Life in Canada: Tough or Easy? Struggle Life of Punjabi Student in Canada | Tenant Tough Life

  Рет қаралды 564,493

Hamdard Media Group Canada

Hamdard Media Group Canada

Күн бұрын

Пікірлер: 591
@karamjitsingh8908
@karamjitsingh8908 2 жыл бұрын
ਸਦਾ ਹੀ ਖੁਸ਼ ਰਹੋ ਬੱਚਿਓ। ਜੋ ਦੁੱਖ ਜਾਂ ਧੋਖਾ ਕਿਸੇ ਨੇ ਦਿੱਤਾ ਤੁਸੀਂ ਕਾਮਯਾਬ ਹੋ ਕੇ ਕਿਸੇ ਨਾਲ ਨਹੀਂ ਕਰਨਾ!
@iqbalsingh-jr2tz
@iqbalsingh-jr2tz 2 жыл бұрын
ਨਵੇਂ ਦੇਸ਼ ਵਿੱਚ ਵਿਦਿਆਰਥੀਆਂ ਨੂੰ ਸੈੱਟ ਹੋਣ ਲਈ ਸਖ਼ਤ ਮਿਹਨਤ ਕਰਨੀ ਹੀ ਬਣਦੀ ਹੈ।
@baljitsinghz
@baljitsinghz 2 жыл бұрын
ਸ਼ੁਰੂ ਦੇ 5 ਤੋ 6 ਮਹੀਨੇ ਕੱਢਣੇ ਬਹੁਤ ਔਖੇ ਨੇ ਕਿਸੇ ਵੀ ਦੇਸ਼ ਵਿੱਚ। ਫਿਰ ਹੌਲੀ ਹੌਲੀ ਆਦਤ ਪੈ ਜਾਂਦੀ ਆ। ਬਾਕੀ ਐਸ਼ ਆਰਾਮ ਤਾਂ ਸਿਰਫ਼ ਅਪਣੇ ਘਰ ਤੇ ਮਾਪਿਆਂ ਕੋਲ ਹੀ ਮਿਲ ਸਕਦਾ ਆ।
@paramjitsinghsaini2214
@paramjitsinghsaini2214 3 жыл бұрын
ਤੁਸੀਂ ਗੌਰ ਕਰਿਓ, ਸਟੂਡੈਂਟਸ ਦਾ ਸ਼ੋਸ਼ਣ ਕਰਨ ਵਾਲੇ ਖ਼ਾਸ ਕਰਕੇ ਆਪਣੇ ਪੰਜਾਬੀ ਹੀ ਹੁੰਦੇ ਨੇ। ਇਹ ਵੀ ਇਸ ਕਰਕੇ ਕਿ ਆਪਣੇ ਲੋਗ ਫੌਰਨ ਜਾ ਕੇ ਏਰੀਆ ਵੀ ਉਹੀ ਲੱਭਦੇ ਨੇ ਜਿੱਥੇ ਪੰਜਾਬੀ ਰਹਿੰਦੇ ਹੋਣ। ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਪਰ ਬਹੁਗਿਣਤੀ ਅਜਿਹੀ ਹੀ ਹੈ।
@harpreetsingh6819
@harpreetsingh6819 3 жыл бұрын
Dono hi responsible ne. Jado eh bihariya di tarah basement leke 8 10 rehande ne ( jo ki illegal hai) ta agle v samjhdaar ne ohna v rent double karte. Ehna te jo already punjabi othe ne problem create kitiya.. ehi illegal system jo ehna sab ne bana liya aan wale time ch problem jarur create karega.. . Swiss country de top hotel in indian ban karte. Likh ke lagaya bahar.. South Africa ch danga hoyeya. Indiana nu mariya gaya. Hun may be Canada di wari hai. Jis tarah de halat ban rahe ne. Je ehna ap iya harkta na badliya.. 🙏
@Abhaysandhal
@Abhaysandhal 3 жыл бұрын
ਚੰਗੇ ਵੀ ਨੇ ਮਾੜੇ ਵੀ ਨੇ । 50-50% ratio a
@sikhtraveller8860
@sikhtraveller8860 3 жыл бұрын
They r moving Canada towards civil war
@Abhaysandhal
@Abhaysandhal 3 жыл бұрын
@@sikhtraveller8860 what are you trying to say ?
@ariskaur
@ariskaur 3 жыл бұрын
@@harpreetsingh6819 1 basement de 2 hisse krne v illegal a Te sare student ni 8-10 rehnde
@Gurujisandhya
@Gurujisandhya 3 жыл бұрын
स्टूडेंट का पूरा पूरा फायदा उठा रहे है यह सब अपने पंजाबी लोग मै यह आठ साल से देख रहा हूँ, इतना परेशान है इस टाइम स्टूडेंट की भगवान ही जाने कैसे अपनी लाइफ गुजारते है अपने इंडिया मे घर वालों से झूठ बोलकर की मै यहाँ ठीक हूँ कोई परेशानी नहीं है, स्टूडेंट से एक बात केहना चाहता हूँ बेटा जी यह टाइम तो है मुश्किल का पर इस टाइम को और जो अभी पंजाबीयो ने साथ नहीं दिया परेशान ही किया है इसको कभी नहीं भुलाना, कभी तो टाइम आपका भी आयगा फिर बताना की आप क्या चीज हो और फिर आपही आगे स्टूडेंट को संभालना, ओके स्टूडेंट अपना अपना अच्छे से खियाल रखना, Love you
@bhupinderkaurdhaliwal
@bhupinderkaurdhaliwal 3 жыл бұрын
ਤੁਸੀਂ ਆਪਣੇ ਪਤੀ ਨੂੰ ਬੁਲਾ ਲਵੋਗੇ ਤਾ ਬਹੁਤ ਚੰਗਾ ਹੋਵੇਗਾ ਜਿਨਾ ਦੇ ਸਿਰ ਤੇ ਤੁਸੀਂ ਆਉਂਦੇ ਹੋ ਇਸ ਨੂੰ ਕਦੇ ਨਾ ਭੁਲਾਓ ਤੁਹਾਡਾ ਜੀਵਨ ਸਾਥੀ ਹੈ ਉਹ ਤੁਹਾਡੇ ਲਈ ਕੁਝ ਵੀ ਕਰਨ ਤਿਆਰ ਹਨ ਤੁਸੀਂ ਵੀ ਉਹਨਾਂ ਦਾ ਪੂਰਾ ਸਾਥ ਦਿਓ ਸਦੀਵੀ ਕਨੇਡਾ ਵਿੱਚ ਆ ਕੇ ਪਤੀ ਨੂੰ ਛੱਡਦੇਣਾ ਬਹੁਤ ਵੱਡੀ ਗਲਤੀ ਹੈ
@rajabhullar8302
@rajabhullar8302 3 жыл бұрын
Jo kudia noo Canada ch entry lye vart rahe hun , jo kudia noo galat bol rahe hun , jive k Beaunt Kaur noo galat bol rahe hun , ohna the marriage file close hovegi. Violence against women isn’t allowed. No visa for criminal mind
@kakarsingh922
@kakarsingh922 3 жыл бұрын
@@rajabhullar8302 aaaaaaaaaaaààààaà
@AmrikSingh-wr3gh
@AmrikSingh-wr3gh 3 жыл бұрын
Kai ta peeza burgar Kha k apna background hi bhul jandian han. Beant kaur vargian .
@harjeetsaini1239
@harjeetsaini1239 3 жыл бұрын
@@rajabhullar8302raha
@jatinderchattha
@jatinderchattha Жыл бұрын
ਮੇਰੇ ਚਾਰ ਪੰਜ ਘਰਾ ਵਿੱਚ student ਰਹਿੰਦੇ ਨੇ , ਇਸ time ਸਾਰੇ ਠੀਕ ਨੇ, ਇਹਨਾ ਤੋ ਪਹਿਲਾ ਕਈ ਵਾਰ student ਆ ਨੇ ਖਰਾਬ ਵੀ ਕੀਤਾ, ਕਈ ਵਧਿਆ ਵੀ ਸੀ। ਚੰਗਾ ਮਾੜਾ ਇਹ ਚਲਦਾ ਰਹਿੰਦਾ । ਸਾਰੇ ਲੋਕ ਚੰਗੇ ਨੀ , ਸਾਰੇ ਮਾੜੇ ਨੀ , ਇਹ ਦੋਨਾ ਪਾਸੇ ੳ ਚਲਦਾ ਰਹਿੰਦਾ
@kulwantsinghrangian3094
@kulwantsinghrangian3094 3 жыл бұрын
ਵੀਰੋ ਵਿਦੇਸ਼ਾਂ ਦੀ ਲਾਈਫ ਐਨੀ ਸੋਖੀ ਨਹੀ ਜਿੰਨੀ ਲੋਕਾਂ ਨੂੰ ਇੰਡੀਆ ਬੈਠਿਆਂ ਆਸਾਨ ਲੱਗਦੀ ਆ, ਕਿਉਂਕਿ ਮੈਂ ਕਿਸੇ ਵੱਡੇ ਕੰਟਰੀ ਬਾਰੇ ਤਾਂ ਨਹੀਂ ਦੱਸ ਸਕਦਾ, ਪਰ ਮੈਂ ਇੱਕ ਛੋਟੇ ਜਿਹੇ ਕੰਟਰੀ ਵਿੱਚ ਰਹਿ ਕੇ ਆਇਆ, ਉਥੇ ਇੰਡੀਆ ਵਾਗੂੰ ਵਿਹਲੇ ਬੈਠ ਕੇ ਰੋਟੀਆਂ ਪਾੜਣ ਨਹੀ ਮਿਲਦੀਆਂ, ਵੀਰੋ ਉਥੇ ਜਾ ਕੇ ਮਿਹਨਤਾਂ ਕਰਨੀਆਂ ਪੈਂਦੀਆਂ ਨੇ ਜੋ ਕੰਮ ਸਾਡਾ ਨਹੀ ਹੁੰਦਾ ਕਈ ਵਾਰ ਉਹ ਵੀ ਕਰਨਾ ਪੈਂਦਾ, ਇਹਦੀ ਮਿਸਾਲ ਮੈਂ ਆ ਮੈ ਸਾਊਦੀ ਵਿਚ ਇਕ ਟ੍ਰੇਲਰ ਡਰਾਈਵਰ ਸੀ ਪਰ ਉਥੇ ਨਾਲ ਲੱਗ ਕੇ ਆਪਣੀ ਗੱਡੀ ਖਾਲੀ ਕਰਾਉਂਦਾ ਰਿਹਾ, ਸੋ ਜਿਹੜੇ ਲੋਕ ਬਾਹਰ ਵਾਲੇ ਕੰਟਰੀਆ ਰਹਿੰਦੇ ਆ ਉਥੇ ਦੀਆਂ ਮੁਸ਼ਕਿਲਾਂ ਦਾ ਉਹਨਾਂ ਨੂੰ ਹੀ ਪਤਾ ਹੁੰਦਾ ਹੈ...
@gurbakhsishsingh1416
@gurbakhsishsingh1416 3 жыл бұрын
ਫਿਰ ਇੰਨੀ ਮਿਹਨਤ ਅਸੀਂ ਪੰਜਾਬ ਚ ਕਿਉਂ ਨਹੀਂ ਕਰਦੇ ???
@visheshkumar786
@visheshkumar786 2 жыл бұрын
Aap galat desh me gye the waha kuch nhi hei saudi me
@prabsingh2514
@prabsingh2514 3 жыл бұрын
My dear students, I share with you how murakh girls from Barnala village misbehaved with Landowner in our presence in surrey and that with old Punjabi Lady. We are also tenets there. And then these girls were asked to vacate. We Punjabi students are not showing decent manners even in Canada. We think we still live in a Barnala Village.
@kamaldeepkaur2077
@kamaldeepkaur2077 3 жыл бұрын
Bilkul...sahi...jina ne othe ni akal vrti canada ta ki rang lgonay aa.
@ekamjotsingh807
@ekamjotsingh807 3 жыл бұрын
Orange T Shirt wala vir kuj zyada he akkiya pia" lagda vir nu changge loog ni taqre" phir ve agla sachhai das reha 👍👍👍
@somnathnagpal4424
@somnathnagpal4424 3 жыл бұрын
Police wale de pen Daz waste rakhya,2 minuets wich pen Gavata, sharan nahi andi pen wale gal karde
@bkm9849
@bkm9849 Жыл бұрын
@@somnathnagpal4424 😂😂right, telling the policeman pen is a pen. Police use a black pen for official documents, maybe he was giving him blue 🤣🤣
@skaur8626
@skaur8626 3 жыл бұрын
The boy who speaks in Haryanvi accent in Hindi is speaking the truth unlike Punjabis who speak only good about Canada.
@rajwanskaur8412
@rajwanskaur8412 2 жыл бұрын
The boy speaks hindi he was right on the point and he is clear his every pont nicely and i love the way he speaks up
@hiteshnanda3863
@hiteshnanda3863 2 жыл бұрын
The guy is mentally mature and speaks truth about the country.
@tarvel76
@tarvel76 2 жыл бұрын
Right
@amit2372
@amit2372 2 жыл бұрын
Right speaking guy
@Rakesh_sharma-g5v
@Rakesh_sharma-g5v Жыл бұрын
Right
@gursimrangrewal779
@gursimrangrewal779 2 жыл бұрын
This landlord tenant debate has no winners because sometimes landlords are mean and other times students are troublesome ...I was lucky to have one of the best landlords in Canada and I stayed with them for good 3 years and all I have is a bundle of beautiful memories with them
@manwinnipeg2630
@manwinnipeg2630 2 жыл бұрын
@ Gursimran Grewal--- Bahut Meharbani Kaka Jee, Thanks A Lot For Your Nice Comment
@mukeshjobanputra6721
@mukeshjobanputra6721 10 ай бұрын
It's worst than jungle out there, if you were expecting a cushy life outside punjab, then you're seriously mistaken. !! 😂😂😂😂😂
@ਬੁੱਕਣਜੱਟ-ਪ2ਡ
@ਬੁੱਕਣਜੱਟ-ਪ2ਡ 3 жыл бұрын
ਕੈਨੇਡਾ ਦੇ ਬੇਸਮੈਂਟ ਵੀ ਰਾਮ‌ ਰਹੀਮ‌ ਦੇ ਗੁਫਾ ਤੋਂ ਘੱਟ ਨੀਂ 😂
@jasveersidhu6705
@jasveersidhu6705 3 жыл бұрын
🤣🤣🤣🤣🤣🤣
@jeevansingh8506
@jeevansingh8506 3 жыл бұрын
Vesmit vich chut free milde aa
@farmercommunity8740
@farmercommunity8740 2 жыл бұрын
😂😂😂😂😂
@honeysharma00011
@honeysharma00011 2 жыл бұрын
😂😂😂😂😂😂
@RakeshKumar-zl3ud
@RakeshKumar-zl3ud Жыл бұрын
ਭੈਣ ਚੋਦ ਕਤੀੜਾ ਬਕਵਾਸ ਬੰਦ ਕਰ
@Balbirsinghusa
@Balbirsinghusa 2 жыл бұрын
ਅਸੀਂ ਤਾਂ ਪਸ਼ੂਆਂ ਦਾ ਗੋਆ ਮਿੱਧਦੇ ਆਏ ਸੀ ਤੇ ਦਾਖਲ ਵੀ ਪਾਣੀ ਤੇ ਕਈ ਬਾਡਰ ਟੱਪਕੇ ਹੋਏ ਸੀ।ਸਾਨੂੰ ਸੈਵਨ ਅਲੈਵਨ ਤੇ ਕੰਮ ਕਰਕੇ ਐਂ ਲੱਗਦਾ ਸੀ ਜਿਵੇਂ ਅਸੀਂ ਅਫਸਰ ਲੱਗ ਗਏ ਹੁੰਨੇ ਆਂ।
@premdeepsingh5471
@premdeepsingh5471 3 жыл бұрын
ਕੀ ਤੁਸੀ ਕਿਦੇ ਜਰੇ ਫ੍ਰੋਡ ਵਾਲੇ ਕੇਸ ਆਉਂਦੇ ਹਨ ਉਹਨਾਂ ਦੀ ਪਰਵਾਈ ਕੀਤੇ ਆ ਤਾਂ ਜੋਂ ਓਸ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ
@Ceekay-j4r
@Ceekay-j4r 2 жыл бұрын
I agree. There are some landlords who treat students very badly. My relative came but we helped him file a complaint against the landlord to the rental board. He had to return the deposit. Students are afraid but they have rights as long as they have not done anything wrong. There should be a website where the names of these landlords should be registered and also the employers who don’t pay the employees.
@tarvel76
@tarvel76 2 жыл бұрын
Good job
@dthereareno7skiess451
@dthereareno7skiess451 Жыл бұрын
They should have this website for both Landlords and tenants( who don't pay rent,damage the property and do not honor their agreement).
@bkm9849
@bkm9849 Жыл бұрын
@@dthereareno7skiess451 right
@ਮਨਜੀਤਸੀਲੋਨੇੜੇਰਾੜਾਸਾਹਿਬ
@ਮਨਜੀਤਸੀਲੋਨੇੜੇਰਾੜਾਸਾਹਿਬ 3 жыл бұрын
ਸਾਰੇ ਪਰਿਵਾਰਾਂ ਨੂੰ ਸਤਿ ਸ੍ਰੀ ਆਕਾਲ ਜੀ
@bhargavsharma5180
@bhargavsharma5180 2 жыл бұрын
🙏🙏
@gursimransingh5319
@gursimransingh5319 3 жыл бұрын
ਸਰਦਾਰੀ ਤਾਂ ਪੰਜਾਬ ਵਿੱਚ ਹੀ ਹੈ
@cric6007
@cric6007 3 жыл бұрын
Yh toh h . 👑
@tinkasbanwait
@tinkasbanwait 3 жыл бұрын
@gursimran. Right👍
@preetdhillon31
@preetdhillon31 3 жыл бұрын
ਧਰਨੇ ਤੇ ਨੀ ਗਿਆ ਫਿਰ ਤੂੰ
@gurbakhsishsingh1416
@gurbakhsishsingh1416 3 жыл бұрын
ਬਿਲਕੁਲ ਸਹੀ
@harinderlehalharinderlehal4544
@harinderlehalharinderlehal4544 3 жыл бұрын
Preet Dhillon 22 ji dharna jaagdi jammera wala laonde aa
@sikhtraveller8860
@sikhtraveller8860 2 жыл бұрын
Canada is a great country people very helpful waheguru g bless
@punjabi1854
@punjabi1854 2 жыл бұрын
Pen is not a Pen. One pen cost $10 another pen is $1. ਉਸ ਦਾ ਪੈਨ ਹੀ ਵਾਪਿਸ ਕੱਰੋ ਜੋ ਉਸ ਨੇ ਦਿੱਤਾ ਸੀ। ਹੋ ਸੱਕਦਾ ਹੈ ਉਹ ਸੱਰਕੀਰੀ ਪੈਨ ਲਿਖਿਆ ਹੋਵੇ।
@arshadkumar7055
@arshadkumar7055 2 жыл бұрын
ਦੂਜੇ ਦੇਸ ਜਾ ਕਿ ਮਿਹਨਤ ਕਰਨੀ ਹੀ ਪੈਣੀ ਹੈ ਜੇ ਮਾਂ ਬਾਂਪ ਬਾਬੇ ਦਾ ਘਰ ਹੋਵੇ ਤਾਂ ਉਸ ਦੀ ਬੱਚੇ ਕਦਰ ਨਹੀਂ ਕਰਦੇ
@Rupinder-t5t
@Rupinder-t5t 3 жыл бұрын
Study related question v puchhlo… ask about settling with hard work and study hard to excel, qualify for scholarships.. plz
@gurjantsingh2020
@gurjantsingh2020 3 жыл бұрын
Aadi wala bai ta tiyada hi khush ho rha h ,is di gal to pata lagda h ,jis n apni jindgi vich kujh kamouna hunda h ,oh banda kade b us desh di ,kam. di kade b ninda nhi karda ,eh ladka bahut agge jayega ,sikhar nu chhoega ,ghar to bahar jado hunde ho takleef aayegi hi ,apni mehant kro ,kamyab bno ,best of luck
@mandeepsinghkaleran8468
@mandeepsinghkaleran8468 3 жыл бұрын
ਪੰਜਾਬ ਦੇ ਜ਼ਿਆਰਤ ਲੋਕ ਸਚਾਈ ਨਹੀਂ ਦੱਸਦੇ ਝੁਠ ਤੋਂ ਜ਼ਿਆਦਾ ਕੰਮ ਲੇਦੇ , ਆ ਜੇਹ ਗੇਟ ਕਹਦਾ ਏਸ ਨੂੰ ਹੀ ਦੇਖ ਲੋ
@sandeepsamplay7928
@sandeepsamplay7928 3 жыл бұрын
ਬਾਹਰਲੇ ਮੁਲਕਾ ਚ ਪੰਜਾਬੀ ਪੰਜਾਬੀ ਦਾ ਦੁਸ਼ਮਨ ਕਿਉ ਬਣ ਜਾਂਦਾ😕
@SukhdevSingh-ok1uq
@SukhdevSingh-ok1uq 3 жыл бұрын
ੲਿੰਡੀਅਾ ਅਾਜੋ...... ਜੇ ਕਿਰਾੲੇ ਤੇ ਅੌਖਾ ਲਗਦੈ ਤਾਂ....
@SidhuBoy1193
@SidhuBoy1193 2 жыл бұрын
Why are you showing only struggle...please show us some success stories...
@youngfarmermintu7968
@youngfarmermintu7968 3 жыл бұрын
very very good work,, really appreciable, 1 episode 20_30 ਸਾਲ pehla canada pahunchea naal kro jrur, v kine percent lok jyada kamyab hunde ne, kinea da msa msa sarda
@Nareshkumar-lq3ve
@Nareshkumar-lq3ve 2 жыл бұрын
Bro 325000 if you income and you have your own home. 2 Kids. A big city like patiala, Chad is at 30 minutes drive from you. You dont take drugs If you fulfill above points then you are living better life than Canada and I saying it after doing a research of 2 Years
@BalwinderSingh-kh5en
@BalwinderSingh-kh5en 3 жыл бұрын
ਬਹੁਤ ਵਧੀਆ ਲਗਿਆ ਹੈ ਦਿਲੋਂ ਧੰਨਵਾਦ ਜੀ
@navdeepmor7204
@navdeepmor7204 2 жыл бұрын
I think that haryanvi boy speak a hard truth
@gurjeetsingh6823
@gurjeetsingh6823 2 жыл бұрын
Jada negative c vichara
@realworld1626
@realworld1626 2 жыл бұрын
@@gurjeetsingh6823 negative Ni landlords di sachai das reha si
@bkm9849
@bkm9849 Жыл бұрын
He seems like little negative. Talked about pens 😅. He should know there are red, blue & black also other colours. Police use black for official documents. He said the pen is a pen 🤣. Please don't take small things negatively. This is a beautiful country.👍
@deepakkamra7054
@deepakkamra7054 3 жыл бұрын
Actually Canada Govt knows that indians have lot of money and Canada Govt gives a Canadian dream to Asian or specially Indian youth... And after Reach there they reality starts.... And Canada looted your money in a very legal way....in the name of migration... P. R. Or student visa...or so called Jobs. I know 12 families who are well know to me... They all are come back from Canada... And spend lot of money there in the name of business and buy property and in the End lot of Tax problems..... I am in Germany from last 6 years and one of the finest country in the world to live.... And I feel Blessed. Anyway your decision is very Good... World worst country is Canada specially when you migrate with your money....
@growwithus95
@growwithus95 2 жыл бұрын
Bai uk bare ki vichar a thode
@sohailrajwani2690
@sohailrajwani2690 2 жыл бұрын
Well said,,, canada is getting worst day by day.....no savings
@Aryannair.7
@Aryannair.7 2 жыл бұрын
Bro should i move to England Or canada
@deepakkamra7054
@deepakkamra7054 2 жыл бұрын
@@Aryannair.7 stay in your country where ever u r
@deepakkamra7054
@deepakkamra7054 2 жыл бұрын
@@growwithus95 god bless u and stay at ur place where ever u r
@gshara1
@gshara1 3 жыл бұрын
When they need a place they’ll say there’s only two of us but after few days they have many people living in the rental units.
@sikhtraveller8860
@sikhtraveller8860 3 жыл бұрын
These fukras show in Punjab deserve worst
@vipin23us
@vipin23us 2 жыл бұрын
यह अंग्रेज़ो का देश है।
@SSIdhu-yx6nj
@SSIdhu-yx6nj 3 жыл бұрын
Just a couple of days ago in my neighborhood 8 students hired a 3 room floor where 2 rooms are of 8*10 and one 8*8 feet. Each have 3 pieces luggage. JUST IMAGINE HOW THEY WILL BE LIVING IN TORONTO- Just like animals. Students hire Tiffin services. One time Meal is used for full day because it cost 180 $ and not healthy. PITY FOR SUCH STUDENTS.
@JaspalSingh-cl2ik
@JaspalSingh-cl2ik 3 жыл бұрын
ĹllĺĺlĺllĺĺlĺlĺlĺĺllLLLLPLLll lllpllllllllllllllllllllllllllllllllllllllllpllllllllllllllllllllllllllplllllllll
@cric6007
@cric6007 3 жыл бұрын
180 dollar . ?? 🤑 For 1 meal ?
@jotbrar9578
@jotbrar9578 3 жыл бұрын
@@cric6007 no for one month
@SSIdhu-yx6nj
@SSIdhu-yx6nj 3 жыл бұрын
@@cric6007 Monthly expenses.
@gurbuxsingh7397
@gurbuxsingh7397 3 жыл бұрын
Jo achhe ghar ke log Canada gaye hain woh kirsydaron se misbehave nahin karte, shame for those Indians who misbehave with tenants
@Theentertainmentthugs
@Theentertainmentthugs 2 жыл бұрын
Tu tan abrahmic sick lagda menu
@baljitkaur9444
@baljitkaur9444 3 жыл бұрын
25 SALL INDIA CH JMM PLL K EHNA NOO PUNJABI BOLLNY AUKHI LGDY, LIKE, LIKE, LIKE TON TE PTA LGDA K KUDI CANADA CH AA, NVEE NVEE AAEE LGDY
@tech.aman.5666
@tech.aman.5666 3 жыл бұрын
Punjab 2022 elections , politician promise 400 unit electricity free , no one is talking about jobs.
@prabsingh2514
@prabsingh2514 3 жыл бұрын
If our young Farmers who have 10 acres of Agriculture Land do hard work in Punjab, he can earn 5 times Canada, and also by living in his own house. Do Vegetables, Chukandar, Gajar, mooli,palak, methi, Lasun,petha, Gheea, Bhindi tori, Kali tori, shimla mirch, Halwa etc.Kheti, then you can earn more than Rs.2 Lakh per month .🍇🍎🍏
@sukhdeeps1
@sukhdeeps1 3 жыл бұрын
Lgda tu kheti baare kitaaba hi padhea bas .....enna sukha hunda tn koi v nni janda bahar
@prabsingh2514
@prabsingh2514 3 жыл бұрын
3 acres Aloo Lae si, from 2 acres got 4.60 lakhs by selling at the rste of Rs 30 to Rs 27 per kg in Ajnala Market. And from 3rd acre aloos seed stored in cold store, next season will sow this seed in 6 acres. From 2 kanal palak, 2 kanal methi, 2 kanal chukandar, 2 kanal bhindi tori, 2 kanals ghea, 2 kanals ghea tori, got,2 kanals karela, 2 kanals small shali we get more than 9 Lakhs and still selling vegetables. Have 1 acres chara for 2 cows and a buffalo, 4 acres of jhona. This is practical. You have to sow earlier and get good price.
@pavitarsingh7457
@pavitarsingh7457 2 жыл бұрын
@@prabsingh2514 bhai tusi aloo store kr k vechya c
@harsimranjotsingh5036
@harsimranjotsingh5036 2 жыл бұрын
@@prabsingh2514 good bro
@parmindersinghtiwana
@parmindersinghtiwana 3 жыл бұрын
11:56. Pen is pen, pen is all about to write 🤣🤣🤣 Why won’t he ask for his stuff
@hanibrar2067
@hanibrar2067 3 жыл бұрын
@Parminder ...veer 101% correct,its all about attitude,most new young people are coming here in canada comes with bad attitude
@cric6007
@cric6007 3 жыл бұрын
😂😂 My pen is my pen . None of your pen .
@stym3158
@stym3158 3 жыл бұрын
For 1 second if his pen would be parker and urs is reynolds Then its normal he would ask
@stym3158
@stym3158 3 жыл бұрын
For 1 second if his pen would be parker and urs is reynolds Then its normal he would ask
@Joker-un7cg
@Joker-un7cg 3 жыл бұрын
Y hun canada phala wala nahi riha hun othe koi kam ni mai othe 10 saal reh riha plzzz apniya bhena nu na bhejo ithe 90 precnt kudiya ithe galt kam vich hi pey rahiya khaas kar jo aaj kal apniya bhena aa rahiya ney
@shahdeepak2284
@shahdeepak2284 3 жыл бұрын
ਇੱਥੇ ਦੋ ਰੋਟੀਆਂ ਘਟ ਖਾ ਲਓ ਪਰ ਆਪਣੇ ਮਾਂ ਪਿਓ ਕੋਲ ਰਹੋ
@Earth-5680
@Earth-5680 3 жыл бұрын
ਮਾ ਪਿਓ ਨੂੰ ਨਾਲ.ਲੈ ਜਾਓ ੲੇਥੇ ਗੰਦੇ ਸਿਸਟਮ ਵਿਚ ਕੌਣ ਰਹੇ
@gurbakhsishsingh1416
@gurbakhsishsingh1416 3 жыл бұрын
ਬਿਲਕੁਲ ਸਹੀ। ਰੋਟੀ ਘੱਟ ਖਾਣ ਦੀ ਜ਼ਰੂਰਤ ਨਹੀਂ। ਫਾਲਤੂ ਖਰਚੇ ਘੱਟ ਕਰੋ। ਮਹਿੰਗੀਆਂ ਗੱਡੀਆਂ,Branded ਕੱਪੜੇ, Bullet, ਮਹਿੰਗੇ ਫੋਨ, ਰੈਸਟੋਰੈਂਟਾ ਚ ਖਾਣਾ, ਫਾਲਤੂ ਵਿਆਹਾਂ ਦਾ ਖਰਚ, ਕੋਠੀ ਵੀ ਮਹਿਲਾਂ ਜਿੱਡੀ ਪਾਉਣੀ, ਇਹ ਸਾਰੇ ਫਾਲਤੂ ਖਰਚੇ ਨੇ। ਤੇ ਕੰਮ ਕੋਈ ਕਰਨਾ ਨਹੀਂ। ਅੱਜ ਦੇ ਸਮੇਂ ਚ ਸਾਇਕਲ ਚਲਾਉਦੇ ਈ ਨਹੀਂ ਨੌਜਵਾਨ,ਸ਼ਰਮ ਮੰਨਦੇ ਨੇ। ਮੱਝ ਸਾਂਭਣੀ ਨਹੀਂ ਦੁੱਧ ਅਸਲੀ ਚਾਹੀਦਾ ਸਭ ਨੂੰ, ਸਬਜੀ ਲਾਉਣੀ ਨਹੀਂ ਤੇ ਚਾਹੀਦੀ ਤਾਜੀ ਹੈ ਸਭ ਨੂੰ। ਸਾਨੂੰ ਤਾਂ ਫੁਕਰਪੁਣੇ ਨੇ ਖਤਮ ਕਰਤਾ। ਬਾਬੇ ਨਾਨਕ ਦੇ ਰਸਤੇ ਤੇ ਚੱਲ ਪੳ,ਕਦੇ ਘਾਟ ਨਹੀਂ ਆਵੇਗੀ। ਸਾਦਾ ਖਾਣਾ,ਪੀਣਾ, ਰਹਿਣਾ-ਸਹਿਣਾ।
@beingahealthiermakesaperso9726
@beingahealthiermakesaperso9726 Жыл бұрын
​@@Earth-5680bohat acha bolyea
@ranjitbrar2449
@ranjitbrar2449 3 жыл бұрын
ਕਿਰਾਏ ਵੀ ਬਹੁਤ ਵਧਾ ਦਿੱਤੇ ਹਨ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਕੋਈ ਕੰਟਰੋਲ ਹੋਣਾ ਚਾਹੀਦਾ ਹੈ ਬਚਿਆਂ ਲਈ ਬਹੁਤ ਔਖਾ ਹੈ
@bahadurdhillon2001
@bahadurdhillon2001 3 жыл бұрын
ਹਰ ਇਕ ਨੂੰ ਆਪਣਾ ਦੁੱਖ ਵੱਡਾ ਲੱਗਦਾ, ਇਹ ਕਦੇ ਨਾ ਭੁਲੋ ਬੇਗਾਨੇ ਦੇਸ਼ ਵਿਚ ਪੈਰ ਕਦੇ ਵੀ ਸੌਖੇ ਨੀ ਲੱਗਦੇ, ਜਿਹੜੇ ਸੈੱਟ ਹੋ ਚੁਕੇ ਹਨ ਓਹਨਾ ਦੀ ਰੀਸ ਨਾ ਕਰੋ ਇਕ ਦਿਨ ਤੁਸੀਂ ਵੀ ਹੋ ਜਾਣਾ,
@ariskaur
@ariskaur 3 жыл бұрын
ਬੇਸਮੈਂਟ ਵਾਲਿਆਂ ਨੇ ਇਕ ਬੇਸਮੈਂਟ ਦੇ ਦੋ ਹਿੱਸੇ ਕੀਤੇ ਹੁੰਦੇ। ਜੋ ਕਿ ਇਲੀਗਲ ਹੈ ਸਾਲੇ ਇੰਨੇ ਥੋੜੀ ਥਾਂ ਦੇ $1400 ਮੰਗਦੇ। ਬੇਚਾਰੇ ਸਟੂਡੈਂਟ।
@jasvirsinghgill596
@jasvirsinghgill596 2 жыл бұрын
ਇਹ ਸਾਲੇ ਮੱਸੇ ਰੱਗੜ ਦੀਆ ਔਲਾਦਾ ਨੇ ਜੀ
@dilbagsingh4954
@dilbagsingh4954 3 жыл бұрын
Lovepreet kaur is nice speaker And in previous video life in canada The girl lefts da important information by students That bulshkt girl
@youngfarmermintu7968
@youngfarmermintu7968 3 жыл бұрын
And jo Punjabi ladies ਖਾਣਾ ਟਿਫਨ dindia students nu ona di gllbat v record kreo ji
@SSIdhu-yx6nj
@SSIdhu-yx6nj 3 жыл бұрын
Tiffin Service is a Business here . Worst Quality vegetables are used by this Service.
@sahibjitsingh4496
@sahibjitsingh4496 3 жыл бұрын
Jyadatar student vadhiya life es karke hi kahi jande ne kyon k eh apni marzi naaal canada aye ne te hun kise nu khull ke dass v ni sakde k kinne k khus ne...
@Nippy1313
@Nippy1313 3 жыл бұрын
Bilkul sahi. 👍👍👍👍
@sukhwantsandhar9313
@sukhwantsandhar9313 3 жыл бұрын
Je khush NAHI ta Marji nal vapis ve ja sakde ne
@Nippy1313
@Nippy1313 3 жыл бұрын
@@sukhwantsandhar9313 edha saukha nahi jaana wapis. Paise karje te chuke hunde a. Eh ek daldal a jehde vich fasya banda bahut kismat naal e wapis ja sakda a.
@Nareshkumar-lq3ve
@Nareshkumar-lq3ve 3 жыл бұрын
Agree
@Sidhu_G38
@Sidhu_G38 2 жыл бұрын
100% sahi a
@tech.aman.5666
@tech.aman.5666 3 жыл бұрын
Punjab patwari 1000 post , aspirants =2.5 lakh , itho pata lagda berojgari kini hai punjab vich. Sarkara naukri de rai na koi nawa vada , bas rashan te free bijli den da dawa.
@sainiamarjeet
@sainiamarjeet 3 жыл бұрын
sarkari jobs kadi ve nahi hone poori is kar ke sangat/khalsa/co-op/SHG/collective de takat nu jano te apna kaam shuru karo
@jagjit_7
@jagjit_7 3 жыл бұрын
Oh vi 60 percent jobs tan outsiders nu miliyan, Punjab vich.
@jangsingh9119
@jangsingh9119 2 жыл бұрын
Canada ch ja ke Kihda Sarkari Naukri milni aa Dihadi hi karni hai 😂
@kartarsingh7308
@kartarsingh7308 Жыл бұрын
ਕਨੇਡਾ ਵਿੱਚ. ਘਰ. ਲੈਣਾ ਸੋਖਾ ਨਹੀਂ ਜਦੋ ਲਵੋਗੇ ਪਤਾ ਲੱਗ. ਜਾਣੈ ਕੀ ਭਾ ਵਿਕਦੀ ਹੈ
@bhullarsurinder7338
@bhullarsurinder7338 3 жыл бұрын
Haryiana Wala well True said
@dildilgir5295
@dildilgir5295 2 жыл бұрын
I don’t blame everyone but what the students do in the basements We have suffered a lot in the hands of students Only for two months when my son came India what the boy students did was not forgettable
@karandeepSingh-ml6qn
@karandeepSingh-ml6qn 2 жыл бұрын
Yes , it is true many students, do smoking inside the house and remove the fire alarms
@realworld1626
@realworld1626 2 жыл бұрын
So ? It doesn't mean you should treat every student badly Students who do wrong things you can just throw out if your house But your comment seems like you are just defending bad landlords
@dthereareno7skiess451
@dthereareno7skiess451 Жыл бұрын
@@realworld1626 you should not think every landlord is bad either, Please read the comment again! it says"I don’t blame everyone but what the students do in the basements........"
@HarminderSingh-wn2fw
@HarminderSingh-wn2fw 3 жыл бұрын
ਠੇਠ ਪੰਜਾਬੀ ਆੜੀ ਬੜਾ ਸੋਹਣਾ ਲੱਗਿਆ
@ranjitdivecha6222
@ranjitdivecha6222 3 жыл бұрын
Student full-time service kaise kar sakte hai, college me attendance jaruri nahi hai kya?
@bestieltstipsandtricksforb4079
@bestieltstipsandtricksforb4079 3 жыл бұрын
Mere nal v eda hi hoya c mere landlord punjabi c but oh sari family bht cheap c ohna ne menu bht tang kita roj kina kina time oh os ghr ch bina dse firde rehnde bs ehi puchde rehnde eh ethe kyo pea oh chej othe kyo mai kai bar ohna nu request kiti k meri privacy di v respect kro but ek din ohna ne limit hi cross kr diti menu breathing problem c tan me window thodi open rakh lendi c room di owner de bete ne menu keha k tere room di window open kyo a me ohnu explain kita k menu sah di problem a suffocated ho janda ta bs thodi open krke sonia but oh forcefully mere room ch enter hoya apne pera nal mera mattress side te krke window close kiti te menu verbally v bht galat bolea os din to bad ohna ne hor v preshan krta start krta kde phn krke kde aap ake end ch jdo me move hoi meri 200 dollar security rakh lai rab ehjea da beda gark kre
@gurlovleensingh4110
@gurlovleensingh4110 3 жыл бұрын
Be aware of your rights. Go read about landlord and tenant board. Canadian government has law that protects tenants from harassment. Desi’s rent their property only to desi. Why? Because they know they won’t complain against them in landlord and tenant board. When you come here read the laws and find out about Landlord and Tenant board.
@bkm9849
@bkm9849 Жыл бұрын
Also sign the lease agreement & read it carefully.
@Manpreetgurjar
@Manpreetgurjar 3 жыл бұрын
I request please don't show successive stories please show drawbacks also
@sahiblawprofessionalcorpor5418
@sahiblawprofessionalcorpor5418 3 жыл бұрын
All owners not bad and all Students are not good and vice versa.
@balsingh5965
@balsingh5965 Жыл бұрын
ਬਹੁਤ ਵਧੀਆ ਲਾਇਫ ਆ ਜੀ ਪੇੜ ਤੇ ਪੈਸੇ ਲੱਗੇ ਨੇ ਬੱਸ ਜਾ ਕੇ ਤੋੜਨੇ ਨੇ ਏਹ ਹਰ ਕੋਈ ਸੋਚਦਾ ਜਾਣ ਤੋਂ ਪਹਿਲੇ
@exploretheworldwithtwofrin5910
@exploretheworldwithtwofrin5910 2 жыл бұрын
Jina kol 10 kile paile aa ya job aa oh canada na aun aithe sukh v gwatch janda te aun vali gernation v gwatch jandi
@game_hunter12
@game_hunter12 Жыл бұрын
Sahi gal aa veer g. Mera v visa agya c but me ni gya
@exploretheworldwithtwofrin5910
@exploretheworldwithtwofrin5910 Жыл бұрын
@@game_hunter12 ... veer g twadi kismat kam kr gye bach gye o
@MandeepKaur-vw8zv
@MandeepKaur-vw8zv Жыл бұрын
​​​@@game_hunter12 main v gyi c pr ik mnth baad vapis aa gui. Pr hun hor v aukha lg rea bcz sade loka di mentality hi canada vali bni hoi aa. Ohr gl te regret feel kraun di koshish krde aa. Mainu lgda k vapis chle jana chaida atleast eh sb sun n nu ta na milu.kuch ni smjh aar rea . Hje utho vala depression theek ni hoya. Teutto eh roj vale taane mehne. Ghrde chahe luch na kehn pr asse passe valya ne jaan kha rkhi. Iam on hovt job here. Pr shshayd canada agge job di koi value ni. Uthe dihadia vngu swere e minnta krn lg jo k sanu kmm dedo te sara din fikran ch ktto.roj dar dar k uthdi aa k main canada aa. Panic attacks theek ni ho rae te janta nu apni e pyi. Pta ni kdo sade loka nu akal auni
@ArunVerma-oo4ko
@ArunVerma-oo4ko Жыл бұрын
Ehna toh puchho kisse ne lease sign Kari si ? Saste kamre labhan de lalach ch koi legal document toh bina rahonge ta eve hi hoyega. I’ve been a student as well, mere saare roommates ne Milke hamesha lease sign karke hi jagah layi hai.
@mjsg8476
@mjsg8476 2 жыл бұрын
Students are just stuck once they reach there, they can't go back and some don't want to stay there also.
@raghavmehra5065
@raghavmehra5065 3 жыл бұрын
Putro himmat na hario ehi log taanu salam karan gy
@SSIdhu-yx6nj
@SSIdhu-yx6nj 3 жыл бұрын
First of all students should become gentlemen Residents. Indian attitude is not acceptable in Canada and due to this NO ONE IN THE LOCALITY LIKE PUNJABI STUDENTS.
@sikhtraveller8860
@sikhtraveller8860 3 жыл бұрын
Kuch ni hona canada going towards civil war
@gurisran6831
@gurisran6831 3 жыл бұрын
Aaho.... Salam krn nu Kargil di Jung te gye aa
@honeysharma00011
@honeysharma00011 2 жыл бұрын
@@gurisran6831 😂😂😂😂😂😂
@kaurjatti2585
@kaurjatti2585 3 жыл бұрын
Waheguru ji sbb te mehar Krna ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@raisingh9314
@raisingh9314 Жыл бұрын
Noor i am patia la
@mohitchauhan6153
@mohitchauhan6153 2 жыл бұрын
And still whole Punjab wants to move to Canada… shame
@nishansinghrai1040
@nishansinghrai1040 2 жыл бұрын
Correct 💯
@Jasmine-ot2bf
@Jasmine-ot2bf 2 жыл бұрын
@@nishansinghrai1040 ppĺp
@jaipreetsingh6515
@jaipreetsingh6515 Жыл бұрын
Abe chutiye Khali Punjab se nahi India ki har stae se jate hai waha lod... chutiye racist
@mohitchauhan6153
@mohitchauhan6153 Жыл бұрын
@@jaipreetsingh6515 if people like you have been so much educated, there would not have been a day when while Punjab wanted to settle in Kanneddaa… so get lost and find some job in toilets in Kannedaaa
@gskalirao
@gskalirao 2 жыл бұрын
You are asking from students their problems but students also give to much problems here , they have 20 hours to work legally but they work more than 40 hours which is no work for canadian citizens and why they live 10 people in a basement, why ? Why they agree to live there,
@rohanutep81
@rohanutep81 Жыл бұрын
To save money
@gurjeetsinghsingh8642
@gurjeetsinghsingh8642 3 жыл бұрын
ਸਾਰੇ ਵੇਲ੍ਹੜ ਕੈਨੇਡਾ ਚਲੇ ਗਏ
@jagjit_7
@jagjit_7 2 жыл бұрын
Hnji, kmm tan tussi krde bss
@parmarja
@parmarja 2 жыл бұрын
There may be some crappy landlords but they can be put in their proper place by just a simple complaint to Landlord and Tenant Board. But most of the student are not even half decent tanants and landlords cannot do much, even legally, without losing money. Student must realize that most landlords are subsidizing their accommodation, considering the home prices. I am sure most of the students would realize in few years how immature and naive they had been.
@bkm9849
@bkm9849 Жыл бұрын
Right & very important to sign the lease. We meet one couple, who live here for 5 years on a working permit they didn't sign any lease in these years 😅which is not good 🙈
@karamtatla2713
@karamtatla2713 3 жыл бұрын
Very Very good Program , ji
@sakshamdogra
@sakshamdogra 2 жыл бұрын
First girl was a good one.
@huslter505
@huslter505 Жыл бұрын
QUALITY OF LIFE INDEX 1. switzerland 2. denmark 3. netherland 4. Australia only english country in top 5 5. finland 6. iceland 7. norway 8. germany 9. austria 10.new zealand 15. spain 19. usa 20. uk 22. canada 48. india HEALTHCARE INDEX 1. taiwan 2. south korea 3. japan 4. france 5. denmark 6. spain 7. australia 8. thailand 9. norway 10. finland 12. netherland 16. uk 28. canada 33. usa 43. india Aaa rating low risk of default stable only 8 countries in this now. Australia, sweden, singapore, netherland, norway, denmark switzerland germany lowest debt countries under 50% gdp to debt norway, australia, switzerland, newzealand, denmark, sweden, netherland, lexumbourgh. liechtenstein
@advocatejagmohansinghbhatt6707
@advocatejagmohansinghbhatt6707 Жыл бұрын
Please advise status of emergency medical services if these are at par with India emergency services please
@SatnamSingh-kc1fo
@SatnamSingh-kc1fo 3 жыл бұрын
India is best
@TechnicalVlogs-sf7ei
@TechnicalVlogs-sf7ei 9 ай бұрын
Basement hi kyu lete hain ? First floor Second floor kyu nahi lete ?
@ToeCrusher8787
@ToeCrusher8787 5 ай бұрын
Sasta milta hai
@veerendrasinghwarya2851
@veerendrasinghwarya2851 3 жыл бұрын
I'm going to Canada
@surinderbrar4249
@surinderbrar4249 3 жыл бұрын
Tusi oh video vi dikhao jena wich ghar de malik das rahe han ke ohna de ghar students ne tod dite te garbage ghar andar hi pia te ohna nu repair karan wich kina kharcha karna pia. kai jaga student ghar rent te karke uthe uchi awaz wich music te gane laonde te baki neighbours nu tang karde. Ehna nu eh nahi pata ke Canada ghar wich uchi music nahi la sakde keonke ethe sab quiet chauhande han.
@udhaveergill5528
@udhaveergill5528 3 жыл бұрын
understanding ਦੇ ਨਾਂਅ ਤੇ ਫੁੱਦੂ ਲੱਗ ਰਿਹਾ ਮਿੱਤਰੋ ਫਿਰ ਰੋਂਦੇ ਆ ਜਦ understanding ਦਾ ਅਸਲੀ ਸੱਚ ਬਾਹਰ ਆਉਂਦਾ ਸਾਂਭ ਲਵੋ ਜੇਕਰ ਰਿਸ਼ਤੇ ਸਾਂਭ ਸਕਦੇ ਉ
@hsdfcu2116
@hsdfcu2116 3 жыл бұрын
five fingers are not equal..understanding de name te aida ta thodia wifes v thonu pagal bnodia honia..j students nu blame krde ta case ta hora de v bht aunde then why r u just criticizing students
@udhaveergill5528
@udhaveergill5528 3 жыл бұрын
aethe gl wife's di he kr rea ade pta nhi so-called kine friend ne jina nl night out krdi ae don't know ki chl rea asking her husband about her friends ਕਿ ਉਸ ਨੂੰ ਜਾਣਕਾਰੀ ਹੈਂ
@hsdfcu2116
@hsdfcu2116 3 жыл бұрын
@@udhaveergill5528 yeah 50% girls can be like but we can not blame all
@manpreetsaraoisok122
@manpreetsaraoisok122 3 жыл бұрын
Very informative thank you1
@sdsbtl
@sdsbtl 3 жыл бұрын
VERY NICE PRESENTATION GOD BLESS YOU
@ranilaxmibianimators
@ranilaxmibianimators Жыл бұрын
Resp. U collected nice topic. Genius.
@Sona77.
@Sona77. 3 жыл бұрын
Life is TOUGH in usa
@beingahealthiermakesaperso9726
@beingahealthiermakesaperso9726 Жыл бұрын
Really 😮
@dthereareno7skiess451
@dthereareno7skiess451 Жыл бұрын
There are thousands of apartments why don't you rent apartments!!? Basement vich rehn dee zaroorat kee aa?
@rohanutep81
@rohanutep81 Жыл бұрын
They are expensive and need credit history Moreover cannot share
@gurdasmaan5870
@gurdasmaan5870 3 жыл бұрын
Black shirt vali kudi deya galla 100 /100 aa
@nishant2000_
@nishant2000_ 3 жыл бұрын
haryanvi loves india
@akashjangranissing4952
@akashjangranissing4952 3 жыл бұрын
Bhai ji kuch log khte h Canada acha h or kuch khte h uk acha h 😥 aap btaoo na yrr kon c country thik h
@punjabi1854
@punjabi1854 2 жыл бұрын
10+2 ਵਾਲਿਆ ਨੂੰ ਕੱਨੇਡਾ ਪੱੜਨ ਵਾਸਤੇ ਵਿਜਾ ਦੇ ਰਿਹਾ ਹੈ ਕੱਨੇਡਾ ਨੂੰ ਸ਼ੱਰਮ ਆਉਣੀ ਚਾਹੀਦੀ ਹੈ ਕੀ ਇੰਡੀਆ ਵਿਚ ਪੱੜਨ ਵਾਸਤੇ ਕਾਲਜ ਮੁਕ ਗੱਏ ਹੱਨ। ਅਮਰੀਕਾ ਤੋ ਬੱਚੇ ਇੰਡੀਆ ਮੈਡੀਕੱਲ ਕੱਰਨ ਜਾਦੇ ਹੱਨ ਅੱਤੇ ਕੱਨੇਡਾ ਵਾਲੇ ਦੱਸਵੀ ਪਾਸ ਕਨੇਡਾ ਪੱੜਨ ਆ ਰੱਹੇ ਹੱਨ। ਕੱਨੇਡਾ ਨੂੰ ਚਾਹੀਦਾ ਹੈ ਕਿ ਵਿਜਾ ਸੱਭ ਵਾਸਤੇ ਖੋਲ ਦੇਵੇ ਕਿਉ ਵਿਚ ilets ਅੱੜਾਈ ਹੋਈ ਹੈ।
@sharnkaurs3194
@sharnkaurs3194 3 жыл бұрын
Je ghr theek nhi tan tuci apartments vich be reh skde hoe apartments be rent te mil jande han asi tan apartment vich he rehnde aa sano koe problem nhi apartment clean rekheda aa apne ghr vang
@amarjeetkaur2574
@amarjeetkaur2574 2 жыл бұрын
God bles you puttar ji
@drkaramvirsingh990
@drkaramvirsingh990 2 жыл бұрын
EH CHANGE GHARAN DIAN KUDIAN NE PAR INNA DE SIR TE EKO HI BHUT SAWAR HUNA KI BAHAR JANA .EH APNE MULK NU KOI PIYAR NI KARDIAN .BAHAR TA UNNA NU JANA CHAHIDA JINNA KOL KOI JAMEEN YA KAROBAR NAHI .INNA DE MAPIAN KOL JAMEENAN V HUN TA V BAHAR DHAKKE KHA RAHIAN HUN .
@malkitsandhu5724
@malkitsandhu5724 Жыл бұрын
🙏🌹 ਧੰਨਵਾਦ ਭੈਣੇ ਘਰੇ ਬੇਠੇ ਬੇਠੇ ਕਾਨੇਡਾ ਵੇਖ ਲਾਈ ਦਾ ਏ ਤੁੱਹਡਾ ਬੋਹਤ ਬੋਹਤ ਧੰਨਵਾਦ ਜੀ 🙏❤️🌹🌹🌹🌹🌹🌹 ਪੀ ਬੀ 05 ਵਾਲਾ ਸੰਧੂ 🙏🌹👍
@SSIdhu-yx6nj
@SSIdhu-yx6nj 3 жыл бұрын
Style of Punjabi students when want to hire a room . On ENQUIRY they will say only 2 people will stay but after 10-15 days one more will enter and they will say “ Bua da Munda India to aaya “ then after one week “”Mama ji di BETI” aa Gayee. Cheating-Cheating and CHEATING .
@sukhmitsingh1325
@sukhmitsingh1325 3 жыл бұрын
Haaaa.....Sidhu saab ....delhi de bihari same dialogue maarde.....once room is givn on rent
@SSIdhu-yx6nj
@SSIdhu-yx6nj 3 жыл бұрын
@@sukhmitsingh1325 These Punjabi Students consider themselves MOST CUNNING AND CLEVER , EXPERT IN CHEATING. They earn also but spend about 50% on girls.
@guri_pohir118
@guri_pohir118 3 жыл бұрын
Punjab vich sari zindagi mar mar katan nalo to canada bahut vadia mull penda mihnat da ..
@nixkhare7334
@nixkhare7334 3 жыл бұрын
Yes.. True
@ਸਰਦਾਰਗੁਰਪ੍ਰੀਤਸਿੰਘ
@ਸਰਦਾਰਗੁਰਪ੍ਰੀਤਸਿੰਘ 2 жыл бұрын
Bilkul
@beingahealthiermakesaperso9726
@beingahealthiermakesaperso9726 Жыл бұрын
​@@nixkhare7334are u too there
@mishuccet1
@mishuccet1 Жыл бұрын
7:25.....kudiye eh sab ghar deyan ne nhi bnana hunda bacheyan nu......life de change maade tajurbe apne aap bna dende ne sakht
@gurbuxsingh7397
@gurbuxsingh7397 3 жыл бұрын
Students bhi kaee misbehave karde ne, ghar de malkan naal, eh bhi ek problem hai
@rkrishnamohan8021
@rkrishnamohan8021 2 жыл бұрын
I have to 6 ppl and find out more than 12 on top of that they ruined my house they don’t know how to keep place clean n water on floor damaged the floor in front of washroom, kitchen cabinet were broken n they never informed me but kept them in basement. I cried to see my house they smoke cigarettes in the house all the boys from Kerla
@rkrishnamohan8021
@rkrishnamohan8021 2 жыл бұрын
Students please take care of others property be respectful n responsible and vice versa landlords should be fair with tenants
@dalwindersingh8106
@dalwindersingh8106 3 жыл бұрын
A.nocer.madam.ji.very.nicefrom. navdeep.kaur
@darshanlal3386
@darshanlal3386 3 жыл бұрын
Very nice information such girls push the button at poles this for vehicles stop
@JassiSingh-ic2sb
@JassiSingh-ic2sb 3 жыл бұрын
That girl with pink dress always crossing the road.
@singhdiljit8664
@singhdiljit8664 2 жыл бұрын
Canada ch me sochda c log vadiya ghar ch rahnda aa per aa v basement ch rahnda aa me v raha aa basement ch saah di bimari ik winter ch skin di problem hundi aa Canada naam he aa paisa America England ch aa
@lakhbirsingh9235
@lakhbirsingh9235 2 жыл бұрын
Dikta mushkla da sahmna krke e jingi assan hundi aaa...... Ik feling aoundi aaaaa.... Chye cnada howe chye india.. Pr ghr ch feling nai hundi koley mata peta hunde aa.. Canada ch kle kle hunde aaa.. Fir v honsle boland rakhwo.. Waheguru da simran krwo
@ਸਰਦਾਰਗੁਰਪ੍ਰੀਤਸਿੰਘ
@ਸਰਦਾਰਗੁਰਪ੍ਰੀਤਸਿੰਘ 2 жыл бұрын
Yr addidas wali t shirt wale munde ne dil khush krta😅😅😅💞💞💞💞
@ManpreetKaur-xj6wu
@ManpreetKaur-xj6wu 2 жыл бұрын
Nice ji tq ji
@FUTURE-IS-U
@FUTURE-IS-U Жыл бұрын
Risk have to b taken to get victory in Canada or anywhere
@sainiamarjeet
@sainiamarjeet 3 жыл бұрын
11:00-14:00 best speaker of video
Shocking Reasons International Students Are Dying in Canada
24:49
Prime Asia Canada
Рет қаралды 26 М.
Я сделала самое маленькое в мире мороженое!
00:43
Кушать Хочу
Рет қаралды 4,6 МЛН
小蚂蚁会选到什么呢!#火影忍者 #佐助 #家庭
00:47
火影忍者一家
Рет қаралды 115 МЛН
Kluster Duo #настольныеигры #boardgames #игры #games #настолки #настольные_игры
00:47
Life in Canada For Women - easy or tough? || Hamdard tv
27:47
Hamdard Media Group Canada
Рет қаралды 3,2 МЛН
Я сделала самое маленькое в мире мороженое!
00:43
Кушать Хочу
Рет қаралды 4,6 МЛН