Hardev Mahinanagal | Mahi Chahunda Kise Hor Nu | Juke Box | Goyal Music

  Рет қаралды 6,268,996

EverGreen JukeBox

EverGreen JukeBox

Күн бұрын

Пікірлер: 1 700
@jagpalsingh640
@jagpalsingh640 4 ай бұрын
ਬਾਈ ਜਿਹੜੇ ਬੰਦਿਆਂ ਨੇ ਇਨਾਂ ਗੀਤਾਂ ਨੂੰ ਆਪਣੇ ਟਾਇਮ ਵਿਚ ਮਾਣਿਆ, ਉਨ੍ਹਾਂ ਨੂੰ ਅੱਜ ਗੀਤਾਂ ਨਾਲ ਕੋਈ ਭਾਅ ਨਹੀਂ ਉਦੋਂ ਟਾਇਮ ਬਹੁਤ ਘੈਂਟ ਸੀ।❤❤❤
@lalliraikot1864
@lalliraikot1864 4 жыл бұрын
ਏਹੇ ਦਿਲ ਦਿਆ ਗੱਲਾ ਨੇ ਹਰ ਇਕ ਨਾਲ ਸਾਜਿਆ ਨੀ ਹੁੰਦਿਆ ਇਥੇ ਲੋਕ ਮਜਬੂਰੀ ਆ ਦਾ ਮਜਾਕ ਬਣਾ ਦਿੰਦੇ ਆ Love you
@kulwinderseera9185
@kulwinderseera9185 3 жыл бұрын
ਸਹੀ ਗੱਲ ਆ ਬਾਈ
@NirmalSingh-fq7wg
@NirmalSingh-fq7wg 10 ай бұрын
ਇਹ ਦਿਲ ਦੀਆਂ ਗੱਲਾਂ ਨੇ ਹਰ ਇੱਕ ਨਾਲ ਸਾਂਝੀਆਂ ਨੀ ਹੁੰਦੀਆਂ
@dheemasingh4484
@dheemasingh4484 3 ай бұрын
Pp}pp))​@@kulwinderseera9185
@JasvirSingh-om5vp
@JasvirSingh-om5vp 4 жыл бұрын
ਬਹੁਤ ਹੀ ਵਧੀਆ ਤੇ ਸਦਾ ਬਹਾਰ ਗਾਣੇ ਹਨ ਦਿਲੋਂ ਸਲੂਟ ਹੈ
@AjayKumar-fn3vh
@AjayKumar-fn3vh 2 жыл бұрын
Ll
@AjayKumar-fn3vh
@AjayKumar-fn3vh 2 жыл бұрын
9oo9ommnmmommmom
@AjayKumar-fn3vh
@AjayKumar-fn3vh 2 жыл бұрын
Oo9.9 NP0bpbpbh0 u,l00 0 0vp l0l0v H Nnn
@avtarsingh2531
@avtarsingh2531 2 жыл бұрын
ਪਿਆਰ ਕਰਨ ਵਾਲੇ ਲੋਕਾਂ ਨੂੰ ਕਿਉਂ ਦੁੱਖ ਉਠਾਉਣਗੇ ਪੈ ਜਾਂਦੇ ਹਨ ਸੁਰੂ ਤੋਂ ਹੀ ਪਿਆਰ ਕਰਨ ਵਾਲਿਆਂ ਨੂੰ ਇਨਸਾਫ ਨਹੀਂ ਮਿਲਿਆ ਪਰ ਕਿਉਂ।ਜਦਕਿ ਨਫ਼ਰਤ ਪੈਦਾ ਕਰਨ ਵਾਲੇ ਧਰਮ ਅਤੇ ਜਾਤਾਂ ਦੇ ਨਾਮ ਤੇ ਲੜਾਉਣ ਵਾਲੇ ਸਮਾਜ ਦੇ ਠੇਕੇਦਾਰ ਬਣ ਜਾਂਦੇ ਹਨ ਲੱਖਾ ਲਾਅਨਤ ਹੈ ਇਸ ਸਿਸਟਮ ਨੂੰ। ਪਿਆਰ ਕਰਨ ਵਾਲੇ ਸਾਰੇ ਲੋਕ ਜ਼ਿੰਦਾਬਾਦ
@Sikander_gaming-n4b
@Sikander_gaming-n4b Жыл бұрын
Hgr
@PappuSingh-vd6zw
@PappuSingh-vd6zw Жыл бұрын
@@Sikander_gaming-n4b . N. .
@SinghSingh-yp5mk
@SinghSingh-yp5mk Жыл бұрын
​@sikanderkandare5381
@ChananSingh-do7vj
@ChananSingh-do7vj 7 ай бұрын
Jama shai gal bai ji
@sukhman7794
@sukhman7794 Жыл бұрын
ਬਹੁਤ ਸਮਾਂ ਵਧੀਆ ਸੀ ਪਿਛਲੇ ਦਿਨਾਂ ਚੇਤਾ ਆਉਦਾ😢😢😢😢😢😢❤❤❤
@lovesingh791
@lovesingh791 Жыл бұрын
😢😢 O time vaps nahi auna
@GurpartapKharoud0323
@GurpartapKharoud0323 Жыл бұрын
ੲਿਹਨਾ ਗਾਣਿਅਾ ਤੋ ਬਾਅਦ ੲਿੱਕ ਯੁੱਗ ਬਦਲ ਗਿਅਾ ਜੀ
@chamkaursingh4th886
@chamkaursingh4th886 3 ай бұрын
ਆ ਗਾਣੇ ਸੁਣਕੇ ਪੁਰਾਣਾਂ ਟਾਇਮ ਯਾਦ ਆ ਗਿਆ ਮੈਂ ਆ ਗਾਣੇ ਸ਼ਨੀਵਾਰ ਨੂੰ ਬਾਲ ਸਭਾ ਚ ਸਕੂਲ ਚ ਗਾਉਂਦਾ ਸੀ 1997ਚ ਅੱਧੀ ਛੁੱਟੀ ਝੋਲਾ ਚੁੱਕ ਭੱਜਣਾ ਸੂਰਜਾ ਸੂਰਜਾ ਫ਼ੱਟੀ ਸੁਕਾ ਤੌੜੇ ਤੇ ਸਪੀਕਰ ਪੁੱਠਾ ਰੱਖਕੇ ਡਿੱਕ ਤੇ ਗਾਣੇ ਸੁਣਦੇ ਸੀ
@harmansandhu8763
@harmansandhu8763 Ай бұрын
41:59
@ekamjottoor6916
@ekamjottoor6916 6 жыл бұрын
ਬਾਈ ਜੀ ਪੁਰਾਣੀਆਂ ਯਾਦਾਂ ਕਰਾਤੀਆਂ ਕਾਸ਼ ਉਹ ਬਚਪਨ ਦੇ ਦਿਨ ਦੁਆਰਾ ਆ ਜਾਣ 😢
@ManpreetSingh-dp4uk
@ManpreetSingh-dp4uk 4 жыл бұрын
ਵੈਰੀ ਨਾਇਸ ਬਿਲਕੁਲ ਸੱਚ ਕਿਹਾ ਬਾਈ ਬਹੁਤ ਬਹੁਤ ਜ਼ਿਆਦਾ ਯਾਦ ਆਉਂਦੀ ਹੈ ਉਸ ਸਮੇਂ ਦੀ
@sonupancia2250
@sonupancia2250 4 жыл бұрын
22 nhi aaunda o time
@LovelyCorn-bl1ih
@LovelyCorn-bl1ih 4 ай бұрын
😊😊😊😊😊😊😊😊😊😊😊😊😊😊😊😊😊😊😊😊😊😊😊😊😊​@@ManpreetSingh-dp4uk
@avtar5991
@avtar5991 2 ай бұрын
😊😊​@@ManpreetSingh-dp4uk
@Hasdirahohashodiraho
@Hasdirahohashodiraho 2 жыл бұрын
ਯਾਰ ਵਾਕਿਆ ਇਹ ਗਾਣਾ ਸੁਣ ਕੇ ਪੁਰਾਣੇ ਦਿਨ ਯਾਦ ਆ ਜਾਦੇ ਬਹੁਤ ਵਧੀਆ ਫੀਲ ਹੁੰਦਾ ਰਣਜੀਤ ਮਣੀ ਜੀ ਦਾ ਗਾਣਾ ਰਾਜੇ ਦਾ ਪਰਿਣਸੀਪਲ ਇਹ ਕਲਾਕਾਰ ਸਦਾ ਯਾਦ ਰਹਿਣਗੇ
@deepgoriya3309
@deepgoriya3309 2 жыл бұрын
Q!!!a!
@LabhSingh-ix9js
@LabhSingh-ix9js 2 жыл бұрын
Ppppp000aàl1 hu
@deephundal2692
@deephundal2692 3 жыл бұрын
ਵਧੀਅਾ ਦੌਰ ਸੀ , ਸ਼ਾਂਤ ਜਿਹਾ, ਰੋਣ ਧੋਣ ਵਾਲੇ ਗੀਤਾਂ ਦਾ ਜਮਾਨਾਂ ਸੀ, ਧਰਮਪਰੀਤ, ਹਰਦੇਵ ਮਾਹੀਨੰਗਲ, ਰਾਜ ਤਿਵਾਰੀ, ਦਵਿੰਦਰ ਕੋਹਿਨੂਰ, ਪਾਲੀ ਦੇਤਵਾਲੀਅਾ, ਮਨਮੋਹਨ ਵਾਰਿਸ ਦਾ "ਕੱਲੀ ਬਹਿ ਕੇ ਸੋਚੀਂ", ਸੰਦੀਲਾ, ਲਿਸ਼ਕਾਰੇ ਦੇ ਸਟਾਰ ਹੁੰਦੇ ਸੀ, ਜੈਜੀ ਬੀ ਦਾ ਹੇਅਰ ਸਟਾਈਲ ਦੇਖ ਕੇ ਲੋਕ ਹਸਦੇ ਹੁੰਦੇ ਸੀ ਓਦੋਂਂ, 😅
@butasinghbutasingh4958
@butasinghbutasingh4958 2 жыл бұрын
sahi gall Aa y
@chahalfamily
@chahalfamily 2 жыл бұрын
ਹੁਣ ਕਿੱਥੇ ਰੀਸ ਕਰਨ ਗੇ ਆਹਾ ਪੁਰਾਣੀਆਂ ਗੀਤਾਂ ਦੀ ਰੀਸ ਨਵੇਂ ਗੀਤ 👌👌👌👌👌
@GovindaKumat-mw5ge
@GovindaKumat-mw5ge 6 ай бұрын
@AmrikSingh-o8m
@AmrikSingh-o8m 29 күн бұрын
ਬਾਈ ਜੀ ਇਹ ਕੈਸਿਟ ਮੈਂ 99 ਵਿਚ ਇੰਦੋਰ ਇਕ ਦੁਕਾਨ ਤੋ ਲਈ ਸੀ 23 ਸਾਲ ਬਾਅਦ ਅੱਜ ਸੁਣਕੇ ਮੰਨ ਬਹੁਤ ਖੁਸ਼ ਹੋਏਆ
@gurpreetsidhu946
@gurpreetsidhu946 3 жыл бұрын
ਮਿਸ ਯੂ ਬਾਈ ਹਰਦੇਵ ਮਾਹੀਨੰਗਲ ❤️❤️❤️❤️❤️❤️❤️❤️❤️ 😭😭😭😭😭😭😭
@GurpreetSingh-uq4gb
@GurpreetSingh-uq4gb 3 жыл бұрын
Nice sad song
@bhullarmk
@bhullarmk 2 жыл бұрын
ਮਾਹੀ nagal marya ni ਜੀ
@GurmejSingh-hl1zk
@GurmejSingh-hl1zk Жыл бұрын
Good song by God purani Jada taji ho jadi hai.jine piar kita bas ohi jande kina sohna time c Kash oh din vabis a Jan kite😂❤❤❤😂😂😂😂
@gurmeetgill8483
@gurmeetgill8483 4 жыл бұрын
Bhut vadia song ne sare . Hardev de . Me. Bhut sunda hun ikla beth k. 10 sal to sunda eh Anmol song
@-rp3hx
@-rp3hx Жыл бұрын
Aye hye sare tere khatt pee gia sira he song ah mera favrate song c y oyeeee aja dubra eho jhy song ley k
@Sandeepdeep730
@Sandeepdeep730 7 жыл бұрын
Old is gold purane song att ne ajj kll de new vich kuj ni pya
@mukhtiyar7865
@mukhtiyar7865 3 жыл бұрын
Bhut vadiya song c bai da aaj kal aji giaki kithe dharpreet bai ta bai hardav mahinag nice vico garant singer love you bai ji 🙏🌹
@NirmalSingh-fq7wg
@NirmalSingh-fq7wg 10 ай бұрын
ਦਾੜੀ ਚਿੱਟੀ ਹੋ ਗਈ ਇਹ‌ ਗਾਣਾ2025ਬਾਅਦ ਸੁਣਿਆ ਅੱਖਾਂ ਮੂਹਰੇ ਆ ਗੲਏ ਸਾਰੇ ਸੀਨ
@SanjeevKumar-db4mj
@SanjeevKumar-db4mj 9 ай бұрын
2024 ajy
@HarpalSingh-jg7im
@HarpalSingh-jg7im 5 ай бұрын
20 - 25 Sal (Years)
@chamkaursingh4th886
@chamkaursingh4th886 3 ай бұрын
ਸੱਚੀਂ ਯਾਰ ਸਾਰਾ 1997ਦਾ ਸੀਨ ਅੱਖਾਂ ਮੂਹਰੇ ਆ ਗਿਆ ਮੈਂ ਆ ਕੈਸਿਟ 20ਰੁਪਏ ਦੀ ਖ਼ਰੀਦੀ ਸੀ
@Jessmenkour
@Jessmenkour 3 ай бұрын
😊😊
@Jessmenkour
@Jessmenkour 3 ай бұрын
₹❤s b
@RAJRAJ-yo4tc
@RAJRAJ-yo4tc 4 жыл бұрын
ਅੱਜ ਕਲ ਦੀ ਲਗੌੜ ਕਿੱਥੇ ਰੀਸ ਕਰਲੂ,,,,,ਸਮਾਂ ਵੀ ਕਿੰਨਾ ਚੰਗਾ ਸੀ ਉਦੋ ,,,ਅੱਜ ਵੀ ਚੇਤੇ ਆ ਗਈਆ ਸਕੂਲ ਦੀਆ ਫੱਟੀਆ
@Singhballi4887
@Singhballi4887 5 ай бұрын
ਮੇਰੇ ਕੋਲ ਫੱਟੀ ਹਜੇ ਵੀ ਪਈ ਆ
@KulwantSingh-pb13
@KulwantSingh-pb13 3 жыл бұрын
Bhai ne bil kul saccha song gya hr ik song odo pyar v sacha hunda c
@s.p.stereosystemsadewala8026
@s.p.stereosystemsadewala8026 3 жыл бұрын
Jab se album aaya tha usi samy se sun raha hu ,very good all songs
@VijayKumar-ze3ek
@VijayKumar-ze3ek 2 жыл бұрын
👌👌
@BaliharSandhu-m5g
@BaliharSandhu-m5g Жыл бұрын
😊❤❤❤ ji RfxxxxxxcccxxFe😂 ki GT AA waw wa. Eew send r​@@VijayKumar-ze3ek
@harwinderpannu1549
@harwinderpannu1549 5 жыл бұрын
ਬਹੁਤ ਵਧੀਆ ਗੀਤ ਹੈ ਜੀ 👌👌👌👌👌
@nikkesingh4057
@nikkesingh4057 2 жыл бұрын
P
@amandeenkhankhan3771
@amandeenkhankhan3771 2 жыл бұрын
@@nikkesingh4057 p
@ajaybharti7636
@ajaybharti7636 3 жыл бұрын
Sirra ਗਾਣਾ ਭਾਈ ❤️❤️❤️❤️❤️
@supan4423
@supan4423 2 жыл бұрын
ਪੁਰਾਣੇ ਯਾਦਾਂ ਤਾਜ਼ਾ ਹੋ ਜਾਂਦੀ ❤️❤️
@jaspreetdhillon506
@jaspreetdhillon506 4 жыл бұрын
ਬਹੁਤ ਵਧੀਆ ਕਲਾਕਾਰ ਹਰਦੇਵ ਮਾਹੀਨੰਗਲ ਸੁਪਰ ਹਿੱਟ
@GaganKumar-zh7ph
@GaganKumar-zh7ph 3 жыл бұрын
👌👌👌
@lakhwindersinghshergill7460
@lakhwindersinghshergill7460 2 жыл бұрын
ਢਭ
@jagtarsingh-ru7tn
@jagtarsingh-ru7tn 4 жыл бұрын
👌👌👌👌👌👌purAne geet sun k bachpn di yaad aa jandi h te man bhar aunda
@jaswinderjassa8001
@jaswinderjassa8001 4 жыл бұрын
2020 ch sab song sunan nu Dil kri jaanda ,Jime miti da bana ke khelde jubaak tutjaani mere Dil nal kheldi rahi ,super Hit song ,bahot
@baljinderrai1988
@baljinderrai1988 6 жыл бұрын
ਬਹੁਤ ਹੀ ਵਧੀਆ ਵੀਰ ਜੀ ਸਿਰਾ 👍
@gorisingh9244
@gorisingh9244 4 жыл бұрын
Gsuw
@PenduEngineerRj13
@PenduEngineerRj13 3 жыл бұрын
ਮੇਰੇ ਦਿਲ ਦੀ ਦਵਾ ਆ ਏਹੇ ਗਾਣੇ ਹਰਦੇਵ ਮਾਹੀਨੰਗਲ ਦੇ ਗਾਏ ਹੋਏ ਅੱਜ ਵੀ ਰੋਣਾ ਆਂ ਜਾਂਦਾ
@HarjinderSingh-jg6pz
@HarjinderSingh-jg6pz 5 жыл бұрын
Nice song a bai purana smaa yaad a janda 1996 97 da dorr yaad a janda
@PenduEngineerRj13
@PenduEngineerRj13 3 жыл бұрын
ਏਹੇ ਗਾਣੇ ਸੁਣ ਕੇ ਕਿੰਨੂ ਕਿੰਨੂ ਵਿਛੜੇ ਸੱਜਣਾ ਦੀ ਯਾਦ ਆਈ
@amandeeepaman1416
@amandeeepaman1416 3 жыл бұрын
😐😑😪
@jairoopgill9613
@jairoopgill9613 2 жыл бұрын
ਮੈਨੂੰ ਮੇਰੀ ਰੱਜੀ ਜਾਦ ਆਗੀ
@NirmalSingh-fq7wg
@NirmalSingh-fq7wg 10 ай бұрын
ਆਪਾ ਆਗੀ ਬਾਈ ਯਾਦ
@mkkhokhar7269
@mkkhokhar7269 10 ай бұрын
😢😢😢😢
@bawasandhu1650
@bawasandhu1650 8 ай бұрын
😂😂 ਜਾਂਦਾ,ਹੀ, ਪੱਲੇ, ਰਹਿਗੀਆਂ
@Footballover-x7
@Footballover-x7 3 жыл бұрын
ਬਹੁਤ ਚੰਗਾ ਸਮਾਂ ਸੀ 95/96 ਦੌਰ ਵੱਡੀ ਉਡੀਕ ਹੁੰਦੀ ਸੀ ਲਿਸਕਾਰੇ ਦੀ ਹਰਦੇਵ ਮਾਹੀਨੰਗਲ ਧਰਮਪ੍ਰੀਤ ਤੇ ਗੀਤਕਾਰ ਭਿੰਦਰ ਡਬਵਾਲੀ ਦੀਪਾ ਘੋਲੀਆ ਬੂਟਾ ਭਾਈਰੂਪਾ ਅਮਰਜੀਤ ਮਾਣੂਕੇ ਸਾਈਡ ਸੋਂਗ ਦੇ ਬਾਦਸ਼ਾਹ ਸੀ
@jassadhesi730
@jassadhesi730 2 жыл бұрын
Good
@sukhpalsinghlakhesar3100
@sukhpalsinghlakhesar3100 Жыл бұрын
@@jassadhesi730 9õ.
@ravibrar3956
@ravibrar3956 3 жыл бұрын
Sira lata jma ajj kall de song nalu ta bhout vadia aha ganne
@sukhmandersran584
@sukhmandersran584 4 жыл бұрын
ਧਰਮਪਰੀਤ ਦੀ ਕੈਸ਼ਟ ਇਕ ਬੋਤਲ ਤੇ ਤੇਰੀ ਤਸਵੀਰ ਨਣਦੇ ਤੇ ਮਾਹੀਨੰਗਲ ਦੇ ਆ ਗੀਤਾ ਦੀ ਪੁਰੀ ਚੜਾਈ ਹੁੰਦੀ ਸੀ
@AmrikSingh-vq4yb
@AmrikSingh-vq4yb 4 жыл бұрын
15,9,2020
@AmrikSingh-vq4yb
@AmrikSingh-vq4yb 4 жыл бұрын
बहुत याद औदा, ओ टाइम,,,,
@AmrikSingh-vq4yb
@AmrikSingh-vq4yb 4 жыл бұрын
बहुत यादा सुना है
@AmrikSingh-vq4yb
@AmrikSingh-vq4yb 4 жыл бұрын
ईक दरमपरीत बहुत सुना
@sidhwawale2326
@sidhwawale2326 3 жыл бұрын
Hai oye puriana yadda . Miss you 😢 sohniyye still i love ❤️ you nirpreet
@ManpreetSingh-dp4uk
@ManpreetSingh-dp4uk 4 жыл бұрын
ਹਾਏ ਓਏ ਮੇਰਿਆ ਰੱਬਾ ਏ ਗੀਤ ਸੁਣਕੇ ਪਰਾਣਾ ਸਮਾਂ ਚੇਤੇ ਆ ਜਾਂਦਾ ਹੈ ਏ ਕੈਸਟ ਬਚਪਨ ਵਿੱਚ ਬਹੁਤ ਜ਼ਿਆਦਾ ਸੁਣੀ ਹੈ ਅੱਜ ਵੀ ਜਦੋਂ ਦਿਲ ਕਰਦਾ ਹੈ ਤਾਂ ਸੁਣ ਲਈ ਦੀ ਹੈ ਸੱਚ ਮੁੱਚ ਪਰਾਣੇ ਗਾਇਕਾਂ ਨੂੰ ਸੁਣਕੇ ਸਰੀਰ ਦੇ ਲੂ ਕੰਡੇ ਖੜੇ ਹੋ ਜਾਂਦੇ ਹੈ ਬਾਕੀ ਮੇਰੇ ਕੋਲ ਸ਼ਬਦ ਨਹੀਂ ਹੈ ਤਰਿਫ ਕਰਨ ਲਈ ਹੈ ਨਹੀਂ
@manojgodara5668
@manojgodara5668 4 жыл бұрын
❣💕💕💞💓💓💓💗💗💗💗💗🖤🖤💜💙💙💚💚💛❤🇮🇳🏓🏓🏓🍉🍉🍉🍓🍓🍐🍒🍈
@PB10GamingLive
@PB10GamingLive 5 жыл бұрын
Na purane geet warage geet te na oh singer milde ne aj de tm ch Old is gold
@Gurmeetsingh-qo2ut
@Gurmeetsingh-qo2ut 4 жыл бұрын
Nice
@Snav810
@Snav810 6 жыл бұрын
Bai aaj vi chete aa1997 to 2005...oh din....ajj vi sunda eh song....love u veere
@gursidhu4881
@gursidhu4881 5 жыл бұрын
Sirra boss love you 😍😘😍😘
@harwinderharwinder7006
@harwinderharwinder7006 5 жыл бұрын
ੲਿਹ ਗੀਤ ਸੁਣ ਕੇ ਅੈਨਾ ਰੋੲਿਅਾਂ ਚੰਦਰੀ ਨੂੰ ਯਾਦ ਕਰਕੇ
@jaggijagsir2470
@jaggijagsir2470 4 жыл бұрын
Hitting baying ji
@devendrarajpoot4711
@devendrarajpoot4711 3 жыл бұрын
Q
@gurjeetsinghgurjeetsingh-qp4zv
@gurjeetsinghgurjeetsingh-qp4zv 4 ай бұрын
ਵਾ ਜਵਾਨਾਂ ਬਹੁਤ ਚੰਗਾ
@sikandarkha2678
@sikandarkha2678 3 жыл бұрын
Bhut vadhya singer a hardev mahinangal
@TarsemSingh-nq6jx
@TarsemSingh-nq6jx Жыл бұрын
22 chinta na kr। Babbu maan ਆਗਿਆ ਤੁਹਡੀ ਸਪੋਰਟ ਵਿਚ ਅਸੀਂ ਸਾਰੇ ਨਾਲ ਆ ਤੇਰੇ❤❤❤❤
@erfc1524
@erfc1524 Жыл бұрын
ਭਾਵੇ ਵਿਆਹ ਹੋ ਗਿਆ ਬਹੁਤ ਵੱਡੇ ਹੋ ਗੇ। ਪਰ ਸਾਲੀ ਆ ਫੀਲਗ ਬਹੁਤ ਘੈਟ ਏ ਗਾਣੇ ਸੁਣ ਕੇ 20 25 ਸਾਲ ਬੰਦਾ ਪਿੱਛੇ ਵਜਦਾ ਰੂਹ ਜਾਗ ਜਾਦੀ ਓ ਦਿਨ ਨੀ ਆਓਣੇ ਮਿਤਰੋ❤
@NirmalSingh-fq7wg
@NirmalSingh-fq7wg 10 ай бұрын
ਜਮਾਂ ਸਹੀ ਗੱਲ ਐ ਬਾਈ
@NirmalSingh-fq7wg
@NirmalSingh-fq7wg 10 ай бұрын
ਕੋਈ ਖਾਸ ਗੱਲ ਐ ਬਾਈ ਰੂਹ ਜਾਗ ਜਾਂਦੀ ਐ ਬਾਈ
@HarpreetSingh-ip6od
@HarpreetSingh-ip6od 26 күн бұрын
Ryt bai
@balrajsingh-xh4eo
@balrajsingh-xh4eo 3 жыл бұрын
Bai ji bahut sera
@lakhveersingh9059
@lakhveersingh9059 7 жыл бұрын
ਅੱਜ ਵੀ ਉਹ 1995, 96 ਦੇ ਦਿਨ ਯਾਦ ਆ ਜਾਦੇਆ ਬਹੁਤ ਵਧੀਆ ਗੀਤ ਗਾਏ ਹਨ ਬਾਈ ਜੀ
@jaswinderkular6785
@jaswinderkular6785 7 жыл бұрын
Lakhveer Singh sahi gal a
@OnkarSingh-wi6cv
@OnkarSingh-wi6cv 6 жыл бұрын
Lakhveer Singh
@rameshkachura2474
@rameshkachura2474 6 жыл бұрын
Ramesh
@ashusharma2185
@ashusharma2185 6 жыл бұрын
din kidan langange sir ji 💖💖💖💖💖💖💖💖👍👍👍
@mitheterebollkuldeepsingh4985
@mitheterebollkuldeepsingh4985 6 жыл бұрын
haa baai shi bachpan de din chete AAA jande hai
@drdhanwantsinghpreetteleco8135
@drdhanwantsinghpreetteleco8135 6 жыл бұрын
ਬਹੁਤ ਵਧੀਆ ਗੀਤ
@ranjodhsingh6005
@ranjodhsingh6005 4 жыл бұрын
Nice song 👌👌
@GurpreetSingh-hn8oe
@GurpreetSingh-hn8oe 6 жыл бұрын
1995-96 ,,ਚ ਆਇਆ ਸੀ ਇਹ ਗੀਤ ਬਹੁਤ ਵਧੀਆ ਸੋਂਗ ਸੀ ਬਾਈ ਜੀ,,ਜਾਨ ਸੀ ਪੁਰਾਣੇ ਗਾਣਿਆ ਜਾਨਸੀ
@sukhwinderkahlon610
@sukhwinderkahlon610 6 жыл бұрын
Gurpreet Singh
@simmykaur5185
@simmykaur5185 6 жыл бұрын
Right j
@manisinghsingh6081
@manisinghsingh6081 6 жыл бұрын
Gurpreetv Singh
@pblinus
@pblinus 4 жыл бұрын
1998 ch aya c bai
@avtarbhunder7000
@avtarbhunder7000 3 жыл бұрын
Ààaa
@sonugurdaspuria5047
@sonugurdaspuria5047 4 жыл бұрын
ਇਹੋ ਜਿਹੇ ਗੀਤ ਸੁਣ ਕਿ ਯਾਰੀ ਚੇਤੇ ਆ ਜਾਦੀ
@GURPANTHSingh-uo4lz
@GURPANTHSingh-uo4lz 8 ай бұрын
Nice song 😢😢😢😢
@karamjeetsingh6394
@karamjeetsingh6394 6 жыл бұрын
ਬਹੁਤ ਸੋਹਣਾ ਗਾਣਾ ਜੀ ਪੁਰਾਣੇ ਗਾਣੇ ਸੁਣ ਕੇ ਮਜਾ ਆ ਜਾਂਦਾ ਹੈ
@SukhdevSingh-wx3uf
@SukhdevSingh-wx3uf 6 жыл бұрын
Karamjeet Singh
@gurkirpalbrar7013
@gurkirpalbrar7013 6 жыл бұрын
Ok
@gaganguri5464
@gaganguri5464 6 жыл бұрын
Karamjeet Singh 🙏
@gaganguri5464
@gaganguri5464 6 жыл бұрын
Karamjeet Singh nyc
@ekvarvekhkvekhoveryfunnyvi2678
@ekvarvekhkvekhoveryfunnyvi2678 6 жыл бұрын
Karamjeet Singh right
@user-im9lq4dk4o
@user-im9lq4dk4o 4 жыл бұрын
ਵੀਰ ਆ ਗਾਣੇ ਸੁਣ ਕੇ ਜੋ ਸ਼ੁਆਦ ਆਉਦਾ ਬਿਆਨ ਨਹੀਂ ਕਰ ਸਕਦੇ
@jaggasingh693
@jaggasingh693 3 жыл бұрын
Sai gall A veer
@HBPunjabi
@HBPunjabi 6 жыл бұрын
ਵੇਹ ਤੂ ਲੈਣ ਵੀ ਨਾ ਅਾਵੇ ਮੈਨੂ ਤੋਰ ਦੇ ਨਾ ਮਾਪੇ ਬਹੁਤ ਸੋਹਣਾ ਗੀਤ ਅਾ ਬਾੲੀ ਦਾ
@akgurseveksingh5243
@akgurseveksingh5243 4 жыл бұрын
Thank
@RAJUSingh-sq8pn
@RAJUSingh-sq8pn 4 жыл бұрын
@@akgurseveksingh5243 woywwiyiouoznin
@RAJUSingh-sq8pn
@RAJUSingh-sq8pn 4 жыл бұрын
@@akgurseveksingh5243 bowyiwwyo
@kalasinghkala4639
@kalasinghkala4639 2 жыл бұрын
(~_^)
@RajSingh-sy7vm
@RajSingh-sy7vm Жыл бұрын
​@@RAJUSingh-sq8pn😊
@balveerjassal8251
@balveerjassal8251 5 жыл бұрын
Hardav mahiangal is good singer
@Rameshmoga
@Rameshmoga 4 жыл бұрын
ਮਾਹੀਨੰਗਲ ਦੇ ਸਾਰੇ ਗੀਤਾਂ ਦੀ ਆ ਧਰਮਪ੍ਰੀਤ ਦੀ ਆ ਸਾਰੀ ਆ ਕੈਸਟਾਂ ਮੇਰੇ ਕੋਲ ਪਈਆ ਹੈ ਡੀਕਾ ਵਾਲੀਆ ਬਹੁਤ ਵਧੀਆ ਜੀ ਸਾਰੇ ਗੀਤਾਂ ਵਿਚ ਸੱਚ ਹੈ ਰੱਬ ਤੁਹਾਨੂੰ ਤਰੱਕੀਆ ਬਖਸੇ
@mr.shorts120
@mr.shorts120 Жыл бұрын
Vadhia gall ha tuc purania yaadan smbhaal k rakhian
@manisandhu4789
@manisandhu4789 4 жыл бұрын
ਸਿਰਾ ਗੀਤ
@hardeepsingh4682
@hardeepsingh4682 7 жыл бұрын
1993-97tak da time eho j songs da time c oh time and eho j songs nu yaad kar ke andro bhar janda.
@dhanpreetsidhu5953
@dhanpreetsidhu5953 6 жыл бұрын
tu
@madamrathor9257
@madamrathor9257 6 жыл бұрын
Madan Rothor9672671370
@simmykaur5185
@simmykaur5185 6 жыл бұрын
Sehi keha tusi
@surinderdamdami3598
@surinderdamdami3598 3 ай бұрын
ਬਹੁਤ ਖੂਬਸੂਰਤ ਅਵਾਜ਼ ਅਤੇ ਅਲਫਾਜ਼।
@parvindersingh3490
@parvindersingh3490 5 жыл бұрын
wah wah wah wah but sira song ne yaar love you brother
@meraaccountop2095
@meraaccountop2095 11 ай бұрын
ਮੇਰੇ ਤਾਂ ਬਹੁਤ ਹੀ ਪਸੰਦ ਨੇ ਇਹ ਗਾਇਕ ਦੇ ਸਾਰੇ ਗਾਣੇ 2024 ਅੱਜ ਫੇਰ ਦਿਲ ਕਰ ਆਇਆ
@gurpreetthind8793
@gurpreetthind8793 3 жыл бұрын
Y g boht vdia song ne tuhade 👍👍👍
@jassibadrukhan5619
@jassibadrukhan5619 3 жыл бұрын
2021 Ch fir taza kitian yaadan ❤️
@JarnailSingh-qe3xd
@JarnailSingh-qe3xd 3 жыл бұрын
Ver like geet
@luckynarsaut6335
@luckynarsaut6335 3 жыл бұрын
Yes bro
@rajusran5735
@rajusran5735 6 жыл бұрын
siraaaa veer
@harjitsingh7349
@harjitsingh7349 5 жыл бұрын
Rcnach
@GurmeetSingh-gz7it
@GurmeetSingh-gz7it 5 жыл бұрын
May fervate song 1995 to
@aulakhharry9906
@aulakhharry9906 5 жыл бұрын
Ik gall Sach Hur v 1978_1988de born generation de favorite singer c sab and all songs ajj Kal ki yeh raffala chak ke turi firdi mudeer songs Wich sachiya jiya galla hundiya c Pyar sache bhut c love letter time kaun bhull ju door tu tak. Man nu sakoon milda c next day udeek rehndi repose di Haye oye rabba imiss that time
@g.s.brarbrar9041
@g.s.brarbrar9041 5 жыл бұрын
Good aulakh Harry bai
@kiranjawandha6645
@kiranjawandha6645 5 жыл бұрын
Kash oh din vapis aa jan 😥😥😓😓
@truthfulalways3226
@truthfulalways3226 4 жыл бұрын
Live in the present .... you will miss these days in the future...
@mr.shorts120
@mr.shorts120 Жыл бұрын
Veer langia tym kde vapis ni aunda
@rajurajusharma5557
@rajurajusharma5557 5 ай бұрын
ਅੱਜ ਵੀ ਸੁਣੀ ਦਾ 2024
@mikaakkuwalia2250
@mikaakkuwalia2250 5 жыл бұрын
ਪਹਿਲਾਂ ਸਮਾਂ ਬਹੁਤ ਚੰਗਾ ਸੀ ਹੁਣ ਉਹ ਗੱਲ ਬਾਤ ਨਹੀ
@talimkhan5353
@talimkhan5353 4 жыл бұрын
Pp0plllllllll
@pubgking-nk1sg
@pubgking-nk1sg 5 жыл бұрын
Good sung ji
@KuldeepSingh-nm1mc
@KuldeepSingh-nm1mc 6 жыл бұрын
ਧੰਨਵਾਦ ਜੀ।
@RajDhaliwal-fe2up
@RajDhaliwal-fe2up 4 ай бұрын
ਵੱਡੇ ਵੀਰ ਜੀ ਤੁਹਾਡੇ ਸੌਗ ਮੇਰੇ ਹੰਸ ਵੈਡ ਬੁਹਤ ਸੁਹਣੇ ਹੁੰਦੇ ਸੀ ਪਰ ਦੁੱਖ ਇਸ ਗੱਲ ਦਾ ਹੈ ਓਹ ਇਸ ਦੁਨੀਆਂ ਵਿੱਚ ਹੈਨੀਂ 😭😭
@gurbachansingh2662
@gurbachansingh2662 3 жыл бұрын
ਗੀਤ ਸੁਣਕੇ ਕਾਲਜ ਦੀ ਸਹੇਲੀ ਯਾਦ ਆਗੀ
@jugrajsingh1682
@jugrajsingh1682 2 жыл бұрын
Tare didinu Tara jija yad agia Hove ga
@balkarchand3325
@balkarchand3325 Жыл бұрын
@@jugrajsingh1682 p0p0
@BaliharSandhu-m5g
@BaliharSandhu-m5g Жыл бұрын
1à U a.❤ A Xywwwsdcvbb. ​@@jugrajsingh1682
@NirmalSingh-fq7wg
@NirmalSingh-fq7wg 10 ай бұрын
ਸੱਚੀ ਬਾਈ ਯਾਦ ਆ ਗਈ ਓਏ
@singlehonestboy5526
@singlehonestboy5526 4 жыл бұрын
ਮੈ ਨਹਾ ਰਿਹਾ ਸੀ ਮੈ ਸੋਚਿਆ ਗੀਤ ਕੋਣ ਬਦਲੂ ਇਸ ਲਈ 45 mint ਵਾਲਾ nonstop song ਲਾ ਲੇ ਨਹਾਉਦੇ ਸੁਣਿਆ ਪਰ ਐਡ ਐਨੀਆ ਆਈਆ ਪਤਾ ਨੀ ਲੱਗਾ ਐਡਾ ਦੇ ਵਿੱਚ ਗੀਤ ਆ ਰਹੇ ਜਾ ਗੀਤ ਵਿੱਚ ਐਡਾਂ , ਨਹਾਉਦੇ ਨੇ ਕਈ ਐਡਾ skip ਕੀਤੀਆ , ਮੈਨੂੰ ਸਮਝ ਨੀ ਆਈ ਮੈ ਨਹਾਵਾ ਕੇ ਵਾਰ ਵਾਰ ਐਡ skip ਕਰਾ , ਹਰਦੇਵ ਮਾਹੀਨੰਗਲ ਬਹੁਤ ਵਧੀਆ ਸਿੰਗਰ ਆ , ਅਸੀ ਫੈਨ ਆ ਜੀ , ਕੁੱਝ ਗੀਤ ਅੱਜ ਵੀ ਲੋਕ ਵਾਰ ਵਾਰ ਸੁਣਦੇ
@kaursingh6391
@kaursingh6391 4 жыл бұрын
ਪਹਿਲਾ ਵਾਲੇ ਗੀਤ ਸੁਣ ਕੇ ਰੂਹ ਖੁਸ਼ ਹੋ ਜਾਨਦੀ ਏ ਮੁਸੇ ਮਾਸੇ ਇਹਨਾ ਦੀ ਕੀ ਬਰਾਬਰੀ ਕਰਨਗੇ
@ਹਰਪਾਲ7653
@ਹਰਪਾਲ7653 7 ай бұрын
ਮੂਸੇ ਮਾਸੇ ਲੋਕਾਂ ਦੇ ਦਿਮਾਗ ਚ ਵਸੇ ਗੌਣ ਆਲੇ ਇਹ ਕਲਾਕਾਰ ਦਿਲਾਂ ਚ ਰਹਿਣ ਆਲੇ ਆ
@sukhpalsingh5206
@sukhpalsingh5206 5 жыл бұрын
Bhutan shona song Ji m fsat time aa song apne grre dekk te rell leke Aya a c us Tim 2008 ch suneya. Ajj bi Sun lenda bhut war Dil bhi brdda jando aa song new Aya c us Tim mera janm heya c jina ne ajhe song apni jwani ch us Tim jadda aa song new c suneya c kinna shonna oho Tim hugaaa very very nice bai mahingll ji
@naamsekhon2760
@naamsekhon2760 5 жыл бұрын
Baut vadia song c bai de
@manpreetsidhu2178
@manpreetsidhu2178 2 жыл бұрын
Ehnu kehnde aa song ajj kll de kalakaar kitho rees kr lenge siiiiirrrraaaa song
@ArshDeep-em4zt
@ArshDeep-em4zt 4 жыл бұрын
ਬਹੁਤ ਸੋਹਣੇ ਗੀਤ ਹੈ ਬਾਈ ਦੇ
@newmovipunjabi
@newmovipunjabi 5 жыл бұрын
Mahi chohunda kise hor nu nice album hardev ji
@parwindertoor9701
@parwindertoor9701 4 жыл бұрын
ਸਿਰਾ ਗੱਲਬਾਤ ਆ ਬਾਈ ਜੀ
@judgedhillon8800
@judgedhillon8800 10 ай бұрын
ਬਹੁਤ ਵਧੀਆ 👍
@manpreetsingh7495
@manpreetsingh7495 6 жыл бұрын
ਬਾਹ ਬਾਈ ਜੀ
@bittitalwandisabo5343
@bittitalwandisabo5343 3 жыл бұрын
ਆਹ ਕੈਸਟਾਂ ਵਾਲਾ ਸਮਾਂ ਫਿਰ ਆਉਣਾ ਚਾਹੀਦਾ
@jairoopgill9613
@jairoopgill9613 2 жыл бұрын
ਸਹੀ ਗਲ ਸਮਾ ਦੁਬਾਰਾ ਆਵੇ ਕਿਆ ਨੰਦ ਸੀ
@kuldeepatwal7922
@kuldeepatwal7922 11 ай бұрын
2024 ch aa song kon kon sunda
@user-HONEY09
@user-HONEY09 8 ай бұрын
😢sndfwffwwe.
@pallahcommenter9157
@pallahcommenter9157 4 жыл бұрын
ਹਰਦੇਵ ਮਾਹੀਨੰਗਲ ਵੀਰੇ ਹੀਰਾ ਗਾਇਕ
@ArshdeepSingh-oq5lu
@ArshdeepSingh-oq5lu Жыл бұрын
Cc cc ji
@laddisingh2197
@laddisingh2197 6 жыл бұрын
ਬਹੁਤ ਵੱਦੀਆ ਲੱਗੀਆਂ
@manjeetpanwarmr.panwar1071
@manjeetpanwarmr.panwar1071 3 жыл бұрын
Wha ji old song tusi tan jaan ho sadi
@lavishkumar264
@lavishkumar264 5 жыл бұрын
Good song. 1996 da 🤔🤔😭😭 aattt
@SandeepSingh-lm8fh
@SandeepSingh-lm8fh 3 жыл бұрын
❤️
@jagveerkhokher8285
@jagveerkhokher8285 2 жыл бұрын
My favourite singer mahi nagal all song very good 👍
@polasingh6018
@polasingh6018 4 жыл бұрын
ਸ਼ਾਇਦ ਪੁਰਾਣੇ ਗਾਣਿਆ ਦੇ ਨਾਲ ਨਾਲ ਪੁਰਾਣਾ ਸਮਾ ਵੀ ਵਾਪਸ ਆ ਜਾਵੇ
@GurjantSingh-wm6vu
@GurjantSingh-wm6vu 3 жыл бұрын
O
@sarwan7154
@sarwan7154 3 жыл бұрын
@@GurjantSingh-wm6vu fffb
@nirmailsingh4392
@nirmailsingh4392 2 жыл бұрын
@@GurjantSingh-wm6vu /
@lovepreet1666
@lovepreet1666 2 жыл бұрын
11
@JoginderSingh-pe8jn
@JoginderSingh-pe8jn 2 жыл бұрын
@@GurjantSingh-wm6vu V,mn Zbbbzv,vCVMB
@crazyGamer-dz2qn
@crazyGamer-dz2qn 2 жыл бұрын
ਹਾਏ ਓ ਰੱਬਾ ਉ ਪੁਰਾਣੇ ਦਿਨ ਕਦੋ ਆਉਣ ਗਿ ਮੂਲ ਮਿਲ ਜਾਣ ਤਾਂ ਲੇ ਆਇਆ 95_96
@tarloksingh5755
@tarloksingh5755 5 жыл бұрын
Very good nice song and att singer old is gold
@jagmailsingh5521
@jagmailsingh5521 2 жыл бұрын
ਇਹ ਕੈਸਿਟ ਟਰੈਕਟਰ ਤੇ ਲਾ ਕੇ ਵਾਰ ਵਾਰ ਸੁਣੀਦੀ ਸੀ
@ramshrn7719
@ramshrn7719 4 жыл бұрын
Yada punjab diya punjab di y hera love you brother ji barli wala up
@Unknown_shorts_0412
@Unknown_shorts_0412 5 жыл бұрын
Mai uddo Chandigarh service krda c uhni dinni Hardev da song Mahhi chahunda kisse hor nu te Dharmpreet da song Canada jano rok putt nu bhut hi famous sn uddo sch mai sad song da time c ki Durga ki Gurbaksh shonki ki Major Rajasthani Sabarkoti Davinder kohenoor Ranjeet Mnni mrhoom Akhtr saab Hardeep kohra etc sbbi klakar sad songs de badshah hunde sn eh song sun k apna time yaad aa gya aj
@talibhussain4705
@talibhussain4705 4 жыл бұрын
O B
@manojgodara5668
@manojgodara5668 4 жыл бұрын
🐱🐯🐭🐭🐹🦁🦁😀😊😄😁😁🍎🍐🍓⚾🏒🎣
@KarnailSingh-bc9pw
@KarnailSingh-bc9pw 5 жыл бұрын
Dharmpreet .mahinangl g.kohinoor.mani.ihna da v time c very good singers.old is gold.
@bobbysanjotra9454
@bobbysanjotra9454 5 жыл бұрын
Att song
@hanumanrajasthani7766
@hanumanrajasthani7766 5 жыл бұрын
Major Rajasthani Dharampreet Kohinoor mani
@ChamkaursinghChamkaursin-wm9vh
@ChamkaursinghChamkaursin-wm9vh Жыл бұрын
ਬਚਪਨ ਦਿਆ ਜਾਦਾ ਤਾਜਾ ਹੋ ਗਿਆ 😢😢😢😢
@muskankaurbangu4096
@muskankaurbangu4096 5 жыл бұрын
nice song din kidhan langange
@jaswinderjassa8001
@jaswinderjassa8001 4 жыл бұрын
Like u 8355020000
@singlehonestboy5526
@singlehonestboy5526 4 жыл бұрын
ਅਸੀ ਤਾ ਜੀ ਫੈਨ ਆ , ਵਾਹ ਕਿਆ ਦਿਨ ਸੀ ਜਦੋ ਮੇਰੇ ਪਾਪਾ ਡੈਕ ਤੇ ਗੀਤ ਸੁਣਦੇ ਸੀ
@jassmakkar7248
@jassmakkar7248 6 жыл бұрын
Very nice song bukal de sapp warga Tera pyar mashoke ni 😆
Hardev Mahinangal | Pyar Watte Hanjhu | Pattjhad | Goyal Music
1:00:16
EverGreen JukeBox
Рет қаралды 3,1 МЛН
Dharampreet | Dil Naal Khedhdi Rahi | Juke Box | Goyal Music
45:23
EverGreen JukeBox
Рет қаралды 8 МЛН
Мясо вегана? 🧐 @Whatthefshow
01:01
История одного вокалиста
Рет қаралды 7 МЛН
Try this prank with your friends 😂 @karina-kola
00:18
Andrey Grechka
Рет қаралды 9 МЛН
Jine Tukde Hone Dil De
6:39
Hardev Mahinangal - Topic
Рет қаралды 539 М.
Labh Heera | Dil Chandra | Jukebox | Goyal Music | Punjabi Sad Songs
47:52
EverGreen JukeBox
Рет қаралды 2,6 МЛН
Mishri |  Hardev Mahinangal | Punjabi Songs 2018 | Finetouch Music
3:44
Finetouch Music
Рет қаралды 1,7 МЛН