Podcast with Hardev Mahinangal | Akas | EP 28 ਹਰਦੇਵ ਮਾਹੀਨੰਗਲ ਨੂੰ ਜਦੋਂ ਪੁਲੀਸ ਨੇ ਫੜਿਆ

  Рет қаралды 29,072

Akas ਅਕਸ

Akas ਅਕਸ

Күн бұрын

Пікірлер
@shakybadal7796
@shakybadal7796 3 ай бұрын
ਬਾਈ ਬੜੇ ਘੱਟ ਕਲਾਕਾਰਾਂ ਦੀ ਇੰਟਰਵਿਊ ਸੁਣੀਂਦੀ ਆ ..ਪਰ ਰੀਲਸ ਦੇਖ ਕੇ ਇੱਧਰ ਆਏ ...ਬਿਲਕੁੱਲ ਸੱਚੀਆਂ ਗੱਲਾਂ ਜਾਪੀਆਂ ..ਨਾ ਕੋਈ ਫੁਕਰੀ ..ਨਾ ਫਾਲਤੂ ਗੱਲ ..ਸਾਰੀ ਸੁਣੀ .. ਜਿਉਂਦੇ ਰਹੋ ਬਾਈ ..❤
@yadwindersinghdhillon9226
@yadwindersinghdhillon9226 3 ай бұрын
ਵਾਹ ਭਾਜੀ ਜਿਓੰਦੇ ਵੱਸਦੇ ਰਹੋ ਯਾਰ ਤੁਸੀਂ ਕਾਲਜ ਵਾਲੇ ਦਿਨ ਯਾਦ ਕਰਾ ਦਿੱਤੇ.।.......ਹਰਦੇਵ ਭਾਜੀ ਅਤੇ ਭੁੱਲਰ ਭਾਜੀ ਸਤਿ ਸ਼੍ਰੀ ਅਕਾਲ ਜੀ 🙏ਮਾਝੇ ਤੋਂ
@shivcharndhaliwal1702
@shivcharndhaliwal1702 3 ай бұрын
ਆਪਣੇ ਸਮੇਂ ਦਾ ਵਧੀਆ ਗਾਇਕ ਸੀ ਹਰਦੇਵ ਮਾਹੀਨੰਗਲ,,, ਬਹੁਤ ਸੁਣਿਆ ਸੀ,,, ਹੁਣ ਵੀ ਕੈਮ ਹੈ,,, ਧੰਨਵਾਦ ਜੀ 🙏🏿🙏🏿
@GurjeetSingh-sj8mp
@GurjeetSingh-sj8mp 3 ай бұрын
1993ਵਿਚ ਦੀ ਇਕ ਵੀਰ ਦੀਗੱਲ ਹੈ
@shivcharndhaliwal1702
@shivcharndhaliwal1702 Ай бұрын
ਹਾਂ ਜੀ 🙏🏿🙏🏿 ਉਦੋਂ ਜਵਾਨੀ ਵੇਲੇ ਸੁਣਦੇ ਸੀ,,,ਪੀ ਕੇ ਸੁਣਦੇ ਸੀ ,, ਮਸ਼ੂਕ ਯਾਦ ਆ ਜਾਂਦੀ ਸੀ,,,
@AjaibSingh-x3q
@AjaibSingh-x3q 3 ай бұрын
ਭੁੱਲਰ ਸਾਹਿਬ ਜੀ ਤੂਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਵਧੀਆ ਲੱਗੀ ਇੰਟਰਵਿਊ ਹਰਦੇਵ ਮਾਹੀਨੰਗਲ ਜੀ ਦੀ ਦਿਲ ਤੋਂ ਸਲੂਟ ਕਰਦੇ ਹਾਂ ਜੀ ❤❤❤❤❤❤
@BharpoorSingh-ds6ef
@BharpoorSingh-ds6ef 3 ай бұрын
ਬਾਈ ਹਰਦੇਵ ਮਾਹੀਨੰਗਲ ਬਹੁਤ ਹੀ ਇੱਜ਼ਤ ਦਾਰ ਤੇ ਵਧੀਆ ਕਲਾਕਾਰ ਏ
@ShivrajSingh-ls8qj
@ShivrajSingh-ls8qj 3 ай бұрын
ਇਕ ਵਾਰ ਇਨਾਂ ਦਾ ਗੀਤ ਸੁਣਿਆ ਸੀ ਪੀਂਘ ਝੂਟਣੀ ਯਾਰਾ ਤੇਰੇ ਨਾਲ ਨਾਲ
@jaspalbawa102
@jaspalbawa102 3 ай бұрын
Very humble person bai hardev
@jindergillstudioramtirath7852
@jindergillstudioramtirath7852 3 ай бұрын
ਦਵਿੰਦਰ ਕੋਹਿਨੂਰ ਨਾਲ ਮੁਲਾਕਾਤ ਕਰੋ ਜੀ
@ShamsherSingh-k6b
@ShamsherSingh-k6b 3 ай бұрын
ਹਰਦੇਵ ਮਾਹੀਨੰਗਲ ਨੇ ਪੁਰਾਣੇ ਦਿਨ ਯਾਦ ਕਰਾ ਤੇ
@chamkaur_sher_gill
@chamkaur_sher_gill 3 ай бұрын
ਸਤਿ ਸ੍ਰੀ ਅਕਾਲ ਵੀਰ ਜੀ 🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤
@satwinderbhullar3512
@satwinderbhullar3512 3 ай бұрын
ਹਰਦੇਵ ਜੀ ਤੁਹਾਡਾ ਇਕ ਗੀਤ ਬਹੁਤ ਵਧੀਆ ਸੀ ਇਹਨੂੰ ਆਖਦੇ ਨੇ ਲੋਕ ਰਾਜ
@JagdeepSinghJachak
@JagdeepSinghJachak 3 ай бұрын
ਮੈਨੂ ਯਾਦ ਐ ਮੈਂ ਹਰਦੁਆਰ ਜਾ ਰਿਹਾ ਸੀ ਬਠਿੰਡੇ ਰੇਲਵੇ ਸਟੇਸ਼ਨ ਤੇ ਫਿਰ ਰਿਹਾ ਸੀ ਸਿਰ ਤੇ ਸਾਫਾ ਤੇੜ ਚਾਦਰਾ ਪਰ ਮੈਨੂ ਧਰਮ ਪਰੀਤ ਨੇ ਪਛਾਣ ਲਿਆ ਨਾਲ ਮਾਹੀ ਨੰਗਲ ਸੀ ਬਹੁਤ ਜੋਰ ਲਗਾਇਆ ਸੇਵਾ ਕਰਨ ਲਈ ਪਰ ਮੈਂ ਸਮਾ ਨਹੀ ਦਿਤਾ ਜਗਦੀਪ ਅਖਤਰ ਬਰਾਦਰ ਸੰਦੀਪ ਅਖਤਰ
@Harjindersingh-nk3hu
@Harjindersingh-nk3hu 3 ай бұрын
ਭੁੱਲਰ ਸਾਹਿਬ ਜਦੋਂ ਨਛੱਤਰ ਛਤਾ ਦਾ ਗਾਣਾ ਪਤਿਆ ਨਾਲ ਹਿਕ ਭਿੜ ਗਈ ਆਇਆ ੳਦੋਂ ਮੈ ਗੋਰਮਿੰਟ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਚ MA POLITICAL SCINCE.ਵਿਚ ਪੜਦਾ ਸੀ. 1988 ਵਿਚ.ੳਦੋਂ ਦਿਲਸ਼ਾਦ ਅਖਤਰ ਅਤੇ ਨਛੱਤਰ ਛਤੇ ਦੀਆਂ ਬਰਾਬਰ ਟੇਪਾਂ ਵਜਦੀਆਂ ਸਨ.
@karanbaraich2300
@karanbaraich2300 3 ай бұрын
Bhinder Dabwali Hardev Mahinangal Dharampreet Jaswinder Brar Akashdeep Harmandeep Jasandeep Veer Dawinder Pammi Dhillon ❤ att c
@balvirmann1608
@balvirmann1608 27 күн бұрын
ਸਾਡੇ ਏਰੀਏ ਦਾ ਹਰਦੇਵ ਵੀਰਾ
@satnamgill4466
@satnamgill4466 2 ай бұрын
ਬਹੁਤ ਵਧੀਆ ਜੀ❤❤
@kulwinderbrar2537
@kulwinderbrar2537 2 ай бұрын
purane singer sare he down to earth ne har ik nu pyar nal milde ne jinna pyar lokan da ihna singers nu milia ajj walia nu ni milda ihna singers ne ta ik ik pind ch 5 5 var show kite ne.......
@karanbaraich2300
@karanbaraich2300 3 ай бұрын
Miss you bai Dharampreet
@kulwinderjatana8745
@kulwinderjatana8745 Ай бұрын
ਬਾੲੀ ਜੀ ਜੀਹਦੇ ਨਾਲ ਮੁਲਾਕਾਤ ਕਰਨੀ ਹੋਵੇ ੳੁਹਦੇ ਬਾਰੇ ਜਾਣਕਾਰੀ ਰिਖਅਾ ਕਰੋ ਜਵਾਕਾਂ ਵਾਲੇ ਸਵਾਲ ਕਰੀ ਜਾਦੇ ਓ
@happygill721
@happygill721 3 ай бұрын
Bhot vdia bai ji
@anmolrobinsingh2728
@anmolrobinsingh2728 2 ай бұрын
Bahut nice
@bolsunehretv4141
@bolsunehretv4141 2 ай бұрын
ਲਾਭ ਹੀਰਾ ਜੀ ਨਾਲ ਮੁਲਾਕਾਤ ਕਰਾਉ ਜੀ
@GurbindersinghBrar-bs5pt
@GurbindersinghBrar-bs5pt 3 ай бұрын
ਜੋ ਅਵਾਜ ਕੈਸਿਟ ਚ ਉਹੀ ਲਾਇਵ ਅਖਾੜੇ ਚ ਨਹੀਂ ਤਾਂ ਅੱਜ ਕੱਲ ਵਾਲਿਆ ਦੀ ਅਵਾਜ਼ ਮਤਲਵ KZbin ਜਾਂ ਸੋਸ਼ਲ ਮੀਡੀਆ ਗੀਤ ਚ ਹੋਰ ਪਰ ਲਾਇਵ ਅਖਾੜੇ ਚ ਗਧੇ ਵਾਂਗ ਹਿਣਕਦੇ ਹੁੰਦੇ ਹਨ ਸਾਰੇ ਨੂੰ ਪਰ ਬਹੁਤ ਸਾਰੇ ਅਜਿਹੇ ਹੀ ਨੇ
@HarbajsinghWaraich-jt8st
@HarbajsinghWaraich-jt8st Ай бұрын
Very nice video 🌹🙏🌹
@Kiranbala-w3c
@Kiranbala-w3c 2 ай бұрын
I like it very much
@gurjinderbrar6579
@gurjinderbrar6579 3 ай бұрын
Very nice person Hardev Mahinagal
@gurdeepdhaliwal4469
@gurdeepdhaliwal4469 3 ай бұрын
Bhullar saahab tuhadian sab interview suniyan bahut vadiya laga ji
@JassaSadiora
@JassaSadiora 3 ай бұрын
Bahut vadia ji
@BalbirKaur-nw1it
@BalbirKaur-nw1it 3 ай бұрын
Very nice very good ❤❤🎉🎉
@gurbindersinghmaan9512
@gurbindersinghmaan9512 3 ай бұрын
Good🎉
@kaursingh8369
@kaursingh8369 3 ай бұрын
ਭੂੱਲਰ ਸਾਹਿਬ ਲਾਭ ਹੀਰੇ ਅਤੇ ਅਵਤਾਰ ਚਮਕ ਅਮਨਜੋਤ ਦਾ ਪੋਡਕਾਸਟ ਵੀ ਜਰੂਰ ਕਰਿਓ ਪਲੀਜ਼ 🙏
@DhandeepSingh-en2vl
@DhandeepSingh-en2vl 3 ай бұрын
ਬਾਈ ਜੀ 1995 ਵਿੱਚ ਸਾਡੇ ਪਿੰਡ ਜੀਵਨ ਸਿੰਘ ਵਾਲਾ ਵਿਖੇ ਜੋ ਮਾਹੀਨੰਗਲ ਕੋਲ਼ ਹੈ ਅਖਾੜਾ ਲਾਇਆ ਸੀ
@DhandeepSingh-en2vl
@DhandeepSingh-en2vl 3 ай бұрын
ਬਾਜੀ ਮਾਰ ਗਿਆ ਬਠਿੰਡੇ ਵਾਲਾ ਗੱਭਰੂ ਨੀਂ ਬਾਕੀ ਰਹਿ ਗਏ ਭਾਅ ਪੁੱਛਦੇ
@sharmatenthouse1848
@sharmatenthouse1848 3 ай бұрын
Hardev mahinanagal jagtarsingh bholar by sat shri akal
@GurpreetSingh-t5e4e
@GurpreetSingh-t5e4e 3 ай бұрын
❤verygoodbai
@nachhtarbhullar4243
@nachhtarbhullar4243 3 ай бұрын
Very nice ❤❤❤❤❤
@harpreetsinghsra7253
@harpreetsinghsra7253 3 ай бұрын
ਬਾਈ ਜੀ ਰਾਜਾ ਸਿੱਧੂ ਸਿੰਗਰ ਦਾ ਇੰਟਰਵਿਊ ਜ਼ਰੂਰ ਕਰੋ ਜੀ
@BalbirSinghraikoti
@BalbirSinghraikoti 3 ай бұрын
ਵੀਰ ਜੀ ਕੁਲਦੀਪ ਸਿੰਘ ਕੰਡਿਆਰਾ ਜੀ ਨਾਲ ਵੀ ਮੁਲਾਕਾਤ ਕਰੋਂ ਜੀ
@tarvinderbrarbrar5413
@tarvinderbrarbrar5413 3 ай бұрын
Nice interview
@gurvindersingh7745
@gurvindersingh7745 3 ай бұрын
Good bai ❤
@GurpreetSran-x4p
@GurpreetSran-x4p 2 ай бұрын
Good podcast
@amandeepdhillon7747
@amandeepdhillon7747 3 ай бұрын
Nice
@babbuchahal4418
@babbuchahal4418 3 ай бұрын
Good g
@Onlyrobloxcanbe
@Onlyrobloxcanbe Ай бұрын
Hardev mahinangal, davinder kohinoor, ranjit mani, dharmpreet a sab ♥ tute aashaqa de favorite singer rahe ne
@SUKHA-Khai-shergarh
@SUKHA-Khai-shergarh 3 ай бұрын
❤❤❤❤ये होता है इंटरव्यू और एक वो आंटी सूखी बराड़ इतना अहंकार भरा इंटरव्यू था भुल्लर साहब अहकारी लोगों का ना बुलाया करे ❤❤❤❤
@jugrajsinghsidhu1551
@jugrajsinghsidhu1551 3 ай бұрын
ਬਾਈ ਦੀ ਗਾਇਕੀ ਦੀ ਸ਼ੁਰੂਆਤ ਨੂੰ ਹੋਈ ਨੂੰ 32 ਸਾਲ ਹੋਏ ਨੇ ਨਾ ਕੇ ਪੱਤਰਕਾਰ ਸਾਹਿਬ ਸੈਤੀ ਸਾਲ ਬਾਈ ਮਾਹੀ ਨੰਗਲ ਸਾਹਿਬ ਇੱਕ ਵਾਰੀ ਮੈ ਆਪ ਜੀ ਦੇ ਪਿੰਡ ਵੀ ਗਿਆ ਸੀ ਬਾਈ ਬਲਵਿੰਦਰ ਤਾ ਮਿਲ ਗਿਆ ਸੀ ਤੁਸੀ ਉਸ ਦਿਨ ਨਹੀ ਮਿਲੇ ਸੀ
@AshwaniKumar-g2d
@AshwaniKumar-g2d 3 ай бұрын
ਦਵਿੰਦਰ ਕੋਹਿੰਨੂੰਰ ਜੀ ਇੰਨਟਰਵਿਉ ਵੀ ਕਰੋ
@manindersidhu652
@manindersidhu652 3 ай бұрын
Old is gold
@mantapreet5915
@mantapreet5915 3 ай бұрын
Gora chakwala v sado devinder khannewale te Bant Rampur wale nu v milao
@gurpreetmaan7525
@gurpreetmaan7525 3 ай бұрын
🙏🙏🙏🙏🙏
@JagjitSingh_
@JagjitSingh_ 3 ай бұрын
ਭੁੱਲਰ ਸਾਹਿਬ ਵਧੀਆ ਲੱਗਿਆ ਹਰਦੇਵ ਮਾਹੀਨੰਗਲ ਦੇ ਗੀਤ ਵਧੀਆ ਇੱਕ ਗੀਤ ਮਸਹੂਰ ਹੈ ਮੈਂ ਕੁੜੀ ਗਰੀਬਾਂ ਦੀ ਪਰ ਮਾਫ ਕਰਨਾ ਬੋਲਦਾ ਹੱਕ ਪਾਕੇ ਹੈ
@RajinderKaur-o1j
@RajinderKaur-o1j 3 ай бұрын
Very nice 🎉
@ਹਰਪਾਲ7653
@ਹਰਪਾਲ7653 3 ай бұрын
ਇੱਕ ਔਗੁਣ ਦਿਸ ਗਿਆ ਪਰ ਗੁਣ ਨੀਂ ਦਿਸੇ
@JagjitSingh_
@JagjitSingh_ 3 ай бұрын
@@ਹਰਪਾਲ7653 ਭਰਾ ਮੇਰਿਆ ਮੈਂ ਗੁਣ ਔਗੁਣ ਨਹੀਂ ਕੱਢੇ ਗੱਲ ਇਹ ਸੀ ਗਾਉਂਦਾ ਵਧੀਆ ਹੈ ਗੱਲ ਅੜਕੇ ਕਰਦਾ ਹੈ ਮੇਰਾ ਮਤਲਬ ਕੋਈ ਇਸ ਨੂੰ ਕੋਈ ਨਿੰਦਣਾ ਨਹੀਂ ਹੈ ਪੁਰਾਣਾ ਕਲਾਕਾਰ ਵਧੀਆ ਲੱਗਦਾ ਹੈ
@labhBrarsantybrar
@labhBrarsantybrar 3 ай бұрын
ਮੇਜਰ ਰਾਜਸਥਾਨੀ ਹਰਦੇਵ ਮਾਹੀਨੰਗਲ ਧਰਮਪ੍ਰੀਤ ਦਵਿੰਦਰ ਕੋਹਿਨੂਰ ਬਲਕਾਰ ਸਿੱਧੂ ਬਹੂਤ ਸੁਣੇ ਹੈ ❤❤🎉🎉🎉
@HarinderSingh-ql3qc
@HarinderSingh-ql3qc 2 ай бұрын
Lovely nirman nal v interview karo please 🙏
@kuldipbajwa8385
@kuldipbajwa8385 3 ай бұрын
@ShamsherSingh-k6b
@ShamsherSingh-k6b 3 ай бұрын
ਦਵਿੰਦਰ ਕੋਹਿਨੂਰ ਨਾਲ ਇੰਟਰਵਿਊ ਕਰੋ ਜੀ
@jassjanagal8121
@jassjanagal8121 3 ай бұрын
❤️🥰
@vakhrekaraj9948
@vakhrekaraj9948 3 ай бұрын
Bahot hi simple sidha insaan hai hardev mahingala veer
@guradittasidhu5115
@guradittasidhu5115 3 ай бұрын
Baei Mahi nagl Sahib Bathinde hi Riha karo
@GagandeepSingh-fv7qv
@GagandeepSingh-fv7qv 2 ай бұрын
ਪਾਜੀ ਸੁਰਜੀਤ ਭੁੱਲਰ ਜੀ ਨਾਲ ਕਰੋ ਪੌਡਕਾਸਟ
@AshwaniKumar-g2d
@AshwaniKumar-g2d 3 ай бұрын
Davinder Kohinoor ki bi interview karo ji ❤
@SewakSingh-om1vc
@SewakSingh-om1vc 3 ай бұрын
ਭੁੱਲਰ ਭਾਜੀ ਪਿੰਡ ਕੇਹੜਾ ਮਾਝੇ ਵਿੱਚ
@labhBrarsantybrar
@labhBrarsantybrar 3 ай бұрын
मेजर राजस्थानी इक युग सी गीतकार जसवंत बोपाराए ❤❤🎉🎉🎉
@ravihimmatpuriya4147
@ravihimmatpuriya4147 2 ай бұрын
Gora chak wala interview Karo ji
@balla.b6267
@balla.b6267 3 ай бұрын
ਅਮ੍ਰਿਤ ਮਾਨ ਦੀ ਗੱਲ ਕਰਦਾ ਬਾਈ ਰੌਲ਼ਾ ਵੀ ਪੈ ਗਿਆ ਤੀ ਵਿਆਹ ਚ।
@007jagtar2
@007jagtar2 3 ай бұрын
ਬਾਈ ਤੇਜ ਬੋਲਦਾ
@herjeetdhaliwal2170
@herjeetdhaliwal2170 3 ай бұрын
ਸ਼ਰੀਫ ਬੰਦਾ
@Kulwant35
@Kulwant35 3 ай бұрын
Bayi g tusi gharsana nere 15h karib 30saal hoge aaye c
@DyalchandChand
@DyalchandChand 3 ай бұрын
Please bhaji Charan jit ahuja Saab nal interview karo
@gursewakdhillon7255
@gursewakdhillon7255 3 ай бұрын
ਕੁਲਦੀਪ ਮਾਣਕ ਦਾ ਨਾਮ ਆਉਂਦਾ ਹੈ ਛੰਤੇ ਦੇ case ਵਿਚ
@Rabb_mehar_kre
@Rabb_mehar_kre 3 ай бұрын
Bai Ji Mera Barnale area nal changga sabandh aa... Nachhatar Chhatta ji nu sunya v rajj ke aa... Sadi bus hundi c local jehe route di ikk...ohde ch ohna di tape e vajjdi rehndi c "Bus Challi Virkan di".... Bai ji Nachhatar Chhate di death di koi FIR nhi hoi....naa h ohna de kise parivarak member ne ya pind Wale ne eh ilzam laya...naa h oh banda kde Ludhiana side haale enna gya c.... Bathinda, sangrur Barnala ch pachhaan bn gyi c bai di vdhia.. jehra v singer mrda bs lokaan ne kamm e farrya hoya k Manak da naam lai do😂.... Manak h Daood Ibrahim bna rakhya lokaan ne.... Jiss time chhata aya odo tan bai ji hor bahut sare singers aa gye c...ohde shareeke cho ikk var kise ne jrur keha c, lady ne k Chhate nu pind cho h kise ne sharaab ch jehra de ke marya... Koi FIR nhi hai Nachhatar Chhate di death di...je thode kol koi FIR number hai tan share krdo....asi online dekh lvange.... Bina saboot kise di maut nu nhi rolde hunde... Manak koi PM da Munda c...singraan varga singer oh c.... .badnam nhi krna chahida kise nu ohde v parwarik member aa..... comment tan parh e lainda bai ji koi na koi.... Nachhatar Chhata bahut vadda singer c but bai Manak ya Chamkile wala level nhi c ohda...ohnu tan odon tak koi chajj di company aur Music director h nhi c milya.... Ohnu sharab ch jeher diti c ya ho skda sharaab h jehrili hove....Rabb jaanda....
@ShamsherSingh-k6b
@ShamsherSingh-k6b 3 ай бұрын
ਜੇ ਕਿਸੇ ਨੂੰ ਛਿੱਕੇ ਵੀ ਆਉਂਦੀ ਤਾਂ ਉਹ ਵੀ ਮਾਣਕ ਦਾ ਕਸੂਰ ਆ ,ਛੱਤਾਂ ਵਧੀਆ ਗਾਇਕ ਸੀ ਪਰ ਸਾਨੂੰ ਹੁਣ ਸੋਸ਼ਲ ਮੀਡੀਆ ਤੋਂ ਪਤਾ ਲੱਗਾ ਜਦੋਂ ਉਸਨੂੰ ਤਿਹ ਪੈਂਤੀ ਸਾਲ ਹੋਗੇ ਗੁਜ਼ਰੇ ਨੂੰ। ਮਾਣਕ ਤਾਂ ਉਸ ਵੇਲੇ ਸਾਰੇ ਵਰਲਡ ਦੇ ਪੰਜਾਬੀਆਂ ਵਿਚ ਜਾਣਿਆ ਜਾਂਦਾ ਸੀ ਤੇ ਹੁਣ ਵੀ ਬੱਚਾ ਬੱਚਾ ਜਾਣਦਾ
@sirtajboparai
@sirtajboparai 3 ай бұрын
ਸੁਰਜੀਤ ਭੁੱਲਰ ਕਦੋ ਆਊਗਾ ਭਾਊ
@SidhuMehraj911
@SidhuMehraj911 3 ай бұрын
ɟ
@sonuchaudhary8578
@sonuchaudhary8578 3 ай бұрын
Pattarkar bilkul anjan aa Surinder laddi nu gurpreet laddi dassi janda
@Punjabi22_
@Punjabi22_ 3 ай бұрын
I think he stuters
@NagraJatindersingh
@NagraJatindersingh 2 ай бұрын
Eh aw singer hun ta Hun wale ta beauty palar waliya sohniya aw Ehna dia gallan dasdia koi shok de sir bnia
@apsingh6883
@apsingh6883 3 ай бұрын
Ik hardeev mahinagal ji da podcast a kina maja aya. ik oh pisle podcast wali fukri sukhi brar. Jisne sare podcast wich chawala hi maria😂😂😂
@anmolrobinsingh2728
@anmolrobinsingh2728 2 ай бұрын
Mai 6 clas cho si
@JagwinderSingh-sd1fi
@JagwinderSingh-sd1fi 3 ай бұрын
ਜਦੋ ਕਿਸੇ ਗਾਇਕ ਦੀ ਇਟਰਵਿਉ ਕਰਨੀ ਹੁੰਦੀ ਆ ਉਹਦੇ ਬਾਰੇ ਮਾੜੀ ਮੋਟੀ ਜਾਣਕਾਰੀ ਲੈ ਲੈ ਲਿਆ ਕਰ ਸਾਲਾ ਖੱਚ ਪੱਤੜਕਾਰ ਸਾਲੇ ਦੀ ਬੋਲੀ ਝੜੱਮਾ ਆਲੀ ਹਿੜ ਹਿੜ ਕਰੀ ਜਾਦਾ....
@shivamthakur-sx3rh
@shivamthakur-sx3rh 3 ай бұрын
Old is gold
@pardeepsinghsingh7928
@pardeepsinghsingh7928 3 ай бұрын
❤❤❤❤
@ranakangkang8599
@ranakangkang8599 3 ай бұрын
❤❤
@HarjindersinghJinder-v2r
@HarjindersinghJinder-v2r 3 ай бұрын
❤❤
@JaspinderGrewal-hl1wo
@JaspinderGrewal-hl1wo 3 ай бұрын
❤❤❤
@satnamgill4466
@satnamgill4466 2 ай бұрын
❤❤
IL'HAN - Qalqam | Official Music Video
03:17
Ilhan Ihsanov
Рет қаралды 700 М.
We Attempted The Impossible 😱
00:54
Topper Guild
Рет қаралды 56 МЛН
黑天使被操控了#short #angel #clown
00:40
Super Beauty team
Рет қаралды 61 МЛН
1% vs 100% #beatbox #tiktok
01:10
BeatboxJCOP
Рет қаралды 67 МЛН
Podcast With Darshan Aulakh | Ep 10 | Akas
1:07:18
Akas ਅਕਸ
Рет қаралды 63 М.
IL'HAN - Qalqam | Official Music Video
03:17
Ilhan Ihsanov
Рет қаралды 700 М.