Har Japdeya Khin Dhil Na Kijayi (with meanings) | Bhai Satnam Singh Ji Koharka | Shabad Gurbani Live

  Рет қаралды 2,354,572

Shabad Kirtan Gurbani - Divine Amrit Bani

Shabad Kirtan Gurbani - Divine Amrit Bani

Күн бұрын

Пікірлер
@jasvirsingh3364
@jasvirsingh3364 Жыл бұрын
ਜਿਹੜੀਆ ਮਸਹੂਰੀਆ ਲਾਉਦੇ ਆ ਕੀਰਤਰ ਗੁਰਬਾਣੀ ਚ ਬਹੁਤ ਗਲਤ ਆ
@pargatsingh6423
@pargatsingh6423 5 ай бұрын
ਦੁਨੀਆਂ ਦੇ ਅਨੰਦ ਫਿਕੇ ਬਕਬਕੇ ਹੋ ਜਾਂਦੇ ਹਨ ਵਾਹਿਗੁਰੂ ਪਿਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਇੱਕ ਸ਼ਬਦ ਜੁਗਾਂ ਜੁਗਾਂਤਰਾਂ ਤੱਕ ਆਨੰਦ ਵੰਡੇਗਾ ਜੇ ਕੋਈ ਇਸ ਦਾ ਆਦੀ ਬਣ ਜਾਵੇ ਜਨਮ ਮਰਨ ਤੋ ਰਹਿਤ ਹੋ ਜਾਵੇਗਾ
@punjabiexplorer499
@punjabiexplorer499 2 жыл бұрын
ਵਾਹਿਗੁਰੂ
@musical_lovepreet
@musical_lovepreet 11 ай бұрын
ਹਮ ਅਵਗੁਣਿ ਭਰੇ ਏਕੁ ਗੁਣੁ ਨਾਹੀ ਅੰਮ੍ਰਿਤੁ ਛਾਡਿ ਬਿਖੈ ਬਿਖੁ ਖਾਈ ॥❤
@SonuSingh-jo3gc
@SonuSingh-jo3gc Ай бұрын
ਵਾਹਿਗੁਰੂ ਜੀ ਸਾਰੀ ਸੰਗਤ ਨੂ ਹਰ ਸਾਹ ਨਾਲ ਗੁਰੂ ਜੀ ਦਾ ਸਿਮਰਨ ਕਰਨ ਹੈ 🙏💐💐💐💐💐
@jagdishnoor4841
@jagdishnoor4841 2 жыл бұрын
ਇਹ ਸ਼ਬਦ ਜਦੋਂ ਮੈਂ ਸੁਣਿਆ ਹੈ ੳਦੋਂ ਤੋਂ ਇਹ ਮੇਰਾ ਪਸੰਦ ਸ਼ਬਦ ਹੈ
@bhupinderkaur1873
@bhupinderkaur1873 3 ай бұрын
ਬਹੁਤ ਆਨੰਦ ਮਈ ਕੀਰਤਨ ਕੀਤਾ ਭਾਈ ਸਾਹਿਬ ਜੀ ਵਾਹਿਗੁਰੂ ਜੀ ਮੇਹਰ ਕਰਨ 🙏🙏
@inderjitkaur1832
@inderjitkaur1832 3 жыл бұрын
ਵਾਹਿਗੁਰੂ ਜੀ.....ਪਤਾ ਨਹੀਂ ਅਗਲਾ ਸਾਹ ਆਵੇ ਕਿ ਨਾ ਆਵੇ, ਆਪਣੇ ਨਾਮ ਨਾਲ ਜੋੜ ਕੇ ਰੱਖਣਾ... ਕਿਰਪਾ ਕਰਨੀ ਗੁਰੂ ਰਾਮਦਾਸ ਜੀ🙏ਹਰ ਵੇਲੇ ਇਸ ਰਸਨਾ ਨਾਲ ਆਪਦਾ ਨਾਮ ਜਪਾਂ🙏🙏
@gurmejsinghnagi2518
@gurmejsinghnagi2518 9 күн бұрын
ਵਾਹਿਗੁਰੂ ਜੀ
@globalhistoricas
@globalhistoricas 2 жыл бұрын
ਵਾਹਿਗੁਰੂ ਜੀ ...ਗੁਰਬਾਣੀ ਦੁਨੀਆ ਦੀ ਸੱਚਾਈ ਨੂੰ ਅੰਤਰਮਨ ਵਿੱਚ ਸਹਿਜੇ ਹੀ ਜੋੜ ਦਿੰਦੀ ਹੈ ਜੀ
@surinderkaurgandhi7121
@surinderkaurgandhi7121 2 жыл бұрын
ਬੋਹੁਤ ਹੀ ਆਨੰਦ ਮਈ ਸ਼ਬਦ ਪੜਿਆ ਹੈ ਗੁਰੂ ਰਾਮਦਾਸ ਸਾਹਿਬ ਜੀ ਦੀ ਕਿਰਪਾ ਸਦਾ ਆਪ ਜੀ ਤੇ ਬਣੀ ਰਹੇ ਭਾਈ ਸਾਹਿਬ ਜੀ 🙏🏻🙏🏻
@Gmr134
@Gmr134 11 ай бұрын
❤hcjhnhbjvb❤
@ConfusedOutdoors-hx6mn
@ConfusedOutdoors-hx6mn 8 ай бұрын
❤ ਵਾਹਿਗੁਰੂ ਜੀ❤
@KomalPreet-n4i
@KomalPreet-n4i Ай бұрын
ਬੋਹਤ ਖੁਬਸੂਰਤ ਆ ਮੰਨ ਸਾਨਤ ਹੋਗਿਆ ਸੁਣ ਕੇ ਬੋਹਤ ਕੁਝ ਸਿਖਣ ਨੂੰ ਮਿਲਦਾ ਇਸ ਸਬਦ ਵਿਚ
@jasritkaur6152
@jasritkaur6152 3 жыл бұрын
ਧੰਨ ਗੁਰੂ ਨਾਨਕ,ਏਨੀ ਮਿੱਠੀ ਆਵਾਜ਼, ਪਰਮਾਤਮਾ ਚੜ੍ਹਦੀ ਕਲਾ ਬਖਸ਼ੇ
@srsatnarain2234
@srsatnarain2234 10 ай бұрын
Dhan Dhan Sri Waheguru Sahib Jee Har Japdia Khin dhil na kijiye meri jinderiae Jee mehar banae rakhna Jee ❤
@kuldeepsinghmission9197
@kuldeepsinghmission9197 4 жыл бұрын
ਵਾਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੀ ਅਪਾਰ ਕਿਰਪਾ ਭਾਈ ਸਾਬ ਤੇ ਵੈਰਾਗਮਈ ਬੜਾ ਅਨੰਦਮਈ ਕੀਰਤਨ
@HarryC786
@HarryC786 2 жыл бұрын
@@rsseehra72 rag shri Guru Granth Saab jee.
@RanjitSingh-mn7uw
@RanjitSingh-mn7uw 2 жыл бұрын
@@rsseehra72 ¹q1111
@AmandeepKaur-nj5pw
@AmandeepKaur-nj5pw 2 жыл бұрын
According to me raag bhairav
@ranjitsinghsandhu200
@ranjitsinghsandhu200 Жыл бұрын
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਸਭਨਾ ਪਾਸੇ ਤੂੰ ਹੀ ਤੂੰ ਵਾਹਿਗੁਰੂ ਜੀਓ
@baljeetkaur8405
@baljeetkaur8405 Жыл бұрын
Satnam waheguru ❤❤
@RanjitBawa-z9g
@RanjitBawa-z9g 9 ай бұрын
ਸਤਿ ਸ਼੍ਰੀ ਅਕਾਲ ਜੀ ਬਹੁਤ ਹੀ ਸੁੰਦਰ ਸ਼ਬਦ ਬਹੁਤ ਹੀ ਸੁੰਦਰ ਅਵਾਜ ਇਹ ਤਾਂ ਸੱਚ ਹੈ ਕਿ ਅਗਲਾ ਸਾਹ ਅਣਾ ਕੇ ਨਹੀ ਆਪਣੇ ਰੱਬ ਨੂੰ ਸੁਵਾਸ ਸੁਵਾਸ ਜਾਪੋ
@saroopsingh7297
@saroopsingh7297 Жыл бұрын
ਸੁਰ ਤੇ ਸਾਜ ਦਾ ਇਤਨਾ ਮੇਲ ਕਿ ਸ਼ਬਦ ਬਾਰ ਬਾਰ ਸੁਣਨ ਨੂੰ ਜੀਅ ਕਰਦਾ ਹੈ
@jaykay2578
@jaykay2578 Ай бұрын
5:31 waheguru ji waheguru ji waheguru ji waheguru ji waheguru ji waheguru ji waheguru ji waheguru ji ❤
@PawanKumar-ef3lo
@PawanKumar-ef3lo 3 жыл бұрын
ਅਰਕ ਬਹੁਗੁਣਾ ਹੈ ਜੀ ਸ਼ਬਦ ਦਾ ਜੀ, ਸੋਚੋ ਓਸ ਸੋਚ ਨੂੰ ਜਿਨ੍ਹਾਂ ਨੇ ਲਿਖਿਆ ਜੀ।
@babalkahlon3836
@babalkahlon3836 3 жыл бұрын
Veer g eh dhur ki bani..guru ramdas ji de hirdey cho
@threefriendz9842
@threefriendz9842 3 жыл бұрын
Nice
@baldevsinghkalsi259
@baldevsinghkalsi259 2 жыл бұрын
ਸਾਰੇ ਸ਼ਬਦ ਗੁਰੂਆਂ ਦੇ ਉਚਾਰਨ ਕੀਤੇ ਹੋਏ ਨੇ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ
@GURPREMSINGHRODE
@GURPREMSINGHRODE 2 жыл бұрын
@@babalkahlon3836 ॥॥॥॥॥॥॥॥॥॥॥॥॥॥॥॥॥॥॥॥॥॥॥॥॥॥॥॥॥॥॥॥॥॥॥॥॥॥॥॥॥॥॥॥॥॥॥॥॥॥
@cheezlingk.kainth9285
@cheezlingk.kainth9285 Жыл бұрын
Eh swal Mera v aa
@happyhundal7425
@happyhundal7425 3 жыл бұрын
ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਜੀ
@katyvelogs6422
@katyvelogs6422 2 жыл бұрын
ਬਾਬਾ ਜੀ ਨੇ ਤਾਂ ਜਾਨ ਪਾ ਦਿੱਤੀ ਐਨੀ ਮਿੱਠੀ ਅਵਾਜ਼ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🙏🙏🙏
@surinderkaur222
@surinderkaur222 8 ай бұрын
ਰੱਬ ਚੜਦੀ ਕਲਾ ਵਿੱਚ ਰਖੇ ਸਾਰੇ ਜਥੇ ਨੂ
@singhsaab4485
@singhsaab4485 10 ай бұрын
ਜਿੰਦਗੀ ਦੀ ਸੱਚਾਈ ਹੈ ਜੀ ਇਨਸਾਨ ਨੂੰ ਸਾਵਧਾਨ ਕੀਤਾ ਗਿਆ ਹੈ ਜੀ
@LovepreetSingh-tp2mt
@LovepreetSingh-tp2mt 2 жыл бұрын
🙏 ਐਨੀ ਮਿੱਠੀ ਆਵਾਜ਼ 🙏 ਸੁਣ ਕੇ ਮਨ ਨੂੰ ਬਹੁਤ ਹੀ ਜ਼ਿਆਦਾ ਸ਼ਾਂਤੀ ਮਿਲਦੀ ਹੈ ❤️❤️ ਸੁਣਕੇ ਮਨ v ਸ਼ਾਂਤ ਆਲਾ ਦੁਆਲਾ v ਸ਼ਾਂਤ ਸ਼ਾਂਤ ਲਗਦਾ ☺️ ਬਸ ਭਜਨ ਹੀ ਸੁਣਾਈ ਦਿੰਦਾ ਕੰਨਾਂ ਨੂੰ 👍 🙏🙏 ਵਾਹਿਗੁਰੂ ਜੀ ਸਭ ਤੇ ਆਪਣੀ ਕਿਰਪਾ ਬਣਾਏ ਰੱਖਣ 🙏
@jagdishkaurkaur262
@jagdishkaurkaur262 Жыл бұрын
Waheguru mehr banai rakhan
@harmeetkaur1368
@harmeetkaur1368 Жыл бұрын
P0000p
@ManjitKaur-qy3xk
@ManjitKaur-qy3xk Жыл бұрын
Very ❤sweet voice. Waheguruji 🙏 🙏 🙏 🙏
@kulvindersingh8895
@kulvindersingh8895 2 жыл бұрын
ਵਾਹਿਗੁਰੂ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੀ ਕਿਰਪਾ ਹੈ ਜੀ ਭਾਈ ਸਾਬ ਜੀ ਤੇ
@veenachawla8468
@veenachawla8468 2 жыл бұрын
Wahaguru ji apna naam simarn di himmat basho ji🌈🌿🌈🌿🌈🌿🌈🌿🌈🌿🌈🌿🌈🌿🌈🌿🌈🌿🌈🌿🌈🌿🌈🌿🌈🌿🌈🌿🌈🌿🌈🌿🌈🌿🌈🌿🌈🌿🌈🌿🌈
@contact2hargursewak728
@contact2hargursewak728 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@gurjindersingh2240
@gurjindersingh2240 Жыл бұрын
Dhan Guru Nanak
@DavinderSingh-rg4bd
@DavinderSingh-rg4bd Жыл бұрын
Bahut sohna shabad 😭😭😭😭😭😭😭😭awaaaj waaah kmaaaal baba charhdiklaaa ch rkhn tndrustiya bkshn 🙏🙏🙏🙏🙏🙏
@bablyajmani
@bablyajmani 3 жыл бұрын
Bahot khoob Bhai saheb ji 🙏🙏🙏🙏👌
@amandeepsandhu5774
@amandeepsandhu5774 3 жыл бұрын
Thanku sooo much Baba ji sabad sun k bhut skoon miliya a ji 🙏🙏🌹🌹🌹🌹🌹🌹🌹🌺🌺🌺🌺🌼🌷💐🌹🌺🌺 🙏
@gurpreetsinghbhatti4224
@gurpreetsinghbhatti4224 2 жыл бұрын
Waheguruji appji nu sariya khushiya bakshan dilo ardas hai meri bohot bohot wadiya awaz apjidi veerji.....shukrana🙏🙏🙏🙏
@Sukhwinder777
@Sukhwinder777 2 ай бұрын
ਵਾਹਿਗੁਰੂ ਜੀ 😢 ਮੇਨੂ ਪਾਪੀ ਨੂੰ ਵੀ ਨਾਮ ਦੀ ਦਾਤ ਬਖਸ਼ੋ ਬਾਬਾ ਜੀ 🙏🙏😢😢
@Guntaaspb07
@Guntaaspb07 2 ай бұрын
ਵਾਹਿਗੁਰੂ ਮੇਹਰ ਕਰੇ 🙏
@Sukhwinder777
@Sukhwinder777 2 ай бұрын
@@Guntaaspb07 ਬਾਬਾ ਆਪੇ ਤਖ਼ਤ ਬਿਠਾ ਦੇਵੇ ਬੰਦਾ ਹੋਵੇ ਨਾ ਬੇਨੀਤ ਜੇ 🙏🙏
@arvindersingh8508
@arvindersingh8508 5 жыл бұрын
ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਣਾ ਜੀ🙏🙏
@pawanshingwani8318
@pawanshingwani8318 3 ай бұрын
💐🌹🙏 Satnam Sri waheguru ji Veer ji, bahut hi dil ko chchoo lene vala shabad bahut hi mithi aavaaz me gaya hai ji, shukrana babaji maher banaye rakhe ji sab upar, waheguru ji 🙏🙏💐🌹
@premkaur7183
@premkaur7183 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਭਾਈ ਸਾਹਿਬ ਭਾਈ
@gurmejsinghnagi2518
@gurmejsinghnagi2518 9 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@Navtej-Samra
@Navtej-Samra 4 жыл бұрын
ਅਨੰਦ ਹੀ ਅਨੰਦ... ਧੰਨਵਾਦ ਪਾਤਸ਼ਾਹ ਜੀਓ...🙏
@Khalsa_sisters66
@Khalsa_sisters66 2 жыл бұрын
Anand hi anand hai es shabad ch dan dan guru ram das🙏🙏🙏
@dheerajverma8984
@dheerajverma8984 3 жыл бұрын
ਸਤਨਾਮ ਸ਼੍ਰੀ ਵਾਹਿਗੁਰੂ
@parampreet5098
@parampreet5098 Жыл бұрын
Waheguru ji...tusi dhada kalan aaye eh shabad pdeya.....meinu bahut khushi hoyi .... mein tuhade shabad krke jgha nu geyi ....❤❤sachi eh shabad sunke mnn nu bahut Shanti mildi aa.. parmatma chaddiya kalan ch rakhe tuhano... mein jdo sad howa ehi shabad sunndi hundi aa❤❤ ❤❤❤❤
@BalbirSingh-sw6in
@BalbirSingh-sw6in 3 жыл бұрын
ਵਾਹਿਗੁਰੂ ਜੀ , ਅਨੰਦ ਹੀ ਅਨੰਦ......
@RaviSingh-ow3qf
@RaviSingh-ow3qf 2 жыл бұрын
Satnam Shri waheguru ji dhan dhan Sri guru Granth Sahib ji 🙏🙏🙏🙏🙏🙏🙏🙏
@dinendonela4338
@dinendonela4338 Жыл бұрын
ਗੁਰਬਾਣੀ ਵਰਗਾ ਕੋਈ ਹੋਰ ਨਈ ਸਮਜਾ ਸਕਦਾ
@p_a_m-u9s
@p_a_m-u9s Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 👏👏
@rajindersandhu9069
@rajindersandhu9069 2 жыл бұрын
Bhayi sahib ji te mere waheguru ji di bahut hi baddi bakhshish hai. 🙏🙏🙏🙏🙏
@asinghsingh6665
@asinghsingh6665 3 жыл бұрын
🌹🌹🌹Dhan Dhan Guru Ramdas Sahib ji Kripa kro....🌹🌹🌹
@Prabhdeep0909
@Prabhdeep0909 2 жыл бұрын
Sache patshaa ji saaf saaf kehre guru sab nu chete krla jidriye koi pta ni kdo saah muk jan😢dhan guru granth sahib ji matt bakshooo❤❤❤
@kiratthevlogger
@kiratthevlogger 2 жыл бұрын
Sat vachan bhai ji
@harpreetkaur2184
@harpreetkaur2184 2 жыл бұрын
Heart touching shabad gaya bhai sahib Ji ne baba deep Singh Ji blessings all jathe nu waheguru ji
@Nishantsibgh
@Nishantsibgh 3 ай бұрын
ਮਨੁੱਖਾ ਜਨਮ ਬਹੁਤ ਕੀਮਤੀ ਹੈ ਇਹ ਰੋਜ ਰੋਜ ਨਹੀਂ ਮਿਲਦਾ ਜਿੰਨਾ ਲਾਹਾ ਲਿਆ ਜਾਂਦਾ ਹੈ ਲੈ ਲਵੋ ਆਪ ਜਪੋ ਆਪਣੇ ਬੱਚਿਆਂ ਨੂੰ ਜਪਾਇਆ ਕਰੋ ਨਾਮ
@ਦੇਸ਼ਪੰਜਾਬ93
@ਦੇਸ਼ਪੰਜਾਬ93 5 жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਸਰਬੱਤ ਦਾ ਭਲਾ ਕਰੋ
@manjitpanesar1371
@manjitpanesar1371 3 жыл бұрын
WAH WAH MERE BHAI SAHIB BHAI SATNAM SINGH JI. ((HAR JAPDEYAAN KHINN TILL NAA KEEJEEYE MEREE JINDREEYE)). BHOT HEE PYAAR BHARI DHUNN AOUR VAIRAAG MAYEE KEERTAN. WAHEGURU CHARADEE KALAA BAKHASHAN.
@Gurmeet_kaur_khalsa
@Gurmeet_kaur_khalsa Жыл бұрын
ਵਾਹੁ ਵਾਹੁ ਸੱਚੇ ਪਾਤਿਸਾਹ ਜੀ ❤👏💕🌹🙇‍♀️🌹💕👏
@ਦੇਸ਼ਪੰਜਾਬ93
@ਦੇਸ਼ਪੰਜਾਬ93 5 жыл бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ
@sandeepkaur7764
@sandeepkaur7764 11 ай бұрын
Waheguru ji ka Khalsa waheguru ji ki Fateh ❤️❤️💖🫶💖🙏🙏💝🤲🤲
@ਦੇਸ਼ਪੰਜਾਬ93
@ਦੇਸ਼ਪੰਜਾਬ93 11 ай бұрын
@@sandeepkaur7764 ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ
@ਦੇਸ਼ਪੰਜਾਬ93
@ਦੇਸ਼ਪੰਜਾਬ93 11 ай бұрын
@@sandeepkaur7764 🙏👏👏
@RamanGrewal-y2n
@RamanGrewal-y2n Жыл бұрын
ਵਾਹਿਗਰੂ ਜੀ ਬਹੁਤ ਆਨੰਦ ਆਉਂਦਾ ਸੁਣ ਕੇ
@dilbagsingh1698
@dilbagsingh1698 2 жыл бұрын
ਵਾਹਿਗੁਰੂ ... ਬਹੁਤ ਮਿੱਠੀ ਅਵਾਜ਼ ਹੈ ਵਾਹਿਗੁਰੂ ਮੇਹਰ ਰੱਖੇ।
@manjindersinggsingh3907
@manjindersinggsingh3907 2 жыл бұрын
Waheguru ji🙏🙏
@BeantSingh-nv1fc
@BeantSingh-nv1fc Жыл бұрын
@@manjindersinggsingh3907waheguru
@GurmitKaur-c1u
@GurmitKaur-c1u 6 ай бұрын
ਧਨੁੰ ਧਨੁੰ ਗੁਰੂ ਅਰਜਨ ਦੈਵ ਜੀ ਸਤਿਗੁਰੂਜੀ🙏🙏🙏🙏🙏🙏🙏🙏🙏🙏🤲🤲🤲🤲
@thanthanbabashrichandjimah2331
@thanthanbabashrichandjimah2331 3 жыл бұрын
Wehaguru ji mehar rakhan lamiya lamiya umra bakshan bhai sahib hora nu guru granth sahib ji sabh kuj samjonda na but Sadi kismat hi madi aa ki smaaj da nahi glaa ch time waste karda aa te wehaguru ji nu din ch ak waar vi yaad nahi karde
@Sandeepkaur-ql5qo
@Sandeepkaur-ql5qo Жыл бұрын
Heart touching shabad eh shabad sun k apne papa di yaad aa jandi aa jo sanu shad k chal gye ne es duniya ton😥😥😞🙏
@loveanimals9499
@loveanimals9499 2 жыл бұрын
Swarglok vich pahunch gaye ji, shabd sunkey 🙏🙏🙏
@inderher6033
@inderher6033 5 жыл бұрын
ਬਹੁਤ ਸੋਹਣਾ ਸ਼ਬਦ ਵਾਹਿਗੁਰੂ ਕਿਰਪਾ ਕਰੀ ਸਭ ਤੇ
@balrajsahota9094
@balrajsahota9094 2 жыл бұрын
Oh mere guru shabad jehda guru kol hi lai j Aina virag waheguru ji
@ramansandhu73
@ramansandhu73 3 жыл бұрын
💐💐❤💐💐⚘💐❤⚘💐⚘❤💐❤⚘satnam shri waheguru sahib ji 💐❤⚘❤⚘💐❤
@jogindergill5433
@jogindergill5433 5 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪਰਵਾਨ ਹੋਵੇ ਜੀ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸਰਬੱਤ ਦਾ ਭਲਾ ਹੋਵੇ 🌻💚🌹🌱
@deepkaur2605
@deepkaur2605 Жыл бұрын
Waheguru ji ka khalsa waheguru ji ki Fateh
@jogindergill5433
@jogindergill5433 Жыл бұрын
ਵਾਹਿਗੁਰੂ ਜੀ
@harindersingh4683
@harindersingh4683 3 жыл бұрын
Dhan dhan shri Guru Granth sahib ji Dhan dhan shri Guru Ram Dass ji Maharaaj
@veenachawla8468
@veenachawla8468 2 жыл бұрын
Waheguru ji satnam ji so nice shabad 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@veenachawla8468
@veenachawla8468 3 жыл бұрын
Dhan shree guru nanak dev ji naam simarn di himmat baksho bakshan haar 🌲🌲🌲🌲🌲🌲🌲🌲🌲🌲🌲🌲🌲🌲🌲🌲🌲🌲🌲🌲🌲🌲🌲🌲🌲🌲🌲🌲🌲🌲🌲🌲🌲🌲🌲🌲🌲
@sukhwindersingh8231
@sukhwindersingh8231 5 жыл бұрын
Waheguru jii... Bhai Satnam Singh koharka ji Guru Ram Dass jii maharaj kirpa karn tuhade te Ese tra sangat di Sewa karde raho...
@inderjeetsingh2795
@inderjeetsingh2795 3 жыл бұрын
Fsdcxxxccvdfcfffqageddcsvddfsveaafaaagyttjgafddddfxxxxafagghccc CA xxcxffsfsCsxdaxfgffsdffddffdffvsxsdgwgsdfffadffwdtrfffffdtfgfas uuuudvasadvd
@mandeepkour5240
@mandeepkour5240 2 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@raghubirsingh7776
@raghubirsingh7776 2 жыл бұрын
ਵਾਹਿਗੁਰੂ ਜੀ
@RajeshKumar-bh4yg
@RajeshKumar-bh4yg 9 ай бұрын
ਵਾਹਿਗੁਰੂ ਜੀ,ਵਾਹਿਗੁਰੂ ਜੀ, ਮਨ ਸ਼ਾਂਤ ਹੋ ਗਿਆ, ਵਾਹਿਗੁਰੂ ਜੀ
@kamalgosal1282
@kamalgosal1282 3 жыл бұрын
Waheguru g 🙏🏻🙏🏻🙏🏻🙏🏻🙏🏻 Mann nu Bohat shanti mildi a eh shabad Kirtan sunn ke
@gurbachansingh6803
@gurbachansingh6803 2 жыл бұрын
🙏🙏🙏🙏🙏
@garvitmunjal2655
@garvitmunjal2655 2 жыл бұрын
Waheguruji Tera sukar waheguruji waheguruji Tera sukar
@sukhbirkaur2734
@sukhbirkaur2734 2 жыл бұрын
Mai aj eh shabd bilkul kol Beth k sunya ehna baba g to.boht Anand aya.
@laddikaulgarhia4761
@laddikaulgarhia4761 5 жыл бұрын
waheguru sahib ji sab da pahla kryo ji mehr kro satguru ji
@ekamjotsingh8106
@ekamjotsingh8106 3 жыл бұрын
Very nyc baba ji waheguru ji hmesha thnu chrdi kla ch my fav.sabd ji heart touching.
@pinkysaharan2403
@pinkysaharan2403 5 жыл бұрын
Waheguruji... Bhai Sahab bdi bakhshish h tuhade te Guru Ramdaas ji di Please do something for environment also Stage ton patakhe na chlaan, khet na jalaan...taan ki Hawa saaf the Punjab gale, chhati, lung cancer ton bach ske Dhanwaad
@veenachawla8468
@veenachawla8468 Жыл бұрын
Satnam waheguru sahib ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹❤
@ramjeetsinghravidasia683
@ramjeetsinghravidasia683 3 жыл бұрын
ਜਪੋ ਜੀ ਸਤਿਨਾਮ ਸਤਿਨਾਮ ਸਤਿਨਾਮ ਸਤਿਨਾਮ ਸਤਿਨਾਮ ਸਤਿਨਾਮ ਸਤਿਨਾਮ ਜੀ
@navtejrandhawa6387
@navtejrandhawa6387 5 жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ ਸਭਣਾ ਤੇ🙏🙏🙏🙏
@rajwinderkaur5116
@rajwinderkaur5116 3 жыл бұрын
Jdo first time ih shabad sunia ta ron nikal ayaa ki asi kine papi aa ki os wehguru da naam lain lyi sade kol time no🙏🙏🙏🙏
@veenachawla8468
@veenachawla8468 2 жыл бұрын
Waheguru waheguru waheguru waheguru dhan waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@srsatnarain2234
@srsatnarain2234 5 күн бұрын
Dhan Dhan Sri Waheguru Sahib Jee Har Japdia Khin Dhil Na Kijiye Meri Jindriye Jee mehar banae rakhna Jee
@amankaur5597
@amankaur5597 2 жыл бұрын
Waheguru ji 🙏🙏waheguru ji 🙏🙏 waheguru ji 🙏🙏waheguru ji 🙏🙏 Waheguru ji 🙏🙏 Waheguru ji 🙏🙏
@harsimrankaur2338
@harsimrankaur2338 4 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru Ji Waheguru ji Waheguru ji
@nikhilsharma4369
@nikhilsharma4369 3 жыл бұрын
♥️♥️ so nice shabad ji Waheguru ji mehar karo ji
@inderjitkaur1015
@inderjitkaur1015 5 жыл бұрын
Waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏
@premhanzra9077
@premhanzra9077 3 жыл бұрын
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋ
@hanisinghsingh2017
@hanisinghsingh2017 3 жыл бұрын
Waheguru ji ka khalsa
@JaswantSingh-y3h2g
@JaswantSingh-y3h2g 7 ай бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ🙏🙏
@VishalSingh-zk5ze
@VishalSingh-zk5ze 3 жыл бұрын
🌹🌹ਵਾਹਿਗੁਰੂ ਜੀ ਮੇਹਰ ਕਰੀ 🌹🌹
@ParamjitSingh-vl8hf
@ParamjitSingh-vl8hf Жыл бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji ❤kirpa karo ji ❤
@neet8577
@neet8577 4 жыл бұрын
🙏🙏😔😔🙏🙏🙏 oh waheguru ji sab da bhla kario 🙏🙏🙏 galtian muaaf kario 😢😢🙏🙏🙏🙏
@rajnishjohal8464
@rajnishjohal8464 2 жыл бұрын
ੴ ਸਤਿਨਾਮ ਵਾਹਿਗੁਰੂ ਜੀ🙏🙏🙏 🌹🙏😌🙏🪔🙏❤🙏
@mohitmann10a48
@mohitmann10a48 2 жыл бұрын
🙏Satnam Shri Waheguru ji🙏
@ManjeetSingh-nr3pc
@ManjeetSingh-nr3pc Жыл бұрын
'ਵਾਹਿਗੁਰੂ' ਜੀ ਕਿਤੇ ਸਾਡੇ ਤੇ ਵੀ ਇਹ ਮਿਹਰ ਕਰੋ ਜੀ 😢
@davinderkaur4833
@davinderkaur4833 2 жыл бұрын
So sweet voice, waheguru ji Jathe te Rehmat rakhan🎉
@gursheenx___871
@gursheenx___871 Жыл бұрын
Waheguruji ❤🙏🏻🥺2month pehln mere dadi eh shabad sunde poore ho gye c now I m in canada t eh kirtan sunke mnu ona d yad ajndi 🌸🙏🏻maharaj ohna nu apne charna ch niwas bkshyo ji 😞🙏🏻
@daljeetkaur5190
@daljeetkaur5190 3 жыл бұрын
Waheguru mehar kre . Bhot vdia voice.
@AvtarSingh-rq5xf
@AvtarSingh-rq5xf 5 жыл бұрын
ਬਹੁਤ ਪਿਆਰੀ ਅਵਾਜ਼ ਜੀਉ
@SandeepSingh-lf9zj
@SandeepSingh-lf9zj 10 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru
@ELEGANCE-yi9hz
@ELEGANCE-yi9hz 2 жыл бұрын
ਧੰਨ ਗੁਰੂ ਰਾਮਦਾਸ ਸਾਹਿਬ ਜੀ।
@sartajpannu622
@sartajpannu622 8 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji🙏🙏🙏🙏🙏
Har Milne Nu (Official Video) - New Shabad Gurbani Kirtan - Bhai Lakhwinder Singh Ji - Best Records
17:02
Best Records ਗੁਰੂ ਕੀ ਬਾਣੀ
Рет қаралды 6 МЛН
Миллионер | 3 - серия
36:09
Million Show
Рет қаралды 2,1 МЛН
Увеличили моцареллу для @Lorenzo.bagnati
00:48
Кушать Хочу
Рет қаралды 8 МЛН