Harjinder Thind chats with Gurdas Maan

  Рет қаралды 485,505

RED FM CANADA

RED FM CANADA

Күн бұрын

Пікірлер
@adityacosmic36
@adityacosmic36 6 жыл бұрын
मेरी बड़ी खवाहिश है के मै एक बार पर्सनली गुरुदास मान साहब से मिल सकूँ 1980 Dec.31 को दूर्दरशन पर पहली बार उनका दिल दा मामला सुना और देखा था तब मैं सिर्फ 6 साल का था तब से ही मैं मान साहब का फैन बन गया मान साहब ने पूरी दुनिया में हमारी पंजाबी बोली को पॉपुलर कर दिया अपनी आवाज और अपने गीतों से live long गुरुदास मान साहब
@Gurpal839
@Gurpal839 6 жыл бұрын
ਵਾਹ ਜੀ ਵਾਹ ਇਸ ਤੋਂ ਬਾਅਦ ਗਾਇਕੀ ਖਤਮ ਆ। ਜਬਰਦਸਤ
@haroonkahlon5564
@haroonkahlon5564 9 жыл бұрын
gurdas maan sahib a great man with a great voice .. love u sir .. pakistan and pakistanis respect u alot .. stay blessed.. ALLAH PAAK TUAANON ES TARHA HI TANDRUST AUR SALAAMAT RAKHE AMEEN ..
@kulwinder177
@kulwinder177 6 жыл бұрын
ਦਿਲ ਜਦੋ ਬੇਰਾਗ ਦੀ ਅਵਸਥਾ ਵਿੱਚ ਹੁੰਦਾ ਹੈ ਤਾਂ ਦਿਲ ਨੂੰ ਕੇਵਲ ਇੱਕ ਹੀ ਲਾਲਚ ਹੁੰਦਾ ਹੈ ਆਪਣੇ ਪੀਰੋ ਮੁਰਸਦ ਮੇਰੀ ਮੁਰਾਦ ਉਸਤਾਦ ਬਾਬਾ ਗੁਰਦਾਸ ਮਾਨ ਜੀ ਦੇ ਦਰਸਨ ਦੀਦਾਰ ਹੋ ਜਾਣ ,ਬਾਬਾ ਜੀ ਮੈਂ ਅਕਸਰ ਇਹ ਦੇਖਿਆ ਹੈ ਕਿ ਜਦੋ ਵੀ ਕਿਤੇ ਆਪ ਜੀ ਦਾ ਪ੍ਰੋਗਰਾਮ ਹੁੰਦਾ ਹੈ ਤਾਂ ਉਥੇ ਆਈ ਹੋਈ ਸੰਗਤ ਦੀ ਲਗਭਗ ਇਹ ਕੋਸ਼ਿਸ ਹੁੰਦੀ ਹੈ ਕਿ ਆਪ ਜੀ ਨੂੰ ਮੱਥਾ ਟੇਕਿਆ ਜਾ ਸਕੇ,ਤੇ ਜਾਂ ਫਿਰ ਆਪ ਜੀ ਨੂੰ ਹੱਥ ਲਾਇਆ ਜਾ ਸਕੇ! ਮੈਂ ਇਹ ਸੋਚਦਾ ਹਾਂ ਕਿ ਜੋ ਵੀ ਪੂਰੀ ਦੁਨੀਆ ਵਿੱਚ ਸੰਗਤ ਆਪ ਜੀ ਨੂੰ ਪਿਆਰ ਕਰਦੀ ਹੈ ਉਹ ਕਿਉਂ ਨਹੀਂ ਆਪ ਜੀ ਦੀ ਗੱਲ ਧਿਆਨ ਨਾਲ ਸੁੰਨਦੀ ਤੇ ਸਮਝਦੀ ਕਿ ਹੁੰਕਮ ਮੰਨਣ ਵਿੱਚ ਹੀ ਸਭ ਕੁਝ ਮਿਲਦਾ ਹੈ, ਫਿਰ ਉਹ ਸਭ ਇੰਦਾ ਕਿਉਂ ਕਰਦੇ ਨੇ। ਸੇਵਾਦਾਰ ਬਾਬਾ ਗੁਰਦਾਸ ਮਾਨ ਜੀ ਦਾ ਜੀਓ ਬਾਬਾ ਜੀ ਜਿੰਦਗੀ ਰਹੀ ਤੇ ਮਿਲਾਗੇ ਜਰੂਰ ਇਥੇ ਉਸਤਾਦ ਬਾਬਾ ਗੁਰਦਾਸ ਮਾਨ ਜੀ ਦੇ ਗੀਤ ਮੁਫਤ ਭਰੇ ਜਾਂਦੇ ਹਨ,ਬਸ ਪੁੱਛੋ ਨਾ ਕਿਉ। ਆਪ ਜੀ ਦੀ ਰਹਿਮਤ ਹੋ ਜਾਏ ਜੇ ਕਿਧਰੇ ਤੇ ਬਾਬਾ ਜੀ ਆਪ ਜੀ ਦੇ ਸੰਗੀਤਕ ਪਰਿਵਾਰ ਨਾਲ ਕੰਮ ਕਰਨ ਦਾ ਮੌਕਾ ਮਿਲੇ ਜੀ,ਤੇ ਫਿਰ ਚਾਹੇ ਮੇਰੀ ਜਾਨ ਮੁੱਕ ਜਾਵੇ! ਗਰੀਬ ਜਰੂਰ ਹਾਂ ਪਰ ਬੇਸਬਰਾ ਨਹੀਂ, ਵਲੋ: ਪਲਕ ਟੈਲੀਕਾਮ ਪਿੰਡ ਤੇ ਡਾਕਖਾਨਾ ਪੱਸੀ ਕੰਡੀ ਤਹਿਸੀਲ ਦਸੂਹਾ ਜਿਲਾ ਹੁਸਿਆਰਪੁਰ ਪਿੰਨ ਕੋਡ 144205 (ਕੇ.ਮਠਾਰੂ)0091-9815713332 ਬਾਬਾ ਜੀ ਮੇਰਾ ਤਨ,ਮਨ ਤੇ ਧਨ ਸਭ ਕੁਝ ਆਪ ਜੀ ਉਪਰ ਨਿਸਾਵਰ ਹੈ,ਮੇਰੀ ਜਿੰਦਗੀ ਦਾ ਬਸ ਇੱਕੋ ਹੀ ਮਨੋਰਥ ਹੈ ਕਿ ਆਪ ਜੀ ਨਾਲ ਮੁਲਾਕਾਤ ਹੋਵੇ ਜਰੂਰ ਪਰ ਉਹ ਕਿਸੇ ਵੀ ਤਰਾਂ ਦੀ ਸਿਫਾਰਿਸ ਦੀ ਮੁਹਤਾਜ ਨਾ ਹੋਵੇ...ਬਸ ਜਦੋਂ ਵੀ ਮੁਲਾਕਾਤ ਹੋਵੇ ਤੇ ਮੈਂ ਆਪ ਜੀ ਦੇ ਸੰਗੀਤਕ ਪਰਿਵਾਰ ਦਾ ਹਿੱਸਾ ਬਣ ਕੇ ਰਹਿ ਜਾਵਾ... ੲਿਹ ਰੁੱਤਵੇ ਮੇਰੇ ਕਿਹੜੇ ਕੰਮ ਦੇ ਚੇਅਰਮੈਨ ਪਰਧਾਨੀ, ਮੈਂ ਤੇ ਨੌਕਰ "ਮਰਜਾਣੇ" ਦਾ ਆੲਿਆ ਕਰਨ ਗੁਲਾਮੀ...। ਪਤਾ ਨਹੀਂ ਜਦੋ ਵੀ ਕੋਈ ਆਪ ਜੀ ਵਾਰੇ ਮੇਰੇ ਨਾਲ ਕੋਈ ਵੀ ਵਾਰਤਾਲਾਪ ਸਾ਼ਝੀ ਕਰਦਾ ਹੈ ਤੇ ਮਨ ਇੰਨਾ ਚੰਚਲ ਤੇ ਸਾਂਤ ਹੋ ਜਾਂਦਾ ਹੈ,ਇੰਨਾ ਝੱਲੀਆ ਅੱਖਾ ਵਿੱਚੋ ਉਹ ਆਪ ਜੀ ਪ੍ਤੀ ਪਿਆਰ ਸਲਕਣ ਲਗ ਜਾਂਦਾ ਹੈ,ਤੇ ਅੱਖਾ ਬੰਦ ਕਰਦਿਆ ਹੀ ਆਪ ਜੀ ਦਾ ਮੁਸਕੁਰਾਉਦਾ ਰੂਹਾਨੀ ਚਹਿਰਾ ਅੱਖਾਂ ਸਾਹਮਣੇ ਆ ਜਾਂਦਾ ਹੈ,ਤੇ ਫਿਰ ਉਹ ਜੋ ਨਜਾਰਾ ਹੁੰਦਾ ਹੈ,ਮੈਂ ਉਸਨੂੰ ਸਬਦੀ ਬਿਆਨ ਨਹੀਂ ਕਰ ਸਕਦਾ ਬਾਬਾ ਜੀ...... ਬਸ ੲਿੱਕੋ ਅਰਦਾਸ ਸਰਬਤ ਦਾ ਭਲਾ ਹੋਵੇ , ਤੇ ਮੇਰਾ ਆਪ ਜੀ ਨਾਲ ਜੋ ਵੀ ਰਿਸਤਾ ਹੈ " ਮੈਨੂੰ ਤੇ ਪਤਾ ਨਹੀਂ ਬਸ ਉਸ ਰਿਸਤੇ ਨੂੰ ਨਿਬਾਉਣ ਦੀ ਹਿੰਮਤ ਦੇਣਾ ਬਾਬਾ ਜੀ........ ਬਾਬਾ ਜੀ ਬਹੁਤ ਵਾਰੀ ਮੇਰੇ ਨਾਲ਼ ਇਦਾ ਦਾ ਵਾਕਿਆ ਹੋ ਜਾਂਦਾ ਕਿ ਅਚਾਨਕ ਅੱਖਾ ਵਿੱਚੋ ਅੱਥਰੂਆ ਦਾ ਸਲਾਬ ਵਗ ਪੈਂਦਾ ਤੇ ਫਿਰ ਇੰਝ ਮਹਿਸੂਸ ਹੁੰਦਾ ਜਿਵੇ ਤੁਸੀਂ ਮੈਨੂੰ ਘੁੱਟ ਕੇ ਆਪਣੇ ਸੀਨੇ ਨਾਲ਼ ਲਗਾ ਕੇ ਥਾਪੀ ਦੇ ਕੇ ਕਹਿੰਦੇ ਹੋ ਕਮਲਿਆ ਮੈਂ ਤੇਰੇ ਕੋਲੋ ਵੱਖ ਨਹੀਂ ਹਾਂ ਤੇ ਫਿਰ ਮਨ ਨੂੰ ਚੈਨ ਆ ਜਾਂਦਾ ਜੀ,ਮੈਨੂੰ ਆਪ ਜੀ ਨੂੰ ਬੇਹਦ ਪਿਆਰ ਕਰਨ ਵਾਲਿਆ ਦੇ ਬਹੁਤ ਫੋਨ ਆ ਜਾਂਦੇ ਨੇ ਤੇ ਬਸ ਉਹਨਾ ਸਭ ਦਾ ਇੱਕੋ ਸਵਾਲ ਹੁੰਦਾ ਮੇਰੇ ਅੱਗੇ ਕਿ ਤੁਸੀਂ ਬਾਬਾ ਜੀ ਨੂੰ ਕਿੰਨੀ ਦਫਾ ਮਿਲੇ ਹੋ ਤੇ ਬਸ ਮੇਰਾ ਜਵਾਵ ਹੁੰਦਾ ਮੈਂ ਉਹਨਾ ਨੂੰ ਮਿਲਿਆ ਤੇ ਕਦੇ ਨਹੀਂ,"ਪਰ" ਮੈਨੂੰ ਇਹ ਵੀ ਕਦੇ ਅਹਿਸਾਸ ਨਹੀਂ ਹੋਇਆ ਕਿ ਮੈਂ ਆਪ ਜੀ ਨੂੰ ਕਦੇ ਨਹੀਂ ਮਿਲਿਆ, ਬਸ ਜਦੋ ਚਾਹਿਆ ਅੱਖੀਆ ਬੰਦ ਕਰਦਿਆ ਆਪ ਜੀ ਨੂੰ ਸਾਕਸਾਤ ਆਪਣੇ ਸਾਹਮਣੇ ਪਾਇਆ ਹੈ, ਬਾਬਾ ਜੀ "ਲੈ ਕੇ ਕਾਲੀਆ ਮਿਰਚਾਾ ਤੁਹਾਡੀ ਨਜ਼ਰ ਉਤਾਰ ਦਿਆ, ਮੇਰੀ ਉਮਰ ਹਜ਼ਾਰਾ ਸਾਲ ਹੋਵੇ ਹਰ ਸਾਲ ਤੁਹਾਡੇ ਤੋ ਵਾਰ ਦਿਆ" ਬਾਬਾ ਜੀ ਤੁਸੀਂ ਮੈਨੂੰ ਸੱਚ ਦੇ ਰਾਹ ਤੇ ਤੁਰਨ ਦੀ ਹਿੰਮਤ ਦੇਣਾ ਜੀ, ਬਸ ਇੱਕੋ ਇੱਕ ਅਰਦਾਸ ਹੈ ਇਸ ਨਿਮਾਣੇ ਤੁਹਾਡੇ ਦਾਸ ਦੀ ਜੀ ਭੁੱਲਣਹਾਰ ਹਾ ਬਕਸ਼ ਲਓ ਬਕਸ਼ ਲਓ ਜੀ ਤੇ ਆਪਣੇ ਸੰਗੀਤਕ ਪਰਿਵਾਰ ਦਾ ਹਿੱਸਾ ਬਣਾ ਲਓ ਜੀ,ਦਾਸ ਨੂੰ ਆਪਣੇ ਚਰਨਾ ਨਾਲ਼ ਲਗਾ ਲਓ ਜੀ lll
@imranraja2745
@imranraja2745 7 жыл бұрын
This guy is a great man. I can't honour him enough. May Allah give u good health and a long life. Ameen. Your a inspiration for all Punjabi youngsters. We need more elders like you.
@DavinderSingh-yn9jy
@DavinderSingh-yn9jy 5 жыл бұрын
Joug. Joug. Gio. Maan. Saab
@pirasingh171
@pirasingh171 4 жыл бұрын
Mann sahab is A Greatman
@ashokahuja8474
@ashokahuja8474 6 жыл бұрын
Gurdass maan is great Singer I am listening your all album and first cassette is very rear
@GurdeepsinghGurdeepsingh-pc2ud
@GurdeepsinghGurdeepsingh-pc2ud 3 ай бұрын
Very good ❤
@pb..31wale..ਚੈਨਲ..subscribe
@pb..31wale..ਚੈਨਲ..subscribe 6 жыл бұрын
ਗੁਰਦਾਸ ਮਾਨ ਮੇਰੀ ਜਾਨ ਪੰਜਾਬੀਆ ਦੀ ਸਾਨ
@jaswindrabrar4090
@jaswindrabrar4090 3 жыл бұрын
Gurdas maan sir, u r great, love u ❤ f:-Rajsthan 🇮🇳
@saddepalle6881
@saddepalle6881 9 ай бұрын
ਖ਼ੂਬਸੂਰਤ ਜ਼ਿੰਦਗੀ ਖ਼ੂਬਸੂਰਤ ਮਾਂ ਖ਼ੂਬਸੂਰਤ ਪੁੱਤਰ
@inderdhami2001
@inderdhami2001 6 жыл бұрын
Very True.. century’ch ik-ik shakhseeyantaan hundiyan ne.. Mohd. Rafi, Gurdaas Maan.. eh personalities bohut rare aundiyan ne..
@dheerajmishra7757
@dheerajmishra7757 8 жыл бұрын
maan saab jyonde raho twahnu sadi umar lag jave ,luv u alot
@altafhussein7419
@altafhussein7419 9 жыл бұрын
Wah ji wah maan saab rooh krti heer sunaake.... Mainu twadi awaaz sun k enj lag reha jive tusi khud e waris shah hovo
@nimratjeetkaurmahla82
@nimratjeetkaurmahla82 6 жыл бұрын
Gutdas Mann ji tuhanu sunan to baad kisy hor de geet sunan nu dil ni karda,s s akal
@lallysarpanch2368
@lallysarpanch2368 5 жыл бұрын
Gurdas g tuc Heer Waris shah di complete album hi gaa dyo. Hor kise ton eh hona nhi te srote iston wanjhe hi reh jangy rehndi duniya tak..
@prabhdeepsingh846
@prabhdeepsingh846 2 жыл бұрын
Jeeyo Maan Saab Ji
@manbirchatthavirk
@manbirchatthavirk 9 жыл бұрын
my aooolll tym favourite nd best singer in world.. just full respect...
@nareshmethwani9114
@nareshmethwani9114 3 жыл бұрын
RAM RAM
@shindagharu2141
@shindagharu2141 6 жыл бұрын
Beautiful Gurdas Maan Saab ji very very nice Guruji
@KSMAKHAN
@KSMAKHAN 8 жыл бұрын
ਮੱਖਣ)ਵਲੋਂ:-👏👌!ਵਾਹ! ਖ਼ੂਬ !ਵਾਹ ਜੀ !ਵਾਹ! ਦੋਸਤੋ ਕਿਆ ਲਾਜਵਾਬ ਸ਼ਬਦਾਂ ਦੀ ਸੋਚਣੀ, ਲੇਖਣੀ ਅਤੇ ਕਮਾਲ ਦੀ ਗਾਇਕੀ ਏ ਯਾਰੋ !👏ਸਤਿਕਾਰਯੋਗ ! ਭਾਜੀ ਥਿੰਦ ਸਾਬ ਜੀਓ ਅਤੇ ਉੱਘੀ ਮਹਾਨ ਸ਼ਖ਼ਸੀਅਤ ਬਾਬਾ ਗੁਰਦਾਸ ਮਾਨ ਸਾਬ ਜੀਓ ! ਆਪ ਜੀ ਨੂੰ ਨਿੱਘੀ ਪਿਆਰ ਭਰੀ 👏ਸਤਿ ਸ੍ਰੀ ਅਕਾਲ ਜੀਓ❗ੴਪ੍ਰਮਾਤਮਾ' ਤੁਹਾਡੀ----)))))))📢ਅਵਾਜ਼📢(((((((----ਦੀ ਗਰਜ ਨੂੰ ਹਮੇਸ਼ਾ ਹੀ ਹੋਰ ਵੀ ਵੇਧੇਰੇ {7}ਮੇ ਆਕਾਸ਼ ਦੀਆਂ ਬੁਲੰਦੀਆਂ ਤੱਕ ਗੂੰਜਦੀ ਰੱਖੇ ਜੀਓ !ੴਰੱਬ 'ਤੁਹਾਨੂੰ ਹਮੇਸ਼ਾ ਹੀ ਹੋਰ ਵੀ ਖ਼ੁਸ਼ੀਆਂ💐ਭਰੀਆਂ ਪ੍ਰਫੁੱਲਤਾਵਾਂ ਦੇਕੇ ਕਾਮਯਾਬੀਆਂ ਬਖ਼ਸ਼ੇ ਜੀਓ❗💗💗💗💗💗❗
@arvindtiwary4655
@arvindtiwary4655 8 жыл бұрын
bahot badhia
@saddepalle6881
@saddepalle6881 9 ай бұрын
ਖ਼ੂਬਸੂਰਤ ਗੀਤ
@dasalekhya
@dasalekhya 9 жыл бұрын
His Punjabi *pronunciation* is _soooooooooo_ crystal clear
@Guri_pb_00010
@Guri_pb_00010 2 жыл бұрын
❤️❤️. Jai Ho Maan Saab Ji
@JassiJarahan
@JassiJarahan 3 ай бұрын
ਸਦਾ ਬਹਾਰ ਗਾਇਕ, ਪੰਜਾਬੀਆਂ ਦੀ ਸ਼ਾਨ, , ਪੰਜਾਬੀ ਮਾਂ ਬੋਲੀ ਦਾ ਮਾਣ,ਗੁਰਦਾਸ ਮਾਨ।🙏👍❤️🥰😍
@naimatali1842
@naimatali1842 8 жыл бұрын
gurdas maan tusi greet o love you sooooooo
@bewithbhandari9716
@bewithbhandari9716 2 жыл бұрын
One only and forever 🙏♥️🙏
@raghunandan5
@raghunandan5 6 жыл бұрын
MAAN JI JAI MATA DI
@korimaan2908
@korimaan2908 6 жыл бұрын
Gurdas Maan Punjab Di Saan and good singers
@sultanhissam
@sultanhissam 5 жыл бұрын
Ki banron Dunia da, main kai vari sunr chukia wan. Great man g.
@ravindersinghsonu2071
@ravindersinghsonu2071 6 жыл бұрын
Nice Gurdas Maan ji
@RajeshKumar-nw7xu
@RajeshKumar-nw7xu 6 жыл бұрын
Rehandi duniya takk tera naam rahege maan saab .from patiala
@gagankundal3997
@gagankundal3997 7 жыл бұрын
love you gurdas mann ji mare pind vich video bane c pind deya galeya bneya c
@princecharly6696
@princecharly6696 5 жыл бұрын
So good ji
@tajamalhussain4507
@tajamalhussain4507 6 жыл бұрын
واہ جی واہ کیا بات جی
@sushmakahma3218
@sushmakahma3218 6 жыл бұрын
vah ! vah ! Maan Saab
@MohanLal-wo5nz
@MohanLal-wo5nz 6 жыл бұрын
wah kamboj saab kya baat aw gurdas maan is best beh k vekh jawana bhangda paonde ne
@inderjitsingh6625
@inderjitsingh6625 7 жыл бұрын
Bahut Hi Khoob Harjinder Thind Ji
@mughallnterior6545
@mughallnterior6545 7 жыл бұрын
baba sadiq fatih gar heer wars anmol klam asle heer 0322 4144810 - KZbin
@lakhveerchahal23
@lakhveerchahal23 5 жыл бұрын
गुरदास मान महान
@amarjitkumar885
@amarjitkumar885 6 жыл бұрын
love you maan saab g
@shankysachdeva428
@shankysachdeva428 6 жыл бұрын
Maan saab tusi good singer ho tuhade boll 👌👌👌👌👌 song de bahut ache hai saaf suthri singing
@tbgaming414
@tbgaming414 8 жыл бұрын
very nice video mann sabb
@newschannelRealfamily
@newschannelRealfamily 6 жыл бұрын
Redfm Canada..1 banti hai ki j Gurudas maan saab tak Agar meri Gal pohcha sako te ...1 song Likhiya hoya hai siraf maan saab nu Hi shut kare ga ... Aaja Dekh Tu bhi mitran Di shaan soniye tere samne khadha hai aj maan soniye......A bool ne
@neetudhiman786
@neetudhiman786 6 жыл бұрын
Very very respectful person gurdasman sab ladi sha de ladle
@sukhveerkour851
@sukhveerkour851 6 жыл бұрын
love u gurdaas maan ji
@MuhammadShakeel-py9eq
@MuhammadShakeel-py9eq 8 жыл бұрын
gardas man sab nu Salam a
@sukhkaurmehra4568
@sukhkaurmehra4568 4 жыл бұрын
niceji🙏👌👌👍🎶🎶🎶🎧🌹😍😍😘
@jatindersinghdhaliwal538
@jatindersinghdhaliwal538 6 жыл бұрын
va ji va very nice
@simudhillon9087
@simudhillon9087 6 жыл бұрын
Sat sri akal veer ji
@deepikasidhu4246
@deepikasidhu4246 6 жыл бұрын
Mansab g may you live long
@sushmakahma3218
@sushmakahma3218 6 жыл бұрын
vah! vah! babeo kmaal karta 👱‍♀️👱‍♀️👱‍♀️
@zameerabbas3789
@zameerabbas3789 9 жыл бұрын
gurdas maan g pury pakistan wlon salam
@dhaliwal887
@dhaliwal887 9 жыл бұрын
Jeo Bhai Mann sada apna Punjabi jina es punjab da ona tuhada
@zameerabbas3789
@zameerabbas3789 9 жыл бұрын
+sukhwant dhaliwal Thanks bhai thoda suchi yaar maan saab dian gallan sun k maza aa gya
@jaswindermann1462
@jaswindermann1462 8 жыл бұрын
Zamora Abbas
@jagjeetsingh7205
@jagjeetsingh7205 7 жыл бұрын
Punjabi Laher nu baba nanak ji chadikla vich rakhe
@michallagah1618
@michallagah1618 6 жыл бұрын
Zameer Abbas
@princecharly6696
@princecharly6696 5 жыл бұрын
Love u maan saab
@sujisingh5855
@sujisingh5855 8 жыл бұрын
I admire Gurdas Mann. He is a fine artist no doubt. But he is making a great contribution to Panjab developing talent and helping young artists.
@campgoons7528
@campgoons7528 8 жыл бұрын
He is a great singer. But I find it disturbing that he associates himself with the mass murder of Sikhs and Hindus KPS GILL. He should apoligize
@gurshanmaan103
@gurshanmaan103 6 жыл бұрын
Punjabi singing de vich duja gurdas Maan koi nahi ban sakda love u gurdas
@amanchan3463
@amanchan3463 6 жыл бұрын
Salaam aa jara tenu te tere vichara nu
@baljindersingh1669
@baljindersingh1669 9 жыл бұрын
gurdas man ji soda os malik nal pyar bnia rhe
@rinkunice6356
@rinkunice6356 7 жыл бұрын
gurdass.man.great.singer
@ajeshji
@ajeshji 7 жыл бұрын
Baljinder Singh b 0 00
@karansohal7969
@karansohal7969 5 жыл бұрын
Baaba maannn zindabaad
@rukamdin206
@rukamdin206 3 жыл бұрын
Marjana maan is great singar Illah ap KO salamat rakhe
@sandeepx7661
@sandeepx7661 4 жыл бұрын
Jai Sai ji
@sajvinderrsingh9398
@sajvinderrsingh9398 7 жыл бұрын
Gurdas maan love you
@satpal4521
@satpal4521 6 жыл бұрын
Very nice maan ji
@gurpindersingh11
@gurpindersingh11 9 жыл бұрын
VERY NICE BHAJI MZZA AGYEA
@balbirkaur9779
@balbirkaur9779 6 жыл бұрын
wah Kia bat ha aanand as gia yhanx
@New-dq2iu
@New-dq2iu 8 жыл бұрын
ฉันไม่เข้าใจในสิ่งที่คุณกำลังพูด แต่ฉันคิดว่าคุณเป็นผู้ชายที่ดี ฉันชอบคุณ🙏🙏
@sonujewellers1815
@sonujewellers1815 8 жыл бұрын
THXXXXXXXXXXXXXXXXXXX SOMUCH FROM MY HART
@New-dq2iu
@New-dq2iu 8 жыл бұрын
+sonu jewellers I like it when he sings But it is sad for me. Because I do not understand🤗🙏
@mughallnterior6545
@mughallnterior6545 7 жыл бұрын
baba sadiq fatih gar heer wars anmol klam asle heer 0322 4144810 - KZbin
@semasidhi89
@semasidhi89 6 жыл бұрын
ต้นอ้อ New Jyoti Gill song
@goldimann2098
@goldimann2098 6 жыл бұрын
Maan marjana jinda rhe
@harjotdhillon7378
@harjotdhillon7378 6 жыл бұрын
Selute to maan saab
@chanchalsandhu8628
@chanchalsandhu8628 6 жыл бұрын
Punjabya di saan gurdas man Rorie song no 1
@a6146
@a6146 8 жыл бұрын
Love you Gurdas Maan Saab , thoude varga na koi hoyea na hona. Sare dharma da satikar te har ik bande nu pyaar Karan vale insaan nu chand jhute dharmiyan de bhadan naal koi farak ni panda.., Rab da khas Banda Marjana Maan .
@saleemsalmani8594
@saleemsalmani8594 7 жыл бұрын
Gurpreet Gill SALEEMSALMANI
@kpbrar4485
@kpbrar4485 7 жыл бұрын
Gurpreet Gill thodi hrek gal sach aa bai ....bt yr ikk gl ni utrdi dimag cho.v kps gill nal kyu yaari c gurdas mann saab di? Bt sant mahapursha ne keha ik adha augan hove ta shd do gun grehn krlo..so...
@sushmakahma3218
@sushmakahma3218 6 жыл бұрын
nice 👸👬👬👍👍👍
@jiqbal8480
@jiqbal8480 3 жыл бұрын
Wah maan sahab 🌹
@Rajveer_hr09
@Rajveer_hr09 6 жыл бұрын
gurdaas maan punjabiyan da maan
@rajbir8513
@rajbir8513 5 жыл бұрын
Gurdas maan baba ji good
@VishalSharma-mt4bq
@VishalSharma-mt4bq 6 жыл бұрын
ਗੁਰਦਾਸ ਮਾਨ ਜੀ ਵਰਗਾ ਨੀ ਕੋਈ ਹੋ ਸਕਦਾ
@jinderbhullar8610
@jinderbhullar8610 4 жыл бұрын
Love u sai g
@kuldeepsinghkuldeepsingh9650
@kuldeepsinghkuldeepsingh9650 6 жыл бұрын
punjab di shan gurdas mann.i salute u
@iqbalsingh8836
@iqbalsingh8836 6 жыл бұрын
ਕਿਸੇ ਸਮੇਂ ਗੁਰਦਾਸ ਮਾਨ ਪ੍ਰਤੀ ਅਥਾਹ ਪਿਆਰ ਅਤੇ ਸਤਿਕਾਰ ਹੁੰਦਾ ਸੀ ਪਰ..................
@princecharly6696
@princecharly6696 5 жыл бұрын
ਜੀ ਉ ਬਾਬਾ
@NirmalSingh-qj6ry
@NirmalSingh-qj6ry 8 жыл бұрын
inderjit bro thanks you r absolute right
@sapgrewal115
@sapgrewal115 5 жыл бұрын
ਪਿਆਰੀਆਂ ਆਵਾਜਾਂ
@singhsukhraj5005
@singhsukhraj5005 7 жыл бұрын
maan ji koi daravara da song kado ji maja a jave
@tbgaming414
@tbgaming414 8 жыл бұрын
gurdas mann is very very nice person👌👌👍👍
@jagdeepjagdeep4247
@jagdeepjagdeep4247 5 жыл бұрын
Nakodar vala shrabi bedia peena ladi shah gurdas maan da guru Hai par gal gurdas maan nashe rokan bare karda bade dukh di gal Hai par koi gal nahi is ne bahut vadhia gane ve Gaye han
@BHUPINDER55484
@BHUPINDER55484 9 жыл бұрын
gurdas g luve u
@GurpreetSingh-pt8ei
@GurpreetSingh-pt8ei 6 жыл бұрын
Mann sabb gud all song
@vishalbrar6437
@vishalbrar6437 6 жыл бұрын
waheguru ji
@surajsanjay8656
@surajsanjay8656 8 жыл бұрын
maan sahab good singer allways
@Hindijudwaan.
@Hindijudwaan. 6 жыл бұрын
वाह वाह वाह वाह वाह
@jogasingh3484
@jogasingh3484 8 жыл бұрын
maan sab good singer
@Simrankaur-xs7ok
@Simrankaur-xs7ok 7 жыл бұрын
love uuu maaan saab
@GurmeetSingh-tr4bm
@GurmeetSingh-tr4bm 2 жыл бұрын
Sat shri kal bhai ji Main Bhi Ek Garib Hota main gana likhna Jarur Devo
@nirbhaisinghrai7000
@nirbhaisinghrai7000 8 жыл бұрын
very nice ji
@sukhrajrathour2255
@sukhrajrathour2255 6 жыл бұрын
Khos krta maan Sahd 🙏
@deeparya688
@deeparya688 9 жыл бұрын
Maan saab jiyo baabeyo jiyo
@basantmehra3769
@basantmehra3769 6 жыл бұрын
Nice baba ji
@SukhmanRandhawa
@SukhmanRandhawa 6 жыл бұрын
🙏❤
@cncpunjab
@cncpunjab 6 жыл бұрын
Dislike ਕਰਨ ਵਾਲੇ ਅੱਜ ਦੇ ਲੱਚਰ ਗੀਤਕਾਰ ਤੇ ਗਾਇਕ ਹੋਣੇ ਆ।
@prcanadatoday8136
@prcanadatoday8136 7 жыл бұрын
Kamal HE Mr Thind jee
@JasneetSingh-pf4cl
@JasneetSingh-pf4cl 6 жыл бұрын
Great
@narinderkumar2960
@narinderkumar2960 6 жыл бұрын
Gurdas mann is great
@NeeruWadhera
@NeeruWadhera 3 ай бұрын
Maan saab
@ashwanikumar-pw2ir
@ashwanikumar-pw2ir 6 жыл бұрын
Very nice
@GAGANsandhu-de5sg
@GAGANsandhu-de5sg 6 жыл бұрын
Nice video
@firefact4604
@firefact4604 3 жыл бұрын
🙏🙏🙏🙏
Harjinder Thind Show | One on One with the Living Legend Gurdas Maan
20:33
So Cute 🥰 who is better?
00:15
dednahype
Рет қаралды 19 МЛН
Try this prank with your friends 😂 @karina-kola
00:18
Andrey Grechka
Рет қаралды 9 МЛН
Beat Ronaldo, Win $1,000,000
22:45
MrBeast
Рет қаралды 158 МЛН
Мясо вегана? 🧐 @Whatthefshow
01:01
История одного вокалиста
Рет қаралды 7 МЛН
Gurdas Maan at RedFM Vancouver
21:48
RED FM CANADA
Рет қаралды 118 М.
Gurdas Maan: The Heart and Soul of Punjab
45:01
BHARTI TV
Рет қаралды 771 М.
BBC Asian Network Interview | Royal Albert Hall | Gurdas Maan
51:36
Ghazal Singer Jagjit Singh in Aap Ki Adalat (Full Episode)
27:08
IndiaTV
Рет қаралды 3,6 МЛН
Between Us - Gurdas Maan - On Music, Life & Spirituality
56:29
Dayandnightnews Chd
Рет қаралды 129 М.
So Cute 🥰 who is better?
00:15
dednahype
Рет қаралды 19 МЛН