Hans Raj Hans Manpreet Badal BJP candidate Raja Warring Dimpy Dhillon Gidderbaha Election News

  Рет қаралды 5,696

Samajik Mudde Channel

Samajik Mudde Channel

Күн бұрын

Пікірлер: 150
@DarshanSingh-ph7rt
@DarshanSingh-ph7rt Ай бұрын
ਕੜਾਕੇ ਕਢ ਪਤਰਕਾਰ ਚੜਦੀ ਕਲਾ ਦਾ ਬੰਦਾ
@shankardiyal7071
@shankardiyal7071 Ай бұрын
ਬਿਲਕੁਲ ਜਾਤੀ ਵਿਤਕਰਾ।
@RAJKUMARGULHAR
@RAJKUMARGULHAR Ай бұрын
ਪੰਜਾਬ ਦੇ ਅਮੀਰ ਲੋਕ ਛੋਟੀਆਂ ਜਾਤੀ ਦੇ ਲੋਕਾਂ ਨੂੰ ਬਰਦਾਸ਼ਤ ਨਹੀਂ ਕਰ ਸਕਦੇ
@ACADEMY-r5v
@ACADEMY-r5v Ай бұрын
ਜਾਤੀ ਵਿਤਕਰਾ ਨਹੀਂ ਤਾਂ ਹੋਰ ਕੀ ਐ ਜੈ ਭੀਮ ਜੈ ਭਾਰਤ ਜੈ ਸੰਵੀਧਾਨ ਜੀ 🙏 ਮਜ਼ਹਬੀ ਸਿੱਖ ਰੰਘਰੇਟੇ ਸੂਰਮਿਆਂ ਯੋਧਿਆਂ ਨੂੰ ਸਲਾਮ ਐ ਜੀ 🙏 ਪਰ ਘੜੰਮ ਚੌਧਰੀ ਮੁਰਦਾਬਾਦ ਮੁਰਦਾਬਾਦ
@SheraSingh-o3x
@SheraSingh-o3x Ай бұрын
ਪੰਜਾਬ ਦੇ ਜੱਟ ਕਦੇ ਵੀ ਮਜਦੂਰਾ ਦੀ ਗੱਲ ਨਹੀ ਕਰ ਸਕਦੇ ਬਾਈ ਜੀ
@DrGurbhejmattuMattu
@DrGurbhejmattuMattu Ай бұрын
ਜ਼ਾਤੀ ਵਿਤਕਰਾ ਏ
@Daljeetsingh-xu1uk
@Daljeetsingh-xu1uk Ай бұрын
Right bro
@JaswantSingh-ru3dt
@JaswantSingh-ru3dt Ай бұрын
ਕਿਸਾਨਾ ਨੂੰ ਪੰਜਾਬ ਵਿਚ ਸਿਰਫ ਹੰਸਰਾਜ ਹੀ ਨਜਰ ਅਇਆ
@SatpalSingh-cg3iv
@SatpalSingh-cg3iv Ай бұрын
E chawal lok aa te fukre jaati witkara jiyada keeta hans naal
@sishannosingh3003
@sishannosingh3003 Ай бұрын
ਬਿਲਕੁਲ ਸੱਚ ਹੈ ਜਾਤੀ ਵਿਤਕਰਾ ਨਹੀਂ ਤਾਂ ਹੋਰ ਕੀ ਸੀ ਜੱਟ ਜੱਟਾਂ ਦੇ ਭੋਲੂ ਨਰੇਣ ਦਾ
@ਚਰਨਜੀਤਸਿੱਧੂ
@ਚਰਨਜੀਤਸਿੱਧੂ Ай бұрын
ਪੂਰਾ ਜਾਤੀ ਵਿਤਕਰਾ
@happybathinda2574
@happybathinda2574 Ай бұрын
ਭੀਖ ਮੰਗਣ ਵੇਲੇ ਕਿਸਾਨ ਬਣ ਜਾਂਦੇ ਹਨ ......
@GurmeetSingh-vw8pi
@GurmeetSingh-vw8pi Ай бұрын
ਪੰਜਾਬ ਨੂੰ ਇਸ ਜਾਤ ਹੰਕਾਰਿਆ ਨੇ ਬਹੁਤ ਨੁਕਸਾਨ ਪਹੁੰਚਾਇਆ।
@Gurbirnahar123
@Gurbirnahar123 Ай бұрын
ਜਾਤੀ ਵਿਤਕਰਾ
@VarinderSingla-sg5yv
@VarinderSingla-sg5yv Ай бұрын
ਜੱਟ ਜੱਟ ਦਾ ਭੋਲੂ ਨਰਾਇਣ ਦਾ
@jagdishjassi4013
@jagdishjassi4013 Ай бұрын
ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੋਵੇਗਾ ਜਾਤੀ ਪ੍ਰਧਾਨ ਹੋਰ ਥੋੜੀ ਦੇਰ ਬਾਅਦ।
@HarjinderSingh-eu9le
@HarjinderSingh-eu9le Ай бұрын
ਪਤਰਕਾਰ. ਬਹੁਤ ਵਧੀਆ ਵਚਾਰ ਹਨ ਜੀ.❤❤❤❤❤
@MrBaljeetSingh-sw2lc
@MrBaljeetSingh-sw2lc Ай бұрын
ਚੈਨਲ ਟੀਮ ਦਾ ਵੀ ਧੰਨਵਾਦ ❤❤❤
@hakamsingh6505
@hakamsingh6505 Ай бұрын
ਬਾਈ ਜੀ, ਮੇਰੀ ਹੰਸ ਰਾਜ ਨਾਲ ਕੋਈ ਪੱਗ ਨੀ ਵਟਾਈ ਹੋਈ ਪਰ ਇੱਥੇ ਕੀ ❓ਜਾਤੀ ਵਿਤਕਰਾ ਹਰ ਥਾਂ ਹੋ ਰਿਹਾ। ਹੁਣ ਕਿਸਾਨ ਮੋਰਚੇ ਵੱਲ ਝਾਤਮਾਰਲੋ ਦਰੀਆਂ ਵਿਛਾਉਣ, ਝਾੜ ਕੇ ਇਕੱਠੀਆਂ ਕਰਨ ਮੋਰਚਾ ਕਿਸਾਨ - ਮਜਦੂਰ ਏਕਤਾ। ਜੇ ਗਰੀਬ ਦਿਹਾੜੀ ਵੀਹ ਤੀਹ ਰੂਪਏ ਵਧਾਉਣ ਨੂੰ ਕਹਿੰਦੇ ਹਨ ਤਾਂ ਹੁਕਮ ਅਨਾਊਂਸ ਹੁੰਦਾ" ਕੱਲੑ ਨੂੰ ਸਾਡੇ ਖੇਤਾਂ ਵਿੱਚ ਨਾ ਆਇਓ " ਹੁਕਮ ਓਹ ਵੀ ਗੁਰੂ ਘਰ ਵਿੱਚੋਂ। ਸਿੰਘ
@rashpalatwal833
@rashpalatwal833 Ай бұрын
Bahut vadiya ਸਵਾਲ ਕੀਤੇ
@ParmjitKaur-ds8lm
@ParmjitKaur-ds8lm Ай бұрын
ਬੁੱਢੇ ਨੂੰ ਗੱਲ ਹੀ ਨਹੀਂ ਆਈ 😂
@ShaminderSingh-pv3ec
@ShaminderSingh-pv3ec Ай бұрын
ਸਹੀ ਗੱਲ ਆ
@ਚਰਨਜੀਤਸਿੱਧੂ
@ਚਰਨਜੀਤਸਿੱਧੂ Ай бұрын
ਬਹੁਤ ਵਧੀਆ ਪੱਤਰਕਾਰੀ
@ParmjitKaur-ds8lm
@ParmjitKaur-ds8lm Ай бұрын
ਬਿਲਕੁਲ ਸਹੀ ਕਿਹਾ
@JasbirSingh-is5rl
@JasbirSingh-is5rl Ай бұрын
ਜਾਤ ਪਾਤ, ਤੋਂ, ਵੱਡਾ ਕੋਈ, ਵੀ, ਮਸਲਾ, ਨਹੀਂ ਹੈ
@BalbirSingh-xt2ud
@BalbirSingh-xt2ud Ай бұрын
ਮੁੱਖ ਹੋਰ ਮਨੋ ਹੋਰ ਅੰਦਰੋ ਖੋਟੇ ਸੱਭ ਜਾਤੀ ਦਾ ਕੋਹੜ ਲੱਗਾ ਏਨ੍ਹਾ ਨੂੰ
@Makhansingh-dc2yf
@Makhansingh-dc2yf Ай бұрын
ਮਨਪ੍ਰੀਤ ਬਾਦਲ ਜੱਟ ਆ
@Anmolsingh-x1i
@Anmolsingh-x1i Ай бұрын
ਵਾਹਿਗੁਰੂ,ਜੀ,ਇਹ,ਉਹ,ਲੋਕ,ਨੇ,ਜਿਨ੍ਹਾਂ,ਨੇ,ਝੁੰਡ,ਬਣਾਕੇ,ਗੁਰੂ,ਗੋਬਿੰਦ,ਸਿੰਘ,ਜੀ,ਨੂੰ,ਪਿੰਡਾ,ਚੋ,ਨਹੀ,ਬੜਣ,ਦਿੱਤਾ,ਸੀ,ਇਨ੍ਹਾਂ,ਸੂਰ,ਦੇ,ਬੀਆ,ਨੇ,ਗੁਰੂ,ਜੀ,ਨਾਲ,ਧੋਖਾ,ਕਰਿਆ,ਸੀ,ਤੇ,ਕਹਿੰਦੇ,ਸੀ,ਕਿ,ਰੰਗ,ਬਰੰਗੇ,ਚੌਲੇ,ਵਾਲਾ,ਲੜਵਾਕੇ,ਮਰਵਾਉਗਾ,ਇਹ,ਲੋਕ,ਜਾਤੀ,ਵਿਤਕਰਾ,ਪਹਿਲਾ,ਵੀ,ਕਰਦੇ,ਸੀ,ਤੇ,ਅੱਜ,ਵੀ,ਕਰਦੇ,ਨੇ,ਹੰਸ,ਰਾਜ,ਤਾ,ਇੱਕ,ਆਮ,ਇਨਸਾਨ,ਸੀ,ਵਾਹੇ,ਜੀ
@gurpreetsandhu1747
@gurpreetsandhu1747 Ай бұрын
ਸਹੀ ਕਿਹਾ ਵੀਰ ਜੀ
@butasinghtohra9285
@butasinghtohra9285 Ай бұрын
ਦੋ ਗਲੇ ਲੋਕ ਨੇ ਜੱਟਾ ਦੀਆਂ ਸਾਰੀਆਂ ਮੰਗਾਂ ਇਸ ਦਲੇ ਨੂੰ ਯਾਦ ਹੋਣਗੀਆਂ
@SohanLal-gp7oy
@SohanLal-gp7oy Ай бұрын
ਪੱਤਰਕਾਰ ਦੇ ਸਵਾਲ ਦਾ ਜਵਾਬ ਹੀ ਨਹੀ ਦਿਤਾ ਜਾ ਰਿਹਾ
@SaranKaur-ty9sr
@SaranKaur-ty9sr Ай бұрын
ਪੱਤਰਕਾਰ ਨੇ ਵਧੀਆ ਮੁੱਦਾ ਉਠਾਇਆ
@pargetsingh5327
@pargetsingh5327 Ай бұрын
ਦਾਲਿਤ ਪਰਵਾਰ ਦਾ ਸੀ ਹੰਸ ਰਾਜ ਬਾਦਲ ਆ ਦਾ ਛਿੱਤਰ ਬਹੁਤ ਕੜਾੜਾ ਆ ਤਾਹੀ ਉਸ ਦਾ ਵਿਰੋਧ ਨਹੀ ਕਰਦੇ
@VarinderSingla-sg5yv
@VarinderSingla-sg5yv Ай бұрын
ਪੱਤਰਕਾਰੀ ਦਾ ਸਵਾਦ ਆ ਗਿਆ ਵੀਰੇ
@happybathinda2574
@happybathinda2574 Ай бұрын
ਅਗਲੇ ਜੱਟ ਹੁੰਦੇ ਆ ......
@GURWINDERSingh-vc8vn
@GURWINDERSingh-vc8vn Ай бұрын
Good👍
@JagjitSingh-fj7du
@JagjitSingh-fj7du Ай бұрын
ਵੋਟਾ ਤੋਂ ਬਾਦ ਕਰਨਗੇ
@jassromanaromana1531
@jassromanaromana1531 Ай бұрын
ਵੋਟਾਂ ਤੋਂ ਬਾਅਦ ਘੇਰਨਗੇ
@ShamsherSingh-sy3jz
@ShamsherSingh-sy3jz Ай бұрын
ਬਿਲਕੁਲ ਜਾਤੀ ਵਿਤਕਰਾ, ਕੀ ਕਿਸਾਨ ਯੂਨੀਅਨਾਂ(ਤੁਹਾਡੇ ਲੀਡਰਾਂ) ਨੂੰ ਪਤਾ ਨਹੀਂ ਲੱਗਿਆ ਕਿ ਪੰਜਾਬ ਵਿੱਚ ਬੀਜੇਪੀ ਜੀਮਨੀ ਚੋਣ ਲੜ ਰਹੀ ਐ?
@KrishSingh-jx9yu
@KrishSingh-jx9yu Ай бұрын
God job nice pterkarr🎉g
@SUNILKUMAR-eu6zt
@SUNILKUMAR-eu6zt Ай бұрын
Good Reporting..
@MrBaljeetSingh-sw2lc
@MrBaljeetSingh-sw2lc Ай бұрын
ਵੀਰ ਜੀ ਇਕ ਜੁੱਟ ਹੋ ਕੇ ਚੱਲੀਏ
@MrBaljeetSingh-sw2lc
@MrBaljeetSingh-sw2lc Ай бұрын
ਮਜ਼ਦੂਰ ਏਕਤਾ ਜਿੰਦਾਬਾਦ ਹੈ
@PargatsinghPargatBir
@PargatsinghPargatBir Ай бұрын
ਬਾਦਲ ਪ੍ਰਵਾਰ ਤੇ ਪੰਜਾਬ ਦੇ ਸਾਰੇ ਵਡੇ ਨੇਤਾ ਬੀਜੇਪੀ ਦੇ ਜੁੱਤੀ ਚਟ ਰਹੇ ਹਨ ਤੇ ਅੱਜ ਵੀ ਹਨ ਅਜ ਜਦੋਂ ਖੰਡੇ ਨਿੱਜਰ ਵਰਗੇ ਅਮਿਤ ਸ਼ਾਹ ਦੇ ਹੁਕਮ ਤੇ ਮਰਵਾਏ ਪਰ ਇਹ ਅੱਜ ਵੀ ਬੀਜੇਪੀ ਵਲੋ ਚੋਣ ਲੜ ਰਹੇ ਪਰ ਹੰਸ ਰਾਜ ਨੂੰ ਘੇਰਦੇ ਸੀ ਕਿਸਾਨ ਯੂਨੀਅਨ ਵਾਲੇ ਪਰ ਅੱਜ ਬੀਜੇਪੀ ਚ ਬਾਦਲ ਕਾਹਲੋ ਤੇ ਢਿੱਲੋ ਨੂੰ ਕਿਉ ਨਹੀਂ ਘੇਰਦੇ ਇਹ ਜਾਤੀਵਾਦ ਹੈ
@singhhardev5730
@singhhardev5730 Ай бұрын
ਬਾਈ ਜੀ ਕਿਸਾਨ ਯੂਨੀਅਨ ਚਮਚੇ ਹਨ ਮੋਦੀ ਸਰਕਾਰ ਤੋਂ ਡਰਦਿਆਂ ਨੇ ਇਹ ਕਾਲੀ ਪੱਗ ਵਾਲਾ ਚੰਦਰੀ ਦਾੜ੍ਹੀ ਵਾਲਾ ਬਾਦਲ ਕਿ ਮੂਹਰੇ ਬੋਲ ਕੇ ਦਿਖਾਵੇ
@beantchauhan4616
@beantchauhan4616 Ай бұрын
ਇੱਕਲੇ ਕਿਸਾਨ ਥੋੜ੍ਹੀ ਪਿੰਡ ਬਈ ਹੋਰ ਜਾਤੀਆਂ ਹੋਣਗੀਆਂ
@hardeepharry9872
@hardeepharry9872 Ай бұрын
ਬਿਲਕੁਲ ਸਹੀ ਗੱਲ ਆ ਜੀ
@pawanpal1115
@pawanpal1115 Ай бұрын
punjab jatttvad hai
@BaljinderSingh-cz2pg
@BaljinderSingh-cz2pg Ай бұрын
Very nice ji
@rashpalatwal833
@rashpalatwal833 Ай бұрын
ਹੰਸ ਰਾਜ ਹੰਸ ਪਰੋਣਾ ਲਗਦਾ c jina ne ona da ਵਿਰੋਧ ਕੀਤਾ
@BholaBhola-im8om
@BholaBhola-im8om Ай бұрын
Good paterkar
@gurusharansingh3866
@gurusharansingh3866 Ай бұрын
Changa bolia bro
@BalwinderSingh-ug2mf
@BalwinderSingh-ug2mf Ай бұрын
Good analysis
@balkarmaan8957
@balkarmaan8957 Ай бұрын
ਬਾਈ ਜੀ ਜਾਂ ਤਾਂ ਹੁਣ ਇਹ ਪੰਗਾ ਲੈ ਕੇ ਵੇਖਣਾ ਪਤਾ ਲੱਗੂ ਇਹਨਾਂ ਨੂੰ
@ManjeetSingh-mr1oj
@ManjeetSingh-mr1oj Ай бұрын
Jaati vikthra C
@harchandsingh1261
@harchandsingh1261 Ай бұрын
ਪਿਛਲੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਤਾਂ ਸਾਰੇ ਹੀ ਉਮੀਦਵਾਰ SC ਹੀ ਸਨ. ਇਕੱਲਾ ਹੰਸ ਰਾਜ ਹੰਸ ਹੀ SC ਨਹੀੰ ਸੀ.
@jashandeeprohta7032
@jashandeeprohta7032 Ай бұрын
Jai guru dev ji dhan guru dev ji ❤❤❤❤❤❤❤
@Manpreetsingh-or1ws
@Manpreetsingh-or1ws Ай бұрын
Good
@GurpreetSingh-jl5xw
@GurpreetSingh-jl5xw Ай бұрын
Right question vr ❤
@romeogill3599
@romeogill3599 Ай бұрын
Very good bro ❤
@JaswinderSingh-dr4rv
@JaswinderSingh-dr4rv Ай бұрын
Bahut bahut vadiya patarkaar veer salute aa
@ButtaSingh-vb7lg
@ButtaSingh-vb7lg Ай бұрын
💯
@drvijaykumar8271
@drvijaykumar8271 Ай бұрын
Pressrepoter great
@Nasrali-bg7sy
@Nasrali-bg7sy Ай бұрын
ਜਾਤੀ ਵਿਤਕਰਾ ਹੀ ਏ ਹੋਰ ਕੀ ਏ
@bhattiportugal5167
@bhattiportugal5167 Ай бұрын
Farak ta jaatiwaad da aaaa
@shivr2925
@shivr2925 Ай бұрын
Jaati vitkra hi aa
@ShaminderSingh-pv3ec
@ShaminderSingh-pv3ec Ай бұрын
2014 ਦੀਆਂ ਲੋਕ ਸਭਾ ਦੀਆਂ ਚੋਣਾਂ ਜਿੱਤ ਕੇ ਭਾਰਤੀ ਜਨਤਾ ਪਾਰਟੀ ਨੇ ਨਰਿੰਦਰ ਮੋਦੀ ਨੂੰ ਪ੍ਧਾਨ ਮੰਤਰੀ ਬਣਾ ਕੇ ਕੁਰਸੀ ਤੇ ਬਿਠਾਇਆ ਤਾਂ ਉਸ ਵਕਤ ਮੋਦੀ ਨੇ ਗਰੁੱਪ ਸੀ ਅਤੇ ਡੀ ਦੀ ਇੰਟਰਵਿਊ ਖਤਮ ਕੀਤੀ ਜਦ ਕਿ ਪਹਿਲਾਂ ਸਿਫਾਰਸ਼ ਤੇ ਨੋਟਾਂ ਤੋਂ ਬਿਨਾਂ ਨੌਕਰੀ ਨਹੀਂ ਮਿਲਦੀ ਸੀ।
@harshmusicrecord
@harshmusicrecord Ай бұрын
Jai Bheem jai bhart ❤❤
@satwindersingh4339
@satwindersingh4339 23 күн бұрын
Right
@PrabhDeep-g5r
@PrabhDeep-g5r Ай бұрын
Jat pat khtm kro sara kuj thik ho jana
@Jagtarbhangoo
@Jagtarbhangoo Ай бұрын
Bilkul jatti vitkra
@MakhanSinghSingh-uq8kg
@MakhanSinghSingh-uq8kg Ай бұрын
Sahi ghal ji
@RajinderKumar-zi9ho
@RajinderKumar-zi9ho Ай бұрын
Reporter.ji.jh.andar.ki.baat
@GurjinderSingh-it3tg
@GurjinderSingh-it3tg Ай бұрын
Punjab vich Kisan unions hamesha jaati vikra karde Han garib lokan noo ekethe hoe bina koi hal nahi
@RavinderSingh-g6t
@RavinderSingh-g6t Ай бұрын
Hans Raj Hans ustad jindabad he jindabad ❤❤❤❤. Hans Raj Hans ek chenga ensaan c o sc hun kar ke loka nu raj neti cho auna changa ne lag da a serf apana oulu sedhea rakhe de 😮😮.mera kese nall koi ja te vedkera ne..par jdeo Punjab Cho jatibad he oudho thakh khuch ne huna sama majdhura da aa geya parmatama sukh rakhu ga😂😂😂😂
@SanjuSanju-bs8ux
@SanjuSanju-bs8ux Ай бұрын
Pura jati vitkara. Jat jata de bholu naryan da vir eh jatwad ne punjab da bera gark kar dita
@SukhveerSingh-yn4co
@SukhveerSingh-yn4co Ай бұрын
Jatt kdi v majdor da ni bnda
@ballibahodipuria5660
@ballibahodipuria5660 Ай бұрын
true
@ManjeetSingh-dh2ug
@ManjeetSingh-dh2ug Ай бұрын
Jati Bad Ha Bro
@RavinderSingh-g6t
@RavinderSingh-g6t Ай бұрын
Jai valmiki Ji ji satguru ravidas ji Jai bheem ji ❤❤❤❤..hun keo ne vedkra ne kar de..hans raj hans sc hun kar ke barudh hunda c a jatibad ta hor ke he pres wale veer nu sulit 😂😂❤❤ bhut tekhe sabal keta
@HarjinderSingh-eu9le
@HarjinderSingh-eu9le Ай бұрын
ਸੂਬਾ. ਲੀਡਰ. ਅਮੀਰ ਨਹੀ.ਕਰਦੇ ਜੀ
@SatpalSingh-cg3iv
@SatpalSingh-cg3iv Ай бұрын
Je sare ral ke chalan te sare masle hal hon
@harbanssingh4500
@harbanssingh4500 Ай бұрын
Kisaan bhi jaati vitkara kar rahe han ehna leaders naal je Hans Raj Hans tan pind c vadan nahi dinde si hun Manpreet badal nu kisan kush nahi kehnde.
@satnamsingh-ho6jf
@satnamsingh-ho6jf Ай бұрын
Good reporter
@BaldevSingh-w8e
@BaldevSingh-w8e Ай бұрын
Kisana di soch da sab nu pta lag gia hans garib parvar nall sabnd ci manprt jat hai is da nhi hovgea
@drvijaykumar8271
@drvijaykumar8271 Ай бұрын
Jati vad ajj chalda va
@JarnailSingh-qo8vd
@JarnailSingh-qo8vd Ай бұрын
Realty g
@parveenbhukal5727
@parveenbhukal5727 Ай бұрын
Ik mang da pata nhi ehna nu sale bane ka kisaan majdoor ekta de ghadam chaudhary
@ਚਰਨਜੀਤਸਿੱਧੂ
@ਚਰਨਜੀਤਸਿੱਧੂ Ай бұрын
ਤਿੰਨ ਖੇਤੀ ਕਾਨੂੰਨ ਵਾਪਸ ਲੈ ਕੇ ਆਵੋ
@LakhwinderSingh-nr1yu
@LakhwinderSingh-nr1yu Ай бұрын
Hans raj hans Mazhbi Sikh (Mazhbi Singh) da Munda tahi cast vitkara karde a
@drvijaykumar8271
@drvijaykumar8271 Ай бұрын
Manpreet singh ehna de ristader va
@GurpreetSingh-d6s3u
@GurpreetSingh-d6s3u Ай бұрын
2crora wala sarpanch ve jatt bjp da ci fuddo bana rah Punjab nu ta tuhnu
@baloursingh4851
@baloursingh4851 Ай бұрын
Chwall jaat ne. Eh
@JJgaming231
@JJgaming231 Ай бұрын
Dr Bhimji
@balwinder3322
@balwinder3322 Ай бұрын
Jai bheem ❤
@arshdeepsingharshi7088
@arshdeepsingharshi7088 Ай бұрын
Greb loka nu ak hona chidya Jatttt to ke umed a
@sonyatwal6471
@sonyatwal6471 Ай бұрын
BJP jindabad
@suNnYAttri786
@suNnYAttri786 Ай бұрын
Jatt praa lae chikkuphal ni khana manpreet badhal ne vi eh channi thodi jihde cir te 2 mahine khlarr ke agliyan pichliyan tohmtaa laa deyoo ohne kehra kehna kuj channi ne🙏🏻
@BittaNaher
@BittaNaher Ай бұрын
❤kisan kithe gia hun mar muk
@karamsingh9766
@karamsingh9766 Ай бұрын
Hanraj sc
@dimpleatwal7185
@dimpleatwal7185 Ай бұрын
Hun nhi koi gal aa rhi
@arshdeepsingharshi7088
@arshdeepsingharshi7088 Ай бұрын
Bhut glt gal A
@GurvinderSingh-gk3kv
@GurvinderSingh-gk3kv 26 күн бұрын
Hansraj sc see es layi virodh c . Badel jatt da us nu kon pushe
@BaljitSingh-o9q
@BaljitSingh-o9q Ай бұрын
Sc Varodhi
@amarjitboparai5121
@amarjitboparai5121 Ай бұрын
ਕਿਸਾਨ ਮਜ਼ਦੂਰ ਇਕ ਹਨ ਤੂੰ ਕਿਉ ਨਫਰਤ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ
When you have a very capricious child 😂😘👍
00:16
Like Asiya
Рет қаралды 9 МЛН
BAYGUYSTAN | 1 СЕРИЯ | bayGUYS
37:51
bayGUYS
Рет қаралды 1,7 МЛН
Try this prank with your friends 😂 @karina-kola
00:18
Andrey Grechka
Рет қаралды 7 МЛН
When you have a very capricious child 😂😘👍
00:16
Like Asiya
Рет қаралды 9 МЛН