Harjinder Singh Dhami ‘ਤੇ ਕਾਰਵਾਈ ਦੀ ਤਿਆਰੀ, Bibi Jagir Kaur ਦਾ ਵੱਡਾ ਕਦਮ, Women Commission ਦਾ ਐਕਸ਼ਨ |D5

  Рет қаралды 14,143

D5 Channel Punjabi

D5 Channel Punjabi

Күн бұрын

Пікірлер: 50
@NirmalSingh-uw9qn
@NirmalSingh-uw9qn 19 сағат бұрын
ਦੋਸ਼ੀ ਧਾਮੀ ਨੂੰ ਪੰਥ ਵਿੱਚੋਂ ਛੇਕ ਦਿੱਤਾ ਜਾਵੇ ਜੀ ।
@JarnailMaan-p8m
@JarnailMaan-p8m 19 сағат бұрын
ਧਾਮੀ ਨੂੰ ਪੰਥ ਵਿੱਚੋਂ ਛੇਕ ਦੇਣਾ ਚਾਹੀਦਾ ਹੈ
@darshansinghdarshansingh3797
@darshansinghdarshansingh3797 16 сағат бұрын
ਬੀਬੀ ਭਾਵੇਂ ਆਪਣੀ ਕੁੜੀ ਜਿਸ ਦੇ ਪੇਟ ਵਿੱਚ ਬੱਚਾ ਸੀ ਜਾਨੋਂ ਮਾਰਨ ਵਾਲੀ ਹੋਵੇ ਜੀ ਧੰਨਵਾਦ ਓਹ ਬੀਬੀ ਸੱਚੀ ਹੋ ਗਈ ਅਤੇ ਧਾਮੀ ਸਾਹਿਬ ਜ਼ੀ ਝੁਠੇ ਹੋ ਸਕਦੇ ਹਨ ਜੀ ਧੰਨਵਾਦ
@jagtarbrar7236
@jagtarbrar7236 12 сағат бұрын
Bibi ji widow han sharm aouni chaajhedi hai oh court vichon Bari hoye ne SGPC DE SANMANJAK POST TE RYHE HAN
@PritamSingh-om5bq
@PritamSingh-om5bq 16 сағат бұрын
ਇਸ ਤੋ ਵੀ ਹੈਰਾਨੀ ਵਾਲੀ ਇਹ ਹੈ ਕਿ ਹਜੇ ਤੱਕ ਵੀ ਧਾਮੀ ਪ੍ਰਧਾਨਗੀ ਦੀ ਕੁਰਸੀ ਤੇ ਚਿਪਕਿਆ ਹੋਇਆ ਹੈ ਜਾਂ ਬਿਠਾਇਆ ਹੋਇਆ ਹੈ ।
@SurjitSingh-sb5bn
@SurjitSingh-sb5bn 16 сағат бұрын
Bibi Ji, Proud of Your Stand. Keep Your Flag for Justice Flying High. Real Nari Shakti. Jai Ho.
@BalwantsinghDhillon-t7p
@BalwantsinghDhillon-t7p 16 сағат бұрын
FIR darj ਕਰਕੇ ਕਰਵਾਈ ਕਰੋ.
@rkhalsa74
@rkhalsa74 12 сағат бұрын
ਕਿਸੇ ਨੂੰ ਉਕਸਾਉਣ ਤੇ ਇਸ ਤਰ੍ਹਾਂ ਦੀ ਸ਼ਬਦਾਵਲੀ ਨਿਕਲਣਾ ਸੁਭਾਵਿਕ ਹੈ ਐਨਾ ਤੂਲ ਨਾ ਦਿੳ ਦੁਧ ਧੋਤਾ ਕੋਈ ਨੀ, ਮੁਆਫੀ ਦੇਣੀ ਚਾਹੀਦੀ ਹੈ ਜੀ
@SurjitKaur-pq8sf
@SurjitKaur-pq8sf 16 сағат бұрын
Waheguru ji ka khalsa waheguru ji ki Fatah bibi ji we are always with you dhan dhan sant Baba Prem singh ji 🙏🙏🙏🙏🙏🙏🙏🙏
@RavinderjeetSingh-gs9mb
@RavinderjeetSingh-gs9mb 12 сағат бұрын
ਬੀਬ ਜੀ ਆਪ ਬਹੁਤ ਠੀਕ ਹੋ ਪਰ ਵੱਡੀ ਗੱਲ ਹੋਵੇਗੀ ਕੀ ਆਪ ਜੀ ਵੱਡ ਪਨ ਦਿਖਾਉਂਦੇ ਹੋਏ ਮਾਫੀ ਫੈਸਲੇ ਤੇ ਮਾਫ ਕਰ ਦੇਣਾ ਚਾਹੀਦਾ ਹੈ ਆਪ ਜੀ ਦੀ ਵੱਡੀ ਜਿੱਤ ਹੋਵੇਗੀ ਪੰਥ ਵਿੱਚ
@GuriqbalSingh-ub1ht
@GuriqbalSingh-ub1ht 18 сағат бұрын
Eh Banda Sarafat Daa dhong karda. Guru Gharan Vich Galat Kam Karde.
@MrJeetapawar
@MrJeetapawar 15 сағат бұрын
ਬਹੁਤ ਮਾੜੀ ਗੱਲ ਹੈ
@himmatsingh6903
@himmatsingh6903 18 сағат бұрын
Bibi jagir Kaur bahut hi samajdar Akali leader atte ikk Lubana community de mahan leader hai
@Daljitsingh-h7q
@Daljitsingh-h7q 13 сағат бұрын
ਬੀਬੀ ਜਗੀਰ ਕੌਰ ਜੀ ਆਪਣੀ ਧੀ ਦਾ ਵੀ ਕਿਤੇ ਨਾ ਲਵੋ
@JagtarSingh-uq6xs
@JagtarSingh-uq6xs 14 сағат бұрын
ਧੰਨਵਾਦ ਮਾਤਾ ਜੀ ਧੰਨਵਾਦ ਬਹੁਤ ਦੁੱਖ ਹੋਇਆ ਧਾਮੀ ਦੀ ਭਾਸ਼ਾ 'ਤੇ ਬੀਬੀ ਜਗੀਰ ਕੌਰ ਜੀ ਤੁਸੀਂ ਮਹਾਨ ਹੋ ਮਹਾਨ ਰਹੋਂ ਗੇ
@HarjinderSingh-z8z
@HarjinderSingh-z8z 14 сағат бұрын
ਠੋਕ ਕੇ ਰੱਖ ਬੀਬੀ ਜਗੀਰ ਕੌਰੇ ਲਿਹਾਜ ਨਾ ਕਰੀਂ ਮਸਾਂ ਕਾਬੂ ਆਇਆ ਗੁੰਡਾ ਪੰਥ ਵਿੱਚੋਂ ਛੇਕੋ ,,,,,,
@virdikuldip
@virdikuldip 18 сағат бұрын
Eh saja den wale sab maha papi han
@harmeetkour3982
@harmeetkour3982 13 сағат бұрын
❤️🙏🏿🙏🏿🙏🏿🙏🏿👍
@kulk8864
@kulk8864 15 сағат бұрын
ਹੋ ਸਕਦਾ ਹੈ ਬੀਬੀ ਗਿੱਲ ਵਿਕ ਨਾ ਜਾਵੇ
@sidhuenglishclasses684
@sidhuenglishclasses684 16 сағат бұрын
ਇੱਕੋ ਹੀ ਡਰ ਹੈ ਕਿ ਬੀਬੀ ਜਗੀਰ ਕੌਰ ਕਿਤੇ ਸੁੱਖੇ ਅਮਲੀ ਦੇ ਦਬਾਅ ਹੇਠ ਨਾ ਆ ਜਾਣ ਕਿਉਂ ਕਿ ਜ਼ੇਕਰ ਕੋਈ ਦਬਾਅ ਪਾ ਸਕਦਾ ਹੈ ਉਹਨਾਂ ਉੱਤੇ ਤਾਂ ਉਹ ਸਿਰਫ ਸੁੱਖਾ ਅਮਲੀ ਹੀ ਹੈ, ਮੇਰੇ ਖਿਆਲ ਵਿੱਚ ਹੋਰ ਕੋਈ ਇਹ ਕੰਮ ਨਹੀਂ ਕਰ ਸਕਦਾ, ਪਰ ਉਹ ਧਾਮੀ ਦੀ ਸਪੋਰਟ ਤੇ ਜਰੂਰ ਆਉਂਦਾ ਅਤੇ ਹੁਣ ਨੂੰ ਬੀਬੀ ਨੇ ਮਾਫ ਵੀ ਕਰ ਦੇਣਾ ਸੀ ਜੇ ਉਸਦੀ ਆਵਦੀ ਪੂਛ ਵਿੱਚ ਹੈਂਡਲ ਨਾ ਪਿਆ ਹੁੰਦਾ, ਉਸ ਦੇ ਆਪਣੀ ਪੂਛ ਮਸਾਂ ਘੁਲਾੜੀ ਵਿੱਚੋਂ ਨਿਕਲੀ ਹੈ. ਜੇ ਧਾਮੀ ਦੀ ਪਿੱਠ ਤੇ ਆਉਂਦਾ ਹੈ ਤਾਂ ਲੋਕ ਹੋਰ ਤੋਏ ਤੋਏ ਕਰਨਗੇ. ਇਸ ਕਰਕੇ ਉਹ ਸੋਚਦਾ ਹੈ ਕਿ ਧਾਮੀ ਹੋਰ ਬਥੇਰੇ ਭੌਂਕਦੇ ਫਿਰਦੇ ਹਨ, ਜਿਸ ਨੂੰ ਮਰਜੀ ਪ੍ਰਧਾਨ ਬਣਾ ਦਿਓ, ਕਿਉਂ ਕਿ ਇਹੋ ਜਿਹੇ ਚੌਰਿਆਂ ਨਾਲ ਤਾਂ ਸਾਰਾ ਅਕਾਲੀ ਦਲ ਭਰਿਆ ਪਿਆ ਹੈ, ਇੱਟ ਚੁੱਕਿਆਂ ਨਹੀਂ ਇੱਟਾਂ ਦੇ ਉੱਤੇ ਹੀ ਬੈਠੇ ਹਨ ਇਹੋ ਜਿਹੇ ਚੌਰੇ l ਅਸਲ ਵਿੱਚ ਤਾਂ ਜਿੰਨੇ ਚੌਰੇ ਦੋ ਦਸੰਬਰ ਨੂੰ ਪੇਸ਼ ਹੋਏ ਸਨ ਸਾਰੇ ਹੀ ਪੰਥ ਵਿੱਚੋਂ ਛੇਕੇ ਜਾਣੇ ਚਾਹੀਦੇ ਸਨ l
@dilbaghsingh7474
@dilbaghsingh7474 16 сағат бұрын
Fir Karo
@gurkiratsingh3227
@gurkiratsingh3227 12 сағат бұрын
ਧਾਮੀ ਨੂੰ ਦੇਸ਼ ਨਿਕਾਲਾ ਦੇ ਦਿੱਤਾ ਜਾਵੇ ਜੀ
@lovepunjab9646
@lovepunjab9646 14 сағат бұрын
Jagir kaur FIR kyon nahi kraundi. Eh badllugi. Gall golmol kardi aa always.
@AvtarSingh-wv8ek
@AvtarSingh-wv8ek 9 сағат бұрын
Jagir kaur ji apne stand te rhai
@kamaljeetsingh-vu1rr
@kamaljeetsingh-vu1rr 19 сағат бұрын
Babikarigat
@sukhchainsingh6563
@sukhchainsingh6563 15 сағат бұрын
Severest action may pl be taken as per IPC Article
@KanwaljitSingh-n5e
@KanwaljitSingh-n5e 12 сағат бұрын
ਬੀਬਾ ਹਰਸਿਮਰਤ ਬਾਦਲ ਲੱਗਦਾ ਔਰਤ ਦੀ ਸ਼੍ਰੈਣੀ ਵਿੱਚ ਨਹੀਂ ਆਉਂਦੀ ਜਿਵੇਂ ਉੱਚ ਘਰਾਣੇ ਦੀ ਮਹਾਰਾਣੀ ਹੈ। ਬੀਬਾ ਬਾਦਲ ਕਿਉਂ ਨਹੀਂ ਉਠਾ ਰਹੀ ਲੋਕਸਭਾ ਵਿੱਚ ਕੁੱਤੀ ਔਰਤ ਸਾਲੀ ਸ਼ਬਦ ਦਾ ਮਾਮਲਾ। ਬੀਬੀ ਬਾਦਲ ਨੂੰ ਨੈਸ਼ਨਲ ਵੋਮੈਨ ਕਮਿਸ਼ਨ ਕੋਲ ਲੋਕ ਸਭਾ ਰਾਹੀਂ ਮਾਮਲਾ ਉਠਾਉਣਾਂ ਚਾਹੀਦਾ ਹੈ ਜੀ। ਮਹਾਰਾਣੀ ਪ੍ਰਨੀਤ ਕੌਰ ਤੇ ਬੀਬੀ ਮਲੂਕਾ ਨੇ ਵੀ ਚੁੱਪ ਧਾਰੀ ਹੋਈ ਹੈ ਜੀ।
@kulk8864
@kulk8864 15 сағат бұрын
ਧਾਮੀ ਨੂੰ ਛੇਕਣਾ ਚਾਹੀਦਾ ਹੈ
@mandipsingh2052
@mandipsingh2052 13 сағат бұрын
To save Sikhi, Dhami must resign. Waheguru
@virdikuldip
@virdikuldip 18 сағат бұрын
Bure naal har Bura kamave. Maaf karan kayee syane, bure naal fir neki karni, eh Guru Nanak jaane. Waheguru ji Waheguru ji
@bhindermangat2777
@bhindermangat2777 10 сағат бұрын
SGPC and akal takhat should be free from traitors and masands who control now they looted golk and ruined panth and youths through drugs mafia gangsterbad and gunda raj
@virdikuldip
@virdikuldip 18 сағат бұрын
Pehla pathar oh mare jinhe kiseda bura nahin kita
@samra4798
@samra4798 18 сағат бұрын
Eh mad ho giya Vade Badal Sahib tu badh
@jagtarbrar7236
@jagtarbrar7236 12 сағат бұрын
[[[ HARJINDER DHAMI ASTEEFA DEVE JAA ES NU LAAH DITTA JAAVE ]]] eg badal tola jo harpreet ji virud chaal chal rriha ehna sab da ant hona chaaheda hai NO MAAFI
@GurdeepSingh-lv7hu
@GurdeepSingh-lv7hu 17 сағат бұрын
Kii gaalan kadnia gorvee mai ithaas hunda
@parjitkhaira4531
@parjitkhaira4531 8 сағат бұрын
Bhenji piche na hatio womens the izzat rakho
@jagtarsingh1068
@jagtarsingh1068 13 сағат бұрын
ਬੀਬੀ ਝਾੜੂ ਭਗਤ ਬਣੀ
@gurmindersingh7383
@gurmindersingh7383 13 сағат бұрын
Eh kurdi mar v eada de he ha
@samra4798
@samra4798 18 сағат бұрын
Judo tu kuri mari c ?
@sidhuenglishclasses684
@sidhuenglishclasses684 16 сағат бұрын
ਜਰੂਰ ਮਾਰੀ ਸੀ, ਪਰ ਉਸ ਗੱਲ ਨੂੰ ਇਸ ਕਾਂਡ ਨਾਲ ਜੋੜ ਕਿ ਧਾਮੀ ਨੂੰ ਮਾਫ ਨਹੀਂ ਕੀਤਾ ਜਾ ਸਕਦਾ, ਉਦੋਂ ਉਸਦੀ ਆਪਣੀ ਵੀ ਬਹੁਤ ਖੇਹ ਉੱਡੀ ਸੀ ਪਰ ਇਸਦਾ ਮਤਲਬ ਇਹ ਤਾਂ ਨਹੀਂ ਕਿ ਧਾਮੀ ਵਰਗਾ ਬੰਦਾ ਜੋ ਮਰਜੀ ਮੂੰਹ ਆਈ ਜਾਵੇ, ਬੋਲੀ ਜਾਵੇ, ਪੂਛ ਚ ਹੈਂਡਲ ਤਾਂ ਪਵੇਗਾ ਹੁਣ ਵੀਰਿਆ l
We Attempted The Impossible 😱
00:54
Topper Guild
Рет қаралды 56 МЛН
She made herself an ear of corn from his marmalade candies🌽🌽🌽
00:38
Valja & Maxim Family
Рет қаралды 18 МЛН
When you have a very capricious child 😂😘👍
00:16
Like Asiya
Рет қаралды 15 МЛН
We Attempted The Impossible 😱
00:54
Topper Guild
Рет қаралды 56 МЛН