ਸਿਰ ਨਾ ਘੁਮਾਵੇ,,,ਤਾ ਲੋਕਾਂ ਦਾ ਵਿਸ਼ਵਾਸ ਨਹੀਂ ਹੁੰਦਾ,,, ਜੇਕਰ ਇਹ ਸਿਰ ਨਾ ਘੁਮਾਵੇ ਤਾ ਅੱਧੀ ਸੰਗਤ ਰਿਹ ਜਾਵੇਗੀ,,,,
@garrymehmi4310
@garrymehmi4310 14 сағат бұрын
ਪਹਿਲਾਂ ਇਹ ਸਾਈਂ ਬਣ ਗਿਆ ਸੀ ਫਿਰ ਮੁਕੇਸ਼ਾਨੰਦ premanand ਵਗੈਰਾ ਬਣ ਗਿਆ। ਸੱਭ ਧੰਧੇ ਨੇ।
@GaganKaushal-sd3pw
@GaganKaushal-sd3pw 5 сағат бұрын
Makkar saab famous kar riha eho jihe malang loka nu sab da baap baba nanak
@Manjit012
@Manjit012 Күн бұрын
ਪੱਤਰਕਾਰ ਪਾਗਲਾਂ ਵਾਂਗੂ bahins ਕਰੀ ਜਾ ਰਿਹਾ
@harmeshsingh2483
@harmeshsingh2483 17 сағат бұрын
ਬੰਟੀ ਬਾਬਾ ਜੀ ਨੇ ਖ਼ਰੀਆਂ ਖ਼ਰੀਆਂ ਗੱਲਾਂ ਕੀਤੀਆਂ
@VivekBajaj-s6s
@VivekBajaj-s6s Күн бұрын
ਜਿਹੜਾ ਸੇਠ ਕਾਰੋਬਾਰ ਵਿੱਚ ਫੇਲ ਆ ਉਹ ਬਾਬਾ ਬਣ ਜਾਂਦਾ। ਜਿੰਨੀਆਂ ਚੋੜੀਆਂ ਨਾਸਾਂ ਵਾਲੀਆਂ ਡੇਢਾ ਸਾਰਿਆਂ ਵਿੱਚ ਪੀਰ ਆਉਂਦਾ।
@Expo-v8r
@Expo-v8r Күн бұрын
Internet ਨੇ ਲੋਕਾ ਦੇ ਕਾਰੋਬਾਰ ਨੂੰ ਖੰਭ ਲਾ ਦਿੱਤੇ , ਬੱਸ ਹੁਨਰ ਹੋਣਾ ਚਾਹੀਦਾ, ਇਹ ਬੰਦਾ ਕੋਈ ਬਾਬਾ ਨਹੀ , ਸਾਇਡ ਬਿਜਨਸ ਕਰਦਾ
@bahalsingh6735
@bahalsingh6735 3 сағат бұрын
ਮੱਕੜ ਵਾਈ ਜੀ ਨਜ਼ਾਰਾ ਲਿਆ ਦਿੰਦੇ ਹੋ ਪਖੰਡੀ ਸਾਧਾਂ ਦੀ ਪੋਲ ਖੋਲ੍ਹ ਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@ਹਰਜੀਤਸਿੰਘਖਾਲਸਾਰੰਘਰੇਟਾ
@ਹਰਜੀਤਸਿੰਘਖਾਲਸਾਰੰਘਰੇਟਾ Күн бұрын
Bunty bai is very good person
@harcharansingh1737
@harcharansingh1737 Күн бұрын
ਮਸਤੀ ਵਿਚ ਇਹ ਨਿਕਰ ਵੀ ਲਾਹ ਦਿੰਦੇ ਹਨ
@prince4267
@prince4267 Күн бұрын
😂😂😂
@KuldeepSingh-yt2fi
@KuldeepSingh-yt2fi Күн бұрын
ਮੱਕੜ ਸਾਹਿਬ ਜੀ ਆਪਣੇ ਸਿੱਖ ਧਰਮ ਵਿੱਚ ਵੀ ਬਹੁਤ ਜਿਆਦਾ ਬਾਬੇ ਬਣੇ ਹਨ ਤੁਹਾਨੂੰ ਪਤਾ ਹੈ ਜੀ
@gurwantsingh1895
@gurwantsingh1895 Күн бұрын
ਮਕੜ ਵੀਰ ਬਾਈ ਅੰਮ੍ਰਿਤਪਾਲ ਸਿੰਘ ਜੀ ਦੀ ਇੰਟਰਵਿਊ ਕਿਓ ਡਲੀਟ ਕਰੀ
@PardeepAkhara
@PardeepAkhara 20 сағат бұрын
ਮੱਕੜ ਦੇ ਇੱਕ ਗੱਲ ਪੱਲੇ ਪੈਂਦੀ ਨੀ‌ ਤੇ ਦੂਜਾ ਸਵਾਲ ਕਰਨ ਲੱਗ ਜਾਂਦਾ.
@maniSingh-s4h
@maniSingh-s4h 23 сағат бұрын
Makaar saabb v fan hogye babe Diya gallan de😂😂😂
@Ranvirkumarguesser6
@Ranvirkumarguesser6 Күн бұрын
Report er ji saktia enha kol hundia ne bachke bhai ji eh sachi gal hai,,,,
@santlashmanmuni6045
@santlashmanmuni6045 Күн бұрын
ਮੱਕੜ ਸਾਬ੍ਹ ਸੱਚ ਦੱਸਿਓ ਬੰਟੀ ਬਾਬਾ ਦੀਆਂ ਗੱਲਾਂ ਸੱਚੀਆਂ ਨੇ
@Single_life-88
@Single_life-88 Күн бұрын
Good 👍🏻 work ਸੱਚਿਆ ਗੱਲਾ
@rajindersingh1387
@rajindersingh1387 Күн бұрын
ਮੱਕੜ ਸਾਹਿਬ ਜੀ ਬਾਣੀਆਂ ਲੋਟ ਨਹੀਂ ਆਇਆ ਚਲਾਕ ਸੀ ਤੁਸੀਂ ਨਾ ਬਾਦ ਚ ਇਲਾਜ ਕਰਾਉਣ ਲੱਗ ਜਾਇਓ
@Sanatanadharma007
@Sanatanadharma007 15 сағат бұрын
यांता यांता बाबा जी सिर क्यों हिलांता 😂 0:03
@ParmSidhu-nq4iv
@ParmSidhu-nq4iv Күн бұрын
ਅੰਮ੍ਰਿਤਪਾਲ ਸਿੰਘ ਜਿੰਦਾਬਾਦ
@krishu1354
@krishu1354 13 сағат бұрын
ਬਹੁਤ ਸੋਹਣੀ ਗਲ ਬਾਤ ❤️👍
@ravinderarora3129
@ravinderarora3129 22 сағат бұрын
❤guru granth sahib ji hi asal guru ne dehdhari Bande tuhada shoshan hi karnge ❤
@ThePunjabDialogue
@ThePunjabDialogue Күн бұрын
ਬਾਈ ਅਮ੍ਰਿਤਪਾਲ ਸਿੰਘ ਦੀ ਇੰਟਰਵਿਊ ਵਾਰੇ ਸਪੱਸ਼ਟ ਕਰੋ
@ParamjitSingh-sz7hs
@ParamjitSingh-sz7hs Күн бұрын
Onu sari duniya jandi a
@balwindersingh-md8kw
@balwindersingh-md8kw Күн бұрын
ਇੱਕ ਗੱਲ ਨੀ ਸਮਝ ਲੱਗਦੀ ਇਹ ਇੰਟਰਵਿਊ ਦਾ ਦੌਰ ਕਿਉ ਚੱਲ ਪਿਆ ਅਸੀ ਹਾਸਲ ਕੀ ਕਰ ਰਹੇ ਹਾ
@MustaqKhan-q6l
@MustaqKhan-q6l Күн бұрын
ਬਾਬਾ ਜੀ ਇਹ ਚਾਰੇ ਜਿਹਨਾਂ ਨੂੰ ਤੁਸੀਂ ਸੂਫ਼ੀ ਰਿਜਮ ਕਹਿੰਦੇ ਹੋ ਇਹ ਮੁਸਲਮਾਨ ਸਨ ਇਹਨਾਂ ਨੇ ਆਪਣੀ ਜ਼ਿੰਦਗੀ ਮਹੁੰਮਦ ਸਾਹਿਬ ਦੇ ਤਰੀਕੇ ਤੇ ਗੁਜ਼ਾਰੀ ਅੱਲਾ ਦੀ ਪੂਜਾ ਕੀਤੀ ਜਿਸ ਤਰ੍ਹਾਂ ਰੱਬ ਨੂੰ ਪਸੰਦ ਸੀ
@pb03ale10
@pb03ale10 15 сағат бұрын
ਪੈਸਿਆਂ ਆਲੀ ਗੱਲ ਤਾਂ ਸਹੀ ਕੀਤੀ ਆ ਯਾਰ
@Jaswinder.SinghLehal-w9x
@Jaswinder.SinghLehal-w9x Күн бұрын
ਇਹ ਬਾਬਾ ਕਹਿਦਾ ਮੈ ਨਾਮ ਦਸ ਦਿੰਦਾ ਹਾ।ਇਹ ਕੋਈ ਸ਼ਕਤੀ ਨਹੀ ਹੈ। ਨਹੀ ਤਾ ਬਗੀਚਾ ਸਿੰਘ ਰੇਤਾ ਖੇੜੇ ਦੀ ਵੀਡੀਓ ਵੇਖ ਲਿਉ।ਉਸ ਨੇ ਦੱਸਿਆ ਹੈ ਇਹ ਇਕ ਕਲਾ ਹੈ।
@SukhSingh-k1o
@SukhSingh-k1o 6 сағат бұрын
ਅੰਮ੍ਰਿਤ ਪਾਲ ਦੀ ਵੀਡੀਓ ਡਿਲੀਟ ਕਿਉਂ ਤੁਹਾਡੇ ਚੈਨਲ ਤੋਂ
@Sheryaarlakhan-j1h
@Sheryaarlakhan-j1h 15 сағат бұрын
Baba mind set business man a, makkar Saab v impress hoge😂😂
@NirmalSingh-bz3si
@NirmalSingh-bz3si Күн бұрын
ਇਸਨੇ ਰੱਟਾ ਲਾਇਆ ਹੋਇਆ ਜਿਹੜਾ ਕੁਝ ਕਹਿੰਦਾ ਇਹ 😂😂
@harbansdhaliwal4796
@harbansdhaliwal4796 Күн бұрын
Bai hreak di awdi awdi shrda Bss 👏ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ👏 ਤੋਂ ਉਪਰ ਕੁਸ਼ ਨੀ ਨੀ
@yusfali6954
@yusfali6954 Күн бұрын
Makkar sahib koi kise nai bulanda app chal k aunde ne baba Bunty ji Vadiya insan ne loka nu v puchu janab tuc Vadiya journalism ho
@kuldipgill3194
@kuldipgill3194 23 сағат бұрын
ਸਾਰੀ ਸਕ੍ਰਿਪਟ ਆ ਪਹਿਲਾਂ ਤਿਆਰ ਕੀਤੀ ਹੋਈ ਸੀ ਕਿ ਮੈ ਇਹ ਸਵਾਲ ਪੁੱਛਣੇ ਤੂੰ ਇਹ ਜਵਾਬ ਦੇਣੇ ਆ 😂
@MohanSingh-gt9ks
@MohanSingh-gt9ks Күн бұрын
Waheguru ji waheguru ji waheguru ji waheguru ji waheguru ji waheguru ji
@vikramgupta6498
@vikramgupta6498 4 сағат бұрын
By this interview ,this baba is getting more popular
@narindersingla5018
@narindersingla5018 Күн бұрын
Makkar saab de ਭਮੱਕਰ udate babe ne😂😂😂😂😂
@Chinalwadhera-rw5lz
@Chinalwadhera-rw5lz 14 сағат бұрын
Paji Amritpal de interview kithe va
@GursewakSingh-x6h
@GursewakSingh-x6h 2 сағат бұрын
ਬਾਬੇ ਦੀ ਪ੍ਰਮੋਸ਼ਨ ਹੋਈ ਹੈ 😂😂😂
@sarabjitkaur5046
@sarabjitkaur5046 20 сағат бұрын
Jai Sai Laddi Shah ji 🙏🙏
@PawanKumar-q2i4c
@PawanKumar-q2i4c 4 сағат бұрын
Very nice entervieu
@royaldhaliwal1161
@royaldhaliwal1161 Күн бұрын
Jai Sai G🙏🙏🌹
@avtarsaini8873
@avtarsaini8873 Күн бұрын
50:59 eh gal ta bilkul sahi hai
-5+3은 뭔가요? 📚 #shorts
0:19
5 분 Tricks
Рет қаралды 13 МЛН
UFC 287 : Перейра VS Адесанья 2
6:02
Setanta Sports UFC
Рет қаралды 486 М.
Show with Dr Pyare Lal Garg | Amritpal Singh | EP 567 | Talk with Rattan
30:48
Show with Rajwinder Singh Rahi | EP 566 | Talk with Rattan
35:34
Talk with Rattan
Рет қаралды 55 М.
-5+3은 뭔가요? 📚 #shorts
0:19
5 분 Tricks
Рет қаралды 13 МЛН