Jinddriye | Harbhajan Mann | Satrangi Peengh 3 | ਜਿੰਦੜੀਏ | ਹਰਭਜਨ ਮਾਨ | Latest Punjabi Songs 2017

  Рет қаралды 20,079,563

Harbhajan Mann

Harbhajan Mann

Күн бұрын

Пікірлер: 6 200
@HarbhajanMannOfficial
@HarbhajanMannOfficial 7 жыл бұрын
Thank you so much for supporting my effort to make a nice, clean and heartfelt song. Keep supporting and sharing 😊 Bahut meharbani ji tusi hungara bhariya saaf suthre geet layi ‘Zarur share te support karde rehna,,.Harbhajan Mann
@armankahlon8244
@armankahlon8244 7 жыл бұрын
Waiting for this track from the lauch of yaadan reh jania😍😍😍sachi sir lakha singer aon ge lakha jaan ge par harbhajan maan kade nehi aona👍❤
@sandeepsingh-pe2db
@sandeepsingh-pe2db 7 жыл бұрын
👌👍👏
@ManpreetKaur-fn3pv
@ManpreetKaur-fn3pv 7 жыл бұрын
Ok bro tusi aho jeha music lai k ayi jaho phir💓💕
@ManpreetKaur-fn3pv
@ManpreetKaur-fn3pv 7 жыл бұрын
HM Records full time clean jab .😊🏆all the best
@mrsingh4754
@mrsingh4754 7 жыл бұрын
🙏🙏🙏💐💐💐💐💐🌾🌾🌾🌾🌾🌾🌾🌾🌾🌾🌾🌾
@avtarsinghmeg4080
@avtarsinghmeg4080 11 ай бұрын
ਕੋਣ ਕੋਣ ਸੁਣ ਰਿਹਾ 2024 ਵਿਚ❤❤❤❤❤
@RupinderKhalsa
@RupinderKhalsa 11 ай бұрын
Bhai apan sun rahe Wadde Bhai nu 💪💪
@FunsuWangdu-w5f
@FunsuWangdu-w5f 11 ай бұрын
Me
@vishalkhatri2556
@vishalkhatri2556 11 ай бұрын
Me
@RkRaj-tq4nt
@RkRaj-tq4nt 10 ай бұрын
ਜਿੰਦਗੀ ਦਾ ਸੱਚ
@SMSgamin
@SMSgamin 10 ай бұрын
Asi vi
@AmandeepKaur-ec1kd
@AmandeepKaur-ec1kd 4 жыл бұрын
ਮਾਨ ਵੀਰੇ ਤੁਹਾਡੇ ਵਰਗੇ ਗਾਇਕ ਹੋਣ ਤਾ ਸਾਡੇ ਸਭਿਆਚਾਰ ਨੂੰ ਕੋਈ ਖਤਰਾ ਨਹੀਂ। ਮੈ ਬਚਪਨ ਤੋਂ ਸੁਣਦੀ ਆਈ ਹਾਂ ਤੁਹਾਨੂੰ, ਕੋਈ ਗੀਤ ਨਿੰਦਣਯੋਗ ਨਹੀਂ ਹੈ। ਲਵ ਯੂ ਵੀਰੇ।
@sukhjindersinghrandhawa4361
@sukhjindersinghrandhawa4361 4 жыл бұрын
Bilkul sahi sis g
@jagseersingh4428
@jagseersingh4428 4 жыл бұрын
ਬਿਲਕੁਲ ਸਹੀ ਕਿਹਾ ਹੈ ਜੀ
@sursirtaz9506
@sursirtaz9506 4 жыл бұрын
Love u tow amandeep sister ji
@Sukhdeepsingh-vc3dj
@Sukhdeepsingh-vc3dj 4 жыл бұрын
True ji
@bjaybjay9486
@bjaybjay9486 4 жыл бұрын
@@Sukhdeepsingh-vc3dj good Veer ji Nice 👌👌👌
@rupinderjitsingh2900
@rupinderjitsingh2900 2 жыл бұрын
ਜਿੰਦਗੀ ਜੀ ਲਉ, ਜੋ ਕਰਨਾ ਕਰ ਲਉ, ਕੋਈ ਭਰੋਸਾ ਨਹੀਂ ਜਿੰਦਗੀ ਦਾ ਕਦੋ ਡੋਰ ਟੁੱਟ ਜਾਣੀ ਆ, ਇਸ ਲਈ ਜਿਸ ਨੂੰ ਮਿਲਣਾ ਹੈ ਜਰੂਰ ਮਿਲੋ ਫੋਨ ਤੇ ਗੱਲਬਾਤ ਕਰਨੀ ਹੈ ਜਰੂਰ ਕਰੋ ਪਰ ਕਲ ਤੇ ਨਾ ਛੱਡੋ, ਸ਼ਾਇਦ ਕਲ ਆਵੇ ਹੀ ਨਾਂ .........ਫਿਰ ਪਛਤਾਵਾ ਹੀ ਰਹਿ ਜਾਂਦਾ ਹੈ......
@KARTARSINGH-lq1ko
@KARTARSINGH-lq1ko 7 ай бұрын
Sahi gal a g bhot Vida likhiye g
@harmanjitsingh3067
@harmanjitsingh3067 4 ай бұрын
ਸਹੀ ਗੱਲ
@dscomedy3481
@dscomedy3481 3 ай бұрын
Right bro
@HarmanpreetSingh-j4l
@HarmanpreetSingh-j4l Ай бұрын
Sahi gal paji meri bhabhi ji 17 0ct nu ik dam brain hamrej da attack Aya 19 oct nu Sanu ikalia nu Chad gai bahut aokha saria da😢😢😢😢
@KuldeepSingh-qz3ur
@KuldeepSingh-qz3ur Жыл бұрын
ਸਮਾਂ ਲੰਘ ਰਿਹਾ, ਉਮਰ ਢਲ ਰਹੀ ਹੈ, ਪਰ ਅਸੀਂ ਆਪਣੇ ਜਰੂਰੀ ਮਕਸਦ ਤੋਂ ਭਟਕੇ ਫਿਰਦੇ ਹਾਂ, ਜਦੋਂ ਵੀ ਇਹ ਗੀਤ ਸੁਨ ਲਈ ਦਾ ਅਸਲੀਅਤ ਸਾਹਮਣੇ ਆ ਜਾਂਦੀ ਐ,ਵੀ ਮੈਂ ਦੁਨੀਆਂ ਵਿੱਚ ਆਇਆ ਕੀ ਕਰਨ ਸੀ ਤੇ ਕਰ ਕੀ ਰਿਹਾ😢😢😢😢😢😢love sir
@Legendhere1
@Legendhere1 6 жыл бұрын
ਆਹ ਗੀਤ ਜਦੋ ਵੀ ਸੁਣਦਾ ਮੈ ਰੋਂਦਾ ਹਾ ਪਤਾ ਨੀ ਕਿਉ 🙏🏼 ਮਾਨਾਂ ਇਹਦੇ ਮੁਕਾਬਲੇ ਦਾ ਗੀਤ ਕਦੇ ਨੀ ਬਣੁ ਕਦੇ ਵੀ ਨੀ
@SandeepSingh-kn2hv
@SandeepSingh-kn2hv 6 жыл бұрын
I Mohriwalia .....good veera
@harwinderchouhan9593
@harwinderchouhan9593 5 жыл бұрын
I Mohriwalia Tmkloouorrtyiiiopsdffghhkkkllz,vb . My name is my name is
@amrindersingh3566
@amrindersingh3566 5 жыл бұрын
It happens to me too
@VarinderSingh-hj6gq
@VarinderSingh-hj6gq 5 жыл бұрын
ੲਿਹ ਗੀਤ ਦੇ ਨਾਲ ੲਿੱਕ ਸਚਾੲੀ ਵੀ ਅਾ
@JagroopSingh-lf4jh
@JagroopSingh-lf4jh 5 жыл бұрын
I Mohriwalia ਰ੭ .......ਲਸ੬
@JATTGAMIING
@JATTGAMIING 4 жыл бұрын
ਇਕ ਤਾਂ ਬੰਦਾ ਪੂਰਾ ਸਾਨ ਦੂਜਾ ਪੰਜਾਬੀ ਦੀ ਓਹ ਜਾਨ ਤੀਜਾ fans ਦੀ ਓਹ ਜਾਨ ਓਹਨੂੰ ਕਹਿੰਦੇ harbhajan maan🥰
@shindersingh8031
@shindersingh8031 3 жыл бұрын
Hdg
@bootapanch6060
@bootapanch6060 3 жыл бұрын
Hanji g
@Veeraarti
@Veeraarti Жыл бұрын
ਵਾਹ 👍👍🌹🌹🙏🙏❤️❤️
@GurpreetSingh-lc3oj
@GurpreetSingh-lc3oj Жыл бұрын
Bilkul sai baai g
@harbanssingh692
@harbanssingh692 2 жыл бұрын
ਬਹੁਤ ਵਧੀਆ ਕਲਾਕਾਰ ਭੀ ਤੇ ਗਾਇਕ ਭੀ, ਸਾਫ਼ ਸੁਥਰੀ ਗਾਇਕੀ । ਮਾਨ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰਖੇ !
@Calisthenics993
@Calisthenics993 2 жыл бұрын
ਜਿੰਦਗੀ ਜਿਊਣ ਦਾ ਧਰਵਾਸਾ ਦਿੰਦਾ ਇਹ ਗੀਤ ❤️
@kuldeepsinghdeep9592
@kuldeepsinghdeep9592 Жыл бұрын
ਬਿਲਕੁਲ
@kamaljeetkaur1146
@kamaljeetkaur1146 Жыл бұрын
Okay
@Gurvindersingh-jn1pu
@Gurvindersingh-jn1pu 7 жыл бұрын
ਵਾਹ ਮਾਨ ਸਾਬ ਕਮਾਲ ਕਰਤੀ ਤੁਸੀਂ ਬਾਕਮਾਲ । ਲਾਜਵਾਬ। ਕੋਈ ਸ਼ਬਦ ਹੀ ਹੈਣੀ ਮੈਂ ਕੀ ਕਵਾ ਅਸਲ ਜ਼ਿੰਦਗੀ ਦੇ ਰੰਗ ਪੇਸ਼ ਕਰਦੇ ਆਏ ਓ ਹੁਣ ਤੱਕ ਆਹ ਵੀ ਕਮਾਲ ਕਰਤੀ ਹਰ ਵਾਰ ਦੀ ਤਰਾਂ। ਹੰਕਾਰੀ ਬੰਦੇ ਨੂੰ ਸ਼ੀਸ਼ਾ ਵਿਖਉਣ ਦਾ ਕੰਮ ਕਰੂ ਇਹ ਗੀਤ । ਇਹ ਗੀਤ ਕੁਜ ਪਲ ਸੋਚਣ ਲਯੀ ਮਜਬੂਰ ਕਰਦਾ ਤੇ ਹਰ ਬੰਦਾ ਇਹ ਦੇਖਕੇ ਆਵਦੇ ਆਪ ਨਾਲ ਕੁਜ ਗੱਲਾਂ ਜਰੂਰ ਕਰੂਗਾ। ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਪਿਆਰ ਤੇ ਸਤਿਕਾਰ
@EternalMelodies1
@EternalMelodies1 7 жыл бұрын
Gurvinder singh nhi koi maan jiha
@neetan2567
@neetan2567 7 жыл бұрын
Gurvinder singh bai sahi keha te maan saab ne aapni personality de hisaab nal bilkul mel khanda gaana gaeya baba trakiaan bakshe
@technicalandroid2996
@technicalandroid2996 7 жыл бұрын
101%👍👍
@jassvirsingh3318
@jassvirsingh3318 5 жыл бұрын
ਹਰਭਜਨ ਮਾਨ ਸੁਣਕੇ ਮਨ ਖੁਸ਼ ਹੋ ਜਾਂਦਾ ਹੈ। ਵਾਹਿਗੁਰੂ ਚੰਗੀਆਂ ਕਲਮਾਂ ਅਤੇ ਚੰਗੇ ਗਾਇਕਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ।
@maninderjit3746
@maninderjit3746 4 жыл бұрын
Shi ਗੱਲ ਹੈ ਜੀ
@InderjeetSingh-uv8lj
@InderjeetSingh-uv8lj 4 жыл бұрын
jit absolutely right
@sukhwantsingh4614
@sukhwantsingh4614 4 жыл бұрын
ਹਰਭਜਨ ਮਾਨ ਸੁਣਕੇ ਮਨ ਖੁਸ਼ ਹੋ ਜਾਂਦਾ ਹੈ
@jaswantsingh4097
@jaswantsingh4097 2 жыл бұрын
Right👍
@sukhpreetmann4202
@sukhpreetmann4202 2 жыл бұрын
Shi gal a y
@dr.vikramsangrur7031
@dr.vikramsangrur7031 7 жыл бұрын
ਪੰਜਾਬੀ ਗਾਇਕੀ ਦੇ ਫਿੱਕੇ ਪਏ ਆਸਮਾਨ ਵਿੱਚ ਤੁਸੀਂ ਮੁੜ ਰੰਗ ਭਰ ਦਿੱਤੇ ਬਾਈ ਜੀ ...ਮੁਬਾਰਕਾਂ ਤੇ ਸਲਾਮ
@jazzsingh5258
@jazzsingh5258 7 жыл бұрын
Siraaa Lata 22g
@jazzsingh5258
@jazzsingh5258 7 жыл бұрын
Siraaaaaaaa lata 22g
@nirmalbrar2510
@nirmalbrar2510 7 жыл бұрын
nice 👌👌
@Gurvindersingh-jn1pu
@Gurvindersingh-jn1pu 7 жыл бұрын
VIKRAM SINGH SANGRUR ਬਿਲਕੁਲ ਸਹੀ ਕਿਹਾ ਵੀਰ ਤੁਸੀਂ
@RamandeepKaur-hw4im
@RamandeepKaur-hw4im 7 жыл бұрын
nice
@arshfateh1948
@arshfateh1948 3 жыл бұрын
ਮੇਰੀ ਓਕਾਤ ਨਹੀ ਕੁਝ ਬੋਲ ਲਵਾ ਕੁਮੈਂਟ ਪਹਿਲਾ ਹੀ ਬਹੁਤ ਖੂਬ ਨੇ ਕੁਮੈਂਟ ਦੇਖ ਕ ਅੱਖ ਭਰ੍ ਗਈਂ ਕੀ ਅੱਜ ਵੀ ਚੰਗਾ ਸੁਨਣ ਵਾਲੇ ਚਹੇਤੇ love u maan saab
@ਮਾਤੜਬੰਦਾ
@ਮਾਤੜਬੰਦਾ 7 жыл бұрын
ਏ ਦੋਵੇਂ ਵੀਰ ਕਵੀਸ਼ਰੀ ਕਰਦੇ ਹੁੰਦੇ ਸੀ ਨਿਕੇ ਹੁੰਦੇ ਸਮਾਂ ਬਦਲਿਆ ਲੋਕ ਬਦਲੇ ਗਾਈਕੀ ਦਾ ਘਾਮ ਹੋਇਆ, ਬੇਸ਼ਕ ਅਜ ਨਸ਼ੇੜੀਆਂ ਤੇ ਫੁਕਰਿਆਂ ਹਥ ਗਾਈਕੀ ਆ ਗਈ ,, ਪਰ ਏਨਾਂ ਨੇ ਕਵੀਸ਼ਰੀ ਨੂੰ ਦਾਗ ਨੀ ਲਗਣ ਦਿਤਾ ਹਲਾਤਾਂ ਨਾਲ ਸਮਝੋਤਾ ਨੀ ਕੀਤਾ ਅਜ ਤਕ ਇਕ ਵੀ ਗਾਣਾ ਮਾੜਾ ਨੀ ਗਾਇਆ ਵੀਰ ਨੇ ਜਿਉਦੇ ਵਸਦੇ ਰਹੋ ਵੀਰੋ ,, ਦਿਲੋਂ ਅਸੀਸਾਂ ਪਿਆਰ ਸਤਿਕਾਰ 😘😘😘😗😙😚😋😍
@sweetgirls3757
@sweetgirls3757 5 жыл бұрын
Hanji
@RAJINDERSINGH-sg1dr
@RAJINDERSINGH-sg1dr 5 жыл бұрын
bilkul g
@InderjeetSingh-uv8lj
@InderjeetSingh-uv8lj 5 жыл бұрын
Sahi gal aa veer ji
@tornadoblack4476
@tornadoblack4476 4 жыл бұрын
Absolutely ryt
@sandhuchouhan8545
@sandhuchouhan8545 4 жыл бұрын
sahi gall aa bai
@RamandeepKaur-kn2ry
@RamandeepKaur-kn2ry 4 жыл бұрын
ਗੀਤ ਸੁਣ ਕੇ ਤਾਂ ਰੋਣਾ ਆ ਜਾਂਦਾ। 😢😢
@ਕਿਸਮਤਦੇਮਾੜੇ
@ਕਿਸਮਤਦੇਮਾੜੇ 4 жыл бұрын
shi kha veer
@JATTGAMIING
@JATTGAMIING 4 жыл бұрын
Hnji ksm naal 😭😭😭
@JATTGAMIING
@JATTGAMIING 4 жыл бұрын
Ma daily sunda vaa
@johnyhayerhayer9035
@johnyhayerhayer9035 4 жыл бұрын
Nic song.
@harmailsingh7129
@harmailsingh7129 4 жыл бұрын
Shi ae
@RajpalGhalkalan
@RajpalGhalkalan 6 жыл бұрын
ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਕਿ ਇਹੋ ਜਿਹੇ ਵਧੀਆ ਗੀਤਾਂ ਨੂੰ ਡਿਸਲਾਈਕ ਕਿਹੜੇ ਘਟੀਆ ਲੋਕ ਕਰਦੇ ਆ... ਹਰਭਜਨ ਮਾਨ ਤਾਂ ਵਿਅਕਤੀਤਵ ਤੌਰ ਤੇ ਵੀ ਬਹੁਤ ਵਧੀਆ ਇਨਸਾਨ ਹੈ। ਮੇਰੀਆਂ ਤੇ ਮੇਰੀ ਮਾਂ ਦੀਆਂ ਦੁਆਵਾਂ ਹਮੇਸ਼ਾਂ ਹਰਭਜਨ ਮਾਨ ਦੇ ਨਾਲ ਨੇ।
@karanbath3466
@karanbath3466 3 ай бұрын
Ethe kyi hramde hai ne aje
@unknowntalent5987
@unknowntalent5987 2 ай бұрын
Right 👍
@luckymann4490
@luckymann4490 3 жыл бұрын
ਆਉਣ ਵਾਲਾ ਸੱਚ ਅਤੇ ਜਿੰਦਗੀ ਦੀ ਅਸਲੀਅਤ ਮੇਰੇ ਪਿਛਲੇ ਹਫਤੇ ਦਾਦੀ ਜੀ ਝੜਾਈ ਕਰਗੇ ਅੱਖਾਂ ਭਰ ਆਈਆ ਗੀਤ ਸੁਣ ਕੇ ਬਾਅਕਮਾਲ ਲਫਜ। ਜਿਉਦਾ ਰਹਿ ਵੀਰੇ ਵਾਹਿਹਾਰੂ ਚੜਦੀਕਲਾ ਚ ਰੱਖਣ💕
@gagandeepsingh6361
@gagandeepsingh6361 5 жыл бұрын
ਜ਼ਿੰਦਗੀ ਕਿਸੇ ਲਈ ਵੀ ਨਹੀਂ ਰੁਕਦੀ ਬੋਹਤ ਸੋਹਣਾ ਸੰਦੇਸ਼ ❤️❤️❤️
@surjitsinghsingh3926
@surjitsinghsingh3926 4 жыл бұрын
ਬਹੁਤ ਵਧੀਆ ਮਾਨ ਸਾਹਿਬ ਤੁਸੀਂ ਕੱਲੇ ਅੱਜ ਕੱਲ ਦੇ ਸਾਰੇ ਗਾਇਕਾਂ ਦੇ ਬਰਾਬਰ ਹੋਂ ❤ ਤੋਂ ਸਲਿਉਟ ਆ
@ਜਤਿੰਦਰਕੌਰਬੁਆਲ
@ਜਤਿੰਦਰਕੌਰਬੁਆਲ 6 жыл бұрын
ਇਸ ਗੀਤ ਵਿੱਚ ਬਹੁਤ ਵੱਡਾ ਸਬਕ ਦਿੱਤਾ ਵੀਰੇ ਤੁਸੀਂ, ਵੀਡੀਓ ਵੀ ਵਾ ਕਮਾਲ ਆ। ਕਲਮ ਤੇ ਅਵਾਜ ਨੰੂ ਸਿਜਦਾ
@rezwanali2369
@rezwanali2369 4 жыл бұрын
Jh BBB
@rezwanali2369
@rezwanali2369 4 жыл бұрын
New
@hnfnnvcngvbcjmxxxfj1862
@hnfnnvcngvbcjmxxxfj1862 2 жыл бұрын
Ji maan vadia singar ha
@PremSingh-vz9fy
@PremSingh-vz9fy 2 жыл бұрын
ਪੰਜਾਬੀ ਗਾਇਕੀ ਦਾ ਅਨਮੋਲ ਹੀਰਾ ਹਰਭਜਨ ਮਾਨ ।।। ਤੇਰੀ ਉਮਰ ਲੋਕ ਗੀਤ ਜਿੰਨੀ ਲੰਬੀ ਹੋਵੇ
@ecosphere6525
@ecosphere6525 4 жыл бұрын
ਗੀਤ ਦੀ ਰਚਨਾਂ ਦਾ ਜਦੋ ਇਕ ਇਕ ਸਬਦ ਤੁਹਾਡੀ ਅਵਾਜ ਵਿਚ ਪਰੋਂ ਜਾਂਦਾ ਫਿਰ ਇਕ ਇਕ ਸਬਦ ਸੁਣ ਕੇ ਬੰਦਾ ਭਾਵਨਾਵਾਂ ਦੇ ਵੇਗ ਵਿਚ ਵਹਿੰਦਾ ਜਾਂਦਾ ਹੈ ... ਇਕ ਵੱਖਰੀ ਤਰ੍ਹਾਂ ਦੀ ਰਚਨਾਂ..... ਜਿਸ ਨੂੰ ਸੁਣ ਨਾ ਚਾਹੁੰਦਾ ਹੋਇਆ ਵੀ ਬੰਦਾ ਫਿਸ ਜਾਂਦਾ ਹੈ ... ਪ੍ਰਮਾਤਮਾ ਆਪ ਨੂੰ ਚੜ੍ਹਦੀ ਕਲਾ ਚ ਰੱਖੇ... ਆਤਮਾ ਸਿੰਘ ਸਿੱਧੂ
@VarinderSingh-hj6gq
@VarinderSingh-hj6gq 5 жыл бұрын
ਜ਼ਿਦਗੀ ਦਾ ਕੀ ਪਰਵਾਸਾ ੲੇ ਜ਼ੀਵੈ ਪਾਣੀ ਵਿੱਚ ਪਤਾਸਾ ੲੇ ਜ਼ਿਦਰ ਨੂੰ ਦੌੜੀ ਜ਼ਾਨੀ ੲੇ ਓਦਰ ਤਾ ਦੂਜ਼ਾ ਪਾਸਾ ੲੇ 👌👌
@omprakashjakharomprakashja8348
@omprakashjakharomprakashja8348 5 жыл бұрын
घूयढझभ
@omprakashjakharomprakashja8348
@omprakashjakharomprakashja8348 5 жыл бұрын
करम
@facttv2608
@facttv2608 3 жыл бұрын
Rab Di pehchan.....
@jasvirkaur9839
@jasvirkaur9839 2 жыл бұрын
Tu mang jindagi di khair 🤲🤲🤲
@BHULLAR1.5M
@BHULLAR1.5M 2 жыл бұрын
ਜਿੰਦਗੀ ਦਾ ਕੀ ਭਰਵਾਸਾ ਏ ਜਿਵੇਂ ਪਾਣੀ ਵਿੱਚ ਪਤਾਸਾ ਏ ਜਿੱਦਰ ਨੂੰ ਦੌੜੀ ਜਾਨੀ ਏਂ ਓਧਰ ਤਾਂ ਦੂਜਾ ਪਾਸਾ ਏ
@amarindermusic776
@amarindermusic776 7 жыл бұрын
ਇਕੋ ਇਕ ਕਲਾਕਾਰ, ਜੋ ਲੱਚਰ ਨੀ ਗਾ ਸਕਦਾ । ਬਾਕਮਾਲ, ਹਰ ਵਾਰ ਦੀ ਤਰਾਂ 100 ਪ੍ਰਤੀਸ਼ਤ ਮੁਕੰਮਲ ਗੀਤ । ਜੀਓ । । #harbhajan_Maan #babu_singh_maan #paras sahib
@karansandhu717
@karansandhu717 7 жыл бұрын
Gurdass mann
@karansandhu717
@karansandhu717 7 жыл бұрын
3 mann
@karansandhu717
@karansandhu717 7 жыл бұрын
3 mann is always good and true
@gurithind1965
@gurithind1965 3 жыл бұрын
L
@vikeybhullar6480
@vikeybhullar6480 2 жыл бұрын
Harjeet Harman, Kanwar Grewal, Ranjeet bava,
@04766
@04766 2 жыл бұрын
ਬਾਬੂ ਸਿੰਘ ਮਾਨ ਦੀ ਕਲਮ ਅਤੇ ਹਰਭਜਨ ਮਾਨ ਦੀ ਆਵਾਜ਼ ਬਾਕਮਾਲ ਹੈ 😭😭😭
@ghulammurtza8776
@ghulammurtza8776 6 ай бұрын
😊😊😊😊😊😊
@sukhwantbrar7690
@sukhwantbrar7690 4 жыл бұрын
Corona di mahamaari to baad iss gaane nu sun k kis kis nu hounsla milda...... always best song
@sukhvirsinghhalla8616
@sukhvirsinghhalla8616 4 жыл бұрын
Yes
@nikasidhu4217
@nikasidhu4217 4 жыл бұрын
I play this song daily
@HarmanSingh-lf3zj
@HarmanSingh-lf3zj 3 жыл бұрын
menu
@kaurasingh1530
@kaurasingh1530 3 жыл бұрын
Yes
@ਸਤਵਿੰਦਰਸਿੰਘਘੁੰਮਣ
@ਸਤਵਿੰਦਰਸਿੰਘਘੁੰਮਣ 4 жыл бұрын
ਸਲੂਟ ਹੈ ਮਾਨ ਸਾਬ ਤੁਹਾਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ
@calirifles
@calirifles 3 жыл бұрын
Waheguru ji
@kanwardeepsingh9819
@kanwardeepsingh9819 Жыл бұрын
ਰੱਬ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ
@Jagjot_singh26
@Jagjot_singh26 2 жыл бұрын
ਜਿੰਨੀ ਵਾਰ ਗਾਣੇ ਸੁਣੋ ਓਨੇ ਹੀ ਨਵੇਂ ਲਗਦੇ ਨੇ,, ਮਨ ਹੀ ਨਹੀਂ ਭਰਦਾ 👍
@dhaliwal887
@dhaliwal887 7 жыл бұрын
ਜਦ ਗੀਤ ਦੇ ਅੱਖਰ ਤੋ ਬਿਨਾ ਵੀਡੀਉ ਵੀ ਸੁਨੇਹਾ ਤੇ ਮੱਤ ਦੇਵੇ ਤਾ ਮਾਨ ਬਿਨਾ ਕਿਹੜਾ ਹੋਉ
@lavidadu
@lavidadu 4 жыл бұрын
Shi keha ji
@tonyjawandha
@tonyjawandha 3 жыл бұрын
ਵਾਰ ਵਾਰ ਸੁਣਨ ਨੂੰ ਦਿਲ ਕਰਦਾ❤️। ਹਰ ਇਕ ਦੋ ਮਹੀਨੇ ਬਾਅਦ 🙏🏻
@GurpreetSingh-im7br
@GurpreetSingh-im7br 2 жыл бұрын
Harbhajan Mann ਬਹੁਤ ਹੀ ਵਧੀਆ ਤੇ ਪਿਆਰਾ ਹੈ ਗੀਤ
@punjabiludhiana332
@punjabiludhiana332 Ай бұрын
ਕਿੰਨਾ ਔਖਾ ਹੁੰਦਾ ਆਪਣਾ ਪਿੰਡ ਆਪਣਾ ਘਰ ਛੱਡਣਾ । ਪਰ ਜੇ ਸਾਰੇ ਪੰਜਾਬ ਵਿੱਚ ਹੀ ਰਹਿੰਦੇ ਤਾਂ ਜ਼ਮੀਨ ਘੱਟ ਜਾਣੀ ਸੀ । ਜਿੰਨੇ ਪੰਜਾਬ ਵਿੱਚ ਆ ਉਹਨੇ ਬਾਹਰ ਆ ਪੰਜਾਬੀ ।
@sony4baidwan
@sony4baidwan 7 жыл бұрын
ਸਤਿ ਸ੍ਰੀ ਅਕਾਲ ਜੀ, ਵੀਰ ਜੀ ਮੇਰੇ ਕੋਲ ਕੋਈ ਸ਼ਬਦ ਨੀ ਸਤਰੰਗੀ ਪੀਂਘ 3 ਜਿੰਦੜੀਏ ਤੇ ਤੁਹਾਡੇ ਲਈ ਬਸ ਦਿਲੋ ਇਕ ਹੀ ਅਰਦਾਸ ਕਰਦਾ ਵਾਹਿਗੁਰੂ ਸਦਾ ਚੜਦੀ ਕਲਾ ਵਿੱਚ ਰਖੇ ਆਪ ਨੂੰ ਤੇ ਜਦ ਤੱਕ ਮੇਰੇ ਚ ਸਾਹ ਨੇ ਉਦੌ ਤੱਕ --ਕੁਝ ਠਹਿਰ ਜਿੰਦੜੀਏ ਠਹਿਰ ਅਜੇ ਮੈਂ ਹਰਭਜਨ ਮਾਨ ਵੀਰ ਨੂੰ ਮਿਲਣਾ | *****ਵਾਹਿਗੁਰੂ ਆਪ ਦੀ ਉਮਰ ਇਕ ਲੋਕਗੀਤ ਤੇ ਪੰਜਾਬੀ ਵਿਰਸੇ ਵਾਂਗ ਕਰੇ****** ਸੋਨੀ ਬੈਦਵਾਣ
@JasbirSingh-yr1gl
@JasbirSingh-yr1gl 7 жыл бұрын
No words, words finished, God bless Mann
@shamshergill6698
@shamshergill6698 6 жыл бұрын
sony4baidwan
@kuldeeps556
@kuldeeps556 5 жыл бұрын
ਬਹੁਤ ਸੁੰਦਰ ਗਾਇਆ ਮਾਨ ਸਾਹਿਬ ਜਿਉਂਦੇ ਵਸਦੇ ਰਹੋ ਜਵਾਨੀਆਂ ਮਾਣੋ
@jaskiratthind6175
@jaskiratthind6175 7 жыл бұрын
Finally boht tym baad vadiya sangeet sunan da mauka mileya. Punjabi cinema nu ik roop den wale Harbhajan Mann baiji hun punjabi sangeet jo ke kuch tym toh apna raah bhatak chukeya si, mud vapas ode ch jaan payi ha. Boht khoob baiji ❤️❤️
@labhpreetskhosa1822
@labhpreetskhosa1822 3 жыл бұрын
ਸਕੂਨ ਮਿਲਦਾ ਮਾਨ ਸਾਬ ਨੂੰ ਸੁਣ ਕੇ 👌🥰
@TakdirTV-wx1fn
@TakdirTV-wx1fn 7 жыл бұрын
ਆਨੰਦ ਆ ਗਿਆ ਭਾਈ ਸੁਣ ਕੇ ਬਹੁਤ ਸਮੇਂ ਤੋਂ ਇੰਤਜ਼ਾਰ ਸੀ
@ShinderSingh-qz5ir
@ShinderSingh-qz5ir 7 жыл бұрын
balwinder singh sodhi
@navdeepsingh-ze6yx
@navdeepsingh-ze6yx 7 жыл бұрын
Nice song
@paldhami2651
@paldhami2651 7 жыл бұрын
True
@deepchakkal9987
@deepchakkal9987 7 жыл бұрын
ਪੰਜਾਬ ਦੀ ਗਾਇਕੀ ਨੂੰ ਅਸਲੀ ਜੜਾਂ ਨਾਲ ਜੋੜਨ ਲਈ ਮਾਨ ਸਾਬ ਥੋੜਾ ਬਹੁਤ ਬਹੁਤ ਧੰਨਵਾਦ
@ranjeevkumar3042
@ranjeevkumar3042 7 жыл бұрын
ਅੱਖਾਂ ਚੋਂ ਹੰਝੂ ਆ ਗਏ ਗਾਣਾ ਸੁਣ ਕੇ 💖💖💖
@lovesingh62
@lovesingh62 7 жыл бұрын
Nicee
@pargatsinghsandhusingh5746
@pargatsinghsandhusingh5746 7 жыл бұрын
+Love Singh p
@gurigillggurigillg7424
@gurigillggurigillg7424 2 жыл бұрын
👌ਬਹੁਤ ਹੀ ਸੋਨਾ ਗੀਤ ਮਾਨ ਸਾਬ ਜੀ tahade ਗੀਤ ਇਨਸਾਨ ਨੂੰ ਨਵੀ िਜੰਦਗੀ ਜੀਉਨ ਦਾ message ਦੀਦੇ ਅਾ ਚॅਗੇ ਸੋਨੇ ਤਰੀਕੇ ਨਾਲ ਜੀਉਨ ਦਾ ਅਾਪਣੇ ਪਰਵਾਰ ਨਾਲ 🙏😆
@GauravKumar-si4fb
@GauravKumar-si4fb 5 жыл бұрын
Nice song ਇਹ ਹੀ ਅਸਲੀ ਜਿੰਦਗੀ ਦੀ ਸੱਚਾਈ ਹੈ
@jassnav9518
@jassnav9518 5 жыл бұрын
Nice song
@jagtarkooner5155
@jagtarkooner5155 5 жыл бұрын
Nice
@VivoY-iv3pv
@VivoY-iv3pv 4 жыл бұрын
Nice।।ਵੀਰ।। ਜੀ
@Karamjiit
@Karamjiit 7 жыл бұрын
ਜਿੰਦੜੀਏ ਕੁਝ ਠਹਿਰ ਜਿੰਦੜੀਏ ਠਹਿਰ ਠਹਿਰ ਮੈਂ ਹੋਰ ਬੜਾ ਕੁਝ ਕਰਨਾ..... ਬਹੁਤ ਸੋਹਣਾ ਗੀਤ ਕੁਝ ਵੀ ਕਹਿਣਾ ਸੂਰਜ ਨੂੰ ਦੀਵਾ ਵਿਖਾਉਣ ਦੇ ਸਮਾਨ ਹੋਵੇਗਾ। ਜਿਉਂਦਾ ਰਹਿ ਮਾਨਾ...
@faloursingh5025
@faloursingh5025 7 жыл бұрын
KARAMJIT SINGH ji i agery with you mai maan saab bina mere ko koi singer pasand hi nahi maan Saab de awaz ka mai mureed aaa THNX
@nirmalnehra1799
@nirmalnehra1799 7 жыл бұрын
Karamjit S nyc
@SainiBhupinder
@SainiBhupinder 7 жыл бұрын
ਕਾਸ਼ ਸਾਰੀ ਦੁਨੀਆ ਐਵੇਂ ਹੀ ਰਾਲ ਮਿਲ ਕੇ ਪਿਆਰ ਮੁਹੱਬਤ ਨਾਲ ਰਹੇ ਬਿਨਾਂ ਨਫਰਤ
@Gurvindersingh-jn1pu
@Gurvindersingh-jn1pu 7 жыл бұрын
Saini Bhupinder bilkul shi kiha veer
@HarpreetSingh-me9yq
@HarpreetSingh-me9yq 6 жыл бұрын
Shi gal bhaji
@JASKARANSINGH-rh4xb
@JASKARANSINGH-rh4xb 6 жыл бұрын
o jio yaar , tuhade comment ne mera dil zit lya yaar ..
@HarpreetSingh-me9yq
@HarpreetSingh-me9yq 6 жыл бұрын
Shi gal bhaji
@giga_chad-cr7
@giga_chad-cr7 3 жыл бұрын
Bulkul shi veer ji👍
@sabbichouhanchouhan8883
@sabbichouhanchouhan8883 Жыл бұрын
ਇਸ ਬਾਈ ਦਾ ਸੁਭਾਅ ਬਹੁਤ ਨਿੱਘਾ ਵਧੀਆ ਬੰਦਾ,,❤❤
@parveengill6452
@parveengill6452 7 жыл бұрын
Bahut e pyara song a jii.Godbless u kafi time bad kuj changa sunn nu milya kash sare loka di soch eda ho jave❤
@Itsharmansidhu13
@Itsharmansidhu13 7 жыл бұрын
ਮੇਰੇ ਵਲੋਂ ਇਕ ਮਿਲੀਅਨ ਲਾਇਕ
@Maniraikoti56
@Maniraikoti56 6 жыл бұрын
Nice song 👌
@lovdeepsinghlovdeepsingh9203
@lovdeepsinghlovdeepsingh9203 5 жыл бұрын
Attttttt
@jaspreetsidhusingh7406
@jaspreetsidhusingh7406 5 жыл бұрын
harman sidhu mere blo be
@ajaypalsinghbutter2618
@ajaypalsinghbutter2618 5 жыл бұрын
My favorite song maan saab ji da
@prabhjot3611
@prabhjot3611 7 жыл бұрын
ਮਾਨ ਸਾਬ ਇਕ ਬੇਨਤੀ ਆ ਕਿ ਸੰਗੀਤ ਦੇ ਰਾਹੀਂ ਜੱਟਾਂ ਦੀ ਅਸਲ ਜਿੰਦਗੀ ਬਾਰੇ ਲੋਕਾਂ ਨੂੰ ਜਾਗਰੂਕ ਕਰਵਾੳ।। ਧੰਨਵਾਦ ਜੀ
@homemadecars6348
@homemadecars6348 7 жыл бұрын
Note it maan saab
@navdhillon2
@navdhillon2 7 жыл бұрын
Prabh Jot kyun bakia di jindgi koi wakhri aa Kyun bhaa aapa hamesha jaata paata galan krde aa Guru Sahib ji ne te jaat di gal krn wale nu v moorakh dasya aa
@prabhjot3611
@prabhjot3611 7 жыл бұрын
Navjot Dhillon manda bai teri gal nu.. hai taa main murakh hi aa pr vre tenu shayad ptaa nhi aa k jatt loka da dhidd bharn lyi jehra kanak jhona launde aa te frr ohnaa de apne bache kise vele bhukhe saunde aa te ki beetdi hou..
@prabhjot3611
@prabhjot3611 7 жыл бұрын
Navjot Dhillon vre jameena de malkaa honn naal te got jaat naal koi jatt ni bnnda.. jameena vch mehnatt krk mitti naal mitti ho k roti kmaun vala jatt hunda.. te mere view to siiri v jatt te malk v jatt.
@navdhillon2
@navdhillon2 7 жыл бұрын
Prabh Jot o bhau kyun apne mooh miya mithu ban de j Jinne mulks jatt hai ni ki othe lok bhukhe saund aa Me v jatt da putt aa Par jatt loka da didd bharda Aye din saade gharde sarkara nu galan kad de ki kanak jaune de rate vadaya jawe Minu eh ds ki jatt fasal free ch vechda Nale tenu jattan eni ham dardi kuun aa Ek gareeb majdoor jehde ghare v os din pakni aa jiddan ohne dihari te jana Ek riksha waun wala jinne jeth harh de dina ch dopehar nu riksha wauna ki ohdi koi mehnat nai Veer pehla Sikh banye jatt te pakistan haryane v haige aa Jatt nu te fer loan mil janda Minu ds kehra bank ilk majdoor nu loan denda Ikk hor gal ds j loan leya va te ohno wapas krn v pareshani bhai Sade apne ghardea ne loan wapas nai kita Eh soch te varteera ki mangtya tu ghat Kehre gareeb ne ajj tak dukhi ho ke khudkhushi kiti Akhe jatta da karja muaaf kro Bhi j karja wapas nai kr sakde fer lainde kyun j
@narenderpalsingh6074
@narenderpalsingh6074 4 ай бұрын
Wahrguru जी दी स्पैशल किरपा है जी Maan साहब जी ❤
@davindersingh3820
@davindersingh3820 4 жыл бұрын
2 saal pehla bs song sunda c . Ajj smjan lag pya 💙. Such a beautiful explanations ki moot kdo a jawe kise nu ni pta. 👍👍👍
@davindersingh3820
@davindersingh3820 4 жыл бұрын
@@happyasian7555 😂😂😂 hnji hnji
@kulwindersekhon4694
@kulwindersekhon4694 5 жыл бұрын
ਬਹੁਤ ਖੂਬਸੂਰਤ ਗੀਤ ਆ ਜੀ
@palgill9220
@palgill9220 6 жыл бұрын
ਜਿੰਦਗੀ ਦੀ ਸਚਾਈ ਇਹ ਹੈ
@basharatali6578
@basharatali6578 6 жыл бұрын
Africa jungle
@avtargillgill1864
@avtargillgill1864 5 жыл бұрын
Nice
@navi49
@navi49 5 жыл бұрын
Avtar Gill YouDo you willyjjk
@navi49
@navi49 5 жыл бұрын
Hahahahaha Basharat Ali w
@jobankhan6089
@jobankhan6089 5 жыл бұрын
Nice
@hardeepsinghmaan1874
@hardeepsinghmaan1874 Жыл бұрын
ਬਹੁਤ ਖੂਬਸੂਰਤ ਗੀਤ ਜੀ ਬਹੁਤ ਸਿਖਾਉਣ ਵਾਲਾ ਗੀਤ ਜੀ ਜਿਓਂਦੇ ਰਹੋ ਵਹਿਗੁਰੂ ਮੇਹਰ ਬਣਾਈਂ ਰੱਖਣ 🌸
@saabsaab3437
@saabsaab3437 7 жыл бұрын
ਪੰਜਾਬ ਦੇ ਸਾਰੇ ਮਾਨ ਅੱਤ ਨੇ very nice song g
@sukhpalsingh-zx7qs
@sukhpalsingh-zx7qs 5 жыл бұрын
So many Religious peoples have moved away from this simple act of communication, THANKS for keeping it alive. 💞True nice song 💞
@gurpreet236
@gurpreet236 7 жыл бұрын
ਹਰਭਜਨ ਮਾਨ ਦੇ ਗਾਣਿਆਂ ਤੇ ਬੰਦੇ ਦੇ ਜਜ਼ਬਾਤਾਂ ਦਾ ਰਿਸ਼ਤਾ ਮਾਂ ਪੁੱਤ ਦੇ ਰਿਸ਼ਤੇ ਵਰਗਾ......25 ਗਾਣੇ ਗਾ ਕੇ ਹਿੱਟ ਹੋਣ ਵਾਲੇ ਬੜੇ ਨੇ ਪਰ 25 ਸਾਲ ਪੰਜਾਬੀ ਦੇ ਇਸ ਪੁੱਤ ਨੇ ਪੰਜਾਬ ਤੇ ਪੰਜਾਬੀ ਨੂੰ ਸਮਰਪਿਤ ਕੀਤੇ ਨੇ। ਜੀ ਓ ਪੰਜਾਬੀ ਮਾਂ ਦਿਆਂ ਮਾਨਾਂ । ਬਾਬੂ ਸਿੰਘ ਮਾਨ ਬਾਰੇ ਮੈਂ ਕੁਝ ਲਿਖਾ ਐਨੀ ਮੇਰੀ ਹਸਤੀ ਹੈ ਨਹੀਂ ।
@JASWINDERSINGH-bn4ot
@JASWINDERSINGH-bn4ot 7 жыл бұрын
Gurpi Sidhu y
@ultrasain8167
@ultrasain8167 5 жыл бұрын
Nic ver gg
@GurjantsinghGurjantsingh-r9b
@GurjantsinghGurjantsingh-r9b Жыл бұрын
ਦਿਲੋ ਪਿਆਰ ਸਤਿਕਾਰ ਕਰਦਾ ਮਾਨ ਸਾਬ❤❤❤❤
@SainiBhupinder
@SainiBhupinder 7 жыл бұрын
ਵਾਅ.. ਕੁਝ ਠਹਿਰ ਜਿੰਦੜੀਏ ਠਹਿਰ ਠਹਿਰ ਮੈਂ ਹਾਲੇ ਬਹੁਤ ਕੁਝ ਕਰਨਾ 👏 ਬਹੁਤ ਖੂਬ #nowords #speechless
@KuldeepSingh-xx9jx
@KuldeepSingh-xx9jx 7 жыл бұрын
att
@Seehra131085
@Seehra131085 7 жыл бұрын
Living legend ... GREAT SINGER AND HIS SINGING... CLEAN PURE LYRICS... JEONDEY RAWO MAAN SAAAB.. WAHEGURU MEHER KAREY ... SARBAT DA BHALA...
@dharmindersinghsinghdhatmi8377
@dharmindersinghsinghdhatmi8377 6 жыл бұрын
ਸਾਦਗੀ ,ਜੋਸ਼ ,ਮਿਹਨਤ,ਅਪਣੱਤ,ਸੁਹੱਪਣ ਦਾ ਮਾਲਿਕ ਪੰਜਾਬੀ ਮਾ ਬੋਲੀ ਲਹਿਰੀਅਾ...Legend harbhajan Manm
@JagjitSingh-v1p
@JagjitSingh-v1p 3 ай бұрын
ਸਮਾਂ ਨਹੀਂ ਰੁਕਦਾ
@nicebajwa8445
@nicebajwa8445 6 жыл бұрын
Maan Saab i never comment on any song on KZbin but this song is exceptional. I can’t stop myself praising you for such a great effort. Keep it up. Love your work always. God bless you.
@meetsingh_020
@meetsingh_020 7 жыл бұрын
eh maan a Punjab Di shaan I love u maan sir Dil nu shakoon milya tuhadi voice sun k awesome song and really hrt touching video Rab tuhadi Umar lambhi krna te tuci eda de sohne sohne song ly k ande raho love you sir
@classicsardarni7500
@classicsardarni7500 7 жыл бұрын
#no words veere.....kuj thehar jindriye thehar hje mai hor bhut kuj krna....✌✌
@malkeetsingh64
@malkeetsingh64 7 жыл бұрын
Kamal Bajwa right sis
@ChahalFilmschahalfilms
@ChahalFilmschahalfilms 7 жыл бұрын
nice song
@rubinderpalkaur2211
@rubinderpalkaur2211 7 жыл бұрын
hlo kamal kida
@gurbhejhundal8
@gurbhejhundal8 6 жыл бұрын
Kamal Bajwa good
@iladavid8753
@iladavid8753 2 ай бұрын
I have been listening to maan sir for a very long time now... his songs portray the real colors of punjab and its culture.. its such a blessing to listen to such a beautiful humble voice.❤❤❤ lots of love and regards to mann sir
@manmeetkaur9965
@manmeetkaur9965 7 жыл бұрын
King is back again with blockbuster album love it
@gursevpandher
@gursevpandher 7 жыл бұрын
Manmeet Kaur king of what?
@malkeetsingh8728
@malkeetsingh8728 7 жыл бұрын
ਸਤਿ ਸ੍ਰੀ ਅਕਾਲ ਮਾਨ ਸਾਹਬ ਜੀ। "ਜਿੰਦੜੀਏ" ਗੀਤ ਸੁਣਿਆ। ਬੱਸ ਕੁਝ ਕਿਹਾ ਨਹੀਂ ਜਾ ਰਿਹਾ ਤੇ ਸੋਚਾਂ ਦੇ ਬੱਦਲਾਂ ਵਿੱਚ ਘੁੰਮ ਰਿਹਾ। ਗੀਤ ਤੇ ਵੀਡੀਓ ਨੇ ਧੁਰ-ਅੰਦਰ ਤੱਕ ਖਿੱਚ ਪਾ ਦਿੱਤੀ। ਬਸ ਹੁਣ ਤੇ ਰੀਪੀਟ ਤੇ ਚੱਲ ਰਿਹਾ ਹੈ। ਗਾਣਾ ਬੰਦ ਕਰਨ ਨੂੰ ਦਿਲ ਨਹੀਂ ਕਰਦਾ। ਇੰਝ ਲਗਦੇ ਜਿਵੇਂ ਕਿਸੇ ਔੜ ਮਾਰੇ ਖੇਤ ਨੂੰ ਬਰਸਾਤ ਦੀਆਂ ਤਿਪ-ਤਿਪ ਬੂੰਦਾ ਨੇ ਸਿੰਝਿਆ ਹੋਵੇ। ਧੰਨਵਾਦ ਮਾਨ ਸਾਹਬ, ਐਨਾ ਵਧੀਆ ਗੀਤ ਦੇਣ ਲਈ ।
@AMBERBRAROFFICIAL
@AMBERBRAROFFICIAL 5 жыл бұрын
Kon kon sun reha ji HIT like 😍😘😘😘😘😘😘😘😘😘😘😘😘😘😘😘😘😘😘😘😘
@BalwinderSingh-mi8ed
@BalwinderSingh-mi8ed 4 жыл бұрын
I am hh 6280927749
@vipankaushal3408
@vipankaushal3408 4 жыл бұрын
Assi sun rahe haan ji.. Harbhajan Maan Sadi jaan
@Jimmykalra9
@Jimmykalra9 4 жыл бұрын
😘 you back 😉
@avtarchand6858
@avtarchand6858 3 жыл бұрын
7837460814
@vickydanewala
@vickydanewala 3 жыл бұрын
Bai bhut down to earth aw bapu nal bus cho safar keta c special giderbhahe tu awdi car cho uter ke bathinde tak chapianwali college ayen c es song tu bhut pehla
@barindersingh2185
@barindersingh2185 7 жыл бұрын
Gurmeet Singh yet again Nailed it... Fabulous Music ... and Maan Saab Kya baat... mazza aa gya👌👌
@semrankaur
@semrankaur 7 жыл бұрын
Beautiful song❤️Life is too short. Just keep doing as many good things as you can✨✨It's very hard to find good hearted people in today's time...
@dineshmongia411
@dineshmongia411 7 жыл бұрын
Semi Kaur g shi khaa ki kriyaa tensn odo mukni jdo nabaj rukni
@dineshmongia411
@dineshmongia411 7 жыл бұрын
if any sugestion tel hw to enjoy more lyf
@jatinderkhehra3091
@jatinderkhehra3091 7 жыл бұрын
jassi kaur jrur jassi g
@swagguraya9476
@swagguraya9476 7 жыл бұрын
U are right
@balliballi5792
@balliballi5792 7 жыл бұрын
Semi Kaur sahi kiha tuc.
@RavinderSingh-cj4xv
@RavinderSingh-cj4xv Күн бұрын
ਮਾਨ ਪੰਜਾਬ ਦੀ ਸ਼ਾਨ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ ਲੰਬੀ ਉਮਰ ਕਰੇ
@harkiratsingh4184
@harkiratsingh4184 4 жыл бұрын
Miss this content in nowdays music ! One of the best man of the industry 👍🏻👍🏻👍🏻👌
@ਮੋਰਮਰਜਾਣਾ
@ਮੋਰਮਰਜਾਣਾ 5 жыл бұрын
ਤੁਰ ਚੱਲੀ ਜਿੰਦੜੀਏ ਨੀ ਖਾਲੀ ਹੱਥ ਕਰਕੇ ਸੁਣਦਾ ਬਾਈ ਹਰ ਰੋਜ਼ ਸਵੇਰੇ ਸਾਮ ਜਿੰਦਗੀ ਦੇ ਸੱਚ ਨੂੰ 25 .4. 2019
@randhir164
@randhir164 4 жыл бұрын
Aaj 25.4.2020. Lockdown all world
@HarpreetSingh-gb8wu
@HarpreetSingh-gb8wu 4 жыл бұрын
@@randhir164 ਪਰ ਚੀਨ ਚ ਨੀ ਮਹਾਮਾਰੀ ਵੰਦ ਕੇ ਅਾਪ
@deeppb262
@deeppb262 3 жыл бұрын
ਬਹੁਤ ਵਧੀਆ ਗੀਤ ਗਾਇਆ ਵੀਰ ਨੇ ਇਹਨੂੰ ਕਹਿੰਦੇ ਨੇ ਗੀਤਕਾਰੀ ਦਿਲ ਖੁਸ਼ ਕਰਤਾ ਵੀਰੇ, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਚੜ੍ਹਦੀ ਕਲਾ ਬਖਸ਼ਿਸ਼ ਕਰਨ ਨਹੀਂ ਰੀਸਾਂ ਤੇਰੀਆਂ 30-1-2021 👌👌👍🙏❣️❣️💓💓💯💯💯💯💯 ਸੱਚੀਆਂ ਗੱਲਾਂ
@deepmehndiarts3385
@deepmehndiarts3385 3 жыл бұрын
I am doing CA and my exam is on December... There is very hardworking days in my life and this song always boost my confidence to become a CA Very very nice song 🙏🙏🙏 God bless you maan saab❤️❤️❤️
@sanpreetkaur3071
@sanpreetkaur3071 3 жыл бұрын
wishing you the best!!
@deepmehndiarts3385
@deepmehndiarts3385 3 жыл бұрын
@@sanpreetkaur3071 Thankuu dear... 🥰My exam is on 6th Dec.
@sanpreetkaur3071
@sanpreetkaur3071 3 жыл бұрын
@@deepmehndiarts3385 saab wdia geya? 😃😍
@deepmehndiarts3385
@deepmehndiarts3385 3 жыл бұрын
@@sanpreetkaur3071 hnji sab badia reha g
@deepmehndiarts3385
@deepmehndiarts3385 3 жыл бұрын
@@sanpreetkaur3071 🥰🥰
@sandeepkhairwa3300
@sandeepkhairwa3300 7 жыл бұрын
First Babbu Maan's SAMUNDAR and now this. Purane bandeya nu sunke rooh nu sukun milda...
@babbugrewal7182
@babbugrewal7182 7 жыл бұрын
Sandeep Khairwa babbu mann harbhajan mann di soch vich bhut fark aa harbhajan mann best
@manpreetkaurmangat1991
@manpreetkaurmangat1991 7 жыл бұрын
Sandeep Khairwa sachi gal aa.purane singer pta ni kithe kho gye
@gurvi49
@gurvi49 7 жыл бұрын
sei keya yr
@ravindersingh89
@ravindersingh89 7 жыл бұрын
Abhi Taank bhai jhund ta Bheda da v hunda na mai Babbu da te na hi Harbhajan mann da fan ha par ek gal oh sach hai Harbhajan mann Babbu wangu lokaan diya dheeya diya peg lake bahaa nahi farda, te na hi Hathaaran da nazayaz shounk rakhda. Gal samaj gya havega bhai, Kyoki Bande te sarse wale de v magar bathere si hahahaha.
@user-so2fu7df1e
@user-so2fu7df1e 7 жыл бұрын
Sandeep Khairwa Bilkul sahi Janab
@jaggie_ghotra6050
@jaggie_ghotra6050 7 жыл бұрын
Paji tuhade jiwe da hor nai milna !! U r the god gift 💖 tuhade song vich heart feel or kuch learn krn nu hunda! Love uhhh
@keyboard101101
@keyboard101101 5 жыл бұрын
Brings tears to a grown mans eyes. Such a pure and timeless song.
@BhupinderSingh-qk1zr
@BhupinderSingh-qk1zr 4 жыл бұрын
So hart tuch song my bro mann so beutiful song
@DeepGill-l7n
@DeepGill-l7n 5 ай бұрын
2024 vich kon kon sun riha ❤❤❤❤❤love dis song❤
@brarjaideep2190
@brarjaideep2190 3 жыл бұрын
I used to listen this song but unable to comprehend the song. While now after listening this song I seriously get stimulated and realize that life is just for few days 🥺
@Prabhjotkaurmahiya
@Prabhjotkaurmahiya 5 жыл бұрын
Real singing... Waheguru bless u maan sahib
@gurkirtsingh9068
@gurkirtsingh9068 5 жыл бұрын
Bachhalsabb
@Hong-Kong-life
@Hong-Kong-life 7 жыл бұрын
Always something to learn from his songs,great work❤❤❤. Death is the most certain thing but we seldom think about this truth.spread peace,love and joy.Life is very short.
@DevilGaming-tj7wt
@DevilGaming-tj7wt 3 жыл бұрын
Last para eh geet da bohut sohna 👌❤️
@moneywithmanvir4655
@moneywithmanvir4655 7 жыл бұрын
ਬਸ ਕੁਸ ਨੀ ਕਹਿਣਾ ਤਪਦੀ ਸਿਖਰ ਦੁਪਿਹਰ ਚ ਹਵਾ ਦਾ ਬੁੱਲਾ ਆਇਆਂ ਮਾਨ ਸਾਹਬ 🙏🙏🙏🙏
@spicesingh
@spicesingh 7 жыл бұрын
Punjab Aale Sahiiii kihaaa,,, neat and clean song.. Bahuteee singraaa ne ta Zamir hi vecheaaa hoeaaa
@apnapindkujjar2191
@apnapindkujjar2191 7 жыл бұрын
Harbhajan Mann G, Mai Pakistan Punjab To Ap Ke Song Or Awaz Bhat Achi Hai. Keep It Up. Best Of Luck.
@Gurvindersingh-jn1pu
@Gurvindersingh-jn1pu 7 жыл бұрын
Apna Pind Kujjar اپنا پنڈ کجر 👌👌😊😊
@Sunny-os7md
@Sunny-os7md 7 жыл бұрын
love you bai g from punjab India
@Avreen_Kaur9824
@Avreen_Kaur9824 4 жыл бұрын
Mere Daadi ji nu changa lagda c ae gana ... miss u Mata ji😘 jo tur jande kdi ni mudd k aaounde ...
@youngster2
@youngster2 3 жыл бұрын
shi gal g Jo tur gye mud de ni
@ramanjeet399
@ramanjeet399 Жыл бұрын
Kash mere Daddy ji tuci wapas aajo miss u always
@harrycheema1813
@harrycheema1813 2 жыл бұрын
ਇਹਨੂੰ ਕਹਿੰਦੇ ਆ ਗਾਇਕੀ ..... #legend ਬਾਬਾ ਬਾਈ ਨੂੰ ਖੁਸ਼ ਰੱਖੇ❣️
@PrinceMann
@PrinceMann 4 жыл бұрын
ALWAYS FAVOURITE ❤🙌
@GurwinderSingh-qd8su
@GurwinderSingh-qd8su 7 жыл бұрын
Joo dongai tuhade geeta chh dundi aa ohh orr kidere nai mildi, ajj jindree sun kai mann parr aeaa...
@ranjodhPU
@ranjodhPU 7 жыл бұрын
ਬਾਕਮਾਲ ਜੀ। ਤੁਹਾਡੀ ਮੇਹਨਤ ਨੂੰ ਰੱਬ ਭਾਗ ਲਾਵੇ।
@thefilmistar
@thefilmistar 10 ай бұрын
ਮੇਰੇ ਮਾਮੇ ਦਾ ਪੱਕਾ ਯਾਰ ਹੈ।। ਹਰਭਜਨ ਮਾਨ ❤❤ 2:19 ਸੱਚੀ ਯਾਰੀ
@gurpreetsinghdari3900
@gurpreetsinghdari3900 5 жыл бұрын
Thanks for this beautiful song MANN sir . Still listening in 2019 🎶🎶🎶
@Singhsardaar1991
@Singhsardaar1991 7 жыл бұрын
love you Harbhajan Maan paji..very nice song bnai paji..rab tuhanu hor traki bakshe
@ranjeevkumar3042
@ranjeevkumar3042 7 жыл бұрын
ਹਰਭਜਨ ਮਾਨਾ ਜੀਓ ❤🙌👐📝🎤👌👌
@vjchaudhary1444
@vjchaudhary1444 7 жыл бұрын
kzbin.info/www/bejne/bqLUl3hreKh3hNU Restored Army Royal Enfield Old Bullet Back On ROADS !Subscribe if its worth it. Thank you for watching !
@raghvirsingh3311
@raghvirsingh3311 7 жыл бұрын
Kahnu rukdi a zindgi ,,,,,,,,,,
@Yo_DevilYT
@Yo_DevilYT Жыл бұрын
Kive treef kra Veer tuhade Songs 🔥🔥 Nowords❤️❤️
@fearless3950
@fearless3950 7 жыл бұрын
Hathyaran sharaab pegg asla aashiqi di hneri ch ik eh gaana es tarh jiwe hnere ch dewa balya te chanan kita ..nd eh song chahe 10 million na hive agr es nal 10 bnde v apni soch nu sahi kr gye tan v bhut benifit wala hoyega ...rabb mehr kre
@Gurvindersingh-jn1pu
@Gurvindersingh-jn1pu 7 жыл бұрын
munda ambarsariya 10 million Vale song 10 din hadd 20 din ton jyada chalde ni. Maan sahb de geet 10 millon bhave Na hon pr 10 saal ton v jyada chalde a. Aj v chithie ni chithie, jag jeondea de mele , pta ni rabb kehdea rangan wich raji, husn jwani te mappe, yadaan reh janian hor pta hi ni kine geet aj v owe chalde a
@fearless3950
@fearless3950 7 жыл бұрын
Gurvinder singh sahi kehaa eh gaana 10 saal bad ch sunya jayega baki 10 din bad bhul jnde a
@musiclover-hm8cg
@musiclover-hm8cg 7 жыл бұрын
hun eh singer prana ho gya hun eh ni chalna eda time c nikal gya
@darkknight9092
@darkknight9092 7 жыл бұрын
munda ambarsariya veere oh 10million vaale saare fake hunde ne taahi lokki unha nu 10 dina ch bhull jaande aa...ess song nu j 1million v views aaye te oh 100% original hone aa
@darkknight9092
@darkknight9092 7 жыл бұрын
Cherry Singh aaho sahi keha yr hunn ehna da time lang gya..hun ta lokka nu ohi song pasand aa jede ch mehangiya gaddiya dekhayiya hon, sohniya kudiya hon, hatheyaar hon te nasheya de naam laye jaan har line ch
@naurezhasnain8066
@naurezhasnain8066 7 жыл бұрын
Maan sb eda hi saaf suthray te sidhy dil te wajan waly song ganday raho ... Allah lambi Zindagi deway tuwano maan sb
@gs539
@gs539 6 жыл бұрын
Naurez Hasnain Gujjar hlo veer
@onkarsingh9247
@onkarsingh9247 5 жыл бұрын
Aaj de time te ....GREAT EFFORT AA TUHADA..THANKS MAAN GG
@GurvinderSingh-dr4kq
@GurvinderSingh-dr4kq 2 ай бұрын
Harbhajan Maan saab Forever Great Percenality 👍 👌 for all World
@maniuk71
@maniuk71 7 жыл бұрын
One of the best song ever heard in life Thanks harbhajan maan for keeping real punjabi cultural Punjabi song alive in this world of modernity
YADAAN REH JAANIYAAN HARBHAJAN MANN (Official) FULL VIDEO SONG | SATRANGI PEENGH 2
4:13
JAG JEONDEYAN DE MELE
6:11
Harbhajan Mann - Topic
Рет қаралды 17 МЛН
Sigma Kid Mistake #funny #sigma
00:17
CRAZY GREAPA
Рет қаралды 30 МЛН
coco在求救? #小丑 #天使 #shorts
00:29
好人小丑
Рет қаралды 120 МЛН
All Time Hits of Harbhajan Mann | Video Jukebox | New Punjabi Songs 2024
36:00
Ni Mittiye (Official Video) | Ranjit Bawa | Latest Punjabi Songs 2023
6:33
Ranjit Bawa Music
Рет қаралды 20 МЛН
Harbhajan Mann - Choun Ku Dina Da Mela | Official Music Video
4:55
Music Waves
Рет қаралды 3,7 МЛН
Yaara Dildara Ve
6:26
Release - Topic
Рет қаралды 3,5 МЛН
Harbhajan Mann Hits | Hit Punjabi Video Jukebox | Punjabi Songs 2023 | T-Series
26:05