ਯਾਰ ਗਦਾਰ • Dharnat Jhinjer • A Short Movie • Latest Punjabi Movies 2020

  Рет қаралды 767,780

Haryau Wale

Haryau Wale

3 жыл бұрын

• Directed by: Sukh Dahiya & Satta Mann
• Edited by: Sukh Dahiya
• Story: Taini kotkapura
• Special Thanks: ‪@DESIMASTIPINDAWALE‬
• For business enquires e-mail us at:
business.haryauwale@gmail.com
Title: ਯਾਰ ਗਦਾਰ • Dharnat Jhinjer • A Short Movie • Latest Punjabi Movies 2020
Featuring: Dharnat Jhinjer,, Lovepreet Kaur, Raj Kaur, Harpreet Singh, Dharma Haryau, Babbal Jhinjer, Sikander Singh, Sukh Dahiya, Satta Maan
• All rights reserved.
©Sukh Satta Productions
℗Licensed to HARYAU WALE
• Social Accounts
Follow us on Instagram
👉🏻 / sukh_iam
/ maan_satta
/ haryauwale
• Facebook Page
👉🏻 / haryauwale
NOTICE- This is a Copyright protected work. re-uploading on any social media platform will be resulting in legal action.
#haryauwale #sukhdahiya #sattamaan #desimastipindawale

Пікірлер: 903
@BalwinderSingh-ej8yp
@BalwinderSingh-ej8yp 3 жыл бұрын
ਬਹੁਤ ਵਧੀਆ ਰੋਲ ਹੈ ਸਭ ਦਾਂ ਟੁੱਟਦੇ ਹੋਏ ਘਰ ਨੂੰ ਬਚਾਉਣ ਦਾ ਸੰਕੇਤ ਹੈ ਵੀਡੀੳ ਜਿਆਦਾ ਘਰ ਇਸੇ ਕਾਰਨ ਹੀ ਟੁਟਦੇ ਹਨ ਲਵਪ੍ਰੀਤ ਧਰਨਾਡ ਸਾਰੇ ਪਾਤਰਾਂ ਦਾ ਸ਼ੁਕਰੀਆ ਧੰਨਵਾਦ
@tvserialstar1362
@tvserialstar1362 3 жыл бұрын
ਧਰਨਾਟ ਬਾਈ ਦੀਆਂ ਵੀਡਿਓ ਨੂੰ 👌ਲਾਇਕ ਕਰੋ ਤੇ ਸੇਅਰ ਕਰੋ ਧਰਨਾਟ ਬਾਈ ਦੀਆਂ ਵੀਡਿਓ ਨੂੰ ਕੌਣ ਕੋਣ ਦੇਖਦਾ ਹੈ
@davinderbeniwal1252
@davinderbeniwal1252 2 жыл бұрын
9
@harmailsingh627
@harmailsingh627 2 жыл бұрын
ਬਹੁਤ ਵਧੀਆ, ਧਰਨਾਟ ਭਰਾ🙏🙏🙏🙏
@deepmani6518
@deepmani6518 3 жыл бұрын
ਧਰਨਾਟ ਵੀਰ ਸੇਮ ਕਹਾਣੀ ਆ ਰੋਣਾ ਆ ਆ ਬਾਈ ਵੀਡੀਓ ਦੇਖ ਕੇ ਸਰਪੰਚ ਤੇ ਸੀਰੀ ਦਾ ਰੋਲ ਬਾਈ ਸੀਰਾ ਸੀ ਬਹੁਤ ਹੀ ਵਧੀਆ ਵੀਡੀਓ ਆ ਬਾਈ ਜੀ ਲਵ ਯੂ ਘੋੜਾ ਭਰਕੇ ਬਾਈ ਜੀ
@shamshersingh8827
@shamshersingh8827 3 жыл бұрын
ਲਵਪਰੀਤ ਬੇਟਾ ਜੀ ਤੁਸੀਂ ਵਧੀਆ ਰੋਲ ਕਰਦੇ ਹੋ ਮਿਠੀ ਬੋਲੀ ਬੋਲਦੇ ਹੋ ਵਹਿਗਰੂ ਤਹਾਨੂੰ ਸਦਾ ਸੁਖੀ ਰੱਖੇ
@beantghumaan6266
@beantghumaan6266 3 жыл бұрын
ਬਹੁਤ ਵਧੀਆ ਯਾਰੋ ਅੱਜ ਕੱਲ ਦੀ ਹਕੀਕਤ ਦਿਖਾਈ ਹੈ ਜਿਉਦੇ ਵੱਸਦੇ ਰਹੋ
@meharsingh6733
@meharsingh6733 2 жыл бұрын
ਧਰਨਾਟ ਬਾਈ ਬਹੁਤ ਹੀ ਵਧੀਆ ਤੇ ਸੰਦੇਸ਼ ਭਰਪੂਰ ਵੀਡੀਓ ਬਣਾਈ ਹੈ। ਵਧਾਈ ਦੇ ਹੱਕਦਾਰ ਹੋ।
@rupalboys1789
@rupalboys1789 3 жыл бұрын
jiada bai ne sirri da rol kita siraa ce bai luv u bro
@gillsaab8824
@gillsaab8824 3 жыл бұрын
ਬਾਈ ਦੇਖ ਕੇ ਅੱਖਾਂ ਭਰ ਆਈਆਂ ਬਹੁਤ ਵਧੀਆ Msg
@j.sdhindsasinghsardar523
@j.sdhindsasinghsardar523 3 жыл бұрын
ਬਹੁਤ ਬਹੁਤ ਹੀ ਵਧੀਆ ਲੱਗੀ ਬਾਈ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਪੂਰੀ ਟੀਮ ਨੂੰ
@rajuraikot955raju2
@rajuraikot955raju2 3 жыл бұрын
Love u bai ਕੌਲੀ ਭਰਕੇ, ਬਹੁਤ ਵਧੀਅਾ ਵੀਡੀੳੁ
@gurichahal3135
@gurichahal3135 3 жыл бұрын
ਬਹੁਤ ਸੋਹਣਾ ਮੈਸੇਜ ਦਿੱਤਾ ਜੀ❤️❤️❤️❤️❤️❤️❤️😘🌹🥰🥰
@balkarsran6512
@balkarsran6512 3 жыл бұрын
Dharnaat di koi rees ni👍👍
@manjeetsingh2901
@manjeetsingh2901 3 жыл бұрын
ਗੁੱਡ ਵੀਰ ਜੀ ਲਵ ਯੂ ਜਿਉਂਦੇ ਰਹੋ ਬਹੁਤ ਬਹੁਤ ਬਹੁਤ ਬਹੁਤ ਵਧੀਆ👍💯👍💯👍💯
@maxxdeep3978
@maxxdeep3978 3 жыл бұрын
ਉਂਗਲ ਲਾਉਣ ਵਾਲੇ ਘਰ ਬਰਬਾਦ ਕਰ ਦਿੰਦੇ ਨੇ ਬਹੁਤ ਵਧੀਆ msg
@sukhveersingh3371
@sukhveersingh3371 3 жыл бұрын
ਬੰਦਾ ਤਾ ਡੱਕਾ ਲਾਉ ਹੈ
@harsewakdhillon8476
@harsewakdhillon8476 3 жыл бұрын
@@sukhveersingh3371 𝕓𝕒𝕟𝕕𝕒 𝕥𝕒 𝕕𝕒𝕜𝕜𝕒 𝕝𝕒𝕦𝕟𝕕𝕒
@JashandeepSingh-qf7mh
@JashandeepSingh-qf7mh 4 ай бұрын
❤❤😂🎉​@@sukhveersingh3371
@GagandeepSingh-qy9tp
@GagandeepSingh-qy9tp 3 жыл бұрын
ਬਹੁਤ ਵਧੀਆ ਵੀਡੀਓ ਵੀਰ ਧਰਨਾਟ 👍👍👌👌🌴🌴🌴
@paramjitsinghdaulatpurpunj1435
@paramjitsinghdaulatpurpunj1435 3 жыл бұрын
ਸਾਡੀ ਸਾਰੀ ਟੀਮ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲਮੇਰੇ ਕੋਲ ਵੀ ਕਾਫੀ ਮਟੀਰੀਅਲ ਲਿਖਿਆ ਬਹੁਤ
@jindersingh7877
@jindersingh7877 3 жыл бұрын
Good gurkirat Singh
@malkitsandhu1928
@malkitsandhu1928 3 жыл бұрын
ਬਹੁਤ ਵਧੀਆ👍💯
@BholaSingh-sk7el
@BholaSingh-sk7el 3 жыл бұрын
ਬਹੁਤ ਦਿਲ ਨੂੰ ਟੁੰਬਣ ਵਾਲੀ ਬੀਡੀੳ ਹੈ ਬਾਈ ਜੀ ਬਹੁਤ ਵਧੀਆ ਲੱਗੀ ਬਾਈ ਜੀ
@SushilSharma-ee6sj
@SushilSharma-ee6sj 2 жыл бұрын
Very good & Very Nice Video it conveys a good message to the modern society 👍
@SanjeevKumar-kn2cu
@SanjeevKumar-kn2cu 3 жыл бұрын
ਬਹੁਤ ਵਧੀਆ ਵੀਡੀਓ ਸੀ ਬਾਈ ਜੀ ।
@mikaakkuwalia2250
@mikaakkuwalia2250 3 жыл бұрын
ਬਹੁਤ ਵਧੀਆ ਵੀਡੀਓ ਦਿਲ ਖੁਸ਼ ਹੋ ਗਿਆ ਤੇ ਬਹੁਤ ਚੰਗਾ ਸੁਨੇਹਾ ਦਿੱਤਾ ਧਰਨਾਟ ਵੀਰ
@astaadsidhumoosewala3142
@astaadsidhumoosewala3142 3 жыл бұрын
🙏ਜਦੋ ਤੱਕ ਆਪਣੇ ਅੱਖੀ ਨਾ ਕੁਝ ਦੇਖੋ ।ਕੰਨੀ ਗੱਲ ਸੁਣੇ ਤੇ ਵਿਸਵਾਸ ਨਾ ਕਰੋ। 👍
@BaljinderKaur-yj5yl
@BaljinderKaur-yj5yl 3 жыл бұрын
Lp
@matharuboys3195
@matharuboys3195 3 жыл бұрын
Good
@kamaldhiman5888
@kamaldhiman5888 3 жыл бұрын
m
@mohinderkaur8077
@mohinderkaur8077 3 жыл бұрын
and
@hardeepkaurbabbu326
@hardeepkaurbabbu326 3 жыл бұрын
V good
@KulwinderSingh-jz3vl
@KulwinderSingh-jz3vl 3 жыл бұрын
Ha g good
@kuldeepsinghbabbu2835
@kuldeepsinghbabbu2835 3 жыл бұрын
Nice babbu
@manjitkaur7967
@manjitkaur7967 3 жыл бұрын
ਹੈਲੋ ਧਰਨਾਟ ਵੀਰੇ ਵੀਡੀਓ ਬਹੂਤ ਸੋਹਣੀ ਆ ਮੈਂ ਮਨਜੀਤ ਕੌਰ ਸੈਂਪਲਾ ਜਿਲਾ ਫਤਹਿਗੜ ਸਾਹਿਬ ਤੋਂ ਆ ਜੀ।
@SunilSharma-vj2iw
@SunilSharma-vj2iw 3 жыл бұрын
aman sempla dost aa apna
@farmlife3304
@farmlife3304 3 жыл бұрын
ਹਾਂ ਸਿਕੰਦਰ ਹਾਂ ਸਿਕੰਦਰ ਬਾਹਰ ਆਉਂਦਾ ਜੱਦ ਵੈਰੀ ਅੰਦਰ 🧐🧐😲😲😲🤣🤣🤣🤣🤣🤣🤣🤣🤣🤣
@mannudeol4766
@mannudeol4766 3 жыл бұрын
ਵੀਡੀਉ ਦੇ ਜਰੀਐ ਇਕ ਬਹੁਤ ਹੀ ਵਧੀਆ ਮੈਸਜ ਦਿਤਾ ਬਾਈ ਜੀ ਤੁਸੀ (ਸਾਰੀ ਟੀਮ ) ਨੇ * * * * * * * star
@surjitsingh-gf9gq
@surjitsingh-gf9gq 2 жыл бұрын
Love Preet roll is no one I like love
@SanjeevKumar-kn2cu
@SanjeevKumar-kn2cu 3 жыл бұрын
ਦੀਵਾਲੀ ਦੀਆਂ ਬਹੁਤ ਸਾਰੀਆਂ ਵਧਾਈਆਂ
@sukhipb31wala23
@sukhipb31wala23 3 жыл бұрын
Story ਵੇਖ ਕੇ ਯਾਰ ਮੈਨੂੰ ਤਾਂ ਰੋਣਾ ਆ ਗਿਆ ,, ਬਹੁਤ ਵਧੀਆ ਮੈਸੇਜਜ ਦਿੱਤਾ ਵੀਰ ਕਹਾਣੀ ਰਾਹੀ
@PardeepSingh-fn9og
@PardeepSingh-fn9og 2 жыл бұрын
S S mann
@shrkffgamer3351
@shrkffgamer3351 2 жыл бұрын
❤️❤️❤️❤️❤️❤️
@lovedeep1805
@lovedeep1805 3 жыл бұрын
bhout shoni ਸਟੋਰੀ c.. love u sari team nu
@harwinderkaur6468
@harwinderkaur6468 3 жыл бұрын
ਮਨ ਖੁਸ ਹੋਗਾ ਪੁੱਤ ਵੀਡੀਓ ਦੇਖ ਕੇ
@SukhwinderSingh-mv7rd
@SukhwinderSingh-mv7rd 3 жыл бұрын
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ 👍🔥
@gurikhangura9929
@gurikhangura9929 3 жыл бұрын
V
@singhjagjeet6171
@singhjagjeet6171 3 жыл бұрын
ਬਹੁਤ ਵਧੀਆ ਮੈਸਜ ਦਿੱਤਾ ਹੈ ਬਾਈ ਜੀ ਲੋਕਾਂ ਨੂੰ
@nadeemmasih1376
@nadeemmasih1376 2 жыл бұрын
Nice video and good working All team.
@sukhikaur1123
@sukhikaur1123 2 жыл бұрын
Bahut badhiya message deta hai bhai ji loka nu
@bassedsandhu7474
@bassedsandhu7474 3 жыл бұрын
ਐਹੋ ਕੰਮ same ਸਾਡੇ ਨਾਲ ਹੋਇਆ plz ਉਂਗਲਾਂ ਵਾਲਿਆਂ ਤੋਂ ਦੂਰ ਰਹੋ
@hardeepdharni8697
@hardeepdharni8697 Ай бұрын
ਬਹੁਤ ਵਧੀਆ ਧਰਨਾਟ ਤੁਹਾਡੀਆਂ ਸਟੋਰੀਆ ਬਹੁਤ ਹੀ ਵਧੀਆ ਹੁੰਦੀਆਂ ਨੇ❤❤❤❤🎉🎉🎉🎉
@a2motivationfanpage255
@a2motivationfanpage255 3 жыл бұрын
Congratulations dharnat bai tenu
@rupinderbawa8280
@rupinderbawa8280 3 жыл бұрын
ਬਹੁਤ ਬਹੁਤ ਵਦੀਆ ਸੁਨੇਹਾ
@maxxdeep3978
@maxxdeep3978 3 жыл бұрын
ਉਂਗਲ ਲਾਉਣ ਵਾਲਿਆ ਨੇ ਪਤਾ ਨੀ ਕਿੰਨੇ ਕੂ ਘਰ ਬਰਬਾਦ ਕਰਤੇ
@atmakardayatmakarday6477
@atmakardayatmakarday6477 3 жыл бұрын
ਚੁਗਲਖੋਰਾਂ ਤੋਂ ਬਚੋ
@satyakijeet1815
@satyakijeet1815 3 жыл бұрын
ਗੁਡ🙏
@sarbjitsingh8047
@sarbjitsingh8047 3 жыл бұрын
ਬਹੁਤ ਬਹੁਤ ਵਧੀਆ ਜੀ
@charnjitsingh8402
@charnjitsingh8402 3 жыл бұрын
Bahut hi vdhia vedio si privatan nu vdhia suneha deta hai very nice 👍👍👌
@karamsingh1450
@karamsingh1450 2 жыл бұрын
Excellent video .. role of seeri,sarpanch,dharnat,bahu,maa 👍👍👍👍👍
@windersingh2887
@windersingh2887 3 жыл бұрын
Bai love you yar dharnat Sade ghar nal v aidan e hoi pani a gia veer akhan ch yar ajj tan tu jama 💯 percent right video bnai a jeonda reh bai Usa ton ton veer thoda
@gurdeeptejay7295
@gurdeeptejay7295 2 жыл бұрын
ਬਹੁਤ ਵਧੀਆ ਵੀਡੀਓ ਆ ਬਾਈ। Nice.
@kallajaswinder7306
@kallajaswinder7306 3 жыл бұрын
love you veer ji 😭😭😭
@Mastlalijatt
@Mastlalijatt 3 жыл бұрын
Very good bro waheguru Mehar kre sareya te waheguru waheguru waheguru waheguru waheguru waheguru waheguru
@nishanjatt558
@nishanjatt558 3 жыл бұрын
Darnat de asly wife Kon a
@meet_gaiming5744
@meet_gaiming5744 3 жыл бұрын
Siraaaa hi Hundi aa Bai Teri video love u Bai love u
@Sourav.Kamboj
@Sourav.Kamboj 3 жыл бұрын
Siraa video veere
@dhanday9043
@dhanday9043 3 жыл бұрын
ਜੇਕਰ ਸਾਰੇ ਰਲ ਮਿਲ ਕੇ ਕੰਮ ਕਰਨ ਫੇਰ ਇਹ ਨੌਬਤ ਨਹੀਂ ਆਉਦੀ
@sukhveersingh3371
@sukhveersingh3371 3 жыл бұрын
ਉੱਗਲੀ ਲਾਨਾ
@sukhchainsingh3185
@sukhchainsingh3185 3 жыл бұрын
ਬ-ਕਮਾਲ…👌👍
@gamechangerjatt0794
@gamechangerjatt0794 3 жыл бұрын
Dharnat di acting 🌟
@beantkaur4852
@beantkaur4852 3 жыл бұрын
Bahut vdia msg dita bro god bless uu
@hardeepkaurbabbu326
@hardeepkaurbabbu326 3 жыл бұрын
Good
@GURMEETSINGH-sr1pw
@GURMEETSINGH-sr1pw 3 жыл бұрын
Nice 👍👍👍
@shamshersingh8827
@shamshersingh8827 3 жыл бұрын
ਬੇਟਾ ਜੀ ਤੁਸੀਂ ਸਦਾ ਸਖੀ ਰਹੋ ਵਹਿਗਰੂ ਕਿਰਪਾ ਕਰੇ🙏🙏🙏🙏🙏
@SukhwinderSingh-ls3gh
@SukhwinderSingh-ls3gh 2 жыл бұрын
ਬਹੁਤ ਵਧੀਆ ਮੈਸੇਜ ਦਿੱਤਾ ਲੋਕਾਂ ਨੂੰ ਬਹੁਤ ਵਧੀਆ ਵੀਡੀਓ ਬਣਾਈ ਹੈ
@jarnailbenipal5668
@jarnailbenipal5668 3 жыл бұрын
ਬਹੁਤ ਵਧੀਆ ਵੀਡੀਓ ਬਣਾਈਆਂ ਧਰਨਾਟ ਵੀਰ
@yudhveeraulakhyt3688
@yudhveeraulakhyt3688 3 жыл бұрын
Good luck dharnaht
@jashansekhon7539
@jashansekhon7539 3 жыл бұрын
0p
@jindersingh7877
@jindersingh7877 3 жыл бұрын
Gurbani
@jindersingh7877
@jindersingh7877 3 жыл бұрын
Good gurkirat Singh
@ramanbrarraman5382
@ramanbrarraman5382 3 жыл бұрын
Bahut vdia video bai ji👌👌👌🔥🔥🔥👍👍👍
@sukhibrar2809
@sukhibrar2809 2 жыл бұрын
ਬਹੁਤ ਵਧੀਆ ਜੀ 💯👍👍
@amrindersingh6432
@amrindersingh6432 3 жыл бұрын
Siraaaa ❤️❤️
@gurdeepalhora6354
@gurdeepalhora6354 3 жыл бұрын
ਧਰਨਾਟ ਵੀਰੇ ਹਰਿਆਣੇ ਵਾਲੀਆ ਜਨਾਨੀ ਤਾਂ ਖੇਤਾ ਵਿੱਚ ਕੰਮ ਕਰਦੀਆਂ ਹਨ ਆਪਣੇ ਪੰਜਾਬ ਵਾਲੀਆਂ ਜਨਾਨੀਆ ਕੰਮ ਨਹੀਂ ਕਰਦੀਆ
@parmjeetsinghmks8035
@parmjeetsinghmks8035 2 жыл бұрын
ਬਹੁਤ ਬਹੁਤ ਵਧੀਆ ਹੀ ਲੱਗੀ ਜੀ ਰੱਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ
@shamshersingh8827
@shamshersingh8827 3 жыл бұрын
ਧਰਨਾਟ ਅਤੇ ਲਵਪਰੀਤ ਬੇਟਾ ਜੀ ਵਧੀਆ ਵੀਡੀਓ ਰੋਲ ਕੀਤਾ ਧੰਨਵਾਦ 🙏💯%
@hsingh9904
@hsingh9904 3 жыл бұрын
Nice 👌 concept truth of life great efforts ❤️🙏🙏🙏🙏🙏
@RajSharma-ud4xz
@RajSharma-ud4xz 3 жыл бұрын
Siri and actress role is very good . I appreciate work of all family members
@srojsharma4200
@srojsharma4200 3 жыл бұрын
Bahut soni gall hai putt tarnat kise nu kise de magar nhi lagna chahida very nice putt tarnat
@DarshanSingh-np1yc
@DarshanSingh-np1yc 3 жыл бұрын
ਲਾਲਚੀ ਬੰਦੇ ਕਿਸ ਤਰਾਂ ਦੁਜਿਆਂ ਦੇ ਘਰ ਕਲੇਸ਼ ਪਾਉੰਦੇ ਹਨ ਸੋਚਣ ਸਮਝਣ ਵਾਲੀ ਗੱਲ ਹੈ Good lesson for society Sarpanch guidance excellent Bad man behind scene we should understand
@unkown_status3056
@unkown_status3056 3 жыл бұрын
Sirra bhai
@bssekhon5773
@bssekhon5773 3 жыл бұрын
ਬਾਈ ਧਰਨਾਟ ਵੀਡੀਓ ਬਹੁਤ ਸੋਹਣੀ ਹੈ ਮੈਸੇਜ ਵੀ ਬਹੁਤ ਵਧੀਆ ਸੀ ਰੱਬ ਚੜਦੀ ਕਲ੍ਹਾ ਵਿਚ ਰੱਖੇ
@malisingh4953
@malisingh4953 3 жыл бұрын
End less video y
@karmjitrai146
@karmjitrai146 3 жыл бұрын
ਬਹੁਤ ਵਧੀਆ
@akgemernewsatetsvideo1194
@akgemernewsatetsvideo1194 3 жыл бұрын
Very cute video thanks for your channel da
@indersandhu3155
@indersandhu3155 3 жыл бұрын
Nyc video brthr God bless u always
@khangura_1371
@khangura_1371 3 жыл бұрын
👌🏻👌🏻👌🏻
@jasjitgill8726
@jasjitgill8726 3 жыл бұрын
Excellent episode keep it up thanks jas
@jyotish.kundli-
@jyotish.kundli- 3 жыл бұрын
Happy ending..... Bohat bohat bohat vadia story aa.... Sarpanch sahib ne apna act bohat vadia kita..... Mai kehna bacho bas bacho.. Dunia bohat maadi aa mai kehna vi bas bacho
@bootssinghdhaliwal4124
@bootssinghdhaliwal4124 3 жыл бұрын
Congratulations to all team
@iqbaldiaryfarmpaliakhurd2118
@iqbaldiaryfarmpaliakhurd2118 3 жыл бұрын
God
@inderkaler962
@inderkaler962 3 жыл бұрын
ਬਹੁਤ ਵਧੀਆ ਕਹਾਣੀ ਹੈ ਤਹਾਨੂੰ ਵਾਹਿਗੁਰੂ ਹੋਰ ਥਲ ਦੇਵਾਂ ਜੀ ਵੀਰ ਜੀ
@NarinderKaur-wj5tt
@NarinderKaur-wj5tt 2 жыл бұрын
Excellent excellent message fantastic acting 🇨🇦🇨🇦
@gills6180
@gills6180 3 жыл бұрын
Treat it as a learning life experience.Not everyone’s friend has your best interest at heart. It's not the wound that killed Caesar. Seeing his confidante do it killed him. Again Dharnat Jhinger acting is superb and brilliant.God bless you ..👍
@bholabhopal3385
@bholabhopal3385 2 жыл бұрын
Nic.bro
@harmanmahal1261
@harmanmahal1261 2 жыл бұрын
Hu
@ShivSingh-cd1xw
@ShivSingh-cd1xw 3 жыл бұрын
Darnat vira super hero pai apna ❤️❤️
@jindersingh7877
@jindersingh7877 3 жыл бұрын
🙏🙏🙏🙏🙏🙏🙏🙏🙏🙏
@Sandeepkaur-ld5bi
@Sandeepkaur-ld5bi 3 жыл бұрын
Bhut sohna msg deta veer g 👌👌👌👌
@khanarsalan5271
@khanarsalan5271 3 жыл бұрын
Very good lesson, Hor tey galaan diyan gallan, korri di acting bohat alaa, natural and confidence wali ay
@manpreetsinghcheema6571
@manpreetsinghcheema6571 3 жыл бұрын
Fan sangrur ton
@jassdeepdhaliwal5571
@jassdeepdhaliwal5571 3 жыл бұрын
ਬਹੁਤ ਵਧੀਆ ਵੀਡੀਓ 🙏
@lakhvirsinghlucky8650
@lakhvirsinghlucky8650 3 жыл бұрын
ਵਾਈ ਰੋਣਾ ਆ ਗਿਆ ਵੀਡੀਓ ਦੇਖ ਕੇ ਬਹੁਤ ਵਧੀਆ ਲੱਗੀ ਗੱਲ love u veere
@BheemSingh-cy8ld
@BheemSingh-cy8ld 2 жыл бұрын
0 .😋😋😆
@veerkaur3516
@veerkaur3516 3 жыл бұрын
Not only me but also my all family members like to watch your videos
@devilxgamersdevilxgamers7863
@devilxgamersdevilxgamers7863 3 жыл бұрын
Great bro🤜
@jindersingh7877
@jindersingh7877 3 жыл бұрын
Good gurkirat Singh
@luchaustad9525
@luchaustad9525 3 жыл бұрын
Dharnat vr tusi bhot funny o y ❤️
@navalmangrha7973
@navalmangrha7973 3 жыл бұрын
❤❤❤❤❤ਸਰਪੰਚ ਨੇ ਵੀ ਵਧੀਆ ਕਮ ਕੀਤਾ ਭਰਵਾਂ ਨੂੰ ਅਡ ਹੋਣ ਤੋਂ ਬਚਾ ਲਿਆ good msg Love you all team ❤👌👌👌👌👌 and God bless all team 🙏🙏🙏🙏🙏
@jatindersinghsingh2673
@jatindersinghsingh2673 3 жыл бұрын
Very nice video ਧਰਨਾਟ ਵੀਰ ਜੀ ਬਹੁਤ ਵਧੀਆ ਵੀਡਿਓ ਸੀ ਸਿਰਾਂ ਕਰਤਾ ਆ 🙏👍👍👍♥️♥️♥️☝️☝️☝️
@gaurpyarsingh5903
@gaurpyarsingh5903 3 жыл бұрын
Nice
@kewaldeol7699
@kewaldeol7699 3 жыл бұрын
17 comment
@avtarsamra2823
@avtarsamra2823 3 жыл бұрын
ਧਨ ਗੁਰੂ ਰਾਮ ਦਾਸ ਸਾਹਿਬ ਜੀ ਇਸ ਦੁਨੀਆ ਚੋ ਸਾਰੀਆ ਬਿਮਾਰੀਆਂ ਦਖਕਲੀਫਾ ਸਭ ਦੀਆ ਖਤਮ ਕਰੋ ਜੀ ਸੱਚੇ ਪਾਤ ਸਾਹ ਮੈਨੂੰ ਗਰੀਬ ਨੂੰ ਵੀ ਮਾਫ ਕਰੋ ਜੀ ਸੱਚੇ ਪਾਤ ਸ਼ਾਹ ਜੀਓ ਜੀ ਵਾਹਿਗੁਰੂ ਜੀ
@muhammadanees6353
@muhammadanees6353 3 жыл бұрын
Very very nice sarpinch g all them very good God bless you
@kewaldeol7699
@kewaldeol7699 3 жыл бұрын
Congratulations for 100 k subscribers
@pirtpalkular
@pirtpalkular 3 жыл бұрын
Congrulation all team nu
@ravinderdhaliwal280
@ravinderdhaliwal280 3 жыл бұрын
jhinger sahab very good
@shamshersingh8827
@shamshersingh8827 3 жыл бұрын
ਧਰਨਾਟ ਇਹ ਦਾ ਕੁਝ ਨਹੀਂ ਜਾਣਾ ਲੋਕਾਂ ਦਾ ਇਹ ਹਾਲ ਹੈ 🙏👉
@harjeetsidhu7601
@harjeetsidhu7601 3 жыл бұрын
Happy Diwali yg Nice video g👍👍👌👌💐💐
@simransaini6208
@simransaini6208 3 жыл бұрын
Happy happy Diwali g🥃🥃
@pargatgrewal8906
@pargatgrewal8906 3 жыл бұрын
Congratulations All teem
@hardevsingh366
@hardevsingh366 2 жыл бұрын
ਬਹੁਤ ਵਧੀਆ ਮੈਸੇਜ ਹੈ ਧਰਨਾਡ ਜੀ
@dharmindersmantri3920
@dharmindersmantri3920 3 жыл бұрын
Har 1 gal sachi c 22 g Har gar vich lokan di vaja kar k bharavan chay varr virodh pada hunda tay bhara add hunday nay
Sigma Kid Hair #funny #sigma #comedy
00:33
CRAZY GREAPA
Рет қаралды 32 МЛН
Looks realistic #tiktok
00:22
Анастасия Тарасова
Рет қаралды 105 МЛН
ОСКАР vs БАДАБУМЧИК БОЙ!  УВЕЗЛИ на СКОРОЙ!
13:45
Бадабумчик
Рет қаралды 6 МЛН
Master & Juliet | New Punjabi Movie 2024 | Jaggie Tv
1:00:16
Jaggie Tv
Рет қаралды 347 М.
как попасть в закулисье в schoolboy runaway
0:51
DO YOU HAVE PARENTS LIKE THIS?
0:19
dednahype
Рет қаралды 43 МЛН