ਆਹ ਰੰਗ ਦੇ ਫਲ-ਸਬਜ਼ੀਆਂ ਪੈਰਾਂ ਤੇ ਲੱਤਾਂ ਦੀਆਂ ਬੰਦ ਪਈਆਂ ਨਸਾਂ ਨੂੰ ਖੋਲਣਗੇ ਤੇਜੀ ਨਾਲ। Tandrust Punjab।

  Рет қаралды 224,864

Tandrust Punjab

Tandrust Punjab

Күн бұрын

ਆਹ ਰੰਗ ਦੇ ਫਲ-ਸਬਜ਼ੀਆਂ ਪੈਰਾਂ ਤੇ ਲੱਤਾਂ ਦੀਆਂ ਬੰਦ ਪਈਆਂ ਨਸਾਂ ਨੂੰ ਖੋਲਣਗੇ ਤੇਜੀ ਨਾਲ। Tandrust Punjab।#HealthyCirculation
#VascularHealth
#LegHealth
#FootCare
#RedFruitsAndVeggies
Red fruits and vegetables are rich in essential nutrients and antioxidants that can help prevent leg and feet-related problems. Here's how:
How Red-Colored Fruits and Vegetables Benefit Leg and Feet Muscles and Veins
Red-colored fruits and vegetables like apples, pomegranates, plums, red grapes, berries, tomatoes, carrots, and red peppers are rich in polyphenols. Polyphenols are powerful antioxidants that offer several health benefits, particularly for the vascular system, including the arteries and veins in the legs and feet.
Key Benefits and Mechanisms
1. Improved Blood Circulation
Nitric Oxide Production: Polyphenols present in red fruits and vegetables enhance the production of nitric oxide in the body. Nitric oxide is a vasodilator, meaning it relaxes and widens blood vessels, promoting better blood flow. Improved circulation ensures that the legs and feet receive adequate oxygen and nutrients, reducing the risk of vascular issues.
2. Enhanced Vascular Health
Anthocyanins: These compounds, found in berries and red grapes, help maintain the health of blood vessels by reducing oxidative stress and inflammation. This keeps the veins and arteries in the legs and feet flexible and less prone to damage.
3. Reduced Inflammation
Anti-inflammatory Properties: Polyphenols have strong anti-inflammatory effects, which can help reduce swelling and pain in the legs and feet, often caused by poor circulation or vascular issues.
4. Prevention of Varicose Veins
Vascular Protection: Consuming polyphenol-rich foods can strengthen vein walls and prevent the formation of varicose veins, a common problem in the legs due to weakened blood vessel walls and poor blood flow.
Recommended Red-Colored Fruits and Vegetables
1.Apples: High in quercetin and other polyphenols, they help improve vascular function.
2.Pomegranates: Rich in antioxidants, they enhance nitric oxide levels, promoting vasodilation.
3.Plums: Contain anthocyanins and other polyphenols that support vein health.
4.Red Grapes: Packed with resveratrol, a powerful polyphenol that supports blood flow.
5.Berries (Strawberries, Raspberries): High in anthocyanins, which improve vascular health.
6.Tomatoes: Contain lycopene and other polyphenols that reduce inflammation and support blood vessel health.
7.Carrots: Although primarily orange, they contain polyphenols that benefit circulation.
8.Red Peppers: Rich in vitamins and polyphenols, they support overall vascular health.
Diet Tips for Optimal Vascular Health
Morning Smoothie: Blend strawberries, raspberries, and a small beet for a polyphenol-rich start to your day.
Lunch Salad: Include cherry tomatoes, red bell peppers, and a handful of pomegranate seeds.
Snack: Enjoy apple slices with a sprinkle of cinnamon (also rich in polyphenols).
Dinner Side: Roasted red peppers and carrots with a drizzle of olive oil.
#PolyphenolPower#BloodFlowBoost
#NaturalHealth#HealthyLifestyle
#Antioxidants#HealthyLiving#NutritionTips
#HealthyEating#Superfoods#AntioxidantRich
#NutrientDense#HeartHealth
#VitaminsAndMinerals#EatTheRainbow
#HealthyHabits#HealthBenefits
#NaturalRemedies#WellnessTips
#DietAndNutrition#TandrustPunjab
#healthandlifestylecoachRaj#viralvideo
#trendingvideo#HolisticHealthHeaven
#HealthCoachRajwinder13
Don't forget to like, subscribe, and share the knowledge for a healthier life.
THANK YOU TO ALL OF YOU FOR WATCHING MY VIDEO VERY CAREFULLY.
------------------------------------------------------------------------------------------

Пікірлер: 211
@revenueestablishment2728
@revenueestablishment2728 2 ай бұрын
ਆਪ ਵਲੋਂ ਬਹੁਤ ਹੀ ਸਰਲ ਤਰੀਕੇ ਨਾਲ ਦਰਸ਼ਕਾਂ ਨੂੰ ਪੰਜਾਬੀ ਭਾਸ਼ਾ ਵਿੱਚ ਸਮਝਾਇਆ ਗਿਆ ਹੈ। ਇਸ ਲਈ ਆਪ ਜੀ ਦਾ ਬਹੁਤ ਬਹੁਤ ਸ਼ਕਰੀਆ ਜੀ।
@healthandlifestylecoachraj
@healthandlifestylecoachraj 2 ай бұрын
ਸਰ ,ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਵੀਡੀਓ ਵਿੱਚ ਦਿੱਤੀ ਗਈ ਜਾਣਕਾਰੀ ਨੂੰ ਪਸੰਦ ਕਰਨ ਦੇ ਲਈ🙏😊
@nirmavirk5506
@nirmavirk5506 2 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ
@bakhshishsingh2711
@bakhshishsingh2711 2 ай бұрын
ਚੰਗਾ ਚੰਗਾ ਬੇਸ਼ੱਕ ਜੀਂਦੀ ਰਹੁ।
@surinderkaur9310
@surinderkaur9310 2 ай бұрын
ਬਹੁਤ ਵਧੀਆ ਗੱਲ ਕੀਤੀ ਹੈ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@gursharnsingh1180
@gursharnsingh1180 2 ай бұрын
ਤੰਦਰੁਸਤ ਰਹਿਣ ਲਈ ਬਹੁਤ ਵਧੀਆ ਜਾਣਕਾਰੀ ਧੰਨਵਾਦ ਜੀ
@DarshanKaur-r3b
@DarshanKaur-r3b 2 ай бұрын
ਬਹੁਤ ਵਧੀਆ ਜਾਣਕਾਰੀ ਦਿਤੀ ਹੈ ਧੰਨਵਾਦ
@paramjit4919
@paramjit4919 2 ай бұрын
ਬਹੁਤ ਹੀ ਵਧੀਆ ਜਾਣਕਾਰੀ ਲੈਕੇ ਆਉਂਦੇ ਹੋ ਤੁਸੀਂ ਸਾਡੇ ਲਈ ਮੈਡਮ ਜੀ... ਤੁਹਾਡਾ ਬਹੁਤ-2 ਧੰਨਵਾਦ😇🙏😊😊
@jagdevsingh4066
@jagdevsingh4066 16 күн бұрын
Good. Lesson for us and me. Madam God Bless you
@hardevsinghbaath5118
@hardevsinghbaath5118 2 ай бұрын
ਬਹੁਤ ਵਧੀਆ ਢੰਗ ਨਾਲ ਸਮਝਾਇਆ
@BalrajSingh-vk8of
@BalrajSingh-vk8of 2 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ
@PritamSingh-js6ok
@PritamSingh-js6ok 2 ай бұрын
ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਤੁਹਾਡਾ ਮੈਡਮ 👌
@hardialsingh1
@hardialsingh1 2 ай бұрын
ਇਹ ਅਮੀਰ ਲੋਕਾਂ ਵਾਸਤੇ ਵਧੀਆ ਜਾਨਕਾਰੀ । ਵਿਚਾਰੇ ਗਰੀਬ ਲੋਕਾਂ ਨੂੁ ਰੋਟੀ ਦੇ ਲਾਲੇ ਪਏ ਨੇ ॥
@heermusicstudio9713
@heermusicstudio9713 2 ай бұрын
Mài tuhadi gall nal sehmat nhi.. Kyunki greeb lok ik din vich hi apne bacheyan nu 50-100 rupye de lays te kukure khila dinde hann te je gall kariye fruits di and vegetables di tan ehe ik din 100 rupay de leke aao tan 4 din kad de ne jadki kurkure 10 mint ch khtm
@mandeepmandeepkaur1168
@mandeepmandeepkaur1168 2 ай бұрын
Ajkal koi greeb nai hai jo dhiari krda na uhna nu500 rupees roj da milda hai uh khreed skda na uh bachia nu roj da 10 rupees denda na
@healthandlifestylecoachraj
@healthandlifestylecoachraj 2 ай бұрын
@@hardialsingh1 ਸਿਹਤ ਨੂੰ ਤੰਦਰੁਸਤ ਰੱਖਣਾ ਸਿਰਫ ਅਮੀਰਾਂ ਜਾਂ ਗਰੀਬਾਂ ਦਾ ਵਿਸ਼ਾ ਨਹੀਂ ਹੈ ਇਹ ਹਰ ਇੱਕ ਦੇ ਲਈ ਜਰੂਰੀ ਹੈ ਅਗਰ ਗਰੀਬ ਬੰਦਾ ਬਿਮਾਰ ਹੋ ਜਾਂਦਾ ਹੈ ਉਸਨੂੰ ਆਪਣੀ ਦਿਹਾੜੀਆਂ ਤੋੜ ਕੇ ਜਦੋਂ ਹੋਸਪੀਟਲ ਦੇ ਚੱਕਰ ਕੱਢਣੇ ਪੈਂਦੇ ਐ ਉਸ ਦੇ ਨਾਲੋਂ ਤਾਂ ਫਰੂਟ ਸਸਤੇ ਪੈਂਦੇ ਆ ਕਿ ਅਗਰ ਇੱਕ ਦਿਹਾੜੀ ਦੇ ਫਰੂਟਸ ਲੈ ਵੀ ਆਂਦੇ ਤੇ ਉਹ ਹਫਤਾ ਇੱਕ ਚਲ ਜਾਂਦੇ ਆ ਤਿੰਨ ਚਾਰ ਮੈਂਬਰ ਦੇ ਲਈ। ਬਾਕੀ ਰਹੀ ਗੱਲ ਕਿ ਅਗਰ ਤੁਸੀਂ ਆਪਣੀ ਡਾਇਟ ਦੇ ਵਿੱਚ ਫਰੂਟਸ ਜਾਂ ਵੈਜੀਟੇਬਲ ਐਡ ਕਰਦੇ ਹੋ ਉਸ ਦੀ ਜਗ੍ਹਾ ਤੇ ਬਾਕੀ ਚੀਜ਼ਾਂ ਤੁਸੀਂ ਹੋਰ ਘੱਟ ਵੀ ਤਾਂ ਖਾਓਗੇ, ਉਥੋਂ ਵੀ ਤਾਂ ਤੁਹਾਡੇ ਪੈਸੇ ਬਚਣਗੇ ਸੋ ਅਸੀਂ ਇਹ ਕਿਉਂ ਨਹੀਂ ਸੋਚਦੇ ਕਿ ਅਗਰ ਅਸੀਂ ਆਪਣੀ ਡਾਇਟ ਦੇ ਵਿੱਚ ਇੱਕ ਚੀਜ਼ ਸ਼ਾਮਿਲ ਕਰਾਂਗੇ ਦੂਜੀ ਆਟੋਮੈਟਿਕਲੀ ਘੱਟ ਹੋ ਜਾਂਦੀ ਹੈ ਉਥੋਂ ਪੈਸੇ ਵੀ ਬਚਦੇ ਆ ਸਿਹਤ ਵੀ ਬਚਦੀ ਹੈ। ਤੇ ਅਗਰ 10 -20 ਰੁਪਏ ਜਾਂ ਸੌ ਰੁਪਏ ਐਕਸਟਰਾ ਖਰਚ ਕਰਕੇ ਤੁਸੀਂ ਆਪਣੀ ਸਿਹਤ ਤੇ ਲੱਖਾਂ ਰੁਪਏ ਲੱਗਣ ਤੋਂ ਬਚਾ ਸਕਦੇ ਹੋ ,ਤਾਂ ਮੈਨੂੰ ਨਹੀਂ ਲੱਗਦਾ ਇਸ ਤੋਂ ਸਸਤਾ ਕੰਮ ਕੋਈ ਹੋਰ ਹੋ ਸਕਦਾ ਹੈ ਬਾਕੀ ਆਪੋ ਆਪਣੀ ਸੋਚ ਹੈ ਸਾਰਿਆਂ ਦੀ। ਸਿਹਤ ਵਧੀਆ ਰਹੇਗੀ ਬੰਦਾ ਕੰਮ ਵੀ ਵਧੀਆ ਤਰੀਕੇ ਨਾਲ ਕਰੇਗਾ ਤੇ ਪੈਸੇ ਜਿੰਨੇ ਮਰਜੀ ਕਮਾ ਸਕਦਾ ਹੈ ਐਕਸਟਰਾ ਦੋ -ਚਾਰ ਘੰਟੇ ਲਗਾ ਕੇ ਵੀ ਅਗਰ ਉਸ ਦੀ ਸਿਹਤ ਉਸਨੂੰ ਇਜਾਜ਼ਤ ਦਿੰਦੀ ਹੈ ।ਜੇਕਰ ਅਸੀਂ ਸਿਹਤ ਮੰਦ ਨਹੀਂ ਹਾਂ ਤੇ ਫਿਰ ਸਾਡੇ ਕੋਲੋਂ ਦੋ- ਤਿੰਨ ਘੰਟੇ ਕੰਮ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ।
@healthandlifestylecoachraj
@healthandlifestylecoachraj 2 ай бұрын
ਅਗਰ 10 -20 ਰੁਪਏ ਜਾਂ ਸੌ ਰੁਪਏ ਐਕਸਟਰਾ ਖਰਚ ਕਰਕੇ ਤੁਸੀਂ ਆਪਣੀ ਸਿਹਤ ਤੇ ਲੱਖਾਂ ਰੁਪਏ ਲੱਗਣ ਤੋਂ ਬਚਾ ਸਕਦੇ ਹੋ ,ਤਾਂ ਮੈਨੂੰ ਨਹੀਂ ਲੱਗਦਾ ਇਸ ਤੋਂ ਸਸਤਾ ਕੰਮ ਕੋਈ ਹੋਰ ਹੋ ਸਕਦਾ ਹੈ ਬਾਕੀ ਆਪੋ ਆਪਣੀ ਸੋਚ ਹੈ ਸਾਰਿਆਂ ਦੀ। ਸਿਹਤ ਵਧੀਆ ਰਹੇਗੀ ਬੰਦਾ ਕੰਮ ਵੀ ਵਧੀਆ ਤਰੀਕੇ ਨਾਲ ਕਰੇਗਾ ਤੇ ਪੈਸੇ ਜਿੰਨੇ ਮਰਜੀ ਕਮਾ ਸਕਦਾ ਹੈ ਐਕਸਟਰਾ ਦੋ -ਚਾਰ ਘੰਟੇ ਲਗਾ ਕੇ ਵੀ ਅਗਰ ਉਸ ਦੀ ਸਿਹਤ ਉਸਨੂੰ ਇਜਾਜ਼ਤ ਦਿੰਦੀ ਹੈ ।ਜੇਕਰ ਅਸੀਂ ਸਿਹਤ ਮੰਦ ਨਹੀਂ ਹਾਂ ਤੇ ਫਿਰ ਸਾਡੇ ਕੋਲੋਂ ਦੋ- ਤਿੰਨ ਘੰਟੇ ਕੰਮ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ।
@nirmalsingh-ss6oh
@nirmalsingh-ss6oh 2 ай бұрын
Bilkul sahi kiha hai Ji Aapjine.​@@healthandlifestylecoachraj
@paramjitsinghthind5444
@paramjitsinghthind5444 Ай бұрын
Dr.sahib Dhanwad. Bhut badiya jankari diti hai ji.
@manjeetkaurwaraich1059
@manjeetkaurwaraich1059 2 ай бұрын
ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ ❤🎉❤🎉 ਮੈਂ
@nijjarfamily4900
@nijjarfamily4900 2 ай бұрын
ਮੈਡਮ ਜੀ ਮੈ ਹੋਮੋਪੈਥਿਕ ਖਾ ਰਹੀ ਹਾਂ 14 ਦਿਨ ਹੋਏ ਅਜ਼ੇ ਕੋਈ ਫਰਕ ਨਹੀਂ ਪਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਹਿਤ ਸਬੰਧੀ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ‌ ਤੁਹਾਡਾ ਦਿਲੋ ਧੰਨਵਾਦ ਕਰਦੀ ਹਾਂ ਵਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ❤❤❤❤
@amarpreetkaurtoor1789
@amarpreetkaurtoor1789 2 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਬੇਟਾ ਜੀ ਬਹੁਤ ਬਹੁਤ ਧੰਨਵਾਦ
@KuldeepKaur-hv1uo
@KuldeepKaur-hv1uo 2 ай бұрын
Bhot wadia jannkare bhpoor tips disà hai g tussi thank dhanyawad ji 💯💯 shai hai g
@JasveerChana
@JasveerChana 2 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ ❤❤ ਮੈਨੂੰ ਵੈਰੀਕੋਜ਼ਵੈਨਸ ਦੀ ਪ੍ਰਾਬਲਮ ਹੈ
@chinderdhillon1199
@chinderdhillon1199 Ай бұрын
ਬਹੁਤ ਬਹੁਤ ਧੰਨਵਾਦ ਜੀ
@kamleshkaur2919
@kamleshkaur2919 2 ай бұрын
Respcted Dr Sahibji Sat ShreeAkall ji Very Nice Tartment Vegitable and furits ji
@MalkitSingh-xj3vz
@MalkitSingh-xj3vz 2 ай бұрын
Kya batt hai madem g att krati g. Advise Den lyi dhanwad ji
@rajguruhealthytown7212
@rajguruhealthytown7212 2 ай бұрын
Bahut hi great video hai .. Thank you so much mam for sharing 😊
@AshaRani-qd6ue
@AshaRani-qd6ue Ай бұрын
Thank you so much for valuable information 🙏🙏
@KuldeepKaur-hv1uo
@KuldeepKaur-hv1uo Ай бұрын
🎉 mam g congratulations too lakhs hone lai dhanyawad 🎉🎉🎉🎉🎉🎉🎉❤❤❤❤❤❤❤❤❤❤😊
@kaur2234
@kaur2234 Ай бұрын
Medm gi ❤ Tano dil too saluta punjab wich Punjabi wich gal kArde tusi wadia suneha ditagi bilkul sahi bolia 🙏
@healthandlifestylecoachraj
@healthandlifestylecoachraj Ай бұрын
Thank you so much for liking the video.🙏🙏😊
@MandeepSingh-hx5vd
@MandeepSingh-hx5vd 2 ай бұрын
🎉🎉🎉🎉❤❤ਬੋਹਤ ਬੰਦੀਆ ਜਾਨ ਕਾਰੀ ਦੇਨਵਾਸਤੈ ਜੀ
@satpalsingh7615
@satpalsingh7615 2 ай бұрын
Good information Thanks 🙏🙏
@vandanabawa9214
@vandanabawa9214 18 күн бұрын
THANKYOU MADAM
@ForNoobda
@ForNoobda 2 ай бұрын
Nice video 👌👌thanks so much mam for sharing 🙏🙏🤗🤗
@healthandlifestylecoachraj
@healthandlifestylecoachraj 2 ай бұрын
Thank you so much 😊🙏
@surinderkaur9310
@surinderkaur9310 2 ай бұрын
ਮੋਡਮ ਜੀ ਬਹੁਤ ਵਧੀਆ ਜਾਨਕਾਰੀ ਦਿੱਤੀ ਹੈ
@surinderkaur9310
@surinderkaur9310 2 ай бұрын
ਧੰਨਵਾਦ ਜੀ ❤❤❤❤❤❤❤❤
@MANJITKAUR-kd5xp
@MANJITKAUR-kd5xp Ай бұрын
Very nice Infomation
@healthandlifestylecoachraj
@healthandlifestylecoachraj Ай бұрын
Thank you so much 🙏😊
@Daljitsingh-zu8iw
@Daljitsingh-zu8iw 2 ай бұрын
ਪਸੀਨਾ ਬਹੁਤ ਜ਼ਿਆਦਾ ਆਉਂਦਾ ਹੈ ਜੀ ਅਤੇ ਗਰਮੀ ਬਹੁਤ ਲੱਗਦੀ ਹੈ। ਇਸ ਦਾ ਕੀ ਕਾਰਨ ਹੈ।
@veenakumari620
@veenakumari620 Ай бұрын
Thanks mam 🎉
@grewalbhupinder572
@grewalbhupinder572 2 ай бұрын
Good information thanks dr👃👃
@MakhansinghChopra
@MakhansinghChopra 2 ай бұрын
Very nice madam ji thanks
@avinashsingh8114
@avinashsingh8114 2 ай бұрын
Very very powerful information.i thx doctor sab . Menu v ea problem hai . From America 🇺🇸
@jagdishryatt-xf2dr
@jagdishryatt-xf2dr 2 ай бұрын
Thank you very much madam. Very well explained. J.singh kenya.
@kamleshkaur2919
@kamleshkaur2919 2 ай бұрын
Respcted Dr Bata ji Good Morning ji Thx ji
@GBV_64
@GBV_64 2 ай бұрын
Lal❤lali❤I like fruit🍎🍓And vegetables 🔴red of couler for bharpoor body than heero hiralal❤
@nirmalsingh-ss6oh
@nirmalsingh-ss6oh 2 ай бұрын
Thanks for sharing such an important information
@healthandlifestylecoachraj
@healthandlifestylecoachraj 2 ай бұрын
Glad it was helpful!😊🙏
@JoginderSingh-km6un
@JoginderSingh-km6un Ай бұрын
Good information madam
@healthandlifestylecoachraj
@healthandlifestylecoachraj Ай бұрын
Thanks a lot😊🙏
@ragipartapsinghji
@ragipartapsinghji 2 ай бұрын
ਬਹੁਤ ਵਧੀਆ ਜਾਨਕਾਰੀ ਹੈ ਜੀ
@ParmjitkaurSandhu-rt3ks
@ParmjitkaurSandhu-rt3ks 2 ай бұрын
Bhot vadia ji thanx❤❤
@surjitgill662
@surjitgill662 2 ай бұрын
Madam ji ap ne bhut vadhia jankari diti ha Thanks ji 🎉🎉🎉🎉❤❤❤❤❤
@swarnkaur4312
@swarnkaur4312 2 ай бұрын
Very nice video madam 👋 ❤❤
@BalkarSingh-q9r
@BalkarSingh-q9r 2 ай бұрын
Bhan Je AAP dia vidio Bahut he Wadhia lag dia ne AAP da Thanks
@heermusicstudio9713
@heermusicstudio9713 2 ай бұрын
Mam mai tuhada odo da subscriber han jad ton tuhada channel start hoya sach muçh tuhade channel nal da safar mera bht hi wadia reha te tuci apne subscribers nu bohat hi wadia videos dittiyan hann . Aap ji nu 50K subscribers diyan lakh lakh mubàrkan 🎉❤
@gurugangar9035
@gurugangar9035 2 ай бұрын
Main vi Buhat Purana subscribe haan. App ne bilkul thik keha Madam Dian sarian vedio Buhat hi informative hundian ne😊😊😊
@Punjabinavigaming
@Punjabinavigaming Ай бұрын
Very nice g
@kulwinderkaur4387
@kulwinderkaur4387 Ай бұрын
Nice
@lcmtoor7669
@lcmtoor7669 Ай бұрын
Good information
@CharanjitKaurBrar-x6s
@CharanjitKaurBrar-x6s 2 ай бұрын
Good Treatment
@Rajinderpalkaur-x7k
@Rajinderpalkaur-x7k 2 ай бұрын
Good information dana da v v thanks God bless you
@pammimanhas2405
@pammimanhas2405 Ай бұрын
Please mam ,would u make a video for Asthma,copd ,sinus ,nose blocked n for allergies from smoke, dust pollens, sneezing, mucus build up soon,
@healthandlifestylecoachraj
@healthandlifestylecoachraj Ай бұрын
Sure.👍🏻
@KuldeepKaur-hv1uo
@KuldeepKaur-hv1uo 2 ай бұрын
Madam ji congratulations one lakh honey lai 💕💐🎉🎉🎉🎉🎉🎆🎆🎊🎊💐🥰😍😊
@healthandlifestylecoachraj
@healthandlifestylecoachraj 2 ай бұрын
Thank you so much 😊🙏🤗
@balrajdhami7909
@balrajdhami7909 2 ай бұрын
Good information ji
@narindersingh6785
@narindersingh6785 2 ай бұрын
Very nice
@Harvinder2000
@Harvinder2000 2 ай бұрын
Very good super ❤❤❤❤❤❤❤
@pammimanhas2405
@pammimanhas2405 Ай бұрын
God bless u
@healthandlifestylecoachraj
@healthandlifestylecoachraj Ай бұрын
Thank you so much for blessings 🙏🙏😊
@RajinderKaur-vq4um
@RajinderKaur-vq4um Ай бұрын
Madam Mera darda bhhut han you said ki red veg fruit want to eat I try it thanks R K jall
@harvinderkaur6358
@harvinderkaur6358 2 ай бұрын
🎉❤ Thanks for the sharing 🙏 the sharing
@healthandlifestylecoachraj
@healthandlifestylecoachraj 2 ай бұрын
Thanks for watching😊🙏
@nijjarfamily4900
@nijjarfamily4900 2 ай бұрын
ਮੈਡਮ ਮੈਨੂੰ ਬਹੁਤ ਜ਼ਿਆਦਾ ਗਰਮੀ ਲੱਗਦੀ ਪਸੀਨਾ ਬਹੁਤ ਆਉਂਦਾ ਮੇਰੇ ਹੱਥਾਂ ਪੈਰਾਂ ਵਿੱਚੋ ਸ਼ੇਕ ਬਹੁਤ ਨਿਕਲਦਾ ਮੇਰੀ ਲੈਟਰਨ ਵਾਲ਼ੀ ਜਗਾਹ ਤੇ ਬਹੁਤ ਜ਼ਿਆਦਾ ਸਾੜ ਪੈਦਾ ਮੇਰੇ ਕੋਲੋਂ ਬੈਠਿਆ ਨਹੀਂ ਜਾਂਦਾ ਨਾਂ ਸਿੱਧੇ ਲੇਟਿਆ ਜਾਂਦਾ ਇਨਾਂ ਜਿਆਦਾ ਜਲਨ ਹੁੰਦੀ ਗਰਮੀ ਵਿੱਚ ਜ਼ਿਆਦਾ ਵਧ ਜਾਂਦੀ ਮੈਨੂੰ ਦਸ ਸਾਲ ਹੋ ਗਏ ਇਲਾਜ ਬਹੁਤ ਕਰਵਾਇਆ ਪਰ ਕੋਈ ਫਾਇਦਾ ਨਹੀਂ ਹੁੰਦਾ ਡਾਕਟਰ ਕਹਿੰਦੇ ਭਾਵਾਂ ਸ਼ੀਰ ਵੀ ਨਹੀਂ ਕੋਈ ਮੋਕੇ ਵੀ ਨਹੀਂ ਖੂਨ ਵੀ ਨਹੀਂ ਆਉਂਦਾ ਸੁਕਾ ਸਾੜ ਹੀ ਪੲਈ‌ ਜਾਂਦਾ ਮੈਡਮ ਜੀ ਕੋਈ ਇਲਾਜ ਹੈ ਇਸ ਬਿਮਾਰੀ ਦਾ ਜ਼ਰੂਰ ਦੱਸਿਓ ਮੈਂ ਬਹੁਤ ਪ੍ਰੇਸ਼ਾਨ ਹਾਂ
@dalbirsingh1128
@dalbirsingh1128 2 ай бұрын
ਚੌਲ਼ ਖਾਣੇ ਬੰਦ ਕਰ ਦਿਉ ਜੀ , ਜੇ ਕਰ ਖਾਂਦੇ ਹੋ
@kalapoonia8513
@kalapoonia8513 2 ай бұрын
ਗੂਦ ਕਤੀਰਾ ਪੀਓ
@luckygrewal4421
@luckygrewal4421 2 ай бұрын
Go for homeopathy
@upkarkaur6038
@upkarkaur6038 2 ай бұрын
ਸਾਰੀਆਂ ਗਰਮ ਤਾਸੀਰ ਦੀਆਂ ਚੀਜ਼ਾਂ ਖਾਣੀਆਂ ਵੀ ਬੰਦ ਕਰ ਦਿਉ ਜੀ , ਧੰਨਵਾਦ |​@@dalbirsingh1128
@manohars4308
@manohars4308 2 ай бұрын
😮 . .
@Seema-yc8vm
@Seema-yc8vm 2 ай бұрын
👌👌
@kulwinderkaur3348
@kulwinderkaur3348 2 ай бұрын
Thx betta ji ❤
@healthandlifestylecoachraj
@healthandlifestylecoachraj 2 ай бұрын
Thanks for liking🙏😊
@sidhualbumsphotos769
@sidhualbumsphotos769 2 ай бұрын
Good information about your health jarnail singh
@MandeepKaur-zg3uk
@MandeepKaur-zg3uk 2 ай бұрын
Hi mam❤ ajj apa 1st time viedo dekhi hanji very helpful hai all viedos . Apa pushna si ke jm chuknder lendi aa ta mera gal khrab ho Janda but m like krdai aa chuknder lena please daseo ke m kive lva ke mera gal na khrab hoe es di tasser thndi hai m kida ke sakdi aa please dr reply from germany thanks 🙏🏼
@amarjitkaur2892
@amarjitkaur2892 2 ай бұрын
Good information dr sahib
@takhatsingh2020
@takhatsingh2020 2 ай бұрын
Excellent
@satwantKaur-fs4kz
@satwantKaur-fs4kz Ай бұрын
Very nice movir
@jasvirgill927
@jasvirgill927 2 ай бұрын
Very nice blog thanks 🙏👍
@paramnigah564
@paramnigah564 2 ай бұрын
ਮੈਡਮ ਜੀ ਮੇਰਾ ਬੀ ਪੀ ਬਹੁਤ ਵੱਧਦਾ ਹੈ ਮੈ ਰੋਜ਼ਾਨਾ ਗੋਲੀ ਵੀ ਲੈਂਦੀ ਹਾਂ ਫਿਰ ਵੀ ਕ‌ਈ ਵਾਰ ਰਾਤ ਨੂੰ ਸੁੱਤੇ ਪਏ ਹੀ ਬੀ ਪੀ ਵਧ ਜਾਂਦਾ
@LovePreet-z8e6u
@LovePreet-z8e6u 2 ай бұрын
Same
@pamajawadha5325
@pamajawadha5325 2 ай бұрын
Castrol test karo ji lipid profile test
@pamajawadha5325
@pamajawadha5325 2 ай бұрын
@@LovePreet-z8e6u calstrol test lipod test karo ji
@Daljitsingh-vt7vf
@Daljitsingh-vt7vf 2 ай бұрын
Thanks madam👋👋
@HarjitGill-y1p
@HarjitGill-y1p Ай бұрын
❤❤
@sukhdevsingh5766
@sukhdevsingh5766 Ай бұрын
Madam ji good information 👍
@KiranBala-o3v
@KiranBala-o3v 2 ай бұрын
Thanks mam
@satinderkaur75
@satinderkaur75 2 ай бұрын
Very nice jankari ❤❤
@HarbajsinghWaraich-jt8st
@HarbajsinghWaraich-jt8st 2 ай бұрын
Very nice information thanks 🙏
@paramjitkaur8227
@paramjitkaur8227 2 ай бұрын
Madam ap ne bhut vadhia jañkari diti a ji thanks ji 👍🙏🙏
@KuldeepKaur-hv1uo
@KuldeepKaur-hv1uo 2 ай бұрын
Ma me g congratulations ਤੁਹਾਨੂੰ bhot bhot subscribe 50000 hona lai🎉🎉🎉🎉🎉❤❤❤😊
@Amandeep-bm1ln
@Amandeep-bm1ln 2 ай бұрын
Ma'm thodi har video vich boht vdia jankari hundi 🎉🎉🎉
@hardeepkaur2900
@hardeepkaur2900 2 ай бұрын
Madam Mera vp te sugar v vad janda hai ta main fruits kiven kha sakdi ha dso ji jroor
@JaspreetKaur-i5u3j
@JaspreetKaur-i5u3j 2 ай бұрын
Very nice 🎉🎉❤❤🇵🇹🇵🇹
@healthandlifestylecoachraj
@healthandlifestylecoachraj 2 ай бұрын
Thank you! 😃so much.🙏🙏
@GurjantGill-lu8yu
@GurjantGill-lu8yu 22 күн бұрын
Madm Ji.. bache nu a blood circulation problem ode lyi ki shi aa... leg pain Bhut jyada hundi a ode...
@healthandlifestylecoachraj
@healthandlifestylecoachraj 22 күн бұрын
ਤੁਸੀਂ ਉਹਨਾਂ ਦੀਆਂ ਲੱਤਾਂ ਦੀਆਂ ਮਾਲਿਸ਼ ਕਰ ਸਕਦੇ ਹੋ ਉੱਪਰ ਵੱਲ ਨੂੰ , ਗਰਮ ਪਾਣੀ ਦੇ ਵਿੱਚ ਲੱਤਾਂ ਨੂੰ ਡੁਬੋ ਕੇ 20 ਮਿੰਟ ਲਈ ਪਾਣੀ ਵਿੱਚ ਰੱਖੋ। ਲੱਤਾਂ ਦੀਆਂ ਥੋੜੀਆਂ ਜਿਹੀਆਂ ਐਕਸਰਸਾਈਜ਼ ਜਰੂਰ ਕਰਵਾਓ ਤੇ ਲੱਤਾਂ ਨੂੰ ਕੰਧ ਦੇ ਨਾਲ ਲਗਾ ਕੇ ਉੱਪਰ ਵੱਲ ਨੂੰ 10 ਮਿੰਟ ਦੇ ਲਈ ਜਰੂਰ ਰੱਖੋ। ਇਸ ਤੋਂ ਇਲਾਵਾ ਬੱਚਾ ਪਾਣੀ ਕਿੰਨਾ ਪੀ ਰਿਹਾ ਹੈ ਉਸ ਦਾ ਧਿਆਨ ਜਰੂਰ ਰੱਖੋ ਪਾਣੀ ਜਿਆਦਾ ਪੀਣਾ ਚਾਹੀਦਾ ਹੈ ਸੋ ਬਾਕੀ ਖਾਣ ਪੀਣ ਦਾ ਵੀ ਧਿਆਨ ਜਰੂਰ ਰੱਖਣਾ ਪਵੇਗਾ।
@gurugangar9035
@gurugangar9035 2 ай бұрын
Very nice video ma’am
@nirmalkaur3431
@nirmalkaur3431 2 ай бұрын
Innovative information
@HarmohindarSingh
@HarmohindarSingh 21 күн бұрын
Madam ji there is stiffness in my feet and are always ice cold. The calves of legs are always tight therefore i cannot walk properly. Pi prescrib medicine.
@jaspalkaur4347
@jaspalkaur4347 2 ай бұрын
Madem ji menu v eh hi problem a
@RajinderLoyal
@RajinderLoyal Ай бұрын
My doctor said if onhigh blood pressure tablets omega 3 u can’t take
@luvvsidhuu
@luvvsidhuu 2 ай бұрын
Satshriakalji❤
@harpreetgoodluckveerjekaur9845
@harpreetgoodluckveerjekaur9845 2 ай бұрын
Thanks bate g
@gurjitsingh5447
@gurjitsingh5447 2 ай бұрын
ਤੂਸੀ Bon route Badia
@sukhjinderchatha8662
@sukhjinderchatha8662 2 ай бұрын
Tks ji
@malikasharma8785
@malikasharma8785 2 ай бұрын
Thanks mam. Very good info
@PalSingh-e4n
@PalSingh-e4n 2 ай бұрын
Madam ji, PAD problem , which line of doctor be consulted.
@helloaviation97
@helloaviation97 2 ай бұрын
Madam mere feet bahut heavy rehnde han kio ilaj daso body vich heaviness renda hai please tell us
@avtarkrishan4163
@avtarkrishan4163 2 ай бұрын
Madam ji Red vegitable kehri h daso and red vegitable bare jra vishthar nal daso kehri sabji khani h
@HealthCoachRajwinder13
@HealthCoachRajwinder13 2 ай бұрын
Very very informative video.Thank you 😊🙏
@balvinderbadyal8803
@balvinderbadyal8803 2 ай бұрын
Thankyou very much
@banskad7540
@banskad7540 2 ай бұрын
Good video 👍🎉🎉🎉😮😮🎉🎉🎉🎉
@balsingh4972
@balsingh4972 2 ай бұрын
🙏🌹🌹🙏
哈哈大家为了进去也是想尽办法!#火影忍者 #佐助 #家庭
00:33
火影忍者一家
Рет қаралды 123 МЛН
This mother's baby is too unreliable.
00:13
FUNNY XIAOTING 666
Рет қаралды 37 МЛН
Mom had to stand up for the whole family!❤️😍😁
00:39
Flipping Robot vs Heavier And Heavier Objects
00:34
Mark Rober
Рет қаралды 33 МЛН
哈哈大家为了进去也是想尽办法!#火影忍者 #佐助 #家庭
00:33
火影忍者一家
Рет қаралды 123 МЛН