ਪ੍ਰਵਾਸੀਆਂ ਦੇ ਮੁੱਦੇ ਤੇ ਫਸ ਗਿਆ ਵੱਡਾ ਪੇਚ, Punjab ਦੇ ਇਸ ਪਿੰਡ ਖਿਲਾਫ ਹੋਏਗਾ ਵੱਡਾ ਐਕਸ਼ਨ ?

  Рет қаралды 161,971

Hamdard Media Group Canada

Hamdard Media Group Canada

Күн бұрын

Пікірлер: 811
@HarjinderKaur-f4u
@HarjinderKaur-f4u 2 ай бұрын
ਪੰਜਾਬ ਸਰਕਾਰ ਨੂੰ ਚਾਹੀਦਾ।ਮਤਾ ਪਾਣ ਵਾਲਿਆਂ ਦਾ ਸਾਥ ਦਿੱਤਾ ਜਾਵੇ। ਉਹਨਾਂ ਸਹੀ ਫੈਸਲਾ ਲਿਆ। ਸਾਡੇ ਪੰਜਾਬ ਨੂੰ ਬਚਾਉਣ ਲਈ ਇਹੋ ਜਿਹੇ ਫ਼ੈਸਲੇ ਲੈਣ ਪੈਣੇ। ਸਾਰੇ ਪੰਜਾਬੀ ਪਿੰਡ ਵਾਲਿਆਂ ਦਾ ਸਾਥ ਦਿਓ ਵੀਰੋਂ।
@anjubala7158
@anjubala7158 2 ай бұрын
Le k v te aap hi aye c ...os time nae lbeya hun 2020 ch sare chle ge c ...phir ja ja k buses pej pej k liande os time nae c pta ....kam lae le k ayo ....phir o then lgg ge te hun ona nu kad do ....eda te phir dujiyan states cho j punjaban nu kad dita phir ...
@sarajjaitu4900
@sarajjaitu4900 2 ай бұрын
ਹਿਮਾਚਲ ਚ ਜ਼ਮੀਨ ਦੀ ਰਜਿਸਟਰੀ ਨਹੀਂ ਹੁੰਦੀ ਗੁਜਰਾਤ ਚ ਜ਼ਮੀਨ ਦੀ ਰਜਿਸਟਰੀ ਨਹੀਂ ਹੁੰਦੀ ਪੰਜਾਬ ਚ ਕਿਉ
@sanjaybnl4802
@sanjaybnl4802 2 ай бұрын
Kio caneda rjestry nhi hundi Delhi up Bangla ch hundi aa
@sanjaybnl4802
@sanjaybnl4802 2 ай бұрын
Je action Lena ta sare punjabi sare vapis sare state ch vapis leke vapis aayo
@dkmetcalf14598
@dkmetcalf14598 2 ай бұрын
Salute Advocate sahib.Tusi theek keh rahe ho.Kai vary jiri laoun vele v mta pass kr dene ne 3500 Rs.to badh mangle hn.Bycot krn nu kehnde hei.
@rajudon-rg3bi
@rajudon-rg3bi 2 ай бұрын
Parwasi kade Jane chai de
@weldonezee5738
@weldonezee5738 2 ай бұрын
Punjabi nu Apneniya ne hi marwaouna...
@KartarSingh-es8mo
@KartarSingh-es8mo 2 ай бұрын
ਪਿੰਡ ਵਾਲਿਆਂ ਨੇ ਬਹੁਤ ਵਧੀਆ ਫੈਸਲਾ ਕੀਤਾ ਜਦੋਂ ਸਾਨੂੰ ਕਿਸੇ ਵੀ ਸਟੇਟ ਵਿੱਚ ਜਗ੍ਹਾ ਨਹੀਂ ਦਿੱਤੀ ਜਾਂਦੀ ਤਾ ਪੰਜਾਬ ਵੱਲ ਹਰ ਇੱਕ ਮੂੰਹ ਚੱਕ ਲੈਦਾ ਨਾਲੇ ਸਭ ਤੋਂ ਵੱਧ ਗੰਦ ਬਈਏ ਪਾ ਰਹੇ ਨੇ
@tarlochansingh1580
@tarlochansingh1580 2 ай бұрын
V good
@kulvirgharialkulvirgharial4417
@kulvirgharialkulvirgharial4417 2 ай бұрын
ਸਹੀ ਕੀਤਾ
@sanjaybnl4802
@sanjaybnl4802 2 ай бұрын
Kio punjabi Delhi candeda Up vich heni
@godislove4050
@godislove4050 2 ай бұрын
ਜੇ ਅਸੀਂ ਜਗਾਹ ਦੇਦੇ ਹਾਂ ਤਾਂ ਹੀ ਜਗਾਹ ਲੈਂਦੇ ਹਨ। ਜਗਾਹ ਹੀ ਨਾ ਦਿਓ
@gurmailsinghsingh9590
@gurmailsinghsingh9590 2 ай бұрын
ਅਧਾਰ ਕਾਰਡ ਰਾਸ਼ਨ ਕਾਰਡ ਅਤੇ PR ਬਿਲਕੁਲ ਨਹੀਂ ਚਾਹੀਦਾ
@charanjeetkaur3260
@charanjeetkaur3260 2 ай бұрын
ਭੲਈਏ ਪੰਜਾਬ ਤੋਂ ਬਾਹਰ ਜਾਣੇ ਹੀ ਚਾਹੀਦੇ ਨੇ ਸਾਰੇ ਪੰਜਾਬੀ ਇਕਠੇ ਹੋਵੋ
@peace82
@peace82 2 ай бұрын
UP, Bihar, Rajasthan pubjabian nu sadda patar deke bula lao phir kuj ho sakda
@kamikarsekhon525
@kamikarsekhon525 2 ай бұрын
2020 vich bihar to lain kio gae C bus bhar k le k aaee ne
@universal_respect0007
@universal_respect0007 2 ай бұрын
ਸਾਰੇ ਪੰਜਾਬ ਵਿੱਚ ਇਹੋ ਹੋਣਾ ਚਾਹੀਦਾ ਹੈ
@GurnamSingh-x2d
@GurnamSingh-x2d 2 ай бұрын
ਲੱਖਾ ਸਿਧਾਣਾ ਇਸ ਮਸਲੇ ਤੇ ਕਦੇ ਦ ਰੌਲਾ ਪਾ ਰਿਹਾ ਹੈ ਪਰ ਪੰਜਾਬੀ ਸੰਦੇ ਹੀ ਨਹੀਂ ਪਤਾ ਟਾਈਮ ਪਾਸ ਕੇ ਲਗੂ ਗਾ
@lakhvirgrewal
@lakhvirgrewal 2 ай бұрын
Lakha. Veer. Jindabad. Ha.
@mandeepsingh7748
@mandeepsingh7748 2 ай бұрын
​@@GurnamSingh-x2dewee eeew,7⁷958
@GurjantSingh-gz5xk
@GurjantSingh-gz5xk 2 ай бұрын
ਜਿਹੜਾ ਵਕੀਲ ਪ੍ਰਵਾਸੀਆਂ ਦੇ ਹੱਕ ਵਿੱਚ ਗੱਲ ਕਰਦਾ ਹੈ ਉਸ ਨੂੰ ਪੁੱਛੋ ਕਿ ਹਿਮਾਚਲ ਪ੍ਰਦੇਸ਼ ਵਿੱਚ ਪੰਜਾਬ ਵਾਸੀ ਜ਼ਮੀਨ ਖਰੀਦ ਸਕਦਾ ਹੈ।
@SunilRajput-gd8de
@SunilRajput-gd8de 2 ай бұрын
oh alg gal te jehre up ch reh sab vadd punjabi pehla sastiya jameena kharid bas hje v bas punjabi unha baare v bol
@gurandittasinghsandhu5238
@gurandittasinghsandhu5238 2 ай бұрын
ਇਹ ਮਸਲਾ ਭਾਵੇਂ ਬਿਹਾਰੀ ਲੋਕਾਂ ਦਾ ਹੋਵੇ ਪਰ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਬਾਰੇ ਸੰਵਿਧਾਨ ਕੀ ਕਹਿੰਦਾ ਹੈ ਜਿਨਾਂ ਨੇ ਉਸਦੀ ਉਲੰਘਣਾ ਕੀਤੀ ਹੈ ਉਹਨਾਂ ਨੂੰ ਸਜ਼ਾ ਦਿਓ।
@SorabSahota
@SorabSahota 2 ай бұрын
🖐️🖐️🖐️🖐️🖐️🖐️🖐️🖐️🖐️🖐️🖐️🖐️🖐️🖐️🖐️🖐️🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🌹🌹🌹🌹🌹🌹🌹🌹🌹❤️❤️🪔🪔🪔🪔
@GurpreetSingh-o7g6f
@GurpreetSingh-o7g6f 2 ай бұрын
Hun kithy aw advocate saab thoda kanoon
@kamaljitsingh1582
@kamaljitsingh1582 2 ай бұрын
ਸਾਰੇ ਪਿੰਡਾਂ ਵਾਲੇ ਇਕੱਠੇ ਹੋਵੋ ਇਸ ਪਿੰਡ ਦਾ ਸਾਥ ਦੇਵੋ
@narindermasoun1339
@narindermasoun1339 2 ай бұрын
ਜਦੋਂ ਝੋਨਾ ਲਾਉਣਾ ਹੁੰਦਾ ਉਦੋ ਇਹਨਾ ਦੀ ਬਹੁਤ ਇੱਜ਼ਤ ਕਰਦੇ ਹੋ,,ਉਦੋਂ ਤੁਹਾਡੀ ਅਣਖ ਕਿੱਥੇ ਜਾਂਦੀ ਏ
@amazingindians3574
@amazingindians3574 2 ай бұрын
Y naa aan km krn apne punjabi krnge edi koi vaddi gall ni ​@@narindermasoun1339
@bhattidargapuribhattidarga6646
@bhattidargapuribhattidarga6646 2 ай бұрын
WRITE A CTIOM
@onkarsahota1677
@onkarsahota1677 2 ай бұрын
​@@narindermasoun1339ਝੋਨਾਂ ਲਾਉਣ ਲਈ 25 ਲੱਖ ਪ੍ਰਵਾਸੀ ਦੀ ਲੋੜ ਨਹੀਂ ਹੈ ਝੋਨੇ ਬਾਅਦ ਆਪਣੇ ਯੂਪੀ ਬਿਹਾਰ ਵਾਪਸ ਜਾਂਣ
@GurmeetSingh-iv8gg
@GurmeetSingh-iv8gg 2 ай бұрын
ਇਸ ਪਿੰਡ ਦੇ ਲੋਕਾਂ ਨੇ ਜੋ ਫੈਸਲਾ ਲਿਆ ਗਿਆ ਹੈ ਅਸੀਂ ਇਹ ਨਾ ਦੇ ਨਾਲ ਹੈ ਇਹ ਫੈਸਲਾ ਬਹੁਤ ਵਧੀਆ ਹੈ ਭਾਈ ਸਾਰੇ ਪੰਜਾਬ ਵਿੱਚੋਂ ਬਾਹਰ ਕੱਢਣਾ ਚਾਹੀਦਾ ਹੈ ਸਾਰੇ ਪੰਜਾਬ ਦੇ ਵੀਰਾਂ ਨੂੰ ਬੇਨਤੀ ਹੈ ਕਿ ਸਭ ਰਲ ਕੇ ਇਸ ਪਿੰਡ ਦਾ ਸਾਥ ਦਿੱਤਾ ਜਾਵੇ
@armaanarmaanhant3054
@armaanarmaanhant3054 2 ай бұрын
ਬਿਲਕੁਲ ਠੀਕ ਕੀਤਾ ਪੰਚਾਇਤ ਨੇ ਜਦੋਂ ਕਿਸੇ ਹੋਰ ਸੂਬੇ ਵਿੱਚ ਰੈਜੀਡੈਸ ਨਹੀਂ ਮਿਲਦਾ ਤੇ ਪੰਜਾਬ ਵਿੱਚ ਕਿਉੰ
@laddysingh9871
@laddysingh9871 2 ай бұрын
ਇਸ ਪਿੰਡ ਦੇ ਲੋਕਾਂ ਨੇ ਬਹੁਤ ਹੀ ਵਧੀਆ ਕੰਮ ਕੀਤਾ ਪ੍ਰਵਾਸੀ ਆਉਣ ਆਪਣਾ ਕੰਮ ਕਰਨ ਵਾਪਿਸ ਜਾਣ ਪਰ ਪ੍ਰਵਾਸੀ ਤਾਂ ਇਥੇ ਪੱਕੇ ਡੇਰੇ ਲਾਕੇ ਬੈਠ ਜਾਂਦੇ ਨੇ ਪੰਜਾਬ ਦੇ ਲੋਕੀ ਹਿਮਾਚਲ ਯੂਪੀ ਬਿਹਾਰ ਵਿੱਚ ਕਿਤੇ ਵੀ ਜਮੀਨ ਨਹੀਂ ਲੈ ਸਕਦੇ ਬਾਈ ਜੀ ਜਿਹੜਾ ਰਿਪੋਰਟਰ ਸਾਹਿਬ ਨੂੰ ਸਲਾਹ ਦਿੰਦਾ ਹੈ ਇਹਨੂੰ ਪੁੱਛੋ ਕਿ ਪੰਜਾਬ ਪੰਜਾਬੀ ਹਿਮਾਚਲ ਗੁਜਰਾਤ ਯੂਪੀ ਬਿਹਾਰ ਚ ਜਮੀਨ ਕਿਉਂ ਨਹੀਂ ਖਰੀਦਦਾ ਹੈ ਤੇ ਇਹਨਾਂ ਦੀਆਂ ਵੋਟਾਂ ਕਿਉਂ ਨਹੀਂ ਹਿਮਾਚਲ 'ਚ ਬਣਾਈਆਂ ਜਾਂਦੀਆਂ ਕਿਉਂ ਇੱਕ ਬੰਦਾ ਬਿਜਨਸ ਕਰਨ ਵਾਸਤੇ ਹਿਮਾਚਲ ਦਾ ਨਾੜ ਪਾਰਟਨਰ ਬਣਾਉਣਾ ਪੈਂਦਾ ਹੈ ਬਾਈ ਜੀ ਆਹ ਰਿਪੋਰਟਰ ਸਾਹਿਬ ਇਹਨੂੰ ਪੁੱਛੋ ਜਿਹੜਾ ਤੁਹਾਡੇ ਨਾਲ ਬੋਲ ਰਿਹਾ ਹ ਸਾਡੇ ਲੋਕੀ ਹੀ ਨਹੀਂ ਚਾਹੁੰਦੇ ਵੀ ਇਹਨਾਂ ਨੂੰ ਕੱਢਿਆ ਜਾਵੇ ਇੱਥੋ ਸਾਡੀਆਂ ਧੀਆਂ ਭੈਣਾਂ ਨੂੰ ਛੇੜਦੇ ਨੇ ਚੋਰੀਆਂ ਚਕਾਰੀਆਂ ਕਰਦੇ ਨੇ ਇਹਨਾਂ ਦਾ ਕ੍ਰਿਮਨਲ ਰਿਕਾਰਡ ਹੁੰਦਾ ਇਥੇ ਆ ਕੇ ਬੈਠ ਜਾਂਦੇ ਨੇ ਉਧਰੋਂ ਭੱਜ ਕੇ ਕੋਈ ਕਰਾਈਮ ਕਰਕੇ ਆ ਜਾਂਦਾ ਇਹਨਾਂ ਦੀ ਵੈਰੀਫਾਈ ਵੀ ਸਰਕਾਰ ਪੂਰੀ ਤਰ੍ਹਾਂ ਨਹੀਂ ਕਰਦੀ
@DavinderDhol
@DavinderDhol 2 ай бұрын
Up ch mil jandi aa bai jameen ..sade pind valya ne kharidi aa..par mai thode nal ha
@DavinderDhol
@DavinderDhol 2 ай бұрын
Vakil sab nu pucho himachal ch kyu nahi roll jameen kharidan da. Saree india ch iko roll hona chida
@SatgurSingh-ug3gg
@SatgurSingh-ug3gg 2 ай бұрын
ਸਹੀ ਕੀਤਾ ਪਿੰਡ ਨੇ
@AmarjitPandher-tq7ch
@AmarjitPandher-tq7ch 2 ай бұрын
ਪ੍ਰਵਾਸੀ ਦੇ ਰੂਪ ਵਿੱਚ ਬਹੁਤ ਸਾਰੇ ਬਾਹਰਲੇ ਸੂਬਿਆਂ ਤੋਂ ਅਪਰਾਧੀ ਵੀ ਪੰਜਾਬ ਵਿੱਚ ਰਹਿੰਦੇ ਹੋਣਗੇ ।ਕੀ ਉਨ੍ਹਾਂ ਨੂੰ ਵੀ ਸਵਿਧਾਨ ਆਗਿਆ ਦੇਂਦਾ ਪੰਜਾਬ ਵਿੱਚ ਰਹਿਣ ਦੀ । ਇਨਾਂ ਪ੍ਰਵਾਸੀਆਂ ਨੂੰ ਸਰਕਾਰਾਂ ਦੀ ਸ਼ਹਿ ਹੈ ‌। ਪ੍ਰਵਾਸੀ ਕੰਮ ਕਰਨ ਪਰ ਕੰਮ ਦਾ ਸੀਜ਼ਨ ਖ਼ਤਮ ਹੋਣ ਤੇ ਵਾਪਸ ਆਪਣੇ ਘਰ ਜਾਣ ।
@gurbaxhiramahal5096
@gurbaxhiramahal5096 2 ай бұрын
ਭਈਆਂ ਨੇ ਰੰਗਲੇ ਪੰਜਾਬ ਦੇ ਕਲਚਰ ਦਾ ਸਤਿਆਨਾਸ ਕਰ ਕੇ ਰੱਖ ਦਿੱਤਾ ਹੈ
@Velly-bande7jl2x
@Velly-bande7jl2x 2 ай бұрын
ਸਾਰੇ ਪੰਜਾਬ ਦੇ ਪਿੰਡਾਂ ਸਹਿਰਾ ਨੂੰ ਐਵੇਂ ਹੀ ਕਰਨਾ ਚਾਹੀਦਾ ਹੈ ਬਿਲਕੁਲ ਸਹੀ ਕੀਤਾ ਪਿੰਡ ਵਾਲਿਆਂ ਨੇ 🙏
@anoopkaur6871
@anoopkaur6871 2 ай бұрын
ਹਰ ਇੱਕ ਪਿੰਡ ਨੂੰ ਇਹ ਮਤਾ ਪਾਸ ਕਰਨਾ ਚਾਹੀਦਾ ਹੈ
@AvtarBhinder-y3k
@AvtarBhinder-y3k 2 ай бұрын
ਹਿਮਾਚਲ ਰਾਜਸਥਾਨ ਵਿਚ ਕੋਈ ਬਾਹਰੀ ਜ਼ਮੀਨ ਨਹੀਂ ਖਰੀਦ ਸਕਦਾ, ਪੰਜਾਬ ਵਿੱਚ ਵੀ ਬਾਹਰੀ ਬੰਦੇ ਦੇ ਜ਼ਮੀਨ ਖ਼ਰੀਦਣ ਤੇ ਪਾਬੰਦੀ ਹੋਣੀ ਚਾਹੀਦੀ ਆ, ਪ੍ਰਵਾਸੀ ਆਉਣ ਕੰਮ ਕਰਨ ਤੇ ਵਾਪਸ ਜਾਣ
@kulwinder-dg2ts
@kulwinder-dg2ts 2 ай бұрын
ਸਾਰੇ ਪਿੰਡਾਵਿੱਚੋ ਭੲਈ ਨੂੰ ਭਜਾਉ ਜੀ
@kulvirgharialkulvirgharial4417
@kulvirgharialkulvirgharial4417 2 ай бұрын
ਸਹੀ ਕੀਤਾ
@Mithubunny
@Mithubunny 2 ай бұрын
ਸ਼ਹਿਰ ਵਿੱਚ ਵੀ ਨਹੀਂ ਹੋਣੇ ਚਾਹੀਦੇ ਭਭੀਏ
@geetasharma9515
@geetasharma9515 2 ай бұрын
ਪ੍ਰਵਾਸੀ ਮਜ਼ਦੂਰਾਂ ਦੀ ਐਨੀ ਵੱਡੀ ਗਿਣਤੀ ਹੈ ਗੀਤ ਹੈ ਸਾਡੇ ਅਪਣੇ ਲੋਕਲ ਲੋਕਾਂ ਨੇ ਪਰਵਾਸੀ ਆ ਲਈ ਅਪਣੇ ਲੋਕਾਂ ਨਾਲ ਦੁਸ਼ਮਣੀ ਕਰ ਰਹੇ ਨੇ
@AmanDeep-ul2dq
@AmanDeep-ul2dq 2 ай бұрын
Up..to...wh.....p..b.....aiakr......viedamas.....kairahana..
@KashmirSingh-mq3qi
@KashmirSingh-mq3qi 2 ай бұрын
ਅਸੀਂ ਧਰਨਾ ਲਾਕੇ ਇਹਨਾਂ ਪੰਜਾਬ ਦੇ ਗੱਦਾਰਾਂ ਨੂੰ ਸਬਕ਼ ਸਿਖਾਵਾਂਗੇ ਤਾਂ ਜੋਂ ਇਹੋ ਜਿਹੇ ਘਟੀਆ ਕਿਸਮ ਦੇ ਵਕੀਲ ਪੰਜਾਬ ਨਾਲ ਜੋਂ ਗੱਦਾਰੀ ਕਰ ਰਹੇ ਹਨ ਉਨ੍ਹਾਂ ਨੂੰ ਠੱਲ੍ਹ ਪਾਈ ਜਾਵੇ ਕਿਸਾਨ ਮਜ਼ਦੂਰ ਮੁਲਾਜ਼ਮ ਏਕਤਾ ਜਿੰਦਾਬਾਦ ਪੰਜਾਬ ਬਚਾਓ ਭੱਈਏ ਭਜਾਉ
@laddysingh9871
@laddysingh9871 2 ай бұрын
ਮੇਰੀ ਸ਼ਿਕਾਇਤ ਆ ਜੀ ਚੰਡੀਗੜ੍ਹ ਦੇ ਵਿੱਚ ਮੇਰਾ ਐਕਸੀਡੈਂਟ ਹੋ ਗਿਆ ਸੀ ਭਈਏ ਨਾਲ ਭਈਆ ਨੇ ਘੱਟੋ ਘੱਟ 15-20 ਬਈਏ ਇਕੱਠੇ ਹੋ ਕੇ ਮੇਰੇ ਗਲ ਪਏ ਨੇ ਮੈਂ ਬਹੁਤ ਔਖਾ ਖੇੜਾ ਛਡਾਇਆ ਪੈਸੇ ਦੇਕੇ ਇਹ ਵਕੀਲ ਸਾਹਿਬ ਤਾਂ ਬੈਠੇ ਗੱਲਾਂ ਮਾਰੀ ਜਾਂਦੇ ਨੇ ਇਹਨੂੰ ਕਹੋ ਯਾਰ ਲਾ ਕੇ ਕਾਲਾ ਕੋਟ ਸਿਵਲ ਕੱਪੜਿਆਂ ਚ ਮੇਰੇ ਨਾਲ ਚੱਲੇ ਫੇਰ ਗੱਲ ਕਰੇ ਠੀਕ ਆ ਜੀ ਸਕਰੀਨ ਤੇ ਬਹਿ ਕੇ ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ ਜਦੋਂ ਅਸਲੀਅਤ ਚ ਜਾਣਾ ਹੁੰਦਾ ਫਿਰ ਪਤਾ ਲੱਗਦਾ
@IqbalSingh-uu6lo
@IqbalSingh-uu6lo 2 ай бұрын
Bilkul Right kiha tuce
@WassanSingh-tb5ue
@WassanSingh-tb5ue 2 ай бұрын
ਵਕੀਲ ਸਾਹਿਬ ਇਹ ਨਹੀਂ ਜਾਣਦੇ ਕਿ ਗੋਲੀ ਮਾਰਨਾ ਤੇ ਕਨੂੰਨੀ ਪ੍ਰਕਿਰਿਆ ਨਾਲ ਚੱਲਣਾ ਅਲੱਗ ਗੱਲ ਹੈ
@WassanSingh-tb5ue
@WassanSingh-tb5ue 2 ай бұрын
@@IqbalSingh-uu6loਤੁਹਾਨੂੰ ਇਹ ਨਹੀਂ ਪਤਾ ਕਿ ਅਧਾਰ ਕਾਰਡ ਤੇ ਵੋਟਰ ਕਾਰਡ ਦੇ ਸਬੂਤ ਤੋਂ ਬਿਨਾ ਰਜਿਸਟਰੀ ਨਹੀਂ ਹੁੰਦੀ ਤੇ ਇਹ ਅਧਾਰ ਕਾਰਡ ਬਣਵਾ ਕੇ ਕੌਣ ਦਿੰਦਾ
@SukhdeepsidhuSukhdeepsidhu
@SukhdeepsidhuSukhdeepsidhu 2 ай бұрын
Apki kathe hoie ena nu pjao panjabio lok mar ge ne apne apne pind tu bahar kadie eh sach he Cori bi karfe hoshiarpur da ak pind bihadh pakhowal othe bihari ne 5 sal di bachi nal 2sal phla rep kita c parbasi majdoor c oh apradi hon kuj din phla kise de gar andar badh k Sara sman chori kar lia te jad fadhia ta 1up 2bihari c.hon ap daso eh koj Dale bande sab Jan boj k karde krode apni jeba pharm lei
@SukhdeepsidhuSukhdeepsidhu
@SukhdeepsidhuSukhdeepsidhu 2 ай бұрын
Fodo apne jeba garm Karn lei navia gla das de jad kise bihari ja up eale ne jad es nal kuj hona fer eh pstaoga
@JashanPreet-s4b
@JashanPreet-s4b 2 ай бұрын
ਵਕੀਲ ਸਾਬ ਜੀ ਕੀਨੇ ਮਜ਼ਦੁਰਾਂ ਦੀ ਲੋੜ ਹੈ ਕਾਰ ਧੋਣ ਲਈ
@deeprajput4597
@deeprajput4597 2 ай бұрын
..............ਸਹੀ ਕਰ ਰਹੇ ਨੇ ਪਿੰਡ ਵਾਲੇ, ਪੂਰੇ ਪੰਜਾਬ ਨੂੰ ਮਤਾ ਪਾਸ ਕਰਨਾ ਚਾਹੀਦਾ ਏ, ਪੰਜਾਬ ਦੇ ਲੋਕਾ ਨੂੰ ਇਸ ਪਿੰਡ ਦੇ ਸੂਝਵਾਨ ਲੋਕਾ ਦਾ ਸਾਥ ਦੇਣਾ ਚਾਹੀਦਾ ਏ...........॥ ਸਰਕਾਰ ਏ ਖਾਲਸਾ ॥
@mankiratsingh-mp1iq
@mankiratsingh-mp1iq 2 ай бұрын
ਪਿੰਡ ਵਾਸੀਆਂ ਦਾ ਬਹੁਤ ਹੀ ਵਧੀਆ ਕੰਮ ਕੀਤਾ ਭੇਈਏ ਬਹੁਤ ਹੀ ਸਿਰ ਤੇ ਚੱੜ੍ਹੇ ਹੌਏ
@virk6592
@virk6592 2 ай бұрын
ਇਹ ਵਕੀਲ ਭਈਆਂ ਨੂੰ ਆਪਣੇ ਘਰ ਹੀ ਲੈ ਜਾਵੇ ਜੇ ਸੰਵਿਧਾਨ ਇਹ ਅਧਿਕਾਰ ਦੇਂਦਾ ਹੈ ਤੇ ,,
@chachaChodhry-r2f
@chachaChodhry-r2f 2 ай бұрын
ਇਹ ਵਕੀਲ ਨੂੰ ਵੀ ਕਹੋ ਹਿਮਾਚਲ ਪ੍ਰਦੇਸ਼ ਵਿੱਚ ਜਗਾ ਲੈ ਕੇ ਦਿਖਾਏ। ਪੰਜਾਬੀ ਨੂੰ ਜਾਣਬੁੱਝ ਬਦਨਾਮ ਕਰ ਰਿਹੈ।
@RaazRaaz-o7y
@RaazRaaz-o7y 2 ай бұрын
Tenu ki taklif himachal pardesh nal yar tusi apna masla hal karo ap hi tuai uhna apne ghra vich rakheya hun pugto apniya kitiya galtiya nu
@RaazRaaz-o7y
@RaazRaaz-o7y 2 ай бұрын
Aje time tohde kol punjab nu bachlo asi b tohde nal kharda ge
@ManpreetSingh-hn7gd
@ManpreetSingh-hn7gd 2 ай бұрын
ਫ਼ਕੀਰ ਸਾਹਿਬ ਜਦ ਉਹਨਾਂ ਦਾ ਕੋਈ ਅਡਰਿਸ ਹੋਵੇਗਾ ਪੰਜਾਬ ਪੁਲਿਸ ਤਾਹੀਂ ਫੜੇਗੀ
@Hardeep1984sing
@Hardeep1984sing 2 ай бұрын
ਯੂਪੀ ਦਾ ਐਡਰੈੱਸ ਕਾਫੀ ਨਹੀਂ
@BaljitKaur-y7s
@BaljitKaur-y7s 2 ай бұрын
ਭ਼ਹੀਏ ਰੇੜੀਆ ਥਲੇ ਨਛਾ ਵੀ ਵੇਚਦੇ ਹਨ ਬਾਰ ਕਡੋ
@BaljitSingh-bj4vm
@BaljitSingh-bj4vm 2 ай бұрын
ਤਾਮਿਲਨਾਡੂ ਵਾਂਗ ਭਜਾਉਣਾ ਪੲਏਗਾ
@sukhdevsingh-iq3xr
@sukhdevsingh-iq3xr 2 ай бұрын
ਪਹਿਲਾਂ ਪਿੰਡਾਂ ਦੇ ਉਹਨਾ ਸਰਪੰਚਾਂ ਨੂੰ ਵੀ ਪੁੱਛੋ, ਜਿਹਨਾਂ ਨੇ ਅਆਪਣੀਆਂ ਸਰਪੰਚੀ ਤੇ ਚੌਧਰ ਨੂੰ ਬਰਕਰਾਰ ਰੱਖਣ ਲਈ ਯੂ ਪੀ ਬਿਹਾਰ ਵਾਲਿਆਂ ਦੀਆਂ ਵੋਟਾਂ ਤੇ ਅਧਾਰ ਕਾਰਡ ਪੰਜਾਬ ਚ ਬਣਾਏ ਹੋਏ ਹਨ।
@amriksingh9589
@amriksingh9589 2 ай бұрын
ਲੱਖੇ ਸਿਧਾਣੇ ਨੂੰ ਪਤਾ ਹੈ ਕਿ ਮੈਂ ਵੋਟਾਂ ਵਿੱਚ ਪ੍ਰਵਾਸੀਆਂ ਕਰ ਕੇ ਹਾਰਦਾ ਹਾ ਫਿਰ ਵੀ ਹਾਰ ਦੀ ਪ੍ਰਵਾਹ ਕਰੇ ਬਿਨਾ ਉਹ ਆਪਣੇ ਮੁਦਿਆਂ ਤੋ ਝੁਕਦਾ ਨਹੀ ਜੇ ਅੱਜ ਲੱਖਾਂ ਸਿਧਾਣਾ ਬਾਈ ਅੱਜ ਪ੍ਰਵਾਸੀ ਆ ਦੀ ਹਿਮਾਇਤ ਕਰ ਦੇਵੇ ਉਸੇ ਟੈਮ 5,ਲੱਖ ਵੋਟਾ ਨਾਲ ਜਿੱਤੂ
@sukhwindersingh-oo8jh
@sukhwindersingh-oo8jh 2 ай бұрын
ਹਿਮਾਚਲ ਵਿਚ ਜਾ ਕੇ ਰਹਿ ਜਾਣ ਫੇਰ ਦੇਖਾਂਗੇ ਇਨਾ ਨੂੰ ਕੋਣ ਰਹਿਣ ਦਿੰਦਾ
@tarlochansingh1580
@tarlochansingh1580 2 ай бұрын
Very good
@sanjaybnl4802
@sanjaybnl4802 2 ай бұрын
Punjab tere payo da aa
@AnkitSharma-kd3gv
@AnkitSharma-kd3gv 2 ай бұрын
Hor tere baap da h
@Hardeep1984sing
@Hardeep1984sing 2 ай бұрын
​@@sanjaybnl4802ਹਾਂ ਸਾਡੇ ਪਿਓ ਦਾ ਹੈ ਪਰ ਤੁਹਾਡੇ ਪਿਓ ਦਾ ਨਹੀਂ ਹੈ ।
@gurpreetkaur7956
@gurpreetkaur7956 2 ай бұрын
​@@sanjaybnl4802 eda e smjlo glt nhi bolida hunda ona k bolo jo khud nu koi bole te bardasht kr sko
@JaswinderMeetka
@JaswinderMeetka 2 ай бұрын
ਵਕੀਲ ਦਾ ਹਿਸਾਬ ਕਿਤਾਬ ਠੀਕ ਨਹੀਂ
@satwantkaur7093
@satwantkaur7093 2 ай бұрын
VKeel sahib apne ghar rakh lavo.ja.een khreed ke ihna nu ashiyane bna deo,koi nahin rokda tuhanu.inahn da dil archaun lyi vi bandobast kar deo.
@sardargpb13
@sardargpb13 2 ай бұрын
ਪੰਜਾਬ ਨੂੰ ਬਚਾ ਉ
@imcfishseedfishseed117
@imcfishseedfishseed117 2 ай бұрын
Doctor sahab
@laddysingh9871
@laddysingh9871 2 ай бұрын
ਰਿਪੋਰਟਰ ਸਾਹਿਬ ਇਹਨੂੰ ਪੁੱਛੋ ਜਿਹੜਾ ਬੈਠਾ ਬੋਲ ਰਿਹਾ ਠੁਡੇ ਕੋਲ ਵੀ ਜਿਹੜੀਆਂ ਧੀਆਂ ਭੈਣਾਂ ਛੇੜਦੇ ਨੇ ਤੂੰ ਜਿੰਮੇਵਾਰੀ ਲੈਨਾ ਜਿਹੜੀ ਚੋਰੀ ਚਕਾਰੀ ਕਰਦੇ ਨੇ ਇਹ ਤੂੰ ਜਿੰਮੇਵਾਰੀ ਚੁੱਕਦਾ ਫਿਰ ਰੱਖ ਲਵੇ ਕੋਈ ਗੱਲ ਨਹੀਂ ਇਹਨੂੰ ਇਹ ਪੁੱਛੋ ਬਈ ਹਿਮਾਚਲ ਯੂਪੀ ਬਿਹਾਰ ਦੇ ਵਿੱਚ ਸਾਨੂੰ ਜਮੀਨ ਲੈ ਕੇ ਦੇ
@AmanDeep-ul2dq
@AmanDeep-ul2dq 2 ай бұрын
Up....to...wh.......gaietot.....kaira...ji
@baldevsinghriar4830
@baldevsinghriar4830 2 ай бұрын
ਹਾਈਕੋਰਟ ਹਿਮਾਚਲ ਪ੍ਰਦੇਸ਼ ਵਿਚ ਕਾਨੂੰਨ ਨਹੀਂ ਲਾਗੂ ਕਿਉਂ ਕਰਦੇ ਪੰਜਾਬ ਵਿੱਚ ਕਿਉਂ
@RaazRaaz-o7y
@RaazRaaz-o7y 2 ай бұрын
Yar ki masla tohda himchal himchal kari yande apn masla hal kro dujeya di thali vich nhi vekhi da ..masla tohda gal himachal himachal kari jande
@KrishSingh-jx9yu
@KrishSingh-jx9yu 2 ай бұрын
Bhot ਚੰਗਾ ਕੀਤਾ g
@daljitsinghwadala3072
@daljitsinghwadala3072 2 ай бұрын
ਪੰਜਾਬ ਦੇ ਲੋਕ ਪਰਵਾਸੀਆਂ ਨੂੰ ਜਮੀਨ ਨਾ ਦੇਣ ਤੋ ਆਪੇ ਕੋਈ ਨਾ ਆਵੇ
@BaljitKaur-y7s
@BaljitKaur-y7s 2 ай бұрын
ਇਹ ਐਸੀਆ ਨੂ ਗਾਲ ਕਢਦੇ ਹਨ ਪਰਵਾਸੀ
@harpalKrishan
@harpalKrishan 2 ай бұрын
ਸਾਰੇ ਪੰਜਾਬ ਨੂੰ ਇਹ ਫੈਸਲਾ ਲੈਣਾ ਚਾਹੀਦਾ ਹੈ ਵਧੀਆ ਫੈਸਲਾ ਕੀਤਾ
@RajinderSingh-v8k
@RajinderSingh-v8k 2 ай бұрын
ਬਾਈਏ ਭਜਾਉ ਪੰਜਾਬ ਬਚਾਓ
@satguruFashion-tm2xz
@satguruFashion-tm2xz 2 ай бұрын
ਜੈ ਹਾਈ ਕੋਰਟ ਪਰਵਾਸੀਆਂ ਨੂੰ ਪਰਮਾਨੇਂਟ ਕਰਦੀ ਆ ਪੰਜਾਬ ਵਿਚ ਰਹਿਣ ਲਈ ਤਾਂ ਹਿਮਾਚਲ ਤੇ ਰਾਜਸਥਾਨ ਵਿਚ ਜੌ ਕਾਨੂੰਨ ਪਾਸ ਕੀਤਾ ਕਿ ਬਾਹਰਲਾ ਕੋਈ ਵੀ ਏਥੇ ਨਹੀਂ ਰੇਹ ਸਕਦਾ ਤੇ ਕੋਰਟ ਨੁ ਚਾਹੀਦਾ ਆ ਪਹਿਲਾ ਓਹਨਾ ਦਾ ਵੀ ਰਿਜੈਕਟ ਕਰੇ
@AmanDeep-ul2dq
@AmanDeep-ul2dq 2 ай бұрын
Good.....sir...ji....100....ok...gaiela ha ji
@parmindersingh522
@parmindersingh522 2 ай бұрын
ਹੁਣ ਮੋਕਾ ਹੈ ਪੰਜਾਬ ਵਾਸੀਓ ਸਾਰੇ ਪਿੰਡਾਂ ਵਾਲੇ ਇੱਕਠੇ ਹੋਣੇ ਚਾਹੀਦੇ ਹਨ ਬਹੀਏ ਪੰਜਾਬ ਵਿੱਚੋਂ ਕੱਡੋ
@AmanDeep-ul2dq
@AmanDeep-ul2dq 2 ай бұрын
Up......to.....wh.......giaetoa.....p..b...
@ajitsingh736
@ajitsingh736 2 ай бұрын
ਸਰਕਾਰ ਬੋਲਣ ਜੋਗੀ ਨਹੀਂ ,ਬੋਲਿਆ ਲਿਆਕਤ ਅਤੇ ਬੁੱਧੀ ਨਾਲ਼ ਜਾਂਦਾ ਹੈ। ਮਹਾਰਾਜ ਇਨ੍ਹਾਂ ਨੂੰ ਪੰਜਾਬ ਦੀ ਭਲਾਈ ਲਈ ਸੋਚ ਬਖ਼ਸ਼ੇ ।
@kiranpalkaur9565
@kiranpalkaur9565 2 ай бұрын
ਅਜੇ ਵੀ ਟਾਇਮ ਹੈ ਪੰਜਾਬੀਆਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਜਰੂਰ ਸਫਲਤਾ ਮਿਲੇਗੀ
@kuldipmann5950
@kuldipmann5950 2 ай бұрын
ਰਾਜਸਥਾਨ ਤੇ ਹਿਮਾਚਲ ਪ੍ਰਦੇਸ਼ ਵਿਚ ਵੀ ਪ੍ਰਵਾਸੀਆਂ ਨੂੰ ਜਮੀਨ ਲੈਣ ਦਾ ਤੇ ਖੇਤੀ ਕਰਨ ਦਾ ਅਧਿਕਾਰ ਹੋਣਾ ਚਾਹੀਦਾ ਹੈ।
@PatelMattu
@PatelMattu 2 ай бұрын
ਚੇਅਰਮੈਨ ਚਲਿਆਂ ਗੁਜਰਾਤ ਦੇ ਵਿੱਚ ਕਿਸੇ ਹੋਰ ਉਹ ਜਗ੍ਹਾ ਨਹੀਂ ਦਿੱਤੀ ਜਾਂਦੀ ਤਾਂ ਪੰਜਾਬ ਵਿੱਚ ਹੀ ਕਿਉਂ ਜਿਹੜਾ ਬੰਦਾ ਜਿਹੜੇ ਸਟੇਟ ਦਾ ਉਹਨੂੰ ਉਸਦੀ ਸਟੇਟ ਵਿੱਚ ਹੀ ਰਹਿਣਾ ਚਾਹੀਦਾ ਹੈ ਜੀ
@jalsewadasuya9248
@jalsewadasuya9248 2 ай бұрын
ਇਹ ਪਿੰਡ ਵਾਲਿਆਂ ਨੇ ਬਹੁਤ ਚੰਗਾ ਫੈਸਲਾ ਲਿਆ ਹੈ
@deepdhindsavlogs9097
@deepdhindsavlogs9097 2 ай бұрын
ਹਿਮਾਚਲ ਵਿੱਚ ਥੋਡਾ ਅਧਿਕਾਰਤ ਖੇਤਰ ਕਿੱਥੇ ਚਲਾ ਜਾਂਦਾ ਉਥੇ ਵੀ ਸੰਵਿਧਾਨਕ ਹੱਕ ਹੋਣੇ ਚਾਹੀਦੇ ਨੇ ਉਥੇ ਵੀ ਅਸੀਂ ਜ਼ਮੀਨ ਖਰੀਦ ਸਕੀਏ ਹਰਿਆਣੇ ਵਿਚ ਵੀ ਪਾਬੰਦੀ ਲੱਗੀ ਹੋਈ ਐ ਰਾਜਸਥਾਨ ਵਿਚ ਵੀ ਪਾਬੰਦੀ ਲੱਗੀ ਹੋਈ ਐ ਕੀ ਗੱਲ ਪੰਜਾਬ ਧਰਮਸ਼ਾਲਾ ਹੈ ਸੰਵਿਧਾਨ ਪੰਜਾਬ ਵਾਸਤੇ ਹੀ ਬਣਿਆ
@jaishiv2310
@jaishiv2310 2 ай бұрын
ਜਿਹੜੇ ਪੰਜਾਬੀ ਗਰੀਬਾਂ ਨੂੰ ਪੂਰੀ ਮਿਹਨਤ ਦੇਣ ਲਈ ਤਿਆਰ ਨਹੀਂ ਹੁੰਦਾ ਘਟ ਰੇਟ ਵਾਲੇ ਨੂੰ ਟੋਹਲਦੇ ਨੇ ਇਹ ਉਸ ਸੋਚ ਦਾ ਹੀ ਨਤੀਜਾ ਹੈ
@AmarmarjanaJani
@AmarmarjanaJani 2 ай бұрын
ਵੀਰ ਜੀ ਫਿਰ ਸਾਡੀ ਪੰਜਾਬੀ ਭਾਸ਼ਾ ਨੂੰ ਕਿਉ ਸੋਸ਼ਲ ਮੀਡੀਆ ਤੋਂ ਡਲੀਟ ਕਰ ਦਿੱਤਾ ਗਿਆ ਇਹ ਵੀ ਗੈਰ ਕਾਨੂੰਨੀ ਹੈ ਫਿਰ ਸਰਕਾਰ ਨੂੰ ਕਿਸ ਨੇ ਇਹ ਗੱਲ ਦਾ ਅਧਿਕਾਰ ਦੇ ਦਿੱਤਾ ਕਿਸੇ ਦੀ ਮਾਂ ਬੋਲੀ ਨੂੰ ਬੰਦ ਕੀਤਾ ਜਾਵੇ
@tonysingh3343
@tonysingh3343 2 ай бұрын
ਬੁਹਤ ਵਧੀਆ ਕੀਤਾ ਦੇਰ ਆਏ ਦਰੁਸਤ ਆਏ ਇਹ ਕਿਹੜਾ ਦੱਲਾ ਵਕੀਲ ਐ ਜਦੋ ਪੰਜਾਬੀਆ ਨੂੰ ਬਾਹਰਲੀਆ ਸਟੇਟਾ ਵਿੱਚੋ ਕੱਢਣ ਦੀ ਗੱਲ ਕਰਦੇ ਆ ਉਦੋ ਤੂ ਕਿੱਥੇ ਸੀ ਇਹ ਮੋਦੀ ਦਲਾਲ ਐ
@jagtarjagtarsinghatwal2996
@jagtarjagtarsinghatwal2996 2 ай бұрын
ਬਾਈ ਜੀ ਵੱਧ ਪੈਸੈ ਤਾਹੀਂ ਤੂੰ ਦੇਣੇ ਆ ਜੇ ਘੱਟ ਪੈਸੇ ਵਾਲ਼ੇ ਪੰਜਾਬ ਚੋਂ ਬਾਹਰ ਜਾਂਣ ਗੇ
@KartarSingh-es8mo
@KartarSingh-es8mo 2 ай бұрын
ਹਿਮਾਚਲ ਗੁਜਰਾਤ ਰਾਜਸਥਾਨ ਯੂਪੀ ਬਿਹਾਰ ਕਿਤੇ ਵੀ ਪੰਜਾਬੀ ਜਮੀਨ ਨੀ ਖਰੀਦ ਸਕਦੇ ਫਿਰ ਪੰਜਾਬ ਨੂੰ ਹੀ ਕਿਉਂ ਬਈਆ ਦਾ ਅੱਡਾ ਬਣਾਇਆ ਜਾ ਰਿਹਾ
@ykr6327
@ykr6327 2 ай бұрын
UP ਚ ਜਾ ਕੇ ਦੇਖ ਲੈ ਕਿੰਨੇ ਪੰਜਾਬੀ ਰਹਿੰਦੇ ਹਨ। ਜ਼ਮੀਨਾ ਵੀ ਖਰੀਦ ਰਹੇ ਹਨ
@Nirmal1017
@Nirmal1017 2 ай бұрын
ਐਵੇਂ ਕਿਸੇ ਨਾਲ ਗਰੀਬ ਮਾਰ ਨਾ ਕਰਿਓ ਜੀਓ ਤੇ ਜੀਣ ਦਿਓ ਜਿਹੜੇ ਦੂਜੀਆਂ ਸਟੇਟਾਂ ਵਿਚ ਪੰਜਾਬੀ ਵੀਰ ਭੈਂਣਾਂ ਬੈਠੇ ਹਨ ਉਨ੍ਹਾਂ ਲਈ ਮੁਸ਼ਕਲ ਨਾ ਖੜੀ ਕਰ ਦਿਓ ਸਰਬੱਤ ਦਾ ਭਲਾ ਦਾ ਭਲਾ ਹੋਵੇ ਸਰਬੱਤ ਵਿੱਚ ਪ੍ਰਵਾਸੀ ਵੀ ਆਉਂਦੇ ਹਨ।
@ShortVideofunny-c1o
@ShortVideofunny-c1o 2 ай бұрын
Yes❤
@JagtarSingh-z3y
@JagtarSingh-z3y 2 ай бұрын
ਸੰਵਿਧਾਨ ਕੀ ਅਧਿਕਾਰ ਹੈ ਜੇ ਫਿਰ ਹਿਮਾਚਲ ਚ ਕਿਉਂ ਨਹੀਂ ਲਾਗੂ ਹੁੰਦਾ ਗੁਜਰਾਤ ਚ ਕਿਉਂ ਨਹੀਂ ਲਾਗੂ ਹੁੰਦਾ ਉੱਥੇ ਕਿਉਂ ਨਹੀਂ ਪਰਵਾਸੀਆਂ ਨੂੰ ਪੱਕੇ ਤੌਰ ਤੇ ਜਗਾ ਦਿੱਤੀ ਜਾਂਦੀ ਪੰਜਾਬ ਚ ਹੀ ਕਿਉਂ ਸਾਲਿਆ ਹੁਣ ਪੰਜਾਬ ਗਿਣ ਗਿਣ ਬਦਲੇ ਲਓ ਉਨੀ ਇਥੇ ਕਿਸੇ ਦੀ ਚਲਣੀ ਹੁਣ ਪੰਜਾਬ ਜਾਗ ਰਿਹਾ
@DeepaSingh-e8p
@DeepaSingh-e8p 2 ай бұрын
ਬਹੁਤ ਵਧੀਆ ਫੈਸਲਾ ਲਿਆ ਪਿੰਡ ਵਾਲਿਆਂ ਨੇ ਧੰਨਵਾਦ ਕਰਦੇ ਹਾਂ
@onkarsahota1677
@onkarsahota1677 2 ай бұрын
ਐਡਵੋਕੇਟ ਸੁਨੀਲ ਭਾਰਤ ਸਰਕਾਰਾਂ ਨੇ ਉਗ੍ਰਵਾਦ ਪੰਜਾਬ ਦੇ ਵਿੱਚ ਪੈਦਾ ਕੀਤਾ ਹੈ
@MakhanSingh-px4bk
@MakhanSingh-px4bk 2 ай бұрын
ਪੰਜਾਬੀ ਲੋਕਾਂ ਦੀ ਸਰੱਖਿਆ ਨੂੰ ਖਤਰਾ ਹੈ
@karandeepsingh1721
@karandeepsingh1721 2 ай бұрын
ਬਿਲਕੁਲ ਸਹੀ ਕੀਤਾ ਪਿੰਡ ਵਾਸੀਆਂ ਨੇ 💯👍🙏🙏
@onkarsahota1677
@onkarsahota1677 2 ай бұрын
25 ਲੱਖ ਪ੍ਰਵਾਸੀਆਂ ਦੀ ਲੋੜ ਨਹੀਂ ਹੈ ਪੰਜਾਬ ਨੂੰ
@surjitgill6411
@surjitgill6411 2 ай бұрын
ਫਿਰ ਕੋਰਟਾਂ ਉਨ੍ਹਾਂ ਸਟੇਟਾਂ ਵਾਰੀ ਕਿਉਂ ਚੁੱਪ ਹਨ ਜਿਥੇ ਬਾਹਰਲੇ ਰਾਜਾਂ ਦੇ ਵਸਨੀਕਾਂ ਲਈ ਜ਼ਮੀਨ ਖਰੀਦਨੀ ਜਾਂ ਬਾਹਰਲਿਆਂ ਨੂੰ ਨੌਕਰੀਆਂ ਤੋਂ ਵਾਂਝੇ ਰੱਖਣ ਲਈ ਕਨੂੰਨ ਬਣਾ ਰੱਖੇ ਨੇ ਫਿਰ ਉਥੇ ਸੰਵਿਧਾਨ ਕਿਉਂ ਚੁੱਪ ਹੈ। ਇਸ ਬਾਰੇ ਇਹ ਵਕੀਲ ਵੀ ਜਵਾਬ ਦੇਵੇ।
@bhupindersinghsqngha5271
@bhupindersinghsqngha5271 2 ай бұрын
ਇਹ ਵਕੀਲ ਨੂ ਪੁਸ਼ੋ ਬਾਕੀ ਸਟੇਟਾ ਵਿਚ ਜਮੂੀਨ ਨਹੀ ਖਰੀਦ ਸਕਦੇ ਤਾ ਪੰਜਾਬ ਵਿਚ ਕਿਉ
@SurjitWaraich
@SurjitWaraich 2 ай бұрын
ਇਹ ਪਿੰਡ ਵਾਲੀ ਬਹੁਤ ਚੰਗਾ ਕੀਤਾ ਹੈ
@AmanDeep-ul2dq
@AmanDeep-ul2dq 2 ай бұрын
Good...22..ji
@AmanDeep-ul2dq
@AmanDeep-ul2dq 2 ай бұрын
100...ok...ha....ji
@bikramjeetsingh5286
@bikramjeetsingh5286 2 ай бұрын
ਜਿਹੜੇ 400 ਲੋਕਾਂ ਨੇ ਮਤਾਂ ਪਾਈਆ ਦੋਬੋ ਬਕੀਲ ਜੀ ਦੀਆਂ ਗੱਲਾਂ ਦਾ ਜਵਾਬ। ਪੰਜਾਬ ਦਾ ਮਾਹੋਲ ਖ਼ਰਾਬ ਨਾਂ ਕਰੋਂ।
@ajitsingh736
@ajitsingh736 2 ай бұрын
ਹਿਮਾਚਲ ਦੇ ਲੋਕਾਂ ਨੂੰ ਵੀ ਸਮਝਾਓ ਕਿ ਉਹ ਜ਼ਮੀਨ ਪੰਜਾਬੀਆਂ ਨੂੰ ਖ਼ਰੀਦਣ ਦੀ ਖ਼ੁੱਲ੍ਹ ਦੇਣ ।
@raghbirsinghsandhu2882
@raghbirsinghsandhu2882 2 ай бұрын
ਪਿੰਡ ਵਾਲਿਆਂ ਨੇ ਬਹੁਤ ਵਧੀਆ ਫੈਸਲਾ ਕੀਤਾ
@baldevsinghriar4830
@baldevsinghriar4830 2 ай бұрын
ਸਾਨੂੰ ਸਾਰਿਆਂ ਇੱਕ ਹੋ ਕੇ ਆਪਣੇ ਆਪ ਦਾ ਸਾਥ ਦੇਣਾ ਚਾਹੀਦਾ ਹੈ ਨਹੀ ਤਾਂ ਸਾਰੇ ਪੰਜਾਬ ਵਾਸੀਆਂ ਨੂੰ ਜਲੀਲ ਹੋਣਾ ਪਵੇਗਾ ਜੇ ਸਾਰੇ ਪੰਜਾਬ ਨੇ ਇਸ ਪਿੰਡ ਦਾ ਸਾਥ ਨਾ ਦਿੱਤਾ ਸਾਡੀਆਂ ਧੀਆਂ ਭੈਣਾਂ ਮਾਵਾਂ ਵੀ ਮਹਿਫੂਜ਼ ਨਹੀ ਨਹੀ ਰਹਿਣੀਆਂ ਤੇ ਸਾਨੂੰ ਮਾਰਨਗੇ ਕੁੱਟਣਗੇ ਇੱਜ਼ਤਾਂ ਲੁੱਟਣਗੇ ਤੇ ਧੀਆਂ ਭੈਣਾਂ ਨੂੰ ਕੱਢ ਕੇ ਖੜ ਰਹੇ ਹਨ ਸਾਰੇ ਪੰਜਾਬ ਨੂੰ ਇਕੱਠਾ ਹੋਣਾ ਪਵੇਗਾ ਇਸ ਪਿੰਡ ਸਾਥ ਵੱਧ ਤੋਂ ਵੱਧ ਸਾਥ ਦੇਣਾ ਚਾਹੀਦਾ ਹੈ ਬਹੁਤ ਜ਼ਰੂਰੀ ਹਨ
@lakhwindersinghsingh29
@lakhwindersinghsingh29 2 ай бұрын
ਬਹੁਤ ਵਧੀਆ ਹੈ ਜੀ
@kuldeepsinghsardarji8892
@kuldeepsinghsardarji8892 2 ай бұрын
ਪਿੰਡ ਵਾਸੀਓ ਪਾਏ ਹੋਏ ਮਤੇ ਤੇ ਪਕਾ ਰਹਿਣਾ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਪਿੰਡ ਵਾਲਿਆਂ ਦਾ ਸਾਥ ਦੇਣ
@barindersingh4495
@barindersingh4495 2 ай бұрын
ਇਹ ਸੰਵਿਧਾਨ ਸਾਲਾਂ ਪੰਜਾਬ ਨੂੰ ਬਰਬਾਦ ਕਰਨ ਲਈ ਹੀ ਹੈ
@ParmSidhu-nq4iv
@ParmSidhu-nq4iv 2 ай бұрын
ਬਈ ਇਹਨੂੰ 1500 ਰੱਖ ਲੈਂਦੇ ਆ ਵਕੀਲ ਸਾਹਿਬ ਨੂੰ ਪੁੱਛੂਗਾ ਹੈ 25000 ਤੋਂ ਲੈ ਕੇ 3000 ਰੁ ਤੋਂ ਪੰਜਾਬੀ ਮੁੰਡੇ ਕੰਮ ਕਰਨਗੇ ਤੂੰ ਗੱਡੀਆਂ ਧੋਏ ਜੀ
@ninderpalsingh8168
@ninderpalsingh8168 2 ай бұрын
‌ਬਿਲਕੁਲ ਸਹੀ ਕੀਤਾ ਪਿੰਡ ਵਾਲਿਆ ਨੇ| ਪੰਜਾਬ ਦ ਦੇ ਸਾਰੇ ਲੋਕਾਂ ਨੂੰ ਇਹਨਾ ਦਾ ਸਾਥ ਦੇਣਾ ਚਾਹੀਦਾ ਹੈ|
@HarjinderSingh-hk7jh
@HarjinderSingh-hk7jh 2 ай бұрын
ਗੁਜਰਾਤ ਵਿੱਚ ਜੇਹਡ਼ੈ ਕਿਸਾਨ ਸਾਲਾ ਤੋਂ ਖੇਤੀ ਕਰ ਰਹੇ ਹਨ ਉਨ੍ਹਾਂ ਨੂੰ ਕੇਹਡ਼ੈ ਕਾਨੂੰਨ ਦੇ ਤਹਿਤ ਬਾਹਰ ਕੱਢ ਰਹੇ ਹਨ ਦੱਸਿਆ ਜਾਵੇ
@GurparkarSingh-co9bk
@GurparkarSingh-co9bk 2 ай бұрын
ਪੰਜਾਬ ਵਾਸੀਓ ਇੱਕਠੇ ਹੋ ਜਾਓ ਬਹੁਤ ਭਿਆਨਕ ਸਾਜ਼ਿਸ਼ਾਂ ਚੱਲ ਰਹੀਆਂ ਹਨ ਪੰਜਾਬੀਆ ਖਿਲਾਫ
@BaljitSingh-bj4vm
@BaljitSingh-bj4vm 2 ай бұрын
ਸਵਿਧਾਨ ਤੇ ਕਿਸੇ ਸਿੱਖ ਲੀਡਰ ਦੇ ਸਾਈਨ ਨਹੀ ਹਨ
@HarbansSingh-ci6sp
@HarbansSingh-ci6sp 2 ай бұрын
ਭਾ ਜੀ ਕਰੰਨਾ ਦੇ ਟੈਮ ਸਾਰੇ ਪਰ ਵਾਸੀ ਕੇਓ ਭੱਜੇ ਸੀ ਪੰਜਾਬ ਦੇ ਲੋਕ ਇਥੇਹੀ ਰਹੇ
@HarjinderSingh-hk7jh
@HarjinderSingh-hk7jh 2 ай бұрын
ਇਸ ਵਕੀਲ ਨੂੰ ਪੁੱਛੋ ਕਿ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਕੇਹਡ਼ੈ ਕਾਨੂੰਨ ਮੁਤਾਬਕ ਰੋਕਿਆ ਗਿਆ ਇਸ ਦਾ ਜਵਾਬ ਵਕੀਲ ਦੇਣ ਪੰਜਾਬੀ ਲੋਕ ਭਾਰਤ ਵਿੱਚ ਕਿਤੇ ਜਗਾ ਨਹੀਂ ਲੈ ਸਕਦੇ ਪਰਵਾਸੀ ਮਜ਼ਦੂਰਾਂ ਨੂੰ ਆਪਣਾ ਕਾਰੋਬਾਰ ਕਰਨ ਤੋਂ ਬਾਅਦ ਆਪਣੇ ਘਰਾਂ ਨੂੰ ਜਾ ਸਕਦਾ ਹੈ
@bahadursingh9718
@bahadursingh9718 2 ай бұрын
ਵੀਰ ਜੀ ਹੁਣ ਤਾਂ ਪਿੰਡਾਂ ਵਿੱਚ ਵੀ ਲੁੱਟਾਂ ਖੋਹਾਂ ਹੋਣ ਲੱਗ ਗ਼ਈਆਂ ਹਨ ਸ਼ਹਿਰਾਂ ਵਿੱਚ ਤਾਂ ਬਹੁਤ ਹੀ ਜ਼ਿਆਦਾ ਚੋਰੀਆਂ ਲੁੱਟਾਂ ਖੋਹਾਂ ਕਰਨ ਲੱਗ ਪਏ ਹਨ ਐਥੋਂ ਤੱਕ ਕਿ ਧੀਆਂ ਭੈਣਾਂ ਤੇ ਗਲ਼ਤ ਨਜ਼ਰ ਰੱਖਣ ਲੱਗ ਗ਼ਏਂ ਹਨ ਹਰ ਇੱਕ ਨਹੀਂ ਸੌਂ ਵਿੱਚੋਂ ਦਸ ਪਰਸੈਂਟ ਹੈਗੇਂ
@JashanPreet-s4b
@JashanPreet-s4b 2 ай бұрын
ਭਾਈ ਸਾਹਿਬ ਜੀ ਪਜਾਬੀਆ ਨੂੰ ਕੋਈ ਕਮ ਨਹੀਂ ਮਿਲਦਾ ਤੇ ਬੇਈਆ ਨੂੰ ਕਮ ਪਹਲੇ ਮੀਲ ਜਾਦਾ
@kuldeepravifilms1733
@kuldeepravifilms1733 2 ай бұрын
ਸੰਵਿਧਾਨਿਕ ਅਧਿਕਾਰ ਪੰਜਾਬੀਆਂ ਬਾਰੀ ਕਿੱਥੇ ਚਲੇ ਜਾਂਦੇ ਨੇ ਨਾ ਹਿਮਾਚਲ ਚ ਰਜਿਸਟਰੀ ਹੋ ਸਕਦੀ ਜਾ ਨਾ ਗੁਜਰਾਤ ਚ ਹੋ ਸਕਦੀ ਹੈ
@nirmalsingh4807
@nirmalsingh4807 2 ай бұрын
Bai Lakha Singh Sedahna Jindabad
@GurbinderSingh-xk5sk
@GurbinderSingh-xk5sk 2 ай бұрын
ਸਾਰੇ ਦੇਸ਼ ਵਿਚ ਕਾਨੂਨ ਇਕ ਹੋਣਾ ਚਾਹੀਦਾ ਹੈ
@AmanDeep-ul2dq
@AmanDeep-ul2dq 2 ай бұрын
Good.....sir...ji
@kesarsingh1549
@kesarsingh1549 2 ай бұрын
ਮੈਂ ਤਨੋਂ , ਮਨੋਂ ਅਤੇ ਧਨ ‌ਦੇ ਨਾਲ ਪਿੰਡ ਨਿਵਾਸੀਆਂ ਦੇ ਨਾਲ ਹਾਂ । ਪੰਜਾਬ ਗੁਰੂਆਂ, ਪੀਰਾਂ ਫ਼ਕੀਰਾਂ ਦੀ ਧਰਤੀ ਹੈ ।
@geetasharma9515
@geetasharma9515 2 ай бұрын
ਬੱਚੇ ਸਮਾਰਟ ਸਕੂਲ ਵਿੱਚ ਪੜ੍ਹਦੇ ਨੇ ਲੋੜੀਦੀ ਸਾਰੀ ਜਰੂਰਤ ਪੂਰੀਆਂ ਹੋ ਰਹੀਆਂ ਨੇ
@Manter_gur_shabad
@Manter_gur_shabad 2 ай бұрын
ਪੰਜਾਬ ਦੇ ਲੋਕਾਂ ਦਾ ਸਾਥ ਦੇਵੇ ਪੰਜਾਬ ਸਰਕਾਰ, ਸੂਬੇ ਲਈ
@Velly-bande7jl2x
@Velly-bande7jl2x 2 ай бұрын
ਵਕੀਲ ਸਾਬ ਕਿੰਨੇ ਮਿਸਤਰੀ ਚਾਹੀਦੇ ਨੇ ਦਸੋ 🙏
@sukhwinderkaur300
@sukhwinderkaur300 2 ай бұрын
ਆਪਣੇ ਕੰਮ ਆਪ ਕਰੋ, ਫੇਰ ਆਪੇ ਪ੍ਰਵਾਸੀ ਨਹੀਂ ਆਉਂਣਗੇ
@bahadursingh9718
@bahadursingh9718 2 ай бұрын
ਪੱਤਰਕਾਰ ਵੀਰੇ ਵਕੀਲ ਸਾਬ੍ਹ ਨੂੰ ਇਹ ਪੁੱਛੋ ਕਿ ਹਿਮਾਚਲ ਪ੍ਰਦੇਸ਼ ਰਾਜਸਥਾਨ ਤੇ ਹੋਰ ਬਹੁਤ ਸੂਬੇ ਹਨ ਜਿੱਥੇ ਆਪਾਂ ਜ਼ਮੀਨ ਖਰੀਦ ਨਹੀਂ ਸਕਦੇ ਧੰਨਵਾਦ।
@Arsdeepsinghbadesha
@Arsdeepsinghbadesha 2 ай бұрын
Vill so Good
@GurdevKaur-z4i
@GurdevKaur-z4i 2 ай бұрын
ਪੰਜਾਬ ਵਿੱਚ ਪੰਜਾਬੀ ਹੀ ਰਹਿਣੇ ਚਾਹੀ ਦੇ ਨੇ
@JogaSingh-v9n
@JogaSingh-v9n 2 ай бұрын
ਪਿੰਡ ਦਾ ਫੈਸਲਾ ਸਹੀ ਕੀਤਾ
@paramjeetsinghbuttar1026
@paramjeetsinghbuttar1026 2 ай бұрын
ਪੰਜਾਬ ਦੇ ਜਿਆਦਾ ਤਰ ਨੌਜਵਾਨ ਬਾਹਰ ਜਾ ਰਹੇ ਹਨ ਇਨਾਂ ਦੀ ਗਿਣਤੀ ਵੱਧ ਜਾਣੀ ਐ ਫਿਰ ਬਜੁਰਗ ਰਹਿ ਜਾਣੇ ਨੇ ਇਹ ਚੋਰ ਕਿਸਮ ਦੇ ਬਜੁਰਗਾ ਨੂੰ ਡਰਾਕੇ ਲੁਟ ਲੈਣਗੇ ਪੰਜਾਬ ਦਾ ਰਹਿਣ-ਸਹਿਣ ਰੀਤੀ ਰਿਵਾਜ ਹੀ ਬਦਲ ਜਾਣਗੇ
@ManpreetSingh-hn7gd
@ManpreetSingh-hn7gd 2 ай бұрын
ਬਕੀਲ ਸਾਹਿਬ ਜੀ ਰੋਂਗ ਹਨ
@RanjitSingh-ti5nk
@RanjitSingh-ti5nk 2 ай бұрын
ਸਾਰੇ ਪੰਜਾਬ ਵਾਲਿਆਂ ਨੂੰ ਇੱਕ ਹੋਣਾ ਚਾਹੀਦਾ ਹੈ ਭੱਈਏ ਭਜਾਉ ਪੰਜਾਬ ਬਚਾਓ ਜੇਹੜੇ ਵਕੀਲ ਭੱਈਆ ਦਾ ਸਾਥ ਦੇਹਦੇ ਨੇ ਉਨ੍ਹਾਂ ਨੂੰ ਸਮਝਣਾ ਚਾਹੀਦਾ ਹੈ
@jaspreetsinghjaspreet1108
@jaspreetsinghjaspreet1108 2 ай бұрын
Bilkull Shi kitta pind valyaa nay .
@NishansinghMalhi-y2p
@NishansinghMalhi-y2p 2 ай бұрын
ਜ਼ਮੀਨ ਨਹੀਂ ਖ੍ਰੀਦਣ ਦਿੰਦੇ ਪੰਜਾਬ ਦੇ ਲੋਕਾਂ ਨੂੰ ਕਈ ਸੂਬਿਆਂ ਵਿੱਚ
@JashanPreet-s4b
@JashanPreet-s4b 2 ай бұрын
ਪੰਜਾਬੀਆ ਦਾ ਅਪਮਾਨ ਨਾ ਕਰੋ ਐ ਪੰਜਾਬੀਉ ਕਰਾਉ ਹੋਰ ਬੇਜ਼ਤੀ
@BalwinderSingh-xz5kl
@BalwinderSingh-xz5kl 2 ай бұрын
ਬਹੁਤ ਵਧੀਆ ਫੈਸਲਾ ਲਿਆ ਗਿਆ ਹੈ। ਪ੍ਰਵਾਸੀਆਂ ਨੂੰ ਜਲਦੀ ਤੋਂ ਜਲਦੀ ਪੰਜਾਬ ਵਿੱਚੋਂ ਬਾਹਰ ਕੱਢੋ ਤੇ ਫੇਰ ਪੰਜ਼ਾਬ ਕਾਮਯਾਬ ਹੋ ਸਕਦਾ ਹੈ ਜੀ
@paramjeetsinghbuttar1026
@paramjeetsinghbuttar1026 2 ай бұрын
ਕਦੀ ਕਿਸੇ ਬਈਏ ਦੀ ਪੜਤਾਲ ਕੀਤੀ ਵੇਖੀ ਐ ਇਸ ਤੇ ਕਿਨੇ ਕਿਸਮ ਦੇ ਅਪਰਾਧ ਕੀਤੇ ਨੇ ਉਂਝ ਕਿਤੇ ਪੰਜਾਬੀ ਬਾਹਰ ਮਿਲਕੇ ਇਹ ਲੋਕ ਅੱਤਵਾਦੀ ਕਹਿ ਦਿੰਦੇ ਜਦ ਇੰਨਾ ਨੇ ਪੰਜਾਬ ਆਉਣਾ ਤਾਂ ਆਖਣਗੇ ਸਾਰਾ ਟੱਬਰ ਲੈ ਜਾਂਦੇ ਆਂ
the balloon deflated while it was flying #tiktok
00:19
Анастасия Тарасова
Рет қаралды 35 МЛН
Try Not To Laugh 😅 the Best of BoxtoxTv 👌
00:18
boxtoxtv
Рет қаралды 7 МЛН
ЛУЧШИЙ ФОКУС + секрет! #shorts
00:12
Роман Magic
Рет қаралды 21 МЛН
Миллионер | 2 - серия
16:04
Million Show
Рет қаралды 1,9 МЛН
the balloon deflated while it was flying #tiktok
00:19
Анастасия Тарасова
Рет қаралды 35 МЛН