Hari Nau to Dabra, Whom did Janta Kharar avenge in Dabra's Jaswant Gill hit?

  Рет қаралды 37,930

Ritesh Lakhi Unplugged

Ritesh Lakhi Unplugged

Күн бұрын

Пікірлер: 125
@SANDEEPSINGHBADESHA
@SANDEEPSINGHBADESHA 4 күн бұрын
ਰਿਤੇਸ਼ ਬਾਈ ਤੂੰ ਕੈਨੇਡਾ ਵਿੱਚ ਇਕ ਪਾਸੜ ਰਿਪੋਰਟ ਕਰ ਤੀ ਗੁਰੂ ਘਰ ਤੇ ਹਮਲਾ ਭੜਕਾਊ ਭਾਸ਼ਣ 84 ਦੁਆਰਾ ਦੀਆ ਗੱਲ ਲਾਰੈਂਸ ਬਿਸ਼ਨੋਈ ਜਿੰਦਾਬਾਦ ਦੇ ਨਾਅਰੇ ਆਰਮੀ ਬੁਲਾ ਕੇ ਗੁਰੂਘਰ ਢਹਾਉਣ ਦੇ ਨਾਹਰੇ
@r.jawandha5343
@r.jawandha5343 4 күн бұрын
ਇਹ ਹੈ ਇ ਭਾਰਤੀ ਏਜੰਸੀਆਂ ਦਾ ਹੱਥ ਠੋਕਾ ਜਦੋਂ ਤਾਂ ਮੰਦਰ ਤੇ ਹਮਲਾ ਹੋਇਆ ਵੀ ਨਹੀਂ ਸੀ ਇਸਨੇ ਕਿੱਡੀ ਵੱਡੀ ਰਿਪੋਰਟ ਬਣਾਈ ਪਰ ਜਦੋਂ ਉਨਾ ਹਿੰਦੂ ਅੱਤਵਾਦੀਆਂ ਨੇ ਕਨੇਡਾ ਵਿੱਚ ਗੁਰੂ ਘਰ ਤੇ ਹਮਲਾ ਕੀਤਾ ਉਸ ਦੀ ਵੀਡੀਓ ਇਸਨੇ ਬਿਲਕੁਲ ਨਹੀਂ ਬਣਾਈ
@ranjeetSingh-hr4ko
@ranjeetSingh-hr4ko 4 күн бұрын
Pra pehle शरारत खालिस्तानी करदे हमेशा
@dineshathwal3365
@dineshathwal3365 4 күн бұрын
eh ik pasd he krda bai report eh tan khalistana nu v terrosit keh sambodhan krda
@ranapartap1501
@ranapartap1501 4 күн бұрын
Phake news video kitha aa?????
@harinderpreethani8147
@harinderpreethani8147 4 күн бұрын
Aje tak video nahi banaye bai mandir Vicho Sikhs de gonocide call opar ja road violence opar
@fatehsingh48
@fatehsingh48 23 сағат бұрын
Great Sir,i understand all chains of stories in single time cos I listen ur all reports minutely 😊
@jatindersinghmann9494
@jatindersinghmann9494 4 күн бұрын
ਭਾਜੀ ਪਿੰਡ ਮੋਰਾਂਵਾਲੀ ਵਿਚ ਹੋਏ 3 ਕਾਤਲਾਂ ਬਾਰੇ ਵੀ ਰਿਪੋਰਟ ਕਰੋ ਜੀ
@malwabeltpatiala.Europe
@malwabeltpatiala.Europe 4 күн бұрын
Bai tusi moran wali pind to?
@Sukh_Brar_Malwa_Reaction
@Sukh_Brar_Malwa_Reaction 4 күн бұрын
ਬਾਈ ਜੀ ਤਿੰਨ ਕਾਤਲਾਂ ਬਾਰੇ ਨਹੀ ਤਿੰਨ ਕਤਲਾਂ ਬਾਰੇ ਲਿਖੋ, ਕਾਤਲ ਤਾਂ ਕਤਲ ਕਰਨ ਵਾਲੇ ਨੂੰ ਕਿਹਾ ਜਾਂਦਾ ਹੈ
@jatindersinghmann9494
@jatindersinghmann9494 4 күн бұрын
@@Sukh_Brar_Malwa_Reaction ਭਾਜੀ ਜਲਦੀ ਵਿੱਚ ਲਿਖ ਹੋ ਗਿਆ ਸੀ ,ਮਾਫ਼ ਕਰ ਦਿਓ ਜੀ
@malwabeltpatiala.Europe
@malwabeltpatiala.Europe 4 күн бұрын
@@jatindersinghmann9494 bai aapna yaar dosat ek moran wali to malkeet Singh mahi mere NAL driver c pta kar contact number de sakde tusi
@Sukh_Brar_Malwa_Reaction
@Sukh_Brar_Malwa_Reaction 3 күн бұрын
@@jatindersinghmann9494 ਠੀਕ ਹੈ ਬਾਈ ਜੀ
@jasvirdhaliwal3575
@jasvirdhaliwal3575 4 күн бұрын
U always bring very deep information out So very Appreciate bro
@wakeup_call1
@wakeup_call1 4 күн бұрын
ਲੱਖੀ ਵੀਰ ਮੈਂ ਇਕ ਗੱਲ ਪੁੱਛਣੀ ਤੁਹਾਡੇ ਕੋਲ ਜਾਣਕਾਰੀ ਕਿਥੋਂ ਆਉਂਦੀ ਅਤੇ ਕੀ ਤੁਹਾਡੇ ਕੋਲ ਜਾਣਕਾਰੀ ਸੀ ਕੇ ਲਾਰੈਂਸ ਬਿਸ਼ਨੋਈ ਸਰਕਾਰ ਦਾ ਬੰਦਾ ਜਾਂ ਨਹੀਂ ਜੇਕਰ ਨਹੀਂ ਸੀ ਤੇ ਕਿਓਂ ਨਹੀਂ ਸੀ ਜੇਕਰ ਹਾਂ ਤੇ ਤੁਸੀਂ ਲੋਕਾਂ ਨੂੰ ਕਿਓਂ ਨਹੀਂ ਦਸਿਆ ਜਦੋਂ ਸਿੱਧੂ ਦਾ ਕੱਤਲ ਹੋਇਆ,, ਕੀ ਤੁਸੀ ਲੋਕਾਂ ਨੂੰ ਮੂਰਖ਼ ਬਣਾ ਰਹੇ ਹੋ ਜਾਂ ਫੇਰ ਜੌ ਸਰਕਾਰ ਕਹਿੰਦੀ ਹੈ ਏਨਾ ਕ ਦਸੋ ਓਹ ਦੱਸਦੇ ਹੋ ?? Benti aa jwab jroor deo
@dineshathwal3365
@dineshathwal3365 4 күн бұрын
Chamcha bai eh sarkara da Dala giri krda Hr wari panjabi virodhi sikh virodhi reports he pesh hundia esto
@jpsamra6308
@jpsamra6308 4 күн бұрын
U r truly speaking proud of you bro!!!! Dahmra ਡਮਰਾ mp ch ਗਵਾਲੀਅਰ ਲਾਗੇ ਆ thanks from usa
@Dhillon2018
@Dhillon2018 4 күн бұрын
ਲੱਖੀ ਜੀ ..ਕੈਨੇਡਾ ਤੇ ਹੋਰ ਰਿਪੋਰਟ ਕਿਉ ਨਹੀ ਬਣੀ?
@JaspreetSingh-cu8mi
@JaspreetSingh-cu8mi 4 күн бұрын
ਉਹ ਇਸ ਕਰਕੇ ਨੀ ਬਣੀ ਕਿਉਕਿ ਹੁਣ ਸਾਰੀ ਸਚਾਈ ਬਾਹਰ ਆ ਗਈ ਆ ਤੇ ਕਿੰਨੇ ਹਿੰਦੂਆਂ ਤੇ ਕਾਰਵਾਈ ਹੋਈ ਆ ,,, ਜੇਕਰ ਜਿਆਦਾਤਰ ਸਿੱਖਾਂ ਤੇ ਕਾਰਵਾਈ ਕੀਤੀ ਹੁੰਦੀ ਕੈਨੇਡਾ ਸਰਕਾਰ ਨੇ ਤਾਂ ਇਹਨੇ ਤਿੰਨ ਚਾਰ ਹੋਰ ਰਿਪੋਰਟਾਂ ਵੀ ਬਣਾ ਦੇਣੀਆਂ ਸੀ ,,,
@JaysS-cs2hi
@JaysS-cs2hi 4 күн бұрын
Kyon kee isda andar wala sangi allow nai karega.
@Jattwelfareforum
@Jattwelfareforum Күн бұрын
​@@JaspreetSingh-cu8miਜਦੋਂ ਕਿਸੇ ਵੀ ਪੱਤੜਕਾਰ ਜਾ ਸੋਸ਼ਲ ਮੀਡੀਆ ਵਾਲੇ ਆਪਣਾ ਚੈਨਲ ਚਲਾਉਣਾ ਹੁੰਦਾ ਤਾਂ ਉਹ ਸਿੱਖਾਂ ਅਤੇ ਖਾੜਕੂਆਂ ਦੀਆਂ ਕਹਾਣੀਆਂ ਸੁਣਾਉਦਾ ਅਤੇ ਸਰਕਾਰੀ ਜ਼ੁਲਮ ਬਾਰੇ ਧੜਾਧੜ ਵੀਡੀਓ ਪਾਉਦਾ ਹੈ ਪਰ ਜਦੋਂ ਚੈਨਲ ਮਸ਼ਹੂਰ ਹੋ ਜਾਂਦਾ ਤਾਂ ਫਿਰ ਉਹ ਖਾੜਕੂ ਅਤੇ ਸਿੱਖ ਅੱਤਵਾਦੀ ਹੋ ਜਾਦੇ ਹਨ ਅਤੇ ਜੋ ਇਨਕਾਉਂਟਰ ਹੋਏ ਉਹ ਅੱਤਵਾਦੀਆਂ ਨੂੰ ਮੁਕਾਉਣ ਲਈ ਕੀਤੀ ਸਰਕਾਰੀ ਕਾਰਵਾਈ ਬਣ ਜਾਦੇ ਹਨ, ਇਸਨੇ ਵੀ ਚੈਨਲ ਇਸ ਤਰ੍ਹਾਂ ਹੀ ਬਣਾਇਆ ਹੈ
@GuliSukh
@GuliSukh 23 сағат бұрын
@@JaysS-cs2hi tusi khalistani jhuth bole Bina reh hi ni sakde, jhuth te chal kapat tuhade andar Ghar kar chukiya hai, tu dasde kinne hindua te kwarayi hoi? Eh channel ta jhutha Hou, tu koi hor channel di video send karde.
@JaysS-cs2hi
@JaysS-cs2hi 22 сағат бұрын
​@@GuliSukhik hindu priest khud hindu temple Ney suspend kita.Ik vikas naam da banda mandir bhar hinsa ch peel police Ney giraftaar kita .Ik roan Banerjee da naam da banda arrest hoya hate speech wastay.Ik gehlot naam da banda petrol bomb maran dee planning kar reha c oh arrest hoya.13 hindu lokan nu police appeal kar rahi kee wakeel kar key pesh hovo police aagay.Baaki Tera wargay sangian nu aadat hai godi media dekhan dee.Tusi lok hindu rashtra dee gal kar sakedey ho tan khalistanion nu v haq hai.Naalay I don't support khalistan.Media walay da Kam hai sach dikhana na kee ik tarafa news dikhauan.Sari duniya indian media nu lap dog media kehndi hai.Videsos check kar cbs Canada diyan .Pata lag jayega kina gandh paya sanatani gundyann ney Canada ch.Hun saray farar Ney.
@GaganDeepSingh-ii8ew
@GaganDeepSingh-ii8ew 2 күн бұрын
Ritesh lakhi i listened you from while and always appreciated your journalism. But since canada incident, you have shown your true colours . Your report was one sided and biased. You have added fuel in this crucial and sensitive matter. Why didn’t you do the follow up report and ask for version of Peel police.??
@Jattwelfareforum
@Jattwelfareforum Күн бұрын
ਪਹਿਲਾਂ ਇਸਨੇ ਚੈਨਲ ਮਸ਼ਹੂਰ ਕਰਨਾ ਸੀ ਤਾ ਸਿੱਖਾਂ ਦੇ ਪੱਖੀ ਵੀਡੀਓ ਪਾਉਦਾ ਰਿਹਾ ਤੇ ਖਾੜਕੂਆਂ ਨੂੰ ਪੰਜਾਬ ਦੀ ਆਜ਼ਾਦੀ ਵਾਲੀ ਧਿਰ ਕਹਿੰਦਾ ਰਿਹਾ, ਜਦੋਂ ਚੈਨਲ ਚਲ ਗਿਆ ਤਾਂ ਉਨ੍ਹਾਂ ਖਾੜਕੂਆਂ ਨੂੰ ਅੱਤਵਾਦੀ ਕਹਿਣ ਲੱਗ ਪਿਆ, ਪੰਜਾਬੀ ਖਾਸ ਕਰ ਸਿੱਖਾਂ ਦੇ ਜਾਜਬਾਤੀ ਹੋਣ ਦਾ ਫ਼ਾਇਦਾ ਉਠਾਇਆ ਹੈ
@JaspreetSingh-cu8mi
@JaspreetSingh-cu8mi 4 күн бұрын
ਨਿਰਪੱਖ ਪੱਤਰਕਾਰ ਸਾਬ ਬਰੈਂਪਟਨ ਦੇ ਮੰਦਰ ਤੇ ਹਮਲੇ ਦੋ ਰਿਪੋਰਟ ਕੀਤੀ ਹਾਲਾਂਕਿ ਮੰਦਰ ਤੇ ਕੋਈ ਹਮਲਾ ਨਹੀਂ ਹੋਇਆ ,,, ਪਰ ਜੋ ਕੁਝ ਮਾਲਟਨ ਚ ਹੋਇਆ ਗੁਰੂ ਘਰ ਤੇ ਹਮਲਾ ਸਿੱਖਾਂ ਦੀਆਂ ਗੱਡੀਆਂ ਤੇ ਦੁਕਾਨਾਂ ਦੀ ਭੰਨ ਤੋੜ ਉਹਦੇ ਤੇ ਤੁਹਾਡੀ ਜੁਬਾਨ ਹੀ ਨਹੀ ਖੁੱਲੀ ਸ਼ਾਇਦ ਉਹਦੇ ਬਾਰੇ ਰਿਪੋਰਟ ਤਿਆਰ ਕਰਨ ਵੇਲੇ ਤੁਹਾਨੂੰ ਅਧਰੰਗ ਹੋ ਗਿਆ ਸੀ,,, 🤬🤬🤬
@ranapartap1501
@ranapartap1501 4 күн бұрын
Phake news spread by khaalistani and isi agents like u Please show video??
@harinderpreethani8147
@harinderpreethani8147 4 күн бұрын
Bikul ek video be nahi kete
@GuliSukh
@GuliSukh 4 күн бұрын
Kerhe gurughar te hamla hoia? Koi video Dekhi hai?
@thesikhrebels
@thesikhrebels 3 күн бұрын
@@GuliSukhਤੂੰ ਸੁੱਤਾ ਰਹਿ …. ਦੋ ਦਿਨ ਘੇਰਾ ਪਾਇਆ ਏਹਨਾਂ
@Jattwelfareforum
@Jattwelfareforum Күн бұрын
​@@GuliSukh ਇੰਟਰਨੈੱਟ ਤੇ ਸਰਚ ਕਰਲਾ ਕਨੇਡਾ ਗੁਰਦੁਆਰਾ ਅਟੈਕ, ਸਾਰੀਆਂ ਵੀਡੀਓ ਮਿਲ ਜਾਣਗੀਆਂ ਪਰ ਇੱਥੇ ਪੰਜਾਬ ਅਤੇ ਇੰਡੀਆ ਦੇ ਪੱਤੜਕਾਰਾ ਅਤੇ ਨਿਊਜ ਚੈਨਲਾਂ ਨੇ ਸਿੱਖਾਂ ਨੂੰ ਟਾਰਗੇਟ ਕਰਨਾ ਤਾਂ ਕਿੱਥੋਂ ਦਿਖਾਉਣਗੇ,
@satbirsingh6791
@satbirsingh6791 4 күн бұрын
ਪਹਿਲਾਂ ਇਹ ਗੈਂਗਸਟਰੀ ਵਾਲੇ ਕੰਮ UP, Bihar ਚ ਤਾਂ ਹੁੰਦੇ ਸੁਣੇ ਸੀ। ਪਰ 2005 ਤੋਂ ਪਹਿਲਾਂ ਪੰਜਾਬ ਚ ਤਾਂ ਕਦੇ ਨਹੀਂ ਸੀ ਸੁਣੇ। ਪਰ ਹੁਣ ਇਹ UP Bihar ਵਾਲੇ ਕੰਮ ਪੰਜਾਬ ਚ ਵੀ ਹੋਣ ਲੱਗ ਪਏ ਹਨ
@GuliSukh
@GuliSukh 4 күн бұрын
1985 ch,dimpy chandrabhan da Gang si, jatt De Kake bathere gang banayi firde si, facebook ni si hundi es karke Pata ni si lagda. Dimpy mukhtiar Ansari da tatta Hunda si,
@satbirsingh6791
@satbirsingh6791 3 күн бұрын
@GuliSukh ਪਰ ਓਦੋਂ ਕੋਈ ਇੱਕਾ ਦੁੱਕਾ ਗੈਂਗਸਟਰਸ ਸਨ। ਕਿਉਂਕਿ ਥੋੜਾ ਬਹੁਤ ਜੁਰਮ ਤਾਂ ਹਰ ਸਟੇਟ ਚ ਹੁੰਦਾ ਈ ਐ। ਪਰ ਹੁਣ ਤਾਂ ਪੰਜਾਬ ਚ ਗੈਂਗਸਟਰਾਂ ਦਾ ਹੱੜ ਆਇਆ ਪਿਆ। ਪੰਜਾਬ ਚ ਏਨੇ ਜਿਆਦਾ ਗੈਂਗਸਟਰਸ ਹੋ ਗਏ ਵਈ ਕੋਈ ਵਾਰਦਾਤ ਦੀ ਨਿਊਜ਼ ਸੁਣਦਿਆ ਨਾਂ ਯਾਦ ਰੱਖਣੇ ਵੀ ਔਖੇ ਹੋਏ ਪਏ ਹਨ। ਪਹਿਲੇ ਜਮਾਨੇ ਚ ਕਤਲ ਕਰਨ ਵਾਲਾ ਮੁਕਰਦਾ ਸੀ, ਵੀ ਮੈਂ ਇਹ ਕਤਲ ਨਹੀਂ ਕੀਤਾ। ਪਰ ਹੁਣ ਕਤਲ ਪਿੱਛੇ ਲੜਾਈਆਂ ਹੋ ਰਹੀਆਂ ਹਨ। ਇਕ ਕਹਿੰਦਾ ਇਹ ਕਤਲ ਮੈਂ ਕਰਵਾਇਆ ਤੇ ਦੂਜਾ ਕਹਿੰਦਾ, ਇਹ ਕਤਲ ਮੈਂ ਕਰਵਾਇਆ
@GuliSukh
@GuliSukh 23 сағат бұрын
@@satbirsingh6791 Galt fehmi hai veer Teri, eh shuru to hi riha hai, up te bihar ch 70's ch agays si, 80s ch sare India ch si.dimpi kalla ni si,hor bathere si.
@JaysS-cs2hi
@JaysS-cs2hi 22 сағат бұрын
​@@GuliSukhjiwan hun lawrance Hindustan dee sarkar da banya
@GuliSukh
@GuliSukh 21 сағат бұрын
@JaysS-cs2hi lawrence warge chahide ne, nahi ta bhindri warge shaitan sant banhde rehan Gaye ,2number De hathiyar,gernade, chori De weapon wale sant ji.
@RajveerSingh-br6ru
@RajveerSingh-br6ru 4 күн бұрын
Thank ji🙏
@shonkibann2162
@shonkibann2162 4 күн бұрын
Wait hi kr rha pai ji thudi video di
@JaysS-cs2hi
@JaysS-cs2hi 22 сағат бұрын
So Gaya eh nai banayega.
@sukhbirsingh7003
@sukhbirsingh7003 4 күн бұрын
Good job lakhi ji
@sakattarsingh7114
@sakattarsingh7114 3 күн бұрын
Dear Ritesh Lakhi ji 🙏 Sat Sri Akal G
@morjaat5041
@morjaat5041 4 күн бұрын
Good job brother ji. Shat shri akal veer ji.
@chikramtararadv
@chikramtararadv 4 күн бұрын
Well work
@GoodmorningGoodmorningsir-u3t
@GoodmorningGoodmorningsir-u3t 4 күн бұрын
ਲੱਕੀ ਬਾਈ ਪੱਟੀ ਵਿਚ ਰਾਜਵਿੰਦਰ ਤਲਵੰਡੀ ਦਾ ਕਾਤਲ ਹੋਇਆ ਸੀ ਮਾਰਨ ਵਾਲਿਆ ਕਾਰਨ ਦੱਸਿਆ ਮਿੰਡੀਆ ਨੂੰ ਪਰਵਾਰ ਪਿੰਡ ਦੇ 7 ਲੋਕਾਂ ਦਾ ਪਰਚਾ ਕਰਨ ਲਈ ਪੁਲਿਸ ਤੇ ਬਹੁਤ ਦਬਾਅ ਪਾਇਆ ਸੀ ਪਰ ਪੁਲਿਸ ਅਤੇ ਮੰਤਰੀ ਸ੍ਰ ਲਾਲਜੀਤ ਭੁੱਲਰ ਸਾਬ ਨੇ ਨਜਾਇਜ਼ ਪਰਚਾ ਦਰਜ ਨਹੀਂ ਕੀਤਾ ਮੰਤਰੀ ਸਾਬ ਨੇ ਨਾ ਹੋ ਦਿੱਤਾ ਸੀ ਭਲਾ ਅਕਾਲੀ ਆਗੂ ਜਾ ਕਾਂਗਰਸ ਪਾਰਟੀ ਦੇ ਸੀ ਪਰਵਾਰ ਲੱਕੀ ਜੀ ਤੁਸੀਂ ਉਸ ਪਰਵਾਰਾਂ ਦੀ ਗੱਲ ਸਾਹਮਣੇ ਲਿਆਉ ਜਿਹੜੇ ਕਾਤਲ ਵਾਲੇ ਦਿਨ ਤੋਂ ਘਰ ਛੱਡਕੇ ਬੈਠੇ ਹਨ ਰਿਪੋਰ ਜ਼ਰੂਰ ਸਾਹਮਣੇ ਲਿਆਂਦੀ ਜਾਵੇ ਧੰਨਵਾਦ ❤❤
@rdeepsingh1583
@rdeepsingh1583 4 күн бұрын
Jehde Gujarati hinduan ne sarkar nal milke canada ch kita karvaya osda sacha khulasa kis din kroge ???????????
@angadangad8205
@angadangad8205 4 күн бұрын
Eh sand a
@wakeup_call1
@wakeup_call1 4 күн бұрын
ਨਹੀਂ ਕਰ ਸੱਕਦਾ ਤੁਸੀਂ ਵੇਖੋ ਜੇਹੜੀ ਰਿਪੋਰਟ ਤਿਆਰ ਕਰਦਾ ਆਲਵੇਜ਼ ਸਰਕਾਰ ਦੇ ਪੱਖ ਦੀ ਹੁੰਦੀ ਤੇ ਫੇਰ ਕੰਮ ਕਿਸ ਲਈ ਕਰਦਾ ਹੋਊ ਆਪੇ ਸਾਬ ਲਾਓ
@ranjeetSingh-hr4ko
@ranjeetSingh-hr4ko 4 күн бұрын
कमाल करदे हो यार सब नू पता कि कनाडा सरकार खालिस्तानी MP de समर्थन नाल बनी रही, ते ट्रुडो खालिस्तानी समर्थक ही है ना कि हिन्दू समर्थक
@wakeup_call1
@wakeup_call1 4 күн бұрын
@@ranjeetSingh-hr4ko bro please revise your thoughts and think two three times before speaking understand the topic first 😂
@wakeup_call1
@wakeup_call1 4 күн бұрын
@@ranjeetSingh-hr4ko we are know talking about Trudeau and khalistan, we are talking about violence by hindu mobs in Brampton and attack on innocents by hindu mobs and Indian citizens
@Sukhbhatti381
@Sukhbhatti381 3 күн бұрын
veer dubara canada mandir khand banaoo sach dasso ki ki hoya
@AmarjeetSingh-jt6wc
@AmarjeetSingh-jt6wc 4 күн бұрын
Please make report on Punjab economic down why central government not gives Punjab grant 12000 crores they push back Punjab in to gangster position & economically push back so that’s why the reason of youngsters of Punjab go in to these gangster wad postion
@narindersingh9364
@narindersingh9364 4 күн бұрын
Sat Sri Akal Lakhi Veer ji 🙏 (CHD)
@mrpandit7961
@mrpandit7961 4 күн бұрын
L̤o̤v̤e̤ a̤n̤d̤ p̤i̤c̤2̤2̤g̤❤❤
@rdeepsingh1583
@rdeepsingh1583 4 күн бұрын
Confirmation ah chuki hai oh arrest hai par oste koi case nhi 2/4 din ch bahar ah jayega ji
@BittuChambal-vl4hr
@BittuChambal-vl4hr 4 күн бұрын
Good job sir ji 👍👍
@JarnailSingh-tv4ie
@JarnailSingh-tv4ie 4 күн бұрын
ਪੂਰਾਂ ਝੂਠ ਬੋਲਦਾ ਹੈ ਵੀਰੋ ਬਰੈਂਮਪਟਨ ਗੁਰੂ ਘਰ ਵਾਲੀ ਰਿਪੋਰਟ ਨਹੀਂ ਬਣੀ
@JaysS-cs2hi
@JaysS-cs2hi 22 сағат бұрын
Nai banegi.Kyon is dey apnay sangi pra involve Ney.
@sharmatenthouse1848
@sharmatenthouse1848 4 күн бұрын
Ritesh Lakki good job
@AnilKumar-yx8ux
@AnilKumar-yx8ux 4 күн бұрын
Very nice 🎉
@MohitChoudhary-t1s
@MohitChoudhary-t1s 2 күн бұрын
Bhai ye Amit dagar kon hai
@PalSingh-m3h
@PalSingh-m3h 4 күн бұрын
❤❤❤❤❤❤
@kaushalvarun6006
@kaushalvarun6006 4 күн бұрын
Jai ho ❤❤
@pardeepsinghsingh7928
@pardeepsinghsingh7928 4 күн бұрын
❤❤
@harka0007
@harka0007 4 күн бұрын
Sarkar agencia jail andar bahar killing support police .....sab eku neh.....target punjab di jawani
@KaranSharma-vc5nx
@KaranSharma-vc5nx 4 күн бұрын
ਵੀਰ ਲਾਰੈਂਸ ਤਾ ਸਰੇ ਆਮ ਕ ਿਹੰਦੇ ਕੇ ਖਾਲ ਸ ਤਾਨੀ ਨੂੰ ਗਾਲ੍ਹਾਂ ਕਢਦੇ ਨੇ ਸਾਡੇ ਡਾਬਰੇ ਹੋਟਲ, ਢਾਬੇ ਨੇ
@GurwinderSingh-er6uf
@GurwinderSingh-er6uf 4 күн бұрын
Good
@gurdasbrar9220
@gurdasbrar9220 4 күн бұрын
@happy0865
@happy0865 4 күн бұрын
👍🙏
@ajayakumarpradhan7150
@ajayakumarpradhan7150 4 күн бұрын
Sir Please Explain How Arsh Dalla Arrested?
@raman52463
@raman52463 4 күн бұрын
L540
@npsbrar560
@npsbrar560 4 күн бұрын
Ritesh ji, kindly make an episode to clarify about the attack on Canada temple which actually never took place. What is the aim of our regular media behind spreading this lie ? U r the one who can tell the reality.
@JaysS-cs2hi
@JaysS-cs2hi 4 күн бұрын
He was the part of the same media which was spreading lies.He himself made a video on temple attack which never happened.He was silent on sanatani mobs who destroyed cars and vandalised properties.He will never make videos on his brothers.
@SandeepSharma-xq8jy
@SandeepSharma-xq8jy 4 күн бұрын
Sir ek prinkle ludhiana di v report banao nanu rishav benipal di
@mandeep127
@mandeep127 3 күн бұрын
Baki sab theek hai par Gurpreet harinoh nu kyo maria ya marwaya
@ChMudasar-v5j
@ChMudasar-v5j 4 күн бұрын
Raw na mary na
@JagtarSingh-vt5dv
@JagtarSingh-vt5dv 3 күн бұрын
Jehre Satpal da naam laondey oah Sukhwinder Singh da sakka bhrah hai.
@nischatsingh2896
@nischatsingh2896 2 күн бұрын
Arsh Daala haini faddea geya. Dekh leo baad ch fake news mannani tussi jiven Rinda Sandhu waari kita si.
@Fivestars-5
@Fivestars-5 4 күн бұрын
Eh sabb jinna bhi gangstar laana há sabb nu Directly indirectly Indian Agencies he Operate kardian Hun ...
@rooplal9026
@rooplal9026 4 күн бұрын
Up ch kam krn wale sb hun punjab vich hn
@gamingbuzz9497
@gamingbuzz9497 4 күн бұрын
Best reporter
@ManpreetSingh-oj4tv
@ManpreetSingh-oj4tv 4 күн бұрын
Moranwali triple murder te report banao lakhi ji
@GurpreetSingh-hf1dv
@GurpreetSingh-hf1dv 3 күн бұрын
ਇਹ ਲੱਖੀ ਸਰਕਾਰ ਦਾ ਦੱਲਾ ਹੈ।
@SD-st5di
@SD-st5di 4 күн бұрын
डाबरा नहीं डबरा
@rdeepsingh1583
@rdeepsingh1583 4 күн бұрын
Galat News sukhwant nu sutte paye nu goli mari c
@funnyGamero
@funnyGamero 4 күн бұрын
Tu kol si oode 😂😂😂
@rdeepsingh1583
@rdeepsingh1583 3 күн бұрын
main kise ikk nu sunke vishvash nhi krda janta kharar ne ikk reporter nu phone krke puttra sari story sunai hai ji kzbin.info/www/bejne/i36liKx4hNuShdUsi=4a1wdNGoViaoyQyc
@anjlaiblessed
@anjlaiblessed 4 күн бұрын
Jede logg sarakar da nam lade k sarkar ne nsaha dita punjab nu pr punjabia da khud punjab nu ujadn ch bohat bda hath a aa jine b gangster a ena ne punjab ch nasha badya
@raman52463
@raman52463 4 күн бұрын
13462
@AvtarSingh-xv5kp
@AvtarSingh-xv5kp 4 күн бұрын
Explain the old in cident of Lal kurti vale Sandhu abohar in 1976
@mrpandit7961
@mrpandit7961 4 күн бұрын
V̤e̤r̤y̤ g̤o̤o̤d̤ J̤o̤b̤ 22g̤🕵️🕵️❣️❣️
@ravindarsinghlisbon155
@ravindarsinghlisbon155 3 күн бұрын
Patar kar sab pehla puri jankari rakhya karo sukhwinder kese da sathi nahi.c na kise nu o janda c kiyoki o mere mame da Munda c.te Jaswant sada payia c jine shukwinder nu mar dita c.te satpal shukhwinder chotta pra aa jeda.canada ch aa .te one hun jaswant nu marwaya aa puri jankari rakhaya karo
Увеличили моцареллу для @Lorenzo.bagnati
00:48
Кушать Хочу
Рет қаралды 6 МЛН
Haunted House 😰😨 LeoNata family #shorts
00:37
LeoNata Family
Рет қаралды 11 МЛН
Из какого города смотришь? 😃
00:34
МЯТНАЯ ФАНТА
Рет қаралды 1,9 МЛН
How are Villages of Pakistan 🇵🇰: Full Tour
1:00:58
yatri doctor
Рет қаралды 247 М.
Увеличили моцареллу для @Lorenzo.bagnati
00:48
Кушать Хочу
Рет қаралды 6 МЛН