ਹਰੇਕ ਤੱਥ ਤੁਹਾਡੇ ਸਾਹਮਣੇ ਆ,ਵਿਵਾਦ ਤੇ ਮੇਰੀ ਆਖਰੀ ਵੀਡੀਓ,,ਜਿੰਨੇ ਸੱਜਣ ਮੇਰੀ ਭਾਵਨਾ ਸਮਝਣਾ ਚਾਹੁੰਦੇ ਸੀ ਸੁਣ ਲਿਓ

  Рет қаралды 262,841

Shonki Sardar

Shonki Sardar

Күн бұрын

#sukhjinder_lopon
• ਆਪਣੇ ਆਲੇ ਪਸ਼ੌਰ ਦਾ ਭਾਈ ਦ...

Пікірлер: 1 500
@Preet_Preet37
@Preet_Preet37 Жыл бұрын
ਲੋਪੋ ਵਾਲਾ ਇਕੱਲਾ ਆਪਣੇ ਮੋਟਰ ਤੇ ਬਾਣ ਦੇ ਮੰਜੇ ਤੇ ਬੈਠ ਕੇ ਵੀ ਜਿੱਤ ਗਿਆ ਤੇ ਕਰੋੜਾਂ ਦੇ ਘੋੜਿਆਂ ਵਾਲੇ ਮਹਿੰਗੇ ਹੋਟਲਾਂ ਚ ਵੱਡਾ ਇਕੱਠ ਕਰਕੇ ਵੀ ਹਾਰ ਗਏ ❤ ਜਿਉਂਦਾ ਰਹਿ ਵੀਰਿਆ ਅਸੀਂ ਨਾਲ ਹਾਂ ਤੇਰੇ ਹਮੇਸ਼ਾ ❤❤
@nirmalkarhalisingh6690
@nirmalkarhalisingh6690 Жыл бұрын
ਬਹੁਤ ਹੀ ਵਧੀਆ 22
@inderjeetgillinder2090
@inderjeetgillinder2090 Жыл бұрын
Right brother
@amritpaldhillon4230
@amritpaldhillon4230 Жыл бұрын
Ryt
@Shonki_club22
@Shonki_club22 Жыл бұрын
Bohtt vadia baii❤❤❤
@kalanizampuri7495
@kalanizampuri7495 Жыл бұрын
Sahi gall biy ji
@rajbirsingh7539
@rajbirsingh7539 Жыл бұрын
ਵੀਰ ਮੇਰੇ ਕੋਲ ਤਾਂ ਘੋੜਾ ਕੀ ,ਬੱਕਰੀ ਵੀ ਨਹੀਂ, ਪਰ ਕਈ ਸਾਲਾਂ ਤੋਂ ਤੁਹਾਡੀਆਂ ਵੀਡੀਓਜ਼ ਦੇਖ ਕੇ ਸ਼ੌਕ ਪੂਰਾ ਕਰਦੈਂ,,,ਤੁਸੀਂ ਦਿੱਲ ਦੇ ਨਾਲ ਨਾਲ ਰੂਹ ਦੇ ਵੀ ਰਾਜੇ ਹੋ, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
@AmandeepSingh-kr3lo
@AmandeepSingh-kr3lo Жыл бұрын
ਮਾਲਵੇ ਵਾਲ਼ੇ ਸਿਰਾਂ ਵੀਰ ਜੀ,,, ਸਾਂਡਾ ਨੀਂ ਕਸੂਰ ਸਾਡਾ ਜਿਲ੍ਹਾ ਸੰਗਰੂਰ
@LakhvirSinghBrar1974
@LakhvirSinghBrar1974 Жыл бұрын
ਜਿਉਦਾ ਰਿਹ ਵੀਰ ਮੰਨਗੇ ਤੇਰੀ ਸੌਚ ਨੂੰ
@Taransandhu82
@Taransandhu82 Жыл бұрын
You are not only1 bro😂😂same here🙌🙌
@brarsaab007
@brarsaab007 Жыл бұрын
Je tenu ass bare patta he nahi na he knowledge tu avi 🐑🐑🐑🐑🐑🐑
@AmandeepSingh-kr3lo
@AmandeepSingh-kr3lo Жыл бұрын
ਵੀਰ ਜੀ ਸਾਡਾ ਨੀਂ ਕਸੂਰ ਸਾਡਾ ਜਿਲ੍ਹਾ ਸੰਗਰੂਰ,pp13
@doublemeaning781
@doublemeaning781 Жыл бұрын
ਵੀਰ ਜਿੰਨਾ ਸਬਦ ਭੰਡਾਰ, ਬੋਲਣ ਦਾ ਸਲੀਕਾ, ਆਪਣੀ ਗੱਲ ਕਰਨ ਦਾ ਢੰਗ ਆ ਤੈਨੂੰ ਕਿਤੇ ਜਾਣ ਦੀ ਲੋੜ ਨੀ ਭਰਾਵਾ ਤੂੰ ਮੂਸੇਵਾਲੇ ਵਾਂਗ ਆਪਣੀ ਮੋਟਰ ਤੇ ਬਹਿਕੇ ਈ ਦੁਨੀਆ ਹਿਲਾ ਸਕਦਾ ਬਾਕੀ ਤੇਰਾ ਹੌਂਸਲਾ ਬਹੁਤ ਵੱਡਾ ਨਿਕਲ ਜਾਣਾ ਤੂੰ ਏਸ ਝਮੇਲੇ ਵਿੱਚੋ ਵੀ ❤
@jaspreet3028
@jaspreet3028 Жыл бұрын
ਵੱਡੇ ਵੀਰ ਸਾਨੂੰ ਪਹਿਲਾ ਹੀ ਪਤਾ ਸੀ ਤੁਸੀਂ ਕਦੇ ਗਲਤ ਨਹੀਂ ਹੋ ਸਕਦੇ ਵਾਹਿਗੁਰੂ ਜੀ ਆਪਣੇ ਸਾਰੇ ਹੋਰਸ ਲਵਰ ਵੀਰਾ ਤੇ ਆਪਣੇ ਸਾਰੇ ਪਰਿਵਾਰਾ ਤੇ ਕਿਰਪਾ ਰੱਖਣ 🙏🙏
@majorsingh1285
@majorsingh1285 Жыл бұрын
ਆ ਹਾਲ ਨੇ ਪੰਜਾਬ ਦੇ ਜੇਕਰ ਕੋਈ ਪੈਸੇ ਕਮਾਦਾ ੳਸ ਨੂੰ ਗੈਂਗਸਟਰ ਨੀ ਜਿੳਣ ਦਿੰਦੇ
@Hardeep_Singh_Benipal
@Hardeep_Singh_Benipal Жыл бұрын
ਧੰਨ ਹੈਂ ਲੋਪੋਂ ਵਾਲਿਆਂ, ਧੰਨ ਤੇਰੀ ਸ਼ਬਦਾਵਲੀ, ਧੰਨ ਤੇਰੀ ਸਮਝਦਾਰੀ ਸਲੀਕਾ, ਧੰਨ ਤੇਰੀ ਮਾਂ ਜਿਸਨੇ ਐਨੀ ਅਕਲ ਦੇ ਕੇ ਤੈਨੂੰ ਪਾਲਿਆ, ਤੂੰ ਨੀਵਾਂ ਹੋ ਕੇ ਮੇਲਾ ਲੁੱਟ ਗਿਆ ਤੇ ਸਭ ਧਨੰਤਰਾਂ ਨੂੰ ਹਰਾ ਗਿਆ, ਉਹਨਾਂ ਅਮੀਰ ਯਾਦਿਆਂ ਨੂੰ ਉਹਨਾਂ ਦੀ ਆਤਮਾਂ ਨੇ ਨੀਂਦ ਨਹੀਂ ਆਉਣ ਦੇਣੀ, ਇਹ ਸਮਝ ਲੈ ਕਿ ਰੱਬ ਨੇ ਤੇਰੀ ਬਾਂਹ ਹੋਰ ਘੁੱਟਕੇ ਫੜ੍ਹ ਲਈ, ਤੈਨੂੰ ਐਨਾ ਕੰਮ ਮਿਲੂਗਾ ਤੈਥੋਂ ਸਾਂਭਿਆ ਨਹੀਂ ਜਾਣਾ, ਹੌਸਲੇ ਨਾਲ ਹਮੇਸ਼ਾਂ ਅੱਗੇ ਵਧਦੇ ਜਾਓ, ਨਿਮਰਤਾ ਰੱਖੋ, ਪਿਆਰ ਤੇ ਪਸੰਦ ਕਰਨ ਵਾਲਿਆਂ ਦੀ ਗਿਣਤੀ ਵੱਧਦੀ ਜਾਏਗੀ, ਚੰਗਾ ਰੱਬ ਰਾਖਾ❤️🙏🙏
@championgamemap6485
@championgamemap6485 Жыл бұрын
ਪਰਮਾਤਮਾ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਵੀਰ ਨੂੰ
@NirmalSingh-sy2hj
@NirmalSingh-sy2hj Жыл бұрын
ਵੀਰ ਜੀ ਜਿਨੀਆਂ ਤੇਰੀਆਂ ਗੱਲਾਂ ਸਾਦੀਆ ਤੇ ਸਚੀਆਂ ਨੇ ਉਨ੍ਹਾਂ ਹੀ ਤੇਰਾ ਦਿਲ ਬਾਈ। ਬਹੁਤ ਵਧੀਆ 🙏👍👍
@YSAulakh
@YSAulakh Жыл бұрын
ਦੁਨੀਆਂ ਵਿੱਚ ਤੇਰੀ ਇੱਜਤ ਹੋਰ ਵੱਧ ਗਈ 🥰
@HappySingh-hs8eg
@HappySingh-hs8eg Жыл бұрын
Bai tension ni laini asi naal aaa . WAHEGURU JI tuhanu chardi klaa vich rakhn
@studiopreetpalace4856
@studiopreetpalace4856 Жыл бұрын
Very Intelligent person Great Man lipon wala
@dishadubbdubb8444
@dishadubbdubb8444 Жыл бұрын
Waheguru waheguru waheguru waheguru waheguru Ji
@AfLaTo0n
@AfLaTo0n Жыл бұрын
22 pyla pyla ay duniya gallana kd di aa ty 22 aun wale tym ty ay hi sariya ny kyna lopon wala shi c bhai dabi na NEVER FOLD NEVER BACKDOWN ❤
@dfgFfgg-kj5rf
@dfgFfgg-kj5rf Жыл бұрын
ਭਰਾ ਤੇਰੀਆ ਸਾਰੀਆ ਗੱਲਾਂ ਸਹੀ ਆ ਚੋਰਾ ਨੂੰ ਹੀ ਮਿਰਚਾ ਲੱਗੀਆ ਨੇ
@amreekbraich2607
@amreekbraich2607 11 ай бұрын
Vadiya soch aa bai Ena sun k b khush aa Eh ik birti hundi aa
@ParminderKaur-zm4kw
@ParminderKaur-zm4kw Жыл бұрын
Mein bai ghodea di kdi koi video ni dekhi na ehna vpara ch koi interest , Pr tuhadi video tuhadi soch ne dil jit lea, hleemi hi sche bnde di nishani hundi aa … eh punjab gurua peera di dhrti nrk bnn chukea hai , sarkar gndi te hai ee c rehndi khundi ksr eho j punjabi khud pure kr re ne
@prabhjotanand6936
@prabhjotanand6936 Жыл бұрын
Waheguru chardi kala che rakhe thonu . Salute thodi soch nu. 👏👏👏👍👍👍👌👌👌
@gillgaggi1977
@gillgaggi1977 Жыл бұрын
ਸੁਖਜਿੰਦਰ ਸਿੰਘ ਲੋਪੋਂ ਵਾਈ ਖੁਲ ਕੇ ਬੋਲਿਆ ਕਰ ਇਹ ਵੱਡੇ ਸਰਦਾਰਾ ਨੇ ਕਿਹੜਾ ਠੇਕਾ ਲਿਆ ਹੋਇਆ ਇਸ ਇੰਡਸਟਰੀ ਦਾ ਵਾਈ ਦੱਬਣਾ ਨੀ ਵਾਈ
@LakhwinderSinghSarao
@LakhwinderSinghSarao Жыл бұрын
Maan aa tere te bai rab tere nal aa
@balwinderrajput937
@balwinderrajput937 Жыл бұрын
Bhai ji jad di tusi video bnunde td di mai dekda ha tuhdi video dek k manu v sok pai geya baki es dunya da asi kug nhi kr skde e dunya matlb di aa jd mtkb nikl jave ta kug k bade bhul jande ne ..bki tusi video bnunde raho hr time ...waheguru ji tuhanu chrdi kala vich rkhe best of luck veer ji🙏🏼🙏🏼🙏🏼🙏🏼🙏🏼🙏🏼🙏🏼🙏🏼
@GurpreetSingh-du6ce
@GurpreetSingh-du6ce Жыл бұрын
Bohot bohot satkar veer ji
@chainsingh6984
@chainsingh6984 Жыл бұрын
लोpo वाला तू राजा है और दुश्मन राजों के ही होते हैं चमचों के नहीं तू राजा है दिल का भी राजा है भगवान भला करे
@yadwinderhanjra2150
@yadwinderhanjra2150 Жыл бұрын
ਬਾਬਾ ਦਿਲੋਂ ਤੇਰੇ ਨਾਲ ਹਾਂ
@bassicoach0786
@bassicoach0786 Жыл бұрын
O bai. Tu ta sadde barge palwana nu vi ruva ditta .....bai. edda di soch a vakke hi malve alea di. Bakki bai hira bnda aa tu. Bakki hun samjdar nu ishare di hi lod hundi a 🙏 from. .......BASSI .COACH ..body bilder jalandhar
@bindumaan9831
@bindumaan9831 Жыл бұрын
Bai teri izzat badh gyi......fikr na kr,,, full spot tere naal h🙏🙏
@ZorawarSekhon
@ZorawarSekhon Жыл бұрын
Heerah Banda Bai Tu , jerray Hankariya ne jo kuttpuna kita crore di lahant onna kateeran te , Tu jhuk k vi Hor Ucha ho geyan, te oh akkar k v hor girr gaye jatta Jeonda Vasda Reh waheguru hor Chardi kalla te Lambi tandrusti bhari umar Bakhshey !
@ramgujjar2012
@ramgujjar2012 Жыл бұрын
Nice veer ji asi tere nal
@harpreetmaan7420
@harpreetmaan7420 Жыл бұрын
Love u aa jatta , aapa tere nal aa veer ♥️♥️♥️
@kratosninjayt4362
@kratosninjayt4362 Жыл бұрын
Sab to upar aw bai tuci💝💝💝
@bhagwandas62
@bhagwandas62 Жыл бұрын
ਜੀਓ ਵੀਰ ਜੀ ਜੀਓ
@ਸਫਲਖੇਤੀ
@ਸਫਲਖੇਤੀ Жыл бұрын
ਵੀਰ ਮੈ ਵੀ ਤੇਰੀ ਇਕ ਵੀਡੀਓ ਦੇਖੀ ਜਦੋ ਤੁਸੀਂ ਕਹਿੰਦੇ ਸੀ ਵੀ ਪ੍ਰੀਤ ਦੇਖ ਕਲੋਲ ਕਰਦੀ ਆ ਉਸ ਤੋਂ ਬਾਦ ਸਾਰੀਆਂ ਵੀਡੀਓ ਦੇਖੀ ਆ ਨੇ ਬਾਕੀ ਮਾਫੀ ਮੰਗਵਾਉਣਾ ਵਾਲੇ ਘੋੜੇ ਵਾਲੇ ਨੀ ਖੱਚਰਾ ਵਾਲੇ ਨੇ
@baljinderbasra9634
@baljinderbasra9634 Жыл бұрын
Malwe de lok ta vere sachi dil wale hunde ne 22g tuhada kam vi vadia
@nihangsingh1199
@nihangsingh1199 Жыл бұрын
ਲੋਪੋ ਵਾਲਿਆ ਕੋਈ ਸ਼ਬਦ ਨਹੀਂ ਤੇਰੀ ਸਿਫ਼ਤ ਵਿਚ ❤️ਆਫਰੀਨ ਆਫ਼ਰੀਨ ਆਫਰੀਨ ❤️
@sonizaildar6115
@sonizaildar6115 Жыл бұрын
bai tusi vdea insaan oh maffi mng ke v tusi vde ho gye..te oh mgwa ke v shote e hoe ❤❤️saaf dil bnda bro u
@jasvirsinghhari9116
@jasvirsinghhari9116 Жыл бұрын
Verry nice vr. Lopo
@JotjotJotjotsingh
@JotjotJotjotsingh Жыл бұрын
Ghnt bnda 22 sada Sukhjinder ❤️
@drivermehakmapb10ala47
@drivermehakmapb10ala47 Жыл бұрын
ਲੋਪੋ ਆਲਿਆ ਹੁਣ ਖਿੱਚ ਕੇ ਰੱਖ ਸਰੀਕ ਤਾ ਬਾਈ ਬਣਨਾ ਹੀ ਪੈਣਾ ਬਾਕੀ ਬਾਈ ਤੂੰ ਜਿੱਤ ਗਿਆ
@dnatt58
@dnatt58 Жыл бұрын
Salute you bai ji
@Gurjinderfamous
@Gurjinderfamous Жыл бұрын
ਆਪਣਾ ਡਰ ਜ਼ਾਹਿਰ ਨਹੀਂ ਕਰੀਦਾ ਵੀਰ। ਗਲਤ ਬੰਦੇ ਫਾਇਦਾ ਉਠਾ ਜਾਂਦੇ ਆ ਡਰਾਕੇ।
@jagtarsinghghola2167
@jagtarsinghghola2167 Жыл бұрын
ਬਾਈ ਤੂੰ ਜਿੱਤ ਗਿਆ ਜਿਸਤੋਂ ਜਿੱਤਿਆ ਓਹ ਤੇਰੇ ਬਰਾਬਰ ਨਹੀਂ ਹੋ ਸਕਦੇ ਮੋਹਾਲੀ
@veerethekedar4283
@veerethekedar4283 Жыл бұрын
Tuu sacha banda aa koi gal ne
@chanansingh6298
@chanansingh6298 Жыл бұрын
ਸੁਖਜਿੰਦਰ ਸਿੰਘ ਲੋਪੋਂ ਬਾਈ ਜੀ ਤੋਹਾਡੀ ਕਹਾਣੀ ਸੁਣ ਕੇ ਸਿਫ਼ਤ ਲਈ ਅਲਫਾਜ਼ ਹੀ ਖਤਮ ਹੋਗੇ
@Sidhudairyfarm
@Sidhudairyfarm Жыл бұрын
ਲੋਪੋਂ ਵਾਲਿਆਂ ਤੂੰ ਝੋਲੀ ਅੱਡੀ ਸੀ ਕੁਝ ਲੋਕਾਂ ਤੋਂ ਮੁਆਫੀ ਮੰਗਣ ਲਈ ਪਰ ਪੂਰੇ ਪੰਜਾਬ ਦੇ ਲੋਕਾਂ ਨੇ ਤੇਰੀ ਝੋਲੀ ਭਰ ਦਿੱਤੀ ਪਿਆਰ ਨਾਲ। ਦਿਲ ਨਾ ਛੋਟਾ ਕਰੀ ਵੱਡੇ ਵੀਰ ਅੱਜ ਪੂਰੇ ਪੰਜਾਬ ਦੀ ਪਸ਼ੂਪਾਲਕ ਪੰਚਾਇਤ ਤੇਰੇ ਨਾਲ ਖੜ੍ਹੀ ਹੈ।@ਸੋਕੀਸਰਦਾਰ
@Tap-2-Earn
@Tap-2-Earn Жыл бұрын
sahi kiha 22 g ena saradara toh v maafi mangvani chahidi hai insaniyat da katal karan lai,,,,,,,,,,,,,,,,,bai di galti c par video bana k maagi mangvani galat hai eh mafi kale di nahi sare parivar de lai dardnaak hai loka ne jeen nahi dena
@khalistan7716
@khalistan7716 Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣਾ ਵੀਰ ਲੋਪੋਂ ਵਾਲੇ ਨੂੰ ਹਰ ਮਨੋਕਾਮਨਾ ਪੂਰੀਆਂ ਕਰਨਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਵੀਰਾ ਮੁਆਫੀ ਝੋਲ਼ੀ ਅੱਡ ਕੇ ਸਾਰੀ ਦੁਨੀਆਂ ਦੇ ਸਾਹਮਣੇ ਮੰਗੀ ਵੀਰਾ ਤੇਰੀ ਸਾਨ ਉੱਚੀ ਹੋਈ ਹੈ ਬੇਸ਼ਰਮ ਲੋਕਾਂ ਦੇ ਮੂੰਹ ਤੇ ਚਪੇੜ ਮਾਰੀ
@brarsaab007
@brarsaab007 Жыл бұрын
Tohada vi kise Deen video banna ke kam karju 😂😂 from Canada Ontario 🇨🇦
@fareefir3815
@fareefir3815 Жыл бұрын
ਬਹੁਤ ਵਧੀਆ ਵੀਰ ਨੇ ਹਲਾਤਾਂ ਨੂੰ ਦੇਖ ਇਸ਼ਾਰਾ ਕੀਤਾ ਸੀ ਪਰ ਕਈ ਲੋਕ ਸਮਝ ਨਹੀਂ ਸਕੇ।।।ਪਰ ਸਮਝਦਾਰ ਨੂੰ ਇਸ਼ਾਰਾ ਕਾਫੀ ਹੁੰਦਾ।।। ਪੈਸੇ ਨਾਲੋਂ ਇੱਜ਼ਤ ਤੇ ਜ਼ਿੰਦਗੀ ਜ਼ਰੂਰੀ ਹੈ
@AmandeepKaur-fg3kb
@AmandeepKaur-fg3kb Жыл бұрын
ਵੀਰੇ ਘੋੜਿਆਂ ਵਾਲੇ ਫੀਸ 51000 ਕਹਿ ਦਿੰਦੇ ਆ ਲੈਂਦੇ 10000ਹੀ ਆ ਓਹ ਵੀ ਗਲਤ ਗਲ ਆ ਲੋਕਾਂ ਨੂੰ ਸਹੀ ਫੀਸ ਹੀ ਦੱਸੋ ਦਸਦੇ ਹੋਰ ਆ ਲੈਂਦੇ ਹੋਰ ਆ
@kulwindersinghninda375
@kulwindersinghninda375 Жыл бұрын
ਵੀਰੀ ਆਪਣੇ ਘਰ ਕਦੇ ਵੀ ਘੋੜਾਰੱਖਣਾ ਤਾਂ ਦੂਰ ਦੀ ਗੱਲ ਕਦੇ ਦੇਹਲੀ ਵੀ ਨਹੀ ਚੜਿਆ ਹੋਣਾ ਪਰ ਮੈਂ ਤੈਨੰ ਵੇਖ ਵੇਖ ਤੇਰੀਆਂ ਗੱਲਾਂ ਸੁਣ ਸੁਣ ਮੈਨੂੰ ਸੋਂਕ ਵੀ ਪੈਗਿਆ ਮੈ ਬੋਲਣ ਵੀ ਤੇਰੇ ਵਾਂਗੂੰ ਲੱਗ ਗਿਆ ਤੇਰੀਆਂ ਗੱਲਾਂ ਵਿੱਚੋਂ ਸਿੱਖਣ ਨੂੰ ਮਿਲਦਾ ਐਂਵੇ ਲੱਗਦਾ ਰਹਿੰਦਾ ਜਿਵੇਂ ਵੱਡਿਆਂ ਬਜੁਰਗਾ ਦੀਆਂ ਗੱਲਾਂ ਸੁਣ ਰਿਹਾ ਹੋਵਾਂ ਦਿਲ ਨੀ ਛੱਡਣਾਂ ਦੁਖੀ ਨੀ ਹੋਣਾ ਮੇਰੇ ਵੀਰ ਵੀਡੀਓ ਪਾਂਉਦਾ ਰਹੀ ਕਿਤੇ ਛੱਡ ਨਾ ਦੇਵੀਂ ਮੇਰਾ ਵੀਰ ਵਾਹਿਗੁਰੂ ਤੈਨੂੰ ਅਤੇ ਤੇਰੇ ਪਰਿਵਾਰ ਨੂੰ ਖੁਸ ਰੱਖੇ
@TractorSauda
@TractorSauda Жыл бұрын
ਦਿਲ ਦਾ ਨਹੀਂ ਮਾੜਾ ,,,ਤੇਰਾ ਸੁਖਜਿੰਦਰ ਲੋਪੋ ਵਾਲਾ
@seerharajinderpalsingh5437
@seerharajinderpalsingh5437 Жыл бұрын
ਬਿਲਕੁਲ ਸਹੀ ਗੱਲ ਐ ਬਾਈ ਜੀ
@sajjansingh168
@sajjansingh168 Жыл бұрын
Right bai ji
@RajeshKumar-gi9yi
@RajeshKumar-gi9yi Жыл бұрын
You are right 👍
@navdeepaulakhnavdeepaulakh1446
@navdeepaulakhnavdeepaulakh1446 Жыл бұрын
Good
@bahalbrar
@bahalbrar Жыл бұрын
@@seerharajinderpalsingh5437 aaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaàaaaaaàaàaaààaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaàaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaàaaaaaaaaaaaaàaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaa
@harpalbhutal02
@harpalbhutal02 Жыл бұрын
ਬਾਈ ਮੈਂ ਪਿੰਡ ਦਾ ਰਹਿਣ ਵਾਲਾ ਇੱਕ ਆਮ ਜਾ ਗਰੀਬ ਘਰ ਦਾ ਜਵਾਕ ਹਾਂ, ਮੇਰਾ ਆਪ ਜੀ ਦੇ ਕੰਮ ਨਾਲ ਦੂਰ ਦੂਰ ਤੱਕ ਕੋਈ ਲੈਣਾ ਦੇਣਾ ਨਹੀਂ, ਪਰ ਮੈਂ ਇਹ ਪੂਰੀ ਇੰਟਰਵਿਊ ਸੁਣੀ ਹੈ ਤੁਸੀਂ ਜਿਸ ਹਿਸਾਬ ਨਾਲ ਗੱਲ ਸਮਝਾਈ ਹੈ ਵੀਰ ਇੱਕ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਤੋਂ ਵੀ ਵਧੀਆ ਤਰੀਕੇ ਨਾਲ ਸਮਝਾਇਆ ਹੈ। ਤੁਸੀਂ ਜੀਉ ਤਰੱਕੀਆਂ ਕਰੋ ਲੰਮੀਆਂ ਉਮਰਾਂ ਮਾਨੋ, ਇਹ ਲੋਕ ਭਲਾ ਕਰਨ ਵਾਲੇ ਦਾ ਸਾਥ ਕਦੇ ਵੀ ਨੀ ਦਿੰਦੇ ਵੀਰ, ਜਿਹੜੇ ਕਹਿੰਦੇ ਨੇ ਭਗਤ ਸਿੰਘ ਸਾਡੇ ਪਿੰਡ ਦਾ ਜਦੋਂ ਭਗਤ ਸਿੰਘ ਨੂੰ ਉਹਨਾਂ ਦੇ ਸਾਥ ਦੀ ਲੋੜ ਸੀ ਤਾਂ ਮਾਵਾਂ ਨੇ ਪੁੱਤ ਉਹਨਾਂ ਦੇ ਘਰ ਅੱਗੇ ਲੰਘਣੋਂ ਹਟਾ ਲਏ ਸੀ, ਬਾਕੀ ਤੁਸੀਂ ਆਪ ਸਮਝਦਾਰ ਹੋ।
@hardilpreetsingh8240
@hardilpreetsingh8240 Жыл бұрын
ਭਾਊ ਤੇਰੇ ਆਗੇ ਸਿਰ ਝਕਦਾ ਏ ਯਾਰ ਸਹੀ ਗੱਲ ਏ ਮਾਂ ਬਣ ਕੇ ਦੇਖਿਆ ਘੋੜਿਆ ਵਾਲਿਆ ਦੀ ਵਾਹਿਗੁਰੂ ਤੈਨੂੰ ਚੜ੍ਹਦੀਕਲਾ ਚ ਰੱਖੇ 🙏😞🙏
@kalkatsabi502
@kalkatsabi502 Жыл бұрын
ਬਾਈ ਤੇਰੀ ਪ੍ਰੋਬਲਮ ਪਤਾ ਕੀ ਆ ਤੂੰ ਕਿਸੇ ਦੇ ਦੁੱਖ ਨੂੰ ਅਪਣਾ ਸਮਝਣ ਲਗ ਜਾਂਦਾ 👍👍 ਜਿਉਂਦਾ ਵੱਸਦਾ ਰਹਿ ਜਵਾਨੀ ਮਾਣ ਸੋਹਣਿਆਂ ਸੱਜਣਾਂ 🥰
@manpreetbrar7800
@manpreetbrar7800 Жыл бұрын
ਵੀਰ ਆਪਾ ਕਦੇ ਘੋੜਾ ਜਾ ਘੌੜੀ ਨਹੀ ਰੱਖੀ ਆਪਾ ਤੇਰੀ ਬੋਲੀ ਦੇ ਹੀ ਫੈਨ ਆ
@manvirsohal2926
@manvirsohal2926 Жыл бұрын
Shi gal a bhi mai app ni rakha tu fan a bhi da pura
@Pargatsinghkhera-fh2iq
@Pargatsinghkhera-fh2iq Жыл бұрын
ਬਹੁਤ ਵਧੀਆ ਵੀਰ ਜੀ
@_Kitaab_
@_Kitaab_ Жыл бұрын
ਬਾਈ ਤੂੰ ਸੱਚੀ ਘੈਂਟ ਬੰਦਾ ਕੱਲ ਵਾਲ਼ੀ ਘਟਨਾ ਤੋਂ ਬਾਅਦ ਸਾਡੇ ਲਈ ਹੋਰ ਵੱਡਾ ਹੋ ਗਿਆ , ਦਿਲੋਂ ਸਤਿਕਾਰ ਕਰਦੇ ਆ ਸਰਦਾਰਾ ਕਰਦੇ ਰਹਾਂਗੇ love you aa ਬਾਈ ਤੇਰੇ ਨਾਲ ਕੱਲ ਤੂੰ ਨੀ ਨੀਵਾਂ ਹੋਇਆ ਉਹੀ ਹੋਏ ਨੇ❤❤❤
@SahilSingh-yf5ms
@SahilSingh-yf5ms Жыл бұрын
Hoya ki aw bai ki gal ho gyi bai naal
@lakhwinderpatiala9322
@lakhwinderpatiala9322 Жыл бұрын
ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇਂ
@GURPREETSINGH-cf6xb
@GURPREETSINGH-cf6xb Жыл бұрын
ਮੁਸੀਬਤ ਤਾ ਮਰਦਾਂ ਤੇ ਪੈਂਦੀ ਰਹਿੰਦੀ ਹੈ ਦਬੀ ਨਾ ਤੂੰ ਦੁਨੀਆਂ ਸਵਾਦ ਲੈਂਦੀ ਹੈ❤
@paramtonsa4311
@paramtonsa4311 Жыл бұрын
ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿਚ ਰੱਖੇ
@SukhvinderSingh-rb9fs
@SukhvinderSingh-rb9fs Жыл бұрын
ਵਾਹਿਗੁਰੂ ਤੁਹਾਨੂੰ ਹਮੈਸ਼ਾ ਚੜ੍ਹਦੀ ਕਲਾ ਵਿੱਚ ਰੱਖੇ।
@merapunjab4
@merapunjab4 Жыл бұрын
ਵੀਰੇ ਤੁਸੀ ਘੋੜੇ ਰੱਖੋ।ਮੈ ਇਹ ਨਹੀ ਕਹਿਦਾ ਕੀ ਜੇ ਉਨ੍ਹਾਂ ਨੇ ਇਸ ਤਰ੍ਹਾਂ ਕੀਤਾ ਹੈ ਤਾ ਆਪਾ ਵੀ ਕਰਾਂਗੇ ਤਾਂ ਆਪਣੇ ਤੇ ਉਨ੍ਹਾਂ ਚ ਕੀ ਫਰਕ ਹੈ।ਪਰ ਇਹ ਕਰੋ ਘੋੜੇ ਰੱਖੋ ਇਨ੍ਹਾਂ ਨੂੰ ਔਕਾਤ ਦਿਖਾਉਣੀ ਬਹੁਤ ਜ਼ਰੂਰੀ ਹੈ। ਫਿਰ ਇਨ੍ਹਾਂ ਨੂੰ ਪਤਾ ਲੱਗੂ ਕੀ ਲੋਪੋ ਵਾਲਾ ਕੋਣ ਹੈ।
@ਬੱਬਲਸਰੌਦੀਆ
@ਬੱਬਲਸਰੌਦੀਆ Жыл бұрын
ਸੁਖਜਿੰਦਰ ਲੋਪੋਂ ਬਾਈ ਮੁਸੀਬਤ ਤਾਂ ਮਰਦਾਂ ਤੇ ਪੈਂਦੀ ਰਹਿੰਦੀ ਐ ਦਬੀ ਨਾ ਝੋਟੀਆਂ ਦੁਨੀਆਂ ਤਾਂ ਸਵਾਦ ਲੈਂਦੀ ਐ ।
@grewalghacha3630
@grewalghacha3630 Жыл бұрын
ਪਰਮਾਤਮਾ ਲੋਪੋ ਵੀਰ ਨੂੰ ਚੜਦੀ ਕਲਾਂ ਵਿੱਚ ਰੱਖੇ 🙏🏻
@jyotigill1315
@jyotigill1315 Жыл бұрын
ਬਿਲਕੁਲ ਲੋਪੋ ਬਾਈ ਤੂੰ ਹਸੀ ਗੱਲਬਾਤ ਕੀਤੀਆ..ਮੈ ਤੈਨੂੰ ਦੋ ਕੁ ਸਾਲ ਪਹਿਲਾ ਫੋਨ ਕੀਤਾ ਸੀ ਮੈ ਆਵਦੇ ਘਰੇ ਕੰਮ ਕਰਨ ਵਾਲੇ ਦੇ ਮੁੰਡੇ ਨੂੰ ਬਛੇਰੀਆਂ ਲੈਕੇ ਦੇਣੀਆਂ ਤਾ ਕੇ ਓਹ ਰੋਟੀ ਪੈ ਸਕੇ ..ਤਾ ਲੋਪੋ ਬਾਈ ਨੇ ਮੈਨੂੰ ਕਿਹਾ ਕਿ ਤੂੰ ਲੈ ਤਾ ਦਵੇਗਾ ਪਰ ਓਹ ਪਾਲ ਲੈਣਗੇ ..ੲਏਦੇ ਤੋ ਚੰਗਾ ਓਹਨਾ ਨੂੰ ਕੈਹ ਕੇ ਘੋੜਿਆਂ ਦੇ ਪੈਰ ਬਣਾਉਣ ਦਾ .ਤੇ ਤਲਿਆਰੇ ਬਣਾਉਣ ਦਾ ਕੰਮ ਸਿੱਖਣ..ਪਰ ਓਹ ਨਹੀ ਮੰਨੇ ਅਖੀਰ ਮੈ ਓਹਨਾ ਨੂੰ ਬੱਕਰੀਆਂ ਲੈਕੇ ਦਿੱਤੀਆ ਤੇ ਅੱਜ ਓਹ ਵਧੀਆ ਰੋਟੀ ਖਾ ਰਹੇਆ..ਜਿਊਂਦਾ ਰੈਹ ਲੋਪੋ ਵਾਲਿਆ
@kuldeepsinghaulakh9710
@kuldeepsinghaulakh9710 Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ❤
@gbgaming5811
@gbgaming5811 Жыл бұрын
ਜੇਕਰ ਘੋੜਿਆਂ ਵਾਲਿਆਂ ਬਾਰੇ ਸੱਚ ਬੋਲਿਆਂ ਤਾ ਉਨਾਂ ਨੂੰ ਬੁਰਾ ਤਾਂ ਲੱਗਣਾ ਹੀ ਸੀ ਕਿਉਂਕਿ ਸੱਚ ਕੌੜਾ ਹੁੰਦਾ ਹੈ।
@Kiranjeetkaur59843
@Kiranjeetkaur59843 Жыл бұрын
ਕੀ ਬੋਲਿਆ ਸੀ.???
@preet2.1m
@preet2.1m Жыл бұрын
@@Kiranjeetkaur59843 l
@Ranjeetsingh-ws7ty
@Ranjeetsingh-ws7ty Жыл бұрын
​@@Kiranjeetkaur59843 kehnda c g v ghode aale fukre aa gpp shd de v crora de ghode aa. o burra mnn gye
@kamaluppal1550
@kamaluppal1550 Жыл бұрын
ਮਾਣ ਆ ਜੱਟਾਂ ਤੇਰੇ ਤੇ ਤੇਰੀ ਸੋਚ ਤੇ ਪ੍ਹਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤਦਰੁੰਸਤੀ ਬਖਸ਼ੇ ਲੰਮੀਆਂ ਉਮਰਾਂ ਬਖਸ਼ੇ ਸਦਾ ਖੁਸ਼ ਰੱਖੇ
@harpreetsinghshergill4852
@harpreetsinghshergill4852 Жыл бұрын
ਜੀਉਂਦਾ ਰਹਿ ਸੋਹਣਿਆ ਸਲੈਮ ਏ ਤੇਰੀ ਸੋਚ ਨੂੰ ਬਾਕੀ ਮਾਫ਼ੀ ਮੰਗ ਕੇ ਤੇਰਾ ਕੱਦ ਉਚਾ ਹੋਇਆ ਏ ਤੁ ਸਹੀ ਏ ਵੀਰੇ ਹੋਰ ਕੋਈ ਤੇਰੇ ਨਾਲ ਹੋਵੇ ਜਾਂ ਨਾ ਹੋਵੇ ਮੈਂ ਤੇਰੇ ਨਾਲ ਆ
@karanbadshahpuria773
@karanbadshahpuria773 Жыл бұрын
ਪਰ ਬਾਈ ਤੁਸੀਂ ਜਾਨ ਬਚਾਉਣ ਦੀ ਭਾਵਨਾ ਰੱਖੀ ਸੀ ਓਨਾ ਨੇ ਪੈਸੇ ਦੀ ਕਮਾਈ ਦੀ ਭਾਵਨਾ ਰੱਖੀ
@ARSHMAANPB02
@ARSHMAANPB02 Жыл бұрын
ਜਿੱਤ ਹਮੇਸ਼ਾ ਸੱਚਾਈ ਦੀ ਹੀ ਹੁੰਦੀ ਆ ❤❤❤❤
@NumberdarBangi
@NumberdarBangi Жыл бұрын
ਬਾਈ ਮੈਂ ਘੋੜਾ ਤਾਂ ਨਹੀਂ ਰੱਖ ਸਕਦਾ ਪਰ ਤੈਨੂੰ ਜ਼ਰੂਰ ਫੋਲੋ ਕਰਦਾ ਹਾਂ ਕਿਉਂਕਿ ਤੂੰ ਸੱਚ ਬੋਲ ਦਾ❤❤❤
@bindagillbindagill3412
@bindagillbindagill3412 Жыл бұрын
Right
@SonyWaraichAgricultureFarmers
@SonyWaraichAgricultureFarmers Жыл бұрын
ਵੀਰ ਜੀ ਅਸੀਂ ਤੇਰੇ ਨਾਲ ਹਾਂ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਉਹ ਬੰਦੇ ਆ ਦੇ ਨਾਂਮ ਦੁਨੀਆਂ ਨੂੰ ਸਰੋਤਿਆਂ ਦਸੋਂ ਜਿਨ੍ਹਾਂ ਕਰਕੇ ਤੁਸੀਂ ਉਦਾਸ ਹੋ ਦਿਲ ਤੇ ਦਿਮਾਗ ਕੋਈ ਗੱਲ ਨਾਂਹ ਰੱਖੋ
@sr.gurmukhsingh5079
@sr.gurmukhsingh5079 Жыл бұрын
ਬਾਈ ਸਾਡੀ ਨਿਗ੍ਹਾ ਤੂੰ ਜਿੱਤ ਗਿਆ ਬਾਬੇ ਸਿਰਾ ਲਾ ਦਿਤਾ 🎉
@sukhjindersinghrandhawa4361
@sukhjindersinghrandhawa4361 Жыл бұрын
ਵਾਹਿਗੁਰੂ ਚੜ੍ਹਦੀ ਕਲਾ ਕਰੇ ਘੋੜਾ ਜਗਤ ਚ ਲੋਪੋ ਆਲਾ ਸਿਰਾ
@ManpreetSingh-wg3mz
@ManpreetSingh-wg3mz Жыл бұрын
Lopo good man
@sukhjindersinghrandhawa4361
@sukhjindersinghrandhawa4361 Жыл бұрын
​@@ManpreetSingh-wg3mz hanji veere
@talwindersingh463
@talwindersingh463 Жыл бұрын
🙏🌹🌹🙏👍
@SukhjeetSingh-tt7rb
@SukhjeetSingh-tt7rb Жыл бұрын
Veer ਆਪਣਾ ਨੰਬਰ ਭੇਜਿਉ ਤੇਰੇ ਨਾਲ ਗਲ ਕਰਨੀ ਸੀ ਬਾਕੀ ਬਾਈ ਆਪਾਂ ਤੇਰੇ ਨਾਲ ਆ
@jassisingh6319
@jassisingh6319 Жыл бұрын
@@SukhjeetSingh-tt7rb kisnu bol reha 😊 no lena fer sidha cmnt ker aa cmnt ch cmnt kyu kita
@gagandeepdhaliwal692
@gagandeepdhaliwal692 Жыл бұрын
ਤੂੰ ਮਾੜਾ ਨੀ ਕੀਤਾ ਕੋਈ ਨਾਂ ਜੱਟਾ ਟੈਨਸ਼ਨ ਨਾਂ ਲੈ ਮੇਰਾ ਪਿੰਡ ਬੌਡੇ ਆ ਤੇ ਜਮੀਨ ਲੋਪੋ ਚ ਇਸ ਹਿਸਾਬ ਨਾਲ ਤੇਰਾ ਅੱਧਾ ਕੁ ਪੇਂਡੂ ਤਾਂ ਮੈ ਵੀ ਹੈਗਾ ਤੇਰੀ ਸੋਚ ਬਹੁਤ ਵਧੀਆ ਤੇਰੇ ਨਾਲ ਖੜੇ ਆਂ ਵੀਰ
@_Arshpreet_Singh
@_Arshpreet_Singh Жыл бұрын
ਵਾਹਿਗੁਰੂ ਚੜਦੀਕਲਾਂ ਵਿੱਚ ਰੱਖੇ y tenu ❤
@brargurmeet8242
@brargurmeet8242 Жыл бұрын
ਸੌਕੀ ਸਰਦਾਰ ਅੱਜ ਫੇਰ ਮਾਲਵੇ ਦਾ ਮਾਣ ਵਧਾ ਗਿਆ ਕਿਉਂਕਿ ਹਮੇਸ਼ਾ ਮਾਫ ਕਰਨ ਵਾਲਾ ਵੱਡਾ ਹੀ ਹੁੰਦੇ।
@satojsatoj3208
@satojsatoj3208 Жыл бұрын
ਲੋਪੋ ਆਲਾ ਸਹਿ ਗੱਲ ਅਰਥਾਂ ਵਿੱਚ ਸਮਝੀਏ ਤੂੰ ਸਤਿਕਾਰ ਕਰਨ ਦੇ ਲੇਬਲ ਹੈ ,, ਕੇਸ ਗੱਡੀ ਨਾਲੋ ਕਿਤੇ ਘਟ ਨਹੀਂ 👍 ਬਾਕੀ ਵੀਰ ਸਾਨੂੰ ਤਾਂ ਪਤਾ ਸੀ ਵੀ ਆਪਣਾ ਨੁਕਸਾਨ ਕੌਣ ਕਰਦਾ ਹੁੰਦਾ ।। ਤੈਨੂੰ ਮਜਬੂਰ ਹੋਕੇ ਸੱਭ ਦੱਸਣਾ ਪੇ ਗਿਆ ਵੀ ਮਰੇ ਮੱਕਸਦ ਕਿ ਸੀ ਤੁਸੀ ਸਮਜ ਕਿ ਗਹੇ, ਚਲੋ ਰੱਬ ਮੇਹਰ ਕਰੇ , 🙏🙏
@5aabjagattv10
@5aabjagattv10 Жыл бұрын
ਵੀਰੇ ਤੇਰੀ ਸੋਚ ਬਹੁਤ ਚੰਗੀ ਆ, waheguru Ji 🙏 ਤੁਹਾਨੂੰ ਚੜਦੀ ਕਲਾ ਵਿੱਚ ਰੱਖਣ
@karmjitsingh2230
@karmjitsingh2230 Жыл бұрын
ਸੁਖਜਿੰਦਰ ਵੀਰ ਪੈਸਾ ਬੋਹਤ ਆਈਆਂ ਬਹੁਤ ਗਈਆਂ ਪਰ ਤੂੰ ਗਰੀਬਾਂ ਦਾ ਵੀ ਦਿਲ ਜਿਤ ਲਈਆ ਲੋਕੀ ਪੇਸੈ ਪਹਿਲਾਂ ਲੇਦੇ ਨੇ ਵਡਿਉ ਬਾਦ ਵਿੱਚ ਬਨੋਦੇ ਨੇ।
@gurdeepsinghglassfitting68
@gurdeepsinghglassfitting68 Жыл бұрын
ਸੁਖਜਿੰਦਰ ਬਾਈ ਮੈ ਲੇਬਰ ਜੋਬ ਆਲਾ ਬੰਦਾ ਮੇਰੇ ਕੋਲ ਕੋਈ ਘੋੜਾ ਵੀ ਨਹੀ ਪਰ ਮੈ ਤਰਾ ਪੂਰਾ ਫੈਨ ਆ ਬਾਈ ਮੈ ਤੇਰੀਆ ਸਾਰੀਆ ਵੀਡੀਉ ਦੇਖਦਾ ਤੂੰ ਘੈਟ ਆ ਬਾਈ
@gurpreetsingh-we1ss
@gurpreetsingh-we1ss Жыл бұрын
ਦਿਲ ਜਿੱਤ ਲਿਆ ਮਿੱਤਰਾਂ ❤
@jaskaransidhu6945
@jaskaransidhu6945 Жыл бұрын
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ 🎉❤
@Preet_Preet37
@Preet_Preet37 Жыл бұрын
ਬਾਈ ਸੁਖਜਿੰਦਰ ਸਿਰਫ ਘੋੜਿਆਂ ਬਾਰੇ ਜਾਣਕਾਰੀ ਨੀ ਦਿੰਦਾ ਜਿੰਦਗੀ ਜਿਉਣ ਬਾਰੇ ਵੀ ਬਾਈ ਕਮਾਲ ਦੀਆਂ ਗੱਲਾਂ ਦਸਦਾ ਆ ਜਿਹਨੂੰ ਘੋੜੇ ਦਾ ਸ਼ੌਂਕ ਨਹੀਂ ਵੀ ਹੋਇਆ ਉਹ ਬਾਈ ਦੀਆਂ ਵੀਡੀਓ ਦੇਖੋ ਤੁਹਾਨੂੰ ਜਿੰਦਗੀ ਮਾਨਣ ਦਾ ਨਜ਼ਾਰਾ ਆਊਗਾ ਤੇ ਅਖੀਰ ਚ ਘੋੜਿਆਂ ਨਾਲ ਪਿਆਰ ਨਾ ਹੋਇਆ ਤੇ ਕਹਿ ਦਿਓ❤
@dalbhlensingh1548
@dalbhlensingh1548 Жыл бұрын
ਬਾਈ ਲੋਪੋਂ ਵਾਲਿਆ ਤੇਰੀਆਂ ਸਭ ਗੱਲਾਂ ਸਹੀ ਆ ਪਰ ਕੁੱਝ ਲੋਕ ਇਸ ਗੱਲ ਨੂੰ ਨਹੀਂ ਸਮਝ ਸਕਦੇ ਪਰ ਤੇਰੇ ਤੌਂ ਬਗੈਰ ਇਹ ਇੰਡਸਟਰੀਆਂ ਦੂਰੀ ਆ ਤੂੰ ਆਪਨਾ ਕੰਮ ਆਪਨਾ ਫਰਜ਼,ਧਰਮ ਪੂਰਾ ਕਰ ਤੂੰ ਇਹ ਇੰਡਸਟਰੀ ਨੂੰ ਅੱਗੇ ਤੱਕ ਲੈਕੇ ਜਾਣਾ ਜਾਰੀ ਰੱਖ ਤੇ ਇਸ ਨੂੰ ਹੋਰ ਵੀ ਉੱਚੇ ਲੈਵਲ ਤੇ ਲੈਕੇ ਜਾ 🙏🙏ਧੰਨਵਾਦ ਬਾਈ ਤੇਰਾ 🙏🙏
@sukhigill8342
@sukhigill8342 Жыл бұрын
ਜਿਉਂਦਾ ਰਹਿ ਬਾਈ ਰੱਬ ਤੈਨੂੰ ਖੁਸ਼ ਰੱਖੇ ਸੱਚੇ ਬੰਦੇ ਨੂੰ ਬਹੁਤ ਮੁਸ਼ਕਿਲਾਂ ਆਉਂਦਿਆਂ ਨੇ
@Vsingh._sr0a
@Vsingh._sr0a Жыл бұрын
0:53 ਘੋੜਿਆ ਦਾ ਪ੍ਰੇਮੀ ਤੇ ਪੰਜਾਬ ਦੀ ਘੋੜਾ ਇਨਡਸਟਰੀ ਨੂੰ ਹਰ ਕੋਨੇ ਪਹੁਚਾਉਣ ਵਾਲਾ ਪਰ ਲੋਕ ਕੰਮ ਕਰਦੇ ਨੂੰ ਵੱਖ ਕੇ ਖੁਸ਼ ਨੀ ਤੇ ਇਨਡਸਟਰੀ ਮੌਕਾ ਨੀ ਦਿੰਦੇ ਕੀ ਕੋਈ ਸਾਥੋਂ ਉਤੇ ਨਾ ਚੱਲ ਜਾਵੇ।
@bhagwandas62
@bhagwandas62 Жыл бұрын
ਸਾਡਾ ਵੀਰ ਸੁਖਵਿੰਦਰ ਕਰੋੜਾਂ ਚੋਂ ਇੱਕ।
@Jatindersingh-hy5bf
@Jatindersingh-hy5bf Жыл бұрын
ਸੌ ਹੱਥ ਰੱਸਾ ਸਿਰੇ ਉੱਤੇ ਗੰਢ ਵੀਰ ਲੋਪੋ ਆਲਿਆ ਮੈਂ ਨਾਂ ਤੇ ਕੁਝ ਘੋੜਿਆ ਤੋ ਲੈਣਾ ਹੈਂ ਅਤੇ ਨਾਂ ਹੀ ਘੋੜੇ ਵਾਲਿਆਂ ਤੋ ਮੈਂ ਤੇ ਵੀਰ ਤੁਹਾਡੀ ਅਵਾਜ਼ ਅਤੇ ਤੁਹਾਡੀਆ ਗੱਲ੍ਹਾਂ ਦਾ ਮੁਰੀਦ ਹਾਂ । ਭਰੇ ਹਾਲ ਵਿੱਚ ਜਦੋਂ ਤੁਸੀਂ ਬੋਲੇ ਤੁਹਾਡੇ ਜਜਬਾਤ ਮੈਂ ਮਹਿਸੂਸ ਕੀਤੇ ਵੀਰ ਮੇਰਾ ਮੰਨ ਭਰ ਆਇਆ ਵੀਡੀਓ ਦੇਖਕੇ ਵੀਰ ਤੁਹਾਨੂੰ ਕਦੇ ਮਿੱਲੇ ਤਾਂ ਨਹੀਂ ਪਰ ਤੁਹਾਡੇ ਨਾਲ ਪਿਆਰ ਹੀ ਐਨਾ ਹੈਂ ਕਿ ਜਦੋਂ ਤੁਸੀਂ ਮੂੰਹ ਵਿਚੋਂ ਬੋਲ ਦੇ ਹੋ ਤਾਂ ਰੂਹ ਖੂਸ਼ ਹੋ ਜਾਂਦੀ ਹੈਂ । ਜਿਸ ਹਿਸਾਬ ਨਾਲ ਤੁਸੀ ਭਰੇ ਹਾਲ ਵਿੱਚ ਬੋਲੇ ਉਹ ਤੁਹਾਡੇ ਜਜਬਾਤ ਵੀ ਮਹਿਸੂਸ ਕੀਤੇ। ਵੀਰੇ ਤੁਸੀਂ ਦਿਲ ਦੇ ਬਹੁਤ ਅਮੀਰ ਇਨਸਾਨ ਹੋ ਮੇਰੇ ਲਈ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਲੋਪੋ ਵੀਰ ਨੂੰ ਤੰਦਰੁਸਤੀ ਅਤੇ ਚੱੜ੍ਹਦੀਕਲ੍ਹਾ ਵਿੱਚ ਰੱਖੀ ਵਾਹਿਗੁਰੂ 🙏
@punjabdiawaz258
@punjabdiawaz258 Жыл бұрын
ਲੋਪੋ ਵੀਰ ਕੰਮ ਬੰਦ ਨਾ ਕਰੀ ਅਸੀਂ ਤੇਰੇ ਨਾਲ ਆ
@jagwinderjodha
@jagwinderjodha Жыл бұрын
ਜਿਉਂਦਾ ਰਹਿ ਬਾਈ ਸੁਖਜਿੰਦਰ...
@rashpindersinghrai2224
@rashpindersinghrai2224 Жыл бұрын
ਵਾਹਿਗੁਰੂ ਤੈਨੂੰ ਚੜ੍ਹਦੀਕਲਾ ਬਖਸ਼ੇ ਵੀਰ ਸਦਾ ਜਿਉਂਦਾ ਵੱਸਦਾ ਰਹਿ ਇਹਨਾਂ ਦਲਿਆ ਤੇ ਹੰਕਾਰੀਆਂ ਦੀ ਪਰਵਾਹ ਨੀ ਕਰੀ ਦੀ ਬਾਈ ਬਹੁਤ ਦੁੱਖ ਲੱਗਿਆ ਵੀਡਿਓ ਵੇਖ ਕੇ ਆਪਣੇ ਆਪ ਨੂੰ ਬਡੇ ਸਰਦਾਰ ਸਮਝਦੇ ਨੇ ਸਵਾਦ ਤਾਂ ਫੇਰ ਆ ਬਰਾਬਰ ਦੇ ਨਾਲ ਪੰਗਾ ਲੈਣ ਘਬਰਾ ਨਾ ਬਾਈ ਸਮਾਂ ਬੜਾ ਸਮਰੱਥ ਆ ਸਮੇਂ ਨੇ ਆਪਣੇ ਆਪ ਜਵਾਬ ਦੇ ਦੇਣਾ
@Mr_lit
@Mr_lit Жыл бұрын
ਵੀਰੇ ਸੱਤ ਸ੍ਰੀ ਅਕਾਲ ਮੈ ਤੁਹਾਨੂੰ ਓਸ ਵੇਲੇ ਤੋ ਜਾਣਦਾ ਜਦੋਂ ਤੁਸੀ ਮੋਬਾਈਲ ਤੇ ਵੀ ਵੀਡੀਓ ਬਣਾ ਕੇ ਪਾਉਂਦੇ ਰਹੇ ਓ ਤੁਹਾਡੀ ਮਿਹਨਤ ਸਿਦਕ ਨੂੰ ਸਲਾਮ ❤ ਬਹੁਤ ਪਿਆਰ ਸਤਿਕਾਰ ਆਸਟ੍ਰੇਲੀਆ ਤੋੰ
@brar.605
@brar.605 Жыл бұрын
ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇਂ
@khalistan7716
@khalistan7716 Жыл бұрын
ਵੀਰ ਲੋਪੋਂ ਤੇਰਾ ਦਿਮਾਗ ਬਹੁਤ ਵੱਡਾ ਹੈ ਮੈਂ ਤੁਹਾਡੀ ਹਰ ਵਿਡੀਉ ਦੇਖਦੇ ਹਾਂ ਵੀਰ ਲੋਪੋਂ ਭੇਡਾਂ ਮੁੰਨੀਆਂ ਜਾਂ ਸਕਦੀਆਂ ਹਨ ਪਰ ਸਮਝਾਇਆ ਨਹੀਂ ਜਾ ਸਕਦੀਆਂ ਉਨਾਂ ਲੋਕਾਂ ਨੂੰ ਦਿਮਾਗ ਦੇ ਇਲਾਜ ਦੀ ਜ਼ਰੂਰਤ ਹੈ
@AmritpalSingh-ti7bf
@AmritpalSingh-ti7bf Жыл бұрын
ਵਾਹਿਗੁਰੂ ਤੈਨੂੰ ਬਾਈ ਜੀ ਚੜ੍ਹਦੀ ਕਲਾ ਵਿੱਚ ਰੱਖੇ 🙏 ਤੇਰੀ ਸੋਚ ਬਹੁਤ ਉੱਚੀ ਆ,
@talwindersingh8929
@talwindersingh8929 Жыл бұрын
ਬਾਈ ਜੀ ਤੁਸੀਂ ਸੱਚ ਬੋਲਿਆ ਜਿਸ ਨੂੰ ਬੋਲਣ ਲਈ ਲੱਤਾਂ ਕੰਬ ਜਾਂਦੀਆਂ ਹਨ
@pankajarora191
@pankajarora191 Жыл бұрын
EH LAKH RUP DI GALL KEH GYE TUSI BHAJI
@talwindersingh8929
@talwindersingh8929 Жыл бұрын
@@pankajarora191 ਧੰਨਵਾਦ
@sukhchainsingh-dr4kl
@sukhchainsingh-dr4kl Жыл бұрын
​@@pankajarora191 bas kar hun tu gapp chad lia gallla lakh ch
@H.R.Bajakhana
@H.R.Bajakhana Жыл бұрын
ਬਾਈ ਸੱਚੇ ਬੰਦੇ ਦੀ ਏਥੇ ਕੋਈ ਕਦਰ ਨਹੀਂ,ਤੈਨੂੰ ਤਾਂ ਬਾਈ ਮਰਨਾ ਪਉਗਾ ਦੁਨੀਆ ਨੂੰ ਸਾਬਿਤ ਕਰਨ ਵਾਸਤੇ,ਸਲੇ ਏਥੇ ਗਦਾਰ ਬੈਠੇ ਆ ਬਹੁਤ,ਯਰ ਬਹੁਤ ਦੁੱਖ ਲੱਗਿਆ ਯਰ😢
@YourPunjab1
@YourPunjab1 Жыл бұрын
ਚੜ੍ਹਦੀ ਕਲਾਂ ਵਿੱਚ ਰਹੋ ਵੀਰ❤
@Hardeep_Singh_Benipal
@Hardeep_Singh_Benipal Жыл бұрын
“ਲੋਪੋਂ ਵਾਲਿਆਂ ਧੱਕਾ ਹੋ ਗਿਆ ਤੇਰੇ ਨਾਲ, ਹੁਣ ਮਾਲਕ ਤੇਰੀ ਬੱਲੇ-ਬੱਲੇ ਹੋਰ ਵੀ ਜ਼ਿਆਦਾ ਕਰਾਏਗਾ, ਹੌਸਲੇ ਵਿੱਚ ਰਹਿਣਾ ਹੈ, ਨਿਮਰਤਾ ਹਮੇਸ਼ਾਂ ਜਿੱਤ ਦੀ ਹੈ, ਘਮੰਡ ਹਾਰਦਾ ਹੈ” ਦੋਸਤੋ! ਘੋੜਿਆਂ ਦੇ ਵਿਉਪਾਰ ਨੂੰ ਪ੍ਰਫੁੱਲਤ ਕਰਨ ਸੁਖਜਿੰਦਰ ਲੋਪੋ ਦੀਆਂ ਵੀਡੀਓਜ ਦਾ ਨਾਂ ਗਿਣਿਆ ਮਿਣਿਆਂ ਜਾਣ ਵਾਲ ਯੋਗਦਾਨ ਹੈ। ਪੰਜਾਬੀਆਂ ਦੀ ਹਊਮੈ ਦਾ ਜੋਬਨ ਹਮੇਸ਼ਾਂ ਐਨਾ ਉੱਚਾ ਰਹਿੰਦਾ ਹੈ ਕਿ ਕਿਸੇ ਦੇ ਚੰਗੇ ਕੀਤੇ ਕੰਮਾਂ ਨੂੰ ਬਿੰਦ ਵਿੱਚ ਭੁੱਲ ਜਾਂਦੇ ਹਨ। ਆਪਣੇ ਆਪ ਨੂੰ ਘੈਂਟ ਪੰਜਾਬੀ, ਸਰਦਾਰ ਤੇ ਸਿੱਖ ਅਖਵਾਉਣ ਵਾਲੇ ਯੋਧੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਉਣ ਵਾਲੇ ਬਾਦਲਾਂ ਅਤੇ ਸਿਰਸਾ ਵਾਲੇ ਸਾਧ ਵੇਲੇ ਕਿੱਥੇ ਗਏ ਸਨ। ਗਰੀਬ ਬੰਦੇ ਨੂੰ ਬੁਲਾਕੇ ਐਨੀ ਹੇਠਾਂ ਕਰਨੀ ਤੇ ਜੁਰਮਾਨਾ ਲਗਾਉਣਾ, ਬਹੁਤ ਵੱਡੀ ਭੁੱਲ ਹੈ, ਇਸ ਗੱਲ ਦਾ ਇਨਸਾਫ਼ ਪਰਮਾਤਮਾਂ ਜ਼ਰੂਰ ਕਰੇਗਾ। ਦੂਸਰਾ ਕਮਜ਼ੋਰਾਂ ਦੀ ਬੇਇੱਜ਼ਤੀ ਕਰਨ ਵਾਲੇ ਗੁਰੂ ਦੇ ਸਿੱਖ ਨਹੀਂ ਸਿਰਫ ਅਹੰਕਾਰੀ ਹਨ। ਬਹੁਤ ਜ਼ਿਆਦਾ ਨਿੰਦਣਯੋਗ ਘਟਨਾ ਹੋਈ। ਜੇਕਰ ਕੋਈ ਸ਼ਿਕਵਾ ਸੀ ਤਾਂ ਦੋ-ਚਾਰ ਬੰਦੇ ਬੈਠਕੇ ਵੀ ਗੱਲ ਕਰ ਸਕਦੇ ਹਨ। ਇੱਜ਼ਤ ਸਭ ਦੀ ਬਰਾਬਰ ਹੁੰਦੀ ਹੈ। ਇਹਨਾਂ ਆਪੇ ਬਣੇ ਸਰਪੰਚਾਂ ਦੀ ਜ਼ਿਆਦਾ ਨਹੀਂ ਹੈ। ਸੁੱਖਜਿੰਦਰ ਲੋਪੋਂ ਮੁਆਫ਼ੀ ਮੰਗਕੇ ਵੀ ਜਿੱਤ ਗਿਆ, *ਜਿਉਂਦਾ ਰਹਿ ਸ਼ੇਰਾ* ਕੁਦਰਤ ਤੇਰੇ ਨਾਲ ਹੈ।
@sati123saab7
@sati123saab7 Жыл бұрын
ਬਹੁਤ ਸਾਰਾ ਪਿਆਰ ਤੇ ਸਤਕਾਰ ਤਹਿ ਦਿਲ ਤੋ ਵੀਰੇ❤️
@jagtarsingh9375
@jagtarsingh9375 Жыл бұрын
ਸੱਚਾ ਸੁੱਚਾ ਅਤੇ ਵਧੀਆ ਸੁਭਾਅ ਦਾ ਮਾਲਕ ਆ ਬਾਈ ਸੁਖਜਿੰਦਰ ਲੋਪੋਂ 🙏🏾🙏🏿
@Gurmailchahal1
@Gurmailchahal1 Жыл бұрын
ਜਿਉਂਦਾ ਵੱਸਦਾ ਰਿਹ ਬਾਈ ਵਾਹਿਗੁਰੂ ਚੜਦੀਕਲਾ ਬਖ਼ਸ਼ਣ ⛳🙏🏻
@ਦਲੇਰਪੰਜ਼ਾਬੀ
@ਦਲੇਰਪੰਜ਼ਾਬੀ Жыл бұрын
ਵਾਹ ਜੀ ਵਾਹ,ਪੰਜਾਬੀਆਂ ਦਾ ਅਨਖੀ ਸਰਦਾਰ,ਸ ਸੁਖਜਿੰਦਰ ਸਿੰਘ ਅਸਲੀ ਸਰਦਾਰ,,,,ਮੈਨੂੰ ਇੰਝ ਕਿਉਂ ਲੱਗਣ ਲਗ ਗਿਆ,,ਮੈਂ ਬਿਲਕੁਲ ਤੇਰੇ ਵਰਗਾ ਆਂ
@sonuvirk4949
@sonuvirk4949 Жыл бұрын
ਤੇਰੀ ਕਿਰਤ ਮਹਾਨ ਆ ਵੀਰੇ ਜੌ ਏਨਾ ਆਪਣੀ ਇੰਡਸਟਰੀ ਬਰੇ ਸੋਚਦਾ,, ਮਾਫ਼ੀ ਵਾਲੇ ਤਾਂ ਨਹੀਂ,,ਚਲੋ ਦੁਬਾਰਾ ਜਿਨਾ ਤੈਨੂੰ ਸਟੇਜ ਤੇ ਬੁਲਾਇਆ c oh fuk,,,,,, ਹੈਗੇ c
Running With Bigger And Bigger Lunchlys
00:18
MrBeast
Рет қаралды 113 МЛН
Win This Dodgeball Game or DIE…
00:36
Alan Chikin Chow
Рет қаралды 37 МЛН
Шок. Никокадо Авокадо похудел на 110 кг
00:44
Running With Bigger And Bigger Lunchlys
00:18
MrBeast
Рет қаралды 113 МЛН