ਹੈ ਓਏ ਤਾਇਆ ,ਕੇਰਾ ਬੰਤ ਤੇ ਟਿੰਡੂ ਸਾਰੀ ਰਾਤ ਗਧੀ ਮਗਰ ਤੁਰੇ ਫਿਰੇ …//new video bandra ala chand //2024

  Рет қаралды 54,483

bandra ala chand

bandra ala chand

3 ай бұрын

ਹੈ ਓਏ ਤਾਇਆ ,ਕੇਰਾ ਬੰਤ ਤੇ ਟਿੰਡੂ ਸਾਰੀ ਰਾਤ ਗਧੀ ਮਗਰ ਤੁਰੇ ਫਿਰੇ …//new video bandra ala chand //2024
#bandra ala chand
#bandra ale
#new
#bandra
#punjabi
#trending
#chand
#viral
#comedy
#video
#youtuber
#2024

Пікірлер: 147
@ParminderSingh-yg1qh
@ParminderSingh-yg1qh 3 ай бұрын
ਹੱਥ ਜੋੜ ਕੇ ਬੇਨਤੀ ਕਰਦੇ ਹਾਂ ਚੰਦ ਅਤੇ ਬੰਤ ਨੂੰ ਬੇਨਤੀ ਇਹ ਹੈ ਭਾਈ ਵੀਡੀਓ ਤੁਸੀਂ ਛੇਤੀ ਤੋਂ ਛੇਤੀ ਪਾਇਆ ਕਰੋ ਭਾਈ ਅਸੀਂ ਤੁਹਾਡੀ ਹਰ ਰੋਜ਼ ਦੇਖਣੀ ਹੁੰਦੀ ਹੈ ਵੀਡੀਓ 😂😂😂❤ ਗੁੱਸਾ ਨਾ ਕਰਨਾ ਭਾਈ
@lschauhan01
@lschauhan01 3 ай бұрын
Hai yrr fer ohi gallan 😂😂😂
@davinderkumar384
@davinderkumar384 3 ай бұрын
ਬਹੁਤ ਵਧੀਆਂ ਜੀਅ ਲਵਾਈ ਰੱਖਦੇ ਤੁਸੀਂ 😂😂❤ ਆਪਾਂ ਤਾਂ ਬਿਨਾਂ ਵੀਡੀਓ ਵੇਖੇ ਲਾਈਕ ਕਰਨ ਵਾਲੇ
@bindrykharoud4484
@bindrykharoud4484 3 ай бұрын
ਮੇ ਲਾਈਕ ਕਮੇਟ ਨਾਲ ਦੀ ਨਾਲ ਕਰ ਦਿੰਦਾ ਵਿਡੀਉ ਚਾਹੇ ਘੰਟੇ ਬਾਅਦ ਦੇਖਾ
@ranikaur8311
@ranikaur8311 3 ай бұрын
Tu ethe thok kise no ehndi maa di lann de Diya Langan Naa dayi prka dyi 😅😅😂😂😂
@chamkaurkharoud9065
@chamkaurkharoud9065 3 ай бұрын
ਆਗੇ ਵੀ ਆਗੇ ਚੰਦ ਤੇ ਬੰਤ ਛਾ ਗਏ ਗਮਦੂਰ ਕਿਆ ਬਾਤ ਹੈ ❤😂
@gurmelram5171
@gurmelram5171 3 ай бұрын
ਚੰਦ ਬਾਈ ਜੀ ਬੰਤ ਬਾਈ ਜੀ ਕੀ ਹਾਲ ਆ ਬਾਈ ਜੀ ਚੱਕੀ ਜਾਨੇ ਹੋ ਫੱਟੇ ਚੜ੍ਹਦੀ ਕਲਾ ਚ ਰੱਖੇ ਪ੍ਰਮਾਤਮਾ ਭਾਈ ਚਲੋ ਖਿੱਚ ਖਿੱਚ ਕੇ
@SukhwinderSingh-wq5ip
@SukhwinderSingh-wq5ip 3 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤
@sangha4236
@sangha4236 3 ай бұрын
ਆ ਗਏ ਵਾਦਰਾਂ ਆਲੇ👌👌👌👌👌👍👍👍👍👍
@user-ww9lz3qd4m
@user-ww9lz3qd4m 3 ай бұрын
ਜਿਉਂਦੇ ਵਸਦੇ ਰਹੋ ਪੰਜਾਬੀਉ
@user-cp6ff8xd9g
@user-cp6ff8xd9g 3 ай бұрын
ਧੱਕੀ ਤੁਰੇ ਆਏ 😅😅😅😅😅
@user-cp6ff8xd9g
@user-cp6ff8xd9g 3 ай бұрын
ਇਹ ਡਇਲੋਗ ਵਾਲਾ ਸਿਰਾ😅😅ਧੱਕੀ ਤੁਰੇ ਆਏ
@jagdeepsidhu1313
@jagdeepsidhu1313 3 ай бұрын
ਭਲਾ ਮਾਨਸ ਤੂੰ ਵੀ ਨਹੀਂ ਚੰਦ ਸਿਆਂ ਊ ਗੱਲ ਆ 🤣🤣
@GurpreetSingh-jb5oy
@GurpreetSingh-jb5oy 3 ай бұрын
ਬੰਤ ਵੀ ਰਿਆਊੜੀਆ ਦਿੰਦਾ ਰਿਹਾ ਜਵਾਕਾਂ ਨੂੰ 😂😂😂😂😅😅😅
@MandeepSingh-zt6ck
@MandeepSingh-zt6ck 2 ай бұрын
ਸਿਰਾ ਬਾਈ ਜਮਾ ❤❤❤❤❤❤❤❤❤❤❤❤❤❤❤❤❤
@MandeepSingh-zt6ck
@MandeepSingh-zt6ck 24 күн бұрын
Chand yaar tu ta jmmayi sira Lonya bai ji 🤭🤭😊
@gurlalsingh-bh9fn
@gurlalsingh-bh9fn 3 ай бұрын
ਬਹੁਤ ਵਧੀਆ ਵਿਡੀਓਜ ਨੰਬਰਦਾਰ ਸਾਬ ਮੈ ਤਾ ਬਿਨਾ ਵੇਖਿਆ ਵਿਡੀਓ ਲਾਈਕ ਕਰ ਦਿਨਾਂ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@jagsirTungwali041
@jagsirTungwali041 3 ай бұрын
ਬਹੁਤ ਵਧੀਆ ਵੀਡੀਉ ਚੰਦ ਸਿੰਘ ਬੰਤ ਸਿੰਘ ਪਾਲਾਂ ਸਿੰਘ ਗਮਦੂਰ ਸਿੰਘ ਵਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਬਹੁਤ ਹਾਸਾ ਆਉਂਦਾ ਹੈ
@Gurleen-ho5pj
@Gurleen-ho5pj 3 ай бұрын
ਸਤਿ ਸ੍ੀ ਅਕਾਲ ਸਾਡੇ ਆਲੇ ਉ 🎉🎉🎉🎉🎉🎉🎉❤❤❤❤❤❤
@hardeepgeetu50
@hardeepgeetu50 3 ай бұрын
ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਚੰਦ y
@MandeepSingh-zt6ck
@MandeepSingh-zt6ck 24 күн бұрын
Chand sira bai ji
@HarjinderBhullar6076
@HarjinderBhullar6076 3 ай бұрын
ਚੰਦ ਬਾਈ ਤੇ ਬੰਤ ਲੰਗੜਾ ਹੈ ਯਾਰਾ ਦੇ ਯਾਰ ਬੰਦੇ ਦਿਲਦਾਰ
@JaspreetSingh-wo4xr
@JaspreetSingh-wo4xr 3 ай бұрын
ਬਹੁਤ ਸਹੋਣੀ ਵੀਡੀਓ ਬਾਈ ਗੱਲਾਂ ਤਾਂ ਚੰਦ ਸਣਾਉਦਾਂ ਸਿਰਾਂ ਬਾਈ❤❤❤❤❤❤❤
@RajaSingh-oi5bw
@RajaSingh-oi5bw 3 ай бұрын
ਬੰਤ ਅੱਜ ਮੂਤ ਦੀ ਝੱਗ ਵਾਂਗੂੰ ਬਹਾ ਰੱਖਿਐ, ਚੰਦ ਗੱਲ ਈ ਨੀ ਕਰਨ ਦਿੰਦਾ 😂😂
@harkrishansingh2130
@harkrishansingh2130 3 ай бұрын
ਬਹੁਤ ਵਧੀਆ ਵੀਡੀਓ ਜੀ ਲਵਾਤਾ ਬਾਈ ਨੇ
@MandeepSingh-zt6ck
@MandeepSingh-zt6ck 22 күн бұрын
Chand bauth vadia banda yaar Baki bant bai v vadia banda yaar
@HarrySehaj-qz8fu
@HarrySehaj-qz8fu 3 ай бұрын
ਨਾਈਸ ਬਾਈ ਜੀ
@jassbrar9374
@jassbrar9374 2 ай бұрын
22g Siraa kam Lagea raho
@boharsingh7725
@boharsingh7725 3 ай бұрын
ਬਹੁਤ ਵਧੀਆ ਬਾਈ 👌👌👌👌👌
@KuldeepSandhu-zt9wb
@KuldeepSandhu-zt9wb 3 ай бұрын
Ma bi bina dekhe like karde aaa yyyy ji
@PammaSingh-kv9qx
@PammaSingh-kv9qx 3 ай бұрын
Nice video 😂😂😂😂😂😂
@harjitmaan7931
@harjitmaan7931 15 күн бұрын
❤❤
@user-zd9rw1zb2q
@user-zd9rw1zb2q 3 ай бұрын
GOOD.Y.G
@gurvailsingh3849
@gurvailsingh3849 3 ай бұрын
ਚੰਦ ਚੱਕ ਦੇ ਫੱਟੇ ਕੋਈ ਗੱਲ ਨਹੀ
@palsingh891
@palsingh891 3 ай бұрын
ਨਿਗਾ ਵਧਾਉਂਦੇ ਸੀ ਅੱਖਾਂ ਦੀ 😂😂😂😂😅😅😅😅😅😅😅😅
@charanjeetsandhu1669
@charanjeetsandhu1669 3 ай бұрын
ਬੱਲੇ ਚੰਦ ਹੋਣੀ ਆ ਗਏ
@gurpreet2991
@gurpreet2991 3 ай бұрын
Sira bai sira
@JaggiDeol-nm3so
@JaggiDeol-nm3so 2 ай бұрын
Nice
@ikbaaldhillon8577
@ikbaaldhillon8577 3 ай бұрын
Good 🎉🎉
@balrajsinghdhillon7618
@balrajsinghdhillon7618 3 ай бұрын
Very nice fun
@user-rd1ud6lf7t
@user-rd1ud6lf7t 3 ай бұрын
❤❤❤❤❤
@HarjinderBhullar6076
@HarjinderBhullar6076 3 ай бұрын
ਚੰਦ ਬਾਈ ਤੇ ਬੰਤ ਗਧੀ ਤੇ ਕੁੱਤੀ ਤੇ ਪ੍ਰੀਤੋ ਦੇ ਯਾਰ, ਤੁਸੀਂ ਵੀਡੀਓ ਘੱਟੋਘੱਟ,35+40 ਮਿੰਟਾਂ ਦੀ ਬਣਾਇਆ ਕਰੂ ਜਦੋ ਨਜ਼ਾਰਾ ਆਉਂਦਾ ਵੀਡੀਓ ਖਤਮ ਹੋ ਜਾਂਦੀ ਆ
@nishanpawar8933
@nishanpawar8933 3 ай бұрын
Bhut vdya chand singh 🎉🎉
@jasvindersingh3907
@jasvindersingh3907 3 ай бұрын
, ਨਿਗਾ ਵਦੋਂਦੇ ਸੀ 😂😂😂😂
@drivermehakmapb10ala47
@drivermehakmapb10ala47 3 ай бұрын
👌👌👌👌💪💪🚛
@user-mb9dv6nk5k
@user-mb9dv6nk5k 3 ай бұрын
@Balwantkaur-pg9iv
@Balwantkaur-pg9iv 2 ай бұрын
ਨਵੀ.ਞੀਡੀੳ..ਬਣਾਉ..ਞੀਰ.ਚੰਦ.ਸਿਘ
@user-px4th2kl9y
@user-px4th2kl9y 3 ай бұрын
Very good bro
@user-xy8gm5gr4s
@user-xy8gm5gr4s 3 ай бұрын
Good Chand. Bant
@pargatsingh9668
@pargatsingh9668 3 ай бұрын
😂😂👍👍
@BhupinderSingh-yg8cg
@BhupinderSingh-yg8cg 3 ай бұрын
ਆ ਗਏ ਜੀ,,,, ਆ ਗਏ,,,, ਬਾਂਦਰਾ ਵਾਲੇ ਚੰਦ ਸਿੰਘ,,,,, ਬੰਤ ਸਿੰਘ,,,, ਗਮਦੂਰ,,,,, ਆ ਗਏ ਜੀ ਖਿੱਚ ਕੇ ਰੱਖੋ ਕੰਮ ਨੂੰ ਬਾਈ ਜੀ।
@jagmeetteona6186
@jagmeetteona6186 3 ай бұрын
ਬਹੁਤ ਵਧੀਆ ਵੀਡੀਓ ਨੰਬਰ ਦਾਰ ਸਾਬ👌👌👌
@sukhdeepsinghbilassingh
@sukhdeepsinghbilassingh 3 ай бұрын
Jva end bro sirra gal baat ❤❤❤❤
@jagseersingh4506
@jagseersingh4506 3 ай бұрын
GOOD VIDEO GOOD ACTING ALL'TEAM THANKS SO MUCH ❤❤❤❤❤❤❤
@user-cv5hp3me9u
@user-cv5hp3me9u 3 ай бұрын
😂😂😂😂🎉🎉❤❤
@user-fh3op2oh8e
@user-fh3op2oh8e 3 ай бұрын
ਆ ਗਏ ਜੀ ਨੰਬਰਦਾਰ ਸਾਹਿਬ ਜੀ 🎉🎉
@GurjantSingh-eq2tm
@GurjantSingh-eq2tm 3 ай бұрын
Very good 👍👍👍👍
@HarjinderBhullar6076
@HarjinderBhullar6076 3 ай бұрын
ਚੰਦ ਬਾਈ ਦੀ ਐਕਟਿੰਗ ਡਾਈਲਾਗ ਸਿਰਾ ਹੁੰਦੇ ਆ ਜਦੋਂ ਚੰਦ ਬਾਈ ਕਹਿੰਦਾ ਬੰਤ ਨੂੰ ਇੱਕ ਗੱਲ ਆ ਉਅ ਗੱਲ ਕਰਦਾ
@user-wg8xx2jo8f
@user-wg8xx2jo8f 3 ай бұрын
sirra video😅
@KulveerSingh-wj6mt
@KulveerSingh-wj6mt 3 ай бұрын
ਸਤਿ ਸ੍ਰੀ ਆਕਾਲ ਜੀ
@rajveergharuoffical
@rajveergharuoffical 3 ай бұрын
Jmma y aahi Galla ee krde hude aa kheta ch ❤❤❤❤
@deepakkumar8967
@deepakkumar8967 3 ай бұрын
👌👌👍👍💕💕😜😜🤪🤪
@jagseersingh4506
@jagseersingh4506 3 ай бұрын
SIRRRRA ACTING BAI BANT CHAND AND PALA AND GAMDOOR AND ALL'TEAM LOVE YOU TRUCK 🚛🚛🚛🚛🚛 BHAR K
@harwindersingh7671
@harwindersingh7671 3 ай бұрын
Very good ❤❤
@pradeepmaan
@pradeepmaan 3 ай бұрын
Nice ❤❤❤
@gurdeeetsingh7473
@gurdeeetsingh7473 3 ай бұрын
Sirra😊
@user-uj6tg9gw1b
@user-uj6tg9gw1b 3 ай бұрын
Very very good naic video
@arshdeepkhattda8555
@arshdeepkhattda8555 3 ай бұрын
ok repot bai
@zeeshanshani5133
@zeeshanshani5133 3 ай бұрын
چند بابا کمال ہے ❤
@sonagill6792
@sonagill6792 3 ай бұрын
Boht vdia har koi ni bna skda
@Cricket-fr1xt
@Cricket-fr1xt 3 ай бұрын
ਅੱਖਾ ਦੀ ਹਰੀ ਦਵਾੲੀ ਅਸੀ ਬਹੁਤ ਲੈਤੀ ਅੱਖਾ ਹਰੀ ਦਵਾੲੀ
@user-hx8hh6pp1c
@user-hx8hh6pp1c 3 ай бұрын
Good bai ji 🎉🎉❤❤
@user-ye2wn3ph2n
@user-ye2wn3ph2n 3 ай бұрын
Old punjabi school true storys
@jeetbenipal3996
@jeetbenipal3996 3 ай бұрын
V good ji
@RanjitSingh-iu1mr
@RanjitSingh-iu1mr 3 ай бұрын
Good nice lage raho veer ji
@monasingh5339
@monasingh5339 3 ай бұрын
Very good 👍
@gaganbrar2670
@gaganbrar2670 3 ай бұрын
Good
@user-ng9nq1vp3r
@user-ng9nq1vp3r 3 ай бұрын
ਗਲਾ ਤਾ ਅਣ ਹੋਈਆ ਬਣਦੀਆ ਬੰਤ ਜੀ
@user-xs7sj3uf5k
@user-xs7sj3uf5k 3 ай бұрын
😅😂🎉🎉🎉🎉
@sonudanewala3831
@sonudanewala3831 3 ай бұрын
Sirra aa jatta sirra Bai Chand
@amarikrai7437
@amarikrai7437 3 ай бұрын
Nice 👍👍👍
@harpreetsingh8184
@harpreetsingh8184 3 ай бұрын
😂😂😂😂😂
@harmeshbrar1564
@harmeshbrar1564 3 ай бұрын
Very nice 👍
@user-gw8zd5eq4p
@user-gw8zd5eq4p 3 ай бұрын
Ok report
@lschauhan01
@lschauhan01 3 ай бұрын
❤❤Bai ji 25, 26 mint di video banay karo...❤❤❤ Baki siraa .❤
@user-dg1gc2dm1z
@user-dg1gc2dm1z 3 ай бұрын
❤❤❤
@palsinghpal4878
@palsinghpal4878 3 ай бұрын
🎉🎉❤ nice video ji 🎉❤🎉
@Dhillonamerica
@Dhillonamerica 3 ай бұрын
👍👍👍👍👍👍
@HarjinderBhullar6076
@HarjinderBhullar6076 3 ай бұрын
ਚੰਦ ਬਾਈ ਕਹਿੰਦਾ ਬੰਤ ਨੇ ਮੇਘੇ ਕੇ ਭੀਟੇ ਦੀ ਸਾਈਕਲ ਤੇ ਬੁੰਡ ਮਾਰਦਾ ਸੀ, ਜਵਾਕ ਤੋਂ ਮੰਜੇ ਤੇ ਬੈਠਿਆ ਨਾ ਜਾਵੇ ਭੀਟਾ ਕਰੇ ਐਈ,ਬੰਤ ਨੇ ਸਾਰੇ ਪਿੰਡ ਦੇ ਜਵਾਕਾਂ ਦੀ ਬੁੰਡ ਮਾਰਲੀ
@satnamsatnamsingh8008
@satnamsatnamsingh8008 3 ай бұрын
😂😂😂
@user-ig3vd5dj3d
@user-ig3vd5dj3d 3 ай бұрын
🎉🎉🎉
@user-tz8jk1wt9q
@user-tz8jk1wt9q 3 ай бұрын
ਬਾਈ ਇੱਕ ਵੀਡਿਓ ਭੁੱਕੀ ਖਾਣੀ ਜਨਾਨੀ ਤੇ ਹੋਰ ਬਣਾਓ ਜਿਹੜੀ ਰਾਤ ਨੂੰ ਨਸ਼ੇ ਆਲੇ ਬੰਦੇ ਨੂੰ ਦਿਖਦੀ ਸੀ ਬੇਤਲ ਜਨਾਨੀ
@user-re5jk9bn3y
@user-re5jk9bn3y 3 ай бұрын
😂😂😂😂😂❤❤❤
@maninder7526
@maninder7526 3 ай бұрын
Love you 😂😂😂😅😅😅
@user-yr4lb5mi9o
@user-yr4lb5mi9o 3 ай бұрын
गुरमीत।सिह20चक।वाला
@gurvailsingh3849
@gurvailsingh3849 3 ай бұрын
ਚੰਦ ਅੱਜ ਬੰਤ ਨੂੰ ਬੜਾ ਅੱਗੇ ਲਾਈਆਂ ਇੱਕ ਨਹੀ ਕਰਨ ਦਿੱਤੀ ਦੂਜੀ ਗੱਲ ਵਿੱਚ ਬਠਾ ਕੇ ਰਗੜ ਕੇ ਰੱਖਤਾ
@gurmelram5171
@gurmelram5171 3 ай бұрын
❤❤❤❤❤❤❤❤❤❤❤❤❤❤❤❤❤❤❤❤❤❤
@user-ie6bv2bh2j
@user-ie6bv2bh2j 3 ай бұрын
😊
@lschauhan01
@lschauhan01 3 ай бұрын
Lai baba chedaan kardaan tu tan..😂😂Na na.
@gurdassingh8318
@gurdassingh8318 3 ай бұрын
Dhakki aunde 😂😂😂😂 👌👌
@ParminderSingh-yg1qh
@ParminderSingh-yg1qh 3 ай бұрын
ਚੰਦ ਯਾਰ ਨਾਧਾ ਕਿਉਂ ਨਹੀਂ ਵੀਡੀਓ ਵਿੱਚ ਆਉਂਦਾ ਨਹੀਂ ਕੋਈ ਗੱਲ ਬਾਤ ਤਾਂ ਨਹੀਂ ਹੋਇਆ ਯਾਰ ਨਾਧਾ ਬੰਦਾ ਬਹੁਤ ਚੰਗਾ ਹੈ ਕਿਉਂਕਿ ਤੁਸੀਂ ਉਸ ਨੂੰ ਵੀਡੀਓ ਵਿੱਚ ਨਹੀਂ ਲਿਆਂਦਾ ਕੱਲ ਤੋਂ ਛੇਤੀ ਨਾਂਧੇ ਨੂੰ ਵੀਡੀਓ ਵਿੱਚ ਵਿਖਾਇਆ ਕਰੋ ਚੰਦ ਅਸੀਂ ਤੁਹਾਨੂੰ ਪਿਆਰ ਕਰਦੇ ਹਾਂ ਭਾਈ ਸਾਹਿਬ ਕੱਲ ਨੂੰ ਵੀਡੀਓ ਵਿੱਚ ਨਾਧਾਂ ਹੋਣਾ ਚਾਹੀਦਾ ਹੈ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਬੰਤਾ ਚੰਦਾਂ ਸਿਆਂ ਨਾਧਾਂਆ
@sukhmanderchahal5200
@sukhmanderchahal5200 3 ай бұрын
Ohh kmm krda yrr fouj toh jdo chutti ayunda odon vdo ch kmm krda
@chamkaursidhu4273
@chamkaursidhu4273 3 ай бұрын
Bant tahi ainka lai firda nigah wali tej aa bant di 😂😂🤪🤪😜😜
@user-tn3gl2my4j
@user-tn3gl2my4j 3 ай бұрын
❤❤❤❤😂
Homemade Professional Spy Trick To Unlock A Phone 🔍
00:55
Crafty Champions
Рет қаралды 55 МЛН
WHO DO I LOVE MOST?
00:22
dednahype
Рет қаралды 21 МЛН
y esa emotiza loco jajaja 🤣 no loco #diviertete
0:13
The Chemo FF
Рет қаралды 4 МЛН
КОГДА БАТЕ ДАЛИ ОТПУСК😂#shorts
0:59
BATEK_OFFICIAL
Рет қаралды 1,2 МЛН