Hari S Randhawa @ Surrey Gurdwara Dukh Nivaran Sahib

  Рет қаралды 63,192

newstalktimes

newstalktimes

Күн бұрын

Пікірлер: 196
@mrjascheema
@mrjascheema 3 жыл бұрын
। ਇਹੋ ਜਹੇ ਲੋਕ ਗੁਰਬਾਣੀ ਦਾ ੳ ਨਹੀ ਜਾਣਦੇ,ਸਵਾਲ ਕਰਨ ਤੁਰੇ ਆ ਉਹਨਾ ਨੂੰ ਜਿੰਨਾ ਸਾਰੀ ਉਮਰ ਵਿੱਦਿਆ ਪੜ੍ਹਦੇ ਲੰਘਾਂ ਦਿੱਤੀ ਆ
@GianiNirmaljitsingh
@GianiNirmaljitsingh 6 жыл бұрын
ਆਪਣੇ ਭਰਵੱਟੇ ਕਟਵਾਉਣ ਲੱਗਿਆਂ ਤੈਨੂੰ ਗੁਰਮਤਿ ਕਿਉਂ ਨਹੀਂ ਯਾਦ ਆਉਂਦੀ ,,,,, ਸਾਬਤ ਸੂਰਤਿ ਦਸਤਾਰ ਸਿਰਾ।। ਇਹ ਵੀ ਯਾਦ ਕਿਉ ਨਹੀਂ ਰਹਿੰਦਾ ,,???
@sirdargurtejsingh9584
@sirdargurtejsingh9584 5 жыл бұрын
ਓਹ ਭਾੲੀ ੲਿਹ ਪੰਕਤੀ ਮੁਸਲਮਾਨਾਂ ਨੂੰ ਸੰਬੋਧਨ ਕੀਤੀ ਗੲੀ ਅੈ ॥
@davindersingh475
@davindersingh475 4 жыл бұрын
@@sirdargurtejsingh9584 veer bada bura haal tera .
@sirdargurtejsingh9584
@sirdargurtejsingh9584 4 жыл бұрын
@@davindersingh475 .....ਵੀਰ ੲਿਹ ਤੇਰਾ ਨਜਰੀਅਾ ਹੈ, ਤੇਰਾ ਨਜਰੀਅਾ ਹੀ ਅੌਖਾ ਹੈ ਤੇ ਮੈਂ ਵੀ ਤੈਨੂੰ ਅੌਖਾ ਲਗ ਰਿਹਾਂ ॥……………………ਹਰ ੲਿਕ ਪੰਕਤੀ ਕਿਸੇ ਖਾਸ ਤਰਾਂ ਦੀ ਮਾਨਸਿਕਤਾ ਰਖਣ ਵਾਲੇ ਲੋਕਾਂ ਲੲੀ ਅੈ ਗੁਰੂ ਗ੍ਰੰਥ ਸਾਹਿਬ ਵਿਚ, ੲਿਕ ਗੱਲ ਯਾਦ ਰੱਖਿਓ ਗੁਰੂ ਸਾਹਿਬ ਧੱਕੇ ਦੇ ੳੁਲਟ ਸਨ, ਜੇ ਸਿਖਾਂ ਨੇ ਕੁਰਬਾਨੀਅਾਂ ਕੀਤੀਅਾਾਂਂ ਮੁਸਲਮਾਨਾਂ ਨੇਂ ਧੱਕੇ ਨਾਲ ਧਰਮ ਥੋਪਣਾਂ ਚਾਹਿਅਾ ੲੇਸ ਦੇ ਵਿਰੁੱਧ ਚ ਡੱਟ ਕੇ ਖੜੇ ਰਹੇ, ਹਾਂ ਹਰ ਬੰਦੇ ਦੀ ਅਾਵਦੀ ਅਜਾਦੀ ਅੈ ਜੇ ਕੋੲੀ ਅਾਵਦਾ ਮਨ ਬਣਾਂ ਕੇ ੲਿਸਲਾਮ ਵਿਚ ਜਾਂਦਾ ਸੀ, ਤਾਂ ਦੱਸੋ ਮੈਨੂੰ ਗੁਰੂ ਸਾਹਿਬਾਂ ਨੇਂ ਕਿਤੇ ੲੇਸ ਤਰਾਂ ਦੇ ਬੰਦਿਅਾਂ ਨੂੰ ਮਾੜਾ ਕਿਹਾ ਹੋਵੇ,......ਯਾਦ ਰੱਖੋ ਧੱਕਾ, ੲੇਸ ਚੀਜ ਨੂੰ ਹਰਗਿਜ਼ ਨਹੀਂ ਕਬੂਲਿਅਾ ਤੇ ੳੁਹ ਗੁਰ ਕਾ ਸਿਖ ਵੀ ਨਹੀਂ ਅੈ ਜਿਹੜਾ ਧੱਕਾ ਕਰਦਾ ਅੌਰਤਾਂ ਨਾਲ਼, .......ਭਾੲੀ ਤਾਰੂ ਸਿੰਘ ਦੀ ਖੋਪੜੀ ਲਾਹਣ ਵਾਲੇ ੳੁਹ ਹੁਕਮਰਾਨੀਂ ਤਾਨਾਂਸ਼ਾਹਾਂ ਤੇ ੳੁਹ ਸਿਖ ਜੋ ਧੱਕੇ ਨਾਲ ਸਿਖ ਮਰਿਯਾਦਾ ਯਾਂ ਸਿੱਖੀ ਥੋਪਣਾਂ ਚਾਹੁੰਦੇ ਨੇਂ ਦੋਹਾਂ ਵਿਚ ਕੋੲੀ ਫਰਕ ਨਹੀ ਅੈ ॥.......ਧੱਕਾ! ! ਧੱਕਾ ਹੁੰਦਾ ਜਿਹੜਾ ਮਰਜੀ ਕਰੇ, ੲਿੱਥੇ ੲਿਹ ਵਿਸ਼ਾ ਨਹੀਂ ਅੈ ਕਿ ਕੁੜੀ ਯਾਂ ਅੌਰਤ ਕੋਣ ਹੈ ਯਾਂ ਨਹੀਂ ਓਹ ਕਿਹੋ ਜਿਹੀ ਹੈ ਤੇ ਕਿਹੋ ਜਿਹੀ ਨਹੀਂ, ੲਿੱਥੇ ਵਿਸ਼ਾ ਹੈ ਜਸਟਿਸ ਦਾ ਜੋ ਕਿ ਰੂੜੀਵਾਦੀ ਲੋਕ ਨਹੀਂ ਦੇ ਸਕਦੇ ॥
@davindersingh475
@davindersingh475 4 жыл бұрын
@@sirdargurtejsingh9584 sabat surat wali pankti sikhs waste furman ha .
@sirdargurtejsingh9584
@sirdargurtejsingh9584 4 жыл бұрын
@@davindersingh475 ਵੀਰਾ ਤੇਰੇ ਕਹਿਣ ਨਾਲ ਤਾਂ ਹੋਣ ਨਹੀਂ ਲੱਗੀ ............ਜੇ ਫਿਰ ਵੀ ਸ਼ੱਕ ਅੈ ਨਾਂ ਪੁੱਛ ਲੲੀਂ ਕਦੇ ਕਿਸੇ ਨੂੰ ਜਾਕੇ......ਪੁਰਾਣੇ ਗਿਅਾਨਵਾਨ ਲੋਕਾਂ ਤੋਂ ਸਿੰਘ ਸਭਾ ਲਹਿਰ ਤੋਂ ਲੈਕੇ ਸੰਤ ਸਿੰਘ ਮਸਕੀਨ ਜੀ ਤੋਂ ਲੈਕੇ ਸੁਖਪ੍ਰੀਤ ਸਿੰਘ ੳੁਦੋਕੇ ਵਰਗਿਅਾਂ ਤੋਂ ਵੀ ਪੁੱਛ ਕੇ ਦੇਖ ਲਿਓ ਜੇ ਕਦੇ ਸਮਾਂ ਕੱਢਲਿਓਂ ਕੋਸ਼ਿਸ਼ ਕਰ ਲਿਓ ਫੋਕੀਅਾਂ ਮਨੌਤਾਂ ਨਾਲੋਂ ॥
@Harpreetsinghhh
@Harpreetsinghhh 3 жыл бұрын
Lakh laanat iss kudi nu
@surjitbatth8394
@surjitbatth8394 6 жыл бұрын
ਤੂ ਅਾੲੀ ਬਰੋਅ ਬਣਾਕੇ ਬੜੀ ਸਿਖੀ ਸਾਬੀ ਅਾ
@AmritpalSingh-qn9ty
@AmritpalSingh-qn9ty 4 жыл бұрын
Aunty threading nu kinna time hogyea ji
@amanpreetsingh5299
@amanpreetsingh5299 4 жыл бұрын
ਅਪਵਿੱਤਰ ਕਿਰਿਆ ਹੈ ਨਾ ਕਿ ਇਸਤਰੀ ਅਪਵਿੱਤਰ
@agoogleuser9880
@agoogleuser9880 3 жыл бұрын
Right
@gaggu845
@gaggu845 4 жыл бұрын
ਕਿਰਿਆ ਦੀ ਗੱਲ ਆ ਬੀਬਾ,,
@janpy_
@janpy_ 9 жыл бұрын
I had an interesting conversation with this gentleman who had high praises and regards for a Hindu sant maharaj ('holy-man'). He said this sant is so pure that he travels with his own men followers and only these men are allowed to do cooking and sewa for him. When I asked why only men can do cooking, his reply was same because women gets menstrual cycle so they are not pure. My dad and I were shocked but I did ask him "would you have married your wife if she didn't get her menstrual cycle?" Menstrual cycles are part of creator's 'hukum' divine laws and as a Sikh we should accept his 'hukum'. ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥
@sirdargurtejsingh9584
@sirdargurtejsingh9584 5 жыл бұрын
ਓਹ ਬਾਬਾ ਜੀ ਗੁਰੂ ਸਾਹਿਬ ਵੀ ਕਹਿੰਦੇ ਨੇਂ ........ਜੋ ਜੋਰੂ ਸਿਰ ਨਾਵਣੀ ਅਾਵੈ ਵਾਰੋ ਵਾਰ ਜੂਠੇ ਜੂਠਾ ਮੁਖ ਵਸੈ ਨਿਤ ਨਿਤ ਹੋਹ ਖੁਅਾਰ .......ਬੲੀ ਜਿਹੜੇ ਅੌਰਤ ਨੂੰ ਅਪਵਿਤਰ ਕਹਿੰਦੇ ਨੇਂ ਓਹ ਝੂਠੇ ਨੇਂ ੳੁਹਨਾਂ ਨੇ ਖੁਅਾਰ ਹੀ ਹੋਣਾਂ ਹੈ ॥
@ParkashKaur-pi3we
@ParkashKaur-pi3we 5 ай бұрын
ਲੱਖ ਲੱਖ ਲਾਹਨਤ ਇਸ ਅੋਰਤ ਨੂੰ
@ManjitSingh-wp6pp
@ManjitSingh-wp6pp Ай бұрын
ਬੀਬਾ ਤੂੰ ਵੀ ਇੱਕ ਔਰਤ ਹੈ, ਉਸ ਦੀ ਗੱਲ ਦਾ ਜੇ ਸਵਾਬ ਹੈ ਜੇ ਹੈ ਲਾਹਣਤ ਪਾਉਣ ਦੀ ਲੋੜ ਨਹੀ ਗੁਰਬਾਣੀ ਨੂੰ ਸਮਝਣ ਦੀ ਅਤੇ ਬਾਬਿਆਂ ਨੂੰ ਸਮਝਣ ਦੀ ਲੋੜ ਹੈ. ਇਸ ਬਾਬੇ ਨੇ ਸੰਤ ਗਿਆਨੀ ਗੁਰਬਚਨ ਸਿੰਘ ਦੀਆਂ ਕੈਸਟਾ ਨੂੰ ਛਪਾ ਕੇ ਆਪਣੇ ਨਾਂ ਥੱਲੇ ਗੁਰੂ ਗ੍ਰੰਥ ਸਾਹਿਬ ਦੀ ਸਟੀਕ ਛਾਪੀ ਹੈ ਜੋ ਕੇ ਸੰਤਾਂ ਨਾਲ ਅਤੇ ਟਕਸਾਲ ਨਾਲ ਧੋਖਾ ਹੈ
@singhj6367
@singhj6367 9 жыл бұрын
Thanks dear sister, eh sadh Lane nu eh swal Har ik nun Karne chahide ne
@surjitbatth8394
@surjitbatth8394 6 жыл бұрын
ਭੈਣ ਜੀ ਅਾੲੀ ਬਰੋਅ ਵਧੀਅਾ ਬਣਾੲੇ ਅਾ
@deepdeep8978
@deepdeep8978 6 жыл бұрын
Sahi kiha ..
@sirdargurtejsingh9584
@sirdargurtejsingh9584 4 жыл бұрын
ਕਾਸ਼ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇਂ ਵੀ ਪੰਡਿਤਾਂ ਨੂੰ ੲੇਹੀ ਕਿਹਾ ਹੁੰਦਾ ਕਿ ਪੰਡਿਤੋ ਬੋਦੀ ਵਧੀਅਾ ਰੱਖੀ ਅਾ ਤੁਸੀਂ ॥
@davindersingh475
@davindersingh475 4 жыл бұрын
@@sirdargurtejsingh9584 kes katal karwaun to guru sahib ne mana kita .
@mrjascheema
@mrjascheema 3 жыл бұрын
@@sirdargurtejsingh9584 ਮੂਰਖਾ ਹਿੰਦੂਆਂ ਦਾ ਧਰਮ ਆ ਬੋਧੀ ਰੱਖਣਾ । ਸਿੱਖਾਂ ਦਾ ਧਰਮ ਆ ਕੇਸਾਂ ਦੀ ਬਿਅਦਬੀ ਨਾਂ ਕਰਨਾ। ਇਹੋ ਜਹੇ ਲੋਕ ਗੁਰਬਾਣੀ ਦਾ ੳ ਨਹੀ ਜਾਣਦੇ,ਸਵਾਲ ਕਰਨ ਤੁਰੇ ਆ ਉਹਨਾ ਨੂੰ ਜਿੰਨਾ ਸਾਰੀ ਉਮਰ ਵਿੱਦਿਆ ਪੜ੍ਹਦੇ ਲੰਘਾਂ ਦਿੱਤੀ ਆ
@jagjitsidhu3354
@jagjitsidhu3354 3 жыл бұрын
Bibi ji bahut hi wdhia treeke naal gll keeti ai tusi, inna boobne sadhan ne sikhi da berha grk krke rakh ditta jutee fero inna saadhan de
@GianiNirmaljitsingh
@GianiNirmaljitsingh 7 жыл бұрын
ਬੀਬਾ ਜੀ ਦੇ ਭਰਵੱਟੇ ਤਾਂ ਸੁਖ ਨਾਲ ਆਉਣ ਨੀ ਦਿਤੇ । ਸ ਹਰੀ ਸਿੰਘ ਨਲੂਐ ਜੀ ਦੀ ਮਾਤਾ ਕੋਈ ਆਮ ਨਹੀ ਸਨ ।
@sharanpreet4635
@sharanpreet4635 5 жыл бұрын
Giani Nirmaljit Singh ji swal spvitrta da h o lady koi v hove it no answr
@ManjitSingh-wp6pp
@ManjitSingh-wp6pp Ай бұрын
ਬਾਬੇ ਲਤਾੜੋ ਸਿੱਖੀ ਸਿਧਾਂਤ ਬਚਾਲੋ
@singhbaljinder2678
@singhbaljinder2678 9 жыл бұрын
Meria bhana ate vira ne bhot vadia kita hae E Sala pakhandi kadi koj ate kadi koj bolda wa Prmatma chardikala bagshe Thanu Ese tra. Thakur singh v bhot Gurmat to olt gla krda wa Ono v pushna pana wa 0039 380346 9130
@mrjascheema
@mrjascheema 4 жыл бұрын
ਬੀਬੀ ਤੂੰ ਆਪਣੇ ਭਰਵੱਟੇ ਮੂੰਨਣ ਵੱਲ ਧਿਆਨ ਦੇ ।ਕਿਹੜੇ ਪਾਸੇ ਪਈਂ ਏ
@agoogleuser9880
@agoogleuser9880 3 жыл бұрын
Right
@positivityandpeace4718
@positivityandpeace4718 3 жыл бұрын
Haraamdee
@Baapjiarihant
@Baapjiarihant 9 жыл бұрын
ਇਹ ਚੰਗੇ ਭਾਗਾ ਦੀ ਗੱਲ ਹੈ ਕੀ ਜਾਗਰੂਕ ਸਿਖ , ਖਾਸ ਤੋਰ ਤੇ ਬੀਬੀਆਂ ਇਹਨਾ ਟਕਾ- ਬਟੋਰੂ ਉਜੱਡ ਪ੍ਰਚਾਰਕਾ , ਸਾਧਾ, ਸੰਤਾ , ਢਾਡੀਆਂ, ਰਾਗੀ ਲੋਕਾ ਦੀਆ ਗੁਰੂ ਘਰ ਸਟੇਜਾ ਤੋ ਕਹੀਆ ਜਾ ਰਹਿਆ ਊਲ -ਜਲੂਲ ਗੱਲਾ ਦੇ ਜਵਾਬ ਮੰਗਣੇ ਸ਼ੁਰੂ ਕਰਨ ਦੀ ਨਵੀ -ਨਰੋਈ ਪਿਰਤ ਪਾਈ ਹੈ | ਇਹ ਸਿਖ ਧਰਮ ਵਿਚ ਨਰੋਈ ਸੋਚ ਦੀ ਸ਼ੁਰੁਆਤ ਹੈ,ਜੇਕਰ ਏਹੋ ਜਹੀ ਸੋਚ ਵਾਲੀ ਸੰਗਤ ਗੁਰੂ ਘਰਾਂ ਵਿਚ, ਇਹਨਾ ਲਾਣਿਆ ਤੋ ਉਪਲਭਦ ਗਰੰਥਾਂ, ਟੀਕਿਆ ,ਸਾਧਨ , ਸੋਰਸਾ , ਤੋ ਜਾਣਕਾਰੀ ਲੈ ਕੇ ਏਨਾ ਸਾਮਣੇ ਦਲੀਲ ਸਾਹਿਤ ਤਰਕ ਦੇ ਅਧਾਰ ਜਵਾਬ ਲੈਣਾ ਸੁਰੂ ਕਰ ਦੇਣ ਤਾਂ ਸਾਰਿਆ ਵਿਚੋ ਬਹੁਤੇ ਪ੍ਰਚਾਰਕ ਦਿਹਾੜੀਆਂ ਕਰਨ ਲਗ ਪੈਣਗੇ | ਮੇਰਾ ਮਤ ਹੈ ਏਨਾ ਤੋ ਜਵਾਬ ਮੰਗਣਾ ਬੇਵਕੂਫੀ ਹੈ , ਸਿਰਫ ਤੇ ਸਿਰਫ ਪੋਆਇਟ ਕਰੋ, ਇਹਨਾ ਲੋਕਾ ਨੂ , ਡਾਲਰਾ ਦੇ ਢੇਰ ਲੋਉਣੇ ਬੰਦ ਕਰੋ , ਏਨਾ ਦਾ ਵਾਧੂ ਸਤਕਾਰ ਬੰਦ ਕਰੋ ,ਇਹਨਾ ਦੀਆ ਗੱਲਾ ਨੂ ਚਾਲੇਜ ਕਰੋ , ਏਨਾ ਦੇ ਮੱਕੜ- ਜਾਲ ਚੋ ਨਿਕਲਣ ਇਹ ਹੀ ਸਾਰਥਕ ਤਰੀਕਾ ਹੈ | ਏਨਾ ਦੇ ਆਲੇ ਦੁਵਾਲੇ ਲਿਪਟੇ ਚੇਲੇ- ਬਾਲਕੇ ਏਨਾ ਦੇ ਗੁਰਗੇ ਜਾਣ ਬੁਝ ਕੇ ਰੋਲਾ ਪਾ ਰਹੇ ਹਨ, ਤਾ ਕੀ ਬਾਬਾ ਕਿਸੇ ਗੱਲ ਦਾ ਉੱਤਰ ਨਾ ਦੇ ਸਕੇ ਤੇ ਰੋਲੇ -ਰੱਪੇ ਵਿਚ ਗੱਲ ਆਈ-ਗਈ ਹੋ ਜਾਵੇ | ਇਹ ਬੀਬੀਆ ਦੇ ਹੋਸਲੇ ਦੀ ਦਾਦ ਹੈ ਕੀ ਇਕ ਕੁਦਰਤੀ ਪਰ੍ਕਿਰਿਯਾ ਮਾਹਵਾਰੀ ਤੇ ਭਰੀ ਸੰਗਤ ਵਿਚ ਨਿਰਾਦਰ ਭਰੇ ਸ਼ਬਦ ਵਾਰ- ਵਾਰ ਸੁਣਨੇ ਪਏ | ਪਰ ਏਨਾ ਬੀਬੀਆ ਨੂ ਪਰਨਾਮ ਹੈ , ਏਹਾ ਦਾ ਸਾਥ ਦੇਣ ਵਾਲੇ ਜਾਗਰੂਕ ਲੋਕਾ ਦੀ ਸ਼ਲਾਘਾ ਹੈ |
@ਪਰਦੇਫਾਸ਼ਕਰਦਾਚੈਨਲ420
@ਪਰਦੇਫਾਸ਼ਕਰਦਾਚੈਨਲ420 8 жыл бұрын
teri a bhen laggdi aa
@balrammaini6964
@balrammaini6964 8 жыл бұрын
so kiyo manda akhian jit jamme rajaan
@harmeshsingh4339
@harmeshsingh4339 5 жыл бұрын
Es pagti de arth pta ne.... Raje hi kiyo khya sara sansar kiyo nhi khya... Pta kuj nhi... Eko pgti pdi jande ne..... Guru kal vich koyi bibi granthi nhi bni.... Panja piyareya che v nhi lgi.. Koyi v guruta gaddi te nhi bethi ki guru sahib nu eh pagti nhi pta c tenu jyada pta jbab jrur devi je mard ha ta
@Sahildeepsingh-ki6jv
@Sahildeepsingh-ki6jv 4 жыл бұрын
@@harmeshsingh4339 dimag centre ch hai tera guru sahib d pankti nu sidda challenge krn deya ena vda misogynist bnda mai nhi vekhya kdi tenu aurato toh problem k aa apni chitar warga muh band h rkh
@rohandeep-s9o
@rohandeep-s9o 8 жыл бұрын
dekha jave tan popularity v lena chahndian ne bibian jiven uhne keha v lucky gill
@gurdeepbenning748
@gurdeepbenning748 4 жыл бұрын
Haraaamdeeee
@agoogleuser9880
@agoogleuser9880 3 жыл бұрын
Baba Hari Singh ji ne keha maha mari time orat lady tabeya te nhi be sakdi , nal baba ji ne e vi keya sade kar home vi apni wife beti daughter khana bnaudiya he bil tik he
@talwindersinghkhalsa6536
@talwindersinghkhalsa6536 5 жыл бұрын
hahahaha apne bharvatte dek pehla kardi gurmat di gal
@kindasingh3405
@kindasingh3405 7 жыл бұрын
Bibi ji my world fuc
@pavittersingh5065
@pavittersingh5065 7 жыл бұрын
Babj ji is simply saying that time while in period day women should or man while suffering with pile, cold or other physical suffering which can spread dirt or hygienically not good we should not sit SHRI GURU GRANTH SAHIB G "TABIAA" for guru g respect or care. that mean women or man are not be apaviter. why these people doesn't want to under sand this easy. 1. even in that time of period women are not comfortable. 2. human blood can get from their vanes for blood needy people medically . but women period blood has ***********************can't be use. 3 if we can't understand or guru sahib has given write to speak to all of us, it doesn't mean we say teachers are wrong it may be we are not to able to understand we should work on it we should all follow guru sahib path then may be his kripa nall we can understand. Sangat gi sorry for anything write wrong.
@agoogleuser9880
@agoogleuser9880 3 жыл бұрын
Yes this is real thing
@agoogleuser9880
@agoogleuser9880 3 жыл бұрын
Good
@desipanjaban
@desipanjaban 9 жыл бұрын
ਗੁਰਦਵਾਰਿਆਂ ਦੇ ਪ੍ਰਬੰਧਕਾਂ ਨੂੰ ਸਮਝ ਆ ਜਾਣੀ ਚਾਹੀਦੀ ਹੈ ਇਹ ਇਹਨਾਂ "ਬਾਬਿਆਂ" ਨੂੰ ਗੁਰਦਵਾਰਿਆਂ ਵਿੱਚ ਨਾ ਬਲਾਉਣ .......ਬੀਬੀਆਂ ਨੂੰ ਵੀ ਲੋੜ ਹੈ ਕੇ ਇਹ ਟੋਲੇ ਬੰਨ ਕੇ ਇਹਨਾਂ ਬਾਬਿਆਂ ਨੂੰ ਮੱਥੇ ਨਾ ਟੇਕਣ ...... ਸਾਡਾ ਗੁਰੂ ਸਿਰਫ ਤੇ ਸਿਰਫ ਗੁਰੂ ਗਰੰਥ ਸਾਹਿਬ ਜੀ ਹੈ ਜਿਥੇ ਸਮੂਹ ਮਾਨਵ ਜਾਤੀ ਨੂੰ 'ਏਕ ਪਿਤਾ ਏਕਸ ਕੇ ਹਮ ਬਾਰਿਕ' ਸਮਝਦਿਆਂ ਮਨੁੱਖੀ ਭਾਈਚਾਰੇ ਬਰਾਬਰੀ, ਆਤਮਿਕ ਅਤੇ ਸਦਾਚਾਰਕ ਰਾਹ 'ਤੇ ਤੁਰਨ ਦਾ ਸੁਨੇਹਾ ਹੈ।
@punjabisocialkhabara5374
@punjabisocialkhabara5374 6 жыл бұрын
aurat nu apvittar te kisse nai kiha balke jad mahina ave udon maharaj g di tabya nai bai sakde. eh tah bande vi udon nai bai sakde jadon koi bathroom di kirya da chitta pai janda va uhna de kaprhiyan te. fer gall kithe reh gayi. je aurat nu apvittar kiha va tah eh inj nai karna chahida c. auratan tah maharaj de sajje passe hi baithdiyan ne te bande khabbe passe. aharaj ne sajje passe aurat nu bitha ke ohna da satkaar kita te ashirvaad ditta.
@deepdeep8978
@deepdeep8978 6 жыл бұрын
Bs eni k gall kyo nhi samj aa rhi loka de...
@kindasingh3405
@kindasingh3405 7 жыл бұрын
Bibi ji ring me u r only tv face book that's not Indian calculator
@hirdaypalsingh5494
@hirdaypalsingh5494 9 жыл бұрын
ਅਨਪੜ ਲੋਕ ਇਹਨਾ ਵੇਲੜਾ ਨੂੰ ਸਿਰ ਚੜਾਉਦੇ ਨੇ ਇਹ ਨਖੱਟੂ ਬੂਬਨੇ ਧਰਤੀ ਤੇ ਭਾਰ ਨੇ ਇਹਨਾ ਦਾ ਇੱਕ ਹੀ ਇਲਾਜ ਹੈ ਬੜਾ ਛੱਤਰ ਬਸ
@ਪਰਦੇਫਾਸ਼ਕਰਦਾਚੈਨਲ420
@ਪਰਦੇਫਾਸ਼ਕਰਦਾਚੈਨਲ420 8 жыл бұрын
ਮਿਸ਼ਨਰੀ ਡੇਰੇ ਦਾ ਤੂੰ ਬੂਬਨਾ ਆ, ਤੇ ਆਰ ਐਸ ਐਸ ਤੇਰੀ ਮਾਂ ਆ
@shivjot8726
@shivjot8726 8 жыл бұрын
ਸਹੀ ਆ ਵੀਰ ਏਨਾ ਲੱਕੜ ਸਿਰੇ ਟਕੇ ਸਾਲੀਆਂ ਨੇ ਬੇੜਾ ਗਰਕ ਕਰਤਾ।
@amritsager
@amritsager 9 жыл бұрын
Salute to these brave women...expose these frauds....
@terebapbolda6082
@terebapbolda6082 8 жыл бұрын
Good job
@punjabtoaustralia3529
@punjabtoaustralia3529 8 жыл бұрын
mnu hassa aounda .sale oh lok bolde ne jo swere oth ni sakde .gall ame krde ne jimee bhut vidwan hon
@ekamjitsingh4940
@ekamjitsingh4940 9 жыл бұрын
Tusi bahut he vadia kam kita hai ji. Ena nu pushna jaroor chahida hai. Par main ik gal kehna chahuda han ke kite eh Rss ja badal dal de koi chaal na hove ke hun jehre out of country de sikh han ona vich ve foot paye jave. Be careful please.
@ManjitSingh-wp6pp
@ManjitSingh-wp6pp Ай бұрын
ਕਈ ਬੀਬੀਆਂ ਇਸ ਬੀਬੀ ਨੂੰ ਲਾਹਣਤਾਂ ਪਾ ਰਹੀਆੰ ਜਕਿ ਗਲਤ ਹੈ ਕਿਉਂ ਕਿ ਉਸ ਦੀ ਗੱਲ ਦਾ ਜੇ ਸਵਾਬ ਦੇਣਾ ਬਣਦਾ ਹੈ ਨਾ ਕੇ ਲਾਹਣਤਾਂ, ਗੁਰਬਾਣੀ ਨੂੰ ਸਮਝਣ ਦੀ ਅਤੇ ਬਾਬਿਆਂ ਨੂੰ ਸਮਝਣ ਦੀ ਲੋੜ ਹੈ. ਇਸ ਬਾਬੇ ਨੇ ਸੰਤ ਗਿਆਨੀ ਗੁਰਬਚਨ ਸਿੰਘ ਦੀਆਂ ਕੈਸਟਾ ਨੂੰ ਛਪਾ ਕੇ ਆਪਣੇ ਨਾਂ ਥੱਲੇ ਗੁਰੂ ਗ੍ਰੰਥ ਸਾਹਿਬ ਦੀ ਸਟੀਕ ਛਾਪੀ ਹੈ ਜੋ ਕੇ ਸੰਤਾਂ ਨਾਲ ਅਤੇ ਟਕਸਾਲ ਨਾਲ ਧੋਖਾ ਹੈ
@royalpunjabpunjab7336
@royalpunjabpunjab7336 7 жыл бұрын
she's not amritdhari what you know Sikhi
@sirdargurtejsingh9584
@sirdargurtejsingh9584 5 жыл бұрын
ਮਤਲਬ ਤੁਹਾਡਾ ਕਹਿਣਾਂ ਕਿ ਬਾਕੀ ਦੁਨੀਅਾਂ ਦੇ ਲੋਕ ਸਿਖ ਨਹੀਂ ਹੋ ਸਕਦੇ ਮੁਸਲਮਾਨ ਸਿਖ ਨਹੀਂ ਹੋ ਸਕਦੇ ਯਾਂ ਕੋੲੀ ਹੋਰ .......
@davindersingh475
@davindersingh475 4 жыл бұрын
@@sirdargurtejsingh9584 nahi sikh 1 wakhra dharam ha.
@gurdeepbenning748
@gurdeepbenning748 4 жыл бұрын
Haraamdee
@beingkhalsa
@beingkhalsa 9 жыл бұрын
It is an utter disgrace that Hari Singh Randhawa said that women are impure because of their periods. Hari Singh is an illiterate person who has never been to a science classroom and has no understanding of how human body works. All he is good at doing is making up mythical, nonsensical, and untrue stories and potray them as if they are true. He either has no idea of what the fundamentals of Sikhi are or he doesn't care. I am urging Sikh sangat to stay away from such pakhandis and think critically. I salute the women who asked him questions.
@davindersingh475
@davindersingh475 4 жыл бұрын
Veer dhyan naal dun pehlan .
@AmarjotSingh007
@AmarjotSingh007 9 жыл бұрын
I salute to this lady..
@mrjascheema
@mrjascheema 3 жыл бұрын
ਇਹਨੇ ਕਿਹੜਾ ਮੋਰਚਾ ਫ਼ਤਿਹ ਕਰ ਦਿੱਤਾ ਜਿਹੜਾ ਨੂੰ ਸਲਾਮੀ ਦਈ ਜਾਨੈ??
@AmarjotSingh007
@AmarjotSingh007 3 жыл бұрын
@@mrjascheema chal tu krla fer morcha fateh tenu de devange salaami.
@mrjascheema
@mrjascheema 3 жыл бұрын
@@AmarjotSingh007 ਬਾਬੇ ਹਰੀ ਸਿੰਘ ਨੇ ਮੋਰਚਾ ਫ਼ਤਿਹ ਕੀਤਾ ਨਿੰਦਕਾ ਨੂੰ ਕੋਈ ਜਵਾਨ ਨਹੀ ਆਇਆ ਚਰਚਾ ਚ .ਉਹਨਾ ਨੂੰ ਸਲਾਮੀ ਦੇ ਲੈ। ਇਹ ਭਰਵੱਟੇ ਮੁੰਨ ਬੀਬੀ ਨੂੰ ਕੀ ਪਤਾ ਹੋਵੇ ਵਿਦਵਤਾ ਕੀ ਹੁੰਦੀ ਆ,ਇਹਨਾਂ ਨੂੰ ੳ ਨਹੀ ਆਉਦਾ ਗੁਰਬਾਣੀ ਦਾ ਤੇ ਸਵਾਲ ਉਹਨਾਂ ਨੂੰ ਕਰਨ ਤੁਰੇ ਨੇ ਜਿੰਨਾ ਦੀ ਸਾਰੀ ਉਮਰ ਵਿੱਦਿਆ ਪੜ੍ਹਦੇ ਲੰਘ ਗਈ ਆ ।
@AmarjotSingh007
@AmarjotSingh007 3 жыл бұрын
@@mrjascheema ninda tan tu kr reha es jnani di
@mrjascheema
@mrjascheema 3 жыл бұрын
@@AmarjotSingh007 ਮੈ ਇਹਦੀ ਕੀ ਨਿੰਦਾ ਕੀਤੀ ਆ ???
@muskaandeepkaur4118
@muskaandeepkaur4118 6 жыл бұрын
Eh baba ji urine ja poti karn te pura stomach khali nhi handa darmik staj te Jan same je anima karke nhi jande ta tusi pavitr ho j pavitr? ?
@palklair6228
@palklair6228 3 жыл бұрын
ਭੈਣ ਜੀ ਝੂਠ ਨ ਬੋਲੋ। ਕਿਉਕਿ ਸੰਤ ਹਰੀ ਸਿੰਘ ਰੰਧਾਵਾ ਜੀ ਨੇ ਇਸਤ੍ਰੀ ਨੂੰ ਅਪਵਿਤੱਰ ਨਹੀ ਕਿਹਾ, ਗੁਰਬਾਣੀ ਅਨੁਸਾਰ ਨੌ ਦੁਆਰਿਆ ਨੂੰ ਕ੍ਰਿਆ ਸਮੇ ਅਪਵਿਤਰ ਕਿਹੈ। 👉🏿ਨਉਮੀ ਨਵੈ ਛਿਦ੍ਰ ਅਪਵੀਤ।। ਹਰਿ ਨਾਮ ਨ ਜਪਹਿ ਕਲਤ ਬਿਪਰੀਥ।। (ਥਿਤੀ ਗਉੜੀ, ਮ:੫-298)
@agoogleuser9880
@agoogleuser9880 3 жыл бұрын
Tusi veer ji tik ho , je rasta dikhan Wala na hunda jaldi hi RSS walea da kabja ho je par guru sab ji kise andar a ke kla warta dende he tusi tik ho ji tanwad
@RakeshSharma-ui9mc
@RakeshSharma-ui9mc 8 жыл бұрын
sazaa taan bab ji ny v na deetee kisi nuu jedey rab naal judey ,,,kirhoo enee nafrat aa gyee gurdwarey beth kirna sun key v na zindgee sudhree taan kadeee jagaa tunu chupann dee milyy
@pavandeepsingh3085
@pavandeepsingh3085 9 жыл бұрын
Ehna bibiya nu ki pta faltu Ch Hi tour mari jandi ae
@kulbantsinghbrah618
@kulbantsinghbrah618 9 жыл бұрын
+Pavandeep Singh je tenu pata hai bhai tu das de ki galat kiha bibi ne
@davindersingh475
@davindersingh475 4 жыл бұрын
@@kulbantsinghbrah618 galat te tenu samja dinne parr j behas karni fer ni fayda .
@sarbjitm
@sarbjitm 9 жыл бұрын
Akal takhat sahib ton ik course ya degree shuru karni chahidi hai ena parcharkan lyi. Hrek da proper test hona chahida. Jo clear kare ohi katha kare ta k sangat dian bhawnavan naal khilwaad na ho sake.
@tajindersingh9045
@tajindersingh9045 3 жыл бұрын
Tere argyia eyebrow kran alya de ne jmde hari singh nalwe. Singhniyan de ghr jmde A
@agoogleuser9880
@agoogleuser9880 3 жыл бұрын
Baba Hari Singh ji ne kde orat nu mada nhi keha video vich pink dupta orat lady chuth bol rhi he Baba Hari Singh ji ne orat di maha mari nu mada keha teyan nal video suno ji masala la ke video viral karan nal sach ni chupta
@harindersingh8116
@harindersingh8116 4 жыл бұрын
aurat apvitar nahi kireya apwitar hai ohna ne clear kiha
@jaswindergalib
@jaswindergalib 9 жыл бұрын
Eh babe nu pucho eh kitho paieda hoyea hai ki is ne aurat di kukh vicho janam nahi leyea?eh loke hi Sikhi nu bhraman vad vall lija rahe ne jhothyea khanyea suna ke,keep it up girls
@hardevsingh8097
@hardevsingh8097 4 жыл бұрын
Hari haramda biberh is saala of Gurbachana of bhinderawala .They are produce of Hindu chandal chargiof cremation ground .They written self contradictory litrature et dasam granth.
@pindermoga8901
@pindermoga8901 2 жыл бұрын
ewa bhonki jandi a
@ManpreetSingh-wk7sw
@ManpreetSingh-wk7sw 6 жыл бұрын
Sant ji gurbani CH likhya moorkh naal nahi behsna,eh moorkh janania naal gal Karan da kee faida
@bikramgrewal6757
@bikramgrewal6757 9 жыл бұрын
very well said.
@RakeshSharma-ui9mc
@RakeshSharma-ui9mc 8 жыл бұрын
kadoo takk rondey rawogey sikhee zulm hoyaa .....bab jee daa jy maan kerdyy taan muaff kern sekhoo naa kii sazaa deynaa
@kalicharn123
@kalicharn123 9 жыл бұрын
Shem on you all Canadian Sikh who that time there with that kind of nonsense questions asking woman front of woman and olders sham on you jagtar or jaspal who ever that man is.Sharm ani chaide hai sarayan nu.
@arvindergarcha7180
@arvindergarcha7180 4 жыл бұрын
Lagda tu refuge Ai c 84 de baad
@harindersingh8116
@harindersingh8116 4 жыл бұрын
Threading karwaye hoye ghar da pata nhi ki haal hona
@sunnyperdesi
@sunnyperdesi 5 жыл бұрын
Sherni ho Tusi
@rohandeep-s9o
@rohandeep-s9o 8 жыл бұрын
babe di gall sunde aa tan baba sahi lagda bibian di gall sunde aa tan oh sahi lagdian kon sahi aa ???
@davindersingh475
@davindersingh475 4 жыл бұрын
Baba
@agoogleuser9880
@agoogleuser9880 3 жыл бұрын
Baba ji gurbani di udarn de ke samjade ne
@agoogleuser9880
@agoogleuser9880 3 жыл бұрын
Always
@phunwipapaowittayanon3963
@phunwipapaowittayanon3963 9 жыл бұрын
Good job ji mata ji
@SurjitSingh-mu2yw
@SurjitSingh-mu2yw 6 жыл бұрын
Bibia nu v akl nai
@kippaauluk4325
@kippaauluk4325 6 жыл бұрын
Very good 🙏🏻🙏🏻🙏🏻🙏🏻🙏🏻🙏🏻
@kindasingh3405
@kindasingh3405 7 жыл бұрын
Going to old calculator
@arvindsingh2995
@arvindsingh2995 9 жыл бұрын
While religion has the potential to expand our awareness, still we must be vigilant about accepting illogical and superstitious nonsense, including that somehow women are impure because they have periods and therefore they cannot fully participate in religious ceremonies. The idea that women should be barred from religious ceremonies and service/seva goes against the equality taught by our Gurus. In contemporary society many Sikh women are highly educated, entering the workforce as professionals, and society has globally progressed as a whole in terms of women's rights. Backward-thinking Babas such as Hari Singh Randhawa are wrong when they defend the discrimination and exclusion of women on the basis of Sikh scriptures. This Baba consistently takes only one line from Gurbani and distorts the original message of the Gurus to justify his illogical and superstitious conclusions including his biased judgment that women become impure due to menstruation. Aside from the potential discrimination, bias and exclusion of women that follows from such a conclusion, it is also unsupported by Gurbani. Mostly importantly, his view contradicts teachings of the Gurus in terms of equality of humanity regardless of caste, race or sex. Gurbani also repeatedly speaks against ideas of ritual purity such as against sutak, ritual pollution and affirms the equal status of women. So when someone like this Baba goes against the teachings of the Gurus, I need to question his reasoning and conclusions. When you check his references to Gurbani, you find that in fact Baba Hari Singh Randhawa has only taken a single line and so distorted the actual message of Gurbani. The original message contained in Gurbani is about living high ethical and moral values, not about fear of whether blood, urine or anything else is ritually "pure" or "impure." These ideas return us to many concepts that we associate with Brahmanism - concepts which our Gurus consistently rejected. Due to coercion and pressure from Sant Samaj leaders, including Baba Hari Randhawa, Sikh women have been stopped from participating in performing Kirtan in Harimandir Sahib, from distributing food in the Langar Hall, and from participating in Sukhasan processions. When we consider practices such as dowry, abortion of female fetuses, favouring boys over girls in families, and domestic violence against women, we can understand some of the challenges faced by Sikh women. Now thanks to some Babas discrimination of females at the holiest shrine in Sikhism, Darbar Sahib, is accepted based on ignorance and misogynistic beliefs. We need to reflect upon the fact that as Sikhs we are failing to live up to the ideals and standards set out by our Gurus. Instead we accept ignorant, illogical and superstitious nonsense without consulting Gurbani for ourselves. As Sikhs we proudly proclaim that Sikhism is about equality of women, it's time we start to practice it.
@Rohit84up
@Rohit84up 9 жыл бұрын
Arvind Singh Is it just me or more and more Sikhs are acting like Muslims? I notice that Muslims refers to Quran for their issues and now i'm seeing Sikhs consulting Gurbani. How can a book written a few hundred years ago have answers to present day needs? Hinduism is world's oldest religion and it is ever evolving to suit people's needs. I would recommend Sikhs and Muslims to come back to Hinduism.
@Rohit84up
@Rohit84up 9 жыл бұрын
Arvind Singh Is it just me or more and more Sikhs are acting like Muslims? I notice that Muslims refers to Quran for their issues and now i'm seeing Sikhs consulting Gurbani. How can a book written a few hundred years ago have answers to present day needs? Hinduism is world's oldest religion and it is ever evolving to suit people's needs. I would recommend Sikhs and Muslims to come back to Hinduism.
@arvindsingh2995
@arvindsingh2995 9 жыл бұрын
Rohit84up Your comment seems to have some inherent biases and it is your responsibility is to examine them. My understanding is that Sikhi is highly ethical, modern and egalitarian faith. Some Sikhs due to lack of understanding Gurbani, accept a variety of superstitions which run counter to the Guru's teachings. These include acceptance of caste, inferiority of women, and reliance upon rituals for salvation or purification. The Gurus taught equality, meditation on the Shabad (word), and stressed living an ethical life above ritualistic practices - Those values hold relevance today as they did during the period of the physical Gurus. Wisdom as contained in the Sri Guru Granth Sahib Ji is eternally vital for all ages and with the Grace of Guru (gur parsaadi), we can find the Truth contained in it. In order to develop a familiarity with Sikhi, you can read Sri Guru Granth Sahib Ji here: www.srigranth.org/servlet/gurbani.gurbani?Action=Page&Param=1
@devindersingh6446
@devindersingh6446 6 жыл бұрын
Rohit ji! Hindus are not aliens for Sikhs . It is like that that the Hindus and some Muslims wanted to sikh (learn) the Gur of Cosmic Organism that not only liberated them temporarily and spiritually, they carved a geographical notch for their way of living. These Sant Babas are incarnation of those misr pujaries who marketed immortal vedant and hijacked Dharma...Devinder Singh
@JatinderSingh-fd1zo
@JatinderSingh-fd1zo 3 жыл бұрын
KIRIYA DEE GALL HO RAHI HAI AURAT DEE NAHI
@kindasingh3405
@kindasingh3405 7 жыл бұрын
Ring Me
@talwindersinghkhalsa6536
@talwindersinghkhalsa6536 5 жыл бұрын
dhadia nu time vest karna dasdi
@DilpreetSingh-he7hc
@DilpreetSingh-he7hc 4 жыл бұрын
Eh ladies nu reply de dita Grbani vicho hi proof dita gya. Woman nu apaviter ni keha kirya nu apaviter keha. Bss bematlab besti krwaunde ne eh lok. Je jyada siyania ne ta khud proof labhan Gurbani cho. Gurbani cho proof lai k aaundiya.
@Sahildeepsingh-ki6jv
@Sahildeepsingh-ki6jv 4 жыл бұрын
Kirya k hunda pra?
@royalpunjabpunjab7336
@royalpunjabpunjab7336 7 жыл бұрын
she's a pavitar
@karanchahal231
@karanchahal231 9 жыл бұрын
Es babe ne ehna shayad nyi pta ki j eh period di daat na hove ladies nu te dunia da end ho jave kyuki age parjanan hi nyi hona
@jagmeetkaur9285
@jagmeetkaur9285 2 жыл бұрын
Sachai te bheda asi ee tadfdia hundia mahapurusha di nindea na kro paspio
@gurpreetgill2101
@gurpreetgill2101 4 жыл бұрын
kiryaa nu kiha na k aurat nu
@rakeshsharma5771
@rakeshsharma5771 7 жыл бұрын
sharm aani cheedi jy bab ji kehndey hoo taan maan v kero tusee apny father nu jado father ji kehndey hoo fir oo kuj v kehn tusee unha nu nanga nahi kerdey duiya vish kuj taan sher keroo babaji dey gher de galla gher per rekh ker shanti nal mukyaoo guru ker jaa v na sudhreyy fir jaan daa ki fayda gher hee roti bana leyaa kero utheey khan dee khateri kiina ku gand paa aundey hoo
@devindersingh6446
@devindersingh6446 6 жыл бұрын
In comments one can see through the abusive language used for women kind. Babaas and Sants claim to be mouthpieces of Satigurus but they are actually victim of their Mayavi and macho vision that they have stolen from the clergy of other faiths specially Brahamanism. The menstrual flow on conception coverts into human body along with sperm and the surrounding. Appvittar word or synonym is not used in ASA di vaar. Sirnaavni word does not mean menstrual flow. Wait for my book. The Asikh that is non learning chattering paathies have hijacked the Gurduaras. Asikhs have raised 100,000 Gurduaras worldwide but not more than 1000 educational institutions for eduacating Gurmatt in Humanities and Arts yet they claim to know Gur-bani with twisting Gur into Guru and Raam and Har into God Parmatma. All Sikh women should rise against such elements in an organised way and liberate institutions and Guru Granth Sahib from these hijackers.... Prof Devinder Singh
@MrAmar20078
@MrAmar20078 9 жыл бұрын
Ragis and dhaddis nu pichey kar ditta janda hai jado v koi baba naa wala banda kisey sthan tey aaunda hai...mai samajhda ha key saadey punjab de pinda de log aje tak v babeya de chungal to bahar nahi nikle...ta hi eh sab anpadha nu bula ke dollar ditte jande aa ke eh saadi sangat de do faadh kar sakan
@ranjodhsidhu9240
@ranjodhsidhu9240 3 жыл бұрын
I can’t stand Punjabi auntian with squeaky voices man lol
@Brofederationgoogleplus
@Brofederationgoogleplus 8 жыл бұрын
No one is pure according to gurbani, that is why we go to a guru. :-) dont listen to egoistic babas
@gradybraylen3569
@gradybraylen3569 3 жыл бұрын
pro trick : you can watch series on Flixzone. I've been using them for watching lots of of movies lately.
@bransonmiles6594
@bransonmiles6594 3 жыл бұрын
@Grady Braylen Definitely, have been using Flixzone} for since november myself :)
@isaiahanderson1612
@isaiahanderson1612 3 жыл бұрын
@Grady Braylen Yea, I've been watching on Flixzone} for since november myself =)
@agoogleuser9880
@agoogleuser9880 3 жыл бұрын
Je is tra koi samjan Wala na hoe ta jaldi hi RSS walea da kabja ho je guru kar te
@GurdeepSingh-xv8cv
@GurdeepSingh-xv8cv 7 жыл бұрын
ਭੈਣ ਏਨਾ ਬਾਬਿਆਂ ਨੇ ਤਾਂ ਪੰਜਾਬ ਚੇ ਵੀ ਗੰਦ ਪਾਇਆ ਹੋਇਆ ਹੈ
@arvindergarcha7180
@arvindergarcha7180 4 жыл бұрын
Gand tushi hi loka ne pya Surrey bich
@TheNainoJi
@TheNainoJi 9 жыл бұрын
Apavitar Koh Gaal Taro AA ih taa Pavitar tu Apavitar Shabad bania hai jeh kuteh kanjri sadh dendeh phir ta maniya si ki mandi Bhaasa (Language) boli Hai.
@oneformlesslord607
@oneformlesslord607 9 жыл бұрын
He born thru bluetooth i guess if he disrespect woman so much.
@devdhadral6363
@devdhadral6363 6 жыл бұрын
Too many hypocrites u will never find god in a building look beyond
@harindersingh8116
@harindersingh8116 4 жыл бұрын
koi madi nhi varti tuhadi soach hi maddi.. dolara de lalach ch desh chadd gye
@harindersingh8116
@harindersingh8116 4 жыл бұрын
Canada waleya da jayada hi bura haal
@harmeshsingh4339
@harmeshsingh4339 5 жыл бұрын
Eh bibi ek gal da jbab jrue devi ki guruta gaddi te koyi bibi nhi betti ki gal guru kal che koyi v granthi nhi lgi harmadar sahib che... Panja piyareya vele kithe c age ho sir koye n dite ja fir guru ji ehna de sir mange hi nhi ja fir lye hi nhi eh fark kyo rakhya. Jbab jrur devi
@harindergill8957
@harindergill8957 7 жыл бұрын
Hari Singh is teaching Hinduism to Sikhs. Who gave him degree of baba
@harindergill8957
@harindergill8957 7 жыл бұрын
I think a standard exam should be conducted and as per merit list n hukum of Pani Pyaras of Akal Takhat Baba degree dene chahidi. Adhee babe taan RSS agent lagdae
@rajdhindsa9338
@rajdhindsa9338 9 жыл бұрын
Chor Saale babe
@billu438
@billu438 8 жыл бұрын
matt mari gai behn Ji thodi
@RakeshSharma-ui9mc
@RakeshSharma-ui9mc 8 жыл бұрын
shame on u ppl.raab daa der rekyyoo
@rutpunjab
@rutpunjab 8 жыл бұрын
Thank you bhenji for taking a stand against this hater..This is insult to our Gurus and their teachings, This is a cult and sect that is set up to divide communities and disgrace women, Harry randava You are unclean and living hell
@paramjitsingh5484
@paramjitsingh5484 7 жыл бұрын
Akel di anni beebi ..Beeba peerad da auna apwitrta hi hunda aurat nu kisne keha aurat apwiter hai ah beebi ando sikh ni sreerak tor te hi sikh lagdi.Mann jot srup hai body ta kbeer berha jarjra foote shek hjar.
@royalpunjabpunjab7336
@royalpunjabpunjab7336 7 жыл бұрын
ena ne badnaam kita
@arrysandhu6075
@arrysandhu6075 7 жыл бұрын
ਔਰਤ ਜਾਤ haha
@singhbhinda6353
@singhbhinda6353 8 жыл бұрын
Chawl jnani
@royalpunjabpunjab7336
@royalpunjabpunjab7336 7 жыл бұрын
Sikh dharam nu badnaam kita
Flawed foolish and fantastic: Season 2 Episode 1 - Sant Hari Singh Ji Randhawe wale Part 1
1:06:57
flawed foolish and fantastic podcast
Рет қаралды 8 М.
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
It works #beatbox #tiktok
00:34
BeatboxJCOP
Рет қаралды 41 МЛН
人是不能做到吗?#火影忍者 #家人  #佐助
00:20
火影忍者一家
Рет қаралды 20 МЛН
live stream duikh nivaran sahib surrey
Dukh Nivaran
Рет қаралды 261
EXCLUSIVE Debate with Baba Hari Singh Randhawa Wale (2 of 2) SURREY BC
2:17:29
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН