ਸੁਖਬੀਰ ਬਾਦਲ ਦੀ ਅਕਾਲ ਤਖਤ ਤੇ ਪੇਸ਼ੀ ਨੂੰ ਲੈਕੇ Balwant Singh Gopala ਭੁੱਬਾਂ ਮਾਰ ਰੋਇਆ | Harpreet Singh Makhu

  Рет қаралды 94,817

Harpreet Singh Makhu

Harpreet Singh Makhu

Күн бұрын

ਸੁਖਬੀਰ ਬਾਦਲ ਦੀ ਅਕਾਲ ਤਖਤ ਤੇ ਪੇਸ਼ੀ ਨੂੰ ਲੈਕੇ ਭਾਈ ਗੋਪਾਲਾ ਭੁੱਬਾਂ ਮਾਰ ਕੇ ਰੋਇਆ |
ਕਹਿੰਦਾ ਹੁਣ ਜਥੇਦਾਰ ਕੌਮ ਨਾਲ ਖੜਨਗੇ ਜਾਂ ਬਾਦਲਾਂ ਨਾਲ ??
Harpreet Singh Makhu || ਹਰਪ੍ਰੀਤ ਸਿੰਘ ਮਖੂ
#makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
---------------------
Harpreet Singh Makhu
---------------------
#harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
---------------------
Subscribe KZbin : - / @harpreetsinghmakhu9752
Follow on Facebook : - / hsmakhu

Пікірлер: 380
@HarminderSingh-w5n
@HarminderSingh-w5n 2 ай бұрын
ਵਾਹਿਗੁਰੂ ਜੀ
@asttydydydgfxfxyfufug3798
@asttydydydgfxfxyfufug3798 2 ай бұрын
ਭਾਈ ਗੋਪਾਲਾ ਸਿੰਘ ਜੀ ਦਾ ਦਰਦ ਸਾਰੀ ਸਿੱਖ ਕੌਮ ਦਾ ਦਰਦ ਹੈ ਭਾਈ ਸਾਹਿਬ ਦੀ ਆਵਾਜ਼ ਨੂੰ ਬੁੱਲਦ ਕਰੋ ਕੌਮ
@AvtarSingh-ec3ir
@AvtarSingh-ec3ir 2 ай бұрын
ਭਾਈ ਸਾਹਿਬ ਜੀ ਸ੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਨਾ ਕਹੋ ਪੰਜਾਬੀ ਪਾਰਟੀ ਦਾ ਪ੍ਰਧਾਨ ਕਹੋ
@DeepPawa
@DeepPawa 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@HARJINDERSINGH-km9ee
@HARJINDERSINGH-km9ee 2 ай бұрын
ਵਾਹਿਗੁਰੂ ਵਾਹਿਗੁਰੂ 🙏🙏🙏🙏🙏
@JagjitSingh-mn4wv
@JagjitSingh-mn4wv 2 ай бұрын
ਜਿੰਨਾ ਬਾਦਲ ਪਰਿਵਾਰ ਨੇ ਸਿੱਖ ਕੌਮ ਦਾ ਘਾਣ ਕੀਤਾ ਨਾ ਇਹ ਬਖਸ਼ਣ ਯੋਗ ਨਹੀਂ ਹੈਗਾ ਇਹਨੂੰ ਪ੍ਰਧਾਨਗੀ ਤੋਂ ਥੱਲੇ ਲਾਓ
@Baldevsinghnangal-wy9wu
@Baldevsinghnangal-wy9wu 2 ай бұрын
ਸੁਖਬੀਰ ਸਿੰਘ ਬਾਦਲ ਦੀ ਪੇਸ਼ੀ ਹੈ, ਇਕਂੱਲਾ ਹੀ ਜਾਵੇ, ਹੋਰ ਕੋਈ ਵੀ ਨਾਲ ਨਹੀਂ ਜਾਣਾ ਚਾਹੀਦਾ।
@triloksingh7552
@triloksingh7552 2 ай бұрын
ਬਾਦਲਾਂ ਦੇ ਗੁਨਾਹਾਂ ਦੀ ਲਿਸਟ ਬਹੁਤ ਲੰਬੀ ਹੈ ਬਾਕੀ ਦੋਹਾਂ ਹੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@singh17karnail
@singh17karnail 2 ай бұрын
ਸਤਿਕਾਰਯੋਗ ਜੱਜ ਜਗਦੀਪ ਸਿੰਘ ਜਿਸ ਨੇ ਨਿਰਭੈਅ ਹੋ ਕੇ ਦੋਸ਼ੀ ਨੂੰ ਢੁੱਕਵੀਂ ਸਜਾ ਸੁਣਾਈ।
@sandeepvansh1470
@sandeepvansh1470 2 ай бұрын
Waheguru ji
@kashmirsingh8998
@kashmirsingh8998 2 ай бұрын
ਇਹ ਸਭ ਡਰਾਮਾ ਕੀਤਾ ਜਾ ਰਿਹਾ ਹੈ ਇਸ ਨਾਲ ਕੋਈ ਫਰਕ ਨਹੀਂ ਪੈਣਾ, ਅੱਜ ਸਿਖਾਂ ਦੀ ਕੋਈ ਵੀ ਸਰਕਾਰ ਗੱਲ ਸੁਨਣ ਨੂੰ ਤਿਆਰ ਨਹੀਂ ਹੈ
@gur0092
@gur0092 2 ай бұрын
ਪੰਥ ਵਿੱਚੋਂ ਛੇਕਿਅਾ ਜਾਵੇ
@RamSingh-e7x
@RamSingh-e7x 2 ай бұрын
ਭਾਈ ਸਾਹਿਬ ਜੀ ਏਹਨਾਂ ਨੂੰ ਖਤਮ ਕਰਨਾ ਪਊ
@harjindersaini8591
@harjindersaini8591 2 ай бұрын
ਖਾਲਸਾ ਜੀ ਯੇ ਗੋਲਕ ਚੋਰਾਂ ਨੂੰ ਕੱਢਣਾ ਹੈ ਤਾਂ ਸਾਨੂੰ ਸਾਰੀ ਸਿੱਖ ਕੌਮ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਪੈਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਜਿੰਦਰ ਸਿੰਘ ਖਾਲਸਾ
@ReshamSingh-n1k
@ReshamSingh-n1k 2 ай бұрын
WAHEGURU.JI
@balwindercheema5147
@balwindercheema5147 2 ай бұрын
ਸਰ ਜੀ ਜੈ ਜਥੇਦਾਰ ਜੀ ਲੋਕਾਂ ਦੇ ਅਸ਼ਾਵਾ ਤੇ ਪੂਰਾ ਨਾ ਉਤਰਨ ਤਾਂ ਲੋਕ ਆਪ ਸੋਚਣ ਇਹਨਾਂ ਦਾ ਬਾਈਕਾਟ ਕਰਨ ਇਹਨਾਂ ਦੇ ਪ੍ਰੋਗਰਾਮਾਂ ਵਿਚ ਨਾ ਜਾਣ
@bholadas5908
@bholadas5908 2 ай бұрын
ਲੋਕੋ ਰੱਜਕੇ ਗੁਨਾਹ ਕਰਿਆ ਕਰੋ ਗੁਰੂ ਘਰ ਲੁਟੋ ਬੰਦੇ ਮਾਰੋ ਤੇ ਜਥੇਦਾਰ ਕੋਲੋ ਮੁਆਫੀ ਮੰਗਲੋ
@JaspalSingh-ie6ym
@JaspalSingh-ie6ym 2 ай бұрын
ਬਾਦਲ ਦਲ ਨੂੰ ਜਥੇਦਾਰ ਸਿੰਘ ਸਾਹਿਬਾਨ ਭਾਵੇਂ ਮੁਆਫ਼ ਕਰ ਦੇਣ ਪਰ,ਸੰਗਤ ਕਦੇ ਵੀ ਮੁਆਫ ਨਹੀਂ ਕਰੇਗੀ ੍
@majorsingh8647
@majorsingh8647 2 ай бұрын
ਸੰਗਤ ਹੁਣ ਵੇਖਦੀ ਹੈ ਜਥੇਦਾਰ ਸਹਿਬ ਜਥੇਦਾਰ ਅਕਾਲੀ ਫੁੱਲਾ ਸਿੰਘ ਜੀ ਵਾਲਾ ਫਰਜ ਨਿਭਾਉਣਗੇ।🙏🏼
@kamaljitkaur5771
@kamaljitkaur5771 2 ай бұрын
ਇਹ ਕੀ ਸਮਝਦੇ ਜਦੋਂ ਦਰਬਾਰ ਸਾਹਿਬ ਮੱਥਾ ਟੇਕ ਦੇ ਉਦੋਂ ਗੁਰੂ ਕੋਈ ਹੋਰ ਹੁੰਦਾ ਹੈ ਤੇ ਜਦੋਂ ਬੇਅਦਬੀ ਹੁੰਦੀ ਹੈ ਉਦੋਂ ਕੋਈ ਹੋਰ ਹੁੰਦਾ ਹੈ ਇਹਨਾਂ ਦੇ ਰਾਜ ਵਿੱਚ ਗੁਰੂ ਸਾਹਿਬ ਜੀ ਦੀ ਬੇਅਦਬੀ ਹੋਈ ਹੈ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ
@bagichasingh5036
@bagichasingh5036 2 ай бұрын
ਵਾਹਿਗੁਰੂ ਜੀ ਭਾਈ ਸਾਹਿਬ ਗੋਪਾਲਾ ਜੀ ਭਾਵਕ ਨਾ ਹੋਵੋ ।ਇਸ ਟਾਈਮ ਜੋ ਵੀ ਫੈਸਲਾ ਕਰ ਰਹੇ ਹਨ ।ਕਰਾ ਰਹੇ ਹਨ ।ਕਰ ਰਹੇ ਹਨ ।ਸੁਣਾ ਰਹੇ ਹਨ ਵਾਹਿਗੁਰੂ ਜੀ ਸਾਹਿਬ ਆਪ ਹੀ ਲੇਖਾ ਕਰਨ ਗੇ । ਵਾਹਿਗੁਰੂ
@S.BeantSinghGill
@S.BeantSinghGill 2 ай бұрын
ਉਸ ਤੋ ਬਾਅਦ ਕਿੰਨੀ ਵਾਰ ਬੇਅਦਬੀ ਹੋਈ ਆ ਉਹ ਵੀ ਬਾਦਲਾ ਨੇ ਹੀ ਕਰਵਾਈ ਆ ਮੈ ਮੰਨਦਾ ਕਿ ਸਰਕਾਰ ਉਹਨਾ ਦੀ ਸੀ ਪਰ ਉਹ ਬੇਅਦਬੀ ਨਹੀ ਕਰਵਾ ਸਕਦੇ
@guri8294
@guri8294 2 ай бұрын
@@S.BeantSinghGillsarsewale nu chamlan wale ehi a votan karke akaltakhat de jathedaran nu varyanwale sikhan nu golian maarn wale
@guri8294
@guri8294 2 ай бұрын
Sache sikh nu peta sikhan da kina ghaan kita ehna peo putan ne
@bikarjitsingh34bikarjitsin10
@bikarjitsingh34bikarjitsin10 2 ай бұрын
ਬਾਦਲਾਂ ਨੇ ਸਾਰੀ ਕੌਮ ਨਾਲ ਵਿਸ਼ਵਾਸ਼ਘਾਤ ਕੀਤਾ ਸਾਰੀ ਕੌਮ ਤੋਂ ਰਾਇ ਲੈ ਕਿ ਫਿਰ ਗੁਨਾਹ ਦੀ ਸਜ਼ਾ ਦਿੱਤੀ ਜਾਵੇ ਸਾਰੀ ਪੂੰਜੀ ਦੇ ਹਸਪਤਾਲ ਸਕੂਲ ਬਣਾ ਦਿੱਤੇ ਜਾਣ
@HardeepSingh-rz1fj
@HardeepSingh-rz1fj 2 ай бұрын
ਭਾਜੀ ਗੋਪਾਲ ਜੀ ਬਹੁਤ nic ਗੱਲ ਬਾਤ ਕੀਤੀ
@AjitSingh-ct7cy
@AjitSingh-ct7cy 2 ай бұрын
ਮਾਫੀ ਹੁਦੀ ਅਣਜਾਣੇਦੀ ਜਾਣ ਬੁਜ ਕੇ ਗਲਤੀ ਕਰਨੀ ਇਸ ਦੀ ਮਾਫੀ ਨਹੀ ਹੁਦੀ ਇਸ ਦੀ ਸਜਾ ਹੁਦੀ ਹੈ
@dhillonnumberdar7017
@dhillonnumberdar7017 2 ай бұрын
ਭਾਈ ਸਾਹਿਬ ਜੀ ਅਜ ਲੁੱਚਾ ਲੰਡਾ ਚੌਧਰੀ ਤੇ ਗੁੰਡੀ ਰੰਨ ਪ੍ਰਧਾਨ ਹੈ ਲੁੱਚੇ ਲੰਡੇ ਚੌਧਰੀ ਧਾਮੀ ਵਰਗੇ ਜਾਗੀਰੋ ਵਰਗੀਆਂ ਕੁੜੀ ਮਾਰ ਅਤੇ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਇਹਨਾਂ ਦੀ ਪੈਰ ਦੀ ਜੁੱਤੀ ਹਨ ਇਹਨਾਂ ਅਕਿਰਤਘਣ ਹਨ ਇਹਨਾਂ ਕੁਤਿਆਂ ਤੋਂ ਕਿਹੜੀ ਅਗਵਾਈ ਦੀ ਆਸ ਰੱਖਦੇ ਹੋ
@parmindergadri1566
@parmindergadri1566 2 ай бұрын
ਮਖੂ ਸਾਹਿਬ ਗੁਰਬਚਨਾਂ ਤੇ ਬਾਦਲਾਂ ਦਾ ਚਮਚਾ ਕੜਛਾ ਨੌਕਰ ਤੋਂ ਵੀ ਜ਼ਿਆਦਾ ਗਿਰ ਗਿਆ ਸੀ ਸੋ ਹੁਣ ਵਾਲੇ ਜੱਥੇਦਾਰ ਸਾਹਿਬ ਬਾਰੇ ਦੇਖਦੇ ਹਾਂ ਕੀ ਕਰਦੇ ਹਨ
@gurmeetkaur9993
@gurmeetkaur9993 2 ай бұрын
ਬਿਲਕੁਲ ਸਹੀ ਹੈ ਜੀ ਇਨਾਂ ਨੂੰ ਵਾਹਿਗੁਰੂ ਨੇਂ ਵੀ ਨਹੀਂ ਮਾਫ਼ ਕਰਨਾ
@surinderkaur4096
@surinderkaur4096 2 ай бұрын
ਸੁੱਖੇ ਨੇਮੁਆਫੀਨਹੀਸਗੋਲਿਫਾਫੇਵਿੱਚਕੋਈਧਮਕੀਵੀਹੋਸਕਦੀਹੈ
@charanjitsingh4388
@charanjitsingh4388 2 ай бұрын
ਗੋਪਲਾ ਜੀ ਤੇ ਮੱਖੂ ਜੀ ਦੇ ਬਹੁਤ ਵਧੀਆ ਵਿਚਾਰ ਹਨ ਮੰਨਣ ਜੋਗ ਹੈ ।
@balwindercheema5147
@balwindercheema5147 2 ай бұрын
ਧਾਮੀ ਨੂੰ ਭੀ ਆਪਣੇ ਓਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਦੋਸ਼ੀ ਨਾਲ ਰਲਾਇਆ ਹੋਇਆ
@DharamSingh-xk7jn
@DharamSingh-xk7jn 2 ай бұрын
ਹਰਪ੍ਰੀਤ ਸਿੰਘ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਚਕੇ ਰਹੋ ਜੀ ਮੈਂ ਇਹਨਾਂ ਦਾ ਸ਼ਿਕਾਰ ਹੋ ਚੁੱਕਿਆ
@RajpalSingh-jz3dj
@RajpalSingh-jz3dj 2 ай бұрын
Waheguru waheguru waheguru waheguru waheguru waheguru ji
@GurmeetSingh-hs4xs
@GurmeetSingh-hs4xs 2 ай бұрын
ਡਰਾਮਾਂ ਹੀ ਹੋਣਾਂ ਜੇ ਇਕ ਸਿੱਖ ਦੇ ਰੂਪ ਵਿੱਚ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੁੰਦਾ ਤਾਂ ਠੀਕ ਸੀ ਪਰ ਧਾਮੀ ਸਾਹਿਬ ਨੂੰ ਕਿਉਂ ਨਾਲ ਲੈ ਕੇ ਗਿਆ ਸਮਝਣ ਦੀ ਲੋੜ ਹੈ ਬਾਕੀ ਉਸ ਟੈਮ ਦੇ ਜਿੰਨੇ ਆਉਂਦੇ ਦਾਰ ਸੀ ਉਹ ਵੀ ਦੋਸ਼ੀ ਹਨ ਉਹ ਵੀ ਸਾਰੇ ਨਾਲ ਲੈ ਕੇ ਆਉਂਦਾ।
@laddiguru8074
@laddiguru8074 2 ай бұрын
ਵਾਹਿਗੁਰੂ ਜੀ ਦੋਨੋ ਵੀਰਾ ਦਾ ਬਹੁਤ ਬਹੁਤ ਧੰਨਵਾਦ ਜੀ ਮਖੂ ਸਾਹਿਬ ਜੀ ਜਿੰਦਾਬਾਦ ਭਾਈ ਗੁਪਾਲਾ ਜੀ ਦਾ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਵੀਚਾਰ ਹਨ ਬਾਦਲ ਮੁਰਦਾਬਾਦ ਮੁਰਦਾਬਾਦ
@entertainment-uq3wl
@entertainment-uq3wl 2 ай бұрын
ਮੱਖੂ ਜੀ ਗਲਤੀ ਦੀ ਮੁਆਫੀ ਮੰਗੀ ਜਾਂਦੀ ਹੈ ਗੁਨਾਹਾਂ ਦੀ ਨਹੀਂ
@jasmersingh5814
@jasmersingh5814 2 ай бұрын
ਇਹ ਬਾਦਲ ਲਾਣਾ ਕੌਮ ਨੂੰ ਡੋਬ ਕਿ ਰੱਖ ਦੇਵੇਗਾ। ਇਹ ਕੌਮ ਦਾ ਦਰਦ ਹੈ।
@SinghBh-mu8wv
@SinghBh-mu8wv 2 ай бұрын
ਮੁਕਦੀ ਗੱਲ ਇਹ ਸੁਖਬੀਰ ਬਾਦਲ ਐਲਾਨਿਆ ਕਬੀ ਮੈਂ ਐਸਜੀਪੀਸੀ ਛੱਡੀ ਪੰਥ ਮੈਨੂੰ ਮਾਫ ਕਰੇ ਇਹ ਗੱਲ ਇਸਨੇ ਕਰਨੀ ਨੀ ਬਾਗੀ ਜਿਹੜੇ ਬਣੇ ਫਿਰਦੇ ਸਭ ਇਹਨਾਂ ਦੀ ਗੇਮ ਹੈ ਕੇਰਾਂ ਥੋੜਾ ਬਹੁਤਾ ਕਰਲਾ ਬਾਅਦ ਚ ਫਿਰ ਇਕੱਠੇ ਇਹਨਾਂ ਦਾ ਬਹੁਤ ਵੱਡਾ ਗਰੁੱਪ ਹੈ ਅਸੀਂ ਕਦੇ ਵੀ ਵਿਸ਼ਵਾਸ ਨਹੀਂ ਕਰ ਸਕਦੇ ਜਿਹਨੇ ਸਾਡੇ ਪਿਓ ਦੇ ਪੱਗ ਨੂੰ ਗਲੇ ਨੂੰ ਹੱਥ ਪਾਇਆ ਹੋਵੇ ਸ਼ਰਮ ਕਰੇ ਜਥੇਦਾਰ ਸਾਹਿਬ ਸਰਸੇ ਵਾਲੇ ਨੂੰ ਮਾਫੀ ਦਿੱਤੀ ਪਹਿਲੇ ਸੈਨ ਪਤਾ ਨਹੀਂ ਕੀ ਲੈ ਲੈਣਾ ਸੀ ਜਥੇਦਾਰ ਸਾਹਿਬ ਨੇ ਉਹਤੋਂ ਕੀਤੇ ਅੱਜ ਅਹੁਦੇ ਤੇ ਬਿਠਾਇਆ ਪੰਥ ਜਥੇਦਾਰ ਨਹੀਂ ਮੰਨਦਾ ਕਿਉਂਕਿ ਬਾਦਲਾਂ ਦਾ ਪਾਣੀ ਭਰਿਆ ਅੱਜ ਵੀ ਗੇਮਾਂ ਪਾਈ ਜਾਂਦੇ ਸ਼ਰਮ ਕਰੋ ਗੁਰੂ ਰਾਮਦਾਸ ਦੇ ਦਰ ਤੇ ਉਹ ਬੇਸ਼ਰਮੋ ਹਵਾਰਾ ਸਭ ਨੂੰ ਮਿਲਣਾ ਚਾਹੀਦਾ ਤੁਹਾਡੇ ਬੰਦੀ ਛੱਡੋ ਇਕੱਠੇ ਹੋ ਜੋ ਸਿਮਰਨਜੀਤ ਮਾਨ ਜੀ ਭਾਈ ਜਥੇਦਾਰ ਰਣਜੀਤ ਸਿੰਘ ਜੀ ਪੰਥ ਦਾ ਕੁਝ ਕਰ ਲਓ
@SukhwinderSingh-xk7mn
@SukhwinderSingh-xk7mn 2 ай бұрын
12 saal Votan ਕੌਣ ਨਹੀਂ Karwa Raha ਇਹ ਸਭ ਸੈਂਟਰ ਨਾਲ Raley Hann Ji Je ਇਹਨਾਂ ਦੇ ਵਿਰੋਧੀ ਹੁੰਦੇ ਹੁਣ ਨੂੰ ਬਹੁਤ ਕੁਝ Ho Jana ਸੀ
@atmasingh5372
@atmasingh5372 2 ай бұрын
ਮੱਸੇ ਰੰਗੜ ਤੋਂ ਵੱਧ ਪਾਪੀ ਨੇ ਇਹ ਬਾਦਲ ਕੇ ਇਹ ਮਾਫੀ ਮੰਗਣ ਦੇ ਯੋਗ ਨਹੀਂ ਇਹ ਸਜਾ ਦੇ ਅਧਿਕਾਰੀ ਨੇ ਸਜਾ ਮਿਲਣੀ ਚਾਹੀਦੀ ਇਹਨਾਂ ਨੂੰ
@jotikaur1210
@jotikaur1210 2 ай бұрын
ਵਾਹਿਗੁਰੂ ਜੀ ਮੇਹਰ ਕਰੋ🙏🏻🙏🏻
@aulakhsingh5103
@aulakhsingh5103 2 ай бұрын
ਤੁਹਾਨੂੰ ਭੁਲੇਖਾ ਹੈ ਹਰਪ੍ਰੀਤ ਨੇ ਕੋਈ ਸਖਤ ਫੈਸਲਾ ਨਹੀਂ ਕੀਤਾ ਇਹ ਵੀ ਬਾਦਲ ਦਾ ਖਾਸ ਚੁਮਚਾ ਹੈ।
@devinderpaldhillon9627
@devinderpaldhillon9627 2 ай бұрын
ਓ ਵੀਰੋ ਬਾਦਲਾਂ ਦੀਆਂ ਕਰਤੂਤਾਂ ਤਾਂ ਕਾਨੂੰਨੀ ਜ਼ੱਦ ਵਿੱਚ ਵੀ ਆਉੰਦੀਆਂ ਹਨ ॥ ਜੇਕਰ ਜਥੇਦਾਰ ਬਾਦਲ ਨੂੰ ਥਾਰਮਿਕ ਸਜਾ ਲਾ ਕੇ ਛੱਡ ਦੇਂਦੇ ਹਨ ਤਾਂ ਕੀ ਕਾਨੂੰਨੀ ਅਦਾਲਤਾਂ ਵਿਚ ਜਿਹੜੇ ਕੇਸ ਬਾਦਲਾਂ ਖਿਲਾਫ ਚੱਲ ਰਹੇ ਹਨ ਕੀ ਓਹ ਵੀ ਖਤਮ ਹੋ ਜਾਣਗੇ ? ਜੋ ਹਾਲਾਤ ਬਣੇ ਹੋਏ ਹਨ ,ਲੱਗਦਾ ਹੈ ਬਾਦਲਾਂ ਖਿਲਾਫ ਅਖੀਰ ਫੈਸਲਾ ਸੰਗਤ ਹੀ ਕਰੇਗੀ ।
@chunilal3717
@chunilal3717 2 ай бұрын
ਬਾਈ ਜੀ ਮਾਫ ਕਰਨਾ ਗੱਲ ਕੌੜੀ ਤੇ ਸੱਚੀ ਹੈ ਨੌਕਰ ਕਦੀ ਵੀ ਮਾਲਕ ਨੂੰ ਸਲਾਹ ਨਹੀ ਦੇ ਸਕਦਾ
@SmilingBambooForest-qu8ys
@SmilingBambooForest-qu8ys 2 ай бұрын
ਜਥੇਦਾਰ ਬਾਦਲ ਦੇ ਨਾਲ ਹਨ
@sabi-mansa
@sabi-mansa 2 ай бұрын
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ 🚩
@SinghBh-mu8wv
@SinghBh-mu8wv 2 ай бұрын
ਧਾਮੀ ਸਭ ਦਾ ਸ਼ੁਰੂ ਤੋਂ ਹੀ ਪਤਾ ਟੋਟ ਗਿਰੀ ਕਰਦੇ ਗੁਰੂ ਰਾਮਦਾਸ ਜੀ ਦੇ ਦਰ ਤੇ ਇਨੇ ਪਹਿਲਾਂ ਹੀ ਦੱਸਣਾ ਸਹੀ ਸਮਝਿਆ ਕੀ ਸੁਖਬੀਰ ਮੇਰਾ ਸੁਪਪੜਾ ਸਾਫ ਨਾ ਕਰਦੇ ਮੈਨੂੰ ਤੇ ਇਹੀ ਲੱਗਦਾ ਗੁਨਾਹ ਕਰਕੇ ਇਹਨਾਂ ਨੂੰ ਲੱਗਦਾ ਅਸੀਂ ਕੁਝ ਵੀ ਨਹੀਂ ਕੀਤਾ ਗੁਰੂ ਰਾਮਦਾਸ ਦਾ ਭੈ ਖਾਵੋ ਬੇਸ਼ਰਮੋ ਤੁਹਾਡੀਆਂ ਕੁਲਾਂ ਨਾਸ ਹੋ ਜਾਣਗੀਆਂ ਜਾ ਪੰਥ ਨੂੰ ਜਵਾਬ ਦੇਵੇ ਧਾਮੀ ਸਾਬ ਦੀ ਸੁੱਖੇ ਨਾਲ ਕਿਉਂ ਖੜਿਆ ਬਾਗੀ ਦਾਗੀ ਸਭ ਸਮਝ ਲੈ ਲੈਣ ਇਹਨਾਂ ਦੀ ਗੇਮ ਹੈ ਸਭ ਨੂੰ ਭਜਾਉਣਾ ਚੰਦੂ ਜਗੀਰੋਟੀ ਢੀਡਸੇ ਸਭ ਥਾਲੀ ਦੇ ਚਿੱਟੇ ਵੱਟੇ ਬਹੁਤ ਲੁੱਟਿਆ ਕੁੱਟਿਆ ਮਾਰਿਆ ਕਦੇ ਨੀ ਵਿਚਾਰਿਆ ਬੇਸ਼ਰਮੋ ਪੰਥ ਜਾਗੇ ਹਵਾਰਾ ਜੀ ਕੋਲ ਜਾ ਕੇ ਹੁਕਮ ਲੈ ਕੇ ਆਉਣ ਸਰਬੱਤ ਖਾਲਸਾ ਇਕੱਤਰ ਹੋਵੇ ਰੋਜ਼ ਗੇਮਾਂ ਵੇਖੀ ਜਾਂਦੇ ਆਪਾਂ ਵੀ ਬੇਸ਼ਰਮ ਹੋ ਗਏ ਇਹਨਾਂ ਦੇ ਪਿਓ ਦਾ ਰਾਜ ਨਹੀਂ
@kashmiraujla360
@kashmiraujla360 2 ай бұрын
ਬਿਲਕੁਲ ਵੀਰ ਨੇ ਸੱਚੀਆਂ ਗੱਲਾਂ ਦੱਸੀਆ। ਪਰ ਬਾਦਲਾਂ ਦੇ ਚੇਲਿਆਂ ਨੂੰ ਸ਼ਰਮ ਹੀ ਨਹੀਂ। ਪਰ ਬਾਦਲਾਂ ਦੀ ਮਾਫ਼ੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੀ ਸੰਗਤ ਕਦੇ ਵੀ ਮਾਫ਼ੀ ਕਬੂਲ ਨਹੀ ਕਰੇਗੀ। ਜਿਸ ਤਰਾਂ ਸਾਰੇ ਰਲ ਕੇ ਲੋਕਾ ਨਾਲ ਇਹ ਡਰਾਮੇ ਕਰਦੇ ਆ। ਸੰਗਤ ਨੂੰ ਸੁਚੇਤ ਰਹਿਣ ਦੀ ਜ਼ਰੂਰਤ ਆ। ਇਸ ਤਰਾਂ ਦੇ ਪੰਥ ਦੁਸ਼ਮਣਾਂ ਤੋਂ। ਵੀਰ ਮੱਖੂ ਜੀ ਦਾ ਬਹੁਤ ਧੰਨਵਾਦ।ਜਥੇਦਾਰ ਬਾਦਲਾਂ ਦੇ ਚੇਲੇ ਤਾਂ ਸਜ਼ਾ ਕੌਣ ਦੇਵਾਗਾ। ਜਥੇਦਾਰ ਭਾਈ ਰਣਜੀਤ ਸਿੰਘ ਵਰਗਾ ਹੋਵੇ। ਦੋਖੋ ਫਿਰ ਅਕਾਲ ਤਖ਼ਤ ਦੀ ਮਰਿਆਦਾ ਕਿੰਨੀ ਛੇਤੀ ਬਹਾਲ ਹੁੰਦੀ ਆ।
@piarasingh22
@piarasingh22 2 ай бұрын
ਭਾਈ ਗੁਪਾਲਾ ਦੀ ਰਾਇ ਬਿਲਕੁਲ ਸਹੀ ਹੈ ਮੰਖੂ ਜੀ ਭਾਵਨਾ ਸਮਝੋ
@JarnailSingh-bx9oo
@JarnailSingh-bx9oo 2 ай бұрын
Waheguru Waheguru Waheguru 🙏🙏🙏 Guru Sahib Ji AAP.. Sahahi hon ge
@baldevsingh8619
@baldevsingh8619 2 ай бұрын
ਅਕਾਲੀਦਲ ਚ ਗਦਾਰ ਬੈਠੇ ਹੜ ਉਨ੍ਹਾਂ ਨੇ ਹੀ ਅਕਾਲੀਦਲ ਦਾ ਬੇੜਾ ਗਰਕ ਕਰ ਕੇ ਰੱਖ ਦਿੱਤਾ ਹੈ ਜਥੇਦਾਰ ਸਾਹਿਬ ਜੀ ਨੂੰ ਬੇਨਤੀ ਹੈ ਕਿ ਇਨ੍ਹਾਂ ਕੌਂਮ ਦੇ ਗਦਾਰਾਂ ਨੂੰ ਸਜਾ ਦਿਓ ਤਾਂ ਕਿ ਕੌਂਮ ਦਾ ਭਲਾ ਹੋ ਸਕੇ
@devinderpaldhillon9627
@devinderpaldhillon9627 2 ай бұрын
“ਸ਼ਾਹ ਮੁਹੰਮਦਾ ਅੰਤ ਨੂੰ ਸੋਈ ਹੋਣੀ ਜਿਹੜੀ ਕਰੇਗਾ ਖ਼ਾਲਸਾ ਪੰਥ ਮੀਆਂ”
@harmindersingh954
@harmindersingh954 2 ай бұрын
ਬਿਲਕੁਲ ਠੀਕ!!!ਖਾਲਸਾ ਪੰਥ ਹੀ ਫੈਸਲਾ ਕਰੇਗਾ,,,,ਕੁਰਸੀ ਨਾਲ ਹੀ ਚਿੰਬੜੇ ਰਹਿਣਗੇ,,, ਵਾਰ ਵਾਰ ਹਾਰੀ ਹੀ ਜਾਣਗੇ,,,,,, ਸਮਾਂ ਆਣ ਤੇ ਹੀ ਪੰਥ ਉਜਾਗਰ ਹੋਵੇਗਾ
@gurjas99
@gurjas99 2 ай бұрын
ਧਾਮੀ ਤਾਂ ਖੁਦ ਕਮਾਉਦਾ ਰਿਹਾ ਬਾਦਲ ਪਰਿਵਾਰ ਨਾਲ ਮਿਲ ਕੇ ਇਸ ਲਈ ਨਾਲ ਮਿਲ ਕੇ ਕੀਤਾ ਸਭ ਕੁੱਝ ਹੁਣ ਪਿਛੇ ਕਿਵੇ ਹਟ ਜਾਣਗੇ
@punjjaabdesh8659
@punjjaabdesh8659 2 ай бұрын
ਕੋਈ ਨਾ ਕੋਈ ਨਾ ਪਾਣੀ ਪਿਆਓ ਸਿੰਘ ਸਾਹਬ ਨੂੰ, ਥੋੜਾ ਭਾਵੁਕ ਹੋਗੇ।
@davinder4518
@davinder4518 2 ай бұрын
ਜਿਹੜੇ ਮੁਆਫੀ ਮੰਗਦਾ ਉਸ ਤੇ ਰੋਬ ਪਾਉਂਦੇ ਜਿਹੜਾ ਅੱਗੇ ਖੜ੍ਹਾ ਜਾਂਦਾ ਉਸ ਅੱਗੇ ਤੁਹਾਡੇ ਵਰਗੇ ਹੱਥ ਜੋੜਦੇ ਹਨ ਕਿਸੇ ਦੀ ਹਿੰਮਤ ਹੋਈ ਪ੍ਰਤਾਪ ਸਿੰਘ ਕੈਰੋਂ ਅੱਗੇ ਸਵਾਲ ਕਰਨ ਦੀ ਇੰਦਰਾ ਗਾਂਧੀ ਨੂੰ ਅਕਾਲ ਤਖ਼ਤ ਤੇ ਤਲਬ ਕਿਉਂ ਨਹੀਂ ਕਰ ਸਕੇ ਜੇ ਬਰਨਾਲਾ ਆ ਗਿਆ ਤਾਂ ਤਖ਼ਤੀ ਗਲ਼ ਵਿੱਚ ਪਾਉਂਦੇ ਹਨ
@BootaLalllyan-no6bu
@BootaLalllyan-no6bu 2 ай бұрын
ਵਾਹ ਗਿਆਨੀ ਜੀ ਵਾਹ ਸੱਚ🙏 ਸਜਾਵਾ ਦੇਖੋ ਇੱਕ ਸੋ ਇੱਕ ਰੁਪਈਏ ਦੀ ਦੇਗ਼ 🙏
@jagrajsandhu8421
@jagrajsandhu8421 2 ай бұрын
ਇਹ ਧਾਮੀ ਨੂੰ, ਸੰਸਥਾ ਦਾ ਪ੍ਰਧਾਨ ਬਣਾਉਣ ਵਾਲ਼ਾ, ਸੁਖਬੀਰ ਨੇ, ਧਾਮੀ ਦਾ ਸੁਹਾਗ ਲੁਟਿਆ ਜਾ ਰਿਹਾ ਹੈ,ਤੇ ਉਹ ਨਾਲ ਖੜਨਾਂ ਜ਼ਰੂਰੀ
@sarvjeetsingh8121
@sarvjeetsingh8121 2 ай бұрын
esdi gal uppr makhu sahb ji nu sehmat hona chahida hai last waliya glla bahot khass si sikh kom lai😢
@BalkarSingh-og4xb
@BalkarSingh-og4xb 2 ай бұрын
ਇਸ ਸਮੇਂ ਦੁਰਾਨ ਪੰਜ ਪਿਆਰਿਆਂ ਨੂੰ ਸਸਪੈਂਡ ਕੀਤਾ ਗਿਆ ਇਹ ਪੁਆਇੰਟ ਕਿਉਂ ਨਹੀਂ ਉਠਾਇਆ ਜਾ ਰਿਹਾ।
@HarpreetKaur-yd4gb
@HarpreetKaur-yd4gb 2 ай бұрын
ਗੁਰਦੇਵ ਸਿੰਘ ਕਾਉਕੇ ਜੀ ਵਾਲਾ ਇਹ ਸਲੂਕ ਕਰਵੋਨ ਫਿਰ ਮਾਫ਼ੀ ਮਿਲਜੂ ਓਹ ਬੇਕਸੂਰ ਸਿੰਘ ਨਾਲ ਕਿ ਹਾਲ ਕੀਤਾ ਸੀ ਰੌਂਗਟੇ ਖੜੇ ਹੁੰਦੇ
@BalkarSingh-dc1oq
@BalkarSingh-dc1oq 2 ай бұрын
ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਬਾਦਲ ਪਰਿਵਾਰ ਦਾ ਬੇੜਾ ਗਰਕ ਹੋ ਜਾਣਾ ਚਾਹੀਦਾ ਹੈ
@GurdevSingh-zj6bd
@GurdevSingh-zj6bd 2 ай бұрын
ਵੀਰ ਜੀ ਅਕਾਲੀ ਪਾਰਟੀ ਨਹੀਂ ਬਾਦਲ ਪਾਰਟੀ ਕਹੋ ਅਕਾਲੀ ਬਹੁਤ ਪਵਿਤਰ ਲਫਜ਼ ਹੈ ਜੀ
@BalbirsinghBalbir-fc8lu
@BalbirsinghBalbir-fc8lu 2 ай бұрын
ਅਕਾਲ ਤਖਤ ਤੇ ਸਿਖ ਹੀ ਉਗਲ ਚੁਕਦੇ ਹਨ ਹੋਰ ਕੋਈ ਜਾਤੀ ਦਾ ਬਦਾ ਹਿਮਤ ਨਹੀ ਕਲਦਾ
@kulbirkour481
@kulbirkour481 2 ай бұрын
Sahi aa ji 🙏
@AmarjitSingh-eq3rl
@AmarjitSingh-eq3rl 2 ай бұрын
ਸਿੱਖਾਂ ਦਾ ਕਤਲੇ ਆਮ ਵੀ ਜਿਹੜਾ 1984 ਵਿਚ ਹੋਇਆ ਸਿੱਖ ਧਰਮ ਦੀ ਬੇ ਅਦਵੀ ਹੈ ਸਿਰਫ ਬਰਗਾੜੀ ਬੇ ਅਦਬੀ ਦੀ ਗੱਲ ਕਰਦੇ ਹਾਂ 1984 ਨੂੰ ਭੁੱਲ ਜਾਂਦੇ ਹਨ ਸਿੱਖ ਹਮੇਸ਼ਾ ਆਪਸ ਵਿੱਚ ਇੱਕ ਦੂਜੇ ਨੂੰ ਦੋਸ਼ੀ ਦਸਦੇ ਰਹਿੰਦੇ ਹਨ
@bagichasingh5036
@bagichasingh5036 2 ай бұрын
ਵਾਹਿਗੁਰੂ ਜੀ ਭਾਈ ਸਾਹਿਬ ਗੋਪਾਲਾ ਸਾਹਿਬ ਜੀ ਪਰਮਾਤਮਾ ਬਹੁਤ ਬੇਅੰਤ ਹੈ ।ਇਸ ਟੋਲੇ ਦਾ ਅੰਤ ਆ ਗਿਆ ਹੈ ਵਾਹਿਗੁਰੂ ਜੀ ਆਪ ਹੀ ਸਜਾ ਦੇਣ ਗੇ ।ਕੁਲਦੀਪ ਬਰਾੜ ਦਾ ਕੀ ਹੈ ਇਸ ਟਾਈਮ ।ਇਹੀ ਹਾਲ ਹਊ ਗਾ ਵਾਹਿਗੁਰੂ ਜੀ
@manishwarsingh8969
@manishwarsingh8969 2 ай бұрын
ਹਰਾਮਜ਼ਾਦੇ ਬਾਦਲਾਂ ਦੇ ਪਰਿਵਾਰ ਨੂੰ ਹਮੇਸ਼ਾ ਲਈ ਧਰਮ ਦੀ ਰਾਜਨੀਤੀ ਤੋਂ ਖ਼ਾਰਜ ਕਰ ਦੈਣਾ ਚਾਹੀਦਾ ਹੈ ਪੰਥ ਤੋਂ ਦਸ ਸਾਲ ਲਈ ਸ਼ੇਕ ਦੇਣਾ ਚਾਹੀਦਾ ਹੈ ਹੈ,,
@majorsingh4297
@majorsingh4297 2 ай бұрын
ਗੋਪਾਲੇ ਵੀਰ ਇਹ ਇੱਕਲੇ ਤੇਰੇ ਅੱਥਰੂ ਨਹੀਂ ਇਹ ਹਰ ਗੁਰੂ ਸਾਹਿਬਾਨ ਜੀ ਦੇ ਸੱਚੇ ਸਿੱਖ ਦੇ ਅੱਥਰੂ ਹੋ ਨਿਬੜਣੇ ਨੇ ਇਨ੍ਹਾਂ ਅਥਰੂਆਂ ਦੇ ਸੈਲਾਬ ਦੇ ਅੱਗੇ ਨ ਇਨ੍ਹਾਂ ਬਾਦਲਾਂ ਤੇ ਨ ਜੋ ਜਾਣਬੁੱਝ ਕੇ ਮਕਰੇ ਬਣ ਰਹੇ ਕਮੇਟੀ ਦੇ ਪ੍ਰਧਾਨ ਤ ਭਾਵੇਂ ਜਥੇਦਾਰ ਨੇ ਸਣੇ ਪ੍ਰੀਵਾਰਾ ਦੇ ਡੁੱਬ ਜਾਣਗੇ ਰੁੜ੍ਹ ਜਾਣਗੇ, ਇਹ ਅੱਥਰੂ ਬੇ ਅਰਥ ਨਹੀਂ ਜਾਣਗੇ
@balkourdhillon5402
@balkourdhillon5402 2 ай бұрын
ਭਾਈ ਮੱਖੂ ਸਾਹਿਬ ਜੀਭਾੲਈ ਗੋਪਾਲਾ ਜੀ ਜਥੇਦਾਰ ਸਾਹਿਬ ਜੀ ਦੇ ਅੱਖਾਂ ਵਿਚੋਂ ਨਿਕਲੇ ਹੋਏ ਅਤੀ ਸੰਵੇਦਨਸ਼ੀਲ ਤੇ ਪਵਿੱਤਰ ਹੰਝੂਆਂ ਦੇ ਸਮੁੰਦਰ ਵਿੱਚ ਇਸ ਪਾਪੀ ਬਾਦਲ ਟੋਲੇ ਤੇ ਸੁਖਬੀਰ ਦੇ ਘੁਮੰਡ ਤੇ ਹੰਕਾਰ ਭਰੀ ਬੇੜੀ ਸਿਆਸੀ ਝੰਖੜ ਝੋਲਿਅਆਂ ਵਿੱਚ ਜਿੰਦਗੀ ਭਰ ਘੁੰਗਰਾਣਾ ਖਾਵੇਗੀ।ਸੰਗਤ ਦੀ ਹਾਅ ਤੇਗੋਪਾਲਾ ਜੀ ਵਰਗੇ ਪੂਰਨ ਗੁਰਸਿੱਖ ਦੀ ਪਾੲਈ ਫਟਕਾਰ ਤੇ ਕਹਿੰਦੇ
@BaldevSingh-jo7wj
@BaldevSingh-jo7wj 2 ай бұрын
ਇਹਨੂੰ ਕਿਉ ਨਹੀ ਪੰਥ ਚੋ ਸੇਖਿਆ ਜਾਦਾ ।ਹੋਰਾ ਨੂੰ ਬੜੀ ਛੇਕਿਆ ਜਾਦਾ
@JaswinderSingh-uy3ju
@JaswinderSingh-uy3ju 2 ай бұрын
ਗੋਪਾਲਾ ਜੀ ਇਹਨਾਂ ਪਿਓੁ ਪੁੱਤਾਂ ਨੇ ਕੁਕਰਮ ਕੀਤੇ ਹਨ ਉਹ ਮੁਆਫ ਕਰਨ ਯੋਗ ਨਹੀਂ ਹਨ।
@victorianfencecompany1539
@victorianfencecompany1539 2 ай бұрын
ਟੱਟਿਆ ਚ ਦਮ ਰੱਖੋ ਤੇ ਗੁਰਮੀਤ ਸਿੰਘ ਰਾਮ ਰਹੀਮ ਕਹੋ,ਡਰਦੇ ਕਿਉ ਜੇ
@majersingh7059
@majersingh7059 2 ай бұрын
ਰਾਮ ਰਹੀਮ ਦਾ ਮੂਤ ਨਿਕਲ ਗਿਆ ਸੀ ਡਰਦੇ ਦਾ ਅਦਾਲਤ ਚ
@victorianfencecompany1539
@victorianfencecompany1539 2 ай бұрын
@@majersingh7059ਇਹੋ ਤੇ ਕਿਹਾ ਜੱਟ ਗੁਰਮੀਤ ਸਿੰਘ ਦਾ
@djgamer7606
@djgamer7606 2 ай бұрын
ਪੰਥ ਵਿਚੋਂ ਛੇਕ ਦਿੱਤਾ ਜਾਵੇ ਬਾਦਲ ਪਰਿਵਾਰ ਨੂੰ
@S.BeantSinghGill
@S.BeantSinghGill 2 ай бұрын
ਤੁਸੀ ਲੋਕਾ ਨੇ ਬੀ ਜੀ ਪੀ ਦਾ ਕਬਜਾ ਸਰੋਮਣੀ ਕਮੇਟੀ ਤੇ ਜਿਵੇ ਦਿੱਲੀ ਹਜੂਰ ਸਾਹਿਬ ਹਰਿਆਣਾ ਵਿੱਚ ਦਾਦੂਵਾਲ ਨੇ ਕਬਜਾ ਕਰਵਾਇਆ ਕਾਗਰਸ ਦੇ ਰਾਜ ਵਿੱਚ ਤਾ ਬਹੁਤ ਸਹੀ ਹੋਇਆ
@daadiandganggrandkids5002
@daadiandganggrandkids5002 2 ай бұрын
5ਸਾਲ ਵੀ ਬਹੁਤ ਘੱਟ ਹਨ ਜੀ 10 ਸਾਲ ਕਹੋ ਜਾਂ ਪੂਰਾ ਬਾਈਕਾਟ ਕਰੋ,,,,,ਇਹੋ ਜਿਹੇ ਪੰਥ ਨੂੰ ਢਾਹੁਣ ਵਾਲੇ ਪੰਥ ਵਿੱਚੋਂ ਹੀ ਛੇਕ ਦਿੱਤੇ ਜਾਣੇ ਚਾਹੀਦੇ,,,, ,,,, ਵਾਹਿਗੁਰੂ ਮਿਹਰ ਕਰਨ ਸੁਮੱਤ ਬਖਸ਼ਣ,,,,ਸਰਬੱਤ ਦਾ ਭਲਾ 🙏🏻
@gurvailsingh3849
@gurvailsingh3849 2 ай бұрын
ਮੱਖੂ ਜੀ ਇਹਨਾ ਨੂੰ ਮਾਫੀ ਨਹੀ ਦੇਣੀ ਚਾਹੀਦੀ ਕੁਉ ਕਿ ਗਲਤੀਆਂ ਜਾਣ ਬੁੱਜ ਕਿ ਕਿੱਤਿਆਂ
@MpSingh-gp1rj
@MpSingh-gp1rj 2 ай бұрын
Duniyan di pehli qoum hove jo aapas wich ikk dujje diyan daariyan put ke khatam hoi hovegi
@AmarjitSingh-eq3rl
@AmarjitSingh-eq3rl 2 ай бұрын
ਪਤਾ ਨਹੀ ਕਹੜੀ ਸਿੱਖ ਕੌਮ ਦੀ ਗੱਲ ਹੋ ਰਹੀ ਹੈ ਇਸ ਵਾਰ ਲੋਕਸਭਾ ਵਿਚ ਸਿੱਖ ਸੰਗਤ ਨੇ ਕਾਂਗਰਸ ਨੂੰ ਵੋਟ ਦੇ ਕੇਂ ਜਿੱਤ ਦਿੱਤੀ ਹੈ ਸਿੱਖ ਸੰਗਤ। 1984 ਭੁੱਲ ਚੁੱਕੀ ਹੈ
@manjeetsinghuppal5980
@manjeetsinghuppal5980 2 ай бұрын
ਪਹਿਲਾ ਵੋਟਾ ਪਵਾਈਆ ਜਾਣ ਬਾਕੀ ਬਾਦਲ ਕਿਆ ਨੂੰ ਕੋਈ ਮਾਫੀ ਨਹੀ ਸਾਰਾ ਬਾਦਲ ਟੋਲਾ ਦਰਬਾਰ ਸਾਹਿਬ ਵਿੱਚੋ ਬਾਹਰ ਕੱਢਿਆ ਜਾਵੇ ਨਵੀ ਕਮੇਟੀ ਬਣਾਈ ਜਾਵੇ ਸਾਡੇ ਗੁਰੂਘਰ ਆਜਾਦ ਕਰਵਾਏ ਜਾਣ
@sukhwantsinghsandhu2525
@sukhwantsinghsandhu2525 2 ай бұрын
ਜਦ ਪਾਪ ਦਾ ਘੜਾ ਪੂਰਾ ਭਰ ਗਿਆ ਤਾਂ ਬੇੜਾ ਡੁਬੇ ਹੀ ਡੁਬੇ ਕੁਝ ਗੁਨਾਹ ਮੁਆਫ਼ੀ ਦੇ ਲਾਇਕ ਨਹੀਂ ਹੁੰਦੇ ਜੀ
@balwantakkanwali8168
@balwantakkanwali8168 2 ай бұрын
ਬਾਦਲ ਪਰਿਵਾਰ ਨੇ ਸਿੱਖ ਧਰਮ ਦਾ ਬਹੁਤ ਨੁਕਸਾਨ ਕੀਤਾ ਹੈ ।ਅਕਾਲ ਤਖਤ ਤੋਂ ਛਿੱਤਰਾਂ ਦਾ ਹਾਰ ਪਾ ਕੇ ਸਿੱਖ ਧਰਮ ਤੋਂ ਛਕਿਆ ਜਾਵੇ ।ਸਿੱਖਾਂ ਨੂੰ ਫਿਰ ਇਨਸਾਫ ਮਿਲੇਗਾ।
@amarjitkaur3694
@amarjitkaur3694 2 ай бұрын
ਸੁਖਬੀਰ ਦੀ ਰਾਖੀ ਤਾਂ ਕਰਨੀ ਸੀ ਜਦੋ ਬਾਦਲ ਦੀ ਚਿਖਾ ਨੂੰ ਅਗ ਲਾੲਈ ਸੀ ਤਾਂ ਧਾਮੀ ਨਾਲ ਹੀ ਪੈਣ ਤਕ ਜਾਂਦਾ ਹੈ ਸੀ
@devinderpaldhillon9627
@devinderpaldhillon9627 2 ай бұрын
ਜਥੇਦਾਰ ਜੀ ਨੂੰ ਚਾਹੀਦਾ ਹੈ ਕਿ ਇਸ ਗੰਭੀਰ ਮਾਮਲੇ ਵਿਚ ਬਹੁਤ ਹੀ ਸੰਜੀਦਾ ਹੋ ਕੇ ਫੈਸਲਾ ਲੈਣ । ਸਿੱਖ ਸੰਗਤਾਂ ਬਾਦਲਾਂ ਦੀਆਂ ਕਰਤੂਤਾਂ ਬਾਰੇ ਇੱਕ ਇੱਕ ਗੱਲ ਜਾਣਦੀਆਂ ਹਨ । ਸਬੂਤਾਂ ਦੀ ਵੀ ਕਮੀ ਨਹੀਂ ਹੈ । ਦਲੇਰੀ ਨਾਲ਼ ਸਖਤ ਫੈਸਲਾ ਲੈਣਗੇ ਤਾਂ ਸੰਗਤ ਦਾ ਵਿਸ਼ਵਾਸ਼ ਅਕਾਲ ਤਖ਼ਤ ਦੀ ਪੰਚ ਪਰਧਾਨੀ ਵਿੱਚ ਬਣਿਆ ਰਹੇਗਾ । ਵਰਨਾ ਅਜਿਹੇ ਮਾਹੌਲ ਵਿੱਚ ਜੇਕਰ ਫੈਸਲੇ ਵਿੱਚ ਕੋਈ ਕਮਜ਼ੋਰੀ ਹੋਈ ਤਾਂ ਸੰਗਤ ਵੀਹ ਵਿਸਵੇ ਹੈ ਯਾਦ ਰਹੇ ।
@dr.gurwinderparhar3422
@dr.gurwinderparhar3422 2 ай бұрын
ਜਥੇਦਾਰ ਨੇ ਸ਼੍ਰੋਮਣੀ ਕਮੇਟੀ ਨੂੰ 92 ਲੱਖ ਰੁਪਏ ਦੀ ਇਸ਼ਤਿਹਾਰ ਰਾਸ਼ੀ ਲਈ ਵੀ ਬੁਲਾਇਆ ਹੈ
@KulwinderSingh-v9i
@KulwinderSingh-v9i 2 ай бұрын
ਪ੍ਰਕਾਸ਼ ਚੰਦ ਕਾ ਬੇਟਾ ਸੁਖਬੀਰ ਬਾਦਲ😢😢😢
@AmandeepSingh-bu4wn
@AmandeepSingh-bu4wn 2 ай бұрын
ਸੁਖਬੀਰ ਬਾਦਲ ਗਦਾਰ ਏ
@MannaJand
@MannaJand 2 ай бұрын
ਜਥੇਦਾਰ ਤਾਂ ਸਾ ਜਥੇਦਾਰ ਤਾਂ ਸਾਰੇ ਬੋਗੀ ਕੱਟੇ ਨੇ ਦੁਸਟਾਂ ਨੂੰ ਬਚਾਉਣ ਲੱਗੇ ਨੇ
@BALDEVSINGH-uf1po
@BALDEVSINGH-uf1po 2 ай бұрын
ਸਿੱਖ ਭੋਲੇ ਹਨ,ਜਥੇਦਾਰ ਸਾਹਿਬ ਬਾਦਲਾਂ ਨੇ ਨਿਯੁਕਤ ਕੀਤੇ ਹਨ,ਫਿਰ ਉਹ ਕਿਸ ਦਾ ਸਾਥ ਦੇਣਗੇ,ਛੋਟੀ ਜਿਹੀ ਗੱਲ ਕੌਮ ਨੂੰ ਸਮਝ ਨਹੀਂ ਆ ਰਹੀ।ਜਥੇਦਾਰ ਸਾਹਿਬ ਨੂੰ ਅਕਾਲ ਤਖ਼ਤ ਸਾਹਿਬ ਦਾ ਇਤਿਹਾਸ ਯਾਦ ਕਰ ਲੈਣਾ ਚਾਹੀਦਾ ਹੈ।ਜੇਕਰ ਪੱਖਪਾਤ ਕੀਤਾ ਤਾਂ ਅਕਾਲਪੁਰਖ ਬਖਸ਼ਣ ਗੇ ਨਹੀਂ।
@aulakhsingh5103
@aulakhsingh5103 2 ай бұрын
ਸੁਖਬੀਰ ਸਿੰਘ ਬਾਦਲ ਸਾਹਿਬ ਜੀ ਮੈਂ ਆਪ ਜੀ ਨੂੰ ਰਾਏ ਦੇ ਦਾ ਹਾ ਕਿ ਸਿੰਘ ਸਾਹਿਬਾਨ ਤੁਹਾਡੇ ਹਨ ਅਤੇ ਤੁਹਾਡਾ ਹੀ ਹੁਕਮ ਮੰਨਦੇ। ਤੁਹਾਡੇ ਰਾਜ ਵਿੱਚ ਸਿੱਖ ਕੌਮ ਦਾ ਬਹੁਤ ਨੁਕਸਾਨ ਹੋਇਆ ਹੈ ਸਿੱਖ ਸੰਗਤ ਤੁਹਾਨੂੰ ਕਦੇ ਮੁਆਫ਼ ਨਹੀਂ ਕਰੇਗੀ ਭਾਵੇਂ ਤੁਹਾਡੇ ਲਗਾਏ ਸਿੰਘ ਸਾਹਿਬਾਨ ਤੁਹਾਨੂੰ ਮੁਆਫ਼ ਕਰ ਦੇਣ ਪਰ ਇਸ ਮੁਆਫ਼ੀ ਦਾ ਤੁਹਾਨੂੰ ਕੋਈ ਫਾਇਦਾ ਨਹੀਂ ਹੋਵੇਗਾ ਕਿਉਂਕਿ ਲੋਕਾਂ ਨੇ ਤੁਹਾਨੂੰ ਵੋਟ ਹੁਣ ਨਹੀ ਪਉਣੀਆ ਅਤੇ ਨਾ ਤੁਹਾਡੀ ਹੁਣ ਸਰਕਾਰ ਬਨਣੀ ਹੈ। ਤੁਹਾਡੇ ਰਾਜ ਸਮੇ ਰਹੇ ਸਾਥੀਆਂ ਵਿੱਚੋਂ ਕੁਝ ਤੁਹਾਡੇ ਸਾਥੀ ਬਾਗੀ ਹੋ ਚੁੱਕੇ ਹਨ ਅਤੇ ਤੁਹਾਨੂੰ ਇੱਕਲੇ ਨੂੰ ਹੀ ਦੋਸ਼ੀ ਬਣਾਉਂਣ ਦੀ ਕੋਸ਼ਿਸ਼ ਕਰ ਰਹੇ ਹਨ ਮੇਰੀ ਆਪ ਜੀ ਨੂੰ ਬੇਨਤੀ ਕਿ ਸਾਲ 2015 ਤੋ ਲੈ ਕੇ ਹੁਣ ਤੱਕ ਜਿੰਨੇ ਵੀ ਤੁਹਾਡੇ ਸਾਥੀਆਂ ਨੇ ਅਹੁਦਿਆਂ ਦਾ ਨਿਗਹ ਮਾਨਿਆ ਹੈ ਇਹਨਾਂ ਸਾਰਿਆਂ ਨੂੰ ਆਪਣੇ ਨਾਲ ਸਾਮਲ ਕਰਕੇ ਆਪਣੇ ਲਗਾਏ ਜਥੇਦਾਰਾਂ ਪਾਸੋ ਹਰੇਕ ਨੂੰ ਦੱਸ ਦੱਸ ਸਾਲ ਲਈ ਰਾਜਨੀਤੀ ਤੋ ਬਾਹਰ ਰਹਿਣ ਦਾ ਹੁਕਮ ਕਰਵਾਉ। ਇਸ ਨਾਲ ਇੱਕ ਤਾ ਸੀ੍ ਅਕਾਲ ਤਖ਼ਤ ਸਾਹਿਬ ਜੀ ਦੀ ਸ਼ਾਨ ਬਰਕਰਾਰ ਹੋ ਜਾਵੇਗੀ ਦੂਸਰੀ ਜਿਹੜੇ ਬਾਗੀ ਸਿਰਫ਼ ਤੁਹਾਨੂੰ ਫਸਾਉਣ ਦੀ ਚਾਲ ਖੇਡ ਦੇ ਹਨ ਉਹ ਖੁਦ ਹੀ ਫ਼ਸ ਜਾਣਗੇ ਤੀਸਰੀ ਤੁਹਾਡੀ ਸੱਚੇ ਮੰਨੋ ਸੀ੍ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਇਸ ਦੀ ਮਾਨ ਮਰਿਆਦਾ ਬਹਾਲ ਹੋਣ ਕਰਕੇ ਪਰਮਾਤਮਾ ਤੁਹਾਡੇ ਸਾਰੇ ਕੀਤੇ ਗੁਨਾਹ ਮੁਆਫ਼ ਕਰ ਦੇਵੇਗਾ ਪਰ ਸਰਤ ਇਹ ਹੈ ਕਿ ਅੱਗੇ ਤੋ ਕੋਈ ਵੀ ਗੁਨਾਹ ਹੋਰ ਨਾ ਕਰੋਗੇ ਤਾਂ। ਜੇਕਰ ਮੰਨੋਗੇ ਤਾਂ ਠੀਕ ਹੈ ਜੇ ਨਾ ਮੰਨੋਗੇ ਤਾਂ ਵੀ ਠੀਕ ਹੈ ਕਿਉਂਕਿ ਪਰਮਾਤਮਾ ਹਰ ਇੱਕ ਕਰਮ ਦਾ ਹਿਸਾਬ ਕਿਤਾਬ ਰੱਖਦਾ ਹੈ। ਮੇਰੇ ਨਾਲ ਵੀ ਤੂੰ ਬਹੁਤ ਵੱਡਾ ਗੁਨਾਹ ਕੀਤਾ ਸੀ ਤੇਰੇ ਇਸ ਗੁਨਾਹ ਕਰਕੇ ਮੇਰਾ ਸਮਾਜਿਕ ੍ ਆਰਥਿਕ ਧਾਰਮਿਕ ਅਤੇ ਮਾਨਸਿਕ ਬਹੁਤ ਨੁਕਸਾਨ ਹੋਇਆ ਸੀ ਜੇਕਰ ਮੇਰੇ ਪਾਸ ਦਾਲ ਫੁਲਕਾ ਨਾ ਹੁੰਦਾ ਤਾਂ ਮੇਰੇ ਪਰਿਵਾਰ ਦੇ ਚਾਰ ਜੀਆਂ ਨੂੰ ਜਾ ਤਾਂ ਆਤਮ ਹੱਤਿਆ ਕਰਵਾ ਪੈਦੀ ਜਾ ਸਾਨੂੰ ਕੋਈ ਗਲਤ ਕਦਮ ਚੁੱਕਣਾ ਪੈਂਦਾ ਪਰ ਪਰਮਾਤਮਾ ਨੇ ਸਾਡੀ ਬਹੁਤ ਹੀ ਸਹਾਇਤਾ ਕੀਤੀ ਜਿਸ ਨਾਲ ਸਾਡੀ ਇੱਜ਼ਤ ਬਚੀ ਰਹੀ ਪਰ ਕੁਝ ਨਹੀਂ ਹੋਇਆ ਮੈ ਅੱਜ ਵੀ ਤੇਰੇ ਭਲੇ ਦੀ ਅਤੇ ਤੈਨੂੰ ਸਿਧੇ ਰਸਤੇ ਪਾਉਣ ਦੀ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ। <a href="#" class="seekto" data-time="476">7:56</a>
@kashmirsingh3625
@kashmirsingh3625 2 ай бұрын
Waheguru ji 🙏🏿
@bittucheema5900
@bittucheema5900 2 ай бұрын
Good
@dalipsingh1507
@dalipsingh1507 2 ай бұрын
Sat shri akal realty speaking
@Sukhmandersingh-n9
@Sukhmandersingh-n9 2 ай бұрын
ਜਥੇਦਾਰ ਸਾਹਿਬ ਨੇ ਜੇ ਕਿਹਾ ਸੁਖਬੀਰ ਬਾਦਲ ਦੋਸ਼ੀ ਵਾਲੇ ਕੌੜੇ ਮਾਰੋ ਕਈਆਂ ਨੇ ਨਾਲ ਲੀੜੇ ਲਾ ਕੇ ਬਹਿ ਜਾਣਾ ਸਾਡੇ ਵੀ ਕੌੜੇ ਮਾਰੋ
@shivrajsandhu763
@shivrajsandhu763 2 ай бұрын
ਭਾਈ ਬਲਵੰਤ ਸਿੰਘ ਸਹੀ ਕਿਹ ਰਿਹਾ ਪਰ ਬਾਗੀ ਧੜਾ ਵੀ ਨਾਲ ਉਨਾ ਹੀ ਕਾਸੂਰ ਵਾਰ ਹਨ ਇਹਨਾ ਸਾਰਿਆ ਨੂੰ ਪਾਰਟੀ ਵਿੱਚੋ ਬਾਹਰ ਕੱਡਿਆ ਜਾਣਾ ਚਾਹਿਦਾ
@BalkarSingh-og4xb
@BalkarSingh-og4xb 2 ай бұрын
ਜਥੇਦਾਰ ਸਾਹਿਬ ਜੀ ਏਡੇ ਵੱਡੇ ਮਸਲੇ ਨੂੰ ਹਲ ਕਰਨ ਲਈ ਸਰਬੱਤ ਖਾਲਸਾ ਬਲਾਉਣ ਤੇ ਉੱਥੇ ਵਿਚਾਰ ਕੀਤੀ ਜਾਵੇ ਤਾਂ ਹੀ ਪੰਥ ਵਿਸਵਾਸ ਕਰੇਗਾ ਨਹੀਂ ਤਾਂ ਕੁਝ ਤੁਹਾਡੇ ਫੈਸਲੇ ਨੂੰ ਪਰਵਾਨ ਨਹੀਂ ਕਰਨਗੇ।
@SaranjeetSingh-ql4po
@SaranjeetSingh-ql4po 2 ай бұрын
ਕੀ ਸਿਖ ਬੁਧੀਜੀਵੀ ,,ਟਕਸਾਲ ਵਾਲੇ ,ਸੰਤ ਸਮਾਜ, ਫੈਡਰੇਸ਼ਨਾ,ਪ੍ਰਚਾਰਕ ਤੇ ਹੋਰ ਬਹੁਤ ਸਖਸ਼ੀਅਤਾਂ ਚੁੱਪ ਰਹਿਣਗੇ ?ਜਥੇਦਾਰ ਅਕਾਲ ਤਖਤ ਸਿਰ ਸੁਆਹ ਪਾਵੇਗਾ ਹੀ ਪਾਵੇਗਾ ,,ਵੇਖ ਲੈਣਾ। ਚਿਤਾਵਨੀ
@SRIGURUDASHMESHSARBATDABHALASA
@SRIGURUDASHMESHSARBATDABHALASA 2 ай бұрын
ਬਿਲਕੁਲ ਸੱਚ ਹੈ ਵੀਰ ਜੀ ਚੜਦੀ ਕਲਾ ਕਰਨ ਵੀਰ ਦੀ
@HarpreetSingh-id8gv
@HarpreetSingh-id8gv 2 ай бұрын
Bilkul sahi keha veer ji 🙏
@KulbirSingh-cb2oh
@KulbirSingh-cb2oh 2 ай бұрын
ਰਘਬੀਰ ਸਿੰਘ ਦੇ ਦਸਤਖ ਵੀ ਹਨ ਮੁਆਫੀ ਨਾਮੇ ੳਪਰ ਇਹ ੳਸ ਵਕਤ ਕਿਸੇ ਹੋਰ ਤਖਤ ਦੇ ਗਿਆਨੀ ਸਨ ਇਹ ਖੁਦ ਦੋਸੀ਼ ਹੈ
@gurlabhsingh8072
@gurlabhsingh8072 2 ай бұрын
ਅਕਾਲ ਤਖਤ ਸਾਹਿਬ ਦੀਆਂ ਇੱਟਾਂ ਤਾਂ ਨਹੀਂ ਬੋਲਦਿਆਂ ਬੋਲ ਤਾਂ ਬਾਦਲਾਂ ਦਾ ਜਥੇਦਾਰ ਨੇ ਹੈ
@ReshamSingh-fe5wp
@ReshamSingh-fe5wp 2 ай бұрын
ਬਾਦਲਾਂ ਦੇ ਪਿਓ ਦੀ ਸਰੋਮਣੀ ਕਮੇਟੀ ਆ,!😊
@Sonu-eb8qf
@Sonu-eb8qf 2 ай бұрын
ਬਾਦਲਾ ਨੂੰ ਭੰਡ ਕੇ ਰੱਿਖਆ ਸਭ ਨੇ ਬਾਕੀ ਸਾਥੀ ਵੀ ਨਾਲ ਸੀ ਗੁਰੂ ਘਰਾਂ ਦਾ ਹਾਲ ਹੁਣ ਦੇਖ ਲਵੋ ਲੜਕੀਆ ਦੇ ਹਾਲ ਦੇਖੋ ਜੋ ਨੇਸ਼ੜੀਆ ਨੇ ਕੀਤੇ ਹੋਏ ਹੁਣ ਾਬਾਦਲ ਹੈਨੀ ਲੋਕ ਸ਼ਰੇਆਮ ਨਾਸ਼ਾਂ ਕਰਦੇ ਬੇਆਬਦੀ ਵੀ ਤੁਸੀ ਰਲ ਿਮਲ ਕੇ ਲੋਕਾ ਨੂੰ ਬੱਿਚਆ ਗੁਰੂ ਪਾਸੇ ਲਾਵੋ 🙏🏼
@zaildarcheema106
@zaildarcheema106 2 ай бұрын
ਇਹ ਪੰਥ ਦੇ ਜੱਥੇਦਾਰ ਨਹੀਂ ਇਹ ਫਖ਼ਰੇ ਕੌਮ ਦੇ ਪਰਿਵਾਰ ਦੇ ਗੁਲਾਮ ਨੇ ਇਹਨਾਂ ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਕੋਈ ਔਕਾਤ ਨਹੀਂ ਸਜ਼ਾ ਦੇਣ ਦੀ ਇਹਨਾਂ ਨੂੰ ਵਾਹਿਗੁਰੂ ਆਪ ਹੀ ਸਜ਼ਾ ਜ਼ਰੂਰ ਦਿਊਂਗਾ ਸਿਰਸੇ ਵਾਲੇ ਸਾਧ ਦੇ ਚੇਲਿਆਂ ਨੂੰ ਜੱਥੇਦਾਰ ਦੀ ਕੋਈ ਔਕਾਤ ਨਹੀਂ ਹੈਗੀ ਉਹ ਬਾਦਲ ਪਰਿਵਾਰ ਦੇ ਉਲਟ ਕੋਈ ਫੈਸਲਾ ਕਰ ਲਵੇ
@raniya-wl2gy
@raniya-wl2gy 2 ай бұрын
ਜਿਸ ਨੇ ਜਥੇਦਾਰ ਲਾਏ ਨੇ ਉਸ ਦੇ ਨਾਲ ਖੜਨਗੇ ਜਥੇਦਾਰ ਰਘਵੀਰ ਸਿੰਘ ਜੀ ਦੇਖ ਲੈਣਾ ਮਾਫੀ ਹੀ ਦਿੱਤੀ ਜਾਵੇਗੀ
@GodFACT00
@GodFACT00 2 ай бұрын
ਧਾਮੀ,ਬਾਦਲਾਂ,ਦਾ,ਸੀਰੀ,ਆ,,ਸਭ,ਦਲੇ,ਰਲੇ,ਆ,ਬਾਦਲ,ਕਬਰ,ਬਾਹਰ,ਕਢੋ,ਪੇਪਰਾਂ,ਨੂ
@kuldeeplal3901
@kuldeeplal3901 2 ай бұрын
90 lakh with interest Sangat money should be recovered first from all.
Every parent is like this ❤️💚💚💜💙
00:10
Like Asiya
Рет қаралды 26 МЛН
Зу-зу Күлпаш 2. Бригадир.
43:03
ASTANATV Movie
Рет қаралды 749 М.
🕊️Valera🕊️
00:34
DO$HIK
Рет қаралды 6 МЛН
规则,在门里生存,出来~死亡
00:33
落魄的王子
Рет қаралды 32 МЛН
Show with Harjinder Singh Majhi | Political | EP 492 | Talk with Rattan
39:08
Every parent is like this ❤️💚💚💜💙
00:10
Like Asiya
Рет қаралды 26 МЛН