Har Kirtan Sune Har Kirtan Gawe ll Bhai Nirmal Singh Ji Khalsa ll Team ALLKAUR ll

  Рет қаралды 387,790

ALLKAUR

ALLKAUR

Күн бұрын

Waheguru ji ka khalsa Waheguru ji ke fateh ji 🙏

Пікірлер: 479
@gianideepsinghpaontasahib
@gianideepsinghpaontasahib 10 ай бұрын
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 🙏🏻
@allkaur
@allkaur 10 ай бұрын
🙏
@garrygill2225
@garrygill2225 Жыл бұрын
ਭਾਈ ਸਾਹਿਬ ਜੀ ਬਹੁਤ ਰਸਭਿੰਨਾ ਕੀਰਤਨ ਕਰਦੇ ਸਨ ਵਾਹਿਗੁਰੂ
@allkaur
@allkaur Жыл бұрын
🙏
@gurnoorsingh9485
@gurnoorsingh9485 3 ай бұрын
ਏ ਮਹਾਨ ਰੂਹਾ ਸਨ ਉਸਤਾਦ ਲੋਕ ਸੂਰਾ ਦੇ ਮਾਲਕ ਸਨ ਮੇਰਾ ਸਿਰ ਝਕਦਾ ਭਾਈ ਨਿਰਮਲ ਸਿੰਘ ਨੂੰ
@allkaur
@allkaur 3 ай бұрын
🙏
@satinderpalsingh8587
@satinderpalsingh8587 Жыл бұрын
ਵਾਹਿਗੁਰੂ ਜੀ ਚੜਦੀ ਕਲ੍ਹਾ ਰੱਖਣ। ਬਹੁਤ ਹੀ ਪਿਆਰੀ ਆਵਾਜ, ਰਾਗਾਂ ਦੇ ਧਨੀ ਸਨ ਭਾਈ ਨਿਰਮਲ ਸਿੰਘ ਖਾਲਸਾ ਜੀ।
@allkaur
@allkaur Жыл бұрын
🙏
@hardevsinghhardevsingh7422
@hardevsinghhardevsingh7422 Жыл бұрын
ਸੁਰਾਂ ਦੇ ਬਾਦਸ਼ਾਹ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਰੰਘਰੇਟੇ ਗੁਰੂ ਕੇ ਬੇਟੇ ❤🙏
@allkaur
@allkaur Жыл бұрын
🙏
@RamIndip
@RamIndip Жыл бұрын
😢 waheguru ji 🙏
@allkaur
@allkaur Жыл бұрын
🙏
@SsHome-bq7bs
@SsHome-bq7bs Жыл бұрын
ਗੁਰੂ ਰਾਮਦਾਸ ਜੀ ਤੇਰੇ ਘਰ ਦਾ ਹੀਰਾ ਬਹੁਤ ਮਿੱਠੀ ਆਵਾਜ਼
@allkaur
@allkaur Жыл бұрын
🙏
@gagandeepsingh4717
@gagandeepsingh4717 11 ай бұрын
ਵਾਹਿਗੁਰੂ ਜੀ ਬਹੁਤ ਮਿੱਠੀ ਅਵਾਜ਼ ਹੈ ਭਾਈ ਸਾਹਿਬ ਦੀ
@santokhsingh2514
@santokhsingh2514 2 ай бұрын
ਭਾਈ ਨਿਰਮਲ ਸਿੰਘ ਖਾਲਸਾ ਜੀ ਨੂੰ ਮੇਰਾ ਕੋਟਨ ਕੋਟਨ ਬਾਰ ਨਮਨ ਹੈ❤❤❤❤❤❤❤❤
@allkaur
@allkaur 2 ай бұрын
🙏
@anmolbhatti1318
@anmolbhatti1318 Жыл бұрын
ਵਾਹਿਗੁਰੂ ਜੀ ੲਿੰਨੀ ਮਿੱਠੀ ਅਵਾਜ ਆਪਾਂ ਨੀ ਭੁੱਲ ਨੀ ਸਕਦੇ🙏🏻🙏🏻🙏🏻🙏🏻🙏🏻❤❤😥😥🙏🏻🙏🏻
@allkaur
@allkaur Жыл бұрын
🙏
@kuldeepkandiara5605
@kuldeepkandiara5605 Жыл бұрын
ਦੁਨੀਆਂ ਦੀ ਸਭ ਤੋਂ ਖ਼ੂਬਸੂਰਤ ਆਵਾਜ਼...ਭਾਈ ਸਾਹਿਬ ਜੀ ਜਿੱਥੇ ਵੀ ਹੋਣ,ਵਾਹਿਗੁਰੂ ਜੀ ਖੁਸ਼ ਰੱਖਣ ਜੀ
@allkaur
@allkaur Жыл бұрын
🙏
@NarinderSingh-oc5vo
@NarinderSingh-oc5vo 10 ай бұрын
I Salute to ਪਦਮਸ੍ਰੀ ਸ਼੍ਰੀ ਨਿਰਮਲ ਸਿੰਘ ਜੀ ਖਾਲਸਾ . We all are missing you
@yugrajsingh2839
@yugrajsingh2839 Жыл бұрын
ਏਡਾ ਲੱਗਾ ਜਿਵੇਂ ਸੁਰਾਂ ਨਾਲ਼ ਖੇਡ ਦੇ ਹੋਣ ਭਾਈ ਸਾਬ ਜੀ
@allkaur
@allkaur Жыл бұрын
🙏
@JashanDhiman-mv3qu
@JashanDhiman-mv3qu 11 ай бұрын
ਸਹੀ ਕਿਹਾ ਜੀ ਵਾਹਿਗੁਰੂ ਜੀ
@allkaur
@allkaur 11 ай бұрын
@JashanDhiman-mv3qu 🙏
@ShwetaSingh-uk8eh
@ShwetaSingh-uk8eh 3 ай бұрын
QqQ,​@@JashanDhiman-mv3qu
@allkaur
@allkaur 3 ай бұрын
@ShwetaSingh-uk8eh 🙏
@bhogalsukhmandersingh2683
@bhogalsukhmandersingh2683 Жыл бұрын
ਵਾਹਿਗੁਰੂ ਮਿਹਰ ਭਰਿਆ ਹੱਥ ਰਖਿਓ
@allkaur
@allkaur Жыл бұрын
🙏
@gurmeetsingh-wo6vq
@gurmeetsingh-wo6vq Жыл бұрын
ਵਾਹਿਗੁਰੂ ਜੀ, ਬਹੁਤ ਸੋਹਣੀ ਆਵਾਜ਼ ਹੈਂ ਭਾਈ ਸਾਹਿਬ ਜੀ ਦੀ 🙏🏻
@allkaur
@allkaur Жыл бұрын
🙏
@SewaksinghSandhu-ms2jn
@SewaksinghSandhu-ms2jn 7 ай бұрын
ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਸਾਹਿਬ ਜੀ ਭਾਈ ਨਿਰਮਲ ਸਿੰਘ ਜੀ ਖਾਲਸਾ ਜੀ ਦੇ ਨਾਮ ਤੇ ਸੰਗੀਤ ਅਕੈਡਮੀ ਖੁਲਣੀ ਚਾਹੀਦੀ ਹੈ ਕੌਣ-ਕੌਣ ਸਿਹਮਤ ਦੱਸਿਓ ਸਾਧ ਸੰਗਤ ਜੀ ❤
@allkaur
@allkaur 7 ай бұрын
🙏
@NrilepHanda-bm9po
@NrilepHanda-bm9po Жыл бұрын
Bhai Nirmal Singh Ji Khalsa veri nice kirtan
@allkaur
@allkaur Жыл бұрын
🙏
@PrabhjotKour-t9c
@PrabhjotKour-t9c 2 ай бұрын
ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ❤ ਜੀ ਭਾਈ ਸਾਹਿਬ ਜੀ ਤੁਹਾਨੂੰ ਚੜ੍ਹਦੀਕਲਾ ਬਖ਼ਸਣ❤❤
@allkaur
@allkaur 2 ай бұрын
🙏
@Hunterjatt79
@Hunterjatt79 8 ай бұрын
ਗੁਸਤਾਖੀ ਮਾਫ਼ ਸਾਡੇ 85-90 % ਲੋਕਾਂ ਨੂੰ ਏਹ ਹੀ ਨਹੀਂ ਪਤਾ ਕਿ ਪਦਮ ਸ਼੍ਰੀ ਭਾਈ ਨਿਰਮਲ ਸਿੰਘ ਜੀ ਖਾਲਸਾ ਕਿੰਨੇ ਉੱਚ ਕੋਟੀ ਤੇ ਚੋਟੀ ਦੇ ਰਾਗੀ ਸਨ। ਗੁਰੂ ਦਾ ਨਾਮ ਜਪਣ ਵਾਲੇ ਸਭ ਸੱਜਣ ਧੰਨ ਹਨ ਸਤਿਕਾਰਯੋਗ ਹਨ। ਪਰ ਭਾਈ ਸਾਹਿਬ ਜੀ ਜੈਸੇ ਕੋਹੇਨੂਰ ਲੱਖਾਂ ਚੋਂ ਇੱਕ ਹਨ।
@allkaur
@allkaur 8 ай бұрын
🙏
@dilbagsingh1698
@dilbagsingh1698 9 ай бұрын
ਭਾਈ ਸਾਹਿਬ ਜੀ ਦੀ ਅਵਾਜ਼ ਸੁਣ ਕੇ ਮਨ ਭਰ ਆਉਂਦਾ ਹੈ ਕਿਓ ਐਨੀ ਛੇਤੀ ਸਾਨੂੰ ਛੱਡ ਕੇ ਚਲੇ ਗਏ।
@allkaur
@allkaur 9 ай бұрын
🙏
@gurpreetsinghvirdi8691
@gurpreetsinghvirdi8691 9 ай бұрын
waheguru waheguru waheguru ji ❤❤❤❤
@allkaur
@allkaur 9 ай бұрын
🙏
@GurdevSingh-hl5gl
@GurdevSingh-hl5gl 2 ай бұрын
ਵਾਹਿਗੁਰੂ ਜੀ ਸੱਭ ਤੇ ਕਿਰਪਾ ਕਰਨੀ🙏🙏🙏🙏🙏
@allkaur
@allkaur 2 ай бұрын
🙏
@gurbani_prem
@gurbani_prem Жыл бұрын
ਭਾਈ ਸਾਹਿਬ ਜੀ ਬਹੁਤ ਹੀ ਪਿਆਰੀ ਅਵਾਜ ਦੇ ਮਾਲਿਕ ਸਨ ਹਮੇਸ਼ਾ ਹੀ ਆਪਣੇ ਕੀਰਤਨ ਰਾਹੀਂ ਦਿਲਾਂ ਵਿਚ ਰਹਿਣ ਵਾਲੇ ਹਨ ❤
@allkaur
@allkaur Жыл бұрын
🙏
@kulvirkaur1800
@kulvirkaur1800 4 ай бұрын
So beautyfull nd powerful voice Bhai Sahib ji di Waheguru ji ka khasa Waheguru ji ki Fathe
@allkaur
@allkaur 4 ай бұрын
🙏
@balwinderkaur1689
@balwinderkaur1689 4 ай бұрын
ਵਾਹਿਗੁਰੂ ਜੀ ਬਹੁਤ ਹੀ ਰਸ ਭਿੰਨਾ ਕੀਰਤਨ ਕਰਦੇ ਸਨ 🙏
@allkaur
@allkaur 4 ай бұрын
🙏
@Akalawareness1968
@Akalawareness1968 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 😂😂😂😂😂😂😂😂ਮਹਾਨ ਗੁਰੂ ਕੇ ਕੀਰਤਨੀਏ।
@allkaur
@allkaur Жыл бұрын
🙏
@sukhwinder8580
@sukhwinder8580 Жыл бұрын
Shri guru ram dass g ke aparr bakshish hai g Bhai sahib g par .Waheguru ❤
@allkaur
@allkaur Жыл бұрын
🙏
@davinderdavinder7242
@davinderdavinder7242 4 ай бұрын
ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਗੁਰੂ ਰਾਮਦਾਸ ਜੀ ਆਪਣੇ ਚਰਨਾ ਨਾਲ ਜੋੜ ਲੋ ਪਾਤਿਸਾਹ ਜੀ ਮਿਹਰ ਕਰੋ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@allkaur
@allkaur 4 ай бұрын
🙏
@mp.sandhu8866
@mp.sandhu8866 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਜੀ🌹🌹🙏🏻 🙏🏻
@allkaur
@allkaur Жыл бұрын
🙏
@narindergill9534
@narindergill9534 3 ай бұрын
ਧੰਨ ਧੰਨ ਸ਼ੀ੍ ਗੁਰੂ ਅਰਜਨ ਦੇਵ ਜੀ❤ ਗਾਉੜੀ ਰਾਗ ....
@allkaur
@allkaur 3 ай бұрын
🙏
@HardeepSingh-i5b2z
@HardeepSingh-i5b2z 7 ай бұрын
Excellent voice with rag & saj. Waheguru Ji.
@allkaur
@allkaur 7 ай бұрын
🙏
@NirmalSingh-om4bs
@NirmalSingh-om4bs Жыл бұрын
Great khalsa ji 🙏
@allkaur
@allkaur Жыл бұрын
🙏
@gurtejkharoud5910
@gurtejkharoud5910 11 ай бұрын
ਵਾਹਿਗੁਰੂ ਜੀ ਬੁਹਤ ਪਿਆਰੀ ਅਵਾਜ਼ ਹੈ ਜੀ
@allkaur
@allkaur 11 ай бұрын
🙏
@gurdialsingh9248
@gurdialsingh9248 Жыл бұрын
Atti surile kirtanye bhai nirmal singh ji khalsa
@allkaur
@allkaur Жыл бұрын
🙏
@gurdevsingh-of9bd
@gurdevsingh-of9bd 11 ай бұрын
ਅਤਿ ਉੱਤਮ ਸੁਰਾ ਦੇ ਬਾਦਸ਼ਾਹ ਭਾਈ ਨਿਰਮਲ ਸਿੰਘ ਜੀ ਵਾਹਿਗੁਰੂ ਜੀ ਕਿਰਪਾ ਕਰਨ ਜੀ ......🙏🙏🙏🙏💐💐💐
@allkaur
@allkaur 11 ай бұрын
🙏
@PremKhalsa
@PremKhalsa 7 ай бұрын
ਵਾਹਿਗੁਰੂ ਜੀ ਸਭ ਦੇ ਦੁੱਖ ਦੂਰ ਕਰਨ ਜੀ
@allkaur
@allkaur 7 ай бұрын
🙏
@nischaysager8971
@nischaysager8971 11 ай бұрын
ਵਾਹਿਗੁਰੂ ਜੀ ਕੀ ਕਿਰਪਾ ਨਾਲ ਭਾਈ ਸਾਹਿਬ ਚ ਰਸ ਸੀ ਅੰਦਰੋ ਭਿਜੀ ਆਨੰਦਿਤ ਅਵਸਥਾ ਸੀ
@allkaur
@allkaur 11 ай бұрын
🙏
@KulveerSingh-ts8bo
@KulveerSingh-ts8bo Жыл бұрын
Waheguru ji waheguru ji waheguru ji tusi hira banaya si tusi Apne charna kol hmesha rkhya waheguru ji
@allkaur
@allkaur Жыл бұрын
🙏
@kuljeetkaur8171
@kuljeetkaur8171 4 ай бұрын
waheguru waheguru ji 🙏🏻🙏🏻🙏🏻 bhot skoon aunda sun ke
@allkaur
@allkaur 4 ай бұрын
🙏
@Tv13P
@Tv13P 6 ай бұрын
ਵਾਹੁਗੁਰੂ ਜੀ ਕਾ ਖ਼ਾਲਸਾ ਵਾਹੁਗੁਰੂ ਜੀ ਕੀ ਤੱਤ ਗੁਰਮਤਿ ਫ਼ਤਹਿ!! ਲੇਖਕ ਤੱਤ ਗੁਰਮਤਿ ਵਿਚਾਰਧਾਰਾਂ ਬਠਿੰਡਾ ❤
@allkaur
@allkaur 6 ай бұрын
🙏
@HarwinderSingh-tt2rg
@HarwinderSingh-tt2rg 9 ай бұрын
ਵਾਹਿਗੁਰੂ ਵਾਹਿਗੁਰੂ ਜੀ ਬਹੁਤ ਹੀ ਮਿੱਠੀ ਅਵਾਜ਼ ਹੈ। ਭਾਈ ਨਿਰਮਲ ਿਸੰਘ ਖਾਲਸਾ ਜੀ ਦੀ.🙏
@allkaur
@allkaur 9 ай бұрын
🙏
@surindersingh-uk6li
@surindersingh-uk6li 10 ай бұрын
GOOD GOD BLESSING HIM
@allkaur
@allkaur 10 ай бұрын
🙏
@devendersingh4953
@devendersingh4953 Жыл бұрын
Waheguru 🙏🌹 waheguru 🙏🌹 waheguru 🙏🌹 waheguru waheguru 🙏🌹 waheguru waheguru 🙏🌹 waheguru 🙏🌹
@allkaur
@allkaur Жыл бұрын
🙏
@sonukainth6241
@sonukainth6241 9 ай бұрын
ਦਾਸ ਪਾਪੀ ਤੂ ਬਖਸ਼ਣ ਹਾਰ ਜੀ
@allkaur
@allkaur 9 ай бұрын
🙏
@yugrajsingh2839
@yugrajsingh2839 Жыл бұрын
ਏਹਵੇ ਨਹੀਂ ਗੁਲਾਮ ਅਲੀ ਵੀ ਉਸਤਾਦ ਕਹਿ ਕੇ ਸੰਬੋਧਨ ਹੁੰਦੇ ਸੀ ਭਾਈ ਸਾਬ੍ਹ ਜੀ ਨੂੰ ਇਹ ਕਿਰਪਾ ਸਿ ਅਕਾਲ ਪੁਰਖ ਦੀ ਹੀਰੇ ਸਿੱਖ ਕੌਮ ਦੇ
@allkaur
@allkaur Жыл бұрын
🙏
@Hunterjatt79
@Hunterjatt79 11 ай бұрын
ਐ ਮੇਰੇ ਸਾਈਂ ਪਰਵਿਦਗਾਰ ਧੰਨ ਗੁਰੂ ਨਾਨਕ ਨਿਰੰਕਾਰ ਸਾਹਿਬ ਜੀਓ ਮੁਝ ਮਹਾਂ ਨੀਚ ਦੁਸ਼ਟ ਗ਼ਲੀਜ਼ ਤੇ ਵੀ ਕਿਰਪਾ ਕਰੋ ਬਖਸ਼ ਦਿਓ ਬਖਸ਼ ਦਿਓ ਬਖਸ਼ ਦਿਓ ਬਖਸ਼ ਦਿਓ ਬਖਸ਼ ਦਿਓ ਬਖਸ਼ ਜੀ। ਆਪਣੇ ਦਰ ਘਰ ਦੇ ਕੂਕਰ ਬਣਾ ਲਵੋ ❤
@allkaur
@allkaur 11 ай бұрын
🙏
@KuldeepSingh-yt4tg
@KuldeepSingh-yt4tg 8 ай бұрын
ਕੀਰਤਨ ਅਤੇ ਅੰਮ੍ਰਿਤ ਦੋਨੋ ਹੀ ਵਰਸਦੇ ਪਏ ਨੇ ਸ਼ਬਦ ਚ । ਭਾਈ ਸਾਹਿਬ ਤੇ ਪ੍ਰਭੂ ਦੀ ਅਪਾਰ ਕਿਰਪਾ ਸੀ 🙏🙏🙏🙏
@allkaur
@allkaur 8 ай бұрын
🙏
@yodhasingh786
@yodhasingh786 Ай бұрын
Dhan Dhan Satguru Ravidass Ji Maharaj ji aap ji te aapar kirpa krn
@allkaur
@allkaur Ай бұрын
🙏
@amanjotnirmaan2924
@amanjotnirmaan2924 Жыл бұрын
Wmk 💓 🙏
@allkaur
@allkaur Жыл бұрын
🙏
@Manhorsingh-sz5lp
@Manhorsingh-sz5lp 10 ай бұрын
❤❤❤ waheguru ji
@allkaur
@allkaur 10 ай бұрын
🙏
@davinderhari5831
@davinderhari5831 6 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂਵਾਹਿਗੁਰੂ
@allkaur
@allkaur 6 ай бұрын
🙏
@ManiPreet-pk9zl
@ManiPreet-pk9zl 7 күн бұрын
Waheguru ji ❤️🙏🌍
@allkaur
@allkaur 7 күн бұрын
🙏
@amanjotnirmaan2924
@amanjotnirmaan2924 Жыл бұрын
Dhan Dhan Shri Guru Ramdas Sahib Maharaj Ji ❤️ 🙏
@allkaur
@allkaur Жыл бұрын
🙏
@JaswinderSingh-fe3uk
@JaswinderSingh-fe3uk 6 ай бұрын
Waheguru ji dhan Waheguru Sahib ji...🙏🙏
@allkaur
@allkaur 6 ай бұрын
🙏
@GurdeepSingh-dt3tg
@GurdeepSingh-dt3tg Жыл бұрын
Bahut sundar Gurbani kirtan bhai sahib walo gain kita
@allkaur
@allkaur Жыл бұрын
🙏
@gholasingh6758
@gholasingh6758 Жыл бұрын
ਵਾਹਿਗੁਰੂ ਜੀ ਨੇ ਇਹ ਅਵਾਜ਼ ਸਾਥੋਂ ਸਦਾ ਲਈ ਖੋਹ ਲਈ 😢
@allkaur
@allkaur Жыл бұрын
🙏
@karanbir4thmanroop1st84
@karanbir4thmanroop1st84 Жыл бұрын
Waheguru ji Waheguru ji ❤
@allkaur
@allkaur Жыл бұрын
🙏
@nd1132
@nd1132 Жыл бұрын
Waheguru ji🙏🏻🙏🏻🙏🏻🙏🏻💚💚💚💚💚
@allkaur
@allkaur Жыл бұрын
🙏
@jasbinderkaur3921
@jasbinderkaur3921 6 ай бұрын
SOOTHING SHABADH🙏
@allkaur
@allkaur 6 ай бұрын
🙏
@davinderhari5831
@davinderhari5831 6 ай бұрын
ਵਾਹਿਗੁਰੂ ਜੀ ਮੈ ਪਾਪੀ ਤੂੰ ਬਖਸ਼ਣ ਹਾਰ
@allkaur
@allkaur 6 ай бұрын
🙏
@itzkarangaming7088
@itzkarangaming7088 Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏
@allkaur
@allkaur Ай бұрын
🙏
@MeeraKaur-p3o
@MeeraKaur-p3o 8 ай бұрын
Bibi bhani gurudwara sahib kirtan sun k lga jive schkhand bethe ha waheguru ji shukr bhot bhot jo apne ih pl sanu bkhshe🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@allkaur
@allkaur 8 ай бұрын
🙏
@TejinderSingh-hz8ok
@TejinderSingh-hz8ok Жыл бұрын
Waheguru g ❤
@allkaur
@allkaur Жыл бұрын
🙏
@simmywriterr
@simmywriterr 2 ай бұрын
Sukar a malik tera ❤❤
@allkaur
@allkaur 2 ай бұрын
@@simmywriterr 🙏
@KaramjeetSingh-jg9zx
@KaramjeetSingh-jg9zx 9 ай бұрын
Waheguru ji 👏❤️
@allkaur
@allkaur 9 ай бұрын
🙏
@JaspalSingh-br6cl
@JaspalSingh-br6cl Жыл бұрын
Waheguru ji 🙏🙏🌹🌹🌹🌹🌹🌹
@allkaur
@allkaur Жыл бұрын
🙏
@sukhmandersingh9866
@sukhmandersingh9866 Жыл бұрын
ਭਾਈ ਨਿਰਮਲ ਸਿੰਘ ਜੀ ❤❤❤
@allkaur
@allkaur Жыл бұрын
🙏
@Amanpreetsinghmansa
@Amanpreetsinghmansa Жыл бұрын
Bhai sahib ji di awaj vich rass .. wah akal purkh ji di apaar kirpa ....
@allkaur
@allkaur Жыл бұрын
🙏
@bhagwindersingh1673
@bhagwindersingh1673 10 ай бұрын
ਕੋਟ ਕੋਟ ਪ੍ਨਾਮ 🙏🙏🙏
@allkaur
@allkaur 10 ай бұрын
🙏
@_NANNU_GAMING
@_NANNU_GAMING Жыл бұрын
Jai guru dev ji🌹🌹🙏🙏🌹🌹
@allkaur
@allkaur Жыл бұрын
🙏
@gurpreetgill615
@gurpreetgill615 Жыл бұрын
ਵਾਹਿਗੁਰੂ ਜੀ
@allkaur
@allkaur Жыл бұрын
🙏
@gurcharansinghmandal9971
@gurcharansinghmandal9971 Жыл бұрын
Waheguru ji
@allkaur
@allkaur Жыл бұрын
🙏
@niranjandas5252
@niranjandas5252 Жыл бұрын
❤Be timee kyo Waheguru ji kho Lia Kirtan jagat to eh Anml Hira❤
@allkaur
@allkaur Жыл бұрын
🙏
@mandeepsingh-oz8od
@mandeepsingh-oz8od Ай бұрын
Very nice video
@allkaur
@allkaur Ай бұрын
🙏
@avtarsinghbrar4841
@avtarsinghbrar4841 11 ай бұрын
❤waheguru jee ❤
@allkaur
@allkaur 11 ай бұрын
🙏
@lakhvirsingh5946
@lakhvirsingh5946 Жыл бұрын
Dhan dhan shri guru granth sahib ji Maharaj 🙏🙏🙏🙏🙏
@allkaur
@allkaur Жыл бұрын
🙏
@yodhasingh786
@yodhasingh786 10 ай бұрын
Bohat pyara shabad gayan kita.
@allkaur
@allkaur 10 ай бұрын
🙏
@marisadavis5753
@marisadavis5753 Жыл бұрын
Mera te vi waheguru ji kirpa karou waheguru ji
@allkaur
@allkaur Жыл бұрын
🙏
@JaspalSingh-kz1jz
@JaspalSingh-kz1jz 2 ай бұрын
Waheguru ji❤ miss U,love U
@allkaur
@allkaur 2 ай бұрын
🙏
@gursimran6795
@gursimran6795 Жыл бұрын
Waheguru ji Waheguru ji 🙏
@allkaur
@allkaur Жыл бұрын
🙏
@karanbir4thmanroop1st84
@karanbir4thmanroop1st84 Жыл бұрын
Waheguru ji Waheguru ji 🙏 🙏
@allkaur
@allkaur Жыл бұрын
🙏
@vikasjadola2865
@vikasjadola2865 7 ай бұрын
Waheguru ji sareya da bhlaa kri ❤️🙌
@allkaur
@allkaur 7 ай бұрын
🙏
@HarvinderKour-g7q
@HarvinderKour-g7q 4 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@allkaur
@allkaur 4 ай бұрын
🙏
@bhagwanlobana9104
@bhagwanlobana9104 Жыл бұрын
So nice
@allkaur
@allkaur Жыл бұрын
🙏
@danvirchenna8
@danvirchenna8 9 ай бұрын
Waheguru Ji waheguru Ji
@allkaur
@allkaur 9 ай бұрын
🙏
@pendueng
@pendueng Жыл бұрын
ਧੰਨ ਧੰਨ ਭਾਈ ਨਿਰਮਲ ਸਿੰਘ ਜੀ
@allkaur
@allkaur Жыл бұрын
🙏
@hardipsinghgill6456
@hardipsinghgill6456 Жыл бұрын
Bhai Saheb ji tusi Panth de gem se. You are still with us. HARDIP SINGH
@allkaur
@allkaur Жыл бұрын
🙏
@PrabhCheema-e2e
@PrabhCheema-e2e 11 ай бұрын
Waheguru mehar krr dhan guru nanak❤
@allkaur
@allkaur 11 ай бұрын
🙏
@GurjantRai-y2j
@GurjantRai-y2j Жыл бұрын
Satnam shri waheguru ji
@allkaur
@allkaur Жыл бұрын
🙏
@SukhdevSingh-jf6us
@SukhdevSingh-jf6us Жыл бұрын
Wahguru ji🙏🙏
@allkaur
@allkaur Жыл бұрын
🙏
@nd1132
@nd1132 Жыл бұрын
Waheguru ji🙏🏻🙏🏻
@allkaur
@allkaur Жыл бұрын
🙏
@sukhjitsingh2804
@sukhjitsingh2804 10 ай бұрын
Baba g tuhade varga dooja koi nhi disda
@allkaur
@allkaur 10 ай бұрын
🙏
@devinderkaur7557
@devinderkaur7557 Жыл бұрын
Wahegur ji tuc sb jande ho🙏🙏
@allkaur
@allkaur Жыл бұрын
🙏
@bhattisharan4219
@bhattisharan4219 Жыл бұрын
Satnam Shri Waheguru Sahib ji
@allkaur
@allkaur Жыл бұрын
🙏
@arjindersandhu3619
@arjindersandhu3619 Жыл бұрын
waheguru je Maher karn sab te waheguru je waheguru je waheguru je waheguru je 🙏
@allkaur
@allkaur Жыл бұрын
🙏
@kanwalpreet4553
@kanwalpreet4553 Жыл бұрын
Waheguru waheguru waheguru waheguru waheguru waheguru ji
@allkaur
@allkaur Жыл бұрын
🙏
@GurchranKaur-d1y
@GurchranKaur-d1y Жыл бұрын
❤waheguru ji
@allkaur
@allkaur Жыл бұрын
🙏
@SukhrajHeir
@SukhrajHeir 10 ай бұрын
Vaheguru ji
@allkaur
@allkaur 10 ай бұрын
🙏
@amitshergill2147
@amitshergill2147 Жыл бұрын
ਵਾਹਿਗੁਰੂ ਜੀ 💐💐💐💐💐💐💐💐💐
@allkaur
@allkaur Жыл бұрын
🙏
@GurpreetSingh-m1i7x
@GurpreetSingh-m1i7x 4 ай бұрын
Bhai sahib ji bahut mithi aawaj or gurbani us tu v mithi 🎉🎉
@allkaur
@allkaur 4 ай бұрын
🙏
@buntytoor6724
@buntytoor6724 7 ай бұрын
ਸਤਿਨਾਮ ਵਾਹਿਗੁਰੂ
@allkaur
@allkaur 7 ай бұрын
🙏
@honeydeol6389
@honeydeol6389 3 жыл бұрын
Waheguru ji waheguru ji Jay shri krishan ji par bahram parameshar govinad
@HardeepSingh-cy5lw
@HardeepSingh-cy5lw 10 ай бұрын
Waheguru waheguru waheguru ji ❤
@allkaur
@allkaur 10 ай бұрын
🙏
Вопрос Ребром - Джиган
43:52
Gazgolder
Рет қаралды 3,8 МЛН
BHAI NIRMAL SINGH KHALSA | HAR KIRTAN SUNE HAR KIRTAN GAWAE | LIVE SHABAD KIRTAN |
12:25
𝑀𝑆 𝑀𝑈𝑆𝐼𝐶
Рет қаралды 249 М.
Hoan Kurbane Jano Meharwana
15:19
Bhai Nirmal Singh - Topic
Рет қаралды 286 М.
Bhai Nirmal Singh Ji Khalsa II Har Kou Naam Sadaa Sukhdayee II 9868019033 II
13:13