ਕਿਹੜਾ ਪੱਥਰ ਲਿਆ ਕੀ ਰੇਟ ? ਤੇ ਤੁਸੀਂ ਕਿੱਥੇ ਧੋਖਾ ਖਾ ਸਕਦੇ ਹੋ Marble price in Punjab

  Рет қаралды 57,806

Pind Punjab de

Pind Punjab de

Күн бұрын

Пікірлер: 120
@Virk-2022
@Virk-2022 2 ай бұрын
ਭੈਣ ਪੱਥਰ ਬਹੁਤ ਸੋਹਣਾ ਆ ਮਾੜਾ ਲਗਿਆ ਪੱਥਰ ਸਾਰੀ ਉਮਰ ਦੁਖ ਦਿਦਾ ਆ ਇਹ ਕਿਹੜਾ ਰੋਜ ਬਦਲਿਆ ਜਾਣਾ ਇਸ ਲੲਈ ਸੋਚ ਸਮਝ ਕੇ ਲਾੳਣਾ ਚਾਹੀਦਾ । ❤❤❤❤❤
@makhansingh3002
@makhansingh3002 2 ай бұрын
ਭੈਣ ਜੀ ਫਿਰ ਤੁਸੀਂ ਗ੍ਰੇਨਾਈਟ ਲਵਾਂ ਲੈਣਾ ਸੀ ਅਸੀਂ ਭੂੱਚੋ ਤੋਂ 125 ਰੁਪਏ ਫੁੱਟ ਦੇ ਹਿਸਾਬ ਨਾਲ ਪੈਦਾ
@sandhuaman2757
@sandhuaman2757 2 ай бұрын
ਹਾਂਜੀ ਭੈਣੇ ਅਸੀਂ ਵੀ ਕੋਠੀ ਉਪਰ ਬਿੱਲਕੁਲ top ਤੇ ਕੱਟ ਪੀਸ ਲਾਏ ਆ ਤੇ ਦੂਜੇ ਦੋ ਫ਼ਰਸ਼ ਥੱਪੀ ਵਾਲਾ ਲਾਇਆ 210 ਰੁਪਏ ਸੁਕੇਅਰ ਫੁੱਟ ਦੇ ਹਿਸਾਬ ਨਾਲ ਲਿਆਂਦਾ ਸੀ 2021 ਚ ਲਿਆਂਦਾ ਸੀ ਉਸਦੇ ਰੇਸ਼ੇ ਮਿਲਦੇ ਹਨ ਜੀ ਭੈਣੇ ਉਸ ਦੀ ਲਵਾਈ ਤੇ ਜਿਆਦਾ ਮੇਹਨਤ ਲੱਗਦੀ ਆ ਜੀ ਸੋਹਣਾ ਲੱਗਦਾ ਜੀ ਡਿਜ਼ਾਈਨ ਬਣਦਾ ਜੀ
@Mogavlogss
@Mogavlogss 2 ай бұрын
ਭੈਣੇ ਸਪੋਟ ਕਰੋ
@sandhuaman2757
@sandhuaman2757 2 ай бұрын
@@Mogavlogss ਹਾਂਜੀ ਵੀਰੇ ਜਰੂਰ 👍subscribe ਕਰ ਲਿਆ ਤੁਹਾਡਾ ਚੈਨਲ
@Kaurcreater74X
@Kaurcreater74X 2 ай бұрын
​@@sandhuaman2757veere ਮੇਰੇ ਵੀ ਵੀਡੀਓ ਜਰੂਰ ਦੇਖਣਾ ਪੰਜਾਬੀ
@harminderboparai6132
@harminderboparai6132 2 ай бұрын
ਪਥਰ ਜਿਨਾ ਮਰਜੀ ਮਹਿਗਾਈ ਲਵਾ ਲਾਉਣ ਪੀਲਾ ਪੈ ਜਾਦਾ ਅਸੀ ਕਟਣੀ ਲਞਾੲਈ ਸੀ ਪੁਟ ਕੇ ਟਾਈਲ ਲਵਾਈ ਘਰ ਜਿਆਦਾ ਸੋਹਣਾ ਲਗਦਾ Asr
@KamalpreetKaur-bc8vm
@KamalpreetKaur-bc8vm 2 ай бұрын
Pather nalo tan tiles jada badia lgdia di hun te bhot vDia tiles a gyia
@sukhheer1644
@sukhheer1644 2 ай бұрын
@@KamalpreetKaur-bc8vm yes of course
@kaurj8453
@kaurj8453 2 ай бұрын
Manveer changa paga vali bati si
@harpreetsidhu.z
@harpreetsidhu.z 2 ай бұрын
ਹਾਂਜੀ ਦੀਦੀ ਸਾਡਾ ਏਰੀਆ ਜੀ ਭੁੱਚੋ ਮੰਡੀ ਦੇ ਨਾਲ ਸਾਡਾ ਪਿੰਡ ਪੈਂਦਾ ਹ ਸੇਮਾ ਜੋ ਮੁੰਡਾ ਪੱਥਰ ਛੱਡਣ ਆਇਆ ਇਹ ਸਾਡੇ ਪਿੰਡ ਦਾ ਏ ਅਸੀਂ ਇਸਦੀ ਪਹਿਚਾਣ ਕਰਕੇ ਹੀ ਤੁਹਾਨੂੰ ਕਮੈਂਟ ਕੀਤਾ ਸੀ
@Khattraboutique
@Khattraboutique 2 ай бұрын
Sada purana pind a
@harpreetsidhu.z
@harpreetsidhu.z 2 ай бұрын
@@Khattraboutique sema ji ke Bhucho Mandi
@Navjot-mb6oz
@Navjot-mb6oz 2 ай бұрын
@sidhumoosewalafanclub505
@sidhumoosewalafanclub505 2 ай бұрын
Bhain ji manveer da colleage da name ki aa ta colleage kinne din Jana paida please jaroor dasiou
@ranjitkaur6445
@ranjitkaur6445 2 ай бұрын
Gurmeet ji eh infected desease hundi aa Jehde v problem hundi aa Ohda bed Khana Soft te Worm dio Besan da sheera bna dio Gale nu hwa na lagge Desi ghee.Worm karke lga dio Fir gle de aale duale kapra lapet dio Vad to vad Dhoof lagao kioke sare bahar to aunde aa infection hundi aa God bless u all❤❤❤❤❤
@ManjitKaur-rm1kn
@ManjitKaur-rm1kn 2 ай бұрын
Pori and bathroom vich danaydar tile lagao ji fislan nahi hówagi
@SukhwinderSingh-wq5ip
@SukhwinderSingh-wq5ip 2 ай бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@amritsransran6052
@amritsransran6052 2 ай бұрын
Buffalow de ve update deya kro
@Gagan_dhillon2015
@Gagan_dhillon2015 2 ай бұрын
ਸਤਿ ਸ੍ਰੀ ਆਕਾਲ ਜੀ ਮੈਂ ਸੋਡਾ ਬਲੋਗ ਰੋਜ਼ ਦੇਖ ਦੇ ਹਾ ਜੀ ਮੇਰਾ ਨਾਂ ਗਗਨਦੀਪ ਕੌਰ ਦੁੱਲਟ ਹੈ ਜੀ ਮੇਰਾ ਪਿੰਡ ਲੋਗੌਵਾਲ ਹੈ ਜੀ ਮੇਰਾ ਸੋਹਰਾ ਪਿੰਡ ਢਿੱਲਵਾਂ ਹੈ ❤❤❤
@_Karamjeet.Kaur_
@_Karamjeet.Kaur_ 2 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਭੈਣੇ ਜਿਉਂਦੀ ਵਸਦੀ ਰਹਿ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ 🙏🏻
@Lali88-f7x
@Lali88-f7x 2 ай бұрын
Bucho mandi wale nu time pa ke kida lgg janda....Makrane to Liao
@GurvinderSingh-jg4nn
@GurvinderSingh-jg4nn 2 ай бұрын
ਅੱਜ ਦੀ ਵੀਡੀਓ ਬਹੁਤ ਕੰਮ ਆਉਣ ਵਾਲੀ ਹੈ ਭੈਣੇ 🙏🙏
@PindPunjabde
@PindPunjabde 2 ай бұрын
🙏🙏
@ParmjeetSingh-ts1of
@ParmjeetSingh-ts1of 2 ай бұрын
ਸ੍ਤਿ ਸ਼੍ਰੀ ਆਕਾਲ ਭੈਣ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
@majorsingh5405
@majorsingh5405 2 ай бұрын
Tuhada jehda vi area pather lagan wala sara la ke jo vi kat piece bnu oh store vich pisla area bahar wali kichen sub jgga lagg janda aa flore tile te vdia aa pather sade vi pather lagga aa 2012 vich bnai ci kothi sada area kaithal haryana sade cheeka mandi vi bhut marvel aa visit jrur kro
@arsh7675
@arsh7675 2 ай бұрын
ਇਹ ਗਲੇ ਦੀ ਬਿਮਾਰੀ ਇਕ ਦੂਸਰੇ ਤੋਂ ਫੈਲਦੀ ਆ ਜੀ
@sukhheer1644
@sukhheer1644 2 ай бұрын
Tiles better than stone. From Canada
@ninas4909
@ninas4909 2 ай бұрын
It’s called stress and you are all run down as there is so much going on you all need a good tonic
@TalibHussain-zy4zc
@TalibHussain-zy4zc 2 ай бұрын
Sat Sri acal I am Pakistan Panjab university Lahore Talib Hussain didi beautiful house 🏠 very nice buhat vadiya laga patthar so beautiful ❤️ miss you too pind Panjab dy family.
@makhansingh3002
@makhansingh3002 2 ай бұрын
ਸਭ ਤੋਂ ਵਧੀਆ ਡੋਗਰੀ ਪੱਥਰ
@lovepreetgill7300
@lovepreetgill7300 2 ай бұрын
ਤੁਸੀਂ ਦੀਦੀ ਕਿੱਥੋਂ ਲੈ ਕੇ ਆਏ ਹੋ ਪੱਥਰ ਇਹ ਰਗੜਨ ਵਾਲਾ ਪੱਥਰ ਐ ਅਸੀਂ ਵੀ ਲਗਾਉਣਾ
@rinkusingh984
@rinkusingh984 2 ай бұрын
35 to 45 milya c sanu 2015 ch ah
@harpreetsidhu.z
@harpreetsidhu.z 2 ай бұрын
ਹੈਲੋ ਦੀਦੀ ਸਤਿ ਸ੍ਰੀ ਅਕਾਲ ਜੀ ਤੁਸੀਂ ਜਿਹੜਾ ਪੱਥਰ ਮੰਗਵਾਇਆ ਜੀ ਭੁੱਚੋ ਕੈਂਚੀਆਂ ਤੋਂ ਮੰਗਵਾਇਆ ਜੀ
@Navanghuman
@Navanghuman 2 ай бұрын
Satshiri akal g nyc vlog thankew di di marbal bare jankari deain lai🙏🙏
@Taranpreetsingh58
@Taranpreetsingh58 2 ай бұрын
ਬਹੁਤ ਹੀ ਵਧੀਆ ਪੱਥਰ 👌👌👌👌👌🙏🏻🙏🏻🙏🏻🙏🏻
@PrabhjeetDhaliwal-d5k
@PrabhjeetDhaliwal-d5k 2 ай бұрын
Nice video di ji di ਨਜ਼ਰ ਬੱਟੂ ਲਗਾ ਦੇਵੋ ਘਰ ਤੇ
@jasvirkour3399
@jasvirkour3399 2 ай бұрын
Bhen ji manveer kehde city ch gye ha
@surdipkaur5909
@surdipkaur5909 2 ай бұрын
Sät shri akal bhenji buhat sundar pathar hai very beautiful video from Germany❤
@karmjitkaur5515
@karmjitkaur5515 2 ай бұрын
ਬਹੁਤ ਸੋਹਣੀ ਵੀਡੀਓ ਜੀ ਵਾਹਿਗੁਰੂ ਜੀ ਤੁਹਾਨੂੰ ਤੱਕਰੀਆ ਬਖਸ਼ਿਸ਼ ਕਰਨ ਜੀ❤❤❤❤❤❤❤❤❤❤❤
@amandeepkaurgill5475
@amandeepkaurgill5475 2 ай бұрын
Sat Shri akal ji all family very very nice video didi ji God bless you ❤❤
@jasneetkaur3604
@jasneetkaur3604 2 ай бұрын
ਸਤਿ ਸ੍ਰੀ ਅਕਾਲ ਦੀਦੀ ਜੀ🙏🙏
@manvirsingh420
@manvirsingh420 2 ай бұрын
ਦੀਦੀ ਪੱਥਰ ਜਿਆਦਾ ਕਾਮਯਾਬ ਹੈ
@kaneezbegum5529
@kaneezbegum5529 2 ай бұрын
🙏🙏
@surindersingh343
@surindersingh343 2 ай бұрын
Dee mistri da name ki aa dsioo
@PindPunjabde
@PindPunjabde 2 ай бұрын
Vicky
@Rashidshah-s1n
@Rashidshah-s1n 2 ай бұрын
اپ نمک فىر کر پانى کےساتھ رکھو ارام اجاے گا
@seemasureshkumar
@seemasureshkumar 2 ай бұрын
Plz dasyo koi k tails vdiya ja pathar
@PindPunjabde
@PindPunjabde 2 ай бұрын
Pathar
@kuljinderbaath6090
@kuljinderbaath6090 2 ай бұрын
Pila pe jnda jini mrji sfai rkh lyo...tiles bht high quality de mil ryea hn...te grace jyada tiles de bnde
@manpreetsandhu5149
@manpreetsandhu5149 2 ай бұрын
Pather jyda vdia rhnda es di safti a tile di koi safti ni jdon tile ty koi vjan vali chiz dig jave tutan da khhtra rhnda
@baljinderkaur3083
@baljinderkaur3083 2 ай бұрын
Pather better rehnda hai. Tile tut hi jandi hai kujh vaj jave ta prantu pather nhi tutda.
@jascheema6185
@jascheema6185 2 ай бұрын
Sat sri akal bhian ji from gurdaspur batala
@jagdeepkaur8459
@jagdeepkaur8459 2 ай бұрын
ਕਿਨੇ ਦਿਨ ਹੋ ਗਏ ਪੱਥਰ ਬਾਰੇ ਦੱਸ ਦਇਆ ਨੂੰ ਤੁਹਾਡੀ ਪੱਥਰ phd ਕੀਤੀ ਹੋਈ ਆ
@ParamjitKaur-de4uc
@ParamjitKaur-de4uc 2 ай бұрын
ਜਦੋਂ ਆਪਾਂ ਇੰਨੇ ਪੈਸੇ ਲਾ ਕੇ ਘਰ ਬਨਾਉਂਦੇ ਆਂ ਤਾਂ ਸਮਾਨ ਦੀ phd ਅਪਣੇ ਆਪ ਹੀ ਹੋ ਜਾਂਦੀ ਹੈ
@surindersharma9935
@surindersharma9935 2 ай бұрын
Sat shri akal sister ji man veer da dill lage gaya sister ji parmatma man veer putt ji nu tarik ha bak asan khush raho 🙏🏻🙏🏻❤️❤️❤️❤️🥀🥀🥀🥀🥀🥀🥀
@kaneezbegum5529
@kaneezbegum5529 2 ай бұрын
👌👌
@randhirkaur2675
@randhirkaur2675 2 ай бұрын
ਇਕ ਦੂਜੇ ਦਾ ਜੂਠਾ ਨਾ ਖਾਓ
@navishmakhija9116
@navishmakhija9116 2 ай бұрын
Nice
@sukhdeepsran3529
@sukhdeepsran3529 2 ай бұрын
🎊 Congratulations 🥳🎉
@JaspreetSingh-c6x
@JaspreetSingh-c6x 2 ай бұрын
ਸਤਿ ਸ੍ਰੀ ਅਕਾਲ ਭੈਣ ਜੀ ਬਹੁਤ ਵਧੀਆ ਵੀਡੀਓ ਹੈ ਭੈਣ ਜੀ👍👍👍👍👍👍👍👍👍👍👍👍👍👍👍👍👍ਬਹੁਤ ਵਧੀਆ ਪੱਥਰ ਲਿਆਂਦਾ ਭੈਣ ਜੀ👍👍👍👍👍👍👍👍
@JeetSingh-nu4vg
@JeetSingh-nu4vg 2 ай бұрын
Nise video ji sat siri akal didi ji
@satwantbrar7370
@satwantbrar7370 2 ай бұрын
ਸਤਿ ਸ੍ਰੀ ਆਕਾਲ ਦੀਦੀ
@MandeepKaur-ee3vz
@MandeepKaur-ee3vz 2 ай бұрын
❤❤❤❤
@vaneetgarg4011
@vaneetgarg4011 2 ай бұрын
Good Evening Ji.
@SewakSingh-os2bm
@SewakSingh-os2bm 2 ай бұрын
🎉🎉🎉
@sukhdeepkaur1958
@sukhdeepkaur1958 2 ай бұрын
😁😁😁😁😁
@KuldeepBalYt
@KuldeepBalYt 2 ай бұрын
Very nice information ❤❤❤❤❤
@Danveer_522
@Danveer_522 2 ай бұрын
God bless you g
@harrylohat1769
@harrylohat1769 2 ай бұрын
Mere hasband vi eda karde ne
@SurendraSinghSirohi
@SurendraSinghSirohi 2 ай бұрын
Beautiful vlog
@harrylohat1769
@harrylohat1769 2 ай бұрын
Sat Shri akal didi
@sarojgupta9608
@sarojgupta9608 2 ай бұрын
❤❤❤❤❤🎉😊
@KulwinderKaur-n9h
@KulwinderKaur-n9h 2 ай бұрын
ਇਕ ਦੂਜੇ ਨਾਲ ਖਾਣਾ ਨਾ ਖਾਓ ਕਰੋ
@ManjuPassrija
@ManjuPassrija 2 ай бұрын
Di tuc upper tiles lagwani c jaldi lagdi
@VishavjotSidhu
@VishavjotSidhu 2 ай бұрын
Sat shri akal ji 🥰🙏
@DaljitsinghBatth-b6z
@DaljitsinghBatth-b6z 2 ай бұрын
❤❤❤❤❤❤❤😂😂😂😂😂😂🎉🎉🎉🎉🎉😢😢😢😢😢
@ravinderkaur3591
@ravinderkaur3591 2 ай бұрын
❤️❤️🙏🙏🙏👌
@JeetSingh-nu4vg
@JeetSingh-nu4vg 2 ай бұрын
❤❤❤❤❤🎉🎉🎉🎉🎉🎉🎉
@DilrajGhuman-t4l
@DilrajGhuman-t4l 2 ай бұрын
🥰🥰🌹👌
@kamaldhaliwal6340
@kamaldhaliwal6340 2 ай бұрын
Nice video did g ❤❤❤e
@rajwinderdhaliwal7807
@rajwinderdhaliwal7807 2 ай бұрын
❤❤❤❤❤❤🙏🙏🇨🇦🇨🇦
@JaswantSingh-mu6ui
@JaswantSingh-mu6ui 2 ай бұрын
Ssakal ji jawanda family jassa chahal
@HarpreetKaur-f4h
@HarpreetKaur-f4h 2 ай бұрын
Ssa di very nice video di
@wahegurupal4440
@wahegurupal4440 2 ай бұрын
Aj kl pathar kon lvonda ..tiles chldia
@shabanpreetkaur5972
@shabanpreetkaur5972 2 ай бұрын
ਸਤਿ ਸ੍ਰੀ ਅਕਾਲ ਜੀ ਹਾਂਜੀ ਮੈਂ ਤੁਹਾਨੂੰ ਕੱਲ ਵੀ ਮੈਸੇਜ ਕੀਤਾ ਸੀ ਕੀ ਤੁਸੀਂ ਸਪੇਨ ਚ ਪਾਰਸਲ ਭੇਜ ਦਿਓ ਹੂ
@PindPunjabde
@PindPunjabde 2 ай бұрын
Hanji
@DeepakKumar-pi2wz
@DeepakKumar-pi2wz 2 ай бұрын
Nice Video
@Jaspreet98766
@Jaspreet98766 2 ай бұрын
Didi manvir da Dil lagai meri beti May Intek c gai hai Canada
@hardevgill3257
@hardevgill3257 2 ай бұрын
Good
@beantsandhu6895
@beantsandhu6895 2 ай бұрын
❤❤
@happymaan7717
@happymaan7717 2 ай бұрын
ਸਤਿ ਸ੍ਰੀ ਆਕਾਲ ਭੈਣੇ 🙏🙏
@Kuldeepsingh-j6n4j
@Kuldeepsingh-j6n4j 2 ай бұрын
🙏
@kiranjitchahal1979
@kiranjitchahal1979 2 ай бұрын
😊😊
@JaspalkaurPreet
@JaspalkaurPreet 2 ай бұрын
Sat shri akal di
@nishasohal2425
@nishasohal2425 2 ай бұрын
❤❤❤🎉🎉🎉😊😊
@honeybrar8625
@honeybrar8625 2 ай бұрын
Very nice video didi ji 🎉🎉
@parneetkaur2944
@parneetkaur2944 2 ай бұрын
❤❤
@Onkar_dhillon
@Onkar_dhillon 2 ай бұрын
Nice
@sarojgupta9608
@sarojgupta9608 2 ай бұрын
❤❤❤❤❤❤
@JobenpreetJoben
@JobenpreetJoben 2 ай бұрын
Nice
@SandeepKaur-y8y
@SandeepKaur-y8y 2 ай бұрын
@SukhpreetDhillon-f9u
@SukhpreetDhillon-f9u 2 ай бұрын
❤❤❤❤
@VeerpalKaur-u1l
@VeerpalKaur-u1l 2 ай бұрын
❤❤❤
@JagroopSingh-hy9je
@JagroopSingh-hy9je 2 ай бұрын
❤❤❤❤❤
@Mansiratsirat
@Mansiratsirat 2 ай бұрын
Nice
@roopasohal3381
@roopasohal3381 2 ай бұрын
❤❤❤❤
@Maan_vlogger
@Maan_vlogger 2 ай бұрын
❤❤❤❤❤❤❤
@KhawarMehmood-t1g
@KhawarMehmood-t1g 2 ай бұрын
❤❤❤❤❤❤❤❤
@pandher2010
@pandher2010 2 ай бұрын
❤❤❤
@jodhvir4825
@jodhvir4825 2 ай бұрын
@GurwindersinghGill-yf6fg
@GurwindersinghGill-yf6fg 2 ай бұрын
@AmanDeep-kf4jd
@AmanDeep-kf4jd 2 ай бұрын
❤❤
@sarabjeetsidhu398
@sarabjeetsidhu398 2 ай бұрын
❤❤
Mom had to stand up for the whole family!❤️😍😁
00:39
НИКИТА ПОДСТАВИЛ ДЖОНИ 😡
01:00
HOOOTDOGS
Рет қаралды 3,1 МЛН