ਠੱਗੀ ਮਾਰਨ ਦਾ ਨਵਾਂ ਤਰੀਕਾ,ਠੱਗ ਕਸੂਤਾ ਫਸਿਆ ਪੱਤਰਕਾਰ ਨੂੰ ਲਾ ਬੈਠਾ ਫੌਨ

  Рет қаралды 576,532

Pinda Vale Rider

Pinda Vale Rider

Күн бұрын

Пікірлер: 329
@gursingh509x
@gursingh509x 4 ай бұрын
ਵੀਰ ਜੀ ਇਹ ਸਹੀ ਗੱਲ ਹੈ ਇੱਕ ਵਾਰ ਮੈਨੂੰ ਵੀ ਆਇਆ ਸੀ ਫੋਨ ਉਹ ਵੀ ਸੇਮ ਕਹਾਣੀ ਸੀ ਇਸ ਨੂੰ ਹਲਕੇ ਵਿੱਚ ਨਾ ਲਿਓ ਤੁਹਾਡੇ ਨਾਲ ਵੀ ਹੋ ਸਕਦਾ ਹੈ ਇਸ ਤੋਂ ਬਚਣਾ ਹੈ ਤੇ ਉਸ ਨੂੰ ਕਹਿਣਾ ਹੈ ਵੀਡੀਓ ਕਾਲ ਲਾਓ ਫਿਰ ਆਪਣੇ ਆਪ ਹੀ ਕੱਟ ਦਿੰਦੇ ਹਨ
@Ravindersingh-rw6pp
@Ravindersingh-rw6pp 2 ай бұрын
😊
@daljeetsingh-vq8yw
@daljeetsingh-vq8yw 2 ай бұрын
😮😮😮
@ਫੈਸਲਾਬਾਦਆਲੇ
@ਫੈਸਲਾਬਾਦਆਲੇ Жыл бұрын
ਦੋਨੋਂ ਪਾਰਟੀਅਾਂ ਹੀ ਪਾਕਿਸਤਾਨੀ ਹੈ ,ਪੱਤਰਕਾਰ ਵੀ ਤੇ ਵਕੀਲ ਵੀ ਤੇ ਜਨਾਨੀ ਵੀ । ਪਹਿਲਾਂ ਲੋਕਾਂ ਤੋਂ ਪੈਸੇ ਲੈਂਦੈ ਸੀ , ਹੁਣ ਲੋਕ ਸੰਭਲ ਗੲੇ ਤੇ ਹੁਣ ਲੋਕਾਂ ਦਾ ਮੰਨੋਰੰਜਨ ਕਰਦੇ ਨੇ 😃😃😃😃😃😃
@makingyourlifeparwanaji7811
@makingyourlifeparwanaji7811 Жыл бұрын
ਮੈਨੂੰ ਵੀ ਇਦਾਂ ਦੀ ਕਾਲ ਆਈ ਸੀ,ਫਿਰ ਕੁਝ ਟਾਈਮ ਬਾਅਦ ਸਿਆਣਾ ਬੰਦਾ ਮਿਲ ਗਿਆ।ਓਹਨੇ ਕਿਹਾ ਕਿ ਆਪਣੇ ਬੰਦੇ ਨਾਲ ਗੱਲ ਕਰੋ।ਜਦੋਂ ਮੈਂ ਫੋਨ ਲਾਇਆ ਤਾਂ ਮੇਰੇ ਰਿਸ਼ਤੇਦਾਰ ਨਲ ਗੱਲ ਹੋਈ ਤਾਂ ਪਤਾ ਚੱਲਿਆ ਓਹ ਠੀਕ ਠਾਕ ਸੀ,ਆਪਣੇ ਘਰ ਮੈਂ ਅਮੋਸਨਲ ਹੋਕੇ ਓਹਦੇ ਖਾਤੇ ਵਿੱਚ ਪੈਸੇ ਪਾਉਂਣ ਵਾਲਾ ਸੀ।ਬੱਸ ਭਰਾਵੋ ਧੰਨਵਾਦ ਕਰਦੇ ਹਾਂ ਓਸ ਵੀਰ ਦਾ ਜਿਹੜੇ ਨੇ ਕਿਹਾ ਕਿ ਆਪਣੇ ਬੰਦੇ ਨਾਲ ਗੱਲ ਕਰੋ
@jagdishsingh185
@jagdishsingh185 Жыл бұрын
😊
@PargatSingh-qr5xz
@PargatSingh-qr5xz Жыл бұрын
ਲਗਦਾ ਇਕੋ ਹੀ ਵਕੀਲ ਆ ਓਥੇ ਮੋਹਨ ਸਿੰਘ ਨੰਦਾ ਇਹਦੇ ਹੀ ਫੋਨ ਆਉਂਦੇ ਸਭ ਨੂੰ ,ਨੰਦਾ ਬਾਹਲਾ ਹੀ ਗੰਦਾ,
@balvirdhaliwal1041
@balvirdhaliwal1041 Жыл бұрын
ਇਹ ਪਾਕਿਸਤਾਨ ਦੀ ਭੁੱਖ ਮਰੀ ਹੈ।
@SukhchainSingh-yh5xk
@SukhchainSingh-yh5xk Жыл бұрын
Sahi a
@gillpassanger
@gillpassanger Жыл бұрын
ਇਹ ਬੰਦਾ ਐਵੇ ਟਾਇਮ ਪਾਸ ਕਰ ਰਿਹਾ ,ਕੋਈ ਇਨ੍ਹਾਂ ਮੂਰਖ ਨੀ ਹੁੰਦਾ ,ਜਿਹੜਾ ਕਿਸੇ ਰਿਸ਼ਤੇਦਾਰ ਦੀ ਅਵਾਜ ਦੀ ਪਛਾਣ ਨਾ ਹੋਵੇ ,
@gayatrikaur9243
@gayatrikaur9243 Жыл бұрын
Huhuuuuuuhuuuhuuuuuhuuhhuuuuuuhuuhuuuuuhuuuhuuuhuuuhuuuuuuuuuuuuuuuuuuuuuuuuuuuuuuuuuuuhuuuuuuuhuuuuuuuuhuuuuuuuuhhuuuuuuuuuuuuuuhhuuhuuuuuhuuuuuuuuhuuuuuuuuhuuuuuuuuuuuuhuuuuhuuuuuuuuuuuuuuuuu8uuuhuuh
@GopiBrar8531
@GopiBrar8531 Жыл бұрын
ਪਤਾ ਉਸ ਨੂੰ ਵੀ ਏ ਜਾਣਬੁੱਝ ਕਿ ਸੁਵਾਦ ਲੈਦਾਂ ਉਹ ਵੀ
@rightsinghsidhu4772
@rightsinghsidhu4772 10 ай бұрын
😅😂 ਕੈਨੇਡਾ ਵਾਲੀ ਬੀਬੀ ਸ਼ੁਰੂਆਤ ਵਿੱਚ ਅਂਗ੍ਰੇਜੀ ਬੋਲਣਾ ਤਾਂ ਚਾਉਂਦੀ ਹੈ ਪਰ ਉਹ ਗੱਲ ਵਖਰੀ ਹੈ ਕਿ ਆਉਂਦੀ ਨਹੀਂ ਹਾ-ਹਾ-ਹਾ
@harmailsingh1308
@harmailsingh1308 Жыл бұрын
ਇਹ ਕਾਲ ਆਉਂਦੀ ਹੈ, ਚੰਗੀ ਰੇਲ ਬਣਾਓ
@sonyvalu6137
@sonyvalu6137 Жыл бұрын
ਵੀਰ, ਲੋਕਾਂ ਨੂੰ, ਪਾਗਲ, ਬਨਾਉਣ, ਲੱਗੇ, ਹੈ, ਸਾਨੂੰ, ਤਾਂ, ਠੱਗਾਂ, ਨੇ, ਫੋਨ, ਨਹੀਂ, ਆ, ਕਦੇ
@SatnamSingh-uw5fn
@SatnamSingh-uw5fn Жыл бұрын
ਹੁਣ ਨਹੀਂ ਕੋਈ ਪੈਸੇ ਵਾਲਾ ਇਹਨਾਂ ਦੇ ਜਾਲ ਚ ਇਸਦਾ ਇਹ ਸਭ ਡਰਾਮਾ ਹੀ ਖੇਡ ਦੇ ਆ .
@JaswinderSingh-iv8ci
@JaswinderSingh-iv8ci 2 ай бұрын
Very good New Jankari ke liye 🇮🇳🇮🇳🇮🇳🇮🇳🇮🇳
@Sukh_Brar_Malwa_Reaction
@Sukh_Brar_Malwa_Reaction 9 ай бұрын
ਇਹ ਸਾਰੇ ਪਾਕਿਸਤਾਨੀ ਪੰਜਾਬ ਦੇ ਠੱਗ ਨੇ ਵਿੱਚ ਵਿੱਚ ਇਹਨਾਂ ਦੇ ਮੂੰਹੋਂ ਉਰਦੂ ਦੇ ਸ਼ਬਦ ਨਿਕਲ ਜਾਂਦੇ ਹਨ ਜਿਵੇਂ ਕਹਿੰਦੀ ਸੀ ਕਿ ਤੁਸੀਂ ਵਕੀਲ ਨਾਲ ਰਾਬਤਾ ਕਰ ਲਿਉ, ਕਿਹੜੀ ਇੰਡੀਅਨ ਪੰਜਾਬ ਦੀ ਔਰਤ ਹੈ ਜਿਹੜੀ ਸੰਪਰਕ ਨੂੰ ਰਾਬਤਾ ਬੋਲਦੀ ਹੈ 😂😂😂😂😂
@RahulBrown-cb2zi
@RahulBrown-cb2zi 5 ай бұрын
Pakistani gasti lagdi a menu 😂😂😂
@gdhanoa7393
@gdhanoa7393 Жыл бұрын
ਰੱਬ ਤੋਂ ਡਰ ਸੱਜਣਾ ………… ਵਕੀਲ ਸਾਹਿਬ , ਭੈਣ ਜੀ ਦੇ ਫ਼ੋਨ ਤੋਂ ਗੱਲ ਕਰਦੇ ਐ ……..
@ਪਿੰਡਦੀਜੰਨਤ
@ਪਿੰਡਦੀਜੰਨਤ Жыл бұрын
ਪੱਤਰਕਾਰ ਤਾਂ ਲਗਦਾ ਨੀ ਮੈਨੂੰ ਏਸ ਨੂੰ ਪਾਕਿਸਤਾਨ ਦੀ ਬੋਲੀ ਦਾ ਹੀ ਨੀ ਪਤਾ । 👍
@GopiBrar8531
@GopiBrar8531 Жыл бұрын
ਜਾਣਬੁੱਝ ਕਿ ਸੁਵਾਦ ਲੈਦਾਂ ਪਿਆ ਪਰ ਪੱਤਰਕਾਰ ਨਹੀ ਏ
@Bakhtawarsingh-t3p
@Bakhtawarsingh-t3p Жыл бұрын
ਪਾਖੰਡ ਸਿਖਣੇ ਹੋਣ ਤਾਂ ਇਹਨਾਂ ਕੰਜਰਾ ਕੋਲੋਂ ਸਿਖੋ।
@joginderkainth228
@joginderkainth228 Жыл бұрын
ਇਹਕੁੜੀ ਪਾਕਿਸਤਾਨੀ ਹੇ ਇਹ ਠਂਗ ਹੈਗਾ ਬਚਕੇ ਰਹੋ ਬੇੜੀ ਮਾਨ ਆਨ
@MrAsm961
@MrAsm961 Жыл бұрын
ਇਹ ਸਾਰੀ ਲੁੱਟ ਪਾਕਿਸਤਾਨ ਤੋਂ ਚੱਲ ਰਹੀ ਹੈ. ਇਨ੍ਹਾਂ ਦੀ ਬੋਲੀ ਤੋਂ ਬੜੇ ਅਰਾਮ ਨਾਲ ਪਤਾ ਲੱਗਦਾ ਇਹ ਲਹਿੰਦੇ ਵਲੋਂ ਨੇ. ਵੈਸੇ ਤਾਂ ਓਥੋਂ ਦੇ ਲੋਕ ਬੋਤ ਇਮਾਨਦਾਰ ਨੇ ਪਰ ਇਹ ਕੁੱਛ ਕ ਵਿਚ ਚਵਲਾਂ ਵੀ ਹੈਗੀਆਂ ਨੇ.
@RahulBrown-cb2zi
@RahulBrown-cb2zi 5 ай бұрын
Tenu kon kenda pakistani imandar hunde a 😂😂😂😂😂
@RohitSingh-xm7jn
@RohitSingh-xm7jn 12 күн бұрын
Hahaha Pakistani hove te imandaar hove ho nhi sakda ehh Pakistani kisi de mitt nhi
@gurdhian2840
@gurdhian2840 Жыл бұрын
ਮੇਰੇ ਸਾਲ਼ੇ ਪੈਸੇ ਪਿੱਛੇ ਕੀ ਕੀ ਕਰਦੇ ਨੇ
@NirmalSingh-os3og
@NirmalSingh-os3og 11 ай бұрын
Sallyan ne jnaniyan vi tarend kitiyan hoyean
@Lotus-jf9fk
@Lotus-jf9fk 11 ай бұрын
4:25 ਜੇਲ ਵਿੱਚ ਮੁਰਗਾ ਵੀ ਬਾਂਗ ਦੇ ਰਿਹਾ ਹੈ 😂😂😂
@nirbhaisidhu5612
@nirbhaisidhu5612 Жыл бұрын
ਪਾਕਿਸਤਾਨੀ ਨੇ 😂😂😂😂😂
@rajindersharma2849
@rajindersharma2849 Жыл бұрын
Pakistan to hi gal kar riha murge di awaj ayi c UK vich jail vich murga nahi hunda boli v dova di Pakistani hai
@KuldeepSingh-yt2fi
@KuldeepSingh-yt2fi Жыл бұрын
ਹੰਡਰਡ ਪਰਸੈਂਟ ਦੋਵੇਂ ਪਾਰਟੀਆਂ ਲੋਕਾਂ ਨੂੰ ਬੁੱਧੂ ਬਣਾ ਰਹੀਆਂ ਹਨ ਇਹ ਤਾਂ ਵੀਡੀਓ ਇਨ੍ਹਾਂ ਨੇ ਆਪ ਤਿਆਰ ਕੀਤੀ ਹੈ
@GopiBrar8531
@GopiBrar8531 Жыл бұрын
ਨਹੀ ਬਾਈ ਕਾਲ ਆਈ ਏ ਪਾਕਿਸਤਾਨ ਤੋਂ ਇੰਡੀਆ ਵਾਲਾਂ ਬੰਦਾ ਸੁਆਦ ਲੈ ਰਿਹਾ ਹੈ
@RahulBrown-cb2zi
@RahulBrown-cb2zi 5 ай бұрын
​@@GopiBrar8531😂😂😂😂
@gurjeetgill11022
@gurjeetgill11022 Жыл бұрын
Ehna ne ਜਗਮੋਹਨ ਸਿੰਘ ਨੰਦਾ ਵਕੀਲ ਦੀ ਬਹੁਤ ਮਸ਼ਹੂਰੀ ਕੀਤੀ ਆ 😂😅😂, ਮੈਂਨੂੰ ਵੀ call ਆਈ ਸੀ ਤੇ ਆਹੀ ਵਕੀਲ ਸੀ 😂😂 ਘੰਟਾਂ time ਪਾਸ ਕਰਕੇ ਫੋਨ ਕੱਟਤਾ
@singhramgarhia4688
@singhramgarhia4688 Жыл бұрын
ਬੋਲੀ ਪਾਕਿਸਤਾਨ ਦੀ ਐ
@kokkkokk6192
@kokkkokk6192 Ай бұрын
ਪਾਕਿਸਤਾਨੀ ਹੀ ਹੁੰਦੇ ਇਹ, ਲੱਗਭਗ ਹਰ ਬੰਦੇ ਨੂੰ ਫੋਨ ਆ ਚੁੱਕੇ ਇਹਨਾਂ ਦੇ ਘਰ ਘਰ ਚ
@NattSaab
@NattSaab Жыл бұрын
ਦੋਨੋਂ ਹੀ ਪਾਕਿਸਤਾਨ ਦੇ ਹਨ ਅਤੇ ਜਨਾਨੀ ਵੀ
@ramzansanbhal7083
@ramzansanbhal7083 4 ай бұрын
Wah ji wah nanda sahb
@charanjitsingh4388
@charanjitsingh4388 Жыл бұрын
ਠੱਗ ਲਗਦੇ ਹੈ ਔਰਤਾ ਵੀ ਠੱਗੀ ਮਾਰਨ ਲੱਗ ਪਈ ਆ ਦੇਖੋ ।
@JaswinderKaur-wb9er
@JaswinderKaur-wb9er Жыл бұрын
Loka ne kida shrm lahi hoi aa. Buhat vadhia jwab ditta. Veer g. Ik ahi ph call menu v aai c.
@neelamkashap6951
@neelamkashap6951 Жыл бұрын
Very nice acting
@devheeratvchannel
@devheeratvchannel Жыл бұрын
ਏ,ਵੀ,ਘੂਸਾ,ਈ,ਏ,ਪਾਕਸਤਾਨੀ,😂😂😂😂😂
@RahulBrown-cb2zi
@RahulBrown-cb2zi 5 ай бұрын
Dono gusse a 😂😂😂😂
@ManiSingh-gb7wd
@ManiSingh-gb7wd Жыл бұрын
ਪਾਕਿਸਤਾਨ ਵਾਲੇ ਵੇਹਲੇ ਬੈਠ ਕੇ ਏਹੀ ਕੁਝ ਕਰਨ ਜੋਗੇ ਆ ਭੁੱਖੇ ਮਰਦੇ ਆ
@jaswantkahlon2595
@jaswantkahlon2595 Жыл бұрын
V GOOD SIR JI
@harjeet_maan_
@harjeet_maan_ Жыл бұрын
ਨਾ ਜੇਲ ਵਿਚ ਕੁੱਕੜ ਵੀ ਹੁੰਦੇ ਨੇ ਜਿਹੜੀ ਅਵਾਜ਼ ਆਉਂਦੀ ਆ ਦਸ ਸਾਲ ਤੋਂ ਬੰਦਾ ਗਿਆ ਹੋਵੇ ਉਸ ਕੋਲ ਪੈਸਾ ਹੈਨੀ
@sharma614
@sharma614 10 ай бұрын
ਸਹੀ ਗੱਲ😅😅
@balwinderkaursembhi803
@balwinderkaursembhi803 Жыл бұрын
ਹੁਣ ਨਹੀ ਏਨਾ ਦੇ ਕੋਈ ਜਾਲ ਵਿਚ ਫਸਦਾ ਪਹਿਲਾਂ ਵਧੇਰੇ ਲੁੱਟ ਲਏ ਏਨਾ ਠੱਗਾਂ ਦਾ ਫੂਨ ਕੱਟੋ ਇਹ ਸਾਰੇ ਠੱਗ ਰਲੇ ਹੈ ਇਹ ਭੇਡ ਵੀ ਨਾਲ ਰਲੀ ਹੈ
@ashaanotra1203
@ashaanotra1203 Жыл бұрын
Bahut changa kitta tusi loki inha chora To bach sakn 🙏🙏🙏🙏
@MaanSingh-u1v
@MaanSingh-u1v 10 ай бұрын
Some people are rong not all rong
@mohansinghhans746
@mohansinghhans746 Жыл бұрын
ਬੋਲੀ ਪਾਕਿਸਤਾਨ ਦੀ ਹੈ
@harnimratkaur3506
@harnimratkaur3506 Жыл бұрын
O my God
@shabbirgujjar8324
@shabbirgujjar8324 3 ай бұрын
Mein ap say BT krna chahta hon Kai say kron
@indusidhu6
@indusidhu6 Жыл бұрын
Veera kidda skka bna lya mint ch hi kehndi veere tuhada numbr vkeel nu de dma😂😂
@rbrar3859
@rbrar3859 Жыл бұрын
ਵਾਹਿਗੁਰੂ ਜੀ ਮੇਹਰ ਕਰੇ।
@baldevbhullar2394
@baldevbhullar2394 Жыл бұрын
ਵਾਹਿਗੁਰੂ ਵਾਕਿਆ ਹੀ ਕਮੈਡੀ, ਬਹੁਤ ਵਧੀਆ ਏ ਇਝਦੀ ਆਵਾਜ਼ ਸਾਰਾਂ ਹਿੰਦੋਸਤਾਨ ਜਾਣ ਦਾ ਐ
@RahulBrown-cb2zi
@RahulBrown-cb2zi 5 ай бұрын
​@@baldevbhullar2394😂😂😂😂😂😂
@HappySingh-ly4hg
@HappySingh-ly4hg Жыл бұрын
Bhut loka nu ah call krde ne mnu v aye c ahna de call mai bhut rail bnaye ahna de
@jatindersingh1699
@jatindersingh1699 Жыл бұрын
jail ch ਮੁਰਗਾ ਬੇ ਬੋਲਦਾ ਹੈ
@harpreetghumman5912
@harpreetghumman5912 Жыл бұрын
Bai ji mere v Massi ji nu pho ayea c k ohna da jawai farea gyea, eh eve hi karde aaa
@gillaseel6111
@gillaseel6111 9 ай бұрын
Mann main laddu futta,,caneda aali de 😂😂😂
@paramjeetkour4881
@paramjeetkour4881 Жыл бұрын
Wehegurujikrapakraji🙏🙏🙏🙏🙏🙏🙏🙏🙏
@ਜਸਵਿੰਦਰਸਿੰਘ-ਜ1ਫ
@ਜਸਵਿੰਦਰਸਿੰਘ-ਜ1ਫ Ай бұрын
ਇਸ ਦਾ ਰੋਣਾ ਪਾਕਿਸਤਾਨ ਵਾਲਾ ਹੈ।ਇਹ ਸਾਰਾ ਡਰਾਮਾ ਹੈ
@SatnamGandhi-k3r
@SatnamGandhi-k3r Жыл бұрын
Very good veer paterkar jee
@ManiSingh-gb7wd
@ManiSingh-gb7wd Жыл бұрын
ਫਿਊਚਰ ਤਾ ਸੁਣਿਆ ਸੀ ਫਆਈਚਰ ਖਰਾਬ ਹੋ ਜਾਣਾ ਮੁੰਡੇ ਦਾ
@baljindersidhu2409
@baljindersidhu2409 Жыл бұрын
Weeping nicely.good acting. Pakistan team.
@gopinavjot4331
@gopinavjot4331 11 ай бұрын
ਇਹ ਕਲ ਸ਼ਾਲਾ ਮਨਦੀਪ ਬਣ ਕੇ ਰੋਣ ਲੱਗਾ ਸੀ ਇਕ ਲੱਖ ਵੀਹ ਹਜ਼ਾਰ ਮਗ ਦਾ ਸੀ
@abbass47
@abbass47 9 ай бұрын
now perhaps no one is left who dont know about fake calls baecharay hamaray villagers shaid abhi bhi na janatay hon india pakistan main abhi bhi log phans jatay hain
@amarjeetsinghbajwa4285
@amarjeetsinghbajwa4285 Жыл бұрын
Awaj ehna di pakistani aa ji.
@MohammadYaseen-v9f
@MohammadYaseen-v9f 11 ай бұрын
Guru Nanak jayanti to you ❤🌹🌹🌹🌹🌹🌹🙏🙏🙏🙏🙏🙏🙏🙏🙏
@somparkash7851
@somparkash7851 10 ай бұрын
Comedy 😂😂😂😂
@balveersingh8975
@balveersingh8975 11 ай бұрын
Beer.ji.aa.kastadi.ch.kukarh.kintho.aa.gae
@awarenessforever4026
@awarenessforever4026 2 ай бұрын
Eh koi pakistani aa ehdi language to pta lagda
@chamkaursidhu464
@chamkaursidhu464 10 ай бұрын
Jail vich murge v Rakhe
@charnjitsingh920
@charnjitsingh920 6 ай бұрын
12:12 ਤੇ ਫਾਊਚਰ ਖਾਰਾਬ ਹੋ ਜਾਣਾ ਜੇ 😂😂😂
@RahulBrown-cb2zi
@RahulBrown-cb2zi 5 ай бұрын
😂😂😂😂😂😂😂😂😂😂
@SUKHDEVSINGH-sj4xi
@SUKHDEVSINGH-sj4xi 11 ай бұрын
ਪਾਕਿਸਤਾਨੀ
@HardeepSingh-qs5uu
@HardeepSingh-qs5uu Жыл бұрын
ਵਾਹਿਗੁਰੂ ❤❤
@parvinderrandhawa2322
@parvinderrandhawa2322 Жыл бұрын
Police ne murge vi rakhe be😂😂😂😂😂
@BaldeepSandhu-t1v
@BaldeepSandhu-t1v Жыл бұрын
ਫੇਕ ਵਿਊ ਲੈਣ ਵਾਸਤੇ ਬਣਾਈ ਹੈ
@englishexpress9917
@englishexpress9917 3 ай бұрын
ਨਹੀਂ
@SandeepGill-p5x
@SandeepGill-p5x Жыл бұрын
Veer.ji.eh.avaaj.ta.pakisatahn...di.aa.avaaj.pehcana.
@JasbirSingh-mw1vr
@JasbirSingh-mw1vr Жыл бұрын
ਮੈਨੂੰ ਤਾਂ ਲਗਦਾ ਸਾਰੀ ਕਾਲ ਹੀ ਫਰਜੀ ਲਗਦੀ ।
@diywork6384
@diywork6384 Жыл бұрын
Our eh tan apne Guandi Anna yaar aims Dhaka an ja kro
@sahibsabi2997
@sahibsabi2997 5 ай бұрын
Uk me punjabi vakeel kab se bane hai
@vscarrierinc9418
@vscarrierinc9418 Жыл бұрын
they call allover the world beware from these people
@balwantsinghmangat5637
@balwantsinghmangat5637 Жыл бұрын
ਰਿਕਾਰਡਿੰਗ ਚ ਕੁੱਕੜ ਬਾਂਗਾਂ ਦੇ ਰਹੇ ਹਨ, ਇਹ ਕੁੱਤੇ ਕਿਵੇਂ ਮੂਰਖ ਬਣਾ ਰਹੇ ਹਨ ।
@RahulBrown-cb2zi
@RahulBrown-cb2zi 5 ай бұрын
Sale jahil log a Pakistan vich 😂😂😂
@diljeetkaursidhu9118
@diljeetkaursidhu9118 10 ай бұрын
ਠਗ
@Sandhu-bs6kv
@Sandhu-bs6kv 10 ай бұрын
Puleec valea ne murge vi rakhe pisho awaz aa rahi hai
@navrana4331
@navrana4331 Жыл бұрын
😂😂😂😂 acting wali report okay
@Sandhu-bs6kv
@Sandhu-bs6kv 10 ай бұрын
Bai 10 20 da rasa lai do faha den nu
@harpreettinna4140
@harpreettinna4140 Жыл бұрын
jagmohan singh nanda advocate..ha.ha.ha.....
@gurmitsingh4307
@gurmitsingh4307 Жыл бұрын
ਇਹ ਔਰਤ ਸੌ ਪ੍ਰਸੰਟ ਪਾਕਿਸਤਾਨ ਦੀ ਹੈ ਕੈਹੰਦੀ ਰਾਪਤਾ ਕਰਲੌ
@RahulBrown-cb2zi
@RahulBrown-cb2zi 5 ай бұрын
Pakistani gasti 😂😂😂😂
@dhanesar.
@dhanesar. 11 ай бұрын
Last so funny
@rameshchopra5483
@rameshchopra5483 Жыл бұрын
Yehdi call 9-10-23 nu menu v aye mae changi gall wahi.
@SHERAsangha
@SHERAsangha Жыл бұрын
4:36 hahaha bhut dramebaj aa Pakistani 😂 sab chor ekathe hoye aa
@jsranajsrana5263
@jsranajsrana5263 4 ай бұрын
ਮੁੰਡਾ ਜਿਸ ਹਿਸਾਬ ਨਾਲ ਰੋ ਰਿਹਾ ਹੈ, ਇਸ ਤੋਂ ਪਤਾ ਲੱਗਦਾ ਹੈ ,ਫੇਕ ਵੀਡੀਓ ਹੈ
@MaanSingh-u1v
@MaanSingh-u1v 10 ай бұрын
A kudi amritsar Di boli aa
@Dhindsa_2526
@Dhindsa_2526 Жыл бұрын
ਬੋਲੀ ਤੋਂ ਸਾਫ ਪਤਾ ਲੱਗਦਾ ਕੀ ਇਹ ਪਾਕਿਸਤਾਨੀ ਬੋਲੀ ਬੋਲਦੀ ਆ,,, ਕਹਿੰਦੀ ਰਾਬਤਾ ਕੀਤਾ ਆ ਇਹਦੇ ਨਾਲ,,,,,,
@sethali9774
@sethali9774 Жыл бұрын
Pakistani punjabi people
@karanbaraich2300
@karanbaraich2300 Жыл бұрын
Nyc
@MaanSingh-u1v
@MaanSingh-u1v 10 ай бұрын
Foisar not fiuchar Bol rhi aa
@manjitbhandal595
@manjitbhandal595 2 ай бұрын
ਆਪਣੇ ਪੰਜਾਬ ਦੀ ਬੋਲੀ ਨਹੀ ਕੋਈ ਬਗੈਰਤ PK
@harnamsingh3119
@harnamsingh3119 11 ай бұрын
ਠਾਣੇਂ ਵਾਲੇ ਨਾਲ ਗਲ ਕਰੋ?
@karamjitsingh4170
@karamjitsingh4170 Жыл бұрын
Gal Bohut wadhia kar Riha ha Ji
@HarjinderNehal
@HarjinderNehal 2 ай бұрын
ਜਗਮੋਹਨ ਸਿੰਘ ਨੰਦਾ 😂😂😂😂😂😂😂😂
@satwindersharma5678
@satwindersharma5678 Жыл бұрын
Eh ohi hai Jo pehla lokan de account ch lakhan rupay paun diyan gallan karda hunda, k main Canada to boldan😂
@piralal8236
@piralal8236 10 ай бұрын
Pakistani voice
@RajiderSingh-mt5qb
@RajiderSingh-mt5qb 2 ай бұрын
Hlo. Gud
@moninderkumar9344
@moninderkumar9344 2 ай бұрын
Good
@NirmalSingh-bz3si
@NirmalSingh-bz3si Жыл бұрын
ਸੈਲ ਵਾਸਤੇ ਪੁਲਸ ਕਸਟੀ ਨਿਸ਼ਾਨੀਅਤ ਭੈਣ ਦੇ ਯਾਰਾਂ ਨੇ ਕਿਥੋ ਫੜੀ ਆ😂ਲੰਬਰ
@AmritpalSingh-rx3ld
@AmritpalSingh-rx3ld Жыл бұрын
ਸਾਰੇ ਬਹੀਏ ਆ
@Gurpreet-q8q
@Gurpreet-q8q Жыл бұрын
❤❤
@BalwinderSingh-rm9nq
@BalwinderSingh-rm9nq 11 ай бұрын
Masla shabad jiada Pakistani vartde aa
@gurdialsamra
@gurdialsamra Жыл бұрын
Most calls coming from Pakistan
@samanpreetpunia8124
@samanpreetpunia8124 Жыл бұрын
Eh v hosakda v eh jan buj ke urdu bolde hon chakar vch pon. Lye india vcho v ho sakde n
@RanjitSingh-k7e
@RanjitSingh-k7e 11 ай бұрын
Shamsher.singh.eh.thagi.da.purana.tareeka.ho.gia.navan.labho.pakistani.veer
@AmritpalSingh-x8r
@AmritpalSingh-x8r 2 ай бұрын
Kar de veere
Chain Game Strong ⛓️
00:21
Anwar Jibawi
Рет қаралды 41 МЛН
“Don’t stop the chances.”
00:44
ISSEI / いっせい
Рет қаралды 62 МЛН
Don’t Choose The Wrong Box 😱
00:41
Topper Guild
Рет қаралды 62 МЛН
Chain Game Strong ⛓️
00:21
Anwar Jibawi
Рет қаралды 41 МЛН