Harbhajan Mann - Choun Ku Dina Da Mela | Official Music Video

  Рет қаралды 3,613,506

Music Waves

Music Waves

Күн бұрын

Пікірлер: 1 300
@visitsshorts
@visitsshorts 8 ай бұрын
ਅੱਜ 2024 ਵਿੱਚ ਕੌਣ ਸੁਣ ਰਿਹਾ like ਕਰੋ ji ❤
@LOVEPREETSINGH-dj5rx
@LOVEPREETSINGH-dj5rx 8 ай бұрын
👍🏻
@jatmakhma
@jatmakhma 7 ай бұрын
Hnji bai
@amysandhu20
@amysandhu20 5 ай бұрын
🙌🏻🙌🏻 ਹਰਭਜਨ ਮਾਨ
@miransportbar1833
@miransportbar1833 4 ай бұрын
Majer Spain to
@singhb9048
@singhb9048 4 ай бұрын
ਹਫਤੇ ਚ ਇੱਕ ਵਾਰ ਤਾਂ ਪੱਕਾ ਈ ਆ, ਬੰਦੇ‌ ਨੂੰ ਔਕਾਤ ਦਿਖਾ ਦਿੰਦਾ ਕਿ ਕੀ ਹੈਸੀਅਤ ਆ ਬੰਦੇ ਦੀ, ਜਿੰਨਾ ਮਰਜ਼ੀ ਕਮਾ ਲ‌ਉ , ਪਰ ਜਦੋਂ ਟਾਇਮ ਆ ਗਿਆ ਉਦੋਂ ਇਸ ਭੌਰ ਸਰੀਰ ਨੇ ਉਡ ਜਾਣਾ, ਤਾਂ ਕਾਹਦਾ ਮਾਣ ਕਰਨਾ ਦੌਲਤ ਤੇ ਰੁਤਬੇ ਦਾ ।
@karankapoor08
@karankapoor08 7 ай бұрын
ਕਮੈਂਟ ਚ ਪੰਜਾਬੀ ਵੇਖ ਦਿਲ ਖੁਸ਼ ਹੋਗਿਆ ਦੇਸ਼ ਛੜੇ ਲੋਕਾ ਨੇ ਪਰ ਪੰਜਾਬੀਅਤ ਨਹੀ ਪੰਜਾਬ ਦੀ ਸ਼ਾਨ ਹਰਭਜਨ ਮਾਨ❤️
@paramsinghantaal
@paramsinghantaal 3 жыл бұрын
ਫਾਟਕ-ਦੁਨੀਆ ਮੁਸਾਫਿਰ-ਦੁਨੀਆ ਤੇ ਆਉਣ ਵਾਲੇ ਲੋਕ ਮੂੰਗਫਲੀ ਵਾਲਾ ਬਾਬਾ-ਖੁਸ਼ੀਆਂ ਸਾਰ-ਕਈ ਵਾਰ ਖੁਸ਼ੀ ਬਹੁਤ ਸਸਤੇ ਭਾਅ ਤੇ ਆਪਣੇ ਕੋਲ ਹੀ ਮਿਲ ਰਹੀ ਹੁੰਦੀ ਹੈ,ਪਰ ਆਪਾਂ ਕਿਤੇ ਦੂਰ ਲੱਭ ਰਹੇ ਹੁੰਦੇ ਹਾਂ।ਖੁਸ਼ੀਆਂ ਨੂੰ ਪਛਾਣੋ ਤੇ ਮਾਣੋ ਨਹੀਂ ਤਾਂ ਮੌਤ ਵਾਲਾ ਫਾਟਕ ਖੁਲ੍ਹਣਾ ਤੇ ਆਪਾਂ ਤੁਰ ਪੈਣਾ।
@Pinukamboj
@Pinukamboj 2 жыл бұрын
🙏♥️
@tractorsworld8876
@tractorsworld8876 2 жыл бұрын
🙏🙏
@kinggujjar6
@kinggujjar6 2 жыл бұрын
Siraa sehi y
@Autumn._.99_0
@Autumn._.99_0 2 жыл бұрын
💯 Ur comment should be pinned...
@happysharma933
@happysharma933 2 жыл бұрын
🌹🌹🙏
@space_science_short
@space_science_short Жыл бұрын
ਮੈਂ ਹਰ ਰੋਜ਼ ਇਹ ਗੀਤ ਸੁਣਦਾ ਮਨ ਨੂੰ ਸ਼ਾਂਤੀ ਮਿਲ ਜਾਂਦੀ ਜਦੋਂ ਟੈਂਸ਼ਨ ਹੋਵੇ❤❤❤
@davindersidhu2736
@davindersidhu2736 7 ай бұрын
ਜਿਵੇਂ ਮੈਨੂ ਟੈਨਸ਼ਨ ਆ ਙਟਕੇ ਚ ਰੂਹ ਨਿਕਲ ਜਾਵੇ ਯਰ 😢
@Guri55136
@Guri55136 3 жыл бұрын
ਮਿਊਜਿਕ ਵੇਵ ਕੋਲ ਪੰਜਾਬ ਦੇ ਦੋ ਸਿਰਮੌਰ ਗਾਇਕਾਂ ਦੀ ਅਣਮੋਲ ਪੂੰਜੀ ਪਈ ਹੈ - ਹਰਭਜਨ ਮਾਨ, ਅਮਰਿੰਦਰ ਗਿੱਲ
@Karanvir0912
@Karanvir0912 2 жыл бұрын
Bhut vdia gal khi bai
@gurmanpreetsingh4698
@gurmanpreetsingh4698 2 жыл бұрын
Bai ji Bir Singh v ne
@priyankakamboj2272
@priyankakamboj2272 Жыл бұрын
Gurdass Mann v hera veer
@lovejeet1805
@lovejeet1805 Жыл бұрын
Shi gl a veer
@RDS623
@RDS623 Жыл бұрын
ik nu ta bhul gya gursevak maan
@ਜਤਿੰਦਰਕੌਰਬੁਆਲ
@ਜਤਿੰਦਰਕੌਰਬੁਆਲ 3 жыл бұрын
ਪੰਜਾਬੀ ਮਾਂ ਬੋਲੀ ਦਾ ਸਕਾ ਪੁੱਤ, ਵੀਰ ਹਰਭਜਨ ਮਾਨ ਜੁੱਗ ਜੁੱਗ ਜੀਓ ਵੀਰ ਗੁਰੂ ਉਮਰ ਦਰਾਜ ਕਰੇ
@msguru2397
@msguru2397 3 жыл бұрын
ਗਾਣੇ ਦਾ ਇਕ ਇਕ ਬੋਲ ਤੇ ਵੀਡੀਓ ਦਾ ਇਕ ਇਕ ਕਦਮ ਬਹੁਤ ਕੁਝ ਸਿਖਾਉਂਦਾ 🙏🙏🙏🙏🙏🙏🙏
@balwindersandhu4782
@balwindersandhu4782 3 жыл бұрын
ਫੇਰ ਕਹਿੰਦੇ ਚੰਗਾ ਕੋਈ ਗਾਉਂਦਾ ਨਹੀਂ 6 ਸਾਲ ਹੋ ਗਏ ਇਸ ਗੀਤ ਨੂੰ ਅਜੇ 1 ਮਿਲੀਅਨ ਲੋਕਾਂ ਨੇ ਨਹੀਂ ਸੁਣਿਆ ,,, ਲੋਕ ਚੰਗਾ ਸੁਣਨਾ ਨਹੀਂ ਚਾਹੁੰਦੇ
@arshbrar8568
@arshbrar8568 3 жыл бұрын
🙏right paji
@anmg2024
@anmg2024 3 жыл бұрын
this number is real, not paid million views
@riyarana7997
@riyarana7997 3 жыл бұрын
True Veer Ji 🙏
@harmangill3125
@harmangill3125 3 жыл бұрын
Sach keha bai g
@PardeepSingh-hi5ct
@PardeepSingh-hi5ct 3 жыл бұрын
Shi gal a veer
@jaskaransangha_911
@jaskaransangha_911 3 жыл бұрын
ਅਸਲ ਗੀਤ ਜਿਹੜਾ ਰੂਹ ਛਾਤ ਕਰਜਵੇ ❤️
@sunnykamboj6161
@sunnykamboj6161 Жыл бұрын
ਕਿੰਨਾ ਸਕੂਨ ਹੈ ਹਰ ਇੱਕ ਬੋਲ ਚ ਜਿੰਨੀ ਵਾਰ ਮਰਜੀ ਸੁਣ ਲਵੋ ਦਿਲ ਕਰਦਾ ਸੁਣੀ ਜਾਏ ਬੰਦਾ ਦੁਨੀਆਂ ਦੀ ਸੱਚਾਈ
@ss-pm6oj
@ss-pm6oj 4 жыл бұрын
ਹਰਭਜਨ ਮਾਨ ਨੇ ਮੇਰੇ ਵਰਗੇ ਅਨੇਕਾਂ ਨੂੰ ਕਵੀਸ਼ਰੀ ਦੀ ਚਾਟਕ ਲਾਈ । ਤਹਿ ਦਿਲੋਂ ਸਤਿਕਾਰ ਬਾਈ ਹਰਭਜਨ ਮਾਨ।
@sushilKumar-zm2pn
@sushilKumar-zm2pn Жыл бұрын
ਕਈ ਵਾਰੀ ਇੰਞ ਮਹਿਸੂਸ ਹੁੰਦਾ ਕਾਸ਼ ਮੈਂ ਵੀ ਇਸ ਵੀਡਿਉ ਦਾ ਹਿੱਸਾ ਹੁੰਦਾ,,,,,,,,, ਇਕ comment ch ਬਲਵਿੰਦਰ g ਨੇ ਲਿਖਿਆ k ਲੋਕ ਚੰਗਾ ਸੁਣ ਨਾ ਹੀ ਨਹੀਂ ਚਾਹੁੰਦੇ,,,,,,,, ਸ਼ਾਯਦ ਉਹ ਸਹੀ ਹੀ ਲਿਖ ਰਹੇ ਨੇ,,,,,,
@gurdeepgurdeep4214
@gurdeepgurdeep4214 2 жыл бұрын
ਜਿੰਦਗੀ ਦੀ ਸੱਚਾਈ ਹੈ ਇਸ ਗਾਣੇ ਵਿੱਚ ਪੰਜਾਬ ਦਾ ਮਾਣ ਹਰਭਜਨ ਮਾਨ
@dilpreetsingh2853
@dilpreetsingh2853 Жыл бұрын
ਬਿਲਕੁਲ ਬਾਈ ਜੀ
@mohdfaryad8847
@mohdfaryad8847 6 күн бұрын
ਯਾਰ ਬਹੁਤ ਸੋਹਣਾ ਗਾਈਆ ਮਾਨ ਭਰਾਵਾਂ ਨੇ ਸਭ ਨੂੰ ਸੁਣਨਾ ਚਾਹੀਦਾ ❤❤
@maniwarval
@maniwarval Ай бұрын
ਬਾਈ ਹਰਭਜਨ ਮਾਨ song heart' touching ਹੁੰਦਾ ਦਿਲ ਛੂਹ ਜਾਂਦਾ
@harjitladdigagarpur3345
@harjitladdigagarpur3345 3 ай бұрын
ਇੱਜ਼ਤ ਅਕਸਰ ਮਰਨ ਤੋਂ ਬਾਅਦ ਮਿਲਦੀ ਆ, ਨਹੀਂ ਤਾਂ ਜਿਓਦੇ ਜੀਅ ਤਾਂ ਲੋਕ ਮੂੰਹ ਨੀ ਲਾਉਂਦੇ।।💔☺️
@kabooterjindjaan8095
@kabooterjindjaan8095 4 жыл бұрын
❤️ ਬਿਲਕੁੱਲ ਸੱਚ ਗਾਇਆ❤️ ਲਵ ਯੂ ਮਾਨ ਵੀਰ❤️🙏
@kilwindersingh3444
@kilwindersingh3444 4 ай бұрын
ਬਹੁਤ ਘੈਂਟ ਗਾਣਾ ਹੈ ਜੀ ਇਹ ♥️♥️♥️ਬਾਹਰ ਕਢ ਕੇ ਹੀ ਰਖਦਾ 😢
@Jagvindergoldy
@Jagvindergoldy 4 жыл бұрын
ਹਮੇਸ਼ਾਂ ਦੀ ਤਰਾਂ ਅੱਜ ਵੀ ਗੀਤ ਸੁਣ ਕੇ ਮਨ ਸ਼ਾਂਤ ਹੋ ਜਾਂਦਾ ਤੇ ਇਮੋਸ਼ਨਲ ਵੀ 💕
@diljitsinghmultani1386
@diljitsinghmultani1386 3 жыл бұрын
Sahi gal ea veera
@sidhusidhu3688
@sidhusidhu3688 2 жыл бұрын
Shi gl bai
@HarinderSingh-jj4dg
@HarinderSingh-jj4dg 2 жыл бұрын
Billkull sahi y
@pushaaap
@pushaaap 2 жыл бұрын
True
@manjotsinghsingh5305
@manjotsinghsingh5305 2 жыл бұрын
Haji sachii
@Kirat180
@Kirat180 2 жыл бұрын
7 ਸਾਲ ਬਾਅਦ ਵੀ ਸੁਣ ਕੇ ਮਂਨ ਸ਼ਾਂਤ ਹੋਗਿਆ
@AvtarSingh-gp2zh
@AvtarSingh-gp2zh Жыл бұрын
@singhhoneybhatia1718
@singhhoneybhatia1718 4 жыл бұрын
ਬਹੁਤ ਹੀ ਸੁਰੀਲੀ ਤੇ ਮਿੱਠੜੀ ਅਵਾਜ ਦਾ ਮਾਲਕ ਹਰਭਜਨ ਮਾਨ ਪੰਜਾਬ ਦਾ ਮਾਣ
@Guri3737.
@Guri3737. 8 ай бұрын
ਮੈਂ ਜਦੋਂ ਵੀ ਆ ਗੀਤ ਸੁਣ ਦਾ ਰੋਣਾ ਆ ਜਾਂਦਾ😢😢 ਪਤਾ ਨੀ ਕਿਉਂ, ਜਜ਼ਬਾਤੀ ਇਨਸਾਨ ਆ ਮੈਂ 😌
@JoginderSingh-pi2ny
@JoginderSingh-pi2ny 4 ай бұрын
ਮੈਂ ਵੀ ਜਜ਼ਬਾਤੀ ਇਨਸਾਨ ਹਾਂ ਪਰ ਕੋਈ ਫਾਇਦਾ ਨਹੀਂ, ਹਮੇਸ਼ਾਂ ਧੋਖੇ ਹੀ ਮਿਲਦੇ ਨੇ। ਸ਼ਰਾਪ ਹੈ ਜਜ਼ਬਾਤੀ ਹੋਣਾ 🙏
@harmansidhusidhu2384
@harmansidhusidhu2384 Ай бұрын
Same
@satveersingh8302
@satveersingh8302 Ай бұрын
Veere tusi ikale nhi ho😢
@jagdeepsinghtoronto4119
@jagdeepsinghtoronto4119 4 жыл бұрын
ਮਾਨ ਭਰਾਵਾ ਚੋ ਤੁਰ ਜਾਊ ਕਰਨੈਲ ਅਕੇਲਾ 😢। ਦੁਨੀਆ ਚਾਰ ਦਿਨਾ ਦਾ ਮੇਲਾ
@RashpalSingh-wj5sw
@RashpalSingh-wj5sw 2 жыл бұрын
ਬਹੁਤ ਹੀ ਸਕੂਨ ਮਿਲਦਾ ਹੈ ਮਨ ਨੂੰ ਇਹ ਗੀਤ ਸੁਣ ਕੇ। ਜਦੋਂ ਵੀ ਮਨ ਕਿਸੇ ਗੱਲ ਤੋਂ ਉਦਾਸ ਹੁੰਦਾ ਹੈ ਇਹ ਗੀਤ ਸੁਣ ਲ‌ਈ ਦਾ ਸਕੂਨ ਜਿਹਾ ਮਿਲ ਜਾਂਦਾ ਹੈ।ਸਲਾਮ ਹੈ ਇਨ੍ਹਾਂ ਦੋਵਾਂ ਭਰਾਵਾਂ ਨੂੰ ਬਹੁਤ ਸੋਹਣੀ ਅਵਾਜ਼।
@chetanyt8380
@chetanyt8380 3 жыл бұрын
ਬਹੁਤ ਵਧੀਆ ਗੀਤ ਸੁਨ ਕੇ ਦਿਲ ਭਾਬੂਕ ਹੋ ਗਿਆ ਦੁਨੀਆਂ ਭੁਲ ਗਏ ਸੀ ਥੋੜੇ ਸਮੇਂ ਲਈ
@ramandhillon5721
@ramandhillon5721 3 жыл бұрын
ਮਨ ਨੂੰ ਸ਼ਾਂਤੀ ਮਿਲੀ ਸੁਣ ਕੇ.. ਸਕੂਨ ਭਰਿਆ ਗੀਤ
@dakkugamingyt7590
@dakkugamingyt7590 Жыл бұрын
ਬਾਈ ਬਿਲਕੁਲ ❤
@Karanowaan
@Karanowaan Жыл бұрын
Right bro❤
@mycalsingh6483
@mycalsingh6483 Жыл бұрын
Haan ji sahi gall
@LakhwinderSingh-iu3qf
@LakhwinderSingh-iu3qf 2 жыл бұрын
ਅੱਜ ਮਨ ਬਹੁਤ ਉਦਾਸ ਸੀ ਇਹ ਗੀਤ ਸੁਣਕੇ ਦਿਲ ਖੁਸ਼ ਹੋ ਜਾਂਦਾ 2022 ✍🏻🎤👌🏻
@ranveersinghsingh319
@ranveersinghsingh319 10 күн бұрын
ਬਹੁਤ ਸੋਹਣਾ ਸਮਝਦਾਰ ਗਾਣਾ
@22Grewal1
@22Grewal1 8 ай бұрын
ਜ਼ਿੰਦਗੀ ਦੀ ਅਸਲ ਸਚਾਈ ਬਿਆਨ ਕੀਤੀ ਆ ਬਹੁਤ ਸੋਹਣਾ ਗਾਇਆ ਗੀਤ ਬਹੁਤ ਸੁਣਿਆ ਸਾਰੇ ਗੀਤ ਈ ਬਹੁਤ ਸੋਹਣੇ ਆ ਅਸਲ ਸਚਾਈ ਗਾਉਂਦੇ ਆ ਮਾਨ ਸਾਹਬ
@singgh
@singgh Жыл бұрын
ਸਾਰਾ ਦਿਨ ਦੀ ਭੱਜਦੌੜ ਤੋਂ ਆ ਕੇ ਅੱਜ ਇਹ ਗੀਤ ਸੁਣਿਆ , ਮਨ ਸ਼ਾਂਤ ਹੋ ਗਿਆ ਸ਼ਾਹ ਜੀ ।
@vinodfitness8431
@vinodfitness8431 6 ай бұрын
ਜੇ ਐ ਦਿਨ ਦੁਬਾਰਾ ਆ ਜਾਣ ਦਿਲ ਖੁਸ਼ ਹੋਜੇ ਵਾਹਿਗੁਰੂ ਆ ਦਿਨ ਵਾਪਿਸ ਆ ਜਾਣ 🙏🏻🙏🏻
@lovermaan3104
@lovermaan3104 3 жыл бұрын
ਅੱਜ ਬੋਹਤ ਦੇਰ ਬਾਅਦ ਰੋਯਾ ਦਿਲ ਖੋਲ ਕੇ 🙏🙏🙏24.01.2021 1:12
@samreetyt2126
@samreetyt2126 2 ай бұрын
@harjindersinghdhillon9
@harjindersinghdhillon9 4 жыл бұрын
ਬਹੁਤ ਵਧੀਆ ਗਾਇਆ ਬਾਈ ਜੀ ਲਵ ਯੂ ਬਾਈ ਜੀ ਰਬ ਆਪ ਨੂੰ ਲੰਬੀ ਉਮਰ ਤੇ ਚੜਦੀਕਲਾ ਬਖਸ਼ਣ
@tinkukhanna0913
@tinkukhanna0913 3 жыл бұрын
Best song
@parteeksingla2731
@parteeksingla2731 3 жыл бұрын
@@tinkukhanna0913p
@parteeksingla2731
@parteeksingla2731 3 жыл бұрын
I l
@roseferryalic6540
@roseferryalic6540 2 жыл бұрын
ਮੈਂ ਜਦ ਵੀ ਏਹ ਗੀਤ ਸੁਣਦਾ ਮੇਰੀਆ ਅੱਖਾਂ ਅੱਗੇ ਮੇਰੀ ਦਾਦੀ ਦਾ ਚੇਹਰਾ ਘੁੰਮਣ ਲੱਗ ਜਾਂਦਾ ❤️❤️❤️❤️❤️ ਜਦੋ ਉਹਨਾਂ ਦੀ ਮੌਤ ਹੋਈ ਤਾਂ ਓਸ ਰਾਤ ਮੈ covid ICU ਚ duty ਦੇ ਰਿਹਾ ਸੀ ਤੇ during shift ehi ਸੁਣ ਰਿਹਾ ਸੀ!!
@dilpreetsingh2853
@dilpreetsingh2853 Жыл бұрын
ਵੀਰ ਦਾਦੀਆਂ ਮੁੜ ਕੇ ਨੀ ਮਿਲਦੀਆਂ ਨੀ , ਉਸ ਤੋਂ ਬਾਅਦ ਮਾਂ ਪਿਉ, ਫਿਰ ਬਾਕੀ ਰਿਸ਼ਤੇ 😢
@lonewolf8113
@lonewolf8113 2 жыл бұрын
Chote hunde es gaane di samz nhi c aayi pr ajj eh song da ek ek lafz ek sach nu pesh krda ❤️❤️
@karangalhotrarajagalhotra2153
@karangalhotrarajagalhotra2153 2 жыл бұрын
ਬਹੁਤ ਡੂੰਘਾ ਅਤੇ ਖੂਬਸੂਰਤ ਗੀਤ ਮਾਨ ਸਾਹਿਬ ਜੀ ♥️🙏♥️🙏
@jaswindergill973
@jaswindergill973 4 жыл бұрын
ਸੱਚ ਨੂੰ ਸਮਝੋਂ👌👌👌👌
@jobansandhusandhu271
@jobansandhusandhu271 Жыл бұрын
ਸੱਚ ਕਹਾਂ ਤਾਂ ਏ ਗੀਤ ਸੁਣਕੇ ਏਦਾਂ ਲੱਗਦਾ ਜਿਵੇਂ ਜ਼ਿੰਦਗੀ ਦਾ ਅੰਤ ਹੋਣ ਦਿਆ 2023
@dilpreetsingh2853
@dilpreetsingh2853 Жыл бұрын
ਮੈਂ ਵੀ ਸੰਧੂ ਆਂ ਵੀਰ, ਇਹ ਸਚਾਈ ਆ
@jatindergill7329
@jatindergill7329 3 жыл бұрын
ਵਾਹਿਗੁਰੂ ਜੀ ਏਨਾ ਨੂੰ ਹਮੇਸ਼ਾ ਤੰਦਰੁਸਤ ਅਤੇ ਚੜਦੀ ਕਲਾ ਵਿੱਚ ਰਖਣ
@parmindersingh8633
@parmindersingh8633 2 ай бұрын
ਜੇ ਤੇਰਾ ਮਨ ਲਾਲਚ ਵਸ ਆ ਕੇ ਹੇਰਾ-ਫੇਰੀ, ਕਿਸੇ ਦਾ ਹੱਕ ਖੋਹਣ ਨੂੰ ਰਿਸ਼ਵਤ ਲੈਣ ਲਈ ਕਰੇ ਤਾਂ ਇਹ ਗੀਤ ਸੁਣਲੋ। ਕੁੱਝ ਗੀਤ ਕਦੇ ਪੁਰਾਣੇ ਨਹੀਂ ਹੁੰਦੇ ਇਹ ਗੀਤ ਵੀ ਓਹਨਾ ਵਿੱਚੋਂ ਇੱਕ ਆ। 🙏
@KaranKaran-b3x
@KaranKaran-b3x Жыл бұрын
ਬਾਬਾ ਹਮੇਸ਼ਾਂ ਚੜਦੀਕਲਾ ਚ ਰਖੇ ਹਰਭਜਨਮਾਨ ਨੂੰ ਬਹੁਤ ਸੋਹਣਾ ਗਾਣਾ ❤️🥹
@Bhullarsherpuria
@Bhullarsherpuria 3 жыл бұрын
ਬਹੁਤ ਡੂੰਘਾ ਅਤੇ ਖੂਬਸੂਰਤ ਗੀਤ ਹੈ।
@TahirAli-uq4cc
@TahirAli-uq4cc 2 жыл бұрын
ਪੱੱੱੱੱੱੱੱੱੱੱੱੱੱੱੱਪਲਪਲੱਪਲੱਪੱਲੱੱੱੱਪੱੱੱਲਪੱੱੱੱਲੱੱੱਪਲੱਪਲੱਪਲੱਪੱੱੱਲਪੱਲਪੱਲੱਪੱੱਲੱੱੱੱਪਲੱੱੱੱੱੱਪਲੱੱੱਪਲੱੱਪੱਲਪੱਲੱੱਪ
@khansaabmirzapuria9443
@khansaabmirzapuria9443 2 жыл бұрын
Sahi gl a g
@bhupindersidhu2024
@bhupindersidhu2024 4 жыл бұрын
ਹਰਭਜਨ ਮਾਨ ਬਾਈ ਜੀ ਇੱਕ ਕਲਾਕਾਰ ਹੀ ਨਹੀਂ " ਸ਼ਖਸੀਅਤ " ਹੈ
@dilpreetsingh2853
@dilpreetsingh2853 Жыл бұрын
@kanwaljitsingh6296
@kanwaljitsingh6296 3 ай бұрын
ਅਸੀਂ ਲੰਮੀਆਂ ਤਾਣੀ ਬੈਠੇ ਆ ਪਰ ਵਾਕਿਆਂ ਹੀ ਦੁਨੀਆਂ ਚਾਰ ਦਿਨਾਂ ਦਾ ਹੀ ਮੇਲਾ ਆ ਹੱਸ ਖੇਡ ਕਿ ਗੁਜਾਰੋ 🙏🙏.
@i_am_Vishal_kumar
@i_am_Vishal_kumar Жыл бұрын
ਪਤਾ ਨੀ ਲੋਕ ਕਿਹੜੇ ਕਿਹੜੇ ਗੀਤਾ ਨੂੰ 100m ਵਿਊ ਦੇ ਦੇਂਦੇ ਨੇ
@RaviKumar-sd4bs
@RaviKumar-sd4bs 2 ай бұрын
ਸਭ tension ਦੂਰ ਹੋ ਜਾਂਦੀਆਂ ਇਹ ਗੱਲਾਂ ਸੁਣ ਕੇ 24-08-24
@lovepreetsingh-yk4zw
@lovepreetsingh-yk4zw 4 жыл бұрын
ਸਭ ਤੋਂ ਸੋਹਣੇ ਗੀਤ ਹਰਭਜਨ ਮਾਨ ਦੇ‌
@manpreetsinghsekhon5310
@manpreetsinghsekhon5310 2 ай бұрын
ਵੀਰ ਦਿਲ ਤੇ ਮੰਨ ਭੱਰ ਆਉਂਦਾ ਇਹ ਗੀਤ ਸੁਣ ਕੇ 👍🏾👍🏾👍🏾👍🏾👍🏾👍🏾👍🏾👍🏾👍🏾👍🏾👍🏾👍🏾👍🏾👍🏾♥️♥️👍🏾♥️
@jaspreetsingh8275
@jaspreetsingh8275 4 жыл бұрын
I love this SONG JADO V DUKHI HOYA EH GANA SOAN KA SAB THIK HO JANDA EVER GREEN SONG 😘😘😘😘😘😘😘🙏🙏🙏🙏🙏🙏👍👍
@princeverma8013
@princeverma8013 19 күн бұрын
Oh waheguru sarbat da bhalla 🙏🏻 Mehar kreo baba ji
@kulwindergillgill7772
@kulwindergillgill7772 2 жыл бұрын
ਦਿਲ ਦੀ ਗਹਿਰਾਈ ਤਕ ਪਹੁੰਚ ਗਿਆ 👌👌👌👌👌
@infopura8337
@infopura8337 6 ай бұрын
ਹਰਭਜਨ ਮਾਨ ਗੁਰਸੇਵਕ ਮਾਨ ਦੋਵੇਂ ਭਰਾ ਪੰਜਾਬੀ ਗਾਇਕੀ ਦੇ ਅਸਲ ਵਾਰਿਸ। ਕਵੀਸ਼ਰੀ ਅਤੇ ਢਾਡੀ ਟੱਚ। ਇੰਨਾ ਟਿਕਾਅ ਇੰਨੀ ਸਾਫ ਸੁਥਰੀ ਗਾਇਕੀ ਸਿਰ ਝੁਕਦਾ ਵੀਰੋ।
@singhb9048
@singhb9048 4 ай бұрын
ਸਹੀ ਕਿਹਾ, ਅਸਲ ਗਾਇਕੀ ਹੀ ਇਹੀ ਆ, ਅੱਜ ਕੱਲ ਤਾਂ ਬੱਸ ਮੈਂ ਮੈਂ ਹੀ ਆ, ਰੂਹ ਨੂੰ ਸਕੂਨ ਦੇਂਦੇ ਇਹੋ ਜਿਹੇ ਗੀਤ
@lavidadu
@lavidadu 3 жыл бұрын
Mnu meri daadi bhut yàd ondi aa😭😭😭 3-5-2021
@lakhveersharma2317
@lakhveersharma2317 2 жыл бұрын
ਅਸਲ singer ਤਾਂ a ਹੀ ਨੇ, salute 👏
@preetp977
@preetp977 3 жыл бұрын
ਮਨ ਨੂੰ ਸ਼ਾਤੀ ਮਿਲਦੀ ਬਹੁਤ ਹੀ ਵਧੀਆ video ਹੈ
@nikusingh4106
@nikusingh4106 2 жыл бұрын
Song sun k man nu bari Shanti mili
@Harvirsingh-f6f
@Harvirsingh-f6f Жыл бұрын
ਸਚੀ ਦਿਲ ਨਹੀਂ ਲੱਗਦਾ ਇਸ ਦੁਨੀਆ ਤੇ ਅੱਜ ਏਨਾ ਦਿਲ ਧੁਖੀ ਆ ਮਰਨ ਨੂੰ ਦਿਲ ਕਰਦਾ ਹੈ ਕੁਜ ਨਹੀਂ ਇਥੇ ਦੁਨੀਆ ਤੇ ਦਿਲ ਕਰਿਆ ਇਹ ਗੀਤ ਸੁਣਾ 🙏🙏
@itz__sunil
@itz__sunil Жыл бұрын
ਮੈਨੂੰ ਅੱਜ ਵੀ ਯਾਦ ਹੈ ਮੈ ਇਹ ਗਾਣਾ ਬਚਪਨ ਵਿਚ ਟੀਵੀ ਚੇ ਸੁਣਿਆ ਕਰਦਾ ਸੀ ਪਰ ਉਸ ਟਾਈਮ ਕੁਛ ਸਮਝ ਨੀ ਸੀ ਆਉਂਦੀ ਮੈਨੂੰ ਪਰ ਹੁਣ ਸੁਣ ਕੇ ਸਭ ਪਤਾ ਲੱਗ ਰਿਹਾ ਹੈ❤️
@Sukhveer714
@Sukhveer714 2 ай бұрын
ਬਹੁਤ ਖੂਬ ❤
@mahisehzad3421
@mahisehzad3421 Жыл бұрын
ਬਾਈ ਮੈਂ ਸੁਣ ਲਿਆ ਸਮਝ ਦਸ ਹਜ਼ਾਰ ਨੇ ਸੁਣ ਲਿਆ ਕਾਹਤੋਂ ਦਿਲ ਛੋਟਾ ਕਰਦਾਂ ਭਰਾ HSM ਸਾਡੀ ਜਾਨ ਹੈ
@jassikotdunaex6294
@jassikotdunaex6294 Жыл бұрын
ਇਸ ਗਾਣੇ ਨੂੰ ਸੁਣਕੇ ਜ਼ਿੰਦਗੀ ਜਿਉਣ ਦੀ ਸੇਧ ਮਿਲਦੀ ਹੈ। ਇਹੋ ਜਿਹੀ ਕਲਮਾਂ ਨੂੰ ਬਾਬਾ ਨਾਨਕ ਉੱਚਾ ਅਤੇ ਸੁੱਚਾ ਲਿਖਣ ਦਾ ਬਲ ਬਖਸ਼ੇ।
@gursimranjeetsingh3168
@gursimranjeetsingh3168 3 жыл бұрын
ਦਿਲ ਨੂੰ ਛੂਹ ਲੈਂਦੀ ਆਵਾਜ਼
@Anmol_smadh
@Anmol_smadh 5 ай бұрын
ਇੱਕ ਬੰਦਾ ਸਾਰੀਆ ਗੱਲਾਂ ਭੁੱਲਕੇ ਹੱਸਦਾ ਤੇ ਦੂਜਿਆਂ ਦੇ ਚਿਹਰੇ ਤੇ ਵੀ ਮੁਸਕਾਨ ਲਿਓਂਦਾ ❤️ ਵਾਹਿਗੁਰੂ ਸਾਰਿਆਂ ਨੂੰ ਐਵੇਂ ਹੀ ਖੁਸ਼ ਰੱਖੇ 🙏🏻🌸
@deepak2012able
@deepak2012able Жыл бұрын
When you are far from home and alone , then you actually realise the value of parents and the importance of keeping a big heart always willing to give without expectations. 🙏
@gopygill2210
@gopygill2210 2 ай бұрын
ਜਿੰਦਗੀ ਦਾ ਅਸਲ ਸੱਚ ਹੈ ਜੀ
@khansaab5285
@khansaab5285 Жыл бұрын
22 ਦਿਲ ਨੂੰ ਸਕੂਨ ਦਿੰਦਾ ਇਹ ਗੀਤ ❤
@mahisehzad3421
@mahisehzad3421 Жыл бұрын
ਬਾਈ ਕਰਤਾਰ ਸਿੰਘ ਸਰਾਭਾ ਜੀ ਦੇ ਪਿੰਡ 1999 ਵਿਚ ਆਪਣੇ ਭਰਾ ਨਾਲ ਆਇਆ ਸੀ ਬਸ ਉਦੋਂ ਤੋਂ ਇਹਦੇ ਮੁਰੀਦ ਹੋ ਗਏ। Love you maan's
@sagarsharma3653
@sagarsharma3653 3 жыл бұрын
Boht hi shandaar geet, Dil nu chuh Jaan wala.
@dilpreetsingh2853
@dilpreetsingh2853 Жыл бұрын
ਜਿੰਦਗੀ ਦੀ ਸਚਾਈ ਆ , ਕੋਈ ਤੋੜ ਨੀ ਇਹ ਸਚਾਈ ਦਾ 😢
@i.m.rajat.sharma
@i.m.rajat.sharma 4 жыл бұрын
Music sun k dil nu sukun milda❤️
@HardeepSingh-vz7iv
@HardeepSingh-vz7iv Ай бұрын
Eh geet loka nu kithe vdia lgne ne ohna nu ta chuthe geet vdia lgde ne es geet ch sch bean kita Maan bhrava ne ek din sb ne jana es jhan to ❤
@anilgirdher3715
@anilgirdher3715 3 жыл бұрын
ਰੂਹ ਨੂੰ ਰੂਹ ਨਾਲ ਪੇਸ਼ ਕੀਤਾ ਮਾਨ ਸਾਹਬ ਨੇ।
@JaswinderSingh-hx8gi
@JaswinderSingh-hx8gi 29 күн бұрын
5000 ਵਾਰ ਸੁਣ ਲਿਆ ਏ,ਪਰ ਦਿਲ ਨਹੀਂ ਭਰਦਾ ਸੁਣੇ ਬਿਨਾ
@nirmalsinghsingh94
@nirmalsinghsingh94 3 жыл бұрын
😭😭😭 ਜ਼ਿੰਦਗੀ ਦੀ ਸੱਚੀ ਤਸਵੀਰ ਹੈ
@RajatSharma-wx8ft
@RajatSharma-wx8ft 2 жыл бұрын
Bahut hi jayada... Heart❤💕 touching... Emotional... Song aa... Jadon v eh geet sunda akhan chon hanju aa jande ne... Apne father sahib da chehra aage aa janda... Saari umar lang jandi aa struggle karde karde par jimewarriyaan ni mukdeyaan... 😢😢 Parmatma aage ardaas karde aa sub sukh shanti khushi bakhshe...
@aarvdeep8536
@aarvdeep8536 4 жыл бұрын
Rab mehar kre sir.. Te asi hamesha tohade to ese song sunde rahiye❤
@michaelbhatti7936
@michaelbhatti7936 Ай бұрын
Israel 🇮🇱frishta wah ji mann sab Eh ਪਵਿਤਰ ਸ਼ਬਦ ਪਵਿਤਰ ਬਾਈਬਲ ਚੋਂ ਪ੍ਰਕਾਸ਼ ਦੀ ਪੋਥੀ ਚੋਂ ਲਿਆ ਗਿਆ ਹੈ ਜੀ ਜਿਊੁਂਦੇ raho Jai Masih ਦੀ ਜੀ
@HarjeetBrarAuckland
@HarjeetBrarAuckland 3 жыл бұрын
Harbhajan Maan you’re legend. Nobody can describe life like this. Every word is 100% truth. This is what we call singing. Hatts off to you. August 2021
@baljeetkaur5974
@baljeetkaur5974 3 жыл бұрын
Yes bro 😊
@GurdeepSingh-of9lh
@GurdeepSingh-of9lh 2 жыл бұрын
ਜਿਉਣ ਤੋ ਮੌਤ ਤੱਕ ਦੀ ਅਸਲ ਸਚਾਈ । ਨਾਨਕ ਨੀਵਾਂ ਜੋ ਚੱਲੇ ਲੱਗੇ ਨਾ ਤੱਤੀ ਵਾਉ।
@RajDeep-iv5zn
@RajDeep-iv5zn 4 жыл бұрын
thanks to all team members who made this too much creative video and leave a power full message for us.
@singhmikka3848
@singhmikka3848 Жыл бұрын
❤❤ਨਈਂ ਰੀਸਾਂ ਮਾਨ ਸਾਬ ਦਿਆਂ ਚੰਗਾ ਸੋਚੋ ਚੰਗਾ ਗਾਓ ਚੰਗਾ ਸੁਣੋ ਚੰਗਾ ਪਹਿਨੋ ਚੰਗਾ ਦੇਖੋ❤❤🙏🙏
@khushpreet9988
@khushpreet9988 2 жыл бұрын
Bohat Wadiya Feel Hoya Maan Saab Da Song Sun Ke, Dil Nu Sakoon Mil Geya 👌
@jashanbrar8670
@jashanbrar8670 Жыл бұрын
Yes
@tarsemsingh8861
@tarsemsingh8861 2 ай бұрын
ਚੰਗੇ ਗੀਤ ਹਮੇਸ਼ਾ ਜਿੰਦਾ ਰਹਿੰਦੇ ਹਨ ?
@instaranjotaulakh18
@instaranjotaulakh18 2 жыл бұрын
ਜਿੰਦਗੀ ਦਾ ਅਸਲ ਸੱਚ ਆ ਗੀਤ ਆ ❤️🙏
@TeegnoorKaur
@TeegnoorKaur 5 ай бұрын
❤❤❤❤❤ਂਮੈਨੂੰ ਬਹੂਤ ਵਧੀਆ ਲੱਗਦਾ ਸਮਝ ਦਾਰ ਗਾਣਾ
@SukhwinderSingh81548
@SukhwinderSingh81548 Жыл бұрын
ਹਾਏ ਬਿਲਕੁਲ ਇਸੇ ਕਰਕੇ ਮੈਂ ਕਹਿੰਦਾ ਸੱਜਣਾ ਇਹ ਜਿੰਦਗੀ ਬਹੁਤ ਛੋਟੀ ਹੈ! ਜਿਉ ਅਤੇ ਜੀਣ ਦਿਉ ਦੇ ਸਿਧਾਤ ਨੂੰ ਮੰਨਦੇ ਹੋਏ ਖੁਦ ਅੱਜ ਚਲ ਰਹੇ ਸਮੇਂ ਦਾ ਆਨੰਦ ਲਈਏ ਅਤੇ ਦੂਜੇ ਨੂੰ ਆਨੰਦ ਲੈਣ ਦਈਏ ਕੋਈ ਪਤਾ ਨੀ ਕਦੋਂ ਇਹ ਸਵਾਸ ਪੂਰੇ ਹੋ ਜਾਣੇ ,ਕਦੋਂ ਕਿਸ ਨੂ਼ੰ ਮੌਤ ਦਾ ਪੈਗਾਮ ਆ ਜਾਣਾ ਉਦੋ ਸਭ ਕੁੱਝ ਇਕ ਮਿੰਟ ਵਿੱਚ ਛੱਡ ਕੇ ਜਾਣਾ ਪੈਣਾ😔😔😔😔😔😔😔😔😔😔😔😔😔
@dilpreetsingh2853
@dilpreetsingh2853 Жыл бұрын
@JagrajSingh-re1nf
@JagrajSingh-re1nf 11 ай бұрын
Puri zindagi akhha moohre rakh ti aa song ne ❤❤❤❤
@jatindergill7329
@jatindergill7329 3 жыл бұрын
ਸਹੀ ਕਿਹਾ ਯਾਰ ਏਸ ਗੀਤ ਨੇ ਬਹੁਤ ਈ ਜਿਆਦਾ ਈਮੋਸ਼ਨਲ ਕੀਤਾ
@Ichhapurak
@Ichhapurak 4 жыл бұрын
ਨੇਕੀ ਖੱਟ ਕੇ ਜਨਮ ਸੁਹੇਲਾ ~
@HarpreetSingh-ng3xp
@HarpreetSingh-ng3xp 2 жыл бұрын
ਬਾਪੂ ਕਰਨੈਲ ਸਿੰਘ ਪਾਰਸ ਜੀ ਨੂੰ ਸ਼ਰਧਾਜਲੀ
@JatinderSingh-kp8ys
@JatinderSingh-kp8ys 5 ай бұрын
2024 listen ❤
@Charansinghtraders
@Charansinghtraders 6 күн бұрын
Jug junction raila da also
@GurpreetSingh-ue7mi
@GurpreetSingh-ue7mi Күн бұрын
ਪਰ ਜਿਹੜੇ ਲੋਕ ਚੰਗੀ।ਸੋਚ ਦੇ ਮਾਲਕ ਆ ਉਹ ਹਰ।ਟਾਈਮ ਸੱਚੇ ਦਿਲੋਂ ਸੁਣਦੇ ਆ
@kanwaljeetsingh8804
@kanwaljeetsingh8804 3 жыл бұрын
Special thanks to Maan Sir and other related persons of this beutifull song😊😊🙏
@rishabdeepbrar6358
@rishabdeepbrar6358 Ай бұрын
ਬਾਈ ਪਤਾ ਨਹੀਂ ਕੀ ਗੱਲ ਆ ਜਿਹਨਾਂ ਸੋਹਣਾ ਗੀਤ ਆ view ਪਤਾ ਨਹੀਂ ਕਿਉਂ ਨੀ ਆਏ
@Bawa1223
@Bawa1223 3 жыл бұрын
Feel the intensity of this song ❤️
@nachhattarsingh-sj3lx
@nachhattarsingh-sj3lx 2 ай бұрын
ਬਹੁਤ ਵਧੀਆ ਹੈ ਜੀ
@insanexarsh6813
@insanexarsh6813 3 жыл бұрын
Aha gaana sun k massi di bhut yaad aundi a..😞😞 sitti sadke chale ge_aja de din death hoye c...miss..u always..❤️❤️
@anmolmomi3221
@anmolmomi3221 Жыл бұрын
ਹੈ ਆਉਣ ਜਾਣ ਬਣਿਆ , ਦੁਨੀਆ ਚੋ ਕੁ ਦਿਨਾਂ ਦਾ ਮੇਲਾ ❤❤
@oneandonly.rk26
@oneandonly.rk26 3 жыл бұрын
ਸਚ ਯਾਰ ਗੀਤਾ ਸੁਣ ਕੇ emotional ਹੋ ਗਿਆ
@Punjab07256
@Punjab07256 Жыл бұрын
ਰੂਹ ਨੂੰ ਸਕੂਨ ਮਿਲ ਜਾਂਦਾ ਹੈ ਇਹ ਗੀਤ ਸੁਣਕੇ ..🫶🏻❤️‍🩹
@gurvinderjawandha9851
@gurvinderjawandha9851 Жыл бұрын
👉 ਇਹ ਗੀਤ ਗਵਾਹ ਹੈ, ਲੋਕ ਕਿਨਾਂ ਚੰਗਾ ਸੁਨਨਾ ਪਸੰਦ ਕਰਦੇ ਆ 8 ਸਾਲਾਂ ਵਿਚ 2 ਮਿਲੀਅਨ 😐
Я сделала самое маленькое в мире мороженое!
00:43
У вас там какие таланты ?😂
00:19
Карина Хафизова
Рет қаралды 10 МЛН
HELP!!!
00:46
Natan por Aí
Рет қаралды 12 МЛН
YADAAN REH JAANIYAAN HARBHAJAN MANN (Official) FULL VIDEO SONG | SATRANGI PEENGH 2
4:13
JAG JEONDEYAN DE MELE
6:11
Harbhajan Mann - Topic
Рет қаралды 16 МЛН
Ni Mittiye (Official Video) | Ranjit Bawa | Latest Punjabi Songs 2023
6:33
Ranjit Bawa Music
Рет қаралды 19 МЛН
Я сделала самое маленькое в мире мороженое!
00:43