#banda

  Рет қаралды 34,379

Rangla tv

Rangla tv

Күн бұрын

Пікірлер: 529
@nonu2210
@nonu2210 11 ай бұрын
ਸੱਚ ਸੁਣਨ ਦੀ ਸ਼ਕਤੀ ਕਿਸੇ ਕਿਸੇ ਕੋਲ ਹੁੰਦੀ ਹੈ।ਗੁਰੂ ਨਾਨਕ ਸਾਹਿਬ ਨੇ ਕਰਾਮਾਤਾਂ ਨੂੰ ਧੁਰੋਂ ਨਿੰਦਿਆ ਸੀ।
@RakeshSaini-wg5wd
@RakeshSaini-wg5wd 6 ай бұрын
ਬਾਪੁ ਤਰਕ ਦੇ ਆਧਾਰ ਤੇ ਬਿਲਕੁਲ ਸਹੀ ਗੱਲਾਂ ਕਰ ਰਿਹਾ ਪਤਰਕਾਰ ਸੱਚ ਸੁਣਨ ਨੂੰ ਤਿਆਰ ਨਹੀਂ
@majorsinghsandhu2469
@majorsinghsandhu2469 5 ай бұрын
RSS ਦਾ ਬਹਾਦੁਰ ਸਿਪਾਹੀ ।। ਇਕ ਪਾਸੇ ਸਰਕਾਰ ਦੀ ਤਾਕਤ ਹਜਾਰਾਂ ਦੀ ਗਿਣਤੀ ਵਿਚ ਫੌਜ ਦੂਜੇ ਪਾਸੈ ਗਿਣਤੀ ਦੇ ਬੰਏ ।। ਵੇਖਣਾ ਇਹ ਕਿ ਕਿਸ ਬਹਾਦਰੀ ਨਾਲ ਲੜੇ ।ਫਿਰ ਜੁਲਮ ਵਿਰੁਧ ਲੜਣ ਵਾਲਿਆਂ ਦੀ ਹਾਰ ਜਿਤ ਨਹੀ ਹੁੰਦੀ ।।
@MeharSingh-ro5cr
@MeharSingh-ro5cr 5 ай бұрын
ਫਿਰ ਤਾਂ ਤੁਹਾਡਾ ਹਨੂੰਮਾਨ ਚਾਲੀਸਾ ਵੀ ਗ਼ਲਤ ਕਰ ਦਿੱਤਾ ਓਹਦੇ ਵਿਚ ਲਿਖਿਆ ਕਿ ਹਨੂੰਮਾਨ ਨੇ ਸੂਰਜ ਤਿੰਨ ਦਿਨ ਮੂੰਹ ਵਿੱਚ ਰੱਖਿਆ ਤਾਂ ਦੇਵਤਿਆ ਆਕੇ ਬਿਨਤੀ ਕਰੀ ਤਾਂ ਸੂਰਜ ਮੂੰਹ ਵਿੱਚੋ ਕੱਢ ਦਿੱਤਾ ਇਹ ਝੂਠ ਹੈ
@kanguernoorani4091
@kanguernoorani4091 4 ай бұрын
​@@majorsinghsandhu2469 in terminology of war the sikhs were runover by the outnumbered enemy ,but in the terminology of dharam since all the sikhs attained martyrdom and did not surrender it was their victory.
@amardeep7770
@amardeep7770 4 ай бұрын
​@@majorsinghsandhu2469bilkul sahi keha tusi
@amardeep7770
@amardeep7770 4 ай бұрын
​@@kanguernoorani4091Punjabi ni aondi?
@baldevsingh7165
@baldevsingh7165 10 ай бұрын
Dr. Dhilon..good
@harmailsingh8594
@harmailsingh8594 7 ай бұрын
ਮੈ ਪੂਰਾ ਸਹਿਮਤ ਹਾਂ ਤਰਕ ਨਾਲ
@lakhwinderraju
@lakhwinderraju Жыл бұрын
Iqbal Singh say 100% right this logical
@kamaljitsingh7652
@kamaljitsingh7652 6 ай бұрын
ਢਿੱਲੋਂ ਦੀਆਂ ਜ਼ਿਆਦਾਤਰ ਗੱਲਾਂ ਸਹੀ ਹਨ। ਸਾਨੂੰ ਵਿਗਿਆਨਕ ਸੋਚ ਅਪਣਾ ਕੇ ਅੱਗੇ ਵਧਣਾ ਚਾਹੀਦਾ ਹੈ।।। ਪਤਰਕਾਰ ਦਿਮਾਗ ਤੋਂ ਖ਼ਾਲੀ ਹੈ।।।
@dilrajsingh-xr5fj
@dilrajsingh-xr5fj 5 ай бұрын
Bro jyadatar scientist guru granth sahib g to hi saidh lai rahe ne
@kanguernoorani4091
@kanguernoorani4091 4 ай бұрын
​@@dilrajsingh-xr5fj tu vi unscientific galan kr reha .
@kuldipsingh9719
@kuldipsingh9719 7 ай бұрын
ਬਾਪੂ ਇਕਵਾਲ ਸਿੰਘ ਹਰ ਇਕ ਗੱਲ ਤੱਥ ਦੇ ਅਧਾਰ ਤੇ ਗੱਲ ਕਰ ਰਹੇ ਨੇ
@kuk3543
@kuk3543 6 ай бұрын
ਜੋ ਫੁਕਰਾ ਅੱਧਪੜ ਉਹ ਪੱਤਰਕਾਰ। ਪੱਤਰਕਾਰ ਦਾ ਰੱਵਈਆ ਜਵਾਂ ਡੰਗਰਾਂ ਵਾਲਾ ਆ।
@kakababa47
@kakababa47 7 ай бұрын
ਜਦੋ ਲੋਕ ਗੁਰੂ ਨਾਨਕ ਸਾਹਿਬ ਦੇ ਸਿਧਾਤ ਵੱਲ ਚੱਲ ਪੲਏ ,,,ਬਾਬੇ। ਭੁਖੇ ਮਰ ਜਾਣਗੇ
@kakababa47
@kakababa47 7 ай бұрын
ਗੁਰੂ ਨਾਨਕ ਸਾਹਿਬ ਨੇ ਚਮਤਕਾਰ ਤੇ ਪਾਖੰਡ ਵਾਦ ਦਾ ਵਿਰੋਧ ਕੀਤਾ ਸੀ ,,,,
@SandeepSandhuUnik
@SandeepSandhuUnik 6 ай бұрын
iqbal Singh Dhillon is 100% right
@sushilmanrai3000
@sushilmanrai3000 5 ай бұрын
Mr Dhillon is absolutely Right.
@sureshkhurana-ml4iv
@sureshkhurana-ml4iv 7 ай бұрын
ਢਿੱਲੋ 100% ਸਹੀ ਹਨ
@harbanslalbadhan1587
@harbanslalbadhan1587 10 ай бұрын
*ਧਰਮ ਨੂੰ ਇਨਸਾਨ ਨੇ ਬਣਾਇਆ, ਨਾ ਕਿ ਇਨਸਾਨ ਨੂੰ ਧਰਮ ਨੇ.*
@MalkitSingh-sm4gw
@MalkitSingh-sm4gw 6 ай бұрын
ਇਨਸਾਨ ਨੇ ਧਰਮ ਬਣਾਇਆ, ਨਾ ਕਿ ਧਰਮ ਨੇ ਇਨਸਾਨ ਬੁ
@advravindervohra
@advravindervohra 6 ай бұрын
Dhillon sahib is saying 100% truth
@lakhwinderraju
@lakhwinderraju Жыл бұрын
ਬਾਬਾ ਨਾਨਕ ਵੀ ਲੋਜੀਕਲ ਗੱਲਾਂ ਕਰਦਾ ਸੀ
@navtejsandhu765
@navtejsandhu765 8 ай бұрын
ਏਸ ਪੱਤਰਕਾਰ ਨੂੰ ਨਾ ਕੋਈ ਜਾਣਕਾਰੀ ਹੈ, ਅਤੇ ਨਾ ਹੀ ਏਸ ਨੂੰ ਸਵਾਲ ਕਰਨ ਦਾ ਸਲੀਕਾ ਹੈ। ਅਸਲ ਵਿੱਚ ਇਹ ਪਤਰਕਾਰ ਚਾਹੁੰਦਾ ਹੈ ਕਿ ਢਿੱਲੋੌ ਸਾਬ ਮੇਰੇ ਵਾਲੀ ਬੋਲੀ ਬੋਲਣ। ਮੈਨੂੰ ਤਾਂ ਇਹ ਪਤਰਕਾਰ ਹੀ ਨਹੀਂ ਲੱਗ ਰਿਹਾ। ਇਹ ਪਤਰਕਾਰ ਧਹੁਤ ਅੰਧਵਿਸਵਾਸ਼ੀ ਲਗਦਾ ਹੈ। ਏਸ ਪਤਰਕਾਰ ਨੂੰ ਹਾਲੇ ਬਹੁਤ ਸਕੂਲਿੰਗ ਦੀ ਲੋੜ ਹੈ। ਕਨੇਡਾ ਵਿੱਚ ਤਰਕਸ਼ੀਲਾਂ ਨੇ ਤਿੰਨ ਲੱਖਵਡਾਲਰ ਦਾ ਇਨਾਮ ਰਖਿਆ ਹੋਇਆ ਹੈ। 20 ਸਾਲ ਹੋ ਗਏ ਨੇ, ਇਹ ਇਨਾਮ ਹਾਲੇ ਤੱਕ ਕਿਸੇ ਨੇ ਵੀ ਨਹੀਂ ਜਿਤਿਆ।
@ravirattan999
@ravirattan999 7 ай бұрын
Enu v koi ni janda, eh fail hai, bado badi ❤❤
@bakhshisinghsidhu8350
@bakhshisinghsidhu8350 6 ай бұрын
ਬਹੁਤ ਵਧੀਆ ਵਿਚਾਰ
@amardeepsingh3689
@amardeepsingh3689 4 ай бұрын
ਢਿਲੋਂ ਸਾਹਬ ਸੱਚੀਆ ਗੱਲਾਂ ਕਰ ਰਹੇ ਹੰਨ ਕੋਈ ਰੱਬ ਨਹੀ ਏ ਬੱਸ ਚੰਗੇ ਇਨਸਾਨ ਬਣ ਕੇ ਰਹੋ
@gurcharndhaliwal1493
@gurcharndhaliwal1493 8 ай бұрын
ਇਹ ਸੱਚ ਹੈ ਕਿ ਸਾਰੇ ਧਰਮਾਂ ਦੇ ਵਿੱਚ ਭਰਮ ਨਾਲ ਨਾਲ ਚੱਲਦਾ ਹੈ,ਪਹਿਲਾਂ ਇੰਟਰਵਿਊ ਲੈਣ ਵਾਲੇ ਦਾ ਇਲਾਜ ਕਰਵਾ ਲਓ , ਇਹਦੇ ਉੱਤੇ ਵੀ ਧਰਮ ਦਾ ਭਰਮ ਸਵਾਰ ਹੈ* 😂😂
@AjmerSingh-er1kl
@AjmerSingh-er1kl 7 ай бұрын
ਬੂਝੜਾ ਜਨਤਾ ਤੇ ਇਲਜਾਮ ਨਿ ਲਿਉ ਅਸੀ ਸਹੀ ਮੰਨਦੇ ੲ ਢਿਲੋ ਸਹਿਬ ਠੀਕ ਆ
@amarseera2843
@amarseera2843 6 күн бұрын
ਗੁਰੂ ਨਾਨਕ ਦੇਵ ਜੀ ਦੀ ਬਾਣੀ ਤਰਕਵਾਦੀ ਹੈ ਅਤੇ ਪੁਜਾਰੀਵਾਦ ਦਾ ਖੰਡਣ ਕਰਦੀ ਹੈ।
@navtejsandhu765
@navtejsandhu765 8 ай бұрын
I love Iqbal Singh Dhillon he is great man
@nareshthakur-kn5by
@nareshthakur-kn5by 7 ай бұрын
Sab to vda dhram manukhta professor saab 💯% right ne
@MeharSingh-ro5cr
@MeharSingh-ro5cr 5 ай бұрын
ਕੋਈ ਮੇਰੀ ਗੱਲ ਦਾ ਜਵਾਬ ਦੇ ਗਾ ਯ ਇਹਦੇ ਨਾਲ ਵਾਹ ਵਾਹ ਕਰਨ ਲਗ ਪਏ ਸਾਰੇ ਗ਼ਲਤ ਨੇ ਗੁਰਬਾਣੀ ਕਿਸੇ ਨੇ ਨਹੀਂ ਪੜ੍ਹੀ
@navtejsandhu765
@navtejsandhu765 7 ай бұрын
Host his have a very pure knowledge, I salute to. Iqbal ji
@tarlochansinghbilling6090
@tarlochansinghbilling6090 4 ай бұрын
ਇਹਦਾ ਇੰਨਾ ਕੁ ਮਾਣ ਤਾਣ ਕਰਨਾ ਬਣਦਾ ਸੀ। ਬਹੁਤ ਵਧੀਆ ਕੀਤਾ ਬਾਪੂ ਜੀ ਜੀਓ
@guravtaraulakh9528
@guravtaraulakh9528 6 ай бұрын
ਇਹੋ ਜਿਹੀ ਡਿਬੇਟ ਵਾਸਤੇ ਪੱਤਰਕਾਰ ਵੀ ਗਿਆਨੀ ਚਾਹੀਦਾ,ਇਹ ਤਾ ਚੋਥੀ ਜਮਾਤ ਵਾਲੇ ਜੁਆਕ ਵਾਂਗ ਕਰ ਰਿਹਾ ਹੇ। ਬਾਪੂ ਤੇਨੂੰ ਸਲਾਮ।
@DalbirSingh-mx9kz
@DalbirSingh-mx9kz 4 ай бұрын
Bilkul sahi hai
@satishchopra5006
@satishchopra5006 8 ай бұрын
ਤੁਸੀਂ ਇੰਟਰਵਿਊ ਨਹੀਂ ਲੈਅ ਰਹੇ ਜੀ ਇਕ ਬਹਿਸ ਕਰ ਰਹੇ ਹੋ ਸਵਾਲ ਪੁੱਛ ਕੇ ਜਵਾਬ ਪੂਰਾ ਲਵੋਂ ਜੀ
@HarryAulakh-sv5dt
@HarryAulakh-sv5dt 6 ай бұрын
ਢਿੱਲੋ ਸ਼ਾਬ ਠੀਕ ਕਹਿ ਰਹੇ ਹਨ ਪੱਤਰਕਾਰ ਬੇਸਮਜ ਹੈ
@AjmerSingh-er1kl
@AjmerSingh-er1kl 7 ай бұрын
ਢਿੱਲੋ ਦੀਆ ਸਾਰੀਆ ਗੱਲਾ ਸਹੀ ਹਨ
@Gurshan1313
@Gurshan1313 5 ай бұрын
ਢਿਲੋਂ ਸਾਹਬ ਮਾਨਵਤਾ ਦੇ ਅ ਧਾਰ ਤੇ ਸੱਚ ਬੋਲਦਾ ਹੈ।
@RajRaj-iw7kd
@RajRaj-iw7kd 5 ай бұрын
ਪੱਤਰਕਾਰ ਸਾਹਿਬ ਤੁਸੀਂ ਇੰਟਰਵਿਊ ਨਹੀਂ ਲੈ ਰਹੇ ਬਹਿਸ ਕਰ ਰਹੇ ਹੋ ਤੁਸੀਂ ਚਾਹੁੰਦੇ ਹੋ ਸਵਾਲ ਤੁਹਾਡੀ ਮਰਜ਼ੀ ਦਾ ਹੋਵੇ ਤੇ ਜਵਾਬ ਵੀ ਤੁਹਾਡੀ ਮਰਜ਼ੀ ਦਾ ਅਗਲੇ ਨੂੰ ਬੋਲਣ ਤਾਂ ਦਿਓ
@balbirtathgar3622
@balbirtathgar3622 11 ай бұрын
ਪੱਤਰਕਾਰ ਦਾ ਵਤੀਰਾ ਨਿੰਦਣਯੋਗ ,ਢਿਲੋਂ ਸਾਹਿਬ ਸੱਚੇ ਵਿਦਵਾਨ !
@ajaysohi2848
@ajaysohi2848 3 ай бұрын
ਪੱਤਰਕਾਰ ਵਿੱਚ ਪਤਰਕਾਰਾਂ ਵਾਲਾ ਕੋਈ ਗੁਣ ਨਹੀਂ
@RajRaj-iw7kd
@RajRaj-iw7kd 5 ай бұрын
ਪੱਤਰਕਾਰ ਜੀ ਢਿੱਲੋ ਸਾਬ ਨੇ ਜੋ ਜਵਾਬ ਦਿੱਤੇ ਉਹ ਉਹਨਾਂ ਦੀ ਆਪਣੀ ਸੋਚ ਹੋ ਉਹ ਸਹੀ ਹੈ ਜਾਂ ਗ਼ਲਤ ਇਹ ਵੱਖਰੀ ਗੱਲ ਏ ਪਰ ਤੁਸੀਂ ਪਹਿਲਾਂ ਪੱਤਰਕਾਰੀ ਸਿੱਖ ਲਵੋ ਫੇਰ ਇੰਟਰਵਿਊ ਲਓ ਅਗਲੇ ਨੂੰ ਬੋਲਣ ਹੀ ਨਹੀਂ ਦਿੰਦੇ ਸਹੀ ਗਲਤ ਦਾ ਤਾਂ ਤਾਂ ਹੀ ਪਤਾ ਲੱਗੂ ਜੇ ਅਗਲੇ ਦਾ ਜਵਾਬ ਪੂਰਾ ਹੋਉ
@balbirdhariwal9763
@balbirdhariwal9763 10 ай бұрын
The interviewer wants to support udhsis and Nirmalas.
@PardeepPassi1
@PardeepPassi1 7 ай бұрын
ਪੱਤਰਕਾਰ ਸਾਹਿਬ ਗੁਰੂ ਗਰੰਥ ਸਾਹਿਬ ਜੀ ਦਾ ਟੀਕਾ ਡਾ.ਸਾਹਿਬ ਸਿੰਘ ਜੀ ਦਾ ਪੰਜ ਵਾਰੀ ਪੜੋ ਫੇਰ ਗੁਰੂ ਨਾਨਕ ਸਾਹਿਬ ਜੀ ਦਾ ਸੁਨੇਹਾ ਪਤਾ ਲੱਗ ਜਾਊ ਨਾਲੇ ਬੌਧਿਕ ਲੇਬਲ ਉੱਚਾ ਹੋ ਜਾਊ ਨਾਲੇ ਜੀਵਨ ਸਫਲ ਹੋਜੂ
@AjmerSingh-er1kl
@AjmerSingh-er1kl 7 ай бұрын
ਇਹ ਪੱਤਰਕਾਰ ਬਾਹਮਣ ਵਾਦੀ ਵਿਚਾਰਧਾਰਿ ਦਿ ਬੰਦਾ
@RamanKuba-s4w
@RamanKuba-s4w 4 ай бұрын
Dhillon Saab very well.god bless you
@astaadg8148
@astaadg8148 5 ай бұрын
ਧਰਮ ਤਰਕ ਤੇ ਨਹੀਂ ਵਿਸ਼ਵਾਸ ਤੇ ਚਲਦਾ ਹੈ। ਹਰ ਇੱਕ ਇਨਸਾਨ ਦਾ ਗੁਰੂ ਨਾਲ ਆਪਣਾ ਰਿਸ਼ਤਾ ਹੈ। ਕਿਸੇ ਨੂੰ ਵੀ ਦੂਜੇ ਦੇ ਵਿਸ਼ਵਾਸ ਤੇ ਗੱਲ ਕਰਨ ਦਾ ਹੱਕ ਨਹੀਂ। ਬਾਪੂ ਨੂੰ ਗੁਰਬਾਣੀ ਦੀ ਤੁਕ ਪ੍ਰਭ ਭਾਵੇ ਬਿਨ ਸਾਸ ਤੇ ਰਾਖੇ। ਪ੍ਰਭ ਬਾਰੇ ਬਾਪੂ ਦੇ ਕੀ ਵਿਚਾਰ ਹਨ। ਇਹ ਬੁੱਢਾ ਕਾਮਰੇਡੀ ਦੀ ਰਹਿੰਦ ਖੁੰਹਦ ਹੈ। ਜੋ ਛੇਤੀ ਹੀ ਖਤਮ ਹੋ ਰਹੀ ਹੈ। ਗੁਰੂ ਸਾਹਿਬ ਨੇ ਕਿਹਾ, ਓੜਕ ਸੱਚ ਰਹੀ। ਇਹ ਸੱਭ ਇੰਡੀਅਨ ਸਟੇਟ ਦੇ ਕਲਪੁਰਜੇ ਹਨ, ਜੋਸਿੱਖੀ ਨੂੰ ਖਤਮ ਕਰਨ ਦੀ ਸਾਜਿਸ਼ ਦਾ ਹਿੱਸਾ ਹਨ। ਜੋ ਧਰਮ ਦੀ ਪ੍ਰੈਕਟਿਸ ਕਰਦਾ ਹੈ ਇਹ ਉਸਦਾ ਨਿੱਜੀ ਅਨੁਭਵ ਹੁੰਦਾ ਹੈ ਤੇ ਇਸ ਬਾਰੇਉਹੀ ਜਾਣ ਸਕਦਾ ਹੈ। ਇਸ ਨੂੰ ਬਹਿਸ ਦਾ ਵਿਸ਼ਾ ਨਹੀਂ ਬਨਾਉਣਾ ਚਾਹੀਦਾ। ਇਹ ਬਾਬਾ ਲੋਕਾਂ ਦੇ ਵਿਸ਼ਵਾਸ ਤੋੜ ਰਿਹਾ ਹੈ।
@harbanslalbadhan1587
@harbanslalbadhan1587 10 ай бұрын
*ਇਹ ਪੱਤਰਕਾਰ ਇਕ ਰੂੜੀਵਾਦੀ ਹੈ ਇਸ ਪੱਤਰਕਾਰ ਅੰਦਰ ਨਾ ਤਾਂ ਵਿਗਿਆਨਕ ਸੋਚ ਹੈ ਅਤੇ ਨਾ ਹੀ ਇਸ ਅੰਦਰ ਕੋਈ Rationalism ਹੈ. ਇਹ ਪੱਤਰਕਾਰ ਵਿਗਿਆਨਕ ਯੁੱਗ ਅੰਦਰ ਵੀ ਸਮਾਜ ਨੂੰ ਰੂੜੀਵਾਦਤਾ ਅਤੇ ਕਲਪਨਾ ਦਾ ਪਾਠ ਪੜ੍ਹਾ ਰਿਹਾ ਹੈ, ਪਰੀਆਂ ਦੀਆਂ ਕਹਾਣੀਆਂ ਸੁਣਾ ਕੇ ਖੁਸ਼ ਹੋ ਰਿਹਾ ਹੈ. *ਢਿੱਲੋਂ ਸਾਹਿਬ 100% ਠੀਕ ਹਨ.*
@AjNabhy
@AjNabhy 6 ай бұрын
✍️जे पतरकार है जे दसन वाले दी ते सुनदा ही नही है “ हर इंसान की आपनी आपनी सोच है “ ✍️
@KumarMahi-u4j
@KumarMahi-u4j 6 ай бұрын
Baba. Sach. Bolda. ,,100000000...
@kulvinderhappy8671
@kulvinderhappy8671 10 ай бұрын
ਗੁਰੂ ਸਾਹਿਬ ਨੇ ਤੱਤੀ ਤਵੀ ਤੇ ਬੈਠ ਕੇ ਭਾਣਾਂ ਮੰਨਿਆ ਇਹ ਇੱਕ ਸਹਿਣ ਸ਼ੀਲਤਾ ਸੀ। ਜੇ ਉਹ ਸਧਾਰਨ ਮਨੁੱਖ ਸੀ ਫੇਰ ਅੱਜ ਦਾ ਸਧਾਰਨ ਮਨੁੱਖ ਇਕ ਕਿਉ ਨਹੀ ਕਰ ਸਕਦਾ ਜੇ ਕਰ ਸਕਦਾ ਤਾ ਇਸ ਇਨਸਾਨ ਨੂੰ ਕਿਹੋ ਲੱਭ ਕੇ ਲਿਆਵੇ ਹੁਣ ਤੱਕ ਸਦੀਆਂ ਤੋਂ ਕੋਈ ਪੈਦਾ ਨਹੀਂ ਹੋਇਆ ਕਿਉਂ। ਫੇਰ ਇਸਨੁ ਤੱਤੀ ਤਵੀ ਤੇ ਬਠਾ ਕੇ ਗਰਮ ਰੇਤ ਪਾਉ ਬੰਦ ਬੰਦ ਕੱਟੋ ਜੇ ਇਹ ਸਧਾਰਨ ਸੀ ਤਾ ਹੁਣ ਤੱਕ ਲੱਖਾਂ ਗੁਰੂ ਜੱਮ ਪੈਂਦੇ । ਕਿਸੇ ਗੁਰੂ ਨੇ ਆਪਣੇ ਬਾਰੇ ਨਹੀਂ ਲਿਖਿਆ ਇਹ ਘਟਨਾਵਾਂ ਹੀ ਉਹਨਾਂ ਨੂੰ ਆਮ ਇਨਸਾਨ ਨਹੀਂ ਗੁਰੂ ਬਣਾਇਆ ਸਭਨਾਂ ਕਲਾ ਸਮਰਥ ਸੁਆਮੀ ।।
@ssantokhsingh375
@ssantokhsingh375 10 ай бұрын
ਤੁਸੀਂ ਠੀਕ ਕਹਿ ਰਹੇ ਹੋ।ਮੈਂ ਵੀ ਸਹਿਮਤ ਹਾਂ।
@ButaHoney-hr6br
@ButaHoney-hr6br 8 ай бұрын
ਢਿੱਲੋਂ ਸਾਹਿਬ ਦਾ ਇਹ ਕਹਿਣਾ ਕਿ ਧਰਮ ਵਖਰੇਵੇਂ ਪੈਂਦਾ ਕਰਦੇ ਇਹ ਗਲਤ ਸੋਚ ਤੇ ਗ਼ਲਤ ਧਾਰਨਾ ਏ ਜਦੋਂ ਕਿ ਗੁਰੂ ਤੇ ਗੁਰਬਾਣੀ ਸਭ ਨੂ ਨੂੰ ਇਕੱਠੇ ਰਹਿਣਾ ਦਾ ਉਪਦੇਸ਼ ਦਿੱਤਾ ਹੈ
@meharsinghgill1734
@meharsinghgill1734 7 ай бұрын
ਤੱਤੀ ਤਵੀ ਹੱਥ ਰੱਖ ਫਿਰ ਥੋੜੀ ਸਹਿਨਸ਼ੀਲਤਾ ਵਿਖਾ ਫਿਰ ਪਤਾ ਲੱਗੇ। ਇਹ ਬੰਦਾ ਸਿੱਖੀ ਦੀ ਜਰਾ ਵੰਡਣ ਦੀ ਕੋਸ਼ਿਸ਼ ਕਰਦਾ। ਪਰ ਇੰਝ ਹੋਣਾ ਨਹੀ। ਕਿਤਾਬਾਂ ਪਰ ਕੇ ਪਾਗਲ ਹੋ ਜਾਂਦੇ ਇਵੇਂ ਦੇ ਬੰਦੇ। ਜੋ ਕੁਝ ਵੀ ਵਾਪਰ ਰਿਹਾ ਉਹ ਕੋਣ ਕਰ ਰਿਹਾ। ਇਹ ਤਾਂ ਰੱਬ ਤੋਂ ਵੀ ਇਨਕਾਰ ੀ ਬੰਦੇ। ਇਹਨਾਂ ਨਾਲ ਗੱਲ ਕਰਨ ਦਾ ਕੋਈ ਫਾਇਦਾ ਨਹੀਂ।।
@angrejsinghbajwa8079
@angrejsinghbajwa8079 7 ай бұрын
Bhai diala ji .bhai mati Das ji.bhai sati Das ji vi guru man lo Ona ne v kurbani tan same kiti c ,tusi Bahas Kar rahe ho eh tarika galat h
@BhupinderSingh-jn5ej
@BhupinderSingh-jn5ej 6 ай бұрын
Dhilon.ta.sade.sare.guru.sahib.de.ithas.nu.juthla.reha.ha.as.teban.hona.chhida.a
@BhupinderSingh-ww1yl
@BhupinderSingh-ww1yl 5 ай бұрын
Sardar ji di sooch de bade bahot han. I salute sir.
@SurinderSingh-rp1re
@SurinderSingh-rp1re Жыл бұрын
PROFESSIOR SAHIB is great .
@BaliBarwalia
@BaliBarwalia 2 ай бұрын
Iqbal singh very good job
@GurmeetSingh-ud1dv
@GurmeetSingh-ud1dv 6 ай бұрын
ਹਿੰਦੂ ਵੀਰਾਂ ਦਾ ਦਾਸ ਧੰਨਵਾਦ ਕਰਦੈ ਕਦੇ ਵੀ ਆਪਣੇ ਦੇਵਤਿਆਂ ਦੇਵੀਆ ਪੀਰਾਂ ਨੂੰ ਨਿੰਦਣਾ ਨਹੀ ਜਾਣਦੇ ਬਸ ਸਾਡਾ ਲਾਣੇ ਕੋਲ ਨਿੰਦਣ ਤੋ ਬਿਨਾਂ ਕੰਮ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਤੇ ਵੀ ਸ਼ਕ ਪੱਗ ਸਿਰ ਵਿੱਚ ਫਸਾਇਆ ਧ੍ਰਿਗ ਧ੍ਰਿਗ ਜੀਵਣ ਏਨਾ ਦਾ
@amandeepsingh-wo9kp
@amandeepsingh-wo9kp 2 ай бұрын
Agla sahi raah pa raha.. tere wargiya karke hi beda gark hoya punjab da
@RaviSingh-ep3gd
@RaviSingh-ep3gd Ай бұрын
​@@amandeepsingh-wo9kpbaba ji eho gll samjah rhe ne ve brahmna ne looka nu bhema ch Paya murkha
@PrashantSharma-cs9bm
@PrashantSharma-cs9bm 2 ай бұрын
100 % right Sir Dhillon. You are doing great job.
@Amarjeetsingh-lb9fn
@Amarjeetsingh-lb9fn 3 ай бұрын
ਦਸਵਿੰਦਰ ਜੀ ਜੇ ਤੁਹਾਡੇ ਚ ਹਿੰਮਤ ਏ ਤਾਂ ਦਲੀਲ ਨਾਲ਼ ਵਿਰੋਧ ਕਰੋ ਦਿਮਾਗ਼ ਖਰਾਬ ਕਹਿ ਕੇ ਅਕਲ ਦਾ ਜਲੂਸ ਨਾ ਕੱਢੋ
@nonu2210
@nonu2210 11 ай бұрын
ਪੱਤਰਕਾਰ ਨੂੰ ਸਵਾਲ ਕਰਕੇ ਜਵਾਬ ਸੁਣਨ ਦਾ ਮਾਦਾ ਵੀ ਰੱਖਣਾ ਚਾਹੀਦਾ ਹੈ।
@NETAR-l5s
@NETAR-l5s 10 ай бұрын
Faudu
@kanguernoorani4091
@kanguernoorani4091 4 ай бұрын
Usda apna ik mindset banya hoya hay
@006BHART
@006BHART 8 ай бұрын
ਏਡੇ ਵੱਡੇ ਵੱਡੇ ਮੂਰਖ ਪੱਤਰਕਾਰ ਵੀ ਜੰਮੇ ਹੋਏ ਸੀ ਹੁਣ ਪਤਾ ਲੱਗਿਆ |ਮੈਨੂੰ ਤਾ ਲੱਗਦਾ ਸੀ ਕਿ ਨਹੀ ਨਹੀ ਇੱਡਾ ਮੂਰਖ ਪੱਤਰਕਾਰ ਨਹੀ ਹੋ ਸਕਦਾ ਕੀ ਇਸ ਦਾ ਇੱਜਤ ਮਾਣ ਹੋਣਾ ਨਹੀ ਚਾਹੀਦਾ ।
@krishandev6584
@krishandev6584 Жыл бұрын
Reporter should learn to take interview
@daljitsingh8044
@daljitsingh8044 7 ай бұрын
ਗੱਲ ਤਰਕ ਨਾਲ ਕਰਨੀ ਚਾਹੀਦੀ ਹੈ। ਪਤਰਕਾਰ ਜੇ ਸਹੀ ਹੁੰਦਾ ਮਹਿਮੂਦ ਗਜਨਵੀਂ ਕੋਈ ਮੰਦਰ ਨਹੀਂ ਤੋੜ ਸਕਦਾ ਸੀ।
@majorsingh4297
@majorsingh4297 7 ай бұрын
ਇਹ ਬੁੱਢੇ ਨੂੰ ਅਕਲ ਤੋਂ ਕੰਮ ਲੈਣਾ ਚਾਹੀਦਾ, ਇਹ ਪਾਗ਼ਲ ਹੋ ਗਿਆ ਮੁੱਕਦੀ ਗੱਲ ਇਹ ਚਵਲ ਆ,ਮੂਰਖੇ ਨਾਲ ਨ ਲੂਝੀਐ
@labhsingh155
@labhsingh155 Жыл бұрын
ਗੁਡ ਜੋਬ ਜੀ ਨੋ ਕਰਾਮਾਤ 🙏
@RajKumar-w7g7y
@RajKumar-w7g7y 3 ай бұрын
ਬਾਪੂ ਜੀ ਸਹੀ ਵਿਚਾਰ ਹਨ
@BrijMohan-ob2mj
@BrijMohan-ob2mj 6 ай бұрын
Very nice, Dhillon sahib you give reply Very intelligent with through knowledge.
@girjesh0
@girjesh0 5 ай бұрын
SARI VIDEO DE VICH REPORTER SENSATION CREAT KARAN DI KOSISH KRDA PIA BUT DHILLON SABB JI 🙏🏻 NE BHUT HI TAREEKE NAAL SCHI GAL KITI.
@balbirdhariwal9763
@balbirdhariwal9763 10 ай бұрын
Satte kyon maar rahia. Hun karke dikha. Je tu nahi kar sakda ta Guru Nanak vee nahi kar sakda.
@SandeepKaur-tl6ps
@SandeepKaur-tl6ps 8 ай бұрын
Dhillon sahib great
@jasssingh2096
@jasssingh2096 5 ай бұрын
ਜਿਹੜੇ ਮਹਾਭਾਰਤ ਦੇ ਪ੍ਰਮਾਣ ਮਿਲਦੇ ਆ ਉਹ ਉਹ ਗਲਤ ਆ ਇਸ ਬੰਦੇ ਦਾ ਦਿਮਾਗ ਖਰਾਬ ਹੋ ਗਿਆ ਇਸ ਨੂੰ ਪਿੰਗਲਵਾੜੇ ਛੱਡੇ ਆਓ
@kalachouhan8936
@kalachouhan8936 6 ай бұрын
ਤੁਸੀ ਪੜੇ ਲਿਖੇ ਜਾਹਿਲ ਹੋ ਜਿਹਨੂੰ ਨਾਸਤਿਕ ਕਹਿੰਦੇ ਹਨ l ਪ੍ਰਮੇਸ਼ਰ ਲਈ ਕੋਈ ਕੰਮ ਔਖਾ ਨਹੀਂ l ਯਿਸ਼ੂ ਲਈ ਪਹਿਲਾਂ ਹੀ ਭਵਿੱਖਬਾਣੀਆਂ ਹੋ ਚੁੱਕਿਆ ਸੀ l ਢਿਲੋਂ ਸਾਬ ਤੁਸੀ ਕਿਥੋਂ ਆਏ ਨਾਸਤਿਕ l ਤਰਕਸ਼ੀਲ ਤਾਂ ਰੱਬ ਨੂੰ ਵੀ ਨਹੀਂ ਮੰਨਦੇ ਓਹੀ ਬੀਰਜ ਤੋਂ ਤੂੰ ਪੈਦਾ ਹੋਇਆ l ਜਾ ਦਫ਼ਾ ਹੋ ਬੁਢ ਬਲੇਟ ਕਿਸੇ ਥਾਂ ਦਾ
@AjmerSingh-er1kl
@AjmerSingh-er1kl 7 ай бұрын
ਨਹੀ ਮਿੱਠੇ ਹੋਏ ਊਹ ਝੂਠ ਆ ਇਹ ਹਿੰਦ ਵਾਦੀ ਸੋਚ ਦਾ ਪੱਤਰਕਾਰ ਇ ਕਿਸੇ ਵਹ ਨਦੀ ਵਿਚ ਨਹੀ ਰਹੇ ਕੈਈ ਪਹਾੜਨਹ ਰੋਕੀਆ
@GURPREETSINGH-dy4lw
@GURPREETSINGH-dy4lw Жыл бұрын
ਸਿਰੇ ਦਾ ਗਾਡੂ ਪੱਤਰਕਾਰ ਜਿਹੜਾ ਇਹੋ ਜਿਹੇ ਦੱਲਿਆ ਦੀ ਇੰਟਰਵਿਊ ਕਰ ਰਿਹਾ ਅੱਧਾ ਪੰਜਾਬ ਤਾ ਪੱਤਰਕਾਰਾ ਨੇ ਚੱਕਰਾ ਚ ਪਾਇਆ ਹੋਇਆ ਸਰਮ ਕਰੋ ਥੋੜੀ
@SurinderSingh-zq8yh
@SurinderSingh-zq8yh 6 ай бұрын
ਏਸ ਬੰਦੇ ਦਿਆਂ ਗੱਲਾਂ ਨੂੰ ਸੱਚੇ ਦਿਲੋਂ ਨਕਾਰ ਨਹੀਂ ਸਕਦੇ। ਗੁਰੂ ਸਾਹਿਬਾਨਾਂ ਨੇ ਹਮੇਸ਼ਾ ਕਰਾਮਾਤਾਂ ਨੂੰ ਨਕਾਰਿਆ ਸੀ।
@palwindersingh9078
@palwindersingh9078 6 ай бұрын
ਬਰਾਹਮਣਵਾਦੀ ਨਾ ਕਹੋ ਕਿਉਂਕਿ ਕਈ ਬਰਾਹਮਣਾਂ ਦੀ ਬਾਣੀ ਗਰੰਥ ਸਾਹਿਬ ਵਿੱਚ ਦਰਜ ਹੈ ਪੁਜਾਰੀ ਵਾਦੀ ਕਹੋ ਕਿਉਂਕਿ ਸਾਰੀ ਬਾਣੀ ਪੁਜਾਰੀ ਦੇ ਖਿਲਾਫ਼ ਹੈ
@inayitsidhu3347
@inayitsidhu3347 2 ай бұрын
Very nice
@BalbirSingh-lp3eh
@BalbirSingh-lp3eh 7 ай бұрын
Reporter needs more training on conducting such interviews. Har koi saala mic chak ke reporter ban janda without knowing reporting etiquettes!!! Dhillon saab de jwaab are very much close to practicality .
@sushilmanrai3000
@sushilmanrai3000 5 ай бұрын
करोड़ों विकासवादी हिंदू जिन्हें वामपंथी भी कहा जाता है वो पुजारी पंडों द्वारा चलाए जा रहे धर्म और धार्मिक कर्मकांडों में ना उनमें आस्था वा विश्वास रखते मानते हैं।
@mintuludhianvi4796
@mintuludhianvi4796 7 ай бұрын
ਇਨਾ ਸੱਚ ਬੋਲਣ ਲਈ ਵੀ ਜਿਗਰਾ ਚਾਹੀਦਾ ਹੈ
@satishchopra5006
@satishchopra5006 8 ай бұрын
ਜਵਾਬ ਪੂਰਾ ਸੁਣ ਲੈਣਾ ਚਾਹੀਦਾ ਹੈ ਜੀ
@hellohello-lf2hu
@hellohello-lf2hu 7 ай бұрын
Good Dhillon ji
@Roger-lk4rl
@Roger-lk4rl 4 ай бұрын
ਇਹ ਬੁੱਢਾ ਸਿੰਖ ਨਹੀ ਇਹਦੇ ਪੱਗ ਬੱਨੀਆ ਅਸੀ ਪੰਜ ਸੌ ਸਾਲ ਗੁਰੂ ਸਾਹਿਬ ਦੀ ਬਾਣੀ ਸੁਣਦੇਆ ਮੰਨਦੇਆ। ਗੁਰੂ ਗੋਵ
@jasssingh2096
@jasssingh2096 5 ай бұрын
ਅਬੂ ਉਲ ਤਰਾਨੀ ਇਹ ਨਾਮ ਹੈ ਔਰੰਗਜ਼ੇਬ ਦੇ ਜਸੂਸ ਦਾ ਇਹ ਬੰਦਾ ਵਿਸਾਖੀ ਵਾਲੇ ਦਿਨ ਉਸ ਪੰਡਾਲ ਵਿੱਚ ਸੀ ਤੇ ਗੁਰੂ ਦੇ ਵਿਚਾਰ ਸੁਣ ਕੇ ਸਦਾ ਹੀ ਗੁਰੂ ਵਾਲਾ ਹੋ ਗਿਆ
@kanguernoorani4091
@kanguernoorani4091 4 ай бұрын
Gup kahani
@AP00024
@AP00024 9 күн бұрын
Reference ki hai
@haridasdas5028
@haridasdas5028 Жыл бұрын
Patarkar mainu sire da chagal lagda
@mahavirclinicBegowal
@mahavirclinicBegowal 4 ай бұрын
I love guru nanak ji
@SatnamThind-c9n
@SatnamThind-c9n 8 ай бұрын
ਸਿਖੀ ਦੇ ਭੇਸ ਚੇ ਇਹ ਸਿਰੇ ਦਾ ਦੱਲਾ ਲਗਦਾ ਏ
@shivanisharma5562
@shivanisharma5562 6 ай бұрын
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮
@shivanisharma5562
@shivanisharma5562 6 ай бұрын
ਉਸ ਸਮੇਂ ਦੀ ਸਰਕਾਰ ਨੇ ਬਹੁਤ ਦੂਖ ਦਿੱਤੇ ਹਨ ਗੂਰ ਸਾਹਿਬ ਨੂੰ,
@Motivatiom-1434
@Motivatiom-1434 7 ай бұрын
Good doc saab bht vdia
@OnkarSingh-xe7rh
@OnkarSingh-xe7rh 3 ай бұрын
Great person
@VikramSingh-qm5hc
@VikramSingh-qm5hc 7 ай бұрын
ਏਦੇ ਵੱਰਗੇ ਗੱਦਾਰ ਸਿਖਾੰ ਬਾਬਾ ਬੰਦਾ ਸਿੰਘ ਨੂੰ ਪਿਠ ਵੱਖਾਈ ਜਦੌ ਥੋੜੇ ਸਿੰਘਾ ਨਾਂਲ ਗਰਦਾਸ ਨੰਗਲ ਦੀ ਗੱੜੀ ਵਿਚ ਘਿਰਗੇ ਬਹਾਰ ਬੈਠੇ ਦੱਲਾੰ ਜੇ ਹੀਮੰਤ ਕੀਤੀ ਹੂੰਦੀ ਵੈਰੀ ਤੇ ਹੰਬਲਾ ਕੱਰ ਦਿੰਦੇ ਬਾਬਾ‌ ਬੰਦਾੰ ਸਿੰਘ ਸ਼ਹੀਦ ਨੰਹੀ ਸੀ ਹੋਣੇ ਨਾਂ ਬੱਚਾ ਸ਼ਹੀਦ ਹੂੰਦਾ ਪਰ ਔਦੋ ਬਹਾਰ ਬੈਠੇ ਸਿਖ ਗਦਾੰਰਾ‌ ਇਹੈ ਕਿਹਾ ਕੱਲ ਆਏਆ ਗੁਰੂ ਨੇ ਪੰਜ ਤੀਰ ਦੇ ਕੇ ਸਾਡੇ ਸਿਰ ਬਠਾਤਾ ਮੰਰਨ ਦਿਊ ਮੈ ਕੋਲੌ ਨੰਹੀ ਕਹੈਰਿਹਾ ਪੱੜੋ ਸਿਖ ਰਾੱਜ ਕਿੰਵੈ ਗਿਆ ਮੂਸਲਮਾੰਨ ਅੱਬਦਲ ਰੇਹੈਮਾੰਨੀ ਵੀ ਆਪੰਣੀ ਕੱਤਾਬ ਵਿਚ ਲਿਖਦਾ ਹੈ ਸਿਖਾੰ ਨੇ ਹੀ ਇਕ‌ ਸ਼ਕਤੀ ਸਾ਼ਲੀ ਸਿਪਾ ਸਰਦਾਰ ਮੰਰਵਾਤਾ ਜੋ ਉਹੋਨਾਂ ਦੇ ਗੁਰੂ ਭੇਜੇਆ ਸੀ ।ਏਸੇ ਹੀ ਸਿਖੀ ਦੇ ਜੱਥੇਦਾਰ ਔਦੌ ਵੀ ਸੀ ਏਸ ਦੀ ਉਮੰਰ ਵੱਡੇਰੀ ਹੈ ਕਹੇ ਕੁੱਜ ਨੰਹੀ ਸੱਕਦਾ ਪਰ ਪ੍ਰਥਨਾੰ ਹੀ ਕੱਰ ਸੱਕਦਾੰ ਪਹੈਲਾੰ ਇਤੇਹਾਸ ਦੀ ਖੋਜ ਕਰੋ ਫਿਰ ਮੂੰਹੂੰ ਖੋਲੋ ।🙏👎
@amandeepsingh-wo9kp
@amandeepsingh-wo9kp 2 ай бұрын
ਆਪਣੇ ਦਿਮਾਗ ਦਾ ਇਲਾਜ ਕਰਾ ਭਰਾਵਾ. ਉਹ ਠੀਕ ਹੈ ਪੂਰੀ ਤਰ੍ਹਾਂ
@KuldeepSharma-mq8yn
@KuldeepSharma-mq8yn 2 ай бұрын
ਸਰਦਾਰ ਇਕਬਾਲ ਸਿੰਘ ਜੀ ਆਪਨੇ ਪੱਤਰਕਾਰ ਦੇ ਨਾਲ ਬਹੁਤ ਸੁੰਦਰ ਵਿਆਖਿਆ ਕੀਤੀ ਮੈਂ ਸੁਣ ਕੇ ਇਸ ਨਤੀਜੇ ਤੇ ਪਹੁੰਚਿਆ ਕਿਉਂਕਿ ਹਿੰਦੂ ਧਰਮ ਸਾਡੇ ਹਿੰਦੂਆਂ ਨੇ ਕਮਜ਼ੋਰ ਕਰ ਦਿੱਤਾ ਜਿਹੜਾ ਵੀ ਉਠਿਆ ਹਿੰਦੂ ਉਹ ਵਿਰੋਧ ਕਰਨ ਲੱਗ ਪਿਆ ਮੁਸਲਮਾਨਾਂ ਨੇ ਵੀ ਕਦੀ❤ ਆਪਣੀ ਕੁਰਾਨ ਦਾ ਵਿਰੋਧ ਕੀਤਾ ਕੀ ਕਰਨ ਸੀ ਪੱਤਰਕਾਰ ਜੀ ਇਹ ਸਵਾਲ ਇਕਬਾਲ ਸਿੰਘ ਢਿੱਲੋ ਜੀ ਕੋ ਪੁੱਛੋ ਓਕੇ ਜੈ ਸ੍ਰੀ ਰਾਮ
@SohanSingh-yo5wq
@SohanSingh-yo5wq 7 ай бұрын
ਪੱਤਰਕਾਰ ਜੀ ਕੀ ਤੁਸੀਂ ਨੌਲਜ ਲੈ ਰਹੇ ਹੋ ਕੇ ਫੈਸਲਾ ਕਰ ਰਹੇ ਹੋ।
@JasbirSingh-s9g
@JasbirSingh-s9g 4 ай бұрын
paggg kyo banni aa frrr
@krishandev6584
@krishandev6584 Жыл бұрын
Reporter not behaving like educated person.
@amardeepsingh3689
@amardeepsingh3689 4 ай бұрын
ਢਿਲੋ ਵੀਰ ਜੀ ਬਹੁਤ ਸਿਆਣੇ ਬੰਦੇ ਹੰਨ
@baldevsingh3568
@baldevsingh3568 Жыл бұрын
Patarkar khijhia hoya lagda hai usdi apni bhawna nu thes lagdi hai
@Harbhajan-t4w
@Harbhajan-t4w 5 ай бұрын
ਪਹਿਲਾ ਕਲੀਅਰ ਕਰੇ ਇਟ ਬੰਦਾ ਸਿੱਖ ਗੁਰੂ ਸਾਹਿਬਾ ਨੂੰ ਮਨਦਾ ਹੈ ਕਿ ਨਹੀ ਜੇਕਰ ਨਹੀ ਮਨਦਾ ਤਾ ਇਸ ਨੂੰ ਸਾਡੇ ਧਰਮ ਬਾਰੇ ਬੋਲਨ ਦਾ ਕੋਈ ਹਕ ਨਰੀ
@AmritSingh-hl3no
@AmritSingh-hl3no 7 ай бұрын
ਪ੍ਰੋਫੈਸਰ ਸਰਕਾਰ ਦੇ ਛਿੱਤਰਾਂ ਤੋਂ ਡਰਦਾ ਬੋਲਣ ਡਿਆ ਜੇ ਇਸ ਤਰ੍ਹਾਂ ਸਿਰ ਪੱਗ ਚ ਫਸਾਇਆ
@donbharij4412
@donbharij4412 6 ай бұрын
This anchor is not fit to conduct a interview with this person, such a aggressive person should not be allowed to hold a discussion with a sensible person
@labhsinghsidhu4085
@labhsinghsidhu4085 Жыл бұрын
ਪੱਤਰਕਾਰ,ਦਾ, ਰਵਈਆ ਠੀਕ,ਨਹੀਂ
@AmanSingh-yo2nh
@AmanSingh-yo2nh 6 ай бұрын
ਤੇਰਾ ਠੀਕ ਆ
@KalaNapari
@KalaNapari 6 ай бұрын
Asha patrkar d rwaia thik ni salea budda tera guru bare eh chwl gllan kru ta ki ohnu medal pawe sukr kr eh public ch aake ni bolda gaddi chaad dinda ehnu koi sala hoea rwaia da​@@AmanSingh-yo2nh
@kuk3543
@kuk3543 6 ай бұрын
ਗੁਰੂ ਨਾਨਕ ਦੇਵ ਜੀ ਦਾ ਸੁਨੇਹਾ ਤਾਂ ਬਹੁਤ ਦੂਰ ਤੱਕ ਫੈਲਿਆ ਹੋਇਆ ਹੈ।ਉਸ ਉਪਰ ਬੇਸ਼ੁਮਾਰ ਪੀ ਐੱਚ ਡੀ ਹੋਈਆਂ ਨੇ। ਪਰ ਐਹੋ ਜਿਹੇ ਗਲੱਕ ਪਤਰਕਾਰਾਂ ਨੇ ਨੀ ਕੁਸ ਪੜਿਆ ਸੁਣਿਆ ਹੁੰਦਾ। ਏਹਨੂੰ ਢਾਂਡੇ ਨੂੰ ਇੱਕ ਪ੍ਰੋਫੈਸਰ ਸਾਹਿਬ ਵਰਗੇ ਬੰਦੇ ਨਾਲ਼ ਗੱਲ ਕਰਨ ਦੀ ਅਕਲ। ਜੇ ਕਿਸੇ ਨਿਹੰਗ ਸਿੰਘ ਕੋਲ ਬੈਠਾ ਹੁੰਦਾ ਏਹਦੇ ਮੂੰਹ ਵਿੱਚ ਬੋਲ ਨੀ ਹੋਣੇ ਸੀ।
@gurminderdhaliwal5768
@gurminderdhaliwal5768 6 ай бұрын
ਪਤਰਕਾਰ ਜੀ,ਸੁਨਣ ਵਾਸਤੇ ਹਿਰਦੇ ਨੂੰ ਵੱਡਾ ਕਰ, ਸਚ ਸੁਣਨਾ ਨਹੀਂ ਲਗਦਾ। ਸ਼ਾਇਦ ਪਤਰਕਾਰ ਦਾ ਕੰਮ ਲੜਾਈ ਕਰਨੀ ਹੁੰਦੀ ਆ। ਉਨ੍ਹਾਂ ਨੇ ਇੰਟਰਵਿਊ ਬੰਦ ਕਰ ਦਿੱਤੀ ਆ
@sangdilsidhu293
@sangdilsidhu293 8 ай бұрын
ਜੇ ਗੁਰੂ ਸਾਹਿਬਾਨ ਸਧਾਰਨ ਇਨਸਾਨ ਸਨ ਤਾਂ ਇਹ ਮਸੰਦ ਨੂੰ ਤੱਤੀ ਤਵੀ ਤੇ ਵਹਾਓ ਹੁਣ ਤਾਂ ਫਿਰ ਇਹ ਵੀ ਇਨਸਾਨ ਹੀ ਹੈ ਫਿਰ ਬੈਠੇ ਤਤੇ ਤਵੀ ਤੇ
@internationalvoiceloudvoic3289
@internationalvoiceloudvoic3289 8 ай бұрын
Great
@DilbagsinghJhajj
@DilbagsinghJhajj 7 ай бұрын
ਪੇਲੀ ਦੁਜੀ ਜੁਮਾਤ ਦੇ ਨਲੈਕ ਬੱਚਾ ਨੂ ਕੀ ਪੱਤਾ ਆਈ ਪੀ ਐਸ ਪੇਪਰ ਕਿਦਾ ਦੇਵ ਇਸ ਗੱਲਾ ਫਿਚ ਬੋਹਤ ਬਰੋਦਾ ਬਾਸ ਆ ਇਹ ਦਾ ਮਕਸਦ ਕੀ ਆ। ਸਾਫ ਸਾਫ ਦਿਖ ਰਿਹ ਇਸ ਨੂ ਪੱਤਾ ਕੀ ਬਿਕਦਾ ਤੇ ਦੋਨਾ ਨੂ ਪੱਤਾ
@OnkarSingh-xe7rh
@OnkarSingh-xe7rh 3 ай бұрын
100%right
@sarkar3535
@sarkar3535 Жыл бұрын
As a Hindu I want to say That Guru Nanak Dev ji was so educated and use to say sensible things which were wrong or non sensible in other religions, even in Hinduism there is no illogical thing or misunderstood and stories were added later when Islam was landed in India, mostly hindus just believe what has been carried from stories, before I end this the story about Samundar Manthan is not where in sea they used the snake, iska matlab hai k apni life main manthan kar k humme ye decide karna hai k kya chees required hai or kya nahi, surya putar karan ka matlab ye hai k uske father ka pata nahi tha k kon hai isi liye surya ko unka pitta kaha gaya, aaj bhi keh sakte hain kis ko surya puttar jiske father na hon, baki hanuman ji k surya muh main dalna make no sense and is totaly against vedas. There is lots to discuss and write
@SukhdevSingh-pz8ii
@SukhdevSingh-pz8ii 7 ай бұрын
ਪਤਰਕਾਰ ਸਾਹਿਬ ਇਹੋ ਜਹੇ ਬਦ ਦਿਮਾਗ ਬੰਦੇ ਦੀ ਵਿਡਿਉ ਨਾ ਬਨਾਉ ।।
@lakhasandhu04231
@lakhasandhu04231 Жыл бұрын
ਪ੍ਰੋਫੈਸਰ ਸਾਹਿਬ ਠੀਕ ਹਨ ।
小丑女COCO的审判。#天使 #小丑 #超人不会飞
00:53
超人不会飞
Рет қаралды 16 МЛН
coco在求救? #小丑 #天使 #shorts
00:29
好人小丑
Рет қаралды 120 МЛН
Правильный подход к детям
00:18
Beatrise
Рет қаралды 11 МЛН
小丑女COCO的审判。#天使 #小丑 #超人不会飞
00:53
超人不会飞
Рет қаралды 16 МЛН