Vichar Taqrar , ਪਹਿਲਾਂ ਗੁਨਾਹ, ਫਿਰ ਝੂਠ ? SGPC ਦੇ 6 ਮੈਂਬਰੀ ਵਫ਼ਦ ਵੱਲੋਂ ਜਥੇਦਾਰ ਸਾਹਿਬਾਨ ਨੂੰ ਸ਼ਿਕਾਇਤ

  Рет қаралды 18,424

PTC NEWS

PTC NEWS

Күн бұрын

Пікірлер: 52
@harbanssinghharbans9042
@harbanssinghharbans9042 Күн бұрын
ਸਭ ਤੋਂ ਵੱਡੇ‌ਗੁਨਾਹ ਤਾਂ ਸੁਖਵੀਰ ਬਾਦਲ ਨੇ ਕੀਤੇ ਪਰ ਸਜ਼ਾ ਮਿਲੀ ਸੇਵਾ ਦੀ ਇਹ ਲੋਕ ਨਹੀਂ ਮੰਨਦੇ ਪੰਥ ਚੋਂ ਸੇਕਿਆ ਜਾਣਾ ਸੀ ਗੁਰੂ ਗ੍ਰੰਥ ਸਹਿਬ ਦੇ ਅੰਗ ਰੂੜੀਆਂ ਚ ਰੋਲਤੇ ਫਿਰ ਮਾਫੀ ਕਰਨ ਲੋਕ ਤੁਸੀਂ ਤਾਂ ਬਾਦਲਾਂ ਖਾਂਦੇ ਨਹੀਂ ਬੋਲ ਸਕਦੇ ਪਰ ਤਾਂ ਫਿਰ ਵੀ ਲੈਂਕਾ ਕੋਲ ਜੁੱਤੀਆ ਦੋਸ਼ੀਆਂ ਦੇ ਮਾਰਨਗੇ ਧਾਮੀ ਨੂੰ ਕਿਵੇਂ ਔਰਤ ਨੂੰ ਗਾਲਾਂ ਕੱਡਦੇ ਪੁਰੀ ਮੰਡਲੀ ਮਸੰਦਾ ਦੀ ਬੈਠੀ ਏਂ ਵਾਹਿਗੁਰੂ ਇਹਨਾਂ ਨੂੰ ਹੁਣ ਪਾਗ਼ਲ ਜਰਰੂ ਕਰਦੇ ਸ਼ੁਰੂ ਹੋ ਰਿਹੇ
@kuldipsingh5656
@kuldipsingh5656 Күн бұрын
ਸੁਖਬੀਰ ਨਾਲੋਂ ਵੱਧ ਪਾਪੀ ਕੋਈ ਨਹੀਂ, ਤੁਸੀਂ ਉਸਦੇ ਮੁਲਾਜ਼ਮ ਤੁਸੀਂ ਤਾਂ ਉਸ ਦੇ ਗੁਣ ਗਾਉਣੇ ਹਨ
@gurdeeptoor7718
@gurdeeptoor7718 Күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@AmrikSingh-ec8ge
@AmrikSingh-ec8ge Күн бұрын
PTC ਸਿੱਖਾਂ ਦੇ ਦੁਸ਼ਮਣਾਂ ਦਾ ਚੈਨਲ ਹੈ ਉਸ ਦੇ ਐਕਰ ਤੋਂ ਸੱਚੀ ਗੱਲਾਂ ਦੀ ਆਸ ਨਾ ਕਰੋ
@BoharsinghSandhu-y7m
@BoharsinghSandhu-y7m Күн бұрын
ਸ਼ਰਮ ਕਰੋ ਪੀ ਟੀ ਸੀ ਵਾਲਿਓ
@angrejmaan1864
@angrejmaan1864 Күн бұрын
ਅਕਾਲੀਦਲ ਬਾਦਲ ਨੇ ਗੁਨਾਹ ਕੀਤੇ ਹਨ ਹਲੇ ਗੁਨਾਹ ਕਰਨੋ ਹਟ ਨਹੀ ਰਹੇ
@Kiranpal-Singh
@Kiranpal-Singh Күн бұрын
*ਕਿਰਦਾਰ ਲਈ ਚਾਪਲੂਸੀ ਦੀ ਬਜਾਏ-ਗੁਰੂ ਸਾਹਿਬ ਤੇ ਭਰੋਸਾ ਰੱਖ ਨਾਮ-ਬਾਣੀ ਅਭਿਆਸ ਦੀ ਲੋੜ ਹੈ* ….. ਬਾਦਲ ਦਲ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਮਸਲੇ ਕਿਰਦਾਰ ਤੋਂ ਡਿੱਗਣ ਕਰਕੇ ਉੱਠੇ !
@Kiranpal-Singh
@Kiranpal-Singh Күн бұрын
ਵਲਟੋਹਾ ਬਦਮਾਸ਼ ਜਥੇਦਾਰ ਨਾਲ ਕਿਵੇਂ ਬੋਲ ਰਿਹਾ????? ਉਸ ਬਾਰੇ ਵੀ ਬੋਲੋ ???
@BalwantsinghDhillon-t7p
@BalwantsinghDhillon-t7p Күн бұрын
ਕੀ ਸੁਖਵੀਰ ਤੋਂ ਵਧਾ ਗੁਨਾਹ ਕਿਸੇ ਹੋਰ ਨੇ ਗੁਨਾਹ ਕਿਸੇ ਹੋਰ ਨੇ ਕੀਤਾ.
@dreamslifeteam9307
@dreamslifeteam9307 Күн бұрын
ਹਰਪ੍ਰੀਤ ਸਿੰਘ ਜੀ ਜਿਸ ਤਰ੍ਹਾਂ ਨਾਲ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਵਤੀਰਾ ਕੀਤਾ ਜਾ ਰਿਹਾ ਹੈ। ਸਿੰਘ ਸਾਹਿਬ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਉਹਨਾਂ ਨੇ ਬਹੁਤ ਬਰਦਾਸ਼ਤ ਕਰਨ ਤੋਂ ਬਾਅਦ ਇਸ ਤਰ੍ਹਾਂ ਦਾ ਵਤੀਰਾ ਕੀਤਾ ਹੈ। ਹਰਪ੍ਰੀਤ ਸਿੰਘ ਜੀ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਕੱਟੜ ਸਮਰਥਕ ਹਾਂ। ਪਰ ਬਹੁਤ ਦੁੱਖ ਦੀ ਗੱਲ ਹੈ ਅਕਾਲੀ ਦਲ ਦੇ ਵੱਡੇ ਆਗੂ ਹੀ ਅਕਾਲੀ ਦਲ ਦਾ ਨੁਕਸਾਨ ਕਰ ਰਹੇ ਹਨ। ਥੱਲੇ ਲੈਵਲ ਦੇ ਸਾਰੇ ਅਕਾਲੀ ਵਰਕਰ ਅੱਜ ਬਹੁਤ ਪ੍ਰੇਸ਼ਾਨ ਤੇ ਦੁਬਿਧਾ ਵਿੱਚ ਹਨ। ਪੀਟੀਸੀ ਨਿਊਜ਼ ਵੀ ਸ਼੍ਰੋਮਣੀ ਅਕਾਲੀ ਦਲ ਦਾ ਨੁਕਸਾਨ ਕਰ ਰਿਹਾ ਹੈ।
@NikhaSingh-v2c
@NikhaSingh-v2c 21 сағат бұрын
ਖਾਲਸਾ ਜੀ ਪੰਥ ਸ਼ਰਬਤ ਖਾਲਸਾ ਸੱਦੇ ਖਾਲਸਾ ਆਪਣੇ ਹੱਥਾਂ ਵਿੱਚ ਲਵੇ ਪਰਬੰਧ ਗੁਰੂ ਘਰਾ ਤੇ ਅਕਾਲ ਤਖ਼ਤ ਸਾਹਿਬ ਜੀ ਦਾ ਇਸ ਮਸੰਦ ਡੋਗਰਿਆਂ ਨਰੈਣੂਆ ਦੇ ਸੱਪਾਂ ਦੀ ਸੀਰੀ ਕੁੱਟ ਕੇ ਖਾਲਸਾ ਜੀ ਇਸ ਮਸੰਦ ਲਾਣੇ ਨੂੰ ਪੰਥ ਦੇ ਪੈਰਾਂ ਹੇਠਾਂ ਸੁੱਟਕੇ
@rachhpalsingh523
@rachhpalsingh523 Күн бұрын
Jatinder ਗਿਆਨੀ ਹਰਪ੍ਰੀਤ ਸਿੰਘ jindavad
@GORAWALIA
@GORAWALIA Күн бұрын
ਮੈਬਰ ਸਾਹਿਬ ਸ਼ਰੇਆਮਗਲਤ
@bhindermangat2777
@bhindermangat2777 Күн бұрын
SGPC and akal takhat should be free from traitors and masands who control now most of SGPC members are corrupt traitors and masands
@ManpreetSingh-qj1yk
@ManpreetSingh-qj1yk Күн бұрын
Sukhveer da channel he
@HarpreetSingh-nd9zd
@HarpreetSingh-nd9zd Күн бұрын
Dhami ne v bibi nu gal kadi
@Sukhwindersingh-f3k5f
@Sukhwindersingh-f3k5f Күн бұрын
ਬਾਬਾ ਜੀ ਧਾਮੀ ਸਾਹਿਬ ਵੀ ਤੇ ਕਿਤੇ ਮਲਵਈ ਨਹੀਂ ਇਹਨਾਂ ਨੇ ਹੁਣ ਪਾਣੀ ਨਹੀਂ ਪੈਰਾਂ ਤੇ ਪੈਣ ਦੇਣਾ ਵੇਖ ਲਿਓ ਤੁਸੀਂ ਸੱਚੇ ਦੇ ਸੱਚੇ ਰਹਿਣਾ ਇਹਨਾਂ ਨੇ
@NikhaSingh-v2c
@NikhaSingh-v2c 22 сағат бұрын
ਹਰਪ੍ਰੀਤ ਪੀ ਟੀ ਸੀ ਪੈਸਾ ਹੀ ਸਭ ਕੁਝ ਨਹੀਂ ਹੁੰਦਾ ਕੀੜੇ🐛 ਵੀ ਬੰਦਿਆਂ ਦੇ ਵੀ ਪੈਦੇ ਨੇ ਤੁਸੀਂ ਪੰਗਾਂ ਗੁਰੂ ਰਾਮਦਾਸ ਜੀ ਨਾਲ ਲਿਆ ਮਸੰਦੋ
@gsingh1726
@gsingh1726 12 сағат бұрын
ਸ਼੍ਰੋਮਣੀ ਕਮੇਟੀ ਵਿੱਚ ਸੱਚ ਬੋਲਣਾ ਮਨਾ ਹੈ ਜੇਕਰ ਕੋਈ ਵੀ ਸੱਚ ਬੋਲਦਾ ਹੈ ਸ਼੍ਰੋਮਣੀ ਕਮੇਟੀ ਉਸਨੂੰ ਬਾਹਰ ਦਾ ਰਸਤਾ ਦਿਖਾ ਦੇਂਦੀ ਹੈ ਭ7ਥੇਦਾਰ, ਰਾਗੀ ਕਥਾ ਵਾਚਕ ਹੋਵੇ ਜਿਵੇਂ ਕਿ ਭਾਈ ਕੁਲਦੀਪ ਸਿੰਘ ਚੰਡੀਗੜ੍ਹ, ਭਾਈ ਬਲਦੇਵ ਸਿੰਘ ਵਡਾਲਾ, ਭਾਈ ਗੁਰਦੇਵ ਸਿੰਘ ਕੁਹਾੜਕਾ ਜਥੇਦਾਰ ਦਰਸ਼ਨ ਸਿੰਘ ਪ੍ਰੋਫ਼ੈਸਰ ਆਦਿ / ਇਕ ਵਾਰ ਤਾਂ ਭਾਈ ਪਿੰਦਰਪਾਲ ਸਿੰਘ ਜੀ ਨੂੰ ਵੀ ਬਾਹਰ ਦਾ ਰਸਤਾ ਵਿਖਾ ਦਿੱਤਾ ਸੀ. ਪਰ ਜੇਕਰ ਕੋਈ ਇਹਨਾਂ ਦਾ ਮੈਂਬਰ ਜਾਂ ਮੈਨੇਜਰ ਹੋਰ ਪ੍ਰਬੰਧਕ ਚਾਹੇ ਉਹ ਕੁਕਰਮ ਕਰੇ, ਚੋਰੀ ਕਰੇ ,ਗਲਤ ਬਿਲ ਬਣਾ ਕੇ ਰੁਪਿਆਂ ਦੀ ਦੁਰਵਰਤੋਂ ਕਰੇ, ਘਪਲੇ ਕਰੇ ਜਿਵੇਂ ਕਿ " ਪ੍ਰੀਤ ਸਿੰਘ ਸੈਣੀ " ਨੇ ਆਪਣੀਆਂ ਯੂ ਟਿਊਬ ਵੀਡੀਓ ਵਿੱਚ ਦਿਖਾਇਆ ਉਹਨਾਂ ਲੋਕਾਂ ਉਪਰ ਕੋਈ ਕਾਰਵਾਈ ਨਹੀਂ ਹੋਈ [ ਕਾਸ਼ ਅੱਜ ਪ੍ਰੀਤ ਸਿੰਘ ਸੈਣੀ ਜਿਉਂਦਾ ਹੁੰਦਾ ਪਤਾ ਨਹੀਂ ਕਿੰਨੇ ਘਪਲੇ ਹੋਰ ਸੰਗਤਾਂ ਸਨਮੁੱਖ ਰਖ ਦੇਂਦਾ ਉਸ ਤੋਂ ਬਾਦ ਕੋਈ ਅਜਿਹਾ ਪਤਰਕਾਰ ਨਹੀਂ ਜਨਮਿਆ]
@kamaljeetsingh8565
@kamaljeetsingh8565 Күн бұрын
Tukad channel sukhbir da
@parminderkaur7844
@parminderkaur7844 9 сағат бұрын
41 minutes tu onwards bahut vadya analysis keeta hi.
@ManpreetSingh-qj1yk
@ManpreetSingh-qj1yk Күн бұрын
Sukhveer thag sere da
@SukhwinderSingh-xk5ry
@SukhwinderSingh-xk5ry 18 сағат бұрын
ਸਵਾਲ ਹੀ ਪੈਦਾ ਨਹੀ ਹੁਦਾ ਕਿ ਮੈ ਅਕਾਲ ਤਖਤ ਸਹਿਬ ਅਗੇ ਖੜ ਕੇ ਸਚ ਬੋਲਾ
@AvtarSingh-ul8uo
@AvtarSingh-ul8uo Күн бұрын
2. Chamche
@gagasmalsar9404
@gagasmalsar9404 Күн бұрын
ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਸ੍ਰੋਮਣੀ ਅਕਾਲੀ ਦਲ ਜਿੰਦਾਬਾਦ
@charanjitsingh375
@charanjitsingh375 Күн бұрын
ਕਿੰਨੀਆਂ ਸੀਟਾਂ, ਤੇ ਕਿੰਨੀਆਂ ਵੋਟਾਂ ਜਿੰਦਾਬਾਦ ?
@AmrikSingh-ec8ge
@AmrikSingh-ec8ge Күн бұрын
@@gagasmalsar9404 ਸਿੱਖ ਕੌਮ ਦਾ ਘਾਣ ਕਰਨ ਵਾਲਾ ਬਾਦਲ ਮਸੰਦ।
@GurlalDanewalia
@GurlalDanewalia Күн бұрын
Jathedar ji tusi ta sare malwaiya babt keh dita ke .waiya nu bolanh di akal nehi
@Rajpal-oq5dl
@Rajpal-oq5dl Күн бұрын
Sukhbir Singh Badal jindabad
@AmrikAulakh-z5h
@AmrikAulakh-z5h 16 сағат бұрын
Jo valtoha na batmeeji kiti jathadaar harpreet naal os te ptc na kini vichar tikrar kiti daso
@AmrikAulakh-z5h
@AmrikAulakh-z5h 15 сағат бұрын
Jathedar harpreet singh na ptc di pool khol diti hun cheeka nikal rahiya
@SarbhjitSingh-j5z
@SarbhjitSingh-j5z 3 сағат бұрын
Wrong news pardan the gal Karo je
@deepdiljot1388
@deepdiljot1388 Күн бұрын
Bhai ji maafi ni o bot bde c
@yuvrajsinghcheema9670
@yuvrajsinghcheema9670 Күн бұрын
Sukhbir singh badal zindabad
@Kang_dulla.
@Kang_dulla. 20 сағат бұрын
ਚੀਮਾ ਸਾਬ ਇਹ ਜਿੰਦਾਬਾਦ social media ਤੇ ਹੀ ਨਾ ਰਹਿ ਜਾਵੇ ।.. ਕਿਉਂਕਿ ਇਹ ਮਾਸਾ ਮਾਸਾ ਇਹ ਮਸਲਾ ਹੱਲ ਹੋਇਆ ਸੀ ।.. ਸਾਰੇ ਸੰਗਤ ਲਗਭਗ ਕਹਿਣ ਲੱਗ ਗਈ ਸੀ ਕਿ ਚੱਲ ਚੰਗਾ ਕੀਤਾ ਸੁਖਬੀਰ ਸਿੰਘ ਬਾਦਲ ਹੁਣਾ ਸੇਵਾ ਲਵਾ ਕੇ ਸਾਰੀ ਸੇਵਾ ਕਰ ਕੇ ਸਿੱਖ ਪੰਥ ਦਾ ਜੋ ਗੁੱਸਾ ਸੀ ਉਹ ਥੋੜਾ ਥੋੜ੍ਹਾ ਘੱਟ ਹੋ ਰਿਹਾ ਸੀ ਪਰ ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਬਹੁਤ ਘਟੀਆ ਇਲਜ਼ਾਮ ਲੱਗਾ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ।..ਫੇਰ ਹੁਣ ਵਿਡਿਉ viral ਕਰ ਕੇ ਵੀ ਫੇਰ ਸੰਗਤਾਂ ਦੇ ਅੱਖਾਂ ਅੱਗੇ ਆਣ ਲੱਗ ਪਏ ।.. ਸਾਰੇ ਕੰਮ ਤੇ ਮਿੱਟੀ ਪਈ ਪਈ ਫੇਰ ਉਹ ਮਿੱਟੀ ਅਕਾਲੀਆਂ ਨੇ ਅਪਣੇ ਸਿਰ ਤੇ ਪਾ ਲਈ ।.. ਕੁੱਝ ਕਰਕੇ 10..12 ਅਕਾਲੀ ਦਲ ਦੇ ਲੀਡਰ ਦੇ ਦਿਲ ਨੂੰ ਤਾਸਾਲੀ ਹੋ ਸਕਦੀ ਪਰ ਪਿੰਡਾ ਵਿੱਚ ਫੇਰ ਇੰਨਾਂ ਨੇ ਵਿਰੋਧੀ ਕਰ ਲਏ
@Rajpal-oq5dl
@Rajpal-oq5dl Күн бұрын
Brsha Singh this hae
@guri8294
@guri8294 Күн бұрын
Nadal falls
@pawanbansal3146
@pawanbansal3146 9 сағат бұрын
Bargadi de bich bande bahar Beth ke pH te bi hukam de ke marwaye ja sakde ne je tuhadiya gallan te jaiye fer ta gangster jail bich Beth ke hi apne kam karwa linde ne fer ta oh bi jail bich hi hunde ne ohna uper bi koi case nahi hona chahida aa jiwen sukhbir bahar si ose tarhan gangster bi jail de ander hi ne fer to oh bi begunah ne
@deepdiljot1388
@deepdiljot1388 Күн бұрын
Kdo Jo v glt sabt hunde
@pawanbansal3146
@pawanbansal3146 9 сағат бұрын
Chatha saab di galti nu tussi aam galti kyoun ni maande ohna ne bi koi banda nahi mariya jinha ne mariya ohna nu takhat saab to sewa di saja la ke saar ditta chatha saab nu bi akaal takhat sahib te bula ke dharmik saja layo path bich shekan da ta koi matlab nahi je shakna ta fer badal nu nu shako
@BalwantsinghDhillon-t7p
@BalwantsinghDhillon-t7p Күн бұрын
Ki sathedar sgpc de gulam han?
@MohinderRatol
@MohinderRatol Күн бұрын
😂😂😂😂😂
@Rajpal-oq5dl
@Rajpal-oq5dl Күн бұрын
Harpreet baba gapi hae
We Attempted The Impossible 😱
00:54
Topper Guild
Рет қаралды 56 МЛН
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН