ਜਿਹੜੇ ਮਰਜ਼ੀ ਕੰਮ ਨੂੰ ਹੱਥ ਪਾ ਲਿਓ

  Рет қаралды 301,924

Harry Mander

Harry Mander

Күн бұрын

Пікірлер
@abadsingh8063
@abadsingh8063 5 ай бұрын
ajj tak jinia v books padia jinia v videos dekhia oh saria mila k jo os vich kam di koi chij c bass oh bai g ne ik 12:29 min vich dsta matlb sa100 books da gyan only ik video vich bai g full spot aa like subcribe comment mre valo thank u so much
@HarryMander
@HarryMander 5 ай бұрын
❤️❤️
@amriksingh5806
@amriksingh5806 4 ай бұрын
😊😊
@GRadu21
@GRadu21 4 ай бұрын
Hloo bro I want to contact you
@i_INDER007
@i_INDER007 3 ай бұрын
Vahh oo jatta dil jit lyaa❤🫂
@PinkaJarg
@PinkaJarg 5 ай бұрын
ਬਹੁਤ ਬਹੁਤ ਸ਼ੁਕਰਾਨਾ ਵੀਰੇ ਇਹ ਵੀਡੀਓ ਲਈ..ਥੋਡੇ ਹੁੰਦੇ ਹੋਏ ਕੋਈ ਫਿਕਰ ਨਹੀਂ..ਥੋਨੂੰ ਸੁਣਕੇ ਸਵੇਰੇ ਸਵੇਰੇ ਕੱਲੀ ਕੱਲੀ ਨਾੜ ਜੋਸ਼ ਨਾਲ ਭੱਰ ਜਾਂਦੀ ਆ 🙏
@HarryMander
@HarryMander 5 ай бұрын
❤️
@Shallurana1997
@Shallurana1997 5 ай бұрын
​@@HarryManderbrdr ,mere stomach problem aa kafi tym to thk ni ho rhi swelling boht tym to aa dwali khaa li boht but koi asar ni ho reha Pls give me Any suggestion about it?
@gurpreetkaur7589
@gurpreetkaur7589 5 ай бұрын
​@@Shallurana1997 bro ek ayurvedic syrup aunda " Kumari aasav " (bedynath company di eh dwayi laini hai m apne bro te mom nu ehi syrup dita liver te pet diyan problems lyi best hai 🙏
@Shallurana1997
@Shallurana1997 5 ай бұрын
@@gurpreetkaur7589 ok sister
@randhirsidhu4321
@randhirsidhu4321 5 ай бұрын
Shai gal a yr
@RoopSingh-j1t
@RoopSingh-j1t 5 ай бұрын
ਵੀਰ ਜੀ ਤੁਸੀਂ ਸਾਨੂੰ ਫਰੀ ਵਿੱਚ ਇਨਾ ਗਿਆਨ ਦਿੰਦੇ ਉਹ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ❤❤❤❤❤❤❤
@HarryMander
@HarryMander 5 ай бұрын
Kirpa thodi veer.,
@RajanDhaliwal-wt8rz
@RajanDhaliwal-wt8rz 5 ай бұрын
ਉਸਤਾਦ ਗੋਲੇ ਜਰਗ ਵਰਗਾ ਪਿਊ ਰੱਬ ਸਭ ਨੂੰ ਦੇਵੇ❤
@HarryMander
@HarryMander 5 ай бұрын
❤️
@ideep3_
@ideep3_ 5 ай бұрын
Podcast ਦੇਖਣ ਵਾਲੀ ਗੱਲ ਬਿਲਕੁੱਲ ਸਹੀ ਏ ਵੀਰ, ਰੀਲਾਂ ਦੇਖਣ ਨਾਲੋਂ, ਬਾਕੀ ਬਹੁਤ ਵਧੀਆ ਜਾਣਕਾਰੀ ਸਾਂਝੀ ਕਰ ਰਹੇ ਓ, ਪੈਸੇ ਲੈ ਦੇਕੇ ਵੀ ਅਗਲਾ ਏਹੋ ਜੀਆਂ ਗੱਲਾਂ ਕਰਦਾ, ਮਾਲਕ ਸੋਨੂੰ ਚੜਦ੍ਹੀਕਲਾ ਚ ਰੱਖੇ ਵੀਰ 🙏❤️
@avtarchand8354
@avtarchand8354 5 ай бұрын
ਬਿਲਕੁਲ ਸਹੀ ਸੇਧ ਦੇ ਰਹੇ ਹੋ ਭਜੀ ਫ਼ੋਰਮ ਸਾਊਦੀ ਅਰਬ 🇸🇦
@JattwaadJattwaad-h6g
@JattwaadJattwaad-h6g 5 ай бұрын
ਵੀਰੇ ਤੇਰੇ ਤੋਂ ਇੱਕ ਉਮੀਦ ਆ ਮੈਨੂੰ ਮੈਂ ਬਹੁਤ ਪ੍ਰੇਸ਼ਾਨ ਆ ਮੈਂ ਕੀ ਬਹੁਤ ਪੰਜਾਬੀ ਨੇ ਜਿਹਨਾ ਨੂੰ ਅਜੇ ਪਤਾ ਹੀ ਇਹ ਚੀਜ਼ ਬਾਰੇ ਮੇਰੇ ਕਹਿਣ ਦਾ ਮਤਲਬ adrenal fatigue ਜਿਸ ਵਿੱਚ ਭੁੱਖ ਨਾ ਲੱਗਣੀ ਦਿਲ ਦੀ ਧੜਕਨ ਵਧਣੀ ਡਿਪਰੈੱਸ਼ਨ ਨੀਦ ਨਾ ਆਉਣੀ ਸਿਰ ਦਰਦ ਉਲਟੀ ਵਾਲਾ ਮੂਡ ਜਿਹਨੂੰ ਅਪਾ ਘਾਰ ਵੀ ਕਹਿਣੇ ਆ ਸ਼ੂਗਰ ਲੋਅ ਹੋਣਾ ਤੇ ਹੋਰ ਵੀ ਬਹੁਤ symptoms ਨੇ ਕੋਈ ਇਹ ਚੀਜ਼ ਤੇ ਵੀ ਵੀਡਿਉ ਬਣਾਓ ਕੇ ਆਮ ਲੋਕਾਂ ਦਾ ਭਲਾ ਹੋ ਸਕੇ 📖🖋️
@parwindersingh0034
@parwindersingh0034 5 ай бұрын
Cyp L syp aounda ik oh 2 chmche swere sham lain nal nind v aaoo bhukh v laggu ulti wala mood v set hoju ajj i medical store to lai k try kr k dekho
@Happy-hk8gt
@Happy-hk8gt 5 ай бұрын
ਵੀਰੇ ਤੁਹਾਡੀ ਬੋਲੀ ਤੇ ਰਹਿਣ ਸਹਿਣ ਦੀ ਸਾਦਗੀ ਮੈਨੂੰ ਬਹੁਤ ਪਸੰਦ ਆ ❤❤
@HarryMander
@HarryMander 5 ай бұрын
❤️
@simranjeetsingh3735
@simranjeetsingh3735 5 ай бұрын
ਪੋਡਕਾਸਟ ਸੁਣ ਕੇ ਤਾਂ ਬਾਈ ਜੀ ਬਹੁਤ ਸੁਆਦ ਆਉਂਦਾ ਜਦੋਂ ਵੀ ਦੇਖਦਾ ਜਾ ਸੁਣਦਾ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਦਾ
@HarryMander
@HarryMander 5 ай бұрын
❤️
@sandeepsingh-qt6hc
@sandeepsingh-qt6hc 5 ай бұрын
ਬਾਈ ਤੇਰੀ ਹਰ ਇੱਕ ਗੱਲ ਸਾਨੂੰ ਵਧੀਆ ਲੱਗਦੀ ਆ ਆਪਣੇ ਆਪ ਤੇ ਲਾਗੂ ਵੀ ਕਰਦਾ। ਮੈ
@majhailtv521
@majhailtv521 5 ай бұрын
ਬਹੁਤ ਵਧੀਆ ਵੀਰੇ ਤੁਹਾਡੀਆਂ ਵੀਡਿਓ ਨੇ ਜਿੰਦਗੀ ਬਦਲ ਦਿੱਤੀ ,,,,,,,ਸਰੀਰ ਦੇ ਨਾਲ ਨਾਲ ਕੰਮ ਕਾਰ ਵਾਸਤੇ ਵੀ ਉਤਸ਼ਾਹ ਵਧੀਆ
@shahji1532
@shahji1532 5 ай бұрын
ਬਹੁਤ ਵਧੀਆ ਗੱਲਾਂ ਵੱਡੇ ਬਾਈ ਜੀ ਹਰ ਵਾਰ ਨਵਾ ਕੁਝ ਸਿੱਖਣ ਨੂੰ ਮਿਲਦਾ ਵਾਹਿਗੁਰੂ ਜੀ ਸਭ ਨੂੰ ਚੜਦੀ ਕਲਾ ਵਿਚ ਰੱਖਣ ❤❤ 🙏🏻 ਲਵ ਯੂ ਬਰੋ
@HarryMander
@HarryMander 5 ай бұрын
❤️
@hargun9520
@hargun9520 5 ай бұрын
ਬਹੁਤ ਵਧੀਆ ਗੱਲਾਂ ਵੀਰੇ ਸੁਣ ਕੇ ਜੀ ਲੱਗਦਾ ਮੇਰਾ ਗੱਲਾਂ ਵਿਚ ਠਹਿਰਾ ਬਹੁਤ ਆ ❤❤❤❤
@bobgill9695
@bobgill9695 5 ай бұрын
ਵਾਹਿਗੁਰੂ 🙏ਤਾਹਨੂੰ ਹਮੇਸ਼ਾ ਖੁਸ਼ ਰੱਖੇ ਵੀਰ ਕੁਲਵੰਤ ਗਿੱਲ ਫ਼ੌਜੀ jodhpur
@gurpreetsandhu100
@gurpreetsandhu100 5 ай бұрын
ਹੈਲੋ ਹੈਰੀ ਬਰੋ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਚੰਗੀ ਸਿੱਖਿਆ ਦੇ ਰਹੇ ਹੋ ਇੱਕ ਹੁਣ ਕਿਤਾਬ ਛੁਪਵਾ ਦੋ ਜਿਸ ਦੇ ਨਾਲ ਹੋਰ ਵੀ ਸੌਖਾ ਹੋ ਜਾਊਗਾ ਬੰਦਾ ਦੋ ਤਿੰਨ ਵਾਰ ਪੜੂਗਾ ਜਿਆਦਾ ਅਸਰ ਹੋਊਗਾ ਧੰਨਵਾਦ.
@HarryMander
@HarryMander 5 ай бұрын
Ji
@kuljindersingh3128
@kuljindersingh3128 5 ай бұрын
, ਬਹੁਤ ਵਧੀਆ ਭਾਈ ਸਾਹਿਬ
@_Vishal-fh2rr
@_Vishal-fh2rr 5 ай бұрын
A REAL INFLUENCER.THANK YOU PAJJI FOR ALL YOUR LEARNINGS .
@ustatkaur25
@ustatkaur25 5 ай бұрын
Brotha you are an inspiration …❤❤❤earlier also i discussed that i got my periods after doing some simple changes te hun vv sch dsrhi aa m last 18 june nu gym shuru kri cc mera weight 73Kg c te m kl weight krya 70 kg hogya nle body fat te mass percentage v thlee gyi kuch jyada ni krya bss fasting te balanced meals and cardio thodi bhuti strenght kyuki eni knowledge ni strenght di but m learning and NO SUGAR!!!!
@HarryMander
@HarryMander 5 ай бұрын
❤️
@sarbjeetsingh6632
@sarbjeetsingh6632 5 ай бұрын
ਵਾਹਿਗੁਰੂ ਜੀ ਮੇਹਰ ਕਰੋ ਸਰਬੱਤ ਦਾ ਭਲਾ ਕਰੋ ਵੀਰ ਜੀ ਬਹੁਤ ਵਧੀਆ ਜੀ ❤😊
@HarvinderSingh-hw3in
@HarvinderSingh-hw3in 5 ай бұрын
ਜਿਊਂਦਾ ਰਹਿ ਵੀਰੇ ਰੱਬ ਤੇਰੀ ਉਮਰ ਲੰਮੀ ਕਰੇ ❤❤❤❤❤❤
@Hitman0933
@Hitman0933 2 сағат бұрын
Wah bai ❤❤❤
@SandeepsinghSingh-ff6cx
@SandeepsinghSingh-ff6cx 5 ай бұрын
ਸਹੀ ਆ ਬਾਈ ਹਰ ਵਾਰ ਹੀ ਤੁਹਾਡੀ infomation next level ਹੁੰਦੀ ਆ ❤
@usharani4711
@usharani4711 5 ай бұрын
ਬਹੁਤ ਵਧੀਆ ਵਿਚਾਰ ਕੀਤਾ ਤੁਸੀਂ ਸਬਜੀ ਮੈਨੂੰ ਡਿਪਰੈਸ਼ਨ ਦੀ ਪ੍ਰੋਬਲਮ ਹੋ ਗਈ ਆ ਮੈਨੂੰ ਕੋਈ ਸਮਝ ਨਹੀਂ ਲੱਗਦਾ ਗੁੱਸਾ ਬਹੁਤ ਆਉਦਾ 😢😢😢😢
@GindaKasba
@GindaKasba 4 ай бұрын
ਹੈਰੀ ਬਾਈ ਮਿਹਨਤ ਆਲਾ ਇਨਸਾਨ ਕੁਦਰਤ ਨਾਲ ਪਿਆਰ ਕਰਦਾ ਹੈ ❤
@SarbjitKaur-yq4vp
@SarbjitKaur-yq4vp 5 ай бұрын
God bless you beta
@honeylucky9249
@honeylucky9249 5 ай бұрын
ਰੱਬ ਰਾਜ਼ੀ ਰੱਖੇ ਵੀਰ ਨੂੰ
@HarpreetSingh-id4xv
@HarpreetSingh-id4xv 5 ай бұрын
Dil khush ho gya brthr video dekh ke thanks for motivating to all.Wmk🙏
@Ravjitsingh-i2y
@Ravjitsingh-i2y 5 ай бұрын
ਬਹੁਤ ਹੀ ਵਧੀਆ ਨੌਲਜ ਹੁੰਦੀ ਏ ਵੀਰੇ ਧੰਨਵਾਦ😊😊
@gurnoor1424
@gurnoor1424 5 ай бұрын
ਬਹੁਤ ਵਧੀਆ ਗੱਲ ਦੱਸੀ ਵੀਰ ਜੀ ਆਪ ਦਾ ਧੰਨਵਾਦ
@Muskan-k7-l6p
@Muskan-k7-l6p 2 ай бұрын
ਬਾਈ ਜੀ ਬਹੁਤ ਵਧੀਆ ਵੀਡੀਓ ….ਆਪਾ ਨੂੰ ਸਾਰਾ ਧਿਆਨ ਸੁਪਨਿਆਂ ਨੂੰ ਪੂਰਾ ਕਰਨ ਚ ਲੱਗਾ ਦੇਣਾ ਚਾਹੀਦਾ ਆ ਇਸਨਾਲ ਸਾਨੂੰ ਅੰਦਰੋ ਮਾਣ ਮਹਿਸੂਸ ਹੁੰਦਾ ਆ ਮੈ ਆਪ TA ਆਰਮੀ ਦੀ ਤਿਆਰੀ ਕਰ ਰਿਆ 13ਨਬੰਬਰ ਲੁਧੀਆਣੇ ਭਾਰਤੀ ਆ ਤੜਕੇ ਰਨਿੰਗ ਤੇ ਬਾਕੀ ਟਾਈਮ ਜਿੰਨਾ ਹੋ ਸਕੇ ਪੇਪਰ ਦੀ ਤਿਆਰੀ …ਕੋਈ ਡਿਪ੍ਰੈਸ਼ਨ ਨਹੀ ਜ਼ਿੰਦਗੀ ਬਣਾਉਣ ਲੀ ਮੇਹਨਤ ਤੇ ਕਰਨੀ ਪੈਣੀ ਆ
@savewatersavelife007
@savewatersavelife007 5 ай бұрын
ਬਾਈ ਗੁੱਸਾ ਨਾ ਕਰੀ ਜਦੋਂ ਵੀ ਤੁਸੀਂ ਡਾਇਟ ਬਾਰੇ ਗੱਲ ਕਰਦਿਓਂ ਤਾਂ ਇਹ ਜ਼ਰੂਰ ਧਿਆਨ ਚ ਰੱਖਿਆ ਕਰੋ ਮੇਰਾ ਵੀਰ ਕਿ ਸਾਡੇ ਪਿੰਡਾਂ ਤੇ ਘਰਾਂ ਚ ਜ਼ਿਆਦਤਰ ਰੋਟੀ ਓ ਬਣਦੀ ਆ ਤੇ ਰੋਜ਼ਾਨਾ ਅਸੀਂ ਓਹੋ ਖਾਣੀ ਆ ਦੁਪਹਿਰ ਅਚਾਰ ਨਾਲ ਖਾਣ ਆਲੇ ਆ ਫੀਲਡ ਵਰਕ ਚ ਹੁੰਨਿਆਂ ਸੋ ਮੇਰਾ ਵੀਰ ਇਹ ਚੀਜ਼ਾਂ ਦਹੀਂ ਤੋਂ ਬਿਨਾਂ ਸਾਡੇ ਬਜਟ ਤੋਂ ਬਾਹਰ ਨੇ ਮੇਰਾ ਵੀਰ ਸੋ ਸਾਡੇ ਮਿਡਲ ਕਲਾਸ ਪਰਿਵਾਰਾਂ ਦੀ ਇਹੀ ਮੈਂ ਦਿੱਕਤ ਆ ਸੋ ਉਸ ਚੀਜ਼ ਤੇ ਵੀਡਿਓ ਬਣਾਓ ਮੇਰਾ ਵੀਰ ਪਲੀਜ਼ 🙏🏻🙏🏻
@JasveerSingh-bi5yb
@JasveerSingh-bi5yb 5 ай бұрын
ਬਾਈ ਜੀ ਮਿਡਲ ਕਲਾਸ ਦੇ ਹਿਸਾਬ ਨਾਲ ਵੀ ਵੀਡਿਓ ਬੱਣਵੋ
@foodofpunjabandhealthtips4307
@foodofpunjabandhealthtips4307 5 ай бұрын
Sahi keha
@anmol7002
@anmol7002 5 ай бұрын
Sachi gall 22
@GopiSingh-s1c
@GopiSingh-s1c 5 ай бұрын
Sahi gal a bai
@kamaljitkaur6825
@kamaljitkaur6825 5 ай бұрын
Sahi gall aa ji
@JG-ud2jy
@JG-ud2jy 4 ай бұрын
Meinu moon ਦੇਖਣ every night ਬਹੁਤ sakoon di ਦਿੰਦਾ
@SukhpreetAulakh-s3h
@SukhpreetAulakh-s3h 5 ай бұрын
God bless you harry veer waheguru ji tuhanu sda khush rkhn ❤️🌸✨
@harindertung4635
@harindertung4635 5 ай бұрын
tnx putt bhut vadia jankari de rhe o meri age 50 to uper hai thode khe anusar khana peena bdl liya hun m bhut khsha love u gbu❤❤
@ShubhamShubhamShubham-o4g
@ShubhamShubhamShubham-o4g 5 ай бұрын
you changed my life bai❤❤
@Bodyweightworkout-abhi
@Bodyweightworkout-abhi 5 ай бұрын
How ਵੀਰ
@ShubhamShubhamShubham-o4g
@ShubhamShubhamShubham-o4g 5 ай бұрын
@@Bodyweightworkout-abhi i loss my 35kg weight
@HarryMander
@HarryMander 5 ай бұрын
😊🦾❤️
@MrBablabrar
@MrBablabrar 5 ай бұрын
ਬਹੁਤ। ਹੀ। ਧੰਨਵਾਦ😊
@gursangtsingh5236
@gursangtsingh5236 4 ай бұрын
ਬਹੁਤ ਬਹੁਤ ਧੰਨਵਾਦ ਜੀ ਆਪ ਦਾ 🎉🎉
@GaziSingh-yk4sz
@GaziSingh-yk4sz 5 ай бұрын
ਲੱਖਾਂ ਦੀਆਂ ਗੱਲਾਂ ਭਾਜੀ Thank you 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@HarryMander
@HarryMander 5 ай бұрын
🦾❤️
@gurdeepsungh8746
@gurdeepsungh8746 2 ай бұрын
ਬਹੁਤ ਵਧੀਆ ਵਿਚਾਰ
@JappyBenipal
@JappyBenipal 3 ай бұрын
Thankyou vre🙏🏾❤️
@Star_Baaz
@Star_Baaz 3 ай бұрын
Aaj mai Colgate chad ke kikar di daatan kari feel good hoya. Thanks you harry mander for changing my life.
@tarsemsony
@tarsemsony 2 ай бұрын
You are one of my Role models veere ..waheguru chardi kala bakshe
@KLV-wEBrar
@KLV-wEBrar 5 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ❤
@mandeepsingh-cz4ss
@mandeepsingh-cz4ss 5 ай бұрын
Bahut bahut ਧੰਨਵਾਦ harry veere, motivation bharan lyi thodi video dekh ke dimaag poora motivate ho janda, bs ik hi goal aa sareer banauna
@HarryMander
@HarryMander 5 ай бұрын
❤️
@gurrysidhu5459
@gurrysidhu5459 4 ай бұрын
Thanks veere aj age 27 saal hogi but kde shreer vl Tyan ni dita or jdo meri 14 saal age c udo baapu di death hogi or hardwork boht kita or jor wLa km boht kita but shreer hi khtm hoya Jida pta hun lgda ki Bina gym or Bina diet to shreer ni bnda km panve Jina mrji hard hove or vkhri chij aa or exercise vkhri chij aa es lyi bro aj to hi exercise shuru krti or Jida results 1 saal baad jrur dsuga veere ki es age ch v shreer sambya ja skda aj apni photo khich lyi wa veere tenu bro 1 saal baad difference dsuga ❤ love u bro motivation lyi aj to veere sariya bad habits shd tiya❤
@ranjeetsingh-ln6gb
@ranjeetsingh-ln6gb 5 ай бұрын
Bai da content 10 million view deserve krda ❤❤
@ParamjitKaur-m7p
@ParamjitKaur-m7p Ай бұрын
Great brother ji God bless you more than more
@gandhisidhu1469
@gandhisidhu1469 5 ай бұрын
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਮੇਹਰ ਕਰੇ ਜੀ
@InciDav
@InciDav 5 ай бұрын
Thank you sir kal he ja ke aa dr kol te morning ch tuhadi video bohat changa laga
@sunnylakhowalia5350
@sunnylakhowalia5350 5 ай бұрын
ਹੈਰੀ ਮੰਡੇਰ ਜਿੰਦਾਬਾਦ❤ਪੰਜਾਬ ਪੰਜਾਬੀਅਤ ਜਿੰਦਾਬਾਦ❤🙏🌴
@samrathsingh8354
@samrathsingh8354 5 ай бұрын
ਮੈ ਸ਼ਰਾਬ ਪੀਲਾ ਤੇ ਬਹੁਤ ਕੰਮ ਖਰਾਬ ਹੁੰਦਾ ਅਡਲੇ ਦਿਨ। ਡਿਪਰੈਸ਼ਨ ਤੇ ਹੋਣਾ ਹੋਣਾ ਨਾਲ ਦੀ ਨਾਲ ਇੱਦਾਂ ਲੱਗੂ ਜਿੱਦਾਂ ਦਿਮਾਗ ਨੂੰ ਅਟੈਕ ਜਾ ਆ ਜਾਣਾ ਆ ਅੱਜੇ ਮੈਂ 100 ਬਦਾਮ ਰੋਜ ਪੀਨਾ। fish oil v pakke use karda. ਬਾਕੀ dry fruits ਦੁੱਧ ਦਹੀਂ ਘਿਉ ਆਂਡੇ ਮੀਟ ਸੱਭ ਪੂਰਾ ਰੱਖਿਆ।
@KuwarSunny-1144
@KuwarSunny-1144 4 ай бұрын
Na Piya kro bhai
@108babaji19
@108babaji19 4 ай бұрын
Same mere nal v hunda c bro Bt hun ik month to quit kr diti wadia feel hunda
@tejasvisharma7283
@tejasvisharma7283 5 ай бұрын
Much needed video. Thank you paji for always guiding ❤️
@officialharpreet90
@officialharpreet90 5 ай бұрын
ਬਹੁਤ ਵਧੀਆ ਗੱਲਾਂਬਾਤਾਂ ❤ 💯 ਸਹੀ
@mohammadrafi5850
@mohammadrafi5850 5 ай бұрын
Love you SOOOOOOOOOO much veer ji Allah bless you❤ Hamesha khush raho ji you are my favorite Hero
@JudgeSingh-q4d
@JudgeSingh-q4d 4 ай бұрын
😂😂😂
@kamal3471
@kamal3471 4 ай бұрын
100 ਪ੍ਰਤੀਸ਼ਤ ਸਹੀ ਗੱਲਾਂ ਵੀਰ
@InciDav
@InciDav 5 ай бұрын
Thank you sir kal he ja ke aa dr kol te morning ch tuhadi video bohat changa lava
@Chahal397
@Chahal397 4 ай бұрын
Love you bro❤ tys saadi life ch aa eh waheguru ji mehar karni mere veer te 🙏❤💯🏹🌏
@kamaldeepkaur1007
@kamaldeepkaur1007 5 ай бұрын
Thankyou so much harry veere🙏🙏
@kaurjatti3930
@kaurjatti3930 3 ай бұрын
Veer ji dhanwad 🙏🏻❤️
@parvr860
@parvr860 2 ай бұрын
Really good gyaan thank you so much
@HarpreetSingh-ml5zd
@HarpreetSingh-ml5zd 5 ай бұрын
Aajo jhona lyi jane aa,, sunlight v vadhu,, thx,,
@Indraj_Inkhia
@Indraj_Inkhia 5 ай бұрын
ਬਾਈ ਜੀ ਵੀਡੀਓ ਬਹੁਤ ਵਧੀਆ ਸੀ ਲਾਇਕ ਕਰ ਦਿੱਤਾ ਜੀ ❤
@user-tk9vp5sk4p
@user-tk9vp5sk4p 3 ай бұрын
Bhut bhut ghaint information Bai morning time chit khush krta❤
@RajGill-iu6sg
@RajGill-iu6sg 2 ай бұрын
Wow good information thanks 🙏
@jshnunfiltered
@jshnunfiltered 5 ай бұрын
Dhanwaad veera eni vdia info lae ❤
@Ravinder-qy9nw
@Ravinder-qy9nw 4 ай бұрын
Bai ji bahot vdiaa information ditti aa. Baba trakkiyan deve 🎉
@AmarThigli-rn4in
@AmarThigli-rn4in 5 ай бұрын
Jeonda vasda reh ustad ❤ baba nanak chardi klan rakhe
@simmu2215
@simmu2215 5 ай бұрын
Punjab ch sirra banda motivate krn wala❤️❤️
@randeepsingh2734
@randeepsingh2734 3 ай бұрын
Wow❤
@jaskiransohi522
@jaskiransohi522 2 ай бұрын
Very GOOD Deep Meaning... Thanks it is helpful *-*
@narinderpalkaur3016
@narinderpalkaur3016 2 ай бұрын
Good 👍 you leveling Canada
@karanpreetsingh8053
@karanpreetsingh8053 5 ай бұрын
Harry veere, your videos are always so inspiring and uplifting. Listening to you feels like having a big brother explaining things to me. ❤️ Waheguru chardikala ch rakhe.🙏❤️
@HarryMander
@HarryMander 5 ай бұрын
❤️📈
@roop_bajwa
@roop_bajwa 5 ай бұрын
this is Harry mander ਵਾਹਿਗੁਰੂ ਮਿਹਰ ਕਰੇ❤❤
@jasbeersingh3638
@jasbeersingh3638 5 ай бұрын
Ultimate paji 🙏🏻every single line is meaningful 🙏🏻
@HarryMander
@HarryMander 5 ай бұрын
❤️
@jagdeepsingh-gw2zc
@jagdeepsingh-gw2zc 5 ай бұрын
Jeonde wasde rho veer you are doing a noble cause
@badgalherejiah941
@badgalherejiah941 5 ай бұрын
❤❤ thank you so much sir ☺️ video boht vdia c ji 😍eda lgda c jive meri life di problems di galan chl rahiyan
@HarryMander
@HarryMander 5 ай бұрын
❤️
@RAJSINGH-kv8gu
@RAJSINGH-kv8gu 5 ай бұрын
thanku paji vdia lgiya gala but paji sochde rehn di adat ja hi ni rhi jina mrzi krlava main bhuli janda sab dino din dimag bhut ghat gya mera life ch koi v khushi jehi ni rehi har time sochi jaan di adat pe gai 😢
@montyndi007
@montyndi007 2 ай бұрын
You change my life
@GurbaniisJagMehChanan
@GurbaniisJagMehChanan 5 ай бұрын
Very nice
@ParamjeetSingh20003
@ParamjeetSingh20003 5 ай бұрын
ਵਧੀਆ ਭਰਾ ਜਾਣਕਾਰੀ
@deep_ramgaria_
@deep_ramgaria_ 5 ай бұрын
Kudrat naal apa saare jude rhiye j jindgi kuch krna ❤❤
@vinayakksharmaa
@vinayakksharmaa 5 ай бұрын
bhai im from jammu kashmir iss he tarah motivate te information shatre karde reha kro good luck for future endeavours aur maine v stress hunda kyunki mai padhai karda gym v shut gyi pr breathing naal e light workout karda rehna endorphins bhut zaruri ne thanks you
@HarryMander
@HarryMander 5 ай бұрын
❤️
@KaranGill-y8o
@KaranGill-y8o 5 ай бұрын
Bhut dhanwaad tuhada bai g eni vadiya knowledge den lyi mere lyi tu c vardaan ho dhnwaad tuhada bai g rabb thanu te pinke veere nu hamesha khush rakhe ❤❤❤
@HarryMander
@HarryMander 5 ай бұрын
❤️
@SukhPreet-b7n
@SukhPreet-b7n 5 ай бұрын
Zindagi bdl ti veere tuc 💪🏋️🌷😘
@bobbydhnota5656
@bobbydhnota5656 5 ай бұрын
ਭਾਜੀ ਮੇਰੀ ਵੀ ਟਾਇਰ ਪੈਂਚਰ ਦੀ ਦੁਕਾਨ ਆ , ਨਾਲ ਅਲਾਇਨਮੈਟ ਵੀਲ ਬੈਲਸ
@Jasveerkaur-uk
@Jasveerkaur-uk 5 ай бұрын
Thank you mere vadde yyy sanu ena motivate krn lyi ❤
@gurdevhayer4520
@gurdevhayer4520 5 ай бұрын
ਵਾਹਿਗੁਰੂ ਜੀ
@parasfitt
@parasfitt 5 ай бұрын
REAL INFLUENCER HAI BHAI 💯💥💜
@Harman-h6j
@Harman-h6j 3 ай бұрын
ਵਧੀਆ ਲੱਗਾ ਵੀਰੇ ਸੁਣ ਕੇ
@manmohanrai9853
@manmohanrai9853 5 ай бұрын
Bhai tuc pehle youtuber lgge jihna shi mayane ch ek basic problem for human de lyi video bnayi ae kyuki menu v lgda h log apne sehat karn bimar ho jande te physically , mentally strong nhi hunde bohut Vadia Lag gya bai eve hi Changia te loka lyi informative video bnayo
@HarryMander
@HarryMander 5 ай бұрын
❤️
@tarndeepdhindsa5774
@tarndeepdhindsa5774 5 ай бұрын
Big thanks brother for giving high level information us
@Sukhman_singh_sidhu
@Sukhman_singh_sidhu 5 ай бұрын
Thank you so much brother for this great inspiration and motivation. 👏🏻👏🏻
@rawinderpalsingh1277
@rawinderpalsingh1277 5 ай бұрын
ਧੰਨਵਾਦ ਜੀ
@KhushSingh-hv7qv
@KhushSingh-hv7qv 5 ай бұрын
Thank you paji ehni sohni video bnoun lyi boht motivation mildi tuhadi video dekh k💯❤️
@HarryMander
@HarryMander 5 ай бұрын
❤️❤️
@velhijntafrombhullar7691
@velhijntafrombhullar7691 5 ай бұрын
ਵਾਹ ਬਾਈ ਜੀ ਬੌਹਤ ਵਦੀਆਂ ਜਾਣਕਾਰੀ ਸਵਾਦ ਆਗਯਾ
@Gurmeetsingh-hc6ek
@Gurmeetsingh-hc6ek 5 ай бұрын
ਹੈਰੀ ਵੀਰ ਬਹੁਤ ਪ੍ਰਭਾਵਿਤ ਆ ਤੁਹਾਡੇ ਕੰਮ ਤੋਂ। ਤੁਸੀਂ ਬਹੁਤ ਵਾਰ ਆਖਿਆ ਵੀ ਸ਼ੁਗਰ ਕੁਇਟ ਕਰੋ ਕੀ ਸ਼ੁਗਰ ਦੇ ਬਦਲ ਵਿਚ ਸ਼ਹਿਦ ਖਾ ਸਕਦੇ ਆ। ਮੈਂ ਬੀ ਕੀਪਰ ਆ ਸ਼ਹਿਦ ਘਰ ਦਾ ਹੁੰਦਾ। ਮੈਂ ਪਿਛਲੇ ਲਗਭਗ ਇੱਕ ਸਾਲ ਤੋਂ ਖੰਡ ਦੀ ਥਾਂ ਸ਼ਹਿਦ ਵਰਤ ਰਿਹਾ ਭਾਰ ਤਾਂ ਕੋਈ ਬਹੁਤਾ ਨੀ ਘੱਟਿਆ 9ਕਿਲੋ ਘੱਟ ਗਿਆਂ ਪਰ ਇਨਰਜੀ ਫੁੱਲ ਰਹਿੰਦੀ ਆ।
@HarryMander
@HarryMander 5 ай бұрын
❤️
@manindergill1763
@manindergill1763 5 ай бұрын
LOVE FROM GERMANY ❤
@rickysingh730
@rickysingh730 5 ай бұрын
Love u best ❤❤❤❤❤ motivation
@gurjot_bains_3023
@gurjot_bains_3023 5 ай бұрын
nice broo ,, bahot kuj sikhn nu milda tuhada ton ,, waheguru mehar krn tuhada te
@HarryMander
@HarryMander 5 ай бұрын
❤️
@HappyAutumnTrees-xj9uo
@HappyAutumnTrees-xj9uo 3 ай бұрын
ਵੇਰੀ good ਬਾਈ ਜੀ fom ludhiana
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН
小丑教训坏蛋 #小丑 #天使 #shorts
00:49
好人小丑
Рет қаралды 54 МЛН
Сестра обхитрила!
00:17
Victoria Portfolio
Рет қаралды 958 М.
ਦੇਸੀ Muscle Gain Diet Plan
10:42
Harry Mander
Рет қаралды 72 М.
Activate 7 Chakras | ਮਨ ਤੇ ਜਿੱਤ
20:07
Harry Mander
Рет қаралды 68 М.
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН