ਠੱਗੀ ਹੋਗੀ ਬਾਈ ਦੇਖਣੀ ਪਰਖਣੀ ਵਿਚੋਂ ਪਰਿਆੜ||By kheti punjab di||

  Рет қаралды 20,336

Kheti Punjab Di

Kheti Punjab Di

Күн бұрын

Пікірлер: 89
@gopidairyfarm
@gopidairyfarm 2 ай бұрын
ਬਾਈ ਕੋਈ ਚਕਰ ਨਹੀ ਮਝ ਤੇਰੀ ਬਹੁਤ ਚੰਗੀ ਦੁੱਧ ਵਾਲੀ ਏ ਮਝ ਓਪਰਾ ਕਰਗੀ ਲਗਦੀ
@gurpalsingh1865
@gurpalsingh1865 2 ай бұрын
ਸਤਿ ਸ੍ਰੀ ਅਕਾਲ ਵੀਰ ਜੀ ਦੂਜੀ ਥਾਂ ਤੇ ਪਸ਼ੂ ਜੀ ਨਹੀਂ ਲਾਉਣੇ ਵੀਰ ਆਸੀ ਬਹੁਤ ਪਸ਼ੂ ਲੇਦੇ ਤੇ ਵੇਚਦੇ ਹਾ ਕੋਈ ਗੱਲ ਨੀ ਵੀਰ ਜੇੜੇ ਪਸ਼ੂ ਦੇ ਐਕੜ ਲੱਗਾ ਹੁੰਦਾ ਪਸ਼ੂ ਦੁੱਧ ਘਟਕਦਾ ਹੁੰਦਾ ਟੈਸਨ ਨਾ ਕਰੋ ਵੀਰ ਖੁਰਾਕ ਪਾਉ ਵੀਰ❤❤❤❤❤
@sonysidhu7451
@sonysidhu7451 2 ай бұрын
ਸਤਿ ਸ਼੍ਰੀ ਆਕਾਲ ਬੀਬੀ ਜਿਉਂਦੇ ਵਸਦੇ ਰਹੋ ਤੁਸੀਂ। ਮੈਨੂੰ ਤਾਂ ਆਵਦੀ ਮਾਂ ਦਾ ਭੁਲੇਖਾ ਪੈਂਦਾ ਤੁਹਾਨੂੰ ਦੇਖ ਕੇ। ਵਾਹਿਗੁਰੂ ਸੱਚੇ ਪਾਤਸ਼ਾਹ ਬੀਬੀ ਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ ਤੰਦਰੁਸਤੀ ਬਖਸ਼ਣ ਜੀ 🙏🙏❤️❤️
@SukhwinderSingh-wq5ip
@SukhwinderSingh-wq5ip 2 ай бұрын
ਸੋਹਣੀ ਵੀਡੀਓ
@sonysidhu7451
@sonysidhu7451 2 ай бұрын
ਸਤਿ ਸ਼੍ਰੀ ਆਕਾਲ ਤਰਸੇਮ ਵੀਰੇ। ਮੱਝ ਤਾਂ ਸੋਹਣੀ ਆ ਬਾਈ ਬਸ ਸਿੰਗ ਥੋੜ੍ਹੇ ਜਿਹੇ ਵੱਡੇ ਨੇ। ਬੁੱਧੂ ਬਹੁਤ ਸੋਹਣਾ ਬੱਚਾ ਕਿੰਨਾ ਪਿਆਰ ਕਰਦਾ ਸਭ ਦਾ ❤❤❤❤❤❤ਜੁੱਗ ਜੁੱਗ ਜੀਵੇ ਬੁੱਧੂ
@ਦੀਪਗਿੱਲ-ਨ8ਤ
@ਦੀਪਗਿੱਲ-ਨ8ਤ 2 ай бұрын
ਦੁੱਧ ਦੇਉ ਵੀਰੇ ਨੀਵੀ ਗੋਡੀ ਦੀ ਆ ਖੁਰਾਕ ਦੀ ਘਾਟ ਪੂਰੀ ਕਰ ਦਿਓ
@ArpanBawa
@ArpanBawa 2 ай бұрын
ਬਹੁਤ ਬਹੁਤ ਹੀ ਵਧੀਆ ਵੀਡੀਉ ਵੀਰੇ ਕੁਲਦੀਪ ਕੌਰ ਕੁਲਾਰਾਂ 💐💐💐💐💐💐💐💐💐💐💐💐💐💐💐💐💐💐
@ParmjeetKaur-m7o
@ParmjeetKaur-m7o 2 ай бұрын
🥰🥰👌🙏🙏
@Pardesikaur
@Pardesikaur 2 ай бұрын
ਵਧਾਈਆਂ ਸਾਰੇ ਪਰੀਵਾਰ
@VeerpalKaur-u1l
@VeerpalKaur-u1l 2 ай бұрын
ਵਾਹਿਗੁਰੂ ਵਾਧਾ ਕਰੇ ਵੀਰ ਜੀ
@balwindervirk9138
@balwindervirk9138 2 ай бұрын
Nice Video 🙏❤️Binder Germany
@manjeetkauraujla2325
@manjeetkauraujla2325 2 ай бұрын
Majh ta bahut sohni a bai ji
@Danveer_522
@Danveer_522 2 ай бұрын
Sat Shri akal ver g
@MONAPINDI
@MONAPINDI 2 ай бұрын
ਸਾਡੇ ਨਾਲ ਵੀ ਠੱਗੀ ਵੱਜ ਗਈ
@AmanDeep-t5h
@AmanDeep-t5h 2 ай бұрын
ਤਰਸੀ ਵੀਰੇ ਇਹਨੂੰ ਬੱਗਾ ਜੀਰਾ ਦੇ ਦੋ ਕਿਲੋ
@AmanDeep-t5h
@AmanDeep-t5h 2 ай бұрын
ਤਰਸੇਮ ਵੀਰੇ ਇਹਨੂੰ ਬੱਗਾ ਚੀਰਾ ਦੇ ਦੋ ਕਿਲੋ ਅਸੀਂ
@JeetSingh-nu4vg
@JeetSingh-nu4vg 2 ай бұрын
Nise video ji
@bhantsidhu269
@bhantsidhu269 2 ай бұрын
ਬੀਬੀ ਨਵੀ ਮੱਝ ਦੀਆਂ ਵਧਾਈਆਂ ਬੀਬੀ ਕੰਮ ਨਾਛੱਡੀ ਜੇ ਤੰਦਰੁਸਤ ਰਹਿਣਾ 🙏🙏
@parvindersingh-5911__
@parvindersingh-5911__ 2 ай бұрын
ਸਤਿ ਸ੍ਰੀ ਆਕਾਲ ਜੀ ਵੀਰ ਜੀ ਸਾਰਿਆਂ ਨੂੰ ❤❤❤❤🎉🎉🎉🎉🎉
@Jitkaur552
@Jitkaur552 2 ай бұрын
ਵੀਰੇ ਮਝ ਨੂੰ ਅਧੱਾ ਕਿਲੋ ਗਾਂ ਦੇ ਦੁੱਧ ਦਾਘੀੳ ਬਡੀ ਲੈਚੀ ਅਧਾ ਕਿਲੋ ਸਿਟਾ ਮਿਸਸਰੀਅੱਧਾ ਕਿਲੋ ਅੱਧਾ ਚਿਟਾ ਜੀਰਾ ਇਨਾ ਚੀਜਾ ਨੂੰ ਪੀਸ ਕੇ ਘਿੳ ਵਿਚ ਰਲਾ ਲੳ ਇਦੇਦੋ ਹਿਸੇ ਦੋਦਿਨ ਰਾਤ ਨੂੰ ਨੀਰਾ ਖਾਣ ਤੋ ਬਾਦ ਦਿੳ ਸੋਡਾ ਨਬੰਰ ਦੇਦੋ ਮਾਤਾ ਨਾਲ ਗਲ ਕਰਲਾਗੇ
@SukhvirDhillon-e8x
@SukhvirDhillon-e8x 2 ай бұрын
ਵੀਰ ਮਜ਼ ਕੋੜ ਹੈ ਦੋ mehana ਦੁੱਧ ਮੱਸਾ ਦੇਊ
@KamaldeepKaur-qc5yl
@KamaldeepKaur-qc5yl 2 ай бұрын
🌹🌹🌹🌹
@GurvirsinghMaan033
@GurvirsinghMaan033 2 ай бұрын
ਮੋਟੀ ਮੱਝ ਆ ਬਾਈ ਮਿਲਕ ਵਾਲਾ ਨਹੀਂ dedi
@beantrenatus4291
@beantrenatus4291 2 ай бұрын
Very nice vlog g🎉🎉🎉🎉
@sehnaazmaan8872
@sehnaazmaan8872 2 ай бұрын
❤❤❤❤❤
@GurpreetSingh-f5t4w
@GurpreetSingh-f5t4w 2 ай бұрын
Very nice vlog ji 👍👍❤❤🎉🎉
@SukhvirAujla-s6u
@SukhvirAujla-s6u 2 ай бұрын
Asi mazz lai s vere thude buffalo nalo v dubble s one lakh de milk dedih 12 killo pur fatt 38 rupees legda
@bobyraja7870
@bobyraja7870 2 ай бұрын
very very nice video Hong Kong
@gurjotsinghmaan8168
@gurjotsinghmaan8168 2 ай бұрын
Veere sadi v gaa mr gi 1 month hoea c sui nu bht aukha veere mok ni hti kmjor ho gi c
@harwindersingh4488
@harwindersingh4488 2 ай бұрын
ਮੱਝ ਤਾਂ ਸੋਹਣੀਏ ਵੀਰ ਖੁਰਾਕ ਪਾਉਂ ਜੀ
@balbindersingh1610
@balbindersingh1610 2 ай бұрын
Bai kihto leanda kwad kharid ke Sade ni lenda aaheji besuri
@MONAPINDI
@MONAPINDI 2 ай бұрын
ਬਾਈ ਜੀ ਅਸੀਂ ਵੀ 52 ਹਜਾਰ ਦੀ ਗਾਂ ਲਿਆਂਦੀ ਕਹਿੰਦੇ 18 ਲੀਟਰ ਦੁੱਧ ਪਰ ਦੁੱਧ ਦੋ ਕਿਲੋ ਹੀ
@sukhvirkaur-df3qb
@sukhvirkaur-df3qb 2 ай бұрын
ਅਸੀਂ ਵੀ ਗਾ 60 ਹਜ਼ਾਰ ਦੀ ਲਿਆਂਦੀ ਸੀ ਥੋੜ੍ਹੇ ਦਿਨਾਂ ਬਾਅਦ ਇਕ ਥਣ ਖੜ ਗਿਆ 25 ਕਿੱਲੋ ਕਹਿੰਦੇ ਸੀ 8 ਲੀਟਰ ਦਿੰਦੀ ਆ
@KuldeepSingh-pf2qe
@KuldeepSingh-pf2qe 2 ай бұрын
Sada nal v ama hi hoa jo marzi pai jo
@ArpanBawa
@ArpanBawa 2 ай бұрын
ਸਤਿ ਸ੍ਰੀ ਆਕਾਲ ਵੀਰੇ ਟੈਂਸ਼ਨ ਨਾ ਕਰੋ ਵੀਰੇ ਕਈ ਵਾਰ ਡੰਗਰ ਦੂਜੀ ਜਗਾ ਤੇ ਜੀ ਨਹੀ ਲਾਉਦਾ ਹਫਤੇ ਦਸ ਦਿਨ ਚ ਦੁੱਧ ਆਪੇ ਵਧ ਜਾਣੀ ਆ ਵੀਰੇ ਬੁੱਧੂ ਬਹੁਤ ਸੋਹਣਾ ਲੱਗਦਾ ਵੀਰੇ ਬੁੱਧੂ ਨੂੰ ਭੈਣ ਵੀ ਮਿਲ ਗਈ ਵੀਰੇ ਕੁਲਦੀਪ ਕੌਰ ਕੁਲਾਰਾਂ 💐💐💐💐💐💐💐💐💐💐💐💐
@sonysidhu7451
@sonysidhu7451 2 ай бұрын
ਬੇਬੇ ਵੀ ਧਾਲੀਵਾਲਾਂ ਦੀ ਕੁੜੀ ਹੋਊ ਜੇ ਰੂੜੇਕੇ ਪਿੰਡ ਆ ਬੀਬੀ ਦਾ ਬਾਈ 🙏🙏
@manjeetkauraujla2325
@manjeetkauraujla2325 2 ай бұрын
Ho dakda he ek do din vich wad jaugi, ja doctor nu puchho ki koi davai vagera hove
@roopasohal3381
@roopasohal3381 2 ай бұрын
🎉🎉🎉
@preetpatialvi
@preetpatialvi 2 ай бұрын
Waheguru ji ❤❤
@parmjeetkour6982
@parmjeetkour6982 2 ай бұрын
Veere ldm pa do 100g subha 100g sham nu kar jugi pura nale sil ho jana
@BalwinderKaur-g3x
@BalwinderKaur-g3x 2 ай бұрын
4 5 kahrhe devo
@Noormaanvlogs3
@Noormaanvlogs3 2 ай бұрын
ਸਤਿ ਸ੍ਰੀ ਆਕਾਲ ਵੀਰ ਜੀ ਮੱਝ ਤਾਂ ਚੰਗੀ ਆ ਪਰ ਜੀਮੀਦਾਰ ਦੀ ਸੰਭਾਲ ਚ ਵਪਾਰੀ ਦੀ ਸੰਭਾਲ ਚ ਫ਼ਰਕ ਹੁੰਦਾ ਜਦੋਂ ਵਪਾਰੀ ਤੋਂ ਪਸ਼ੂ ਖਰੀਦ ਦੇ ਹਾਂ ਹੋਲ਼ੀ ਹੋਲ਼ੀ ਦੁੱਧ ਚੜਦਾ ਪਸ਼ੂ ਬਾਕੀ ਬੀਬੀ ਜੀ ਜਿਨ੍ਹਾਂ ਨੇ ਪਹਿਲੇ ਦਿਨ ਤੋਂ ਆਪਣੇ ਹੱਥੀ ਕੰਮ ਧੰਦੇ ਕੀਤੇ ਹੁੰਦੇ ਨੇ ਉਨ੍ਹਾ ਤੋ ਨਹੀਂ ਵਿਹਲੇ ਰਹਿ ਹੁੰਦਾ
@GurpreetKaur-es3xf
@GurpreetKaur-es3xf 2 ай бұрын
Maa bina kiven sabar krna painda jis te bitdi usse nu pta hunda
@HarwinderKaur-pq6rz
@HarwinderKaur-pq6rz 2 ай бұрын
ਵੀਰ ਮੱਝ ਤਾ ਵਧੀਆ ਪਰ ਉਪਰ ਕਰ ਜਾਂਦਾ
@SewakSingh-os2bm
@SewakSingh-os2bm 2 ай бұрын
🎉🎉🎉🎉🎉
@GurtejSingh-e8o
@GurtejSingh-e8o 2 ай бұрын
Veer ji tusi rab khand te besan pani vich bio kk kwaoo dudh badh ju tusi 5-7din kwaoo tuhanu ptaa chl juu
@narinderSingh-tf5op
@narinderSingh-tf5op 2 ай бұрын
ਬਾਈ ਰਾਵ ਖੰਡ ਅਤੇ ਵੇਸਣ ਕਿੰਨੇ ਦਿਨ ਅਤੇ ਕਿੰਨੀ ਮਾਤਰਾ ਵਿੱਚ ਦੇਣਾਂ ਹੈ
@JobenpreetJoben
@JobenpreetJoben 2 ай бұрын
Nice
@ArmanSingh-wm8ky
@ArmanSingh-wm8ky 2 ай бұрын
ਮੱਝਤਾ ਠੀਕ ਹੈ ਬਾਈ ਜੀ ਦੁੱਧ ਚੜ੍ਹ ਜੋ ਟਨਸਨ ਨਾ ਲਾਉ ਬਾੲਈ
@darshan1057
@darshan1057 2 ай бұрын
Butiful buffalo 🐃 bi ji congratulations
@manjeetkauraujla2325
@manjeetkauraujla2325 2 ай бұрын
Bai ji tusi majh cho ke nahi vekhi c, ek do time cho ke vekhni c fir kharidni c
@GurjentSingh-t6n
@GurjentSingh-t6n 2 ай бұрын
H
@sekhon6344
@sekhon6344 2 ай бұрын
ਵੀਰ ਜੀ ਤੁਸੀ ਹੋਰ ਕੁਝ ਨਾ ਦਿਓ ਇਸ ਨੂੰ ਵਿਟਾਮਿਨ H ਲਿਆ ਕੇ ਪਾਦਿਉ ਫੇਰ ਵੇਖੇਉ ਅਸੀਂ ਇਹ ਹੀ ਪਉਨੇਆ ਸਾਡੇ 4ਮੱਜਾ ਨੇ ਅਸੀ ਜੱਟ ਜੀਮੀਦਾਰ ਹੀ ਲੇਟੀ ਵਿੱਚ ਪਾਏਉ
@rajkanwaldhaliwal5678
@rajkanwaldhaliwal5678 2 ай бұрын
Kine di i veer
@RajpalSingh-m4r
@RajpalSingh-m4r 2 ай бұрын
Bai virbac walia da calcium lia ke dio
@gurvinderkour117
@gurvinderkour117 2 ай бұрын
So sweet shukar aaj tussi buddu nu dikha ditta nhn te main aaj tuhanu khna si tuhanu waheguru ji bahut denge tuhade sub. Laakhon main ho hamesha khush rho waheguru ji bless
@SandeepSingh-rr2sg
@SandeepSingh-rr2sg 2 ай бұрын
Sade nll v hoi c y asi v mndi ton lyi c oh v ayi c
@maryjoydulay5232
@maryjoydulay5232 2 ай бұрын
Bai muj teri bahot sohni aa , malka ne eno lamba time cho lea, es krke eh ghut dud de rahi aa, galkand de karde dewo
@paribains2858
@paribains2858 2 ай бұрын
Ripan Khushi treval vloger thode pinde de ne
@KhetiPunjabDi
@KhetiPunjabDi 2 ай бұрын
Ha je
@kaneezbegum5529
@kaneezbegum5529 2 ай бұрын
Ripan veer da brother a mama ji da bata
@guepinderbrar4061
@guepinderbrar4061 2 ай бұрын
Price ke a
@jodhvir4825
@jodhvir4825 2 ай бұрын
🎉🎉
@KaluSidhu12
@KaluSidhu12 2 ай бұрын
Raabkhand padu gi
@SandeepSingh-rr2sg
@SandeepSingh-rr2sg 2 ай бұрын
Y leti 2 tym ubal k pao dekheo dudh chrdi granti a y
@Amandeepkaurmaan9778
@Amandeepkaurmaan9778 2 ай бұрын
ਵੀਰੇ ਲੇਟੀ ਵਿੱਚ ਚਿੱਟਾ ਜੀਰਾ ਦੇ ਦਿਉ ਦੁੱਧ ਵਾਧੇ ਜਾਵੇ ਗੀ
@JaspreetSingh-qu6ky
@JaspreetSingh-qu6ky 2 ай бұрын
Kine di lyi a bai
@JaspreetSingh-qu6ky
@JaspreetSingh-qu6ky 2 ай бұрын
Dso
@happymaan7717
@happymaan7717 2 ай бұрын
ਸਤਿ ਸ੍ਰੀ ਆਕਾਲ ਵੀਰ ਜੀ 🙏🙏
@JaspreetSingh-qu6ky
@JaspreetSingh-qu6ky 2 ай бұрын
Sat shri akal ji
@JaspreetSingh-qu6ky
@JaspreetSingh-qu6ky 2 ай бұрын
@@happymaan7717 hnji
@jashsingh709
@jashsingh709 2 ай бұрын
​@@JaspreetSingh-qu6kyrate??
@JashanpreetsinghDhalio-se6wr
@JashanpreetsinghDhalio-se6wr 2 ай бұрын
ਸਿੰਗ ਦੀ ਬਿਲਕੁਲ ਵੀ ਸੋਹਣੀ ਨਹੀਂ
@HusanSidhu1144
@HusanSidhu1144 2 ай бұрын
Hnji bilkul
@JaspreetSingh-qu6ky
@JaspreetSingh-qu6ky 2 ай бұрын
Didi mai sodi har video dekhda
@HusanSidhu1144
@HusanSidhu1144 2 ай бұрын
@@JaspreetSingh-qu6ky thank you bai
@jaswinderjaswinder9101
@jaswinderjaswinder9101 2 ай бұрын
​@@HusanSidhu1144asi bi tuhadia video dekhde aa sodia mjha 🐃🐃 bhut sohniya 👌👌
@HusanSidhu1144
@HusanSidhu1144 2 ай бұрын
@@jaswinderjaswinder9101 thank you 😊
@AmanDeep-t5h
@AmanDeep-t5h 2 ай бұрын
ਤਰਸੇਮ ਵੀਰੇ ਇਹਨੂੰ ਬੱਗਾ ਚੀਰਾ ਦੇ ਦੋ ਕਿਲੋ ਅਸੀਂ
@roopasohal3381
@roopasohal3381 2 ай бұрын
❤❤❤❤
@rajwinderdhaliwal7807
@rajwinderdhaliwal7807 2 ай бұрын
❤❤❤❤❤❤❤
Kluster Duo #настольныеигры #boardgames #игры #games #настолки #настольные_игры
00:47
Я сделала самое маленькое в мире мороженое!
00:43
Elza love to eat chiken🍗⚡ #dog #pets
00:17
ElzaDog
Рет қаралды 13 МЛН