ਓਹਨਾਂ ਨੇ ਘੋੜੀਆਂ ਤੇ ਬੰਦੂਕਾਂ ਨਾਲ ਸਾਨੂੰ ਘੇਰ ਲਿਆ India Pakistan Partition story l Bittu Chak Wala

  Рет қаралды 4,134

Daily Awaz

Daily Awaz

Күн бұрын

Пікірлер: 10
@Bhupinderdhaliwal123
@Bhupinderdhaliwal123 21 сағат бұрын
ਪਰਾਣੀਆ ਗੱਲਾ ਪਰਾਣੇ ਬਾਬੇ ਬਹੁਤ ਵਧੀਆ ਲੱਗਾ ਜੀ ਬਹੁਤ ਬਹੁਤ ਧੰਨਵਾਦ ਜੀ
@JassiJarahan
@JassiJarahan Күн бұрын
ਵਹਿਗੁਰੂ ਜੀ,🙏 1947 ਦਾ ਦਰਦ ਵਿਛੋੜਾ,ਹੁਣ ਤੱਕ ਬਜ਼ੁਰਗਾਂ ਦੇ ਦਿਲਾਂ ਵਿੱਚ ਹੈ, ਜਿਹਨਾਂ ਨੇ ਇਹ ਸਮੇਂ ਹੰਢਾਏ ਨੇ ਉਹ ਚਾਹੇ 1947 ਹੋਵੇ ਚਾਹੇ 1984 ਇਹ ਨਹੀਂ ਭੁਲਣੇ, ਸਿਆਸਤਦਾਨਾਂ ਦੀ ਭੇਟ ਚੜ੍ਹ ਗਿਆ ਮੇਰਾ ਸੋਹਣਾ ਪੰਜਾਬ, ਸਾਡੇ ਵਡੇਰਿਆਂ ਨੂੰ ਅੱਜ ਵੀ ਆਪਣੀ ਜ਼ਨਮ ਭੂਮੀ ਨਾਲ ਪਿਆਰ ਹੈ,ਉਹ ਭਾਵੇਂ ਚੜਦੇ ਪੰਜਾਬ ਦੇ ਜਾਂ ਲਹਿੰਦੇ ਪੰਜਾਬ ਦੇ ਹੋਵਣ, ਲੋਕਾਂ ਵਿੱਚ ਅੱਜ ਵੀ ਪਿਆਰ ਬਹੁਤ ਹੈ, ਵਹਿਗੁਰੂ ਜੀ ਕਿਰਪਾ ਕਰਨ, ਯੂਰਪ ਦੇਸ਼ਾਂ ਵਾਂਗ ਸਰਹੱਦਾਂ ਖ਼ਤਮ ਹੋਣ ,।❤🙏
@pamajawadha5325
@pamajawadha5325 Күн бұрын
Bhut dard shi sikh n 1947 ch
@lovedeepkataria6759
@lovedeepkataria6759 Күн бұрын
ਵੀਰ ਜੀ ਪ੍ਰਤਾਪ ਕਡਿਆਣਾ ਕਬੱਡੀ ਪਲੇਅਰ ਦੀ ਇੰਟਰਵਿਊ ਕਰਿਓ ਬਹੁਤ ਵਧੀਆ ਪਲੇਅਰ ਆ 🙏✅
@Avtarsingh-p6p8f
@Avtarsingh-p6p8f Күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@sharmaraisarbestweddingsho5941
@sharmaraisarbestweddingsho5941 Күн бұрын
ਸਾਡੇ ਰਾਏਸਰ ਨਗਰ ਦਾ ਬਹੁਤ ਹੀ ਵਡੇਰਾ ਅਤੇ ਜਾਣਕਾਰੀ ਭਰਪੂਰ ਸਤਿਕਾਰਯੋਗ ਬਜ਼ੁਰਗ ਕਰਨੈਲ ਸਿੰਘ ਵਿਰਕ
@pamajawadha5325
@pamajawadha5325 Күн бұрын
Rat nu supni vich chla jada hou bapu ji pind nu kon bhul sakda chor lotra n lotia muslmana sara nhi mada chor sari kaum dhrma vich n
@gurmailbath16
@gurmailbath16 Күн бұрын
1947 ਦਾ ਦਰਦ
@barindersultanpuria7458
@barindersultanpuria7458 Күн бұрын
😢😢
@sandhu8002
@sandhu8002 20 сағат бұрын
ਆ ਬਾਬੇ ਨੂੰ ਕੋਈ 1 ਵਾਰ ਪਾਕਿਸਤਾਨ ਜਰੂਰ ਜਾਣਾ ਚਾਹੀਦਾ ਕੋਈ ਜਰੂਰ ਉਪਰਾਲਾ ਕਰੋ
Happy birthday to you by Secret Vlog
00:12
Secret Vlog
Рет қаралды 6 МЛН
History of America Season 03 Complete Documentary | Faisal Warraich
3:13:37
50-MAJLIS : Interview of Engineer Muhammad Ali Mirza Bhai [ 21-Questions Recorded on 17-Feb-2019 ]
3:57:24
Engineer Muhammad Ali Mirza - Complete Lectures
Рет қаралды 3,4 МЛН
Capitalism | Communism | Socialism | Marxism & Ideologies | UPSC
1:54:58