ਹਰਸਿਮਰਤ ਬਾਦਲ ਬਾਰੇ ਭਗਵੰਤ ਮਾਨ ਨੇ ਦੱਸਤੀ ਪਹਿਲੀ ਵਾਰ ਐਸੀ ਗੱਲ, ਬੀਬੀਆਂ ਲੱਗੀਆਂ ਹੱਸਣ

  Рет қаралды 91,037

Punjabi Ekta

Punjabi Ekta

26 күн бұрын

#PunjabNews #BhagwantMann #HarsimrtBadal
ਹਰਸਿਮਰਤ ਬਾਦਲ ਬਾਰੇ ਭਗਵੰਤ ਮਾਨ ਨੇ ਦੱਸਤੀ ਪਹਿਲੀ ਵਾਰ ਐਸੀ ਗੱਲ, ਬੀਬੀਆਂ ਲੱਗੀਆਂ ਹੱਸਣ
Punjabi Ekta Live | Punjabi Ekta | Punjabi Ekta News | Punjabi Ekta News Today | ਪੰਜਾਬੀ ਏਕਤਾ
ਪੰਜਾਬੀ ਏਕਤਾ ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.
Punjai Ekta Channel is an exclusive news channel on KZbin which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi !
Our Website : newsfeast.in/
Like us on Facebook : / punjabiekta.official
Follow us on Instagram : / punjabiekta.official
Follow us on Twitter : / punjabiektatv
© Punjabi Ekta

Пікірлер: 82
@satwinderkumar575
@satwinderkumar575 24 күн бұрын
ਜੇਕਰ ਤੁਸੀਂ ਨਾਲ ਗਿੱਧਾ ਪਾਵੋ ਫਿਰ ਗੱਲ ਬਣੇਗੀ। ਕਿੱਕਲੀ ਬਹੁਤ ਵਧੀਆ ਹੈ।
@balveersing7534
@balveersing7534 24 күн бұрын
Very good Man sahib ji
@SarvjotLocham
@SarvjotLocham 24 күн бұрын
ਇਸ ਬਾਦਲ ਪਰੀਵਾਰ ਤੋਂ ਪੁੱਛੋ ਜੈਤੋਂ ਦੇ ਮੋਰਚੇ ਵਿੱਚ ਜਹਿਰ ਕਿਸਨੇ ਪਾਈ ਸੀ ਸਿੰਘਾਂ ਨੂੰ ਮਾਰਨ ਵਾਸਤੇ ਓਸ ਮੋਰਚੇ ਨੂੰ ਬ੍ਰਿਟਿਸ਼ ਦੇ ਕਹਿਣ ਉਪਰ ਫੇਲ ਕਰਨ ਵਾਸਤੇ? ਜਰਾ ਓਸ ਵਾਰਦਾਤ ਉਪਰ ਵੀ ਚਾਨਣਾ ਪਾਓ ਨਾ ਬਾਦਲ ਸਾਹਿਬ?
@BalrajSingh-zm6nb
@BalrajSingh-zm6nb 23 күн бұрын
ਵਿਦਿਆ, ਸਿਹਤ ਤੇ ਰੁਜ਼ਗਾਰ ਸਭ ਦਾ ਹੋਵੇ ਇਹ ਅਧਿਕਾਰ
@inderjeetsinghgrewal6979
@inderjeetsinghgrewal6979 24 күн бұрын
ਬਾਦਲ ਬਾਦਲ ਕਰੀ ਜਾਂਦਾ ਇਹ ਦਾ ਦਿਮਾਗ ਹਿੱਲੂ
@satnamchand2326
@satnamchand2326 24 күн бұрын
AAP Zindsbad Zindsbad Zindsbad
@sukhbirkaur7838
@sukhbirkaur7838 24 күн бұрын
AAP jindabad
@harmailsingh126
@harmailsingh126 24 күн бұрын
Good Work
@ruplalsehgal1117
@ruplalsehgal1117 24 күн бұрын
2 SAAL BIJLI FREE BAKI KON KADO KAROO TIME PASS KAR RAHE
@virbhansingh5109
@virbhansingh5109 24 күн бұрын
Sukhbir Budha ( old) Harsimrat young girl.
@user-rs3to7yu5u
@user-rs3to7yu5u 24 күн бұрын
Wah Kya Baat hai
@0mparkashparihar182
@0mparkashparihar182 24 күн бұрын
646 PTI ਅਧਿਆਪਕਾਂ (09-05-2011) ਦੀ ਭਰਤੀ ਦਾ ਵਾਅਦਾ ਕੌਣ ਪੂਰਾ ਕਰੂਗਾ।
@Gurinder1707
@Gurinder1707 21 күн бұрын
❤❤❤❤
@user-wi8zt1rn4w
@user-wi8zt1rn4w 24 күн бұрын
ਜਰ ਆਹੁਦੇ ਦੀ ਮਰਿਆਦਾ ਰਖ ਲਾ
@Gurinder1707
@Gurinder1707 21 күн бұрын
Kyu paatdi hai agle ਭੌਂਕਦੇ ਸੁਣੇ ਕਦੇ ਤੂੰ
@waheguruwaheguru3666
@waheguruwaheguru3666 17 күн бұрын
Very nice CM MAAN SAAB ji God bless you
@sharanjitsingh7255
@sharanjitsingh7255 24 күн бұрын
Good cm man sab 👍
@satnarayanbansal3971
@satnarayanbansal3971 24 күн бұрын
Nimaami matlab nhi maani Seva nhi Raj Wah wah Nanni chhan bdi Bohad wali chhan bn gyi
@Rajinderkumarsharma-vz9dh
@Rajinderkumarsharma-vz9dh 9 күн бұрын
CHUNI ASHAA JOKE HAI BHAGWAN MAAN😢😢😢😢😢😢😢😢😢😢
@Gurinder1707
@Gurinder1707 21 күн бұрын
ਸੱਪਾਂ ਨੇ ਆਪਣੇ ਸਪੋਲੀਏ ਵੀ ਛੱਡ ਦਿੱਤੇ ਲੋਕਾਂ ਵਿਚ
@ManjeetSingh-tx9ok
@ManjeetSingh-tx9ok 24 күн бұрын
CM Bhagwant Mann sahib honest person zindabad
@gurmitjaihanumsnjikisingh5674
@gurmitjaihanumsnjikisingh5674 24 күн бұрын
Very good Maan Saab
@teenakaur8275
@teenakaur8275 24 күн бұрын
AAP JINDABAD 👍👍
@hoobee28
@hoobee28 24 күн бұрын
Maan Sahab Ludhiana ton Puppy Prasar da haal Mada hai
@RamSingh-ss1yp
@RamSingh-ss1yp 15 күн бұрын
SADA maan zindabad ❤
@parmjitdhaliwal7681
@parmjitdhaliwal7681 24 күн бұрын
ਮੁੱਖ ਮੰਤਰੀ ਸਾਹਿਬ ਕੋਈ ਕੰਮ ਦੀ ਗੱਲ ਕੀਤੀ ਹੈ ਕਦੇ ਉਹੀ ਗੱਲਾਂ ਵਾਰੀਂ ਵਾਰੀਂ ਜ਼ਰ ਕੋਈ ਪੰਜਾਬ ਦੇ ਮੁਲਾਜ਼ਮਾਂ ਦੀ ਮੁਦਿਆਂ ਤੇ ਗਲਬਾਤ ਕਰ
@kathavachak6641
@kathavachak6641 24 күн бұрын
Maan sahib har roj Punjab di gal karde hen
@kalasidhu-wo3pv
@kalasidhu-wo3pv 24 күн бұрын
​@@kathavachak6641ਪੰਜਾਬ।ਦਾ।ਵਿਰਸਾ।ਇਹੇ।ਡਰਾਮੇ।ਚੱਟਕਲੇ।
@GurmeetKaur-zi9lp
@GurmeetKaur-zi9lp 23 күн бұрын
ਚੁਟਕਲੇ ਸੁਣਾ ਕੇ ਹੀ ਸਾਰ ਦਿੰਦਾ ਲੋਕਾਂ ਨੂੰ ਕੋਈ ਕੰਮ ਦੀ ਗੱਲ ਕੀਤੀ.
@paramjeetdehal1264
@paramjeetdehal1264 23 күн бұрын
Very nice Maan sahab ji
@swaransinghsingh3602
@swaransinghsingh3602 24 күн бұрын
@principalmrsurmilasharma1122
@principalmrsurmilasharma1122 23 күн бұрын
Saram kero maan sahib twanu ek lady di iztt nhi kerni aundi ta fer kitho d cm
@vindavi-lo3fs
@vindavi-lo3fs 24 күн бұрын
Bhawat maan jindabad
@user-so5pe6ni1z
@user-so5pe6ni1z 24 күн бұрын
Cm maan ne ehna dian tankhahan ghat kar k bahut wadhia emaan dari tha kam kita eh hor koi cm nhin kar sakda c es thet hath majboot karne chahide aa
@user-co9gc5tf9l
@user-co9gc5tf9l 19 күн бұрын
ਪੀਕੇ ਪਵਾ ਲੱਗਿਆ ਸਪੀਚ ਦੇਣ ਨਸੇੜੀ ਭਗਵੰਤ ਮਾਨ🤣😂🤪
@palwinderrania4781
@palwinderrania4781 24 күн бұрын
7
@BKGarg-oi7oy
@BKGarg-oi7oy 24 күн бұрын
Good CM Bhagwant Maan better than previous Cong akali CM Captain Sukhbir
@swaransinghsingh3602
@swaransinghsingh3602 24 күн бұрын
Verry good CM
@user-br8mk7hz4z
@user-br8mk7hz4z 24 күн бұрын
Aap❤
@user-so5pe6ni1z
@user-so5pe6ni1z 24 күн бұрын
Sabh ton pehla kam cm maan ne ehna dian tankhahan ghat kitian jadon ehna ne aapnia tankhahan wadhaonian hudian c odon ehna the koi party nhin hundi c ate mulajama nu punjah rupe dene aukhe c eh kam😢
@gurmeetcheema7732
@gurmeetcheema7732 24 күн бұрын
Nchar na raene.na baene
@sandhukisan
@sandhukisan 24 күн бұрын
Ih mookhmantri Valia glla ni bhandpuna aaaa
@SwaranSinghKuwait
@SwaranSinghKuwait 24 күн бұрын
Aap party jindabad
@parmjitdhaliwal7681
@parmjitdhaliwal7681 24 күн бұрын
😂😂😂😂😂😂
@Kulwinder-Mangewal
@Kulwinder-Mangewal 24 күн бұрын
😅😅😅😅
@hardevkaur5316
@hardevkaur5316 24 күн бұрын
Right bollda Maan ji
@Kulwinder-Mangewal
@Kulwinder-Mangewal 24 күн бұрын
🐈🐈🐈🐈
@BaljitSingh-tx5cn
@BaljitSingh-tx5cn 24 күн бұрын
Bhand chale jindabad
@user-so5pe6ni1z
@user-so5pe6ni1z 24 күн бұрын
Bhagwant Maan good c m
@user-ic8ze1ld6j
@user-ic8ze1ld6j 23 күн бұрын
Drama karatha episode
@ParamjeetKaur-qw1ne
@ParamjeetKaur-qw1ne 24 күн бұрын
beadbi walea da ki banea
@ruplalsehgal1117
@ruplalsehgal1117 24 күн бұрын
BIBIYA HAS RAHIYA KHUSH HOWO BAD VICH ROWO
@rpksidhu2735
@rpksidhu2735 23 күн бұрын
😂😂
@nagrasingh8257
@nagrasingh8257 24 күн бұрын
bakwas hi marda
@balwindersingh-nz2hm
@balwindersingh-nz2hm 24 күн бұрын
ਆਮ ਆਦਮੀ ਪਾਰਟੀ ਜ਼ਿੰਦਾਬਾਦ
@BKGarg-oi7oy
@BKGarg-oi7oy 24 күн бұрын
Badal parvarvad de 6 members Captain parvarvad de 4 members ne kursi da Anand manayia pichhle 40 sala vich kujh nahi kita
@minecraftbraker
@minecraftbraker 23 күн бұрын
Man je mere wife ne 1992wichrojgar wichna deta pat aj takk kese darkkar kooll nahe mele pata nay apne pend walela nu nokre day jann kahnde se sukbir kan dr sir jene afimm k. E pasan danda se jare gall kanna ce ho janndr pat tu t lagda bandr de sir jrn kanda bole jan koe kammde gallwr kar koe panjab de gall karr😅😅😅😅😅koe nokre n
@user-iy5rk3pb4g
@user-iy5rk3pb4g 24 күн бұрын
ਮਾਨ ਬਾਈ ਜਿੰਦਾਬਾਦ
@gurmailsinghdandiwal9748
@gurmailsinghdandiwal9748 24 күн бұрын
Gupi. Gup Mari.jada
@bhupindersingh4084
@bhupindersingh4084 24 күн бұрын
ਮਾਨ।ਸਾਹਬ।ਜਿੰਦਾਬਾਦ
@jagtarsingh4620
@jagtarsingh4620 24 күн бұрын
ਬਾਦਲ ਪ੍ਰਵਾਰ ਦੀ ਛੁੱਟੀ ਹੋਣ ਵਾਲੀ ਹੈ😂😂😂😂😂😂😂😂😂😂😂😂😂
@rachhpalsinghsingh4465
@rachhpalsinghsingh4465 24 күн бұрын
ਬਲਕਾਰ ਸਿੰਘ ਜੀ ਆਮ ਪਾਰਟੀ ਚੰਗੀ ਨੀ ਕਾਂਗਰਸ ਚੰਗੀ ਨੀ ਅਕਾਲੀ ਪਾਰਟੀ ਚੰਗੀ ਨੀ ਤੇ ਫਿਰ ਚੰਗੀ ਕਿਹੜੀ ਐ ਇਹ ਤਾਂ ਦੱਸੋ ਭਗਵੰਤ ਮਾਨ ਜ਼ਿੰਦਾ ਬਾਦ?
@BKGarg-oi7oy
@BKGarg-oi7oy 24 күн бұрын
Kujh nahi kita akali congress ne pichhle 40 sala vich kujh nahi kita friendly match khele apne ghar bharey parvarvad vadhaia pb te 3 lakh crore da karja chra dita
@ManjeetSingh-tx9ok
@ManjeetSingh-tx9ok 24 күн бұрын
Sara Punjab nu lut ka kha gye akali dal and congress party, fix match khed de rhenda si, tera to bahut umeeda na Punjab da Dil vich vasda gabru CM Bhagwant Mann sahib honest person zindabad
@lovejit4811
@lovejit4811 24 күн бұрын
Pand femail voice kad da😂
@gurdevsingh3957
@gurdevsingh3957 24 күн бұрын
ਆਮ ਆਦਮੀ ਪਾਰਟੀ ਜਿੰਦਾਬਾਦ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜਿੰਦਾਬਾਦ
@SimranSodhi-yu2cz
@SimranSodhi-yu2cz 24 күн бұрын
Baghwante sareya diea chugliea karan tho ilava hor v punjab ch mudde ne Ohna te v gall karla je tu tukke naal cm ban hi geya te appne mooh mia mithu bani ja reha Je cm banke v bakwas hi karni c te bakwas comedy hi karda rehenda Ik te satez te chedden tho pehla appna galla saaf kar leya kar te dele kadd kadd ke na dekhea kar Kal nu teri janani diea koi Nakala utareyga fir teri bolti band honi .
@ranjitSingh-dj5pr
@ranjitSingh-dj5pr 24 күн бұрын
ਤੈਨੂੰ ਕੀ ਕਹੀਏ ਨਿਮਨ ਕਿ ਨਿਕੰਮਾ ਮੁੱਖ ਮੰਤਰੀ ਕਿ ਅਨਪਰ
@akshbrar1074
@akshbrar1074 24 күн бұрын
ਅਨਪੜ ਤਾਂ ਨੀ ਨਿਕੰਮਾ ਜ਼ਰੂਰ ਆ
@jagtarsingh1772
@jagtarsingh1772 21 күн бұрын
Jije apne nu jo kuj marji kah lawo tuwada farj hai salyan da
@akshbrar1074
@akshbrar1074 15 күн бұрын
@@jagtarsingh1772 ਉਹਨੇ ਬਿੱਲ ਕੁੱਲ ਸਹੀ ਕਿਹਾ ਕੇ ਨਾਕੰਮਾਂ cm ਆ ਜਿਹੜੇ cm ਨੂੰ ਰਾਜ ਸਭਾ ਦੀ ਚੋਣ ਵੇਲ਼ੇ ਨੀ ਪੁੱਛਿਆ ਜਾਂਦਾ ਜਿਹੜੇ cm ਨੂੰ ਆਵਦੀ ਮਰਜੀ ਦਾ ਡੀ ਜੀ ਪੀ ਤੇ ਐਡਵੋਕੇਟ ਜਰਨਲ ਨੀ ਲਾਉਣ ਦਿੱਤਾ ਜਾਂਦਾ ਉਹ ਹੋਰ ਆਵਦੀ ਭੈਣ ਦਾ ਸੰਜਾ ਜਿਹੜੇ ਹਿਸਾਬ ਨਾਲ ਤੈਂਨੂੰ ਮਿਰਚਾਂ ਲੱਗੀਆਂ ਉਸ ਹਿਸਾਬ ਨਾਲ cm thoda ਪਰੋਣਾ ਹੋਊ ਗਾ
@dalbirsinghmaan1426
@dalbirsinghmaan1426 24 күн бұрын
Dalla
@HarjinderKaur-cg4es
@HarjinderKaur-cg4es 24 күн бұрын
ਕੁੱਝਨੱਹੀ, ਕਰਨਾ,ਮਾਨਸਹਿਬ,ਬੱਸ ਚੁੱਟਕੱਲੇ,ਹੀ ਮਾਰਰੱਹੇ,ਹੋ,ਪੱਤਾਨੱਹੀ,ਕੱਦੋ,ਸੁੱਖ,ਵਿਲਾਸ,ਕਦੇੜੇਗਾ
@HarjinderBhullar6076
@HarjinderBhullar6076 24 күн бұрын
ਵਾਹ ਵਾਹ ਉਏ ਮੇਰਿਆ ਮੁੱਖ ਮੰਤਰੀ ਭਗਵੰਤ ਮਾਨ ਸਹੀ ਗੱਲ ਲਿਖੀਆਂ,ਕੱਲੀ ਕੱਲੀ ਗੱਲ ਸੱਚ ਆ ਹਾਲਤ ਬੁਰੀ ਆ ਸੁਖਬੀਰ ਦੀ ਮੋਟਰਾਂ ਤੇ ਲਾਈਟ ਦਿਨ ਪਹਿਲਾਂ ਰਾਤ ਨੂੰ ਦੋ ਚਾਰ ਘੰਟੇ ਆਉਂਦੀ ਸੀ ਮਾਨ ਸਾਹਿਬ ਦੀ ਸਰਕਾਰ ਵਿਚ ਕਿਸਾਨਾਂ ਦੇ ਹਿੱਤਾਂ ਲਈ ਦਿਨ ਨੂੰ ਲਾਈਟ ਮੋਟਰ ਤੇ ਆਉਂਦੀ ਰਾਤ ਆਉਂਦੀ ਪਰ ਲੋੜ ਨੀ ਪੈਂਦੀ, ਨਹਿਰੀ ਪਾਣੀ ਟੇਲਾ ਤੇ ਪਹੁੰਚਾ ਦਿੱਤਾ ਸਾਰੇ ਫੈਸਲੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਵਿੱਚ ਮਾਨ ਸਾਹਿਬ ਝੋਟਾ ਜ਼ਿੰਦਾਬਾਦ
@BalkarSingh-dc1oq
@BalkarSingh-dc1oq 24 күн бұрын
ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਕਾਂਗਰਸ ਪਾਰਟੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਬੀਜੇਪੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ
@paramjodhan4452
@paramjodhan4452 24 күн бұрын
Dsoge ji kime ਕਰਤਾ ਬੇੜਾ grk maan sab ne
@akshbrar1074
@akshbrar1074 24 күн бұрын
​@@paramjodhan4452ਬੇੜਾ ਗ਼ਰਕ ਤਾਂ ਨੀ ਕੀਤਾ ਪਰ ਕੀਤਾ ਵੀ ਕੁਸ਼ ਨੀ ਨਸ਼ਾ ਤੇ ਲੁੱਟ ਖੋਹ ਉਵੇਂ ਹੀ ਆ ਅਫ਼ਸਰਸ਼ਾਹੀ ਤੇ ਕੋਈ ਕੰਟਰੋਲ ਨੀ ਹੁਣ ਇਹਨੂੰ ਵੇਖਲੋ ਕੀ ਕਹਿਣਾ ਬੇੜਾ ਗ਼ਰਕ ਕੇ ਕੁਸ਼ ਹੋਰ
I Built a Shelter House For myself and Сat🐱📦🏠
00:35
TooTool
Рет қаралды 32 МЛН
Smart Sigma Kid #funny #sigma #comedy
00:19
CRAZY GREAPA
Рет қаралды 7 МЛН
Каха инструкция по шашлыку
01:00
К-Media
Рет қаралды 8 МЛН
I Built a Shelter House For myself and Сat🐱📦🏠
00:35
TooTool
Рет қаралды 32 МЛН