ਘਰ ਚ ਕਿਸੇ ਚੀਜ਼ ਦੀ ਘਾਟ ਨਹੀਂ ਰਹੂ | End Game

  Рет қаралды 411,718

Harry Mander

Harry Mander

Күн бұрын

In this empowering video, discover the key strategies to transform your life. Learn how to skyrocket your success, amass wealth, boost productivity, and strengthen your willpower. Dive into techniques to supercharge your brain power, becoming a more creative and unstoppable force. Don't miss this opportunity to turn your desires into reality - embrace the journey to a more fulfilling and prosperous life. #Success #Wealth #Productivity #Creativity #PersonalDevelopment #selfawareness

Пікірлер: 712
@ਪ੍ਰੀਤਗਿੱਲ਼-ਗ9ਫ
@ਪ੍ਰੀਤਗਿੱਲ਼-ਗ9ਫ 8 ай бұрын
ਬਿਲਕੁਲ ਸਹੀ ਕਿਹਾ ਵੀਰ ਮੈ ਵੀ crona ਵੇਲੇ ਤੋ ਮਾੜੇ ਕਮਾ ਤੋ ਬਚ ਕੇ ਇਕਲਾ ਰਹ ਕੇ ਪਰਮਾਤਮਾ ਦਾ ਜਾਪ ਕਰਕੇ ਖੁਸ਼ ਆ 😅
@labhsingh8791
@labhsingh8791 8 ай бұрын
ਬਾਈ ਜੀ ਬਹੁਤ ਵਧੀਆ ਸੀ.... ਇਹ ਵੀਡੀਓ ਬਹੁਤ ਬੰਦਿਆਂ ਦੀ ਜਿੰਦਗੀ ਬਦਲ ਸਕਦੀ ਆ.
@naturehumanity9493
@naturehumanity9493 8 ай бұрын
ਸਾਰੀਆਂ ਕਿਤਾਬਾਂ ਪੜ੍ਹ ਕੇ ਛਡ ਦਿੱਤੀਆਂ think and grow rich ਪਹਿਲੀ ਕਿਤਾਬ ਸੀ ਮੇਰੀ ਫਿਰ ਹੋਰ ਬਹੁਤ,,, ਫਿਰ ਸੱਭ ਤੋਂ ਬਾਅਦ ਬਾਣੀ ਸਿਮਰਨ ਸ਼ਰੂ ਕੀਤਾ ਹੋਇਆ ਕਿਓਕਿ ਰੂਹਾਨੀਅਤ ਵੱਲ ਤੇ ਕਿਤਾਬਾਂ ਵੱਲ ਧਿਆਨ ਮੇਰਾ ਸ਼ਰੂ ਚ ਹੀ ਰਿਹਾ,,, ਗੁਰਬਾਣੀ ਸਿਮਰਨ ਵਿੱਚ ਗਿਆਨ ਸਮਝ ਸੱਭ ਤੋਂ ਉਪਰ ਕਿਓਕਿ ਸਮਝ ਵੀ ਮਿਲਦੀ ਆ ਤੇ ਧਿਆਨ ਬਿਖਰਦਾ ਨ੍ਹੀਂ ਕਿਤਾਬਾਂ ਚ ਧਿਆਨ ਖੜਦਾ ਨ੍ਹੀਂ,, ਕਿਤਾਬ ਵੀ ਰੱਖੋ ਤੇ ਸਿਮਰਨ ਵੀ ਦੋਵੇਂ ਰੱਖੋ ਸਾਬ ਸਮਝ ਪਰਮਾਤਮਾ ਦਿੰਦਾ,,, ਬੰਦੇ ਦੀ ਉਕਾਤ ਨ੍ਹੀਂ ਕਿਓਕਿ ਬੁੱਧੀ ਦੇ ਸਿਖਰ ਤੋ ਬਾਅਦ ਪਾਗਲਪਨ ਸ਼ਰੂ ਹੋ ਜਾਂਦਾ,,, ਵਾਲੀ ਬੁੱਧੀ ਮਤਲਬ ਹੰਕਾਰ, ਤੋ ਬਾਅਦ,,, ਸਾਰੇ ਕਾਸੇ ਨੂੰ ਸਾਂਭ ਨ ਲਈ ਪਰਮਾਤਮਾ ਦਾ ਸਿਮਰਨ ਜਰੂਰੀ ਆ
@HarryMander
@HarryMander 8 ай бұрын
Bht sohna
@desawerprophitprofit7142
@desawerprophitprofit7142 8 ай бұрын
ਤੁਹਾਡੀਆਂ ਗੱਲਾਂ 1001% ਸਹੀ ਹੈ SALUTE sir
@jagrajsingh6733
@jagrajsingh6733 8 ай бұрын
ਮਨਜੀਤੇ ਜਗਜੀਤ ਇਹ ਬਹੁਤ ਮਹੱਤਵਪੂਰਨ ਫਾਰਮੂਲਾ ਹੈ ਜੋ ਅਪਣਾਉਣ ਦੀ ਜ਼ਰੂਰਤ ਹੈ
@kiransoul2888
@kiransoul2888 7 ай бұрын
ਮੈਂ ਅੱਜ ਸਵੇਰੇ ਹੀ ਇਸ ਫਾਰਮੂਲੇ ਨੂੰ ਸੋਚ ਰਹੀ ਸੀ , ਦੇਖੋ ਵੀਡਿਉ ਵ show ho gai te formula ਲਿਖਿਆ ਹੋਇਆ ਵੀ😅
@diljotsingh7091
@diljotsingh7091 8 ай бұрын
ਸਰ‌ ਤੁਹਾਡਾ ਸਮਝਾਉਣ ਦਾ ਤਰੀਕਾ ਬਹੁਤ ਜ਼ਿਆਦਾ ਵਧਿਆ 👍👍👍👍👍
@parmjeetsingh9322
@parmjeetsingh9322 8 ай бұрын
ਬਾਈ ਮੈਂ ਸ਼ਾਮ ਨੂੰ ਹਰ ਰੋਜ਼ ਇੱਕਲਾ ਗਰਾਉਂਡ ਜਾਂਦਾ ਹਾਂ ਜਦੋਂ ਮੂੰਹ ਹਨ੍ਹੇਰਾ ਹੋ ਜਾਂਦਾ ਹੈ ਉਦੋਂ ਵੀ ਇੱਕਲਾ ਹੀ ਗੁਰਾਉਡ ਵਿੱਚ ਹੁੰਦਾ ਹਾਂ ਬਾਈ ਅੰਦਰੋ ਅੰਦਰੀ ਹੀ ਬਹੁਤ ਸ਼ਾਂਤੀ ਤੇ ਖੁਸ਼ੀ ਮਹਿਸੂਸ ਹੁੰਦੀ ਹੈ। ਜਿੰਮ ਨਾਲੋ ਵੀ ਵੱਧ ਸਵਾਦ ਆਉਂਦਾ ਗਰਾਉਂਡ ਜਾ ਕੇ 🙏🙏
@Pawankumar-zr1ze
@Pawankumar-zr1ze 5 ай бұрын
M b Bhai ground jata hu running karta hu bahut acha skoon milta h
@baarishwalia3922
@baarishwalia3922 4 ай бұрын
🤲🙌best wishes both of you
@hardhaliwal13
@hardhaliwal13 8 ай бұрын
ਚੰਗਾ ਸੰਦੇਸ਼ ।ਜ਼ਿੰਦਗੀ ਬਦਲ ਜਾਊ
@ShamsherSingh-tz3lw
@ShamsherSingh-tz3lw 8 ай бұрын
ਬਾਈ ਸਿੱਧਾ ਈ ਨਿਬੇੜ ਦੇ "ਪਹਿਲਾ ਮਰਨ ਕਬੂਲ ਜੀਵਨ ਕੀ ਛਡਿ ਆਸਿ"
@InderjitSingh-ej8rq
@InderjitSingh-ej8rq 8 ай бұрын
🌻well said 🌻🌻🌻
@desitruckerportugal6708
@desitruckerportugal6708 2 ай бұрын
ਸਤਿ। ਸ੍ਰੀ ਅਕਾਲ। ਜੀ। ਸਾਰੇ। ਵੀਰਾਂ ਨੂੰ ਹੈਰੀ veer ਹੁਣੀ ਬਹੁਤ। Vadiya vlog ਬਣਾਂਦੇ। ਤੁਸੀਂ। ਮੇਰੇ। Vlog vi ਦੇਖ ਸਕਦੇ ਹੋ ਮੈਂ।portugal🇵🇹 ਟਰੱਕ। Vlog ਬਨਾਨਾ thanku
@_Amritsar_california_
@_Amritsar_california_ 7 ай бұрын
ਤੁਹਾਡੀਆਂ ਗੱਲਾਂ ਬਹੁਤ ਹੀ ਵਦੀਆ ਨੇ ਜੀ ਸਾਰੀਆਂ ਵਿੰਡੀੳ ਤੁਹਾਡੀਆਂ ਬਹੁਤ ਹੀ ਵੱਦੀਆਂ ਹੁੰਦੀਆਂ ਨੇ ਜੀ 🇺🇸🙏🏻🇺🇸
@Gurutalvadivala
@Gurutalvadivala 3 ай бұрын
❤❤
@ParamjitSingh-i1h
@ParamjitSingh-i1h 3 ай бұрын
ਮੈਂ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਬੰਦੇ ਦੇਖਿਆ ਬਹੁਤ ਵਧੀਆ ਲੱਗਾ ਕੰਮ ਦੀਆਂ ਗੱਲਾਂ ਮੈਂ ਆਪਣੇ ਤੇ ਆਪਣੇ ਪ੍ਰੈਕਟੀਕਲ ਕੀਤਾ ਜਿਹੜਾ ਬੰਦਗੀ ਗੁਰਬਾਣੀ ਪੜਨੀ ਭਜਨ ਬੰਦਗੀ ਕਰਨੀ ਸਿਮਰਨ ਕਰਨਾ ਵਾਹਿਗੁਰੂ ਦਾ
@shubham34
@shubham34 3 ай бұрын
ਬਾਈ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਵਾਹਿਗੁਰੂ ਮੇਹਰ ਕਰੇ
@OnkarHeranWalaofficial
@OnkarHeranWalaofficial 2 ай бұрын
ਬਹੁਤ ਵਧੀਆ ਵੀਰੇ ਰੱਬ ਤੁਹਾਨੂੰ ਚੜਦੀ ਕਲਾ ਵਿਚ ਰੱਖੇ
@sukhjeetsinghsukh4725
@sukhjeetsinghsukh4725 8 ай бұрын
ਬਹੁਤ ਵਧੀਆ ਇੰਫੋਰਮੇਸ਼ਨ ਬਾਈ
@balsaab1235
@balsaab1235 5 ай бұрын
Veer jo kuj video ch tusi kiha me sab same kita osto baad najara a riha jindgi jeoon da . Agge me sath bhalda c hun me ikala tur pena chahe door kite v jana howe.thanku brother love u ❤️❤️💪💪
@ParminderSingh-re4xp
@ParminderSingh-re4xp 8 ай бұрын
Amazing, I hope this information can get to our kids in grade 9,10,11&12. Even parents, right information is the key to building a good and prosperous civil society. 🙏
@HarryMander
@HarryMander 8 ай бұрын
🙏🦾
@sunnyverma-md1oy
@sunnyverma-md1oy 8 ай бұрын
bai ji tuhadi eh video kise di life badle or ja na badle meri life jaruru baddlu mein commnt krn laga es video te..ajj to bad mein apne ch changing lyeoune ne..thanks bai
@gurdevsingh6364
@gurdevsingh6364 8 ай бұрын
ਵੀਰ ਜੀ ਬਹੁਤ ਕਮਾਲ ਦਾ ਤੁਸੀਂ ਬੋਲਦੇ ਹੋ ਅਤੇ ਤੁਹਾਡੇ ਕੰਟੈਂਟ ਵੀ ਬਹੁਤ ਵਧੀਆ ਹੁੰਦੇ ਹਨ....ਮੈਂ ਤੁਹਾਡੀਆਂ ਸਾਰੀਆਂ ਵੀਡੀਓ ਦੇਖਦਾ ਹਾਂ ਜੋ ਬਹੁਤ ਮੋਟੀਵੇਟ ਕਰਦੀਆਂ ਹਨ ਰੱਬ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ...
@besthollywoodtadkaclips3755
@besthollywoodtadkaclips3755 13 күн бұрын
Vire kus month toh thonu follow kr reha bahut dipression ch rehnda c main and too much negativity c but tusi te thode bole hoye shabada ne meri life hi change krti ehna jayeda main motivate hoyea k negativity zero hogi and dipression bilkul khatam ho geya legs workout krke thoda bahut bahut dhanwaad ❤❤ waheguru thonu always chardi kla ch rakhan ❤❤❤🙏🙏🙏
@HarryMander
@HarryMander 13 күн бұрын
Love you ਭਰਾ🤗
@besthollywoodtadkaclips3755
@besthollywoodtadkaclips3755 13 күн бұрын
@@HarryMander love you too much brother ❤️❤️🙏🙏
@AmandeepSingh-em6xv
@AmandeepSingh-em6xv 8 ай бұрын
1 Low off vibration 2 low of unity 3 The Law of Cause and effect 4 Law of Correspondence 5 Law of Compensation 6 law of attraction 7 Law of Perpetual Transmutation of Energy 8 Law of Polarity 9 Law of Rhythm Ehna 9 law te punjabi ch video bnao
@HarryMander
@HarryMander 8 ай бұрын
🦾🦾
@AmandeepSingh-em6xv
@AmandeepSingh-em6xv 8 ай бұрын
@@HarryMander ਸ਼ੁਕਰੀਆ ਵੀਰ ਜੀ
@Gill.harman855
@Gill.harman855 Ай бұрын
Bhut vdia suggestions aa success hon lyi ❤
@sohitv8384
@sohitv8384 3 ай бұрын
ਬਹੁਤ ਵਧੀਆ ਵਿਚਾਰ ਹੁੰਦੇ ਨੇ ਵਾਈ ਜੀ ਤੁਹਾਡੇ ਵਧੀਆ ਲੱਗਦੈ ਤੁਹਾਡੀਆ ਗੱਲਾ ਸੁਣਕੇ
@sarbjeetsingh2466
@sarbjeetsingh2466 8 ай бұрын
Veer mnu tuhadi information jo ki bhot kimti aa sach ch bhot attract krdi jo tuci dasde bhot hi focus ho k sunda❤❤❤❤
@HarryMander
@HarryMander 8 ай бұрын
🦾♦️🙏
@kuldeepsingh-yc7ls
@kuldeepsingh-yc7ls 8 ай бұрын
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
@GURWINDERSINGH-uv3qb
@GURWINDERSINGH-uv3qb 5 ай бұрын
veere m eh sara kuch kita te 6 mhine de andar andar forex trading te indian market....kado move karna dss sakda..sari khed hi focus dia te focus waste gayb hona penda❤
@Rekhatoor-o6u
@Rekhatoor-o6u 8 ай бұрын
Sat shri akal Veer ji, mae 1.2.2024 nu Wight loos start kita hi. I am Rekha and today I am 87kg.my target 60 kg. Thanks to motivate me.😊
@abhishekdutt1019
@abhishekdutt1019 7 ай бұрын
Hogya loose wait
@Jassmangat0876
@Jassmangat0876 8 ай бұрын
ਹੁਣ ਇੱਕ ਵੀਡੀਓ ਉਹ ਜੋ ਤੁਹਾਡੇ ਦਿਮਾਗ ਵਿਚ ਕੀ ਚੱਲਦਾ ਪਰ ਬਿਲਕੁਲ ਰੀਅਲ ਹੋਵੇ। ਸੋਚ ਕੇ ਨਹੀਂ ਬਣਾਉਣੀ ਕੈਮਰਾ ਔਨ ਕਰੋਂ ਸਿਧੀ ਵੀਡੀਓ ਬਣਾ ਦੇ
@omg-shorts
@omg-shorts 8 ай бұрын
Veer g please mic da naam dusdo please
@HarryMander
@HarryMander 8 ай бұрын
🦾
@sukhchainsingh227
@sukhchainsingh227 8 ай бұрын
Jida tu kmai kr riha ..
@GurdeepSingh-jr5ui
@GurdeepSingh-jr5ui 8 ай бұрын
​@@HarryMandergggggggg&__
@uboyatwal296
@uboyatwal296 5 ай бұрын
Thank you for motivation
@JaswinderSingh-fs8zn
@JaswinderSingh-fs8zn 8 ай бұрын
ਬਹੁਤ ਵਧੀਆ ਗੱਲਾਂ ਦਸੀਆਂ ਧੰਨਵਾਦ ਬਾਈ ❤
@BHULLARMEDIA
@BHULLARMEDIA 8 ай бұрын
ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ॥
@princeprincejohlan9624
@princeprincejohlan9624 7 ай бұрын
Eda ki Matlab a vere
@manus_handpaintedsuits
@manus_handpaintedsuits 7 ай бұрын
law of attraction
@KLV-wEBrar
@KLV-wEBrar 8 ай бұрын
ਬਹੁਤ ਬਹੁਤ ਵਧੀਆ ਜਾਣਕਾਰੀ ਦਿੱਤੀ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ ❤
@HarryMander
@HarryMander 8 ай бұрын
❤️❤️
@HappyAutumnTrees-xj9uo
@HappyAutumnTrees-xj9uo Ай бұрын
ਬਹੁਤ ਵਧੀਆ ਜਾਣਕਾਰੀ ਬਾਈ ਜੀ ਮੈ ਲੁਧਿਆਨਾ ਤੋਂ❤
@Karan47-nl4qm
@Karan47-nl4qm 6 ай бұрын
ਬੋਹਤ vdiya ਬਾਬਾ ਚਰਦਿਕਲਾ ਚ ਰੱਖੇ 🙏🪯
@sarabjitsingh3466
@sarabjitsingh3466 6 ай бұрын
Your aura is very strong.
@shubharman9742
@shubharman9742 3 ай бұрын
Vedioes bot vadia lgi ik ik gal dimag ch fit ho rahi c eve lg riha c k hor duniya ch chale ge hun daso start kive krke contact number de sakde sab nalo alag hi pehli var surat nal jud k suni hor kush nhi sun riha eda c jive body sunn Ki hi ho gi
@ParamjitSingh-i1h
@ParamjitSingh-i1h 3 ай бұрын
ਬਹੁਤ ਪਿਆਰੀਆਂ ਬਹੁਤ ਕੰਮ ਦੀਆਂ ਗੱਲਾਂ ਤੁਸੀਂ ਮੇਰੇ ਛੋਟੇ ਵੀਰ ਕੀਤਿਆਂ ਇਕ ਵੀਡੀਓ ਦੇਖ ਕੇ ਮੈਂ ਆਪਣੇ ਤੇ ਪ੍ਰੈਕਟੀਕਲ ਕੀਤਾ ਸੀ
@jasmeet0208
@jasmeet0208 8 ай бұрын
sat shri akal veer ji aj main monk mode da abhyas start karan lagi je wahegurue chahya te life de goal achieve krke apnu jarur inform krangi n thank u youth nu sahi disha dikhon li😊
@HarryMander
@HarryMander 8 ай бұрын
❤️🦾
@Anuwanshdeepsingh
@Anuwanshdeepsingh 7 ай бұрын
God bless you ...❤
@KaramsarSahib
@KaramsarSahib 8 ай бұрын
Well done brother..!! You are a true inspiration..thank you so much for sharing your own experiences..🙏🏻🙏🏻
@HarryMander
@HarryMander 8 ай бұрын
🦾❤️
@harshchopraspeaks
@harshchopraspeaks 8 ай бұрын
Guru ji rbb tuhanu khush rakhe ❤
@jaspreetkaur-do6mr
@jaspreetkaur-do6mr 4 ай бұрын
Veere thank you so much for this content! You’re doing huge favor and sewa for the youth 💙
@RajwinderKaur-qs1tz
@RajwinderKaur-qs1tz 7 ай бұрын
Really motivated video. Thankyou so much sir 🙏
@SatveerWarval
@SatveerWarval 7 ай бұрын
Thank you bro!💗 Waheguru bless u 😇
@sukhbirsinghbuttar3672
@sukhbirsinghbuttar3672 8 ай бұрын
ਬਾ-ਕਮਾਲ ਗਿਆਨ, ਬਹੁਤ ਵਧੀਆ ਵੀਰ ਜੀ
@HarryMander
@HarryMander 8 ай бұрын
❤️
@pnakamboj1214
@pnakamboj1214 8 ай бұрын
Phla mnu books read krna ni vdia lgda c but jdo d mai ielts ch addmission lai c ty mnu books read krn d habit pe gi ty mai realise kreya k bnda mental level ty bht strong ho jnda ty j book ni la skda ty tuc pdf Download krk regular ek page read kr lya kro
@sohil_singh_
@sohil_singh_ 8 ай бұрын
ਬਾਈ ਜੀ ਤੁਹਾਡੀ ਵੀਡੀਓ ਬਹੁਤ ਸੋਹਣੀ ਸੀ ਅਤੇ ਤੁਹਾਡੀ ਵੀਡੀਓ ਗਲਤ ਹੋ ਵੀ ਨਹੀਂ ਸਕਦੀ ਕੋਈ ਮਰਜ਼ੀ ਵੀਡੀਓ ਲਗਾ ਕੇ ਦੇਖ ਲਈਏ ਕੁਝ ਨਵਾਂ ਸਿੱਖਣ ਨੂੰ ਮਿਲਦਾ ਹੈ ❤
@HarryMander
@HarryMander 8 ай бұрын
❤️💕
@ranjitkaur3513
@ranjitkaur3513 8 ай бұрын
ਬਹੁਤ ਬਹੁਤ ਬਹੁਤ ਵਧੀਆ ਵੀਡਿਓ ਹੈ ਤੁਹਾਡੀ ਔਰ ਬਹੁਤ ਹੀ ਵਧੀਆ ਸਮਜਾਇਆ ਤੁਸੀ ਜਿੰਦਗੀ ਵਿੱਚ ਸਫਲ ਲਈ ਧੰਨਵਾਦ ਜੀ❤❤❤
@HarryMander
@HarryMander 8 ай бұрын
🙏
@meharsinghmankoo6994
@meharsinghmankoo6994 2 ай бұрын
ਕਾਕਾ ਜੀ ਤੁਹਾਡੀ ਗਲਾ ਬਹਤ ਨਰਜੀ ਵਧੀਆ ਹਨ ❤
@rexmeeti5024
@rexmeeti5024 7 ай бұрын
Sir tusi bhut Sona guide karde ho, Thank you so y
@swarnjitsingh9654
@swarnjitsingh9654 7 ай бұрын
Great 👍 I start my journey today never waste time
@GianiAjadSinghji
@GianiAjadSinghji 8 ай бұрын
ਕਿਆ ਬਾਤ ਆ ਕੱਲਾ ਕੱਲਾ ਸਬਦ ਬੇਸਕੀਮਤੀ ਵਾਹਿਗੁਰੂ ਮੇਹਰ ਕਰੇ
@HarryMander
@HarryMander 8 ай бұрын
❤️
@Dhaliwalsinghisback
@Dhaliwalsinghisback 8 ай бұрын
I am first time watching your video today,very inspiring 💞💞 brother
@sukhjeetuppal2201
@sukhjeetuppal2201 8 ай бұрын
ਬਹੁਤ ਵਧੀਆ ਵੀਰ ਜੀ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤਰੱਕੀਆ ਬਖਸ਼ੇ ❤
@HarryMander
@HarryMander 8 ай бұрын
❤️
@DeepakKumar-dd1ne
@DeepakKumar-dd1ne 8 ай бұрын
22 ji tusi Manu new life vare jagrut kita hai Aaj to hi new life suru karda Haan 🙏🙏🙏🙏🙏🙏
@Majha_vlogs46
@Majha_vlogs46 2 ай бұрын
ਵੀਰੇ ਬਹੁਤ ਵਧੀਆ ਵੀਡੀਓ ਬਣਾਈ ਗਈ ਹੈ
@CK.universe786
@CK.universe786 8 ай бұрын
ਬਹੁਤ ਵਦੀਆ ਤਰੀਕੇ ਨਾਲ ਸਮਝਾਇਆ ਹੈਰੀ ਪਾਜੀ ਨੇ...ਲਵ from amritsar❤❤
@HarryMander
@HarryMander 8 ай бұрын
❤️
@_.black_.lover01
@_.black_.lover01 5 ай бұрын
Nice video I can change my self & no waste mort time on socialmedia ❤
@souravjain311
@souravjain311 Ай бұрын
Thank you so much very nice video and we are learning lots of things from this video please tell me next video on how to implement things on our life
@HarryMander
@HarryMander Ай бұрын
❤️
@gurbhejsidhugurbhejkaoni
@gurbhejsidhugurbhejkaoni Ай бұрын
Gud job❤
@jagdeepsingh7658
@jagdeepsingh7658 8 ай бұрын
ਵੀਰੇ ਥੋਡਾ ਬੋਲਣ ਦਾ ਤਰੀਕਾ ਬਹੁਤ ਵਧੀਆ ਲਗਿਆ ਜੀ
@HarryMander
@HarryMander 8 ай бұрын
❤️
@rachna7683
@rachna7683 8 ай бұрын
Thankyou so much dear bro❤
@Mkweightlosetips
@Mkweightlosetips 8 ай бұрын
Bhuttttt hi vdiaaa information bro 🙏🙏, Thank you so much For Guidance
@premoffficial5140
@premoffficial5140 8 ай бұрын
Paji read this video to give your brain the monster level.. ⚡
@ranjeetkaur8382
@ranjeetkaur8382 8 ай бұрын
Thank you Veer ji. Its very solution based and goal oriented video.
@HarryMander
@HarryMander 8 ай бұрын
🦾🙏
@Anuwanshdeepsingh
@Anuwanshdeepsingh 7 ай бұрын
@jashandhaliwal8210
@jashandhaliwal8210 8 ай бұрын
ਚੰਗਾ ਸੰਦੇਸ਼ ਵੀਰ ਜੀ ❤
@LovepreetSingh-rk3bc
@LovepreetSingh-rk3bc 5 ай бұрын
U
@simransandhi6439
@simransandhi6439 8 ай бұрын
Thanks 🙏alot really worth it
@gogreen4127
@gogreen4127 8 ай бұрын
ਵੀਰ ਜੀ ਵੀਡਿਓ ਬਹੁਤ ਵਧੀਆ ਲੱਗੀ
@HarwinderSingh-p2x
@HarwinderSingh-p2x Ай бұрын
ਕਿਸੇ ਨੂੰ ਅਸੀਂ ਕਿਉਂ ਪੜਾਗੇ ਸਾਡੀ ਆਪਣੀ ਜਿੰਦਗੀ ਆ
@SUKHMOHALIPB65
@SUKHMOHALIPB65 21 күн бұрын
Ohne kdo keha kisee nou ਪੜ੍ਹਨ lyi ?
@nancymalhotra8652
@nancymalhotra8652 8 ай бұрын
Must ead these Books : 6:35
@HarryMander
@HarryMander 8 ай бұрын
🦾
@bhupindersingh-qs5jb
@bhupindersingh-qs5jb 3 ай бұрын
Thanx Veer ji. Permatma aap & Family Ty kirpa rakhan.
@rajdosanjh-gl9vd
@rajdosanjh-gl9vd 8 ай бұрын
ਬਹੁਤ ਵਧੀਆ ਜਾਣਕਾਰੀ।
@jassohal54
@jassohal54 6 ай бұрын
Bht vdia content bro.. bht vdia sikhan my milya ❤️❤️❤️❤️❤️❤️❤️❤️❤️❤️❤️❤️❤️🤟🤟🤟🩷🩷🩷🩷🩷🩷🩷🩷🩷
@GhulamMustafa-qj7ft
@GhulamMustafa-qj7ft 3 ай бұрын
Slam brother thanks Soo much 😘
@JOTKHAIRA
@JOTKHAIRA 8 ай бұрын
ਬਹੁਤ ਬਹੁਤ ਵਧੀਆ ਵੀਰ
@punjabcryptox1
@punjabcryptox1 8 ай бұрын
Suggestion - overall apan kiwe life ch balance bna skde aa .. kedi kedi chij da apan Deyan rakhna.. taki regret na Howe Kalnu v J ae Pehla kar lende.. me 21 saal da and chlo up down ta part aa life da.. me ae chouna jeme hun me kaffi chija krda bro, college, trading, KZbin, telegram channel, Baki apna family and social system hogya.. bhut badia hou J clearcut pta lag J v Haan Mitra ae chija nu tikh rakh.. te apbe kam nu khichi rakh full RMP te I hope Tuc Deyan deuga is topic te
@HarryMander
@HarryMander 8 ай бұрын
Sure
@fatehhealthgrow1556
@fatehhealthgrow1556 8 ай бұрын
Veere video bhot vadiya aa te ik gall ta hai tuhanu life da experience bhot hogya tuhadi video dekh ke je 10 bandya di life ch change aunda ta tuhade krke aunda mai vi ona vicho hii aa thnx alot veere eda da hii content rakho wmk❤
@HarryMander
@HarryMander 8 ай бұрын
❤️❤️🦾
@royalindians9412
@royalindians9412 8 ай бұрын
Yr veer ji mai ki kahan thuanu tusi great ho yr mai jad v demotivate feel krda mere samne thuade video samne aa jandi body ch alag hi jaan g aa jandi thuadi gal sun k
@jagandeepsingh3608
@jagandeepsingh3608 2 ай бұрын
Ki baat hai bhai ji , Great ji Great thanku thanku thanku
@amnindersingh4967
@amnindersingh4967 6 ай бұрын
Thanks bro ❤ for this video god bless you more 😇
@ManvirSingh-z9z
@ManvirSingh-z9z 4 ай бұрын
Bai tu hi a next level glbat mre bande ch jan pa Dina love u pra ❤❤
@reshamresham6067
@reshamresham6067 8 ай бұрын
Boht changa lageya vr ..te ik energy ji aawgi ..v apa kujj v kr skdeya apne aap te khud nu kabu kr k ..
@Suminder224
@Suminder224 5 ай бұрын
Right kahya veer tuci from USA New York
@ravindersingh9596
@ravindersingh9596 7 ай бұрын
Great 22, how to contact you bhaji really i very thankful to you for give us such a more informative video
@tedewalhoney2525
@tedewalhoney2525 8 ай бұрын
ਬਹੁਤ ਵਧੀਆ ਬਾਈ ਜੀ , ਇਕੱਲੇਪਣ ਦੀ ਤਾਕਤ ਤੇ ਵੀਡਿਓ ਬਣਾਓ , ਮੈਨੂੰ ਬਹੁਤ ਕੁੱਝ ਦਿੱਤਾ ਇਕੱਲੇਪਣ ਨੇ
@Satwantgill-bv5cv
@Satwantgill-bv5cv 8 ай бұрын
Manu vi daso
@HarryMander
@HarryMander 8 ай бұрын
❤️🦾🦾
@brownboy7129
@brownboy7129 8 ай бұрын
Mere dad Chote hunde ton hi kehde aa Rhe aa..k Apan Aine Joge Nhi aa..Jg k parmatma da ditta Sb kush hai..
@jassigill393
@jassigill393 8 ай бұрын
Manu eh pta j main sirf 6 month 22 diya glla follow kra meri life ch kafi inprovement ho j ghaint 22
@harshvirsingh8218
@harshvirsingh8218 3 ай бұрын
Harry bro, you are too good, I regularly watch your video's and I must say you are a gem
@HarryMander
@HarryMander 3 ай бұрын
🙏
@Parmindersui
@Parmindersui 8 ай бұрын
Much needed content , thank you for motivation 🙏🏻
@Sanjiv-o4w
@Sanjiv-o4w 2 ай бұрын
Very nice video ji... 🎉🎉
@johalsaab3819
@johalsaab3819 8 ай бұрын
Very good bai me ਸੁਣਾਦਾ sonu Sharma my song ਅਰਿਹਾ ,,,life goel,,
@HarryMander
@HarryMander 8 ай бұрын
🦾
@gurmailsingh3399
@gurmailsingh3399 Ай бұрын
Very nice and good confedenc
@inderjeetdhanoa2692
@inderjeetdhanoa2692 8 ай бұрын
Veer ji stock market te apne thought and explain everything investing kive and kithe kithe kr skde aa .THANKS
@SURJITSINGH-h3f
@SURJITSINGH-h3f 8 ай бұрын
ਸਟੋਕ ਮਾਰਕੀਟ ਨੂੰ ਸਮਝੋ ਪਹਿਲਾ ਫ਼ੇਰ ਪੈਸੇ ਲਾਓੁ
@ReikiHealingShivShaktiScience
@ReikiHealingShivShaktiScience Ай бұрын
Great sir ji 💯🎉🎉
@tajveersidhutajveersidhu
@tajveersidhutajveersidhu 2 ай бұрын
very nice guru ji bhot vadia veer
@charanjeetsharma2051
@charanjeetsharma2051 5 ай бұрын
Great message Veer 🙏👌Thanks
@luckygill7814
@luckygill7814 8 ай бұрын
Video ਬਹੁਤ ਵਧੀਆ ਲੱਗੀ broo👌👍
@DeepAman13466
@DeepAman13466 8 ай бұрын
Good information veer ji waheguru ji mahir kare
@HarryMander
@HarryMander 8 ай бұрын
♦️❤️
@NavjotSingh-ms3dx
@NavjotSingh-ms3dx 8 ай бұрын
Hary paji i m from Dubai kafi time toh tuhdaiya.. video main sun ... fasting main continue nhi krda but follow kr laina kade kade ...or eh video bahut help full c thank you veer
@HarryMander
@HarryMander 8 ай бұрын
❤️
@Jaswinderkaur-m5u
@Jaswinderkaur-m5u 8 ай бұрын
Main punjab ton han main vi roj book parhdiya aa sariya booka m parh chuki aa jo tuci dasiya ne
@hardeepsingh-u8o
@hardeepsingh-u8o 8 ай бұрын
Veer ik gal kaha gussa na kri zingdi ik var milldi a Jo dil krda ohi kro enjoy kro zingdi avi kise de kehn te ja magar lag k zingdi na khrab kro harek da mind alag a god bless u paji
@ShagunMehra-vd8sd
@ShagunMehra-vd8sd 8 ай бұрын
M ta sachi soch lya c eh video dekh k apne app nu bdln lyi but tuhada comment dekh k frr ohi sb kuj v enjoy kro life bss bhrosha hni ik mint da y😅😢😊😊
@HarryMander
@HarryMander 8 ай бұрын
Yes veer ager ok a life then enjoy kro np- ager struggled ah ghr cheez leon nu tars de han fer eh kam keda karna pena..
@ravindersheron6364
@ravindersheron6364 7 ай бұрын
ਬਹੁਤ ਵਧੀਆ ਵੀਰੇ ❤
18 Rules Of Respect - How To Make People Respect You
15:04
Deepak Daiya
Рет қаралды 463 М.
How it feels when u walk through first class
00:52
Adam W
Рет қаралды 21 МЛН
Running With Bigger And Bigger Lunchlys
00:18
MrBeast
Рет қаралды 137 МЛН
ਜ਼ਿੰਦਗੀ ਸਵਰਗ ਬਣ ਜੂ | DO This
14:48
Harry Mander
Рет қаралды 114 М.
Complete Course on SELF DISCIPLINE | 365 Days of Self-Discipline Mastery (Hindi)
1:27:07