ਲਾਲਚੀ ਸੋਹਰੇ ਕੁੜੀ ਨੂੰ ਹੀ ਕੱਢ ਦਿੱਤਾ ਘਰੋਂ | New Punjabi Video | New Punjabi Movie 2022 |

  Рет қаралды 443,770

Haryau Wale

Haryau Wale

Күн бұрын

Пікірлер: 605
@jpstudioscreenstatus2996
@jpstudioscreenstatus2996 2 жыл бұрын
ਜਿਹੜੇ ਲੋਕ ਦਾਜ ਚੋਂ ਕਾਰ ਮੰਗਕੇ ਲਿਆਂਦੇ ਕਾਰ ਉੱਤੇ ਲਿਖਵਾਣ ਦਾ ਹੋਂਸਲਾ ਕਰਿਆ ਕਰੋ ਸੇਵਾ ਸੋਹਰਿਆ ਵਲੋਂ
@gurpreetSingh-jy7fj
@gurpreetSingh-jy7fj 2 жыл бұрын
ਝਰਨਾਟ ਵੀਰ ਕਿਸੇ ਰਿਸ਼ਤੇ ਦਾਰ ਨੂੰ ਕੁਟਣ ਜੀਅ ਨੀ ਕਰਦਾ ਹੁੰਦਾ ਇਹ ਗੱਲ ਤੇਰੀ ਸਾਰੀ ਠੀਕ ਆ
@JagtarSingh-ex5sv
@JagtarSingh-ex5sv 2 жыл бұрын
ਨੰਗ ਤਾ ਉਹੀ ਘਰ ਹੁੰਦਾ ਜਿਹੜਾ ਘਰ ਗੱਡੀ ਮੰਗਦਾ ਹੋਵੇ
@user-im9lq4dk4o
@user-im9lq4dk4o 2 жыл бұрын
ਸਿਰਾ ਗੱਲਬਾਤ ਆ ਵੀਰ ਯੂ ਟਿਊਬਰ ਬਹੁਤ ਆ ਪਰ ਤੁਹਾਡੀਆ ਮੁਵੀਆ 1 ਨੰਬਰ ਐਕਟਿੰਗ ਬਹੁਤ ਸੋਹਣੀ ਆ ਤੁਹਾਡੀ ਤੇ ਟੀਮ ਦੀ
@AmarjitSingh-db2vt
@AmarjitSingh-db2vt 2 жыл бұрын
ਰੱਜਿਆ ਬੰਦਾ ਹਮੇਸ਼ਾਂ ਭੁੱਖਾ ਹੁੰਦਾ ।ਬਹੁਤ ਵਧੀਆ ਵਿਡੀਉ ਧਰਨਾਟ ।ਤੁਹਾਡੀ ਹਰ ਵਿਡੀਉ ਦਾ ਬੇਸਬਰੀ ਨਾਲ ਇਤਜਾਰ ਰਹਿੰਦਾ ਵੀਰ੍ ।। All the best
@sidhurajvirsinghchannelsid4557
@sidhurajvirsinghchannelsid4557 2 жыл бұрын
ਧਰਨਾਟ ਬਾਈ ਵੀਡੀਓ ਚ ਤਾ ਸਿਰਾ ਹੀ ਲੋਕ ਦਿੱਤਾ ਕੋਈ ਲਫ਼ਜ਼ ਨਹੀਂ ਤਾਰੀਫ਼ ਕਰਨ ਲਈ 🙏🏻🙏🏻
@gurmejsingh6069
@gurmejsingh6069 2 жыл бұрын
ਮੰਗਤੇ ਤੁਰਕੇ ਆ ਗਏ ਗੱਡੀ ਲੈਣ ਭੁੱਖ ਚੋਰ ਕਿਸੇ ਥਾਂ ਦੇ ਛਿੱਤਰ ਪਰੇਡ ਕੀਤੀ ਬਹੁਤ ਵੱਧੀਆ ਕੀਤਾ ਧਰਨਾਟ ਵੀਰ ਬਹੁਤ ਵੱਧੀਆ ਗੱਡੀ ਦਿੱਤੀ ਆ ਇਹੋ ਜਿਹੇ ਭੁੱਖੇ ਬੰਦੇ ਨਾਲ ਰਿਸ਼ਤਾ ਤੋੜ ਲੈਣਾ ਚਾਹੀਦਾ ਹੈ ਵਾਰ ਵਾਰ ਡਮਾਡਾ ਕਰਨਗੇ ਪਨੀਰ ਖਾਣ ਸੱਸ ਬੜੀ ਛੇਤੀ ਗਈ ਅੰਦਰ ਵਾੜ ਕੇ ਪਨੀਰ ਦਿੱਤਾ
@desipenduvirsa
@desipenduvirsa 2 жыл бұрын
ਬਹੁਤ ਵਧੀਆ ਵਿਡੀਓ ਵਾਈ ਜੀ
@gurveer_atph_19
@gurveer_atph_19 2 жыл бұрын
ਤਰੀਕਾ ਵਧੀਆ ਚਾਬੀਆਂ ਫੜ੍ਹਾਉਣ ਦਾ😁
@rohitrattu4627
@rohitrattu4627 2 жыл бұрын
ਕੁੜੀਆਂ ਨੂੰ ਜਿਸ ਦਿਨ ਸੋਹਰੇ ਦਾਜ ਤੋਂ ਤੰਗ ਕਰਨਾ ਛੱਡ ਦੇਣ ਤਾਂ ਸਤਿਜੁਗ ਆ ਜੂ ਮੁੜ ਕੇ 💖💖💖💖💖💖
@sukhveersingh7541
@sukhveersingh7541 2 жыл бұрын
ਧਰਨਾਟ ਬਾਈ ਯਾਰ ਤੇਰੀ ਖੜਾਕੂਆਂ ਵਾਲੀ ਵੀਡੀਓ ਕਿਓਂ ਨਹੀਂ ਆਈਂ ਯਾਰ kha do ooni aa video bolo ji 🙏🙏
@noorsingh6892
@noorsingh6892 2 жыл бұрын
Bai ji bhut vadia full support aa
@vadethanduramsarpunchghuna4625
@vadethanduramsarpunchghuna4625 2 жыл бұрын
ਬਹੁਤ ਵਧੀਆ ਵੀਡਿਉ ਹੈ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ
@surjitsandhu9170
@surjitsandhu9170 2 жыл бұрын
ਵੀਡੀਓ ਬੁਹਤ ਹੀ ਸੋਹਣੀ ਹੈ ਪਰ ਭਾਈ ਧਰਨਾਟ ਕਾਰ ਦੀ ਚਾਬੀ ਤਾਂ ਦੇ ਦੇਣੀ ਸੀ ਚੱਗਾ ਸਬਕ ਸਿਖਾਇਆ
@harrydhillon3544
@harrydhillon3544 2 жыл бұрын
ਆ ਗ਼ਰੀਬ ਦਾ haircut ਕਿਸੇ ਵਧੀਆ ਬੰਦੇ ਤੋ ਕਰਵਾ ਦੀਓ dharnat ਵੀਰ 👏🏻
@basramufliswriter1751
@basramufliswriter1751 2 жыл бұрын
ਇਹੋ ਜਿਹੇ ਕੁਤਿਆਂ ਨਾਲ ਇਸ ਤਰ੍ਹਾਂ ਹੀ ਕਰਨਾ ਚਾਹੀਦਾ ਹੈ। ਜ਼ੋ ਤੁਸੀਂ ਕੀਤਾ। ਤਾਂ ਹੀ ਇਨ੍ਹਾਂ ਨੂੰ ਅਕਲ ਆਵੇ ਗੀ। ਜ਼ੋ ਧੀਆਂ ਨੂੰ ਤੰਗ ਪ੍ਰੇਸਾਨ ਕਰਦੇ ਨੇ।
@SatnamSingh-lw3bc
@SatnamSingh-lw3bc 2 жыл бұрын
ਧਰਨਾਟ ਬਹੁਤ ਬਹੁਤ ਵਧੀਆ ਵੀਡੀਓ ਇਹੋ ਜਿਹੇ ਬੰਦੇ ਨੂੰ ਮੱਤ ਦੇਨਾ ਜਰੂਰੀ ਹੈ
@j.sdhindsasinghsardar523
@j.sdhindsasinghsardar523 2 жыл бұрын
ਬਾਈ ਜੀ ਬਹੁਤ ਬਹੁਤ ਹੀ ਵਧੀਆ ਵੀਡਿਉ ਸੀ।ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਪੂਰੀ ਟੀਮ ਨੂੰ
@sukhwindersidhu9105
@sukhwindersidhu9105 2 жыл бұрын
ਵੀਰ ਜੀ ਵੀਡੀਓ ਬਹੁਤ ਵਧੀਆ ਜੀ ਸਿਰਾ ਜੀ ਮੁੰਡਾ ਦੀ ਇੱਕ ਵਾਰ ਹੀ ਸੇਵਾ ਹੋਈ ਪਰ ਲਵਪ੍ਰੀਤ ਘੁਮਾਣ ਮੰਮੀ ਜੀ ਦੀ ਬੜੇ ਸਤਿਕਾਰ ਸਹਿਤ ਦੌ ਵਰ ਸੇਵਾ ਕੀ ਇੱਕ ਵਿੱਚੋਂ ਬਾਪੂ ਨੂੰ ਦੱਸਣ ਆ ਗਈ। ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਜੀ ਸਿਰਾ ਜੀ
@SukhwinderSingh-wq5ip
@SukhwinderSingh-wq5ip 2 жыл бұрын
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@avtargill8711
@avtargill8711 2 жыл бұрын
Good ਵੀਰ ਜੀ
@sidhux__vibes1442
@sidhux__vibes1442 2 жыл бұрын
👍 have to be eda e you bhene a good day for you bhene a good day for you guys to get a new one for you guys to get a little sleep with talk to me when we get back to me on Monday morning for you to get a little sleep with you guys and mrs jones county aa batteries for you to be home by the time I ❤️❤️❤️
@teraveer4283
@teraveer4283 2 жыл бұрын
ਧਰਨਾਟ ਵੀਰ ਜੀ ਤੁਹਾਡੀ ਵੀਡੀਓ ਬਹੁਤ ਵਧੀਆ ਹੁੰਦੀ ਹੈ jass kor khalsa
@mrangrejmechanical2225
@mrangrejmechanical2225 2 жыл бұрын
ਇਸ ਵੀਡੀਓ ਵਿੱਚ ਕੁੜੀ ਨੇ ਜੰਮਣ ਵੇਲੇ ਮਾਰ ਕਿਉਂ ਨਹੀਂ ਦਿੱਤਾ ਇਹ ਸ਼ਬਦ ਗ਼ਲਤ ਕਿਹਾ ਹੈ
@rachhpalsingh78466
@rachhpalsingh78466 9 ай бұрын
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਬਹੁਤ ਹੀ ਚੰਗੀ ਸਿੱਖਿਆ ਦਿੱਤੀ ਹੈ ਦਾਜ ਲੋਭੀਆਂ ਨੂੰ ਇਹੀ ਤਰੀਕਾ ਠੀਕ ਬੈਠਦਾ ਹੈ ।
@dilbaghsingh9667
@dilbaghsingh9667 Жыл бұрын
ਕਾਕਾ ਤੂੰ ਬਹੁਤ ਮੰਗਦਾਂ ਹੈ ਜੇ ਤੇਰੀ ਧੀ ਭੈਣ ਨਾਲ ਆਏਂ ਹੋਏ ਤਾਂ ਬਹੁਤ ਵਧੀਆ ਹੈ ਪਰ ਜੋ ਵੀ ਵੀਡੀਓ ਬਣਾਉਂਦੇ ਹੋ ਠੀਕ ਹੈ
@gurmejsingh6069
@gurmejsingh6069 2 жыл бұрын
ਧਰਨਾਟ ਵੀਰ ਮੈਸਜ ਵੀ ਬਹੁਤ ਵੱਧੀਆ ਦਿੱਤਾ ਤੇ ਗੱਡੀ ਵੀ ਬਹੁਤ ਵੱਧੀਆ ਦਿੱਤੀ ਹੱਕ ਬਣਦਾ ਸੀ ਗੱਡੀ ਦੇਣ ਦਾ
@rachhpalsingh78466
@rachhpalsingh78466 9 ай бұрын
ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ।
@gurjantsingh5134
@gurjantsingh5134 2 жыл бұрын
ਬਾਈ ਜੀ ਬਹੁਤ ਵਧੀਆ ਸਟੋਰੀ ਹੈ ਲਵ ਯੂ ਟਰਾਲੀ ਭਰ ਕੇ
@tejindersingh9676
@tejindersingh9676 2 жыл бұрын
Bauht ਹੀ ਵਧੀਆਂ ਢੰਗ ਨਾਲ ਪੇਸ਼ ਕੀਤਾ ਗਿਆ
@iqbalsandhu9344
@iqbalsandhu9344 2 жыл бұрын
ਹਾ ਹਾ ਹਾ ਹਾ ਸਾਹੀ ਪਨੀਰ ਫੜਾ ਦਿੱਤੀਆਂ ਕਰੈਟਾ ਦੀਆਂ ਚਾਬੀਆਂ
@baljindersingh-mh2lk
@baljindersingh-mh2lk 2 жыл бұрын
ਧਰਨਾਟ ਫੇਰ ਟੋਪ ਮਾਡਲ ਹੀ ਦਵਾ ਦਿੱਤੀ ਕਰੇਟਾ ਵਧੀਆ ਕੀਤਾ
@SandeepSingh-wq8ns
@SandeepSingh-wq8ns 10 ай бұрын
बाई जी अस विडीयो च तुसी बिल कुल सही करया है अहजे नाल अई होनी चाहिदी है
@sunitakashyap1205
@sunitakashyap1205 2 жыл бұрын
Ida de loka nu sahi kran da eho vadia tareeka h ji
@deemotay2048
@deemotay2048 2 жыл бұрын
ਬਹੁਤ ਵਧੀਆ ਸੇਵਾ ਕੀਤੀ ਇੱਦਾਂ ਦੇ ਦਾਜ ਦੇ ਲਾਲਚੀਆਂ ਨਾਲ ਇੱਦਾਂ ਹੀ ਹੋਣੀ ਚਾਹੀਦੀ ਹੈ 🤪
@GurmeetKaur-vi1wm
@GurmeetKaur-vi1wm 2 жыл бұрын
Veere de acting Boht superb aa ... jeonda reh bharawa permatama hor chardi klaan krre .. Boht sohne acting ek dum natural 👌🏼😊
@rameenkaurkhairavlogs4861
@rameenkaurkhairavlogs4861 2 жыл бұрын
,,,ਇਹੋ ਜਿਹੇ ਲੋਕ ਇਸੇ ਤਰ੍ਹਾਂ ਸਮਝ ਸਕਦੇ ਹਨ 👍🙏
@kulwindersinghbagga5531
@kulwindersinghbagga5531 2 жыл бұрын
siraa,,good msg,,ਸਮਾਜ ਲਈ 👌👌
@sahibsingh4519
@sahibsingh4519 2 жыл бұрын
ਬਹੁਤ ਹੀ ਵਧੀਆ ਜੀ ਵੀਰ ਜੀ ਲਵ ਯੂ ਧਰਨਾਟ ਬਾਈ ਜੀ
@rana-cw8cb
@rana-cw8cb 2 жыл бұрын
Hello nice video
@i___navi_
@i___navi_ 2 жыл бұрын
dharnat bai sat shri akal ik suggestion deni tuc apni vid ch hun subtitle v dea kro
@gulbaharsinghshahpuria3682
@gulbaharsinghshahpuria3682 4 ай бұрын
Very very good Movie ❤❤❤❤❤❤❤❤❤
@buntypatiala8221
@buntypatiala8221 2 жыл бұрын
Very nice video 👌👌👌👌
@satveerchahal6166
@satveerchahal6166 2 жыл бұрын
ਬਾਈ ਤਰਨਾਟ ਸਿਰਾਂ ਲਾ ਤਾਂ very very nice
@Nirbhay828
@Nirbhay828 2 жыл бұрын
Very nice video God bless you all family members ❤️ 🙏
@jagsirdhaliwal4932
@jagsirdhaliwal4932 2 жыл бұрын
ਬਹੁਤ ਵਧੀਆ ਵਾਈ ਧਰਨਾਟ ਜਿਉਂਦੇ ਵਸਦੇ ਰਹੋ
@rajvirkaur8184
@rajvirkaur8184 2 жыл бұрын
ਸੱਸ ਤਾਂ ਮੇਰੀ ਸੱਸ ਵਾਂਗ ਹੰਕਾਰੀ ਫਿਰਦੀ ਆ
@sukhvinderkaur3652
@sukhvinderkaur3652 2 жыл бұрын
Menu ta drr lagi janda kite Ghar ja k love preet e na kut den.Rab bhali Kare.
@gurmandeol9663
@gurmandeol9663 2 жыл бұрын
ਲਾਲਚੀ ਲੋਕਾਂ ਦਾ ਢਿੱਡ ਨਹੀਂ ਭਰਦਾ ਹੁੰਦਾ
@InderjitKaur-ul4kk
@InderjitKaur-ul4kk 2 жыл бұрын
Very, nice story hai ji. Very good.👍👌🙏🙏
@hargunkaler8633
@hargunkaler8633 2 жыл бұрын
ਲਵਪ੍ਰੀਤ ਬਹੁਤ ਸੋਹਣੀ ਵਿਡੀਓ
@kirankaur380
@kirankaur380 2 жыл бұрын
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
@insanegamer3495
@insanegamer3495 2 жыл бұрын
🐱🐱🐱🐱🔛🏡🐱
@ramjaankhan2025
@ramjaankhan2025 2 жыл бұрын
Sira 👍👍👍👍👍👍👍👍👍👍👍👍👍👍👍👍👍👍👍👍👍👍👍👍👍👍
@_harmanx26_
@_harmanx26_ 2 жыл бұрын
Very nyc video bai ji lovepreet didi ne ta apni saas nu sahi paneer khavata te Dharnat bai ne car hi de ti God bless you sari teem nu boht vdai msg mileya es video toh😍🥳🥳🎊🎉🎉🎉🎉♥️ love you too all team members
@brown_boy_ff
@brown_boy_ff 2 жыл бұрын
ਬਹੁਤ ਵਧੀਆ
@jassi3221
@jassi3221 2 жыл бұрын
ਬਹੁਤ ਵਧੀਆ ਵੀਡੀਓ ਬਾਈ ਧਰਨਾਟ
@parmjeetsinghmks8035
@parmjeetsinghmks8035 2 жыл бұрын
ਬਾਈ ਜੀ ਬਹੁਤ ਹੀ ਵਧੀਆ ਵੀਡੀਓ ਆ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@surjitsingh207
@surjitsingh207 2 жыл бұрын
Nice view 👌🏼
@AmandeepSingh-iw5mt
@AmandeepSingh-iw5mt 2 жыл бұрын
ਬਹੁਤ ਵਧੀਆ ਵੀਰ ਲਵ ਯੂ ਟਰਾਲੀ ਭਰਕੇ
@sarabhjeetsinghyghi9pm966
@sarabhjeetsinghyghi9pm966 2 жыл бұрын
ਵਦੀਆ ਲਗੀ ਇਨ੍ਹਾਂ ਦੀ ਸੇਵਾ ਹੁਦੀ ਰਹੇ
@SandeepSingh-ky2mw
@SandeepSingh-ky2mw 2 жыл бұрын
ਬਹੁਤ ਵਦੀਆ ਵਿਡੀਓ❤❤❤❤
@GurjitSingh-ib6vb
@GurjitSingh-ib6vb 2 жыл бұрын
Waheguru Ji 🙏🙏 tuhanu chardikla vich rakhn ji 🙏
@mandeepmann8730
@mandeepmann8730 2 жыл бұрын
ਬਹੁਤ ਵਧੀਆ ਵੀਰ 👍😀😀🌺🌺very nice video ji
@ranjitsingh152
@ranjitsingh152 2 жыл бұрын
ਏਦਾਂ ਹੀ ਹੋਨਾ ਚਾਹੀਦਾ ਦਾਜ ਦੇ ਲੋਭੀਆਂ ਨਾਲ
@SouravSharma-dh7cp
@SouravSharma-dh7cp 2 жыл бұрын
Waiting next part very nice video Ritu Sharma Bathinda Punjab 🙏🙏🙏🙏🙏🙏🙏
@gurpindergill9137
@gurpindergill9137 2 жыл бұрын
ਬਾਈ ਜੀ ਬਹੁਤ ਵਧੀਆ ਵੀਡਿਓ ਸੀ
@rajabrar7879
@rajabrar7879 2 жыл бұрын
ਧਰਨਾਟ ਬਾਈ ਬਹੁਤ ਵਧੀਆ
@Allbst6938
@Allbst6938 2 жыл бұрын
ਵਧੀਆ ਕੀਤਾ
@sukhpalbatth5807
@sukhpalbatth5807 2 жыл бұрын
ਇਹ ਬਾਈ ਸਿਰਾ ਵਿਡਿਉ ਬਣਾਈ ਹੈ
@dharmpreetchahal5683
@dharmpreetchahal5683 2 жыл бұрын
Very very nice video Bhai hi 👍👌❤️👍🔥🔥👌🏻❤️👌🏻🔥🔥🔥👌🏻❤️👌🏻🔥🔥
@NishanSingh-sy9dm
@NishanSingh-sy9dm 2 жыл бұрын
Vadia bai
@ManjitKaur-nb1vd
@ManjitKaur-nb1vd 2 жыл бұрын
Nice video bhaji bapu da role bahut vadia si god bless you 🙏
@jasschatha1933
@jasschatha1933 2 жыл бұрын
Bai ji both vadya parmatma chadikala c rekhe nic vadio
@singhjagjeet6171
@singhjagjeet6171 2 жыл бұрын
ਬਹੁਤ ਵਧੀਆ ਵੀਡਿਉ ਹੈ
@minakshi2763
@minakshi2763 2 жыл бұрын
Bhut sohni video veere g bhut vdia message acting v bhut vdia wmk saari team te Edda ee hona chahida daaj de lobhiyaa nll ✌️✌️✌️🌺🌺🌺🌺🌺💯💯💯💯
@satveersingh5438
@satveersingh5438 2 жыл бұрын
ਨਾਈਸ ਵੀਡੀਓ ਵੀਰ ਧਰਨਾਟ
@kalasgajs5692
@kalasgajs5692 2 жыл бұрын
ਸਹੀ ਕਿਹਾ ਵੀਰ ਜੀ 👌👌
@gurnamsinghkaunkekalan8425
@gurnamsinghkaunkekalan8425 2 жыл бұрын
ਬਹੁਤ ਹੀ ਬਦੀਆਂ ਵੀਡੀਓ
@gurpreetsinghpreetpannu2242
@gurpreetsinghpreetpannu2242 2 жыл бұрын
ਅੱਤ ਐ ਬਾਈ ਜੀ ਲਵ ਯੂ ਟਰਾਲੀ ਭੱਰਕੇ
@SatnamSingh-kd5cb
@SatnamSingh-kd5cb 2 жыл бұрын
Bless you love lovepreet ghuman sister 😘😘😘😘😍😍 nice 😊😊 shorts video 🎥🎥🎞
@LakhwinderSingh-rt4mo
@LakhwinderSingh-rt4mo 2 жыл бұрын
ਨਾਇਸ ਵੀਡੀਓ ਬਾਈ ਜੀ
@mandersingh4238
@mandersingh4238 2 жыл бұрын
ਬਹੁਤ ਵਧੀਅਾ ਵੀਡਿੳ ਵੀਰ ਜੀ
@mangigill6639
@mangigill6639 2 жыл бұрын
Hi to you all a top top class story line very very good message in there as always unfortunately things like this are still happening in Panjab greedy greedy people still out there so lots and lots of love to you all hi from the UK loving loving loving you all God bless
@lachradaprohna7885
@lachradaprohna7885 2 жыл бұрын
Bhot sohni video chnga msg LALCHI loka lyi 👍👍
@fanofsidhumoosewala9013
@fanofsidhumoosewala9013 2 жыл бұрын
ਬਾਈ ਮਜਾ ਹੀ ਆ ਗਿਆ
@dhawan4671
@dhawan4671 2 жыл бұрын
Very very very very very very very very nice and very good video 👌👌👌👌👌👌👌👌👌. good luck
@bitturam3396
@bitturam3396 2 жыл бұрын
ਬਹੁਤ ਸੋਹਣਾ ਮੈਸਜ਼ ਵੀਡੀਓ ਧੰਨਵਾਦ ਸਾਰੀ ਟੀਮ love you tropical
@gurjansingh7224
@gurjansingh7224 2 жыл бұрын
ਜਮਾਂ ਸਿਰਾ ਕਰਾਤਾ
@manjeetsidhu4761
@manjeetsidhu4761 2 жыл бұрын
ਗੁੱਡ ਵੀਰ ਜੀ ਬਹੁਤ ਬਹੁਤ ਬਹੁਤ ਵਧੀਆ ਵੀਰ ਜੀ,ਲਵ ਯੂ ਜਿਊਦੇ ਰਹੋ ਗੱਡੀ ਬਹੁਤ ਵਧੀਆ ਦਿੱਤੀ ਬਿਨਾ ਤੇਲ ਤੋਂ ਆ ਗੱਡੀ
@rakeshtrading4344
@rakeshtrading4344 2 жыл бұрын
ਬਹੁਤ ਵਧੀਆ ਸਟੋਰੀ ਹੈ
@krishnasaini97
@krishnasaini97 Жыл бұрын
Bahut badhiya message millia video to veere Bahut badhiya well done 👏
@HarpreetSingh-fe8dd
@HarpreetSingh-fe8dd 2 жыл бұрын
ਬਾਈ ਜੀ ਬਹੁਤ ਹੀ ਵਧੀਆ ਵੀਡੀਓ ਆ। ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ ਪੂਰੀ ਟੀਮ ਨੂੰ
@rameshbansal1991
@rameshbansal1991 2 жыл бұрын
ਬਹੁਤ ਵਧੀਆ ਜੀ
@kuldeepkaur6042
@kuldeepkaur6042 2 жыл бұрын
Tarnat veer mara favourite akter ha maa o ha jene tohade nal gal Kari ci mahitab the phone to 💖💖💖
@combinenawale
@combinenawale 2 жыл бұрын
ਬਹੁਤ ਸੋਹਣੀ
@bjamarjitsinghldh770
@bjamarjitsinghldh770 2 жыл бұрын
Sirra video
@AmarjitSingh-ix3jv
@AmarjitSingh-ix3jv 2 жыл бұрын
Sirra video
@meharsingh2450
@meharsingh2450 2 жыл бұрын
Nice ji
@punjabton3193
@punjabton3193 2 жыл бұрын
accident hoye c jo satt lagi dekhyi c lovepeet da
@khushpreet6074
@khushpreet6074 2 жыл бұрын
very nice and very heart'touching video good massage ❤️❤️🙏🙏
@habeebchaudhry5926
@habeebchaudhry5926 2 жыл бұрын
Lovely Video! Real life story! Nice acting! Love & Prayers from Ch. Habeeb Thakur, L O N D O N
Win This Dodgeball Game or DIE…
00:36
Alan Chikin Chow
Рет қаралды 39 МЛН
Help Me Celebrate! 😍🙏
00:35
Alan Chikin Chow
Рет қаралды 56 МЛН
Win This Dodgeball Game or DIE…
00:36
Alan Chikin Chow
Рет қаралды 39 МЛН