Life in Canada : Struggle | ਕੰਮ ਨਾ ਮਿਲਣ ਕਰ ਕੇ ਵਿਦਿਆਰਥੀਆਂ ਨੇ ਸੁਣਾਈਆਂ ਹੱਡਬੀਤੀਆਂ

  Рет қаралды 368,062

Hamdard Media Group Canada

Hamdard Media Group Canada

Күн бұрын

Пікірлер: 432
@bheemsinghgurna9608
@bheemsinghgurna9608 Жыл бұрын
ਮਾਂ-ਬਾਪ ਤੋਂ ਦੂਰ ਜਾ ਕੇ ਨਜਾਰੇ ਲੈਣ ਜਾਂਦੇ ਹਨ 80 % ਜਵਾਕ। ਰੋਟੀ ਤਾਂ ਪੰਜਾਬ ਵਿੱਚ ਬਹੁਤ ਮਿਲਦੀ ਹੈ।
@bains6218
@bains6218 Жыл бұрын
ਪੈਸੇ ਦੀ ਅੰਨੀ ਭੁੱਖ ਨੇ ਸਭ ਕੁਝ ਬਰਬਾਦ ਕਰ ਦਿੱਤਾ ਜਿਹੜੇ ਲੋਕਾਂ ਨੂੰ ਪੰਜਾਬ ਵਿੱਚ ਵਧੀਆ ਰੋਟੀ ਮਿਲਦੀ ਸੀ ਉਹ ਵੀ ਝੋਲਾ ਚੱਕ ਇੱਥੇ ਆ ਗਏ ਆ ਇੱਥੇ ਲੋਕ ਡਿਪ੍ਰੈਸ਼ਨ ਵਿੱਚ ਜਿੰਦਗੀ ਕੱਟ ਰਹੇ ਆ ਪਰ ਵਾਪਸ ਨਹੀ ਮੁੜਨਾ ਚਾਹੁੰਦੇ ਕਿਉਕਿ ਕੈਨੇਡਾ ਵਾਲਾ ਜਿਹੜਾ ਸੱਜ ਬੱਣਿਆ ਹੋਇਆ ਉਹ ਵਾਪਸ ਨਹੀ ਮੁੜਨ ਦਿੰਦਾ ਕਿਉਕਿ ਆਪ ਤਾਂ ਜਿੰਦਗੀ ਡਿਪ੍ਰੈਸ਼ਨ ਵਿੱਚ ਕੱਟਣੀ ਆ ਪਰ ਲੋਕਾਂ ਨੂੰ ਦੱਸਣਾ ਕੀ ਮੈ ਕੇਨੈਡਾ ਵਿੱਚ ਰਹਿੰਦਾ ਕਿਉਕਿ ਇੱਥੇ ਦਸ ਪੰਦਰਾਂ ਸਾਲ ਬਾਅਦ ਵੀ ਬੰਦਾਂ ਜਿਸ ਜਗਾ ਤੋਂ ਤੁਰਿਆ ਸੀ ਉਸੇ ਹੀ ਜਗਾ ਵਿੱਚ ਖੜਾ ਹੁੰਦਾ ਇੱਥੇ ਲੋਕ ਜਿੰਨਾ ਪੈਸਾ ਕਮਾਉਂਦੇ ਆ ਉਸ ਤੋਂ ਵੱਧ ਖਰਚਾ
@harbanslalsharma4052
@harbanslalsharma4052 Жыл бұрын
Sheesha vikha ditta. Samajh jao punjabi naujawano. Kehda course hai jo Bharat vich nhi hunda. Sara kissa PR da hai.
@jaswindersinghbahga2340
@jaswindersinghbahga2340 Жыл бұрын
ਅਸੀਂ ਦਿਖਾਵੇਂ ਦੇ ਚੱਕਰ ਚ ਆਪਣਾ ਪੰਜਾਬ ਖ਼ਤਮ ਕਰ ਰਹੇ ਹਾਂ।
@gurlabhsingh8072
@gurlabhsingh8072 Жыл бұрын
ਪੰਜਾਬ ਤਾਂ ਪੰਜਾਬ ਹੀ ਹੈ ਇਸ ਤਰ੍ਹਾਂ ਦੀ ਧਰਤੀ ਕਿਤੇ ਵੀ ਨਹੀਂ ਪੰਜਾਬ ਵਿੱਚ ਚਾਰ ਪੰਜ ਰੁੱਤਾਂ ਹਨ ਮੌਸਮ ਸਾਰੇ ਪੰਜਾਬ ਵਿੱਚ ਇੱਥੇ ਤਾਂ ਧੱਕੇ ਹਨ ਖਾਈਜਾਵੋ ਲਾਲਚੀ ਲੋਕ
@OhiSandhu
@OhiSandhu Жыл бұрын
Uthe v sariyan ruttan ne.. Oh koi mangal greh te nhi h
@danishdhillon8291
@danishdhillon8291 Жыл бұрын
@@OhiSandhu asha g
@jangsingh9119
@jangsingh9119 Жыл бұрын
@@OhiSandhu Barf Da Ghar aa Dabba Band Khan nu Jehar
@OhiSandhu
@OhiSandhu Жыл бұрын
@@jangsingh9119 barf sara saal ni pendi
@factspk373
@factspk373 Жыл бұрын
ਪੰਜਾਬ ਚ 15-20 ਹਜ਼ਾਰ ਦੀ ਨੌਕਰੀ ਵਾਲਾ ਵਧੀਆ ਰੋਟੀ ਖਾਂਦਾ। ਕੋਈ ਟੈਕਸ ਨੀ ਪੰਜਾਬ ਚ । ਕਨੇਡਾ ਚ ਲੱਖਾਂ ਕਮਾਉਣ ਵਾਲੇ ਵੀ ਦੁਖੀ ਨੇ। ਪੰਜਾਬ ਚ 50 ਹਜ਼ਾਰ ਆਮਦਨ ਵਾਲਾ ਰਾਜਿਆਂ ਵਰਗੀ ਜ਼ਿੰਦਗੀ ਆ। ਨਾਲੇ ਹੁਣ tim hortons starbuck ਸਭ ਆਗੇ ਪੰਜਾਬ ਚ
@StudentInCanada-lo1sd
@StudentInCanada-lo1sd Жыл бұрын
Prava kithe vadia khanda ,bachda ta heni kuch
@paramdangi5892
@paramdangi5892 Жыл бұрын
Agreeee
@jangsingh9119
@jangsingh9119 Жыл бұрын
@@StudentInCanada-lo1sd Canada ch Kihda Bachda Fer Kyun Dakke Khao Apne Desh nu chadd ke
@StudentInCanada-lo1sd
@StudentInCanada-lo1sd Жыл бұрын
@@jangsingh9119 prava ek vaar study puri hoje fer kyu ni bachda ,apna business kro ,vadia white collar job kro sab hunda je dehadiya krnia fer ta kuch ni bachna
@davindersidhu2736
@davindersidhu2736 Жыл бұрын
ਜਿਸ ਨੂੰ ਸਬਰ ਨੀ ਓਹ ਕਿਤੇ ਵੀ ਚਲਾ ਜਾਵੇ ਪੰਜਾਬ ਨਾਲ਼ੋਂ ਵੱਧ ਦਿੱਕਤਾਂ ਕਨੇਡਾ ਵਾਲ਼ਿਆ ਨੂੰ ਆ ਨਲ਼ੇ ਓਥੇ ਗਲ਼ੀਆਂ ਨਾਲੀਆਂ ਪੱਕੀਆਂ
@gurlabhsingh8072
@gurlabhsingh8072 Жыл бұрын
ਸਾਰੀ ਉਮਰ ਘਰ ਦੇ ਚੱਕਰ ਵਿੱਚ ਬੁੱਢੇ ਹੋ ਜਾਂਦੇ ਹਨ ਲੋਕ ਇੱਥੇ ਕੋਠੀਆਂ ਵਿੱਚ ਕਬੂਤਰ ਬੋਲਦੇ ਹਨ
@jujhar572
@jujhar572 Жыл бұрын
Sai gl
@rajandeepkaur3412
@rajandeepkaur3412 Жыл бұрын
ਸਹੀ ਗੱਲ ਆ
@Xenon_Xplorers_Official
@Xenon_Xplorers_Official Жыл бұрын
Bahut bdhiya gll kahi veer ethe enna diyen kothiyean ch ya te bahiye ne gnd pa rakhyea ya kbootr bolde pye ne bura haal e lokn da enna de ghr bhi bhaiyea ne saambh lye te jobs bhi . Hun jehde aa sikhi sikhi krde pye ne hun enna de guru dware bhi bhaiyean ne saambh laine ne ya fir lock lgg jane ne gll buri laggu kyuki kauri e but ehi sach e . Pta nhi ki ho gya kisdi njr lggi e saddi sone di chidi nu .
@manveer_dhaliwal-.
@manveer_dhaliwal-. Жыл бұрын
ਮੇਰੀ ਬੇਟੀ ਵੀ ਪਹਿਲਾਂ ਕਹਿੰਦੀ ਸੀ ਪਲਾਸਟੂ ਕਰਕੇ ਕਨੇਡਾ ਜਾਣਾ ਪਰ ਹੁਣ ਹਲਾਤ ਦੇਖ ਕੇ ਪਲਾਇਨ ਚੇਂਜ ਕਰਤਾ
@Subhdeep-l8z
@Subhdeep-l8z Жыл бұрын
Km haiga pr negativity jyada ਫੈਲ aa rhe
@worldwidebroadcasting5787
@worldwidebroadcasting5787 Жыл бұрын
​@@Subhdeep-l8z kitha hegga kaam Mera saaleya ?? M vhi Brampton hegga Kitha milda Kaam ????
@gschannel9709
@gschannel9709 Жыл бұрын
Sahi Kam nhi hai too expensive hard to live
@sukhchaindhaliwal5026
@sukhchaindhaliwal5026 Жыл бұрын
Vdia gl a g athe km kro vdia bhedchaal bs bhar
@tapti7889
@tapti7889 Жыл бұрын
​@@worldwidebroadcasting5787brampton toh Bahar nikal hor thava teh try kr naale hor communities kol vi kmm try kr. Nahi tah Desiya kol kakhhh ni milna.
@hanishbhandari8757
@hanishbhandari8757 Жыл бұрын
I proud of Punjabi Punjab Di dharti wargi koi dharti ha nhi🎉🎉🎉❤
@paramdhillon-bk5de
@paramdhillon-bk5de Жыл бұрын
You are right brother 🙏
@pawandeepSingh-q5b
@pawandeepSingh-q5b Жыл бұрын
True
@mukul9360
@mukul9360 Жыл бұрын
💯💯 ਸਹੀ ਕਿਹਾ ਵੀਰ ਜੀ 🙏🏻
@ਦੇਸ਼ਪੰਜਾਬ-ਹ1ਣ
@ਦੇਸ਼ਪੰਜਾਬ-ਹ1ਣ Жыл бұрын
ਸਹੀ ਗੱਲ ਆ ਵੀਰ
@jaswindersingh74
@jaswindersingh74 Жыл бұрын
ਆ ਮੇਰੇ ਵੀਰ ਜਿਹੜੇ ਕਿਹਦੇ ਕੇ ਰਾਤ ਨੂੰ ਘੁੰਮਣ ਵੀ ਬੜੀ ਆਜ਼ਾਦੀ ਹੈ ਅਤੇ ਪੰਜਾਬ ਚ ਨਹੀਂ ਹੈ ਇਨ੍ਹਾਂ ਨੇ ਕਦੇ ਪਿੰਡ ਤੋਂ ਸਵਾਏ ਸ਼ਹਿਰ ਦੇਖਿਆ ਹੀ ਨਹੀਂ ਚਲੋ ਤੁਹਾਨੂੰ ਹਿੰਦੁਸਤਾਨ ਦੇ ਮੈਟਰੋ ਸਿਟੀ ਸ਼ਹਿਰਦੇਖੋ ਜੋ ਕਿ ਕੈਨੇਡਾ ਨੂੰ ਵੀ ਫੇਲ ਕਰਦੇ ਹਨ ਸਾਫ-ਸੁਥਰੇ ਹਨ ਪੜ੍ਹਿਆਂ ਲਿਖਿਆਂ ਲਈ ਲੱਖ ਲੱਖ ਰੁਪਏ ਦੇ ਯੋਵ ਹਨ ਅਤੇ 800 ਰੁਪਏ ਦਿਹਾੜੀ ਤੇ ਫੈਕਟਰੀਆਂ ਦੇ ਜਿਨ੍ਹਾਂ ਕੰਮ ਕਰੋ ਪਰ ਕਿੱਥੇ ਜਾਣ ਪੰਜਾਬੀ ਮੁੰਡੇ ਕੁੜੀਆਂ ਡੱਕਾ ਤੋੜ ਕੇ ਰਾਜ਼ੀ ਨਹੀਂ ਹਨ
@talwindersingh463
@talwindersingh463 Жыл бұрын
Bund. Den. Lagjjo gandallo. Gandal. Bande,🦥🥒🦥💉👻
@sukhdeeps1
@sukhdeeps1 Жыл бұрын
Bro bilkul sahi keha
@gurveg6487
@gurveg6487 Жыл бұрын
Par delhi metro city still uthe rape hunde ne
@satinderdeepsingh72
@satinderdeepsingh72 Жыл бұрын
​@@gurveg6487choria ta canada ch v hundia , hun ki khoge ???
@RameshKumar-fr1vz
@RameshKumar-fr1vz Жыл бұрын
​@@gurveg6487pr Canada ch aap karna hi penda sirf roti khan vaste
@HarpreetSingh-hp4rv
@HarpreetSingh-hp4rv Жыл бұрын
Last guy made alot of sense, concluded everything.👍👍
@karmjitkaur7870
@karmjitkaur7870 Жыл бұрын
ਵਾਹਿਗੁਰੂ ਜੀ ਮੇਹਰ ਕਰਨ ਜੀ
@gurdeepsinghpindbagrianusa4550
@gurdeepsinghpindbagrianusa4550 Жыл бұрын
ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰਨ ਸਾਰੇ ਪੰਜਾਬੀ ਆ ਓਪਰ ਸਭ ਨੂੰ ਕੰਮ ਕਾਰ ਮਿਲਣਾ ਚਾਹੀ ਦਾ ਜੀ I miss you ਪੰਜਾਬ I love you USA 🇺🇸
@gurlabhsingh8072
@gurlabhsingh8072 Жыл бұрын
ਤੁਸੀਂ ਪੈਸੇ ਦੇ ਲਾਲਚ ਵਿੱਚ ਮਰਦੇ ਹੋ ਰੱਜ ਨਹੀ ਪੈਸੇ ਨਾਲ ਜਮੀਨ ਜਾਇਦਾਦ ਵਾਲੇ ਵੀ ਇੱਥੇ ਧੱਕੇ ਖਾ ਰਹੇ ਹਨ ਪਿੱਛੇ ਮਾਂ ਬਾਪ ਇੱਥੇ ਰੁਲਦੇ ਹਨ ਕੰਮ ਕਰਨ ਵਾਲੇ ਨੂੰ ਪੰਜਾਹ ਵਿੱਚ ਕੋਈ ਕਮੀ ਨਹੀਂ ਖਰਚੇ ਘੱਟ ਕਰ ਲੈਣ
@ajmerdhillon3013
@ajmerdhillon3013 Жыл бұрын
@sukhjitsinghsidhu6116
@sukhjitsinghsidhu6116 Жыл бұрын
Sahi kaha tusi
@gurbachansingh6428
@gurbachansingh6428 Жыл бұрын
ਹੁਣ ਇਨਾ ਨੇ ਕੈਨੇਡਾ ਦਾ ਬੇੜਾ ਗ਼ਰਕ ਕਰਨਾ
@jeevanvlogs1710
@jeevanvlogs1710 Жыл бұрын
100% agree..but opposite party is not ready to understand thats the reason so thats why They qre screaming
@bikramjeetsingh3762
@bikramjeetsingh3762 Жыл бұрын
​@@ajmerdhillon3013😂😂😂😂😂😂😂😂❤😂😂😂😂😂😂
@sskherisingh5223
@sskherisingh5223 Жыл бұрын
ਪੰਜਾਬੀ ਭਰਾਵੋ ਪੰਜਾਬ ਨੂੰ ਬਚਾਈਏ
@ajmerdhillon3013
@ajmerdhillon3013 Жыл бұрын
ਤੁਹਾਡਾ ਇੱਥੇ ਵੀ ਭਵਿੱਖ ਖ਼ਤਰੇ ਵਿੱਚ ਲਗਦਾ ਅਤੇ ਤੁਸੀਂ ਪੰਜਾਬ ਦਾ ਵੀ ਬੇੜਾ ਗਰਕ ਕਰ ਦਿੱਤਾ ਜ਼ਰਾ ਸੋਚੋ।
@rahulvats95
@rahulvats95 Жыл бұрын
Punjab on decline since last 200yrs
@MrXYZ-eq7zi
@MrXYZ-eq7zi Жыл бұрын
ਆਖਰ ਵਿੱਚ ਬੋਲਣ ਵਾਲੇ ਵੀਰ ਨੇ ਬਹੁਤ ਵਧੀਆ ਗੱਲ ਕੀਤੀ।
@riprecords1372
@riprecords1372 Жыл бұрын
ਵਾਹਿਗੁਰੂ ਭਲੀ ਕਰੇ
@spawn11
@spawn11 Жыл бұрын
Best decision of my life was leaving Brampton for Yukon. Will never come back again.... -Got PR in 6 months -150$ car insurance. -Rent is 800$ for 1 bedroom apartment NOT BASEMENT. -Got government job starting 28$/hr plus benefits. Employers value you a lot more due to lesser competition. In Brampton your hard work has zero value no overtime pay, no benefits most importantly NO RESPECT. Employers/agencies treat you like slvae, thrash bhaiyya majdur. *Advice to all new comers DO NOT come to Ontario or British Columbia*
@ManinderKaur-vb2wn
@ManinderKaur-vb2wn Жыл бұрын
ਜੋ ਸੁੱਖ ਸ਼ਜੂ ਦੇ# ਚੁਬਾਰੇ ਨਾ ਬਲਖ ਨਾ ਬੁਖਾਰੇ east or west home is the best
@bikramjitsingh9446
@bikramjitsingh9446 Жыл бұрын
Shi gal jo sukh sajju de
@manpreetsandhu3023
@manpreetsandhu3023 Жыл бұрын
Sardar ji ne kamaal galbaat kitti
@prabsingh2514
@prabsingh2514 Жыл бұрын
Farmers who have 10 acres of more land in Punjab, should not send their Children to Canada. 🎉🎉🎉🎉🎉
@harmindermidas2652
@harmindermidas2652 Жыл бұрын
ਚੰਡੀਗੜ ਵਾਲੇ ਭਾਜੀ ਦੀ ਗਲ ਵਧੀਅਾ, ਕੰਮ ਸਿੱਖ ਕੇ ਜਾੳੁ....ਤਾ ਕੰਮ ਦੀ ਵੈਲਯੂ ਪੈਂਦੀ ਹੈ.
@manveer_dhaliwal-.
@manveer_dhaliwal-. Жыл бұрын
ਕਵਿਤਾ ਬਹੁਤ ਸੋਹਣੀ ਐ ਮੇਰੇ ਵੀਰ
@simarsingh401
@simarsingh401 Жыл бұрын
14:00 sardar ji di kavita💯❣️
@Xavier2.0108
@Xavier2.0108 Жыл бұрын
ਜੇ ਧੱਕੇ ਹੀ ਖਾਣੇ ਸੀ ਤਾਂ ਪੰਜਾਬ ਮਾੜਾ ਸੀ ਨਾਲੇ ਘਰਦਿਆਂ ਦਾ 25 ਲੱਖ ਖਰਾਬ ਕੀਤਾ 😂
@Kmsenge6
@Kmsenge6 Жыл бұрын
The atta from India is missing in grocery stores. Ashirwad atta bag cost $25 now which was earlier $ 14. This is new Canada.
@sharma1217
@sharma1217 Жыл бұрын
It used to be $9.99 in 2017
@sandujasaab
@sandujasaab Жыл бұрын
It is used to 270rs in 2015-2016 Now it is 460₹ in 2023..... recession is every where due to covid
@HarmandeepSingh-mv8xd
@HarmandeepSingh-mv8xd Жыл бұрын
​@@sandujasaab but still it is affordable in India .... Here in India it can be bought from local farmers also
@arshh23
@arshh23 Жыл бұрын
Panjab Zindabaad ❤️
@ranjitbrar2449
@ranjitbrar2449 8 ай бұрын
ਦੇਖੋ ਬੇਟਾ ਮੁਲਕ ਬਹੁਤ ਵਧੀਆ ਹੈ ਸੀ ਪਰ ਅਜ ਦੀ ਮਹਿੰਗਾਈ ਨੇ ਹਰ ਇਕ ਦਾ ਲਕ ਤੋੜ ਦਿੱਤਾ ਹੈ ਕੰਮ ਮਿਲ ਨਹੀ ਰਿਹਾ ਸਟੂਡੈਂਟ ਆਏ ਸੀ ਹੋਰ ਸੁਪਨੇ ਲੈਕੇ ਪਰ ਇਥੇ ਕੰਮ ਕਰਨਾ ਪੈਣਾ ਇੰਡੀਆ ਤੋਂ ਵੇਹਲੇ ਰਹਿੰਦੇ ਹਨ ਬੇਟਾ ਇਹ ਮੁਲਕ ਵਿੱਚ ਪੜਾਈ ਔਰ ਸੇਹਤ ਜਰੂਰੀ ਹੈ
@MalkitSingh-gz6zb
@MalkitSingh-gz6zb Жыл бұрын
Very good News Madam❤
@hardipsingh7339
@hardipsingh7339 Жыл бұрын
ਪੰਜਾਬ ਜ਼ਿੰਦਾਬਾਦ ਸੋਨੇ ਦੇ ਪਿੰਜਰੇ ਵਿਚ ਮਰੋ ਭੁੱਖੇ
@harjinderkaur6203
@harjinderkaur6203 Жыл бұрын
Waheguruji
@jaspalsingh9068
@jaspalsingh9068 Жыл бұрын
ਇਨਾਂ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਹੈ ਕੈਨੇਡਾ ਵਿਚ ਵੀ ਬੇੜਾ ਗਰਕ ਕਰ ਦਿੱਤਾ ਹੈ
@sinderpalsingh2302
@sinderpalsingh2302 Жыл бұрын
Patiala Punjab jindabad 😅😅😅😅😅😅😅🎉🎉🎉🎉🎉😂😂😂😂😂😊😊😊😊🤣🤣🤣🤣🤣🤣😁😁😁😁😁🤗🤗🤗🤗🤗😍😍😍😍😍🥰🥰🥰🥰🥰🥰🤩🤩🤩🤩🤩😛😛😛😛😛🤪🤪🤪🤪😜😜😜😜😜🤐😻😻😻😻😻💪💪💪💪💪💪🌧️🌧️🌧️🌧️🌅🌅🌅🌅🌄🌄🌄🌄🌈🌈🌈🌈🌈🐓🐓🐓🥃🥃🥃🥃🥃🥃🥃🥃🥃🥃🥃🥃🥃🍟🍟🍟🍟🍟🍟
@gg52409
@gg52409 Жыл бұрын
bhalwaan veer diyaan gallan bilkul sahi ne
@Dhilloncouples
@Dhilloncouples Жыл бұрын
25 lakh lgaa ke fer v nokar Banna pave ta es to murakhta wala Kam koi ni Punjab vich v tu c 5lakh v investment Karo
@ibelieveinhumanity8312
@ibelieveinhumanity8312 Жыл бұрын
THERE IS NOT ONLY ONE COUNTRY IN THE WORLD IF CANADA IS NOT ECONOMICALLY SENSABLE ANYMORE THAN TRY TO FIND NEW DESTINATIONS SUCH AS EUROPEAN COUNTRIES.I ENSURE YOU THAT YOU CAN EARN WAY MORE THAN CANADA IN MANY EUROPEAN COUNTRIES SUCH AS NORWAY 🇳🇴, DENMARK 🇩🇰, SWEDEN 🇸🇪, GERMANY 🇩🇪, SWITZERLAND 🇨🇭 AND MANY MORE.
@paramdhillon-bk5de
@paramdhillon-bk5de Жыл бұрын
I love panjab i like panjab jindabad ❤🙏👌
@amarjeetkaurbhangu3293
@amarjeetkaurbhangu3293 Жыл бұрын
Very very nice information ji ❤
@homeandgarden6938
@homeandgarden6938 Жыл бұрын
In 2007-2008 yr mein Chandigarh Mohali pg ch rehndi si. Small room kuj room ta plywood laga k hall room nu room ch change kita c. Sirf 2 single bed te 2 chair table basina room te 3500 rs per person si ajj kina hoyefa pta nhi .. ki eh mehnga nhi .. canada kahda mehnga😮... sare hi kite mehngai hai.
@gurmukhmaan8450
@gurmukhmaan8450 Жыл бұрын
ਘੁੰਮਣ ਸਾਹਬ ਸਤ ਸੀ੍ ਅਕਾਲ ਜੀ 🙏🙏
@ajayajayajayajay5672
@ajayajayajayajay5672 Жыл бұрын
ਲੱਭਣੀ ਨੀ ਮੌਜ਼ ਪੰਜਾਬ ਵਰਗੀ
@digismart114
@digismart114 Жыл бұрын
11:30 shayari wah wah
@user-gt1ds9nz8p
@user-gt1ds9nz8p Жыл бұрын
ਬੱਚੇ ਬਹੁਤ ਅੌਖੇ ਨੇ, ਬੱਚੇ ਭੇਜ ਕੇ ਬਹੁਤ ਪਛਤਾਵਾ ਹੈ 😢😢
@ParamjitSingh-t3o
@ParamjitSingh-t3o Жыл бұрын
Waps ajo ji sare
@sunilhooda5510
@sunilhooda5510 Жыл бұрын
Your video is good, but most of the youth goes as an international student and after reaching there work more and study less. It is hard to adjust at a new place. All migrants work hard and deserves great respect.😇
@sumitmadernaa
@sumitmadernaa Жыл бұрын
Arey bhai sunil aana hi kyu apna desh chhod ke ❤
@abhikalash8330
@abhikalash8330 Жыл бұрын
Punjabi brothers.Waheguru ji🇮🇳
@satinder195
@satinder195 Жыл бұрын
Very inspiring and knowledgeable video for youth of Punjab.
@balrajsingh8901
@balrajsingh8901 Жыл бұрын
ਇੰਡੀਆ ਕਿਹੜੀ ਮੰਗਾਈ ਘੱਟ ਹੈ ਨਵੀਂ ਥਾਂ ਵੱਸਣਾ ਤਾਂ ਹਰ ਥਾਂ ਔਖਾ ਹੁੰਦਾ ਹੈ ਬੰਬੇ ਹੋਵੇ ਜਾਂ ਟਰਾਂਟੋ।
@gai6320
@gai6320 Жыл бұрын
Paji par bombay jaan nu 25 lakh ni lgda..!
@grewal2202
@grewal2202 Жыл бұрын
@@gai6320 Eh lok paise vare sochde hi nhi aa praa
@gurcharnsingh6959
@gurcharnsingh6959 Жыл бұрын
ਜਿ
@bikarjitsingh34bikarjitsin10
@bikarjitsingh34bikarjitsin10 Жыл бұрын
ਕੈਨੇਡਾ ਡਾਲਰ ਸੜਕਾਂ ਤੇ ਨਹੀਂ ਪੲਏ ਜੇ ਇਨ੍ਹਾਂ ਕੰਮ ਪੰਜਾਬ ਵਿੱਚ ਕਰੋਂ ਨਾਲੇ ਪੜ੍ਹਾਈ ਕਰੋਂ ਤਾਂ ਮਤਲਬ ਨਹੀਂ ਗੁਰੂ ਮਿਹਰ ਨਾ ਕਰੇ
@Dhilloncouples
@Dhilloncouples Жыл бұрын
Punjab vich v bahut kam aa bas os layik Banna penda mere ese friends v hai ne jina ne thori mehnat kiti AJ oh India vich hi 50 to 60hjaar sallery le rahe ne Eh ta bas dekho dekhi chal riha hai
@sahilagnihotri67
@sahilagnihotri67 Жыл бұрын
Bai 50 hazar kama reha punjab ch wah ehni salary vi hegi ethe sade 10 lakh students nu pata hi nahi si jehre abroad gaye
@nehadhillon2140
@nehadhillon2140 Жыл бұрын
​@@sahilagnihotri67😅😅😅😅😅good
@sharan_jeet_singh8920
@sharan_jeet_singh8920 Жыл бұрын
11:51 a ਮੇਰੇ ਮਾਮਾ ਜੀ ਨੇ sardar Baldev singh
@ProGaming-yq7fe
@ProGaming-yq7fe Жыл бұрын
Sardar.mama.ji.hahaha
@rudravlog622
@rudravlog622 Жыл бұрын
hanji hanji vapis aa jao verr ji
@bghel_khalsaraj
@bghel_khalsaraj Жыл бұрын
ਜੇਕਰ ਕਨੇਡਾ ਦੀ ਜੀ ਗਲ ਕਰ ਰਹੇ ਹੋ, ਤੇ ਫਿਰ ਇਹ ਵਿ ਦਸਿਓ ਕਿ ਇੰਡੀਆ ਦੀ ਆਰਥਿਕ ਹਾਲਤ ਕਨੇਡਾ ਦੇ ਮੁਕਾਬਲੇ ਕਿ ਹੈ? ਬੇੜਕੂਫ਼ ਬਣਾ ਰਹੇ ਲੋਕਾਂ ਨੂੰ , ਮੇਰੇ 5 ਦੋਸਤ ਹੁਣੇ ਹੁਣੇ ਕਨੇਡਾ ਗਏ, 3 ਚਾਚੇ ਤਾਏ ਦੇ ਦੇ ਮੁੰਡੇ, ਇਕ ਕੁੜੀ ਮੇਰੇ ਪਿੰਡ ਦੀ, ਮੇਰੇ ਦੋ ਅੰਕਲਾਂ ਦੇ ਦੋ ਦੋ ਬੱਚੇ ਪਰਿਵਾਰ ਸਮੇਤ, ਹੋਰ ਬਥੇਰੇ ਦੋਸਤ ਮਿੱਤਰਾਂ ਦੀਆਂ ਫਾਈਲਾਂ (ਕਾਨੂੰਨਨ ਸਹੀ) ਲੱਗੀਆਂ ਹੋਈਆਂ, ਨਾਲ ਇਹ ਵੀ ਦਸਿਓ 80 ਕਰੋੜ ਕਿੱਥੇ ਭੁੱਖਾ ਸੌਂਦਾ? ਸ਼ਾਇਦ ਕਨੇਡਾ ਚ ਤਾਂ ਨਹੀਂ ! ਸਿਰਫ ਪੰਜਾਬ ਚ ਹੀ ਇਹ ਅਫਵਾਹਾਂ ਰੋਜ ਫੈਲਾਈਆਂ ਜਾ ਰਹੀਆਂ, ਬਾਕੀ ਸਟੇਟਾਂ ਚ ਕੋਈ ਗਲ ਨਿ ਹੁੰਦੀ ਇਸ ਤਰਾਂ ਦੀ। ਗੁਜਰਾਤ, ਹਰਿਆਣਾ, ਸਟੇਟਾਂ ਦੇ ਵਿ ਬਾਹਰ ਬੈਠੇ ਨੇ ਪਰ ਸੋਸ਼ਲ ਮੀਡੀਆ ਤੇ ਸਿਰਫ ਪੰਜਾਬ ਦੇ ਲੋਕਾਂ ਨੂੰ ਹਿ ਕਿਉ ਰੋਕਿਆ ਜਾ ਰਿਹਾ? ਹਿੰਦੁਸਤਾਨ ਸਟੇਟ ਦੀ ਬਹੁਤ ਵੱਡੀ ਚਾਲ ਹਿ ਸਿੱਖਾਂ ਖਿਲਾਫ ਇਥੇ ਰੋਕ ਕੇ ਕੁੱਟਣਗੇ
@jangsingh9119
@jangsingh9119 Жыл бұрын
Dar ke Bhaj de Raho 😂 Jadno uthhe Gore Kuttan Lag gaye Fer kitthe Jaoge Punjab 🙏 Gurna di Dharti hai Eh Ton Bhajj ke Kadi Sukhi Nahi Rahoge Mera Desh Punjab 🙏
@bghel_khalsaraj
@bghel_khalsaraj Жыл бұрын
@@jangsingh9119 ਮੇਰੇ ਨਿਡਰ ਵੀਰੇ ਨੂੰ ਸਵਾਲ, ਆਪ ਜੀ ਵਰਗੇ ਜੇਕਰ 18ਵੀ ਸਦੀ ਚ ਹੁੰਦੇ ਤਾਂ ਅੱਜ ਨੂੰ ਮੇਰੇ ਵੀਰ ਵਰਗੇ ਨਿਡਰ ਸਿੱਖ ਜੌ ਬਚੇ ਨੇ ਸ਼ਾਇਦ ਨਾ ਹੁੰਦੇ। ਪੂਰਾ ਨਿ ਲਿਖਿਆ ਕਿਉਕਿ ਦੇਸ਼ ਪੰਜਾਬ ਵਾਲੇ ਆਪੇ ਬੁੱਝ ਲੈਂਦੇ ਨੇ। ਪਰ ਮੈਨੂੰ ਮੌਕਾ ਨਾ ਦੇਉ ਲਿਖਣ ਦਾ ।
@JagjitSingh-xh8rp
@JagjitSingh-xh8rp Жыл бұрын
Bahut wadhia gl-baat krde ho g, tusin anjna om kyshup ton 10 nbr upper wadhia bolde ho. Thnks waheguru bless u, tndrustiaan bkhshey
@jarnailsingh1731
@jarnailsingh1731 Жыл бұрын
Very good information
@BrarBrar-wg7qb
@BrarBrar-wg7qb Жыл бұрын
ਭਈਆ ਵਾਲਾ ਹਾਲ ਏ
@kuldeepsinghjaura2787
@kuldeepsinghjaura2787 Жыл бұрын
ਸਭ ਸਾਰੇ ਡਰਾਮੇ ਕਰਦੇ ਹਨ ਜਿਹੜਾ ਇਕ ਵਾਰੀ ਕਨੇਡਾ ਜਾਂ ਹੋਰ ਮੁਲਕ ਵਿੱਚ ਚਲਾ ਜਾਵੇ ਉਹ ਮੁੜ ਕੇ ਵਾਪਸ ਨਹੀਂ ਆਉਂਦਾ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਨਾਲ ਲੈ ਜਾਣ ਦੇ ਡਰੋਂ ਇਹ ਕਹਿੰਦਾ ਹੈ ਕਿ ਉਥੇ ਕੁਝ ਨਹੀਂ ਕੁਝ ਨਹੀ ਐਵੇਂ ਭੁੱਖ ਮਰੀ ਹੈ ਜੇਕਰ ਆਪ ਐਨੇ ਹੀ ਔਖੇ ਹਨ ਤਾਂ ਫਿਰ ਵਾਪਸ ਕਿਉਂ ਨਹੀਂ ਆਉਂਦੇ।
@bhupinderkalra5188
@bhupinderkalra5188 Жыл бұрын
When I came here it was number one country in the world.
@sandhuboys799
@sandhuboys799 Жыл бұрын
Whagru ji good 👌👍👍👍
@rajkahlon8254
@rajkahlon8254 Жыл бұрын
Students please get some profession very easy to learn is hardwood flooring painting Masson electrician plumbing drywall. I just got my apartment painting and flooring done in 5 days cost me $12.500.00 in labor also please don't live around our people because competition. Get out of your circle have some Canadian friends so you can learn about different culture. Stay positive and learn some profession.
@malkeitkaur3046
@malkeitkaur3046 Жыл бұрын
Are you in BC?
@rajkahlon8254
@rajkahlon8254 Жыл бұрын
I'm in California USA
@user-gt1ds9nz8p
@user-gt1ds9nz8p Жыл бұрын
ਬਿਲਕੁਲ ਠੀਕ ਹੈ ਕੰਮ ਨਹੀਂ ਮਿਲ ਰਿਹਾ ਸਰੀ, ਵੈਨਕੂਵਰ ਦਾ ਖਾਸ ਕਰਕੇ,
@Balbirkaur-p9g
@Balbirkaur-p9g Жыл бұрын
0:04 0:04
@rajwantsingh2523
@rajwantsingh2523 Жыл бұрын
ਆਪੇ ਪਾਥੜੀਏ ਤੈਨੂੰ ਕੌਣ ਛੁਡਾਵੇ।
@sonnysingh859
@sonnysingh859 Жыл бұрын
Jatt ਬੈਠ ਕੇ ਖਾਣ ਨੂੰ ਨਿਕੰਮੇ ਹੋ ਗਏ
@inder5650
@inder5650 Жыл бұрын
Canada America newzeland mnde a sohne mulk ne, par sohnian buildings te sohne sher country jan nal roti nhi pakdi, roti pakdi mehnat nal, oh bnda Punjab v reh k kar skda. Eh oh munde kudian jo sarkari test de tyari te focus na krke ielts te jyada dhyan dinde ne. Bnda mehnati hove Punjab v kam kar stand kr skda. Sade punjabi community sire di fukri a. Bs ristedr bhen bhrava vich eh dsna k munda kudi bahar ne. Othe bhave agla bhukha marda hove. Ik din sb nu sochna pena, nhi ta end bhut mada hovega. Bnde nu vikhawa te ego he mardi g.
@baggasingh7496
@baggasingh7496 Жыл бұрын
Waheguru ji mehar kro ji 🙏🙏🙏🙏🙏
@harmeshsingh2017
@harmeshsingh2017 Жыл бұрын
Nice
@PUBGLOVERS-ml7jg
@PUBGLOVERS-ml7jg Жыл бұрын
ਕੰਮ ਤਾ ਕਰਨਾ ਹੀ ਪੈਂਦਾ ਵਿਹਲੇ ਕੌਣ ਖਵਾਉ
@gurwinderromana7835
@gurwinderromana7835 Жыл бұрын
ਏਧਰ ਬਈਏ ਤੁਹਾਡੇ ਨਾਲੋਂ ਸੌਖੇ ਆ ਜਲੰਧਰ ਏਰੀਏ ਚ ਕੋਠੀਆਂ ਵੇਹਲੀਆਂ ਜ਼ਿੰਦਰੇ ਲੱਗੇ ਐ ਤੁਸੀਂ ਮਰ ਰਹੇ ਓ ਓਧਰ ਢਿੱਡ ਰੋਟ ਨਾਲ ਭਰਨੈ ਡਾਲਰਾਂ ਨਾਲ ਤਾਂ ਨੀ ਭਰਨਾ
@RavinderSingh-ef6hl
@RavinderSingh-ef6hl Жыл бұрын
Sirra
@profarmer9087
@profarmer9087 Жыл бұрын
ਕੲਈ ਇਥੋਂ ਨੋਕਰੀ, ਬਿਜਨੈਸ ਜ਼ਮੀਨ ਵੇਚਕੇ ਨਿਕਲੇ ਹਨ ਉਹਨਾਂ ਤੇ ਮਾਨਸਿਕ ਦਬਾਅ ਜ਼ਿਆਦਾ ਹੈ
@ramandeepkaursidhu9387
@ramandeepkaursidhu9387 Жыл бұрын
Good luck lucky
@gurcharnsingh6959
@gurcharnsingh6959 Жыл бұрын
18.20 ਸਾਲ ਦਾ ਬੱਚਾ ਕੀ ਦਿਹਾਤੀ ਕਰਲੂ ਪਿੰਡਾਂ ਵਿੱਚ ਜਾ ਕੇ ਦੇਖੋ ਜੰਟਾ ਦੇ ਮੁੰਡੇ ਘਰ ਦਾ ਕੋਈ ਕੰਮ ਨਹੀਂ ਕਰਦੇ
@dhillonboys630
@dhillonboys630 Жыл бұрын
ਬਾਈ ਜਿਹੜੇ ਸਮਝਦਾਰ ਉਹ ਕੰਮ ਕਰਦੇ ਹਨ, ਉਹ ਭਾਵੇਂ ਜੱਟ ਹੋਣ ਜਾ ਕੋਈ ਹੋਰ ਜਾਤ, ਜਿਨ੍ਹਾਂ ਕੋਲ ਖੁੱਲਾ ਪੈਸਾ ਹੈ ਉਹ ਕੰਮ ਨੂੰ ਹੱਥ ਨਹੀਂ ਲਾਉਦੇ
@14pvk
@14pvk Жыл бұрын
Madam ji Aap ka rang gora ho gaya hai. Looking Jhakaas 👌
@bhupinderroadways4483
@bhupinderroadways4483 Жыл бұрын
ਕੈਨੇਡਾ ਦੇ ਦਿਹਾੜੀਏ ਔਖੇ ਈ ਆ ਵਿਚਾਰੇ
@jaswindersingh788
@jaswindersingh788 Жыл бұрын
Very nice
@PremKumar-hw4pv
@PremKumar-hw4pv Жыл бұрын
Padai ( education) ta ek bahana hai karnia ta dihadia means labour hi hai😅
@narinderpalsingh5349
@narinderpalsingh5349 Жыл бұрын
ਬਹੁਤ ਹੀ ਵਧੀਆ ਦੇਸ਼ ਹੈ ਕਨੇਡਾ,ਕੰਮ ਦੀ ਕੋਈ ਕਮੀ ਨਹੀਂ ਹੈ।
@worldwidebroadcasting5787
@worldwidebroadcasting5787 Жыл бұрын
Lol Majak kyo karda peya Uncle 🤣
@kultaranmann2763
@kultaranmann2763 Жыл бұрын
Yaar 12 bndeyian dee team bnao hattey kattey o ,, do grass cutting , you ll get 100$ house. Easily do 30 houses in a day 3000$/12= 400$ each. Par saali problem eh a v kmm krr k raajiii nii. Vehlay paisey Bhaldey o.
@manmohansinghsandhu4747
@manmohansinghsandhu4747 Жыл бұрын
Jerda majbur si maan liya.
@wmk3833
@wmk3833 Жыл бұрын
vr. struggle ethe vi a othe vi a par othe struggle hou ta success vi milu ure struggle krkw lordaa mil bhagwanf maan da jisnd lena teel la lao. ahi ta canada jaake hi struggle ke la gw🙏🏼❤️
@RanjitSingh-1984
@RanjitSingh-1984 Жыл бұрын
Saskatchewan ਜਾਓ ਬਹੁਤ ਕੰਮ ਆ(ਪਰ ਕੋਈ ਜਾਂਦਾ ਨੀ )
@sukhdeeps1
@sukhdeeps1 Жыл бұрын
Sade rishtedara ne canada da tourist visa lwayea 22lakh deke ......bde khush ne jive dc di naukri lag gyi hoove ....othe jaake visa convert kron ch fr paise lgne aa .....je 50lac laake work permit mil v janda tan ae 50lakh poora kdo huna .....saari zameen wech leni mere hisaab nal .....te krna othe jaake fr labour da kam aa.....pta sade loka da dimag hi hill gya hai .....majboori wale tan chalo jarur jao ....par jina da kam ethe kam set aa ouhna nu kdo akal auni aa pta ni....rab e rakha panjab da tn
@arman__90-e1q
@arman__90-e1q Жыл бұрын
ਸਾਡੇ ਰਿਸ਼ਤੇਦਾਰ ਕੈਨੇਡਾ ਵਿੱਚ ਹਨ ਉਹ ਤਾ ਬਹੁਤ ਫੁਕਰੀ ਮਾਰਦੇ ਹਨ ਕਿ 15ਦਿਨ ਕੰਮ ਕਰੋ 15ਦਿਨ ਖਾਓ ਪੀਓ ਤੇ ਸਰਕਾਰਾਂ ਘਰ ਵੀ ਫ੍ਰੀ ਚ ਦੇ ਦੇਂਦਿਆ ਨੇ ਤੇ ਗੱਡੀ ਵੀ ਲੋਕਾਂ ਦਾ ਕੰਮ ਬੱਸ ਮੌਜਾ ਕਰਣਾ ਏਸ cuntry ਵਿਚ ਹੁਣ ਪਤਾ ਨਹੀਂ ਸੱਚ ਕਿ ਆ 🤔🤔
@lovelysharma721
@lovelysharma721 Жыл бұрын
Baii faha laan nu firde aw ik gal na maneoo kush nai rakhya canada
@arman__90-e1q
@arman__90-e1q Жыл бұрын
​@@lovelysharma721 ok ji
@suchasinghsandhu4843
@suchasinghsandhu4843 Жыл бұрын
Bha g jis bande nu 5to10kile jameen hai punjab wich us nu kite jann de lor nahi
@onkarvatsalvlogs8559
@onkarvatsalvlogs8559 Жыл бұрын
Ik time auna jado Canada jaan lageya ne dareya krna...
@kashmirsinghbhinder7939
@kashmirsinghbhinder7939 Жыл бұрын
ਇਆ ਯਿਆ ਕੀ ਹੁੰਦੈ
@SukhRaj-uu5ee
@SukhRaj-uu5ee 10 ай бұрын
Bahut vadia bahi ji punjab cho Gand saf ho riya mihant karn wale nu punjab kise chij di kami nahi ❤❤❤❤❤❤❤❤❤❤❤❤❤❤
@jaskarnsingh3884
@jaskarnsingh3884 Жыл бұрын
ਅਪਣੇ ਖਰਚੇ ਵਧੀਆਂ ਨਿਕਲਦੇ ਆ
@jks3840
@jks3840 Жыл бұрын
This is Reality of CANADA. 90% Students are WITHOUT JOBS. Very Bad condition in Toronto/ Ontario. Grocery prices more than Double.
@mukeshjobanputra6721
@mukeshjobanputra6721 Жыл бұрын
They have paid university fees for education and NOT LOOKING FOR JOBS. The parents back Home are supposed to send them money for monthly bills. 😂😂😂😂 BUT WHAT DO YOU EXPECT FROM CHILDREN OF FARMERS !! 😅😅
@babbalsingh6518
@babbalsingh6518 Жыл бұрын
Canada ne dimag kharab kar ta apne loka da..
@kamaljit8051
@kamaljit8051 Жыл бұрын
Don't demotivate students,,
@worldwidebroadcasting5787
@worldwidebroadcasting5787 Жыл бұрын
Just telling the reality
@Sadapunjab2024
@Sadapunjab2024 Жыл бұрын
Punjab Khali karwalo , Sara youth bhed chaal vich aa
@The_solo_man_.....225
@The_solo_man_.....225 Жыл бұрын
Sachi gal a bhead chal a . Ik doje de picha lge ve a.
@mangatfitness1953
@mangatfitness1953 Жыл бұрын
Jaande ki Karan ho.
@puneetmittal2000
@puneetmittal2000 Жыл бұрын
Punjabis settled in Canada should open up training centers in Punjab to prep students.
@DrGillfromlondonuk
@DrGillfromlondonuk Жыл бұрын
hun ki pocha laun di training laini aa 😂
@DrGillfromlondonuk
@DrGillfromlondonuk Жыл бұрын
gal tan ohi aa !! ke study ton bhajde ne sare +2 krke
@rajwantsingh2523
@rajwantsingh2523 Жыл бұрын
ਮੈਂ ਤਾਂ ਸੁਣਿਆ ਹੈ ਕਿ ਕਨੇਡਾ ਵਿੱਚ ਗਜਟਿਡ ਪੋਸਟਾਂ ਬਾਹਰਲੇ ਲੋਕਾਂ ਲਈ ਕਾਫ਼ੀ ਖਾਲੀ ਹਨ।
@OhiSandhu
@OhiSandhu Жыл бұрын
Haha galt sunya h Uthe koi gazetted nokri ni hundi na reservation
@Amarjitdhunna-d8r
@Amarjitdhunna-d8r Жыл бұрын
Raj there is no gazatted post
@gschannel9709
@gschannel9709 Жыл бұрын
Itha clean up di job guzzled officer di job hai
@pawandeepSingh-q5b
@pawandeepSingh-q5b Жыл бұрын
Bharm aa verre
@pawandeepSingh-q5b
@pawandeepSingh-q5b Жыл бұрын
Diyadi aa bai
@vikkdhillon1
@vikkdhillon1 Жыл бұрын
Punjab ch e rehke Punjab vich trakki kro...naale parents di akhan samne rehke Punjab ch din raat mehnat krke naam Roshan kro... Canada faahe chdke jaan da v koi fayda ni... mehnat ithe krlo tan mul athe utho v doguna pau...naale lakhan rupees kharch krke parents to door v ni rehna paina... Punjab v trakki kru te Punjabis v trakki krnge
@avikhush1717
@avikhush1717 Жыл бұрын
Hi college nu khud accommodation deni chahidi aa loka di akkal tikane aaju gi
@niteshaggarwal3845
@niteshaggarwal3845 Жыл бұрын
400 toh 500 ho gya rehn kehnda koi ena fark ni. Sir g 25% up hogya rent esda mtlb
@rishtehirishte6227sangrur
@rishtehirishte6227sangrur Жыл бұрын
Rishte hi Rishte - ਰਿਸ਼ਤਿਆਂ ਦੀ ਐਡ ਦੇਣ ਲਈ ਸੰਪਰਕ ਕਰੋ
@RavinderSingh-d5i
@RavinderSingh-d5i 11 ай бұрын
Saade naalo ta bhayie sayane aa , asi 25 lakh laake labour di job laban nikalde aa te oh vi nahi mildi aaj kal , biharia nu koi paisa lagan di load nahi pehndi Punjab vich aaun de lai te vadia kamande paye ne , hun ta kothia vi paa laia ne te Punjabi bahie Canada vich rulde paye ne ....