ਹੈਦਰਾਬਾਦ ਦਾ ਇਹ ਇਲਾਕਾ ਸਿੱਖਾਂ ਦਾ ਗੜ੍ਹ। Sikhs in Hyderabad । Barambala ।Amrik Manpreet ।Walk With Turna

  Рет қаралды 102,703

Walk With Turna

Walk With Turna

Күн бұрын

Пікірлер: 249
@SukhwinderSingh-2107
@SukhwinderSingh-2107 2 ай бұрын
ਅਸੀਂ ਬਹੁਤ ਵਾਰ ਹੈਦਰਾਬਾਦ ਗਏ ਹਾਂ ਪਰ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਨਹੀਂ ਕੀਤੇ। ਤੁਹਾਡਾ ਬਹੁਤ ਬਹੁਤ ਧੰਨਵਾਦ 👍
@sukhmandhillon6474
@sukhmandhillon6474 2 ай бұрын
ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣ ਲਈ ਧੰਨਵਾਦ ਜੀ ਵਾਹਿਗੁਰੂ ਜੀ ਦੋਹਾਂ ਬੱਚਿਆਂ ਨੂੰ ਤੰਦਰੁਸਤੀ ਬਖਸਣ
@RajinderSingh-rr9th
@RajinderSingh-rr9th 2 ай бұрын
Gurdwarean diyan imaartan dekhen toe bina kujh gubani de drshn v kr leya kro. Imaartan de drshan krnay sanatanism hai jo gurbaani wich condem kita hai.
@charanjeetkaur7483
@charanjeetkaur7483 2 ай бұрын
,ਗੁਰੂਦੁਵਾਰੇ ਸਾਹਿਬ ਜੀ ਦਰਸ਼ਨ ਕਰ ਮਨ ਬਹੁਤ ਖੁਸ਼ੱ ਹੋ ਗਿਆ ਹੈ ਜੀ 🙏 🙏 👍 ❣️
@WalkWithTurna
@WalkWithTurna 2 ай бұрын
@balcollection3105
@balcollection3105 2 ай бұрын
​@@WalkWithTurnaverr kete ek gl mani mera verr jeh video banane ty amar ho jahwe ge...ty alfaaj nhi.. Jagha da naam NEW MUMBAI...JEH JNA HOWE gaa dassi ..... 💯 Amritdhari singh High study karke ..apne trilor truck drive..
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ 2 ай бұрын
ਹੈਦਰਾਬਾਦ ਬਾਰੇ ਐਨਾ ਕੁੱਝ ਪਤਾ ਚੱਲਿਆ ਜੋ ਪਹਿਲਾਂ ਕਦੇ ਸੁਣਿਆ ਨਹੀਂ ਸੀ। ਬਹੁਤ ਵਧੀਆ ਵਲੌਗ ਚੜ੍ਹਦੀ ਕਲਾ ਰਹੇ ਜੀ।
@sukhvinder5191
@sukhvinder5191 2 ай бұрын
Lady di awaj bhut gandi e ldke di awaj sohni aa
@GurdevSingh-vd5ie
@GurdevSingh-vd5ie 2 ай бұрын
ਆਹੋ ਏਹੀ ਹੈ 😅ਅਖੇ ਪਿਉ ਨੂੰ।।ਤੇਰਾ ਪੁੱਤ ਸਯਾਣਾੱ ਵਾ 😅ਪਿਉ ਵਿਚਾਰੇ ਦੀ ਬੇਜਤੀ ਉਸਦੇ ਮੁੰਹ ਤੇ ਹੀ।।।😢ਨ ਉਸਨੂੰ ਕੋਈ ਸੰਣਦਾ ਬਣਦਾ 😅ਕੀ ਕਵੇ ਕੀ ਨ 😢ਜਿਵੇ ਸ਼ਬਦਾਂ ਦਾ ਘੂਸੂੰਨ ਵਖੀ ਚ ਮਾਰਿਆ ਹੁੰਦਾ ਇੰਜ ਪਰਤਿਤ ਹੋਣ ਲੱਗਦਾ 😢😢😢😢😢😢😢ਔ ਬਾਈ ਅਕਲ ਕਰਿਆ ਕਰੋ।। ਆਵਾਜ਼ ਰੱਬ ਨੇ ਦਿੱਤੀ ਹੈ।।😮ਅਗਲੇ ਆ ਦਾ ਕੰਮ ਦੇਖੋ।। ਕਿੰਨਾ ਸਹੀ ਹੈ 🎉🎉 ਅੱਜਕਲ ਵੀਡੀਓ ਜ ਮੀਆਂ ਬੀਬੀ ਬਣੋਦੇ ਨੇ ਇਤਨੀ ਨੀਵੇ ਪੱਧਰ ਦੀਆਂ ਸੋਚ ਕੇ ਹੈਰਾਨੀ 😢 ਏਨਾਂ ਦੇ ਪਰਿਵਾਰ ਵੀ ਨੇ ਰਿਸ਼ਤੇਦਾਰ ਵੀ ਨੈ ਆੰਡ ਗਵਾਂਡ ਵੀ।।ਯਾਰ ਭੋਰਾ ਨੀ ਛਰੰਮ ਹਯਾ 😢😢😢😢
@balcollection3105
@balcollection3105 2 ай бұрын
Verr eh hy aee jeh kete sade wangra tusi new Mumbai chal gye ty Sikh sangat de darshan karke roo paina tusi fer aa ke vekhna punb..dil nhi lagna ke yaaar ke ...
@baldevsinghbaldevsinghmakk5615
@baldevsinghbaldevsinghmakk5615 2 ай бұрын
ਹੈਦਰਾਬਾਦ ਨਾਲ ਸਿੱਖਾਂ ਦਾ ਪੁਰਾਣਾ ਰਿਸ਼ਤਾ ਹੈ , ਸਿੱਖਾਂ ਨੇ ਹੈਦਰਾਬਾਦ ਨਿਜਾਮ ਦੀ ਸਰਕਾਰ ਨੂੰ ਮਰਾਠਾ ਲੁਟੇਰਿਆਂ ਤੋ ਨਿਜਾਤ ਦਵਾਈ ਸੀ . ਹੈਦਰਾਬਾਦ ਨਿਜਾਮ ਨੇ ਬਹੁਤ ਕੀਮਤੀ ਸੁਗਾਤਾਂ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਲਾਹੋਰ ਭੇਜੀਆਂ ਸਨ . ਹੈਦਰਾਬਾਦ ਦੀ ਪਬਲਿਕ , ਸਿੱਖਾਂ ਦਾ ਬਹੁਤ ਸਤਿਕਾਰ ਕਰਦੀ ਹੈ .
@Yo-yo-uu3wl
@Yo-yo-uu3wl Ай бұрын
Marathae lutaerE snn tae mugal kon snn?
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ 2 ай бұрын
ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਏ ਬਹੁਤ ਬਹੁਤ ਧੰਨਵਾਦ ਜੀ।
@PunjabnationalParty
@PunjabnationalParty 2 ай бұрын
ਹੈਦਰਾਬਾਦ ਵਾਰੇ ਜਾਣਕਾਰੀ ਬਹੁਤ ਹੀ ਵਧੀਆ ਉਪਰਾਲਾ ਬੇਟਾ ਜੀ ਵਾਹਿਗੁਰੂ ਜੀ ਤੁਹਾਨੂੰ ਲੰਮੀ ਉਮਰ ਤੇ ਦੇਹ ਅਰੋਗਤਾ ਬਖਸ਼ੇ ਤਾਂ ਕਿ ਤੁਸੀਂ ਹੋਰ ਵਧੇਰੇ ਇਸੇ ਤਰ੍ਹਾਂ ਜਾਣਕਾਰੀ ਦਿੰਦੇ ਰਹੋ ❤
@AmarjeetKaur-e8e
@AmarjeetKaur-e8e 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ ਵੀਰਜੀ 🙏 I ਨੀਲੀ ਟੀਸ਼ਰਟ ਵਾਲਾ ਮੁੰਡਾ ਵਧੀਆ ਬੋਲਦਾ ਹੈ I ਵਾਹਿਗੁਰੂ ਤਰਕੀ ਬਖਸ਼ੇ I
@hardeepkaurwaraich545
@hardeepkaurwaraich545 Ай бұрын
ਬਹੁਤ ਚੰਗੀ ਗੱਲ ਹੈ ਕਿ ਪੁਰਾਣੀ ਇਮਾਰਤ ਹੈ ਪਰ ਇਸ ਨੂੰ ਅੱਛੀ ਤਰ੍ਹਾਂ ਸੰਭਾਲਣ ਦੀ ਲੋੜ ਹੈ ।
@kashmirsinghbathbath4362
@kashmirsinghbathbath4362 2 ай бұрын
ਬਹੁਤ ਹੀ ਸਲਾਘਾਯੋਗ ਇਤਿਹਾਸਿਕ ਨੈਰੇਟਿਵ । ਪਿਆਰੇ ਵੀਰ, ਇਸਤਰਾ ਹੀ ਮਹਾਰਾਜਾ ਸਾਹਿਬ ਨੇ ਟਾਪੂ ਸੁਲਤਾਨ ਦੀ ਮਦਦ ਲਈ ਖ਼ਾਲਸਾ ਫ਼ੌਜ ਭੇਜੀ ਸੀ ।ਉਹ ਵੀ ਬੰਗਲੋਰ ਲਾਗੇ, ਉੱਥੇ ਹੀ ਵੱਸ ਗਏ ਸੀ ।ਇਸਦਾ ਵੇਰਵਾ ਤੁਸੀਂ ਉਲਸੂਰ ਲੇਕ ਗੁਰੂਦੁਵਾਰਾ ਬੰਗਲੌਰ ਕੋਲ਼ੋਂ ਜਾਣ ਸਕਦੇ ਹੋ ।ਇਸ ਤਰਾਂ ਹੀ ਖ਼ਾਲਸਾ ਫ਼ੌਜ ਦੇ ੨-੩ਪਿੰਡ ਆਸਾਮ ਚ ਹਨ ।ਅਗਰ ਹੋ ਸਕੇ ਤਾੰ ਉਹ ਵੀ ਕਵਰ ਕਰਨਾ ।
@gurpindersingh8405
@gurpindersingh8405 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਤੁਹਾਨੂੰ ਚੜਦੀਕਲਾ ਬਖ਼ਸ਼ਣ ਬਹੁਤ ਸੋਹਣਾ ਗੁਰੂ ਘਰ
@Gurwinder-mt4nd
@Gurwinder-mt4nd 2 ай бұрын
ਬਹੁਤ ਵਧੀਆ ਵਲੋਗ ਹੈਦਰਾਬਾਦ ਬਾਰੇ ਜਾਣਕਾਰੀ ਦੇਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ
@sandhu7784-c5b
@sandhu7784-c5b 2 ай бұрын
ਆਪਾਂ ਤਾਂ ਵੀਡੀਓ ਵੇਖਣ ਤੋਂ ਪਹਿਲਾਂ ਈ like kr ਦਿੰਦੇ ਆਂ,,,,,ਪਤਾ p ਵੀਡੀਓ bot ee ਵਧੀਆ ਹੋਣੀ ਹੈ
@Kulwinder-f6u
@Kulwinder-f6u Ай бұрын
waheguru g meher kreyo🙏🙏🙏🙏🙏
@BSGILL806
@BSGILL806 2 ай бұрын
ਹੈਦਰਾਬਾਦ ਬਾਰੇ ਐਨਾ ਕੁੱਝ ਪਤਾ ਚੱਲਿਆ ਜੋ ਪਹਿਲਾਂ ਕਦੇ ਸੁਣਿਆ ਨਹੀਂ ਸੀ।ਤੁਹਾਡਾ ਬਹੁਤ ਬਹੁਤ ਧੰਨਵਾਦ
@AvtarSingh-e7k
@AvtarSingh-e7k 2 ай бұрын
ਹੈਦਰਾਬਾਦ ਦੀ ਜਾਣਕਾਰੀ ਤੇ ਸਿੱਖ ਕੌਮ ਬਾਰੇ ਜਾਣਕਾਰੀ ਦਿੱਤੀ ਗਈ ਧੰਨਵਾਦ ਜੀ
@kanwarjeetsingh3495
@kanwarjeetsingh3495 2 ай бұрын
ਬਲੋਗ ਬੜੇ ਦਿਨ ਬਾਦ ਆਇਆ ਹੈ । ਹੈਦਰਾਬਾਦ ਵਿੱਚ ਸਿੱਖ ਵੱਸੋਂ ਦਾ ਕਾਰਣ ਮਹਾਰਾਜਾ ਰਣਜੀਤ ਸਿੰਘ ਅਤੇ ਹੈਦਰਾਬਾਦ ਨਿਜ਼ਾਮ ਦੇ ਆਪਸੀ ਸੰਬੰਧ ਹੈ । ਮਹਾਰਾਜਾ ਰਣਜੀਤ ਸਿੰਘ ਨੇ ਹੀ ਗੁਰੂਦਵਾਰਾ ਹਜ਼ੂਰ ਸਾਹਿਬ ਨੰਦੇਣ ਦੀ ਸੇਵਾ ਕਰਵਾਈ ਸੀ । ਨੰਦੇਣ ਦਾ ਇਲਾਕਾ ਹੈਦਰਾਬਾਦ ਨਿਜ਼ਾਮ ਦੇ ਅਧੀਨ ਆਉਂਦਾ ਸਾ ।
@randhawa345
@randhawa345 2 ай бұрын
Great Interview
@WalkWithTurna
@WalkWithTurna 2 ай бұрын
Thank You😊
@balrajsinghkhalsa7302
@balrajsinghkhalsa7302 2 ай бұрын
ਵਾਹਿਗੁਰੂ ਜੀ ਸਿੰਘ ਸਾਹਿਬ ਸਾਡੇ ਇਲਾਕੇ ਦੇ ਸਾਡਾ ਸ਼ਹਿਰ ਬਹੁਤ ਨੇੜੇ ਹੈ ਸ੍ਰੀ ਹਰਗੋਬਿੰਦਪੁਰ ਸਾਹਿਬ
@hitsong944
@hitsong944 2 ай бұрын
Bot bot tanvad veer ji bot dil khush Hoya ki Sikh India vich v bot khush ne tay sikha nu eni respect v mildi aa Punjab da hi government ne bura haal kita
@sardarcharansinghpatel8980
@sardarcharansinghpatel8980 Ай бұрын
Waheguru ji very nice reporting ❤❤❤
@SubegSingh-l5l
@SubegSingh-l5l 2 ай бұрын
ਭਾਜੀ ਬਹੁਤ ਵਧੀਆ ਤੁਹਾਡਾ ਉਪਰਾਲਾ ਹੈ
@karnailsingh1454
@karnailsingh1454 Ай бұрын
ਬੁਹਤ ਬਹੁਤ ਧੰਨਵਾਦ ਜੀ
@manjitindian
@manjitindian Ай бұрын
ਵਾਹਿਗੁਰੂ ਕਿਰਪਾ ਰੱਖੇ ਸਿੱਖਾਂ ਤੇ ਤੇ ਜਿਹੜੇ ਪੰਜਾਬ ਦੇ ਸਿੱਖ ਹਨ ਤੇ ਉਹਨਾਂ ਦੇ ਬੱਚੇ ਹਨ ਸਾਰੇ ਹੀ ਸਿੱਖੀ ਤੋਂ ਬਾਹਰ ਨੇ ਸਿਰਫ ਕੁਝ ਪਰਿਵਾਰ ਨੇ ਗੁਰੂ ਘਰ ਨਾਲ ਜੁੜੇ ਹੋਏ ਨੇ ਤੇ ਗੁਰੂ ਘਰ ਨਾਲ ਪਿਆਰ ਕਰਦੇ ਨੇ ਬਾਕੀ ਸਿਰਫ ਤਫਰੀ ਬਾਜੀਕਰਨ ਆਉਂਦੇ ਨੇ ਇਹ ਚੀਜ਼ਾਂ ਸਾਨੂੰ ਸਿੱਖ ਧਰਮ ਚ ਅਲਾਉ ਨਹੀਂ ਕਰਦੀਆਂ ਫਿਰ ਵੀ ਲੋਕ ਸਮਝਦੇ ਨਹੀਂ ਕਿ ਸਾਡੀ ਸਿੱਖੀ ਕੀ ਹੈ ਇਹਨਾਂ ਨੂੰ ਦੇਖ ਕੇ ਸ਼ਾਇਦ ਸਮਝ ਜਾਣ ਜੇ ਉਹ ਦੇਖਣੇ ਵੀਡੀਓ ਵਾਹਿਗੁਰੂ ਜੀ ਵਾਹਿਗੁਰੂ ਜੀ
@buggarsinghsidhu7186
@buggarsinghsidhu7186 2 ай бұрын
ਹੈਦਰਾਬਾਦ ਵਿੱਚ ਸਿੱਖਾਂ ਦੀ ਕਲੋਨੀ ਬਾਰੇ ਪਹਿਲੀ ਵਾਰ ਸੁਣਿਆ
@sushilgarggarg1478
@sushilgarggarg1478 2 ай бұрын
THANKS FOR SEE GURDWARA SAHIB JI IN HYDERABAD CITY ❤❤❤❤❤❤
@Daljitsingh-u6x
@Daljitsingh-u6x 2 ай бұрын
ਬਾਈ ਜੀ ਬਹੁਤ ਹੀ ਵਧੀਆ ਲੱਗਿਆ। ਧੰਨਵਾਦ ਜੀ.
@charanjitsingh4388
@charanjitsingh4388 2 ай бұрын
ਵਾਹਿਗੁਰੂ ਚੜ੍ਹਦੀ ਕਲਾ ਬਖਸ਼ੋ ਜੀ । ਰੁਜ਼ਗਾਰ ਅਤੇ ਮੌਤ ਇਨਸਾਨ ਨੂੰ ਉਸ ਜਗਾ ਤੇ ਲੈ ਆਂਉਦੀ ਹੈ ।
@rashpalsingh8962
@rashpalsingh8962 2 ай бұрын
Waheguru ji 🙏🙏🌹🌹
@BSMANN-pi1ek
@BSMANN-pi1ek 2 ай бұрын
ਬਹੁਤ ਵਧੀਆ
@kuljitsingh5883
@kuljitsingh5883 Ай бұрын
saria nu sat sri akal bahut vadia laga asi tuhade sare sikhan di chardikala lai ardas karde ha jo man tuhanu hydarabad c sikhan nu mil riha isnu barkrar rskhyo gurudwara sahib de nere ikathey lagey lagey riho dhanwad
@lakhwantsingh1792
@lakhwantsingh1792 Ай бұрын
🙏🙏🙏🙏🙏🙏🙏🪯🪯🪯🪯🪯🙏🙏🙏🙏🙏wahe guru ji 🙏
@MohanSingh-zl7cn
@MohanSingh-zl7cn 2 ай бұрын
Sikh Kom zindawad I am Hindu rajput from punjab
@ParwinderSingh-je2nk
@ParwinderSingh-je2nk 2 ай бұрын
WAHEGURU JI KA KHALSA WAHEGURU JI KI FATHE
@harmansingh4579
@harmansingh4579 2 ай бұрын
Waheguru ji walk with turna nu tandrusti te taraki baksheo ji vir te partner nu ji
@BalwinderSingh-qx4lj
@BalwinderSingh-qx4lj 2 ай бұрын
ਗੁਆਂਢੀ ਹੀ ਲੜਦੇ ਤੇ ਖਾਰ ਖਾਂਦੇ ਹੁੰਦੇ ਹਨ ਜਿਵੇਂ ਪੰਜਾਬ ਦੇ ਗੁਆਂਢੀ ਯੂਪੀ, ਹਿਮਾਚਲ, ਹਰਿਆਣਾ, ਦਿੱਲੀ ਆਦਿ। ਦੂਰ ਵਾਲੇ ਇਜ਼ਤ ਸਤਿਕਾਰ ਕਰਦੇ ਹਨ। ਗੁਰੂ ਸਾਹਿਬਾਨ ਆਪਣੇ ਸਿਖਾਂ ਦੀ ਪੱਤ ਰੱਖਣ ਸੁਮੱਤ ਬਖਸ਼ਣ। ਇਸ ਜਗ੍ਹਾ ਸਿੱਖ ਪੰਜਾਬ ਵਾਂਗ ਹੀ ਵਿਚਰ ਰਹੇ ਹਨ। ਇਨ੍ਹਾਂ ਜਿਹੜੀ ਗੁਰਦਵਾਰਾ ਸਾਹਿਬ ਦੀ ਅਸਲੀ ਤੇ ਪਹਿਲੀ ਯਾਦਗਾਰ ਸੰਭਾਲ ਕੇ ਰੱਖੀ ਹੈ ਉਹ ਸ਼ਲਾਘਾਯੋਗ ਹੈ ਤੇ ਇਸ ਦੇ ਸੌ ਵਟਾ ਸੌ ਨੰਬਰ ਯੋਗ ਹਨ। ਕਮੇਟੀ ਨੂੰ ਇਸ ਅੰਦਰ ਘਾਹ ਬੂਟਾ ਸਾਫ ਕਰਵਾਕੇ ਫਰਸ਼ ਕੰਕਰੀਟ ਕਰਵਾਇਆ ਜਾਣਾ ਚਾਹੀਦਾ ਹੈ। ਅੰਦਰ ਗੁਰਦਵਾਰੇ ਅਤੇ ਸਿੱਖਾਂ ਦਾ ਹੈਦਰਾਬਾਦ ਨਾਲ ਸਬੰਧਤ ਇਤਿਹਾਸ ਦਰਸਾਇਆ ਜਾਵੇ।
@prakashkaurkalsi5480
@prakashkaurkalsi5480 2 ай бұрын
Very nice information of gurudwara in hyd city waheguruji waheguruji 🙏🙏
@parminderkaur7813
@parminderkaur7813 2 ай бұрын
Very nice vlog... Special vlog... Guru ghar de darshan hiye te information v mili.. Punjabi family da v thanks jo success ful ne... God bless u all.. ❤❤❤❤❤
@jasewindersingh7538
@jasewindersingh7538 2 ай бұрын
jaswinder singh waheguru tuhade te meharthank you for this knolege and exlent good news
@WalkWithTurna
@WalkWithTurna 2 ай бұрын
😊🙏
@sukhdevsingh8756
@sukhdevsingh8756 2 ай бұрын
🎉 ਵਾਹਿਗੁਰੂ ਜੀ 🎉🎉🎉🎉🎉🎉🎉
@GurdeepSingh-zv4hz
@GurdeepSingh-zv4hz Ай бұрын
❤ bohut Dina Baad tuhadi video daikhi aa Changa Lagya
@WalkWithTurna
@WalkWithTurna Ай бұрын
@@GurdeepSingh-zv4hz ਧੰਨਵਾਦ ਜੀ 😊🙏
@sushilgarggarg1478
@sushilgarggarg1478 2 ай бұрын
Satnam wahaguru ji 🙏 ❤❤❤❤
@randhirdhillon972
@randhirdhillon972 2 ай бұрын
Waheguru ji kirpa Karn App SAB Ta ji
@SS-qz6zg
@SS-qz6zg 2 ай бұрын
Bahut nice blog nice family
@kawalnainsingh8067
@kawalnainsingh8067 2 ай бұрын
Very nice to see you in Hyderabad
@WalkWithTurna
@WalkWithTurna 2 ай бұрын
Thank you so much 🙂
@BalkarSingh-dc1oq
@BalkarSingh-dc1oq 2 ай бұрын
ਬਹੁਤ ਹੀ ਵਧੀਆ
@suchasingh5202
@suchasingh5202 Ай бұрын
Bahut vadhia jee🙏
@vakilsingh4280
@vakilsingh4280 2 ай бұрын
Thanks very good video
@bhagatrangara7083
@bhagatrangara7083 2 ай бұрын
Many thanks for sharing. - B R Rangara Chandigarh.
@avtarkasoulino.1363
@avtarkasoulino.1363 2 ай бұрын
Wahyguru ji kirpa kariyo ji
@manjindersingh5679
@manjindersingh5679 2 ай бұрын
Very nice ji 😊😊❤❤ God bless you both off all team
@pritpalsingh2303
@pritpalsingh2303 2 ай бұрын
Afganistan ch tuhada mobile phone gumm ho giya see main tuhadi mehnat naal jurhia hoyia han ajj bahut khusi hoyi hai tuhanu live dekh ke jiondey raho rabb tuhadi lambee oummer karrey jee bahut vadhiya.......
@WalkWithTurna
@WalkWithTurna 2 ай бұрын
ਧੰਨਵਾਦ ਜੀ
@mawinakaur3812
@mawinakaur3812 2 ай бұрын
Haidrabad de vlogs bahut he vadia lge...unj ta tuhade sare he vlogs bahut ache hunde...thax ji tuhada ghar baithe saanu sarya nu ghumayun lyi 😊
@WalkWithTurna
@WalkWithTurna 2 ай бұрын
ਧੰਨਵਾਦ ਜੀ
@bhagatrangara7083
@bhagatrangara7083 2 ай бұрын
Visited Hyderabad in 2023. Really worth seeing. However this Gurdwara Sahib not visited as I was not in know of it. Felt pleasure to have darshan now on video. Thnx for sharing video please.
@WalkWithTurna
@WalkWithTurna 2 ай бұрын
visit Next time
@pritpalsingh2303
@pritpalsingh2303 2 ай бұрын
Turna sahib betta ji tuhanu Dona (couple) nu piyar bhari sat Siri Akaal ji
@WalkWithTurna
@WalkWithTurna 2 ай бұрын
ਸਤਿ ਸ੍ਰੀ ਅਕਾਲ ਜੀ
@reshamsingh7609
@reshamsingh7609 2 ай бұрын
Bahut badhiya.... God bless all of you.... carry on.... thanks..
@surjitsingh9666
@surjitsingh9666 2 ай бұрын
ਪੰਜਾਬ ਦਾ ਹੀ ਬੇੜਾ ਗਰਕ ਹੈ। ਨਸ਼ਾ, ਹਰ ਚੀਜ਼ ਵਿੱਚ ਮਿਲਾਵਟ, ਪਾਣੀ jehrila, ਸਬਜੀਆਂ ਅਨਾਜ ਵਿੱਚ ਲੋੜ ਤੋਂ ਵੱਧ reh -saprey ਏ ਸੱਚਾਈ ਹੈ ਪੰਜਾਬ ਦੀ
@jagbedi_music4781
@jagbedi_music4781 2 ай бұрын
ਸਿੱਖ ਤਾਂ ਪੂਰੇ ਭਾਰਤ ਵਿੱਚ ਵਸਦਾ, ਪਰ ਪੰਜਾਬ ਦੇ ਸਿੱਖ ਆਪਣੀਆਂ ਹੀ ਗਲਤੀਆਂ ਕਰਕੇ ਨਰਕ ਭੋਗ ਰਹੇ ਹਨ
@ajitkumar-xj1nn
@ajitkumar-xj1nn 2 ай бұрын
ਇਹ ਗੱਲ ਕਹਿ ਵੀ ਨਹੀਂ ਸਕਦੇ
@BSMANN-pi1ek
@BSMANN-pi1ek 2 ай бұрын
We appreciate you,, We salute you for your good work
@WalkWithTurna
@WalkWithTurna 2 ай бұрын
ਧੰਨਵਾਦ ਜੀ
@omarora8630
@omarora8630 2 ай бұрын
Very very nice bolg ❤and god bless you ❤
@BinduMavi-rq8zh
@BinduMavi-rq8zh 2 ай бұрын
1857 ਵੇਹਲੇ ਵੀ ਸਿੱਖ ਇਥੇ ਆਏ ਸਨ, ਬਾਕੀ ਇਥੇ ਸੁਣਿਆ ਹੈ ਕਿ ਇਥੇ ਦੀ ਜੇਲ ਵਿਚ ਸਿੱਖ ਕੈਦੀ ਰੱਖੇ ਗਏ ਸਨ 84 ਵੇਲੇ ਉਹਨਾਂ ਦੇ ਨਾਮ ਵ ਹਨ
@HardeepSinghIlahi
@HardeepSinghIlahi 2 ай бұрын
Best wishes Love you all Sikh sangat 🎉❤
@surindergulati7173
@surindergulati7173 2 ай бұрын
bohat achhi jaankari ditt hai , thanks 🙏👍👍🙏
@malvinderjitsingh1
@malvinderjitsingh1 2 ай бұрын
Very nice and informative video
@harjitkaurdhamoon4357
@harjitkaurdhamoon4357 2 ай бұрын
🌹🙏🌹🙏🌹 Waheguruji da khasla 🙏🌹🙏🌹🙏🌹🌹 Waheguruji de Fateh 🙏🌹🙏🌹🙏🌹🙏🌹🙏🌹🙏🌹🙏🌹🙏🌹🙏🌹
@kuldeepsinghkavisherkuldee776
@kuldeepsinghkavisherkuldee776 2 ай бұрын
ਚੋਰੀ ਲੁੱਟ ਖੋਹ ਬਹੁਤ ਵਧਿਆ ਪਿਆ ਜੀ ਦਿਨ ਦਿਹਾੜੇ ਬੁਰਾ ਹਾਲ ਹੋਇਆ ਪਿਆ ਜੀ
@satnamsinghvirk4572
@satnamsinghvirk4572 Ай бұрын
Very good 👍 ❤
@balwinderkaur-fz4io
@balwinderkaur-fz4io 2 ай бұрын
Good information vir ji
@sarbjitsingh2747
@sarbjitsingh2747 2 ай бұрын
Bahut vadia vlog hai lagge raho
@jasveersingh5087
@jasveersingh5087 2 ай бұрын
Nice information thank you
@RoopSidhu-f4x
@RoopSidhu-f4x Ай бұрын
Great Effort
@darshankaur9459
@darshankaur9459 2 ай бұрын
From Hyderabad...❤
@MahangaSingh-gi3fo
@MahangaSingh-gi3fo 2 ай бұрын
Waheguru Ji Waheguru Ji
@JasbirKaur-fo3jh
@JasbirKaur-fo3jh 2 ай бұрын
Very nice Beautiful video 🎉❤🎉❤
@rehrasssinghthindcanada-oi2th
@rehrasssinghthindcanada-oi2th 2 ай бұрын
Bahut sohna vlog. Sada munda Hyderabad vich i. T. Cell vich service karda
@butasingh2324
@butasingh2324 2 ай бұрын
Nice information
@kuldipsinghmandair6137
@kuldipsinghmandair6137 2 ай бұрын
Bahut he vadiya ji
@satnamsinghpurba9584
@satnamsinghpurba9584 2 ай бұрын
Very nice video keep it up 👍👍
@LakhbirDhaliwal
@LakhbirDhaliwal 2 ай бұрын
Bhut hi vdhiya
@kultarsinghcheema7452
@kultarsinghcheema7452 2 ай бұрын
Excellent clip.
@WalkWithTurna
@WalkWithTurna 2 ай бұрын
Many thanks!
@nirvailsandhu7523
@nirvailsandhu7523 2 ай бұрын
Waheguruji jikakhalsawahegurujikifateh
@inderpalsinghsingh6573
@inderpalsinghsingh6573 2 ай бұрын
Wahegur.ji😊
@manmohansingh8719
@manmohansingh8719 2 ай бұрын
We visited H.sahib &Hy.bad in Dec 2023. .my elder brother started Sehajpath in Patiala and with grace of Guru ji bho g was done in Gur. Barmbala.we met 2 sikhs retired fro Hyd.police.
@karamjitsinghsalana4648
@karamjitsinghsalana4648 2 ай бұрын
❤❤❤waheguru ji
@gianjeetdhaliwal6625
@gianjeetdhaliwal6625 2 ай бұрын
Thanks 🙏 ❤❤❤❤❤
@BalwinderSingh-qe8jv
@BalwinderSingh-qe8jv 2 ай бұрын
Very nice ji
@Parmjeetsandhu-o1t
@Parmjeetsandhu-o1t 2 ай бұрын
dhanwaad
@avtarkasoulino.1363
@avtarkasoulino.1363 2 ай бұрын
Ladi ver ji think you ji
@baljinderkumar4479
@baljinderkumar4479 2 ай бұрын
ਸਿੱਖ ਕੌਮ ਨੂੰ ਭਾਰਤ ਦੇ ਹਰ ਸ਼ਹਿਰ ਹਰ ਜਿਲੇ ਹਰ ਸਟੇਟ ਦੇ ਵਿੱਚ ਜਾ ਕੇ ਵਸਣਾ ਚਾਹੀਦਾ ਹੈਗਾ ਤੇ ਬਿਜ਼ਨਸ ਕਰਨਾ ਚਾਹੀਦਾ ਹੈਗਾ
@WalkWithTurna
@WalkWithTurna 2 ай бұрын
ਵਾਹਿਗੁਰੂ ਦੀ ਕ੍ਰਿਪਾ ਨਾਲ ਤਕਰੀਬਨ ਵਸੇ ਹੀ ਪਏ ਆ ਜੀ ਸਿੱਖ ਹਰ ਪਾਸੇ
@SS-qz6zg
@SS-qz6zg 2 ай бұрын
Asi kuch months pehlan Kolkata gaye c ithay v iho saray kehnday c k bahut safe a hovega v lakin jo othay pichlay din incident hoyea uss karkay bahut dhukh hoyea firr v be careful
@singhjoga1312
@singhjoga1312 2 ай бұрын
Thanks ❤
@amriksingh6709
@amriksingh6709 2 ай бұрын
Nice very nice video
@RamSingh-f1m
@RamSingh-f1m 2 ай бұрын
Thanks
@DhalwinderSingh-b8f
@DhalwinderSingh-b8f Ай бұрын
God bless you
@savjitsingh8947
@savjitsingh8947 2 ай бұрын
ਬਹੁਤ ਸੋਹਣਾ ਗੁਰੂ ਘਰ ❤
@gurcharnsingh2777
@gurcharnsingh2777 2 ай бұрын
ਦੁਨੀਆਂ ਭਰ ਦੇ ਦੇਸ਼ ਤੇ ਬਾਹਰਲੇ ਸਟੇਟ ਸਿਖਾਂ ਤੇ ਪੰਜਾਬੀਆਂ ਦੇ ਇਮਾਨਦਾਰ ਹੋਣ ਕਰਕੇ ਕਿਨਾਂ ਵਿਸ਼ਵਾਸ ਕਰਦੇ ਹਨ, ਤੇ ਪ੍ਰਵਾਸੀਆਂ ਨੇ ਪੰਜਾਬ ਦਾ ਕਿਨਾਂ ਬੁਰਾ ਹਾਲ ਕਰ ਛੱਡਿਆ ਹੈ।
@SURJEETSINGH-vo4ff
@SURJEETSINGH-vo4ff Ай бұрын
Sikhi ajj chardi kala ch ya badi khushi hoyi. Waheguru ji.
@guysdabeasta3200
@guysdabeasta3200 2 ай бұрын
Paji satsriakal both of you good job keep going through the world 🌎 explore wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤love you both of you wahaguru wahaguru wahaguru wahaguru
@KIRPALSINGH-ku8fw
@KIRPALSINGH-ku8fw 2 ай бұрын
Thank you very nice Unfortunately old building is not being maintained properly. Please do regular and proper maintenance. It is our historic heritage and should outlast the new building Wish you all the best?
@HeroZero-zw2tt
@HeroZero-zw2tt 2 ай бұрын
Waheguruji waheguruji waheguruji
@realsujansingh
@realsujansingh 2 ай бұрын
❤❤❤❤❤❤❤❤🎉🎉🎉🎉🎉🎉🎉🎉long live puttro Maharaja Ranjit Singh Zindabad Zindabad.................
@AmarSingh-si9dd
@AmarSingh-si9dd 2 ай бұрын
Tuhada Dhanvad blogro, tusi ek nave Guruduare te Sikha bare jankari diti. 😊
@WalkWithTurna
@WalkWithTurna 2 ай бұрын
😊🙏
Twin Telepathy Challenge!
00:23
Stokes Twins
Рет қаралды 83 МЛН
Noodles Eating Challenge, So Magical! So Much Fun#Funnyfamily #Partygames #Funny
00:33
HELP!!!
00:46
Natan por Aí
Рет қаралды 76 МЛН