No video

Manjit Indira ਨੇ ਆਪਣੇ ਬੱਚੇ ਨੂੰ ਲੈ ਕੇ ਖੋਲੇ ਗੁੱਝੇ ਭੇਤ...ਖੋਲ ਨੇ ਰੱਖ ਦਿੱਤੀ ਆਪਣੀ ਜ਼ਿੰਦਗੀ ਦੀ ਪੂਰੀ ਕਿਤਾਬ

  Рет қаралды 27,203

RD Productions

RD Productions

Ай бұрын

Пікірлер: 75
@prabjit7425
@prabjit7425 Ай бұрын
ਬਾਹਰ ਵਾਲੀ ਔਰਤ ਦਾ ਹਾਲ ਬੱਚੇ ਦੇ ਚੋਰੀ ਦੇ ਖਿਡੌਣੇ ਵਰਗੀ ਹੁੰਦੀ ਆ । ਜਿਸ ਚੋਰੀ ਦੇ ਖਿਡੌਣੇ ਨੂੰ ਉਹ ਬੱਚਾ ਨਾਂ ਤੇ ਘਰ ਦੇ ਅੰਦਰ ਲਿਆ ਸਕਦਾ ਹੈ ਅਤੇ ਨਾਂ ਹੀ ਉਸ ਖਿਡੌਣੇ ਨੂੰ ਆਪਣਾ ਕਹਿੰਦਾ ਹੈ । ਉਹ ਘਰ ਦੇ ਬਾਹਰ ਉਸ ਖਿਡੌਣੇ ਨਾਲ ਖੇਡ ਕੇ ਬਾਹਰ ਹੀ ਛੱਡ ਆਉਂਦਾ ਹੈ । ਪਤਨੀ ਦੇ ਹੁੰਦਿਆਂ ਪਤੀ ਵੱਲੋਂ ਬਾਹਰ ਰੱਖੀ ਹੋਈ ਔਰਤ ਵੀ ਚੋਰੀ ਦੇ ਖਿਡੌਣੇ ਵਰਗੀ ਹੀ ਹੁੰਦੀ ਹੈ । ਜਿਸ ਨੂੰ ਕਦੀ ਵੀ ਇੱਜ਼ਤ ਨਾਲ ਘਰ ਨਹੀਂ ਲਿਆਇਆ ਜਾਂਦਾ । ਇਸ ਬਾਰੇ ਔਰਤ ਨੂੰ ਜਰੂਰ ਸੋਚਣਾ ਚਾਹੀਦਾ ਹੈ ਕਿ ਜਿਹੜਾ ਰਾਜਬੀਰ ਵਰਗਾ ਬੰਦਾ ਆਪਣੀ ਪਤਨੀ ਤੇ ਬੱਚਿਆਂ ਨੂੰ ਛੱਡ ਕੇ ਉਸ ਕੋਲ ਆਉਂਦਾ ਹੈ , ਉਹ ਕਿੰਨਾ ਕੁ ਚੰਗਾ ਹੋਵੇਗਾ ? ਜੋ ਬੰਦਾ ਵਿਆਹ ਕੇ ਲਿਆਂਦੀ ਪਤਨੀ ਨੂੰ ਇੱਜ਼ਤ ਮਾਣ ਦੀ ਜਗਾਹ ਧੋਖਾ ਦੇ ਰਿਹਾ ਹੋਵੇ , ਉਸ ਕੋਲੋਂ ਬਾਹਰ ਵਾਲੀ ਮਨਜੀਤ ਇੰਦਰਾ ਵਰਗੀ ਔਰਤ ਮਾਣ ਸਤਿਕਾਰ ਦੀ ਉਮੀਦ ਕਿਵੇਂ ਕਰ ਸਕਦੀ ਹੈ ?
@sanjogtarani2079
@sanjogtarani2079 Ай бұрын
ਇਹੋ ਜਿਹੀ ਕਹਾਣੀ ਮੇਰੇ ਨਾਲ ਮਿਲਦੀ ਹੈ। ਤੇ ਪਤੀ ਲਈ ਭਾਵਨਾਵਾਂ ਵੀ ਉਹੀ ਹਨ।ਪਰ ਜਦੋਂ ਦਾ ਮੈਂਨੂੰ ਆਪਣੇ ਪਤੀ ਦਾ ਦੂਜੀ ਔਰਤ ਨਾਲ ਪਤਾ ਲੱਗਾ ਮੈਂਨੂੰ ਉਸ ਨਾਲ ਨਫ਼ਰਤ ਹੋ ਗਈ। ਮੇਰਾ ਇਹੋ ਜਿਹੇ ਬੰਦੇ ਨਾਲ ਰਿਸ਼ਤਾ ਹੋਇਆ ਮੇਰੀ ਬਦਕਿਸਮਤੀ ਸੀ
@prabjit7425
@prabjit7425 Ай бұрын
ਕਿਸੇ ਦੇ ਘਰ ਦੀਆਂ ਖੁਸ਼ੀਆਂ ਨੂੰ ਅੱਗ ਲਾ ਕੇ ਆਪਣੇ ਘਰ ਨੂੰ ਕਦੀ ਵੀ ਰੁਸ਼ਨਾਇਆ ਨਹੀਂ ਜਾ ਸਕਦਾ । ਮਨਜੀਤ ਇੰਦਰਾ ਜੀ ਜਿਵੇਂ ਤੁਸੀਂ ਆਪਣੀ ਛੱਤ ਅਤੇ ਆਪਣੇ ਬੱਚੇ ਲਈ ਬਾਪ ਦਾ ਸਾਇਆ ਚਹੁੰਦੇ ਸੀ ਬਿੱਲਕੁੱਲ ਉਸੇ ਤਰਾਂ ਹੀ ਤੁਹਾਡੇ ਪਤੀ ਦੀ ਪਹਿਲੀ ਪਤਨੀ ਵੀ ਆਪਣਾ ਘਰ ਨੂੰ ਬਚਾਉਣ ਅਤੇ ਆਪਦੇ ਬੱਚਿਆਂ ਲਈ ਉਹਨਾਂ ਦੇ ਬਾਪ ਦੇ ਸਾਏ ਨੂੰ ਕਾਇਮ ਰੱਖਣ ਲਈ ਕਿੰਨਾ ਤੜਫੀ ਹੋਵੇਗੀ ਹਾਲਾਂਕਿ ਕਸੂਰਵਾਰ ਉਸ ਦਾ ਆਪਣਾ ਪਤੀ ਵੀ ਸੀ ।
@hardeepbhullar2080
@hardeepbhullar2080 Ай бұрын
ਬਹੁਤ ਵਧੀਆ ਗੱਲਾਂ ਕੁੱਝ ਸਿੱਖਿਆ ਮਿਲੀ ਸਧਾਰਨ ਔਰਤਾਂ ਨਾਲ ਹੁੰਦਾ ਮੈਂ ਸਮਝਿਆ ਭੁਲੇਖਾ ਦੂਰ ਹੁੰਦਾ ਹੈ ਇਤਨੀਆ ਜਾਗਰੂਕ ਔਰਤਾਂ ਵੀ ਦੁੱਖ ਹਢਾਉਂਦੀਆ ਹਨ ਪਰ ਕਈ ਵਾਰ ਘਰਦਿਆ ਮੈਂ ਬਰਾਂ ਵਲੋਂ ਹੀ ਕਿਹਾ ਜਾਂਦਾ ਇਹ ਨਾ ਸੁਣੋ ਔਹ ਨਾਸ ਸੁਣੋ ਨਹੀਂ ਸੁਣ ਕੇ ਵੇਖਣਾ ਚਾਹੀਦਾ ਹੈ ਕੀ ਪਤਾ ਉਸ ਵਿੱਚ ਤੁਹਾਡਾ ਵੀ ਦਰਦ ਛੁਪਿਆ ਹੋਵੇ ਸਿੱਖਿਆ ਮਿਲੀਬਗੁਤ ਧੰਨਵਾਦ❤❤🙏🙏💐💐
@prabjit7425
@prabjit7425 Ай бұрын
@@hardeepbhullar2080 ਬਾਹਰ ਵਾਲੀ ਔਰਤ ਬੱਚੇ ਦੇ ਚੋਰੀ ਦੇ ਖਿਡੌਣੇ ਵਰਗੀ ਹੁੰਦੀ ਆ । ਜਿਸ ਚੋਰੀ ਦੇ ਖਿਡੌਣੇ ਨੂੰ ਉਹ ਬੱਚਾ ਨਾਂ ਤੇ ਘਰ ਦੇ ਅੰਦਰ ਲਿਆ ਸਕਦਾ ਹੈ ਅਤੇ ਨਾਂ ਹੀ ਉਸ ਖਿਡੌਣੇ ਨੂੰ ਆਪਣਾ ਹੀ ਕਹਿੰਦਾ ਹੈ । ਉਹ ਘਰ ਦੇ ਬਾਹਰ ਉਸ ਖਿਡੌਣੇ ਨਾਲ ਖੇਡ ਕੇ ਬਾਹਰ ਹੀ ਛੱਡ ਆਉਂਦਾ ਹੈ । ਪਤਨੀ ਦੇ ਹੁੰਦਿਆਂ ਪਤੀ ਵੱਲੋਂ ਬਾਹਰ ਰੱਖੀ ਹੋਈ ਔਰਤ ਵੀ ਚੋਰੀ ਦੇ ਖਿਡੌਣੇ ਵਰਗੀ ਹੀ ਹੁੰਦੀ ਹੈ । ਜਿਸ ਨੂੰ ਕਦੀ ਵੀ ਇੱਜ਼ਤ ਨਾਲ ਘਰ ਨਹੀਂ ਲਿਆਇਆ ਜਾਂਦਾ । ਇਸ ਬਾਰੇ ਔਰਤ ਨੂੰ ਜਰੂਰ ਸੋਚਣਾ ਚਾਹੀਦਾ ਹੈ ਕਿ ਜਿਹੜਾ ਰਾਜਬੀਰ ਵਰਗਾ ਬੰਦਾ ਆਪਣੀ ਪਤਨੀ ਤੇ ਬੱਚਿਆਂ ਨੂੰ ਛੱਡ ਕੇ ਉਸ ਕੋਲ ਆਉਂਦਾ ਹੈ , ਉਹ ਕਿੰਨਾ ਕੁ ਚੰਗਾ ਹੋਵੇਗਾ ? ਜਿਸ ਬੰਦੇ ਨੇ ਵਿਆਹ ਕੇ ਲਿਆਂਦੀ ਪਤਨੀ ਨੂੰ ਇੱਜ਼ਤ ਮਾਣ ਦੀ ਜਗਾਹ ਧੋਖਾ ਦਿੱਤਾ, ਉਸ ਕੋਲੋਂ ਬਾਹਰ ਵਾਲੀ ਮਨਜੀਤ ਇੰਦਰਾ ਵਰਗੀ ਔਰਤ ਮਾਣ ਸਤਿਕਾਰ ਦੀ ਉਮੀਦ ਕਿਵੇਂ ਕਰ ਸਕਦੀ ਹੈ ?
@harviderkaur5348
@harviderkaur5348 18 сағат бұрын
ਨਤੀਜਾ ਸਾਹਮਣੇ ਹੈ
@prabjit7425
@prabjit7425 Ай бұрын
ਮਰਦ ਪ੍ਰਧਾਨ ਸਮਾਜ ਵਿੱਚ ਬੰਦਿਆਂ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਮੇਹਣੇ ਸਿਰਫ ਔਰਤ ਨੂੰ ਹੀ ਸੁਣਨੇ ਪੈੰਦੇ ਹਨ ।ਲੋਕਾਂ ਦੇ ਮੇਹਣਿਆਂ ਤੋਂ ਤਾਂ ਰਾਮ ਵੀ ਸੀਤਾ ਨੂੰ ਬਚਾ ਨਹੀਂ ਸੀ ਸਕਿਆ। ਬੰਦਾ ਬਾਹਰ ਫਿਰ ਤੁਰ ਕੇ ਵੀ ਵਾਪਸ ਆਪਦੇ ਘਰ ਬੜੇ ਅਰਾਮ ਨਾਲ ਚੱਲਿਆ ਜਾਂਦਾ ਹੈ ਕਿਉੰਕਿ ਉਸ ਨੂੰ ਪਤਾ ਹੁੰਦਾ ਹੈ ਕਿ ਉਸਦੇ ਘਰ ਦੇ ਦਰਵਾਜ਼ੇ ਉਸ ਲਈ ਹਮੇਸ਼ਾਂ ਖੁੱਲੇ ਰਹਿੰਦੇ ਹਨ। ਔਰਤ ਨਾਲ ਸਭ ਕੁੱਝ ਇਸ ਤੋਂ ਉਲਟ ਹੁੰਦਾ ਹੈ ।
@gurcharndhaliwal1493
@gurcharndhaliwal1493 Ай бұрын
ਮਨਜੀਤ ਜੀ, ਤੁਸੀਂ ਆਪਣੀ ਕਹਾਣੀ ਪੁੱਠੇ ਪਾਸਿਓਂ ਸ਼ੁਰੂ ਕੀਤੀ ਹੈ ਤੁਹਾਨੂੰ ਚਾਹੀਦਾ ਸੀ ਕਿ ਤੁਸੀਂ ਪਹਿਲਾਂ ਹੀ ਦੱਸਦੇ ਕਿ ਤੁਹਾਡਾ ਪਤੀ ਵਿਆਹਿਆ ਹੋਇਆ ਸੀ ਅਤੇ ਉਸਦੇ ਪਹਿਲੇ ਵਿਆਹ ਵਿੱਚੋਂ ਬੱਚੇ ਵੀ ਸਨ, ਉਸ ਪਾਸੇ ਤੋਂ ਅੱਗੇ ਆਪਣੀ ਕਹਾਣੀ ਸ਼ੁਰੂ ਕਰਦੇ ਤਾਂ ਕਿ ਲੋਕਾਂ ਨੂੰ ਸਾਰੀ ਗੱਲ ਸਮਝ ਆ ਜਾਂਦੀ, ਕਿ ਤੁਹਾਡੀ ਜਗਹਾ ਕੀ ਸੀ, ਤੇ ਉਸਦੀ ਪਹਿਲੀ ਪਤਨੀ ਤੇ ਉਸਦੇ ਬੱਚਿਆਂ ਦੀ ਜਗ੍ਹਾ ਕੀ ਸੀ, ਸਮਾਜ ਸਿਰਫ ਕਹਾਣੀਆਂ ਸੁਣਨ ਤੇ ਸੁਣਾੳਨ ਵਾਸਤੇ ਨਹੀਂ ਬਣਿਆ ਬਲਕਿ ਰਿਸ਼ਤਿਆਂ ਨੂੰ ਸਮਝਣ, ਨਿਭਾਉਣ ਵਾਸਤੇ ਤੇ ਉਹਨਾਂ ਨੂੰ ਉਹਨਾਂ ਦੀ ਸਹੀ ਜਗ੍ਹਾ ਤੇ ਰੱਖਣ ਅਤੇ ਸੰਭਾਲਣ ਵਾਸਤੇ ਵੀ ਬਣਿਆ ਹੈ, ਇਹ ਤੁਹਾਡੇ ਤੇ ਵੀ ਲਾਗੂ ਹੈ ਤੇ ਸਾਰਿਆਂ ਤੇ ਹੀ ਲਾਗੂ ਹੈ, ਮੈਂ ਖੁਦ ਇੱਕ ਲੇਖਕ ਹਾਂ, ਅਤੇ ਸਮਝਦਾ ਹਾਂ ਕਿ ਅਕਸਰ ਸਮਾਜ ਵਿੱਚ ਲੋਕਾਂ ਨਾਲ ਵੀ ਬਹੁਤ ਦਰਦ ਭਰੀਆਂ ਕਹਾਣੀਆਂ ਵਾਪਰਦੀਆਂ ਹਨ, ਪ੍ਰੰਤੂ ਲੇਖਕ ਲੋਕ ਆਪਣੀ ਕਹਾਣੀ, ਲੇਖਕਾਂ ਦੀ ਭਾਸ਼ਾ, ਲੇਖਕਾਂ ਦੀ ਰੰਗਤ ਦੇ ਕੇ ਆਪਣੇ ਮੁਤਾਬਕ ਦੱਸਣ ਦੀ ਮੁਹਾਰਤ,ਤੇ ਉਸ ਤੋਂ ਆਪਣੇ ਲਈ ਕੋਈ ਖਾਸ ਜਗ੍ਹਾ ਲੱਭਦੇ ਰਹਿੰਦੇ ਹਨ, ਜੋ ਅਸਲੀਅਤ ਵਿੱਚ ਬਹੁਤੀ ਅੱਛੀ ਸੋਚ ਨਹੀਂ ਹੁੰਦੀ, ਤੁਸੀਂ ਆਪ ਹੀ ਕਹਿੰਦੇ ਹੋ ਕਿ ਮੇਰੀ ਵੀ ਦੋਸਤੀ ਬਹੁਤ ਸਾਰੇ ਮਰਦਾਂ ਨਾਲ ਰਹੀ ਹੈ ਤੇ ਤੁਸੀਂ ਆਪ ਹੀ ਨਿੰੰਦਦੇ ਹੋ ਕੇ ਤੁਹਾਡੇ ਘਰ ਵਾਲੇ ਦੀ ਸੁਰਤ ਕਿਸੇ ਹੋਰ ਜਗਾ ਭਟਕਦੀ ਸੀ, ਕੀ ਇਹ ਠੀਕ ਨਹੀਂ ਕਿ ਉਸਦੀ ਸੁਰਤ ਨੂੰ ਤੁਸੀਂ ਵੀ ਭਟਕਾਇਆ ਸੀ, ਕਿਉਂਕਿ ਉਹ ਤਾਂ ਪਹਿਲਾਂ ਹੀ ਵਿਆਹਿਆ ਹੋਇਆ ਆਦਮੀ ਸੀ ਅਤੇ ਬਾਲ ਬੱਚੇਦਾਰ ਸੀ, ਲੇਖਕ ਹੋ ਕੇ ਅਤੇ ਲੇਖਕਾਂ ਵਿੱਚ ਵਿਚਰਦਿਆਂ ਹੋਇਆਂ, ਮੈਂ ਮਹਿਸੂਸ ਕੀਤਾ ਹੈ ਕਿ ਬਹੁਤ ਸਾਰੇ ਲੇਖਕਾਂ ਨੂੰ ਇਹੀ ਲੱਗਦਾ ਹੈ ਕਿ ਸਾਰੀ ਦੁਨੀਆ ਵਿੱਚ ਉਹਨਾਂ ਦੇ ਹੀ ਦੁੱਖ ਵੱਡੇ ਹਨ, ਜਦ ਕਿ ਇਹ ਅਸਲੀਅਤ ਨਹੀਂ, ਸਧਾਰਨ ਲੋਕਾਂ ਦੇ ਦੁੱਖ ਲੇਖਕਾਂ ਦੇ ਦੁੱਖਾਂ ਨਾਲੋਂ ਕਿਤੇ ਵੱਡੇ ਅਤੇ ਕਿਤੇ ਗੰਭੀਰ ਹਨ, ਇਹ ਸੱਚ ਹੈ , ਫਰਕ ਸਿਰਫ ਇਹੀ ਹੈ ਕਿ ਲੇਖਕ ਲੋਕ ਆਪਣਾ ਰੋਣਾਂ ਧੋਣਾਂ ਆਪਣੀ ਭਾਸ਼ਾ ਅਤੇ ਆਪਣੇ ਤਰੀਕੇ ਨਾਲ ਲੋਕਾਂ ਦੇ ਸਾਹਮਣੇ ਲਿਖਦੇ ਤੇ ਪਰੋਸਦੇ ਰਹਿੰਦੇ ਹਨ, ਇਸੇ ਚੋਂ ਹੀ ਉਹ ਆਪਣੇ ਲੇਖਕ ਹੋਣ ਦਾ ਮਾਣ ਮਹਿਸੂਸ ਕਰਦੇ ਰਹਿੰਦੇ ਹਨ, ਇਹੀ ਲੇਖਕਾਂ ਦੀ ਖੁਰਾਕ ਹੈ ਜੋ ਪਾਠਕ ਵਰਗ ਤੱਕ ਵੀ ਉਹ ਆਪਣੀਆਂ ਕਿਤਾਬਾਂ ਰਾਹੀਂ ਪਰੋਸਦੇ ਰਹਿੰਦੇ ਹਨ ।
@punjabson5991
@punjabson5991 29 күн бұрын
ਕਿਰਪਾਲ ਸਿੰਘ ਦਾ ਮੁੰਡਾ ਤੇਜਬੀਰ ਸਿੰਘ ਚੰਗੇ ਸੁਪਨਿਆਂ ਚ ਰੰਗੀਨ ਜੀਵਨ ਜਿਉਂਦਾ ਸੀ ਇਹ ਗੱਲ ਕੋਈ ਮਾਇਨੇ ਨਹੀਂ ਰੱਖਦੀ ਸੀ ਕਿ ਓਹ ਖ਼ਾਲ ਵਿੱਚ ਪਰਾਲੀ ਦੀ ਸੇਜ ਤੇ ਸੁੱਤਾ ਸੁਪਨੇ ਲੈ ਰਿਹਾ ਕਿ ਆਪਣੇ ਘਰ। 1975 ਦੀ ਐਮਰਜੈਂਸੀ ਤੋਂ ਬਾਅਦ ਮੈਂ ਉਸਨੂੰ ਦੋ ਕੁ ਸਾਲ 77 ਤੱਕ ਨੇੜਿਓਂ ਦੇਖਿਆ ਪਰ ਇਹ ਉਸਨੂੰ ਕੋਈ ਜਿ਼ਆਦਾ ਹੀ ਚੱਲਿਆ ਹੋਇਆ ਦੱਸ ਰਹੇ ਨੇ
@jaspalsinghsandhu9170
@jaspalsinghsandhu9170 27 күн бұрын
ਨਿਰੋਲ ਸੱਚ। You are right and mentioned the facts. Thanks
@baldevsidhu7719
@baldevsidhu7719 25 күн бұрын
ਤੁਸੀ ਕਹਿਆ ਕਿ ਇਨਾ ਨੇ ਉਸ ਦੀ ਸੁਰਤ ਭੜਕਾਈ ? ਕਿੳ ਉਹ ਬਦਾ ਜਵਾਕ ਸੀ ਡਲੇ ਨੂ ਪਤਾ ਨਹੀ ਸੀ ਘਰਵਾਲੀ ਤੇ ਜਵਾਕ ਹਨ ਘਰੇ? ਸਿਖ ਸਮਾਜ Patriarchal society ਰਾਜਿਆ ਦੇ time ਬਨਿਆ ! ਉਸ ਦ ਪਹਿਲਾ ਅੋਰਤ ਬਹੁਤ strong ਸੀ ਜਿਸ ਨੂ ਘੋੜ ਸਵਾਰੀ ਤੇ ਸਸਤਰ ਸਿਖਿਆ ਦਿਤੀਜਾਦੀ ਸੀ I read The Punjab Chiefs book , story of Raja Ala Singh . Marriage arrangements at that time a!
@prabjit7425
@prabjit7425 15 күн бұрын
@@gurcharndhaliwal1493 ਮਨਜੀਤ ਹਰ ਇੰਟਰਵਿਊ ਵਿੱਚ ਆਪਦੇ ਪਤੀ ਤੇਜਵੀਰ ਦੇ ਪਹਿਲੇ ਵਿਆਹ ਬਾਰੇ ਗੱਲ ਦੱਬਵੀਂ ਜਿਹੀ ਅਵਾਜ਼ ਵਿੱਚ ਹੌਲੀ ਜਿਹੀ ਇੱਕ ਵਾਰੀ ਕਰ ਦਿੰਦੀ ਹੈ ਪਰ ਇਸ ਇੰਟਰਵਿਊ ਦੌਰਾਨ ਪਹਿਲੀ ਵਾਰ ਬੱਚਿਆਂ ਦਾ ਜ਼ਿਕਰ ਕੀਤਾ ਹੈ । ਇਸੇ ਕਰਕੇ ਬਹੁਤੇ ਲੋਕਾਂ ਨੂੰ ਤੇ ਸਮਝ ਹੀ ਨਹੀਂ ਲੱਗੀ ਕਿ ਮੈਡਮ ਵਿਆਹੇ ਵਰੇ ਬੱਚਿਆਂ ਦੇ ਪਿਉ ਨਾਲ ਕਈ ਸਾਲ ਬਿਨਾਂ ਵਿਆਹ ਤੋਂ ਵੀ ਰਹਿੰਦੀ ਰਹੀ ਸੀ ਜੋ ਕਿ ਉਸ ਸਮੇਂ ਇਹ ਬਹੁਤ ਵੱਡੀ ਗੱਲ ਸੀ । ਤੁਸੀਂ ਬਿੱਲਕੁੱਲ ਸਹੀ ਕਿਹਾ ਹੈ ਕਿ ਮੈਡਮ ਨੂੰ ਆਪਣੀ ਕਹਾਣੀ ਸੁਣਾਉਣ ਤੋਂ ਪਹਿਲਾਂ ਆਪਣੇ ਪਤੀ ਦੇ ਪਹਿਲਾਂ ਹੀ ਵਿਆਹੇ ਹੋਣ ਅਤੇ ਉਸ ਦੇ ਬੱਚਿਆਂ ਬਾਰੇ ਦੱਸ ਦੇਣਾ ਚਾਹੀਦਾ ਹੈ ਅਤੇ ਇਹ ਵੀ ਦੱਸ ਦੇਣਾ ਚਾਹੀਦਾ ਹੈ ਕਿ ਉਹ ਤੇਜਵੀਰ ਨਾਲ ਬਿਨਾਂ ਵਿਆਹ ਤੋਂ ਕਿੰਨੇ ਸਾਲ ਰਹੀ ਤਾਂ ਕਿ ਲੋਕਾਂ ਨੂੰ ਇਹ ਨਾ ਲੱਗੇ ਕਿ ਮੈਡਮ ਮਨਜੀਤ ਇੰਦਰਾ ਨਾਲ ਅਣਜਾਣ ਪੁਣੇ ਵਿੱਚ ਧੋਖਾ ਹੋਇਆ ਹੈ । ਮਨਜੀਤ ਆਪ ਦੱਸਦੀ ਹੈ ਕਿ ਬਿਨਾਂ ਵਿਆਹ ਤੋਂ ਉਸਦਾ ਤੇਜਵੀਰ ਨਾਲ ਰਹਿਣਾ ਉਸਦੇ ਬਾਪ ਨੂੰ ਬਿੱਲਕੁਲ ਪਸੰਦ ਨਹੀਂ ਸੀ ।
@rashpalsingh8767
@rashpalsingh8767 5 күн бұрын
ਲੱਗਦਾ ਹੈ ਕਿ ਮਨਜੀਤ ਇੰਦਰਾ ਜਜ਼ਬਾਤੀ ਹੋ ਕੇ ਪਿਆਰ ਦੇ ਵਹਿਣ ਵਿੱਚ ਵਹਿ ਗਈ। ਨਹੀਂ ਤਾਂ ਪਹਿਲਾਂ ਸੋਚਣਾ ਚਾਹੀਦਾ ਸੀ ਕਿ ਜਿਹੜਾ ਬੰਦਾ ਆਪਣੀ ਪਹਿਲੀ ਪਤਨੀ ਅਤੇ ਬੱਚਿਆਂ ਦਾ ਵਫ਼ਾਦਾਰ ਨਹੀਂ ਬਣ ਸਕਿਆ।ਕੀ ਇਹ ਮੇਰੇ ਨਾਲ ਵਫਾਦਾਰੀ ਨਿਭਾਏਗਾ। ਨਾਲ਼ੇ ਸੱਚ ਇਹ ਹੈ ਕਿ ਜੋ ਕਿਸੇ ਦਾ ਘਰ ਪੱਟਦਾ ਹੈ, ਵੱਸਦਾ ਉਸਦਾ ਵੀ ਨਹੀਂ।
@prabjit7425
@prabjit7425 Ай бұрын
ਤਾਰਿਆਂ ਦਾ ਛੱਜ ਤੁਹਾਡੀ ਲਿਖੀ ਹੋਈ ਕਿਤਾਬ ਪੜ੍ਹਕੇ ਬਹੁਤ ਵਧੀਆ ਲੱਗਿਆ ਹੈ ਜੀ 🎉 ।
@faridkot20
@faridkot20 Күн бұрын
I am a few years younger than Manjeet Kaur Ji. Wow, there are so many parallels to our life. We both had husbands who cheated, lost children, and now live alone. We are both survivors in life. May God bless you my sister. We both have ferocious intelligence that outshines every man in our vicinity. We will never get justice for what we endured, yet we can be a beacon of light to others.
@rajkumararora111
@rajkumararora111 4 сағат бұрын
ਪੁਰਾਣੇ ਸਮਿਆਂ ਵਿੱਚ ਅਧਿਆਪਕਾਂ ਨੂੰ ਆਚਾਰੀਆ ਕਿਹਾ ਜਾਂਦਾ ਸੀ। ਮੰਨਿਆ ਜਾਂਦਾ ਸੀ ਕਿ ਉਨ੍ਹਾਂ ਦਾ ਆਚਰਣ ਵੀ ਉਨ੍ਹਾਂ ਦੇ ਵਿਦਿਆਰਥੀਆਂ ਲਈ ਉਦਹਾਰਣ ਦਾ ਹੁੰਦਾ ਸੀ ਤੇ ਅਨੁਸਰਣ ਕਰਨ ਯੋਗ ਹੁੰਦਾ ਸੀ। ਅੱਜ ਦੇ ਸਮੇਂ ਦੇ ਅਧਿਆਪਕਾਂ ਦਾ ਆਚਰਣ ਅਜੋਕੇ ਸਮਾਜ ਦੇ ਜਵਾਨ ਮੁੰਡਿਆਂ ਤੇ ਕੁੜੀਆਂ ਦੇ ਸਮਾਜਿਕ ਰਿਸ਼ਤਿਆਂ ਦੀ ਜਿਉਂਦੀ ਜਾਗਦੀ ਉਦਾਹਰਨ ਹੈ। ਅਹਿਮ ਦਾ ਟਕਰਾਅ 'ਤੇ ਸਮਰਪਿਤ ਪ੍ਰੇਮ ਦੀ ਘਾਟ ਵਿਆਹ ਸਬੰਧਾਂ ਅਤੇ ਸਮਾਜਿਕ ਤਾਣੇ ਬਾਣੇ ਦੀ ਟੁੱਟ ਫੁੱਟ ਦਾ ਸਭ ਤੋਂ ਵੱਡਾ ਕਾਰਨ ਪ੍ਰਤੀਤ ਹੁੰਦਾ ਹੈ। ਪ੍ਰੇਮ ਤਾਂ ਨਾਓਂ ਹੀ ਸਮਰਪਣ ਦਾ ਹੈ। ਭਾਵੇਂ ਦੁਨਿਆਵੀ ਹੋਵੇ ਤੇ ਭਾਵੇਂ ਅਧਿਆਤਮਿਕ। ਰੱਬ ਸਾਰਿਆਂ ਨੂੰ ਸੋਝੀ ਦੇਵੇ।
@prabjit7425
@prabjit7425 Ай бұрын
ਮੈਡਮ ਜੀ ਉਨਾਂ ਔਰਤਾਂ ਦੀ ਮਾਨਸਿਕ ਹਾਲਤ ਕਿਹੋ ਜਿਹੀ ਹੋ ਜਾਂਦੀ ਹੋਵੇਗੀ , ਜਿੰਨਾਂ ਦੇ ਪਤੀ ਉਹਨਾਂ ਦੇ ਹੁੰਦਿਆਂ ਬਾਹਰ ਔਰਤਾਂ ਨਾਲ ਵੀ ਰਹਿ ਰਹੇ ਹੁੰਦੇ ਹਨ ? ਜਿਵੇਂ ਤੁਹਾਡਾ ਪਤੀ ਆਪਦੀ ਪਤਨੀ ਅਤੇ ਆਪਦੇ ਬੱਚਿਆਂ ਦੇ ਹੁੰਦਿਆਂ ਤੁਹਾਡੇ ਨਾਲ ਵੀ ਬਗੈਰ ਵਿਆਹ ਦੇ ਰਹਿੰਦਾ ਰਿਹਾ ਸੀ ।
@baldevsidhu7719
@baldevsidhu7719 25 күн бұрын
ਸੋ ਇਹ ਵੀ ਦੂਸਰੀ ਅੋਰਤ ਸਨ ਤੇ ਫਿਰ ਬੰਦੇ ਨੇ ਜਦੋ ਤੀਸਰੀ ਲਿਆਦੀ ਤਾ ਦੂਸਰੀ ਨੁ ਵੀ ਉਸ Pain ਨੂ ਹਡੳਨਾ ਪਿਆ ਕਿੳ ਨਾ ਪਹਿਲੀ ਤੇ ਦੂਸਰੀ ਇਕਠੀਆ ਹੋ ਕੇ ਬੰਦੇ ਦੇ ਛਿਤਰੋਲ ਫੇਰਦੀਆ ! ਪੂਰਾ ਕੁਟਾਪਾ ਸਾਲੇ ੇਰੇ ਦੇ ਗੋਡੇ ਤੋੜਨੇ ਸਨ ਸਾਰੀ ਉਮਰ ਚੂਕਦਾ🙏
@prabjit7425
@prabjit7425 Ай бұрын
ਵਿਆਹੇ ਹੋਏ ਬੰਦੇ ਨਾਲ ਬਾਹਰ ਰਹਿਣ ਵਾਲੀ ਔਰਤ ਆਪਣਾ ਸਨਮਾਨ ਆਪਣੇ ਹੱਥੀਂ ਹੀ ਖੋਹ ਲੈਂਦੀ ਹੈ 🤔।
@ParamjeetKaur-ss9qv
@ParamjeetKaur-ss9qv Ай бұрын
ਪ੍ਰੋਫੈਸਰ ਤੇਜਵੀਰ ਨਾਲ ਰਹਿਣ ਤੋਂ ਪਹਿਲਾਂ ਕੀ ਤੁਸੀਂ ਓਸ ਬੰਦੇ ਦੀ ਪਤਨੀ ਦੀ ਥਾਂ ਤੇ ਖੜ੍ਹ ਕੇ ਸੋਚਿਆ ਕਿ ਜੇ ਮੈਂ ਉਸ ਔਰਤ ਦੀ ਥਾਂ ਤੇ ਹੁੰਦੀ ਤਾਂ ਮੇਰੇ ਮਨ ਉੱਤੇ ਕੀ ਬੀਤਦੀ ਜੇਕਰ ਮੇਰੇ (ਤੁਹਾਡੇ) ਹੁੰਦਿਆਂ-ਸੁੰਦਿਆਂ ਮੇਰਾ ਬੰਦਾ ਕਿਸੇ ਹੋਰ ਔਰਤ ਨਾਲ ਰਾਤਾਂ ਗੁਜ਼ਾਰਦਾ? ਕੀ ਤੁਸੀਂ ਉਸ ਔਰਤ ਨੂੰ ਮੁਆਫ਼ ਕਰ ਦਿੰਦੇ ਜਿਹੜੀ ਤੁਹਾਡੇ ਅਤੇ ਤੁਹਾਡੇ ਬੱਚਿਆਂ ਦੇ ਹੱਕ ਹੜੱਪਣ ਤੁਰੀਂ ਸੀ?
@prabjit7425
@prabjit7425 15 күн бұрын
@@ParamjeetKaur-ss9qv ਤੇਜਵੀਰ ਦੀ ਪਤਨੀ ਨੇ ਵੀ ਤਾਂ ਉਸ ਵੇਲੇ ਮਨਜੀਤ ਇੰਦਰਾ ਨੂੰ ਬਦਸੀਸਾਂ ਜਰੂਰ ਦਿੱਤੀਆਂ ਹੋਣਗੀਆਂ ਅਤੇ ਇਸ ਦੇ ਕੋਲ ਜਾਣ ਤੋਂ ਰੋਕਣ ਲਈ ਉਸ ਨੇ ਕਿਵੇਂ ਵਿਲਕ ਵਿਲਕ ਕੇ ਬੱਚਿਆਂ ਦੇ ਵਾਸਤੇ ਪਾਏ ਹੋਣਗੇ । ਉਸ ਕੀਤੇ ਦੀ ਹੀ ਅੱਜ ਸਜ਼ਾ ਪਾ ਰਹੇ ਹਨ ਅਤੇ ਖੁੱਦ ਕਲਪ ਰਹੇ ਹਨ ਜਿਵੇਂ ਕਦੀ ਇਸ ਦੇ ਪਤੀ ਦੀ ਪਹਿਲੀ ਪਤਨੀ ਇਸ ਦੀ ਵਜਾਹ ਕਰਕੇ ਕਲਪੀ ਹੋਵੇਗੀ । ਕਰਮਾਂ ਦੀ ਸਜ਼ਾ ਜਰੂਰ ਮਿਲਦੀ ਹੈ ।
@rashpalsingh8767
@rashpalsingh8767 5 күн бұрын
ਜਿਹੜੇ ਕਿਸੇ ਦਾ ਘਰ ਉਜਾੜਦੇ ਹਨ, ਵੱਸਦਾ ਉਨ੍ਹਾਂ ਦਾ ਵੀ ਨਹੀਂ।
@gurdarshansingh4826
@gurdarshansingh4826 11 күн бұрын
Very bold lady is Manjit Indra-I appreciate her-Mohali sector 85
@harbhajanmalhi7269
@harbhajanmalhi7269 13 сағат бұрын
ਮਨਜੀਤੈ ਜਗਜੀਤ. Bottom line, God bless you 🙏
@rajwinderkaur4497
@rajwinderkaur4497 Ай бұрын
ਬਹੁਤ ਵਧੀਆ ਇੰਟਰਵੀਉ,ਬਹੁਤ ਗੱਲਾ ਤੇ ਬਹੁਤ ਸ਼ਬਦ ਸਿੱਖਣ ਨੂੰ ਮਿਲੇ।
@user-mv1ni4gw1m
@user-mv1ni4gw1m Ай бұрын
Very nice interview, hor v kro interview Manjit ji naal🙏🙏🙌🙌
@HARKIRATKAUR1
@HARKIRATKAUR1 6 күн бұрын
U r great ji Great writer Great social person Mature person Deep thinking❤
@SukhdevSingh-gr9vo
@SukhdevSingh-gr9vo Ай бұрын
ਮਨਜੀਤ ਇੰਦਰਾ ਮਹਾਨ ਸ਼ਾਇਰਾ, ਇਸਤਰੀ ਅਤੇ ਇਨਸਾਨ ਵੀ! ਹੌਸਲੇ ਨਾਲ ਰਹੋ।
@J.sneakers
@J.sneakers 28 күн бұрын
I 😅
@J.sneakers
@J.sneakers 28 күн бұрын
You We
@J.sneakers
@J.sneakers 28 күн бұрын
WRT wear RT red
@baldevsidhu7719
@baldevsidhu7719 25 күн бұрын
@@J.sneakersAre you sure you’re at a right place ?
@rajbirrandhawa8695
@rajbirrandhawa8695 5 күн бұрын
Salute madam ji love u respect u remember u
@ranjitkaur6445
@ranjitkaur6445 3 күн бұрын
Jekar bola ta. Loki kehan pagal , Chupp raha ta v nhi jeen dinde, Mai ta var Aathroo pee jawa, Bherhe loki oh v nhi peen dende So Mam mai 1985 to 1990 takk Patiala ch rahi aa Job kardi c othe But patiala ajj takk nhi bhuli ❤❤❤❤
@gurpartapsinghtiwana450
@gurpartapsinghtiwana450 18 күн бұрын
Salute madam g
@jeetinderkaur5896
@jeetinderkaur5896 Ай бұрын
Wahguru ji Maher karna sub upper
@user-qu5ze3un6q
@user-qu5ze3un6q Ай бұрын
ਅਜਿਹਾ ਬਹੁਤ ਔਰਤਾਂ ਨਾਲ ਵਾਪਰਦਾ ਹੈ ਪਰ ਚੁੱਪ ਚਾਪ ਸਹਿ ਜਾਂਦੀਆਂ ਹਨ ਤੁਸੀਂ ਮਹਾਨ ਹੋ ਜੋ ਕਹਿ ਸਕੇ
@jasvirgill3622
@jasvirgill3622 24 күн бұрын
Jugo jug jivo my dear sister.ik ik word beshkeemti v v thanks.
@animeshwarkaur
@animeshwarkaur 4 күн бұрын
ਫੁਲਕਾਰੀ ਦੀ ਕਢਾਈ ਪੱਟ ਦੀ ਕਢਾਈ ਹਉਂਕੀ ਹੈ
@user-mq4mg9lw3i
@user-mq4mg9lw3i Ай бұрын
You are very great woman thanks
@1699TC
@1699TC 28 күн бұрын
ਨਾਮ ਵੱਡੇ, ਦਰਸ਼ਨ ਛੋਟੇ, ਜੋ , ਲੱਭ ਲੱਭ ਅੱਖਰ,ਬੱਸ ਕਰ ਦਿਲਾਂ ਦੇ ਮੇਚ ਗਏ, ਵਿਓਪਾਰੀ ਸ਼ਬਦਾਂ ਦੇ,ਇਹਸਾਸ ਹੋਰਾਂ ਦੇ ਬੇਚ ਗਏ, ਉਂਜ ਲਿਖਾਰੀ ਬਹੁਤ, ਬਾਜ਼ਾ, ਬੀਬਾ ਇੰਦਰਾ ਓਂ ਬੰਨੇ,ਜੋ ਲੀਕ ਖੇਂਚ ਗਏ, ਉਂਜ ਲਿਖਾਰੀ ਬਹੁਤ... ਬਾਜ਼
@SukhvinderSingh-jx7bz
@SukhvinderSingh-jx7bz 7 күн бұрын
Madam ji God bless you
@vijaysansarlakshmi2839
@vijaysansarlakshmi2839 Ай бұрын
Very psychological conversation.human beings are in the hands of nature.
@gurdevkaur4690
@gurdevkaur4690 13 күн бұрын
Meri dhi nal v ahi ho riha.Mai bhut rondi ha Canada pr 32 saal de h
@sukhjinderkaur1066
@sukhjinderkaur1066 Ай бұрын
Bhut mhan lady
@RickyjangraJangra
@RickyjangraJangra 7 күн бұрын
Karmas
@ujjaldhillon5579
@ujjaldhillon5579 26 күн бұрын
ਇਹ ਲਿਖਾਰੀ ਲੋਕ ਜਨ ਲੇਖਿਕਾਵਾਂ ਜਾਂ ਬੜੇ ਗਜ਼ਲ ਗੋ ਇਹਨਾਂ ਚੋਣ 10% ਛੱਡ ਕੇ ਬਾਕੀ ਸਾਰੇ ਹੀ ਇਖਲਾਕ ਤੋਂ ਗਏ ਆਉਂਦੇ ਨੇ ਮੈਂ ਬਹੁਤ ਇਰਾਦੇ ਹੋਰ ਕੁਝ ਹੁੰਦੇ ਨੇ ਤੇ ਇਹਨਾਂ ਦੇ ਚਾਰਜ ਕਰਨ ਨੂੰ ਕੁਝ ਹੋਰ ਕੁਝ ਹੁੰਦੇ
@harviderkaur5348
@harviderkaur5348 18 сағат бұрын
ਅੰਮ੍ਰਿਤਾ ਬਾਰੇ ਤੁਸੀ ਬਹੁਤ ਕੁਝ ਲਿਖਿਆ, ਅੱਜ ਜਦੋ ਮੈਂ ਤੁਹਾਡੇ ਬਾਰੇ ਜਾਣਿਆ ਤਾਂ ਮੈਨੂੰ ਅਫ਼ਸੋਸ ਹੋਇਆ ਕਿ ਤੁਹਾਡਾ ਕਿਰਦਾਰ ਵੀ ਤਾਂ ਦੁੱਧਧੋਤਾ ਨਹੀ ਸੀ। ਯਬਲੀਆ ਸੁਣ ਰਹੀ ਹਾਂ ਇਸਤੋਂ ਇਲਾਵਾ ਕੁਝ ਨਹੀਂ। ਤੁਸੀ ਔਰਤਾਂ ਨੂੰ ਸਿੱਖਿਆ ਕੀ ਦਿਓਗੇ
@BalvinderKaur-mu1bf
@BalvinderKaur-mu1bf Ай бұрын
How to order to book
@harbhajanmalhi7269
@harbhajanmalhi7269 13 сағат бұрын
....ਦੋਸ ਹੈ ਕਰਮਾ ਆਪਣਿਆਂ...,ਕੂੜ ਮੀਆਂ ਕੂੜ ਬੀਬੀ ਖਪ ਹੌਇ ਖਾਰ ਸਚ ਸਭਨਾ ਕਾ ਖਸਮ ਹੈ.
@rabjidhillon9413
@rabjidhillon9413 21 күн бұрын
Salute, someone like me
@baldishkaur9953
@baldishkaur9953 10 күн бұрын
Prof Kasel ta great personality c una de pariwar nu ta punjab da bacha 2 janda c ta tuhanu tejweer bare tuhanu kio nahi pata lagia
@user-mq4mg9lw3i
@user-mq4mg9lw3i Ай бұрын
Tusi mhan ho sat Sri akal ji
@GurmitBSingh
@GurmitBSingh 12 күн бұрын
A WOMEN OF SUBSTANCE BOLD JIO Sadaa HASDEY wasdey Khush RAHO JIo Life is to give and take ; Always take it in your stride Life is individualistic and SCIENTIFICALLY women is SUPERIOR to men a fact GURUNANAK JI ANGSANG JIO!
@BaljeetSingh-oq2vg
@BaljeetSingh-oq2vg Ай бұрын
ਬੀਬੀ ਜੀ ਆਪ ਜੀ ਦੀ ਹੜ ਬੀਤੀ ਸੁਣੀ ਆਪ ਬਹੁਤ ਮਹਾਨ ਹੋ
@angrejparmar6637
@angrejparmar6637 Ай бұрын
Thanks
@user-qu5ze3un6q
@user-qu5ze3un6q Ай бұрын
ਹਰ ਔਰਤ ਤੇ ਸਵਾਲ ਚੁੱਕਣੇ ਦੁਨੀਆਂ ਦੀ ਫਿਤਰਤ ਹੈ
@krishnagarg3356
@krishnagarg3356 Ай бұрын
Sat Shri akal ji
@jaswantlohat571
@jaswantlohat571 Ай бұрын
Had Tejbir married before marriage with you ?
@prabjit7425
@prabjit7425 Ай бұрын
@@jaswantlohat571 Yes and he has children as well .
@AmarjeetSingh-vi8sq
@AmarjeetSingh-vi8sq 15 күн бұрын
Bachpan vich beriyani de ber Khan piche machal jandi see
@harinderkaur4990
@harinderkaur4990 Ай бұрын
Manjit maam nal gl krni ji m
@darshansran3363
@darshansran3363 Күн бұрын
People have nothing to do with with your story.
@ranjitkaur8388
@ranjitkaur8388 Ай бұрын
Mem j, Muaaf Krna, Me Dekhna Chaundi a Tejvver, J Di Fotto, Nale Eh v Interweve, Vich Dsna Uhna Di, Death, Kida Hui, Bahut, Dukh Huia Menu, Inteterw, Sun k, 😢😢
@COMBATHACKERSREPORT
@COMBATHACKERSREPORT Ай бұрын
Manjit Ji very brave women. Was Tejbir married before marry with you?
@prabjit7425
@prabjit7425 Ай бұрын
@@COMBATHACKERSREPORT Yes and he has children also .
@singhkang1314
@singhkang1314 Ай бұрын
Ohh writer kon jehda brother singer aa ?
@pritpalsingh1076
@pritpalsingh1076 Ай бұрын
Heere dee pehchaan johree nu hundee hai Madam Heera hai Heera
@user-qu5ze3un6q
@user-qu5ze3un6q Ай бұрын
ਮਹਾਨ ਹੋ ਤੁਸੀਂ
@davinderkaur8261
@davinderkaur8261 21 күн бұрын
She is telling nonsense. It’s all lies. She is making fake story.
@RickyjangraJangra
@RickyjangraJangra 7 күн бұрын
Apko kaise pata
@KuldeepKaur-uk8ue
@KuldeepKaur-uk8ue 10 күн бұрын
Eh kahani bahut auratan di he,jis tan lage so tan jane...
@harinderkaur4990
@harinderkaur4990 Ай бұрын
Maam apna number send kro ji m tuhade nal gl krni h ji
My Cheetos🍕PIZZA #cooking #shorts
00:43
BANKII
Рет қаралды 22 МЛН
A little girl was shy at her first ballet lesson #shorts
00:35
Fabiosa Animated
Рет қаралды 21 МЛН
Я обещал подарить ему самокат!
01:00
Vlad Samokatchik
Рет қаралды 10 МЛН
Little brothers couldn't stay calm when they noticed a bin lorry #shorts
00:32
Fabiosa Best Lifehacks
Рет қаралды 17 МЛН
My Cheetos🍕PIZZA #cooking #shorts
00:43
BANKII
Рет қаралды 22 МЛН