No video

ਡੇਢ ਕਰੋੜ ਦਾ ਮਾਲਕ Depression ਦਾ ਸ਼ਿਕਾਰ ! | Life Coach Randeep Singh | Sirlekh

  Рет қаралды 80,497

Sirlekh

Sirlekh

Күн бұрын

ਡੇਢ ਕਰੋੜ ਦਾ ਮਾਲਕ Depression ਦਾ ਸ਼ਿਕਾਰ ! | Life Coach Randeep Singh | Sirlekh
ਸ੍ਰੀ ਗੁਰੂ ਗ੍ਰੰਥ ਸਾਹਿਬ "ਜ਼ਿੰਦਗੀ ਜਿਊਣ ਦਾ ਢੰਗ "
ਡੇਢ ਕਰੋੜ ਦਾ ਮਾਲਕ ਡਿਪਰੈਸ਼ਨ ਦਾ ਸ਼ਿਕਾਰ !
depression,what is depression,clinical depression,major depression,depression symptoms,depression treatment,signs of depression,how to deal with depression,overcome depression,depression (symptom),depression and anxiety,how to overcome depression,manic depression,major depressive disorder,symptoms of depression,beat depression,fight depression,depression causes,depression kya hai,depression and pain,types of depression,anxiety depression
#depression #stress #life #lifestyle #punjab #doctor #viral #dipression #sad
#lifecoach

Пікірлер: 179
@gurdishkaurgrewal9660
@gurdishkaurgrewal9660 Жыл бұрын
ਗੁਰੂ ਗਰੰਥ ਸਾਹਿਬ ਦੀ ਬਾਣੀ ਨੂੰ ਪੜ੍ਹਨ ਤੇ ਸਮਝਣ ਵਾਲੇ ਬੇਟੇ ਰਣਦੀਪ ਸਿੰਘ ਨੂੰ ਮੁਬਾਰਕਾਂ ਤੇ ਦੁਆਵਾਂ ਜੀ 🙏🏼 ਜੁੱਗ ਜੁੱਗ ਜੀਓ ਪਿਆਰਿਓ ❤
@lifecoachrandeepsingh
@lifecoachrandeepsingh Жыл бұрын
ਧੰਨਵਾਦ ਜੀ। Life Coach Randeep Singh
@satvindersingh7197
@satvindersingh7197 Жыл бұрын
ਆਪੁ ਸਵਾਰਹਿ ਮੈ ਮਿਲਹਿ ਮੈ ਮਿਲਿਆ ਸੁਖ ਹੋਇ।। ਫਰਿਦਾ ਜੇ ਤੂ ਮੇਰਾ ਹੋਇ ਰਹੇ ਸਭੁ ਜੁਗ ਤੇਰਾ ਹੋਇ। ।
@rashpalsingh8767
@rashpalsingh8767 Жыл бұрын
ਬੇਟੇ ਆਪ ਜੀ ਦੇ ਵਿਚਾਰ ਬਹੁਤ ਵਧੀਆ ਹਨ । ਸਲਾਹ/ ਸੁਝਾਅ ਮੰਨਣਾ ਜਾਂ ਨਾ ਮੰਨਣਾ ਆਪ ਜੀ ਦੀ ਮਰਜ਼ੀ 'ਤੇ ਨਿਰਭਰ ਹੈ ਪਰ ਜੇ ਤੁਸੀਂ ਗੁਰਸਿੱਖੀ ਧਾਰਨ ਕਰ ਕੇ ਵਿਚਾਰ ਪੇਸ਼ ਕਰੋਗੇ ਤਾਂ ਸੋਨੇ 'ਤੇ ਸਹਾਗੇ ਵਾਲ਼ੀ ਗੱਲ ਹੋਵੇਗੀ।
@MandeepSingh-ek3xg
@MandeepSingh-ek3xg Жыл бұрын
ਬਾਣੀ ਦਾ ਸਹੀ ਉਚਾਰਨ ਬਹੁਤ ਹੀ ਜ਼ਰੂਰੀ ਆ ਜੀ ਵੀਰ। ਆਪਣਾ ਮਾਸਟਰ ਮਾਈਂਡ ਗੂਰੂ ਗ੍ਰੰਥ ਸਾਹਿਬ ਨੂੰ ਮੰਨਣਾ ਬਹੁਤ ਹੀ ਵੱਡੀ ਗੱਲ ਹੈ।
@roaminfilms7051
@roaminfilms7051 Жыл бұрын
ਮੈਂ ਹਿੰਦੂ ਪਰਿਵਾਰ ਦਾ ਜਮਿਆ,ਪਰ ਸਿੱਖੀ ਵਿੱਚ ਵੱਡੀ ਰੁਚੀ ਹੈ, ਬਾਣੀ ਸੁਣਦੇ ਸਮੇਂ ਭਾਵੁਕ ਹੋ ਜਾਂਦਾ। ਮੈਨੂੰ ਮਾਰਗ ਦਰਸ਼ਨ ਦੀ ਲੋੜ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਝਣ ਲਈ।
@gurjitgill4891
@gurjitgill4891 Жыл бұрын
Go to gurughar ji
@roaminfilms7051
@roaminfilms7051 Жыл бұрын
@@gurjitgill4891 kehrrey Gurughar, Jatta de yaan Chamara de? Saadey pind 4 gurughar ney.
@coachrajbirsingh
@coachrajbirsingh 7 ай бұрын
ਬਹੁਤ ਬਹੁਤ ਧੰਨਵਾਦ ਜੀ, ਅਗਰ ਆਪ੍ਕੋ ਕਿਸੀ ਤਰਾ ਕੀ ਹੈਲਪ ਚਾਹੀਦੀ ਹੈ ਤੋ ਆਪ੍ ਬਿਨਾ ਝਿਝਾਕ contact ਕਰ ਸਕਦੇ ਆਪ ਹੈਲਪ ਕਰਕੇ ਮੈਨੂੰ ਬਹੁਤ ਖੁਸ਼ੀ ਹੋਵੇਗੀ
@Rajwinderkaur-su8lo
@Rajwinderkaur-su8lo Жыл бұрын
ਵੀਰ ਜੀ ਤੁਹਾਡੇ ਵਿਚਾਰ ਬਹੁਤ ਵਧੀਆ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
@lifecoachrandeepsingh
@lifecoachrandeepsingh Жыл бұрын
ਧੰਨਵਾਦ ਜੀ। 🙏🙏
@jaspalsingh6124
@jaspalsingh6124 Жыл бұрын
ਭਾਈ ਰਨਦੀਪ ਸਿੰਘ ਦੀ ਦੀਆਂ ਗਲਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਮਾਜਿਕ ਸੁਧਾਰ ਬਾਰੇ ਬਹੁਤ ਹੀ ਵਧੀਆ ਤੇ ਜੀਵਨ ਜੀਉਣ ਬਾਰੇ ਸਮਝਾਉਣ ਦਾ ਢੰਗ ਤੇ ਕਲਯੁੱਗ ਵਿਚ ਕੇਵਲ ਬਾਣੀ ਹੀ ਲਾਇਫ ਸਟਾਇਲ ਨੂੰ ਜੀਵਨ ਜੀਉਣ ਲਈ ਜਰੂਰੀ । ਧੰਨਵਾਦ ਜੀ
@lifecoachrandeepsingh
@lifecoachrandeepsingh Жыл бұрын
ਧੰਨਵਾਦ ਜੀ । Life Coach Randeep Singh
@lifecoachrandeepsingh
@lifecoachrandeepsingh Жыл бұрын
ਧੰਨਵਾਦ ਜੀ 🙏🙏
@murtikaur2060
@murtikaur2060 Жыл бұрын
ਬੇਟਾ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਲਈ ਸਦਬੁੱਧੀ ਬਖਸ਼ੇ ਮੈਂ ਵੀ ਅਬੋਹਰ ਤੋਂ ਦੁਆਵਾਂ ਦਿੰਦੀ ਹਾਂ
@lifecoachrandeepsingh
@lifecoachrandeepsingh Жыл бұрын
ਧੰਨਵਾਦ ਜੀ 🙏🙏
@darshansingh1947
@darshansingh1947 Жыл бұрын
ਸਤਿਨਾਮ ਸ੍ਰੀ ਵਹਿਗੁਰੂ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ
@lifecoachrandeepsingh
@lifecoachrandeepsingh Жыл бұрын
ਧੰਨਵਾਦ ਜੀ।
@narinderladdi1367
@narinderladdi1367 Жыл бұрын
ਬਹੁਤ ਹੀ ਵਧੀਆ ਸੋਚ ਹੈ ਵੀਰ ਜੀ ਪਰਮਾਤਮਾ ਚੜਦੀ ਕਲਾ ਵਿੱਚ ਰੱਖਣ
@ipsrajpal9569
@ipsrajpal9569 Жыл бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
@kulvirkaur3710
@kulvirkaur3710 Жыл бұрын
ਸੱਚੀਆਂ ਗੱਲਾਂ।
@GurmeetSingh-qh3op
@GurmeetSingh-qh3op Ай бұрын
Too good 👍
@paramjitkaur2712
@paramjitkaur2712 Жыл бұрын
ਵੀਰ ਜੀ ਥੋਨੰੂ ਬਾਣੀ ਦੀ ਅੈਨੀ ਸਮਜ ਹੈ ਤੁਸੀ ਬਾਣੀ ਬਾਰੇ ਅੈਨਾ ਜਾਣਦੇ ਹੋ ਫੇਰ ਤੁਸੀ ਅਮਿ੍ਤ ਦੀ ਦਾਤ ਕਿੳੁ ਨਹੀ ਲਈ ਗੁਰੂ ਦੇ ਪੁਤਰ ਕਿੳੁ ਨੀ ਬਣਦੇ🙏🙏🙏🙏🙏😔😔😔😔😔🌹🌹🌹🌹
@Creatorsworldz
@Creatorsworldz Жыл бұрын
Dil saaf hona jruri hai ji dilo tan asi guru Gobind Singh ji de hi puttar a, baki kise nu physical related problems v hundia because kesh rkhne te maryiada rkhni Boht aukhi a , kuj loak ਅੰਮ੍ਰਿਤ ਛੱਕ ਕੇ ਬਾਦ ਵਿੱਚ ਅੰਮ੍ਰਿਤ ਭੰਗ ਨੀ ਕਰਨਾ ਚਾਹੁੰਦੇ। ਬਾਕੀ ਕੋਇਨੀ ਜਦੋਂ ਗੁਰੂ ਸਾਹਿਬ ਮੇਹਰ ਕਰਨ ਗੇ ਤਨ ਜਰੂਰ ਅੰਮ੍ਰਿਤ ਛੱਕਾ ਗੇ 💯🙏❤️
@daljitsingh4430
@daljitsingh4430 Жыл бұрын
Changia chheza na layo 😂
@gurdishkaurgrewal9660
@gurdishkaurgrewal9660 Жыл бұрын
ਬਹੁਤ ਵਧੀਆ ਵਿਚਾਰ ❤ ਮੈਂ ਇਕ ਛੋਟੀ ਜਿਹੀ ਸਾਹਿਤਕਾਰਾ ਹਾਂ ਜੀ 🙏🏼 ਇਸ ਟੌਪਿਕ ਤੇ ਮੇਰੀ ਵੀ ਇਕ ਟਾਕ ਹੈ- 'ਗੁਰਬਾਣੀ ਦੇ ਚਾਨਣ ਵਿੱਚ- ਸੁਚੱਜੀ ਜੀਵਨ ਜਾਚ!' ਢੇਰ ਸਾਰੀਆਂ ਦੁਆਵਾਂ ਗੈਸਟ ਤੇ ਹੋਸਟ ਦੋਹਾਂ ਨੂੰ ❤
@lifecoachrandeepsingh
@lifecoachrandeepsingh Жыл бұрын
ਧੰਨਵਾਦ ਜੀ। Life Coach Randeep Singh
@gurvailsingh7713
@gurvailsingh7713 Жыл бұрын
ਕੀ ਤੁਸੀਂ ਗੁਰਬਾਣੀ ਅਨੁਸਾਰ ਖੁਦ ਸੁਚੱਜਾ ਜੀਵਨ ਬਣਾਇਆ ਹੈ ਕਿ ਅਜੇ ਕੋਈ ਦਿਕਤ ਹੈ ਜੀ।
@PetaSohi
@PetaSohi Жыл бұрын
ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ ਇਸ ਪਗਤੀ ਨੂੰ ਆਪਣੇ ਆਪ ਨਾਲ ਬੈਠ ਕੇ ਵਿਚਾਰ ਕਰੀ
@gurbanssingh2732
@gurbanssingh2732 Жыл бұрын
Respected veer ji, Waheguru Waheguru Waheguru Waheguru Waheguru ji
@goldenchoudhary9283
@goldenchoudhary9283 Жыл бұрын
Waheguru ji ka khalsa Waheguru ji ki fateh Randeep singh ji
@pavittergill265
@pavittergill265 Жыл бұрын
Very true bachche🌹❤🌹👍
@Palwindersingh-wl4sb
@Palwindersingh-wl4sb Жыл бұрын
Jeeo our jeena do maan nu kabu rakho has k jindge jio
@gurcharansinghnagra1671
@gurcharansinghnagra1671 Жыл бұрын
Excellent
@gurmailsingh3254
@gurmailsingh3254 3 ай бұрын
ਬਹੁਤ ਹੀ ਵਧੀਆ ਵਿਚਾਰ ਭਾਈ ਸਾਹਿਬ
@tarankang298
@tarankang298 11 ай бұрын
ਇਹ ਬਹੁਤ ਜ਼ਰੂਰੀ ਹੈ ਸਿਖ ਆ ਧੰਨਵਾਦ ਬੇਟਾ ਇਹ ਸਮਾਜ ਵਿਚ ਸਕੂਲਾਂ ਵਿਚ ਬੱਚਿਆਂ ਨੂੰ ਪੜਾਉਣ ਆ ਚਾਹੀਦਾ ਹੈ ਵਾਹਿਗੁਰੂ ਜੀ ਸਾਰੇ ਸੰਸਾਰ ਵਿੱਚ ਤੰਦਰੁਸਤੀ ਬਖ਼ਸ਼ੇ
@msmaninder450
@msmaninder450 Жыл бұрын
waheguru ਜੀ
@simarjitsingh183
@simarjitsingh183 9 ай бұрын
ਵਾਹਿਗੁਰੂ ਮੇਹਰ ਕਰਨ ਜੀ
@gillkiran49
@gillkiran49 Жыл бұрын
Bahut Wadhia , different and best kind of lok seva .
@RajendraSingh-sq9gr
@RajendraSingh-sq9gr Жыл бұрын
Waheguru ji
@paramjeetkaur-jc5nr
@paramjeetkaur-jc5nr Жыл бұрын
Waheguru ji thonu chahddi kla rakhe beta g both vadia vichar
@palsingh4596
@palsingh4596 4 ай бұрын
ਅੱਜ ਕੱਲ੍ਹ ਜਿਆਦਾ ਲੋਕ ਆ ਬਹੁਤ ਸੋਚ ਦੇ ਨੇਂ ਕੀ ਲੋਕ ਕੀ ਕਹਿਣਗੇ, ਪਰ ਜਦੋਂ ਲੋਕਾ ਕੋਲ ਇਸ ਵਾਰੇ ਸੋਚਣ ਦਾ ਸਮਾਂ ਹੀ ਨਹੀਂ
@MSGaminG-cc4dz
@MSGaminG-cc4dz Жыл бұрын
Wahiguru Ji Maharaj Ji Kirpa Kro Mere te V Sare Pariwar te Mehar Bharia hath Rakhna Mere Sache Patshah Pita Ji Sab da Bhla Karna Ji Satnam Wahiguru Ji
@gurbanssingh2732
@gurbanssingh2732 Жыл бұрын
Waheguru Waheguru ji
@GopalSingh-li2td
@GopalSingh-li2td Жыл бұрын
ਬਹੁਤ ਵਧੀਆ ਵਿਚਾਰ ਵੀਰ ਦੇ ਕੋਸ਼ਿਸ਼ ਜ਼ਰੂਰ ਕਰਾਗੇ ਆਪਣੀ ਲਾਈਫ ਨੂੰ ਵਿਚਾਰਾ ਹਿਸਾਬ ਨਾਲ਼ ਚਲਣ ਲਈ
@satvindersingh7197
@satvindersingh7197 Жыл бұрын
ਸਾਬਤ ਸੂਰਤ ਰਬ ਦੀ ਭਨੇ ਬੇਇਮਾਨ
@motivationalsingh692
@motivationalsingh692 Жыл бұрын
dargeh dhoe na miley,kaafar kutta shaitan. 🙏🏻
@DR.deepakkalra
@DR.deepakkalra Жыл бұрын
ਕੰਮ ਕਾਰ ਨ ਹੋਣ ਕਰਕੇ ਵੀ depression ਹੋ ਰਿਹਾ । ਸੱਚੇ ਪਾਤਸ਼ਾਹ ਜੀ ਕੋਈ ਕੰਮ ਐਸਾ ਦਵਾ ਦਿਓ ਜੀ
@parminderkaur6791
@parminderkaur6791 Жыл бұрын
May God bless you vir ji for making us aware of this reality
@user-og5jl3ct6g
@user-og5jl3ct6g Жыл бұрын
भाई जी बहुत बहुत वधाई,डाई साल च घटो घट दाहड़ी ही रख लेंधे
@harmandeepsingh6078
@harmandeepsingh6078 Жыл бұрын
Thanks veer loka nu jivan nvi sed den ly ❤
@lifecoachrandeepsingh
@lifecoachrandeepsingh Жыл бұрын
ਧੰਨਵਾਦ ਜੀ 🙏🙏
@palsingh4596
@palsingh4596 4 ай бұрын
Good ji
@harjitsingh3699
@harjitsingh3699 5 ай бұрын
ਬਹੁਤ ਵਧੀਆ ਵੀਚਾਰ ਵੀਰ ਜੀ
@artofwar8555
@artofwar8555 8 ай бұрын
good job
@joshimukul6467
@joshimukul6467 Жыл бұрын
Chali shukrr hai kise ne eh sewa b sambhaal leya
@GurpreetSingh-kt6xb
@GurpreetSingh-kt6xb Жыл бұрын
Sahi gallan ne ji bilkul thanks
@giankaur635
@giankaur635 Жыл бұрын
Good waheguru ji
@pritampj2238
@pritampj2238 Жыл бұрын
ਬਹੁਤ ਗਿਆਨ ਦੇਣ ਵਾਲੇ ਵਿਚਾਰ।
@kuldipkaur8634
@kuldipkaur8634 Жыл бұрын
Excellent thought
@mintssidhu1117
@mintssidhu1117 Жыл бұрын
Waheguru.ji
@user-oe3vj9by2k
@user-oe3vj9by2k Жыл бұрын
ਬਹੁਤ ਵਧੀਆ ਗੱਲ ਦੱਸੀ ਰਣਦੀਪ ਸਿੰਘ ਜੀ ਨੇ
@majorsingh8761
@majorsingh8761 Жыл бұрын
ਬਹੁਤ ਵਧੀਆ ਵਿਚਾਰ ਬਹੁਤ ਬਹੁਤ ਧੰਨਵਾਦ ਜੀ
@harphulbhullar
@harphulbhullar Жыл бұрын
ਖੂਬਸੂਰਤ ਗੱਲਬਾਤ
@peplosboutique4983
@peplosboutique4983 Жыл бұрын
Too good
@jagseersinghbainsbains9029
@jagseersinghbainsbains9029 Жыл бұрын
ਜੀਓ
@karnailsinghsakrali1533
@karnailsinghsakrali1533 Жыл бұрын
Bahut vdhia ji changi sedh den walia glan
@gurjit6736
@gurjit6736 Жыл бұрын
ਜੇ ਆਪਣੇ ਬੱਚਿਆਂ ਗੁਰਬਾਣੀ ਅੰਗਰੇਜ਼ੀ ਹਿੰਦੀ ਭਾਸ਼ਾਵਾਂ ਦੇ ਵਾਂਗੂੰ ਗੁਰਮੁਖੀ ਭਾਸ਼ਾ ਵੀ ਜ਼ਰੂਰੀ ਬਣਾਕੇ ਅੱਜ ਦੇ ਸਮੇਂ ਵਿਚ ਸਭ ਤੋਂ ਸਿਆਣਾ ਬੱਚੇ ਪੈਦਾ ਹੋਣਗੇ ਬਾਕੀ ਵੋਟ ਪਾਉਣ ਦਾ ਕਾਨੂੰਨ 1953 nu ਡਾਕਟਰ ਭੀਮ ਚੰਦ ਅੰਬੇਦਕਰ ਨੇ ਲਿਖਿਆ ਸੀ ਪਰ ਵੋਟ ਪਾਉਣਾ ਸਮਝ ਹੁਣ ਤੱਕ ਨਹੀਂ ਆਈ ਗੁਰਬਾਣੀ ਸਵੇਰ ਸ਼ਾਮ ਗੁਰਦੁਆਰੇ ਪਾਠੀ ਦੇ ਬੋਲਾਂ ਨੂੰ ਮੱਥਾ ਟੇਕਣ ਹੀ ਸਮਝਦੇ ਹਨ ਆਪਣੇ ਬੱਚਿਆਂ ਨੂੰ ਹੀ ਪੜਾਈ ਸਮਝਕੇ ਪੜਾਉ ਫਿਰ ਦੇਖਣਾ ਸਭ ਤੋਂ ਸਿਆਣਾ ਬੱਚੇ ਆਪਣਾ ਹੋਣਾ
@Kisanfoodfarming
@Kisanfoodfarming Жыл бұрын
gud
@Rupinderkaur-cn9vr
@Rupinderkaur-cn9vr 7 ай бұрын
bahut khoob🎉
@baljinderkaler1713
@baljinderkaler1713 Жыл бұрын
Waheguru ji kirpa kro ji Ranveer veere te tandrust te Khush rakho buhat wadiya vichar ne
@RamSingh-nw8jl
@RamSingh-nw8jl Жыл бұрын
Very good efforts and also very awesome ❤
@lifecoachrandeepsingh
@lifecoachrandeepsingh Жыл бұрын
ਧੰਨਵਾਦ ਜੀ 🙏🙏
@baldeepkaur9004
@baldeepkaur9004 Жыл бұрын
vire boht wdiya aa prcharka to v wad k smja rhe ho ...baani ch hi dsya sanu k saabt soorat bare v...so kattr nhi smjna es gl nu ..sanu guru da hukm hi hai eh k asi saabt soorat rhiye..so sanu boht jada khushi howegi je tusi kes rakh lwoge ta...plz apna parchar jari rkhna...waheguru gursikhi bkshn twanu ...dhanwad g boht boht...
@sukhbirkaurbhullar3340
@sukhbirkaurbhullar3340 Жыл бұрын
Very nice veer ji
@kesarteja6346
@kesarteja6346 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@ritasingh1183
@ritasingh1183 6 ай бұрын
Waheguru ji ❤
@sandeepsarao4172
@sandeepsarao4172 Жыл бұрын
Waheguru ji waheguru ji waheguru ji waheguru ji 🙏🙏🙏🙏🙏🙏🙏
@Chahalshingara
@Chahalshingara Ай бұрын
ਸ਼ਬਦ 'ਬੇਫ਼ਜ਼ੂਲ' ਨਹੀਂ ਹੁੰਦਾ ਵੀਰ, ਫ਼ਜ਼ੂਲ ਹੀ ਹੁੰਦਾ ਏ। ਇਹ ਗਲਤ ਉਚਾਰਣ 70-80% ਲੋਕ ਬੋਲੀਂ ਜਾਂਦੇ ਨੇ।
@shabadditakat1344
@shabadditakat1344 Жыл бұрын
ਢਾਈ ਸਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਵਿਚਾਰ ਕੀਤਾ ਹੁੰਦਾ ਤੇ ਸ਼ਕਲ ਕੁਛ ਹੋਰ ਹੋਣੀ ਸੀ
@jasbirkaur7567
@jasbirkaur7567 Жыл бұрын
Bani. Book. Karke. As. Veer. Ne. Pri a. Je. Rubbi. Bani. Samajh. Ke. Pri. Hundi. Ta. Shakil. Badlni. Ci.
@satvindersingh7197
@satvindersingh7197 Жыл бұрын
ਸਾਬਤ ਸੂਰਤ ਰਬ ਦੀ ਭਨੇ ਬੇਇਮਾਨ
@HARMEETSINGH-pw6zg
@HARMEETSINGH-pw6zg Жыл бұрын
@@jasbirkaur7567 KZbin te views layi kewal te kewal
@user-je7pp7hi6r
@user-je7pp7hi6r Жыл бұрын
Gurubani pdi he .pr andrli gll nhi pta lggi
@gurutv1393
@gurutv1393 Жыл бұрын
ਬਾਈ ਜੀ ਜ਼ਰੂਰੀ ਨਹੀਂ ਕਿ ਦਾਹੜੀ ਕੇਸ ਰੱਖਣ ਵਾਲੇ ਨੂੰ ਹੀ ਇਹ ਕਿਹਾ ਜਾਵੇ ਕਿ ਇਹ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ
@jatinderkaur8642
@jatinderkaur8642 Жыл бұрын
Vry gud Randeep beta
@sandeepkaur2415
@sandeepkaur2415 10 ай бұрын
Very nice interview
@butalallian6930
@butalallian6930 Жыл бұрын
Bhut bhut Dhan vaad ji jeo Bai Ji ❤❤🎉
@manindersinghofficial1313
@manindersinghofficial1313 Жыл бұрын
Satnam Waheguru ji mehar rakhe sarea te❤
@nareshkaurbiln7091
@nareshkaurbiln7091 Жыл бұрын
Very good
@KuldeepSingh-qc6fd
@KuldeepSingh-qc6fd 3 ай бұрын
V nic brother. Cont
@navdeep4498
@navdeep4498 Жыл бұрын
too good
@surindergarg-lq9np
@surindergarg-lq9np Жыл бұрын
Nice
@hargunpreetkaur7932
@hargunpreetkaur7932 7 ай бұрын
🙏
@Bhangujatt3191
@Bhangujatt3191 Жыл бұрын
Bilkul sahi ji
@brarbrar9374
@brarbrar9374 Жыл бұрын
Very nice ji
@ps-do2ib
@ps-do2ib Жыл бұрын
Bahut vadia g
@user-vb5uu9fk2t
@user-vb5uu9fk2t 8 ай бұрын
V good vedeo thanks
@MSGaminG-cc4dz
@MSGaminG-cc4dz Жыл бұрын
Dillon Dhanwad Bai g
@AmarjitSingh-md8gl
@AmarjitSingh-md8gl Жыл бұрын
Very nice Bhai Sahib ji 🙏
@baldeepkaur9004
@baldeepkaur9004 Жыл бұрын
Guru Granth sahib ji dsa guru sahiban di jot aa vire..so dswe pita g ne sanu panj kakkaar dite ne ..sikhi sroop dita khalsa sjaya...es nu kattrta nhi kehna...vire tusi boht hi wdiya km kr rhe ho ...shyd asi v ene joge nhi ....
@nirmalkaur8401
@nirmalkaur8401 Жыл бұрын
Waheguru ji 🙏👌
@harkirat11
@harkirat11 Жыл бұрын
Bhut vdia vichar veer ji
@BalwinderKaur-um8is
@BalwinderKaur-um8is Жыл бұрын
Deer saria best wishes beta ji
@rajwinderdale2378
@rajwinderdale2378 Жыл бұрын
Waheguru g very good ❤
@sarbjeetsingh9349
@sarbjeetsingh9349 Жыл бұрын
ਬਾੲਈ ਜੀ ਪੰਜਾਬ ਵਿਚ 1280 ਪਿੰਡ ਹਨ ।ਤੁਸੀ ਇਕ ਸੰਸਥਾ ਬਣਾਓ ।ਤਾ ਕੇ ਸਿੱਖੀ ਦਾ ਘਰ-ਘਰ ਤਕ ਪ੍ਰਚਾਰ ਹੋ ਸਕਦਾ ਹੈ ।
@satvindersingh7197
@satvindersingh7197 Жыл бұрын
ਹਥ ਵਿਚ ਕੜਾ ਨਹੀ ,ਚੇਹਰੇ ਤੇ ਕੇਸਾ ਦੀ ਬੇਅਦਬੀ। ਢਾਈ ਸਾਲ ਵਿਚ ਅਪਨਾ ਜੀਵਨ ਨਹੀ ਬਦਲਿਆ ਸਮਾਜ ਕਿਵੇ ਬਦਲੇਗਾ ।
@user-je7pp7hi6r
@user-je7pp7hi6r Жыл бұрын
Sahi keha
@SahilpreetSingh-zr4mg
@SahilpreetSingh-zr4mg Жыл бұрын
Sahi keha
@gurjitgill4891
@gurjitgill4891 Жыл бұрын
Please let him do good work look at good work
@noorweddingstore9763
@noorweddingstore9763 10 ай бұрын
Kyo lata khich da oo j koi changa karda kar lain do
@santbabapurandassjighanour6065
@santbabapurandassjighanour6065 Жыл бұрын
Thank Bai ji ❤
@baljinderkaler1713
@baljinderkaler1713 Жыл бұрын
God bless you veere hor aage vdo ji
@manpreetmeet5830
@manpreetmeet5830 Жыл бұрын
Very nice video 👍
@Rajpawar.
@Rajpawar. Жыл бұрын
Thanks ur precious thought
@harjinderkaurbaine7308
@harjinderkaurbaine7308 Жыл бұрын
Very good 👍
@gurmeetgill190
@gurmeetgill190 Жыл бұрын
U r quite right u r mature
@VipanKumar-dg8fx
@VipanKumar-dg8fx Жыл бұрын
❤❤❤❤
@kaurnavu8250
@kaurnavu8250 Жыл бұрын
Ik gl ta shi a iko jgah te reh reh k sachi chaa mar jande ne
@lakhasingh6752
@lakhasingh6752 Жыл бұрын
Very true
@ballikk5287
@ballikk5287 Жыл бұрын
👍👍👍
@Creatorsworldz
@Creatorsworldz Жыл бұрын
🙏❤️💯
@Edit_babydoodles
@Edit_babydoodles 10 ай бұрын
🙏🏻🙏🏻
@mohansingh4903
@mohansingh4903 Жыл бұрын
🙏🙏🙏🙏
@balwinder2609
@balwinder2609 Жыл бұрын
ਜਰੂਰੀ ਨਹੀ ਦਾੜੀ ਵਾਲੇ ਹੀ ਗੁਰੂ ਗੁੰਥ ਸਹਿਬ ਪ੍ਹੜ ਸਕਦੇ ਹਨ
@harjitsingh3699
@harjitsingh3699 5 ай бұрын
ਵੀਰ ਕੱਟੜਵਾਦ ਤੇ ਪਰਪੱਕ ਸਬਦ ਦੋਨੋ ਦੀ ਵਿਆਖਿਆ ਅਲੱਗ ਹੈ, ਸਿੱਖ ਕੱਟੜ ਨਹੀਂ ਹੁੰਦਾ ਪਰਪੱਕ ਹੁੰਦਾ 🙏ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ
WILL IT BURST?
00:31
Natan por Aí
Рет қаралды 40 МЛН
Мы сделали гигантские сухарики!  #большаяеда
00:44
Show with Gurikbal Singh | @achievehappily  | EP 207 | Talk with Rattan
31:35
WILL IT BURST?
00:31
Natan por Aí
Рет қаралды 40 МЛН