ਆਹ ਪੁਲਿਸ ਮੁਲਾਜ਼ਮ ਮਹਿਕਮੇ ਤੋਂ ਅੱਕ ਕੇ ਹੋਇਆ ਬਾਗ਼ੀ ! ਦੇਖੋ ਜਿਗਰਾ | Viral Video Pinda Vale Rider

  Рет қаралды 101,640

Pinda Vale Rider

Pinda Vale Rider

Күн бұрын

Пікірлер
@laddumaan4
@laddumaan4 9 сағат бұрын
ਰਿਟਾਇਰਮੈਂਟ ਤੋਂ ਬਾਅਦ ਜਾਂ ਡਿਸਮਿਸ ਤੋਂ ਬਾਅਦ ਸਾਰੇ ਹੀ ਬੋਲਣ ਲੱਗ ਜਾਂਦੇ ਹਨ ਤੋ ਪਹਿਲਾ ਬੰਦਾ ਹੈ ਜਿਸ ਨੇ ਛੋਟੀ ਉਮਰ ਵਿੱਚ ਬਹੁਤ ਵੱਡਾ ਜਿਗਰਾ ਦਿਖਾਇਆ ਹੈ ਉਹ ਵੀ ਡਿਊਟੀ ਤੇ ਹੁੰਦਿਆਂ ਦਿਲੋਂ ਸਲੂਟ ਹ ਵੀਰੇ ਤੈਨੂੰ
@rampalbansal7143
@rampalbansal7143 12 сағат бұрын
ਜੇਕਰ ਪੁਲਿਸ ਲੀਡਰਾਂ ਦੀ ਗੁਲਾਮੀ ਲਾਹ ਦੇਵੇ ਤਾ ਪੰਜਾਬ ਸੁਧਰ ਜਾਵੇਗਾ।
@BhupinderSingh-kf2ng
@BhupinderSingh-kf2ng 10 сағат бұрын
ਇਸ ਪੁਲਿਸ ਮੁਲਾਜ਼ਿਮ ਵੀਰ ਦੀ ਫੁੱਲ ਸਪੋਰਟ ਕਰਨੀ ਚਾਹੀਦੀ ਹੈ ਧੰਨਵਾਦ ਵੀਰ ਜੀ ਸੱਚ ਬੋਲਣ ਵਾਸਤੇ ਜਿਗਰਾ ਚਾਹੀਦਾ ਸਲਿਊਟ
@gurjotsinghsingh3715
@gurjotsinghsingh3715 11 сағат бұрын
Good 👍 ਵੀਰ ਜੀ ਆ ਜਿਗਰਾ ਵੀ ਕਿਸੀ ਕਿਸੀ ਕੋਲ ਹੁੰਦਾ ਹੈ ਨਹੀਂ ਤਾਂ ਨੌਕਰੀ ਲਈ ਲੋਕ ਬਹੁਤ ਕੁਝ ਖ਼ਾ ਗੇ 22 ਨੇ ਪਰਬਾ ਨੀ ਕਰੀ ਅਪਣੀ ਸਲੂਟ ਹੈ 22 ਜੀ ਆਪ ਨੂੰ
@sandhusahil3275
@sandhusahil3275 9 сағат бұрын
ਸਹੀ ਗੱਲਾਂ ਤੇਰੀਆਂ ਜਵਾਨਾਂ ਜਿਊਦਾ ਰਹੇ
@shivanisharma5562
@shivanisharma5562 9 сағат бұрын
ਸੱਚ ਬੋਲਣਾ ਬਹੁਤ ਵਧਿਆ ਲੱਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ ਮਕਾਨ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਰੱਬ ਵੀ ਥਰ ਥਰ ਕੰਬਦਾ ਹੈ ਇਹ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਲੂਟ ਕੇ ਖਾ ਗਿਆ ਹੈ ਆਮ ਲੋਕਾਂ ਨੂੰ,
@varinderkumar2260
@varinderkumar2260 8 сағат бұрын
ਨਹੀ ਤਾ ਜਿਆਦਾਤਰ ਚਾਪਲੂਸੀ ਜਿਆਦਾ ਕਰਦੇ ਆ ਮੁਲਾਜਮ
@LuckySingh-j3f
@LuckySingh-j3f 8 сағат бұрын
Sahi bol reha hai ji ❤
@DeepDhaliwal-e1y
@DeepDhaliwal-e1y 11 сағат бұрын
ਸਾਰੀ ਪੁਲਿਸ ਨਹੀਂ ਮਾੜੀ ਹੈਗੀ ਇਹ ਗੱਲ ਅੱਜ ਇੱਕ ਵਾਰ ਫ਼ਿਰ ਸਾਬਿਤ ਕਰ ਦਿੱਤੀ ਭਰਾ,I ਸਲੂਟ ਯੂ
@rajudon-rg3bi
@rajudon-rg3bi 7 сағат бұрын
22g app nu selut app de nal va. ❤❤❤❤❤❤
@Edu7nam
@Edu7nam 9 сағат бұрын
ਸੱਚ ਬੋਲਣ ਦੀ ਹਿੰਮਤ ਕੇਵਲ ਜਿੰਦਾ ਜਮੀਰ ਵਾਲਿਆ ਵਿੱਚ ਹੂੰਦੀ ਹੈ।
@SukhjinderSingh-ru1ts
@SukhjinderSingh-ru1ts 10 сағат бұрын
ਸਲਾਮ ਹੈ ਵੀਰ ਨੂੰ ਅਤੇ ਜਾਣਕਾਰੀ ਵੀ ਚੰਗੀ ਹੈ
@JagseerSingh-e7i
@JagseerSingh-e7i 11 сағат бұрын
ਸਹੀ ਗੱਲ ਕੀਤੀ ਹ ਵੀਰੇ ਨੇ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਬਾਈ ਤੁਸੀਂ ਇੱਕ ਸੱਚੇ ਸੁੱਚੇ ਇਨਸਾਨ ਹੋ ਤੇ ਪੁਲਿਸ ਮੁਲਾਜ਼ਮ ਵੀ ਸੱਚੇ ਸੁੱਚੇ ਹੋ ਪਰਮਾਤਮਾ ਤੁਹਾਡਾ ਹਮੇਸ਼ਾ ਸਾਥ ਦੇਵੇ ਇਹੀ ਦਿਲੋਂ ਅਰਦਾਸ ਆ ਬਾਈ ਤੁਸੀਂ ਰਹਿੰਦੀ ਦੁਨੀਆਂ ਤੱਕ ਰਹੋ ਤੁਹਾਡੇ ਪਰਿਵਾਰ ਦੇ ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ
@magharsinghdhaliwal-o6o
@magharsinghdhaliwal-o6o 12 сағат бұрын
ਪੰਜਾਬ ਪੁਲੀਸ ਵਾਲੇ ਨੇ ਠੀਕ ਦੱਸਿਆ ੲਏਵੇ ਹੁੰਦਾ ਹੈ ਵਾਈ ਨੂੰ ਸਲੂਟ ਹੈ
@harbhajansingh160
@harbhajansingh160 9 сағат бұрын
Ajj mere samne hoyea bro fatak lagyea hoyea c ty motercyel vale de hath roti Vala dabba c os nu chonki ander le gye ty bhar ayea ta os kolo 200 le lya ty kya ki tere kol motercyel de kagaj nai hun eni gir gyi aa Punjab police
@sikandersamra1259
@sikandersamra1259 11 сағат бұрын
ਰਿਸਵਤ ਫੁੱਲ ਚੱਲਦੀ ਆ ਪੰਜਾਬ ਪੁਲਸ ਵਿੱਚ ਹੁਣ ਵੀ 25/12/2024
@amandeepmaan5968
@amandeepmaan5968 11 сағат бұрын
ਬਿਲਕੁਲ ਸਹੀ ਕਿਹਾ ਬਾਈ ਜੀ ਨੇ
@gurbaxhiramahal5096
@gurbaxhiramahal5096 11 сағат бұрын
ਬਹੁਤ ਠੀਕ ਕਿਹਾ ਭਰਾਵਾ ਹੋਣਾ ਤਾਂ ਤੁਸਾਂ ਵਰਗਾ ਸੱਚਾ ਮੁਲਾਜ਼ਮ ਹੀ ਹੋਣਾ ਚਾਹੀਦਾ ਪਰ ਲੋਕਾਂ ਨੂੰ ਆਪੋ ਆਪਣੇ ਹਿਤਾਂ ਨੇ ਅੱਖਾਂ ਤੋਂ ਅੰਨ੍ਹੇ ਅਤੇ ਕੰਨਾਂ ਤੋਂ ਬੋਲੇ ਬਣਾ ਦਿੱਤਾ ਹੋਇਆ ਹੈ
@narinder_singh_1965
@narinder_singh_1965 11 сағат бұрын
ਵਾਹ ੳਏ ਸ਼ੇਰ ਬੱਗਿਆ ਮਨ ਗ ਏ ਤੇਰੇ ਹੋਂਸਲੇ ਨੂੰ ।। ਸਾਰੇ ਪੰਜਾਬ ਪ੍ਰਸਤ ਲੋਕਾਂ ਨੂੰ ਇਸ ਜੋਧੇ ਦਾ ਸਾਥ ਦੇਣਾ ਚਾਹੀਦਾ ਹੈ
@tarasingh7402
@tarasingh7402 11 сағат бұрын
ਹੋਰ ਭੀ ਉੱਠ ਸੀ ਮਰਦ ਕਾ ਚੇਲਾ ਸੱਚ ਸੁਣਾਇ ਸੀ ਸੱਚ ਕੀ ਬੇਲਾ ਵਾਹਿਗੁਰੂ ਸਾਹਿਬ ਜੀ
@ksgilot9868
@ksgilot9868 10 сағат бұрын
ਬਹੁਤ ਵਧੀਆ ਗੱਲਾਂ ਦੱਸੀਆਂ ਜ਼ਮੀਰ ਜਾਗਦੀ ਹੈ ਤੁਹਾਡੀ ਨਾਕਿਆਂ ਤੇ ਕਈ ਪੁਲਿਸ ਵਾਲੇ ਤਾਂ ਜ਼ੇਬ ਚੋਂ ਪੈਸੇ ਕੱਢਣ ਤੱਕ ਜਾਂਦੇ ਨੇ ਸਲੂਟ ਹੈ ਤੁਹਾਨੂੰ
@AmandeepButtar-d3m
@AmandeepButtar-d3m 12 сағат бұрын
ਗੁਡ ਬਾਈ ਜੀ ਤੇਰੇ ਪੈਰੀ ਹੱਥ ਲਾਉਣ ਨੂੰ ਜੀ ਕਰਦਾ ਜਿਹੜਾ ਨੇ ਸੱਚ ਬੋਲਿਆ
@jagrajsingh-w3r
@jagrajsingh-w3r 11 сағат бұрын
ੴ ਸਵਾ ਲੱਖ ਨਾਲ ਇੱਕ ਲੜਾਉ ਖਾਲਸਾ ਹੁਕਮਰਾਨਾ ਦੀ ਧੌਣ ਉੱਤੇ ਧਰ ਗੋਡਾ ਸੱਚ ਸਾਹਮਣੇ ਲਿਆਉ ਖਾਲਸਾ ਪੰਜਾਬ ਕਹਿਦੇਆ ਇਹਨੂੰ ਸਮਝ ਜਾਉ ਅਜੇ ਵੀ ਫੇਰ ਥੋਡੇ ਵੇਲਾ ਹੱਥ ਨੀ ਆਉਣਾ ਚੰਗੇ ਰਹੋ ਗੇ ।
@iqbalpannu893
@iqbalpannu893 7 сағат бұрын
ਬਹੁਤ ਵਧੀਆ ਵਿਚਾਰ ਹਨ ਵੀਰੇ ਤੇਰੇ ਤੁ ਪਹਿਲਾਂ ਪੁਲਿਸ ਮੁਲਾਜ਼ਮ ਜਿਸ ਨੇ ਸਰਕਾਰਾਂ ਤੇ ਅਫਸਰਾਂ ਦੇ ਬਾਰੇ ਸੱਚ ਬੋਲਿਆਂ ਧੰਨਵਾਦ ਵੀਰੇ ਜਿਉਂਦਾ ਰਹਿ ❤❤❤
@harry_singh777
@harry_singh777 11 сағат бұрын
ਬਾਈ ਜੀ ਸਲੂਟ ਹੈ ਸੋਨੂ
@drtarlochansingh5927
@drtarlochansingh5927 11 сағат бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਆਪ ਜੀ ਨੂੰ 🙏🙏🙏❤️❤️❤️❤️❤️
@Panjab_de_Jaye1984
@Panjab_de_Jaye1984 9 сағат бұрын
ਜਾਗਦੀ ਜਮੀਰ ਨੂੰ ਨਾ ਮੌਤ ਦਾ ਡਰ ਨਾ ਨੌਕਰੀ ਦਾ ਵਾਹਿਗੁਰੂ ਚੜ੍ਹਦੀ ਕਲਾ ਚ ਰੱਖਣ
@RamSingh-t3l4z
@RamSingh-t3l4z 11 сағат бұрын
ਬਾਈ ਜੀ ਦਿਲ ਤੋਂ ਸਲੂਟ ਜੀ 🙏🙏
@rbrar3859
@rbrar3859 11 сағат бұрын
ਸਹੀ ਕਿਹਾ ਹੈ।
@ParminderjitAulakh
@ParminderjitAulakh 10 сағат бұрын
ਵਾਹਿਗੁਰੂ ਜੀ ਵੀਰ ਦੀ ਚੜ੍ਹਦੀ ਕਲਾ ਕਰਨ ਜੀ
@sukhdevgrewal3571
@sukhdevgrewal3571 2 сағат бұрын
ਵੀਰੇ ਨਾਲ ਵਾਲੇ ਤੇ ਲੀਡਰਾ ਤੇਰਾ ਨੁਕਸਾਨ ਨਾ ਕਰ ਦੇਣ ਇਹਨਾਂ ਤੋ ਬਚੀ ਤੁਸੀ ਬਹੁਤ ਹਿੰਮਤ ਕੀਤੀ ਇਹਨਾਂ ਨੂੰ ਨੰਗੇ ਕਰ ਦਿੱਤਾ ❤❤❤❤❤❤❤❤
@jagdishsingh9965
@jagdishsingh9965 11 сағат бұрын
ਵੀਰ ਜੀ ਨੁਕਸਾਨ ਬਹੁਤ ਹੋਣ ਵਾਲਾ, ਇਕੱਲਾ ਪੰਜਾਬ ਦਾ ਨਹੀ ਪੂਰੇ ਦੇਸ਼ ਦਾ ਨੁਕਸਾਨ ਹੋਵੇਗਾ,,ਹੋ ਸਕਦਾ 25 ਵਿਚ ਗੁੰਡਾਗਰਦੀ ਕਰਨ ਵਾਲੇ ਦਿਨ ਦਿਹਾੜੇ ਸਰੇਆਮ ਲੁੱਟਿਆ ਕਰਨਗੇ,,,
@JprerertJas
@JprerertJas 8 сағат бұрын
ਸੱਚ ਬੋਲੇਗਾ ਤਾਂ ਮਿਲੂ 295. ਜੇ ਕਰੇਗਾ ਤਰੱਕੀ ਤਾਂ ਹੇਟ ਮਿਲੂਗੀ 😢ਪੂਰੀ ਸਪੋਟ ਆ। ਵੀਰ ਤੈਨੂੰ ਸਾਡੇ ਵਲੋ।
@karamjitsingh80
@karamjitsingh80 9 сағат бұрын
ਸੱਚੀ ਗੱਲ ਆ ਵੀਰ ਦੀ, ਸਾਰਿਆ ਨੂੰ ਇੱਕ ਜੁੱਟ ਹੋਣਾ ਚਾਈਦਾ,
@JagdishHeer-b4n
@JagdishHeer-b4n 8 сағат бұрын
ਸਲੂਟ ਆ ਬੀਰ ਬਾਈ ਨੌਕਰੀ😢 ਫਿਕਰ ਨਾ ਕਿਸਾਨ ਮਜਦੂਰ ਏਕਤਾ ਜਿਦਾ ਬਾਦ ਫਿਕਰ ਨਾ ਕਰੀ ਬਾਈ ਸੱਚ ਬੋਲਣ ਬਾਲੇ ਟਾਮੈ ਟਾਮੈ ਆ ਦਲੇਰ ਆ ਬੀਰ ਸਲੂਟ ਆ ਇਸ ਬੀਰ ਨੂ ਚੜਦੀਕਲਾ ਚ ਰੱਖੋ ਪਰਮਾਤਮਾ
@surindercheema2150
@surindercheema2150 10 сағат бұрын
ਬਿਲਕੁਲ ਸਹੀ ਕਿਹਾ ਵੀਰ ਜਮੀਰ ਮਰ ਗਈ ਸਰਕਾਰਾ ਦੀ
@BalveerSingh-e5f
@BalveerSingh-e5f 8 сағат бұрын
ਸ਼ਾਬਾਸ਼ੇ ਤੇਰੇ ਜਵਾਨਾ ਸੱਚ ਬੋਲਣ ਤੇ ਸਾਰੇ ਸਪੋਟ ਕਰੋ ਇਸ ਵੀਰ ਦੀ
@AvtarSingh-om1dq
@AvtarSingh-om1dq 8 сағат бұрын
ਵੀਰ ਜੀ ਤੁਸੀਂ ਸੱਚ ਕਿਹਾ ਹੈ ਗੋਧਰਾ ਕਾਂਡ ਦਾ ਦੋਸ਼ੀ ਦੇਸ਼ ਦਾ ਪ੍ਰਧਾਨ ਮੰਤਰੀ ਬਣ ਬੈਠਾ ਹੈ I ਇਸ ਤੋਂ ਭਲੇ ਦੀ ਉਮੀਦ ਨਹੀਂ ਹੈ I ਪੰਜਾਬੀਓ ਇਸ ਵੀਰ ਦੀ ਸਪੋਰਟ ਕਰੋ
@SatnamsinghBatth.s
@SatnamsinghBatth.s 8 сағат бұрын
ਵੀਰ ਤੈਨੂੰ ਸਲੂਟ ਆ ਤੁਸੀਂ ਸੱਚ ਬਿਆਨ ਕੀਤਾ, ਜਿੰਨਾਂ ਨੌਜਵਾਨਾਂ ਨਾਲ ਪੁਲਿਸ ਨੇ ਧੱਕਾ ਕੀਤਾ ਉਹ ਅੱਜ ਗੈਂਗਸਟਰ ਬਣੇ ਹੋਏ ਆ ਗੈਂਗਸਟਰ ਬਣੇ ਹੋਏ ਆ, ਸਾਡੇ ਪੰਜਾਬ ਬਹੁਤ ਸਾਰੇ ਅਫਸਰ ਆਰ ਐਸ ਐਸ ਦੇ ਦਲਾਲ ਹਨ ਵੀਰੇ, ਹੋਰ ਤਾਂ ਕੀ ਸਾਡੇ ਗੁਰੂ ਘਰਾਂ ਵਿੱਚ ਵੀ ਆਰ ਐਸ ਐਸ ਦੇ ਨੁਮਾਇੰਦੇ ਭਰਤੀ ਹੋ ਚੁੱਕੇ ਹਨ
@NavneetSinghBachhal
@NavneetSinghBachhal 8 сағат бұрын
Bai jma sahi gl aakhi tu c
@bsthandi6377
@bsthandi6377 9 сағат бұрын
ਸਾਰੇ ਸਿਸਟਮ ਦੀ ਖਰਾਬੀ ਦਾ ਕਾਰਨ ਸਿਰਫ ਪੁਲਿਸ ਪ੍ਰਸ਼ਾਸਨ ਹੀ ਹੈ ਕਿਉਕਿ ਸਾਰੀ ਪ੍ਰਸ਼ਾਸਨਿਕ ਤੰਤਰ ਇਹਨਾ ਦੇ ਹਥ ਹੈ
@JaskaranSingh-oy9wg
@JaskaranSingh-oy9wg 7 сағат бұрын
ਸੱਚ ਬੋਲਣ ਅਤੇ ਆਪਣੀ ਗੱਲ ਕਹਿਣ ਦਾ ਸਭ ਨੂੰ ਸਵਿਧਾਨਕ ਹੱਕ ਹੈ ਜੀ।
@onkarsinghpurewal990
@onkarsinghpurewal990 8 сағат бұрын
ਵੀਰ ਜੀ ਤੁਹਾਡੀ ਸੋਚ ਨੂੰ ਸਲਾਮ ਹੈ॥ ਇਹ ਸਭ ਦੀ ਜਰੂਰਤ ਹੈ ॥
@kawaldeepsingh8428
@kawaldeepsingh8428 11 сағат бұрын
Good Veer ji
@brokenheart77777
@brokenheart77777 9 сағат бұрын
ਸਲੂਟ ਹੈ ਵੀਰੇ ਸੱਚ ਬੋਲਣ ਲਈ
@SwaranSinghsoni
@SwaranSinghsoni 8 сағат бұрын
ਬਾਈ ਜੀ ਜੋ ਪੰਜਾਬ ਪੁਲਿਸ ਵਾਲੇ ਤੁਹਾਡੇ ਵਰਗੇ ਹੋਣ ਤਾਂ ਪੰਜਾਬ ਦੀ ਨੁਹਾਰ ਬਦਲ ਜਾਵੇਗੀ ਵਾਹਿਗੁਰੂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਤਰੱਕੀਆ ਬਖਸ਼ੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
@ranbirbasra173
@ranbirbasra173 8 сағат бұрын
ਸ਼ਾਬਾਸ਼ ਛੋਟੇ ,, ਵੀਰ ,, ਤੇਰੇ ,, ਸੱਚ ਬੋਲਣ ਦੀ ,,, ਗੁਰੂ ਨੇ ਹਿੰਮਤ ਦਿੱਤੀ ,, ❤❤❤❤❤❤❤❤❤❤
@harjinderpaldosanjh4079
@harjinderpaldosanjh4079 11 сағат бұрын
Very good 👌👌
@beantsingh8325
@beantsingh8325 11 сағат бұрын
1978ਵਿਚ ਪਲਿਸ ਨੇ ਹੜਤਾਲ ਕੀਤੀ ਸੀ 03ਦਿਨ ਆ ਵਿਚ ਹਾਹਾਕਾਰ ਦੀਆ ਚੀਕਾ ਨਿਕਲ ਗੲਈਾਆ ਸੀ ਭਰਦੀ ਵਿਚ ਸੁਧਾਰ ਹੋ ਗਿਆ ਸੀ ਆੲਈ ਜੀ ਤੇ ਸਿਪਾਹੀ ਦੀ ਵਰਦੀ ਇਕ ਕੀਤੀ ਗਈ ਸੁਨਹਿਰਾ ਸਿਪਾਹੀ ਹੌਲਦਾਰ ਦੀ ਵਰਦੀ ਬਹਤ ਘਘਟੀਆਸੀ ਸਰਕਾਰ ਨੇ ਭਾਜਪਾ ਪੈ ਗੲਈਾਆ ਸੀ ਤੇ ਇਕ ਦਮ 15ਪਰਸੈਟ ਤਨਖਾਹ ਵਧਾ ਦਿਤੀ ਗਾਈ ਸੀ ਹੇਰ ਵੀ ਕੋਈ ਮੰਗਾ ਮਨਜੂਰ ਕਰ ਲੲੀ ਆ ਸਨ ਹਣ ਲੀਡਰ ਹੀ ਪਲਿਸ ਨੂੰ ਚਲਾਉਦੇ ਹੈ ਭਾਵੇ ਵੰਡੇ ਅਫਸਰਕਕਿੳੳ ਨਾ ਹੋਣ ਲੌਕੌਸੌਚੌ????
@chahal1234
@chahal1234 7 сағат бұрын
ਉਦੋਂ ਪੁਲਿਸ ਦੀ ਹੜਤਾਲ ਵੇਲੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੀ।
@nishanshahpuri417
@nishanshahpuri417 7 сағат бұрын
​@@chahal1234ਪ੍ਰਤਾਪ ਸਿੰਘ ਕੈਰੋਂ ਸੀ ਮੁੱਖ ਮੰਤਰੀ।
@ReetaDevee-p1x
@ReetaDevee-p1x 8 сағат бұрын
ਬਹੁਤ ਵਧੀਆ ਭਾਅ ਜੀ ਤੁਸੀਂ ਜੋ ਬੋਲਿਆ ਸਹੀ ਬੋਲਿਆ ਨੌਜਵਾਨਾਂ ਨੂੰ ਬਚਾਉਣ ਲਈ ਬੋਲਿਆ ਸਾਭਾਸ
@ReetaDevee-p1x
@ReetaDevee-p1x 7 сағат бұрын
ਸ੍ਰੀ ਮਾਨ ਜੀ ਜਿਨ੍ਹਾਂ ਵੀਰਾਂ ਨੇ ਮੇਰੇ ਲਿਖੇ ਨੂੰ ਪਸੰਦ ਕੀਤਾ ਹੈ ਮੈਂ ਉਨ੍ਹਾਂ ਬੇਨਤੀ ਕਰਦਾ ਹਾਂ ਕਿ ਉਹ ਵੀ ਅੱਗੇ ਆਉਣ ਸ੍ਤਸਰੀ ਅਕਾਲ ਜੀ (ਮੈਂ ਹਾਂ ਤਹਾਡਾ ਆਪਣਾ ਮਸੀਹ ਭਰਾ )
@sukhramrajpal8379
@sukhramrajpal8379 11 сағат бұрын
ਰੌਲਾ ਪਾਉਣ ਨਾਲ ਲੋਕਾਂ ਨੂੰ ਜਾਣਕਾਰੀ ਮਿਲੇਗੀ ਪਰ ਸੁਧਾਰ ਨਹੀਂ ਹੋਣਾ। ਹੇਠਾਂ ਤੌਂ ਉਪਰ ਤੱਕ ਸਭ ਰਲ ਕੇ ਛਕਦੇ ਹਨ। ਇਹ ਠੂਠੇ ਨਾਲ ਕਨਾਲਾ ਇਸੀ ਤਰ੍ਹਾਂ ਬੱਜਦਾ ਰਹਿਣਾ।
@kalasingh7248
@kalasingh7248 9 сағат бұрын
Great job Dilon Great Salute veer ji God bless you May you Live Long
@gurmailsingh4689
@gurmailsingh4689 10 сағат бұрын
ਵੀਰ ਸਤਿ ਸ੍ਰੀ ਆਕਾਲ ਜਾਗਦੀ ਜ਼ਮੀਰ ਵਾਲੇ ਨੇ ਬਹੁਤ ਬਹੁਤ ਧੰਨਵਾਦ
@PremKumar-qp9ym
@PremKumar-qp9ym 7 сағат бұрын
ਸਲੂਟ ਮਾਰਦੇ ਹਾਂ ਸੱਚ ਬੋਲਣ ਵਾਲੇ ਨੂੰ ਪੁਲਿਸ ਮੁਲਾਜ਼ਮ ਨੂੰ
@baldevdhaliwal8865
@baldevdhaliwal8865 11 сағат бұрын
Beta God bless you. We all love you. What you said is true.
@ajaibsingh3873
@ajaibsingh3873 12 сағат бұрын
ਸੱਚ ਨੂੰ ਫਾਂਸੀ ਵੀ ਹੋ ਸਕਦੀ ਹੈ
@Gurman872
@Gurman872 11 сағат бұрын
Bahut ndia jankari diti veer ne
@kulwernsingh4336
@kulwernsingh4336 9 сағат бұрын
बिल्कुल सच्चाई वयां की है आपने!🙏🙏🙏
@JatinKumarSachdeva
@JatinKumarSachdeva 8 сағат бұрын
ਇਸ ਵੀਰ ਨੂੰ ਸੁਪੋਰਟ ਤਾਂ ਪੂਰੀ ਹੈ | ਵੀਡੀਓ ਨੂੰ ਦੇਖਣ ਵਾਲੇ ਗੌਰ ਨਾਲ ਸੁਣੋ ਕਿ ਵੀਰ ਕੀ ਬੋਲ ਰਿਹਾ | ਜੇਕਰ ਜੇ ਕੋਈ ਓਸ ਨਾਲ ਨਾ ਖੜ੍ਹਿਆ ਤਾਂ ਓਸ ਵੀਰ ਨੇ ਆਪਣੇ ਪਰਵਾਰ ਨੂੰ ਗੋਲੀ ਮਾਰ ਦੇਣੀ ਹੈ | ਇਸ ਗੱਲ ਤੇ ਕੋਈ ਗੌਰ ਕਰੋ ਤੇ ਜੇ ਵੀਰ ਕਿਸੇ ਗੱਲ ਤੋਂ ਮਾਨਸਿਕ ਪ੍ਰੇਸ਼ਾਨ ਹੈ ਤਾਂ ਇਸ ਵੱਲ ਧਿਆਨ ਦਿੱਤਾ ਜਾਵੇ ਤੇ ਇਸ ਤਰਾਂ ਦਾ ਕੁੱਝ ਹੋਵੇ ਓਸ ਤੋਂ ਪਹਿਲਾਂ ਕੋਈ ਕਾਰਵਾਈ ਕਾਰਵਾਈ ਜਾਵੇ |
@GurdaspurSandhu
@GurdaspurSandhu 9 сағат бұрын
ਗੁੱਡ ਵੀਰ ਬਹੁਤ ਵਧੀਆਂ ਗਲਾਂ
@BaljitKaur-gg6os
@BaljitKaur-gg6os 7 сағат бұрын
ਕਮੈਟਾ ਚ ਈ ਨਾ ਹੱਲਾਸ਼ੇਰੀ ਦਿਆ ਕਰੋ ਸਾਹਮਣੇ ਆ ਕੇ ਵੀ ਸਾਥ ਦਿਆ ਕਰੋ ਪੁਲੀਜ 🙏🤝
@pirthisinghbrar5288
@pirthisinghbrar5288 9 сағат бұрын
ਬਹੁਤ ਬਹੁਤ ਵਧਾਈ, ਕੱਲ੍ਹ ਨੂੰ ਇਹ ਬੇਹੀਆਂ ਰੋਟੀਆਂ ਸੇਕਣ ਲਈ ਵਰਤਣ ਦੀ ਕੋਸ਼ਿਸ਼ ਨਹੀਂ ਕਰੇਗਾ,ਆਪ ਹੀ ਖਾ ਲਵੇਗਾ ।
@President-q6r
@President-q6r 7 сағат бұрын
ਸਾਰੀ ਪੰਜਾਬ ਪੁਲਿਸ ਮਿਲ ਕੇ ਬਗਾਵਤ ਕਰੇ ਤਾਂ ਹੀ ਪੰਜਾਬ ਦਾ ਕੁਛ ਬਣੇਗਾ.. ਲੀਡਰਾਂ ਪਿੱਛੇ ਲੱਗ ਕੇ ਆਪਣੇ ਲੋਕਾਂ ਨੂੰ ਕੁੱਟਣਾ ਬੰਦ ਕਰੋ.. ਆਜ਼ਾਦ ਸੋਚ ਬਣਾਓ ਭਰਾਵੋ
@Singh-v3e9k
@Singh-v3e9k 8 сағат бұрын
ਸਹੀ ਗੱਲ ਹੈ ਛੋਟੇ ਵੀਰ ਬਹੁਤਿਆ ਦੇ ਮਿਰਚਾਂ ਲੱਗਣ ਹੁਣ ਤੂੰ ਅਪਣਾ ਸਾਵਧਾਨ ਹੋ ਕੇ ਰਹਿਣਾ,
@AmandeepButtar-d3m
@AmandeepButtar-d3m 12 сағат бұрын
ਪੰਜਾਬ ਪੁਲਿਸ ਨੇ ਗਲਤੀ ਕੀਤਾ ਜਿਹੜੇ ਤਿੰਨ ਮੁੰਡੇ ਮਾਰੇ ਉਹ ਮੋਟਰਸਾਈਕਲ ਤੇ ਇਹ ਕਿਸ 47 ਕਿਵੇਂ ਲੈ ਸਕਦੇ ਹ
@JaskaranSingh-oy9wg
@JaskaranSingh-oy9wg 7 сағат бұрын
ਸੱਚ ਕਿਹਾ ਵੀਰ ਜਾਗਦੀ ਜਮੀਰ ਵਾਲੇ ਨੂੰ ਸਲਾਮ ਹੈ।
@ParamjitSingh-pb1cv
@ParamjitSingh-pb1cv 9 сағат бұрын
ਸੱਚ ਬੋਲਣ ਦਾ ਮੁੱਲ ਪਵੇਗਾ 🟢🟢Great bro💯💯💯💯💯
@Param098Warring-bo1nf
@Param098Warring-bo1nf 3 сағат бұрын
ਇਹ ਵੀਰ ਜਾਗਦੀ ਜ਼ਮੀਰ ਵਾਲਾ ਹੈ ਪਰਮਾਤਮਾ ਇਸ ਵੀਰ ਤੇ ਮਿਹਰ ਭਰਿਆ ਹੱਥ ਰੱਖੇ ਜੀ
@HarryJangra-tn7lj
@HarryJangra-tn7lj 11 сағат бұрын
Wah oee maa dea putta❤❤❤❤❤❤
@rajbirsingh962
@rajbirsingh962 11 сағат бұрын
Totally right veer
@RimpyManshahia
@RimpyManshahia 11 сағат бұрын
You are right y g
@JobanSingh-n3j
@JobanSingh-n3j 11 сағат бұрын
Good veer g 👌
@bhupinderjitsingh6987
@bhupinderjitsingh6987 12 сағат бұрын
ਬੇੜਾ ਗ਼ਰਕ ਹੋਇਆ ਪਿਆ ਪੰਜਾਬ ਪੁਲਿਸ ਦਾ
@BalrajSingh-ty1sb
@BalrajSingh-ty1sb 5 сағат бұрын
ਇਹ ਜੋ ਕਹਿਣਾ ਚਾਹੁੰਦਾ ਉਸ ਨੂੰ ਸਮਝਣ ਦੀ ਲੋੜ ਆ ਕਿਸਾਨ ਅੰਦੋਲਨ ਵੀ ਪਹਿਲਾ ਵਾਂਗ ਨਹੀ ਹੈ। ਕਿਸਾਨ ਗਰੁੱਪਾ ਵਿਚ ਵਟ ਚੁੱਕੇ ਆ ਡੱਲੇਵਾਲ ਨੇ ਦੂਸਰਿਆਂ ਨੂੰ ਭਰੋਸੇ ਵਿੱਚ ਲਏ ਬਿਨਾ ਬਹੁਤ ਵੱਡਾ ਸੰਘਰਸ਼ ਵਿੱਡ ਦਿੱਤਾ। ਲੋੜ ਤਾ ਹਕੂਮਤ ਨਾਲ ਟੱਕਰ ਲੈਣ ਲਈ ਪੰਜਾਬ ਦਾ ਬੱਚਾ -ਬੱਚਾ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਇੱਟ ਦਾ ਜਵਾਬ ਪੱਥਰ ਨਾਲ ਦੇਣ ਦਾ ਸਮਾਂ ਨੇੜੇ ਆ ਗਿਆ।
@meetbathindasinghbathinda8045
@meetbathindasinghbathinda8045 11 сағат бұрын
Bilkul sahi gal kahi hai bai ne
@jagirjosan4521
@jagirjosan4521 11 сағат бұрын
Very nice
@jaspreet5495
@jaspreet5495 9 сағат бұрын
ਸਾਥ ਜਰੂਰ ਦਿਉ
@rajgreyval2921
@rajgreyval2921 5 сағат бұрын
You are great. Millions thanks to you, you're speaking 100% truth❤ Northwest territory Yellowknife
@MajorSingh-xo9dh
@MajorSingh-xo9dh 11 сағат бұрын
Good g
@Makhan-r1j
@Makhan-r1j 7 сағат бұрын
❤ ਸਲੂਟ ਹੈ ਵੀਰ ਜੀ ਇਹ ਗੱਲਾਂ ਆਮ ਇਨਸਾਨ ਵੀ ਨਹੀਂ ਕਹਿੰਦਾ ਤੁਸੀਂ ਤਾਂ ਪੁਲਿਸ ਦੀ ਵਰਦੀ ਵਿੱਚ ਸੱਚ ਬੋਲ ਕੇ ਦੱਸ ਦਿੱਤਾ ਕਿ ਹਾਲਾਤ ਨੇ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ
@Jawanda-agrofaram
@Jawanda-agrofaram 11 сағат бұрын
❤❤❤❤very nice Singh Shaib 👌🏼 ''Raj Karege Khalsha aki rahe na koie''
@enjoypanipatrefinerytownship
@enjoypanipatrefinerytownship 11 сағат бұрын
Sahi gall h
@paramjitsingh2651
@paramjitsingh2651 10 сағат бұрын
Great jop vir chardi kala rakhe🙏🏼
@nasibkaurdhillon6823
@nasibkaurdhillon6823 10 сағат бұрын
V good puter ji Sloot hai Tuhanu Dhan jigra tera puter ji
@kamaljitkaur7128
@kamaljitkaur7128 8 сағат бұрын
ਆਪਣੀ ਵੀ ਜ਼ਿੰਦਗੀ ਦਾ ਧਿਆਨ ਰੱਖਣਾ ਕਿਤੇ ਤੈਨੂੰ ਮਰਵਾ ਨਾ ਦੇਣ
@SukhdevSingh-t1k
@SukhdevSingh-t1k 12 сағат бұрын
ਵੀਰ ਜੀ ਇਹ ਤਾ ਆਮ ਆਦਮੀ ਵਿਚਾਰੇ ਕੀ ਕਰਨ ਇਹ ਤਾ ਲੋਕਾ ਵਾਸਤੇ ਬਣੇ ਹੋਏ ਹਨ
@AmandeepButtar-d3m
@AmandeepButtar-d3m 12 сағат бұрын
ਇਹ ਬਾਈ ਲੋਕਾਂ ਨੂੰ ਬਾਗੀ ਕਰਦੇ ਨੇ
@N.K1313
@N.K1313 8 сағат бұрын
Aj tk wade wade afsar v ni ena sach bol ske jo tu bol ditta shera........salute
@ParamjitsinghDaulatpurParamjit
@ParamjitsinghDaulatpurParamjit 5 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਹੁਤ ਵਧੀਆ ਤੂੰ ਦਲੇਰ ਬੰਦਾ ਜਿਹੜੀ ਤੈਂਗਲ ਸੱਚ ਦੀ ਕੀਤੀ ਸਾਨੂੰ ਸੱਚ ਦੱਸਦੇ ਆ ਜਿਹੜਾ 390 ਬੰਦੇ ਆ ਜਿਹੜੇ ਡੁਪਲੀਕੇਟ ਪੰਜਾਬ ਦੇ ਵਿੱਚ ਵਰਦੀਆਂ ਪਾ ਕੇ ਘੁੰਮਦੇ ਬੜੇ ਬੜੇ ਆਫਿਸ ਬੜੇ ਬੜੇ ਆਫਿਸਰ
@dhimandhiman2142
@dhimandhiman2142 10 сағат бұрын
ਸਹੀ ਗੱਲ ਕੀਤੀ
@jaswantraj1615
@jaswantraj1615 12 сағат бұрын
Salute bhai ji 🙏
@AvtarSingh-w8h3y
@AvtarSingh-w8h3y 11 сағат бұрын
Very good brother ji ❤
@Jassiwale
@Jassiwale 9 сағат бұрын
❤❤❤❤❤❤
@gurnamsingh3216
@gurnamsingh3216 9 сағат бұрын
ਆਹ ਮਾਈਕੋ ਦੇ ਪੰਪ ਮਾਰਨ ਆਲ਼ਿਆਂ ਨੇ ਪੰਜਾਹ ਰੁਪਏ ਮੰਗੇ ਨੀ ਦੇਣੇ।। ਸਰਕਾਰ ਘੱਟੋ ਘਟ ਪੱਚੀ ਸੌ ਦਿਨ ਚੜਦੇ ਨੂੰ ਸਰਾਣੇ ਰੱਖ ਦਿੰਦੇ ਐ।।
@AliBaba0087
@AliBaba0087 10 сағат бұрын
ਬਿਲਕੁਲ ਸਹੀ
@fatehsingh-qm1wx
@fatehsingh-qm1wx 12 сағат бұрын
Very g your statment is true darna nahi Akal purkh always with to y
@surjitsingh6134
@surjitsingh6134 10 сағат бұрын
ਜੀ ਭਰਾ।
@SukhwantSinghJhabbar
@SukhwantSinghJhabbar 11 сағат бұрын
Nice video y good
@JaswinderKaur-ei8wm
@JaswinderKaur-ei8wm 12 сағат бұрын
Very good information and very good job.leadera ne bera gark ker dita hei.
@JaspreetSingh-w3e
@JaspreetSingh-w3e 10 сағат бұрын
❤❤ਵੀਰ ਜੀ ਜ਼ਿੰਦਾ ਬਾਦ ❤❤
@nirmalsingh5003
@nirmalsingh5003 7 сағат бұрын
ਮੈ ਵੀਰੋ ਪੁਲਿਸ ਵਾਲੇ ਵੀਰੋ ਤਹਾਨੂੰ ਕਹਿਣਾ ਚਾਹੁੰਦਾ ਹਾਂ ਕਿ ਇਸ ਵੀਰ ਨਾਲ ਜਰੂਰ ਖੜੇ ਹੋਣਾ ਸਿਖੋ
@gurdialsingh8682
@gurdialsingh8682 11 сағат бұрын
Sab jagdi zameer bale veer da sath deyo. Boat khatra mul lita veer ne 🙏🙏
@indarjitsingh5417
@indarjitsingh5417 12 сағат бұрын
Punjab government Punjab police nu tight kre.ena nu dill bhut a 🙏
@maanjendwallostculture1391
@maanjendwallostculture1391 8 сағат бұрын
ਸਲੂਟ ਏ ਵੀਰ
@kiranpreetkaur7230
@kiranpreetkaur7230 11 сағат бұрын
Veere vadia 👍👍
@AvtarSingh-xq5is
@AvtarSingh-xq5is 11 сағат бұрын
ਵਾਈ ਜੀ ਥੇਡੀ।ਗੇਲਠੀ। ਹੈ
@chobbar8141
@chobbar8141 12 сағат бұрын
Waheguru.ji Waheguru.ji Waheguru.ji Waheguru.ji Waheguru.ji Waheguru.ji
@BalwinderSingh-hm3xo
@BalwinderSingh-hm3xo 7 сағат бұрын
My Great Salute to you My Dearest Great Brother ji 🙏❤️🙏❤️🙏
Andro, ELMAN, TONI, MONA - Зари (Official Music Video)
2:50
RAAVA MUSIC
Рет қаралды 2 МЛН
Every team from the Bracket Buster! Who ya got? 😏
0:53
FailArmy Shorts
Рет қаралды 13 МЛН
⚡️NEWS | UNITED RUSSIA OFFICE AND ATMS BURNED DOWN | COMPLAINING TO PUTIN ABOUT GREF
9:14