Harjinder Kaur Uppal ਦਾ ਸਹੁਰੇ ਪਿੰਡ ਨੂੰ ਠੋਕਵਾਂ ਜਵਾਬ ਪਿੰਡ ਦੀ ਪੰਚਾਇਤ ਨੂੰ ਕਰਤਾ ਖੁੱਲ੍ਹਾ ਚੈਲੰਜ

  Рет қаралды 290,264

RMB Television

RMB Television

Күн бұрын

Пікірлер: 1 900
@harwindermangat5540
@harwindermangat5540 2 жыл бұрын
ਬਹੁਤ ਚਲਾਕ ਆ ਆਹ ਕੁੜੀ ਆਵਦਾ ਜਿਵੇ ਮਰਜੀ ਕਰੇ ਕੋਈ ਐਨ ਆਰ ਆਈ ਜਾ ਪੰਜਾਬ ਵਾਲਾ ਕੋਈ ਵੀ ਇੱਕ ਪੈਸਾ ਹੈਲਪ ਨਾ ਦਿਉ
@deepsingh-oy8hi
@deepsingh-oy8hi 2 жыл бұрын
Sahi gal aa vr nale ehe bhan aap kahi jandi c pichli video ch menu police sari jandi aa ta hi munde aale tapa rakhe aa
@RajveerSingh-iw6yo
@RajveerSingh-iw6yo 2 жыл бұрын
Koi paisa na devo iss nu,, tuhade Paise naal public nu preshan kardi hai
@psingh3230
@psingh3230 2 жыл бұрын
Bhai baddi bhen d ਇੰਟਰਵਿਊ ਵੀ ਕਰੋਹਰਜਿੰਦਰ ਭੈਣ ਹੀ ਬੋੜਲੀ ਹੈ ਮੀਡੀਆ ਵਿਚ
@ਧਰਮਦੇਠੇਕੇਦਾਰਾਂਦਾਜੀਜ਼ਾਜੀ
@ਧਰਮਦੇਠੇਕੇਦਾਰਾਂਦਾਜੀਜ਼ਾਜੀ 2 жыл бұрын
ਛੱਡ ਕੁੜੀਏ ਤੂੰ ਬਹੁਤ ਚਲਾਕ ਹੈ,, ਤੂੰ ਛੱਡ ਹੁਣ ਤੇਰੇ ਤੇ ਕਿਸੇ ਨੇ ਜ਼ਕੀਨ ਨਹੀਂ ਕਰਨਾ, ਤੂੰ ਕੌਣ ਹੁਨੀ ਫ਼ਸਾਉਣ ਵਾਲ਼ੀ,, ਪਰਮਾਤਮਾਂ ਦੇ ਘਰ ਦੇਰ ਹੈ, ਆਂਦੈਰ ਨਹੀਂ। ਤੂੰ ਅੱਜ ਬੋਲੀ ਵਿਹਾਈ ਪਹਿਲਾਂ ਕਿਉ ਨਹੀਂ ਬੋਲੀ, ਝੂਠੀ, ਚਲਾਕ ਔਰਤ ✍️
@ਧਰਮਦੇਠੇਕੇਦਾਰਾਂਦਾਜੀਜ਼ਾਜੀ
@ਧਰਮਦੇਠੇਕੇਦਾਰਾਂਦਾਜੀਜ਼ਾਜੀ 2 жыл бұрын
ਸ਼ਾਤਰ ਦਿਮਾਗ ਤੇ ਸ਼ਕਲ ਤੋਂ ਜਨਾਨੀ ✍️ ਖ਼ਸਮ ਤੇ ਜੇਠ ਨੂੰ ਫਸਾ ਕੇ ਜੇਲ੍ਹ ਕਰਾ ਦਿੱਤੀ, ਵੱਡੀ ਭੈਣ ਦਾ ਘਰ ਉਜਾੜ ਦਿੱਤਾ । ਸੱਸ ਅਪਨੀ ਮਰਵਾ ਦਿੱਤੀ ਟੈਂਸ਼ਨ ਨਾਲ਼। ਸਹੁਰੇ ਪਰਿਵਾਰ ਦਾ ਘਰ, ਜ਼ਮੀਨ, ਜਾਇਦਾਦ ਉਜੜ ਦਿੱਤੀ,, ਚਲਾਕ ਜਣਨੀ,, ਲੱਜ ਲਾ ਦਿੱਤੀ ਮੁਕਤਸਰ ਸਾਹਿਬ ਨੂੰ,, ਇਸ ਜਨਾਨੀ ਨੇ
@amritchahal1465
@amritchahal1465 2 жыл бұрын
ਇੱਕ ਗੱਲ ਸੋਚਣ ਵਾਲੀ ਆ ਇਹਦੀ ਵੱਡੀ ਭੈਣ ਦਾ ਵਿਆਹ 2005 ਚ ਹੋਇਆ ਸੀ ਤੇ ਇਹਦਾ 2014 ਚ ਜੇ ਇਹਦਾ ਸੋਹਰਾ ਪਰਿਵਾਰ ਇਨਾ ਹੀ ਮਾੜਾ ਸੀ ਤਾ ਇਹਦੀ ਵੱਡੀ ਭੈਣ 9 ਸਾਲ ਆਪਣੇ ਸੋਹਰੇ ਘਰ ਖੁਸ ਰਹੀ ਹੋਵੇਗੀ ਜੇ ਪਰਿਵਾਰ ਚੰਗਾ ਸੀ ਤਾ ਹੀ ਉਹਨੇ ਆਪਣੀ ਦੂਜੀ ਭੈਣ ਦਾ ਰਿਸਤਾ 2014 ਚ ਆਪਣੇ ਦਿਉਰ ਨਾਲ ਕਰਵਾਇਆ।ਇਹਦਾ ਵਿਆਹ ਹੁੰਦੇ ਹੀ ਇੱਕ ਸਾਲ ਚ ਉਹ ਪਰਿਵਾਰ ਮਾੜਾ ਹੋ ਗਿਆ।ਇਹਦੇ ਸਹੁਰਿਆ ਦੇ ਨਾਲ ਸਾਰਾ ਪਿੰਡ ਖੜਾ।ਉਹ ਗਰੀਬ ਪਰਿਵਾਰ ਆ ਗਰੀਬ ਜੇ ਸੱਚਾ ਹੋਉ ਤਾ ਹੀ ਸਾਰਾ ਪਿੰਡ ਨਾਲ ਖੜਦਾ ਝੂਠ ਨਾਲ ਸਾਰਾ ਪਿੰਡ ਨੀ ਖੜਦਾ ਹੁੰਦਾ।ਇਹਦੇ ਬੈਠਣ ਦਾ ਅਤੇ ਬੋਲਣ ਦਾ ਤਰੀਕਾ ਹੀ ਦੱਸਦਾ ਵੀ ਇਹ ਕੁੜੀ ਬਹੁਤ ਝੂਠੀ ਤੇ ਲਾਲਚੀ ਆ।ਇਹਦੀ ਪੁਰਾਣੀ ਵੀਡੀਓ ਚ ਵੀ ਇਹਦਾ ਲਾਲਚ ਸਾਫ ਝਲਕਦਾ।ਪਹਿਲਾ ਵਾਲੀਆ ਵੀਡੀਓ ਚ ਤਾ ਇਹ ਸਿਰ ਵੀ ਉੱਪਰ ਨਹੀ ਸੀ ਚੱਕਦੀ ਹੁਣ ਦੇਖੋ ਇਹਦੇ ਬੈਠਣ ਤੇ ਬੋਲਣ ਦਾ ਤਰੀਕਾ।
@simmmikaur550
@simmmikaur550 2 жыл бұрын
Ryt 100%
@jagseergill7586
@jagseergill7586 2 жыл бұрын
ਇਹ ਕੁੜੀ ਸਹੀ ਹੈ ਮੇਰਾ ਪਿੰਡ ਵੀ ਲਖਵਿੰਦਰ ਕੌਰ ਵਾਲਾ ਹੀ ਹੋ
@chahalsingh4892
@chahalsingh4892 2 жыл бұрын
@@jagseergill7586 ਪਿੰਡ ਦਾ ਨਾਂ ਲਖਵਿੰਦਰ ਕੌਰ ਐ ?
@jagseergill7586
@jagseergill7586 2 жыл бұрын
@@chahalsingh4892 ਨਹੀਂ ਚਾਹਲ ਸਾਹਬ ਲਗਦਾ ਤੁਹਾਡੇ ਵਾਲਾ ਵੀ ਹੈ ਕਿਉਂਕਿ ਲਖਵਿੰਦਰ ਕੌਰ ਵੀ ਚਾਹਲ ਪਰਿਵਾਰ ਵਿੱਚ ਵਿਆਹੀ ਸੀ
@chahalsingh4892
@chahalsingh4892 2 жыл бұрын
@@jagseergill7586 ਤੁਹਾਡਾ ਪਿੰਡ ਛਾਹੜ ਐ ਜਾਂ ਕੋਈ ਹੋਰ ?
@maan5794
@maan5794 2 жыл бұрын
ਕੋਟ ਕੇਸ ਘਰ ਪਟਿਅਆ ਗਿਆ ਹੋੲਏ ਤੋ ਕੋਈ ਖੁਸ਼ ਨਹੀ ਹੁੰਦਾ ਜਦੋ ਭੈਣ ਪਹਿਲਾ ਉਥੇ ਵਿਆਹੀ ਸੀ ਫੇਰ 12 ਕਿਲਿਅਆ ਦਾ ਗਪ ਕਿਵੇ ਮਾਰ ਗਏ
@DoN-t_TrUsT_AnYbOdY-8888
@DoN-t_TrUsT_AnYbOdY-8888 2 жыл бұрын
ਬਚੋ ਇਹੋ ਜਿਹੀ ਮਾਸੂਮ ਮਜਲੂਮ ਤੇ ਬੇਸਹਾਰਾ ਦਿੱਸਣ ਵਾਲੀ ਜਿਆਦਾ ਖ਼ਤਰਨਾਕ ਜਨਾਨੀਆਂ ਤੋਂ
@AmrinderSidhu104
@AmrinderSidhu104 2 жыл бұрын
ਉਂਝ ਤਾਂ ਹਰਜਿੰਦਰ ਕੌਰ ਉਪਲ ਛੋਟੀ ਤੋਂ ਛੋਟੀ ਗੱਲ ਤੇ ਫੈਸਬੂਕ ਤੇ ਲਾਈਵ ਹੋ ਜਾਂਦੀ ਹੈ ਆਪਣੇ ਵਿਆਹ ਬਾਰੇ ਲੋਕੋ ਕੇ ਕਿਉਂ ਰਖਿਆ ਗਿਆ। ਜਦੋਂ ਇਨ੍ਹਾਂ ਦੇ ਸਹੁਰੇ ਪਿੰਡ ਨੇ ਇਨ੍ਹਾਂ ਦੇ ਭੇਦ ਖੋਲ ਦਿੱਤੇ ਹੁਣ ਗੱਲਾਂ ਕੁੱਝ ਹੋਰ ਗਿਆ। ਇਹ ਬਹੁਤ ਤੇਜ਼ ਕੁੜੀ ਹੈ
@RajveerSingh-iw6yo
@RajveerSingh-iw6yo 2 жыл бұрын
ਬਹੁਤ ਝੂਠੀ ਔਰਤ ਹੈ ਇਹ
@ਸਿੰਘਅਬਰਾਵਾ
@ਸਿੰਘਅਬਰਾਵਾ 2 жыл бұрын
ਦੱਸ ਦਿੱਤਾ ਸੀ ਕੀ
@ਸਿੰਘਅਬਰਾਵਾ
@ਸਿੰਘਅਬਰਾਵਾ 2 жыл бұрын
ਮੇਰਾ ਜਿਲਾ ਮੋਹਾਲੀ ਆ। ਮੇਰਾ ਇਸ ਬੱਚੀ ਨਾਲ ਕੋਈ ਵਾਹ ਵਾਸਤਾ ਨਹੀਂ। ਇਸ ਬੱਚੀ ਨੇ ਅੱਜ ਤੋਂ ਕੲੀ ਸਾਲ ਪਹਿਲਾਂ ਇੱਕ ਵੀਡੀਓ ਵਿੱਚ ਦੱਸ ਦਿੱਤਾ ਸੀ ਕੀ ਮੇਰਾ ਵਿਆਹ ਹੋਇਆ ਸੀ ਝਗੜ੍ਹਾ ਚੱਲਦਾ। ਧੀਆ ਭੈਣਾਂ ਦਾ ਸਤਿਕਾਰ ਕਰੋ।
@navdeepsinghbrar1016
@navdeepsinghbrar1016 2 жыл бұрын
Sidhu right
@amriksingh351
@amriksingh351 2 жыл бұрын
@@ਸਿੰਘਅਬਰਾਵਾ ਸਹੀ ਕਿਹਾ ਵੀਰੇ ਤੁਸੀ
@kulveerbrar7985
@kulveerbrar7985 2 жыл бұрын
ਬਹੁਤ ਤੇਜ਼ ਜਨਾਨੀਆਂ ਯਾਰ ਮੈਨੂੰ ਤਾ ੲਿਸਦੀਆਂ ਗੱਲਾਂ ਤੇ ਸੁਣਕੇ ਤਰੇਲੀਅਾ ਅਾਗੀਅ।ਮੈ ਤਾਂ ੲਿਸਨੂੰ ਹੋਰ ਕੁਝ ਸਮਝੀ ਬੈਠਾ ਸੀ
@armyman9760
@armyman9760 2 жыл бұрын
ਬਈ ਜੀਆ ਕੁੜੀ ਵੱਲ ਵੇਖ ਕੇ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਵੀ ਬੰਦਾ ਕਿਸੇ ਤੇ ਭਰੋਸਾ ਨਹੀਂ ਕਰੂੰਗਾ
@gurpalsingh3720
@gurpalsingh3720 2 жыл бұрын
ਤੇਰੇ ਪੇਕਿਆਂ ਵਾਲੇ ਸਾਰੇ ਮਾੜੇ ਤੇ ਸਹੁਰਾ ਪਰਿਵਾਰ ਸਮੇਤ ਸਾਰਾ ਪਿੰਡ ਮਾੜਾ ਤੂੰ ਇੱਕ ਚੰਗੀ ਹੈਂ ਬੀਬਾ ਜੀ ।
@kiranpreetkaur878
@kiranpreetkaur878 2 жыл бұрын
Peke ta glt bolya nhi kise ne veere kudi kol sab proof aa
@gurpalsingh3720
@gurpalsingh3720 2 жыл бұрын
@@kiranpreetkaur878 ਭੈਣ ਪੇਕਿਆਂ ਦੀ ਵੀਡੀਓ ਦੇਖੋ Rmb TV ਤੇ ਉਹਨਾਂ ਮਗਰ ਸਾਰਾ ਪਿੰਡ ਖੜਾ ਇਹਦੇ ਨਾਲ ਕਿਉਂ ਨ੍ਹੀ ਖੜਦੇ ਇਸ ਦੇ ਪਿੰਡ ਵਾਲੇ।ਇਹਦੀ ਪੁਰਾਣੀਆਂ ਵੀਡੀਓ ਵਿਚ ਆਪਣੇ ਪਿੰਡ ਅਤੇ ਸ਼ਰੀਕੇ ਤੇ ਇਲਜ਼ਾਮ ਲਾਏ ।ਇਕ ਭਰਾ ਨੇ UK ਤੋਂ ਇਸ ਨੂੰ ਮੱਦਦ ਭੇਜੀ ਉਹ ਇਸ ਨੂੰ ਲਾਈਸੈਂਸ ਰਿਵਾਲਵਰ ਲੈਣ ਲਈ ਹੋਰ ਮੱਦਦ ਕਰਨ ਲਈ ਤਿਆਰ ਸੀ ।ਪਰ ਜਦੋਂ ਉਸ ਨੂੰ ਇਸ ਦੇ ਝੂਠ ਬਾਰੇ ਪਤਾ ਚੱਲਿਆ ਤਾਂ ਉਹ ਕਹਿੰਦਾ ਮੇਰਾ ਇਨਸਾਨੀਅਤ ਤੋ ਵਿਸ਼ਵਾਸ ਉਠ ਗਿਆ ।
@kiranpreetkaur878
@kiranpreetkaur878 2 жыл бұрын
Veere sreeka sreeka hunda
@kiranpreetkaur878
@kiranpreetkaur878 2 жыл бұрын
Kudi de papa nhi aa brother nhi aa ta loka da dhyan jameen te hunda ta lok bakwas karde aa
@verosingh739
@verosingh739 2 жыл бұрын
Ek dum shi bolya
@AmandeepKaur-tf6zu
@AmandeepKaur-tf6zu 2 жыл бұрын
ਮੈ ਜਦੋ ਇਸਦੀ ਪਹਿਲੀ interview ਦੇਖੀ ਸੀ ਮੈ ਇਹ ਸੋਚ ਰਹੀ ਸੀ ਵੀ ਇਹ ਲਗਾਤਾਰ ਹੀ ਬੋਲੀ ਜਾ ਰਹੀ ਹੈ ਮੈਨੂੰ ਉਦੋ ਹੀ ਲਗ ਗਿਆ ਸੀ ਵੀ ਇਹ ਬਹੁਤ ਚੁਸਤ ਆ
@jeetusingh4719
@jeetusingh4719 2 жыл бұрын
Sade pind de Noh aa jhooti ek number de
@gurdeepsinghgill6789
@gurdeepsinghgill6789 2 жыл бұрын
ਇਹ ਕੁੜੀ ਨੇ ਸਾਰੀ ਦੁਨੀਆਂ ਨੂੰ ਮੂਰਖ ਬਣਾ ਦਿੱਤਾ। ਪਾਗ਼ਲ ਬਣਾ ਦਿੱਤਾ
@JaspreetSingh-hv5li
@JaspreetSingh-hv5li 2 жыл бұрын
ਮੈਂ ਇਹੀ ਸੋਚ ਰਿਹਾ ਸੀ ਕੇ ਕੁੜੀ ਤੇ ਬਹੁਤ ਜ਼ੁਲਮ ਹੋ ਰਿਹਾ ਪਰ ਏ ਤਾਂ ਬਹੁਤ ਚਵਲ ਨਿੱਕਲੀ
@charnjeetmiancharnjeetmian6367
@charnjeetmiancharnjeetmian6367 2 жыл бұрын
@@jeetusingh4719 veere sahi ਦੱਸਿਓ ਕੀ ਓਹ ਮੁੰਡੇ ਨੇ ਘਰ ਔਰਤ ਰੱਖੀ ਆ k nhi, ਜਿਸ ਤਰਾਂ ਇਹ ਘਰ ਕੱਪੜੇ ਧੋ ਰਹੀ ਦੀ ਪਿਕ ਰੱਖੀ ਬੈਠੀ ਆ।
@jazzrock9657
@jazzrock9657 2 жыл бұрын
Tu istu jayda chust lagdi ae
@canadianfarming2685
@canadianfarming2685 2 жыл бұрын
ਬਹੁਤ ਤੇਜ ਆ ਚਤਰੋ. Social media da misuse ਕਰ ਰਹੀ NRI ਵੀਰਾ emotional ਹੋ ਕੇ ਬਹੁਤ ਹੈਲਪ ਕੀਤੀ ਆ ਇਸ ਦੀ.
@gurcharnsingh6469
@gurcharnsingh6469 2 жыл бұрын
ਜਨਾਨੀ ਬਹੁਤ ਤੇਜ ਇਹ ਤੇ ਗਲਤ ਵੀ ਇਹੀ ਆ ਸਾਰਾ ਪਿੰਡ ਝੂਠਾ ਹੋ ਗਿਆ ਤੂੰ ਕੱਲੀ ਸਹੀ ਹੋਗੀ ਪੂਰੇ ਚਲਿੱਤਰ ਆ ਰਨ ਚੇ
@dalvirsidhu3529
@dalvirsidhu3529 2 жыл бұрын
e
@ਧਰਮਦੇਠੇਕੇਦਾਰਾਂਦਾਜੀਜ਼ਾਜੀ
@ਧਰਮਦੇਠੇਕੇਦਾਰਾਂਦਾਜੀਜ਼ਾਜੀ 2 жыл бұрын
ਛੱਡ ਕੁੜੀਏ ਤੂੰ ਬਹੁਤ ਚਲਾਕ ਹੈ,, ਤੂੰ ਛੱਡ ਹੁਣ ਤੇਰੇ ਤੇ ਕਿਸੇ ਨੇ ਜ਼ਕੀਨ ਨਹੀਂ ਕਰਨਾ, ਤੂੰ ਕੌਣ ਹੁਨੀ ਫ਼ਸਾਉਣ ਵਾਲ਼ੀ,, ਪਰਮਾਤਮਾਂ ਦੇ ਘਰ ਦੇਰ ਹੈ, ਆਂਦੈਰ ਨਹੀਂ। ਤੂੰ ਅੱਜ ਬੋਲੀ ਵਿਹਾਈ ਪਹਿਲਾਂ ਕਿਉ ਨਹੀਂ ਬੋਲੀ, ਝੂਠੀ, ਚਲਾਕ ਔਰਤ ✍️
@ਧਰਮਦੇਠੇਕੇਦਾਰਾਂਦਾਜੀਜ਼ਾਜੀ
@ਧਰਮਦੇਠੇਕੇਦਾਰਾਂਦਾਜੀਜ਼ਾਜੀ 2 жыл бұрын
ਸ਼ਾਤਰ ਦਿਮਾਗ ਤੇ ਸ਼ਕਲ ਤੋਂ ਜਨਾਨੀ ✍️ ਖ਼ਸਮ ਤੇ ਜੇਠ ਨੂੰ ਫਸਾ ਕੇ ਜੇਲ੍ਹ ਕਰਾ ਦਿੱਤੀ, ਵੱਡੀ ਭੈਣ ਦਾ ਘਰ ਉਜਾੜ ਦਿੱਤਾ । ਸੱਸ ਅਪਨੀ ਮਰਵਾ ਦਿੱਤੀ ਟੈਂਸ਼ਨ ਨਾਲ਼। ਸਹੁਰੇ ਪਰਿਵਾਰ ਦਾ ਘਰ, ਜ਼ਮੀਨ, ਜਾਇਦਾਦ ਉਜੜ ਦਿੱਤੀ,, ਚਲਾਕ ਜਣਨੀ,, ਲੱਜ ਲਾ ਦਿੱਤੀ ਮੁਕਤਸਰ ਸਾਹਿਬ ਨੂੰ,, ਇਸ ਜਨਾਨੀ ਨੇ
@sachdiawaj8952
@sachdiawaj8952 2 жыл бұрын
Bilkul jhut bol rhi aa, bhut calak aurat aa
@rahusandhusandhu2801
@rahusandhusandhu2801 2 жыл бұрын
👍👍👍
@CanadaKD
@CanadaKD 2 жыл бұрын
ਜੱਸ ਬਾਈ ਇਹ ਬਹੁਤ ਚਲਾਕ ਜ਼ਨਾਨੀ ਆ ।
@jagroopsingh5686
@jagroopsingh5686 2 жыл бұрын
ਸਾਰਾ ਪਿੰਡ ਨੀ ਗਲਤ ਹੋ ਸਕਦਾ ਭੈਣੇ.ਨਸੇੜੀ ਜਾ ਗਲਤ ਬੰਦੇ ਮਗਰ ਕੋੲੀ ਨੀ ਤੁਰਦਾ ਹੁੰਦਾ .ਹੈਰਾਨੀ ਵਾਲੀ ਗੱਲ ਅਾ ਭੈਣੇ ਸਾਰਾ ਪਿੰਡ ੳੁਹਨਾ ਦੀ ਹਾਮੀ ਭਰਦਾ.
@sachdiawaz1396
@sachdiawaz1396 2 жыл бұрын
Kudi confident aa boht dardi ni kise ton bass ahi galla ton fas jandi hundi kudi because loka nu confident te tez kudia changia ni lagdia. Nale pind di panchayat ne tan pind de bande di hi side leni aa ho skada baki pariwar thik hove but munda cheater hove . Sarya de ghara ch aa nanad vagera hi ghar barbad kardia. Appa nu kuch ni pta ki sach aa kise nu galt hle keh ni skade.
@ਜੋਗੀਪਹਿਲਵਾਨ
@ਜੋਗੀਪਹਿਲਵਾਨ 2 жыл бұрын
Sahi gal a Brother
@amriksingh351
@amriksingh351 2 жыл бұрын
ਪਿੰਡ ਦੇ ਲੋਕ ਆਪਣੇ ਪਿੰਡ ਦੇ ਬੰਦਿਆ ਦੀ ਹੀ ਕਰਦੇ ਹੁੰਦੇ ਆ ਵੀਰ ਭਾਂਵੇ ਗਲਤ ਹੀ ਹੋਵੇ । ਆਪਾਂ ਵੀ ਪਿੰਡ ਵਿਚ ਹੀ ਰਹਿੰਦੇ ਆ ।
@sachdiawaz1396
@sachdiawaz1396 2 жыл бұрын
@@amriksingh351 right
@rupindersidhu1313
@rupindersidhu1313 2 жыл бұрын
ਜਿੰਨਾ ਨੂੰ ਖਾਣ ਨੂੰ ਮਿਲਦਾ ਉਹ ਤੁਰ ਹੀ ਪੈਦੇ ਹਨ ਮੇਰੀ ਵੀ ਸੇਮ ਕਹਾਣੀ ਹੈ ਜਦੋ ਨਸੇੜੀਆ ਨਾਲ ਵਾਹ ਪੈਦਾ ਫਿਰ ਪਤਾ ਲੱਗ ਦਾ ਹੈ ਚਲਾਕ ਹੋਕੇ ਕੋਟ ਕਚਹਿਰੀ ਚੋ ਨਿਬੜਨਾ ਪੈਦਾ ਹੈ
@KulwinderSingh-ds7lb
@KulwinderSingh-ds7lb 2 жыл бұрын
ਵੀਰ ਜੀ ਇਹ ਕੁੜੀ ਬਹੁਤ ਤੇਜ਼ ਆ ਮੈ ਇਸ ਦੀਆ ਵੀ ਡੀ ਉ ਸੱਤ ਸਾਲ ਪਹਿਲਾਂ ਦੀਆ ਦੇਖਦਾ ਇਸ ਨੇ ਕਦੇ ਨੀ ਦਸਿਆ ਕਿ ਮੇਰੀ ਮੈਰਿਜ ਹੋਈ ਆ ਇਸ ਨੇ ਡਰਾਮੇਂ ਕਰ ਕੇ ਪੈਸਾਂ ਲੋਕਾਂ ਤੋਂ ਬਹੁਤ ਹੀ ਜ਼ਿਆਦਾ ਖਾਦਾ ਬਹੁਤ ਹੀ ਹਡੀ ਆ ਇਹ ਉਪਲ
@brar9994
@brar9994 2 жыл бұрын
ਦਿਹਾੜੀ ਕਰਨ ਵਾਲੀ 11ਲੱਖ ਦਾ ਦਹੇਜ ਕਿਵੇਂ ਦੇ ਸਕਦੀ ਹੈ,ਸਭ ਝੂਠ ਹੈ।ਜੇ ਤੁਹਾਡਾ ਚੰਗੀਆਂ ਕਰ ਕੇ ਸਾਕ ਲਿਆ ਤਾਂ ਤੁਸੀਂ ਵੀ ਮੁੰਡੇ ਵਾਲਿਆਂ ਨਾਲ 15ਸਾਲ ਤੋ ਵਰਤ ਰਹੇ ਸੀ ਤਾਂ ਹੀ ਛੋਟੀ ਦਾ ਸਾਕ ਕਰਿਆ
@mangat18
@mangat18 2 жыл бұрын
ਸਹੀ ਕਿਹਾ ਵੀਰੇ ਜੀ ਇ
@JaswinderKaur-yf6uf
@JaswinderKaur-yf6uf 2 жыл бұрын
Bikul shi ji eh keh rhi h ke m 180rs de dehari krdi c 180rs dehari krn wali 18 lakh ate 8 tole sona kithon pa skde h ate kehndi h ke mera sir te krja c ate mera sir te chut v nhi c te phir ena ne 800 bandea de brat , 8 tole sona(gold) ate 18 lakh la ke chnga viha kita tan krja wali ate bina chut ton ghr bich ek 180rs te dehari krn wali ne ena khurch kithon kita es de c b i janch hone chaide h
@SonuSingh-wd4eq
@SonuSingh-wd4eq 2 жыл бұрын
Sir sara chakar zamin da lagda
@JaswinderKaur-yf6uf
@JaswinderKaur-yf6uf 2 жыл бұрын
Kukh vale krn de doctory report lokan samne rekha
@SonuSingh-wd4eq
@SonuSingh-wd4eq 2 жыл бұрын
Ek case sade kol v hai jis ch 28 lakh 11 tole sona le ke canada da das k rashia kise nal frar ho gai c police di entrfeir to bad vapas ona peya hun125 da case kar k 30 lakh hor magdi a
@ratandeepkaur6411
@ratandeepkaur6411 2 жыл бұрын
ਬਖ਼ਸ਼ਣ ਦੇ ਭੈਣੇ ਗ਼ਰੀਬ ਟੱਬਰ ਨੂੰ ਬਖ਼ਸ਼ਦੇ 🙏🙏🙏🙏🙏🙏
@baldevsama
@baldevsama 2 жыл бұрын
ਇਹ ਮੁੰਡਾ ਉਸ ਨਰਸ ਕੋਲ ਕਦੀ ਨਹੀ ਲਿਜਾ ਸਕਦਾ ਜਿਸ ਨਾਲ ਸੈਟਿਗ ਹੋਏ । ਇਹ ਸਭ ਝੂਠ ਏ
@jagjitkaur3737
@jagjitkaur3737 2 жыл бұрын
ਕਿਵੇਂ ਹੱਥ ਮਾਰ ਮਾਰ ਗੱਲਾਂ ਕਰਦੀ ਆ ਬਹੁਤ ਛਾਤਰ ਜਨਾਨੀ ਹੈ ਇਸਨੂੰ ਤਾਂ ਵਕੀਲ ਹੋਣਾ ਚਾਹੀਦਾ ਸੀ
@harnindersingh381
@harnindersingh381 2 жыл бұрын
ਲੱਤ ਤੇ ਲੱਤ ਰੱਖੀ ਆ ਜਿੰਦਾ ਠਾਣੇ ਦਾਰਨੀ ਹੁੰਦੀ
@HarjinderKaurUPPAL
@HarjinderKaurUPPAL 2 жыл бұрын
Tanu ki problm
@hardevsandhu9209
@hardevsandhu9209 2 жыл бұрын
ਝੂਠ ਦੀ ਹਾਰ ਹੁੰਦੀ ਮੈਂ ਖੁਦ ਵੇਖੀ ਹੈ, ਏਦੀ ਵੀ ਜਰੂਰ ਹੋਉ ਗਿ, ਜੇੜੇ ਏ ਸਬੂਤ ਸਬੂਤ ਕਰਦੀ ਹੈ ਰੱਬ ਸਬੂਤ ਨਹੀ ਵੇਖਦਾ
@amriksingh351
@amriksingh351 2 жыл бұрын
@@hardevsandhu9209 ਹਾਰ ਝੂਠ ਦੀ ਜਰੂਰ ਹੁੰਦੀ ਆ ਵੀਰ ਪਰ ਇਹ ਨਹੀ ਪਤਾ ਝੂਠਾ ਕੌਣ ਆ ਵਾਹਿਗੁਰੂ ਜੀ ਹੀ ਜਾਣਦੇ ਨੇ ।
@canadianfarming2685
@canadianfarming2685 2 жыл бұрын
Sahi glll
@parmjitkaur7029
@parmjitkaur7029 2 жыл бұрын
Ki gll latt te latt dhanedarni hi rakh skdi aa ohdi latt jiwe mrji rakhe
@jaggajatt2524
@jaggajatt2524 2 жыл бұрын
ਸੁਣ ਦੇ ਹੁੰਦੇ ਸੀ ਕਿ ਰੰਨ ਚ 365 ਚਲਿੱਤਰ ਹੁੰਦੇ ਆ ਪਰ ਅੱਜ ਦੇਖ ਵੀ ਲਏ।।
@sadhusinghbhullar7339
@sadhusinghbhullar7339 2 жыл бұрын
ਕੁੜੀਏ, ਬੀਬਾ ਜੀ, ਰੱਬ ਤੋਂ ਡਰ ਸੱਚ ਤੇ ਰਹਿਮ ਕਰ ਮਨੁੱਖਤਾ ਸੱਚ ਦਾ ਸਾਥ ਦਿੰਦੀ ਹੈ,,, ਪਿੰਡ ਦੀ ਮਸ਼ਹੂਰੀ ਜ਼ਿਆਦਾ ਹੋ ਗਈ ਇਸ ਪਿੰਡ ਵਿੱਚ ਭਲੇ ਮਾਣਸ ਰਹਿੰਦੇ ਹੋਣਗੇ ਉਨ੍ਹਾਂ ਵਾਰੇ ਸੋਚੋ,,
@nazarsingh3592
@nazarsingh3592 2 жыл бұрын
ਤੇਰਾ ਬਾਹਰਲੇ ਮੁਲਕਾਂ ਲੋਕਾਂ ਨੇ ਦਿਮਾਗ ਖਰਾਬ ਕਰਤਾ ਬੀਬਾ ਜੀ
@MeetFerozepuria
@MeetFerozepuria 2 жыл бұрын
ਉਹਨਾਂ ਮੁੰਡਿਆ ਦੀ ਵੀ interview ਜਰੂਰ ਕਰਨਾ
@AmrinderSidhu104
@AmrinderSidhu104 2 жыл бұрын
ਉਹ ਮੁੰਡੇ ਤਾਂ ਬਾਈ ਜੀ ਇਨ੍ਹਾਂ ਨੇ ਜੇਲ੍ਹ ਅੰਦਰ ਕਰਾਏਂ ਹੋਏ ਨੇ
@ਧਰਮਦੇਠੇਕੇਦਾਰਾਂਦਾਜੀਜ਼ਾਜੀ
@ਧਰਮਦੇਠੇਕੇਦਾਰਾਂਦਾਜੀਜ਼ਾਜੀ 2 жыл бұрын
ਛੱਡ ਕੁੜੀਏ ਤੂੰ ਬਹੁਤ ਚਲਾਕ ਹੈ,, ਤੂੰ ਛੱਡ ਹੁਣ ਤੇਰੇ ਤੇ ਕਿਸੇ ਨੇ ਜ਼ਕੀਨ ਨਹੀਂ ਕਰਨਾ, ਤੂੰ ਕੌਣ ਹੁਨੀ ਫ਼ਸਾਉਣ ਵਾਲ਼ੀ,, ਪਰਮਾਤਮਾਂ ਦੇ ਘਰ ਦੇਰ ਹੈ, ਆਂਦੈਰ ਨਹੀਂ। ਤੂੰ ਅੱਜ ਬੋਲੀ ਵਿਹਾਈ ਪਹਿਲਾਂ ਕਿਉ ਨਹੀਂ ਬੋਲੀ, ਝੂਠੀ, ਚਲਾਕ ਔਰਤ ✍️
@ਧਰਮਦੇਠੇਕੇਦਾਰਾਂਦਾਜੀਜ਼ਾਜੀ
@ਧਰਮਦੇਠੇਕੇਦਾਰਾਂਦਾਜੀਜ਼ਾਜੀ 2 жыл бұрын
ਸ਼ਾਤਰ ਦਿਮਾਗ ਤੇ ਸ਼ਕਲ ਤੋਂ ਜਨਾਨੀ ✍️ ਖ਼ਸਮ ਤੇ ਜੇਠ ਨੂੰ ਫਸਾ ਕੇ ਜੇਲ੍ਹ ਕਰਾ ਦਿੱਤੀ, ਵੱਡੀ ਭੈਣ ਦਾ ਘਰ ਉਜਾੜ ਦਿੱਤਾ । ਸੱਸ ਅਪਨੀ ਮਰਵਾ ਦਿੱਤੀ ਟੈਂਸ਼ਨ ਨਾਲ਼। ਸਹੁਰੇ ਪਰਿਵਾਰ ਦਾ ਘਰ, ਜ਼ਮੀਨ, ਜਾਇਦਾਦ ਉਜੜ ਦਿੱਤੀ,, ਚਲਾਕ ਜਣਨੀ,, ਲੱਜ ਲਾ ਦਿੱਤੀ ਮੁਕਤਸਰ ਸਾਹਿਬ ਨੂੰ,, ਇਸ ਜਨਾਨੀ ਨੇ
@jatinder526
@jatinder526 2 жыл бұрын
Jail vich bethy dovy brra maa ona di marr gaee eh ty gaeea nahi baap ona da budha loka de hatha val dekhda roti pani nu
@ਧਰਮਦੇਠੇਕੇਦਾਰਾਂਦਾਜੀਜ਼ਾਜੀ
@ਧਰਮਦੇਠੇਕੇਦਾਰਾਂਦਾਜੀਜ਼ਾਜੀ 2 жыл бұрын
ਬੇਸ਼ਰਮ ਔਰਤ ਕਿਸ ਕਿਸ ਤੇ ਮਾਣ ਹਨੀ ਦਾ ਮੁਕਦਮਾ ਕਰੇਗੀ, ਅ ਕਮੈਂਟਸ ਵੀ ਪੜ੍ਹ ਕਈ ਇਹਨਾਂ ਤੇ ਵੀ ਕਰਦੀ,, ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ,, ਅਸੀਂ ਤਾਂ ਅਰਦਾਸਾਂ ਕਰ ਰਹੇ ਹਾਂ ਭਲਾ ਜਾਣਦੇ ਵੀ ਨਹੀਂ ਤੇਰੈ ਸਹੁਰੇ ਪਰਿਵਾਰ ਨੂੰ,, ਪ੍ਰਮਾਤਮਾ ਓਨਾ ਦਾ ਸਾਥ ਜਰੂਰ ਦੇਣ ਗੇ 🙏🏻
@chamkaursingh587
@chamkaursingh587 2 жыл бұрын
ਬਾਹਰਲੇ ਮੁਲਕਾਂ ਵਾਲੇ ਪੈਸੇ ਦੇਣ ਲਗ ਪਏ ਦਿਮਾਗ ਖਰਾਬ ਹੋ ਗਿਆ
@gurdeepsinghgill6789
@gurdeepsinghgill6789 2 жыл бұрын
ਇਹ ਕੁੜੀ ਨੇ ਸਾਰੀ ਦੁਨੀਆਂ ਨੂੰ ਮੂਰਖ ਬਣਾ ਦਿੱਤਾ। ਪਾਗ਼ਲ ਬਣਾ ਦਿੱਤਾ
@sadhusingh8152
@sadhusingh8152 2 жыл бұрын
ਇੱਕ ਲੜਕੀ ਇੱਕ ਧੀ ਇੱਕ ਔਰਤ ਦਾ ਪਹਿਲਾਂ ਆਪਣਾ ਘਰ ਮਾਪਿਆਂ ਦਾ ਘਰ ਵਿਆਹ ਤੋਂ ਬਾਅਦ ਸਹੁਰਾ ਪਿੰਡ ਹੈ ਉਸ ਲੜਕੀ ਦਾ ਘਰ ਬਣ ਜਾਂਦਾ ਹਰ ਨੋਹਂ ਬੇਟੀ ਉਸ ਪਿੰਡ ਦੇ ਬੇਟੀ ਸਮਜੀ ਜਾਂਦੀ ਹੈ ਇਹ ਲੜਕੀ ਕਹਿ ਰਹੀ ਹੈ ਮੈ ਉਸਮਾਨ ਖੇੜਾ ਦੇਣ ਦਾਰ ਨਹੀਂ ਗਲਤ ਹੈ ਜਦੋਂ ਸਾਡਾ ਸਮਾਜ ਨੌਹਾਂ ਧੀਆਂ ਪਿੰਡ ਦੀਆਂ ਧੀਆਂ ਸਮਝੀਆਂ ਜਾਂਦੀਆਂ ਹਨ
@Chak_mander
@Chak_mander 2 жыл бұрын
ਵਾਹਲੀ ਚੂਸਤ ਹੈ, ਸਹੁਰੇ ਪਿੰਡ ਦੇ ਸਾਰੇ ਬੱਦੇ ਝੂਠੇ ਸਾਬਤ ਕਰੀਂ, ਜਾਂਦੀ ਹੈ। ਵਾਹਿਗੁਰੂ।
@rajveerkaur8169
@rajveerkaur8169 2 жыл бұрын
Bethan da trika dasda kudi da ki stend hai kudi. Chlaak h bahut kudi
@mannusran3053
@mannusran3053 2 жыл бұрын
behnn nll cratrrr .nhi sabhitt huda foasdi diya kudi shi.aa
@khushisekhon7991
@khushisekhon7991 2 жыл бұрын
shai gal aa veer jwa
@khushisekhon7991
@khushisekhon7991 2 жыл бұрын
bai eh kalli sachi aa bas
@sardarnijot175
@sardarnijot175 2 жыл бұрын
@@gurpreetgrewal9449 Shi keha ji
@jaggajatt2524
@jaggajatt2524 2 жыл бұрын
ਭਰਾਵੋ ਇਕ ਗੱਲ ਸੋਚੋ ਕਿ ਉਨਾ ਦੋਨਾਂ ਮੁੰਡਿਆਂ ਦੇ ਕਿਰਦਾਰ ਦਾ ਏਥੋ ਪਤਾ ਚਲਦਾ ਕਿ ਦੋਨੇ ਮੁੰਡੇ ਜੇਲ ਚ ਬੰਦ ਆ ਪਰ ਫੇਰ ਵੀ ਸਾਰਾ ਪਿੰਡ ਉਨ੍ਹਾਂ ਦੇ ਹੱਕ ਚ ਸਪੋਟ ਕਰਨ ਆਇਆ ਦੋਨਾਂ ਮੁੰਡਿਆਂ ਦੇ ਕਿਰਦਾਰ ਦਾ ਐਥੋਂ ਪਤਾ ਚਲਦਾ ਕਿ ਸ਼ਰੀਫ ਮੁੰਡੇ ਦੋਨੋ।। ਬਹੁਤ ਵੱਡੀ ਗੱਲ ਆ ਸਾਰਾ ਪਿੰਡ ਉਨ੍ਹਾਂ ਦੀ ਪਿੱਠ ਪਿੱਛੇ ਗਵਾਹੀ ਭਰਦਾ ਉਹਨਾਂ ਦੀ ਮੋਜੂਦਗੀ ਤੋ ਬਿਨਾਂ।। ਬੀਬਾ ਜੇ ਸੱਚੀ ਆ ਆਪਣੇ ਪਿੰਡ ਨੂੰ ਲੈਕੇ ਆ ਹੁਣ ਤੱਕ ਤੇਰੇ ਹੱਕ ਚ ਕੋਈ ਨਹੀਂ ਆਇਆ ਸਿਰਫ਼ ਓਹੀ ਤੇਰੇ ਹਕ ਚ ਆ ਜਿਨ੍ਹਾਂ ਨੂੰ ਪਤਾ ਨਹੀਂ ਤੇਰੇ ਵਾਰੇ ਜਿਹੜੇ ਸਿਰਫ਼ ਤੇਰੀਆਂ ਵੀਡੀਓਜ ਦੇਖ ਕੇ ਤੈਨੂੰ ਚੰਗਾ ਸਮਝਦੇ ਆ ਪਰ ਤੇਰੇ ਪਿੰਡ ਨੂੰ ਪਤਾ ਤੇਰੀਆਂ ਕਰਤੂਤਾਂ ਦਾ।।
@DarshanSingh-ii3yg
@DarshanSingh-ii3yg 2 жыл бұрын
ਬਹੁਤ ਜਬਰ ਜਨਾਨੀ ਏ ਜੀ
@rahusandhusandhu2801
@rahusandhusandhu2801 2 жыл бұрын
👍👍👍👍👍🐓🐓
@singhsidhu7861
@singhsidhu7861 2 жыл бұрын
ਭੈਣ ਤੁਹਾਡੀ ਕਹਾਣੀ ਬੜੀ ਔਖ ਦੀ ਆ ਤੁਸੀਂ ਪੜੇ ਓ ਸਿਆਣੇ ਓ ਪਰ ਉਨ੍ਹਾਂ ਦਾ ਘਰ ਉਜੜ ਗਿਆ ਬਜੁਰਗ ਦਾ ਸਰਾਪ ਨਾ ਲੱਗਜੇ ਵੱਡੀ ਭੈਣ ਨੂੰ ਵਸਣ ਦਿਓ ਬੱਚੇ ਨੂੰ ਪਿਉ ਮਿਲ ਜਾਵੇ ਦਾਦੇ ਦੀ ਜਿੰਦਗੀ ਸੁਖ ਦੀ ਲੰਘ ਜਾਵੇ
@pardeeppassi8385
@pardeeppassi8385 2 жыл бұрын
ਸਾਰਾ ਪਿੰਡ ਝੂਠ ਨਹੀ ਬੋਲਦਾ . ਇਹ ਨੇ ਪਹਿਲਾ ਆਪਣੀ ਸਟੋਰੀ ਕੁਝ ਹੋਰ ਦੱਸੀ ਸੀ .ਹੁਣ ਗੱਲ ਕੁਝ ਹੋਰ ਨਿਕਲੀ .
@pardeeppassi8385
@pardeeppassi8385 2 жыл бұрын
@@gurpreetgrewal9449 ਅਸੀ ਨਿੱਜੀ ਤੌਰ ਤੇ ਨਹੀ ਜਾਣਦੇ .ਪਹਿਲੀ ਪੋਸਟ ਵੇਖਕੇ ਅਸੀ ਇਹਦੇ ਹੱਕ ਵਿੱਚ ਖੜੇ ਸੀ .ਪਰ ਹੁਣ ਨਵੀਆ ਪੋਸਟ ਵਿੱਚ ਚ ਜੋ ਦੇਖਿਆ ਉਹਦੇ ਬਾਰੇ ਕਮੈਟ ਕੀਤਾ ਹੈ .ਹੋ ਸਕਦਾ ਹੈ ਇਹ ਸਹੀ ਹੋਵੇ.
@pardeeppassi8385
@pardeeppassi8385 2 жыл бұрын
@@gurpreetgrewal9449 ਸਚਾਈ ਨਾਲ ਆਪਾ ਖੜੇ ਹਾ .
@NarinderKaur-rn5wd
@NarinderKaur-rn5wd 2 жыл бұрын
ਬੀਬੀ ਐਨੇ ਚੁਸਤ ਚਲਾਕ ਨਹੀਂ ਬਣੀਂਦਾ ਘਰ ਵਸਾਉਣ ਲਈ ਸਿਆਣੇ ਬਣੀਂਦਾ ਸਾਰਾ ਪਿੰਡ ਝੂਠ ਨਹੀਂ ਬੋਲਦਾ ਭੈਣਾਂ ਅਕਲ ਨੂੰ ਹੱਥ ਮਾਰੋ 🙏🙏
@harnindersingh381
@harnindersingh381 2 жыл бұрын
ਪਿੰਡ ਸਹੀ ਹੈ ਕੜੀ ਗਲਤ ਹੈ
@rajpaldeol9188
@rajpaldeol9188 2 жыл бұрын
ਪਿੰਡ ਵਾਸੀਆਂ ਦੀ ਗੱਲ ਸਹੀ ਹੈ ਕੁੜੀ ਗਲਤ ਹੈ
@gurpreet2035
@gurpreet2035 2 жыл бұрын
ਜੇ ਬੰਦਾ ਨਸਾ ਕਰਦਾ ਸੀ ਤਾ ਤੇਰੀ ਭੈਣ ਪਹਿਲਾ ਵਿਆਹੀ ਸੀ ਉਸ ਨੂੰ ਪਤਾ ਨਹੀ ਸੀ ਤੇਰਾ ਰਿਸਤਾ ਤੇਰੀ ਭੈਣ ਫਿਰ ਕਿਉ ਕਰਾਇਆ
@arshdeepgill833
@arshdeepgill833 2 жыл бұрын
ਉਧਰ ਤੇ ਸਾਰਾ ਪਿੰਡ ਖਡਾ ਸੀ ਤੇਰੇ ਨਾਲ ਤੇ ਇਕ ਵੀ ਬੰਦਾ ਨਹੀ ਖਡਾ
@JaswinderKaur-yf6uf
@JaswinderKaur-yf6uf 2 жыл бұрын
👌👍🙏
@gurpalsingh3720
@gurpalsingh3720 2 жыл бұрын
ਇਹਦੇ ਨਾਲ ਕੀਨੇ ਖੜਨਾ ਪਹਿਲੀ ਵੀਡੀਓ ਵਿਚ ਇਹਨੇ ਆਪਣੇ ਚਾਚੇ ਤਾਏ ਤੇ ਪਿੰਡ ਦੇ ਲੋਕਾਂ ਤੇ ਇਹੀ ਇਲਜਾਮ ਲਾਏ ਸੀ ।
@JaswinderKaur-yf6uf
@JaswinderKaur-yf6uf 2 жыл бұрын
@@gurpalsingh3720 es da mtlab ke eh janai hi shi h baki sari dunea glt h jera ke eh gandi ourat hr ek te eljam lga ke aap shi bandi h es de v inquiry hone chide h ate emotional blackmail krke paise lende rhi sare lokee ekthe ho ke es de enquiry krwake es te v purcha krwao ji ate es bandee karwae krvao ji
@baljinderbuby6298
@baljinderbuby6298 2 жыл бұрын
Es de jhuth da pta lgda es gl tu jis vich kehndi jhuth bol ke rishte leiya .fir waddi tu pishe es da rishte os ghr kyon kita.pesa pesa kri jandi
@kirpalsingh2970
@kirpalsingh2970 2 жыл бұрын
ਇਹਦੀ ਇਨਕੁਆਰੀ ਅਫਸਰਾਂ ਦੁਵਾਰਾ ਕਰਾਉ ਫਿਰ ਸਾਰਿਆਂ ਨੂੰ ਇਨਸਾਫ਼ ਮਿਲੂਗਾ🙏🙏
@ravindersingh9727
@ravindersingh9727 2 жыл бұрын
ਇਹ ਕੁੜੀ ਵੀ ਮੈਨੂੰ ਚਲਾਕ ਲੱਗਦੀ ਆ
@crazyprega9592
@crazyprega9592 2 жыл бұрын
ਭਾਈ ਇਹ ਕੁੜੀ ਚਲਾਕ ਆ ਸਿੱਧੀ ਗਲ ਆ ਓਹ ਬਜ਼ੁਰਗ ਬਿਚਾਰਾ ਸਾਓ ਪਰਿਵਾਰ ਆ 🙏🙏
@Gurpreetvander
@Gurpreetvander 2 жыл бұрын
ਬਿਲਕੁੱਲ
@garmalsingh4181
@garmalsingh4181 Жыл бұрын
Leg te leg kes tra rakhe a sale de cage gupt ang vitch aanek bad jawe den da chaker ta has he laen lae ta sahpura prewar ander karwa deta Hale kehnde den laen da koe chaker ne
@mahasingh8893
@mahasingh8893 2 жыл бұрын
ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਬਹੁਤ ਚੁਸਤ ਲੜਕੀ ਹੈ ਠੀਕ ਹੈ ਠੀਕ ਹੈ
@singhsardar8413
@singhsardar8413 2 жыл бұрын
ਜਿਵੇਂ ਉਸ ਪਰਿਵਾਰ ਨਾਲ ਤਾਂ ਸਾਰਾ ਪਿੰਡ ਖੜਾ ਏ, ਤੁਸੀਂ ਸੱਚੇ ਹੋਵੇ ਤਾਂ ਤੁਹਾਡੇ ਨਾਲ ਵੀ ਤੁਹਾਡਾ ਪਿੰਡ ਖੜੇ,
@JaswinderKaur-yf6uf
@JaswinderKaur-yf6uf 2 жыл бұрын
Bilkul shi ji es de pind wale kithe hn jehra es de huk bich bol skn es de kanche de tra jwan chlde h bahut shter ate chlak jnani h
@mannusran3053
@mannusran3053 2 жыл бұрын
harmmdyo ... pind kai varr fosdi da hudda.
@singhsardar8413
@singhsardar8413 2 жыл бұрын
@@mannusran3053 bria mircha lggia
@mannusran3053
@mannusran3053 2 жыл бұрын
Lagnnn giya mai vi ekk kudii aa...marda di bud machdi. A. Kudii agge kyo aa gyii .na. tri. Bud. Chh keeda vdde tenuu ki. Fudi diya
@mannusran3053
@mannusran3053 2 жыл бұрын
Nle fudii diya. Tri ma di lann dekhi dudhh te duhh pani da pani hudda... Kmm se kmm jitho. Niklya. Ous. Foasdi di. Ijjjt krla madi motti. Tode vrge. Lokk. Fydu hude te kai ta sra pindd hi fudu huda jive. Usssmann kehda.... Jnnni rakhi. Betha. CwGggl ohh
@gurtejghumaanghumaan4036
@gurtejghumaanghumaan4036 2 жыл бұрын
ਬੀਬਾ ਤੂੰ ਕਦੋਂ ਦਸਿਆ ਸੀ ਕਿ ਤੂੰ married ਆ, ਦਾਲ ਚ ਕੁਝ ਤਾਂ ਕਾਲਾ,ਤੁਸੀ ਵੀ ਏਨੇ ਸਿੱਧੇ ਨਹੀਂ ਜਿੰਨੇ ਬਣ ਦੇ ਓ
@NishanSingh-ni1fy
@NishanSingh-ni1fy 2 жыл бұрын
ਬਹੁਤ ਚਲਾਕ ਔਰਤ
@narpinderdhillon4501
@narpinderdhillon4501 2 жыл бұрын
ਬੀਬਾ ਬਹੁਤੀ ਚਲਾਕ ਨਾ ਬਣ ਸੱਚਾਈ ਸੱਭ ਦੇ ਸਾਹਮਣੇ ਆ ਗਈ ਹੈ ਤੂੰ ਗਲਤ ਹੈ।ਅਸੀਂ ਮਨਦੇ ਹਾ ਕਿ ਤੇਰੇ ਨਾਲ ਪਹਿਲਾਂ ਰੱਬ ਨੇ ਮਾੜਾ ਕੀਤਾ ਹੈ ਅਤੇ ਤੂੰ ਆਪ ਹੱਥੀਂ ਕਿਰਤ ਕਰਦੀ ਹੈ ਇਹ ਬਹੁਤ ਵਧੀਆ ਹੈ।ਲੇਕਿਨ ਤੂੰ ਆਪਣੇ ਸੋਹਰਾ ਪਰਿਵਾਰ ਨੂੰ ਸੁਲੀ ਤੇ ਟੰਗਿਆ ਪਿਆ ਇਹ ਬਹੁਤ ਗਲਤ ਹੈ ਅਤੇ ਹੁਣ ਵੀ ਓਨਾ ਤੇ ਝੂਠੇ ਇਲਜਾਮ ਲਾਈ ਜਾਂਦੀ ਹੈ।ਇਨ੍ਹਾਂ ਯਾਦ ਰੱਖੀ ਰੱਬ ਦੀ ਲਾਠੀ ਚ ਅਵਾਜ਼ ਨਹੀਂ ਹੁੰਦੀ
@sandeepbrar3573
@sandeepbrar3573 2 жыл бұрын
ਬਾਈ ਇਸ ਦੀ ਵੱਡੀ ਭੈਣ ਦੀ ਇੰਟਰਵਿਊ ਲਈ ਜਾਵੇ
@JaswinderKaur-yf6uf
@JaswinderKaur-yf6uf 2 жыл бұрын
Bilkul shi ji
@deepagill8393
@deepagill8393 2 жыл бұрын
ਪੱਤਰਕਾਰ ਵੀਰੋ ਇਹਦੀ ਦੂਜੀ ਭੈਣ ਦੇ ਬਿਆਨ ਲਵੋ....ਇਹਦਾ ਝੂਠ ਸੱਚ ਕਾਫ਼ੀ ਹੱਦ ਤੱਕ ਬਾਹਰ ਆ ਜਾਊ
@rinkudhumabaidwan9730
@rinkudhumabaidwan9730 2 жыл бұрын
Yes
@gulabdhanoa2482
@gulabdhanoa2482 2 жыл бұрын
Right ji
@riverocean4380
@riverocean4380 2 жыл бұрын
Sarpanch ਨੇ ਵੋਟਾਂ ਲੈਣੀਆ !! ਬਥੇਰੇ ਦੇਖੇ ਹਨ ਆਵਦੇ ਪਿੰਡ ਦੀ ਹੀ ਕਰਦੇ ਹਨ !! ਮੇਰੇ ਨਾਲ ਇਥੇ ਸ਼ਰੇਆਮ ਲੋਕ ਲੜੀ ਜਾਂਦੇ ਇਕ ਪਗ ਵਾਲੇ ਵਾਸਤੇ ਜਿਹੜਾ ਸਿਖ ਹੋ ਕੇ ਕਿਸੇ ਕੁੜੀ ਨੂ ਫੋਨ ਰਾਹੀ ਵਿਆਹ ਦਾ proposal ਦੇ ਰਹਿਆ ਹੈ !! ਕੀ ਪੰਜਾਬੀ ਐਨੇ advance ਹੋ ਗਏ ਪਰਾਈ ਧੀ ਭੈਣ ਨੂ message ਕਰੀ ਜਾਣ !!
@riverocean4380
@riverocean4380 2 жыл бұрын
ਦੂਸਰੀ ਭੈਣ ਮੇੰਟਲ ਹੈ !! she already said that !!
@Sukhchain1926
@Sukhchain1926 2 жыл бұрын
ਹਰਜਿੰਦਰ ਕੌਰ ਦਿਆਂ ਸਵਾਲਾਂ ਅਤੇ ਦਲੀਲਾਂ ਤੋਂ ਪਤਾ ਲੱਗ ਰਿਹਾ ਕੇ ਇਹ ਝੂਠ ਨਹੀਂ ਬੋਲ ਰਹੀ।
@navjot473
@navjot473 2 жыл бұрын
ਬੀਬਾ ਜੀ ਇਕ ਵੀ ਕਮੇਂਟ ਤੁਹਾਡੇ ਹੱਕ ਚ ਨਈ ਆਇਆ ਅੱਜ ਲੋਕਾਂ ਨੂੰ ਤੁਹਾਡੇ ਵਾਰੇ ਸਬ ਪਤਾ ਲਗ ਗਿਆ ਸਹੁਰੇ ਪਰਿਵਾਰ ਨਾਲ ਸਾਰਾ ਪਿੰਡ ਖੜਾ ਏ ਤੁਸੀ ਵੀ ਪਿੰਡ ਦਾ ਕੋਈ ਨਾਲ ਲੈ ਬੈਠਦੇ ਸ਼ੋਸ਼ਲ ਮੀਡੀਆ ਨੇ ਇਸਦਾ ਦਿਮਾਗ ਖ਼ਰਾਬ ਕਰ ਦਿੱਤਾ
@kamaljitsidhu11
@kamaljitsidhu11 2 жыл бұрын
ਬਹੁਤ ਚਲਾਕ ਜਨਾਨੀ ਆ ਬਾਪ ਨਾਂ ਹੋਣ ਦਾ ਕਹਿ ਕੇ ਹਮਦਰਦੀ ਲੈਣੀ ਚਹੁੰਦੀ ਆ
@jeetusingh4719
@jeetusingh4719 2 жыл бұрын
Sade pind de Noh aa jhooti ek number de
@ravisandhu1388
@ravisandhu1388 2 жыл бұрын
ਬਾਈ ਜ਼ਨਾਨੀ ਬਹੁਤ ਚਲਾਕ ਆ।
@harnindersingh381
@harnindersingh381 2 жыл бұрын
ਸਾਰਾ ਪਿੰਡ ਗਲਤ ਿੲਹ ਕੱਲੀ ਸਹੀ ਹੈ
@JaswinderKaur-yf6uf
@JaswinderKaur-yf6uf 2 жыл бұрын
👍👌
@HarjinderBhullar6076
@HarjinderBhullar6076 2 жыл бұрын
ਹਰਜਿੰਦਰ ਕੌਰ ਉੱਪਲ ਤੇਰੀ ਇਹ ਗੱਲ ਗਲਤ ਆ,ਜੇ ਕਿਸੇ ਨੂੰ ਪੈਸੇ ਦੇਵਾਂਗੇ ਤਾਂ ਘਰ ਮੁੱਧਾ ਵੱਜੂ,, ਜਦੋਂ ਕਿਸੇ ਦੇ ਘਰ ਕਲੇਸਣ ਤੀਵੀਂ ਲੜਾਈ ਦੀ ਜੜ੍ਹ, ਆਉਂਦੀ ਆ, ਸ਼ਾਮ ਸਵੇਰੇ ਕਲੇਸ਼ ਖੜ੍ਹਾ ਕਰਦੀ ਹੋਵੇ ਤਾਂ ਘਰ ਮੁੱਧਾ ਵੱਜਦਾ ਕਿਸੇ ਨੂੰ ਰੁਪਏ ਦੇਣ ਨਾਲ ਨੀ ਘਰ ਮੁੱਧਾ ਵੱਜਦਾ,ਤੋਤੇ ਵਾਂਗ ਗੱਲਾ ਰੱਟੀਆ, ਵਕੀਲਾਂ ਨੂੰ ਮਾਤ ਪਾਉਦੀ ਝੂਠ ਨੂੰ ਸੱਚ ਬਣਾਉਦੀ, ਹਰਜਿੰਦਰ ਕੌਰ ਉੱਪਲ ਸਾਰਾ ਪਿੰਡ ਕਿਵੇਂ ਗਲਤ ਹੋ ਸਕਦਾ, ਅੱਜਕਲ੍ਹ ਜੇ ਕਿਸੇ ਦੀ ਤੀਵੀਂ ਨਾਲ ਲੜਾਈ ਹੁੰਦੀ ਆ ਲੋਕ ਉਲ਼ਟ ਹੁੰਦੇ, ਪਿੰਡ ਵਾਲੇ ਉਹਨਾਂ ਦੇ ਨਾਲ ਕਿਉਂ ਆ, ਡਾਕਟਰ ਗੁਰਦਿੱਤ ਹੋਰੀ ਸਹੀ ਬੰਦੇ ਆ ਤੂੰ ਝੂਠੀ ਤੀਵੀਂ ਆ
@manshahiaxyz3654
@manshahiaxyz3654 2 жыл бұрын
ਪਿੰਡ ਦਾ ਤਾਂ ਪਤਾ ਗਹਾਰੇਆ ਤੋਂ ਲੱਗ ਜਾਂਦਾ ਹੈ ਜੀ।ਬੈਠਣੀ ਝਾਕਣੀ ਤੇ ਬੋਲੀ ਤੋਂ ਹੀ ਪਤਾ ਲੱਗ ਰਿਹਾ ਹੈ ਜੀ ਕੌਣ ਗਲਤ ਹੈ ਜੀ
@HMT5911di
@HMT5911di 2 жыл бұрын
ਕੋਈ ਬੇਵਕੂਫ ਹੀ ਹੋ ਸਕਦਾ ਹੈ ਜੋ ਨਾ ਸਮਝੇ
@JaswinderKaur-yf6uf
@JaswinderKaur-yf6uf 2 жыл бұрын
👍👌🙏🙏🙏
@JaswinderKaur-yf6uf
@JaswinderKaur-yf6uf 2 жыл бұрын
Bilkul shi ji
@gurbaxcheema9899
@gurbaxcheema9899 2 жыл бұрын
ਪੰਜਾਬ ਵਿੱਚ ਹੋਰ ਮਸਲੇ ਬੜੇ ਆ ਏਦਾ ਦੀਆ ਜਨਾਨੀਆ ਨੇ ਰਹਿੰਦਾ ਬੇੜਾ ਗਰਕ ਕੀਤਾ ਪਿਆ ਰਿਪੋਰਟਰ ਵਹਿਲੇ ਆ ਜੋ ਏਦਾ ਦੀਆ ਦੀਆ ਸੁਣਦੇ ਨੇ
@ਪਿੰਡਵਾਲੇ-ਹ2ਜ
@ਪਿੰਡਵਾਲੇ-ਹ2ਜ 2 жыл бұрын
ਕਨੂੰਨ ਔਰਤ ਦੇ ਪੱਖ ਵਿੱਚ ਫੈਸਲਾ ਲੈਂਦਾ, ਉਸ ਦਾ ਇਹ ਸ਼ਾਤਰ ਔਰਤ ਨੇ ਪੂਰਾ ਫਾਇਦਾ ਚੁੱਕਿਆ, ਜੇ ਉਹ ਇਹਨਾਂ ਮਾੜਾ ਪਰਿਵਾਰ ਸੀ,ਦੂਜੀ ਕੁੜੀ ਦਾ ਰਿਸ਼ਤਾ 15 ਸਾਲ ਬਾਅਦ ਉਸੇ ਘਰ ਵਿਚ ਕਿਉਂ ਕੀਤਾ, ਬੀਬਾ ਤੂੰ ਗ਼ਲਤ ਆ ਮੰਨ ਜਾਂ ਨਾ ਮੰਨ
@paramjitsingh2635
@paramjitsingh2635 2 жыл бұрын
ਇਹ ਮੈਡਮ ਉਪਲ ਜੀ ਬਹੁਤ ਚਲਾਕ ਹੈ ਜੀ ਜੀਨ ਦਿਆ ਪੈਟਾ ਅਤੇ ਟੋਪ ਪਾਈ ਫਿਰਦੀ ਸੀ ਹੁਣ ਬਹੁਤ ਸਾਦੇ ਲਿਬਾਸ ਵਿੱਚ ਇੰਟਰਵਿਊ ਦੇਦੀ ਆ
@babblysidhu5273
@babblysidhu5273 2 жыл бұрын
ਦੋਨੋ ਧਿਰਾਂ ਨੂੰ ਸਾਹਮਣੇ ਬਿਠਾਕੇ ਗੱਲ ਕਰਨੀ ਚਾਹੀਦੀ ਹੈ ਸੱਚ ਦਾ ਸੱਚ ਝੁਠ ਦਾ ਝੁਠ ਸਾਹਮਣੇ ਆਉਗਾ
@jugrajsinghsidhu1551
@jugrajsinghsidhu1551 2 жыл бұрын
ਇੱਕ ਗੱਲ ਆਪਾ ਸਾਰੇ ਜਾਣਦੇ ਪੰਚਾਇਤ ਭਾਵੇਂ ਮੋਜਦਾ ਹੋਵੇ ਚਾਹੇ ਆਮ ਪੰਚਾਇਤ ਹੋਵੇ ਉਸ ਨੂੰ ਕਦੇ ਖਾਲੀ ਹੱਥ ਨਹੀ ਮੋੜਿਆ ਜਾਣਾ ਚਾਹੀਦਾ ਹੈ ਜਦੋਂ ਸਾਰੇ ਪਿੰਡ ਨੇ ਉਹਨਾਂ ਮੁੰਡੇਆ ਦੇ ਹੱਕ ਵਿੱਚ ਗਵਾਹੀ ਦਿੱਤੀ ਹੈ ਫਿਰ ਇਹ ਕੁੜੀ ਆਪ ਬੋਲ ਰਹੀ ਹੈ ਮੁੰਡੇਆ ਦੀ ਮਾਂ ਵਾਰੇ ਕੇ ਉਹ ਅੱਡ ਹੋ ਜਾਦੀ ਅਤੇ ਦੂਜੀ ਗੱਲ ਇਸ ਕੁੜੀ ਦੀ ਭੈਣ ਉਸ ਘਰ ਵਿੱਚ 2005 ਵਿਆਹੀ ਜਾਂਦੀ ਹੈ 10 ਸਾਲਾਂ ਤੋਂ ਵਸਦੀ ਸੀ ਰੋਲਾ ਉਸ ਟਾਇਮ ਪੈਦਾ ਹੈ ਜਦੋਂ ਇਹ ਕੁੜੀ ਵਿਆਹੀ ਜਾਦੀ ਹੈ ਬਾਕੀ ਇਸ ਦਿਆ ਗੱਲਾ ਸੁਣਕੇ ਤੁਸੀਂ ਆਪ ਫੈਸਲਾ ਕਰ ਲਾਉ ਦੋਸਤੋ ਇਸ ਵਾਰੇ ਜਦੋਂ ਇਹ ਕੁੜੀ ਪੰਜਾਬ ਦੀ ਧੀ ਬਣਦੀ ਹੈ ਉਸ ਟਾਇਮ ਖੇਤ ਦੇ ਗੁਮਾਢੀ ਮੁੰਡੇਆ ਨਾਲ ਲੜਦੀ ਹੈ ਅਤੇ ਮੀਡੀਆ ਉਪਰ ਇਲਾਜਮ ਲਾਉਂਦੀ ਕੇ ਮੇਰੀ ਮੇਰੀ ਖਬਰ ਨਹੀ ਲੱਗਣ ਦਿੱਤੀ ਫਿਰ ਉਹ ਮੁੰਡੇਆ ਨੇ ਅੱਜ ਤੱਕ ਮੀਡੀਆ ਦੇ ਸਾਹਮਣੇ ਤੱਕ ਨਹੀਂ ਆਏ ਲੱਗਦਾ ਨਹੀਂ ਉਹਨਾਂ ਦਾ ਕੋਈ ਕਸੂਰ ਹੋਵੇ ਜੇ ਕੱਲ ਨੂੰ ਇਹਨਾ ਦਾ ਸਮਝੌਤਾ ਵੀ ਹੋ ਗਿਆ ਫਿਰ ਵੀ ਜੇ ਇਸ ਕੁੜੀ ਨੇ ਦੁਵਾਰਾ ਮੈਰਿਜ ਕਰ ਵੀ ਲਈ ਤਾ ਇਹਨੀ ਇੰਗੋ ਨਾਲ ਦੁਵਾਰਾ ਘਰ ਨਹੀ ਵਸਾ ਸਕਦੀ ਹੈ
@Rrrrrrjjjjjj
@Rrrrrrjjjjjj 2 жыл бұрын
ਵਾਈ ਇਸ ਪਿੰਡ ਵਾਲੀਆ ਤੋਂ ਪੁੱਛ ਲਵੋ ਫਿਰ ਕੋਈ ਨਾਂ ਕੋਈ ਸਰਾਖ ਮਿਲ ਹੀ ਜਾਣਾ
@_________1819
@_________1819 2 жыл бұрын
ਸਾਰਾ ਪਿੰਡ ਝੂਠ ਨਹੀ ਬੋਲ ਸਕਦਾ ਇਹ ਬਹੁਤ ਤੇਜ ਚਲਾਕ ਲੱਗਦੀ
@lakvirsinghsomalsomal4396
@lakvirsinghsomalsomal4396 2 жыл бұрын
ਭੈਣ ਜੀ ਦੀ ਗੱਲ ਸਹੀ ਹੈ ਜਦੋਂ ਭੈਣ ਨੇ ਆਪਣੀ ਮਿਹਨਤ ਨਾਲ ਜੋੜਕੇ ਘਰ ਬਣਾ ਲਿਆ ਹੁਣ ਤੰਗ ਕਰ ਲੱਗ ਪਏ ਹਨ ਵਾਹਿਗੁਰੂ ਜੀ ਭੈਣ ਨੂੰ ਤੰਦਰੁਸਤੀ ਬਖਸਣ ਜੀਉ
@gurwindersandhu6616
@gurwindersandhu6616 2 жыл бұрын
ਕਿਦਾ ਕੈਂਚੀ ਵਾਂਗ ਜ਼ੁਬਾਨ ਚੱਲਦੀ ਆ 🤣🤣🤣
@HarwinderSingh-hv1lv
@HarwinderSingh-hv1lv 2 жыл бұрын
Sahi banda ghatt bolda hunda jhotha jiyada tapda hunda
@JaswinderKaur-yf6uf
@JaswinderKaur-yf6uf 2 жыл бұрын
@@HarwinderSingh-hv1lv 👍👌👏👏👏
@JaswinderKaur-yf6uf
@JaswinderKaur-yf6uf 2 жыл бұрын
Kanchi ton v jiada tej es de juban chldi h bai ji kanchi v kite kite khunde ho jandi h per es de juban tan bina break bdi tej tej chli jandi h ji
@mannusran3053
@mannusran3053 2 жыл бұрын
fosdi de chlugyii... sachh boldi aa fosdi diya...
@HarwinderSingh-hv1lv
@HarwinderSingh-hv1lv 2 жыл бұрын
@@JaswinderKaur-yf6uf ryt changi soch vale smjde ehna galla nu
@ਧਰਮਦੇਠੇਕੇਦਾਰਾਂਦਾਜੀਜ਼ਾਜੀ
@ਧਰਮਦੇਠੇਕੇਦਾਰਾਂਦਾਜੀਜ਼ਾਜੀ 2 жыл бұрын
14:20 ਗ਼ਰੀਬ ਲੋਕ ਕਦੋਂ ਦੇ ਟਰੱਕ ਭਰ ਕੇ ਦਾਜ ਦਾ ਦਿੰਦੇ ਨੇ ਨਾਲ਼ੇ ਤੂੰ ਤਾਂ ਗ਼ਰੀਬ ਸੀ 6 ਸਾਲ ਪਹਿਲਾਂ ਤਾਂ ਹੀ ਤਾਂ ਲੋਕਾਂ ਨੇ ਤੇਨੂੰ ਬਾਹਰੋਂ ਪੈਸਾ ਭੇਜਿਆ ✍️
@jobansingh8142
@jobansingh8142 2 жыл бұрын
ਕੁੜੀ ਕੁੜੀ ਨਹੀਂ ਵੈਲੀ ਬੰਦੇ ਤੋਂ ਵੱਧ ਖਾਤਰਨਾਕ ਆ
@harnindersingh381
@harnindersingh381 2 жыл бұрын
ਬੋਹਤ ਤੇਜ ਹੈ
@ਧਰਮਦੇਠੇਕੇਦਾਰਾਂਦਾਜੀਜ਼ਾਜੀ
@ਧਰਮਦੇਠੇਕੇਦਾਰਾਂਦਾਜੀਜ਼ਾਜੀ 2 жыл бұрын
400 ਬੰਦਾ ਬਾਰਾਤ ਦਾ 😂 ਇਹ ਬੋਲਣ ਤੋਂ ਪਹਿਲਾਂ ਆਪਣੀਆਂ ਪੁਰਾਣੀਆਂ ਵੀਡਿਉ ਸੁਣ ਲਏ 😀
@rathikalakendar6173
@rathikalakendar6173 2 жыл бұрын
ਬਹੁਤ ਹੀ ਸਿਆਰ ਕੁੜੀ ਹੈ ਸਾਰਾ ਪਿੰਡ ਝੂਠ ਨਹੀਂ ਹੋ ਸਕਦਾ ਵੀਰ ਜੀ
@kkaur5881
@kkaur5881 2 жыл бұрын
ਸੱਚ ਬੋਲਣ ਵਾਲਾ ਹਮੇਸ਼ਾ ਕੌੜਾ ਲਗਦਾ ਹੈ, ਜੇ ਇਹ ਇਨਸਾਫ਼ ਲਈ ਬੋਲਦੀ ਹੈ ਤਾਂ ਬਹੁਤ ਚੁਸਤ ਲਗਦੀ ਹੈ, je chup reh k ਅੰਦਰ ਲੁਕ ਲੁਕ ਰੋਂਦੀ ਰਹਿੰਦੀ ਤਾਂ ਕੀ ਘਰ ਜਾ ਕੇ ਇਹਨੂੰ ਕਿਸੇ ਨੇ ਇਨਸਾਫ਼ ਦੇਣਾ ਸੀ?
@unitedcolors2920
@unitedcolors2920 2 жыл бұрын
ਇਹ ਗੱਲਾਂ ਹੋਰ ਪਾਸੇ ਲੈ ਕੇ ਜਾਂਦੀ ਆ, ਦੰਦਾਂ ਕੱਢੀ ਜਾਂਦੀ, ਜਿਵੇਂ ਪਹਿਲਾਂ ਠੋਕ ਗੱਲ ਕਰਦੀ ਸੀ ਅਜ ਗੱਲ ਨਾਲ ਗੱਲ ਮਿਲਦੀ, ਪਹਿਲਾਂ ਕਹਿੰਦੀ ਸੀ ਅਸੀ ਗਰੀਬ ਸੀ, ਗਰੀਬ 8 ਲੱਖ ਨੀ ਲਾ ਸਕਦਾ
@unitedcolors2920
@unitedcolors2920 2 жыл бұрын
@@gurpreetgrewal9449 ਰੋਣ ਨਾਲ ਸੱਚਾ ਤਾਂ ਨੀ ਹੁੰਦਾ ਬੰਦਾ
@navdeepsinghbrar1016
@navdeepsinghbrar1016 2 жыл бұрын
@@unitedcolors2920 ਜਵਾ ਸਹੀ ਕਿਹਾ ਮੈ ਕਈ ਲੋਕਾਂ ਨੂੰ ਜਾਣਦਾ ਜਿੰਨਾ ਨੂੰ ਬਹੁਤ ਜਲਦੀ ਰੋਣਾ ਆਉਂਦਾ ਖ਼ੁਸ਼ੀ ਹੋਵੇ ਗ਼ਮੀ ਹੋਵੇ
@unitedcolors2920
@unitedcolors2920 2 жыл бұрын
@@navdeepsinghbrar1016 ਨਾਲੇ ਬਾਈ ਜਦੋ ਤਾਂ ਲੋਕਾਂ ਤੋਂ ਪੈਸੇ ਮੰਗਣੇ ਸੀ ਉਹ ਦੋ ਕਹਿਦੀ ਵੀ ਸਾਡੇ ਇਕ time ਦੀ ਰੋਟੀ ਨੀ ਹੁੰਦੀ ਸੀ ਹੁਣ ਕਾਹਦੀ ਟਰੱਕ ਭਰ ਕੇ ਦਾਜ ਦਾ ਦਿੱਤਾ,
@ਧਰਮਦੇਠੇਕੇਦਾਰਾਂਦਾਜੀਜ਼ਾਜੀ
@ਧਰਮਦੇਠੇਕੇਦਾਰਾਂਦਾਜੀਜ਼ਾਜੀ 2 жыл бұрын
ਸਹੀ ਵੀਰੇ ਤੇਰੀ ਗ਼ੱਲ,,suprt ਕਰੋ ਮੁੰਡੇ ਵਾਲ਼ੇ ਪਰਿਵਾਰ ਦੀ ਸਾਰੇ,, ਇਹ ਚਲਾਕ ਹੈ
@ਧਰਮਦੇਠੇਕੇਦਾਰਾਂਦਾਜੀਜ਼ਾਜੀ
@ਧਰਮਦੇਠੇਕੇਦਾਰਾਂਦਾਜੀਜ਼ਾਜੀ 2 жыл бұрын
ਛੱਡ ਕੁੜੀਏ ਤੂੰ ਬਹੁਤ ਚਲਾਕ ਹੈ,, ਤੂੰ ਛੱਡ ਹੁਣ ਤੇਰੇ ਤੇ ਕਿਸੇ ਨੇ ਜ਼ਕੀਨ ਨਹੀਂ ਕਰਨਾ, ਤੂੰ ਕੌਣ ਹੁਨੀ ਫ਼ਸਾਉਣ ਵਾਲ਼ੀ,, ਪਰਮਾਤਮਾਂ ਦੇ ਘਰ ਦੇਰ ਹੈ, ਆਂਦੈਰ ਨਹੀਂ। ਤੂੰ ਅੱਜ ਬੋਲੀ ਵਿਹਾਈ ਪਹਿਲਾਂ ਕਿਉ ਨਹੀਂ ਬੋਲੀ, ਝੂਠੀ, ਚਲਾਕ ਔਰਤ ✍️
@harpalbajwa8582
@harpalbajwa8582 2 жыл бұрын
ਗ਼ਲਤ ਹੈ ਯਾ ਸਹੀ , ਪਰ ਏਹ ਕੁੜੀ ਪੂਰੀ 35 ਜਮਾਤਾਂ ਪਾਸ ਏ ।
@chamkaursingh587
@chamkaursingh587 2 жыл бұрын
ਇਸ ਨੂੰ ਤਾ ਵਕੀਲ ਬਣ ਜਾਣਾ ਚਾਹੀਦਾ ਸੀ
@RajveerSingh-iw6yo
@RajveerSingh-iw6yo 2 жыл бұрын
ਝੂਠੇਆਂ ਦੀ ਵਕੀਲ ਬਣੇਗੀ ਇਹ
@itzonly_deepkaur
@itzonly_deepkaur 2 жыл бұрын
Apa nu ki pta jhooth boldi
@PalveerDhillon98
@PalveerDhillon98 Жыл бұрын
ਵਾਈ ਜੀ ਏਦੀ ਜੁਵਾਨ ਤਾਂ ਰਹੀਆਂ ਦੀ ਮਜ਼ੈਲ ਵਾਂਗੁ ਚਲਦੀ ਐ
@sadhusinghbhullar7339
@sadhusinghbhullar7339 2 жыл бұрын
ਦਰਸ਼ਕ ਵੀਰ ਜੀਓ ਜਿਹੜੇ ਸ਼ਰੀਫ਼ ਬੱਚੇ ਇਹਨਾਂ ਲੜਕੀਆਂ ਨੂੰ ਵਿਆਹੇ ਹਨ ਜੇਲ੍ਹ ਵੀ ਭੇਜੇ ਗਏ ਉਨ੍ਹਾਂ ਦੀ ਸਾਰ ਲੳ ਸ਼ਰੀਫ਼ ਸਾਊ ਬੱਚੇ ਜੇਲ ਅੰਦਰ ਬੈਠੇ ਹਨ ਜਿਵੇਂ ਕੋਈ ਕਾਤਲ ਹੋਣ ਗਰੀਬ ਦੀ ਸਾਰ ਲੳ ਰੱਬ ਤੁਹਾਡਾ ਭਲਾ ਕਰੁਗੋ ਲੜਕੇ ਵਾਲੇ ਗਰੀਬ ਸ਼ਰੀਫ਼ ਕੱਸਟ ਦੀ ਜ਼ਿੰਦਗੀ ਬਤੀਤ ਕਰਦੇ ਹਨ ਇਹਨਾਂ ਨੂੰ ਮਨੁੱਖਤਾ ਦੇ ਸਹਾਰੇ ਦੀ ਲੋੜ ਹੈ ਧੰਨਵਾਦ ਵੀਰੋ
@manbreed5647
@manbreed5647 2 жыл бұрын
ਇਹ ਕਹਿੰਦੀ ਉਸ ਮੁੰਡੇ ਦਾ ਵਿਆਹ ਹੋਇਆ। ਇਹ ਸੱਚੀ ਗੱਲ ਹੈ?
@HarjinderBhullar6076
@HarjinderBhullar6076 2 жыл бұрын
ਹਰਜਿੰਦਰ ਕੌਰ ਉੱਪਲ ਕਹਿੰਦੀ ਡਾਕਟਰ ਗੁਰਦਿੱਤ ਦਸਵੀਂ ਫੇਲ੍ਹ ਆ, ਤੇਰੇ ਮੂਹਰੇ ਤਾਂ ਬੀ ਏ ਪਾਸ,ਡਬਲ ਐਮੇ ਵਾਲੇ ਫੇਲ ਆ, ਐਡੀ ਚਤਰ ਚਲਾਕ ਤੇਜ ਤੀਵੀਂ ਮੂਹਰੇ ਸਭ ਪੜੀਆਂ ਲਿਖੀਆਂ ਫੇਲ,ਇਹੋ ਜਿਹੀ ਤੀਵੀਂ ਬੰਦੇ ਦੀ ਚੱਲਣ ਨੀ ਦਿੰਦੀ
@SandeepSingh-zt2ju
@SandeepSingh-zt2ju 2 жыл бұрын
ਰੋਲਾ ਆਪਣਾ ਹੁੰਦਾ ਆ ਨਨਦਾ ਤੇ ਭਾਣਜੇ ਤੇ ਪਰਚਾ ਦਰਜ ਕਿੳ , ਪਿੰਡ ਦੇ ਬੰਦੇ ਕਹਿੰਦੇ ਸੀ ਅਸੀਂ ਆਏ ਆ , ਤੇਰੇ ਘਰ , ਅਸਲ ਦਿਮਾਗ ਤਾਂ ਤੇਰਾ ਸੋਸ਼ਲ ਮੀਡੀਆ ਨੇ ਕਰਿਆ ,
@HarjinderKaurUPPAL
@HarjinderKaurUPPAL 2 жыл бұрын
ਕੋਈ ਪੰਚਾਇਤ ਮੈਬਰ ਮੇਰੇ ਘਰ ਆਇਆਂ ਤਾਂ ਸੁੰਹ ਖਾਕੇ ਦੱਸੇ
@khushisekhon7991
@khushisekhon7991 2 жыл бұрын
apni vaddi bhen da ta ghar vass layn da nale dowa bhra jail ch aa tera shora v bimaar rhada pind wale os nu medisan dwoda aaa bas kar hun bhen bhut ਡਰਾਮੇ ਹੱਥ ਜੋਡ਼ੇ tere agga
@deepsingh-oy8hi
@deepsingh-oy8hi 2 жыл бұрын
Sahi gal aa vr
@baljinderkaur3380
@baljinderkaur3380 2 жыл бұрын
Phone number ta de rehi ki paise le sake loka kolo
@ghaintjatt9041
@ghaintjatt9041 2 жыл бұрын
Ajj kal zyada ghar tan munde di bhena hi patt dia ne.apde ghre tik dia ni bhabi nu tikan nhi dindia
@Sarymansa
@Sarymansa 2 жыл бұрын
ਪੂਰਾ ਪਲੈਨ ਕਰੀ ਬੈਠੀ ਬੀਬਾ,,,ਬੀਬਾ ਗਲਤ ਆ
@pinder442
@pinder442 2 жыл бұрын
ਪਿੰਡ ਦੇ ਸਿਆਣੇ ਲੋਕ ਝੂਠ ਬੋਲਦੇ h ਬਜੁਰਗ ਹਦ ਕਰਦੀ h ih kuri 😠 ih kuri vare ਇਹਨਾ ਦੇ ਪਿੰਡ toh reporters ਵੀਰ ਜੀ ਪਤਾ ਕਰਨ ਜਿਹੜੀ ਕੁੜੀ ਏਨਾ ਬੋਲਦੀ h ih sachi ਬਹੁਤ ਚਲਾਕ h
@jeetuguraya3380
@jeetuguraya3380 2 жыл бұрын
ਇੱਕ ਦੋ ਇੰਟਰਵਿਊ ਵਿੱਚ ਵਿਆਹ ਕਰਵਾਉਣ ਬਾਰੇ ਪੁੱਛਿਆ ਗਿਆ ਅੱਗੋ ਹੱਸਕੇ ਬਾਈ ਵਿਆਹ ਵੀ ਕਰਵਾ ਲਵਾ ਗੀ ਪਹਿਲਾ ਘਰ ਬਾਰ ਬਣ ਜਾਏ ਸੱਚ ਨੀ ਦੱਸਿਆ
@manjotgill8047
@manjotgill8047 2 жыл бұрын
🤣🤣🤣
@mahasingh8893
@mahasingh8893 2 жыл бұрын
ਝੂਠ ਬੋਲਣ ਵਿਚ ਪੂਰੀ ਸਫਲਤਾ ਹਾਸਲ ਹੈ
@JaswinderKaur-yf6uf
@JaswinderKaur-yf6uf 2 жыл бұрын
Bilkul shi h ji
@JaswinderKaur-yf6uf
@JaswinderKaur-yf6uf 2 жыл бұрын
Puree training ly hoe h ji
@ਧਰਮਦੇਠੇਕੇਦਾਰਾਂਦਾਜੀਜ਼ਾਜੀ
@ਧਰਮਦੇਠੇਕੇਦਾਰਾਂਦਾਜੀਜ਼ਾਜੀ 2 жыл бұрын
ਛੱਡ ਕੁੜੀਏ ਤੂੰ ਬਹੁਤ ਚਲਾਕ ਹੈ,, ਤੂੰ ਛੱਡ ਹੁਣ ਤੇਰੇ ਤੇ ਕਿਸੇ ਨੇ ਜ਼ਕੀਨ ਨਹੀਂ ਕਰਨਾ, ਤੂੰ ਕੌਣ ਹੁਨੀ ਫ਼ਸਾਉਣ ਵਾਲ਼ੀ,, ਪਰਮਾਤਮਾਂ ਦੇ ਘਰ ਦੇਰ ਹੈ, ਆਂਦੈਰ ਨਹੀਂ। ਤੂੰ ਅੱਜ ਬੋਲੀ ਵਿਹਾਈ ਪਹਿਲਾਂ ਕਿਉ ਨਹੀਂ ਬੋਲੀ, ਝੂਠੀ, ਚਲਾਕ ਔਰਤ ✍️
@ਧਰਮਦੇਠੇਕੇਦਾਰਾਂਦਾਜੀਜ਼ਾਜੀ
@ਧਰਮਦੇਠੇਕੇਦਾਰਾਂਦਾਜੀਜ਼ਾਜੀ 2 жыл бұрын
ਛੱਡ ਕੁੜੀਏ ਤੂੰ ਬਹੁਤ ਚਲਾਕ ਹੈ,, ਤੂੰ ਛੱਡ ਹੁਣ ਤੇਰੇ ਤੇ ਕਿਸੇ ਨੇ ਜ਼ਕੀਨ ਨਹੀਂ ਕਰਨਾ, ਤੂੰ ਕੌਣ ਹੁਨੀ ਫ਼ਸਾਉਣ ਵਾਲ਼ੀ,, ਪਰਮਾਤਮਾਂ ਦੇ ਘਰ ਦੇਰ ਹੈ, ਆਂਦੈਰ ਨਹੀਂ। ਤੂੰ ਅੱਜ ਬੋਲੀ ਵਿਹਾਈ ਪਹਿਲਾਂ ਕਿਉ ਨਹੀਂ ਬੋਲੀ, ਝੂਠੀ, ਚਲਾਕ ਔਰਤ ✍️
@riverocean4380
@riverocean4380 2 жыл бұрын
ਤੇਰੀ ਕੁੜੀ ਹੋਵੇ ਫੇਰ ਤੈਨੂ ਪਤਾ ਲਗੇ !!
@jagseersinghmaan6153
@jagseersinghmaan6153 2 жыл бұрын
ਐਂਕਰ ਵੀਰਾਂ ਨੂੰ ਬੇਨਤੀ ਹੈ ਕਿ ਇਸ ਕੁੜੀ ਦਾ ਕਿਹੜਾ ਪਿੰਡ ਹੈ ਇਸਦੇ ਪਿੰਡ ਦੇ ਲੋਕਾਂ ਨਾਲ ਇੰਟਰਵਿਊ ਕਰਕੇ ਇਹਨਾਂ ਦਾ ਸੱਚ ਸਾਹਮਣੇ ਆ ਜਾਵੇਗਾ ਬਾਕੀ ਵਾਹਿਗੁਰੂ ਜੀ ਕਿਸੇ ਦੇ ਘਰ ਵਿੱਚ ਕੋਈ ਦੁਫਾੜ ਪੈ ਨਾਂ ਜਾਵੇ ਓਹਨਾਂ ਦਾ ਦਿਲ ਹੀ ਜਾਣਦੈ ਵਾਹਿਗੁਰੂ ਕਿਸੇ ਵੀ ਪਰਿਵਾਰ ਵਿੱਚ ਇਸ ਤਰ੍ਹਾਂ ਨਾਂ ਹੋਣ ਦੇਣ।
@babbugill5184
@babbugill5184 2 жыл бұрын
Mere nanke pind ton kudi ah .....mere mame de munde dasde k kudi wrong ah ....a di vaddi sister jaan nu v tyar ah but a nhi jaan dindi iko ghare hi dove sister di maariage hoyi ah ....jede budhe te a ilzam laundi ah oh de v dasde ah k vava paise kha gayi ...dasde ta edan ah k 1lakh rupees month da avde ac ch pua laindi c
@AvtarSingh-gw7rn
@AvtarSingh-gw7rn Жыл бұрын
ਝੂਠ ਬੋਲਦੀ ਆ ਬਹੁਤ ਤੇਜ ਜਨਾਨੀ ਆ
@navdeepsinghbrar1016
@navdeepsinghbrar1016 2 жыл бұрын
ਰੱਬ ਜਾਣੇ ਇਹ ਸਹੀ ਜਾ ਗਲਤ ਪਰ ਗੜਬੜ ਹੈਗੀ ਬਾਕੀ ਭਾਈ ਜਿਸ ਦੀ ਜ਼ੁਬਾਨ ਚੱਲਦੀ ਸਮਝੋ ਸੱਤ ਹੱਲ ਚੱਲਦੇ ਆ
@manpreetkaursidhu4516
@manpreetkaursidhu4516 2 жыл бұрын
Sahi kiha tusi
@ਵਾਹਿਗੁਰੂਜੀ-ਪ6ਤ
@ਵਾਹਿਗੁਰੂਜੀ-ਪ6ਤ 2 жыл бұрын
Sb jhuth bol rhi hai
@parmjitkaur7029
@parmjitkaur7029 2 жыл бұрын
Jihde nal biti hundi aa ohi bolu bhayi
@ManpreetKaur-vj5so
@ManpreetKaur-vj5so 2 жыл бұрын
Sat hal chalde aa ohda ki matlb hunda aa
@ranbirsinghsandhu1838
@ranbirsinghsandhu1838 2 жыл бұрын
ਬਹੁਤ ਚਲਾਕ ਜਨਾਨੀ ਲॅਗਦੀ ਅਾ ਅॅਗੇ Waheguru janda
@shellysukhpal618
@shellysukhpal618 2 жыл бұрын
Bilkul Shi
@sukhivlogsbloks9159
@sukhivlogsbloks9159 2 жыл бұрын
ਬਾਈ ਬਾਹਰੋਂ ਪੈਸਾ ਆਂਦਾ ਦਿਮਾਗ ਖਰਾਬ ਹੋ ਗਿਆ ਸਾਰਾ ਪਿੰਡ ਚੂਠਾ ਫਿਰ ਤਾਂ ਤੂੰ ਸਹੀਆ
@dilkaranparmar1132
@dilkaranparmar1132 2 жыл бұрын
Ah patarkar v sire da Fudu banda maninder jehda right side te betha bohat jehar chaki firda dil ch sikha layi ehda virod karo sala da
@ਧਰਮਦੇਠੇਕੇਦਾਰਾਂਦਾਜੀਜ਼ਾਜੀ
@ਧਰਮਦੇਠੇਕੇਦਾਰਾਂਦਾਜੀਜ਼ਾਜੀ 2 жыл бұрын
ਛੱਡ ਕੁੜੀਏ ਤੂੰ ਬਹੁਤ ਚਲਾਕ ਹੈ,, ਤੂੰ ਛੱਡ ਹੁਣ ਤੇਰੇ ਤੇ ਕਿਸੇ ਨੇ ਜ਼ਕੀਨ ਨਹੀਂ ਕਰਨਾ, ਤੂੰ ਕੌਣ ਹੁਨੀ ਫ਼ਸਾਉਣ ਵਾਲ਼ੀ,, ਪਰਮਾਤਮਾਂ ਦੇ ਘਰ ਦੇਰ ਹੈ, ਆਂਦੈਰ ਨਹੀਂ। ਤੂੰ ਅੱਜ ਬੋਲੀ ਵਿਹਾਈ ਪਹਿਲਾਂ ਕਿਉ ਨਹੀਂ ਬੋਲੀ, ਝੂਠੀ, ਚਲਾਕ ਔਰਤ ✍️
@ਧਰਮਦੇਠੇਕੇਦਾਰਾਂਦਾਜੀਜ਼ਾਜੀ
@ਧਰਮਦੇਠੇਕੇਦਾਰਾਂਦਾਜੀਜ਼ਾਜੀ 2 жыл бұрын
ਸ਼ਾਤਰ ਦਿਮਾਗ ਤੇ ਸ਼ਕਲ ਤੋਂ ਜਨਾਨੀ ✍️ ਖ਼ਸਮ ਤੇ ਜੇਠ ਨੂੰ ਫਸਾ ਕੇ ਜੇਲ੍ਹ ਕਰਾ ਦਿੱਤੀ, ਵੱਡੀ ਭੈਣ ਦਾ ਘਰ ਉਜਾੜ ਦਿੱਤਾ । ਸੱਸ ਅਪਨੀ ਮਰਵਾ ਦਿੱਤੀ ਟੈਂਸ਼ਨ ਨਾਲ਼। ਸਹੁਰੇ ਪਰਿਵਾਰ ਦਾ ਘਰ, ਜ਼ਮੀਨ, ਜਾਇਦਾਦ ਉਜੜ ਦਿੱਤੀ,, ਚਲਾਕ ਜਣਨੀ,, ਲੱਜ ਲਾ ਦਿੱਤੀ ਮੁਕਤਸਰ ਸਾਹਿਬ ਨੂੰ,, ਇਸ ਜਨਾਨੀ ਨੇ
@jeetuguraya3380
@jeetuguraya3380 2 жыл бұрын
ਪਹਿਲੀ ਗੱਲ ਬੀਬਾ ਜਿਥੇ ਮਸੂਕ ਹੋਵੇ ਉਥੇ ਕਿਵੇ ਘਰਵਾਲੀ ਲੈਕੇ ਜਾਉ ਹੋਰ ਆਲਟਾਸੂਉਡ ਹੈਨੀ ਸੀ
@sandhusukh6092
@sandhusukh6092 2 жыл бұрын
Right
@cheenaaulakh6230
@cheenaaulakh6230 2 жыл бұрын
ਪੈਲਾ ਕੋਉ ਨਹੀ ਦੱਸਿਆ ਹੁਣ ਦੱਸਣ ਕੀ ਫੈਦਾ
@HarjinderBhullar6076
@HarjinderBhullar6076 2 жыл бұрын
ਗੱਲ ਹਜ਼ਮ ਨੀ ਆਉਂਦੀ ਨਲੇ ਕਹਿੰਦੀ ਸਾਡੇ ਕੋਲ ਐਨੀ ਜ਼ਮੀਨ ਆ ਕੋਈ ਵਾਹੁਣ ਵਾਲਾ ਨੀ ਨਲੇ ਕਹਿੰਦੀ ਲੁਬਾਣੇ ਮਿੱਲ ਵਿਚ ਦਿਹਾੜੀ ਕਰੀ ਆ 185 ਰੁਪਏ ਚ, ਬਹੁਤ ਤੇਜ ਚਤਰ ਚਲਾਕ ਤੀਵੀਂ ਆ, ਡਾਕਟਰ ਗੁਰਦਿੱਤ ਵਰਗੇ ਬੰਦੇ ਦੇ ਕਿਥੋਂ ਪੈਰ ਲੱਗਣ ਦਿਉ
@RajwinderKaur-ft5yp
@RajwinderKaur-ft5yp 2 жыл бұрын
ਕੁੱੜੀ ਬਿਲਕੁਲ ਗਲਤ ਆ ਆਪਣਾ ਰੋਣਾ ਨਜਾਇਜ ਰੋ ਰੋ ਕੇ ਆਪਣਾ ਘਰ ਬਾਹਰ ਪੈਸਾ ਇਕੱਠਾ ਕਰਕੇ ਬਣਾਈ ਜਾਂਦੀ ਆ
@KulwantSingh-lj2yw
@KulwantSingh-lj2yw 4 ай бұрын
ਅਸੀਂ ਕੁੜੀ ਨੂੰ ਹੀ ਗਲਤ ਕਹੀ ਜਾਂਦੇ ਹਾਂ ਪਰ ਤਾੜੀ ਇੱਕ ਨਾਲ ਨਹੀਂ ਵਜਦੀ ਬਾਕੀ ਦੋਹਾਂ ਧਿਰਾਂ ਨੂੰ ਆਹਮੋ ਸਾਹਮਣੇ ਬਿਠਾ ਕੇ ਪਤਾ ਲੱਗੇਗਾ
@HarjinderBhullar6076
@HarjinderBhullar6076 2 жыл бұрын
ਹਰਜਿੰਦਰ ਕੌਰ ਉੱਪਲ ਕਹਿੰਦੀ ਜੇ ਅਸੀ ਚੰਗੀਆ ਸੀ ਫਿਰ ਰਿਸਤਾ ਲਿਆ, ਇਹਦੇ ਨਾਲ ਗੱਲ ਇਹ ਵੀ ਲੱਗਦੀ ਆ,ਜੇ ਤੇਰਾ ਸਹੁਰੇ ਪਰਿਵਾਰ ਚੰਗਾ ਸੀ ਫਿਰ ਤੇਰੀ ਭੈਣ ਐਨੇ ਸਾਲ ਰਹੀ, ਫਿਰ ਤੇਰਾ ਰਿਸਤਾ ਲਿਆ, ਤੇਰੀ ਭੈਣ ਨੇ ਤੇਰਾ ਰਿਸਤਾ ਕਰਾਇਆ ਜੇ ਚੰਗੇ ਸੀ,2014 ਵਿਚ ਹਰਜਿੰਦਰ ਕੌਰ ਉੱਪਲ ਤੀਵੀਂ ਗਈ,ਸਾਰੀ ਕਹਾਣੀ ਉਥਲ ਪੁਥਲ ਕਰ ਦਿੱਤੀ, ਧੋਤੇ ਪੈਰਾਂ ਵਾਲੀ ਹਰਜਿੰਦਰ ਕੌਰ ਉੱਪਲ ਨੇ ਆਪਣੀ ਵੱਡੀ ਭੈਣ ਦਾ ਘਰ ਪੱਟ ਦਿੱਤਾ,ਸਾਰੇ ਪੁਆੜੇ ਦੀ ਜੜ੍ਹ ਹਰਜਿੰਦਰ ਕੌਰ ਉੱਪਲ ਤੀਵੀਂ ਆ
@paramsingh3454
@paramsingh3454 2 жыл бұрын
ਪੱਤਰਕਾਰ ਵੀ ਡਰਦੇ 2 ਜਾਣੇ ਆਏ ਆ
@sandhusukh6092
@sandhusukh6092 2 жыл бұрын
Sahi gal aa patarkari Vali koi gal hi nii vichara darda bolda hi nii
@sharnjeetkaur5934
@sharnjeetkaur5934 2 жыл бұрын
Galt na keh dwe koj kehnda huna ta nall ik le ke ayea nall
@ManpreetKaur-vj5so
@ManpreetKaur-vj5so 2 жыл бұрын
Haye eh ta ik v gal camre d sahmne ni gin dindi ta sohre nu eh ki samjhdi huni aa
@Sandeep28872
@Sandeep28872 Жыл бұрын
🤣🤣🤣🤣🤣🤣🤣
@harrapacivilization2779
@harrapacivilization2779 3 ай бұрын
Haha
@jasbirkaurchahal1021
@jasbirkaurchahal1021 2 жыл бұрын
ਬਿਲਕੁਲ ਠੀਕ ਐ ਜੀ , ਦੋ ਤਿੰਨ ਵੋਟਾਂ ਦੇ ਲਾਲਚ ਵਿੱਚ ਪਿੰਡ ਦੇ ਲੋਕ ਇਨਸਾਫ ਨਹੀਂ ਕਰਦੇ । ਨਿੱਜੀ ਤਜਰਬਾ ਹੈ ਸਾਡਾ ।
@Mangatzs
@Mangatzs 2 жыл бұрын
ਬਹੁਤ ਚਲਾਕ ਕੁੜੀ ਆ
@satvirsingh7331
@satvirsingh7331 2 жыл бұрын
ਬੈਠੀ ਦੇਖ ਲੱਤ ਤੇ ਲੱਤ ਧਰਕੇ ਪਤਾ ਲਗਦਾ ਕਿਨੀ ਚਲਾਕ ਹੈ ਤੇਰੇ ਨਾਲ ਪਿੰਡ ਦਾ ਕੋਈ ਵੀ ਨਹੀਂ ਬਾਈ ਇਹਦੀ ਦੂਜੀ ਭੈਣ ਨਾਲ ਗੱਲ ਕਰੋ ਸਚਾਈ ਆਪੇ ਪਤਾ ਲਗਜੂ
@babblysidhu5273
@babblysidhu5273 2 жыл бұрын
ਇਹ ਕੁੜੀ ਨੇ ਪਹਿਲਾਂ ਇਹ ਗੱਲਾਂ ਕਿਉਂ ਨਹੀਂ ਦੱਸੀਆਂ ਹੁਣ ਦੱਸਣ ਦਾ ਕੀ ਫਾਇਦਾ ਹੁਣ ਭਾਂਡਾ ਫੁੱਟਣ ਤੋਂ ਬਾਅਦ ਕੀ ਫਾਇਦਾ ਹੁਣ ਸਾਰਾ ਕੁੱਝ ਪਿੰਡ ਵਾਲੇਆਂ ਨੇ ਦੱਸ ਤਾਂ ਇਹ ਕੁੜੀ ਦੀ ਗੱਪ ਮਾਰਦੀ ਲੱਗਦੀ ਆਂ
@husainkhan1900
@husainkhan1900 2 жыл бұрын
ਇਹ ਤਾਂ ਹੁਣ ਐਵੇਂ ਕਹਾਣੀਆਂ ਬਣਾਈ ਜਾਂਦੀ ਆ ਬਹੁਤ ਚਲਾਕ ਜਨਾਨੀ ਆ ਬਾਈ ਜੀ
@brar9994
@brar9994 2 жыл бұрын
ਠਾਣੇਦਾਰਨੀ ਬਣ ਕੇ ਘਰ ਨਹੀਂ ਵਸਦਾ
@gurdeepbhullar9542
@gurdeepbhullar9542 2 жыл бұрын
ਚੱਵਲ।ਜਨਾਨੀ।ਏ।ਗੱਲ।ਗੱਲ।ਤੇ।ਲਾਇਬ।ਹੋ।ਜਾਦੀ।ਏ।
@manjindersingh2139
@manjindersingh2139 2 жыл бұрын
Kursi te vi thanedaar ni ban ke bat hi aa
@JaswinderKaur-yf6uf
@JaswinderKaur-yf6uf 2 жыл бұрын
Shreef ghrhan dean kurea es tra na tan glan krdea hn ate na hi es dhung nal kise beganea de samne kurse te lat te lat dhur ke beth de h ji
@JaswinderKaur-yf6uf
@JaswinderKaur-yf6uf 2 жыл бұрын
Gold de bill hage es kuri kol
@JaswinderKaur-yf6uf
@JaswinderKaur-yf6uf 2 жыл бұрын
Dite sman da es kol bill honge ate lokan nu dekhawege
@bindadhatt838
@bindadhatt838 2 жыл бұрын
ਵੱਡੀ ਭੈਣ ਤੰਗ ਸੀ ਤਾਂ ਇਸ ਨੇ ਕਿਉਂ ਵਿਆਹ ਕਰਾਇਆ ਇਹ ਹੁਸ਼ਿਆਰ ਜਿਆਦਾ
@ajmerdhillon3013
@ajmerdhillon3013 2 жыл бұрын
ਲਗਦਾ ਇਹ ਝੂਠ ਬੋਲਦੀ ਹੈ ਸੋਸਲ ਮੀਡਿਆ ਤਾ ਇਸ ਦਾ ਬਿਜ਼ਨਸ ਹੈ
@jagjitkaur3737
@jagjitkaur3737 2 жыл бұрын
ਕਿੰਨੀ ਤੇਜ਼ ਜਨਾਨੀ ਹੈ ਸ਼ਾਹ ਵੀ ਨਹੀਂ ਲੈਂਦੀ
@sandhusukh6092
@sandhusukh6092 2 жыл бұрын
Right bro poori phd kitti aa baut passa lutiaa inaa
@gurdeepsinghgill6789
@gurdeepsinghgill6789 2 жыл бұрын
@@jagjitkaur3737 ਇਹ ਕੁੜੀ ਨੇ ਸਾਰੀ ਦੁਨੀਆਂ ਨੂੰ ਮੂਰਖ ਬਣਾ ਦਿੱਤਾ। ਪਾਗ਼ਲ ਬਣਾ ਦਿੱਤਾ
@jaggajatt2524
@jaggajatt2524 2 жыл бұрын
ਏਹੋ ਜਹੀ ਸਰੀਫ ਜਨਾਨੀ ਨੇ ਸਾਰੇ ਪਿੰਡ ਨੂੰ ਲੰਗਰ ਲਾਕੇ ਰਜਾਇਆ ਹੁੰਦਾ।।
@babblysidhu5273
@babblysidhu5273 2 жыл бұрын
ਐਨ ਐਰ ਵੀਰਾਂ ਨੇ ਮੱਦਦ ਕੀਤੀ ਆ ਤਾਂ ਕਾਮਜਾਬ ਹੋਈ ਆ ਭੈਣੇ ਤੁੰ ਕਹਿਦੀ ਆ ਮੈਂ ਮਿਹਨਤ ਕੀਤੀ ਆ
@RajveerSingh-iw6yo
@RajveerSingh-iw6yo 2 жыл бұрын
ਮਿਹਨਤ ਟੱਟੂ ਕੀਤੀ ਐ ਇਹਨੇ,,, ਝੂਠੀ ਔਰਤ ਹੈ ਇਹ
@MANPREETKAUR-ir7qz
@MANPREETKAUR-ir7qz 2 жыл бұрын
8 ਲੱਖ ਜੇ ਤੂੰ ਫੈਕਟਰੀ ਮਿਲ ਚੋ ਕਮਾ ਕੇ ਦਾਜ ਤੂੰ ਦੇ ਦਿੱਤਾ ਗੱਪਾਂ ਪ੍ਰਾਪਟੀ ਦੀ ਲਾਲਚਨ AA
@ਗੁਰਦੀਪਸਿੰਘਟਿਵਾਣਾ
@ਗੁਰਦੀਪਸਿੰਘਟਿਵਾਣਾ 10 ай бұрын
ਵਾਹਿਗੁਰੂ ਜੀ🙏
@noormadahar8896
@noormadahar8896 2 жыл бұрын
ਅਤਰੋ ਚਤਰੋ ਸੀ
@surjitthind9663
@surjitthind9663 2 жыл бұрын
ਇਹ ਕੁੜੀ ਬਹੁਤ ਗਲਤ ਅਤੇ ਬਹੁਤ ਤੇਜ ਹੇ ਭਲੇ ਬੰਦੇ ਇਸ ਦੇ ਚੰਗਾਲ ਫਸ਼ ਗਏ ਜਿਸ ਤਰਾ ਇਹ ਬੋਲ ਰਹੀ ਹੈ ਹਰ ਬੰਦਾ ਇਸ ਨੂੰ ਸਮਝ ਸਕਦਾ
@desasingh7038
@desasingh7038 2 жыл бұрын
ਇਹ ਔਰਤ ਧੋਖੇਬਾਜ਼ ਹੈ ਗਰੀਬ ਸਹੁਰੇ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ ਬਹੁਤ ਦੁੱਖ ਦੀ ਗੱਲ ਹੈ
Beat Ronaldo, Win $1,000,000
22:45
MrBeast
Рет қаралды 158 МЛН