ਹਰ ਕਸ਼ਮੀਰੀ ਅੱਤਵਾਦੀ ਨਹੀਂ ਹੁੰਦਾ Kashmiri House | Punjabi Travel Couple | Ripan Khushi | Kashmir Tour

  Рет қаралды 158,807

Punjabi Travel Couple

Punjabi Travel Couple

Күн бұрын

Пікірлер: 498
@sukhravi6815
@sukhravi6815 2 жыл бұрын
ਅੱਵਲ ਅੱਲਾ ਨੂਰ ਉਪਾਇਆ ਕੁਦਰਤ ਦੇ ਸਭ ਬੰਦੇ। ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੌਣ ਮੰਦੇ 🙏🙏🙏🙏🙏
@im_summer9325
@im_summer9325 2 жыл бұрын
ਬਹੁਤ ਹੀ ਵਧੀਆ ਮੁਲਾਕਾਤ ਸੀ !ਏਹ ਇੱਕ ਵਧੀਆ ਪਹਿਲ ਸੀ ਕਸ਼ਮੀਰੀ ਲੋਕਾ ਦੀ ਦਰਿਆਦਿਲੀ ਦਿਖਾਉਣ ਦੀ
@Jatindersingh-rf5ik
@Jatindersingh-rf5ik 2 жыл бұрын
ਬੁਹਤ ਵਧੀਆ ਲੱਗਿਆ ਕਸ਼ਮੀਰੀ ਪਰਿਵਾਰ ਦੀ ਮਹਿਮਾਨ ਨਾਵਾਜੀ ਦੇਖ ਕੇ ਏਨੀ ਰਿਸਪੈਕਟ ਦੇਂਦੇ ਨੇ ਵਾਹਿਗੁਰੂ ਏਨਾਂ ਤੇ ਮੇਹਰ ਭਰਿਆ ਰੱਖੇ
@harmeshchand3727
@harmeshchand3727 2 жыл бұрын
ਬਹੁਤ ਜਿਆਦਾ ਖੁਸ਼ੀ ਹੋਈ ਕਸ਼ਮੀਰ ਦੇ ਮਿੱਤਰਾਂ ਨੂੰ ਦੇਖਕੇ ' ਇਸ ਤਰ੍ਹਾਂ ਲੱਗ ਰਿਹਾ ਸੀ ਜਿਸ ਤਰਾਂ ਅਸੀ ਖੁਦ ਹੀ ਉਨ੍ਹਾਂ ਦੇ ਘਰ ਬੈਠੇ ਹੋਈਏ । ਰਿਪਨ ਅਤੇ ਖੁਸ਼ੀ ਬੇਟਾ ਤੁਹਾਡਾ ਬਹੁਤ ਬਹੁਤ ਧੰਨਵਾਦ 'ਪ੍ਰਮਾਤਮਾ ਸਾਡੇ ਭਾਈ ਕਸ਼ਮੀਰ ਦੇ ਲੋਕਾਂ ਤੇ ਹਮੇਸ਼ਾ ਆਪਣੀ ਮਿਹਰ ਬਣਾਈ ਰੱਖੇ ਜੀ
@ovepreetkaurhahal2918
@ovepreetkaurhahal2918 2 жыл бұрын
ਇੱਕ ਮਾਲਕ ਦੇ ਬੱਚੇ ਆ ਕੀ ਸਰਦਾਰ ਤੇ ਕੀ ਮੁਹੰਮਦ।।ਸੱਚੀ ਮੀਡੀਆ ਕਿੰਨਾ ਗਲਤ ਦਿਖਾਉਂਦਾ ਇਹਨਾਂ ਕਸ਼ਮੀਰੀ ਲੋਕਾਂ ਬਾਰੇ। ਮੇਰਾ ਤਾਂ ਦੇਖ ਕੇ ਮਨ ਕਰਨ ਲੱਗ ਗਿਆ ਵੀ ਮੈਂ ਵੀ ਆ ਜਾਵਾਂ । ਬਾਕੀ ਘਰ ਤੇ ਕਲਚਰ ਵੀ ਬਹੁਤ ਸੋਹਣਾ। ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸੱਚਾਈ ਨਾਲ ਰੂਬਰੂ ਕਰਵਾਇਆ। ਕਿੰਨੇ ਲੋਕਾਂ ਦਾ ਡਰ ਦੂਰ ਕੀਤਾ ਕਸ਼ਮੀਰ ਤੇ ਕਸ਼ਮੀਰੀ ਲੋਕਾਂ ਬਾਰੇ।।❣️🌸❣️🌸
@a.psingh396
@a.psingh396 2 жыл бұрын
ਬਹੁਤ ਵਧੀਆ ਲੱਗਿਆ।ਕਸ਼ਮੀਰ ਦੇ ਵੀਰਾਂ ਦਾ ਇੰਨਾ ਪਿਆਰ ਦੇਖ ਕੇ।ਬੜਾ ਦਿਲ ਕਰਦਾ ਹੈ ਕਿ ਅਸੀਂ ਵੀ ਜਾਈਏ ਤੇ ਸਾਨੂੰ ਵੀ ਕੋਈ ਇੰਨਾ ਪਿਆਰ ਸਤਿਕਾਰ ਦੇਵੇ।ਵਾਹਿਗੁਰੂ ਕਸ਼ਮੀਰ ਨੂੰ ਤੱਤੀ ਵਾਅ ਤੋਂ ਬਚਾਵੇ।
@havindersingh6486
@havindersingh6486 2 жыл бұрын
ਪੰਜਾਬ, ਕਸ਼ਮੀਰ ਅਤੇ ਬੰਗਾਲ ਦੇ ਲੋਕ ਅਣਖੀ ਅਤੇ ਪਿਆਰ ਕਰਨ ਵਾਲੇ ਹੁੰਦੇ ਹਨ।
@amreekkaur4136
@amreekkaur4136 2 жыл бұрын
ਬੱਚਿਓ ਤੁਸੀ ਦੋ ਦਿਨ ਬਲੌਗ ਨਹੀ ਬਣਾਇਆ ਰਾਜੀ ਖੁਸ਼ੀ ਸੀ ॥ ਵਾਹਿਗੁਰੂ ਤੁਹਾਡੀ ਚੜਦੀਕਲਾ ਰੱਖੇ
@gagandeepsingh9362
@gagandeepsingh9362 2 жыл бұрын
10 ਸਾਲ ਤੋਂ ਲਗਾਤਾਰ ਕਸ਼ਮੀਰ ਜਾ ਰਿਹਾ ਹਾਂ। ਪੰਜਾਬੀਆ ਤੋਂ ਬਾਅਦ ਕੇ ਕਿਸੇ ਦਾ ਦਿਲ ਵੱਡਾ ਹੈ ਤਾਂ ਉਹ ਕਸ਼ਮੀਰੀ ਹੀ ਹਨ।
@gurpreetsinghsidhu9861
@gurpreetsinghsidhu9861 2 жыл бұрын
ਕਸਮੀਰੀ ਲੋਕ ਤਾ ਬਹੁਤ ਹੀ ਵਧੀਆ ਇੰਨਸਾਨ ਹਨ ਵੀਰ ਜੀ ਬਹੁਤ ਹੀ ਸਤਿਕਾਰ ਕਰਦੇ ਨੇ ਸਿੱਖ ਕੋਮ ਦਾ
@laddisharma898
@laddisharma898 2 жыл бұрын
Veere bhut khussi hundi aa sonu ena pyar milda har jhga te love you veer waheguru Sonu Eve hi har ik khussi dewe 🙏🙏🙏
@ranvirkaurom9239
@ranvirkaurom9239 2 жыл бұрын
ਅੱਜ ਏ vlog ਦੇਖਣ ਤੋ ਬਾਅਦ ਦਿਲ ਨੂੰ ਸਕੂਨ ਮਿਲਿਆ ਵੀ ਆਪਣੀ army ਓਥੇ safe a thanku bro God bless you
@ratandeepkaur6650
@ratandeepkaur6650 2 жыл бұрын
Wah Kamaal kr ti kashmir de loka ne Ripan veer de friends v ohna vrge vdia nature de ne kashmir lyi sade veham door krn lyi punjabi travel couple nu salaam 👍👍🌹
@supreetsingh9061
@supreetsingh9061 2 жыл бұрын
reality is so different that what media shows ...... ♥ Kashmiri culture 👌👌
@jagvirkaur3480
@jagvirkaur3480 2 жыл бұрын
ਬਹੁਤ ਹੀ ਵਧੀਆ ਆ ਅੱਜ ਦਾ vlog ਪਤਾ ਹੀ ਨਹੀਂ ਲਗਾ ਕਦੋ ਖਤਮ ਹੋ ਗਿਆ ਬਹੁਤ ਚੰਗਾ ਲੱਗਾ ਰਿਆਲਿਟੀ ਦੇਖ ਕੇ ਕਿਵੇਂ ਲੋਕ ਪਿਆਰ ਨਾਲ ਮਿਲਦੇ ਸਵਾਗਤ ਕਰਦੇ ਆ ..... ਸ਼ਬਦ ਹੀ ਨਹੀਂ ਮਿਲਦੇ ਵੀ ਕਿਵੇਂ ਤਰੀਫ ਕਰੀਏ ਬਹੁਤ ਹੀ ਚੰਗਾ ਲਗਾ 🙏🙏 ਬਹੁਤ ਬਹੁਤ ਧੰਨਵਾਦ ਖੁਸ਼ੀ ਤੇ ਰਿਪੰਨ ਵੀਰ ਹਮੇਸ਼ਾ ਖੁਸ਼ ਰਹੋ 😊😊
@punjabitec7977
@punjabitec7977 2 жыл бұрын
Bilkul sahi kiha
@karmjeetkaur1337
@karmjeetkaur1337 2 жыл бұрын
Same here
@sanjayfaridian6742
@sanjayfaridian6742 2 жыл бұрын
Wah ji dil khush ho gya kashmir waleya di mehman waji dekh k God aida hi pyar banayi rakhe
@kaurjasbir2758
@kaurjasbir2758 2 жыл бұрын
Shi kiha veere pehla Mainu v Kashmir an lage bhut dar lgda c par veere hun thada Kashmir da tour dekh k Mainu hun zakeen ho gya ki Kashmir jana safe hai Thanku so much veere for sharing us ur Kashmir tour experience 🙏 lots of blessings, love nd respect for you guys from my heart ❤
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ 2 жыл бұрын
ਦਿਲ ਬਾਗੋਬਾਗ ਹੋ ਗਿਆ ਬੇਟਾ ਜੀ ਅੱਜ ਦਾ ਬਲੌਗ ਵੇਖਕੇ। ਬਹੁਤ ਆਦਰ ਮਾਣ ਕਰਦੇ ਨੇ ਕਸ਼ਮੀਰੀ ਲੋਕ। ਚੜ੍ਹਦੀ ਕਲਾ ਰਹੇ ਜੀ।
@dhirajchauhan8377
@dhirajchauhan8377 2 жыл бұрын
ਬਹੁਤ ਹੀ ਪਿਆਰਾ ਲੱਗਿਆ ਅੱਜ ਦਾ ਬਲੌਗ l ਸਭ ਤੋਂ ਵਧੀਆ ਲੱਗਿਆ ਉਸੇ ਚਟਾਈ ਤੇ ਇਕਬਾਲ ਬਾਈ ਨੇ ਨਮਾਜ਼ ਪੜ੍ਹੀ ਤੇ ਫੇਰ ਖੁਸ਼ੀ ਭੈਣ ਨੇ ਪਾਠ ਕੀਤਾ, ਤੇ ਆਪਣੀਆਂ ਸਰਕਾਰਾਂ ਆਪਾਂ ਨੂੰ ਧਰਮ ਦੇ ਨਾਮ ਤੇ ਕਿਵੇਂ ਲੜਾਉਂਦੀਆਂ ਨੇ l ਇੱਕ ਬਾਰ ਫੇਰ ਧੰਨਵਾਦ ਐਨਾ ਪਿਆਰਾ ਬਲੌਗ ਪਾਉਣ ਲਈ l ❤️❤️❤️
@NK-km1vw
@NK-km1vw 2 жыл бұрын
ਪ੍ਰੋਫ਼ੈਸਰ ਸਾਹਬ ਨੇ ਮੇਰੇ ਖਿਆਲ ਚ ਮਗਰਿਬ ਦੀ ਨਮਾਜ਼ ਪੜ੍ਹੀ ਆ। ਥੱਲ੍ਹੇ ਵਿਛੀ ਨੂੰ ਚਟਾਈ ਨਹੀਂ, ਮੁਸੱਲਾ ਆਖਦੇ ਹਨ। ਬਾ ਕਮਾਲ, ਮਹਿਮਾਨ ਨਵਾਜ਼ੀ।
@dhirajchauhan8377
@dhirajchauhan8377 2 жыл бұрын
@@NK-km1vw ਧੰਨਵਾਦ ਜੀ ਦੱਸਣ ਲਈ 🙏🏻❤️
@nus9384
@nus9384 2 жыл бұрын
Kaka tohadi cow mar ke kha jande ne fer bhaichara bolde ne murakh o nhi aa tu aa. tu Pakistan chh Sur kha ke dikha de maan jauga aa.
@shivverma5776
@shivverma5776 2 жыл бұрын
ਆਪ ਦੋਵਾਂ ਦੀ ਨਿੱਘੀ ਮਹਿਮਾਨ ਨਵਾਜ਼ੀ ਲਈ ਇਕਬਾਲ ਜੀ ਅਤੇ ਮਾਜ਼ਿਦ ਜੀ ਦਾ ਧੰਨਵਾਦ।
@indersidhulehra2603
@indersidhulehra2603 2 жыл бұрын
ਮੈ ਵੀਰ ਹਮੇਸਾ ਕਸਮੀਰੀ ਲੋਕਾ ਦੇ ਹੱਕਾ ਦੀ ਗੱਲ ਕਰਦਾ ਹੁੰਦਾ ਹਾ ਇਹ ਸਿੱਖ ਪੰਜਾਬੀ ਦਾ ਬਹੁਤ ਸਤਿਕਾਰ ਕਰਦੇ ਹਨ ਪੰਜਾਬੀ ਕਸਮੀਰੀ ਭਾਈਚਾਰਾ ਜਿੰਦਾਬਾਦ
@vinodbansal36
@vinodbansal36 2 жыл бұрын
Bai ji swad aa gea Kashmir waleyan di mehmanbazi te dosti dekh ke . Lok uhi ena bare mada khi jande ne. Aa Blog dekh ke tan sach wich aakhan cho Pani aagea. Salam kehna ji mere blon ena nu
@mandeepkaur12529
@mandeepkaur12529 2 жыл бұрын
ਪਹਿਲਾ ਕਸ਼ਮੀਰ ਦੇ ਨਾ ਤੋਂ ਡਰਦੇ ਸੀ ਪਰ ਤੁਹਾਡੇ ਵਲੋਗ ਦੇਖ ਕੇ ਮਨ ਵਿੱਚ ਸਾਰੇ ਡਰ ਦੂਰ ਹੋਗੇ ਵੀਰ ਵੀ , ਹੁਣ ਵਿਦੇਸ ਬਾਦ ਵਿਚ ਘੁੰਮਣ ਜਾਵਾਂ ਗੇ ਪਹਿਲਾ ਆਪਣਾ ਕਸ਼ਮੀਰ ਦੇਖਣ ਆਵਾਗੇ.ਧਨਵਾਦ ਵੀਰ ਜੀ ਏਨੀ ਵਧੀਆ ਜਾਣਕਾਰੀ ਦੇਣ ਲਈ।ਵਾਹਿਗੁਰੂ ਤਹਾਨੂੰ ਖੁਸ਼ ਰੱਖਣ।🙏🏻
@deepalisharma7680
@deepalisharma7680 2 жыл бұрын
Jina ku sochya hunda v aj da vlog bda vdiya aega pr usto kite vdh k tusi dikha dene o sachi din bn janda veere rabb twanu hmesha khush rkhe👍💐
@daljitsingh9849
@daljitsingh9849 2 жыл бұрын
ਕਸ਼ਮੀਰ ਦੇ ਲੋਕ ਬਹੁਤ ਪਿਆਰੇ ਨੇ ਬਾਈ ਜੀ ਸਰਕਾਰ ਐਵੈਂ ਹੀ ਇਹਨਾ ਲੋਕਾਂ ਨੂੰ ਮਾੜਾ ਕਹੀ ਜਾਂਦੇ ਆ ਬਾਈ ਜੀ। ਜਿੰਨਾ ਇਹ ਲੋਕ ਆਪਾਂ ਨੂੰ ਪਿਆਰ ਕਰਦੇ ਆ ਆਪਾਂ ਨੂੰ ਵੀ ਇਹਨਾਂ ਲੋਕਾਂ ਨੂੰ ਉਸ ਵੀ ਵੱਧ ਪਿਆਰ ਕਰਨਾ ਚਾਹੀਦਾ ਬਾਈ ਜੀ। Ok Bye 😊👍💕 Dears
@anshuchoudhry4332
@anshuchoudhry4332 Жыл бұрын
Kashmir ki khubsurati kashmir ke logo se hai ❤❤❤
@harrysihota9213
@harrysihota9213 2 жыл бұрын
Looks very beautiful. I lives in uk. I also want to see Kashmeer. Very meetful people
@ਵੈਲੀਆਂਦਾਪੀਰ
@ਵੈਲੀਆਂਦਾਪੀਰ 2 жыл бұрын
ਬਾਈ ਅਸੀਂ ਵੀ ਪੰਜਾਬ ਵਾਸੀ ਆ ਪੰਜਾਬੀ ਭਾਸ਼ਾ ਸਾਡੀ ਮਾਂ ਬੋਲੀ ਆ ਅਸੀਂ ਤਾਂ ਹਰ ਸਮੇਂ ਅਪਣੇ ਮਿਤਰਾਂ ਨਾਲ ਪੰਜਾਬੀ ਚ ਗੱਲਾਂ ਕਰਦੇ ਆ ਮੈਂ ਖੁਦ ਲੱਖੇ ਸਿਧਾਨੇ ਨਾਲ ਸਾਡੇ ਏਰੀਆ ਦੀਆਂ ਸੜਕਾਂ ਤੇ ਬੋਰਡ ਕਾਲੇ ਕੀਤੇ ਨੇ ਜਿੱਥੇ ਜਿੱਥੇ ਸਾਡੀ ਮਾਂ ਬੋਲੀ ਥੱਲੇ ਲਿਖੀ ਸੀ ਬੋਰਡਾਂ ਤੇ,,,,,,ਸਾਨੂੰ ਮਾਣ ਆ ਵੀਰ ਪੰਜਾਬੀ ਹੋਣ ਤੇ,,,ਤੁਹਾਡੀ ਹਰ ਵੀਡੀਓ ਬਹੁਤ ਵਧੀਆ ਹੁੰਦੀ ਆ,,,,,,,,ਕੰਗ,,,,
@satvindersingh8009
@satvindersingh8009 2 жыл бұрын
Very good, vlog and friendship and love of People of kashmeere People and their hospitality. Your love I am looking from jubail, Dammam Saudiarabia. Allah kheir kare.
@jaspindergilluboke5010
@jaspindergilluboke5010 2 жыл бұрын
ਜੰਮੇ ਪਲੇ ਖੇਡੇ ਇਸ ਧਰਤ ਉੱਤੇ ਤਾਂਹੀਓਂ ਖੈਰ ਪੰਜਾਬ ਦੀ ਮੰਗਦਾ ਹਾਂ ਮਿਲੇ ਮਾਣ ਪੰਜਾਬੀ ਨੂੰ ਦੇਸ਼ ਅੰਦਰ ਆਸ਼ਕ ਮੁੱਢੋਂ ਮੈਂ ਏਸ ਉਮੰਗ ਦਾ ਹਾਂ ਵਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਉਬੋਕੈ ਤਹਿਸੀਲ ਪੱਟੀ ਤਰਨਤਾਰਨ
@harbanssinghrupana7506
@harbanssinghrupana7506 2 жыл бұрын
ਪਹਿਲਾਂ ਕਸ਼ਮੀਰ ਦਾ ਨਾਮ ਸੁਣਕੇ ਡਰ ਲੱਗਦਾ ਸੀ ਪਰ ਅੱਜ ਸਾਰੇ ਵਹਿਮ ਦੂਰ ਹੋ ਗਏ ਮੀਡੀਆ ਨੇ ਕਿੰਨਾ ਗਲਤ ਦਿਖਾਇਆ ਪਹਿਲਾਂ
@saabsandhu007
@saabsandhu007 2 жыл бұрын
South kashmir nu chad k bakki sara kashmir safe aa goomn lye...bakki lokk nice aa...
@DavinderSingh-pu2ww
@DavinderSingh-pu2ww 2 жыл бұрын
Anand aa gaya Kashmireya da pyar dekh k Waheguru chardi kalha vich rakhe ji ehna sareya nu 🙏
@ParamjitSingh-ok8he
@ParamjitSingh-ok8he 2 жыл бұрын
ਵਾਹ ਬਈ ਵਾਹ! ਕਸ਼ਮੀਰੀ ਮਹਿਮਾਨਨਿਵਾਜ਼ੀ ਬਹੁਤ ਚੋਟੀ ਦੀ ਹੈ। ਪਹਿਲਾਂ ਵੀ ਸੁਣਦੇ ਰਹੇ ਹਾਂ ਕਸ਼ਮੀਰ ਦੀ ਮਹਿਮਾਨਨਿਵਾਜ਼ੀ ਬਾਰੇ ਪਰ ਅੱਜ ਸੱਭ ਕੁਝ ਸਾਹਮਣੇ ਦੇਖਿਆ ਹੈ। ਕਸ਼ਮੀਰ ਦਾ ਵਧੀਆ ਪੱਖ ਪੇਸ਼ ਕੀਤਾ ਹੈ।ਤੁਹਾਡੀ ਵਿਡੀਓ ਦੇਖ ਕੇ ਪਤਾ ਨਹੀਂ ਕਿੰਨੇ ਕੁ ਲੋਕ ਕਸ਼ਮੀਰ ਨੂੰ ਦੇਖਣ ਆਉਣਗੇ!
@gurpreetsinghsidhu9861
@gurpreetsinghsidhu9861 2 жыл бұрын
ਰਿਪਨ ਵੀਰ ਜੀ ਸਾਡੇ ਵੱਲੋ ਆਪਣੇ ਕਸਮੀਰੀ ਵੀਰਾ ਨੂੰ ਸਤਿਕਾਰ ਸਿਹਤ ਸਤਿ ਸਰੀ ਅਕਾਲ ਬੁਲਾ ਦਿਓ ਤੇ ਵੀਰ ਇਹਨਾ ਵੀਰਾ ਦਾ ਕਸਮੀਰ ਵਾਲਿਆ ਦਾ ਕੋਈ ਵੀ ਭਰਾ ਕਿਸੇ ਕੰਮ ਇਧਰ ਆਇਆ ਜਿਵੇ ਸਾਲ ਵਗੈਰਾ ਵੇਚਨ ਆਉਦੇ ਨੇ ਜੇ ਕਿਸੇ ਵੀਰ ਨੇ ਜਗਰਾਓ ਸਹਿਰ ਤੋ ਅਗਾਹ ਵਾਲੇ ਪਿੰਡਾ ਵੱਲ ਆਉਣਾ ਸਾਡੇ ਕੋਲ ਰਹਿ ਸਕਦਾ ਅਸੀ ਜਗਾ ਵੀ ਦਿਆ ਗੇ ਖਾਣਪੀਣ ਲਈ ਵੀ ਦਿਆਗੇ ਜਦੋ ਮਰਜੀ ਆ ਸਕਦੇ ਹੋ ਵੀਰ ਜੀ ਜਦੋ ਇਹ ਵੀਰ ਤੁਹਾਡੀ ਪੰਜਾਬੀਆ ਦੀ ਇੰਨੀ ਟਿਹਲ ਸੇਵਾ ਕਰ ਰਹੇ ਨੇ ਫਿਰ ਸਾਡਾ ਵੀ ਹੱਕ ਬਣਦਾ ਜਦੋ ਮਰਜੀ ਆਉ ਵੀਰ ਸਾਡੇ ਕੋਲ ਇਸੇ ਲਿੰਕ ਤੇ ਮੈਸਿਜ ਕਰ ਸਕਦੇ ਹੋ ਜਦੋ ਮਰਜੀ
@adamkunzoon474
@adamkunzoon474 7 ай бұрын
❤❤❤❤🙏🙏🙏🙏🙏
@deceitlife2771
@deceitlife2771 Жыл бұрын
Plz do visit gurudwaras in Kashmir also,Sikhs lives in almost every district in Kashmir and see culture of Kashmir Sikhs Punjabi Sikhs don't have concept of jatka or halal meat they eat whatever is there
@jassrandhawa6068
@jassrandhawa6068 2 жыл бұрын
ਕੋਈ ਸ਼ਬਦ ਹੀ ਨੀ ਬਾਈ ਕਹਿਣ ਨੂੰ ਏਨੀ ਖੂਬਸੂਰਤ ਮਹਿਮਾਨ ਨਿਵਾਜੀ ਤੇ ਏਨੇ ਵਧੀਆ ਕਸ਼ਮੀਰੀ ਲੋਕ❤️❤️❤️❤️🙏🙏🙏
@sukhvinderkaur3652
@sukhvinderkaur3652 2 жыл бұрын
Menu tuhadia glla sun k Rona onda k ene change Lok Kashmir de ta Sade mna vich kinia dron walia glla paia hoia a.khush raho sare .
@Aaj361
@Aaj361 2 жыл бұрын
ਰਿਪਨ ਕਿਸੇ ਕਸ਼ਮੀਰੀ ਸਿੱਖ ਪਿੰਡ ਵਿੱਚ ਵੀ ਜਾਓ ਤੇ ਮੁਲਾਕਾਤ ਕਰੋ
@jaspindergilluboke5010
@jaspindergilluboke5010 2 жыл бұрын
ਸਿਆਸਤ ਆਪਣੇ ਮਕਸਦ ਲਏੀ ਹਮੇਸ਼ਾ ਧਰਮ ਨੂੰ ਵਰਤਦੀ ਹੈ ਵਰਨਾ ਮਨੁੱਖ ਕਦੇ ਵੀ ਮਨੁੱਖ ਦਾ ਵੈਰੀ ਨਹੀਂ ਬਣਦਾ
@Ramjatin
@Ramjatin 2 жыл бұрын
Bhout Vadiya vlog 22 g jannat a Kashmir pr kattarpanthi krke bhout mada hunda non Muslims nal
@piarisn8192
@piarisn8192 2 жыл бұрын
A big salute to you both, bcoz of you we see all kashmiri lovely people, their simple sobber life n traditional hospitality.
@inderjoshan9664
@inderjoshan9664 2 жыл бұрын
Bahut difference milya ek media through jo dkhya nd veer jo tusi dikhya ❤️❤️❤️
@gagankaur2691
@gagankaur2691 2 жыл бұрын
ਸਤਿ ਸ੍ਰੀ ਆਕਾਲ ਵੀਰ ਜੀ 🙏🙂 Waheguru ji thnu hmesha chrdi kla vich rakhn g 🥰🥰Fvrt Couple ❤️😘
@narinderwaraich7442
@narinderwaraich7442 2 жыл бұрын
ਇਸੇ ਤਰ੍ਹਾਂ ਹਰ ਸਿੱਖ ਭਾਰਤੀ ਨਹੀਂ ਹੁੰਦਾ ਖਾਲਿਸਤਾਨ ਅਜ਼ਾਦੀ ਜ਼ਿੰਦਾਬਾਦ ਅਜ਼ਾਦ ਪੰਜਾਬ ਜ਼ਿੰਦਾਬਾਦ ਅਜ਼ਾਦ ਕਸ਼ਮੀਰ ਜ਼ਿੰਦਾਬਾਦ ਭਾਰਤ ਮਾਤਾ ਰੰਡਦੀ ਸਾਡਾ genocide ਨਸਲਕੁਸ਼ੀ ਕਰ ਰਹੀ ਹੈ ਤੇ ਸਾਡੇ ਗੁਲਾਮ ਸਿੱਖ ਤਿਰੰਗੀ ਝੰਡੀ ਨੂੰ ਸਲਾਮਾਂ ਕਰ ਰਹੇ ਹਨ ਤਿੱਰੰਗੀ ਨਾਲ ਪਿਆਰ ਤੁਹਾਨੂੰ genocide ਤੋਂ ਬਚਾ ਨਹੀਂ ਸਕਦਾ ਜਾਗ ਜਾਵੋ ਨਹੀਂ ਤਾਂ bedagarak ਹੋਣ ਵਾਲਾ ਹੈ
@saabsandhu007
@saabsandhu007 2 жыл бұрын
Duniya dya ek aho jya desh dya naam das dya jitha kadi koon-khraba nhi hoya??? Yes, 84 ch sada nal bht burra hoya, sanu ajj tak insaaf nhi milia....par insaaf kyu nhi milia??? Aa desh ch nhi system ch problem aa...ta system bura hai, bura hai, bol k ta theek nhi hun laga!...aho agr sada youth changa pardh likha k India ch vadiya vadiya post's ta kabja kara, ta imandari nal appna kam kara....fr jido system changa hoyo, odo sanu insaaf v oni jaldi milo...
@gurpreetsinghsidhu9861
@gurpreetsinghsidhu9861 2 жыл бұрын
ਸਰਕਾਰਾ ਨੇ ਪੰਜਾਬੀ ਤੇ ਕਸਮੀਰੀ ਲੋਕਾ ਨੂੰ ਸਿੱਖਾ ਨੂੰ ਤੇ ਮਸਲਿਮ ਕੋਮ ਨੂੰ ਬਹੁਤ ਜਿਆਦਾ ਬਦਨਾਮ ਕੀਤਾ ਹੋਇਆ ਹੈ
@rajindersinghjgoraya3793
@rajindersinghjgoraya3793 2 жыл бұрын
ਭਰਾ ਜੀ 1988 ਤੋ ਪਹਿਲਾ ਪੰਜਾਬ ਵਿੱਚ ਵੀ ੲਿਸੇ ਤਰਾ ਹੱਥ ਧੁਅਾ ਕੇ ਵੱਡੇ ਪਰੁਹਿਣਿਅਾ ਨੂੰ ਛੱਡ ਸਾਰੇ ਭੁੱਜੇ ਬੈਠ ਛੱਕਦੇ ਸੀ
@ravinderkaur1738
@ravinderkaur1738 2 жыл бұрын
Veere tuhade friends👭👬👭👬 kashmiri wow🤩🤩🤩🤩🤩🤩🤩😍😍😍😍😍😍🤩🤩🤩🤩😍😍😍Iqbal veere da ghr te bhande(utensils🍴) bhuuut hi sohne aa g 🌹🌹🌹🌹🌹☺Ropar Punjab
@driqbalmalik
@driqbalmalik 2 жыл бұрын
U r most Wellcome dear. Punjab Lives in my heart
@popysingh4417
@popysingh4417 2 жыл бұрын
Jio y tusi ta Kashmir di parivasha hi badal ti Dil kr da hune Kashmir aajiye
@Veersingh-nb6pz
@Veersingh-nb6pz 2 жыл бұрын
Nice 🍎🍎🍎🍎🍎 v.p. kashmiri Veera da pyar vekh ke dil kush ho gya
@deepsandhu334
@deepsandhu334 2 жыл бұрын
ਭਾਗਾਂ ਵਾਲਿਆਂ ਦੇ ਹਿੱਸੇ ਆਉਂਦੀ ਐ ਏਹੋ ਜਿਹੀ ਸੇਵਾ।। ਵਾਹਿਗੁਰੂ ਖੁਸ਼ ਰੱਖੇ।
@surinderkumar229
@surinderkumar229 2 жыл бұрын
bai buhat vadiya lagda tuhadiyan video dekh ke tuhadi yaari ida hi bani rahee
@baljeetsingh9910
@baljeetsingh9910 2 жыл бұрын
🥀ਦਿਲ, ਰੂਹ ਸਭ ਨੂੰ ਖੁਸ਼ੀ ਮਿਲਦੀ ਆ ਤੁਹਾਨੂੰ ਦੇਖ ਕੇ ❤️ ਜੇ ਬੰਦਾ ਨਿਰਾਸ਼ ਹੋਵੇਂ ਤਾਂ ਉਹ ਤੁਹਾਨੂੰ ਦੇਖ ਲਵੇ ਬੰਦਾ ਨਿਹਾਲ ਹੋ ਜਾਂਦਾ , ਕੁਦਰਤ ਦਾ ਬਣਾਇਆ ਕਮਾਲ ਬੇਸ਼ਕੀਮਤੀ ਨਗੀਨਾ ਹੋ ਤੁਸੀਂ, ਤੇ ਤੁਹਾਡੀ ਤਾਂ ਕਿਸੇ ਵੀ ਸਿਤਾਰਿਆਂ (celebrity) ਨਾਲ ਤੁਲਨਾ ਵੀ ਨਹੀਂ ਕਰ ਸਕਦੇ ਤੁਸੀਂ ਤਾਂ ਉਹਨਾਂ ਤੋਂ ਵੀ ਉੱਪਰ ਹੋ।🙏🏻🙏🏻🙏🏻🙏🏻❤️💝
@dalerbimber3980
@dalerbimber3980 2 жыл бұрын
ਤੂਹਾਡੇ ਨਾਲ ਅਸੀ ਵੀ ਕਸ਼ਮੀਰ ਦੀ ਸ਼ੈਰ ਕਰਦੇ ਹਾ ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰਖੇ ਤੂਸੀ ਹਮੇਸ਼ਾ ਖੂਸ ਰਹੋ
@mannu0123
@mannu0123 2 жыл бұрын
Amiable person ne Kashmiri..🙏 Eni respect krde Apne gusts d ...super point..
@punjabitec7977
@punjabitec7977 2 жыл бұрын
Wah kya bat hai love kashmir &kashmiri people
@gurinderlubana7291
@gurinderlubana7291 2 жыл бұрын
ਵਾਹਿਗੁਰੂ ਜੀ ਮੇਰੇ ਵੀਰ ਨੂੰ ਹਮੇਸ਼ਾ ਖੁਸ਼ ਰੱਖੀ ਚੜ੍ਹਦੀਕਲਾ ਵਿੱਚ ਰੱਖੀ😍😍ਇਥੇ ਦੇ ਲੋਕਾਂ ਦੇ ਮੰਨ ਮੇਰੇ ripan ਵੀਰੇ ਦੇ ਵਰਗੇ ਨੇ 😍😍 ਮੇਰੇ ਵੀਰ ਨੂੰ ਹੋਰ ਤਰੱਕੀਆਂ ਬਖਸ਼ੀ ਮੇਰੇ ਮਾਲਕਾਂ🙏🙏
@TheAnkur709
@TheAnkur709 2 жыл бұрын
Sat Shri Akal bai ji, Waheguruji Sukh rakhn eddaa e bhaichaara baneya rahe aapne saareya da. Bharat e ik ehoja mulk aa jithey saare ik hoke rehnde aa.
@jasbeerkaur5006
@jasbeerkaur5006 2 жыл бұрын
ਰਿਪਲ ਤੇ ਖੁਸ਼ੀ ਸਤਿ ਸ੍ਰ ਅਕਾਲ ਵਹਿਗੁਰੂ ਚੜਦੀ ਕਲਾ ਬਖਸੇ ਬਹੁਤ ਸੋਹਣੀ ਵਿਡੀਉ ਏ
@harwindersidhu1997
@harwindersidhu1997 2 жыл бұрын
ਭਾਰਤ ਦੇਸ਼ ਦਾ ਦਿਲ ਬਹੁਤ ਸੋਹਣਾ ਜਿਹਨੂੰ ਜੇ ਨਾਮ ਨਾਲ ਪੁਕਾਰਾ ਤਾ ਕਸ਼ਮੀਰ ਆਉਂਦਾ ਏ,,, ਦਿਲ ਵਿਚ ਰਹਿੰਦੇ ਲੋਕ ਵੀ ਬਹੁਤ ਅਨਮੋਲ ਨੇ ਜ਼ਿੰਦਗੀ ਚ ਏਕ ਵਾਰ ਬੰਦੇ ਨੂੰ ਕਸ਼ਮੀਰ ਜਰੂਰ ਜਾਣਾ ਚਾਹੀਦਾ ,,, ਜੇਂ ਕੁਦਰਤ ਨੂੰ ਕਰੀਬ ਤੋਂ ਦੇਖਣਾ ਹੈ ਤਾਂ
@jagseerchahal1866
@jagseerchahal1866 2 жыл бұрын
wah ji wah kya baat aw veer waheguru ji thode te meher bhrya hath rakhe best of luck
@chaudharyharkishankrishan91846
@chaudharyharkishankrishan91846 2 жыл бұрын
Ripan ji aj jive ehna ne mehman nwazi kiti ,dekh k bht aanand aaya.Harkishan Lal Kamboj from Sirsa Haryana.thanku
@malikaashu2373
@malikaashu2373 2 жыл бұрын
Oh my GOD how I miss u paa g۔Only 30 steps were difference between u and me.when u turn right side in bus stand Regipora۔
@driqbalmalik
@driqbalmalik 2 жыл бұрын
U could have met us then
@arvindersinghsingh6369
@arvindersinghsingh6369 2 жыл бұрын
Veer ji majid veer ji bohat changa na ta mere dil nu v bohat changa v laga na ma jaur ana nu milo ga jad kasmir jao ga and tuhada v thanks sanu youtube ta kasmir dakhon li
@GurpreetSingh-ts1cg
@GurpreetSingh-ts1cg 2 жыл бұрын
ਰਿਪਨ ਬੇਟਾ ਤੁਸੀਂ ਬਹੁਤ ਵਧੀਆ ਦਿਖਾ ਰਹੇ ਹੋ ਧੰਨਵਾਦ ਜੀ ਚੰਡੀਗੜ੍ਹ ਤੋਂ
@rajinderkaur3332
@rajinderkaur3332 2 жыл бұрын
One of the best vlogs of yours . I love it .❤❤❤❤❤ God bless you both👍
@johnsaggar534
@johnsaggar534 2 жыл бұрын
Bro eh kashmiri lok bht pyr krde Lu yu kAshmir
@beantsingh7530
@beantsingh7530 2 жыл бұрын
Bahut vadiya trike nal samjaounde aa y tusi tuhada har blog vadiya hunda dujeya nalo waheguru khus Rakhe Sonu
@sukhdeepsingh1339
@sukhdeepsingh1339 2 жыл бұрын
Mesmerising ground reality of J&K ❤️
@rizwansfi5074
@rizwansfi5074 Жыл бұрын
Bhatti lahoer toh pakistan 🇵🇰 khasmir taliban azaadi pakistan 🇵🇰 army zindabad khasmir azaadi
@kuldeepsidhu1301
@kuldeepsidhu1301 2 жыл бұрын
ਸੁੱਚੇ ਮੋਤੀ ਜਿੰਨਾ ਨੇ ਪੁੰਨ ਕੀਤੇ ਰੱਬ ਨੇ ਮਿਲਾਈਆਂ ਜੋੜੀਆਂ ਰੱਬਾ ਜੋੜੀ ਸਲਾਮਤ ਰੱਖੀਂ
@jagdeepsingh457
@jagdeepsingh457 2 жыл бұрын
ਵਾਹਿਗੁਰੂ ਜੀ ਤੁਹਾਡੇ ਸੁੰਦਰ ਸਰੂਪ ਚਿਹਰੇ ਤੇ ਇਸੇ ਤਰ੍ਹਾਂ ਖੂਸ਼ੀ ਬਰਕਰਾਰ ਰੱਖੇ ।। ਖੂਸ਼ ਰਹੋਂ ਜੀ ਹਮੇਸ਼ਾ ।।
@SatnamSingh-nz5uq
@SatnamSingh-nz5uq 2 жыл бұрын
Nice 👍🏼,, 🙏🏻❤️
@charanjit20
@charanjit20 2 жыл бұрын
Thanks for giving good information about Kashmir.👌
@daljitkaur2102
@daljitkaur2102 2 жыл бұрын
Best Best Best Best Best blog## nice to see your friendship👭, I m very happy to u all happy friends. ## very nice , friendly ,Kashmiri people are awesome👍👍
@singh7706
@singh7706 2 жыл бұрын
Ah gal sach a g. Bas lokaa ney vahem faileya hoya aa
@ajaibsingh6044
@ajaibsingh6044 2 жыл бұрын
ਬਹੁਤ ਵਧੀਆ ਧੰਨਵਾਦ ਅਜਾਇਬ ਸਿੰਘ ਧਾਲੀਵਾਲ ਕਿਸ਼ਨਗੜ ਫਰਵਾਹੀ
@AnilKumar-ux2hn
@AnilKumar-ux2hn 2 жыл бұрын
Nice one shote veer. spreading humanity among the people.
@ramanjatt3254
@ramanjatt3254 2 жыл бұрын
ਦਿਲ ਦਰਿਆ ਜੱਟਾ ਤੇਰਾ ਤੇ ਕਸ਼ਮੀਰ ਵਾਲੇ ਭਰਾ ਵੀ ਕੈਂਟ ਆ
@parvinderpanjoli2011
@parvinderpanjoli2011 2 жыл бұрын
I met him university, nice banda Iqbal
@HarpalSingh-uv9ko
@HarpalSingh-uv9ko 2 жыл бұрын
ਬਹੁਤ ਸੋਹਣਾ ਵਲੌਗ ਆ, ਬਾਕੀ ਮੁਸਲਿਮ ਭਾਈਚਾਰੇ ਦੇ ਨਾਲ ਮਿਲ ਕੇ ਗੱਲਬਾਤ ਕੀਤੀ ਬਹੁਤ ਵਧੀਆ ਲੱਗਾ।
@GurpreetSingh-ts1cg
@GurpreetSingh-ts1cg 2 жыл бұрын
ਵੀਰ ਜੀ ਤੁਹਾਡੇ ਦੋਸਤਾਂ ਨੂੰ ਵੀ ਸਤ ਸ੍ਰੀ ਅਕਾਲ ਜੀ
@HarinderSingh-zb1gn
@HarinderSingh-zb1gn 2 жыл бұрын
ਵਾਹਿਗੁਰੂ ਜੀ ਮਿਹਰ ਕਰੌਜੀ🙏🙏
@shashichoudhary364
@shashichoudhary364 2 жыл бұрын
Very nice vlog aaj ka👍Beautiful Kashmir and people are great.God bless both of you and your friends. Blessed always❤
@rohankaul9751
@rohankaul9751 2 жыл бұрын
Bahi kasmiri da Dil but Vada hunda aa 👍
@jatt_boy_
@jatt_boy_ 2 жыл бұрын
Shi ghl lokaa yada hi afwahawa udaiyaa 🙏🙏
@gillroop6145
@gillroop6145 2 жыл бұрын
Yes ur right ripan ji girls are very safe in Kashmir asi Kashmir University hostal ch rhe
@amarjeetsinghchhhajal8822
@amarjeetsinghchhhajal8822 2 жыл бұрын
ਬਾਈ ਬਹੁਤ ਵਧੀਆ ਬੋਲਗ ,, ਮੈਂ ਮੋਹਾਲੀ ਜ਼ਿਲਾ ਤੋਂ ਪਿੰਡ ਬੁਢੱਣਪੁਰ ਦੇ ਵਸਨੀਕ ਹਾਂ ,,, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ,,,,
@Mangrha_janvi
@Mangrha_janvi 2 жыл бұрын
Ripin veere thade vlogs vich sanu har vrag de loka da Nature pta lag janda a. Bhut knowledge dinde a.🙏🏻🙏🏻
@jassiuppal8485
@jassiuppal8485 2 жыл бұрын
Veer ji sachi tuhade vlog dekh ke bada wadia laga. Sachi kashmiri lok bade changge ne . Media ne sarkara ne kashmiria da aks kharab kita hoya. God bless all kashmiri loki.
@majordhanda9972
@majordhanda9972 2 жыл бұрын
Ripan and Khushi, I am not one who is a KZbin addict as there is so much trash floating around, in the name of blogs. However, watching your blogs and seeing parts of Punjab which, being a Punjabi, I did not know, me and my wife have become your subscribers and fans. We have learnt so much about Kashmir, watching your blogs and its so wonderful to see the breathtakingly beautiful part of our country and I sincerely hope your blogs will help to clear the misconceptions many have about our brothers and sisters in Kashmir. Keep up the good work and you have the blessings of thousands. God bless 🙌
@majordhanda9972
@majordhanda9972 2 жыл бұрын
😊
@clashclans8124
@clashclans8124 2 жыл бұрын
Aaaamazing veere mja a gya lots of love with blessings both of you
@googlefather4905
@googlefather4905 2 жыл бұрын
8year servers ki ti ਮੈ ਇੱਥੇ ਬਹੁਤ ਵਧੀਆ ਲੋਕ ਨੇ ਹਾਲਾਤ ਹੀ ਏਦਾਂ ਦੇ ਨੇ ਕੀ ਕਰਨ ਬਿਚਾਰੇ 🙏🙏
@simerjitkaur1756
@simerjitkaur1756 2 жыл бұрын
Rippan thuada har vlog bohot hi sohna hunda aa bless u 😇😇😇😇😇
@jagseersingh4813
@jagseersingh4813 2 жыл бұрын
favourite couple ❤❤❤
@sumanfileno.1051
@sumanfileno.1051 Жыл бұрын
Dear mam sir tuhadiaa videos dekh k bhut skoon milda o ❤
@paramjitjodhpur8224
@paramjitjodhpur8224 2 жыл бұрын
ਕਸ਼ਮੀਰ ਵਾਕਿਆ ਹੀ ਜਨਤ ਐ। ਇਹਨਾਂ ਦੀ ਮਹਿਮਾਨ ਨਿਵਾਜ਼ੀ ਵੀ ਕਾਬਲੇ ਤਾਰੀਫ ਐ। ਰਿਪਨ ਤੁਹਾਡੇ ਟੂਰ ਨੇ ਕਸ਼ਮੀਰ ਦੀ ਅਸਲੀ ਤਸਵੀਰ ਵਿਖਾ ਕੇ ਗੋਦੀ ਮੀਡੀਆ 'ਤੇ ਸਿਆਸ਼ਤ ਦਾਨਾ ਦੇ ਝੂਠ ਦੇ ਪਾਜ ਉਧੇੜ ਦਿੱਤੇ। ਖੁਸ਼ ਰਹੋ।
@KulwinderKaur-us9jy
@KulwinderKaur-us9jy 2 жыл бұрын
Super super vlog families v Bhoot nice nature v Bhoot good dil karda od ke ponch jaiea 🙌🙌🙌🙌🙌
@jagjitsinghbangarh6231
@jagjitsinghbangarh6231 2 жыл бұрын
Very good Kashmir very good people
@SatbirBaidwan-my1xw
@SatbirBaidwan-my1xw Жыл бұрын
ਸਵੇਰੇ ਉਠ ਕੇ ਦੇਸੀ ਘਿਉ ਦੀ ਚਾਹ ਪੀਣੀ ਚੰਗੀ ਹੁੰਦੀ ਹੈ
@jasbirkaur4008
@jasbirkaur4008 2 жыл бұрын
I love Kashmir l love Kashmiri people's 😍
@pathways.tutoring
@pathways.tutoring 2 жыл бұрын
Watching your vlog with my mom is a great fun for me....God bless u guys
Жездуха 41-серия
36:26
Million Show
Рет қаралды 5 МЛН
Counter-Strike 2 - Новый кс. Cтарый я
13:10
Marmok
Рет қаралды 2,8 МЛН