ਇਸ ਮੁੰਡੇ ਨੇ ਕਵਿਤਾ ਰਾਹੀਂ ਠੋਕੀ ਸਾਰੇ ਲੀਡਰਾਂ ਦੀ ਮੰਜੀ, ਆਉਣ ਲੱਗੇ ਧਮਕੀਆਂ ਵਾਲੇ ਫੋਨ | Hamdard Tv

  Рет қаралды 755,684

Hamdard Media Group Canada

Hamdard Media Group Canada

Күн бұрын

Пікірлер: 615
@navbhullar5803
@navbhullar5803 4 жыл бұрын
ਡਰਨ ਦੀ ਲੋੜ ਨਹੀ ਵੀਰੇ ਸਚੀਆ ਗੱਲਾ ਤੇ ਸਾਰਿਆ ਨੂੰ ਮਿਰਚਾਂ ਲਗਦੀਆ
@gurpreetsingh-sk2vb
@gurpreetsingh-sk2vb 4 жыл бұрын
ਵਾਹ ਬਾਈ ਜੀ ਬਿਲਕੁਲ ਸੱਚੀਆਂ ਗੱਲਾਂ ਕਹੀਆਂ, ਸਲਾਮ ਤੇਰੀ ਸੋਚ ਨੂੰ
@mann-kg4pg
@mann-kg4pg 4 жыл бұрын
ਖੁਸ਼ ਕਰਤਾ ਭਰਾ। ਅਸੀਂ ਤਾਂ ਟੱਬਰ ਦੇ ਮੋਹ ਕਰਕੇ ਡਰੇ ਰਹਿੰਦੇ ਹਾਂ। ਉਂਜ ਤੇਰੀ ਗੱਲ ਬਿਲਕੁਲ ਠੀਕ ਹੈ।
@AmarjeetDhaliwal-rz4rr
@AmarjeetDhaliwal-rz4rr 8 ай бұрын
ਕਮਾਲ ਦਾ ਨੌਜਵਾਨ ਵਾਹਿਗੁਰੂ ਤਰੱਕੀਆਂ ਬਖ਼ਸ਼ੇ
@mohindersinghgill3515
@mohindersinghgill3515 6 ай бұрын
Very good
@jsbrar184
@jsbrar184 4 жыл бұрын
ਬਿਲਕੁਲ ਠੀਕ ਕਿਹਾ ਵੀਰ ਜੀ ਪੰਜਾਬ ਦੇ ਲੀਡਰਾਂ ਬਾਰੇ
@kavisharbhaihardeepsinghva9295
@kavisharbhaihardeepsinghva9295 4 жыл бұрын
ਮਾਤਾ ਪਿਤਾ ਦਾ ਤੂੰ ਲਾਲ ਬੇਟਾ ਕਰਤੀ ਕਮਾਲ ਰੱਬ ਸਦਾਂ ਰਹੇ ਤੇਰੇ ਨਾਲ ਮੇਰੀ ਦਿਲੋਂ ਅਰਦਾਸ ਏ।
@JainaralSingh
@JainaralSingh 8 ай бұрын
Good
@JainaralSingh
@JainaralSingh 8 ай бұрын
Sat sri AkeL ok ji
@GurdevSingh-zx2rl
@GurdevSingh-zx2rl 4 жыл бұрын
ਬਹੁਤ ਵਧੀਆ ਲਿਖਿਆ ਤੇ ਸੁਣਾਇਆ ਹੈ ਔਲਖ ਸਾਹਿਬ ਪਰ ਡਰ ਇਸ ਗਲ ਦਾ ਹੈ ਕਿਤੇ ਇਹ ਲੀਡਰ ਤੈਨੂੰ ਦੇਸ਼ਧ੍ਰੋਹੀ ਘੋਸਿਤ ਨਾ ਕਰਾ ਦੇਣ । God bless you
@bhagwantsinghsandhu1380
@bhagwantsinghsandhu1380 4 жыл бұрын
Very good bata.
@chuharsingh6259
@chuharsingh6259 4 жыл бұрын
ਬਾਈ ਜੀ ਨੇ ਬਹੁਤ ਹੀ ਵਧੀਆ ਢੰਗ ਤਰੀਕਿਆਂ ਨਾਲ ਸੰਬ ਦੀ ਮੰਜੀ ਠੋਕ ਦਿੱਤੀ ਹੈ
@Singh-sv3ng
@Singh-sv3ng 4 жыл бұрын
ਬਹੁਤ ਵਧੀਆ ਲਿਖਿਆ ਬਾਈ ਨੇ ਕਿ ਸੱਚ ਲਿਖਿਆ ਤਾ ਇਸ ਨੇ ਗੁਨਾਹ ਕਰਤਾ
@kavisharbhaihardeepsinghva9295
@kavisharbhaihardeepsinghva9295 4 жыл бұрын
ਵਰਿੰਦਰ ਔਲਖ ਏ ਕਵੀ ਲਾਏ ਸਬਦਾਂ ਦੀ ਝੜੀ ਕਵਿਤਾ ਲਿਖੀ ਲੰਬੀ ਬੜੀ ਸੁਣ ਆਗਿਆ ਆਨੰਦ ਏ।
@dalbirvirk2524
@dalbirvirk2524 4 жыл бұрын
ਬਹੁਤ ਵਦੀਆ ਲੱਗਾ ਪਰਮਾਤਮਾ ਤੇਨੂੰ ਹੋਰ ਤਰੱਕੀਆ ਬਖਸ਼ੇ
@GillGill-zk9ot
@GillGill-zk9ot 4 жыл бұрын
ਸੱਚ ਵੀਰ ਹਮੇਸ਼ਾ ਫਤਿਹ ਪਾਉਂਦਾ ਪੁੱਤ ਜੀ
@avtargrewal3723
@avtargrewal3723 4 жыл бұрын
ਸਹੀ ਕਿਹਾ ਇਹ ਜਿਮੀਂਦਾਰਾਂ ਦੇ ਦੁੱਖੜੇ ਉਜਾਗਰ ਕੀਤੇ ਜਿਸ ਨੂੰ ਦੁੱਖ ਹੈ ਉਹ ਹੀ ਉਜਾਗਰ ਕਰਦਾ ਵੀਰ ਜੀ ਦਾ ਬਹੁਤ ਧੰਨਵਾਦੀ ਹਾਂ ਜਰੂਰ ਇਨਾਂ ਲੀਡਰਾਂ ਨੂੰ ਜਗਾਇਆ ਕਰੋ
@varunbharad4234
@varunbharad4234 7 ай бұрын
😊😊😊😊😊😊😊😊😊😊
@ਸੁਖਵਿੰਦਰਸਿੰਘ-ਝ4ਧ
@ਸੁਖਵਿੰਦਰਸਿੰਘ-ਝ4ਧ 4 жыл бұрын
ਬਹੁਤ ਧਨਵਾਦ ਵੀਰ ਜੀ ਸੱਚਮੁੱਚ ਹੀ ਸਹੀ ਕੇਹਾ
@AvtarSingh-vo3sp
@AvtarSingh-vo3sp 4 жыл бұрын
ਉਮਰ ਛੋਟੀ ਗਲਾਂ ਬਹੁਤ ਵਦੀਆ ਤੇ ਸਮਝ ਦਾਰੀ ਵਾਲੀਆਂ ਕੀਤੀਆ ਜੀ ਜਿਓਦਾ ਵਸਦਾ ਹਰਿ ਮਿਤਰਾਂ
@gurlabhsra1998
@gurlabhsra1998 4 жыл бұрын
ਕਿਸੇ ਤੋ ਡਰ ਨਹੀ ਵੀਰ ਡਰਣਾ ਰੱਬ ਤੋ ਚਾਹਿਦਾ
@ChamanLal-rz7or
@ChamanLal-rz7or 8 ай бұрын
Kake tere te RUB mehar kare Bahut Bahut mubark ho God bless you Prabhu mehar kare
@gurpreetsinghkhangura7224
@gurpreetsinghkhangura7224 4 жыл бұрын
ਬਾਈ ਜੀ ਬਹੁਤ ਵਧੀਆ ਹੈ ਪਰਮਾਤਮਾ ਚੜ੍ਹਦੀ ਕਲਾ ਰੱਖੇ ਬਾਈ ਜੀ ਆਪਣਾ ਨਾਬਰ ਦੇਈ ਧੰਨਵਾਦ ਜੀ
@sonubains74
@sonubains74 4 жыл бұрын
ਵਾਹ ਬੇਟੇ ਵਾਹ ਤੇਰੀ ਕਲਮ ਨੂੰ ਸਲਾਮ ਆ ।"ਸੱਚ ਸੁਣਾਇਸੀ ਸਚਿ ਕੀ ਬੇਲਾ ।"
@harindersingh8080
@harindersingh8080 4 жыл бұрын
eho jihe puter ghar 2 jamne cahide slam a bai nu
@GurdevSingh-vq3fq
@GurdevSingh-vq3fq 4 жыл бұрын
Vah beta vah sachiv sachiv ka
@laddikotra9714
@laddikotra9714 4 жыл бұрын
ਵਾਹਿਗੁਰੂ ਜੀ ਹਮੇਸ਼ਾ ਚਡ਼ਦੀ ਕਲਾ ਰੱਖੇ
@HardevSingh-rz7gm
@HardevSingh-rz7gm 4 жыл бұрын
ਬਹੁਤ ਵਧੀਆ ਸਾਰੀਆਂ ਗੱਲਾਂ ਸਚੀਆ ਪਰਮਾਤਮਾ ਸਿਰ ਤੇ ਮਿਹਰ ਵਾਲਾ ਹਥ ਰੱਖੇ
@lovelylovely3865
@lovelylovely3865 4 жыл бұрын
nice Brothar
@jarnailsigh8643
@jarnailsigh8643 4 жыл бұрын
ਸੁਣ ਲੈ ਗੱਲ ਵਰਿੰਦਰ ੍ ਸਮੇਂ ਦਾ ਬਣ ਸਿਕੰਦਰ ੍ ਲਾਕੇ ਜੋਰ ਲਿਖੀ ਚੱਲ ਹੋਰ ੍ਬਹੁਤ ਵਧੀਆ ਵੀਰ ਜੀ
@rahulmaini99
@rahulmaini99 4 жыл бұрын
J bihari k lai kam hea tò punjabi k lea kew nhi
@pawangoyal2496
@pawangoyal2496 8 ай бұрын
ਛੋਟੇ ਵੀਰ ਨੂੰ ਦਿਲੋਂ ਮੁਬਾਰਕਬਾਦ, ਵਧੀਆ ਲਿਖਿਆ ਹੈ, ਚੰਗੀ ਮੇਹਨਤ ਕੀਤੀ ਹੈ, ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ -- ਅਹਿਮਦ ਗੜ੍ਹ, ਮਾਲੇਰਕੋਟਲਾ
@gurdeshsingh7824
@gurdeshsingh7824 4 жыл бұрын
ਭਾਈ ਕਹੀਆਂ ਨੂੰ ਤਾ ਆਪਣੇ ਪਰਧਾਨ ਮੰਤਰੀ ਦੇ ਨਾ ਦਾ ਵੀ ਨਹੀਂ ਪਤਾ ਓ ਵੀ +2 ਵਾਲੇਆ ਨੂੰ
@prneetlegha5938
@prneetlegha5938 4 жыл бұрын
ਸਾਡੇ ਦੇਸ਼ ਚ ਰਿਸ਼ਵਤ,ਚੋਰੀ,ਡਕੈਤੀ,ਬਲਾਤਕਾਰ,ਬਲੈਕ,ਚਿੱਟਾ,ਹਰ ਕੰਮ ਦਲਾਲਾਂ ਰਾਹੀਂ ਹੋਣਾ ਕਿੳੁਂ ਨਹੀਂ ਰੁਕਦੇ, ਕਾਰਨ ਮਹੀਨੇ ੲਿਕੱਠੇ ਹੋਣੇ ੲਿਸ ਵਿਸ਼ੇ ਤੇ ਕਿ੍‍ਪਾ ਕਰੋ.
@iqbalsingh1436
@iqbalsingh1436 4 жыл бұрын
ਤੇਰੇ ਵਾਂਗ ਸਾਰਿਆਂ ਜ਼ਮੀਰ ਜਾਗ ਜਾਵੇ।ਜਿਉਂਦਾ ਵੀਰਾ।
@sardoolsingh8723
@sardoolsingh8723 4 жыл бұрын
ਬਹੁਤ ਵਧੀਆ ਕਲਮ ਹੈ ਵਰਿੰਦਰ ਵੀਰ ਦੇ ਹੱਥ, ਰੱਬਾ ਇਹ ਨੂੰ ਟੁੱਟਣ ਨਾ ਦੇਵੀਂ।
@lakhwindersingh3254
@lakhwindersingh3254 4 жыл бұрын
ਦਿਲ ਖੁਸ਼ ਕਰ ਦਿਨਾਂ ਭਰਾਵਾਂ ਭਗਵਾਨ ਤੈਨੂੰ ਤਰੱਕੀ ਬਖਸ਼ੇ ਬਰਿਦਰ ਜੀ
@MalkitSingh-kv5ly
@MalkitSingh-kv5ly 4 жыл бұрын
Bilkul sahi kiha veer ji tusi. Waheguru ji tuhanu sda chardikala vich rakhe. God bless you.
@ਸਤਨਾਮਭੌਰਾ
@ਸਤਨਾਮਭੌਰਾ 4 жыл бұрын
ਜੇ ਕੋ ਬੋਲੈ ਸੱਚ ਕੂੜਾ ਜਲ ਜਾਵਹੀ।। ਗੁਰੂ ਗ੍ਰੰਥ ਸਾਹਿਬ ਜੀ
@harwindersinghguruharwinde5883
@harwindersinghguruharwinde5883 4 жыл бұрын
ਬਹੁਤ ਵਧੀਅਾ ਵੀਰ ਜੀ
@bantdeol9806
@bantdeol9806 4 жыл бұрын
ਬਹੁੱਤ ਵਧੀਆ ਲੇਖਣੀ ਦਲੇਰ ਬੰਦਾ
@JasvirSingh-ol6ie
@JasvirSingh-ol6ie 4 жыл бұрын
ਸਿਰਾ ਛੋਟੇ ਚਿੱਟਾ ਵਧੀਆ ਤਰੀਕੇ ਨਾਲ ਪੇਸ਼ ਕੀਤਾ।
@sandhu5831
@sandhu5831 4 жыл бұрын
ਜਿਉਂਦੇ ਰਹੋ ਵੀਰ ਜੀ
@dalersinghsandhu6498
@dalersinghsandhu6498 4 жыл бұрын
ਬਹੁਤ ਵਧੀਆ ਪੁੱਤਰ
@punjabi1854
@punjabi1854 4 жыл бұрын
ਵੱਰਿਦਰ ਬੇਟਾ ਬਹੁੱਤ ਵੱਧੀਆ ਕੱਵਿੱਤਾ ਲਿੱਖੀ ਹੈ ਪੱਰ ਕੱਮਾਲ ਦੀ ਗੱਲ ਕੇ ਏਨੀ ਲੰਮੀ ਕੱਵਿਤਾ ਮੂੰਹ ਜੱਵਾਨੀ ਯਾਦ ਕੱਰਨਾ ਵੀ ਬਹੁੱਤ ਵੱਡੀ ਗੱਲ ਹੈ। God Bless You.
@DarsanSingh-s5z
@DarsanSingh-s5z 7 ай бұрын
ਵਾਹ ਬਾਈ ਬਹੁਤ ਜ਼ਿਆਦਾ ਜ਼ਿਆਦਾ ਵਧੀਆ ਬਿਲਕੁਲ ਸੱਚ ❤❤❤❤❤
@onkarsahota1677
@onkarsahota1677 4 жыл бұрын
ਵਰਿਦਂਰ ਦੀ ਸੋਚ ਨੂੰ ਸਲੂਟ ਹੈ ਵਾਹਿਗੁਰੂ ਚੜਦੀ ਕਲਾ ਬਕਸੇ
@paramjeetkaur7891
@paramjeetkaur7891 8 ай бұрын
ਤੁਸੀ ਸਹੀ ਕਿਹਾ ਹੈ ਸਭ ਦੁਨੀਆਂ ਜਾਣਦੀ ਹੈ ਸਭ ਲੀਡਰਾ ਵਾਰੇ ਪੰਜਾਬ ਦੇ ਬਾਰੇ ਬੱਚੇ ਸਾਰੇ ਜਾਣਦੇ ਨੋ ਇਹ ਕਿਸ ਕਿਸ ਦੀ ਜੁਬਾਨ ਬੰਦ ਕਰਨਗੇ ਕਿਸੇ ਦਿਨ ਲੋਕਾਂ ਨੇ ਹੀ ਇਹਨਾ ਨੂੰ ਸੜਕਾਂ ਤੇ ਖਿੱਚ ਲੈਣਾ
@krish.sahota
@krish.sahota 4 жыл бұрын
ਇਸ ਵੀਰ ਨੇ ਬਹੁਤ ਵਧੀਆ ਕਵਿਤਾ ਬੋਲੀ ਹੈ ਮਲਕੀਤ ਸਿੰਘ ਸਾਘਣਾ
@gurtejsingh5066
@gurtejsingh5066 8 ай бұрын
Aulakh ji i very much like ur Punjabi poem which clearly states the present status of political leaders.
@sarabjitkaur5785
@sarabjitkaur5785 4 жыл бұрын
Chhotte veer God bless u.Keep it up.Sach bolna drna nhi.God always with u.
@SukhrajKaur-pq5zb
@SukhrajKaur-pq5zb 7 ай бұрын
ਵਾਹ ਬੇਟਾ ਜੀ ਬਿਲਕੁਲ ਸਹੀ ਗੱਲਾਂ ਕਹੀਆਂ ਸਲਾਮ ਤੇਰੀ ਸੋਚ ਨੂੰ ਸੱਚ ਬੋਲਣ ਦੀ ਹਿੰਮਤ ਰੱਖੀ ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏👏🙏🙏👏🙏🙏
@kultaransingh6457
@kultaransingh6457 4 жыл бұрын
ਵੀਰ ਡਰਨ ਦੀ ਕੋਈ ਜਰੂਰਤ ਨਹੀਂ ਬਹੁਤ ਵਧੀਆ ਲਿਖਿਆ ਸੱਚ ਛੋਟੇ ਵੀਰ ਨੇ
@HarpalSingh-qc1fn
@HarpalSingh-qc1fn 6 ай бұрын
Qqqhoopno
@sukhrajbuttar4806
@sukhrajbuttar4806 4 жыл бұрын
very good Aulakh beta u r universal truth pers and brave v r with ur thinkig factor.
@charansinghcharn4879
@charansinghcharn4879 4 жыл бұрын
ਡਰ ਨਾ ਬੇਟਾ ਕੋਈ ਗਲ ਨਹੀਂ ਜਿਉਂਦਾ ਰਹਿ ਪਰਮਾਤਮਾ ਤਰੱਕੀ ਬਕਸੇ ਸਚ ਬੋਲਿਆ
@bakhshishaatma-zn7sv
@bakhshishaatma-zn7sv 8 ай бұрын
ਧੰਨ ਧੰਨ ਸ਼੍ਰੀ ਵਾਹਿਗੁਰੂ ਪਾਤਸ਼ਾਹੀਆਂ ਸਾਹਿਬਾਨਾਂ ਮਹਾਰਾਜ ਪ੍ਰਮਾਤਮਾ ਜੀ ਇਜ ਵਾਈ ਕਲਾਕਾਰ ਨੂੰ ਚੜ੍ਹਦੀਕਲਾ ਵਿੱਚ ਰੱਖੇਂ ਅੱਗੇ ਵਾਸਤੇ ਤਰੱਕੀਆਂ ਬਖਸ਼ਣ ਜੀ
@sukhpaldhaliwal6099
@sukhpaldhaliwal6099 4 жыл бұрын
ਬਹੁਤ ਵਧੀਆ
@BalwinderSingh-tk6hc
@BalwinderSingh-tk6hc 8 ай бұрын
Very good Job Chardhika Khalistan Jaruri he JI Khalistan ZINDABAD SADA DAL Khalsa zindabad zindabad zindabad zindabad zindabad zindabad zindabad
@kuldeepsinghdhillon6585
@kuldeepsinghdhillon6585 4 жыл бұрын
Good luck veere WAHEGURU tuhanu Trakiyan bakhshan🙏👆🌠🌃⛺🎠
@harcharansingh9662
@harcharansingh9662 4 жыл бұрын
ਬਹੁਤ ਹੀ ਵਧੀਆ ਬਾਈ ਜੀ
@rajindersharmaneetu2245
@rajindersharmaneetu2245 4 жыл бұрын
ਗਾਂ ਇਕ ਬੇਜੁਬਾਨ ਜਾਨਵਰ ਨਾਲ ਐਨੀ ਪੰਜਾਬੀ ਲੋਕਾਂ ਐਨੀ ਨਫਰਤ ਕਿਉ ਹੈ। ਜਿਹੜੇ ਲੋਕ ਕੁਤਿਆ ਨੂੰ ਬੈਡਾਂ ਤੇ ਪਾਉਦੇ ਆ ਉਨ੍ਹਾਂ ਨੂੰ ਕੋਈ ਕੁਛ ਨੀ ਕਹਿੰਦਾ। ਗਊ ਗਰੀਬ ਦੀ ਰੱਖਿਆ ਸਾਡੇ ਗੁਰੂਆਂ ਨੇ ਵੀ ਕੀਤੀ ਹੈ
@meetokaur6000
@meetokaur6000 8 ай бұрын
Very nice video thanks ਵਾਹਿਗੁਰੂ ਜੀ ਤੈਨੂੰ ਚੜ੍ਹਦੀ ਕਲਾ ਵਿਚ ਰਖੇ ਕਿਸੇ ਗੱਲ ਵਿਚ ਰੱਖਵਤ ਨਾ ਆਵੇ uk🌹🙏👌❤
@sonygill8664
@sonygill8664 4 жыл бұрын
ਹੁਣ ਤਾਂ ਬੱਚਿਆਂ ਨੂੰ ਵੀ ਪਤਾ ਲੱਗਾ ਚਿੱਟੇ ਵਾਲਿਆਂ ਦਾ ਵਾਹਿਗੁਰੂ ਜੀ
@inderjitsingh2329
@inderjitsingh2329 4 жыл бұрын
ਗੁਡ ਬਹੁਤ ਵਧੀਆ ਕੋੜਾ ਸਚ 🙏🙏🙏
@ramansidhu3708
@ramansidhu3708 4 жыл бұрын
ਬਹਤ ਹੀ ਵਧੀਆ ਕਵਿਤਾ
@harbanssingh8874
@harbanssingh8874 4 жыл бұрын
ਧੰਨਵਾਦ ਕੀਤਾ ਜਾਂਦਾ ਹੈ
@paramsidhu7961
@paramsidhu7961 4 жыл бұрын
ਲੀਡਰ ਹੀ ਦਿਵਾ ਰਹੇ ਹੋਣਗੇ ਧਮਕੀਆਂ ਹੁਣ ਤਾਂ ਇਨਾਂ ਦੀਆਂ ਕਰਤੂਤਾਂ ਦਾ ਬਚੇ ਬਚੇ ਨੂੰ ਪਤਾ ਹੈ,ਕਿਸ ਕਿਸ ਦੀ ਜੁਬਾਨ ਬੰਦ ਕਰ ਦੇਣਗੇ।
@avtargrewal3723
@avtargrewal3723 4 жыл бұрын
ਵਧੀਆ ਗਲਾਂ ਕਹੀਆਂ ਇਨਾਂ ਲੀਡਰਾਂ ਨੂੰ ਹੁਣ ਸੋਚਣਾ ਚਾਹੀਦਾ ਹੈ ਡਾਂਗ ਮਾਰੀ ਤੇ ਡਾਂਗ ਨੀਂ ਲੱਗਦੀ ਪਰ ਜੇਕਰ ਇਹ ਬਾਈ ਨੇ ਜੋ ਕਿਹਾ ਉਸ ਤੇ ਇਹ ਇਨਸਾਨ ਸਬਕ ਲੇਣਗੇ ਇਨਾਂ ਤੇ ਅਸਰ ਹੋਵੇਗਾ
@malkitsingh1549
@malkitsingh1549 4 жыл бұрын
Kavita tan theek a Par knowledge kmal Solute
@harmeshlal7068
@harmeshlal7068 4 жыл бұрын
ਞਰਿੰਦਰ ਸਿੰਘ ਜੀ ਤੁਹਾਨੂੰ ਸਤਿਸੀਰੀ ਅਕਾਲ।ਤੁਸੀਂ24ਕੈਰੇਟ ਦੇਗੋਲਡ ਹੋ ਵਾਹਿਗੁਰੂ ਤੇ ਭਰੋਸਾ ਰੱਖੋ।Truth fears no calender ਕਲਮ ਨੂੰ ਹੋਰ ਡੂੰਘਾ ਚਲਾੳ
@amarjitsingh5968
@amarjitsingh5968 4 жыл бұрын
Good ne vir be bol thnx
@indrajram5786
@indrajram5786 4 жыл бұрын
Very good Jai Bhim Jai Bharat
@beantgill9665
@beantgill9665 4 жыл бұрын
Balle o veer Sara hi sach keh gya
@gurmukhsingh6097
@gurmukhsingh6097 4 жыл бұрын
ਬਹੁਤ ਵਧੀਆਂ ।ਦਿਲ ਨੂੰ ਲੱਗੀ ।ਰਿਕਾਰਡਿੰਗ ਮਿਊਜਕ ਨਾਲ ਕਰਵਾਉ।ਡਰਨ ਦੀ ਲੋੜ ਨਹੀਂ ।ਫਰੀਡਮ ਆਫ ਸਪੀਚ ਹੈ।ਰੱਬ ਦੀ ਕਿਰਪਾ ਹੈ।
@husanpreet8942
@husanpreet8942 4 жыл бұрын
Gurmukh singh
@gurmukhsingh6097
@gurmukhsingh6097 4 жыл бұрын
MANDIP SINGH ਨਹੀਂ ਦੋਸਤ ਬਹੁਤ ਵਧੀਆਂ ਰੱਬ ਨੈ ਗੁਣ ਦਿੱਤਾ । ਹਰ ਇਕ ਨਹੀਂ ਕਰ ਸਕਦਾ। ਬਾਕੀ ਕਿਸੇ ਨੂੰ ਸਿੱਧਾ ਨ ਲਿਖੇ ਹਰ ਕੰਮ ਦਾ ਤਰੀਕਾ ਹੈ।ਅਕਲ ਨਾਲ ਜੋ ਮਰਜੀ ਕਰੋ।
@SimranjitKaur-px4kl
@SimranjitKaur-px4kl 8 ай бұрын
✔✅✔🇮🇳
@BalwinderKaur-py8jt
@BalwinderKaur-py8jt 8 ай бұрын
ਸ਼ਾਬਾਸ਼ ਬੇਟਾ ਸੱਚ ਲਿਖਿਆ ਵਾਹਿਗੁਰੂ ਤੇਰੇ ਅੰਗ ਸੰਗ ਸਹਾਈ ਰਹੇਗਾ
@JasnoorJasnoorsandhu-n8t
@JasnoorJasnoorsandhu-n8t 8 ай бұрын
ਬਹੁਤ ਬਹੁਤ ਧੰਨਵਾਦ ਪੁੱਤਰ ਥੋਨੂੰ ਗੁਰੂ ਰਾਮਦਾਸ ਸਾਹਿਬ ਜੀ ਚੜਦੀਕਲਾ
@bikkarsingh680
@bikkarsingh680 4 жыл бұрын
ਚੜ੍ਹਦੀ ਕਲਾ
@KamaljitKaur-no5gp
@KamaljitKaur-no5gp 8 ай бұрын
Thanks 🙏🏻 beta wahaguru g. Tenu khus Rekha gbu sada chrdikala witch Rajo🙏🏻🙏🏻🙏🏻🙏🏻
@surjitsingh6327
@surjitsingh6327 8 ай бұрын
ਬਰਿੰਦਰ ਦੀ ਲਿਖਤ ਬਹੁਤ ਸੋਹਣੀ ਐ। ਬਾਈ ਜੀ ਕਹਿੰਦੇ ਨੇ ਕਿ ਨੌਜਵਾਨਾ ਨੂੰ ਅੱਗੇ ਆਉਣਾ ਚਾਹੀਦਾ ਹੈ ਆਮ ਆਦਮੀ ਪਾਰਟੀ ਵਿੱਚ ਵੀ ਤਾਂ ਨੌਜਵਾਨ ਹੀ ਨੇ। ਪਰ ਕੁਰਸੀ ਵਿਚ ਇਹੋ ਜਿਹਾ ਕਰੰਟ ਐ ਕਿ ਪਹਿਲਾਂ ਵਾਲਾ ਦਿਮਾਗ ਨਹੀਂ ਰਹਿੰਦਾ, ਸੀ ਐਮ ਮਾਨ ਸਾਹਿਬ ਪਹਿਲੀਆਂ ਗੱਲਾਂ , ਪਹਿਲੀਆਂ ਸਰਕਾਰਾਂ ਦੀ ਫਜੂਲ ਖਰਚੀ ਦੀਆਂ ਭੁੱਲ ਗਏ, ਹਰੇਕ ਖੰਭੇ 'ਤੇ ਫੋਟੋ, ਇਹ ਕਿਧਰਲੀ ਸਿਆਣਪ ਐ। ਜਦੋਂ ਭੈੜੀ ਹਵਾ ਨਾਲ ਫੋਟੋ ਹੇਠਾਂ ਡਿੱਗ ਪੈਂਦੀ ਹੈ ਤਾਂ ਲੋਕਾਂ ਦੇ.........ਥੱਲੇ ਰੁਲਦੀ ਐ।ਅਸੀਂ ਅਰਦਾਸਾਂ ਕਰਦੇ ਰਹੇ ਕਿ ਆਮ ਆਦਮੀ ਪਾਰਟੀ ਜਿੱਤੇ।
@BalwinderSingh-ey4sn
@BalwinderSingh-ey4sn 4 жыл бұрын
Truth is bitter
@sukhwindersukhi8301
@sukhwindersukhi8301 4 жыл бұрын
ਬਹੁਤ ਵਧੀਆ 👌 👌 👌 👌
@sukhmindersukhminder9988
@sukhmindersukhminder9988 4 жыл бұрын
Sukhwinder sukhi saleaa mereaa tere jija ji nu Punjabi aaodi aa lag geya pta
@sukhwindersukhi8301
@sukhwindersukhi8301 4 жыл бұрын
@@sukhmindersukhminder9988 ਹਾਂ ਤੂੰ ਇਥੇ ਵੀ ਗਿਆ ਗਾਲ੍ਹਾਂ ਲੈਣ ਨੂੰ 😊 ਜੇ ਆਉਦੀ ਹੈ ਫਿਰ ਲਿਖਦਾ ਕਿਓ ਨਹੀਂ। ਸਾਲਿਆਂ ਆਪਣੀ ਭਾਸ਼ਾ 📝 ਲਿਖਿਆ ਕਰ ਤੇਰੇ ਜੀਜੇ ਨੂੰ ਵਧੀਆ ਲੱਗਦੇ 🌶️🌶️ਲੱਗ ਗਈ 🤣 🤣
@sukhmindersukhminder9988
@sukhmindersukhminder9988 4 жыл бұрын
@@sukhwindersukhi8301 tere jija ji kol phone Dubai wala es English te Arabic hi samje salla sab
@sukhwindersukhi8301
@sukhwindersukhi8301 4 жыл бұрын
@@sukhmindersukhminder9988 ਤੂੰ ਦਸਨਾ ਸੀ ਕਿ ਜੀਜਾ ਜੀ ਮੇਰੇ ਕੋਲ ਫੋਨ 📱 ਨਹੀਂ। ਤਾਂ ਮੈਂ ਭੇਜ ਦਿੰਦਾ ਲੈ ਕੇ। ਅਗੇ ਇਸ ਤਰ੍ਹਾਂ ਦੀ ਕੋਈ ਗੱਲ ਹੋਵੇ ਦੱਸ ਦਿਆਂ ਕਰ। ਤੇਰੇ ਜੀਜੇ ਨੂੰ 😊 😊 💐
@Bindersingh-oz9en
@Bindersingh-oz9en 4 жыл бұрын
Sukhwinder Sukhi nu
@karamjeetkaurguddi4284
@karamjeetkaurguddi4284 7 ай бұрын
ਵਾਹਿਗੁਰੂਜੀ❤❤🎉🎉ਬੇਟਾਜੀ।ਧੰਨਵਾਦਜੀ
@kamalbajwa47
@kamalbajwa47 4 жыл бұрын
ਵਾਹ ਵੀਰ ਜੀ ਸਿਰਾਂ ਕਰਾਤਾ ।।ਕਲਮ ਬੜੀ ਜ਼ਬਰਦਸਤ ਐ । ਸੱਚੀ ਚੁਣ ਚੁਣ ਕੇ ਅੱਖਰ, ਤੁਕ ਛੰਦਾਬੰਦੀ ,ਬਾਕੀ ਸਭ ਬਹੁਤ ਵਧੀਆ ਲਾਈਨ ਦਰ ਲਾਈਨ ਕੀਤੀ । ਨਾਲੇ ਸੌਹਣੀ ਮੰਜੀ ਠੋਕੀ ਸਭ ਦੀ । ਉਮੀਦ ਐ ਕੇ ਨੌਜਵਾਨਾਂ ਨੂੰ ਸਹੀ ਸਮਝ ਆਈ ਸਾਡੇ ਵਰਗਿਆਂ ਨੂੰ।।
@happysingh5363
@happysingh5363 4 жыл бұрын
Good ver ji waheguru ji sera kara ta
@Satwinder-ip7ty
@Satwinder-ip7ty 8 ай бұрын
ਬਹੁਤ ਵਧੀਆ ਵਰਿੰਦਰ ਔਲਖ
@kapoorsingh884
@kapoorsingh884 8 ай бұрын
ਵਾਹਿਗੁਰੂ ਚੜਦੀਕਲਾ ਬਖਸ਼ੇ ਜੀ
@DevenderSingh-lb7ke
@DevenderSingh-lb7ke 8 ай бұрын
Ji Bhai Bahut bahut dhanwad
@manjitgillmanjit1374
@manjitgillmanjit1374 4 жыл бұрын
ਵਰਿੰਦਰ ਔਲਖ ਵੀਰ ਦੀਆਂ ਕਵਿਤਾਵਾਂ ਬਹੁਤ ਹੀ ਸ਼ਾਨਦਾਰ ਸੀ
@Lahoriyavlogs
@Lahoriyavlogs 8 ай бұрын
ਜੋਂ ਡਰ ਗਿਆ ਸੋ ਵੜ ਗਿਆ। ਡਰਨਾ ਨਹੀਂ ਇਕ ਵਾਰ ਜੰਮਣਾ ਤੇ ਮਰਨਾ ਹੈ।❤
@GurwinderSingh-hy6ee
@GurwinderSingh-hy6ee 4 жыл бұрын
Wha beta salute aa tanu te teri kalm nu
@ਗੁਰਤੇਜਸਿੰਘ-ਤ7ਪ
@ਗੁਰਤੇਜਸਿੰਘ-ਤ7ਪ 4 жыл бұрын
ਸਿਰਾ ਵੀਰ ਜੀ ਆ ਕਵਿਤਾ
@SUKHVIRSINGH-uz8qm
@SUKHVIRSINGH-uz8qm 6 ай бұрын
ਸਤਨਾਮ ਵਾਹਿਗੁਰੂ
@satwinderrealyouristrueisa9647
@satwinderrealyouristrueisa9647 4 жыл бұрын
Best presentation. Truth is truth Spoken in very humorous logical style Thanks
@labhsingh9855
@labhsingh9855 4 жыл бұрын
ਬਹੁਤ ਹੀ ਵਧੀਆ ਜੀ
@ManjeetkaurDhaliwal-gx2ky
@ManjeetkaurDhaliwal-gx2ky 8 ай бұрын
ਤਰਜੀ ਬਹੁਤ ਗੱਲਾਂ ਵਧੀਆ ਕਹੀਆਂ ਨੇ ਬਹੁਤ ਹੀ ਵਧੀਆ ਗੱਲਾਂ ਨੇ ਚੱਕ ਦੇ ਫੱਟੇ ਬੀਜੇਪੀ ਵੱਲ ਤਾਂ ਜਿਆਦਾ ਹੀ ਥੋੜਾ ਜਿਹਾ ਜਾਵੀ ਬੀਜੇਪੀ ਨੂੰ ਤਾਂ ਵੱਧ ਤਵਾ ਲਾਵੇ ਤੇਰੀ ਵਾਹਿਗੁਰੂ ਲੰਮੇ ਉਮਰ ਕਰੇ ਸੱਚੇ ਪਾਤਸ਼ਾਹ ਇੱਕ ਮਾਂ
@gurmailbrar4221
@gurmailbrar4221 4 жыл бұрын
ਜਮਾਂ ਖਰੀਆਂ ਸੁਣਾਈਆਂ ਵੀਰ ਨੇ ਸੱਚ ਬੋਲਿਆ👌👌👌
@parmjitlegha9892
@parmjitlegha9892 8 ай бұрын
ਵੀਰੇ ਇਕੱਲੇ ਲੀਡਰ ਮਾੜੇ ਹੁੰਦੇ ਤਾਂ ਵੀ ਚੱਲ ਜਾਂਦਾ ਪਰ ਜੇ ਕੋਰਟ ਤੇ ਮੀਡੀਆ ਆਜ਼ਾਦ ਰਹਿ ਜਾਂਦੇ ਪਰ ਰਾਜਨੀਤਕ ਲੋਕਾਂ ਨੇ ਕੋਰਟ ਤੇ ਮੀਡੀਆ ਦੀਆਂ ਦੋਵੇਂ ਬਾਹਾਂ ਮਰੋੜ ਰੱਖੀਆਂ ਹਨ ਇਸ ਕਰਕੇ ਹੀ ਭਾਰਤ ਵਿੱਚ ਜੰਗਲਰਾਜ ਹੋ ਗਿਆ ਹੈ
@JarnailSingh-qw9yu
@JarnailSingh-qw9yu 4 жыл бұрын
ਪਤਰਕਾਰ ਸਾਹਿਬ ਦੁਧ ਦਾ ਕਿਤਾ ਤੇ ਖੇਤੀ ਦਾ ਕਿਤਾ ਅੱਜ ਕਲ ਦੇ ਬਚੇ ਛੱਡਣਾ ਨੀ ਚਾਹੁੰਦੇ ਨਾ ਹੀ ਕਿਸੇ ਦਾ ਮਨ ਕਰਦਾ ਛੱਡਣ ਨੂੰ , ਛੁਡਾਇਆ ਜਾਂਦਾ ਏ, ਸਰਕਾਰ ਦੀਆਂ ਗਲਤ ਕਾਰਨ ।ਕਰਕੇ ਵੇਖ ਲਈ ਖੇਤੀ ਕੁੱਝ ਵੀ ਬਚਦਾ ਨੀ ਜਾਵਾਂ ਦਿਨ ਬਦਿਨ ਕਰਜੇ ਵਿਚ ਧਸਦਾ ਨੀ, ਕਰਨ ਕੀ ਸਰਕਾਰਾਂ ਐਵੇ ਕਿਵੇਂ ਸਰਜੂਗਾ, ਐਵੇਂ ਤਾਂ ਫੇਰ ਕਿਸਾਨ ਜਮ੍ਹਾ ਈ ਭੁਖਾ ਮਰਜੂਗਾ।ਗਾਵਾਂ ਮੱਝਾਂ ਰਖ ਵੇਖੀਆਂ ਬਿਲੋ ਨੀ, ਪਾਣੀ ਦੀ ਬੋਤਲ ਚਾਲੀ ਦੀ ਦੁੱਧ ਤੀਹ ਦਾ ਕਿਲੋ ਨੀ ।ਮੇਰਾ ਕਨੇਡਾ ਵਾਲਾ ਗੀਤ ਵੀ ਇਸੇ ਕਵਿਤਾ ਵਿਚੋਂ ਨਿਕਲਿਆ ਵਾ ਏ ਜੋ ਜੇ ਐਸ ਮਾਂਗਟ ਤੇ ਸਵਰ ਕੋਮਲ ਵਲੋਂ ਰਿਕਾਰਡ ਕਰਾਇਆ ਗਿਆ ਏ ।ਕਿਸੇ ਦਾ ਮਨ ਨੀ ਕਰਦਾ ਜੱਦੀ ਕਿਤਾ ਛੱਡਣ ਨੂੰ ।ਕਿਸਾਨ ਨੂੰ ਦੋਹਰੀ ਮਾਰ ਪੈ ਰਹੀ ਐ ਇਕ ਸਰਕਾਰ ਦੀ ਤੇ ਦੂਜੀ ਪਰਬਰਦਿਗਾਰ ਦੀ , ਮਾਰ ਤਾਂ ਇਕ ਹੀ ਝੱਲਣੀ ਔਖੀ ਐ ਇਸ ਜਮਾਨੇ ਵਿਚ ਦੋ ਦੋ ਮਾਰਾਂ ਕੌਣ ਝੱਲ ਸਕਦਾ ਏ, ਜੇ ਜੱਦੀ ਕਿਤੇ ਨਾਲ ਜੋੜੀ ਰਖਣਾ ਤਾਂ ਇਨਾ ਵਲ ਖਾਸ ਧਿਆਨ ਦੇਣਾ ਪਵੇਗਾ ।ਸਰਕਾਰ ਦੀ ਪਰੇਸ਼ਾਨੀ ਤਾਂ ਲੋਕਾਂ ਨੇ ਆਪੇ ਦੂਰ ਕਰਤੀ , ਐਥੇ ਰੋਜ਼ਗਾਰ ਮੰਗਣ ਦੀ ਬਜਾਏ ਬਦੇਸ਼ਾ ਨੂੰ ਭੱਜੇ ਜਾ ਰਹੇ ਨੇ ।
@jagpalsinghpannu7048
@jagpalsinghpannu7048 8 ай бұрын
V
@SukhwinderKaur-w3r3d
@SukhwinderKaur-w3r3d 8 ай бұрын
ਪੁੱਤ ਬਹੁਤ ਵਧੀਆ ਕਵਿਤਾ ਹੈ ਵਹਿਗੁਰੂ ਪੁੱਤ ਚੜਦੀ ਕਲਾ ਵਿਚ ਰੱਖਣ
@beantsinghsidhurameana8992
@beantsinghsidhurameana8992 4 жыл бұрын
ਬਹੁਤ ਹੀ ਵਧੀਆ ਜੀ
@balramdas7159
@balramdas7159 4 жыл бұрын
beant sidhu ਰੋੜ੍ਹ ਦਿੱਤੀ ਪਾਪੀਾਆ, ਦੀ ਬੇੜੀਵੀਰ੍,ਵ੍ਹਰਿਦਰ,ਨ੍ਹੇ
@gurvindersin9716
@gurvindersin9716 4 жыл бұрын
ਵੀਰ,ਡਰਨ,ਦੀ ਲੋੜ,ਨੀਸਾਨੰਉ, ਫੋਨ,ਕਰ 6239301821
@charanjitkaurvirk9584
@charanjitkaurvirk9584 8 ай бұрын
ਛੋਟੇ ਵੀਰ ਜੀ ਆਪ ਜੀ ਨੇ ਡਰਣਾ ਨਹੀਂ ਸਤਿਗੁਰ ਤੇਰਾ ਨਾਲ ਹੈ❤❤
@SukhwinderSingh-wy6pt
@SukhwinderSingh-wy6pt 8 ай бұрын
S
@ParamjeetKaur-i8h
@ParamjeetKaur-i8h 8 ай бұрын
@GurdeepSingh-yp7ch
@GurdeepSingh-yp7ch 6 ай бұрын
​@@SukhwinderSingh-wy6pti9
@SukhwinderSingh-dq2xt
@SukhwinderSingh-dq2xt 8 ай бұрын
ਪਿਓਰ ਸੱਚ ਬੋਲਿਆ ਵੀਰ ਨੇ। ਕੋਈ ਮੰਨੇ ਭਾਵੇਂ ਨਾ ਮੰਨੇ ਸਾਰੇ ਲੀਡਰਾਂ ਦੇ ਏਹੀ ਹਾਲਾਤ ਨੇ ਅੱਜਕਲ।
@ParsiniDevi-gv5ml
@ParsiniDevi-gv5ml 6 ай бұрын
😊 L i
@paramjitdhillon2630
@paramjitdhillon2630 4 жыл бұрын
Joe putr ji good job keep up God bless you my dear putr ji 🌞🌞🌞☀️🌛🌟
@HarjinderSingh-tk2gb
@HarjinderSingh-tk2gb 4 жыл бұрын
ਹਰਜਿੰਦਰ ਸਿੰਘ ਪੰਜਾਬ ਗੱਡ ਵੀਡੀਓ ਬਣਾ ਸਕਦੇ ਹਨ ਜਿਨ੍ਹਾਂ ਨੂੰ ਕੋਈ ਸ਼ੱਕ ਨਹੀਂ ਕੀਤਾ ਜਾਂਦਾ
@ajitsingh1149
@ajitsingh1149 4 жыл бұрын
God bless young man. V nice
@sharanjitsingh8568
@sharanjitsingh8568 4 жыл бұрын
Sarabjitkaur Very nice very good Veer. G. Bata. G 👍👌👍👌👍👌👍👌👍🌹🙏🌹🙏
@suchasingh552
@suchasingh552 8 ай бұрын
Main sucha singh Army se hain bete aap ne jo itnaa sab bataya hai GOD chardi kalah main Rakhe Thanks
@pritamsingh9344
@pritamsingh9344 7 ай бұрын
V. Nice. Execellent. ❤. Thanks.
@meetokaur6000
@meetokaur6000 8 ай бұрын
ਰਵੀਦਰ ਵਾਹਿਗੁਰੂ ਜੀ ਤੇਰੀ ਵੱਡੀ ਉਮਰ ਕਰੇ ਹੋਰ ਤਰਕੀ ਦੇਵੇ uk🌹🙏👌❤
@rampalbansal7143
@rampalbansal7143 8 ай бұрын
ਲੀਡਰ ਜਦੋਂ ਚਮਚਿਆਂ ਦੀ ਜਿਆਦਾ ਸੁਨਣ ਲੱਗ ਜਾਏ ਉਦੋਂ ਲੀਡਰ ਖਤਮ ਹੋ ਜਾਦੈਂ।
@SukhwinderSingh-ln1ms
@SukhwinderSingh-ln1ms 4 жыл бұрын
Sira karata bhaji best of luck. Lge rho
@anmol2262
@anmol2262 4 жыл бұрын
Buhat badiya y ji,
@GurdevKaur-z4i
@GurdevKaur-z4i 8 ай бұрын
ਵਾਹ ਬੲੀ ਵਾਹ❤😊👍👍
@amarjitgehri811
@amarjitgehri811 4 жыл бұрын
Bhut bdhia chhotte veer lgge rho Aulakh y mehanat nu fl jroor lgda hai may u live long
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН
It’s all not real
00:15
V.A. show / Магика
Рет қаралды 20 МЛН
Canada Student ....Important  Advice for Parents
9:36
Pinnacle Education
Рет қаралды 72
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН