ਹਨੇਰੇ ੳੱਠ ਕੇ ਕੰਮ ਕਰੋ ਸਾਰਾ ਦਿਨ ਖੁਸ਼ ਰਹੋ | 4am to 6am Daily routine by Punjabi Woman | Punjabi Vlogger

  Рет қаралды 194,231

Pind Punjab de

Pind Punjab de

Күн бұрын

SAT SHREE AAKAL ji 🙏🙏🙏🙏.
WELCOME to my channel, "Pind Punjab de".
Please Subscribe my channel and like and share my video .
Thanq so much.
Farmersprotes # Spurrtsfarmers # DelhiProtest #PINDPUNJABDE #punjabilifestyle# Punjabirecipe #Villagelife #Rurallife #Punjabicooking #Punjabifood
ਅਸੀਂ ਆਪਣੀ ਸਿਹਤ ਨਾਲ ਆਪ ਹੀ ਖਿਲਵਾੜ ਕਰਦੇ ਹਾਂ | Evening Routine,Dinner Routine | Punjabi Vlogger,pind punjab de gurmeet kaur,pind punjab de new video,pind punjab de vlog,pind punjab de video,pind punjab de new vlog,punjabi vlogger,punjabi woman,punjabi working lady,village lifestyle,village life,rural life,rural life of punjab,pind punjab de,hasde vasde vehre,dinner routine,evening routine,village lifestyle of punjab,real life of punjab,punjabi vlogging
ਅਸੀਂ ਆਪਣੀ ਸਿਹਤ ਨਾਲ ਆਪ ਹੀ ਖਿਲਵਾੜ ਕਰਦੇ ਹਾਂ | Evening Routine, Dinner Routine | Punjabi Vlogger
My Email I D 👇👇👇
jawandagurmeet3@gmail.com
My Instagram link 👇👇👇👇
/ jawanda.gurmeet
Punjabi Corner Channel 👇👇
/ @punjabicorner
Facebook page 👇👇👇
/ pind-punjab-de-1128878...

Пікірлер: 555
@mandeepmaan5486
@mandeepmaan5486 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਦੀ ਜੀ ਮੈਂ ਵੀ ਸਵੇਰੇ 3,20 ਜਾ 3,25 ਤੇ ਉਠ ਖੜਦੀ ਹਾ ਕੰਮ ਬਹੁਤ ਜ਼ਿਆਦਾ ਹੈ ਮੈਨੂੰ ਪਸ਼ੂਆਂ ਕਰਕੇ ਸਾਡੇ ਵੀ ਮੈਨੂੰ ਹੀ ਕਰਨਾ ਪੈਂਦਾ ਚਾਹ ਵੀ ਨਹੀਂ ਚੱਕ ਕੇ ਪੈਂਦੇ ਇਹੀ ਹਾਲ ਹੈ ਭੈਣੇ ਸਾਰਿਆਂ ਦਾ
@jugrajsingh4878
@jugrajsingh4878 3 жыл бұрын
ਜੁਪਜੀ ਸਾਹਿਬ ਜੀ ਦੀ ਗੁਰਬਾਣੀ ਪੜੋ ਬਹੁਤ ਆਨੰਦ ਆਏਗਾ ਸਾਰਾ ਦਿਨ ਅਨਰਜੀ ਬਣੀ ਰਹੇਗੀ 🙏🙏ਸ਼ਰਨਜੀਤ ਕੌਰ ਗਿੱਲ ਤਰਨਤਾਰਨ ਤੋਂ
@PindPunjabde
@PindPunjabde 3 жыл бұрын
🙏🙏🙏
@gurmeetmangat279
@gurmeetmangat279 3 жыл бұрын
ਸਤਿ ਸ੍ਰੀ ਆਕਾਲ ਗੁਰਮੀਤ ਜੀ ਸਵੇਰੇ ਸਵੇਰੇ ਉੱਠਣਾ ਬਹੁਤ ਚੰਗੀ ਗੱਲ ਆ ਜੀ ਇਸ ਨਾਲ ਸਹੇਤ ਵੀ ਠੀਕ ਰਹਿੰਦੀ ਹੈ ਹੈ ਤੇ ਨਾਲੇ ਕੰਮ ਵਧੀਆ ਹੋ ਜਾਂਦੇ ਨੇ ਵੀਡੀਓ ਬਹੁਤ ਵਧੀਆ ਲੱਗੀ ਜੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ✊
@PindPunjabde
@PindPunjabde 3 жыл бұрын
ਧੰਨਵਾਦ ਜੀ
@jasjaspreets4502
@jasjaspreets4502 3 жыл бұрын
ਸਵੇਰੇ ਅੰਮ੍ਰਿਤ ਵੇਲੇ ਗੁਰਬਾਣੀ ਲਾ ਦਿਆਂ ਕਰੋ ਭੈਣ ਜੀ ਵਾਹਿਗੁਰੂ ਸਿਮਰਨ ਕਰਨਾ ਬਹੁਤ ਜ਼ਰੂਰੀ ਹੈ ਭੈਣ ਜੀ ਗੁਰਬਾਣੀ ਪੜ੍ਹਨ ਲਈ ਜ਼ਰੂਰ ਸਮਾਂ ਰੱਖੋ ਭੈਣ ਜੀ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਵਿੱਚ ਰੱਖੇ ਸਾਰੇ ਪਰਿਵਾਰ ਨੂੰ ਖੁਸ਼ੀਆਂ ਬਖਸ਼ਣ ਭੈਣ ਜੀ ਮਨੋਂ ਕਾਮਨਾ ਸੰਪੂਰਨ ਕਰਨ ਭੈਣ ਜੀ
@arshdeepsingh5029
@arshdeepsingh5029 3 жыл бұрын
ਵਾਹਿਗੁਰੂ ਜੀ ਸਹੀ ਕਹਿ ਤੁਸੀ🙏🙏🙏
@arshdeepsingh5029
@arshdeepsingh5029 3 жыл бұрын
ਭੈਣ ਜੀ ਸਭ ਤੋਂ ਪਹਿਲਾਂ ਗੁਰਬਾਣੀ ਲਾਇਆਂ ਕਰੋ ਜੇ ਬੱਚੇ ਨੂੰ ਪੜਦੇ ਨੇ ਤਾਂ ਅਵਾਜ਼ ਵਿਚ ਬੰਦ ਕਰ ਦਿਉ ਕਰੋ ਪਰ ਦਰਸ਼ਨ ਹੁੰਦੇ ਰਹਿੰਦੇ ਨੇ ਗੁਰੂ ਜੀ ਦੇ ਦਰਸ਼ਨ ਕਰਨ ਨਾਲ ਵੀ ਬਹੁਤ ਅਨਰਜੀ ਮਿਲਦੀ ਆਜੀ,,,,,
@PindPunjabde
@PindPunjabde 3 жыл бұрын
ਹਾਂਜੀ
@arshdeepsingh5029
@arshdeepsingh5029 3 жыл бұрын
ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਕੁਮੈਂਟ ਨੂੰ ਸਮਝਣ ਲਈ ਕਿ ਗੁਰਬਾਣੀ ਸਾਨੂੰ ਬਹੁਤ ਅਨਰਜੀ ਦੇਂਦੀ ਹੈ,,,
@SandeepKaur-rj8vy
@SandeepKaur-rj8vy 3 жыл бұрын
@@arshdeepsingh5029 bilkul sahi kiha veer g sade v ghr km bhut ae dangra da but sb to pehlya nitnem baki kn is too bad asi v mrng 3 vaje othde ha
@satwantbrar7370
@satwantbrar7370 3 жыл бұрын
ਸਤਿ ਸ੍ਰੀ ਆਕਾਲ ਦੀਦੀ ਜੀ ਮੈ ਸਭ ਤੋਂ ਪਹਿਲਾਂ ਗੁਰਬਾਣੀ ਹੀ ਲਾਉਣੀ ਹੁੰਦੀ ੳੁਸ ਤੋਂ ਬਾਅਦ ਹੀ ਕੰਮ ਸ਼ੁਰੂ ਕਰਦੀ ਆ ਸਵੇਰੇ ਵਾਲੀ ਵੀਡੀਓ ਬਹੁਤ ਸੋਹਣੀ ਆ
@charanjeetkaur4703
@charanjeetkaur4703 3 жыл бұрын
ਸਤਿ ਸ੍ਰੀ ਆਕਾਲ ਪੁੱਤਰ ਜੀ। ਬਹੁਤ ਵਧੀਆ ਵੀਡੀਓ।
@happymaan7717
@happymaan7717 3 жыл бұрын
ਸਤਿ ਸ੍ਰੀ ਅਕਾਲ ਦੀ ਮੈਂ ਵੀ ਚਾਰ ਵਜੇ ਉੱਠ ਖੜਦੀ ਹਾਂ ਕੰਮ ਜਲਦੀ ਹੋ ਜਾਂਦੇ ਨੇ🙏🙏🙏
@PindPunjabde
@PindPunjabde 3 жыл бұрын
ਹਾਂਜੀ ਬਿਲਕੁਲ
@sandeepsaini8729
@sandeepsaini8729 2 жыл бұрын
Hnji bilkul ji mai v krdi wdia lgda
@gurnoorsandhu8497
@gurnoorsandhu8497 3 жыл бұрын
ਸਤਿ ਸ੍ਰੀ ਅਕਾਲ ਦੀਦੀ ਜੀ 🙏 🙏 🙏 Very nice video sis 👌 👌 👌 ਸਦਾ ਹੱਸਦੇ ਵੱਸਦੇ ਰਹੋ । FROM GURPREET KAUR HARIKE
@jaspreetkaur5313
@jaspreetkaur5313 3 жыл бұрын
ਅਸੀ ਵੀ 3-30 ਉਠ ਕੇ ਸਫਾਈ ਕਰਦੇ ਆ ਉਸ ਤੋ ਬਾਅਦ ਇਸ਼ਨਾਨ ਕਰਕੇ 4-30 ਪਾਠ ਕਦੇ ਆ ਤੇ ਮਾਤਾ ਜੀ ਡੰਗਰਾਂ ਦਾ ਕਰਦੇ ਨੇ ਫਿਰ 6 am gurdwara sab jada a ਸੇਵਾ ਕਰਦੇ ਆ 7-30 ਵਾਪਸ ਆਉਂਦੇ ਆ
@SandeepKaur-rj8vy
@SandeepKaur-rj8vy 3 жыл бұрын
Waheguru ji
@god.is.one682
@god.is.one682 2 жыл бұрын
Me 3.45 te uthdi ha 5.30 tk m jharu pocha nd kapre dho ke free ho jani phir 30 min walk krdi phir 1 hour yoga nd exercise krdi sara din fresh nd active rahida aa
@PindPunjabde
@PindPunjabde 2 жыл бұрын
Very good
@navjeetkaur4280
@navjeetkaur4280 3 жыл бұрын
Tusi bhaut hard working ho, very nice👌👌
@ranbirsingh9610
@ranbirsingh9610 3 жыл бұрын
ਬਹੁਤ ਮਿਹਨਤੀ ਹੋ ਦੀਦੀ ਤੁਸੀਂ ਵੀਡੀਓ ਬਹੁਤ ਬਹੁਤ ਸੋਹਣੀ ਸੀ ਦੀਦੀ
@sarbjeetkaur1269
@sarbjeetkaur1269 3 жыл бұрын
ਸਵੇਰੇ ਉਠ ਕੇ ਪਾਠ ਜਰੂਰ ਕਰੋ
@InderjitSingh-hl6qk
@InderjitSingh-hl6qk 3 жыл бұрын
Ssa ji sab nu. Biba amrit vele path jaroor sunya karo. waheguru ji tandrusti te barkat pave ji. Love you all. (Kenya)uncle
@ranjitsidhu3176
@ranjitsidhu3176 3 жыл бұрын
ਭੈਣ ਜੀ ਟਾਈਮ ਨਾਲ ਕੰਮ ਕੀਤਾ ਹੋਇਆ ਬਹੁਤ ਵਧੀਆ ਹੁੰਦਾ ਹੈ ਸਮੇਂ ਕਦਰ ਕਰਦੇ ਰਹਿਣਾ ਚਾਹੀਦਾ ਹੈ ਜੀ
@happyk7476
@happyk7476 3 жыл бұрын
True waking up in the morning - is blessing
@gurindersingh5729
@gurindersingh5729 3 жыл бұрын
ssa bhan ji tusi morning amtit vale ਨਹਾਉ ਤੇ ਪਾਠ ਕਰਿਆ ਕਰੋ ਕੰਮ ਤਾ ਸਾਰਾ ਦਿਨ ਹੀ ਕਰਨੇ
@avtarklair7524
@avtarklair7524 3 жыл бұрын
ਆਪ ਸਭ ਪ੍ਰੀਵਾਰ ਨੂੰ ਸਤਿ ਸ੍ਰੀ ਅਕਾਲ। ਤਾਜੀ ਅਤੇ ਭੈਣ ਜੀ ਅਸੀਂ ਅਕਸਰ ਤੋਹਾਡਾ youtube chanal ਪਿੰਡ ਪੰਜਾਬ ਦੇ ਦੇਖਦੇ ਹਾਂ ।ਬਹੁਤ ਹੀ ਚੰਗਾ ਲਗਦਾ ਜਦੋਂ ਤੁੰਸੀ ਅਸਲੀ ਪੰਜਾਬ ਦਾ ਬਿਰਸਾ ਜੋ ਰੋਜਾਨਾ ਦੀ ਤਰਾਂ ਘਰਾਂ ਵਿੱਚ ਕੰਮ ਕਾਜ ਹੁੰਦੇ ਹਨ। ਬਹੁਤ ਹੀ ਵਧੀਆ ਲਗਦਾ ਹੈ । ਆਪ ਸਭ ਪ੍ਰੀਵਾਰ ਦਾ ਬਹੁਤ ਬਹੁਤ ਧੰਨਵਾਦ। ਆਪ ਸਭ ਪ੍ਰੀਵਾਰ ਨੂੰ ਸਤਿ ਸ੍ਰੀ ਅਕਾਲ ਅਵਤਾਰ ਸਿੰਘ ਕਲੇਰ ਜਲੰਧਰ Germany
@PindPunjabde
@PindPunjabde 3 жыл бұрын
ਧੰਨਵਾਦ ਜੀ
@jashankahlon3786
@jashankahlon3786 2 жыл бұрын
Bilkul thik keha didu tuc sada v ghar bhot wada a asi v swere e jhadu sara km krde a sade v shup ho jandi a vese v swere kam krn da njara v vakrha he huda a bhot mja aunda a km krna morning ch
@ravndersinghbhullar4336
@ravndersinghbhullar4336 3 жыл бұрын
ਬਹੁਤ ਵਧੀਆ ਜੀ ਵੇਲੇ ਦਾ ਕੰਮ ਤੇ ਕੁਵੇਲੇ ਦੀਆ ਟੱਕਰਾ
@anmolkaur640
@anmolkaur640 2 жыл бұрын
Menu v 4am uth ke km krna bhut psand he
@jasnoorloi4006
@jasnoorloi4006 3 жыл бұрын
ਬਹੁਤ ਵਧੀਆ ਵੀਡੀਓ 👌👌👌👍
@sandeepbhullar6202
@sandeepbhullar6202 3 жыл бұрын
ਸਤਿ ਸ੍ਰੀ ਅਕਾਲ ਮੈਡਮ ਜੀ ਵੇਲੇ ਦੇ ਕੰਮ ਕਵੇਲੇ ਦੀਆਂ ਟੱਕਰਾਂ
@sakinderboparai3046
@sakinderboparai3046 2 жыл бұрын
💖 ਅੰਮਿ੍ਤ ਵੇਲਾ ਸੱਚ ਨਾੳੁਂ ਵਡਿਅਾੲੀ ਵੀਚਾਰ 💖
@ekamjotsandhu4999
@ekamjotsandhu4999 2 жыл бұрын
Sahi gal di sawere uthke Kam Karan ch Maja bahut hunda a
@kuljitkaur1375
@kuljitkaur1375 3 жыл бұрын
Eh jaur Yaad rekho k eh time Wahaguru ji nu Yaad krn lai v khas e
@rockpunjabi648
@rockpunjabi648 3 жыл бұрын
Hanji Shi keha g Main swere uth ke thara kdd ke nha ke path krdi aa g fir koi kmm kri da g..
@warisaulakh830
@warisaulakh830 2 жыл бұрын
Bilkul shi kiha tuc jis waheguru nu anmol janam dita sb ton pela os da shukrana is di Aradhana krni chahidi kyoki eh kmm tan sari zindgi khtm nhi hundey
@jaspreet6412
@jaspreet6412 2 жыл бұрын
Very nice blog ji
@inderjitinderjit1679
@inderjitinderjit1679 3 жыл бұрын
Early in the morning starting, within family's harder work, is the rarest to see nowadays, which you and master ji doing alongside job and other related issues, like caring children and treating Buffalos as well. Your efforts will bring prosperity in every field. Nicely made video as well.
@rahulsing2981
@rahulsing2981 3 жыл бұрын
🙏🙏🙏🙏🙏🙏🙏🙏🌹🌹🌹🌹🌹
@charnjitkaur6679
@charnjitkaur6679 2 жыл бұрын
Great. Very hard working lady.
@rajinderbling7022
@rajinderbling7022 2 жыл бұрын
Shi bhen ji jihda kam morning 2 hours ch hunda din chde ohi kam 4to 5 ghante ch hunda sade cattle ni rakhe me 5 vje othde a vihde sada v bahut vada a assi v sara kam app karde a kde v ko kam wali ni la le sihat thik rande a pet v ni vada 🙏🙏🙏🙏
@Its_me.89
@Its_me.89 3 жыл бұрын
Helper vali gall shi mainu brra aaukha lgda kamm shad ke baata vgera chkauna ene te kae kam ho jande Brri udeek c es vlog di Thanks
@kiranveerkiranveer1673
@kiranveerkiranveer1673 2 жыл бұрын
Correct mam main phone te lga k rakhdi a kol gurbani
@manjitkaur1070
@manjitkaur1070 2 жыл бұрын
ਬਹੁਤ ਵਧੀਆ ਜੀ
@garrybhullar953
@garrybhullar953 2 жыл бұрын
Vvvv hard work karde ho tusi Vvvvvvvvvv nice Aaj kal ena kam koi ni kardi te na hi kar sakde👌👌👌💯💯💯
@GurvinderSingh-jg4nn
@GurvinderSingh-jg4nn 3 жыл бұрын
5:15 ਵਜੇ ਪਸ਼ੂ ਖੁਰਲੀਆਂ ਤੇ ਬੰਨ ਕੇ 5:30 ਵਜੇ ਸੈਰ ਨੂੰ ਨਿਕਲ ਜਾਈਦਾ ਹੈ।ਇਹ ਮੇਰਾ ਡੇਲੀ ਰੂਟੀਨ ਹੈ।ਸਵੇਰ ਵਾਲੀ ਤਾਜਗੀ ਦਾ ਅਨੰਦ ਵੀ ਕੋਈ ਕੋਈ ਹੀ ਲੈ ਸਕਦਾ ਹੈ।🙏🙏
@PindPunjabde
@PindPunjabde 3 жыл бұрын
ਬਹੁਤ ਵਧੀਆ ਗੱਲ ਹੈ ਵੀਰ ਜੀ
@narinderkaur6230
@narinderkaur6230 2 жыл бұрын
Sahi gall a mam asi v enj hi tdke uth k sara km muka lende aa
@bikramjeetsingh4739
@bikramjeetsingh4739 3 жыл бұрын
ਬਹੁਤ ਵਧੀਆ ਵੀਡੀਓ ਜੀ ਹਾਂ ਸਵੇਰੇ ਸਵੇਰੇ ਤ੍ਰੇਲ ਪੲੀ ਹੁੰਦੀ ਆ ਮਿੱਟੀ ਘੱਟਾ ਉਡਦਾ ਨੀ ਨਾਲੇ ਗਰਮੀ ਘੱਟ ਲੱਗਦੀ ਆ
@PindPunjabde
@PindPunjabde 3 жыл бұрын
ਹਾਂ ਜੀ ਬਿਲਕੁਲ
@rituaulakh6830
@rituaulakh6830 3 жыл бұрын
ਬਿਲਕੁਲ ਸਹੀ ਗਲ ਹੈ ਸਵੇਰੇ ਉੱਠਣ ਦੀ ਆਦਤ ਪਾਉਣੀ ਚਾਹੀਦੀ ਹੈ
@gagnicatring
@gagnicatring 2 жыл бұрын
Very nice Didi ji 🙏
@JaspreetKaur-ep3kv
@JaspreetKaur-ep3kv 3 жыл бұрын
God bless u di tuc bot hardworking ho
@Kuldeepsingh-jf6oz
@Kuldeepsingh-jf6oz 2 жыл бұрын
Bot hi vdeya m v hun jldy utheyan kru
@jattwaad44
@jattwaad44 2 жыл бұрын
ਬਹੁਤ ਵਧੀਆ ਜੀ. ਤੁਹਾਡੇ ਵਰਗੀਆਂ ਕੁੜੀਆਂ ਹਰ ਘਰ ਵਿਚ ਹੋਣ 🙏
@PindPunjabde
@PindPunjabde 2 жыл бұрын
🙏🙏🙏
@sifatsingh3317
@sifatsingh3317 2 жыл бұрын
Very nice video ji🥰🥰🥰
@harjeetgill5236
@harjeetgill5236 2 жыл бұрын
Vadia nal gurbani v suni jadi ,parmatma nal mel bsnda nyc didu
@subashsatkejethojichaudhar4588
@subashsatkejethojichaudhar4588 2 жыл бұрын
Very nice job Sat sahib ji 🙏
@ManpreetKaur-zr5hg
@ManpreetKaur-zr5hg 2 жыл бұрын
Bhut skoon jeha mileya apne ghar di yaad dva diti yada tajiya ho gyiya bhut skoon mileya
@PindPunjabde
@PindPunjabde 2 жыл бұрын
Thanks ji
@harpreetdhaliwal5568
@harpreetdhaliwal5568 2 жыл бұрын
ਭੈਣ ਜੀ ਤੁਹਾਡੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਜੀ, ਰੱਬ ਕਰੇ ਇਸ ਸਮੇਂ ਦੌਰਾਨ ਸਾਰੀਆਂ ਜ਼ਨਾਨੀਆਂ ਤੁਹਾਡੇ ਵਰਗੀਆਂ ਹੀ ਹੋਣ ਜੀ
@PindPunjabde
@PindPunjabde 2 жыл бұрын
🙏🙏🙏
@kiranveerkiranveer1673
@kiranveerkiranveer1673 2 жыл бұрын
Same mam sara kuj but gober v ikli ckdi a te danger v app nmaoundi a te pocha v app lgaoundi a te sara km krke 6:30te free ho k cha pindi a os to pehla sirf pani 4-5glass . Cha bna ta dindi a 5 vje mummy daddy ne gurdware jana hunda
@PindPunjabde
@PindPunjabde 2 жыл бұрын
Good job
@gurmitkaur3725
@gurmitkaur3725 3 жыл бұрын
Sat shri akal Gurmit ji Bahut acktiv ho tusi jo k bahut hi vadhia adat hai . Kam vi ho janda hai and morning fresh air wich sas laina sehat lai bahut hi labhdaik hai ji . Well done 🙏👍❤
@sonygurm2995
@sonygurm2995 3 жыл бұрын
ਸਤਿ ਸ੍ਰੀ ਅਕਾਲ ਦੀਦੀ ਜੀ ਦੀਦੀ ਸਵੇਰੇ ਉੱਠ ਕੇ ਰੱਬ ਦਾ ਨਾਮ ਲਿਆਂ ਕਰੋ ਬਾਕੀ ਸਹੀ ਕਿਹਾ ਕਿ ਜਲਦੀ ਉਠ ਕੇ ਕੰਮ ਹੋ ਜਾਂਦੇ ਨੇ ਮੈ ਵੀ ਸਵੇਰੇ ਸਾਢੇ ਚਾਰ ਉਠ ਦੀ ਹਾ ਦੀਦੀ ਤੁਸੀਂ ਵਾਲਾ ਦਾ ਤੇਲ ਬਨਾਉਣਾ ਜਰੂਰ ਦੱਸੋ ਤੁਹਾਡੇ ਬਹੁਤ ਧੰਨਵਾਦ ਹੋਵਾਗਾ 🙏🙏🙏🙏🙏
@ramlal5996
@ramlal5996 2 жыл бұрын
Veri. Nice
@HardeepKaur-wr1el
@HardeepKaur-wr1el 2 жыл бұрын
perfect woman 😍😘😘😘😘😘😘😘 u r veryyy strong
@pardeepkaur3692
@pardeepkaur3692 3 жыл бұрын
Sat shri akal sis bless you😊 sis vadia morning nu jldi uthna chahida mai vi 3:30 am uth jani aa 😊😊
@deepsinghgehri6116
@deepsinghgehri6116 2 жыл бұрын
Very nice didi ji
@guruitihaaschannel3501
@guruitihaaschannel3501 2 жыл бұрын
Amrit Vele Uth Ke Bani Pani chahie FIR kam karna chahie
@lakhwinderkaur1697
@lakhwinderkaur1697 2 жыл бұрын
God bless you sister 🙏
@GurpreetKaur-ir3js
@GurpreetKaur-ir3js 2 жыл бұрын
Bhut vdiya ji.....ਜਪੁਜੀ ਸਾिਹਬ ਜੀ ਦਾ ਪਾਠ ਵੀ ਜ਼ਰੂਰ ਸ਼ਾिਮਲ ਕਰੋ....morning routine ch 🙏
@PindPunjabde
@PindPunjabde 2 жыл бұрын
🙏🙏🙏
@amannigha3127
@amannigha3127 2 жыл бұрын
Vdiya video 👍
@ramandhaliwal2086
@ramandhaliwal2086 3 жыл бұрын
Waheguru ji 🙏🙏asi ve eda he karde aa ji very hard work hunda ji waheguru ji sab maher Karan ji 🙏🙏✌️✌️💝👍
@devinderkaur4167
@devinderkaur4167 2 жыл бұрын
Very nice video
@damannamol2451
@damannamol2451 3 жыл бұрын
Very nyc vlog and wake up early in the morning is god job
@bholasingh2501
@bholasingh2501 3 жыл бұрын
ਸਤਿ ਸ੍ਰੀ ਆਕਾਲ ਜੀ, ਵੀਡੀਓ ਜਰੂਰ ਦੇਖਦੇ ਹਾਂ ਪਰ ਕੁਮੈਂਟ ਕਦੇ। ਮੇਰਾ ਨਿੱਜੀ ਤਜ਼ਰਬਾ ਹੈ ਕਿ ਅੰਮ੍ਰਿਤ ਵੇਲੇ ਜਲਦੀ ਉੱਠਣ ਨਾਲ ਸਾਰਾ ਦਿਨ ਚੜਦੀ ਕਲਾ ਵਿੱਚ ਰਹਿੰਦਾ ਹੈ ਇਹ ਮੇਰਾ ਨਿੱਜੀ ਤਜ਼ਰਬਾ ਹੈ ਅਸੀਂ ਆਰਮੀ ਵਿੱਚੋਂ ਸਿੱਖ ਕੇ ਆਏ ਸੀ ਔਰ ਅੱਜ ਵੀ ਆਪਣੀ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਲਾਗੂ ਕੀਤਾ ਹੋਇਆ ਹੈ । ਅੰਮ੍ਰਿਤ ਵੇਲੇ ਦਾ ਜਾਗਣਾ, ਦੇ ਕੋਈ ਜਾਗੇ ਨਿੱਤ, ਇੱਕ ਵਧੇਂਦੀ ਆਰਜਾ, ਦੂਜਾ ਸਾਹਿਬ ਆਵੇ ਚਿੱਤ।
@PindPunjabde
@PindPunjabde 3 жыл бұрын
ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ
@kiranjeetkaur2985
@kiranjeetkaur2985 2 жыл бұрын
Mast video
@satinderkaur7687
@satinderkaur7687 3 жыл бұрын
Motivational video 🏃‍♀️
@kkvirk6171
@kkvirk6171 2 жыл бұрын
didi thudi vedio vekh ke ma ve jaldi jagn lag gae
@PindPunjabde
@PindPunjabde 2 жыл бұрын
Very good
@aartidumyan1043
@aartidumyan1043 2 жыл бұрын
Very nice di
@kuljitkaur1375
@kuljitkaur1375 3 жыл бұрын
Eh time km krn lai ta theek a, but time kd k gurbani da path v kriaa kro g 🙏 km ta kde nai mukne Banda muk janda .....
@davinderjeetkaur2313
@davinderjeetkaur2313 3 жыл бұрын
Nice video God bless to your sweet family.
@virpalkaur1434
@virpalkaur1434 3 жыл бұрын
ਕੰਮ ਤਾਂ ਸਵੇਰੇ ਹੀ ਵਧੀਆ ਹੁੰਦਾ ਦੀਦੀ
@gavyg95
@gavyg95 2 жыл бұрын
Work da time best
@bhupindersandhu9365
@bhupindersandhu9365 3 жыл бұрын
Didi main ve 4 vje uth ke jharu pocha lgi lendi a kapre ve machine ch pa laini a hanere hanere
@hallo2686
@hallo2686 2 жыл бұрын
Nice video
@gurveersingh5798
@gurveersingh5798 2 жыл бұрын
ਭੈਣ ਜੀ ਮੈਂ ਵੀ ਤੜਕੇ ਹੀ ਉਠ ਜਾਂਦੀ ਆ 4 ਵਜ਼ੇ
@rjadeepkaurrahdeepkaur5904
@rjadeepkaurrahdeepkaur5904 2 жыл бұрын
Hm g m3 vje uthdi aa 🤩mn khus ho janda
@anmolkaur640
@anmolkaur640 2 жыл бұрын
Me v 4am uth ke pehla pashua da km krida ek ghante ch pshua da km khatam krke fer kichan ch ayeda he..
@GagandeepSingh-qy9tp
@GagandeepSingh-qy9tp 2 жыл бұрын
ਬਹੁਤ ਵਧੀਆ ਜੀ ਨਾਇਸ਼ 🙏🙏🌴💯
@sehmatmaan1976
@sehmatmaan1976 3 жыл бұрын
ਸਹੀ ਗੱਲ ਏ ਜੀ ਦਿਨ ਚੜ੍ਹੇ ਕੰਮ ਨਿਬੇੜਦਾ ਹੀ ਨੀ
@tusharsaini1983
@tusharsaini1983 3 жыл бұрын
Ha je teek bol re ho
@pardeepkaur5984
@pardeepkaur5984 3 жыл бұрын
Hnji come jldi ho jndy ne suvare time tusi bhut vadia video bnone g
@sumanrattu6080
@sumanrattu6080 2 жыл бұрын
Hanji sahi gal aa.. Me eda hi subha km karna pasand kardi aa... Fer hi college jani aa... Tuhada km bhot vdiya lga menu
@PindPunjabde
@PindPunjabde 2 жыл бұрын
Thanks ji
@sumanrattu6080
@sumanrattu6080 2 жыл бұрын
@@PindPunjabde wlcm ji.. Past time video dekhi tuhadi... 😊
@kirpalkaur6398
@kirpalkaur6398 7 ай бұрын
Right 👍👍
@bittukachura2701
@bittukachura2701 3 жыл бұрын
ਹਾਜੀ ਦੀਦੀ ਸਹੀ ਗੱਲ ਏ ਸੇਵਰ ਨਾਲ ਉੱਠਣਾ ਚਾਹੀਦਾ ਜੀ..ਮੈ ਮਨਿੰਦਰ
@SinghSaab-mj2wf
@SinghSaab-mj2wf 2 жыл бұрын
Very good
@luckydhaliwal1236
@luckydhaliwal1236 3 жыл бұрын
Great things good gurmeet jiii hard working 👍👍👍
@luckydhaliwal1236
@luckydhaliwal1236 3 жыл бұрын
Thoda ghar menu.bohut sona lg da.he jiii kr da he ki me thode ghar renn lg java 🏠🏠
@HardeepKaur-wf1jx
@HardeepKaur-wf1jx 2 жыл бұрын
Right
@momsparadisekitchen8575
@momsparadisekitchen8575 3 жыл бұрын
Sahi gal a g jaldi uthan nal kam boht jaldi ho jande a te vadia v feel hunda and j late uthage ta kam ta late honge hi te mood v khrab ho janda
@anjukaur2695
@anjukaur2695 2 жыл бұрын
Bhut vidya ah video bhut hee jada nice pan ji tusi bhut vidya jo sabara jaldi huda ho ji👌👌👌👌
@PindPunjabde
@PindPunjabde 2 жыл бұрын
🙏🙏🙏
@jassikaur5917
@jassikaur5917 3 жыл бұрын
ਹਾਏ ਦੀਦੀ ਮੈ ਰੋਜ ਲੇਟ ਹੋ ਜਾਂਦੀ ਆ ਕਮੈਟ ਕਰਨ ਵਿਚ
@jassigill7641
@jassigill7641 2 жыл бұрын
Very nice ji
@amandeepsingh8409
@amandeepsingh8409 2 жыл бұрын
ਦੀਦੀ ਸਵੈਰ ਊਠਣਾ ਬੁਹਤ ਵਦੀਆ ਲਗਦਾ ਹੈ ਦੀਦੀ ਤੂਸੀ ਤਾ ਕਰਮਾ ਵਾਲੈ ਹੋ ਪਰ ਦੀਦੀ ਤਸੀ ਇਂਕ ਪਾਠ ਜਪਜੀ ਸਾਹਬ ਦਾ ਕਰੀਆ ਕਰੋ ਪਰਵਾਰ ਿਵਚ ਸੁਖ ਹੀ ਸੁਖ ਰਹਣਾ ਸਵੈਰੈ ਪਾਠ ਕਰਨਾ ਵਦੀਆ ਲਗਦਾ ਹੈ
@kaurjasbir2758
@kaurjasbir2758 3 жыл бұрын
Good morning beautiful hardworking dee 💐 you are a perfect housewife and as well as a blogger you’re husband is lucky to have you as his wife nd your children are also blessed with such a great mother 💕🙏
@PindPunjabde
@PindPunjabde 3 жыл бұрын
Good morning ji
@HarmeetSingh-dk8hr
@HarmeetSingh-dk8hr 3 жыл бұрын
ਦੀਦੀ ਅਸੀਂ ਕਪੜਿਆਂ ਨੂੰ ਮਸ਼ੀਨ ਵੀ ਚਾਰ ਵਜੇ ਲਗਾ ਦਿੰਦੇ ਹਾਂ ਫਿਰ ਧਾਂਰਾਂ ਕੱਢਦੇ ਹਾਂ
@sumanjeet2791
@sumanjeet2791 2 жыл бұрын
Fr video kon shoot krr rehaa aunty ji ??
@kiranveerkiranveer1673
@kiranveerkiranveer1673 2 жыл бұрын
Bilkul shi keha hnere ch jeyda sohna v hunda te jldi v bilkul correct keha
@GurpreetSingh-gy9fh
@GurpreetSingh-gy9fh 3 жыл бұрын
Very very nice video ji sat sari aka ji Army
@jaggimavi1461
@jaggimavi1461 2 жыл бұрын
Nice sister aa ji god bles you 🙏🙏🙏🙏
@jyotijal7415
@jyotijal7415 2 жыл бұрын
Nic video
@damanpreet8542
@damanpreet8542 2 жыл бұрын
Very good morning
@prabhnoormalhi9503
@prabhnoormalhi9503 3 жыл бұрын
Very nyc video der🙏🙏🙏 sat Sri akalji
Новый уровень твоей сосиски
00:33
Кушать Хочу
Рет қаралды 3,3 МЛН
Новый уровень твоей сосиски
00:33
Кушать Хочу
Рет қаралды 3,3 МЛН