ਪ੍ਰਧਾਨਗੀ ਨੂੰ ਕਿਉਂ ਚਿੰਬੜੇ Sukhbir Badal? ਕਿਹੜਾ ਲਾਲਚ ? ਸੀਨੀਅਰ ਪੱਤਰਕਾਰ ਹਮੀਰ ਸਿੰਘ ਦੀਆਂ ਖਰੀਆਂ-ਖਰੀਆਂ|Akhar

  Рет қаралды 56,434

Akhar

Akhar

Күн бұрын

ਅਕਾਲੀ ਦਲ ਦਾ ਕਿਉਂ ਹੋਇਆ ਬੁਰਾ ਹਾਲ ? ਕਿੱਥੇ ਹੋਈਆਂ ਗ਼ਲਤੀਆਂ ?
ਪ੍ਰਧਾਨਗੀ ਨੂੰ ਕਿਉਂ ਚਿੰਬੜੇ ਸੁਖਬੀਰ ਬਾਦਲ ? ਕਿਹੜਾ ਲਾਲਚ ?
ਸੀਨੀਅਰ ਪੱਤਰਕਾਰ ਹਮੀਰ ਸਿੰਘ ਦੀਆਂ ਖਰੀਆਂ-ਖਰੀਆ |
#akhar #sukhbirsinghbadal #hamirsingh
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

Пікірлер: 200
@Chardikalag
@Chardikalag 7 ай бұрын
ਜਦੋ ਕਿਸੇ ਪੰਥਕ ਲੀਡਰ ਨੂੰ ਕਿਸੇ ਕਿਸਮ ਦਾ ਲਾਲਚ ਹੀ ਨਹੀ ਹੈ ਤਾਂ ਪੰਥ ਅਤੇ ਪੰਜਾਬ ਦੀ ਸੇਵਾ ਕਰਨ ਦਾ ਮੋਕਾ ਕਿਸੇ ਹੋਰ ਲੀਡਰ ਨੂੰ ਕਿਉਂ ਨਹੀ ਦਿੱਤਾ ਜਾਦਾਂ ਹੈ ਜੀ ।
@gurtarsingh422
@gurtarsingh422 7 ай бұрын
ਇਨ੍ਹਾਂ ਤੇ ਵਿਸ਼ਵਾਸ ਹੈ ਹੀ ਨਹੀਂ ਲੋਕਾਂ ਨੂੰ
@narinderpalsingh5349
@narinderpalsingh5349 7 ай бұрын
ਜਿੰਨਾ ਚਿਰ ਸੁਖਬੀਰ ਸਿੰਘ ਬਾਦਲ ਪਾਰਟੀ ਦਾ ਪ੍ਰਧਾਨ ਹੈ,ਉਨ੍ਹਾਂ ਚਿਰ ਅਕਾਲੀ ਦਲ ਤੇ ਸਿੱਖ ਕੌਮ ਕਦੀ ਵੀ ਵਿਸ਼ਵਾਸ ਨਹੀਂ ਕਰੇਗੀ ਕਿਉਂਕਿ ਇਹਨਾਂ ਨੇ ਸਿਰਸਾ ਡੇਰਾ ਮੁਖੀ ਦੇ ਮਾਮਲੇ ਚ ਕੌਮ ਨਾਲ ਧਰੋਹ ਕਮਾਇਆ ਹੈ 😢😢😢😢😢😢
@jaswinderpalsingh3622
@jaswinderpalsingh3622 7 ай бұрын
ਇਹ ਵਪਾਰੀ ਬੰਦਾ ਸੀ ਬਾਈ ਉਵੇ ਹੀ ਲੋਕਾਂ ਨੂੰ ਆਪਣੀ ਜਾਇਦਾਦ ਸਮਝ ਕੇ ਪੈਸੇ ਦੇ ਜ਼ੋਰ ਤੇ ਹਰ ਕੰਮ ਕਰਨਾ ਚਾਹੁੰਦਾ ਪਰ ਅਸੀਂ ਤਾ ਅੱਖੀਂ ਵੇਖ ਲਿਆ ਕੋਟਕਪੂਰਾ ਬਹਿਬਲ ਜੋ ਧੱਕਾ ਏਨੇ ਕੋਮ ਨਾਲ ਕੀਤਾ ਉਹ ਪੰਜਾਬੀ ਕਦੇ ਨਹੀਂ ਭੁਲਦੇ
@pargatsingh6705
@pargatsingh6705 7 ай бұрын
Dar golak da koi hor na lut lave
@jatinderdeol6942
@jatinderdeol6942 7 ай бұрын
ਪੰਜਾਬੀਆਂ ਨੂੰ ਅਕਾਲੀ ਦਲ ਚਾਹੀਦਾ ਨਾ ਕਿ ਬਾਦਲ ਦਲ। ਸੁਖਬੀਰ ਬਾਦਲ ਦੇ ਨਾਲ ਨਾਲ ਗਲਤ ਫੈਸਲਿਆਂ ਉਤੇ ਸਾਥ ਦੇਣ ਵਾਲੇ ਪੁਰਾਣੇ ਲੀਡਰ ਵੀ ਬਰਾਬਰ ਦੇ ਦੋਸ਼ੀ ਹਨ।
@BittuSingh-fk2je
@BittuSingh-fk2je 7 ай бұрын
ਬਾਦਲਾਂ ਨੇ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਦਾ ਸਤਿਕਾਰ ਤੇ ਵਿਕਾਰ ਬਿਲਕੁਲ ਖ਼ਤਮ ਕਰਕੇ ਰੱਖ ਦਿੱਤਾ ਹੈ।
@baljitsingh6957
@baljitsingh6957 7 ай бұрын
ਹਮੀਰ ਸਿੰਘ ਜੀ ਨੇ ਮੌਜੂਦਾ ਅਕਾਲੀ ਦਲ ਦੀ ਤਰਸਯੋਗ ਹਾਲਤ ਤੇ ਬਹੁਤ ਹੀ ਕੀਮਤੀ ਤੇ ਸਟੀਕ ਵਿਚਾਰ ਚਰਚਾਵਾਂ ਕੀਤੀਆਂ ਹਨ ਜੀ।
@charanjitsingh4388
@charanjitsingh4388 7 ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ । ਅਕਾਲੀ ਦਲ ਵਿੱਚ ਸੱਭ ਅੱਛਾ ਨਹੀਂ ਹੈ । ਜਿਹੜਾ ਅਕਾਲੀ ਦਲ ਵਿੱਚ ਸੱਚ ਬੋਲਣ ਦੀ ਹਿੰਮਤ ਕਰਦਾ ਹੈ । ਸੁਝਾਅ ਦੇਂਦਾ ਹੈ ਉਸ ਨੂੰ ਕੱਢ ਦਿੱਤਾ ਜਾਂਦਾ ਹੈ ਪਾਰਟੀ ਵਿੱਚੋ ।ਇਸ ਨੇ ਜੁਰਅਤ ਕਿਉਂ ਕੀਤੀ ਮੁਖੀਆਂ ਨੂੰ ਪਸੰਦ ਨਹੀਂ ਹੈ। ਇਸ ਕਰਕੇ ਅਕਾਲੀ ਦਲ ਮਾੜੀ ਪੁਜੀਸ਼ਨ ਹੋਈ ਹੈ । ਵਾਹਿਗੁਰੂ ਜੀ ਸਮੱਤ ਬਖਸ਼ੋ ਜੀ ।
@harinderdhaliwal
@harinderdhaliwal 7 ай бұрын
ਸਰਦਾਰ ਹਮੀਰ ਸਿੰਘ ਜੀ ਬੜੇ ਸੂਝਵਾਨ ਨੇ ਜਿੰਨਾਂ ਨੇ ਅਕਾਲੀ ਦਲ ਦਾ ਬਹੁਤ ਵਧੀਆ ਤਰੀਕੇ ਨਾਲ ਵਿਸ਼ਲੇਸ਼ਣ ਕੀਤਾ ।ਬਿਲਕੁਲ ਇਨਾਂ ਗੱਲਾਂ ਤੇ ਅਕਾਲੀ ਦਲ ਨੂੰ ਧਿਆਨ ਦੇਣ ਦੀ ਲੋੜ ਆ ਆਕਾਲੀ ਦਲ ਦਾ ਜਿਉਂਦੇ ਰਹਿਣਾਂ ਸਾਡੀ ਲੋੜ ਆ ਪਰ ਸੁਖਬੀਰ ਬਾਦਲ ਨੂੰ ਅਹੁਦਾ ਤਿਆਗ ਦੇਣਾ ਚਾਹੀਦਾ।
@gharg2309
@gharg2309 7 ай бұрын
ਸੁਖਬੀਰ ਸਿੰਘ ਬਾਦਲ ਚੋਣ ਪ੍ਰਚਾਰ ਵਿੱਚ ਵੀ ਛੋਟੀਆਂ ਹੀ ਗੱਲਾਂ ਕਰਦੇ ਰਹੇ, ਸੁਖਬੀਰ ਦਾ ਭਾਸ਼ਣ ਸੀ ਕਿ ਲੋਕਾਂ ਨੇ ਮਲੰਗਾਂ ਦੀ ਸਰਕਾਰ ਬਣਾ ਦਿੱਤੀ, ਭਗਵੰਤ ਮਾਨ ਮਲੰਗ ਹੈ, ਜਿਸ ਨੂੰ ਕੋਈ ਸਤਿ ਸ੍ਰੀ ਆਕਾਲ ਨੀ ਬਲਾਉਂਦਾ ਉਹ ਮੁੱਖ ਮੰਤਰੀ ਬਣ ਗਿਆ। ਆਪ ਵਾਲਿਆਂ ਨੇ ਵਿਆਹ ਕਰਵਾ ਲਏ, ਐਵੇਂ ਦੀਆਂ ਫ਼ਾਲਤੂ ਗੱਲਾਂ ਹੀ ਕਰਦਾ ਰਿਹਾ ਸੁਖਬੀਰ ਸਿੰਘ ਬਾਦਲ।
@harinderdhaliwal
@harinderdhaliwal 7 ай бұрын
ਜੀ ਬਿਲਕੁਲ ਜੀ ਬਹੁਤ ਬਚਕਾਨੀਆਂ ਗੱਲਾਂ ਕਰ ਜਾਂਦਾ ਪਰਧਾਨ ਜੋ ਉਸ ਦੇ ਲੈਵਲ ਦੀਆਂ ਨਹੀਂ ਕੋਈ ਸੂਝਵਾਨ ਬੰਦਾ ਪਰਧਾਨ ਬਣੇ ਅਕਾਲੀ ਦਲ ਦਾ ਜੇ ਜਿਉਂਦਾ ਰੱਖਣਾਂ ਤਾਂ ਸੁੱਖੇ ਦੇ ਸਲਾਹਕਾਰ ਵੀ ਵਿਰਸਾ ਸਿੰਘ ਵਲਟੋਹੇ ਵਰਗੇ ਜਾ ਜੋ ਪੰਪ ਦੇਈ ਜਾਂਦੇ ਆ ਬੱਸ😂😂😂।
@JagjitSingh_
@JagjitSingh_ 7 ай бұрын
ਸ ਹਮੀਰ ਸਿੰਘ ਜੀ ਮੈਂ ਖੁਦ ਅਕਾਲੀ ਦਲ ਦਾ ਪੁਰਾਣਾ ਵਰਕਰ ਹਾਂ ਅਕਾਲੀ ਦਲ ਵਿੱਚ ਹੁਣ ਪੁਰਾਣੇ ਵਰਕਰ ਦੀ ਕਦਰ ਨਹੀਂ ਹੈ
@BittuSingh-fk2je
@BittuSingh-fk2je 7 ай бұрын
ਸਰਦਾਰ ਹਮੀਰ ਸਿੰਘ ਜੀ ਖਬਰਾਂ ਦੀ ਵਿਆਖਿਆ ਬਹੁਤ ਵਧੀਆ ਤਰੀਕੇ ਨਾਲ ਕਰਦੇ ਹਨ।
@garrygillgarry3592
@garrygillgarry3592 7 ай бұрын
ਜਿਨਾ ਚਿਰ ਸ਼ੁਖਬੀਰ ਬਾਦਲ ਪਰਧਾਨਗੀ ਨਹੀ ਛੱਡਦਾ ਉਹਨਾ ਚਿਰ ਆਕਾਲੀ ਦਲ ਦਾ ਇਹੀ ਹਾਲ ਹੋਣਾ
@gharg2309
@gharg2309 7 ай бұрын
ਸੁਖਬੀਰ ਸਿੰਘ ਬਾਦਲ ਨੂੰ ਆਮ ਸਿੱਖਾਂ ਦੀ ਭਾਵਨਾ ਨੂੰ ਸਮਝਦੇ ਹੋਏ ਖ਼ੁਦ ਹੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ ਕਿਉਂਕਿ ਪਾਰਟੀ ਦੇ ਅੰਦਰ ਲੀਡਰ ਖ਼ੁੱਲ੍ਹ ਕੇ ਸੁਖਬੀਰ ਸਿੰਘ ਦਾ ਵਿਰੋਧ ਕਰਨ ਤੋਂ ਡਰਦੇ ਹਨ, ਪਰ ਦਿਲੋਂ ਵਿਰੋਧ ਕਰਦੇ ਹਨ।
@DalwinderS-uu1je
@DalwinderS-uu1je 6 ай бұрын
O ​@@gharg2309
@sukhdevsdhillon7815
@sukhdevsdhillon7815 7 ай бұрын
ਅਕਾਲੀ ਦੱਲ ਦੀ ਸਮੁੱਚੀ ਲੀਡਰਸ਼ਿਪ ਸਮੇਤ ਪ੍ਰਧਾਨ ਜ਼ਮੀਰ ਜੁਰੱਤ ਇਖ਼ਲਾਕ ਗਵਾ ਚੁੱਕੀ ਕੁਰਸੀ ਦੀ ਪੱਕੜ ਖ਼ੁਦਗ਼ਰਜ਼ੀ ਤਿਆਗੀ ਨਾ ਹੋਣਾ ਗੁਰੂ ਤੇ ਪੰਥ ਦੋਸ਼ੀ ਭਵਿੱਖ ਚ ਕਾਮਯਾਬੀ ਲਈ ਨਵੀਂ ਲੀਡਰਸ਼ਿਪ ਦੀ ਲੋੜ ਧੰਨਵਾਦ ਸਃ ਹਮੀਰ ਸਿੰਘ ਅਤੇ ਮੇਜ਼ਬਾਨ
@sekhonsekhon4142
@sekhonsekhon4142 7 ай бұрын
ਸ੍ਰ: ਹਮੀਰ ਸਿੰਘ ਜੀ ਤੁਹਾਡੀ ਆਖਰੀ ਟਿੱਪਣੀ ‘ਚ ਜਮੀਰ ਤੇ ਇਖਲਾਕ ਦੀ ਗੱਲ ਕੀਤੀ! ਇਹੋ ਚੀਜ ਤਾਂ ਇਹਨਾਂ ਲੀਡਰਾਂ ਚੋਂ ਨਦਾਰਦ ਹੈ ਹੋਰ ਤਾਂ ਕਿਸੇ ਚੀਜ ਦੀ ਲੋੜ ਹੀ ਨਹੀ।
@Sukhdev03596
@Sukhdev03596 7 ай бұрын
ਸੁਖਬੀਰ ਬਾਦਲ ਨੇ ਸੁਹਾਗਾ ਫੇਰ ਦਿੱਤਾ ਪੰਥਕ ਸੋਚ ਤੇ ਸਿਰਫ਼ ਪ੍ਰਾਈਵੇਟ ਲਿਮਟਿਡ ਤੇ ਪੈਸਾਂ ਹੀ ਪੈਸਾਂ
@iqbalsohal335
@iqbalsohal335 7 ай бұрын
ਜਿੰਨੀ ਦੇਰ ਤੱਕ ਪੰਜਾਬ ਵਿੱਚ ਬੀਜੇਪੀ ਦੀ ਸਰਕਾਰ ਨਹੀਂ ਬਣ ਜਾਂਦੀ ਓਨੀ ਦੇਰ ਤੱਕ ਸੁਖਬੀਰ ਬਾਦਲ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਨਹੀਂ ਦੇਵੇਗਾ ਕਿਉਂਕਿ ਸੁਖਬੀਰ ਦਾ ਬੀਜੇਪੀ ਨਾਲ ਸਮਝੌਤਾ ਹੋ ਚੁੱਕਾ ਹੈ ਕਿਉਂਕਿ ਜਿੰਨਾ ਅਕਾਲੀ ਦਲ ਕਮਜ਼ੋਰ ਹੋਵੇਗਾ ਬੀਜੇਪੀ ਨੂੰ ਓਨਾ ਹੀ ਫਾਇਦਾ ਹੋਵੇਗਾ ਉਹ ਸਭ ਕੁਝ ਸੁਖਬੀਰ ਬਾਦਲ ਕਰ ਰਿਹਾ ਹੈ
@Karan_gaming_1512
@Karan_gaming_1512 7 ай бұрын
ਬਹੁਤ ਵਧੀਆ ਵਿਚਾਰ ਹੇ ਅਕਾਲੀ ਦਲ ਮੰਨ ਲਵੋ ਤਾਂ ਮੁੜ ਤੇ ਚੜ੍ਹਦੀ ਕ ਲਾ ਹੋ ਜਾਵੇਗੀ ।
@SurinderS-ob7vg
@SurinderS-ob7vg 7 ай бұрын
Corruption ਦਬ ਕੇ ਹੋਆ। Cong aakali bjp ਸਰਕਾਰਾਂ ਚ। ਲੋਕੀ ਤੰਗ ਪੈ ਗਏ ਸਨ। ਨਵੀਂ ਪਾਰਟੀ ਝਾੜੂ ਆਗਿਆ। ਆਕਾਲੀ ਕਾਂਗਰਸ ਦੀਆ ਵੋਟਾਂ ਬੰਦਿਆਂ ਗਾਇਆ। ਹੂੰਨ ਮੁਸ਼ਕਲ ਹੈ। ਬੀਜੇਪੀ ਦਾ ਨਹੀਂ ਪੁੱਟਿਆ ਗਿਆ।
@satrangisiyasat6034
@satrangisiyasat6034 6 ай бұрын
ਬਿੱਲਕੁੱਲ ਦਰੁਸਤ ਫਰਮਾਇਆ ਆਪ ਜੀ ਨੇ।
@punjjaabdesh8659
@punjjaabdesh8659 7 ай бұрын
ਜੇ ਸੁਖਬੀਰ ਅਸਤੀਫਾ ਦੇ ਵੀ ਦਿੰਦਾ, ਫ਼ੇਰ ਕਿਹੜਾ ਉਹ ਕੀਤੇ ਜੁਲਮਾਂ, ਪਾਪਾਂ ਤੋਂ ਬਰੀ ਹੋਜੂ?? ਗੱਲ ਤਾਂ ਇਹ ਐ ਕਿ ਸੁਖਬੀਰ ਦੇ ਅਸਤੀਫ਼ੇ ਤੋਂ ਬਾਅਦ ਉਹਨੂੰ ਉਹਦੇ ਜੁਲਮਾਂ ਦੀ ਸਜ਼ਾ ਮਿਲੇ।
@jaswinderpalsingh3622
@jaswinderpalsingh3622 7 ай бұрын
ਕੋਈ ਸ਼ੱਕ ਨਹੀਂ ਕਿ ਅਕਾਲੀ ਦਲ ਇੱਕ ਪ੍ਰੀਵਾਰ ਤੱਕ ਸੀਮਤ ਹੈ ਪਰ ਜੇ ਹਜੇ ਵੀ ਸੁਖਵੀਰ ਸਿੰਘ ਬਾਦਲ ਹੱਥ ਜੋੜ ਕੇ ਪੰਜਾਬ ਦੀ ਜਨਤਾ ਤੋ ਮੁਆਫੀ ਮੰਗ ਲੈਣ ਤਾਂ ਪਾਰਟੀ ਫੇਰ ਤੋਂ ਖੜੀ ਹੋ ਸਕਦੀ ਹੈ ਚੁਸਤੀਆਂ ਚਲਾਕੀਆਂ ਨਾਲ ਨਹੀਂ ਪੰਜਾਬ ਨੂੰ ਬੇਹੱਦ ਲੋੜ ਹੈ ਖ਼ੇਤਰੀ ਪਾਰਟੀ ਦੀ ਆਪਣੇ ਆਪ ਨੂੰ ਬਦਲੋ ਲੋਕਾਂ ਨੂੰ ਨਹੀਂ
@narinderpalsingh5349
@narinderpalsingh5349 7 ай бұрын
ਅਜੇ ਵੀ ਸੁਖਬੀਰ ਸਿੰਘ ਬਾਦਲ ਕੌਮ ਨੂੰ ਮੂਰਖ ਬਣਾ ਰਿਹਾ ਹੈ,,,,ਚਲਾਕੀ ਅਤੇ ਝੂਠ ਨਾਲ ਹੁਣ ਕੌਮ ਨੂੰ ਵਰਗਲਾਇਆ ਨਹੀਂ ਜਾ ਸਕਦਾ
@baljitsingh6957
@baljitsingh6957 7 ай бұрын
ਬਾਦਲ ਪਰਿਵਾਰ ਨੂੰ ਅਕਾਲੀ ਦਲ ਤੋਂ ਅਸਤੀਫ਼ਾ ਦੇ ਕੇ ਪਾਸੇ ਹੋ ਜਾਣਾ ਚਾਹੀਦਾ ਹੈ,ਲੋਕਾਂ ਦੀ ਕਚਹਿਰੀ ਵਿੱਚ ਜਾ ਕੇ ਪ੍ਰਧਾਨਗੀ ਵਾਸਤੇ ਵਿਚਾਰ ਚਰਚਾਵਾਂ ਕਰਕੇ ਨਵੇਂ ਪ੍ਰਧਾਨ ਦੀ ਚੋਣ ਕਰਨੀ ਚਾਹੀਦੀ ਹੈ। ਨਹੀਂ ਤਾਂ ਇਸ ਦਾ ਹਸ਼ਰ ਹੋਰ ਵੀ ਮਾੜਾ ਹੁੰਦਾ ਜਾਵੇਗਾ। ਮੌਜੂਦਾ ਲੀਡਰਸ਼ਿਪ ਤੋਂ ਲੋਕਾਂ ਦਾ ਵਿਸ਼ਵਾਸ ਖ਼ਤਮ ਹੋ ਚੁੱਕਿਆ ਹੈ।
@GurwinderSingh-z9x
@GurwinderSingh-z9x 7 ай бұрын
ਜੇ ਲਾਲਚ ਨਾ ਹੁੰਦਾ ਤਾਂ ਅਕਾਲੀ ਦਲ ਕਿੱਡੀ ਵੱਡੀ ਤਾਕਤ ਹੁੰਦੀ
@gurindermann7228
@gurindermann7228 7 ай бұрын
ਜਦੋਂ ਤੱਕ ਕਾਕਾ ਜੀ ਪਰਦਾਨ ਇਸ ਪਾਰਟੀ ਦਾ ਕੁਸ਼ ਨੀ ਬਣਨਾ। ਕਾਕਾ ਜੀ ਨੇ ਪੰਜਾਬ ਦੀ ਲੁੱਟਣ ਤੋਂ ਬਿਨਾ ਕੋਈ ਕੰਮ ਨੀ ਕੀਤਾ । ਐਨਾ ਆਪਣਾ ਘਰ ਭਰਨ ਤੋਂ ਬਿਨਾ ਕੁਸ਼ ਨੀ ਕੀਤਾ। ਲੋਕ ਏ ਸੋਚਦੇ ਆ ਅੰਨਾ ਨੂੰ ਵੋਟ ਪਾਉਣ ਦੀ ਬੇਜਿਆ ਨੋਟ ਨੂੰ ਪ ਦੇਵੋ।
@SUKHWANTSINGH-ks8kv
@SUKHWANTSINGH-ks8kv 7 ай бұрын
ਯਾਰ, ਪੰਜਾਬੀ ਦਾ ਜਲੂਸ ਨਾ ਕੱਢੋ, ਸੋਚ ਸਮਝ ਕੇ ਸ਼ੁੱਧ ਪੰਜਾਬੀ ਲਿਖੋ।
@sahibsinghcheema4151
@sahibsinghcheema4151 7 ай бұрын
ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ♥️🙏
@khosatv7350
@khosatv7350 7 ай бұрын
ਅਕਾਲੀ ਦਲ ਦੀ ਲੀਡਰਸ਼ਿਪ ਨੂੰ ਪੰਥਕ ਸਫਾਂ ਵਿੱਚ ਭਰੋਸਾ ਬਣਾਉਣ ਦੀ ਲੋੜ ਹੈ।
@jaswindersingh6019
@jaswindersingh6019 7 ай бұрын
ਇਹੇ ਬਿਲਕੁਲ ਠੀਕ ਆ ਜੇ ਇਹੇ ਦੋਨਾ ਜਗਾਹ ਤੇ ਕੈਡੀਡੇਟ ਨਾ ਖਲਾਰ ਦੇ ਤਾ ਲੋਕਾਂ ਨੇ ਆਪ ਮੁਹਾਰੇ ਨਾਲ ਤੁਰ ਪੈਣਾ ਸੀ
@PalveerDhillon98
@PalveerDhillon98 7 ай бұрын
ਅਜੇ। ਪਤਾ ਹੀ ਲੱਗੀਆਂ ਨੀ ਬੲਈ ਏ ਕੰਮ ਕਿਓਂ ਹੋਈਆਂ ਇਨਾਂ ਨੂੰ ਰੱਬ ਨੇ ਹੱਥ ਲਗਾਏ ਨੇ ਓ ਡਾਂਗ ਨੀ ਮਾਰਦਾ ਮੱਤ ਮਾਰਦਾ
@manjitsinghmatharu
@manjitsinghmatharu 7 ай бұрын
🙏 ਅਜੋੋਕੇ SAD ਸਿਆਸਤਦਾਨਾਂ ਨੂੰ ਆਪਣੇ ਕਾਰੋਬਾਰਾਂ ਦੀ ਚਿੰਤਾ ਹੈ!ਇਹ ਪਾਰਟੀ ਇਕ ਪ੍ਰਾਈਵੇਟ ਕੰਪਨੀ ਵਾਂਗ ਜਾਪਦੀ ਹੈ!,ਲੋਕ ਸਰੋਕਾਰਾਂ ਨਾਲ ਇਹਨਾਂ ਨੂੰ ਕੋਈ ਮਤਲਬ ਨਹੀਂ ਹੈ!,ਲਾਲਚ ਦੀ ਬੀਮਾਰੀ ਦਾ ਕਿਸੇ ਪਾਸ ਕੋਈ ਇਲਾਜ ਨਹੀਂ ਹੈ!,ਇਸ ਦਾ ਇਲਾਜ ਸਮਾਂ ਹੀ ਕਰਦਾ ਹੈ!
@chhajjasinghchakkal2521
@chhajjasinghchakkal2521 7 ай бұрын
ਅਕਾਲੀਦਲ ਬਹੁਤ ਗਲਤ ਕੰਮ ਕਰਨ ਦਾ ਜਿੰਮੇਵਾਰ ਹੈ ਸਰਸਾ ਸਾਧ ਦਾ ਸਾਥ,ਅਪਣੇ ਰਾਜ ਵਿੱਚ ਬੰਦੀ ਸਿੱਖਾਂ ਨੂੰ ਪੰਜਾਬ ਸ਼ਿਫਟ ਕਰਨ ਦਾ ਵਿਰੋਧ, ਨੌਜਵਾਨਾਂ ਦੇ ਝੂਠੇ ਮੁਕਾਬਲਿਆਂ ਦੀ ਜਾਂਚ ਨਾ ਕਰਾਉਣਾ,ਸਰਸੇ ਵਾਲੇ ਦੇ ਬੰਦਿਆਂ ਵੱਲੋਂ ਸ਼ਰੇਆਮ ਗਰੰਥ ਸਾਹਿਬ ਦੀ ਚੋਰੀ ,ਬੇਅਦਬੀ ਦਾ ਇਨਸਾਫ ਨਾ ਮਿਲਣਾ ,ਸੈਣੀ ਡੀ ਜੀ ਪੀ ਲਾਇਆ ਪੰਜਾਬ ਦੇ ਮੁੰਡੇ ਸ਼ਰੇਆਮ ਝੂਠੇ ਮੁਕਾਬਲਿਆਂ ਮਾਰਨੇ, ਪਰਿਵਾਰ ਖਤਮ ਕਰਨੇ,ਬਰਗਾੜੀ,ਬਹਿਬਲ ਗੋਲੀ ਸਾਰੇ ਦੋਸ਼ ਮੰਨਕੇ ਮਾਫੀ ਮੰਗਣ ਨਾਲ ਹੀ ਮਸਲਾ ਕਿਸੇ ਤਣ ਪਤਣ ਲਗ ਸਕਦਾ ਹੈ।
@SUKHWANTSINGH-ks8kv
@SUKHWANTSINGH-ks8kv 7 ай бұрын
Great👍, S. Hamir Singh Sahib, I salute you from the bottom of my heart.
@JagroopSingh-fh9dp
@JagroopSingh-fh9dp 7 ай бұрын
ਹਮੀਰ ਸਿੰਘ ਜੀ ਬੀ ਜੇ ਪੀ ਹੁਣ ਵੀ ਹਰਸਿਮਰਤ ਨੂੰ ਸੈਟਰ ਵਿੱਚ ਮੰਤਰੀ ਬਣਾ ਦੇਣ ਤਾ ਸੁਖਬੀਰ ਬਾਦਲ ਨੇ ਭਾਜਪਾ ਵਲ ਜਾ ਸਕਦੇ ਹਨ ਲੋਕਾ ਨੂੰ ਇਹਨਾ ਤੇ ਇਤਬਾਰ ਨਹੀ
@KulwantSingh-fu4bg
@KulwantSingh-fu4bg 7 ай бұрын
ਸਿੱਖਾਂ ਨਾਲ ਬਾਹਰ ਕੀ ਹੋ ਰਿਹਾ ਹੈ ਇਸ ਨੂੰ ਕੁਝ ਪਤਾ ਨਹੀਂ। ਸਿਰਫ ਸ੍ਰੋਮਣੀ ਕਮੇਟੀ ਤੇ ਕਬਜਾ ਚਾਹੀਦਾ ਹੈ।
@vikramshergill7369
@vikramshergill7369 7 ай бұрын
ਅਕਾਲੀ ਦਲ ਤਾ ਖਤਮ ਕਰਤੀ ਬਾਦਲਾ
@balbirsohal7642
@balbirsohal7642 7 ай бұрын
ਸੁਖਬੀਰ ਬਾਦਲ ਨੂੰ ਆਫ਼ਤੀਫ਼ਾ ਇੱਜ਼ਤ ਮਾਣ ਨਾਲ ਦੇਣਾ ਚਾਹੀਦਾ ਹੈ । ਲੋਕ ਚਾਹੁਣਗੇ ਤੇ ਫਿਰ ਲੈ ਆਹੁਣਗੇ!
@GurmailBadesha
@GurmailBadesha 7 ай бұрын
ਸ ਹਮੀਰ ਸਿੰਘ ਜੀ ਸੱਭ ਤੋਂ ਵੱਧ ਸੰਤ ਫ਼ਤਹਿ ਸਿੰਘ ਨੇ ਮਰਨ ਵਰਤ ਰੱਖ ਕੇ ਹਰ ਚੌਥੇ ਦਿਨ ਤੋੜ‌ਦੇਣਾ ਦਰਸ਼ਨ ਫੇਰੂਮਾਨ ਨੇ ਮਰਨਬਰਤ ਕੁਰਬਾਨੀ ਯਾਦ ਰੱਖਣਾ ਚਾਹੀਦਾ ਹੈ
@jacksparrow-k4x
@jacksparrow-k4x 7 ай бұрын
ਸੁਖਬੀਰ ਇਕ ਵਪਾਰੀ ਕਿਸਮ ਦਾ ਬੰਦਾ ਹੈ ਅਕਾਲੀ ਦਲ ਦਾ ਭਲਾ ਨਹੀਂ ਕਰ ਸਕਦਾ ਜਿਨਾਂ ਚਿਰ ਗੁਰਬਾਣੀ ਦਾ ਵਪਾਰੀਕਰਨ ਬੰਦ ਨਹੀਂ ਹੁੰਦਾ ਗੁਰੂ ਬਾਣੀ ਫ੍ਰੀ ਡੈਸ਼ ਤੇ ਨਹੀ ਆਉਦੀ ਗੁਰੂ ਨੇ ਕਿਰਪਾ ਨਹੀ ਕਰਨੀ
@PrinceKumar-cf7ek
@PrinceKumar-cf7ek 7 ай бұрын
Bohat vadiya jii..,
@SodhirakhraSodhirakhra
@SodhirakhraSodhirakhra 7 ай бұрын
ਹਮੀਰ ਸਿੰਘ ਜੀ ਬਿਲਕੁਲ ਠੀਕ ਕਿਹਾ ਹੈ ਸੁਖਬੀਰ ਸਿੰਘ ਜੀ ਨੂੰ ਸਲਾਹ ਕਾਰ ਬਦਲਣ ਦੀ ਲੋੜ ਹੈ ਚਮਚਾ ਕਿਸਮ ਦੇ ਲੋਕ ਦੂਰ ਕਰਨੇ ਚਾਹੀਦੇ ਹਨ
@KuldeepSidhu-gk7ve
@KuldeepSidhu-gk7ve 7 ай бұрын
ਅਕਾਲੀ ਦਲ ਨਹੀਂ ਬਾਦਲ ਦਲ
@balwindersinghbrar5963
@balwindersinghbrar5963 7 ай бұрын
ਪਹਿਲਾਂ ਸ਼੍ਰੋਮਣੀ ਅਕਾਲੀ ਦਲ, ਫਿਰ ਸ਼੍ਰੋਮਣੀ ਬਾਦਲ ਪਰਿਵਾਰ ਦਲ, ਫਿਰ ਸ਼੍ਰੋਮਣੀ ਵਿਉਪਾਰੀ ਦਲ ਅਤੇ ਅਖੀਰ ਵਿੱਚ ਸ਼੍ਰੋਮਣੀ ਖਾਲੀ ਦਲ। ਕਦੇ ਸਿਆਸਤ ਦੇ ਖੁੱਲ੍ਹੇ ਅਤੇ ਵਿਸ਼ਾਲ ਰਾਹਾਂ ‘ਤੇ ਚੱਲਣ ਵਾਲਾ ਸ਼੍ਰੋਮਣੀ ਅਕਾਲੀ ਦਲ ਆਪਣੇ ਸਵਾਰਥਾਂ ਅਤੇ ਬਦਨੀਤੀਆਂ ਕਾਰਨ ਅੱਜ ‘ਪਗਡੰਡੀਆਂ’ ‘ਤੇ ਆ ਚੁੱਕਾ ਹੈ। ਸਧਾਰਨ ਲੋਕਾਂ ਦੀ ਸਾਰ ਲੈਣ ਵਾਲ਼ੀ 1997 ਵਿੱਚ ਬਣੀ ਬਾਦਲ ਸਰਕਾਰ ਆਖਰੀ ਸਰਕਾਰ ਸੀ। ਇਸਤੋਂ ਬਾਅਦ ਤਾਂ ‘ਅਕਾਲੀ’, ਲੋਕਾਂ ਨੂੰ ਲਾਵਾਰਸ ਛੱਡਕੇ ਚੱਲ ਪਏ ਆਪਣੇ ਪਰਿਵਾਰ ਪਾਲਣ ਵੱਲ, ਧਨ ਇਕੱਠਾ ਕਰਨ ਵੱਲ। ਜਿਹੜੇ ਲੋਕ ਮਕਾਨ ਪਾਉਣ ਸਮੇਂ ਰੇਤੇ ਦਾ ਟਰੱਕ ਮੰਗਾਉਣ ਦੀ ਸਮਰੱਥਾ ਰੱਖਦੇ ਸਨ, ਉਹਨਾਂ ਨੂੰ ਤਾਂ ਇਕ ਬੱਠਲ਼ ਖਰੀਦਣ ਜੋਗਾ ਵੀ ਨਹੀਂ ਛੱਡਿਆ ਇਹਨਾਂ ਨੇ। ਲੋਕਾਂ ਦੀ ਕਚਹਿਰੀਆਂ, ਦਫ਼ਤਰਾਂ, ਬਜ਼ਾਰਾਂ ਆਦਿ ਵਿੱਚ ਅੰਨੀ ਲੁੱਟ ਹੁੰਦੀ ਰਹੀ, ਪਰ ਅਕਾਲੀ ਦਲ ਦੀ ਸਿਖਰਲੀ ਲੀਡਰਸ਼ਿਪ ਅਤੇ ਉਸਦੀ ਦੂਜੀ, ਤੀਜੀ, ਚੌਥੀ ਕਤਾਰ ਦੇ ਲੀਡਰ ਅਤੇ ਵਰਕਰ ਠੱਗੀਆਂ ਠੋਰੀਆਂ ਦੇ ਰਾਹ ਪੈ ਕੇ ਲੱਖਾਂ ਤੋਂ ਕਰੋੜਪਤੀ, ਕਰੋੜਪਤੀ ਤੋਂ ਅਰਬਾਂਪਤੀ ਬਣਨ ਦੀ ਅੰਨੀ ਦੌੜ ਦੌੜਨ ਲੱਗ ਪਏ। ਅੱਜ ਨਤੀਜਾ ਸਭ ਦੇ ਸਾਹਮਣੇ ਹੈ। ਬੇਲੋੜਾ ਵਾਧੂ ਧਨ ਇਕੱਠਾ ਕਰਨ ਵਿੱਚ ਤਾਂ ਇਹਨਾਂ ਸਾਰਿਆਂ ਨੇ ਸਿਰਾ ਕਰ ਦਿੱਤਾ। ਪਰ ਇਹ ਸੋਨੇ ਦਾ ਅੰਡਾ ਦੇਣ ਵਾਲ਼ੀ ਲੋਕਾਂ ਦੀ ਹਮਾਇਤ ਰੂਪੀ ਮੁਰਗ਼ੀ ਦਾ ਗਲ਼ਾ ਘੁੱਟ ਬੈਠੇ। ਹੁਣ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਨੇੜ ਭਵਿੱਖ ਵਿੱਚ ਅਕਾਲੀ ਦਲ ਸਿਆਸਤ ਵਿੱਚ ਕਦੇ ਵਾਪਸੀ ਨਹੀਂ ਕਰ ਪਾਏਗਾ। ਹੁਣ ਸੱਤਾ ਦਾ ਸੁਆਦ ਚੱਖਣ ਅਤੇ ਝੱਸ ਪੂਰਾ ਕਰਨ ਲਈ ਲਾਜ਼ਮੀ ਇਹ ਕਿਸੇ ਨਵੇਂ ਦਰਵਾਜ਼ੇ ਦੀ ਤਲਾਸ਼ ਕਰਨਗੇ।
@angrezmittal1151
@angrezmittal1151 7 ай бұрын
ਸਰਦਾਰ ਹਮੀਰ ਸਿੰਘ ਜੀ ਅਸੀਂ ਤੁਹਾਡਾ ਬਹੁਤ ਸਤਿਕਾਰ ਕਰਦੇ ਹਾਂ ਪ੍ਰਧਾਨ ਤੋਂ ਅਸਤੀਫਾ ਸਿਰਫ ਡੈਲੀ ਗੇਟ ਹੀ ਮੰਗ ਸਕਦੇ ਹਨ ਜਿੰਨ੍ਹਾਂ ਨੇ ਉਨ੍ਹਾਂ ਦੀ ਚੋਣ ਕੀਤੀ ਹੈ
@kalasidhu-wo3pv
@kalasidhu-wo3pv 7 ай бұрын
ਬਾਦਲ ਕੰਜਰ ਪੰਥ ਵਿਚੋ ਛੇਕਿਆ ਜਾਵੇ ਗਦਾਰ।।ਹਮੀਰ ਸਾਬ ਲਵ ਯੁ
@GuriqpalDhillon
@GuriqpalDhillon 7 ай бұрын
Hameer nu bhen de de garm kar k
@amardeepsingh8338
@amardeepsingh8338 7 ай бұрын
ਸੁਖਬੀਰ ਬਾਦਲ ਕੋਲ ਪੰਜਾਬ ਦੇ ਲੋਕਾਂ ਦਾ ਲੁੱਟਿਆ ਅਥਾਹ ਪੈਸਾ ਵਾ ਇਹ ਉਸ ਪੈਸੇ ਦੇ ਜ਼ੋਰ ਤੇ ਪ੍ਰਧਾਨਗੀ ਨੂੰ ਚਿੰਬੜਿਆ ਵਾ ਪਾਰਟੀ ਭਾਵੇਂ ਢੱਠੇ ਖੂਹ ਵਿੱਚ ਪੈ ਜਾਵੇ।ਖੇਤਰੀ ਪਾਰਟੀ ਬਹੁਤ ਜ਼ਰੂਰੀ ਵਾ ।ਪਰ ਇਹ ਨਵੀਂ ਬਣੇਂਗੀ।ਇਹਨਾਂ ਦੇ ਨਾਮ ਤੇ ਇਹਨਾਂ ਦੀਆਂ ਕਰਤੂਤਾਂ ਵੇਖ ਕੇ ਅਸੀਂ ਅੱਕ ਚੁੱਕੇ ਵਾ।।।ਬਾਊ ਤੁੱੜ
@PrinceKumar-cf7ek
@PrinceKumar-cf7ek 7 ай бұрын
Very good👍👍👍👍👍👍... 😊
@gurpreetnanglan373
@gurpreetnanglan373 7 ай бұрын
ਇਆਲੀ ਨੂੰ ਪਾਰਟੀ ਪ੍ਧਾਨ ਬਣਾਓ ਜੇ ਪਾਰਟੀ ਬਚਾਉਣੀ ਆ
@Not-o5q
@Not-o5q 7 ай бұрын
ਅਕਾਲੀ ਦਲ ਦੇ ਦੋਗਲੇ ਆਦਮੀ ਹਾਰ ਦੇਜੁਮੇਵਾਰ ਹਨ ਸ਼ੁਖਦੇਵ ਸਿੰਘ ਢੀਡਸਾ ਤੇ ਸ਼ਿਕਦਰ ਸਿੰਘ ਮਸ਼ੂਕਾ ਨਾ ਕਿ ਬਾਦਲ ਪਰਵਾਰ
@gurpreetnanglan373
@gurpreetnanglan373 7 ай бұрын
ਸੁਖਵੀਰ, ਦਲਜੀਤ ਚੀਮਾ, ਵਲਟੋਆ, ਸਿਮਰੋ ਅਤੇ ਜਿੰਨੇ ਹੋਰ ਚਮਚੇ ਇੰਨਾ ਨੂੰ ਪਾਰਟੀ ਚੰ ਕੱਢੋ ਜੇ ਪਾਰਟੀ ਬਚਾਉਣੀ ਆ
@gurcharansingh4251
@gurcharansingh4251 7 ай бұрын
ਲੋਕਾ ਨੂੰ ਝੂਠਾ ਕਹਿੰਦੇ ਪਰ ਮੰਨਦੇ ਨਹੀ ਕਿ ਅਸੀ ਝੂਠੇ ਹਾਂ ਸਿੱਖ ਇੰਨਾਂ ਨੂੰ ਵੋਟ ਨਹੀ ਪਾਉਣਗੇ ਜਿੱਨਾ ਚਿਰ ਛੋਟੇ ਤੋਂ ਲੈ ਕੇ ਵੱਡੇ ਲੀਡਰ ਤੱਕ ਅਸਤੀਫ਼ਾ ਦੇ ਕੇ ਪਾਸੇ ਨਹੀ ਹੁੰਦੇ ਸੌ ਹੱਥ ਸਿਰੇ ਗੰਡ ਬਾਕੀ ਰਹਿ ਵੋਟਾਂ ਦੀ ਗੱਲ ਕਾਲੀ ਦਲ ਨੂੰ ਵੋਟਾਂ ਕਦੇ ਵੀ ਨਹੀ ਪੈਣਗੀਆ
@dr.gurwinderparhar3422
@dr.gurwinderparhar3422 7 ай бұрын
ਭਾਜਪਾ ਨੂੰ ਬਿਨਾਂ ਸ਼ਰਤ ਸਮਰਥਨ ਦੇਣਾ ਅਕਾਲੀ ਦਲ ਦੀ ਵੱਡੀ ਭੁੱਲ ਸੀ ਇਸ ਸਮੇਂ ਇਸ ਦਾ ਸਿੱਖ ਮੁੱਦਿਆਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ
@realsujansingh
@realsujansingh 7 ай бұрын
Good Good Good Good Good Very very very true talks of Real son of Pb S Hamir Singh g.God bless S Hamir G
@GurwinderSingh-z9x
@GurwinderSingh-z9x 7 ай бұрын
ਸਹੀ ਸੇਧ ਦਿੱਤੀ ਜੀ
@gurjantmakhamakha572
@gurjantmakhamakha572 7 ай бұрын
ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਪ੍ਰਤੀ ਲੋਕਾਂ ਵਿਚ ਇੰਨੀ ਬੇਵਿਸ਼ਵਾਸੀ ਹੋ ਗਈ ਕਿ ਲੋਕ ਇੰਨਾ ਤੇ ਵਿਸ਼ਵਾਸ ਹੀ ਨਹੀਂ ਕਰਦੇ ‍
@MastanSinghDulai
@MastanSinghDulai 7 ай бұрын
ਸੁਖਬੀਰ ਬਾਦਲ ਦੀ ਰ ਸ ਸ ਨੇ ਜਿੰਮੇਵਾਰੀ ਲਾਈ ਹੋ ਸਕਦੀ ਹੈ ਕਿ ਜਿਤਨੀ ਦੇਰ ਸ਼੍ਰੋਮਣੀ ਅਕਾਲੀ ਦਲ ਖਤਮ ਨਹੀ ਹੁੰਦਾ ਉਤਨੀ ਦੇਰ ਸੁਖਬੀਰ ਅਤੇ ਤੇਰੇ ਰਿਸ਼ਤੇਦਾਰ ਅਕਾਲੀ ਦਲ ਤੋਂ ਪਰੇ ਨਾ ਹੋਇਓ! ਸੁਖਬੀਰ ਬਾਦਲ ਰ ਸ ਸ ਨੂੰ ਖੁਸ਼ ਕਰਨ ਲਈ ਕੁੱਝ ਵੀ ਕਰ ਸਕਦਾ ਹੈ?
@SukhdevSingh-tt7nf
@SukhdevSingh-tt7nf 7 ай бұрын
ਹਮੀਰ ਸਿੰਘ ਜੀ ਇਹ ਸਾਰੇ ਦਾ ਸਾਰਾ ਢਾਂਚਾ ਸਮੇਤ ਪਰਧਾਨ ਗੁਰੂ ਨਾਨਕ ਦੇ ਸਿਧਾਂਤ ਤੋਂ ਗਿਰ ਚੁਕੇ ਨੇ ।। ਇਨਾਂ ਨੇ ਬੜਾ ਚਿਰ ਪੰਥ ਦੇ ਨਾਂ ਤੇ ਲੋਕਾਂ ਤੋਂ ਵੋਟਾ ਲੈਕੇ ਰਾਜ ਹੀ ਕੀਤਾ।।ਪਰ ਪੰਥਕ ਕਾਰਜ ਕੋਈ ਨਹੀ ਕੀਤਾ ਇਨਾਂ ਨੇ ਗੁਰੂ ਦੀਆਂ ਗੋਲਕਾਂ ਦੀ ਸਹੀ ਢੰਗ ਨਾਲ ਵਰਤੋਂ ਨਹੀਂ ਕੀਤੀ ਸਗੋਂ ਦੁਰਵਰਤੋਂ ਹੀ ਕੀਤੀ ਏ।ਹਮੀਰ ਸਿੰਘ ਦੇ ਕਹਿਣ ਮੁਤਾਬਕ ਏਸ ਇੰਜਣ ਨੂੰ ਓਵਰਹਾਲ ਕਰਨ ਲੋੜ ਹੈ ।। ਪਰ ਹਿਡ ਦਾ ਬਦਲਣਾ ਜਰੂਰੀ ਹੈ।। ਧੰਨਵਾਦ।।
@paramjitkaur6441
@paramjitkaur6441 7 ай бұрын
Excellent Analysis
@Makhan-r1j
@Makhan-r1j 7 ай бұрын
ਸੁਖਬੀਰ ਬਾਦਲ ਤੇ ਇਸ ਦੇ ਝੂਠੇ ਚੇਲੇ ਕਾਂਗਰਸ ਪਾਰਟੀ ਤੇ ਗਾਂਧੀ ਪਰਿਵਾਰ ਤੱਕ ਅਰੋਪ ਤਾਂ ਲਾਉਂਦੇ ਨੇ ਪਰ ਉਸ ਪਰਿਵਾਰ ਤੋਂ ਸਿੱਖ ਲੈਣ ਕੁੱਝ ਕਿੰਨੀਆਂ ਹਾਰਾ ਸੁਖਬੀਰ ਬਾਦਲ ਦੀ ਪ੍ਰਧਾਨਗੀ ਹੇਠ ਹੋਈਆਂ ਨੇ ਪਰ ਸੁਖਬੀਰ ਬਾਦਲ ਨੇ ਝੂਠੀ ਮੂਠੀ ਵੀ ਨਹੀਂ ਕਿਹਾ ਮੈਂ ਹਾਰ ਦੀ ਜ਼ਿੰਮੇਵਾਰੀ ਲੈ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਦਿੰਦਾ ਹਾਂ ਜਿਹੜੇ ਰਾਜਨੀਤੀ ਪਾਰਟੀ ਦੇ ਸਾਰੇ ਪ੍ਰਧਾਨ ਕਰਦੇ ਹਨ ਪਰ ਸੁਖਬੀਰ ਬਾਦਲ ਤਾਂ ਪ੍ਰਧਾਨਗੀ ਨੂੰ ਚਿੰਮੜ ਗਿਆ ਹੈ, ਇਹ ਪ੍ਰਧਾਨਗੀ ਨਹੀਂ ਛੱਡ ਰਿਹਾ ਨਾ ਆਪਣੀ ਪਾਰਟੀ ਦੇ ਲੀਡਰਾਂ ਤੇ ਵਿਸ਼ਵਾਸ ਕਰਦਾ ਕਿਸ ਨੂੰ ਪ੍ਰਧਾਨ ਬਣਾਇਆ ਜਾਵੇ, ਸੋਨੀਆ ਗਾਂਧੀ ਨੇ ਸੱਭ ਤੋਂ ਪਹਿਲਾਂ ਪੀ ਐਮ ਦਾ ਅਹੁਦਾ ਨਹੀਂ ਸੰਭਾਲੀਆਂ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾਉਣਾ ਇਹ ਗੱਲ ਬਹੁਤ ਵੱਡੀ ਹੈ ਦੇਸ ਦੇ ਸੱਭ ਤੋਂ ਉਚਿਤ ਅਹੁਦਾ ਮੋਦੀ ਵੀ ਨਹੀਂ ਛੱਡ ਸਕਦਾ, ਸਾਰੀ ਕਾਂਗਰਸ ਪਾਰਟੀ ਦੇ ਲੀਡਰ ਤੇ ਵਰਕਰ ਸੋਨੀਆ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦੇ ਸਨ ਪਰ ਸੋਨੀਆ ਗਾਂਧੀ ਨੇ ਜਵਾਬ ਦਿੱਤਾ ਇਹ ਬਹੁਤ ਵੱਡੀ ਗੱਲ ਹੈ, ਫੇਰ ਰਾਹੁਲ ਗਾਂਧੀ ਦੀ ਪ੍ਰਧਾਨਗੀ ਚ ਕਾਂਗਰਸ ਪਾਰਟੀ ਦੀ ਸੱਭ ਵੱਡੀ ਦੋ ਵਾਰ ਹਾਲ ਹੋਣ ਤੇ ਰਾਹੁਲ ਗਾਂਧੀ ਨੇ ਜ਼ਿੰਮੇਵਾਰੀ ਲੈਂਦੇ ਹੋਏ ਪ੍ਰਧਾਨ ਗੀ ਤੋਂ ਅਸਤੀਫਾ ਦਿੱਤਾ ਪਰ ਸਾਥੀ ਲੀਡਰ ਸਾਰੇ ਰਾਹੁਲ ਗਾਂਧੀ ਨੂੰ ਪਾਰਟੀ ਪ੍ਰਧਾਨ ਰੱਖਣਾ ਚਾਹੁੰਦੇ ਸੀ ਪਰ ਰਾਹੁਲ ਗਾਂਧੀ ਨੇ ਅਸਤੀਫਾ ਦੇ ਦਿੱਤਾ ਤੇ ਚੱਲਦੀ ਅੱਜ ਵੀ ਰਾਹੁਲ ਗਾਂਧੀ ਦੀ ਹੈ
@MrXYZ-eq7zi
@MrXYZ-eq7zi 7 ай бұрын
ਸੜਕਾਂ ਬਾਦਲ ਨੇ ਘਰੋਂ ਬਣਾਈਆਂ। ਕੰਪਨੀਆਂ ਨੇ ਬਣਾਈਆਂ ਜਿਨ੍ਹਾਂ ਤੇ ਗਡੀਆਂ ਚਲਾਉਣ ਦੇ ਪੈਸੇ ਟੋਲ ਪਲਾਜ਼ਾ ਵਾਲੇ ਲੈ ਰਹੇ ਆ। ਹਿਸੇ ਤੁਹਾਨੂੰ ਆਉਂਦੇ ਆ। ਮਰਜ਼ੀ ਨਾਲ ਟੋਲ ਲਾਉਣ ਲਈ ਸਮਾਂ ਸੀਮਾ ਵਧਾਉਂਦੇ ਰਹੇ ਤੁਸੀਂ ਲੋਕ।
@baldevthakurbaldevbaldev2219
@baldevthakurbaldevbaldev2219 7 ай бұрын
ਜੇ ਸੁਖਬੀਰ ਪ੍ਰਧਾਨਗੀ ਛੱਡ ਵੀ ਜਾਵੇ ਉਸਦਾ ਕੋਈ ਫਾਇਦਾ ਨਹੀਂ ਕਿਉਂ ਕੇ ਪ੍ਰਧਾਨ ਤਾਂ ਸੁਖਬੀਰ ਦੇ ਲਿਫਾਫੇ ਵਿੱਚੋਂ ਹੀ ਨਿਕਲਣਾ ਹੈ ਬਾਕੀ ਪ੍ਰਧਾਨ ਦੀ ਲਗਾਮ ਸੁਖਬੀਰ ਦੇ ਹੱਥ ਹੀ ਰਹਿਣੀ ਹੈ ਬਾਕੀ ਹੁਣ ਜੋ ਵੀ ਨਾਲ ਹਨ ਉਹ ਸੁਖਬੀਰ ਦੇ ਪੱਖ ਵਿੱਚ ਹੀ ਰਹਿਣਗੇ ਸਭ ਜੀ ਹਜੂਰੀ ਵਾਲੇ ਨੇ ਮੈ ਤਾਂ ਕਹਿਣਾ ਜੇ ਅਕਾਲੀ ਪਾਰਟੀ ਬਚਾਉਣੀ ਹੈ ਸੁਖਬੀਰਦਾ ਸਾਰਿਆਂ ਨਾਲ਼ੋਂ ਸੰਪਰਕ ਤੋੜ ਦਿਓ ਜਾ ਇਕ ਸਾਲ ਲਈ ਮੋਨ ਧਾਰਨ ਕਰਾ ਦਿਓ
@kamalsinghsingh9066
@kamalsinghsingh9066 7 ай бұрын
ਅਕਾਲ ਤਖ਼ਤ ਸਾਹਿਬ ਨੂੰ ਤਾਂ ਇਹ ਮੰਨਦੇ ਹੀ ਨਹੀਂ
@rajkumarsingh-hd5yt
@rajkumarsingh-hd5yt 7 ай бұрын
Sardar Hamir Singh g , you are saying right
@farmarfarming3846
@farmarfarming3846 7 ай бұрын
ਇਸ ਪ੍ਰੀਵਾਰ ਨੇ ਅਕਾਲੀ ਦਲ ਨੂੰ ਬਰਬਾਦ ਕਰ ਦਿੱਤਾ ਹੈ ਇਸ ਸਾਰੇ ਲਾਣੇ ਨੂੰ ਲਾਂਭੇ ਕਰਕੇ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਦੀ ਲੋੜ ਹੈ
@harmohindersinghkohli6198
@harmohindersinghkohli6198 7 ай бұрын
Sardar Hamir Singh ji..I salute to ur extraordinary philosophy regarding Panthic agenda 🎉🎉
@jaswindersingh6019
@jaswindersingh6019 7 ай бұрын
ਸੁਖਬੀਰ ਬਾਦਲ ਦੀ ਪ੍ਰਧਾਨਗੀ ਛੁਡਾ ਕੇ ਵੇ 5:03 5:05 ਖ ਲਵੋ ।ਬਾਕੀ ਅਕਾਲੀ ਲੀਡਰਾਂ ਨੂੰ ਲੋਕ ਮਨ ਲੈਣ ਗੇ ਫਿਰ ਇਹੇ ਅਵਾਜ ਆਉਣੀ ਆਂ ਕੇ ਇਹਨਾ ਨੂੰ ਅਕਾਲੀਦਲ ਤੋਂ ਬਾਹਰ ਕੱਢੋ ਇਹੇ ਬੰਦ ਨਹੀਂ ਹੋਣਾ ਕਿਹੜੇ ਕਿਹੜੇ ਅਕਾਲੀ ਲੀਡਰ ਨੂੰ ਬਾਹਰ ਕੱਢਣ ਗੇ
@malkiatsingh5143
@malkiatsingh5143 7 ай бұрын
ਜਿਹੜਾ ਹਾਲ ਅਕਾਲੀ ਦਲ ਨੇ ਪੰਜਾਬ ਵਿੱਚ ਬਹੁਜਨ ਸਮਾਜ ਪਾਰਟੀ ਨਾਲ ਕੀਤਾ ਉਹੀ ਹਾਲ ਭਾਜਪਾ ਨੇ ਅਕਾਲੀਆਂ ਦਾ ਕਰ ਦਿੱਤਾ।
@HarjinderSingh-ku9bh
@HarjinderSingh-ku9bh 7 ай бұрын
Good analysis
@SurinderS-ob7vg
@SurinderS-ob7vg 7 ай бұрын
ਮੈਨ ਮੁੱਦਾ ਕਰਪਸ਼ਨ ਨਸ਼ਾ। Law nd ਆਰਡਰ। ਕਿਸਾਨਾ ਦਾ ਮੁੱਦਾ। ਕੁਝ ਨਹੀਂ ਕੀਤਾ। ਨਵੀਂ ਪਾਰਟੀ ਜਮ ਪਈ ਝਾੜੂ। ਏਨਾ ਕਰਨਾ ਕਰ ਕੇ । ਵੋਟਾਂ ਬੰਡ ਗਾਇਆ। ਬੀਜੇਪੀ ਵੋਟਾਂ ਨਹੀਂ ਟੁੱਟਿਆ। ਬਿਆਪਾਰੀ ਕਦੀ ਰਾਜ ਨਹੀਂ ਕਰ ਸਕਦਾ। ਉਹ ਆਪਣਾ ਹੀ ਸੋਚੇ ਗਾ।
@nirvailbrar6008
@nirvailbrar6008 7 ай бұрын
ਅਕਾਲੀ ਦਲ ਦੀ ਹਾਈ ਕਮਾਨ ਬਦਲੀ ਕਰ ਨੀਂ ਪੈਣੀ ਆ
@kalasidhu-wo3pv
@kalasidhu-wo3pv 7 ай бұрын
ਉਏ ਲੋਕੁ ਜਾਗੋ ਜਾਗੋ ਬਾਦਲ ਗਦਾਰ ਸਿੱਖਾ ਦਾ ਦੁਸਮਣ ਹੈ ਤੇ ਸੀ ਲੋਕੁ ਜਾਗੋ
@parmindergadri1566
@parmindergadri1566 7 ай бұрын
ਸਰਦਾਰ ਹਮੀਰ ਸਿੰਘ ਜੀ ਸਾਫ਼ ਸੁਥਰੇ ਤੇ ਫਿਰ ਇਯਾਲੀ ਸਾਹਿਬ ਪੰਜੋਲੀ ਸਾਹਿਬ ਧਾਮੀ ਸਾਹਿਬ ਛੋਟਾ ਢੀਂਡਸਾ ਸਾਹਿਬ ਕੈਰੋਂ ਸਾਹਿਬ ਦੀ ਕਮੇਟੀ ਬਣਾ ਲੈਣ ਫਿਰ ਸ਼ਾਇਦ ਸਿੱਖ ਕੌਮ ਅਪਣਾ ਲਵੇ
@BittuSingh-fk2je
@BittuSingh-fk2je 7 ай бұрын
Right information
@dammannambardar6715
@dammannambardar6715 7 ай бұрын
ਸੰਤ ਜਗਜੀਤ ਸਿੰਘ ਲੋਪੋਂ ਨੂੰ ਸ਼੍ਰੋਮਣੀ ਅਕਾਲੀਦਲ ਦਾ ਪ੍ਰਧਾਨ ਬਣਾਇਆ ਜਾ ਸਕਦਾ ਹੈ
@tarlochansinghdupalpuri9096
@tarlochansinghdupalpuri9096 7 ай бұрын
ਇਕ ਦਮ ਸਟੀਕ ਵਿਸ਼ਲੇਸ਼ਣ ਕਰਿਆ ਸਰਦਾਰ ਹਮੀਰ ਸਿੰਘ ਹੁਣਾ ਨੇ
@amarnathsinghal1660
@amarnathsinghal1660 7 ай бұрын
Excellant views
@kakasarpanch2489
@kakasarpanch2489 7 ай бұрын
ਜਿਨਾ ਚਿਰ ਸੁਖਬੀਰ ਬਾਦਲ ਤੇ ਮਜੀਠੀਆ ਨੂਂ ਪਾਰਟੀ ਮਗਰ ਨੀ ਕਰਦੀ ਉਨਾ ਚਿਰ ਅਕਾਲੀ ਦਲ ਮਜਬੂਤ ਨਹੀ ਹੋ ਸਕਦਾ
@SurinderSingh-og4us
@SurinderSingh-og4us 7 ай бұрын
Very good vichar Bai g ❤❤
@bskhara3331
@bskhara3331 7 ай бұрын
ਬਾਦਲ ਦਲ ਵਿਚ ਇਆਲੀ ਨੂੰ ਛੱਡ ਕੇ ਸਭ ਮਰੀ ਜਮੀਰ ਵਾਲੇ ਆ ਅਕਲੀ ਦਲ ਪ੍ਰਧਾਨ ਇਆਲੀ ਨੂੰ ਬਣਾਉਣ ਜੋ ਭਾਜਪਾ ਦੇ ਖਿਲਾਫ ਬੋਲਦਾ ਏ ਇਹ ਬਾਦਲ ਦਲ ਭਾਜਪਾ ਨਾਲ ਸਮਝੋਤਾ ਕਰ ਵੀ ਲੈਣ ਡੇਰਿਆ ਤੇ ਭਾਜਪਾ ਨੇ ਨਹੀ ਬਚੌਣਾ ਪੰਜਾਬ ਦੇ ਲੋਕਾ ਨੂੰ ਸਿੱਖ ਖਿਲਾਫ ਬੋਲਣ ਵਾਲੇ ਨਹੀ ਬਚਣਗੇ ਧੰਨਵਾਦ
@dr.paramjitsinghsumra179
@dr.paramjitsinghsumra179 7 ай бұрын
ਹਮੀਰ ਸਿੰਘ ਜੀ, ਪਰਕਾਸ ਸਿੰਘ ਬਾਦਲ ਨੇ 25 ਮਾਰਚ 1970 ਨੂੰ ਪੰਜਾਬ ਦੇ ਗਵਰਨਰ ਨੂੰ ਕੁਝ ਵਿਧਾਇਕਾਂ ਵੱਲੋਂ ਪੱਤਰ ਲਿਖਿਆ ਦਿੱਤਾ ਤੇ ਜਸਟਿਸ ਗੁਰਨਾਮ ਸਿੰਘ ਦੇ ਮੰਤਰੀਮੰਡਲ ਤੋਂ ਹਮਾਇਤ ਵਾਪਸ ਲੈਣ ਦਾ ਐਲਾਨ ਕਰ ਦਿੱਤਾ 27 ਮਾਰਚ 1970 ਨੂੰ ਪਰਕਾਸ ਸਿੰਘ ਬਾਦਲ ਪਹਿਲੀ ਵਾਰ ਪੰਜਾਬ ਦਾ ਮੁੱਖ ਮੰਤਰੀ ਬਣਿਆ ਸੀ ਨਾਂ ਕਿ 1971 ਵਿੱਚ।
@harjitaccident
@harjitaccident 7 ай бұрын
All truth speaks by Bhai Hamir Singh ji. If they want to revive should be followed All conditions says by Hamir Singh
@blud123g
@blud123g 7 ай бұрын
S Hamir Singh Jee is a wonderful reporter
@mohangrewal3411
@mohangrewal3411 7 ай бұрын
VERY GOOD JI
@JaspreetSingh-zf5xv
@JaspreetSingh-zf5xv 7 ай бұрын
Jis din Manpreet ayali pardhan bange.. akali dal 70 seats te aaju bai 👍
@narindersingh2387
@narindersingh2387 7 ай бұрын
ਇੱਕ ਤਰਫ ਜਗੀਰ ਕੌਰ ਕਹਿੰਦੀ ਹੈ ਬਾਦਲ। ਸ਼ਰਾਰਤੀ ਅਨਸਰਾਂ ਵਿੱਚ ਘਿਰਿਆ ਹੋਇਆ ਹੈ ਮੀਟਿੰਗ ਵਿੱਚ ਵੀ ਉਹਨਾਂ ਨਾਲ ਹੀ ਬਹਿੰਦੀ ਹੈ
@devinderpaldhillon9627
@devinderpaldhillon9627 7 ай бұрын
ਜਾਨ ਨਿਕਲਦੀ ਹੈਂ ਪ੍ਰਧਾਨਗੀ ਛੱਡਦਿਆਂ ਬਾਈ - “ ਇਕੱਲੀ ਸ਼੍ਰੋਮਣੀ ਕਮੇਟੀ ਦਾ ਬਜਟ 9 ਅਰਬ ਰੁਪੈ ਦਾ ਹੇ ਜਿਹੜਾ ਬਾਦਲ ਦੇ ਹੱਥਾਂ ਚ ਹੇ , ਜਾਨ ਨਿਕਲੇ ਕਿਉਂ ਨਾ।”
@sukhvirparmar
@sukhvirparmar 7 ай бұрын
ਪੰਥਕ ਅਖਵਾਉਣ ਵਾਲਿਆਂ ਦੇ ਰਾਜ 'ਚ ਗੁਰੂ ਗ੍ਰੰਥ ਸਾਹਿਬ ਹੀ ਚੋਰੀ ਹੋ ਗਿਆ, ਉਹਨਾਂ ਤੋਂ ਕੀ ਉਮੀਦ"
@dalipsingh1507
@dalipsingh1507 7 ай бұрын
Sat shri akal real vieows
@narindersingh2387
@narindersingh2387 7 ай бұрын
ਬੀਜੇਪੀ ਨੂ ਜ਼ੀਰੋ ਸੀਟ ਆਈ ਇਹ ਮਾਈ ਨਿਸ ਵਿੱਚ ਰਿਕਾਰਡ ਬਣਾਏਗਾ ਜਿਸ ਤਰ੍ਹਾਂ ਨਦੀ ਵਿੱਚ ਰਿੱਛ ਤੇ ਕੰਬਲ ਇੱਕ ਦੂਜੇ ਨੂ ਨਹੀਂ ਛਡਦੇ
@EternalMelodies1
@EternalMelodies1 7 ай бұрын
Very good sir Hamir singh
@AHUJASS
@AHUJASS 7 ай бұрын
Hamir Singh is excellent knowledgeable individual and professionally highly competent.
@BittuSingh-fk2je
@BittuSingh-fk2je 7 ай бұрын
Very good discussion
@ShamsherSingh-k6b
@ShamsherSingh-k6b 7 ай бұрын
ਬਾਕੀ ਲੀਡਰਾਂ ਵਿੱਚੋਂ ਕਿਸੇ ਨੂੰ ਅੱਗੇ ਆਕੇ ਕਹਿਣਾ ਚਾਹੀਦਾ ਹੈ ਕਿ ਮੇਰੇ ਕੋਲ ਆਹ ਵਿਜ਼ਨ ਆ ਪਾਰਟੀ ਵਾਸਤੇ ਜੇ ਬਾਦਲ ਕੋਲ ਹੈਗਾ ਤਾਂ ਪ੍ਰਧਾਨ ਬਣਿਆ ਰਹੇ ਨਹੀਂ ਤਾਂ ਅਸਤੀਫਾ ਦੇਦੇ , ਪਰ ਵਿਜ਼ਨ ਕਿਸੇ ਕੋਲ ਵੀ ਹੈਨ੍ਹੀ
@JaspreetSingh-zf5xv
@JaspreetSingh-zf5xv 7 ай бұрын
Bai manpreet ayali leyao akali bachayo 👍
@KuldipSingh-om2ym
@KuldipSingh-om2ym 7 ай бұрын
Manpreet Ayali is the best leader
@BittuSingh-fk2je
@BittuSingh-fk2je 7 ай бұрын
ਸਤਿ ਸ੍ਰੀ ਆਕਾਲ ਜੀ
@punjjaabdesh8659
@punjjaabdesh8659 7 ай бұрын
ਬਾਈ ਗਗਨਦੀਪ ਰਟੌਲ, ਤੂੰ ਅੱਖਰ ਵਾਲੇ ਪੱਤਰਕਾਰਾਂ ਚੋਂ ਬਹੁਤ ਸਿਆਣਾ ਤੇ ਸੰਜੀਦਾ ਪੱਤਰਕਾਰ ਐਂ, ਫਾਲਤੂ ਦੰਦ ਨੀ ਕੱਢਦਾ। ਸੰਜੀਦਾ ਵੀਡੀਓ ਨੂੰ ਕਮੇਡੀ ਵੀਡੀਓ ਨੀ ਬਣਾਉਂਦਾ। ਪਰ, ਵੀਡੀਓ ਦੇ ਸ਼ੁਰੂ ਚ ਡੈਂ ਡੈਂ ਮਿਉਜਿਕ ਕਿਉਂ ਪਾਉਨੇ ਓੋੱ, ਜੇ ਹੈੱਡਫੋਨ ਲਾਏ ਹੋਣ, ਕੰਨ ਪਾੜ ਦਿੰਦੀ ਆ। ਸਿੰਪਲ ਸਾਦਾ ਵੀਡੀਓ ਕਿਉਂ ਨੀ ਬਣਾ ਸਕਦੇ??
@realsujansingh
@realsujansingh 7 ай бұрын
jdo tk SAD te SGPC nu Sukhbir Azad nhi krda odo tk Pb dee jntaa ne Sukhbir nu vote nhi pania bhaave jo mrji kr lve Sukhbir is bnde to Pb de aam sikh bhot hee dukhi hn
@BittuSingh-fk2je
@BittuSingh-fk2je 7 ай бұрын
Sardar hamir Singh Ji is a very nice and extra intelligent journalist.
@gurlabhsingh8072
@gurlabhsingh8072 7 ай бұрын
ਅਕਾਲ ਤਖ਼ਤ ਦਾ ਜਥੇਦਾਰ ਇਹ ਆਪਣਾ ਚਮਚਾ ਲਾਉਂਦੇ ਹਨ ਬਾਦਲ ਹੋ ਤਖਤ ਦੀ ਇਮਾਰਤ ਤਾਂ ਨਹੀਂ ਬੋਲਦੀ ਜਥੇਦਾਰ ਦਾ ਡਰ ਨਹੀਂ ਆਪਣਾ ਫੀਲਾਂ ਚਮਚਾ ਹੈ ਬੋਲੇ ਕੋਣ ਇਹਨਾਂ ਦੀਆਂ ਗਲਤੀਆਂ ਤੇ
@HarjinderSingh-ku9bh
@HarjinderSingh-ku9bh 7 ай бұрын
Akaki Dal da p b lai hina jaruri va but ehidi survival ta hi hove gi j badal resign karn
@sukhwinderjitsingh6187
@sukhwinderjitsingh6187 7 ай бұрын
ਲੋਕਾ ਕੋਲ ਜਾ ਕਿ ਮਾਫੀ ਮੰਗੋ
@ajmersingh8485
@ajmersingh8485 7 ай бұрын
Sukhe amli ne sara Punjab lut ke kha lia sgpc sara paisa kha riha hai sukhe amli akali dal and sgpc wichon out kia jave sukha big chor no more in politics
@Mansa-wu6gp
@Mansa-wu6gp 4 ай бұрын
ਗੁਰੂ ਗ੍ਰੰਥ ਸਾਹਿਬ ਜੀ ਅਸਤੀਫਾ ਨਹੀਂ ਦੇਣ ਦਿੰਦੇ ਪੰਥ ਦੋਖੀਆਂ ਨੂੰ ਰਗੜੇ ਲਾਣੇ ਨੇ
@SukhdevSingh-gg7mh
@SukhdevSingh-gg7mh 7 ай бұрын
Good views
@amarjitkaur3694
@amarjitkaur3694 7 ай бұрын
ਨਵੀ ਕਮੇਟੀ ਨੂੰ ਸੁਖਬੀਰ ਟਿਕਣ ਨਹੀ ਦੇਵੇਗਾ
@gagankaur4209
@gagankaur4209 7 ай бұрын
ਭਾਈ ਸਾਹਿਬ ਅਕਾਲੀ ਅਕਲ ਤਖ਼ਤ ਸਾਹਿਬ ਤੋਂ ਮੁਆਫੀ ਮੰਗਣ ਆਪ ਜੀ ਕਹਿ ਰਹੇ ho ਜਥੇਦਾਰ ਤਾ ਬਿਨਾ ਮੰਗੇ ਮੁਆਫੀ ਦੇ ਦੇਂਦੇ ਨੇ ਜਿਨ੍ਹਾਂ ਦੇ ਘਰ ਉਜੜੇ ਓਹਦਾ ਜੁੰਮੇਵਾਰ ਪੂਰਾ ਅਕਾਲੀ ਦਲ ਆ ਕੋਈ ਮੁਆਫੀ ਨਹੀਂ ਮਿਲਣੀ ਚਾਹੀਦੀ
I'VE MADE A CUTE FLYING LOLLIPOP FOR MY KID #SHORTS
0:48
A Plus School
Рет қаралды 20 МЛН